file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_00545.wav | ਸੰਸਾਰੇ ਪੰਜਾਬ ਵਿਚ ਕੀ ਤੇਰੇ ਯੋਗ ਕੋਈ ਕੰਨਿਆ ਹੀ ਨਹੀਂ ਰਹੀ ? . | pa | indictts_pa_female | 5.839 | indictts_iitm | neutral | null | null | null | null |
audio/pa/indictts_pa_female_train_punjabifem_00546.wav | ਮੈਂਹੈਨ ਤਾਂ ਹਜ਼ਾਰਾਂ ਪਰ ਕਿਸ ਤਰ੍ਹਾਂ ਪਤਾ ਲਗੇ ਕਿ ਕਿਹੜੀ ਮੈਨੂੰ ਆਖ਼ਰ ਤਕ ਪਿਆਰ ਕਰੇਗੀ ? . | pa | indictts_pa_female | 7.571 | indictts_iitm | neutral | null | null | null | null |
audio/pa/indictts_pa_female_train_punjabifem_00547.wav | ਸੰਮੈਂ ਇਕ ਵਿਦਿਆ ਜਾਣਦਾ ਹਾਂ , ਜਿਸ ਦੇ ਬਲ ਨਾਲ ਮੈਂ ਤੁਹਾਨੂੰ ਸੁਫ਼ਨੇ ਵਿਚ ਉਹ ਲੜਕੀ ਵਿਖਾ ਸਕਦਾ ਹਾਂ . | pa | indictts_pa_female | 9.057 | indictts_iitm | neutral | null | null | null | null |
audio/pa/indictts_pa_female_train_punjabifem_00548.wav | ਜਿਹੜੀ ਤੁਹਾਨੂੰ ਦੁਨੀਆਂ ਵਿਚ ਸਭ ਤੋਂ ਵਧ ਪਿਆਰ ਕਰਦੀ ਹੈ . | pa | indictts_pa_female | 4.431 | indictts_iitm | neutral | null | null | null | null |
audio/pa/indictts_pa_female_train_punjabifem_00549.wav | ਮੈਂਮੈਂ ਨਹੀਂ ਸਮਝਦਾ ਜੁ ਤੁਸੀਂ ਕਿਹੜੀ ਮੂਰਤੀ ਮੈਨੂੰ ਵਿਖਾਓਗੇ . | pa | indictts_pa_female | 5.167 | indictts_iitm | neutral | null | null | null | null |
audio/pa/indictts_pa_female_train_punjabifem_00550.wav | ਜਿਥੋਂ ਤਕ ਮੇਰੀ ਅਕਲ ਕੰਮ ਕਰਦੀ ਹੈ , ਬਿਨਾਂ ਮੇਰੇ ਪ੍ਰਵਾਰ ਦੇ ਸੱਜਣਾਂ ਦੇ ਹੋਰ ਕੋਈ ਜੀਵ ਸੰਸਾਰ ਉੱਤੇ ਅਜਿਹਾ ਨਹੀਂ ਜੋ ਮੈਨੂੰ ਪਿਆਰ ਕਰਦਾ ਹੋਵੇ . | pa | indictts_pa_female | 11.996 | indictts_iitm | neutral | null | null | null | null |
audio/pa/indictts_pa_female_train_punjabifem_00551.wav | ਪਿਆਰ ਦੋਹਾਂ ਪਾਸਿਆਂ ਤੋਂ ਸਾਂਝਾ ਹੁੰਦਾ ਹੈ , ਜਦ ਮੈਂ ਕਿਸੇ ਅਜੇਹੀ ਇਸਤ੍ਰੀ ਨਾਲ ਪਿਆਰ ਨਹੀਂ ਪਾਇਆ ਤਾਂ ਕੀ ਵਜਾ ਹੈ ਕਿ ਕੋਈ ਮੇਰੇ ਨਾਲ ਪਿਆਰ ਕਰੇ ? . | pa | indictts_pa_female | 10.407 | indictts_iitm | neutral | null | null | null | null |
audio/pa/indictts_pa_female_train_punjabifem_00552.wav | ਸੰਤੁਸੀਂ ਲੋਗ ਸਾਡੀ ਵਿਦਿਆ ਨੂੰ ਨਹੀਂ ਸਮਝਦੇ ਤੇ ਅਜ ਸੁਪਨਾ ਵੇਖਕੇ ਤੁਹਾਨੂੰ ਨਿਸਚਾ ਆ ਜਾਵੇਗਾ . | pa | indictts_pa_female | 8.385 | indictts_iitm | neutral | null | null | null | null |
audio/pa/indictts_pa_female_train_punjabifem_00553.wav | ਮੈਂ ਬਾਹਰ ਦਲਾਨ ਵਿਚ ਸੌਦਾ ਸਾਂ . | pa | indictts_pa_female | 2.693 | indictts_iitm | neutral | null | null | null | null |
audio/pa/indictts_pa_female_train_punjabifem_00554.wav | ਸੌਣ ਵੇਲੇ ਮੈਂ ਸਨਆਸੀ ਬਾਬਾ ਨੂੰ ਬੁਲਾਇਆ ਤੇ ਉਸਨੇ ਆਕੇ ਮੈਨੂੰ ਸੌਂ ਜਾਣ ਲਈ ਕਿਹਾ . | pa | indictts_pa_female | 6.795 | indictts_iitm | neutral | null | null | null | null |
audio/pa/indictts_pa_female_train_punjabifem_00555.wav | ਉਹ ਕਹਿਣ ਲਗੇ , ਜਦ ਤਕ ਮੈਂ ਇਥੇ ਹਾਂ ਅੱਖਾਂ ਨ ਖੋਹਲਣੀਆਂ ਤੇ ਮੇਰੇ ਜਾਣ ਪਿਛੋਂ ਜੇ ਜਾਗਦੇ ਰਹੋ ਤਾਂ ਅਖਾਂ ਖੋਹਲ ਸਕਦੇ ਹੋ . | pa | indictts_pa_female | 10.64 | indictts_iitm | neutral | null | null | null | null |
audio/pa/indictts_pa_female_train_punjabifem_00556.wav | ਮੈਂ ਅੱਖਾਂ ਮੀਟਕੇ ਪਿਆ ਰਿਹਾਸੰਨਿਆਸੀ ਨੇ ਕੀ ਕਿਹਾ ਮੈਨੂੰ ਪਤਾ ਨਹੀਂ , ਉਸਦੇ ਜਾਣ ਤੋਂ ਪਹਿਲਾਂ ਹੀ ਮੈਨੂੰ ਨੀਂਦ ਆ ਗਈ . | pa | indictts_pa_female | 9.69 | indictts_iitm | neutral | null | null | null | null |
audio/pa/indictts_pa_female_train_punjabifem_00557.wav | ਸੰਨਿਆਸੀ ਨੇ ਕਿਹਾ ਸੀ ਕਿ ਜੇਹੜੀ ਲੜਕੀ ਮੈਨੂੰ ਸੰਸਾਰ ਵਿਚ ਸਭ ਤੋਂ ਵਧ ਪਿਆਰ ਕਰਦੀ ਹੈ ਉਹ ਅਜ ਸੁਫਨੇ ਵਿਚ ਆਵੇਗੀ . | pa | indictts_pa_female | 9.354 | indictts_iitm | neutral | null | null | null | null |
audio/pa/indictts_pa_female_train_punjabifem_00558.wav | ਮੈਂ ਸੁਫ਼ਨਾਂ ਵੇਖਿਆ ਕੁਲ ਕਲ ਕਰਦੀ ਰਾਵੀ ਨਦੀ ਵਗ ਰਹੀ ਹੈ . | pa | indictts_pa_female | 5.051 | indictts_iitm | neutral | null | null | null | null |
audio/pa/indictts_pa_female_train_punjabifem_00559.wav | ਤੇ ਉਸ ਦੇ ਵਿਚਕਾਰ ਬਰੇਤੇ ਉਤੇ ਇਹ ਕੌਣ ਖਲੀ ਹੈ ? . | pa | indictts_pa_female | 4.715 | indictts_iitm | neutral | null | null | null | null |
audio/pa/indictts_pa_female_train_punjabifem_00560.wav | ਦੂਜੇ ਦਿਨ ਪ੍ਰਭਾਤ ਵੇਲੇ ਸੰਨਿਆਸੀ ਨੇ ਪੁਛਿਆਰਾਤੀਂ ਕਿਸਨੂੰ ਸੁਫਨੇ ਵਿਚ ਵੇਖਿਆ ਸੀ ? . | pa | indictts_pa_female | 6.453 | indictts_iitm | neutral | null | null | null | null |
audio/pa/indictts_pa_female_train_punjabifem_00561.wav | ਸੰਬੜੇ ਅਸਚਰਜ ਦੀ ਗਲ ਹੈ ਪਰ ਜੋ ਕੁਝ ਵੀ ਹੋਵੇ ; ਉਸਤੋਂ ਵੱਧ ਤੁਹਾਨੂੰ ਕੋਈ ਪਿਆਰ ਨਹੀਂ ਕਰ ਸਕਦੀ . | pa | indictts_pa_female | 8.637 | indictts_iitm | neutral | null | null | null | null |
audio/pa/indictts_pa_female_train_punjabifem_00562.wav | ਸੰਨਿਆਸੀ ਜੀ ਦੇ ਵੱਸ ਵਿਚ ਸਭ ਕੁਝ ਹੈ ਅਤੇ ਇਸ ਸੰਸਾਰ ਉਤੇ ਕੋਈ ਅਜੇਹੀ ਗੁੰਝਲ ਨਹੀਂ ਜਿਸ ਨੂੰ ਉਹ ਆਪਣੇ ਯੋਗਬਲ ਨਾਲ ਸੁਲਝਾ ਨਾ ਸਕਣ . | pa | indictts_pa_female | 11.486 | indictts_iitm | neutral | null | null | null | null |
audio/pa/indictts_pa_female_train_punjabifem_00563.wav | ਉਹਨਾਂ ਦੇ ਹੀ ਉਦਮ ਨਾਲ ਕਿਸ਼ੋਰ ਚੰਦ ਕੁਝ ੨ ਸਿਧੇ ਰਾਹ ਪਿਆ ਪਰ ਫੇਰ ਵੀ ਬੜੀ ਖਰਾਬੀ ਹੋਈ . | pa | indictts_pa_female | 7.758 | indictts_iitm | neutral | null | null | null | null |
audio/pa/indictts_pa_female_train_punjabifem_00564.wav | ਇਹ ਸਾਰੀ ਖਰਾਬੀ ਦੀ ਜੜ੍ਹ ਬਲਬੀਰ ਹੀ ਸੀ . | pa | indictts_pa_female | 3.623 | indictts_iitm | neutral | null | null | null | null |
audio/pa/indictts_pa_female_train_punjabifem_00565.wav | ਅਤੇ ਹੁਣ ਸੁਣਿਆਂ ਹੈ ਜੋ ਸ਼ੁਕਲਾ ਦਾ ਵਿਆਹ ਉਸੇ ਨਾਲ ਹੋਣਾ ਹੀ ਨੀਯਤ ਹੋਇਆ ਹੈ . | pa | indictts_pa_female | 6.459 | indictts_iitm | neutral | null | null | null | null |
audio/pa/indictts_pa_female_train_punjabifem_00566.wav | ਸ਼ੁਕਲਾ ਦੀ ਮਾਸੀ ਤੇ ਮਾਸੜ ਕਾਂਸ਼ੀ ਰਾਮ ਅਤੇ ਉਹਦੀ ਪਤਨੀ ਸਾਡੇ ਵਲ ਸਨ . | pa | indictts_pa_female | 6.156 | indictts_iitm | neutral | null | null | null | null |
audio/pa/indictts_pa_female_train_punjabifem_00567.wav | ਇਸ ਦਾ ਕਾਰਨ ਇਹ ਸੀ ਕਿ ਅਸੀਂ ਉਨ੍ਹਾਂ ਨੂੰ ਧੀ ਦੇ ਵਿਆਹ ਤੇ ਵਧਾਈ ਦੇਣ ਦਾ ਇਕਰਾਰ ਕੀਤਾ ਸੀ . | pa | indictts_pa_female | 7.803 | indictts_iitm | neutral | null | null | null | null |
audio/pa/indictts_pa_female_train_punjabifem_00568.wav | ਕਹਿਣ ਨੂੰ ਤਾਂ ਭਾਵੇਂ ਵਧਾਈ ਹੀ ਸੀ , ਪਰ ਵਾਸਤਵ ਵਿਚ ਅਸਾਂ ਦੋ ਤਿੰਨ ਹਜ਼ਾਰ ਦੇਣਾ ਕੀਤਾ ਸੀ . | pa | indictts_pa_female | 6.905 | indictts_iitm | neutral | null | null | null | null |
audio/pa/indictts_pa_female_train_punjabifem_00569.wav | ਉਹਨਾਂ ਦੇ ਸਾਡੇ ਵਲ ਹੋਂਦਿਆ ਵੀ ਕੁਝ ਨਹੀਂ ਸੀ ਬਣਦਾ . | pa | indictts_pa_female | 4.256 | indictts_iitm | neutral | null | null | null | null |
audio/pa/indictts_pa_female_train_punjabifem_00570.wav | ਉਹਦਾ ਹਠ ਸੀ ਜੁ ਉਹ ਜ਼ਰੂਰ ਸ਼ੁਕਲਾ ਨਾਲ ਵਿਆਹ ਕਰੇਗਾ . | pa | indictts_pa_female | 4.553 | indictts_iitm | neutral | null | null | null | null |
audio/pa/indictts_pa_female_train_punjabifem_00571.wav | ਅੱਛਾ ! ਬਲਬੀਰ ਹੋਵੇ ਕੌਣ ਏਡੀ ਹਿੰਮਤ ਵਾਲਾ ? ਹੋ ਕੀ ਗਿਆ ਜੇ ਉਸ ਨੇ ਉਹਨਾਂ ਨੂੰ ਗਈ ਹੋਈ ਜਾਇਦਾਦ ਵਾਪਸ ਦਵਾ ਦਿਤੀ . | pa | indictts_pa_female | 10.562 | indictts_iitm | neutral | null | null | null | null |
audio/pa/indictts_pa_female_train_punjabifem_00572.wav | ਉਸਨੂੰ ਦੋ ਚਾਰ ਹਜ਼ਾਰ ਇਨਾਮ ਦੇ ਦੇਣਾ ਚਾਹੀਦਾ ਹੈ . | pa | indictts_pa_female | 3.875 | indictts_iitm | neutral | null | null | null | null |
audio/pa/indictts_pa_female_train_punjabifem_00573.wav | ਪਰ ਉਸ ਨੂੰ ਕੀ ਹੱਕ ਹੈ ਕਿ ਉਸ ਕੰਨਿਆਂ ਨਾਲ , ਜਿਸਨੂੰ ਕਿ ਮੈਂ ਆਪਣੀ ਦਰਾਣੀ ਬਨਾਉਣਾ ਚਾਹੁੰਦੀ ਹਾਂ , ਵਿਆਹ ਕਰੇ . | pa | indictts_pa_female | 8.32 | indictts_iitm | neutral | null | null | null | null |
audio/pa/indictts_pa_female_train_punjabifem_00574.wav | ਜੇ ਮੈਂ ਖਤਰੀ ਦੀ ਧੀ ਹਾਂ ਤਾਂ ਸ਼ੁਕਲਾ ਦਾ ਵਿਆਹ ਆਪਣੇ ਦਿਉਰ ਨਾਲ ਹੀ ਕਰਾਵਾਂਗੀ . | pa | indictts_pa_female | 6.078 | indictts_iitm | neutral | null | null | null | null |
audio/pa/indictts_pa_female_train_punjabifem_00575.wav | ਇਕ ਵਾਰੀ ਅਗੇ ਮੈਂ ਬਲਬੀਰ ਦੇ ਦੰਦ ਖਟੇ ਕੀਤੇ ਸਨ . | pa | indictts_pa_female | 4.386 | indictts_iitm | neutral | null | null | null | null |
audio/pa/indictts_pa_female_train_punjabifem_00576.wav | ਤੇ ਹੁਣ ਵੀ ਚਾਹੁੰਦੀ ਹਾਂ ਕਿ ਉਸਨੂੰ ਹਥ ਵਿਖਾ ਹੀ ਦਿਆਂ . | pa | indictts_pa_female | 4.56 | indictts_iitm | neutral | null | null | null | null |
audio/pa/indictts_pa_female_train_punjabifem_00577.wav | ਮੈਂ ਬਲਬੀਰ ਨੂੰ ਨਿਕੇ ਹੁੰਦਿਆਂ ਤੋਂ ਹੀ ਜਾਣਦੀ ਸਾਂ . | pa | indictts_pa_female | 3.714 | indictts_iitm | neutral | null | null | null | null |
audio/pa/indictts_pa_female_train_punjabifem_00578.wav | ਮੇਰੀ ਕੁੜਮਾਈ ਪਹਿਲੇ ਪਹਿਲ ਉਸ ਨਾਲ ਹੀ ਹੋਈ ਸੀ . | pa | indictts_pa_female | 3.991 | indictts_iitm | neutral | null | null | null | null |
audio/pa/indictts_pa_female_train_punjabifem_00579.wav | ਮੈਂ ਜਾਣਦੀ ਹਾਂ , ਕਿ ਉਹ ਬੜਾ ਹਠੀ ਹੈ ਤੇ ਉਸਦੇ ਵਾਰੇ ਉਹੀ ਜਾ ਸਕਦਾ ਹੈ ਜੁ ਅਗੋਂ ਮਹਾਂ ਚਤਰ ਹੋਵੇ . | pa | indictts_pa_female | 8.643 | indictts_iitm | neutral | null | null | null | null |
audio/pa/indictts_pa_female_train_punjabifem_00580.wav | ਮੈਂ ਸਭ ਤੋਂ ਪਹਿਲੇ ਕਾਂਸ਼ੀ ਰਾਮ ਦੀ ਇਸਤ੍ਰੀ ਨੂੰ ਸਦਵਾਇਆ ਤੇ ਆਉਣ ਤੇ ਪੁਛਿਆ ਕਿਉਂ ਨੀ ਕੀ ਗੱਲ ਹੈ . | pa | indictts_pa_female | 8.075 | indictts_iitm | neutral | null | null | null | null |
audio/pa/indictts_pa_female_train_punjabifem_00581.wav | ਤੂੰ ਧੀ ਦਾ ਵਿਆਹ ਬਲਬੀਰ ਨਾਲ ਕਰੇਂਗੀ ? . | pa | indictts_pa_female | 3.287 | indictts_iitm | neutral | null | null | null | null |
audio/pa/indictts_pa_female_train_punjabifem_00582.wav | ਮਾਲਨਅਜੇ ਤਾਂ ਏਹੋ ਗਲ ਠੀਕ ਹੈ . | pa | indictts_pa_female | 3.358 | indictts_iitm | neutral | null | null | null | null |
audio/pa/indictts_pa_female_train_punjabifem_00583.wav | ਮੈਂਕਿਉਂ ? ਕੀ ਸਾਡੇ ਨਾਲ ਗਲ ਬਾਤ ਨਹੀਂ ਹੋਈ ਸੀ ? . | pa | indictts_pa_female | 4.211 | indictts_iitm | neutral | null | null | null | null |
audio/pa/indictts_pa_female_train_punjabifem_00584.wav | ਮੈਨੂੰ ਇਹ ਸੁਣਕੇ ਬੜਾ ਕ੍ਰੋਧ ਆਇਆ ਮੈਂ ਕਿਹਾ , ਕਿਉਂ ਨੀ ਜਨਾਨੀ ਨਹੀਂ ਜਾਣਦੀ . | pa | indictts_pa_female | 6.395 | indictts_iitm | neutral | null | null | null | null |
audio/pa/indictts_pa_female_train_punjabifem_00585.wav | ਤਾਂ ਕੀ ਮਰਦ ਇਨ੍ਹਾਂ ਗੱਲਾਂ ਨੂੰ ਜਾਨਣਗੇ . | pa | indictts_pa_female | 2.861 | indictts_iitm | neutral | null | null | null | null |
audio/pa/indictts_pa_female_train_punjabifem_00586.wav | ਉਨ੍ਹਾਂ ਦਾ ਕੰਮ ਤਾਂ ਕੇਵਲ ਬਾਹਰੋਂ ਖੱਟ ਕੇ ਰੁਪਿਆਂ ਦੀ ਥੈਲੀ ਲਿਆਉਣਾ ਘਰ ਦਾ ਹਰਤਾ ਕਰਤਾ ਪੁਰਸ਼ ਹੈ ਯਾ ਇਸਤ੍ਰੀ ? . | pa | indictts_pa_female | 8.501 | indictts_iitm | neutral | null | null | null | null |
audio/pa/indictts_pa_female_train_punjabifem_00587.wav | ਉਸਦੀ ਮੋਟੀ ਬੁਧੀ ਵਿਚ ਇਹ ਗਲ ਨ ਆਈ . | pa | indictts_pa_female | 3.494 | indictts_iitm | neutral | null | null | null | null |
audio/pa/indictts_pa_female_train_punjabifem_00588.wav | ਮੈਂ ਫੇਰ ਪੁਛਿਆ ਕੀ ਤੇਰੇ ਪਤੀ , ਸ਼ੁਕਲਾ ਦਾ ਵਿਆਹ ਬਲਬੀਰ ਨਾਲ ਕਰਨਾ ਚਾਹੁੰਦੇ ਹਨ ? . | pa | indictts_pa_female | 6.117 | indictts_iitm | neutral | null | null | null | null |
audio/pa/indictts_pa_female_train_punjabifem_00589.wav | ਮਾਲਨਉਹਨਾਂ ਦੀ ਇੱਛਾ ਤਾਂ ਨਹੀਂ , ਪਰ ਬਲਬੀਰ ਬੜਾ ਜ਼ੋਰ ਦੇ ਰਿਹਾ ਹੈ . | pa | indictts_pa_female | 5.839 | indictts_iitm | neutral | null | null | null | null |
audio/pa/indictts_pa_female_train_punjabifem_00590.wav | ਮੈਂਅੱਛਾ ਮਾਲਨੇ ! ਸੁਣ ਲੈ , ਜੋ ਤੂੰ ਉਹਦਾ ਵਿਆਹ ਬਲਬੀਰ ਨਾਲ ਕਰ ਦਿੱਤਾ , ਤਾਂ ਅਸੀਂ ਇਹ ਮਕਾਨ ਕਦੀ ਵੀ ਨਹੀਂ ਛੱਡਣਾ . | pa | indictts_pa_female | 9.367 | indictts_iitm | neutral | null | null | null | null |
audio/pa/indictts_pa_female_train_punjabifem_00591.wav | ਮਾਲਨਜੇ ਅਜੇਹੀ ਗੱਲ ਸੀ ਤਾਂ ਪਹਿਲਾਂ ਹੀ ਕਿਉਂ ਨਾ ਦਸਿਆ . | pa | indictts_pa_female | 4.883 | indictts_iitm | neutral | null | null | null | null |
audio/pa/indictts_pa_female_train_punjabifem_00592.wav | ਹੁਣ ਤਕ ਕਦੇ ਦਾ ਮੁਕੱਦਮਾ ਚਲ ਗਿਆ ਹੁੰਦਾ . | pa | indictts_pa_female | 3.662 | indictts_iitm | neutral | null | null | null | null |
audio/pa/indictts_pa_female_train_punjabifem_00593.wav | ਮੈਂਮੁੱਕਦਮੇ ਚਲਾਣਾ ਪੈਸੇ ਦਾ ਕੰਮ ਹੈ . | pa | indictts_pa_female | 3.52 | indictts_iitm | neutral | null | null | null | null |
audio/pa/indictts_pa_female_train_punjabifem_00594.wav | ਫੁਲ ਵੇਚ ਕੇ ਕਿੰਨਾ ਕੁ ਰੁਪਿਆ ਮੁਕਦਮੇ ਲਈ ਜਮ੍ਹਾ ਕੀਤਾ ਹੋਇਆ ਜੇ ? . | pa | indictts_pa_female | 4.838 | indictts_iitm | neutral | null | null | null | null |
audio/pa/indictts_pa_female_train_punjabifem_00595.wav | ਇਹ ਸੁਣਕੇ ਉਸਨੂੰ ਬੜਾ ਹੀ ਕ੍ਰੋਧ ਆਇਆ , ਬੋਲੀ ਜਦ ਬਲਬੀਰ ਬਾਬੁ ਮੇਰੇ ਜਵਾਈ ਹੋਣਗੇ ਤਾਂ ਸਾਰੀ ਸੰਪਤੀ ਉਨ੍ਹਾਂ ਦੀ ਹੀ ਹੋਵੇਗੀ . | pa | indictts_pa_female | 10.097 | indictts_iitm | neutral | null | null | null | null |
audio/pa/indictts_pa_female_train_punjabifem_00596.wav | ਇਹ ਕਹਿਕੇ ਉਹ ਉਠਣ ਲਗੀ , ਪਰ ਮੈਂ ਪੱਲਾ ਖਿਚ ਕੇ ਬਿਠਾ ਲਿਆ ਤੇ ਪੁਛਿਆ ਨਾਲਸ਼ ਕਰਨ ਨਾਲ ਤਾਂ ਬਲਬੀਰ ਜਾਇਦਾਦ ਲਏਗਾ ਪਰ ਤੈਨੂੰ ਕੀ ਮਿਲੇਗਾ ? . | pa | indictts_pa_female | 11.111 | indictts_iitm | neutral | null | null | null | null |
audio/pa/indictts_pa_female_train_punjabifem_00597.wav | ਮੈਂਤੇ ਮੇਰੇ ਦਿਉਰ ਨਾਲ ਵਿਆਹ ਕਰਨ ਤੇ ਉਸਨੂੰ ਦੁਖ ਹੋਵੇਗਾ . | pa | indictts_pa_female | 5.038 | indictts_iitm | neutral | null | null | null | null |
audio/pa/indictts_pa_female_train_punjabifem_00598.wav | ਉਹਉਹ ਕਿਉਂ ? ਉਹ ਮੇਰੇ ਵਲੋਂ ਭਾਵੇਂ ਕਿਤੇ ਰਹੇ ਮੈਨੂੰ ਸੁਖ ਹੀ ਸੁਖ ਹੈ . | pa | indictts_pa_female | 6.188 | indictts_iitm | neutral | null | null | null | null |
audio/pa/indictts_pa_female_train_punjabifem_00599.wav | ਮੈਂਤੇਰਾ ਆਪਣਾ ਸੁਖ ਵੀ ਕੋਈ ਚੀਜ਼ ਹੈ ਜਾਂ ਨਹੀਂ ? . | pa | indictts_pa_female | 4.482 | indictts_iitm | neutral | null | null | null | null |
audio/pa/indictts_pa_female_train_punjabifem_00600.wav | ਲੜਕੀ ਦੇ ਸੁਖ ਨਾਲ ਹੀ ਸੁਖ ਹੈ . | pa | indictts_pa_female | 2.628 | indictts_iitm | neutral | null | null | null | null |
audio/pa/indictts_pa_female_train_punjabifem_00601.wav | ਇਹ ਸੁਣ ਕੇ ਉਹ ਹੱਸ ਪਈ ਤੇ ਬੋਲੀਅਸਲ ਗਲ ਦਸਾਂ ! ਇਥੇ ਵਿਆਹ ਕਰਨਾ ਸ਼ੁਕਲਾ ਨੂੰ ਪਸੰਦ ਨਹੀਂ . | pa | indictts_pa_female | 7.764 | indictts_iitm | neutral | null | null | null | null |
audio/pa/indictts_pa_female_train_punjabifem_00602.wav | ਮਾਲਨਇਥੋਂ ਦੀ ਗਲ ਚਲਣ ਤੇ ਕਹਿੰਦੀ ਹੈ , ਅੰਨ੍ਹੀ ਨੂੰ ਵਿਆਹ ਨਾਲ ਕੀ ਕੰਮ ? . | pa | indictts_pa_female | 6.085 | indictts_iitm | neutral | null | null | null | null |
audio/pa/indictts_pa_female_train_punjabifem_00603.wav | ਮੈਂਤੇ ਬਲਬੀਰ ਦੇ ਬਾਰੇ ਕੀ ਕਹਿੰਦੀ ਹੈ ? . | pa | indictts_pa_female | 3.739 | indictts_iitm | neutral | null | null | null | null |
audio/pa/indictts_pa_female_train_punjabifem_00604.wav | ਮਾਲਨਕਹਿੰਦੀ ਹੈ ਕਿ ਉਨ੍ਹਾਂ ਨੇ ਹੀ ਸਾਨੂੰ ਸਭ ਕੁਝ ਦਿਵਾਇਆ ਹੈ . | pa | indictts_pa_female | 5.225 | indictts_iitm | neutral | null | null | null | null |
audio/pa/indictts_pa_female_train_punjabifem_00606.wav | ਮੈਂਵਿਆਹ ਦੇ ਵਿਚ ਕੰਨਿਆਂ ਦੀ ਕੋਈ ਸੰਪਤੀ ਨਹੀਂ ਹੋਣੀ ਚਾਹੀਦੀ . | pa | indictts_pa_female | 5.225 | indictts_iitm | neutral | null | null | null | null |
audio/pa/indictts_pa_female_train_punjabifem_00607.wav | ਮਾਂ ਪਿਉ ਜੋ ਕਰਨ ਉਸਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ . | pa | indictts_pa_female | 4.521 | indictts_iitm | neutral | null | null | null | null |
audio/pa/indictts_pa_female_train_punjabifem_00608.wav | ਮਾਲਨਸ਼ੁਕਲਾ ਕੋਈ ਨਾਬਾਲਗ ਤਾਂ ਨਹੀਂ , ਨਾ ਹੀ ਸਾਡੇ ਪੇਟ ਦੀ ਧੀ ਹੈ . | pa | indictts_pa_female | 5.943 | indictts_iitm | neutral | null | null | null | null |
audio/pa/indictts_pa_female_train_punjabifem_00609.wav | ਸਾਨੂੰ ਤਾਂ ਉਸਦੀ ਆਗਿਆ ਅਨੁਸਾਰ ਚਲਣਾ ਪਵੇਗਾ . | pa | indictts_pa_female | 3.727 | indictts_iitm | neutral | null | null | null | null |
audio/pa/indictts_pa_female_train_punjabifem_00610.wav | ਜੇ ਸਾਨੂੰ ਘਰੋਂ ਵੀ ਕੱਢ ਦੇਵੇ ਤਾਂ ਸਾਡਾ ਕੀ ਚਾਰਾ ਹੈ . | pa | indictts_pa_female | 4.211 | indictts_iitm | neutral | null | null | null | null |
audio/pa/indictts_pa_female_train_punjabifem_00611.wav | ਮੈਂ ਫੇਰ ਸੋਚ ਕੇ ਪੁਛਿਆ , ਕੀ ਸ਼ੁਕਲਾ ਤੇ ਬਲਬੀਰ ਆਪਸ ਵਿਚ ਮਿਲਦੇ ਹਨ ? . | pa | indictts_pa_female | 5.71 | indictts_iitm | neutral | null | null | null | null |
audio/pa/indictts_pa_female_train_punjabifem_00612.wav | ਮਾਲਨਨਹੀਂ , ਬਲਬੀਰ ਬਾਬੂ ਕਦੀ ਵੀ ਨਹੀਂ ਮਿਲਦੇ . | pa | indictts_pa_female | 4.579 | indictts_iitm | neutral | null | null | null | null |
audio/pa/indictts_pa_female_train_punjabifem_00613.wav | ਮੈਂਕੀ ਮੇਰੀ ਸ਼ੁਕਲਾ ਨਾਲ ਮੁਲਾਕਾਤ ਹੋ ਸਕਦੀ ਹੈ ? . | pa | indictts_pa_female | 3.998 | indictts_iitm | neutral | null | null | null | null |
audio/pa/indictts_pa_female_train_punjabifem_00614.wav | ਮਾਲਨਮੇਰੀ ਵੀ ਇਹੋ ਮਰਜ਼ੀ ਹੈ ਕਿ ਤੁਸੀਂ ਉਸ ਨੂੰ ਸਮਝਾ ਬੁਝਾ ਕੇ ਰਾਜ਼ੀ ਕਰ ਲਵੋ . | pa | indictts_pa_female | 7.118 | indictts_iitm | neutral | null | null | null | null |
audio/pa/indictts_pa_female_train_punjabifem_00615.wav | ਤੁਹਾਡੀ ਗੱਲ ਉਹ ਮੰਨ ਵੀ ਜ਼ਰੂਰ ਲਵੇਗੀ . | pa | indictts_pa_female | 2.912 | indictts_iitm | neutral | null | null | null | null |
audio/pa/indictts_pa_female_train_punjabifem_00616.wav | ਮੈਂਇਕ ਵਾਰੀ ਯਤਨ ਤਾਂ ਕਰਾਂਗੀ , ਕੀ ਤੂੰ ਉਸਨੂੰ ਕਲ੍ਹ ਮੇਰੇ ਪਾਸ ਭੇਜ਼ ਦੇਵੇਂਗੀ . | pa | indictts_pa_female | 6.627 | indictts_iitm | neutral | null | null | null | null |
audio/pa/indictts_pa_female_train_punjabifem_00617.wav | ਮਾਲਨਉਸ ਦੇ ਆਉਣ ਵਿਚ ਕੋਈ ਹਰਜ਼ ਤਾਂ ਨਹੀ ਹੈ ਪਰ ਉਸ ਦੇ ਵਿਆਹ ਦਾ ਬੰਦੋਬਸਤ ਹੋ ਰਿਹਾ ਹੈ ਤੇ ਬਗੈਰ ਕਿਸੇ ਸਗਨ ਸੁਆਰਥ ਦੇ ਕੀਤਿਆਂ ਉਹਨੂੰ ਸਹੁਰੇ ਘਰ ਆਉਣਾ ਉਚਿਤ ਨਹੀਂ ਹੈ ! . | pa | indictts_pa_female | 13.379 | indictts_iitm | neutral | null | null | null | null |
audio/pa/indictts_pa_female_train_punjabifem_00618.wav | ਹੋਰ ਕੋਈ ਉਪਾ ਨਾ ਵੇਖਕੇ ਮੈਂ ਕਿਹਾਅੱਛਾ ਜੇ ਉਹ ਨਹੀਂ ਆ ਸਕਦੀ ਤਾਂ ਕੀ ਮੈਂ ਇਕ ਵਾਰੀ ਤੁਹਾਡੇ ਘਰ ਜਾ ਸਕਦੀ ਹਾਂ ? . | pa | indictts_pa_female | 9.121 | indictts_iitm | neutral | null | null | null | null |
audio/pa/indictts_pa_female_train_punjabifem_00619.wav | ਮਾਲਨਸਾਡੇ ਧੰਨ ਭਾਗ ਜੇ ਤੁਸੀਂ ਚਰਨ ਪਾਵੋ ਤਾਂ ਸਾਡਾ ਘਰ ਪਵਿਤਰ ਹੋ ਜਾਵੇਗਾ . | pa | indictts_pa_female | 6.718 | indictts_iitm | neutral | null | null | null | null |
audio/pa/indictts_pa_female_train_punjabifem_00620.wav | ਮੈਂਤਾਂ ਫੇਰ ਮੈਨੂੰ ਆਪਣੇ ਘਰ ਆਉਣ ਲਈ ਸੱਦਾ ਦੇਂਦੀ ਜਾਹ . | pa | indictts_pa_female | 5.038 | indictts_iitm | neutral | null | null | null | null |
audio/pa/indictts_pa_female_train_punjabifem_00621.wav | ਮਾਲਨਕੀ ਤੁਸੀਂ ਬਾਬੂ ਹੁਰਾਂ ਪਾਸੋਂ ਆਗਿਆ ਲੈਣੀ ਹੈ . | pa | indictts_pa_female | 4.502 | indictts_iitm | neutral | null | null | null | null |
audio/pa/indictts_pa_female_train_punjabifem_00622.wav | ਪੁਰਸ਼ ਦੀ ਆਗਿਆ ਲੈਣ ਦੀ ਕੀ ਲੋੜ ਹੈ ? ਇਸਤ੍ਰੀ ਜੋ ਚਾਹੇ ਆਪਣੀ ਇਛਿਆ ਅਨੁਸਾਰ ਕਰ ਸਕਦੀ ਹੈ . | pa | indictts_pa_female | 7.157 | indictts_iitm | neutral | null | null | null | null |
audio/pa/indictts_pa_female_train_punjabifem_00623.wav | ਇਹ ਸੁਣ ਕੇ ਮਾਲਨ ਨੇ ਹਥ ਜੋੜ ਸੱਦਾ ਦਿਤਾ ਤੇ ਹਸਦੀ ਹੋਈ ਆਪਣੇ ਘਰ ਚਲੀ ਗਈ . | pa | indictts_pa_female | 6.459 | indictts_iitm | neutral | null | null | null | null |
audio/pa/indictts_pa_female_train_punjabifem_00624.wav | ਸ਼ੁਕਲਾ ਨੂੰ ਜਾਇਦਾਦ ਦਿਵਾਉਣ ਵਿਚ ਜੋ ਕਸ਼ਟ ਮੈਨੂੰ ਹੋਇਆ ਸੀ , ਉਹ ਹੁਣ ਸਫਲ ਹੋ ਗਿਆ ਹੈ . | pa | indictts_pa_female | 6.711 | indictts_iitm | neutral | null | null | null | null |
audio/pa/indictts_pa_female_train_punjabifem_00625.wav | ਭਾਵੇਂ ਸੰਪਤੀ ਤਾਂ ਸ਼ੁਕਲਾ ਦੀ ਹੋ ਚੁਕੀ ਹੈ ਪਰ ਉਸ ਨੇ ਅਜੇ ਦਖਲ ਨਹੀਂ ਲਿਆ . | pa | indictts_pa_female | 5.716 | indictts_iitm | neutral | null | null | null | null |
audio/pa/indictts_pa_female_train_punjabifem_00626.wav | ਅਤੇ ਉਸ ਦੇ ਮਕਾਨਾਂ ਵਿਚ ਅਜੇ ਬਾਬੂ ਤ੍ਰਿਲੋਕ ਨਾਥ ਹੀ ਰਹਿੰਦੇ ਹਨ . | pa | indictts_pa_female | 5.07 | indictts_iitm | neutral | null | null | null | null |
audio/pa/indictts_pa_female_train_punjabifem_00627.wav | ਸ਼ੁਕਲਾ ਨੂੰ ਕਾਂਸ਼ੀ ਰਾਮ ਅਤੇ ਉਸ ਦੀ ਇਸਤ੍ਰੀ ਨੇ ਵੀ ਕਈ ਵਾਰੀ ਦਖਲ ਲੈਣ ਲਈ ਆਖਿਆ ਹੈ ਪਰ ਉਹ ਢਿੱਲ ਮੱਠ ਕਰੀ ਹੀ ਜਾਂਦੀ ਹੈਪਤਾ ਨਹੀਂ ਕੀ ਕਰਨਾ ਹੈ . | pa | indictts_pa_female | 11.622 | indictts_iitm | neutral | null | null | null | null |
audio/pa/indictts_pa_female_train_punjabifem_00628.wav | ਮੈਨੂੰ ਵੀ ਹੈਰਾਨੀ ਪ੍ਰਤੀਤ ਹੁੰਦੀ ਹੈ ਕਿ ਇਕ ਗਰੀਬ ਕੰਨਿਆਂ ਨੂੰ ਇੰਨੀ ਸੰਪਤੀ ਦੇ ਪ੍ਰਾਪਤ ਕਰਨ ਦਾ ਲੋਭ ਕਿਉਂ ਨਹੀਂ ? . | pa | indictts_pa_female | 8.708 | indictts_iitm | neutral | null | null | null | null |
audio/pa/indictts_pa_female_train_punjabifem_00629.wav | ਇੱਸੇ ਗਲ ਦਾ ਨਿਰਨਾ ਕਰਨ ਲਈ ਹੀ ਮੈਂ ਇਕ ਦਿਨ ਸ਼ੁਕਲਾ ਦੇ ਪਾਸ ਗਿਆ . | pa | indictts_pa_female | 5.284 | indictts_iitm | neutral | null | null | null | null |
audio/pa/indictts_pa_female_train_punjabifem_00630.wav | ਜਿਸ ਦਿਨ ਤੋਂ ਸ਼ਕਲਾ ਨਾਲ ਮੇਰੇ ਵਿਆਹ ਦੀ ਗਲ ਬਾਤ ਅਰੰਭ ਹੋਈ ਸੀ . | pa | indictts_pa_female | 4.812 | indictts_iitm | neutral | null | null | null | null |
audio/pa/indictts_pa_female_train_punjabifem_00631.wav | ਉਸ ਦਿਨ ਤੋਂ ਮੈਂ ਓਹਦੇ ਪਾਸ ਘਟ ਹੀ ਜਾਂਦਾ ਸੀ ਕਿਉਂਕਿ ਮੇਰੇ ਜਾਣ ਤੇ ਉਹ ਕੁਝਕੁ ਸ਼ਰਮ ਕਰਦੀ ਸੀ . | pa | indictts_pa_female | 7.803 | indictts_iitm | neutral | null | null | null | null |
audio/pa/indictts_pa_female_train_punjabifem_00632.wav | ਅਜ ਬਿਨਾਂ ਗਏ ਦੇ ਕੰਮ ਨਾ ਬਣਦਾ ਵੇਖ ਕੇ ਮੈਂ ਓਹਦੇ ਘਰ ਗਿਆ . | pa | indictts_pa_female | 5.012 | indictts_iitm | neutral | null | null | null | null |
audio/pa/indictts_pa_female_train_punjabifem_00633.wav | ਮੈਨੂੰ ਉਥੇ ਜਾਣ ਔਣ ਵਿਚ ਕੋਈ ਰੋਕ ਨਹੀਂ ਸੀ . | pa | indictts_pa_female | 3.991 | indictts_iitm | neutral | null | null | null | null |
audio/pa/indictts_pa_female_train_punjabifem_00634.wav | ਮੈਂ ਉੱਥੇ ਜਾ ਕੇ ਵੀ ਸ਼ੁਕਲਾ ਨੂੰ ਨਾ ਵੇਖ ਸਕਿਆ . | pa | indictts_pa_female | 4.14 | indictts_iitm | neutral | null | null | null | null |
audio/pa/indictts_pa_female_train_punjabifem_00635.wav | ਪਰ ਜਦ ਨਿਰਾਸਾ ਮੁੜਨ ਹੀ ਲਗਾ ਸਾਂ ਤਾਂ ਮੇਰੀ ਨਜ਼ਰ ਉਸੇ ਤੇ ਪੈ ਗਈ . | pa | indictts_pa_female | 5.368 | indictts_iitm | neutral | null | null | null | null |
audio/pa/indictts_pa_female_train_punjabifem_00636.wav | ਉਹ ਇਕ ਦੂਜੀ ਇਸਤ੍ਰੀ ਦੇ ਨਾਲ ਕੋਠੇ ਤੇ ਚੜ੍ਹ ਰਹੀ ਸੀ . | pa | indictts_pa_female | 4.411 | indictts_iitm | neutral | null | null | null | null |
audio/pa/indictts_pa_female_train_punjabifem_00637.wav | ਉਸ ਇਸਤ੍ਰੀ ਨੂੰ ਮੈਂ ਵੇਖਦਿਆਂ ਹੀ ਪਛਾਣ ਲਿਆਬੜੇ ਹੀ ਸਮੇਂ ਉਪਰੰਤ ਵੇਖੀ ਸੀਤੇ ਵੇਖਦਿਆਂ ਮੈਂ ਸਮਝ ਲਿਆ ਕਿ ਉਹ ਸੁਕਮਾਰੀ ਸ੍ਰੀਮਤੀ ਕੁਸਮਲਤਾ ਹੀ ਹੈ . | pa | indictts_pa_female | 11.602 | indictts_iitm | neutral | null | null | null | null |
audio/pa/indictts_pa_female_train_punjabifem_00638.wav | ਉਹ ਦੋਵੇਂ ਆਪੋ ਵਿਚ ਗਲੀਂ ਲਗੀਆਂ ਹੋਈਆਂ ਸਨ . | pa | indictts_pa_female | 4.062 | indictts_iitm | neutral | null | null | null | null |
audio/pa/indictts_pa_female_train_punjabifem_00639.wav | ਸ਼ੁਕਲਾ ਸ਼ਰਮਾ ਕੇ ਗੱਲਾਂ ਕਰਦੀ ਸੀ ਪਰ ਕੁਸਮਲਤਾ ਗੱਲਾਂ ਕਰਦੀ ਕਰਦੀ ਉਛਲ ਪੈਂਦੀ ਸੀ . | pa | indictts_pa_female | 7.112 | indictts_iitm | neutral | null | null | null | null |
audio/pa/indictts_pa_female_train_punjabifem_00640.wav | ਮੈਂ ਬੜੇ ਸਮੇਂ ਤੋਂ ਉਸ ਦਾ ਹਾਸਾ ਨਹੀਂ ਸੁਣਿਆ ਸੀ . | pa | indictts_pa_female | 3.759 | indictts_iitm | neutral | null | null | null | null |
audio/pa/indictts_pa_female_train_punjabifem_00641.wav | ਉਹ ਕਿਹੋ ਜੇਹਾ ਹਾਸਾ ਸੀ ਮੈਂ ਨਹੀਂ ਕਹਿ ਸਕਦਾ . | pa | indictts_pa_female | 3.804 | indictts_iitm | neutral | null | null | null | null |
audio/pa/indictts_pa_female_train_punjabifem_00642.wav | ਉਸਦੇ ਹਾਸੇ ਨੂੰ ਸੁਣਦਿਆਂ ਸਾਰ ਹੀ ਸੁਖ ਦੀਆਂ ਲਹਿਰਾਂ ਉਤਪੰਨ ਹੋ ਜਾਂਦੀਆਂ ਸਨ . | pa | indictts_pa_female | 5.762 | indictts_iitm | neutral | null | null | null | null |
audio/pa/indictts_pa_female_train_punjabifem_00643.wav | ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਕੁਸਮਲਤਾ ਤਖਤ ਤੋਂ ਤਖਤੇ ਤੇ ਪਈ ਹੈ . | pa | indictts_pa_female | 5.781 | indictts_iitm | neutral | null | null | null | null |
audio/pa/indictts_pa_female_train_punjabifem_00644.wav | ਮੈਂ ਸਾਹਮਣੇ ਖਲੋਤਾ ਹਾਂ , ਫੇਰ ਵੀ ਉਹੋ ਹਾਸਾ . | pa | indictts_pa_female | 3.907 | indictts_iitm | neutral | null | null | null | null |
audio/pa/indictts_pa_female_train_punjabifem_00645.wav | ਦਿਸ ਰਿਹਾ ਹੈ ਕਿ ਸੰਪਤਿ ਦੇ ਖੁਸ ਜਾਣ ਦੀ ਇਸ ਨੂੰ ਕੋਈ ਚਿੰਤਾ ਨਹੀਂ ਹੈ . | pa | indictts_pa_female | 5.917 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.