file_name,hon,rom s001.wav,ਮੇਰਾ ਪਰਿਵਾਰ ਮੇਰੇ ਨਾਲ ਪਿਆਰ ਨਾਲ ਰਹਿੰਦਾ ਹੈ ਅਤੇ ਮੇਰੀ ਮਦਦ ਕਰਦਾ ਹੈ,Mera parivaar mere naal pyaar naal rahinda hai ate meri madad karda hai s002.wav,ਮੇਰੇ ਪਿਤਾ ਜੀ ਹਰ ਰੋਜ਼ ਸਵੇਰੇ ਉੱਠ ਕੇ ਕੰਮ ਤੇ ਜਾਂਦੇ ਹਨ,Mere pita ji har roz savere utth ke kam te jaande han s003.wav,ਮੇਰੀ ਮਾਂ ਘਰ ਵਿੱਚ ਸਾਰਿਆਂ ਲਈ ਖਾਣਾ ਬਣਾਂਦੀ ਹੈ,Meri maa ghar vich saariyan lai khaana banaandi hai s004.wav,ਮੇਰਾ ਭਰਾ ਮੇਰੇ ਨਾਲ ਘਰ ਵਿੱਚ ਖੇਡਦਾ ਹੈ,Mera bhra mere naal ghar vich khed-da hai s005.wav,ਮੇਰੀ ਭੈਣ ਮੇਰੇ ਨਾਲ ਪਿਆਰ ਨਾਲ ਗੱਲ ਕਰਦੀ ਹੈ,Meri bhain mere naal pyaar naal gall kardi hai s006.wav,ਮੇਰੇ ਦਾਦਾ ਜੀ ਮੈਨੂੰ ਪੁਰਾਣੀਆਂ ਕਹਾਣੀਆਂ ਸੁਣਾਉਂਦੇ ਹਨ,Mere dada ji mainu puraaniaan kahaniyaan sunaaunde han s007.wav,ਮੇਰੀ ਦਾਦੀ ਜੀ ਮੈਨੂੰ ਪਿਆਰ ਨਾਲ ਖਾਣਾ ਦਿੰਦੀ ਹੈ,Meri dadi ji mainu pyaar naal khaana dindi hai s008.wav,ਸਾਰਾ ਪਰਿਵਾਰ ਸ਼ਾਮ ਨੂੰ ਇਕੱਠੇ ਬੈਠਦਾ ਹੈ,Saara parivaar shaam nu ikatthe baithda hai s009.wav,ਮਾਮਾ ਜੀ ਸਾਡੇ ਘਰ ਮਿਲਣ ਆਉਂਦੇ ਹਨ,Mere mama ji sade ghar milan aunde han s010.wav,ਮੈਨੂੰ ਆਪਣੇ ਪਰਿਵਾਰ ਨਾਲ ਰਹਿਣਾ ਬਹੁਤ ਚੰਗਾ ਲੱਗਦਾ ਹੈ,Mainu apne parivaar naal rahina bahut changa lagda hai s011.wav,ਮੈਨੂੰ ਹਰ ਰੋਜ਼ ਸਾਦਾ ਅਤੇ ਗਰਮ ਖਾਣਾ ਪਸੰਦ ਹੈ,Mainu har roz saada ate garam khaana pasand hai s012.wav,ਮਾਂ ਸਵੇਰੇ ਸਾਡੇ ਲਈ ਨਾਸ਼ਤਾ ਬਣਾਂਦੀ ਹੈ,Maa sareyan lai nashta banaandi hai s013.wav,ਮੈਂ ਦੁਪਹਿਰ ਨੂੰ ਰੋਟੀ ਅਤੇ ਸਬਜ਼ੀ ਖਾਂਦੀ ਹਾਂ,Main dupahir nu roti ate sabzi khaandi han s014.wav,ਰਾਤ ਨੂੰ ਖਾਣਾ ਖਾ ਕੇ ਅਸੀਂ ਆਰਾਮ ਕਰਦੇ ਹਾਂ,Raat nu khaana kha ke asin aaraam karde han s015.wav,ਮੈਨੂੰ ਘਰ ਦਾ ਬਣਿਆ ਖਾਣਾ ਬਹੁਤ ਚੰਗਾ ਲੱਗਦਾ ਹੈ,Mainu ghar da bania khaana bahut changa lagda hai s016.wav,ਬੱਚਿਆਂ ਨੂੰ ਸਮੇਂ ਤੇ ਖਾਣਾ ਖਾਣਾ ਚਾਹੀਦਾ ਹੈ,Bacchianu samein te khaana chaahida hai s017.wav,ਦੁੱਧ ਪੀਣਾ ਸਿਹਤ ਲਈ ਚੰਗਾ ਹੁੰਦਾ ਹੈ,Dudh peena sehat lai changa hunda hai s018.wav,ਮੈਂ ਜ਼ਿਆਦਾ ਤੇਲ ਵਾਲਾ ਖਾਣਾ ਨਹੀਂ ਖਾਂਦਾ,Main zyada tel wala khaana nahi khaandi s019.wav,ਸਹੀ ਖਾਣਾ ਸਾਡੇ ਸਰੀਰ ਨੂੰ ਤਾਕਤ ਦਿੰਦਾ ਹੈ,Sahi khaana sade sareer nu taakat dinda hai s020.wav,ਅਸੀਂ ਖਾਣਾ ਖਾਂਦੇ ਸ਼ਾਂਤੀ ਨਾਲ ਬੈਠਦੇ ਹਾਂ,Asin khaana khaande shaanti naal baithde han s021.wav,ਮੈਂ ਹਰ ਰੋਜ਼ ਇੱਕ ਫਲ ਖਾਣ ਦੀ ਕੋਸ਼ਿਸ਼ ਕਰਦੀ ਹਾਂ,Main har roz ikk phal khaan di koshish kardi han s022.wav,ਸੇਬ ਖਾਣਾ ਸਿਹਤ ਲਈ ਬਹੁਤ ਚੰਗਾ ਹੈ,Seb khaana sehat lai bahut changa hai s023.wav,ਕੇਲਾ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ,Kela khaan naal sareer nu taakat mildi hai s024.wav,ਅੰਬ ਮਿੱਠਾ ਹੁੰਦਾ ਹੈ ਅਤੇ ਸਾਰਿਆਂ ਨੂੰ ਪਸੰਦ ਹੈ,Amb mittha hunda hai ate saariyan nu pasand hai s025.wav,ਸੰਤਰਾ ਖਾਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ,Santra khaan naal sareer tandrust rehnda hai s026.wav,ਗਰਮੀ ਵਿੱਚ ਤਰਬੂਜ਼ ਖਾਣਾ ਚੰਗਾ ਲੱਗਦਾ ਹੈ,Garmi vich tarbooz khaana changa lagda hai s027.wav,ਫਲ ਤਾਜ਼ੇ ਹੋਣ ਤਾਂ ਸਵਾਦ ਹੋਰ ਵੀ ਵਧੀਆ ਹੁੰਦਾ ਹੈ,Phal taaze hon taan swaad hor vi vadhiya hunda hai s028.wav,ਮਾਂ ਮੈਨੂੰ ਫਲ ਖਾਣ ਲਈ ਕਹਿੰਦੀ ਹੈ,Maa mainu phal khaan lai kehndi hai s029.wav,ਬੱਚਿਆਂ ਨੂੰ ਹਰ ਰੋਜ਼ ਫਲ ਖਾਣੇ ਚਾਹੀਦੇ ਹਨ,Bacchianu har roz phal khaanay chaahide han s030.wav,ਮੈਂ ਖਾਣੇ ਤੋਂ ਪਹਿਲਾਂ ਤਾਜ਼ੇ ਫਲ ਖਾਣ ਦੀ ਕੋਸ਼ਿਸ਼ ਕਰਦੀ ਹਾਂ,Main khaane ton pehlan taaze phal khaan di koshish kardi han s031.wav,ਮੈਨੂੰ ਰੰਗੀਨ ਚੀਜ਼ਾਂ ਦੇਖ ਕੇ ਖੁਸ਼ੀ ਮਿਲਦੀ ਹੈ,Mainu rangeen cheezan dekh ke khushi mildi hai s032.wav,ਆਸਮਾਨ ਨੀਲਾ ਹੁੰਦਾ ਹੈ ਅਤੇ ਸੋਹਣਾ ਲੱਗਦਾ ਹੈ,Aasman neela hunda hai ate sohnaa lagda hai s033.wav,ਹਰਾ ਰੰਗ ਪੌਦਿਆਂ ਦਾ ਹੁੰਦਾ ਹੈ,Hara rang paudian da hunda hai s034.wav,ਲਾਲ ਰੰਗ ਮੈਨੂੰ ਬਹੁਤ ਸੋਹਣਾ ਲੱਗਦਾ ਹੈ,Laal rang mainu bahut sohnaa lagda hai s035.wav,ਸਫੈਦ ਰੰਗ ਸਾਫ਼ ਅਤੇ ਸ਼ਾਂਤ ਲੱਗਦਾ ਹੈ,Safed rang saaf ate shaant lagda hai s036.wav,ਪੀਲਾ ਰੰਗ ਧੁੱਪ ਵਰਗਾ ਲੱਗਦਾ ਹੈ,Peela rang dhup varga lagda hai s037.wav,ਬੱਚੇ ਵੱਖ ਵੱਖ ਰੰਗਾਂ ਨਾਲ ਖੇਡਣਾ ਪਸੰਦ ਕਰਦੇ ਹਨ,Bacche vakh vakh rangan naal khedna pasand karde han s038.wav,ਫੁੱਲਾਂ ਵਿੱਚ ਕਈ ਸੁੰਦਰ ਰੰਗ ਹੁੰਦੇ ਹਨ,Phullan vich kai sundar rang hunde han s039.wav,ਰੰਗ ਸਾਡੀ ਦੁਨੀਆ ਨੂੰ ਸੋਹਣਾ ਬਣਾਂਦੇ ਹ,Rang sadi duniya nu sohnaa banaande han s040.wav,ਮੈਨੂੰ ਆਪਣੇ ਕੱਪੜਿਆਂ ਵਿੱਚ ਚਟਖੇਲੇ ਰੰਗ ਚੰਗੇ ਲੱਗਦੇ ਹਨ, Mainu apne kapdean vich chatkhele rang changay lagde han s041.wav,ਮੈਂ ਹਰ ਰੋਜ਼ ਸਾਫ਼ ਕੱਪੜੇ ਪਾਉਂਦੀ ਹਾਂ,Main har roz saaf kapde paaundi han s042.wav,ਸਰਦੀ ਵਿੱਚ ਮੈਂ ਗਰਮ ਕੱਪੜੇ ਪਾਉਂਦੀ ਹਾਂ,Sardi vich main garam kapde paaundi han s043.wav,ਮੈਂ ਘਰ ਵਿੱਚ ਆਰਾਮਦਾਇਕ ਕੱਪੜੇ ਪਾਉਂਦੀ ਹਾਂ,Main ghar vich aaraamdaik kapde paaundi han s044.wav,ਤਿਉਹਾਰਾਂ ਤੇ ਅਸੀਂ ਨਵੇਂ ਕੱਪੜੇ ਪਾਉਂਦੀ ਹਾਂ,Tyohaaraan te asin nave kapde paaundi han s045.wav,ਕੱਪੜੇ ਮੌਸਮ ਦੇ ਅਨੁਸਾਰ ਹੋਣੇ ਚਾਹੀਦੇ ਹਨ,Kapde mausam de anusaar hone chaahide han s046.wav,ਸੁੰਦਰ ਕੱਪੜੇ ਪਹਿਨ ਕੇ ਚੰਗਾ ਮਹਿਸੂਸ ਹੁੰਦਾ ਹੈ,Sundar kapde pehn ke changa mehsoos hunda hai s047.wav,ਕੱਪੜੇ ਸਾਨੂੰ ਸਾਫ਼ ਰੱਖਦੇ ਹਨ,Kapde sanu saaf rakhde han s048.wav,ਮੈਂ ਬਾਹਰ ਜਾਣ ਤੋਂ ਪਹਿਲਾਂ ਸਾਫ਼ ਕੱਪੜੇ ਪਾਉਂਦੀ ਹਾਂ,Main bahar jaan ton pehlan saaf kapde paaundi han s049.wav,ਮੈਂ ਮੌਸਮ ਦੇ ਅਨੁਸਾਰ ਆਪਣੇ ਕੱਪੜੇ ਚੁਣਦੀ ਹਾਂ,Main mausam de anusaar apne kapde chundi han