file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_00138.wav
ਮਦਨ ਲਾਲ ਖ਼ਰਚੋਂ ਟੁੱਟਾ ਹੋਇਆ ਸੀ ਤੇ ਰੁਪਏ ਦੀ ਲੋੜ ਹੋਣ ਦੇ ਕਾਰਨ ਤੁਰਤ ਹੀ ਮੇਰੇ ਪਾਸ ਆ ਗਿਆ .
pa
indictts_pa_female
8.402
indictts_iitm
neutral
null
null
null
null
audio/pa/indictts_pa_female_train_punjabifem_00139.wav
ਪਿਤਾ ਤੇ ਉਹ ਬਾਹਰਲੇ ਵੇਹੜੇ ਵਿਚ ਸਨ ਤੇ ਮੈਂ ਅੰਦਰ ਕੋਠੜੀ ਵਿਚ ਖਲੋਤੀ ਉਨ੍ਹਾਂ ਦੀਆਂ ਗੱਲਾਂ ਸੁਨਣ ਲੱਗੀ .
pa
indictts_pa_female
8.195
indictts_iitm
neutral
null
null
null
null
audio/pa/indictts_pa_female_train_punjabifem_00140.wav
ਉਹ ਬੋਲਿਆ , ਸੌਂਕਣ ਤੇ ਕਿਉਂ ਧੀ ਦੇਣ ਲਗੇ ਹੋ ? .
pa
indictts_pa_female
4.11
indictts_iitm
neutral
null
null
null
null
audio/pa/indictts_pa_female_train_punjabifem_00141.wav
ਪਿਤਾ ਜੀ ਨੇ ਦੁਖੀ ਹੋ ਕੇ ਅਗੋਂ ਉਤਰ ਦਿਤਾ , ਹੋਰ ਕੀ ਕਰਾਂ ? ਬਗੈਰ ਦਿਤੇ ਤਾਂ ਕੰਮ ਨਹੀਂ ਚਲਦਾ ਦਿਸਦਾ .
pa
indictts_pa_female
8.474
indictts_iitm
neutral
null
null
null
null
audio/pa/indictts_pa_female_train_punjabifem_00142.wav
ਅਗੇ ਐਨਾ ਸਮਾਂ ਹੋ ਗਿਆ ਹੈ ਵਿਆਹ ਹੋ ਹੀ ਨਾ ਸਕਿਆ .
pa
indictts_pa_female
4.305
indictts_iitm
neutral
null
null
null
null
audio/pa/indictts_pa_female_train_punjabifem_00143.wav
ਮਦਨ ਤੁਹਾਨੂੰ ਲੜਕੀ ਦੇ ਵਿਆਹ ਦੀ ਐਨੀ ਕੀ ਚਿੰਤਾ ਹੈ ? .
pa
indictts_pa_female
5.195
indictts_iitm
neutral
null
null
null
null
audio/pa/indictts_pa_female_train_punjabifem_00144.wav
ਪਿਤਾ ਜੀ ਹੱਸੇ , ਬੋਲੇ ਮੈਂ ਗ਼ਰੀਬ ਹਾਂ .
pa
indictts_pa_female
3.818
indictts_iitm
neutral
null
null
null
null
audio/pa/indictts_pa_female_train_punjabifem_00145.wav
ਫੁੱਲ ਵੇਚ ਕੇ ਹੀ ਗੁਜ਼ਾਰਾ ਹੁੰਦਾ ਹੈ , ਫੇਰ ਅੰਨ੍ਹੀ ਹੈ ਤੇ ਨਾਲੇ ਉਮਰ ਦੀ ਵੀ ਵਡੇਰੀ ਹੋ ਗਈ ਹੈ .
pa
indictts_pa_female
7.299
indictts_iitm
neutral
null
null
null
null
audio/pa/indictts_pa_female_train_punjabifem_00146.wav
ਮਦਨਕੋਈ ਫ਼ਿਕਰ ਵਾਲੀ ਗੱਲ ਨਹੀਂ , ਵਿਆਹ ਕਰਨ ਨੂੰ ਤਾਂ ਭਾਵੇਂ ਮੇਰੇ ਨਾਲ ਹੀ ਕਰ ਦਿਓ .
pa
indictts_pa_female
7.071
indictts_iitm
neutral
null
null
null
null
audio/pa/indictts_pa_female_train_punjabifem_00147.wav
ਜਦ ਮੈਂ ਅਖ਼ਬਾਰ ਦਾ ਐਡੀਟਰ ਸਾਂ ਤਾਂ ਮੈਂ ਵੱਡੀ ਉਮਰ ਵਿਚ ਲੜਕੀਆਂ ਦੇ ਵਿਆਹ ਕਰਨ ਤੇ ਬੜੇ ਧੜੱਲੇਦਾਰ ਲੇਖ ਲਿਖੇ ਸਨ ਤੇ ਹੁਣ ਮੈਂ ਉਨ੍ਹਾਂ ਤੇ ਅਮਲੀ ਕਾਰਵਾਈ ਕਰ ਕੇ ਵਿਖਾਉਣੀ ਚਾਹੁੰਦਾ ਹਾਂ .
pa
indictts_pa_female
14.734
indictts_iitm
neutral
null
null
null
null
audio/pa/indictts_pa_female_train_punjabifem_00148.wav
ਤੁਹਾਡੀ ਲੜਕੀ ਨਾਲ ਮੈਂ ਵਿਆਹ ਕਰਨ ਨੂੰ ਤਿਆਰ ਹਾਂ .
pa
indictts_pa_female
4.201
indictts_iitm
neutral
null
null
null
null
audio/pa/indictts_pa_female_train_punjabifem_00149.wav
ਪਿਤਾ ਜੀ ਨੂੰ ਇਹ ਸੁਣ ਕੇ ਗੁੱਸਾ ਤਾਂ ਬਹੁਤ ਆਇਆ , ਪਰ ਉਹ ਅੱਗਾ ਪਿੱਛਾ ਕਰਨ ਲਗੇ , ਹੁਣ ਤਾਂ ਮੈਂ ਬਚਨ ਹਾਰ ਚੁਕਾ ਹਾਂ , ਤੇ ਇਹ ਤੁਹਾਡੇ ਵਾਲਾ ਕੰਮ ਹੁਣ ਹੋਣਾ ਨਾਮੁਮਕਨ ਹੈ .
pa
indictts_pa_female
13.37
indictts_iitm
neutral
null
null
null
null
audio/pa/indictts_pa_female_train_punjabifem_00150.wav
ਮੇਰੇ ਕੁਝ ਵੱਸ ਨਹੀਂ ਹੈ , ਜੋ ਕੁਝ ਕਿਸ਼ੋਰ ਹੁਰਾਂ ਕਰ ਦਿੱਤਾ , ਸੋ ਪ੍ਰਵਾਨ ਕਰ ਲਿਆ ਹੈ .
pa
indictts_pa_female
6.582
indictts_iitm
neutral
null
null
null
null
audio/pa/indictts_pa_female_train_punjabifem_00151.wav
ਉਨ੍ਹਾਂ ਦੀਆਂ ਗੱਲਾਂ ਦਾ ਭਾਵ ਤੁਸੀਂ ਕੀ ਜਾਣੋਂ .
pa
indictts_pa_female
3.578
indictts_iitm
neutral
null
null
null
null
audio/pa/indictts_pa_female_train_punjabifem_00152.wav
ਵਡੇ ਲੋਕਾਂ ਨਾਲ ਭਾਈਚਾਰਾ ਨਹੀਂ ਪਾਈਦਾ ਤੇ ਉਨ੍ਹਾਂ ਤੇ ਵਿਸ਼ਵਾਸ ਨਾ ਕਰਨਾ .
pa
indictts_pa_female
6.266
indictts_iitm
neutral
null
null
null
null
audio/pa/indictts_pa_female_train_punjabifem_00153.wav
ਫੇਰ ਮਦਨ ਲਾਲ ਨੂੰ ਪਿਤਾ ਨੂੰ ਕੁਝ ਕਿਹਾ ਜੋ ਮੈਂ ਸੁਣ ਨਾ ਸਕੀ , ਪਰ ਪਿਤਾ ਨੇ ਉੱਤਰ ਦਿੱਤਾ , ਕੀ ਕਿਹਾ ? ਨਹੀਂ ਸਾਡੀ ਲੜਕੀ ਤਾਂ ਅੰਨ੍ਹੀ ਹੈ .
pa
indictts_pa_female
11.875
indictts_iitm
neutral
null
null
null
null
audio/pa/indictts_pa_female_train_punjabifem_00154.wav
ਮੇਰੇ ਪਿਤਾ ਨੇ ਬੇਨਤੀ ਕੀਤੀ , ਆਪ ਕ੍ਰਿਪਾ ਕਰ ਕੇ ਏਥੋਂ ਚਲੇ ਜਾਓ .
pa
indictts_pa_female
5.689
indictts_iitm
neutral
null
null
null
null
audio/pa/indictts_pa_female_train_punjabifem_00155.wav
ਮਦਨ ਲਾਲ ਨਿਰਾਸ਼ ਹੋ ਕੇ ਚਲਾ ਗਿਆ .
pa
indictts_pa_female
3.414
indictts_iitm
neutral
null
null
null
null
audio/pa/indictts_pa_female_train_punjabifem_00156.wav
ਵਿਆਹ ਦਾ ਦਿਨ ਨੇੜੇ ਆ ਗਿਆ , ਕੇਵਲ ਇਕ ਦਿਨ ਰਹਿ ਗਿਆ .
pa
indictts_pa_female
4.747
indictts_iitm
neutral
null
null
null
null
audio/pa/indictts_pa_female_train_punjabifem_00157.wav
ਮੈਂ ਮਾਂ ਦੇ ਪੈਰਾਂ ਤੇ ਡਿਗ ਕੇ ਮਿੰਨਤਾਂ ਕਰਨ ਲੱਗੀ , ਮੇਰਾ ਵਿਆਹ ਨਾ ਕਰੋ , ਮੈਂ ਡੁਬ ਮਰਾਂਗੀ .
pa
indictts_pa_female
7.723
indictts_iitm
neutral
null
null
null
null
audio/pa/indictts_pa_female_train_punjabifem_00158.wav
ਮੈਂ ਉੱਤਰ ਨਾ ਦੇ ਸਕੀ , ਮਾਂ ਗੁੱਸੇ ਹੋ ਕੇ ਗਾਲ੍ਹੀਆਂ ਦੇਣ ਲੱਗ ਪਈ .
pa
indictts_pa_female
5.76
indictts_iitm
neutral
null
null
null
null
audio/pa/indictts_pa_female_train_punjabifem_00159.wav
ਉਹ ਵੀ ਮੈਨੂੰ ਗਾਲ੍ਹਾਂ ਕੱਢ ਕੇ ਮਾਰਨ ਦੌੜੇ .
pa
indictts_pa_female
3.625
indictts_iitm
neutral
null
null
null
null
audio/pa/indictts_pa_female_train_punjabifem_00160.wav
ਉਸ ਦਿਨ ਲੌਢੇ ਵੇਲੇ ਮੈਂ ਘਰ ਵਿਚ ਕੱਲੀ ਸਾਂ .
pa
indictts_pa_female
4.232
indictts_iitm
neutral
null
null
null
null
audio/pa/indictts_pa_female_train_punjabifem_00161.wav
ਮਾਤਾ ਪਿਤਾ ਬਜ਼ਾਰ ਸੌਦਾ ਪੱਤਾ ਖ਼੍ਰੀਦਣ ਗਏ ਹੋਏ ਸਨ .
pa
indictts_pa_female
4.661
indictts_iitm
neutral
null
null
null
null
audio/pa/indictts_pa_female_train_punjabifem_00162.wav
ਬੂਹੇ ਦਾ ਖੜਾਕ ਹੋਇਆ , ਕਾਹਨ ਚੰਦ ਮੇਰੇ ਕੋਲ ਹੀ ਬੈਠਾ ਸੀ .
pa
indictts_pa_female
5.471
indictts_iitm
neutral
null
null
null
null
audio/pa/indictts_pa_female_train_punjabifem_00163.wav
ਮੈਂ ਪੈਰਾਂ ਦੇ ਖੜਾਕ ਨੂੰ ਪਛਾਣ ਨਾ ਸੱਕੀ ਤੇ ਪੁਛਿਆ , ਕੌਣ ਹੈ ? .
pa
indictts_pa_female
5.393
indictts_iitm
neutral
null
null
null
null
audio/pa/indictts_pa_female_train_punjabifem_00165.wav
ਮੈਂ ਸਮਝ ਗਈ , ਇਹ ਤਾਂ ਸ੍ਰੀ ਮਤੀ ਕ੍ਰਿਸ਼ਨ ਕੁਮਾਰੀ ਜੀ ਹੈ .
pa
indictts_pa_female
4.944
indictts_iitm
neutral
null
null
null
null
audio/pa/indictts_pa_female_train_punjabifem_00166.wav
ਆਦਰ ਸਹਿਤ ਪਾਸ ਬਿਠਾ ਕੇ ਕਿਹਾ , ਮੈਂ ਤੁਹਾਡੇ ਨਾਲ ਇਕ ਸਲਾਹ ਕਰਨੀ ਹੈ .
pa
indictts_pa_female
5.988
indictts_iitm
neutral
null
null
null
null
audio/pa/indictts_pa_female_train_punjabifem_00167.wav
ਇਹ ਸੁਣ ਕੇ ਹੁਣ ਉਹ ਕੁਝ ਕੁ ਠੰਡੀ ਹੋਈ ਮੈਂ ਆਖਿਆ , ਮੈਨੂੰ ਇਸ ਵਿਆਹ ਕਰਾਉਣ ਦੀ ਮੁਸੀਬਤ ਚੋਂ ਕਢੋ .
pa
indictts_pa_female
8.336
indictts_iitm
neutral
null
null
null
null
audio/pa/indictts_pa_female_train_punjabifem_00168.wav
ਮੈਂ ਕਹਿ ਚੁਕੀ ਹਾਂ ਪਰ ਸਭ ਵਿਅਰਥ .
pa
indictts_pa_female
3.244
indictts_iitm
neutral
null
null
null
null
audio/pa/indictts_pa_female_train_punjabifem_00169.wav
ਕੁਝ ਸੋਚ ਕੇ ਕ੍ਰਿਸ਼ਨਾ ਬੋਲੀ , ਸਿਰਫ਼ ਇਕ ਉਪਾਵ ਹੈ .
pa
indictts_pa_female
4.191
indictts_iitm
neutral
null
null
null
null
audio/pa/indictts_pa_female_train_punjabifem_00170.wav
ਕ੍ਰਿਸ਼ਨਾ ਦੋ ਦਿਨ ਕਿਤੇ ਲੁਕ ਕੇ ਕੱਟ ਲੈ .
pa
indictts_pa_female
3.58
indictts_iitm
neutral
null
null
null
null
audio/pa/indictts_pa_female_train_punjabifem_00172.wav
ਕ੍ਰਿਸ਼ਨਾ ਫੇਰ ਕੁਝ ਸੋਚ ਕੇ ਬੋਲੀ , ਮੇਰੇ ਪਿਤਾ ਦੇ ਘਰ ਜਾ ਰਹੁ , ਮੈਂ ਬੰਦੋਬਸਤ ਕਰ ਦੇਨੀ ਹਾਂ .
pa
indictts_pa_female
7.86
indictts_iitm
neutral
null
null
null
null
audio/pa/indictts_pa_female_train_punjabifem_00173.wav
ਮੈਂ ਸੋਚਿਆ ਇਸ ਵਿਚ ਹਰਜ ਕੀ ਹੈ ? ਹੋਰ ਤਾਂ ਛੁਟਕਾਰੇ ਦਾ ਕੋਈ ਵਸੀਲਾ ਨਹੀਂ ਲਭਦਾ .
pa
indictts_pa_female
7.287
indictts_iitm
neutral
null
null
null
null
audio/pa/indictts_pa_female_train_punjabifem_00174.wav
ਪਰ ਕੀ ਉਹ ਮੈਨੂੰ ਉਥੇ ਰਹਿਣ ਦੇਣਗੇ ਤੇ ਰਸਤਾ ਕੌਣ ਦਸੇਗਾ ? .
pa
indictts_pa_female
5.642
indictts_iitm
neutral
null
null
null
null
audio/pa/indictts_pa_female_train_punjabifem_00175.wav
ਇਹ ਕੰਮ ਮੇਰਾ ਰਿਹਾ , ਮੈਂ ਤੇਰੇ ਨਾਲ ਇਕ ਆਦਮੀ ਭੇਜ ਦਿਆਂਗੀ ਜੋ ਤੈਨੂੰ ਅਰਾਮ ਨਾਲ ਛੱਡ ਆਵੇਗਾ .
pa
indictts_pa_female
8.461
indictts_iitm
neutral
null
null
null
null
audio/pa/indictts_pa_female_train_punjabifem_00176.wav
ਚੁਪ ਕੀਤੀ ਦਰਵਾਜ਼ਾ ਖੋਲ੍ਹ ਕੇ ਬਾਹਰ ਆਈ .
pa
indictts_pa_female
3.721
indictts_iitm
neutral
null
null
null
null
audio/pa/indictts_pa_female_train_punjabifem_00177.wav
ਇਕ ਵਾਰ ਵੀ ਨਾ ਵਿਚਾਰਿਆ ਜੋ ਮੇਰੇ ਜਾਣ ਨਾਲ ਮਾਤਾ ਪਿਤਾ ਦੀ ਕਿੰਨੀ ਨਿਰਾਦਰੀ ਹੋਵੇਗੀ , ਪਰ ਇਸ ਤੋਂ ਬਿਨਾਂ ਹੋਰ ਛੁਟਕਾਰਾ ਵੀ ਕੋਈ ਨਹੀਂ ਸੀ .
pa
indictts_pa_female
11.15
indictts_iitm
neutral
null
null
null
null
audio/pa/indictts_pa_female_train_punjabifem_00178.wav
ਬਿਨਾਂ ਕ੍ਰਿਸ਼ਨਾ ਦੇ ਐਸ ਵੇਲੇ ਸਾਰੇ ਹੀ ਮੇਰੇ ਵੈਰੀ ਸਨ .
pa
indictts_pa_female
4.911
indictts_iitm
neutral
null
null
null
null
audio/pa/indictts_pa_female_train_punjabifem_00179.wav
ਮਾਤਾ ਪਿਤਾ ਵਲ ਧਿਆਨ ਗਿਆ , ਮਨ ਬੜਾ ਦੁਖੀ ਹੋਇਆ .
pa
indictts_pa_female
4.181
indictts_iitm
neutral
null
null
null
null
audio/pa/indictts_pa_female_train_punjabifem_00180.wav
ਸੋਚਿਆ ਕਿ ਤੀਸਰੇ ਦਿਨ ਜਦ ਵਿਆਹ ਦੀ ਚਰਚਾ ਹਟ ਜਾਵੇਗੀ ਤਾਂ ਮੈਂ ਮੁੜ ਆਵਾਂਗੀ .
pa
indictts_pa_female
6.767
indictts_iitm
neutral
null
null
null
null
audio/pa/indictts_pa_female_train_punjabifem_00181.wav
ਮੈਂ ਕ੍ਰਿਸ਼ਨਾ ਦੇ ਘਰ ਆਪਣੇ ਸੌਹਰੇ ਪਹੁੰਚ ਗਈ .
pa
indictts_pa_female
3.802
indictts_iitm
neutral
null
null
null
null
audio/pa/indictts_pa_female_train_punjabifem_00182.wav
ਉਸ ਨੇ ਜਾਂਦਿਆਂ ਹੀ ਇਕ ਆਦਮੀ ਮੇਰੇ ਨਾਲ ਕਰ ਦਿਤਾ ਮੈਂ ਨਾਲ ਜਾਣ ਤੋਂ ਬੜੀ ਸ਼ਰਮਾਈ ਪਰ ਕ੍ਰਿਸ਼ਨਾ ਨੇ ਐਡੀ ਕਾਹਲੀ ਪਾਈ ਕਿ ਮੈਨੂੰ ਤੁਰਨਾ ਹੀ ਪਿਆ .
pa
indictts_pa_female
11.892
indictts_iitm
neutral
null
null
null
null
audio/pa/indictts_pa_female_train_punjabifem_00183.wav
ਉਸ ਨੂੰ ਭੈ ਸੀ ਕਿ ਉਸ ਦਾ ਪਤੀ ਨਾ ਵੇਖ ਲਵੇ .
pa
indictts_pa_female
4.029
indictts_iitm
neutral
null
null
null
null
audio/pa/indictts_pa_female_train_punjabifem_00184.wav
ਤੁਹਾਨੂੰ ਪਤਾ ਹੈ ਕਿ ਮੇਰੇ ਨਾਲ ਕਿਹੜਾ ਆਦਮੀ ਜਾ ਰਿਹਾ ਸੀ ? ਮਦਨ ਲਾਲ ! .
pa
indictts_pa_female
5.744
indictts_iitm
neutral
null
null
null
null
audio/pa/indictts_pa_female_train_punjabifem_00185.wav
ਮਦਨ ਲਾਲ ਜਵਾਨ ਸੀ ਤੇ ਮੈਂ ਮੁਟਿਆਰ ਸਾਂ , ਏਸ ਲਈ ਨਾਲ ਜਾਣੋਂ ਡਰੀ , ਪਰ ਕਰ ਹੀ ਕੀ ਸਕਦੀ ਸਾਂ ? ਜੇ ਘਰ ਮੁੜਦੀ ਤਾਂ ਵਿਆਹ ਦੀ ਬਿਪਤਾ ਗਲ ਪੈਂਦੀ .
pa
indictts_pa_female
12.173
indictts_iitm
neutral
null
null
null
null
audio/pa/indictts_pa_female_train_punjabifem_00186.wav
ਹੋ ਕੀ ਗਿਆ ਜੇ ਦੁਨੀਆਂ ਵਿਚ ਮੇਰਾ ਕੋਈ ਸਹਾਇਕ ਨਹੀਂ , ਸਿਰਜਨਹਾਰ ਤਾਂ ਮੇਰੇ ਅੰਗ ਸੰਗ ਹੈ .
pa
indictts_pa_female
6.854
indictts_iitm
neutral
null
null
null
null
audio/pa/indictts_pa_female_train_punjabifem_00187.wav
ਮੈਂ ਅਨੁਭਵ ਕੀਤਾ ਕਿ ਅਸੀਂ ਦਰਿਆ ਵਾਲੀ ਸੜਕ ਤੇ ਜਾ ਰਹੇ ਹਾਂ .
pa
indictts_pa_female
5.528
indictts_iitm
neutral
null
null
null
null
audio/pa/indictts_pa_female_train_punjabifem_00188.wav
ਮੈਂ ਮਦਨ ਲਾਲ ਨੂੰ ਪੁਛਿਆ , ਮਦਨ ਲਾਲ ਬਾਬੂ , ਤੁਹਾਡੇ ਸਰੀਰ ਵਿਚ ਕਿੰਨਾ ਕੁ ਬਲ ਹੈ ? ਉਸ ਨੇ ਅਸਚਰਜ ਹੋ ਕੇ ਕਿਹਾ , ਕਿਉਂ ? .
pa
indictts_pa_female
9.938
indictts_iitm
neutral
null
null
null
null
audio/pa/indictts_pa_female_train_punjabifem_00189.wav
ਮੈਂ ਤੁਹਾਡੇ ਹੱਥ ਵਿਚ ਕਾਹਦੀ ਸੋਟੀ ਹੈ ? .
pa
indictts_pa_female
3.695
indictts_iitm
neutral
null
null
null
null
audio/pa/indictts_pa_female_train_punjabifem_00190.wav
ਮੈਂ ਇਕ ਮੁੱਕੀ ਵੱਟ ਕੇ ਅਜੇਹੀ ਮਾਰੀ ਜੁ ਸੋਟੀ ਦੇ ਦੋ ਟੋਟੇ ਹੋ ਗਏ .
pa
indictts_pa_female
6.067
indictts_iitm
neutral
null
null
null
null
audio/pa/indictts_pa_female_train_punjabifem_00191.wav
ਮੈਂ ਅੱਧੀ ਉਸ ਨੂੰ ਦੇ ਦਿੱਤੀ ਤੇ ਅੱਧੀ ਆਪ ਰੱਖ ਕੇ ਆਖਿਆ , ਹੁਣ ਮੈਂ ਨਿਸਚਿੰਤ ਹਾਂ , ਤੁਸੀਂ ਗੁੱਸਾ ਨਾ ਕਰਨਾ .
pa
indictts_pa_female
8.608
indictts_iitm
neutral
null
null
null
null
audio/pa/indictts_pa_female_train_punjabifem_00192.wav
ਰਾਵੀ ਦੇ ਪੁਲ ਪਾਸ ਜਾ ਕੇ ਮਦਨ ਲਾਲ ਨੇ ਇਕ ਬੇੜੀ ਲਈ .
pa
indictts_pa_female
5.244
indictts_iitm
neutral
null
null
null
null
audio/pa/indictts_pa_female_train_punjabifem_00193.wav
ਕਹਿਣ ਲੱਗਾ , ਐਸ ਵੇਲੇ ਪੁਲ ਦੇ ਰਸਤੇ ਪਾਰ ਜਾਣ ਦਾ ਹੁਕਮ ਬੰਦ ਹੈ , ਏਸ ਲਈ ਮੈਂ ਤੈਨੂੰ ਦਰਿਆ ਦੇ ਰਸਤੇ ਹੀ ਆਪਣੇ ਘਰ ਲੈ ਜਾਵਾਂਗਾ .
pa
indictts_pa_female
10.885
indictts_iitm
neutral
null
null
null
null
audio/pa/indictts_pa_female_train_punjabifem_00194.wav
ਉਸ ਨੇ ਕਿਹਾ ਕਿ ਉਹਦਾ ਘਰ ਸ਼ਾਹਦਰੇ ਹੈੈ .
pa
indictts_pa_female
3.777
indictts_iitm
neutral
null
null
null
null
audio/pa/indictts_pa_female_train_punjabifem_00195.wav
ਕਿਸ਼ਨਾ ਪਾਸੋਂ ਮੈਂ ਪੁਛਣਾ ਭੁਲ ਗਈ ਸਾਂ .
pa
indictts_pa_female
3.314
indictts_iitm
neutral
null
null
null
null
audio/pa/indictts_pa_female_train_punjabifem_00196.wav
ਮੇਰੀ ਨਾਂਹ ਸੁਣ ਕੇ ਉਹ ਕ੍ਰੋਧਵਾਨ ਹੋ ਗਿਆ .
pa
indictts_pa_female
3.634
indictts_iitm
neutral
null
null
null
null
audio/pa/indictts_pa_female_train_punjabifem_00197.wav
ਬੇੜੀ ਸਾਰੀ ਰਾਤ ਚਲਦੀ ਰਹੀ ਤੇ ਪਿਛਲੇ ਪਹਿਰ ਅਚਾਨਕ ਇਕ ਥਾਂ ਤੇ ਜਾਂ ਲੱਗੀ .
pa
indictts_pa_female
6.643
indictts_iitm
neutral
null
null
null
null
audio/pa/indictts_pa_female_train_punjabifem_00198.wav
ਮਦਨ ਲਾਲ ਨੇ ਮਲਾਹ ਨੂੰ ਉਥੇ ਹੀ ਖਲੋਣ ਲਈ ਅਵਾਜ਼ ਦਿੱਤੀ .
pa
indictts_pa_female
5.041
indictts_iitm
neutral
null
null
null
null
audio/pa/indictts_pa_female_train_punjabifem_00199.wav
ਮੇਰਾ ਹੱਥ ਫੜ ਕੇ ਉਸ ਨੇ ਮੈਨੂੰ ਹੇਠਾਂ ਉਤਾਰ ਲਿਆ ਤੇ ਮਲਾਹ ਨੂੰ ਬੇੜੀ ਖੋਲ੍ਹ ਦੇਣ ਲਈ ਆਖਿਆ .
pa
indictts_pa_female
8.058
indictts_iitm
neutral
null
null
null
null
audio/pa/indictts_pa_female_train_punjabifem_00200.wav
ਮੈਂ ਕਿਹਾ , ਇਹ ਕੀ ? ਬੇੜੀ ਕਿਉਂਂ ਖੋਲ੍ਹਦੇ ਹੋ ? .
pa
indictts_pa_female
4.032
indictts_iitm
neutral
null
null
null
null
audio/pa/indictts_pa_female_train_punjabifem_00202.wav
ਮੈਂ ਰੱਬ ਦੇ ਵਾਸਤੇ ਮੈਨੂੰ ਉਜਾੜ ਵਿਚ ਨਾ ਛਡੋ , ਪ੍ਰਮਾਤਮਾਂ ਤੁਹਾਨੂੰ ਇਸ ਦਾ ਫਲ ਦੇਵੇਗਾ .
pa
indictts_pa_female
7.664
indictts_iitm
neutral
null
null
null
null
audio/pa/indictts_pa_female_train_punjabifem_00203.wav
ਮੈਂ ਅੰਨ੍ਹੀ ਹਾਂ ਅਤੇ ਨਹੀਂ ਜਾਣਦੀ ਹਾਂ ਜੁ ਕਿਥੇ ਪਹੁੰਚਾਈ ਗਈ ਹਾਂ .
pa
indictts_pa_female
5.344
indictts_iitm
neutral
null
null
null
null
audio/pa/indictts_pa_female_train_punjabifem_00204.wav
ਜੇ ਮੈਨੂੰ ਛੱਡਣਾ ਹੀ ਚਾਹੁੰਦੇ ਹੋ ਤਾਂ ਕਿਸੇ ਵਸਤੀ ਵਿਚ ਛੱਡ ਆਓ .
pa
indictts_pa_female
4.92
indictts_iitm
neutral
null
null
null
null
audio/pa/indictts_pa_female_train_punjabifem_00205.wav
ਜੇ ਤੂੰ ਮੇਰੇ ਨਾਲ ਵਿਆਹ ਕਰ ਲਵੇਂ ਤਾਂ ਮੈਂ ਤੇਰੇ ਤੇ ਉਪਕਾਰ ਕਰ ਸਕਦਾ ਹਾਂ .
pa
indictts_pa_female
6.097
indictts_iitm
neutral
null
null
null
null
audio/pa/indictts_pa_female_train_punjabifem_00206.wav
ਮੈਂ ਕਿਹਾ – ਮੈਨੂੰ ਤੇਰੇ ਉਪਕਾਰ ਦੀ ਰਤਾ ਪ੍ਰਵਾਹ ਨਹੀਂ .
pa
indictts_pa_female
4.989
indictts_iitm
neutral
null
null
null
null
audio/pa/indictts_pa_female_train_punjabifem_00207.wav
ਦਿਨ ਚੜ੍ਹੇ ਤੇਰੇ ਵਰਗੇ ਹਜ਼ਾਰਾਂ ਇਸ ਰਾਹੋਂ ਲੰਘਣਗੇ ਤੇ ਮੈਨੂੰ ਵਸਤੀ ਵਿਚ ਪਹੁੰਚਾ ਦੇਣਗੇ .
pa
indictts_pa_female
7.69
indictts_iitm
neutral
null
null
null
null
audio/pa/indictts_pa_female_train_punjabifem_00208.wav
ਇਥੇ ਕਿਸੇ ਆਉਣਾ ਹੀ ਕੀ ਕਰਨ ਹੈ .
pa
indictts_pa_female
3.188
indictts_iitm
neutral
null
null
null
null
audio/pa/indictts_pa_female_train_punjabifem_00209.wav
ਇਹ ਤਾਂ ਇਕ ਬਰੇਤਾ ਹੈ , ਤੇ ਇਥੋਂ ਤਕ ਕੋਈ ਹੀ ਪਹੁੰਚਦਾ ਹੈ .
pa
indictts_pa_female
5.257
indictts_iitm
neutral
null
null
null
null
audio/pa/indictts_pa_female_train_punjabifem_00210.wav
ਪਿਛੇ ਮੁੜ ਕੇ ਲੱਕ ਲੱਕ ਪਾਣੀ ਵਿਚ ਆ ਕੇ ਸ਼ਬਦ ਦੀ ਸੇਧ ਉਤੇ ਡੰਡੇ ਨੂੰ ਭੁਆਂ ਕੇ ਜ਼ੋਰ ਨਾਲ ਮਦਨ ਲਾਲ ਵਲ ਸੁਟਿਆ .
pa
indictts_pa_female
9.686
indictts_iitm
neutral
null
null
null
null
audio/pa/indictts_pa_female_train_punjabifem_00211.wav
ਭਾਵੀ ਕਰਤਾਰ ਦੀ , ਉਸ ਡੰਡੇ ਦੇ ਵੱਜਣ ਨਾਲ ਮਦਨ ਲਾਲ ਬੇੜੀ ਵਿਚ ਡਿੱਗ ਪਿਆ .
pa
indictts_pa_female
6.431
indictts_iitm
neutral
null
null
null
null
audio/pa/indictts_pa_female_train_punjabifem_00212.wav
ਖ਼਼ੂਨ ! ਖ਼ੂਨ ! ! ਕੂਕਦਿਆਂ ਮਲਾਹ ਨੇ ਬੇੜੀ ਅਗੇ ਵਧਾਈ .
pa
indictts_pa_female
4.985
indictts_iitm
neutral
null
null
null
null
audio/pa/indictts_pa_female_train_punjabifem_00213.wav
ਵਾਸਤਵ ਵਿਚ ਉਸ ਦਾ ਖ਼ੂਨ ਨਹੀਂ ਸੀ ਹੋਇਆ .
pa
indictts_pa_female
3.534
indictts_iitm
neutral
null
null
null
null
audio/pa/indictts_pa_female_train_punjabifem_00214.wav
ਉਹ ਗਾਲ੍ਹਾਂ ਕੱਢਦਾ ਹੋਇਆ ਆਪਣੇ ਮੂੰਹ ਤੋਂ ਨਿਕਲੇ ਦੁਰਬਚਨਾਂ ਨਾਲ ਪਵਿੱਤ੍ਰ ਰਾਵੀ ਦੇ ਜਲ ਨੂੰ ਗੰਦਾ ਕਰਦਾ ਹੋਇਆ ਚਲਾ ਗਿਆ .
pa
indictts_pa_female
9.625
indictts_iitm
neutral
null
null
null
null
audio/pa/indictts_pa_female_train_punjabifem_00215.wav
ਉਸ ਕਾਲੀ ਬੋਲੀ ਰਾਤ ਵਿਚ ਮੈਂ ਅੰਨ੍ਹੀ ਰਾਵੀ ਦੇ ਕਲਕਲ , ਛਲਛਲ , ਥੱਪਥੱਪ ਜਲ ਦਾ ਕਲੋਲ ਸੁਨਣ ਲੱਗੀ .
pa
indictts_pa_female
9.444
indictts_iitm
neutral
null
null
null
null
audio/pa/indictts_pa_female_train_punjabifem_00216.wav
ਹਾਇ ! ਹੇ ਮਨੁੱਖ ਜੀਵਨ ! ਤੇਰੇ ਆਉਣ ਜਾਣ ਦਾ ਪਤਾ ਹੀ ਨਹੀਂ ਲਗਦਾ .
pa
indictts_pa_female
5.924
indictts_iitm
neutral
null
null
null
null
audio/pa/indictts_pa_female_train_punjabifem_00217.wav
ਇਕ ਦਿਨ ਕਿਸ਼ੋਰ ਆਪਣੀ ਭਰਜਾਈ ਨੂੰ ਸਮਝਾ ਰਹੇ ਸਨ ਕਿ ਇਸ ਸੰਸਾਰ ਵਿਚ ਹਰੇਕ ਪ੍ਰਾਨੀ ਮਾਤ੍ਰ ਦਾ ਜੀਵਨ ਕਰਮਾਂ ਅਨੁਸਾਰ ਹੀ ਹੁੰਦਾ ਹੈ .
pa
indictts_pa_female
10.959
indictts_iitm
neutral
null
null
null
null
audio/pa/indictts_pa_female_train_punjabifem_00218.wav
ਡੁਬ ਗਈ ! ਪਰ ਮਰੀ ਨਹੀਂ ! ਇਸ ਦੁਖਦਾਈ ਜੀਵਨ ਦੀ ਕਥਾ ਨੂੰ ਅਗੇ ਹੁਣ ਆਪਣੀ ਜ਼ਬਾਨੀ ਨਹੀਂ ਲਿਖ ਸਕਦੀ .
pa
indictts_pa_female
8.717
indictts_iitm
neutral
null
null
null
null
audio/pa/indictts_pa_female_train_punjabifem_00219.wav
ਹੋ ਸਕਦਾ ਹੈ ਜੁ ਕੋਈ ਹੋਰ ਹੀ ਪਰਉਪਕਾਰੀ ਜੀਵ ਲਿਖੇ .
pa
indictts_pa_female
4.69
indictts_iitm
neutral
null
null
null
null
audio/pa/indictts_pa_female_train_punjabifem_00220.wav
ਮੈਂ ਡੁਬ ਗਈ ਤੇ ਰੁੜ੍ਹਦੀ ਰੁੜ੍ਹਦੀ ਅਗੇ ਚਲੀ ਗਈ .
pa
indictts_pa_female
4.909
indictts_iitm
neutral
null
null
null
null
audio/pa/indictts_pa_female_train_punjabifem_00221.wav
ਮੈਂ ਸਮਝਦਾ ਹਾਂ , ਜੇ ਆਪ ਨੂੰ ਆਪਣੀ ਜੀਵਨਕਥਾ ਸੁਣਾ ਦਿਆਂ ਤਾਂ ਇਸ ਵਿਚ ਕੋਈ ਦੋਸ਼ ਨਹੀਂ .
pa
indictts_pa_female
7.477
indictts_iitm
neutral
null
null
null
null
audio/pa/indictts_pa_female_train_punjabifem_00222.wav
ਮੇਰੀਆਂ ਆਸਾਂ ਦੀ ਬੇੜੀ ਇਕ ਵਾਰੀ ਸਮੇਂ ਦੇ ਗੇੜ ਵਿਚ ਆ ਕੇ ਡੂੰਘੇ ਸਮੁੰਦਰ ਵਿਚ ਗਰਕ ਹੋ ਚੁਕੀ ਹੈ ਤੇ ਮੈਂ ਇਸ ਸੰਸਾਰ ਨੂੰ ਤਿਆਗ ਚੁਕਾ ਹਾਂ .
pa
indictts_pa_female
11.467
indictts_iitm
neutral
null
null
null
null
audio/pa/indictts_pa_female_train_punjabifem_00223.wav
ਹੁਣ ਨਾ ਕੋਈ ਮੇਰਾ ਘਰ ਹੈ ਤੇ ਨਾ ਹੀ ਕੋਈ ਟਿਕਾਣਾ .
pa
indictts_pa_female
4.26
indictts_iitm
neutral
null
null
null
null
audio/pa/indictts_pa_female_train_punjabifem_00224.wav
ਮੈਂ ਵੱਸੋਂ ਛੱਡ ਕੇ ਜੰਗਲਾਂ ਵਿਚ ਵਿਚਰਦਾ ਹਾਂ ! ਮੇਰਾ ਦਿਲ ਸੰਸਾਰ ਜੀਵਨ ਤੋਂ ਕਿਉਂ ਉਪ੍ਰਾਮ ਹੋਇਆ ? ਸੁਣੋ .
pa
indictts_pa_female
9.254
indictts_iitm
neutral
null
null
null
null
audio/pa/indictts_pa_female_train_punjabifem_00225.wav
ਮੇਰੇ ਪਿਤਾ ਦੀ ਪੂਰਨ ਆਸ਼ਾ ਸੀ , ਜੋ ਮੇਰਾ ਵਿਆਹ ਕਿਸੇ ਉੱਚ ਘਰਾਣੇ ਦੀ ਪੜ੍ਹੀ ਲਿਖੀ ਸੁੰਦਰ ਮੁਟਿਆਰ ਨਾਲ ਹੋਵੇ , ਪਰ ਸਾਡੇ ਕੁਲਕਲੰਕ ਨੇ ਇਹ ਆਸ਼ਾ ਪੂਰੀ ਨਾ ਹੋਣ ਦਿਤੀ .
pa
indictts_pa_female
13.954
indictts_iitm
neutral
null
null
null
null
audio/pa/indictts_pa_female_train_punjabifem_00226.wav
ਅੰਤ ਪਿਤਾ ਜੀ ਦੀਆਂ ਇਹ ਆਸਾਂ ਮਨ ਦੀਆਂ ਮਨ ਵਿਚ ਹੀ ਰਹਿ ਗਈਆਂ ਤੇ ਉਹ ਚਲਾਣਾ ਕਰ ਗਏ .
pa
indictts_pa_female
7.427
indictts_iitm
neutral
null
null
null
null
audio/pa/indictts_pa_female_train_punjabifem_00227.wav
ਕੁਝ ਸਮਾਂ ਪਾ ਕੇ ਮਾਤਾ ਜੀ ਨੇ ਮੇਰੇ ਵਿਆਹ ਦਾ ਕੁਝ ਉਪਰਾਲਾ ਕੀਤਾ , ਤੇ ਚਾਕਰੀਆਂ ਕਰ ਕਰ ਕੇ ਆਖ਼ਰ ਇਕ ਸਾਕ ਲੈ ਹੀ ਆਂਦਾ ਤੇ ਮੇਰੀ ਝੋਲੀ ਸ਼ਗਨ ਪੈ ਗਿਆ .
pa
indictts_pa_female
13.374
indictts_iitm
neutral
null
null
null
null
audio/pa/indictts_pa_female_train_punjabifem_00228.wav
ਮੇਰੀ ਹੋਣ ਵਾਲੀ ਇਸਤ੍ਰੀ ਦਾ ਨਾਉਂ ਕੁਸਮਲਤਾ ਸੀ , ਮੈਂ ਉਸ ਨੂੰ ਕਈ ਵਾਰੀ ਵੇਖ ਵੀ ਚੁਕਾ ਸਾਂ .
pa
indictts_pa_female
7.421
indictts_iitm
neutral
null
null
null
null
audio/pa/indictts_pa_female_train_punjabifem_00229.wav
ਇੰਨਾ ਕਹਿ ਦੇਣਾ ਸਭਿਅਤਾ ਦੇ ਵਿਰੁਧ ਨਹੀਂ ਹੋਵੇਗਾ ਕਿ ਉਹ ਪ੍ਰੇਮ ਸੁੰਦਰੀ ਸੀ ਅਰ ਮੇਰੀ ਵੀ ਪ੍ਰਬਲ ਇੱਛਾ ਸੀ ਜੁ ਮੇਰਾ ਵਿਆਹ ਉਸੇ ਚੰਦਰ ਮੁਖੀ ਨਾਲ ਹੀ ਹੋਵੇ .
pa
indictts_pa_female
12.57
indictts_iitm
neutral
null
null
null
null
audio/pa/indictts_pa_female_train_punjabifem_00230.wav
ਭਾਵੇਂ ਕੁਸਮਲਤਾ , ਕੁੜਮਾਈ ਹੋਣ ਦੇ ਉਪਰੰਤ ਮੇਰੇ ਸਾਹਮਣੇ ਕਦੀ ਨਹੀਂ ਆਈ ਸੀ , ਤਾਂ ਵੀ ਮੈਂ ਦਿਨ ਰਾਤ ਉਸੇ ਦੀ ਚਿੰਤਾ ਵਿਚ ਮਗਨ ਰਹਿੰਦਾ ਸਾਂ .
pa
indictts_pa_female
11.448
indictts_iitm
neutral
null
null
null
null
audio/pa/indictts_pa_female_train_punjabifem_00231.wav
ਸਮੇਂ ਦਾ ਗੇੜ ਬੜਾ ਹੀ ਪ੍ਰਬਲ ਹੈ ਤੇ ਰੰਚਕ ਮਾਤਰ ਵੀ ਲਿਹਾਜ਼ ਨਹੀਂ ਕਰਦਾ .
pa
indictts_pa_female
6.673
indictts_iitm
neutral
null
null
null
null
audio/pa/indictts_pa_female_train_punjabifem_00232.wav
ਅਨੇਕਾਂ ਰਾਜਿਆਂ ਨੂੰ , ਖਿਨ ਵਿਚ ਭਿਖਾਰੀ , ਅਤੇ ਰੰਕਾਂ ਨੂੰ ਰਾਜਗੱਦੀ ਦੇ ਅਧਿਕਾਰੀ ਬਣਾ ਦੇਂਦਾ ਹੈ .
pa
indictts_pa_female
8.555
indictts_iitm
neutral
null
null
null
null
audio/pa/indictts_pa_female_train_punjabifem_00233.wav
ਮੈਨੂੰ ਵੀ ਇਸੇ ਚੱਕ੍ਰ ਨੇ ਤਬਾਹ ਕਰ ਦਿਤਾ .
pa
indictts_pa_female
3.914
indictts_iitm
neutral
null
null
null
null
audio/pa/indictts_pa_female_train_punjabifem_00234.wav
ਸਾਡੇ ਕਲੰਕ ਦੀ ਕਨਸੋ ਮੇਰੇ ਸਹੁਰਿਆਂ ਨੂੰ ਕਿਸੇ ਤਰ੍ਹਾਂ ਪੈ ਗਈ ਜਿਸ ਕਾਰਨ ਮੇਰੀ ਕੁੜਮਾਈ ਛੁਟ ਗਈ .
pa
indictts_pa_female
8.501
indictts_iitm
neutral
null
null
null
null
audio/pa/indictts_pa_female_train_punjabifem_00236.wav
ਕੁਸਮਲਤਾ ਦਾ ਵਿਆਹ ਇਕ ਲਾਹੌਰ ਨਿਵਾਸੀ ਬਾਬੂ ਤ੍ਰਿਲੋਕ ਨਾਲ ਹੋ ਗਿਆ ਤੇ ਮੈਂ ਨਿਰਾਸ਼ ਹੋ ਕੇ ਬੜਾ ਹੀ ਦੁਖੀ ਹੋਇਆ .
pa
indictts_pa_female
9.293
indictts_iitm
neutral
null
null
null
null
audio/pa/indictts_pa_female_train_punjabifem_00237.wav
ਜੇ ਮੈਂ ਚਾਹੁੰਦਾ ਤਾਂ ਟਿਕ ਕੇ ਬਹਿ ਵੀ ਸਕਦਾ ਸਾਂ .
pa
indictts_pa_female
3.889
indictts_iitm
neutral
null
null
null
null
audio/pa/indictts_pa_female_train_punjabifem_00238.wav
ਧੰਨ , ਸੰਪਤਿ , ਆਯੂ , ਵਿਦਿਆ ਬਾਹੂ ਬਲ ਕਿਸੇ ਇਕ ਦਾ ਵੀ ਮੈਨੂੰ ਘਾਟਾ ਨਹੀਂ ਸੀ .
pa
indictts_pa_female
7.775
indictts_iitm
neutral
null
null
null
null
audio/pa/indictts_pa_female_train_punjabifem_00239.wav
ਇਕ ਦਿਨ ਗੱਲਾਂ ਕਰਦਿਆਂ ਇਕ ਕਹਾਣੀ ਸੁਣੀ .
pa
indictts_pa_female
3.567
indictts_iitm
neutral
null
null
null
null
audio/pa/indictts_pa_female_train_punjabifem_00240.wav
ਏਸ ਵੇਲੇ ਹੋਰ ਵੀ ਦੋ ਚਾਰ ਸੱਜਣ ਬੈਠੇ ਸਨ .
pa
indictts_pa_female
4.139
indictts_iitm
neutral
null
null
null
null
audio/pa/indictts_pa_female_train_punjabifem_00241.wav
ਕੁਝ ਕੁ ਗੱਲਾਂ ਤਾਂ ਸੱਚੀਆਂ ਸਨ , ਪਰ ਬਾਕੀ ਸਭ ਮਨਘੜਤ .
pa
indictts_pa_female
4.892
indictts_iitm
neutral
null
null
null
null