Sentiment stringlengths 11 106 | Class stringclasses 2
values |
|---|---|
ਮਾੜੀ ਗਾਹਕ ਸੇਵਾ ਲਈ ਵਾਧੂ ਸਟਾਰ ਦੀ ਘਾਟ। | Negative |
ਹਿੱਸੇ ਛੋਟੇ ਸਨ, ਖਾਣਾ ਠੰਡਾ, ਬੇਹਾ ਅਤੇ ਫਿੱਕਾ ਮਿਲਿਆ | Negative |
ਮੈਨੂੰ ਸਕਾਟਸਡੇਲ ਰੋਡ ਦੇ ਬਿਲਕੁਲ ਨੇੜੇ ਉਹਨਾਂ ਦਾ ਸੁਵਿਧਾਜਨਕ ਟਿਕਾਣਾ ਵੀ ਪਸੰਦ ਹੈ। | Positive |
ਜੇ ਤੁਸੀਂ ਚੰਗਾ ਖਾਣਾ ਖਾਣ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਇਸ ਜਗ੍ਹਾ ਤੇ ਜਾਓ। | Positive |
ਕੋਈ ਹੈਰਾਨੀ ਨਹੀਂ ਕਿ ਇਹ ਰੈਸਟੋਰੈਂਟ ਘਾਟੀ ਦੇ ਆਲੇ-ਦੁਆਲੇ ਖੁੱਲ੍ਹ ਰਹੇ ਹਨ। | Positive |
ਕਾਸ਼ ਮੈਂ ਇੱਕ ਤੋਂ ਘੱਟ ਸਟਾਰ ਦੇ ਸਕਦਾ। | Negative |
ਰਸੋਈ ਵਿੱਚ ਕੈਬਿਨੇਟ ਅਤੇ ਬਾਥਰੂਮ ਵਿੱਚ ਸਿੰਕ ਦੀ ਦੇਖ ਰੇਖ ਨਹੀਂ ਕੀਤੀ ਜਾਂਦੀ | Negative |
ਉਹ ਪੇਸ਼ੇਵਰ ਅਤੇ ਸੁਹਿਰਦ ਵੀ ਸੀ। | Positive |
ਪ੍ਰਾਈਮ ਰਿਬ ਵਿੱਚ ਬਹੁਤ ਚਰਬੀ ਸੀ ਅਤੇ ਉਨ੍ਹਾਂ ਨੇ ਕਹੇ ਅਨੁਸਾਰ ਨਹੀਂ ਬਣਾਇਆ | Negative |
ਖਾਣਾ ਸਭ ਵਧੀਆ ਲੱਗ ਰਿਹਾ ਸੀ। | Positive |
ਇਹ ਇੱਕ ਬਹੁਤ ਹੀ ਮਾੜਾ ਪੀਜ਼ਾ ਹੈ! | Negative |
ਹਰ ਦੂਜੇ ਥਾਈ ਸਥਾਨ ਦੇ ਮੁਕਾਬਲੇ ਬਹੁਤ ਘੱਟ ਜਾਪਦਾ ਹੈ | Negative |
ਅਸੀਂ ਉੱਥੇ ਮੌਜੂਦ ਹਰ ਪਲ ਨੂੰ ਪਸੰਦ ਕੀਤਾ। | Positive |
ਮੈਨੂੰ ਇਸ NY ਸਟੈਪਲ ਤੋਂ ਬਹੁਤ ਵਧੀਆ ਦੀ ਉਮੀਦ ਸੀ। | Negative |
ਆਰਾਮਦਾਇਕ ਮਾਹੌਲ, ਉੱਚ ਪੱਧਰ ਦਾ ਖਾਣਾ | Positive |
ਉਸਨੇ ਕਿਹਾ ਕੇ ਉਹ ਕੁਝ ਸਮੇਂ ਵਿਚ ਵਾਪਸ ਆਏਗੀ ਅਤੇ ਬਿਲਕੁਲ ਵੀ ਗਾਇਬ ਨਹੀਂ ਹੋਈ | Positive |
ਅਤੇ ਹਰ ਬੁਰਕੀ ਨੂੰ ਨਿਗਲਿਆ ਹੈ | Negative |
ਉਸ ਬਾਰ ਦੀ ਘਟੀਆ ਸੇਵਾ ਕਰਕੇ ਅਸੀਂ ਗੁਆਂਢ ਵਿੱਚ ਰਿਜ਼ਰਵੇਸ਼ਨ ਕਰਾਈ | Negative |
ਇਸ ਲਈ ਮੈਂ ਆਪਣੇ ਪੈਸੇ ਵਾਪਸ ਲੈਣ ਲਈ ਕਿਸ ਨੂੰ ਕਾਲ ਕਰਾਂ। | Negative |
ਤਲੇ ਹੋਏ ਚੌਲ ਬਹੁਤ ਵਧੀਆ ਸਨ ਅਤੇ ਅਤੇ ਇਹ ਢੇਰ ਸਾਰੇ ਸਨ। | Positive |
ਇਸ ਕੀਮਤ ਵਿੱਚ ਇੱਕ ਛੋਟੀ ਜਿਹੀ ਕ੍ਰੈਡਿਟ ਕਾਰਡ ਫੀਸ ਅਤੇ ਬਹੁਤ ਥੋੜੀ ਅੱਧੀ ਰਾਤ ਤੋਂ ਬਾਅਦ ਦੀ ਫੀਸ ਸ਼ਾਮਿਲ ਸੀ। | Positive |
ਇਹ ਜਗ੍ਹਾ ਰਹਿਣ ਲਈ ਇੱਕ ਵਧੀਆ ਜਗ੍ਹਾ ਹੈ! | Positive |
ਕੈਲਜ਼ੋਨ ਬੇਕਾਰ ਹਨ ਅਤੇ ਉਨ੍ਹਾਂ ਕੋਲ ਲੰਚ ਸਪੈਸ਼ਲ ਬੇਕਾਰ ਹਨ। | Negative |
ਵਾਈਨ ਬਿਲਕੁਲ ਸਧਾਰਨ ਜਿਹੀ ਸੀ ਅਤੇ ਖਾਣਾ ਉਸਤੋਂ ਵੀ ਮਾੜਾ ਸੀ | Negative |
ਨਾਰਮਲ ਗੇਰੋ ਸੈਂਡਵਿਚ ਉਨ੍ਹਾਂ ਦੀ ਸੋਸ ਨਾਲ ਖਾਧੀ ... ਬਹੁਤ ਵਧੀਆ. | Positive |
ਮੈਂ ਆਹੀ ਟੂਨਾ ਦੀ ਜ਼ੋਰਦਾਰ ਸਿਫਾਰਸ਼ ਕਰਦਾ ਹਾਂ। | Positive |
ਫਾਇਰਕੈਕਰ ਸ਼੍ਰੀਮਪ ਅਤੇ ਡੱਕ ਵੀ ਹਮੇਸ਼ਾਂ ਚੰਗੇ ਹੁੰਦੇ ਹਨ। | Positive |
ਜਿਥੇ ਤੱਕ ਖਾਣਾ ਹੈ, ਇਹ ਬਹੁਤ ਵਧੀਆ ਸੀ | Positive |
ਖਾਣਾ ਚੰਗਾ ਹੈ ਅਤੇ ਮੇਰੇ ਅਨੁਸਾਰ ਪ੍ਰਮਾਣਿਕ ਹੈ। | Positive |
ਇਹ ਕਲੱਬ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਬੁਰੀ ਚੋਣ ਹੈ। | Negative |
ਮੈਨੂੰ ਇਹ ਦੇਖਣ ਤੋਂ ਨਫ਼ਰਤ ਹੈ ਕਿ ਜਦੋਂ ਆਖਰੀ ਕਾਲ ਹੁੰਦੀ ਹੈ ਤਾਂ ਉਹਨਾਂ ਦੇ ਡਿਲੀਵਰੀ ਦੇ ਸਮੇਂ ਕੀ ਹੁੰਦੇ ਹਨ। | Negative |
ਕੁੱਲ ਮਿਲਾ ਕੇ ਸੱਚਮੁੱਚ ਚੰਗੀ ਕੁਆਲਟੀ ਦਾ ਖਾਣਾ ਅਤੇ ਸੇਵਾ। | Positive |
ਉਨ੍ਹਾਂ ਦੇ ਹਰ ਰੋਜ਼ ਗੰਦੇ ਸੂਪ ਹੁੰਦੇ ਹਨ। | Negative |
ਆਪਣੀ ਨੌਕਰੀ ਨੂੰ ਪਿਆਰ ਕਰਦੇ ਸਨ | Positive |
ਸਹਯੋਗੀ ਪ੍ਰੋਗਰਾਮ ਦਾ ਵਿਕਲਪ ਹੁਣ ਵੀ ਮੌਜੂਦ ਹੋ ਸਕਦਾ ਹੈ | Positive |
ਇਹ ਮਿੱਠੀ ਖੁਸ਼ੀ ਦਾ ਇੱਕ ਵੱਡਾ ਕਟੋਰਾ ਹੈ। | Positive |
ਜਦੋਂ ਮੈਂ ਪਹੁੰਚਿਆ, ਕੋਈ ਵੀ ਡੈਸਕ 'ਤੇ ਨਹੀਂ ਸੀ। | Negative |
ਤੁਹਾਡਾ ਧੰਨਵਾਦ ਫੀਏਸਟਾ, ਤੁਹਾਡੇ ਨਾਲ ਦੁਪਹਿਰ ਦਾ ਖਾਣਾ ਹਮੇਸ਼ਾ ਚੰਗਾ ਹੁੰਦਾ ਹੈ। | Positive |
ਘੁੰਮਣ-ਫਿਰਨ, ਭੋਜਨ ਲੈਣ ਅਤੇ ਕੁਝ ਦਾਰੂ ਲੈਣ ਲਈ ਵਧੀਆ ਥਾਂ! | Positive |
ਕੌਫੀ ਦੇ ਨਾਲ ਸਭ ਕੁਝ ਗਰਮ ਸੀ | Positive |
ਮੈਂ ਕਿਸੇ ਨੂੰ ਵੀ ਓਲਡ ਟਾਊਨ ਸਕਾਟਸਡੇਲ ਦੀ ਡੈਂਟਿਸਟਰੀ ਦੀ ਸਿਫਾਰਿਸ਼ ਨਹੀਂ ਕਰਾਂਗਾ। | Negative |
ਉਨ੍ਹਾਂ ਦੇ ਖਾਣੇ ਅਤੇ ਉਨ੍ਹਾਂ ਲਾਪਰਵਾਹੀ ਨਾਲ ਨਫ਼ਰਤ। | Negative |
ਐਡਜਸਟਮੈਂਟ ਲਈ ਵਾਪਸ ਗਿਆ, ਅਹਿਸਾਸ ਹੋਇਆ ਕਿ ਅਜੇ ਵੀ ਗਲਤ ਹੈ। | Negative |
ਮੈਨੂੰ ਪੋਰਕ ਟੈਕੋਸ ਨਾਪਸੰਦ ਹੈ। | Negative |
ਬਿਨਾਂ ਕਿਸੇ ਕੀਮਤ ਦੇ - ਵਧੀਆ ਸੇਵਾ! | Positive |
ਆਰਟੀਚੋਕਸ ਬੇਕਾਰ ਅਤੇਅੱਧਪਕੇ ਹੋਏ ਸਨ। | Negative |
ਨਵਾਂ ਮਾਲਕ ਬਹੁਤ ਮਾੜਾ ਹੈ, ਮੈਂ ਸੁਣਿਆ - ਪਰ ਮੈਨੂੰ ਵਿਸਤਾਰ ਵਿਚ ਨਹੀਂ ਪਤਾ | Negative |
ਇਸ ਦੇ ਬਾਵਜੂਦ ਇਹ ਕਿਹਾ ਜਾ ਸਕਦਾ ਹੈ, ਮੈਨੂੰ ਖਾਣੇ ਦਾ ਅਨੰਦ ਨਹੀਂ ਆਇਆ | Negative |
ਮੈਨੂੰ ਇਸ ਡਾਂਸ ਫਲੋਰ ਦਾ ਆਕਾਰ ਪਸੰਦ ਹੈ। | Positive |
ਖਾਣਾ ਤੁਹਾਨੂੰ ਵਾਲਮਾਰਟ ਦੇ ਫ੍ਰੀਜ਼ਰ ਸੈਕਸ਼ਨ ਮਿਲਣ ਵਾਲੇ ਖਾਣੇ ਨਾਲੋਂ ਵੀ ਮਾੜਾ ਹੈ। | Negative |
ਮਸਟਰਡ ਬੀਫ ਰਿਬਜ਼ ਤੋਂ ਪਰਹੇਜ਼ ਕਰਨਾ ਚਾਹੀਦਾ ਹੈ | Negative |
ਮੈਂ ਇੱਕ ਲੀਜ਼ ਵਿੱਚ ਫਸਿਆ ਹੋਇਆ ਹਾਂ ਨਹੀਂ ਤਾਂ ਮੈਂ ਚਲਾ ਜਾਂਦਾ। | Negative |
ਸਾਡੀ ਧੀ ਦਾ ਕਾਲਜ ਗ੍ਰੈਜੂਏਸ਼ਨ ਦਾ ਜਸ਼ਨ ਮਨਾਉਣ ਲਈ ਭਿਆਨਕ ਐਤਵਾਰ ਵਾਲੇ ਬਰੰਚ 'ਤੇ ਗਏ | Negative |
ਇਹ ਬਹੁਤ ਚੰਗਾ ਸੀ ਕਿ ਮੈਂ ਉਥੇ ਬਾਹਰ ਨਹੀਂ ਜਾਣਾ ਚਾਹੁੰਦਾ ਸੀ। | Positive |
ਸਾਡੀ ਵਿਸ਼ੇਸ਼ ਰਾਤ ਨੂੰ ਬਹੁਤ ਬੇਕਾਰ ਬਣਾਉਣ ਲਈ ਧੰਨਵਾਦ। | Negative |
ਮੈਂ ਕਦੇ ਵੀ ਕਿਸੇ ਨੂੰ ਇੱਥੇ ਰਹਿਣ ਦੀ ਸਲਾਹ ਨਹੀਂ ਦੇਵਾਂਗਾ । | Negative |
ਡਾ. ਹਾਲ ਬਹੁਤ ਦਿਆਲੂ ਅਤੇ ਕੋਮਲ ਹੈ। | Positive |
ਅਤੇ ਇਸ ਕਾਰਨ ਕਰਕੇ, ਮੈਂ ਵਾਪਸ ਨਹੀਂ ਆਵਾਂਗਾ। | Negative |
ਮੇਰੀ ਪੈਡ ਥਾਈ ਦਾ ਸਵਾਦ ਬਰਬੇਕਿਊ ਸਾਸ ਨਾਲ ਚੋਲਾਂ ਵਰਗਾ ਸੀ | Negative |
ਮੈਂ ਇਹ ਪੀਜ਼ਾ ਖਾ ਸਕਦਾ ਹਾਂ ਭਾਵੇਂ ਮੈਂ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। | Positive |
ਉਹ ਬਹੁਤ ਦੋਸਤਾਨਾ, ਬਹੁਤ ਮਦਦਗਾਰ ਹਨ, ਅਤੇ ਬਹੁਤ ਹੀ ਤੇਜ ਹਨ! | Positive |
ਇਸ ਲਈ, ਮੇਰੀ ਸਥਿਤੀ ਨਾਲ ਨਜਿੱਠਣ ਵਿੱਚ ਮੇਰੀ ਮਦਦ ਕਰਨ ਲਈ ਕੋਈ ਇਲਾਜ ਅਤੇ ਕੋਈ ਦਵਾਈ ਨਹੀਂ। | Negative |
ਮੀਨੂ ਗੁੰਝਲਦਾਰ, ਬਹੁਤ ਘੱਟ ਕੁਆਲਟੀ ਦੀਆਂ ਚੀਜ਼ਾਂ। | Negative |
ਅੱਧਾ ਸਿਰ ਦਾ ਅੱਧਾ ਹਿੱਸਾ ਪ੍ਰੋਸੈਸ ਕੀਤਾ ਗਿਆ ਸੀ। | Negative |
ਮੈਂ ਨਿਸ਼ਚਤ ਤੌਰ 'ਤੇ ਉਨ੍ਹਾਂ ਨੂੰ ਕੋਸ਼ਿਸ਼ ਕਰਨ ਦੀ ਸਿਫਾਰਸ਼ ਕਰਾਂਗਾ । | Positive |
ਜਦੋਂ ਮੈਂ ਪਹਿਲੀ ਵਾਰ phx 'ਤੇ ਆਇਆ ਸੀ... ਹਾਂ ਇਹ ਮੈਨੂੰ ਖੁਸ਼ਗਵਾਰ ਲੱਗ ਰਿਹਾ ਸੀ। | Positive |
ਇਸ ਜਗ੍ਹਾ ਵਾਲੇ ਉੱਚ ਪੱਧਰ ਦੇ, ਇਮਾਨਦਾਰ ਅਤੇ ਬਹੁਤ ਵਾਜਬ ਹਨ। | Positive |
ਇਸ ਦੇ ਪਿੱਛੇ ਗਲੀ ਵਿਚਲੀ ਕਲਾ ਵੀ ਬਹੁਤ ਵਧੀਆ ਹੈ! | Positive |
ਅਸੀਂ ਦੇਖਾਂਗੇ ਕਿ ਕੀ ਅਜਿਹਾ ਹੁੰਦਾ ਹੈ, ਅਤੇ ਮੈਂ ਬਹੁਤ ਉਤਸ਼ਾਹਿਤ ਹਾਂ। | Positive |
ਚੰਗੇ ਲੋਕ, ਤੁਰੰਤ ਸੇਵਾ ਅਤੇ ਸਪਸ਼ਟ ਤੌਰ ਤੇ ਮਾਹਰ। | Positive |
ਉਹ ਬਹੁਤ ਬੇਸਬਰ, ਕਠੋਰ ਅਤੇ ਸਾਡੇ ਆਉਣ 'ਤੇ ਖੁਸ਼ ਨਹੀਂ ਸੀ। | Negative |
ਮੇਰਾ ਅਨੁਮਾਨ ਹੈ ਕਿ ਵਧੀਆ ਰੈਸਟੋਰੈਂਟਾਂ ਵਿਚ ਕਦੇ ਮਾੜੇ ਦਿਨ ਨਹੀਂ ਹੁੰਦੇ। | Positive |
ਕਸਬੇ ਵਿੱਚ ਸਭ ਤੋਂ ਵਧੀਆ ਬਾਰ। | Positive |
ਸੇਵਾ ਅਤੇ ਕੰਮ ਦੀ ਗੁਣਵੱਤਾ ਦੇ ਨਾਲ ਨਾਰਾਜ਼। | Negative |
ਕੁੜੀਆਂ ਬਹੁਤ ਆਕਰਸ਼ਕ ਅਤੇ ਅਸਲ ਵਿੱਚ ਦੋਸਤਾਨਾ ਹੁੰਦੀਆਂ ਹਨ, ਬਿਲਕੁਲ ਘਮੰਡੀ ਨਹੀਂ। | Positive |
ਮੈਂ ਇਸ ਬੇਕਰੀ ਦੀ ਸਿਫਾਰਸ਼ ਕਰਦਾ ਹਾਂ! | Positive |
ਨਾਸ਼ਤਾ ਕਰਨ ਲਈ ਇਥੇ ਆਇਆ ਅਤੇ ਇਹ ਅਜੇ ਤੱਕ ਸਭ ਤੋਂ ਵਧੀਆ ਫੈਸਲਾ ਸੀ। | Positive |
ਇਹ ਉਹ ਥਾਂ ਹੈ ਜਿੱਥੇ ਗਾਹਕ ਆਖਰੀ ਵਾਰ ਆਉਂਦਾ ਹੈ ਅਤੇ ਉਸ ਨਾਲ ਬਦਸਲੂਕੀ ਕੀਤੀ ਜਾਂਦੀ ਹੈ। | Negative |
ਇਹ ਇਸ ਦੇ ਯੋਗ ਸੀ। | Positive |
ਅਤੇ ਪ੍ਰਸ਼ਾਸਨ ਇਸ ਬਾਰੇ ਕੁਝ ਨਹੀਂ ਕਰਦਾ। | Negative |
ਇਹ ਬਿਲਕੁਲ ਵੈਸਾ ਹੀ ਹੈ ਜਿਸਦੀ ਮੈਂ ਉਮੀਦ ਕਰ ਰਿਹਾ ਸੀ! | Positive |
ਅੱਜਕਲ੍ਹ ਕੁਆਲਿਟੀ ਬਹੁਤ ਘਟੀਆ ਹੈ | Negative |
ਇਹ ਇਕ ਗੋਲਫ ਕੋਰਸ ਹੈ ਜਿਸਨੂੰ ਖੁਸ਼ਕਿਸਮਤੀ ਨਾਲ ਬਹੁਤ ਦੂਰ ਬਣਾਇਆ ਗਿਆ ਹੈ ਅਤੇ ਇਸਦੀ ਬਹੁਤ ਬੁਰੀ ਹਾਲਤ ਹੈ । | Negative |
ਮੇਰੀ ਪਲੇਟ ਖਾਣੇ ਨਾਲ ਭਰੀ ਹੋਈ ਸੀ। | Positive |
ਬੀ ਬੀ ਕਿਊ ਸਾਮਨ ਚੰਗਾ ਸੀ। | Positive |
ਇਹ ਦਰਸਾਉਂਦਾ ਹੈ ਕਿਉਂਕਿ ਸ਼ਨੀਵਾਰ ਦੀ ਰਾਤ ਨੂੰ ਬਹੁਤ ਜ਼ਿਆਦਾ ਭੀੜ ਸੀ ਪਰ ਥੋੜ੍ਹੇ ਸਮੇਂ ਦੀ ਉਡੀਕ ਸੀ। | Positive |
ਖੇਡਾਂ ਨੂੰ ਵੇਖਣ ਲਈ ਇਕ ਵਧੀਆ ਜਗ੍ਹਾ! | Positive |
ਸ਼ੁਗਰ ਬੋਲ 'ਤੇ ਮਾਹੌਲ ਮਜ਼ੇਦਾਰ ਹੈ। | Positive |
ਖੁਸ਼ੀ ਦੀ ਗੱਲ ਹੈ ਕਿ ਮੈਂ ਸ਼ਾਇਦ ਇਸ ਜਗ੍ਹਾ ਤੇ ਫਿਰ ਖਾਣ ਆਵਾਂਗਾ। | Positive |
ਇਹ ਜਗ੍ਹਾ ਅਲੱਗ ਅਤੇ ਮਜ਼ੇਦਾਰ ਹੈ। | Positive |
ਮੈਨੂੰ ਗਰਮ ਖਾਣਾ ਪਰੋਸਿਆ ਗਿਆ। | Positive |
ਇਸ ਜਗ੍ਹਾ ਨੇ ਮੈਨੂੰ ਆਖਰੀ ਵਾਰ ਪਰੇਸ਼ਾਨ ਕੀਤਾ ਹੈ। | Negative |
ਮੈਂ ਖਾਣਾ ਜਾਰੀ ਰੱਖਿਆ ਅਤੇ ਬਾਅਦ ਵਿੱਚ ਅਸੀਂ ਦੁਬਾਰਾ ਬੀਅਰ ਪੀਣ ਲਗ ਪਏ। | Positive |
ਬਹੁਤ ਵਧੀਆ ਖਾਣਾ ਪਰ ਭਿਆਨਕ ਸਟਾਫ ਅਤੇ ਬਹੁਤ ਹੀ ਕਠੋਰ ਕਾਮੇ! | Negative |
ਨਵੀਂ ਪ੍ਰਬੰਧਨ ਟੀਮ ਬਹੁਤ ਵਧੀਆ ਹੈ! | Positive |
ਸਥਾਨ ਤੇਜ਼ ਹੈ | Positive |
ਮੈਂ ਬਹੁਤ ਖੁਸ਼ ਹਾਂ ਅਤੇ ਭਵਿੱਖ ਦੀਆਂ ਸੇਵਾਵਾਂ ਲਈ ਯਕੀਨੀ ਤੌਰ 'ਤੇ ਵਾਪਸ ਜਾਵਾਂਗਾ। | Positive |
ਸਾਲਸਾ ਪਤਲਾ ਹੈ, ਮੱਛੀ ਤੋਂ ਮਹਿਕ ਆਉਂਦੀ ਹੈ, ਡ੍ਰਿੰਕ ਸਿਰਫ ਪਾਣੀ ਵਾਲੀ। | Negative |
ਬਹੁਤ ਵਧੀਆ ਖਾਣਾ ਅਤੇ ਸੇਵਾ! | Positive |
ਸੇਵਾ ਸ਼ਾਨਦਾਰ ਹੈ, ਅਤੇ ਰੈਸਟੋਰੈਂਟ ਔਸਤ ਤੋਂ ਉਪਰ ਹੈ। | Positive |
Subsets and Splits
No community queries yet
The top public SQL queries from the community will appear here once available.