file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_00038.wav
ਸੱਚ ਪੁਛੋ ਤਾਂ ਉਹ ਬਾਬੂ ਤ੍ਰਿਲੋਕ ਚੰਦ ਦੇ ਖਜ਼ਾਨੇ ਦੀ ਚਾਬੀ , ਬਿਸਤਰੇ ਦੀ ਚਾਦਰ ਅਤੇ ਗਲਾਸ ਦਾ ਛਲਕਦਾ ਜਲ ਸੀ .
pa
indictts_pa_female
9.192
indictts_iitm
neutral
null
null
null
null
audio/pa/indictts_pa_female_train_punjabifem_00039.wav
ਮੇਰੀਆਂ ਅੱਖਾਂ ਨਹੀਂ ਹਨ , ਇਸ ਲਈ ਕੁਸਮਲਤਾ ਨੂੰ ਵੇਖ ਨਾ ਸਕੀ .
pa
indictts_pa_female
5.048
indictts_iitm
neutral
null
null
null
null
audio/pa/indictts_pa_female_train_punjabifem_00040.wav
ਪਰ ਸੁਣਿਆ ਹੈ ਕਿ ਉਹ ਸੁੰਦਰੀ ਹੈ ਤੇ ਘਰ ਦੇ ਹਰ ਕੰਮ ਕਾਜ ਵਿਚ ਵੀ ਨਿਪੁੰਨ ਹੈ .
pa
indictts_pa_female
6.239
indictts_iitm
neutral
null
null
null
null
audio/pa/indictts_pa_female_train_punjabifem_00041.wav
ਕੁਸਮਲਤਾ ਸਾਥੋਂ ਹਰ ਰੋਜ਼ ਫੁਲ ਲਿਆ ਕਰਦੀ ਹੈ , ਚਾਰ ਆਨਿਆਂ ਦੇ ਫੁਲ ਲੈ ਕੇ ਦੋ ਰੁਪਈਏ ਦੇ ਦੇਂਦੀ ਹੈ .
pa
indictts_pa_female
8.64
indictts_iitm
neutral
null
null
null
null
audio/pa/indictts_pa_female_train_punjabifem_00042.wav
ਇਸ ਦਾ ਕਾਰਨ ਇਹੀ ਹੋਣਾ ਹੈ ਕਿ ਉਹ ਮੇਰੇ ਤੇ ਤਰਸ ਕਰਦੀ ਹੈ .
pa
indictts_pa_female
5.131
indictts_iitm
neutral
null
null
null
null
audio/pa/indictts_pa_female_train_punjabifem_00043.wav
ਮਾਲਾ ਲੈ ਕੇ ਪਹਿਲਾਂ ਤਾਂ ਉਹ ਗਾਲੀਆਂ ਕਢਦੀ ਕਿ ਮਾਲਾ ਨਿਕੰਮੀ ਹੈ ਪਰ ਪੈਸੇ ਦੇਣ ਵੇਲੇ ਖ਼ਬਰੇ ਅਧਿਆਨੀ ਦੇ ਭੁਲੇਖੇ ਰੁਪਿਆ ਦੇ ਦੇਂਦੀ ਤੇ ਮੋੜਨ ਤੇ ਵੀ ਵਾਪਸ ਨਾ ਲੈਂਦੀ ਤੇ ਸਗੋਂ ਹੋਰ ਗਾਹਲਾਂ ਕਢਦੀ .
pa
indictts_pa_female
16.314
indictts_iitm
neutral
null
null
null
null
audio/pa/indictts_pa_female_train_punjabifem_00044.wav
ਮੂੰਹ ਦੀ ਭਾਵੇਂ ਕਿਸੇ ਤਰ੍ਹਾਂ ਦੀ ਵੀ ਕੌੜੀ ਹੋਵੇ , ਪਰ ਦਾਨ ਕਰਨ ਦੇ ਹੱਕ ਵਿਚ ਸਦੀਵ ਹੀ ਤੱਤਪਰ ਰਹਿੰਦੀ ਹੈ .
pa
indictts_pa_female
7.914
indictts_iitm
neutral
null
null
null
null
audio/pa/indictts_pa_female_train_punjabifem_00045.wav
ਸੱਚ ਪੁਛੋ ਤਾਂ ਜੇ ਬਾਬੂ ਤ੍ਰਿਲੋਕ ਚੰਦ ਜੀ ਦਾ ਘਰ ਨਾ ਹੁੰਦਾ ਤਾਂ ਸਾਡੀ ਗੁਜ਼ਰਾਨ ਹੀ ਕਠਨ ਸੀ .
pa
indictts_pa_female
7.383
indictts_iitm
neutral
null
null
null
null
audio/pa/indictts_pa_female_train_punjabifem_00046.wav
ਇਕ ਦਿਨ ਮਾਂ ਨੂੰ ਬੁਖਾਰ ਹੋ ਗਿਆ , ਪਿਤਾ ਬਾਬੂ ਤ੍ਰਿਲੋਕ ਚੰਦ ਦੇ ਘਰ ਵਿਚ ਜਾਂ ਨਹੀਂ ਸਨ ਸਕਦੇ , ਏਸ ਲਈ ਮੈਂ ਹੀ ਫੁਲ ਲੈ ਕੇ ਤੁਰ ਪਈ .
pa
indictts_pa_female
10.166
indictts_iitm
neutral
null
null
null
null
audio/pa/indictts_pa_female_train_punjabifem_00047.wav
ਜਿਸ ਦਾ ਕਾਰਨ ਇਹ ਸੀ , ਕਿ ਮੈਨੂੰ ਅੰਨ੍ਹੀ ਵੇਖ ਕੇ ਉਹ ਅੱਗੋਂ ਨਹੀਂ ਸੀ ਹਟਦਾ ਤੇ ਸਗੋਂ ਧੱਕਾ ਲੱਗਣ ਤੇ ਕਹਿੰਦਾ , ਵੇਖਦੀ ਨਹੀਂ ਅੰਨ੍ਹੀ ਏਂ ! ਮੈਂ ਸਮਝਦੀ ਸਾਂ ਕਿ ਅਸੀਂ ਦੋਵੇਂ ਹੀ ਅੰਨ੍ਹੇ ਹਾਂ .
pa
indictts_pa_female
13.892
indictts_iitm
neutral
null
null
null
null
audio/pa/indictts_pa_female_train_punjabifem_00048.wav
ਮੈਂ ਫੁਲ ਲੈ ਕੇ ਕੁਸਲਤਾ ਪਾਸ ਗਈ , ਉਹ ਮੈਨੂੰ ਵੇਖਦਿਆਂ ਹੀ ਕਹਿਣ ਲੱਗੀ .
pa
indictts_pa_female
5.347
indictts_iitm
neutral
null
null
null
null
audio/pa/indictts_pa_female_train_punjabifem_00049.wav
ਅੰਨ੍ਹੀਏਂ ! ਅੱਜ ਫੇਰ ਫੁਲ ਲੈ ਕੇ ਮਰਨ ਆਈ ਹੈਂ .
pa
indictts_pa_female
3.641
indictts_iitm
neutral
null
null
null
null
audio/pa/indictts_pa_female_train_punjabifem_00050.wav
ਅੰਨ੍ਹੀ ਦਾ ਸ਼ਬਦ ਸੁਣ ਕੇ ਮੈਨੂੰ ਤਾਂ ਅੱਗ ਲਗ ਗਈ ਤੇ ਮੈਂ ਅਜਿਹਾ ਨਿਰਾਦਰ ਨਾ ਸਹਾਰ ਸਕੀ .
pa
indictts_pa_female
7.367
indictts_iitm
neutral
null
null
null
null
audio/pa/indictts_pa_female_train_punjabifem_00051.wav
ਤਿਆਰ ਸਾਂ ਕਿ ਉਹਨੂੰ ਕੋਈ ਸੋਹਿਲਾ ਸੁਣਾ ਦਿਆਂ ਪਰ ਪੌੜੀਆਂ ਵਿਚ ਪੈਰਾਂ ਦਾ ਖੜਾਕ ਹੋਇਆਂ ਤੇ ਆਉਣ ਵਾਲੇ ਨੇ ਕਿਹਾਇਹ ਕੌਣ ਹੈ ਭਰਜਾਈ ਜੀ ! .
pa
indictts_pa_female
10.485
indictts_iitm
neutral
null
null
null
null
audio/pa/indictts_pa_female_train_punjabifem_00052.wav
ਭਰਜਾਈ ਦਾ ਸ਼ਬਦ ਸੁਣ ਕੇ ਮੈਂ ਸਮਝ ਗਈ ਕਿ ਆਉਣ ਵਾਲਾ ਬਾਬੂ ਤ੍ਰਿਲੋਕ ਚੰਦ ਦਾ ਭਰਾ ਤੇ ਕੁਸਮਲਤਾ ਦਾ ਦਿਉਰ ਕਿਸ਼ੋਰ ਕੁਮਾਰ ਹੈ .
pa
indictts_pa_female
9.805
indictts_iitm
neutral
null
null
null
null
audio/pa/indictts_pa_female_train_punjabifem_00053.wav
ਮੈਨੂੰ ਉਹਦੀ ਆਵਾਜ਼ ਬੜੀ ਹੀ ਰਸੀਲੀ ਲੱਗੀ ਤੇ ਮੈਂ ਚਾਹੁੰਦੀ ਸਾਂ ਕਿ ਉਹ ਫੇਰ ਬੋਲੇ .
pa
indictts_pa_female
6.682
indictts_iitm
neutral
null
null
null
null
audio/pa/indictts_pa_female_train_punjabifem_00054.wav
ਫੁੱਲਾਂ ਵਾਲੀ ਮੈਂ ਸਮਝਦਾ ਸਾਂ ਕਿ ਕਿਸੇ ਭਲੇ ਘਰ ਦੀ ਧੀ ਹੈ .
pa
indictts_pa_female
4.734
indictts_iitm
neutral
null
null
null
null
audio/pa/indictts_pa_female_train_punjabifem_00055.wav
ਕੁਸਮਲਤਾ ਨੇ ਕਿਹਾ , ਕਿਉਂ ਫੁੱਲਾਂ ਵਾਲੀ ਭਲੇ ਘਰ ਦੀ ਧੀ ਨਹੀਂ ਹੋ ਸਕਦੀ ? .
pa
indictts_pa_female
5.1
indictts_iitm
neutral
null
null
null
null
audio/pa/indictts_pa_female_train_punjabifem_00056.wav
ਇਹ ਸੁਣ ਕੇ ਕਿਸ਼ੋਰ ਸ਼ਰਮਿੰਦਾ ਹੋ ਗਿਆ ਤੇ ਕਹਿਣ ਲੱਗਾਮੇਰਾ ਇਹ ਭਾਵ ਨਹੀਂ , ਇਹ ਸਗੋਂ ਭਲੇ ਘਰ ਦੀ ਪ੍ਰਤੀਤ ਹੁੰਦੀ ਹੈ , ਪਰ ਇਹ ਅੰਨ੍ਹੀ ਕਿਸ ਤਰਾਂ ਹੋਈ ? .
pa
indictts_pa_female
10.81
indictts_iitm
neutral
null
null
null
null
audio/pa/indictts_pa_female_train_punjabifem_00057.wav
ਕਿਸ਼ੋਰ ਡਾਕਟਰੀ ਪੜ੍ਹਿਆ ਕਰਦੇ ਸਨ , ਵੇਖਾਂ ਕਹਿ ਕੇ ਉਨ੍ਹਾਂ ਮੈਨੂੰ ਖੜੇ ਹੋਣ ਲਈ ਆਖਿਆ .
pa
indictts_pa_female
7.017
indictts_iitm
neutral
null
null
null
null
audio/pa/indictts_pa_female_train_punjabifem_00058.wav
ਮੇਰੀ ਠੋਡੀ ਫੜ ਕੇ ਉਨ੍ਹਾਂ ਫੇਰ ਕੇ ਆਪਣੇ ਸਾਹਮਣੇ ਕਰ ਲਈ .
pa
indictts_pa_female
4.95
indictts_iitm
neutral
null
null
null
null
audio/pa/indictts_pa_female_train_punjabifem_00059.wav
ਅੱਗ ਲੱਗੇ ਅਜੇਹੀ ਡਾਕਟਰੀ ਨੂੰ , ਮੈਂ ਤਾਂ ਹੱਥ ਲਗਦਿਆਂ ਹੀ ਆਪਣਾ ਆਪ ਭੁਲ ਗਈ .
pa
indictts_pa_female
6.362
indictts_iitm
neutral
null
null
null
null
audio/pa/indictts_pa_female_train_punjabifem_00060.wav
ਆਹਾ ! ਧੰਨ ਪ੍ਰਮਾਤਮਾ ਹੈ , ਜਿਸ ਨੇ ਅਜਿਹਾ ਕਮਲ ਸਮਾਨ ਹੱਥ ਬਣਾਇਆ .
pa
indictts_pa_female
6.259
indictts_iitm
neutral
null
null
null
null
audio/pa/indictts_pa_female_train_punjabifem_00061.wav
ਕਿਸ਼ੋਰਇਹ ਅੱਖਾਂ ਹਛੀਆਂ ਨਹੀਂ ਹੋ ਸਕਦੀਆਂ ਤੇ ਇਹ ਕਦੀ ਵੀ ਸੁਜਾਖੀ ਨਹੀਂ ਹੋ ਸਕਦੀ .
pa
indictts_pa_female
6.844
indictts_iitm
neutral
null
null
null
null
audio/pa/indictts_pa_female_train_punjabifem_00062.wav
ਭਲਾ ਮੈਨੂੰ ਕੇਹੜੀ ਨੀਂਦਰ ਨਹੀਂ ਸੀ ਆਉਂਦੀ .
pa
indictts_pa_female
3.006
indictts_iitm
neutral
null
null
null
null
audio/pa/indictts_pa_female_train_punjabifem_00063.wav
ਕੁਸਮਲਤਾਨਹੀਂ ਹੋ ਸਕਦੀ ਤੇ ਨਾ ਹੋਵੇ , ਜਾਣ ਦਿਓ .
pa
indictts_pa_female
4.552
indictts_iitm
neutral
null
null
null
null
audio/pa/indictts_pa_female_train_punjabifem_00064.wav
ਕੀ ਰੁਪਿਆ ਖ਼ਰਚਣ ਤੇ ਵੀ ਇਸ ਦਾ ਵਿਆਹ ਨਹੀਂ ਹੋ ਸਕੇਗਾ ? .
pa
indictts_pa_female
4.435
indictts_iitm
neutral
null
null
null
null
audio/pa/indictts_pa_female_train_punjabifem_00065.wav
ਕਿਸ਼ੋਰਤੇ ਕੀ ਇਸਦਾ ਅਜੇ ਵਿਆਹ ਨਹੀਂ ਹੋਇਆ ? .
pa
indictts_pa_female
4.082
indictts_iitm
neutral
null
null
null
null
audio/pa/indictts_pa_female_train_punjabifem_00066.wav
ਕਿਸ਼ੋਰਤੇ ਸਾਰਾ ਖ਼ਰਚ ਤੁਸੀਂ ਆਪਣੇ ਪਾਸੋਂ ਹੀ ਕਰੋਗੇ ਨਾ ? .
pa
indictts_pa_female
5.029
indictts_iitm
neutral
null
null
null
null
audio/pa/indictts_pa_female_train_punjabifem_00067.wav
ਇਹ ਸੁਣ ਕੇ ਕੁਸਮਲਤਾ ਝਿਜਕ ਗਈ ਤੇ ਬੋਲੀ ਅਜੇਹਾ ਮੁੰਡਾ ਤਾਂ ਮੈਂ ਕਦੀ ਨਹੀਂ ਸੀ ਵੇਖਿਆ , ਮੈਨੂੰ ਰੁਪਏ ਰੱਖਣ ਨੂੰ ਭਲਾ ਥਾਂ ਨਹੀਂ ਨਾ ਮਿਲਦੀ .
pa
indictts_pa_female
10.972
indictts_iitm
neutral
null
null
null
null
audio/pa/indictts_pa_female_train_punjabifem_00068.wav
ਮੈਂ ਪੁਛਦੀ ਹਾਂ ਕਿ ਕੀ ਕਿਸੇ ਨੂੰ ਰੁਪਏ ਦਾ ਲਾਲਚ ਦੇ ਕੇ ਵੀ ਅੰਨ੍ਹੀ ਦਾ ਵਿਆਹ ਨਹੀਂ ਹੋ ਸਕਦਾ ? .
pa
indictts_pa_female
6.94
indictts_iitm
neutral
null
null
null
null
audio/pa/indictts_pa_female_train_punjabifem_00069.wav
ਕਿਸ਼ੋਰ ਨੇ ਕਿਹਾਭਰਜਾਈ ਜੀ ! ਤੁਸੀਂ ਰੁਪਏ ਦਾ ਬੰਦੋ ਬਸਤ ਕਰੋ ਤੇ ਮੈਂ ਵਰ ਢੂੰਡਦਾ ਹਾਂ .
pa
indictts_pa_female
7.546
indictts_iitm
neutral
null
null
null
null
audio/pa/indictts_pa_female_train_punjabifem_00070.wav
ਇਹ ਸੁਣ ਕੇ ਮੈਂ ਆਪਣੇ ਮਨ ਵਿਚ ਹੀ ਕੁਸਮਲਤਾ ਨੂੰ ਗਾਲ੍ਹੀਆਂ ਦੇਦੀ ਹੋਈ ਉਥੋਂ ਦੌੜ ਆਈ .
pa
indictts_pa_female
6.828
indictts_iitm
neutral
null
null
null
null
audio/pa/indictts_pa_female_train_punjabifem_00071.wav
ਇਸੇ ਵਾਸਤੇ ਮੈਂ ਕਹਿੰਦੀ ਹਾਂ , ਵਡੇ ਘਰਾਂ ਵਿਚ ਫੁਲ ਦੇਣੇ ਬੜਾ ਔਖਾ ਕੰਮ ਹੈ .
pa
indictts_pa_female
6.377
indictts_iitm
neutral
null
null
null
null
audio/pa/indictts_pa_female_train_punjabifem_00072.wav
ਹੇ ਧਰਤੀ ਮਾਤਾ ! ਮੇਰੇ ਹਿਰਦੇ ਦੀਆਂ ਅੱਖਾਂ ਖੋਹਲ ਦੇ ਮੈਂ ਇਕ ਵਾਰੀ ਤਾਂ ਆਪਣੀਆਂ ਗੁਪਤ ਅੱਖੀਆਂ ਨਾਲ ਆਪਣੇ ਪ੍ਰੀਤਮ ਨੂੰ ਵੇਖ ਕੇ ਆਪਣਾ ਨਾਰੀਜਨਮ ਸਫ਼ਲ ਕਰਾਂ .
pa
indictts_pa_female
12.858
indictts_iitm
neutral
null
null
null
null
audio/pa/indictts_pa_female_train_punjabifem_00073.wav
ਮੇਰੇ ਵੇਖਣ ਵਿਚ ਕੋਈ ਪਾਪ ਨਹੀਂ ਸਭ ਤਾਂ ਵੇਖਦੇ ਹਨ ਕਿਸ ਦੋਖ ਦੇ ਕਾਰਨ ਮੈਂ ਨਹੀਂ ਵੇਖ ਸਕਦੀ ? ਕੀ ਮੈਂ ਕਦੀ ਨਹੀਂ ਵੇਖਾਂਗੀ ? .
pa
indictts_pa_female
10.681
indictts_iitm
neutral
null
null
null
null
audio/pa/indictts_pa_female_train_punjabifem_00074.wav
ਨਹੀਂ ! ਨਹੀਂ ! ਵੇਖਣਾ ਮੇਰੇ ਭਾਗ ਵਿਚ ਹੀ ਨਹੀਂ ਹੈ .
pa
indictts_pa_female
4.336
indictts_iitm
neutral
null
null
null
null
audio/pa/indictts_pa_female_train_punjabifem_00075.wav
ਮੈਂ ਆਪਣੇ ਹਿਰਦੇ ਵਿਚ ਢੂੰਡ ਕੇ ਵੇਖਿਆ ਪਰ ਸ਼ਬਦ ਸਪਰਸ਼ ਤੇ ਗੰਧ ਤੋਂ ਬਿਨਾਂ ਹੋਰ ਕੁਝ ਨਾ ਮਿਲਿਆ .
pa
indictts_pa_female
7.508
indictts_iitm
neutral
null
null
null
null
audio/pa/indictts_pa_female_train_punjabifem_00076.wav
ਮੇਰੇ ਸੁਖ ਦੀ ਕੋਈ ਹੱਦ ਨਾ ਰਹਿੰਦੀ .
pa
indictts_pa_female
2.944
indictts_iitm
neutral
null
null
null
null
audio/pa/indictts_pa_female_train_punjabifem_00077.wav
ਮੈਂ ਨਿਤ ਵਿਚਾਰਦੀ ਜੁ ਉਨ੍ਹਾਂ ਲਈ ਇਕ ਕੋਮਲ ਫੁਲਾਂ ਦਾ ਗੁਲਦਸਤਾ ਬਣਾ ਕੇ ਲੈ ਜਾਵਾਂ , ਪਰ ਇਹ ਵੀ ਨਾ ਕਰ ਸਕੀ .
pa
indictts_pa_female
8.801
indictts_iitm
neutral
null
null
null
null
audio/pa/indictts_pa_female_train_punjabifem_00078.wav
ਇਕ ਤਾਂ ਮੈਨੂੰ ਲੱਜਿਆ ਆਉਂਦੀ ਸੀ ਤੇ ਦੂਜੇ ਜੇ ਉਹ ਮੈਨੂੰ ਮੁਲ ਦੇ ਦੇਂਦੇ ਤਾਂ ਕੀ ਕਹਿ ਕੇ ਮੁਲ ਲੈਣੋਂ ਨਾਂਹ ਕਰਦੀ .
pa
indictts_pa_female
9.37
indictts_iitm
neutral
null
null
null
null
audio/pa/indictts_pa_female_train_punjabifem_00079.wav
ਮੇਰੇ ਆਉਣ ਜਾਣ ਨਾਲ ਇਕ ਹੋਰ ਵਚਿਤ੍ਰ ਗੱਲ ਹੋਈ , ਜਿਸ ਦਾ ਪਤਾ ਮੈਨੂੰ ਆਪਣੇ ਮਾਤਾ ਪਿਤਾ ਦੀਆਂ ਗੱਲਾਂ ਸੁਨਣ ਤੋਂ ਲੱਗਾ .
pa
indictts_pa_female
9.098
indictts_iitm
neutral
null
null
null
null
audio/pa/indictts_pa_female_train_punjabifem_00080.wav
ਇਕ ਦਿਨ ਮੈਂ ਫੁਲ ਪਰੋਂਦੀ ਪਰੋਂਦੀ ਸੌਂ ਗਈ ਤੇ ਕੁਝ ਕੁ ਸਮਾਂ ਉਪਰੰਤ ਮੇਰੀ ਜਾਗ ਖੁਲ੍ਹੀ ਤਾਂ ਮਲੂਮ ਹੋਇਆ ਕਿ ਦੀਵਾ ਬੁਝ ਗਿਆ ਹੈ , ਕਿਉਂਕਿ ਮੇਰੇ ਜਾਗਣ ਦਾ ਪਤਾ ਮੇਰੇ ਮਾਤਾ ਪਿਤਾ ਨੂੰ ਨਾ ਲੱਗਾ .
pa
indictts_pa_female
14.651
indictts_iitm
neutral
null
null
null
null
audio/pa/indictts_pa_female_train_punjabifem_00081.wav
ਉਹ ਮੇਰਾ ਨਾਂ ਲੈ ਕੇ ਗੱਲਾਂ ਕਰ ਰਹੇ ਸਨ , ਏਸ ਲਈ ਮੈਂ ਸਾਵਧਾਨ ਹੋ ਗਈ ਤੇ ਕੰਨ ਲਾ ਕੇ ਸੁਨਣ ਲੱਗ ਪਈ .
pa
indictts_pa_female
8.745
indictts_iitm
neutral
null
null
null
null
audio/pa/indictts_pa_female_train_punjabifem_00082.wav
ਮਾਂ ਕਹਿ ਰਹੀ ਸੀ , ਇਹ ਗੱਲ ਬੜੀ ਹੀ ਚੰਗੀ ਹੋ ਗਈ ਹੈ .
pa
indictts_pa_female
4.651
indictts_iitm
neutral
null
null
null
null
audio/pa/indictts_pa_female_train_punjabifem_00083.wav
ਪਿਤਾ ਨੇ ਉੱਤਰ ਦਿਤਾ , ਸਗੋਂ ਪੱਕੀ ਵੀ ਹੋ ਗਈ ਹੈ , ਹੁਣ ਇਸ ਵਿਚ ਕੋਈ ਸੰਦੇਹ ਨਹੀਂ , ਵਡੇ ਆਦਮੀ ਬਚਨ ਕਰ ਕੇ ਮੁਕਰ ਨਹੀਂ ਸਕਦੇ .
pa
indictts_pa_female
10.656
indictts_iitm
neutral
null
null
null
null
audio/pa/indictts_pa_female_train_punjabifem_00084.wav
ਸਾਡੀ ਧੀ ਵਿਚ ਤਾਂ ਕੇਵਲ ਨੇਤ੍ਰਾਂ ਵਲੋਂ ਹੀ ਘਾਟਾ ਹੈ , ਨਹੀਂ ਤਾਂ ਅਜੇਹੀ ਅਸ਼ੀਲ ਧੀ ਕਿਸ ਭਾਗਾਂ ਵਾਲੇ ਦੇ ਘਰ ਹੋਵੇਗੀ .
pa
indictts_pa_female
10.019
indictts_iitm
neutral
null
null
null
null
audio/pa/indictts_pa_female_train_punjabifem_00085.wav
ਮਾਂ ਨੇ ਪੁਛਿਆ , ਇਹ ਸਾਰੀ ਵਿਉਂਤ ਬਣੀ ਕਿਸ ਤਰ੍ਹਾਂ ? .
pa
indictts_pa_female
4.157
indictts_iitm
neutral
null
null
null
null
audio/pa/indictts_pa_female_train_punjabifem_00086.wav
ਕੀ ਰੁਪਏ ਦੇ ਕੇ ਅੰਨ੍ਹੀ ਦਾ ਵਿਆਹ ਨਹੀਂ ਹੋ ਸਕਦਾ ਸੁਣ ਕੇ ਸ਼ੁਕਲਾ ਸਮਝਣ ਲਗ ਪਈ ਹੈ ਜੁ ਕੁਸਮਲਤਾ ਆਪਣੇ ਪਾਸੋ ਖ਼ਰਚ ਕਰ ਉਸ ਦਾ ਵਿਆਹ ਕਰੇਗੀ .
pa
indictts_pa_female
11.516
indictts_iitm
neutral
null
null
null
null
audio/pa/indictts_pa_female_train_punjabifem_00087.wav
ਉਧਰ ਬਾਬੂ ਕਿਸ਼ੋਰ ਨੇ ਵੀ ਹਰੀ ਚੰਦ ਨੂੰ ਵਿਆਹ ਲਈ ਰੁਪਏ ਦਾ ਲਾਲਚ ਦੇ ਕੇ ਰਾਜ਼ੀ ਕਰ ਲਿਆ ਹੈ .
pa
indictts_pa_female
7.917
indictts_iitm
neutral
null
null
null
null
audio/pa/indictts_pa_female_train_punjabifem_00088.wav
ਬਾਬੂ ਤ੍ਰਿਲੋਕ ਚੰਦ ਦੇ ਮੁਨੀਮ ਦਾ ਨਾਉਂ ਦੇਵੀਦਾਸ ਸੀ , ਤੇ ਹਰੀ ਚੰਦ ਦੇਵੀਦਾਸ ਦਾ ਪੁਤਰ ਸੀ .
pa
indictts_pa_female
7.731
indictts_iitm
neutral
null
null
null
null
audio/pa/indictts_pa_female_train_punjabifem_00089.wav
ਮੈਂ ਉਸ ਨੂੰ ਕੁਝ ਕੁਝ ਜਾਣਦੀ ਸਾਂ .
pa
indictts_pa_female
3.105
indictts_iitm
neutral
null
null
null
null
audio/pa/indictts_pa_female_train_punjabifem_00090.wav
ਇਕ ਵਿਆਹ ਉਸ ਦਾ ਅਗੇ ਹੋਇਆ ਸੀ ਪਰ ਉਲਾਦ ਨਾ ਹੋਣ ਦੇ ਕਾਰਨ ਤੇ ਦੂਜੇ ਰੁਪਏ ਦੇ ਲਾਲਚ ਕਰ ਕੇ ਉਸ ਨੇ ਅੰਨ੍ਹੀ ਪਤਨੀ ਗ੍ਰਹਿਣ ਕਰਨੀ ਵੀ ਸ੍ਵੀਕਾਰ ਕਰ ਲਈ .
pa
indictts_pa_female
12.604
indictts_iitm
neutral
null
null
null
null
audio/pa/indictts_pa_female_train_punjabifem_00091.wav
ਮੇਰੇ ਮਾਤਾ ਪਿਤਾ ਦਾ ਚਿੱਤ ਬੜਾ ਹੀ ਪ੍ਰਸੰਨ ਸੀ .
pa
indictts_pa_female
4.101
indictts_iitm
neutral
null
null
null
null
audio/pa/indictts_pa_female_train_punjabifem_00092.wav
ਉਹ ਸਮਝਦੇ ਸਨ ਕਿ ਚਲੋ ਭਾਰ ਲੱਥਾ , ਪਰ ਮੇਰੇ ਤੇ ਤਾਂ ਪਹਾੜ ਟੁੱਟ ਪਿਆ ਤੇ ਉਨ੍ਹਾਂ ਦੀ ਬਲਾ ਉਲਟ ਕੇ ਮੇਰੇ ਤੇ ਪੈ ਗਈ .
pa
indictts_pa_female
10.131
indictts_iitm
neutral
null
null
null
null
audio/pa/indictts_pa_female_train_punjabifem_00093.wav
ਫੇਰ ਸਲਾਹ ਕਰਦੀ ਕਿ ਇਕ ਵਾਰੀ ਜਾ ਕੇ ਉਲਾਂਭਾ ਤੇ ਜ਼ਰੂਰ ਦਿਆਂਗੀ ਕਿ ਮੇਰੇ ਅੰਨ੍ਹੀ ਉਤੇ ਦੁਖਾਂ ਦੇ ਪਹਾੜ ਢਾਉਣ ਨਾਲ ਤੈਨੂੰ ਕੀ ਸੁਖ ਹੈ ? .
pa
indictts_pa_female
10.99
indictts_iitm
neutral
null
null
null
null
audio/pa/indictts_pa_female_train_punjabifem_00094.wav
ਸਮੇਂ ਅਨੁਸਾਰ ਮੈਂ ਫੇਰ ਬਾਬੂ ਤ੍ਰਿਲੋਕ ਚੰਦ ਦੇ ਘਰ ਜਾਣ ਲਈ ਤਿਆਰ ਹੋਈ .
pa
indictts_pa_female
6.16
indictts_iitm
neutral
null
null
null
null
audio/pa/indictts_pa_female_train_punjabifem_00095.wav
ਪਹਿਲਾਂ ਸੋਚਿਆ ਕਿ ਫੁਲ ਨਹੀਂ ਲਿਜਾਵਾਂਗੀ , ਪਰ ਖ਼ਾਲੀ ਹਥ ਜਾਣਾ ਉਚਿਤ ਨਾ ਸਮਝ ਕੇ ਫੁਲ ਲੈ ਲਏ , ਕੀ ਕਹਿ ਕੇ ਬੈਠਾਂਗੀ , ਸੋਚਦੀ ਤੁਰ ਪਈ , ਪਰ ਅੱਜ ਮਾਂ ਪਾਸੋਂ ਲੁਕ ਕੇ ਗਈ ਸਾਂ .
pa
indictts_pa_female
15.035
indictts_iitm
neutral
null
null
null
null
audio/pa/indictts_pa_female_train_punjabifem_00096.wav
ਫੁਲ ਦੇ ਕੇ ਮੈਂ ਕੁਸਮਲਤਾ ਦੇ ਕੋਲ ਬੈਠ ਗਈ .
pa
indictts_pa_female
4.119
indictts_iitm
neutral
null
null
null
null
audio/pa/indictts_pa_female_train_punjabifem_00097.wav
ਗੱਲ ਕਿਸ ਤਰਾਂ ਸ਼ੁਰੂ ਕਰਾਂ ? ਪਹਿਲਾਂ ਕਿਥੋਂ ਚੱਲਾਂ ? ਜਦ ਚਾਰ ਚੁਫੇਰੇ ਹੀ ਅੱਗ ਲਗ ਰਹੀ ਹੈ ਤਾਂ ਪਹਿਲੋਂ ਕਿਥੋਂ ਬੁਝਾਵਾਂ ? .
pa
indictts_pa_female
9.667
indictts_iitm
neutral
null
null
null
null
audio/pa/indictts_pa_female_train_punjabifem_00098.wav
ਚੰਗੇ ਭਾਗਾਂ ਨੂੰ ਕੁਸਮਲਤਾ ਨੇ ਆਪ ਹੀ ਮੈਨੂੰ ਬੁਲਾ ਲਿਆ , ਅੰਨ੍ਹੀਏਂ ! ਹੁਣ ਤੇਰਾ ਵਿਆਹ ਹੋਵੇਗਾ .
pa
indictts_pa_female
7.379
indictts_iitm
neutral
null
null
null
null
audio/pa/indictts_pa_female_train_punjabifem_00099.wav
ਕਿਉਂ , ਛੋਟੇ ਬਾਬੂ ਪ੍ਰਬੰਧ ਕਰਨਗੇ ਤਾਂ ਹੋਵੇਗਾ ਕਿਉਂ ਨਹੀਂ ? .
pa
indictts_pa_female
4.917
indictts_iitm
neutral
null
null
null
null
audio/pa/indictts_pa_female_train_punjabifem_00100.wav
ਮੈਂ ਹੋਰ ਵੀ ਸੜ ਗਈ , ਤੇ ਬੋਲੀਕਿਉਂ ? ਮੈਂ ਤੁਹਾਡਾ ਕੀ ਵਿਗਾੜਿਆ ਹੈ ? .
pa
indictts_pa_female
5.715
indictts_iitm
neutral
null
null
null
null
audio/pa/indictts_pa_female_train_punjabifem_00101.wav
ਉਹ ਬੋਲੀ , ਤੂੰ ਮਰ ਕਿਉਂ ਨਹੀਂ ਜਾਂਦੀ ? ਕੀ ਤੇਰਾ ਵਿਆਹ ਕਰਾਉਣ ਤੇ ਜੀ ਨਹੀਂ ਕਰਦਾ ? .
pa
indictts_pa_female
6.265
indictts_iitm
neutral
null
null
null
null
audio/pa/indictts_pa_female_train_punjabifem_00102.wav
ਉਸ ਨੂੰ ਹੋਰ ਵੀ ਕ੍ਰੋਧ ਚੜ੍ਹ ਗਿਆ ਤੇ ਕਹਿਣ ਲੱਗੀ , ਦੁਸ਼ਟ ਕਿਸੇ ਥਾਂ ਦੀ , ਵਿਆਹ ਨਹੀਂ ਕਰਾਂਦੀ ? .
pa
indictts_pa_female
7.15
indictts_iitm
neutral
null
null
null
null
audio/pa/indictts_pa_female_train_punjabifem_00103.wav
ਮਾਲੂਮ ਹੁੰਦਾ ਹੈ ਕਿ ਕੁਸਮਲਤਾ ਨੇ ਮੈਨੂੰ ਇਸ ਗੱਲ ਤੋਂ ਦੁਰਾਚਾਰੀ ਸਮਝ ਲਿਆ .
pa
indictts_pa_female
6.309
indictts_iitm
neutral
null
null
null
null
audio/pa/indictts_pa_female_train_punjabifem_00104.wav
ਉਹ ਬਹੁਤ ਗੁੱਸੇ ਹੋ ਕੇ ਬੋਲੀ , ਦੁਰ ਹੋ ਇਥੋਂ , ਨਹੀਂ ਤਾਂ ਝਾੜੂ ਮਾਰ ਕੇ ਦਫਾ ਕਰ ਦਿਆਂਗੀ .
pa
indictts_pa_female
7.292
indictts_iitm
neutral
null
null
null
null
audio/pa/indictts_pa_female_train_punjabifem_00105.wav
ਮੈਂ ਉੱਠ ਖਲੋਤੀਦੋਹਾਂ ਅੰਨ੍ਹੀਆ ਅੱਖਾਂ ਵਿਚੋਂ ਜਲ ਧਾਰਾ ਵਗਣ ਲਗ ਪਈ , ਪਰ ਉਸ ਨੂੰ ਨਾ ਦਿਸਣ ਦਿਤਾ ਤੇ ਮੈਂ ਆਪਣਾ ਮੂੰਹ ਉਧਰੋਂ ਫੇਰ ਲਿਆ ਤੇ ਘਰ ਨੂੰ ਮੁੜ ਪਈ .
pa
indictts_pa_female
13.26
indictts_iitm
neutral
null
null
null
null
audio/pa/indictts_pa_female_train_punjabifem_00106.wav
ਆਪਣੇ ਮਨ ਨਾਲ ਆਪਣੀ ਨਿਰਾਦਰੀ ਹੋਣ ਦੇ ਕਾਰਨ ਸੋਚ ਹੀ ਰਹੀ ਸੀ ਕਿ ਪੌੜੀਆਂ ਵਿਚ ਕਿਸੇ ਦਾ ਖੜਾਕ ਹੋਇਆ .
pa
indictts_pa_female
8.958
indictts_iitm
neutral
null
null
null
null
audio/pa/indictts_pa_female_train_punjabifem_00107.wav
ਮੈਂ ਵੀ ਅਜੇ ਹੇਠਾਂ ਨਹੀਂ ਪਹੁੰਚੀ ਸਾਂ , ਇਸ ਲਈ ਪੌੜੀਆਂ ਵਿਚ ਹੀ ਬੈਠ ਗਈ .
pa
indictts_pa_female
6.139
indictts_iitm
neutral
null
null
null
null
audio/pa/indictts_pa_female_train_punjabifem_00108.wav
ਅੰਨ੍ਹੇ ਪੁਰਸ਼ ਦੀ ਸ੍ਰਵਨ ਸ਼ਕਤੀ ਬੜੀ ਹੀ ਤੇਜ਼ ਹੁੰਦੀ ਹੈ , ਮੇਰੇ ਵਿਚ ਵੀ ਇਹ ਗੁਣ ਸੀ ਜੁ ਮੈਂ ਪੈਰਾਂ ਦੀ ਅਵਾਜ਼ ਤੋਂ ਹੀ ਪਛਾਣ ਲੈਂਦੀ ਸੀ ਕਿ ਕੌਣ ਆਉਂਦਾ ਹੈ .
pa
indictts_pa_female
12.561
indictts_iitm
neutral
null
null
null
null
audio/pa/indictts_pa_female_train_punjabifem_00109.wav
ਮੈਂ ਉਸ ਅਵਾਜ਼ ਨੂੰ ਸੁਣ ਕੇ ਤ੍ਰਬਕੀ ਤੇ ਮਨ ਨੇ ਸਾਫ਼ ਕਹਿ ਦਿਤਾ ਕਿ ਛੋਟੇ ਬਾਬੂਕਿਸ਼ੋਰ ਜੀ ਆ ਰਹੇ ਹਨ .
pa
indictts_pa_female
8.65
indictts_iitm
neutral
null
null
null
null
audio/pa/indictts_pa_female_train_punjabifem_00110.wav
ਉਹ ਮੇਰੇ ਕੋਲ ਆ ਕੇ ਖਲੋ ਗਏ ਤੇ ਮੈਨੂੰ ਰੋਂਦੀ ਨੂੰ ਵੇਖ ਕੇ ਬੋਲੇ , ਕੌਣ ? ਸ਼ੁਕਲਾ ! .
pa
indictts_pa_female
7.317
indictts_iitm
neutral
null
null
null
null
audio/pa/indictts_pa_female_train_punjabifem_00111.wav
ਉਹਨਾਂ ਦੇ ਮਨੋਹਰ ਬਚਨ ਸੁਣ ਕੇ ਮੈਂ ਆਪਣਾ ਸਾਰਾ ਦੁਖ ਭੁਲ ਗਈ .
pa
indictts_pa_female
5.392
indictts_iitm
neutral
null
null
null
null
audio/pa/indictts_pa_female_train_punjabifem_00112.wav
ਪਿਆਰੇ ੨ ਸ਼ਬਦ ਕੰਨਾਂ ਵਿਚ ਗੂੰਜਣ ਲਗ ਪਏ , ਕੌਣ ! ਸ਼ੁਕਲਾ ? ਮੈਂ ਉੱਤਰ ਨਹੀਂ ਦਿਤਾ , ਅਤੇ ਇਛਾ ਹੋਈ ਕਿ ਦੋ ਤਿੰਨ ਵਾਰੀ ਹੋਰ ਬੁਲਾਵਣ ਤੇ ਮੈਂ ਉਹਨਾਂ ਦਾ ਸ਼ਬਦ ਸੁਣ ਕੇ ਮਨ ਪ੍ਰਸੰਨ ਕਰਾਂ .
pa
indictts_pa_female
14.885
indictts_iitm
neutral
null
null
null
null
audio/pa/indictts_pa_female_train_punjabifem_00113.wav
ਉਹਨਾਂ ਫੇਰ ਪੁਛਿਆ , ਸ਼ੁਕਲਾ ! ਰੋਂਦੀ ਕਿਉਂ ਹੈਂ ? ਮੇਰਾ ਮਨ ਗਦ ਗਦ ਹੋ ਗਿਆ ਤੇ ਅੱਖਾਂ ਵਿਚੋਂ ਅੱਥਰੂ ਨਿਕਲ ਆਏ , ਮਨ ਵਿਚ ਆਇਆ ਜੁ ਇਕ ਵਾਰੀ ਫੇਰ ਪੁਛਣ .
pa
indictts_pa_female
12.178
indictts_iitm
neutral
null
null
null
null
audio/pa/indictts_pa_female_train_punjabifem_00114.wav
ਉਹਨਾਂ ਮੁੜ ਪੁਛਿਆ , ਕਿਉਂ ਰੋਨੀ ਹੈਂ , ਕਿਸੇ ਨੇ ਕੁਝ ਕਿਹਾ ਹੈ ? .
pa
indictts_pa_female
5.125
indictts_iitm
neutral
null
null
null
null
audio/pa/indictts_pa_female_train_punjabifem_00115.wav
ਉਹਨਾਂ ਨਾਲ ਗੱਲ ਕਰਨ ਦਾ ਮੈਨੂੰ ਅਵਸਰ ਮਿਲਿਆ , ਹੁਣ ਮੈਂ ਕਿਉਂ ਨਾ ਬੋਲਦੀ ? ਮੈਂ ਆਖਿਆ ਤੁਹਾਡੀ ਭਰਜਾਈ ਨੇ ਮੇਰੀ ਨਿਰਾਦਰੀ ਕੀਤੀ ਹੈ ! .
pa
indictts_pa_female
10.727
indictts_iitm
neutral
null
null
null
null
audio/pa/indictts_pa_female_train_punjabifem_00116.wav
ਉਹਨੇ ਕਿਹਾ ਭਰਜਾਈ ਦੀ ਗੱਲ ਤੇ ਧਿਆਨ ਨਾ ਦੇਹ , ਉਹ ਦਿਲ ਦੀ ਮਾੜੀ ਨਹੀਂ ! ਆ ਮੇਰੇ ਨਾਲ , ਹੁਣ ਉਹ ਤੇਰੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰੇਗੀ .
pa
indictts_pa_female
10.497
indictts_iitm
neutral
null
null
null
null
audio/pa/indictts_pa_female_train_punjabifem_00117.wav
ਉਹ ਕੇਵਲ ਮੂੰਹ ਦੀ ਹੀ ਕੌੜੀ ਹੈ , ਦਿਲ ਦੀ ਨਹੀਂ .
pa
indictts_pa_female
3.786
indictts_iitm
neutral
null
null
null
null
audio/pa/indictts_pa_female_train_punjabifem_00118.wav
ਉਹਨਾਂ ਅੰਨ੍ਹੀ ਸਮਝਕੇ ਪੌੜੀਆਂ ਚੜ੍ਹਾਉਣ ਲਈ ਹਥ ਫੜ ਲਿਆ .
pa
indictts_pa_female
4.738
indictts_iitm
neutral
null
null
null
null
audio/pa/indictts_pa_female_train_punjabifem_00119.wav
ਇਸ ਵਿਚ ਜੇ ਮੈਂ ਨਿੰਦਾ ਦੇ ਯੋਗ ਹਾਂ ਤਾਂ ਪਏ ਕਰੋ ! ਮੈਂ ਤਾਂ ਆਪਣਾ ਹੱਥ ਆਪਣੇ ਪ੍ਰੀਤਮ ਦੇ ਹਥ ਵਿਚ ਫੜਾ ਕੇ ਆਪਣਾ ਇਸਤ੍ਰੀਜਨਮ ਸਫ਼ਲ ਸਮਝਦੀ ਹਾਂ .
pa
indictts_pa_female
11.936
indictts_iitm
neutral
null
null
null
null
audio/pa/indictts_pa_female_train_punjabifem_00120.wav
ਮੈਂ ਲਾਹੌਰ ਦੇ ਚੱਪੇ ਚੱਪੇ ਤੋਂ ਜਾਣੂ ਸਾਂ , ਪਰ ਪੌੜੀਆਂ ਚੜ੍ਹਨ ਵੇਲੇ ਛੋਟੇ ਬਾਬੂ ਤੋਂ ਹੱਥ ਨਹੀਂ ਛੁਡਾਇਆ .
pa
indictts_pa_female
8.306
indictts_iitm
neutral
null
null
null
null
audio/pa/indictts_pa_female_train_punjabifem_00121.wav
ਛੋਟੇ ਬਾਬੂ ਕੀ ਆਖਾਂ ? ਕੀ ਕਹਿ ਕੇ ਬੁਲਾਵਾਂ ? ਉਹਨਾਂ ਮੇਰਾ ਹੱਥ ਫੜ ਹੀ ਲਿਆ .
pa
indictts_pa_female
6.568
indictts_iitm
neutral
null
null
null
null
audio/pa/indictts_pa_female_train_punjabifem_00122.wav
ਛੋਟੇ ਬਾਬੂ ਨੇ ਭਰਜਾਈ ਪਾਸ ਜਾ ਕੇ ਆਖਿਆ ਸ਼ੁਕਲਾ ਨੂੰ ਕੀ ਕਿਹਾ ਜੇ , ਉਹ ਤਾਂ ਛਮ ਛਮ ਰੋ ਰਹੀ ਹੈ .
pa
indictts_pa_female
8.832
indictts_iitm
neutral
null
null
null
null
audio/pa/indictts_pa_female_train_punjabifem_00123.wav
ਕੁਸਮਲਤਾ ਮੇਰੇ ਅੱਥਰੂ ਵਗਦੇ ਵੇਖ ਨਰਮ ਹੋ ਗਈ ਤੇ ਮੈਨੂੰ ਆਪਣੇ ਪਾਸ ਬਿਠਾ ਲਿਆ .
pa
indictts_pa_female
6.711
indictts_iitm
neutral
null
null
null
null
audio/pa/indictts_pa_female_train_punjabifem_00124.wav
ਥੋਹੜਾ ਸਮਾਂ ਉਥੇ ਬਹਿਕੇ ਮੈਂ ਘਰ ਨੂੰ ਮੁੜ ਆਈ .
pa
indictts_pa_female
4.089
indictts_iitm
neutral
null
null
null
null
audio/pa/indictts_pa_female_train_punjabifem_00125.wav
ਇਧਰ ਹਰੀ ਚੰਦ ਨਾਲ ਮੇਰੇ ਵਿਆਹ ਦੀਆਂ ਗੋਂਦਾਂ ਗੁੰਦਣੀਆਂ ਆਰੰਭ ਹੋਈਆਂ .
pa
indictts_pa_female
5.554
indictts_iitm
neutral
null
null
null
null
audio/pa/indictts_pa_female_train_punjabifem_00126.wav
ਮੈਂ ਸਦੀਵ ਹੀ ਇਸ ਸੋਚ ਵਿਚ ਰਹਿੰਦੀ ਕਿ ਕਿਵੇਂ ਮੇਰਾ ਵਿਆਹ ਨਾ ਹੋਵੇ , ਪਰ ਮੈਨੂੰ ਵੇਹਲੀ ਬੈਠੀ ਨੂੰ ਵੇਖ ਕੇ ਮਾਤਾ ਪਿਤਾ ਸਮਝਦੇ ਜੁ ਵਿਆਹ ਦੀ ਖ਼ੁਸ਼ੀ ਵਿਚ ਹੀ ਕੰਮ ਕਾਜ ਛੱਡ ਬੈਠੀ ਹੈ .
pa
indictts_pa_female
14.256
indictts_iitm
neutral
null
null
null
null
audio/pa/indictts_pa_female_train_punjabifem_00127.wav
ਇਕ ਮੈਥੋਂ ਬਿਨਾਂ , ਹੋਰ ਸਾਰੇ ਹੀ ਮੇਰੇ ਵਿਆਹ ਹੋਣ ਵਿਚ ਪ੍ਰਸੰਨ ਸਨ ਅਤੇ ਮੈਂ ਮਾਨੋਂ ਸੱਤਾਂ ਸਮੁੰਦਰਾਂ ਵਿਚ ਡੁੱਬੀ ਹੋਈ ਸਾਂ .
pa
indictts_pa_female
10.007
indictts_iitm
neutral
null
null
null
null
audio/pa/indictts_pa_female_train_punjabifem_00128.wav
ਮੈਂ ਅੰਨ੍ਹੀ ਦਾ ਕੋਈ ਵੀ ਸਹਾਇਕ ਨਹੀਂ ਸੀ .
pa
indictts_pa_female
3.717
indictts_iitm
neutral
null
null
null
null
audio/pa/indictts_pa_female_train_punjabifem_00129.wav
ਅੰਤ ਈਸ਼ਵਰ ਨੇ ਇਕ ਸਹਾਇਕ ਬਣਾ ਹੀ ਦਿਤਾ .
pa
indictts_pa_female
3.897
indictts_iitm
neutral
null
null
null
null
audio/pa/indictts_pa_female_train_punjabifem_00130.wav
ਮੈਂ ਦਸ ਚੁਕੀ ਹਾਂ ਕਿ ਹਰੀ ਚੰਦ ਦੀ ਇਕ ਇਸਤ੍ਰੀ ਅਗੇ ਵੀ ਸੀ ਅਤੇ ਉਸ ਨਾਉ ਕ੍ਰਿਸ਼ਨਾ ਸੀ .
pa
indictts_pa_female
7.669
indictts_iitm
neutral
null
null
null
null
audio/pa/indictts_pa_female_train_punjabifem_00131.wav
ਕੇਵਲ ਉਸੇ ਦੀ ਸੰਮਤੀ ਮੇਰੇ ਵਿਆਹ ਦੇ ਵਿਰੁਧ ਸੀ .
pa
indictts_pa_female
4.218
indictts_iitm
neutral
null
null
null
null
audio/pa/indictts_pa_female_train_punjabifem_00132.wav
ਉਹ ਚਾਹੁੰਦੀ ਸੀ ਜੁ ਉਸ ਤੇ ਸੌਂਕਣ ਨਾ ਪਵੇ .
pa
indictts_pa_female
3.823
indictts_iitm
neutral
null
null
null
null
audio/pa/indictts_pa_female_train_punjabifem_00133.wav
ਬਾਬੂ ਤ੍ਰਿਲੋਕ ਚੰਦ ਨੇ ਉਹਨੂੰ ਕਈਆਂ ਵਿਹਾਰਾਂ ਵਿਚ ਲਾਇਆ , ਪਰ ਉਸ ਨੇ ਸਾਰੀ ਖੱਟੀ ਕਮਾਈ ਸ਼ਰਾਬ ਆਦਿਕ ਭੈੜੀਆਂ ਆਦਤਾਂ ਦੇ ਮੂੰਹ ਲੁਟਾ ਛੱਡੀ .
pa
indictts_pa_female
11.256
indictts_iitm
neutral
null
null
null
null
audio/pa/indictts_pa_female_train_punjabifem_00134.wav
ਫੇਰ ਉਸ ਨੇ ਇਕ ਅਖ਼ਬਾਰ ਵੀ ਕਢਿਆ , ਪਰ ਉਹ ਵੀ ਪਹਿਲਾਂ ਪਹਿਲਾਂ ਚੱਲ ਕੇ ਫੇਰ ਚੱਲ ਹੀ ਗਿਆ .
pa
indictts_pa_female
7.063
indictts_iitm
neutral
null
null
null
null
audio/pa/indictts_pa_female_train_punjabifem_00135.wav
ੁੜ ਉਹ ਨਾਟਕ ਲਿਖਣ ਲੱਗਾ , ਪਰ ਘਾਟਾ ਹੀ ਪਿਆ ਤੇ ਛਾਪੇਖ਼ਾਨੇ ਦੇ ਪੈਸੇ ਈ ਉਧਾਰੇ ਛੱਡ ਕੇ ਨੱਸ ਗਿਆ .
pa
indictts_pa_female
8.602
indictts_iitm
neutral
null
null
null
null
audio/pa/indictts_pa_female_train_punjabifem_00136.wav
ਹੁਣ ਉਹ ਆਪਣੇ ਆਪ ਹੀ ਕਿਸੇ ਪਾਸਿਓਂ ਫਿਰ ਆ ਟਪਕਿਆ ਸੀ ਅਤੇ ਕਿਸ਼ੋਰ ਦੀ ਮੁੱਛ ਦਾ ਵਾਲ ਬਣ ਗਿਆ ਸੀ .
pa
indictts_pa_female
8.582
indictts_iitm
neutral
null
null
null
null
audio/pa/indictts_pa_female_train_punjabifem_00137.wav
ਕ੍ਰਿਸ਼ਨਾ ਨੇ ਆਪਣੀ ਸੌਂਕਣ ਆਉਣ ਦਾ ਦੁਖ ਆਪਣੇ ਭਰਾ ਅਗੇ ਫੋਲ ਦਿਤਾ ਤੇ ਅਖੀਰ ਅੰਦਰੋ ਅੰਦਰ ਇਹ ਫ਼ੈਸਲਾ ਹੋਇਆ ਕਿ ਅੰਨ੍ਹੀ ਦਾ ਵਿਆਹ ਜੇ ਮਦਨ ਲਾਲ ਨਾਲ ਹੀ ਹੋ ਜਾਵੇ ਤਾਂ ਚੰਗਾ ਹੈ .
pa
indictts_pa_female
14.032
indictts_iitm
neutral
null
null
null
null