Datasets:

Modalities:
Audio
Text
Languages:
Panjabi
Size:
< 1K
Libraries:
Datasets
License:
Charnjot commited on
Commit
deea317
·
verified ·
1 Parent(s): fb699aa

Upload 2 files

Browse files
Files changed (2) hide show
  1. README.md +17 -2
  2. metadata.csv +50 -0
README.md CHANGED
@@ -1,3 +1,18 @@
1
- ---
2
  license: cc-by-4.0
3
- ---
 
 
 
 
 
 
 
 
 
 
 
 
 
 
 
 
1
+ ...
2
  license: cc-by-4.0
3
+ language:
4
+ - Punjabi (Gurmukhi)
5
+ - English
6
+ tags:
7
+ - audio
8
+ - speech
9
+ ...
10
+
11
+ ### Dataset Description
12
+ This dataset consists 50 Punjabi (Gurmukhi) sentences. The following sentences are categorized into five everyday themes including Family Members, Food, Fruits, Colours and Clothes. This dataset was made for text-based or speech and basic language learning. These sentences were written in standard Punjabi which is spoken in the state of Punjab in India.
13
+
14
+ ### Issues Encountered & Solutions
15
+ During the preparation of the dataset, two challenges arise. First, the consistency of pronunciation appeared for nasal sounds. To overcome this, I recorded the sounds of these sound son my notes after asking my father with the pronunciation. Second, background noise was encountered. This was sorted by recording the audios in a quiet room.
16
+
17
+
18
+
metadata.csv ADDED
@@ -0,0 +1,50 @@
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
 
1
+ s001.wav, ਮੇਰਾ ਪਰਿਵਾਰ ਮੇਰੇ ਨਾਲ ਪਿਆਰ ਨਾਲ ਰਹਿੰਦਾ ਹੈ ਅਤੇ ਮੇਰੀ ਮਦਦ ਕਰਦਾ ਹੈ, Mera parivaar mere naal pyaar naal rahinda hai ate meri madad karda hai
2
+ s002. wav, ਮੇਰੇ ਪਿਤਾ ਜੀ ਹਰ ਰੋਜ਼ ਸਵੇਰੇ ਉੱਠ ਕੇ ਕੰਮ ਤੇ ਜਾਂਦੇ ਹਨ, Mere pita ji har roz savere utth ke kam te jaande han
3
+ s003. wav, ਮੇਰੀ ਮਾਂ ਘਰ ਵਿੱਚ ਸਾਰਿਆਂ ਲਈ ਖਾਣਾ ਬਣਾਂਦੀ ਹੈ, Meri maa ghar vich saariyan lai khaana banaandi hai
4
+ s004. wav, ਮੇਰਾ ਭਰਾ ਮੇਰੇ ਨਾਲ ਘਰ ਵਿੱਚ ਖੇਡਦਾ ਹੈ, Mera bhra mere naal ghar vich khed-da hai
5
+ s005. wav, ਮੇਰੀ ਭੈਣ ਮੇਰੇ ਨਾਲ ਪਿਆਰ ਨਾਲ ਗੱਲ ਕਰਦੀ ਹੈ, Meri bhain mere naal pyaar naal gall kardi hai
6
+ s006. wav, ਮੇਰੇ ਦਾਦਾ ਜੀ ਮੈਨੂੰ ਪੁਰਾਣੀਆਂ ਕਹਾਣੀਆਂ ਸੁਣਾਉਂਦੇ ਹਨ, Mere dada ji mainu puraaniaan kahaniyaan sunaaunde han
7
+ s007. wav, ਮੇਰੀ ਦਾਦੀ ਜੀ ਮੈਨੂੰ ਪਿਆਰ ਨਾਲ ਖਾਣਾ ਦਿੰਦੀ ਹੈ, Meri dadi ji mainu pyaar naal khaana dindi hai
8
+ s008. wav, ਸਾਰਾ ਪਰਿਵਾਰ ਸ਼ਾਮ ਨੂੰ ਇਕੱਠੇ ਬੈਠਦਾ ਹੈ, Saara parivaar shaam nu ikatthe baithda hai
9
+ s009. wav, ਮਾਮਾ ਜੀ ਸਾਡੇ ਘਰ ਮਿਲਣ ਆਉਂਦੇ ਹਨ, Mere mama ji sade ghar milan aunde han
10
+ s010. wav, ਮੈਨੂੰ ਆਪਣੇ ਪਰਿਵਾਰ ਨਾਲ ਰਹਿਣਾ ਬਹੁਤ ਚੰਗਾ ਲੱਗਦਾ ਹੈ, Mainu apne parivaar naal rahina bahut changa lagda hai
11
+ s011. wav, ਮੈਨੂੰ ਹਰ ਰੋਜ਼ ਸਾਦਾ ਅਤੇ ਗਰਮ ਖਾਣਾ ਪਸੰਦ ਹੈ, Mainu har roz saada ate garam khaana pasand hai
12
+ s012. wav, ਮਾਂ ਸਵੇਰੇ ਸਾਡੇ ਲਈ ਨਾਸ਼ਤਾ ਬਣਾਂਦੀ ਹੈ, Maa sareyan lai nashta banaandi hai
13
+ s013. wav, ਮੈਂ ਦੁਪਹਿਰ ਨੂੰ ਰੋਟੀ ਅਤੇ ਸਬਜ਼ੀ ਖਾਂਦੀ ਹਾਂ, Main dupahir nu roti ate sabzi khaandi han
14
+ s014. wav, ਰਾਤ ਨੂੰ ਖਾਣਾ ਖਾ ਕੇ ਅਸੀਂ ਆਰਾਮ ਕਰਦੇ ਹਾਂ, Raat nu khaana kha ke asin aaraam karde han
15
+ s015. wav, ਮੈਨੂੰ ਘਰ ਦਾ ਬਣਿਆ ਖਾਣਾ ਬਹੁਤ ਚੰਗਾ ਲੱਗਦਾ ਹੈ, Mainu ghar da bania khaana bahut changa lagda hai
16
+ s016. wav, ਬੱਚਿਆਂ ਨੂੰ ਸਮੇਂ ਤੇ ਖਾਣਾ ਖਾਣਾ ਚਾਹੀਦਾ ਹੈ, Bacchianu samein te khaana chaahida hai
17
+ s017. wav, ਦੁੱਧ ਪੀਣਾ ਸਿਹਤ ਲਈ ਚੰਗਾ ਹੁੰਦਾ ਹੈ, Dudh peena sehat lai changa hunda hai
18
+ s018. wav, ਮੈਂ ਜ਼ਿਆਦਾ ਤੇਲ ਵਾਲਾ ਖਾਣਾ ਨਹੀਂ ਖਾਂਦਾ, Main zyada tel wala khaana nahi khaandi
19
+ s019. wav, ਸਹੀ ਖਾਣਾ ਸਾਡੇ ਸਰੀਰ ਨੂੰ ਤਾਕਤ ਦਿੰਦਾ ਹੈ, Sahi khaana sade sareer nu taakat dinda hai
20
+ s020. wav, ਅਸੀਂ ਖਾਣਾ ਖਾਂਦੇ ਸ਼ਾਂਤੀ ਨਾਲ ਬੈਠਦੇ ਹਾਂ, Asin khaana khaande shaanti naal baithde han
21
+ s021. wav, ਮੈਂ ਹਰ ਰੋਜ਼ ਇੱਕ ਫਲ ਖਾਣ ਦੀ ਕੋਸ਼ਿਸ਼ ਕਰਦੀ ਹਾਂ, Main har roz ikk phal khaan di koshish kardi han
22
+ s022. wav, ਸੇਬ ਖਾਣਾ ਸਿਹਤ ਲਈ ਬਹੁਤ ਚੰਗਾ ਹੈ, Seb khaana sehat lai bahut changa hai
23
+ s023. wav, ਕੇਲਾ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ, Kela khaan naal sareer nu taakat mildi hai
24
+ s024. wav, ਅੰਬ ਮਿੱਠਾ ਹੁੰਦਾ ਹੈ ਅਤੇ ਸਾਰਿਆਂ ਨੂੰ ਪਸੰਦ ਹੈ, Amb mittha hunda hai ate saariyan nu pasand hai
25
+ s025. wav, ਸੰਤਰਾ ਖਾਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ, Santra khaan naal sareer tandrust rehnda hai
26
+ s026. wav, ਗਰਮੀ ਵਿੱਚ ਤਰਬੂਜ਼ ਖਾਣਾ ਚੰਗਾ ਲੱਗਦਾ ਹੈ, Garmi vich tarbooz khaana changa lagda hai
27
+ s027. wav, ਫਲ ਤਾਜ਼ੇ ਹੋਣ ਤਾਂ ਸਵਾਦ ਹੋਰ ਵੀ ਵਧੀਆ ਹੁੰਦਾ ਹੈ, Phal taaze hon taan swaad hor vi vadhiya hunda hai
28
+ s028. wav, ਮਾਂ ਮੈਨੂੰ ਫਲ ਖਾਣ ਲਈ ਕਹਿੰਦੀ ਹੈ, Maa mainu phal khaan lai kehndi hai
29
+ s029. wav, ਬੱਚਿਆਂ ਨੂੰ ਹਰ ਰੋਜ਼ ਫਲ ਖਾਣੇ ਚਾਹੀਦੇ ਹਨ, Bacchianu har roz phal khaanay chaahide han
30
+ s030. wav, ਮੈਂ ਖਾਣੇ ਤੋਂ ਪਹਿਲਾਂ ਤਾਜ਼ੇ ਫਲ ਖਾਣ ਦੀ ਕੋਸ਼ਿਸ਼ ਕਰਦੀ ਹਾਂ, Main khaane ton pehlan taaze phal khaan di koshish kardi han
31
+ s031. wav, ਮੈਨੂੰ ਰੰਗੀਨ ਚੀਜ਼ਾਂ ਦੇਖ ਕੇ ਖੁਸ਼ੀ ਮਿਲਦੀ ਹੈ, Mainu rangeen cheezan dekh ke khushi mildi hai
32
+ s032. wav, ਆਸਮਾਨ ਨੀਲਾ ਹੁੰਦਾ ਹੈ ਅਤੇ ਸੋਹਣਾ ਲੱਗਦਾ ਹੈ, Aasman neela hunda hai ate sohnaa lagda hai
33
+ s033. wav, ਹਰਾ ਰੰਗ ਪੌਦਿਆਂ ਦਾ ਹੁੰਦਾ ਹੈ, Hara rang paudian da hunda hai
34
+ s034. wav, ਲਾਲ ਰੰਗ ਮੈਨੂੰ ਬਹੁਤ ਸੋਹਣਾ ਲੱਗਦਾ ਹੈ, Laal rang mainu bahut sohnaa lagda hai
35
+ s035. wav, ਸਫੈਦ ਰੰਗ ਸਾਫ਼ ਅਤੇ ਸ਼ਾਂਤ ਲੱਗਦਾ ਹੈ, Safed rang saaf ate shaant lagda hai
36
+ s036. wav, ਪੀਲਾ ਰੰਗ ਧੁੱਪ ਵਰਗਾ ਲੱਗਦਾ ਹੈ, Peela rang dhup varga lagda hai
37
+ s037. wav, ਬੱਚੇ ਵੱਖ ਵੱਖ ਰੰਗਾਂ ਨਾਲ ਖੇਡਣਾ ਪਸੰਦ ਕਰਦੇ ਹਨ, Bacche vakh vakh rangan naal khedna pasand karde han
38
+ s038. wav, ਫੁੱਲਾਂ ਵਿੱਚ ਕਈ ਸੁੰਦਰ ਰੰਗ ਹੁੰਦੇ ਹਨ, Phullan vich kai sundar rang hunde han
39
+ s039. wav, ਰੰਗ ਸਾਡੀ ਦੁਨੀਆ ਨੂੰ ਸੋਹਣਾ ਬਣਾਂਦੇ ਹ, Rang sadi duniya nu sohnaa banaande han
40
+ s040. wav, ਮੈਨੂੰ ਆਪਣੇ ਕੱਪੜਿਆਂ ਵਿੱਚ ਚਟਖੇਲੇ ਰੰਗ ਚੰਗੇ ਲੱਗਦੇ ਹਨ,  Mainu apne kapdean vich chatkhele rang changay lagde han
41
+ s041. wav, ਮੈਂ ਹਰ ਰੋਜ਼ ਸਾਫ਼ ਕੱਪੜੇ ਪਾਉਂਦੀ ਹਾਂ, Main har roz saaf kapde paaundi han
42
+ s042. wav, ਸਰਦੀ ਵਿੱਚ ਮੈਂ ਗਰਮ ਕੱਪੜੇ ਪਾਉਂਦੀ ਹਾਂ, Sardi vich main garam kapde paaundi han
43
+ s043. wav, ਮੈਂ ਘਰ ਵਿੱਚ ਆਰਾਮਦਾਇਕ ਕੱਪੜੇ ਪਾਉਂਦੀ ਹਾਂ, Main ghar vich aaraamdaik kapde paaundi han
44
+ s044. wav, ਤਿਉਹਾਰਾਂ ਤੇ ਅਸੀਂ ਨਵੇਂ ਕੱਪੜੇ ਪਾਉਂਦੀ ਹਾਂ, Tyohaaraan te asin nave kapde paaundi han
45
+ s045. wav, ਕੱਪੜੇ ਮੌਸਮ ਦੇ ਅਨੁਸਾਰ ਹੋਣੇ ਚਾਹੀਦੇ ਹਨ, Kapde mausam de anusaar hone chaahide han
46
+ s046. wav, ਸੁੰਦਰ ਕੱਪੜੇ ਪਹਿਨ ਕੇ ਚੰਗਾ ਮਹਿਸੂਸ ਹੁੰਦਾ ਹੈ, Sundar kapde pehn ke changa mehsoos hunda hai
47
+ s047. wav, ਕੱਪੜੇ ਸਾਨੂੰ ਸਾਫ਼ ਰੱਖਦੇ ਹਨ, Kapde sanu saaf rakhde han
48
+ s048. wav, ਮੈਂ ਬਾਹਰ ਜਾਣ ਤੋਂ ਪਹਿਲਾਂ ਸਾਫ਼ ਕੱਪੜੇ ਪਾਉਂਦੀ ਹਾਂ, Main bahar jaan ton pehlan saaf kapde paaundi han
49
+ s049. wav, ਮੈਂ ਮੌਸਮ ਦੇ ਅਨੁਸਾਰ ਆਪਣੇ ਕੱਪੜੇ ਚੁਣਦੀ ਹਾਂ, Main mausam de anusaar apne kapde chundi han
50
+ s050. wav, ਮੇਰੇ ਮਾਂ ਮੇਰੇ ਕੱਪੜੇ ਸਾਫ਼ ਰੱਖਦੀ ਹੈ, ਮੇਰੇ ਮਾਂ ਮੇਰੇ ਕੱਪੜੇ ਸਾਫ਼ ਰੱਖਦੀ ਹੈ