|
|
file_name,hon,rom |
|
|
s001.wav,ਮੇਰਾ ਪਰਿਵਾਰ ਮੇਰੇ ਨਾਲ ਪਿਆਰ ਨਾਲ ਰਹਿੰਦਾ ਹੈ ਅਤੇ ਮੇਰੀ ਮਦਦ ਕਰਦਾ ਹੈ,Mera parivaar mere naal pyaar naal rahinda hai ate meri madad karda hai |
|
|
s002.wav,ਮੇਰੇ ਪਿਤਾ ਜੀ ਹਰ ਰੋਜ਼ ਸਵੇਰੇ ਉੱਠ ਕੇ ਕੰਮ ਤੇ ਜਾਂਦੇ ਹਨ,Mere pita ji har roz savere utth ke kam te jaande han |
|
|
s003.wav,ਮੇਰੀ ਮਾਂ ਘਰ ਵਿੱਚ ਸਾਰਿਆਂ ਲਈ ਖਾਣਾ ਬਣਾਂਦੀ ਹੈ,Meri maa ghar vich saariyan lai khaana banaandi hai |
|
|
s004.wav,ਮੇਰਾ ਭਰਾ ਮੇਰੇ ਨਾਲ ਘਰ ਵਿੱਚ ਖੇਡਦਾ ਹੈ,Mera bhra mere naal ghar vich khed-da hai |
|
|
s005.wav,ਮੇਰੀ ਭੈਣ ਮੇਰੇ ਨਾਲ ਪਿਆਰ ਨਾਲ ਗੱਲ ਕਰਦੀ ਹੈ,Meri bhain mere naal pyaar naal gall kardi hai |
|
|
s006.wav,ਮੇਰੇ ਦਾਦਾ ਜੀ ਮੈਨੂੰ ਪੁਰਾਣੀਆਂ ਕਹਾਣੀਆਂ ਸੁਣਾਉਂਦੇ ਹਨ,Mere dada ji mainu puraaniaan kahaniyaan sunaaunde han |
|
|
s007.wav,ਮੇਰੀ ਦਾਦੀ ਜੀ ਮੈਨੂੰ ਪਿਆਰ ਨਾਲ ਖਾਣਾ ਦਿੰਦੀ ਹੈ,Meri dadi ji mainu pyaar naal khaana dindi hai |
|
|
s008.wav,ਸਾਰਾ ਪਰਿਵਾਰ ਸ਼ਾਮ ਨੂੰ ਇਕੱਠੇ ਬੈਠਦਾ ਹੈ,Saara parivaar shaam nu ikatthe baithda hai |
|
|
s009.wav,ਮਾਮਾ ਜੀ ਸਾਡੇ ਘਰ ਮਿਲਣ ਆਉਂਦੇ ਹਨ,Mere mama ji sade ghar milan aunde han |
|
|
s010.wav,ਮੈਨੂੰ ਆਪਣੇ ਪਰਿਵਾਰ ਨਾਲ ਰਹਿਣਾ ਬਹੁਤ ਚੰਗਾ ਲੱਗਦਾ ਹੈ,Mainu apne parivaar naal rahina bahut changa lagda hai |
|
|
s011.wav,ਮੈਨੂੰ ਹਰ ਰੋਜ਼ ਸਾਦਾ ਅਤੇ ਗਰਮ ਖਾਣਾ ਪਸੰਦ ਹੈ,Mainu har roz saada ate garam khaana pasand hai |
|
|
s012.wav,ਮਾਂ ਸਵੇਰੇ ਸਾਡੇ ਲਈ ਨਾਸ਼ਤਾ ਬਣਾਂਦੀ ਹੈ,Maa sareyan lai nashta banaandi hai |
|
|
s013.wav,ਮੈਂ ਦੁਪਹਿਰ ਨੂੰ ਰੋਟੀ ਅਤੇ ਸਬਜ਼ੀ ਖਾਂਦੀ ਹਾਂ,Main dupahir nu roti ate sabzi khaandi han |
|
|
s014.wav,ਰਾਤ ਨੂੰ ਖਾਣਾ ਖਾ ਕੇ ਅਸੀਂ ਆਰਾਮ ਕਰਦੇ ਹਾਂ,Raat nu khaana kha ke asin aaraam karde han |
|
|
s015.wav,ਮੈਨੂੰ ਘਰ ਦਾ ਬਣਿਆ ਖਾਣਾ ਬਹੁਤ ਚੰਗਾ ਲੱਗਦਾ ਹੈ,Mainu ghar da bania khaana bahut changa lagda hai |
|
|
s016.wav,ਬੱਚਿਆਂ ਨੂੰ ਸਮੇਂ ਤੇ ਖਾਣਾ ਖਾਣਾ ਚਾਹੀਦਾ ਹੈ,Bacchianu samein te khaana chaahida hai |
|
|
s017.wav,ਦੁੱਧ ਪੀਣਾ ਸਿਹਤ ਲਈ ਚੰਗਾ ਹੁੰਦਾ ਹੈ,Dudh peena sehat lai changa hunda hai |
|
|
s018.wav,ਮੈਂ ਜ਼ਿਆਦਾ ਤੇਲ ਵਾਲਾ ਖਾਣਾ ਨਹੀਂ ਖਾਂਦਾ,Main zyada tel wala khaana nahi khaandi |
|
|
s019.wav,ਸਹੀ ਖਾਣਾ ਸਾਡੇ ਸਰੀਰ ਨੂੰ ਤਾਕਤ ਦਿੰਦਾ ਹੈ,Sahi khaana sade sareer nu taakat dinda hai |
|
|
s020.wav,ਅਸੀਂ ਖਾਣਾ ਖਾਂਦੇ ਸ਼ਾਂਤੀ ਨਾਲ ਬੈਠਦੇ ਹਾਂ,Asin khaana khaande shaanti naal baithde han |
|
|
s021.wav,ਮੈਂ ਹਰ ਰੋਜ਼ ਇੱਕ ਫਲ ਖਾਣ ਦੀ ਕੋਸ਼ਿਸ਼ ਕਰਦੀ ਹਾਂ,Main har roz ikk phal khaan di koshish kardi han |
|
|
s022.wav,ਸੇਬ ਖਾਣਾ ਸਿਹਤ ਲਈ ਬਹੁਤ ਚੰਗਾ ਹੈ,Seb khaana sehat lai bahut changa hai |
|
|
s023.wav,ਕੇਲਾ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ,Kela khaan naal sareer nu taakat mildi hai |
|
|
s024.wav,ਅੰਬ ਮਿੱਠਾ ਹੁੰਦਾ ਹੈ ਅਤੇ ਸਾਰਿਆਂ ਨੂੰ ਪਸੰਦ ਹੈ,Amb mittha hunda hai ate saariyan nu pasand hai |
|
|
s025.wav,ਸੰਤਰਾ ਖਾਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ,Santra khaan naal sareer tandrust rehnda hai |
|
|
s026.wav,ਗਰਮੀ ਵਿੱਚ ਤਰਬੂਜ਼ ਖਾਣਾ ਚੰਗਾ ਲੱਗਦਾ ਹੈ,Garmi vich tarbooz khaana changa lagda hai |
|
|
s027.wav,ਫਲ ਤਾਜ਼ੇ ਹੋਣ ਤਾਂ ਸਵਾਦ ਹੋਰ ਵੀ ਵਧੀਆ ਹੁੰਦਾ ਹੈ,Phal taaze hon taan swaad hor vi vadhiya hunda hai |
|
|
s028.wav,ਮਾਂ ਮੈਨੂੰ ਫਲ ਖਾਣ ਲਈ ਕਹਿੰਦੀ ਹੈ,Maa mainu phal khaan lai kehndi hai |
|
|
s029.wav,ਬੱਚਿਆਂ ਨੂੰ ਹਰ ਰੋਜ਼ ਫਲ ਖਾਣੇ ਚਾਹੀਦੇ ਹਨ,Bacchianu har roz phal khaanay chaahide han |
|
|
s030.wav,ਮੈਂ ਖਾਣੇ ਤੋਂ ਪਹਿਲਾਂ ਤਾਜ਼ੇ ਫਲ ਖਾਣ ਦੀ ਕੋਸ਼ਿਸ਼ ਕਰਦੀ ਹਾਂ,Main khaane ton pehlan taaze phal khaan di koshish kardi han |
|
|
s031.wav,ਮੈਨੂੰ ਰੰਗੀਨ ਚੀਜ਼ਾਂ ਦੇਖ ਕੇ ਖੁਸ਼ੀ ਮਿਲਦੀ ਹੈ,Mainu rangeen cheezan dekh ke khushi mildi hai |
|
|
s032.wav,ਆਸਮਾਨ ਨੀਲਾ ਹੁੰਦਾ ਹੈ ਅਤੇ ਸੋਹਣਾ ਲੱਗਦਾ ਹੈ,Aasman neela hunda hai ate sohnaa lagda hai |
|
|
s033.wav,ਹਰਾ ਰੰਗ ਪੌਦਿਆਂ ਦਾ ਹੁੰਦਾ ਹੈ,Hara rang paudian da hunda hai |
|
|
s034.wav,ਲਾਲ ਰੰਗ ਮੈਨੂੰ ਬਹੁਤ ਸੋਹਣਾ ਲੱਗਦਾ ਹੈ,Laal rang mainu bahut sohnaa lagda hai |
|
|
s035.wav,ਸਫੈਦ ਰੰਗ ਸਾਫ਼ ਅਤੇ ਸ਼ਾਂਤ ਲੱਗਦਾ ਹੈ,Safed rang saaf ate shaant lagda hai |
|
|
s036.wav,ਪੀਲਾ ਰੰਗ ਧੁੱਪ ਵਰਗਾ ਲੱਗਦਾ ਹੈ,Peela rang dhup varga lagda hai |
|
|
s037.wav,ਬੱਚੇ ਵੱਖ ਵੱਖ ਰੰਗਾਂ ਨਾਲ ਖੇਡਣਾ ਪਸੰਦ ਕਰਦੇ ਹਨ,Bacche vakh vakh rangan naal khedna pasand karde han |
|
|
s038.wav,ਫੁੱਲਾਂ ਵਿੱਚ ਕਈ ਸੁੰਦਰ ਰੰਗ ਹੁੰਦੇ ਹਨ,Phullan vich kai sundar rang hunde han |
|
|
s039.wav,ਰੰਗ ਸਾਡੀ ਦੁਨੀਆ ਨੂੰ ਸੋਹਣਾ ਬਣਾਂਦੇ ਹ,Rang sadi duniya nu sohnaa banaande han |
|
|
s040.wav,ਮੈਨੂੰ ਆਪਣੇ ਕੱਪੜਿਆਂ ਵਿੱਚ ਚਟਖੇਲੇ ਰੰਗ ਚੰਗੇ ਲੱਗਦੇ ਹਨ, Mainu apne kapdean vich chatkhele rang changay lagde han |
|
|
s041.wav,ਮੈਂ ਹਰ ਰੋਜ਼ ਸਾਫ਼ ਕੱਪੜੇ ਪਾਉਂਦੀ ਹਾਂ,Main har roz saaf kapde paaundi han |
|
|
s042.wav,ਸਰਦੀ ਵਿੱਚ ਮੈਂ ਗਰਮ ਕੱਪੜੇ ਪਾਉਂਦੀ ਹਾਂ,Sardi vich main garam kapde paaundi han |
|
|
s043.wav,ਮੈਂ ਘਰ ਵਿੱਚ ਆਰਾਮਦਾਇਕ ਕੱਪੜੇ ਪਾਉਂਦੀ ਹਾਂ,Main ghar vich aaraamdaik kapde paaundi han |
|
|
s044.wav,ਤਿਉਹਾਰਾਂ ਤੇ ਅਸੀਂ ਨਵੇਂ ਕੱਪੜੇ ਪਾਉਂਦੀ ਹਾਂ,Tyohaaraan te asin nave kapde paaundi han |
|
|
s045.wav,ਕੱਪੜੇ ਮੌਸਮ ਦੇ ਅਨੁਸਾਰ ਹੋਣੇ ਚਾਹੀਦੇ ਹਨ,Kapde mausam de anusaar hone chaahide han |
|
|
s046.wav,ਸੁੰਦਰ ਕੱਪੜੇ ਪਹਿਨ ਕੇ ਚੰਗਾ ਮਹਿਸੂਸ ਹੁੰਦਾ ਹੈ,Sundar kapde pehn ke changa mehsoos hunda hai |
|
|
s047.wav,ਕੱਪੜੇ ਸਾਨੂੰ ਸਾਫ਼ ਰੱਖਦੇ ਹਨ,Kapde sanu saaf rakhde han |
|
|
s048.wav,ਮੈਂ ਬਾਹਰ ਜਾਣ ਤੋਂ ਪਹਿਲਾਂ ਸਾਫ਼ ਕੱਪੜੇ ਪਾਉਂਦੀ ਹਾਂ,Main bahar jaan ton pehlan saaf kapde paaundi han |
|
|
s049.wav,ਮੈਂ ਮੌਸਮ ਦੇ ਅਨੁਸਾਰ ਆਪਣੇ ਕੱਪੜੇ ਚੁਣਦੀ ਹਾਂ,Main mausam de anusaar apne kapde chundi han |