file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_00242.wav | ਪੰਡਤ ਗੋਬਿੰਦ ਰਾਮ ਨੇ ਇਕ ਅਜੇਹੀ ਗੱਲ ਸੁਣਾਈ , ਜਿਸ ਤੋਂ ਮੇਰੇ ਜੀਵਨ ਦਾ ਨਕਸ਼ਾ ਹੀ ਬਦਲ ਗਿਆ . | pa | indictts_pa_female | 7.702 | indictts_iitm | neutral | null | null | null | null |
audio/pa/indictts_pa_female_train_punjabifem_00243.wav | ਮੇਰੀਆਂ ਵਿਚਾਰਾਂ ਹੋਰ ਦੀਆਂ ਹੋਰ ਹੋ ਗਈਆਂ ਤੇ ਮੈਂ ਕਿਸੇ ਇਕ ਨਿਸ਼ਾਨੇ ਨੂੰ ਮਨ ਵਿਚ ਧਾਰ ਕੇ ਤੁਰ ਪਿਆ . | pa | indictts_pa_female | 8.383 | indictts_iitm | neutral | null | null | null | null |
audio/pa/indictts_pa_female_train_punjabifem_00244.wav | ਉਹ ਨਿਸ਼ਾਨਾ ਕੀ ਸੀ ? ਜ਼ਰਾ ਮਨ ਲਾ ਕੇ ਸੁਣੋ . | pa | indictts_pa_female | 3.874 | indictts_iitm | neutral | null | null | null | null |
audio/pa/indictts_pa_female_train_punjabifem_00245.wav | ਪ੍ਰੇਮ ਚੰਦ ਨਾਮ ਇਕ ਗ਼ਰੀਬ ਖੱਤ੍ਰੀ ਸਾਡੇ ਪਿੰਡ ਵਿਚ ਰਿਹਾ ਕਰਦੇ ਸਨ . | pa | indictts_pa_female | 5.952 | indictts_iitm | neutral | null | null | null | null |
audio/pa/indictts_pa_female_train_punjabifem_00246.wav | ਉਨ੍ਹਾਂ ਦੇ ਘਰ ਇਕ ਅੰਨ੍ਹੀ ਧੀ ਤੋਂ ਛੁੱਟ ਹੋਰ ਕੋਈ ਸੰਤਾਨ ਨਹੀਂ ਸੀ . | pa | indictts_pa_female | 5.671 | indictts_iitm | neutral | null | null | null | null |
audio/pa/indictts_pa_female_train_punjabifem_00247.wav | ਉਨ੍ਹਾਂ ਦੀ ਇਸਤ੍ਰੀ ਦਾ ਦਿਹਾਂਤ ਹੋ ਚੁੱਕਾ ਸੀ ਤੇ ਉਹ ਆਪ ਵੀ ਸਦੀਵ ਰੋਗੀ ਹੀ ਰਹਿੰਦੇ ਸਨ . | pa | indictts_pa_female | 7.495 | indictts_iitm | neutral | null | null | null | null |
audio/pa/indictts_pa_female_train_punjabifem_00248.wav | ਪ੍ਰੇਮ ਚੰਦ ਦੇ ਮਰਨ ਤੇ ਪੁਲਸ ਲਵਾਰਸ ਸਮਝ ਕੇ ਆ ਗਈ ਤੇ ਘਰ ਦੀ ਸਾਰੀ ਚੀਜ਼ ਵਸਤ ਇਕੱਤ੍ਰ ਕਰ ਲਈ . | pa | indictts_pa_female | 8.591 | indictts_iitm | neutral | null | null | null | null |
audio/pa/indictts_pa_female_train_punjabifem_00249.wav | ਲੋਕਾਂ ਆਖਿਆ , ਪ੍ਰੇਮ ਚੰਦ ਲਵਾਰਸ ਨਹੀਂ , ਇਸ ਦੀ ਇਕ ਕੰਨਿਆ ਵੀ ਲਾਹੌਰ ਵਿਚ ਹੈ . | pa | indictts_pa_female | 7.292 | indictts_iitm | neutral | null | null | null | null |
audio/pa/indictts_pa_female_train_punjabifem_00250.wav | ਪਰ ਥਾਨੇਦਾਰ ਨੇ ਝਿੜਕ ਕੇ ਆਖਿਆ , ਸਾਨੂੰ ਕੁਝ ਪਰਵਾਹ ਨਹੀਂ , ਜੇਹੜਾ ਵਾਰਸ ਹੋਵੇਗਾ , ਉਹ ਆਪੇ ਅਦਾਲਤ ਵਿਚ ਹਾਜ਼ਰ ਹੋ ਜਾਵੇਗਾ . | pa | indictts_pa_female | 10.18 | indictts_iitm | neutral | null | null | null | null |
audio/pa/indictts_pa_female_train_punjabifem_00251.wav | ਪਾਸੋਂ ਹੀ ਕਿਸੇ ਵੈਰੀ ਨੇ ਕਹਿ ਦਿਤਾ ਜੋ ਪ੍ਰੇਮ ਚੰਦ ਪਾਸੇ ਸੋਨੇ ਦੇ ਗਹਿਣੇ ਵੀ ਸਨ ਜੋ ਉਸ ਨੇ ਮੈਨੂੰ ਦਿਤੇ ਸਨ . | pa | indictts_pa_female | 9.754 | indictts_iitm | neutral | null | null | null | null |
audio/pa/indictts_pa_female_train_punjabifem_00252.wav | ਮੈਂ ਪ੍ਰੇਮ ਚੰਦ ਦਾ ਨਾਉਂ ਅੱਗੇ ਵੀ ਸੁਣਿਆ ਹੋਇਆ ਹੈ . | pa | indictts_pa_female | 3.801 | indictts_iitm | neutral | null | null | null | null |
audio/pa/indictts_pa_female_train_punjabifem_00253.wav | ਏਸੇ ਪ੍ਰੇਮ ਚੰਦ ਦੇ ਇਕ ਭਰਾ ਦਾ ਨਾਉਂ ਖੇਮ ਚੰਦ ਵੀ ਹੈ ? . | pa | indictts_pa_female | 4.939 | indictts_iitm | neutral | null | null | null | null |
audio/pa/indictts_pa_female_train_punjabifem_00254.wav | ਗੋਬਿੰਦ ਪੰਡਤ ਨੇ ਕਿਹਾ , ਹਾਂ , ਤੁਸਾਂ ਕਿਸ ਤਰ੍ਹਾਂ ਜਾਣਿਆ ? ਮੈਂ ਹੋਰ ਕੁਝ ਨਾ ਕਿਹਾ . | pa | indictts_pa_female | 6.866 | indictts_iitm | neutral | null | null | null | null |
audio/pa/indictts_pa_female_train_punjabifem_00255.wav | ਕੇਵਲ ਇਹੋ ਪੁਛਿਆ , ਪ੍ਰੇਮ ਚੰਦ ਦੇ ਸਾਂਢੂ ਦਾ ਕੀ ਨਾਮ ਹੈ ? . | pa | indictts_pa_female | 5.058 | indictts_iitm | neutral | null | null | null | null |
audio/pa/indictts_pa_female_train_punjabifem_00256.wav | ਮੈਂਤੇ ਉਨ੍ਹਾਂ ਦਾ ਘਰ ਕਿਥੇ ਹੈ ? . | pa | indictts_pa_female | 3.209 | indictts_iitm | neutral | null | null | null | null |
audio/pa/indictts_pa_female_train_punjabifem_00257.wav | ਮੈਨੂੰ ਇਹ ਯਾਦ ਨਹੀਂ ਜੁ ਕਿਸ ਮਹੱਲੇ ਵਿਚ ਹੈ . | pa | indictts_pa_female | 3.993 | indictts_iitm | neutral | null | null | null | null |
audio/pa/indictts_pa_female_train_punjabifem_00258.wav | ਮੈਂ ਕੀ ਤੁਸੀਂ ਉਸ ਕੰਨਿਆ ਦਾ ਨਾਉਂ ਜਾਣਦੇ ਹੋ ? . | pa | indictts_pa_female | 4.186 | indictts_iitm | neutral | null | null | null | null |
audio/pa/indictts_pa_female_train_punjabifem_00259.wav | ਗੋਬਿੰਦ ਰਾਮਪ੍ਰੇਮ ਚੰਦ ਨੇ ਉਸ ਦਾ ਨਾਮ ਸ਼ੁਕਲਾ ਰਖਿਆ ਸੀ . | pa | indictts_pa_female | 5.105 | indictts_iitm | neutral | null | null | null | null |
audio/pa/indictts_pa_female_train_punjabifem_00260.wav | ਕੁਝ ਦਿਨ ਉਪਰੰਤ ਮੈਂ ਸਿਆਲ ਕੋਟ ਛੱਡ ਕੇ ਹੋਰ ਕਿਸੇ ਪਾਸੇ ਨੂੰ ਚਲਾ ਗਿਆ . | pa | indictts_pa_female | 6.128 | indictts_iitm | neutral | null | null | null | null |
audio/pa/indictts_pa_female_train_punjabifem_00261.wav | ਉਪਰ ਲਿਖੀ ਗਲ ਬਾਤ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ . | pa | indictts_pa_female | 4.804 | indictts_iitm | neutral | null | null | null | null |
audio/pa/indictts_pa_female_train_punjabifem_00262.wav | ਮੇਰੀਆਂ ਵਿਚਾਰਾਂ ਦੂਰ ਕਿਤੇ ਸੋਚਾਂ ਵਿਚ ਪੈ ਗਈਆਂ ਅਤੇ ਪਤਾ ਨਹੀਂ ਸੀ ਲਗਦਾ ਜੁ ਮੈ ਕੀ ਸੋਚ ਰਿਹਾ ਸਾਂ ? ਸੰਸਾਰ ਮੇਰੇ ਲਈ ਗੁੰਝਲਦਾਰ ਹੋ ਗਿਆ . | pa | indictts_pa_female | 11.583 | indictts_iitm | neutral | null | null | null | null |
audio/pa/indictts_pa_female_train_punjabifem_00263.wav | ਦੋ ਤਿੰਨ ਨਿਕਟ ਵਾਸੀ ਸਜਣਾਂ ਪਾਸੋਂ ਵੀ ਮੈਂ ਆਪਣੀ ਵੇਦਨ ਪੁਛੀ , ਪਰ ਉਨ੍ਹਾਂ ਕਿਹਾ , ਜੇ ਤੈਨੂੰ ਆਪਣਾ ਕੋਈ ਕੰਮ ਨਾ ਹੋਵੇ ਤਾਂ ਦੂਸਰੇ ਦਾ ਕੰਮ ਕਰੋ ਤੇ ਜਿਥੋਂ ਤਕ ਹੋ ਸਕੇ ਉਪਕਾਰ ਕਰੋ . | pa | indictts_pa_female | 15.089 | indictts_iitm | neutral | null | null | null | null |
audio/pa/indictts_pa_female_train_punjabifem_00264.wav | ਲੋਕਾਂ ਤੇ ਉਪਕਾਰ ਕਿਸ ਤਰ੍ਹਾਂ ਹੁੰਦਾ ਹੈ ? ਜੀਵਾਂ ਦੀ ਮਾਂ ਦਾ ਛੋਟਾ ਪੁਤਰ ਬੀਮਾਰ ਹੈ . | pa | indictts_pa_female | 6.809 | indictts_iitm | neutral | null | null | null | null |
audio/pa/indictts_pa_female_train_punjabifem_00265.wav | ਉਸ ਦਾ ਹੱਥ ਵੇਖ ਕੇ ਕੁਨੈਣ ਪਿਆ ਦਿਓ . | pa | indictts_pa_female | 3.681 | indictts_iitm | neutral | null | null | null | null |
audio/pa/indictts_pa_female_train_punjabifem_00266.wav | ਰਾਮੇ ਉਤੇ ਕੋਈ ਕੱਪੜਾ ਨਹੀਂ ਹੈ ਉਹਨੂੰ ਇਕ ਕੰਬਲ ਲੈ ਦਿਓ . | pa | indictts_pa_female | 5.364 | indictts_iitm | neutral | null | null | null | null |
audio/pa/indictts_pa_female_train_punjabifem_00267.wav | ਭਗਵਾਨੇ ਦੀ ਮਾਂ ਵਿਧਵਾ ਹੈ ਉਹਦਾ ਮਹੀਨਾ ਲਾ ਦਿਓ . | pa | indictts_pa_female | 4.331 | indictts_iitm | neutral | null | null | null | null |
audio/pa/indictts_pa_female_train_punjabifem_00268.wav | ਮੱਖਣ ਝਿਉਰ ਮੁੰਡੇ ਨੂੰ ਪੜ੍ਹਾ ਨਹੀਂ ਸਕਦਾ , ਉਸ ਦਾ ਕੋਈ ਯੋਗ ਬੰਦੋਬਸਤ ਕਰ ਦਿਓ . | pa | indictts_pa_female | 6.493 | indictts_iitm | neutral | null | null | null | null |
audio/pa/indictts_pa_female_train_punjabifem_00269.wav | ਇਥੇ ਆ ਕੇ ਕਿਸ਼ੋਰ ਦਾ ਹਾਲ ਲਿਖਣਾ ਵੀ ਉਚਿਤ ਹੋਵੇਗਾ . | pa | indictts_pa_female | 4.818 | indictts_iitm | neutral | null | null | null | null |
audio/pa/indictts_pa_female_train_punjabifem_00270.wav | ਕਿਸ਼ੋਰ ਦੇ ਪਿਤਾ ਦਾ ਨਾਮ ਰਾਮ ਲਾਲ ਹੈ ਅਤੇ ਉਹ ਬਾਬੂ ਤ੍ਰਿਲੋਕ ਚੰਦ ਦਾ ਛੋਟਾ ਭਰਾ ਹੈ . | pa | indictts_pa_female | 7.526 | indictts_iitm | neutral | null | null | null | null |
audio/pa/indictts_pa_female_train_punjabifem_00271.wav | ਇਨ੍ਹਾਂ ਦੇ ਵਡੇ ਪਹਿਲਾਂ ਲਾਹੌਰ ਵਿਚ ਨਹੀਂ ਸਨ ਰਹਿੰਦੇ , ਸਗੋਂ ਰਾਮ ਲਾਲ ਜੀ ਹੀ ਪਹਿਲੇ ਪਹਿਲ ਲਾਹੌਰ ਆਏ ਸਨ . | pa | indictts_pa_female | 9.149 | indictts_iitm | neutral | null | null | null | null |
audio/pa/indictts_pa_female_train_punjabifem_00272.wav | ਭਾਵੇਂ ਉਹ ਲਾਹੌਰ ਆਉਣ ਤੋਂ ਪਹਿਲਾਂ ਗਰੀਬ ਸਨ . | pa | indictts_pa_female | 3.591 | indictts_iitm | neutral | null | null | null | null |
audio/pa/indictts_pa_female_train_punjabifem_00273.wav | ਉਨ੍ਹਾਂ ਆਪਣੇ ਬਲ ਬੁਧੀ ਨਾਲ ਬੜੀ ਸੰਪਤੀ ਪੈਦਾ ਕਰ ਲਈ ਸੀ . | pa | indictts_pa_female | 5.147 | indictts_iitm | neutral | null | null | null | null |
audio/pa/indictts_pa_female_train_punjabifem_00274.wav | ਬਾਬੂ ਰਾਮ ਲਾਲ ਦਾ ਇਕ ਪਰਮ ਮਿੱਤਰ ਖੇਮ ਚੰਦ ਨਾਮੇ ਵੀ ਸੀ . | pa | indictts_pa_female | 5.394 | indictts_iitm | neutral | null | null | null | null |
audio/pa/indictts_pa_female_train_punjabifem_00275.wav | ਖੇਮ ਚੰਦ ਦੀ ਸਹਾਇਤਾ ਨਾਲ ਹੀ ਰਾਮ ਲਾਲ ਇਸ ਪਦਵੀ ਨੂੰ ਪ੍ਰਾਪਤ ਹੋਇਆ ਸੀ . | pa | indictts_pa_female | 6.688 | indictts_iitm | neutral | null | null | null | null |
audio/pa/indictts_pa_female_train_punjabifem_00276.wav | ਉਹ ਹਮੇਸ਼ਾਂ ਹੀ ਰਾਮ ਲਾਲ ਦਾ ਕੰਮ ਕਰਦਾ ਸੀ ਤੇ ਉਸ ਨੇ ਕਦੀ ਵੀ ਆਪਣੇ ਲਈ ਧੰਨ ਇਕੱਠਾ ਨਹੀਂ ਕੀਤਾ ਸੀ . | pa | indictts_pa_female | 8.565 | indictts_iitm | neutral | null | null | null | null |
audio/pa/indictts_pa_female_train_punjabifem_00277.wav | ਇਨ੍ਹਾਂ ਗੁਣਾਂ ਦੇ ਹੁੰਦਿਆਂ ਹੋਇਆਂ ਰਾਮ ਲਾਲ , ਖੇਮ ਚੰਦ ਨੂੰ ਵੱਡਾ ਭਰਾ ਕਰ ਕੇ ਮੰਨਦਾ ਸੀ ਪਰ ਪਿਤਾ ਪੁਤਰਾਂ ਦੀ ਆਪਸ ਵਿੱਚ ਨਹੀਂ ਸੀ ਬਣਦੀ , ਜਿਸ ਦਾ ਦੁਖ ਦੋਹਾਂ ਦੇ ਸਿਰਾਂ ਤੇ ਹੀ ਆਉਂਦਾ . | pa | indictts_pa_female | 14.146 | indictts_iitm | neutral | null | null | null | null |
audio/pa/indictts_pa_female_train_punjabifem_00278.wav | ਇਕ ਦਿਨ ਤ੍ਰਿਲੋਕ ਚੰਦ ਤੇ ਕਿਸ਼ੋਰ ਦਾ ਖੇਮ ਚੰਦ ਨਾਲ ਝਗੜਾ ਹੋ ਗਿਆ . | pa | indictts_pa_female | 5.244 | indictts_iitm | neutral | null | null | null | null |
audio/pa/indictts_pa_female_train_punjabifem_00279.wav | ਖੇਮ ਚੰਦ ਨੇ ਰਾਮ ਲਾਲ ਨੂੰ ਕਿਹਾ , ਤੇਰੇ ਦੋਹਾਂ ਪੁਤਰਾਂ ਨੇ ਮੇਰੀ ਬੜੀ ਬੇਇਜ਼ਤੀ ਕੀਤੀ ਹੈ ਅਤੇ ਉਹ ਹੁਣ ਲਾਹੌਰ ਦਹੀਂ ਠਹਿਰ ਸਕਦਾ . | pa | indictts_pa_female | 10.839 | indictts_iitm | neutral | null | null | null | null |
audio/pa/indictts_pa_female_train_punjabifem_00280.wav | ਝਗੜੇ ਦਾ ਕਾਰਨ ਦੱਸ ਕੇ ਖੇਮ ਚੰਦ ਉਥੋਂ ਚਲਾ ਗਿਆ . | pa | indictts_pa_female | 4.69 | indictts_iitm | neutral | null | null | null | null |
audio/pa/indictts_pa_female_train_punjabifem_00281.wav | ਰਾਮ ਲਾਲ ਨੇ ਬਹੁਤੇਰਾ ਸਮਝਾਇਆ ਪਰ ਉਸ ਨੇ ਇਕ ਨਾ ਮੰਨੀ . | pa | indictts_pa_female | 5.162 | indictts_iitm | neutral | null | null | null | null |
audio/pa/indictts_pa_female_train_punjabifem_00282.wav | ਉਸ ਦਿਨ ਤੋਂ ਉਹਦਾ ਕੋਈ ਪਤਾ ਨਾ ਲੱਗਾ . | pa | indictts_pa_female | 3.598 | indictts_iitm | neutral | null | null | null | null |
audio/pa/indictts_pa_female_train_punjabifem_00283.wav | ਰਾਮ ਲਾਲ ਨੂੰ ਖੇਮ ਚੰਦ ਨਾਲ ਬੜਾ ਪਿਆਰ ਸੀ , ਇਸ ਲਈ ਉਹ ਉਸ ਦਾ ਵਿਛੋੜਾ ਨਾ ਸਹਾਰ ਸਕਿਆ ਤੇ ਪੁਤ੍ਰਾਂ ਨੂੰ ਸੱਦ ਕੇ ਬੁਰਾ ਭਲਾ ਕਿਹਾ . | pa | indictts_pa_female | 11.453 | indictts_iitm | neutral | null | null | null | null |
audio/pa/indictts_pa_female_train_punjabifem_00284.wav | ਅਗੋਂ ਤ੍ਰਿਲੋਕ ਦੰਦ ਵੀ ਪਿਤਾ ਦੀਆਂ ਗਾਲ੍ਹੀਆਂ ਸਹਾਰ ਨਾ ਸਕਿਆ ਤੇ ਅਗੋਂ ਬੋਲ ਪਿਆ . | pa | indictts_pa_female | 6.456 | indictts_iitm | neutral | null | null | null | null |
audio/pa/indictts_pa_female_train_punjabifem_00285.wav | ਮੇਰੇ ਮਰਨ ਦੇ ਪਿਛੋਂ ਮੇਰੀ ਸੰਪਤਿ ਦਾ ਮੁਕੰਮਲ ਹੱਕਦਾਰ ਮੇਰਾ ਪ੍ਰਮ ਮਿਤ੍ਰ ਖੇਮ ਚੰਦ ਹੋਵੇਗਾ . | pa | indictts_pa_female | 8.356 | indictts_iitm | neutral | null | null | null | null |
audio/pa/indictts_pa_female_train_punjabifem_00286.wav | ਉਸ ਵੇਲੇ ਪਿਤਾ ਨੇ ਦੋਹਾਂ ਪੁੱਤਰਾਂ ਨੂੰ ਕੇਵਲ ਗੁਜ਼ਾਰੇ ਮਾਤਰ ਹੀ ਧੰਨ ਦੇ ਕੇ ਆਪਣੇ ਘਰੋਂ ਅਲੱਗ ਕਰ ਦਿਤਾ . | pa | indictts_pa_female | 8.924 | indictts_iitm | neutral | null | null | null | null |
audio/pa/indictts_pa_female_train_punjabifem_00287.wav | ਇਧਰ ਇਨਾਂ ਦੋਹਾਂ ਦੇ ਚਿਤ ਤੇ ਵੀ ਕੋਈ ਅਸਰ ਨਾ ਹੋਇਆ , ਸਗੋਂ ਇਨ੍ਹਾਂ ਵਪਾਰ ਵਿਚ ਹੱਥ ਮਾਰਿਆ ਤੇ ਥੋੜ੍ਹੇ ਦਿਨਾਂ ਵਿਚ ਹੀ ਫੇਰ ਵਡੇ ਮਾਯਾਧਾਰੀ ਹੋ ਗਏ . | pa | indictts_pa_female | 12.455 | indictts_iitm | neutral | null | null | null | null |
audio/pa/indictts_pa_female_train_punjabifem_00288.wav | ਉਧਰ ਪਿਤਾ ਬੀਮਾਰ ਹੋ ਗਿਆ ਪਰ ਕ੍ਰੋਧ ਦੇ ਕਾਰਨ ਉਹਨੇ ਪੁਤਰਾਂ ਨੂੰ ਨਹੀਂ ਬੁਲਾਇਆ . | pa | indictts_pa_female | 6.404 | indictts_iitm | neutral | null | null | null | null |
audio/pa/indictts_pa_female_train_punjabifem_00289.wav | ਦੋ ਦਿਨਾਂ ਪਿਛੋਂ ਰਾਮ ਲਾਲ ਪ੍ਰਲੋਕ ਗਮਨ ਕਰ ਗਏ . | pa | indictts_pa_female | 4.631 | indictts_iitm | neutral | null | null | null | null |
audio/pa/indictts_pa_female_train_punjabifem_00290.wav | ਤ੍ਰਿਲੋਕ ਚੰਦ ਨੂੰ ਬੜਾ ਸ਼ੋਕ ਹੋਇਆ . | pa | indictts_pa_female | 3.254 | indictts_iitm | neutral | null | null | null | null |
audio/pa/indictts_pa_female_train_punjabifem_00291.wav | ਪਿਤਾ ਦੇ ਅੰਤਲੇ ਦਰਸ਼ਨ ਨਾ ਕਰ ਸਕਿਆ ਤੇ ਉਸ ਨੇ ਪਿਤਾ ਦੀ ਕੋਈ ਸੇਵਾ ਨਾ ਕੀਤੀ . | pa | indictts_pa_female | 6.62 | indictts_iitm | neutral | null | null | null | null |
audio/pa/indictts_pa_female_train_punjabifem_00292.wav | ਇਸ ਦੁਖ ਨਾਲ ਉਹ ਬਹੁਤ ਦਿਨ ਦਾ ਰਿਹਾ ਇਧਰ ਖੇਮ ਚੰਦ ਦਾ ਕੁਝ ਪਤਾ ਨਾ ਲੱਗਾ . | pa | indictts_pa_female | 7.174 | indictts_iitm | neutral | null | null | null | null |
audio/pa/indictts_pa_female_train_punjabifem_00293.wav | ਇਸ ਦੇ ਮਗਰੋਂ ਖੇਮ ਚੰਦ ਦਾ ਕੁਝ ਪਤਾ ਨਾ ਲੱਗਾ . | pa | indictts_pa_female | 4.341 | indictts_iitm | neutral | null | null | null | null |
audio/pa/indictts_pa_female_train_punjabifem_00294.wav | ਖੇਮ ਚੰਦ ਦਾ ਇਕ ਮਿਤ੍ਰ ਸੁੰਦਰ ਦਾਸ ਵੀ ਸੀ . | pa | indictts_pa_female | 4.212 | indictts_iitm | neutral | null | null | null | null |
audio/pa/indictts_pa_female_train_punjabifem_00295.wav | ਉਨ੍ਹਾਂ ਵੀ ਬਹੁਤੇਰੇ ਹੱਥ ਪੈਰ ਮਾਰੇ ਜੁ ਆਪਣੇ ਮਿਤ੍ਰ ਦਾ ਪਤਾ ਕਢਣ , ਅਖ਼ਬਾਰਾਂ ਵਿਚ ਇਸ਼ਤਿਹਾਰ ਕਢਵਾਏ ਤੇ ਹੋਰ ਅਨੇਕਾਂ ਹੀ ਯਤਨ ਕੀਤੇ ਪਰ ਸਭ ਵਿਅਰਥ . | pa | indictts_pa_female | 12.351 | indictts_iitm | neutral | null | null | null | null |
audio/pa/indictts_pa_female_train_punjabifem_00296.wav | ਖੇਮ ਚੰਦ ਦੇ ਨਾ ਮਿਲਣ ਤੇ ਸਾਰੀ ਜਾਇਦਾਦ ਮੁੜ ਇਨ੍ਹਾਂ ਪਾਸ ਹੀ ਆ ਗਈ ਤੇ ਕਿਸ਼ੋਰ ਚੰਦ ਉਸ ਦਾ ਮਾਲਕ ਹੋ ਗਿਆ . | pa | indictts_pa_female | 9.426 | indictts_iitm | neutral | null | null | null | null |
audio/pa/indictts_pa_female_train_punjabifem_00297.wav | ਏਸ ਸਮੇਂ ਜੇ ਉਹ ਸ਼ੁਕਲਾ ਕਿਤੇ ਜਿਉਂਦੀ ਹੋਵੇ ਤਾਂ ਇਹ ਸਾਰੀ ਸੰਪਤੀ ਜੋ ਕਿਸ਼ੋਰ ਚੰਦ ਆਦਿਕ ਭੋਗ ਰਹੇ ਹਨ , ਉਸੇ ਦੀ ਹੋਵੇਗੀ . | pa | indictts_pa_female | 10.346 | indictts_iitm | neutral | null | null | null | null |
audio/pa/indictts_pa_female_train_punjabifem_00298.wav | ਹੋ ਸਕਦਾ ਹੈ ਕਿ ਇਸ ਸਮੇਂ ਉਹ ਬੜੀ ਗ਼ਰੀਬੀ ਦੀ ਹਾਲਤ ਵਿਚ ਹੋਵੇ . | pa | indictts_pa_female | 5.117 | indictts_iitm | neutral | null | null | null | null |
audio/pa/indictts_pa_female_train_punjabifem_00299.wav | ਤਲਾਸ਼ ਕਰਨ ਤੋਂ ਪਤਾ ਲਗ ਸਕਦਾ ਹੈ ਗੱਲ ਹੀ ਕੀ ਹੈ ? ਮੈਨੂੰ ਆਪਣਾ ਤਾਂ ਕੋਈ ਰੁਝੇਵਾਂ ਹੈ ਹੀ ਨਹੀਂ . | pa | indictts_pa_female | 8.431 | indictts_iitm | neutral | null | null | null | null |
audio/pa/indictts_pa_female_train_punjabifem_00300.wav | ਸਿਆਲਕੋਟ ਤੋਂ ਵਾਪਸ ਆਉਂਦਿਆਂ ਜਦ ਮੈਂ ਫਿਰਦਾ ਫਿਰਾਂਦਾ ਲਾਹੌਰ ਆ ਰਿਹਾ ਸਾਂ ਅਤੇ ਰਾਵੀ ਦੇ ਕੰਢੇ ਇਕ ਸੁੰਦਰ ਬਣ ਵਿਚੋਂ ਦੀ ਲੰਘ ਰਿਹਾ ਸਾਂ ਕਿ ਮੇਰੇ ਕੰਨੀ ਕਿਸੇ ਦੀ ਹਾਲ ਪਾਰਿਆ ਪਈ . | pa | indictts_pa_female | 14.55 | indictts_iitm | neutral | null | null | null | null |
audio/pa/indictts_pa_female_train_punjabifem_00301.wav | ਅਜਿਹਾ ਪ੍ਰਤੀਤ ਹੁੰਦਾ ਸੀ ਕਿ ਅਵਾਜ਼ ਇਸਤ੍ਰੀ ਦੀ ਹੈ . | pa | indictts_pa_female | 4.485 | indictts_iitm | neutral | null | null | null | null |
audio/pa/indictts_pa_female_train_punjabifem_00302.wav | ਅਗੇ ਜਾ ਕੇ ਕੀ ਵੇਖਦਾ ਹਾਂ ਕਿ ਇਕ ਹੱਟਾ ਕੱਟਾ ਪੁਰਸ਼ ਇਕ ਇਸਤ੍ਰੀ ਨੂੰ ਮਾਰ ਰਿਹਾ ਹੈ . | pa | indictts_pa_female | 7.296 | indictts_iitm | neutral | null | null | null | null |
audio/pa/indictts_pa_female_train_punjabifem_00303.wav | ਵੇਖਣ ਤੋਂ ਪਤਾ ਲਗਾ ਕਿ ਉਹ ਮਨੁਖ ਕਿਸੇ ਨੀਚ ਜ਼ਾਤ ਦਾ ਹੈ ਤੇ ਇੰਝ ਭਾਸਦਾ ਸੀ ਜੁ ਉਹ ਮਾਛੀ ਹੈ ਅਤੇ ਮੱਛੀਆਂ ਫੜਨ ਦਰਿਆ ਤੇ ਆਇਆ ਹੋਵੇਗਾ . | pa | indictts_pa_female | 11.741 | indictts_iitm | neutral | null | null | null | null |
audio/pa/indictts_pa_female_train_punjabifem_00304.wav | ਸਹਿਜੇ ਸਹਿਜੇ ਪਿਛੋਂ ਦੀ ਜਾਕੇ ਮੈਂ ਉਸਦੇ ਲੱਕ ਨਾਲ ਬੱਧੀ ਕਟਾਰ ਖਿਚ ਕੇ ਦੂਰ ਸੁਟ ਦਿਤੀ . | pa | indictts_pa_female | 7.87 | indictts_iitm | neutral | null | null | null | null |
audio/pa/indictts_pa_female_train_punjabifem_00305.wav | ਉਸ ਦੁਸ਼ਟ ਨੇ ਉਸ ਇਸਤ੍ਰੀ ਨੂੰ ਛੱਡ ਦਿਤਾ ਤੇ ਮੇਰੇ ਸਾਹਮਣੇ ਆ ਕੇ ਖਲੋ ਗਿਆ . | pa | indictts_pa_female | 6.336 | indictts_iitm | neutral | null | null | null | null |
audio/pa/indictts_pa_female_train_punjabifem_00306.wav | ਮੈਨੂੰ ਉਹਨੇ ਬੜੀਆਂ ਗਾਲ੍ਹਾਂ ਦਿਤੀਆਂ , ਪਰ ਉਸ ਦੀ ਦ੍ਰਿਸ਼ਟੀ ਵੇਖ ਕੇ ਮੈਨੂੰ ਸ਼ੰਕਾ ਜਿਹੀ ਹੋਈ , ਮੈਂ ਸਮਝ ਗਿਆ ਕਿ ਹੁਣ ਢਿੱਲ ਕਰਨੀ ਉਚਿਤ ਨਹੀਂ ਹੈ ਤੇ ਝਟ ਉਹਨੂੰ ਗਲੋਂ ਫੜ ਲਿਆ . | pa | indictts_pa_female | 13.574 | indictts_iitm | neutral | null | null | null | null |
audio/pa/indictts_pa_female_train_punjabifem_00307.wav | ਛੁਡਾ ਕੇ ਉਹਨੇ ਮੈਨੂੰ ਫੜਿਆ ਤੇ ਮੈਂ ਫੇਰ ਉਹਨੂੰ ਫੜਿਆ . | pa | indictts_pa_female | 4.616 | indictts_iitm | neutral | null | null | null | null |
audio/pa/indictts_pa_female_train_punjabifem_00308.wav | ਅੰਨ੍ਹੀ ਸੁਣ ਕੇ ਮੇਰਾ ਬਲ ਹੋਰ ਵਧੇਰਾ ਹੋ ਗਿਆ . | pa | indictts_pa_female | 4.129 | indictts_iitm | neutral | null | null | null | null |
audio/pa/indictts_pa_female_train_punjabifem_00309.wav | ਮੈਂ ਵੀ ਇਕ ਸ਼ੁਕਲਾ ਨਾਮ ਦੀ ਅੰਨ੍ਹੀ ਦੀ ਭਾਲ ਵਿਚ ਸਾਂ . | pa | indictts_pa_female | 4.547 | indictts_iitm | neutral | null | null | null | null |
audio/pa/indictts_pa_female_train_punjabifem_00310.wav | ਉਹ ਦੁਸ਼ਟ ਮੈਨੂੰ ਮਾਰ ਤਾਂ ਨਹੀਂ ਸੀ ਸਕਦਾ , ਪਰ ਇਕ ਪਾਸੇ ਵਲ ਘਸੀਟਦਾ ਜਾ ਰਿਹਾ ਸੀ . | pa | indictts_pa_female | 6.243 | indictts_iitm | neutral | null | null | null | null |
audio/pa/indictts_pa_female_train_punjabifem_00311.wav | ਮੈਂ ਸਮਝ ਗਿਆ ਜੁ ਇਹ ਕਟਾਰ ਵਲ ਜਾ ਰਿਹਾ ਹੈ . | pa | indictts_pa_female | 3.986 | indictts_iitm | neutral | null | null | null | null |
audio/pa/indictts_pa_female_train_punjabifem_00312.wav | ਬੱਸ ਮੈਂ ਹਥ ਛੁਡਾ ਕੇ ਪਹਿਲਾਂ ਹੀ ਕਟਾਰ ਫੜ ਲਈ , ਪਰ ਉਹਨੇ ਇਕ ਰੁਖ ਦੀ ਟਾਹਣੀ ਤੋੜ ਕੇ ਮੇਰੇ ਹਥ ਤੇ ਅਜਿਹੀ ਮਾਰੀ ਜੁ ਕਟਾਰ ਮੇਰੇ ਹਥੋਂ ਡਿੱਗ ਪਈ . | pa | indictts_pa_female | 11.783 | indictts_iitm | neutral | null | null | null | null |
audio/pa/indictts_pa_female_train_punjabifem_00313.wav | ਉਸਨੇ ਕਟਾਰ ਫੜ ਕੇ ਮੈਨੂੰ ਦੋ ਤਿੰਨ ਥਾਵਾਂ ਤੋਂ ਘਾਇਲ ਕੀਤਾ ਤੇ ਆਪ ਉਥੇ ਖਲੋ ਨਾ ਸਕਿਆ ਅਤੇ ਡਰਦਾ ਮਾਰਾ ਨੱਸ ਗਿਆ . | pa | indictts_pa_female | 10.044 | indictts_iitm | neutral | null | null | null | null |
audio/pa/indictts_pa_female_train_punjabifem_00314.wav | ਬੜੇ ਕਸ਼ਟ ਨਾਲ ਮੈਂ ਇਕ ਨੇੜੇ ਦੇ ਪਿੰਡ ਵਲ ਤੁਰ ਪਿਆ . | pa | indictts_pa_female | 4.321 | indictts_iitm | neutral | null | null | null | null |
audio/pa/indictts_pa_female_train_punjabifem_00315.wav | ਉਸ ਪਿੰਡ ਵਿਚ ਮੇਰੇ ਸਾਕ ਰਹਿੰਦੇ ਸਨ . | pa | indictts_pa_female | 3.637 | indictts_iitm | neutral | null | null | null | null |
audio/pa/indictts_pa_female_train_punjabifem_00316.wav | ਕੁਝ ਦੂਰ ਜਾ ਕੇ ਮੈਂ ਨਿਢਾਲ ਹੋ ਗਿਆ , ਪਰ ਇਕ ਰਾਹੀ ਨੇ ਮੇਰੇ ਪਤਾ ਦਸਨ ਤੇ ਮੈਨੂੰ ਉਸ ਪਿੰਡ ਵਿਚ ਪਹੁੰਚਾ ਦਿੱਤਾ . | pa | indictts_pa_female | 9.301 | indictts_iitm | neutral | null | null | null | null |
audio/pa/indictts_pa_female_train_punjabifem_00317.wav | ਉਥੇ ਮੈਂ ਕੁਝ ਦਿਨ ਰਿਹਾ ਤੇ ਉਹ ਅੰਨ੍ਹੀ ਇਸਤ੍ਰੀ ਵੀ ਮੇਰੇ ਪਿਛੇ ਪਿਛੇ ਆ ਕੇ ਉੱਥੇ ਹੀ ਠਹਿਰ ਗਈ . | pa | indictts_pa_female | 7.987 | indictts_iitm | neutral | null | null | null | null |
audio/pa/indictts_pa_female_train_punjabifem_00318.wav | ਮੈਨੂੰ ਅਜਿਹੀ ਅਵਸਥਾ ਵਿਚ ਵੇਖ ਕੇ ਉਸਨੇ ਜਾਣਾ ਉਚਿਤ ਨਾ ਸਮਝਿਆ . | pa | indictts_pa_female | 5.775 | indictts_iitm | neutral | null | null | null | null |
audio/pa/indictts_pa_female_train_punjabifem_00319.wav | ਕੁਝ ਦਿਨਾਂ ਉਪਰੰਤ ਮੈਂ ਅਰੋਗੀ ਹੋ ਗਿਆ . | pa | indictts_pa_female | 3.368 | indictts_iitm | neutral | null | null | null | null |
audio/pa/indictts_pa_female_train_punjabifem_00320.wav | ਉਸੇ ਦਿਨ ਉਸ ਅੰਨ੍ਹੀ ਇਸਤ੍ਰੀ ਨੂੰ ਮੈਂ ਪੁਛਿਆ ਤੁਹਾਡਾ ਨਾਉਂ ਕੀ ਹੈ ? . | pa | indictts_pa_female | 5.478 | indictts_iitm | neutral | null | null | null | null |
audio/pa/indictts_pa_female_train_punjabifem_00321.wav | ਪੁਛਿਆ , ਤੂੰ ਪ੍ਰੇਮ ਚੰਦ ਦੀ ਲੜਕੀ ਹੈਂ ? . | pa | indictts_pa_female | 3.481 | indictts_iitm | neutral | null | null | null | null |
audio/pa/indictts_pa_female_train_punjabifem_00322.wav | ਬੋਲੀ ਤੁਸੀਂ ਮੇਰੇ ਪਿਤਾ ਨੂੰ ਜਾਣਦੇ ਹੋ ? . | pa | indictts_pa_female | 3.336 | indictts_iitm | neutral | null | null | null | null |
audio/pa/indictts_pa_female_train_punjabifem_00323.wav | ਚੰਗੀ ਤਰ੍ਹਾਂ ਰਾਜ਼ੀ ਹੋਣ ਤੇ ਸ਼ੁਕਲਾ ਨੂੰ ਨਾਲ ਲੈ ਕੇ ਮੈਂ ਲਾਹੌਰ ਵਲ ਤੁਰ ਪਿਆ . | pa | indictts_pa_female | 6.383 | indictts_iitm | neutral | null | null | null | null |
audio/pa/indictts_pa_female_train_punjabifem_00324.wav | ਲਾਹੌਰ ਜਾਣ ਸਮੇਂ ਮੈਂ ਸ਼ੁਕਲਾ ਨੂੰ ਇਕੱਲੀ ਨਹੀਂ ਲੈ ਗਿਆ ਤੇ ਸਗੋਂ ਉਸਦੇ ਚਿੱਤ ਨੂੰ ਪਰਚਾਉਣ ਲਈ ਰਖੀ ਦੀ ਮਾਂ ਨੂੰ ਨਾਲ ਲੈ ਗਿਆ . | pa | indictts_pa_female | 10.324 | indictts_iitm | neutral | null | null | null | null |
audio/pa/indictts_pa_female_train_punjabifem_00325.wav | ਰਾਹ ਵਿਚ ਮੈਂ ਸ਼ੁਕਲਾ ਤੋਂ ਪੁਛਿਆ . | pa | indictts_pa_female | 2.49 | indictts_iitm | neutral | null | null | null | null |
audio/pa/indictts_pa_female_train_punjabifem_00326.wav | ਸ਼ੁਕਲਾ ! ਤੇਰਾ ਘਰ ਤਾਂ ਲਾਹੌਰ ਵਿਚ ਹੈ ਤੇ ਤੂੰ ਇਥੇ ਕਿਸਤਰਾਂ ਆ ਗਈ . | pa | indictts_pa_female | 6.017 | indictts_iitm | neutral | null | null | null | null |
audio/pa/indictts_pa_female_train_punjabifem_00327.wav | ਸ਼ੁਕਲਾਕੀ ਮੈਨੂੰ ਸਭ ਕੁਝ ਦਸਣਾ ਹੀ ਪਏਗਾ ? . | pa | indictts_pa_female | 4.306 | indictts_iitm | neutral | null | null | null | null |
audio/pa/indictts_pa_female_train_punjabifem_00328.wav | ਮੈਂ ਜੇ ਤੇਰੀ ਇੱਛਾ ਨਾ ਹੋਵੇ ਤਾਂ ਨਾ ਸਹੀ . | pa | indictts_pa_female | 4.243 | indictts_iitm | neutral | null | null | null | null |
audio/pa/indictts_pa_female_train_punjabifem_00329.wav | ਨਹੀਂ , ਜੇ ਤੁਸੀਂ ਮੇਰੀ ਜਾਨ ਬਚਾਈ ਹੈ ਤਾਂ ਤੁਹਾਥੋਂ ਲੁਕਾ ਕਾਹਦਾ . | pa | indictts_pa_female | 5.639 | indictts_iitm | neutral | null | null | null | null |
audio/pa/indictts_pa_female_train_punjabifem_00330.wav | ਹਰੀ ਚੰਦ ਨਾਮੇ ਸਾਡੇ ਇਕ ਗਵਾਂਢੀ ਹਨ . | pa | indictts_pa_female | 3.694 | indictts_iitm | neutral | null | null | null | null |
audio/pa/indictts_pa_female_train_punjabifem_00331.wav | ਕ੍ਰਿਸ਼ਨਾਂ ਉਨ੍ਹਾਂ ਦੀ ਇਸਤ੍ਰੀ ਦਾ ਨਾਮ ਹੈ . | pa | indictts_pa_female | 3.145 | indictts_iitm | neutral | null | null | null | null |
audio/pa/indictts_pa_female_train_punjabifem_00332.wav | ਸ ਨਾਲ ਮੇਰੀ ਜਾਣ ਪਛਾਣ ਹੋ ਗਈ . | pa | indictts_pa_female | 3.255 | indictts_iitm | neutral | null | null | null | null |
audio/pa/indictts_pa_female_train_punjabifem_00333.wav | ਉਹਨੇ ਮੈਥੋਂ ਪੁਛਿਆ ਮੇਰੇ ਪਿਤਾ ਦੇ ਘਰ ਜਾਏਂਗੀ , ਮੈਂ ਰਾਜ਼ੀ ਹੋ ਗਈ . | pa | indictts_pa_female | 5.994 | indictts_iitm | neutral | null | null | null | null |
audio/pa/indictts_pa_female_train_punjabifem_00334.wav | ਉਹ ਮੈਨੂੰ ਆਪਣੇ ਘਰ ਲੈ ਗਈ ਪਰ ਆਪ ਨਾਲ ਨਾ ਆਈ ਤੇ ਆਪਣੀ ਥਾਂ ਅਪਣੇ ਭਰਾ ਮਦਨ ਲਾਲ ਨੂੰ ਮੇਰੇ ਨਾਲ ਭੇਜ ਦਿਤਾ . | pa | indictts_pa_female | 10.568 | indictts_iitm | neutral | null | null | null | null |
audio/pa/indictts_pa_female_train_punjabifem_00335.wav | ਉਹ ਬੇੜੀ ਕਰਾਏ ਲੈ ਕੇ ਮੈਨੂੰ ਨਾਲ ਲੈ ਤੁਰਿਆ . | pa | indictts_pa_female | 3.946 | indictts_iitm | neutral | null | null | null | null |
audio/pa/indictts_pa_female_train_punjabifem_00336.wav | ਇੰਨਾ ਸੁਣ ਕੇ ਮੈਂ ਸਮਝਿਆ ਜੁ ਸ਼ੁਕਲਾ ਮਦਨ ਲਾਲ ਵਾਲੀ ਗਲ ਸਾਰੀ ਨਹੀ ਦਸਦੀ . | pa | indictts_pa_female | 6.931 | indictts_iitm | neutral | null | null | null | null |
audio/pa/indictts_pa_female_train_punjabifem_00337.wav | ਮੈਂ ਪੁਛਿਆਤੂੰ ਉਸ ਦੇ ਨਾਲ ਗਈ ਹੀ ਕਿਉਂ ? . | pa | indictts_pa_female | 3.759 | indictts_iitm | neutral | null | null | null | null |
audio/pa/indictts_pa_female_train_punjabifem_00338.wav | ਸ਼ੁਕਲਾ ਨੇ ਕਿਹਾਇਛਾ ਤਾਂ ਨਹੀਂ ਸੀ , ਪਰ ਜਾਣਾ ਹੀ ੫ਿਆ . | pa | indictts_pa_female | 4.799 | indictts_iitm | neutral | null | null | null | null |
audio/pa/indictts_pa_female_train_punjabifem_00339.wav | ਕਿਉਂ ਜਾਣਾ ਪਿਆ ? ਇਹ ਨਹੀਂ ਦੱਸਾਂਗੀ . | pa | indictts_pa_female | 3.158 | indictts_iitm | neutral | null | null | null | null |
audio/pa/indictts_pa_female_train_punjabifem_00340.wav | ਰਸਤੇ ਵਿਚ ਉਹ ਮੇਰੇ ਉਤੇ ਅਤਿਆਚਾਰ ਕਰਨ ਲਗਾ , ਪਰ ਨਾ ਮੰਨਣ ਤੇ ਮੈਨੂੰ ਇਕ ਬਰੇਤੇ ਵਿਚ ਉਤਾਰ ਕੇ ਆਪ ਬੇੜੀ ਲੈ ਕੇ ਤੁਰ ਗਿਆ . | pa | indictts_pa_female | 10.698 | indictts_iitm | neutral | null | null | null | null |
audio/pa/indictts_pa_female_train_punjabifem_00341.wav | ਉਸਦੇ ਚਲੇ ਜਾਣ ਦੇ ਉਪਰੰਤ ਮੇਰੀ ਇਛਾ ਡੁਬ ਮਰਨ ਦੀ ਹੋਈ ਤੇ ਮੈਂ ਦਰਿਆ ਵਿਚ ਛਾਲ ਮਾਰ ਦਿਤੀ . | pa | indictts_pa_female | 8.307 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.