Dataset Viewer
Auto-converted to Parquet Duplicate
audio
audioduration (s)
1.44
28.1
transcription
stringlengths
6
226
ਅਨਸ ਜਿਉਂਦਾ ਹੈ ਪਿਆਰ ਦੇ ਪਿਆਰ ਅੰਦਰ
ਇੱਕ ਬੱਚੇ ਵਿੱਚ ਨਮੂਨੀਆ ਦੀ ਬਿਮਾਰੀ ਦਵਾਈ ਤੋਂ ਬਗੈਰ ਨਹੀਂ ਕਰ ਸਕਦੀ
ਪਹਾੜਾਂ ਵਿੱਚ ਘਿਰਿਆ ਰਹਿਣ ਕਾਰਨ ਪੰਜਾਬ ਦੇ ਗੁਆਂਢੀ ਖੇਤਰਾਂ ਨਾਲੋਂ ਥੋੜ੍ਹਾ ਠੰਢਾ ਹੁੰਦਾ ਹੈ
ਨਕਾਰਾਤਮਕ ਅਗੇਤਰ ਨ ਲਾਕੇ ਬਣਾਇਆ ਜਾਂਦਾ ਹੈ ਮਨ ਨਮੀਕੁਨਮ ਮੈਂ ਨਹੀਂ ਕਰਦਾ ਹਾਂ
ਇਸ ਨਾਲ ਅਮੀਰ ਵਰਗ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਪਰ ਗਰੀਬ ਕੁਚਲਿਆ ਜਾਵੇਗਾ
ਡ੍ਰਾਇਵਿੰਗ ਲਾਇਸੈਂਸ ਨੂੰ ਆਧਾਰ ਨੰਬਰ ਨਾਲ ਇਸ ਤਰ੍ਹਾਂ ਕਰ ਸਕਦੇ ਹੋ ਲਿੰਕ
ਕਈ ਵਾਰ ਇਸ ਨੂੰ ਵੀ ਡੈਸ਼ਬੋਰਡ ਦੇ ਹੇਠਾਂ ਐਕਸੈਸ ਪੈਨਲ ਦੇ ਸਾਹਮਣੇ ਪਰਫੌਰਮ ਕੀਤਾ ਜਾਵੇਗਾ
ਤਾਜੇ ਬੁਲੇਟਿਨ ਅਨੁਸਾਰ ਸਮੁੰਦਰੀ ਪੱਧਰ ਦੀ ਪੜ੍ਹਤ ਇਹ ਇਸ਼ਾਰਾ ਕਰ ਰਹੀ ਹੈ ਕਿ ਸੁਨਾਮੀ ਉਤਪੰਨ ਹੋਈ ਸੀ। ਪਾਗੋ ਅਤੇ ਨੀਉ ਦੇ ਨੇੜੇ ਕੁਝ ਨਿਸ਼ਚਿਤ ਸੁਨਾਮੀ ਗਤੀਵਿਧੀਆਂ ਦਰਜ ਕੀਤੀਆਂ ਗਈਆਂ ਹਨ।
ਕਬਾਇਲੀ ਗ਼ਾਜ਼ੀ ਲਸ਼ਕਰੀਆਂ ਨੇ ਸਿੱਖਾਂ ਦੀ ਬਰਤਰੀ ਤੋੜਨ ਲਈ ਕੋਸ਼ਿਸ਼ਾਂ ਕੀਤੀਆਂ ਪਰ ਬੇ ਫ਼ੈਦਾ ਰਹੀਆਂ
ਇੱਕ ਗਰਮ ਚਮੜੇ ਡੁੱਬਣ ਤੁਹਾਨੂੰ ਸਰਦੀਆਂ ਵਾਲੇ ਸ਼ਹਿਰਾਂ ਵਿੱਚ ਗਰਮ ਕਰਨ ਲਈ ਉਕਸਾ ਸਕਦਾ ਹੈ
ਜੇਕਰ ਤੁਸੀਂ ਵੀ ਲਗਾਉਂਦੇ ਹੋ ਮੋਬਾਇਲ ਚਾਰਜਰ ਤਾਂ ਵਾਪਰ ਸਕਦਾ ਵੱਡਾ ਹਾਦਸਾ
ਚੰਗਾ ਰਹਿੰਦਾ ਜੇ ਵਿਆਹ ਨਾ ਕਰਵਾਉਂਦਾ
ਰਖ ਕੇ ਚੰਗੀ ਥਾਂ ਵੇ ਦੁਨੀਆ ਵਾਲਿਓ
ਇੰਟਰਐਕਟਿਵ ਡਿਜ਼ਾਇਨ ਲਈ ਲੋੜੀਂਦਾ ਹੈ ਕਿ ਪ੍ਰੋਜੈਕਟ ਦੇ ਹਿੱਸੇ ਇੱਕ ਦੂਸਰੇ ਨਾਲ ਜੁੜੇ ਹੋਣ ਪਰ ਉਹਨਾਂ ਦੀ ਆਪਣੀ ਵੀ ਇੱਕ ਹੋਂਦ ਹੋਵੇ।
ਜ਼ੈਲਦਾਰ ਨੇ ਬੈਸਟ ਦਾੜ੍ਹੀ ਤੇ ਮੁੱਛਾਂ ਦਾ ਖ਼ਿਤਾਬ ਜਿੱਤਿਆ
ਇਸ ਸਮੇਂ ਯੂਰਪੀ ਸ਼ਕਤੀਆਂ ਆਪਣੇਆਪ ਨੂੰ ਅਲੱਗਅਲੱਗ ਗੁੱਟਾਂ ਵਿੱਚ ਸੰਗਠਿਤ ਕਰ ਰਹੀਆ ਸਨ
ਵਿਧਾਨ ਮੁਤਾਬਿਕ ਕੌਮ ਨੂੰ ਚਲਾਉਣ ਦੀ ਅੱਜ ਅਤਿਅੰਤ ਲੋੜ ਹੈ
ਮਾਲਵਾ ਖਿੱਤੇ ਦੇ ਬਲਾਕ ਤਲਵੰਡੀ ਸਾਬੋ ਸੰਗਤ ਗਿੱਦੜਬਾਹਾ ਚ ਕੈਂਸਰ ਦੀ ਮਾਰ ਜ਼ਿਆਦਾ ਹੈ
ਫਿਰਾਕ ਜੀ ਇਲਾਹਾਬਾਦ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿੱਚ ਅਧਿਆਪਕ ਰਹੇ
ਇਸ ਤਰ੍ਹਾਂ ਤੁਸੀਂ ਜਿਨ੍ਹਾਂ ਸੰਭਵ ਹੋ ਸਕੇ ਉਨ੍ਹਾਂ ਘੱਟ ਥੱਕੋਗੇ। ਯਾਦ ਰੱਖੋ ਜ਼ਿਆਦਾ ਉੱਚੀ ਅਵਾਜ਼ ਲਈ ਪਿਆਨੋ ਦੀਆਂ ਕੀਜ਼ ਨੂੰ ਜ਼ੋਰ ਨਾਲ ਦਬਾਉਣ ਦੀ ਜ਼ਰੂਰਤ ਨਹੀਂ ਹੁੰਦੀ।
ਮੇਰੇ ਲਈ ਉਹ ਬੜੀ ਵਿਲੱਖਣ ਸੀ
ਜਦੋਂ ਨੇਵੀ ਉਨ੍ਹਾਂ ਨਾਲ ਜੁੜੇ ਹੋਏ ਮੈਨੂਅਲ ਨੂੰ ਤਿਆਗ ਕੇ ਇੰਗਲੈਂਡ ਲਈ ਰਵਾਨਾ ਹੋ ਗਿਆ
ਏਸੀਸੀਪੀਬੀ ਪ੍ਰੋਗਰਾਮ ਤੇ ਮਿਲੀਅਨ ਡਾਲਰ ਖਰਚੇ ਜਾਣਗੇ
ਇੱਕ ਮਿੰਟ ਵਿੱਚ ਮੁੱਖ ਚਰਿੱਤਰ ਦਾ ਜੀਵਨ ਇੱਕ ਕਿੰਡਰਗਾਰਟਨ ਬਣ ਜਾਂਦਾ ਹੈ
ਉਸ ਦੀ ਪੀਐਚ ਡੀ ਫ਼ਰਾਂਸੀਸੀ ਵਿੱਚ ਕੋਲੰਬੀਆ ਯੂਨੀਵਰਸਿਟੀ ਤੋਂ ਮੁੰਕਮਲ ਹੋਈ
ਸੰਸਦ ਦੀ ਪਰਜਾ ਪ੍ਰਾਇਮਰੀ ਅਤੇ ਸੈਕੰਡਰੀ ਵਿੱਚ ਵੰਡਿਆ ਰਹੇ ਹਨ
ਇਤਿਹਾਸਕ ਫੈਸਲਾ ਸ੍ਰੀਕੁਮਾਰ
ਕਿਉਂਕਿ ਇਹ ਕੈਨੇਡਾ ਵਰਗੇ ਦੇਸ਼ ਦੀ ਉਦਾਰਵਾਦੀ ਨੀਤੀ ਅਤੇ ਨਾਗਰਿਕਤਾ ਨਾਲ ਖਿਲਵਾੜ ਹੈ
ਵਿਚਾਰੇ ਕੀੜੇ ਮੁਕੌੜਿਆਂ ਦੀ ਜੂੰਨ ਹੰਢਾਂ ਕੇ ਮਰ ਜਾਂਦੇ ਹਨ
ਗੁਰੂ ਘਰਾਂ ਵੱਲੋਂ ਲੰਗਰ ਚੱਲ ਰਿਹਾ ਸੀ
ਉਹ ਕਾਲਜ ਜਿਹਨਾਂ ਨੂੰ ਚਲਾਉਣ ਲਈ ਨਿੱਜੀ ਪ੍ਰਬੰਧਕ ਜ਼ਿੰਮੇਵਾਰ ਹਨ
ਫਿਰ ਕੁਝ ਸਾਲਾਂ ਬਾਅਦ 1639 ਵਿੱਚ ਇੱਕ ਅੰਗਰੇਜ਼ ਖਗੋਲ ਵਿਗਿਆਨੀ ਜਿਸਦਾ ਨਾਮ ਜਰੇਮਿਆਹ ਹੈਰੋਕਸ ਸੀ ਉਸਨੇ ਸ਼ੁੱਕਰ ਵਿੱਚ ਹਲਚਲ ਹੋਣ ਦਾ ਪਤਾ ਲਗਾਇਆ।
ਡਾਂਸ ਪਾਰਟੀਆਂ ਕਰਦੇ ਲੋਕ
ਪਿੱਛੇ ਹੁਣ ਕੋਈ ਸਹਾਰਾ ਨਹੀਂ ਬਚਿਆ
ਵੈਸੇ ਮਨੀਸ਼ਾ ਆਮ ਤੌਰ ਤੇ ਬਿਪਾਸ਼ਾ ਅਤੇ ਦੀਪਿਕਾ ਨਾਲ ਆਪਣੀ ਮਿੱਤਰਤਾ ਹੀ ਜਤਾਉਂਦੀ ਹੈ
ਜਿਸ ਕਾਰਨ ਸਭ ਦਾ ਰਸਾਇਣਿਕ ਗੁਣ ਸਮਾਨ ਹਨ
ਵਿੱਦਿਆ ਪੜ੍ਹਾ ਦੇ ਬਾਬਲਾ ਭਾਵੇਂ ਦੇਈਂ ਨਾ ਦਾਜ ਵਿੱਚ ਗਹਿਣੇ
ਹਰ ਜਗ੍ਹਾ ਦੀ ਖ਼ਬਰ ਸਮੋਈ ਬੈਠਾ ਹੈ
ਨਸ਼ਿਆਂ ਦੇ ਕੌਮਾਂਤਰੀ ਗਿਰੋਹ ਲਈ ਕੰਮ ਕਰਦੀਆਂ ਦੋ ਕੁੜੀਆਂ ਸਮੇਤ ਚਾਰ ਗਿ੍ਰਫ਼ਤਾਰ
ਮਿਡਲ ਆਰਡਰ ਦੇ ਬੱਲੇਬਾਜ਼ ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਾਵਿੜ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਸੌ-ਰਨਾਂ ਦੀ ਸਾਂਝੇਦਾਰੀ ਕੀਤੀ।
ਬੰਦਾ ਕੋਈ ਵੀ ਮਾੜਾਂ ਨਹੀਂ ਹੈ
ਰਿਸ਼ਤੇਦਾਰਾਂ ਮਾਂਪਿਆਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ
ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਮਨਾਉਣ ਲਈ ਜਥਾ ਪਾਕਿਸਤਾਨ ਰਵਾਨਾ
18 ਵੀਂ ਸਦੀ ਵਿੱਚ ਥਾਈ ਲੋਕਾਂ ਨੇ ਕਈ ਵਾਰ ਕੰਬੋਡੀਆਂ ‘ਤੇ ਹਮਲਾ ਕੀਤਾ ਅਤੇ 1772 ਵਿੱਚ ਉਹਨਾਂ ਨੇ ਫਨੋਮ ਫ਼ਨ ਨੂੰ ਨਸ਼ਟ ਕਰ ਦਿੱਤਾ।
ਕੁੱਝ ਲੋਕਾਂ ਨੇ ਇਹ ਸੋਚਿਆ ਕਿ ਉਹ ਸਹੀ ਸੀ ਪਰ ਕਈ ਲੋਕਾਂ ਨੇ ਇਸਦੇ ਉਲਟ ਸੋਚਿਆ; ਕਿ ਸੂਰਜ ਅਤੇ ਹੋਰ ਤਾਰੇ ਵੀ ਸਮੇਤ ਸੌਰ ਪ੍ਰਣਾਲੀ ਧਰਤੀ ਦੇ ਆਲੇ-ਦੁਆਲੇ ਘੁੰਮਦੀ ਹੈ।
ਇਹ ਭਾਰਤ ਦੇ ਨਾਰੀ ਅਧਿਕਾਰਾਂ ਦੀ ਲਹਿਰ ਵਿੱਚ ਇੱਕ ਅਹਿਮ ਘਟਨਾ ਬਣ ਗਈ
ਉਸ ਦੀ ਜਨਮ ਤਾਰੀਖ ਫਰਵਰੀ ਹੈ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਐੱਚ
ਉਸੇ ਦੇ ਨਾਂ ਤੋਂ ਇਹ ਦਰਵਾਜ਼ਾ ਮੋਤੀ ਦਰਵਾਜ਼ਾ ਦੇ ਨਾਂ ਨਾਲ਼ ਮਸ਼ਹੂਰ ਹੋ ਗਿਆ
ਉਹ ਸੰਰਚਨਾਤਮਕ ਭਾਸ਼ਾ ਵਿਗਿਆਨ ਦੀ ਡੂੰਘੀ ਅੰਤਰ ਦ੍ਰਿਸ਼ਟੀ ਰਖਦਾ ਹੈ
ਨਿਯਮਤ ਅਭਿਆਸ ਕਰਨ ਨਾਲ ਤੁਹਾਨੂੰ ਲਾਭ ਹੋ ਸਕਦਾ ਹੈ
ਪੰਜਾਬ ਵਿੱਚ ਰਾਸ਼ਟਰੀ ਮਹੱਤਤਾ ਦੇ ਤੇਤੀ ਸਮਾਰਕਾਂ ਨੂੰ ਏ ਐਸ ਆਈ ਦੁਆਰਾ ਮਾਨਤਾ ਪ੍ਰਾਪਤ ਹੈ
ਫੇਫੜੇ ਅਤੇ ਧੁੰਨੀ ਵਾਲ਼ੀ ਨਾੜਾਂ ਤੋਂ ਬਗ਼ੈਰ ਸਾਰੀਆਂ ਨਾੜਾਂ ਵਿੱਚ ਆਕਸੀਜਨਵਿਹੂਣਾ ਲਹੂ ਹੁੰਦਾ ਹੈ
ਪਕਾਏ ਅਤੇ ਠੰਢੇ ਹੋਣ ਤੱਕ ਚਿਕਨ ਦੇ ਦਾਣੇ ਉਬਾਲੋ
ਇਹ ਸੰਪਰਕ ਭਾਸ਼ਾ ਤੋਂ ਵੱਖਰੇ ਹਨ ਜਿਹੜੀਆਂ ਕੁਦਰਤੀ ਜਾਂ ਜੈਵਿਕ ਭਾਸ਼ਾਵਾਂ ਹਨ ਜੋ ਹੋਰ ਭਾਸ਼ਾਵਾਂ ਬੋਲਣ ਵਾਲਿਆਂ ਵਿਚਕਾਰ ਕਿਸੇ ਇੱਕ ਜਾਂ ਹੋਰ ਕਾਰਨ ਕਰਕੇ ਸੰਚਾਰ ਦੀ ਭਾਸ਼ਾ ਵਜੋਂ ਪ੍ਰਬਲ ਰੂਪ ਵਿੱਚ ਸਥਾਪਿਤ ਹੋ ਜਾਂਦੀਆਂ ਹਨ।
ਮੈਡੀਕਲ ਮਾਹਿਰਾਂ ਦੇ ਦੋ ਗਰੁੱਪ ਹਰੇਕ ਵੀਰਵਾਰ ਤੇ ਸ਼ਨਿੱਚਰਵਾਰ ਕਰਦੇ ਹਨ ਸਥਿਤੀ ਦੀ ਸਮੀਖਿਆ
ਉਹਨਾਂ ਨੂੰ ਪੈਦਲ ਸੈਨਿਕਾਂ ਨਾਇਕਾਂ ਅਤੇ ਘੋੜ ਸਵਾਰਾਂ ਦੁਆਰਾ ਚੁੱਕਿਆ ਗਿਆ ਸੀ
ਸਮਰਾਟ ਔਗਸਟਸ ਵੱਲੋਂ ਡਾਕਟਰਾਂ ਨੂੰ ਭਰਤੀ ਕਰਨਾ ਸ਼ੁਰੂ ਕੀਤਾ ਗਿਆ ਅਤੇ ਜੰਗ ਤੋਂ ਬਾਅਦ ਦੇ ਨਤੀਜਿਆਂ ਵਾਸਤੇ ਵਰਤਣ ਲਈ ਪਹਿਲਾ ਰੋਮਨ ਮੈਡੀਕਲ ਦਸਤਾ ਵੀ ਬਣਾਇਆ।
ਉਸਦੇ ਵਿਚਾਰਾਂ ਦੇ ਪਲੈਟੋ ਅਤੇ ਹੋਰ ਆਉਣ ਵਾਲੇ ਦਾਰਸ਼ਨਿਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ
ਇਸ ਲਈ ਜਿਹੜੇ ਕਲਾਕਾਰਾਂ ਵਿਚ ਇਹ ਗੁਣ ਪਾਏ ਜਾਂਦੇ ਹਨ
ਉਹ ਆਪਣੇ ਨੁਮਾਇੰਦਿਆਂ ਬਾਰੇ ਆਪ ਫੈਸਲਾ ਕਰਨ
ਇਹ ਵਿਅਕਤੀ ਤਕਸਰੀ ਲਈ ਇਹ ਕੋਖ ਲਿਜਾ ਰਿਹਾ ਸੀ
ਕੁੱਝ ਪ੍ਰੋਟੋਜੋਆ ਜੰਤੂਂਆਂ ਜਾਂ ਮਨੁੱਖਾਂ ਵਿੱਚ ਰੋਗ ਪੈਦਾ ਕਰਦੇ ਹਨ
ਉਦੈਪੁਰ ਮੇਵਾੜ ਰਾਜਵੰਸ਼ ਦੀ ਮਹਤੱਵਪੂਰਨ ਅਤੇ ਆਖਰੀ ਰਾਜਧਾਨੀ ਸੀ
ਸਖ਼ਤ ਮਿਹਨਤ ਦਾ ਮਤਲਬ ਹੈ ਵੱਧ ਮਿਹਨਤ
ਪਰ ਪੰਡਤ ਹਰੀ ਕ੍ਰਿਸ਼ਨ ਕੋਲ ਇਸ ਗੱਲ ਨਾਲ ਸਹਿਮਤ ਨਹੀਂ ਹਨ
ਆਮ ਵਰਤੋਂ ਵਿੱਚ ਸਫਾਰੀ ਸ਼ਬਦ ਦਾ ਅਰਥ ਹੈ ਵਿਸ਼ੇਸ਼ ਤੌਰ ‘ਤੇ ਸਵਾਨਾ ਵਿੱਚ ਹੈਰਾਨੀਜਨਕ ਅਫ਼ਰੀਕੀ ਵਨਜੀਵਨ ਨੂੰ ਦੇਖਣ ਲਈ ਥਲ ਯਾਤਰਾ ਕਰਨਾ।
ਪਿੰਡ ਚੀਮਾ ਦੀ ਪੰਚਾਇਤ ਵਲੋਂ ਨਾਜਾਇਜ਼ ਕਬਜ਼ੇ ਛੁਡਾ ਕੇ ਪਾਰਕ ਬਣਾਉਣ ਦਾ ਕੰਮ ਸ਼ੁਰੂ
ਉਹ ਕਾਂਗੜੇ ਦੇ ਕਿਲ੍ਹੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ
ਇੱਥੇ ਤੁਸੀਂ ਕੋਈ ਵੀ ਵਿਕਲਪ ਚੁਣਨ ਲਈ ਸੁਤੰਤਰ ਹੋ
ਨਾਲ ਹੀ ਲੀਗ ਦਾ ਸਮਾਪਤੀ ਸਮਾਗਮ ਹੋਵੇਗਾ
ਬੰਦੇ ਨੂੰ ਬੰਦਾ ਰਹਿਣ ਈ ਨਈਂ ਦਿੰਦੀਆਂ
ਕੋਈ ਬਹੁਤਾ ਖਰਚ ਨਹੀਂ ਹੈ
ਨਿੱਕੇ ਮੋਟੇ ਦੁੱਖ ਵਿਸਰ ਜਾਇਆ ਕਰਦੇ ਹਨ
ਅਤੇ ਫਿਰ ਅਪ੍ਰੈਲ ਦੇ ਨੇੜੇ ਬਰਸਾਤਾਂ ਤੋਂ ਬਾਅਦ ਇੱਕ ਵਾਰ ਫਿਰ ਮਰਾ ਨਦੀ ਨੂੰ ਪਾਰ ਕਰਦਿਆਂ ਪੱਛਮ ਤੋਂ ਉੱਤਰ ਵੱਲ ਵਾਪਸੀ।
ਬਲਬੀਰ ਸਿੰਘ ਸੰਧੂ ਉੱਚ ਵਿੱਦਿਅਕ ਸੰਸਥਾਵਾਂ ਅਤੇ ਵਿਦਵਾਨਾਂ ਦੇ ਚੇਤਿਆਂ ਵਿੱਚੋਂ ਵਿਸਰ ਗਿਆ ਜਾਪਦਾ ਹੈ
ਕਈ ਵਾਰੀ ਇਸ ਨੂੰ ਸੈੱਟ ਨੂੰ ਮੋਡ ਨੂੰ ਅਨੁਕੂਲ ਕਰਨ ਲਈ ਬਹੁਤ ਹੀ ਔਖਾ ਹੈ
ਐਲ ਬੀ ਅਤੇ ਗੁਜਰਾਤ ਯੂਨੀਵਰਸਿਟੀ ਤੋਂ ਗੁਜਰਾਤੀ ਅਤੇ ਹਿੰਦੀ ਵਿਸ਼ਿਆਂ ਵਿੱਚ ਐਮ
ਪ੍ਰਕਾਸ਼ੇਦ੍ਰ ਸ਼ਿਵਭਗਤ ਸੀ ਉਨ੍ਹਾਂ ਆਪਣੇ ਘਰ ਵਿੱਚ ਹੀ ਸ਼ਿਵਮੰਦਿਰ ਦੀ ਸਥਾਪਨਾ ਕੀਤੀ ਸੀ
ਵਿਧੀ ਸਾਰੀ ਸਮੱਗਰੀ ਨੂੰ ਇਕੋਂ ਥਾਂ ਗੁੰਨ੍ਹ ਲਓ
ਅਕਰਮੈਨ ਨੇ ਹਾਲਾਂਕਿ ਗੋਰਿਸ ਨੂੰ ਕਿਹਾ ਕਿ ਉਸਨੂੰ ਫ਼ਿਲਮ ਖੁਦ ਬਣਾਉਣੀ ਚਾਹੀਦੀ ਹੈ
ਸਾਰੀਆਂ ਯੋਜਨਾਵਾਂ ਨੂੰ ਚਾਰ ਸਟੈਂਡਰਡ ਟੀਅਰਸ ਵਿੱਚੋਂ ਇੱਕ ਵਿੱਚ ਵੰਡਿਆ ਜਾਂਦਾ ਹੈ
ਘਰ ਦੇ ਵਿੱਚ ਕਿੰਨੀ ਈਕੀਊਟੀ ਹੈ
ਵਿਦੇਸ਼ਾਂ ਵਿਚ ਵੀ ਥੋੜ੍ਹੀ ਬਹੁਤੀ ਬੇਰੁਜ਼ਗਾਰੀ ਬਣੀ ਹੀ ਰਹਿੰਦੀ ਹੈ
ਉਨ੍ਹਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ
ਜਿੱਥੇ ਆਪਣਿਆ ਵੱਲੋਂ ਹੀ ਵੇਚਿਆ ਜਾ ਰਿਹਾ ਮੌਤ ਦਾ ਸਾਮਾਨ
ਕ੍ਰਿਸ ਐਂਡੀ ਨੂੰ ਸਿਟੀ ਹਾਲ ਲਈ ਸ਼ਨੀਵਾਰ ਸੁਰੱਖਿਆ ਗਾਰਡ ਵਜੋਂ ਨੌਕਰੀ ਦੀ ਪੇਸ਼ਕਸ਼ ਕਰਦੀ ਹੈ
ਅੱਜ ਵੇਖੋ ਧਰਮ ਦੀ ਖ਼ਾਤਰ
ਇਕੂਆਡੋਰ ਦੀ ਮੰਗ ਹੈ ਕਿ ਕਿਊਬਾ ਦੇ ਨਾਗਰਿਕਾਂ ਕੋਲ ਅੰਤਰਰਾਸ਼ਟਰੀ ਹਵਾਈ ਅੱਡਿਆਂ ਜਾਂ ਸਰਹੱਦੀ ਦਾਖਲਾ ਬਿੰਦੂਆਂ ਦੁਆਰਾ ਇਕੂਆਡੋਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਇੱਕ ਸੱਦਾ ਪੱਤਰ ਹੋਣਾ ਚਾਹੀਦਾ ਹੈ।
ਇਸ ਫਲੀਟ ਦੀ ਅਗਵਾਈ ਇੱਕ ਨਾਰਵੇ ਦੇ ਵਿਅਕਤੀ ਓਲਫ ਟ੍ਰਿਗਵੇਸਨ ਨੇ ਕੀਤੀ ਜਿਸਦੀ ਤਮੰਨਾ ਸੀ ਡੈਨਿਸ਼ ਡੌਮਿਨੇਸ਼ਨ ਤੋਂ ਆਪਣਾ ਦੇਸ਼ ਮੁੜ ਹਾਸਲ ਕਰਨਾ।
ਜੇ ਉਪਲਬਧ ਹੋਵੇ ਤਾਂ ਮਾਨੀਟਰ ਉਨ੍ਹਾਂ ਖੇਤਰਾਂ ਨੂੰ ਲੱਭਣਗੇ ਜਿੱਥੇ ਪਰਿਵਾਰ ਇਕੱਠੇ ਰਲ ਸਕਦੇ ਹਨ
ਡੇਰਾਬਸੀ ਦੇ ਬੱਸ ਅੱਡੇ ਦੇ ਬਾਹਰ ਦਿੱਕਤਾਂ ਦਾ ਡੇਰਾ
ਇਹ ਮਜ਼ੇਦਾਰ ਵਿਚ ਲਪੇਟਿਆ ਗਿਆ ਵਿਦਿਅਕ ਟੋਲੀ ਦਾ ਸੰਕੇਤ ਹੈ
ਦੂਜੇ ਪਾਸੇ ਸ਼ਹਿਰ ਕੋਲ ਵੱਖਰਾ ਪਲਾਨ ਹੈ
ਮੈਂ ਸਰਹਦ ਦੇ ਉਜੜ ਚੁੱਕੇ ਗਰਾਂ ਅੰਦਰ ਖੜਾ ਸੋਚਾਂ
ਇਸ ਸਮੇਂ ਦੇ ਵਿਸ਼ੇਸ਼ ਕਿਰਬੀ ਮੁਕਸਲੋਏ ਕਾਸਟਲੇ ਇਕ ਅਸਲ ਕਿਲੇ ਨਾਲੋਂ ਜ਼ਿਆਦਾ ਕਿਲ੍ਹੇਨੁਮਾ ਘਰ ਹੈ।
ਮਾਨਸਾ ਬਿਊਰੋ ਨਿਊਜ਼
ਉਹ ਇਸ ਵਿੱਚ ਤਰਲ ਧਾਤ ਦੇ ਇੱਕ ਗਲੋਬ ਨਾਲ ਥੋੜਾ ਖਿਡੌਣਿਆਂ ਦਾ ਮੈਕਸ ਬਣਾਉਂਦੇ ਸਨ
ਵੀ ਮੋਹਰੀ ਬਣੇ ਹੋਏ ਹਨ
ਇਸ ਫਿਲਮ ਦੀ ਵਾਹਿਦ ਪੇਸ਼ਾਵਰ ਅਦਾਕਾਰਾ ਤ੍ਰਿਪਤੀ ਮਿਤਰਾ ਸੀ ਜਿਸ ਦਾ ਤਾੱਲੁਕ ਭਾਰਤ ਨਾਲ ਸੀ
End of preview. Expand in Data Studio

Dataset Card for "speech-pa"

More Information needed

Downloads last month
16

Models trained or fine-tuned on aipanjab/speech-pa