aipanjab/whisper-base-pa
Automatic Speech Recognition • 72.6M • Updated • 5
audio audioduration (s) 1.44 19.2 | transcription stringlengths 6 192 |
|---|---|
ਵੋਟਾਂ ਧਰਮ ਅਤੇ ਜਾਤਿ ਦੇ ਨਾਂ ਤੇ ਪੱਕੀਆਂ ਕੀਤੀਆਂ ਜਾਂਦੀਆਂ ਹਨ | |
ਪਰ ਉਹ ਕੋਈ ਇਕੱਲੇ ਨਹੀਂ ਸਨ | |
ਪਤੀ ਤਾਂ ਕਹਿੰਦੇ ਨੇ ਪਰਮੇਸ਼ਰ ਬਰਾਬਰ ਸਮਝਣਾ ਚਾਹੀਦਾ ਹੈ | |
ਪਤਰੋਲੀਆਂ ਤੇ ਲੱਗੇ ਚਾਵਲਾਂ ਦੇ ਨਾਲ ਨਾਲ ਕੂੜਾ ਕਰਵਟ ਵੀ ਚਪਟ ਕਰ ਦਿੰਦੇ ਹਨ | |
ਪੰਜਾਬੀ ਸੰਗੀਤ ਪ੍ਰੇਮੀਆਂ ਲਈ ਸੋਗਮਈ ਖਬਰ | |
ਪੰਜਾਬ ਦੇ ਜ਼ਿਲ੍ਹਿਆਂ ਵਿਚ ਵੱਖਵੱਖ ਮੁਲਾਜ਼ਮ ਜਥੇਬੰਦੀਆਂ ਨੇ ਰੈਲੀਆਂ ਕੀਤੀਆਂ ਤੇ ਧਰਨੇ ਦਿੱਤੇ | |
ਵੈਸੇ ਇਹ ਸਾਰਾ ਕੁੱਝ ਤਾਂ | |
ਪੰਜਾਬ ਦੇ ਗਭਰੂ ਦੁੱਧ ਘਿਓ ਦੇ ਸ਼ੌਕੀਨ ਸਨ | |
ਪੰਜਾਬ ਦੇ ਇਸ ਪਿੰਡ ਨਾਲ ਕੁਝ ਕੁ ਹੋਰ ਨਾਮ ਵੀ ਜੁੜੇ ਹੋਏ ਹਨ | |
ਪੰਜ ਮੰਤਰੀਆਂ ਦੀ ਇਕ ਵਿਸ਼ੇਸ਼ ਕਮੇਟੀ ਦਾ ਗਠਨ ਵੀ ਹੋ ਗਿਆ ਹੈ | |
ਪੱਛਮ ਠੋਸ ਰਿਹਾ ਹੈ ਆਪਣੀਆਂ ਕਦਰਾਂ ਕੀਮਤਾਂ | |
ਪੰਚਾਇਤ ਫਿਰ ਹੱਸ ਪਈ | |
ਵੈਸੇ ਇਹ ਅਧਿਕਾਰ ਫਿਲਹਾਲ ਸਕੂਲ ਬੋਰਡ ਦੇ ਸੁਪਰਡੈਂਟ ਕੋਲ ਹੀ ਹੈ | |
ਪਹਿਲਾਂ ਵੀ ਕਈ ਵਾਰ ਪੰਚਾਇਤ ਨੇ ਰਾਜੀ ਨਾਵਾਂ ਕਰਵਾਇਆ ਸੀ | |
ਪਹਿਲਾ ਰਾਸ਼ਟਰਪਤੀ ਸੀ ਜਿਸ ਤੇ ਮਾਂ ਬਾਪ ਜਿਊਂਦੇ ਸਨ | |
ਪਹਿਲਾਂ ਮੈਂ ਵੀ ਕਈ ਵਾਰ ਅਖੰਡ ਪਾਠ ਟੱਲੇਵਾਲ ਵਾਲੇ ਸੰਤਾਂ ਤੋਂ ਕਰਵਾਏ ਸਨ | |
ਪਹਿਲਾਂ ਕਬੂਤਰਾਂ ਵਾਲੇ ਟਰੈਫਲਗਾਰ ਸਕਵੇਅਰ ਗੇੜਾ ਮਾਰਦਾ | |
ਨੌਂ ਦਸ ਮੁਲਕਾਂ ਦੀਆਂ ਟੀਮਾਂ ਪਹਿਲਾਂ ਹੀ ਬਣੀਆਂ ਹੋਈਆਂ ਹਨ | |
ਨੈਸ ਵਾਡੀਆ | |
ਨੇੜ ਰਾਸ ਆਇਆ ਨਹੀਂ | |
ਨੇਹਾ ਲਈ ਉਸ ਦਾ ਪਿਆਰ ਅਤੇ ਦੋਸਤ ਉਸ ਦੇ ਕੰਮ ਤੋਂ ਬਾਅਦ ਆਉਂਦੇ ਹਨ | |
ਨੀਟਾ ਦੀ ਨਹੀਂ ਸਗੋਂ ਪੰਜਾਬੀ ਕਵਿਤਾ ਦਾ ਉੱਤਮ ਨਮੂਨਾ ਹੈ ਇਹ ਨਜ਼ਮ | |
ਵੈਸੇ ਇਸ ਵਾਰ ਵੀ ਹਾਲਾਤ ਪਿਛਲੀ ਵਾਰ ਵਰਗੇ ਹੀ ਨਜ਼ਰ ਆ ਰਹੇ ਹਨ | |
ਨਿਮਰਤਾ ਉਹਨਾਂ ਦਾ ਮੀਰੀ ਗੁਣ | |
ਨਿਸ਼ਾਨਾ ਕੇਂਦਰ ਸਰਕਾਰ ਸੀ ਤੇ ਕਾਰਨ ਸੀ ਭ੍ਰਿਸ਼ਟਾਚਾਰ ਤੇ ਕਾਲਾ ਧਨ | |
ਨਿਊਯਾਰਕ ਬਿਊਰੋ ਨਿਊਜ਼ | |
ਨਾਲੇ ਡਾਕਟਰ ਸਾਹਿਬ ਦੁੱਧ ਤਾਂ ਅੱਜ ਸਵੇਰ ਦਾ ਹੈ ਨੀਂਹ | |
ਨਾਲੇ ਛਿੜਕੇ ਸਾਇਕਲ ਦੇ ਮਾਲਕ ਕੋਲ਼ ਕੋਈ ਕੁੜੀ ਨਹੀਂ ਫਸਦੀ | |
ਨਾਲ ਹੀ ਲੀਗ ਦਾ ਸਮਾਪਤੀ ਸਮਾਗਮ ਹੋਵੇਗਾ | |
ਨਾਲ ਹੀ ਮਰਜੇ ਖਾ ਕੇ | |
ਨਾਮ ਜਪਣਾ ਕਿਰਤ ਕਰਨੀ ਅਤੇ ਵੰਡ ਛਕਣਾ ਉਨ੍ਹਾਂ ਦੇ ਸੁਨਹਿਰੇ ਅਸੂਲ ਸਨ | |
ਵੈਸੇ ਇਸ ਮਾਮਲੇ ਵਿੱਚ ਘੱਟ ਅਕਾਲੀ ਦਲ ਅਤੇ ਬੀਜੇਪੀ ਵਾਲੇ ਵੀ ਨਹੀਂ ਹਨ | |
ਨਾਨਕ ਤਿਸ ਜਨ ਕਉ ਸਦਾ ਨਮਸਕਾਰ | |
ਨਾ ਪੁੱਤ ਵਡਾ ਨਾ ਧੀ ਛੋਟੀ ਹੋਈ | |
ਨਾ ਹੀ ਦਰਵਾਜ਼ਾ ਖੋਲ੍ਹ ਕੇ ਗੱਲ ਕਰਨਾ | |
ਨਾ ਸੁਣੀਆਂ ਅਰਦਾਸਾਂ | |
ਨਵੀਂ ਦਿੱਲੀ ਬਿਊਰੋ ਨਿਊਜ਼ | |
ਨਹੀਂ ਬਾਬਾ ਸਾਡੇ ਨਾਲ ਦਾ ਮੁੰਡਾ ਪਾਣੀ ਪੀਣ ਗਿਆ ਏ ਇਹ ਸੀਟ ਉਹਦੀ ਆ | |
ਦੋਖੇ ਬਾਜ ਅਦਾਵਾਂ | |
ਧੀਆਂ ਪੇਕੇ ਤੀਆਂ ਲਾਵਣ ਆਈਆਂ ਨੇ | |
ਵੈਸੇ ਇਸ ਦੀ ਕੋਈ ਲੋੜ ਹੁੰਦੀ ਨਹੀਂ | |
ਧੀਆਂ ਦਾ ਕੀ ਕਸੂਰ | |
ਧਿਆਨ ਰਹੇ ਮਾਲਿਸ਼ ਕਰਦੇ ਸਮੇਂ ਤੁਹਾਡੇ ਹੱਥ ਚਿਹਰੇ ਤੇ ਆਊਟਵਰਡ ਜਾਂ ਅਪਵਰਡ ਹੀ ਚੱਲਣ | |
ਧਾਰਮਿਕ ਸਮਾਗਮ ਵੀ ਅੱਜ ਕੱਲ੍ਹ ਸਮਾਜਿਕ ਹੀ ਹੋ ਨਿਬੜਦੇ ਨੇ | |
ਧਰਮਿੰਦਰ ਸਨੀ ਤੇ ਬੌਬੀ ਤਿੰਨਾਂ ਦੇ ਪੱਗਾਂ ਬੰਨ੍ਹੀਆਂ ਤੇ ਪੰਜਾਬੀ ਅੰਦਾਜ਼ ਚ ਡਾਇਲਾਗ ਬੋਲੇ | |
ਧਰਮਾਂ ਕਰਮਾਂ ਤੋਂ ਉੱਪਰ ਉੱਠ ਕੇ ਜੀਵਨ ਜਿਊਣ ਵਾਲੇ | |
ਧਰਮ ਵਿੱਚ ਪਤਾ ਵੀ ਨਹੀਂ ਲੱਗਦਾ | |
ਧੰਨ ਦੌਲਤ ਤੇ ਲਾਲਚ ਅੰਦਰ | |
ਦੋਵਾਂ ਦੇ ਪੈਦਾ ਹੋਣ ਵਿੱਚ ਸਿਰਫ ਮਿੰਟ ਦਾ ਫਰਕ ਸੀ | |
ਦੋਵਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ | |
ਦੋਨੇ ਪਰਿਵਾਰ ਹੀ ਕੈਨੇਡਾ ਵਿਚ ਚਾਰ ਦਹਾਕਿਆਂ ਤੋਂ ਰਹਿ ਰਹਿ ਰਹੇ ਸਨ | |
ਦੋਹਾਂ ਧਿਰਾਂ ਅਕਾਲੀ ਦਲ ਤੇ ਕਾਂਗਰਸ ਵਲੋਂ ਧੂੰਆਂ ਧਾੜ ਪ੍ਰਗਟ ਕੀਤਾ ਗਿਆ | |
ਦੋ ਮੋਟਰ ਸਾਈਕਲਾਂ ਨੂੰ ਅੱਗ ਲਗਾ ਦਿੱਤੀ | |
ਦੋ ਫਰਾਰ ਹਮਲਾ ਵਾਰ ਦੀ ਪਛਾਣ ਤੇਜਿੰਦਰ ਪਾਲ ਤੇ ਵਿਸ਼ਨੂੰ ਗੁਪਤਾ ਵਜੋਂ ਹੋਈ ਹੈ | |
ਦੋ ਤਿਨ ਪੈੱਗ ਲਾਉਣ ਮਗਰੋਂ ਨੇਤਾ ਜੀ ਅਸਲੀ ਰਾਹ ਚ ਗਏ | |
ਦੇਖਦੇ ਹਾਂ ਕਿ ਇਨ੍ਹਾਂ ਨਾਲ ਜਾਨ ਦੇ ਕੈਰੀਅਰ ਗ੍ਰਾਫ ਚ ਕੀ ਫਰਕ ਪੈਂਦਾ ਹੈ | |
ਦੇਖਦਾ ਹੈ ਕਿ ਉਸਦੀ ਪਤਨੀ ਆਪਣੇ ਵੈਟਰਨ ਚ ਖੂਨ ਵਿਚ ਲਤਪਤ ਹੈ | |
ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਵਧੇਰੇ ਭਰੋਸੇ ਵਿਚ ਲੈਣ ਨਾਲ ਦੇਸ਼ ਹੋਰ ਮਜ਼ਬੂਤ ਹੋਵੇਗਾ | |
ਵੈਸੇ ਇਸ ਕੁਤਾਹੀ ਤੋਂ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਵੀ ਨਹੀਂ ਬਚ ਸਕਦੇ | |
ਦੇਸ਼ ਦੀਆਂ ਹਾਈ ਕੋਰਟਾਂ ਚ ਲੰਬਿਤ ਕੇਸਾਂ ਦੀ ਗਿਣਤੀ ਲੱਖ ਹਜ਼ਾਰ ਹੈ | |
ਦੇਸ਼ ਦਾ ਕਾਨੂੰਨ ਅਜਿਹੇ ਵਿਆਹਾਂ ਦਾ ਸਮਰਥਨ ਕਰਦਾ ਹੈ | |
ਦੂਰੋਂ ਬੈਠ ਦੁਆਵਾਂ ਕਰਦੀ ਅੰਮੀ | |
ਦੂਜੇ ਪ੍ਰਦਰਸ਼ਨਕਾਰੀ ਹੋਏ ਹਿੰਸਕ | |
ਦੂਜਿਆਂ ਦਾ ਜੀਣਾ ਦੂਬਰ ਕਰੋ | |
ਦੂਜਾ ਵੱਡਾ ਮੁੱਦਾ ਰੁਜ਼ਗਾਰ ਏਜੰਸੀਆਂ ਦੀ ਲੁੱਟ ਖਸੁੱਟ ਦਾ ਹੈ | |
ਦੂਜਾ ਮੁੱਦਾ ਗਲਤ ਤਰੀਕੇ ਨਾਲ ਕੱਟੀਆਂ ਗਈਆਂ ਮੈਂਬਰਸ਼ਿਪ ਰਸੀਦਾਂ ਦਾ ਹੈ | |
ਵੈਸੇ ਆਪਣੇ ਆਪ ਵਿਚ ਇਹ ਕੋਈ ਬਹੁਤ ਵੱਡੀ ਇੰਡਸਟਰੀ ਵੀ ਨਹੀਂ ਹੈ | |
ਦੂਜਾ ਹੈ ਹਰ ਪੱਖ ਤੋਂ ਕੀਤਾ ਗਿਆ ਵਿਕਾਸ | |
ਦੁਨੀਆ ਵਿਚ ਆਪਣੀ ਕਿਸਮ ਦੀ ਇਹ ਪਹਿਲੀ ਉਦਾਹਰਣ ਹੈ | |
ਦੁਨੀਆਂ ਦੀ ਹਰ ਖ਼ਬਰ ਦੀ ਜਾਣਕਾਰੀ ਹੋਵੇ | |
ਦੁਨੀਆ ਖ਼ਾਸ ਤੌਰ ਤੇ ਨੌਜਵਾਨ ਤਬਕਾ ਬੇਰੁਜ਼ਗਾਰ ਹੋ ਕੇ ਮੱਖੀਆਂ ਮਾਰਨ ਲੱਗ ਪਿਆ | |
ਦੀਪਿਕਾ ਪਾਦੁਕੋਣ ਤਾਂ ਜਿਹੜੀ ਮਰਜੀ ਡਰੈੱਸ ਪਹਿਨ ਲਏ ਉਹ ਡਰੈੱਸ ਉਸ ਤੇ ਫੱਬਦੀ ਹੈ | |
ਦੀ ਵਰਤੋਂ ਕਰਦੇ ਹਨ | |
ਦਿਲਚਸਪੀ ਵਾਲੀ ਗੱਲ ਹੈ ਕਿ | |
ਦਿਲ ਦੀ ਹਰਕਤ ਅਚਾਨਕ ਬੰਦ ਹੋ ਗਈ | |
ਦਿਮਾਗ਼ੀ ਫ਼ਰਕ ਵੀ ਹਨ | |
ਦਰਅਸਲ ਤਬਾਹਕੁੰਨ ਤਬਾਹੀ ਲਈ ਆਈਨਸਟਾਈਨ ਜਾਂ ਉਸਦੇ ਸਿਧਾਂਤ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ | |
ਦਫਤਰ ਤੱਕ ਪਹੁੰਚਣ ਵਾਲੀ ਸੜਕ ਤੇ ਸੁਰੱਖਿਆ ਜੰਤਰ ਲਗਾਏ ਹੋਏ ਹਨ | |
ਦੰਦਾਂ ਦੀ ਦੁਸ਼ਮਣ | |
ਵੋਟਾਂ ਦੇ ਬਾਈਕਾਟ ਸਬੰਧੀ ਗਲੀ ਦੇ ਦੋਹੀ ਪਾਸੀ ਲਾਏ ਬੈਨਰ | |
ਵੈਸੇ ਅੱਜ ਕੱਲ੍ਹ ਚਪੜਾਸੀਆਂ ਦੀ ਭਰਤੀ ਵੀ ਹੋ ਰਹੀ ਐ | |
ਥੋੜ੍ਹੀ ਦੇਰ ਸਾਡੇ ਦੋਹਾਂ ਵਿਚਕਾਰ ਚੁੱਪ ਵਰਤ ਗਈ | |
ਤੈਨੂੰ ਆਪਣੇ ਬਾਪ ਦੀ ਸ਼ਕਲ ਤਾਂ ਯਾਦ ਹੋਵੇਗੀ | |
ਤੇਰੇ ਅੰਦਰ ਹੋਮੇ ਹੰਕਾਰ ਦੀ ਕੰਧ ਸੀ ਜੋ ਤੇਰੇ ਤੇ ਮਾਲਕ ਵਿਚਕਾਰ ਉਸਰੀ ਹੋਈ ਸੀ | |
ਤੇਰੇ ਤੱਕ ਦਾ ਸਫਰ | |
ਤੇ ਰਾਵਣ ਅਜੇ ਵੀ ਜਿੰਦਾ ਹੈ | |
ਤੇ ਮੈਂ | |
ਤੇ ਫੇਰ ਬਦਲ ਕੀਤਾ ਜਾ ਰਿਹਾ ਹੈ | |
ਤੁਰਨਾ ਪਿਆ ਸੀ ਖੂਨੀ ਅੰਗਿਆਰ ਉਤੇ | |
ਤੁਰਦਾ ਮੈਂ ਕਿਸੇ ਹੋਰ ਥਾਂ ਨੂੰ ਸੀ ਪਰ ਪਹੁੰਚਦਾ ਕਿਸੇ ਹੋਰ ਥਾਂ ਸੀ | |
ਤੁਸੀਂ ਪ੍ਰਵਾਹ ਨਾ ਕਰੋ | |
ਤੁਸੀਂ ਪਰਿਵਾਰ ਸਮੇਤ ਪੂਰਾ ਹੁੰਗਾਰਾ ਦਿੰਦੇ ਰਹੇ ਹੋ | |
ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਨ੍ਹਾਂ ਨੂੰ ਆਪਣੇ ਆਪ ਕਰਨਾ ਚਾਹੀਦਾ ਸੀ | |
ਤੁਸੀਂ ਆਪਣੇ ਮਨ ਦੇ ਵੀ ਆਖੇ ਨਹੀਂ ਲੱਗ ਸਕਦੇ | |
ਤੁਸੀਂ ਅਸੀਂ ਅਤੇ ਕੋਈ ਵੀ ਉਸ ਨੂੰ ਮਹਿਸੂਸ ਕਰ ਸਕਦਾ ਹੈ | |
ਤੀਰਥ ਗਾਖਲ ਨੇ ਸੋਹਣੇ ਜੱਫੇ ਲਾਏ ਪਰ ਕਿੰਦਾ ਬਿਹਾਰੀਪੁਰੀਆ ਕਿਸੇ ਦੇ ਹੱਥ ਨਾ ਆਇਆ | |
ਤੀਜਾ ਇਨਾਮ ਨਿਤਿਨ ਗੁਰੂ ਨਾਨਕ ਨੈਸ਼ਨਲ ਪਬਲਿਕ ਹਾਈ ਸਕੂਲ | |
ਵੈਸੇ ਮੀਲ ਲੰਮੀ ਵਾਕ ਦਾ ਰਿਕਾਰਡ ਬੈਲਜੀਅਮ ਦੇ ਰਾਜਰ ਪਿਟਕੁਇਨ ਦਾ ਸੀ | |
ਤਕੜੇ ਘੜੇ ਵਰਗੇ ਲੋਕ ਵੀ ਸੁਖ ਦਾ ਸਰਨਾਵਾਂ ਹੁੰਦੇ ਨੇ | |
ਤਿੰਨ ਤਾਰੀਕ ਨੂੰ ਕਰਫਿਊ ਖੁੱਲ੍ਹਾ ਤਾਂ ਉਹ ਜਥੇਦਾਰ ਗੁਰਚਰਨ ਸਿੰਘ ਟੌਹਰਾ ਨੂੰ ਮਿਲੇ |