file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_00646.wav | ਮੈਂ ਇਕ ਨਾਲ ਦੀ ਕੋਠੜੀ ਵਲ ਹੋ ਗਿਆ ਤੇ ਕੁਸਮਲਤਾ ਸ਼ੁਕਲਾ ਨੂੰ ਇਹ ਕਹਿ ਕੇਸ਼ੁਕਲਾ ! ਤੂੰ ਰਤਾ ਇਥੋਂ ਚਲੀ ਜਾਹ , ਮੈਂ ਤੇਰੇ ਵਰ ਨਾਲ ਦੋ ਗੱਲਾਂ ਇਕੱਲੀ ਹੀ ਕਰਨੀ ਚਾਹੁੰਦੀ ਹਾਂ . | pa | indictts_pa_female | 13.198 | indictts_iitm | neutral | null | null | null | null |
audio/pa/indictts_pa_female_train_punjabifem_00647.wav | ਇਹ ਭਾਵੇਂ ਤੈਨੂੰ ਬੜਾ ਹੀ ਗੁਣਵਾਨ ਪ੍ਰਤੀਤ ਹੁੰਦਾ ਹੈ ਪਰ ਮੈਥੋਂ ਪੁਛੋ ਤਾਂ ਤੇਰੇ ਯੋਗ ਨਹੀਂ ਹੈ . | pa | indictts_pa_female | 7.002 | indictts_iitm | neutral | null | null | null | null |
audio/pa/indictts_pa_female_train_punjabifem_00648.wav | ਮੇਰੇ ਵਲ ਆਈ ਸ਼ੁਕਲਾ ਇਹ ਸੁਣ ਕੇ ਉਥੋਂ ਬਾਹਰ ਨੂੰ ਚਲੀ ਗਈ . | pa | indictts_pa_female | 5.116 | indictts_iitm | neutral | null | null | null | null |
audio/pa/indictts_pa_female_train_punjabifem_00649.wav | ਇਕ ਵੇਰੀ ਅਗੇ ਵੀ ਮੇਰੇ ਨਾਲ ਬੁਰੀ ਹੋ ਚੁਕੀ ਸੀ . | pa | indictts_pa_female | 4.062 | indictts_iitm | neutral | null | null | null | null |
audio/pa/indictts_pa_female_train_punjabifem_00650.wav | ਉਸਦਾ ਕਾਰਨ ਵੀ ਇਹੋ ਮੇਰੀ ਵੈਰਨ ਕੁਸਮਲਤਾ ਰਹੀ ਸੀ ਤੇ ਹੁਣ ਫੇਰ ਚੁੜੇਲ ਖੰਭ ਝਾੜਕੇ ਮੇਰੇ ਦੁਆਲੇ ਹੋ ਗਈ . | pa | indictts_pa_female | 9.322 | indictts_iitm | neutral | null | null | null | null |
audio/pa/indictts_pa_female_train_punjabifem_00651.wav | ਸਾਹਮਣੇ ਖਲੋ ਕੇ ਫੇਰ ਹੱਸੀ ਤੇ ਬੋਲੀਮੇਰੇ ਮੂੰਹ ਵਲ ਕੀ ਵੇਖਦੇ ਹੋ , ਕੀ ਮੈਂ ਤੁਹਾਡਾ ਕੁਝ ਖੋਹ ਲਿਜਾਵਾਂਗੀ ? ਪਰ ਜੇ ਕਹੋ ਤਾਂ ਇਹ ਵੀ ਕਰ ਸਕਦੀ ਹਾਂ . | pa | indictts_pa_female | 12.106 | indictts_iitm | neutral | null | null | null | null |
audio/pa/indictts_pa_female_train_punjabifem_00652.wav | ਮੈਂਤੂੰ ਹੋਰ ਸਭ ਕੁਝ ਕਰ ਸਕਦੀ ਹੈਂ . | pa | indictts_pa_female | 3.261 | indictts_iitm | neutral | null | null | null | null |
audio/pa/indictts_pa_female_train_punjabifem_00653.wav | ਪਰ ਇਹ ਤੇਰੇ ਵਸ ਵਿਚ ਨਹੀਂ ਹੈ . | pa | indictts_pa_female | 2.428 | indictts_iitm | neutral | null | null | null | null |
audio/pa/indictts_pa_female_train_punjabifem_00654.wav | ਜੇ ਕਦੇ ਇਹ ਗੱਲ ਵੀ ਤੇਰੇ ਵਸ ਵਿਚ ਹੁੰਦੀ ਤਾਂ ਤੂੰ ਕਦੀ ਵੀ ਸ਼ੁਕਲਾ ਦੀ ਸੰਪਤੀ ਛਡਣ ਤੇ ਰਾਜ਼ੀ ਨ ਹੁੰਦੀ . | pa | indictts_pa_female | 8.501 | indictts_iitm | neutral | null | null | null | null |
audio/pa/indictts_pa_female_train_punjabifem_00655.wav | ਕੁਸਮਲਤਾਮੈਂ ਇਹ ਵੀ ਕਰ ਸਕਦੀ ਹਾਂ . | pa | indictts_pa_female | 3.164 | indictts_iitm | neutral | null | null | null | null |
audio/pa/indictts_pa_female_train_punjabifem_00656.wav | ਕੇਵਲ ਤੇਰਾ ਕਜੀਆ ਮੁਕਾਉਣ ਨਾਲ ਸਭ ਕੰਮ ਰਾਸ ਹੋ ਸਕਦੇ ਹਨ . | pa | indictts_pa_female | 5.419 | indictts_iitm | neutral | null | null | null | null |
audio/pa/indictts_pa_female_train_punjabifem_00657.wav | ਮੈਂਮੇਰੀ ਸਮਝ ਵਿਚ ਇਹ ਗੱਲ ਨਹੀਂ ਆਈ . | pa | indictts_pa_female | 3.733 | indictts_iitm | neutral | null | null | null | null |
audio/pa/indictts_pa_female_train_punjabifem_00658.wav | ਸੰਪਤੀ ਤਾਂ ਸਾਰੀ ਸ਼ੁਕਲਾ ਦੀ ਹੈ , ਮੇਰੇ ਲਾਂਭੇ ਹੋ ਜਾਣ ਤੇ ਵੀ ਉਹ ਅਨੰਦ ਲੈਂਦੀ ਰਹੇਗੀ . | pa | indictts_pa_female | 7.047 | indictts_iitm | neutral | null | null | null | null |
audio/pa/indictts_pa_female_train_punjabifem_00659.wav | ਕੁਮਲਤਾਤੇਰੀ ਖ਼ਾਤਰ ਉਹ ਸਭ ਕੁਝ ਛਡਣ ਨੂੰ ਤਿਆਰ ਹੈ . | pa | indictts_pa_female | 4.825 | indictts_iitm | neutral | null | null | null | null |
audio/pa/indictts_pa_female_train_punjabifem_00660.wav | ਸਚ ਹੈ , ਚੋਰ ਦੀ ਸਮਝ ਵਿਚ ਸਿਆਣੀ ਤੀਵੀਂ ਦੀਆਂ ਗੱਲਾਂ ਨਹੀਂ ਆ ਸਕਦੀਆਂ . | pa | indictts_pa_female | 5.794 | indictts_iitm | neutral | null | null | null | null |
audio/pa/indictts_pa_female_train_punjabifem_00661.wav | ਕੁਸਮਲਤਾਮੈਂ ਕੀ ਲਗਨੀ ਹਾਂ , ਕਿ ਤੇਰੀ ਇਸਤ੍ਰੀ ਨੂੰ ਤੇਰੀ ਚੁਗਲੀ ਦੱਸਾਂ . | pa | indictts_pa_female | 5.865 | indictts_iitm | neutral | null | null | null | null |
audio/pa/indictts_pa_female_train_punjabifem_00662.wav | ਮੈਂ ਉਸ ਦੇ ਹਾਸੇ ਦਾ ਭੇਦ ਕਦੀ ਵੀ ਨਹੀਂ ਪਾਇਆ ਤੇ ਅੱਜ ਵੀ ਮੈਂ ਕੁਝ ਵੀ ਨਾ ਜਾਣ ਸਕਿਆ . | pa | indictts_pa_female | 6.744 | indictts_iitm | neutral | null | null | null | null |
audio/pa/indictts_pa_female_train_punjabifem_00663.wav | ਉਹ ਪਹਿਲਾਂ ਕ੍ਰੋਧ ਵਿਚ ਸੀ ਪਰ ਹਸਦੇ ਸਾਰ ਹੀ ਉਸ ਦਾ ਸਾਰਾ ਕ੍ਰੋਧ ਨਾਸ਼ ਹੋ ਗਿਆ . | pa | indictts_pa_female | 6.169 | indictts_iitm | neutral | null | null | null | null |
audio/pa/indictts_pa_female_train_punjabifem_00664.wav | ੱਸਕੇ ਉਹਨੇ ਕਿਹਾ , ਤਾਂ ਮੈਂ ਸ਼ੁਕਲਾ ਦੇ ਕੋਲ ਹੀ ਜਾਂਦੀ ਹਾਂ . | pa | indictts_pa_female | 4.554 | indictts_iitm | neutral | null | null | null | null |
audio/pa/indictts_pa_female_train_punjabifem_00665.wav | ਇਹ ਕਹਿਕੇ ਉਹ ਅੰਦਰ ਚਲੀ ਗਈ , ਥੋੜੀ ਦੇਰ ਪਿਛੋਂ ਉਹਨੇ ਮੈਨੂੰ ਵੀ ਸਦਵਾ ਭੇਜਿਆ . | pa | indictts_pa_female | 6.731 | indictts_iitm | neutral | null | null | null | null |
audio/pa/indictts_pa_female_train_punjabifem_00666.wav | ਮੈਂ ਅੰਦਰ ਵੜਦੇ ਹੀ ਕੀ ਵੇਖਿਆ ? ਇਸ ਗਲ ਦੇ ਦਸਣ ਦੀ ਸਮਰਥਾ ਮੇਰੇ ਵਿਚ ਮਸਾਂ ਮਸਾਂ ਆਈ . | pa | indictts_pa_female | 7.325 | indictts_iitm | neutral | null | null | null | null |
audio/pa/indictts_pa_female_train_punjabifem_00667.wav | ਪਹਿਲਾਂ ਤਾਂ ਮੈਂ ਹੋਰ ਦਾ ਹੋਰ ਹੀ ਹੋ ਗਿਆ ਸਾਂ . | pa | indictts_pa_female | 3.132 | indictts_iitm | neutral | null | null | null | null |
audio/pa/indictts_pa_female_train_punjabifem_00668.wav | ੈਂ ਵੇਖਿਆ ਕਿ ਕੁਸਮਲਤਾ ਸਚ ਮੁਚ ਹੀ ਫੁੱਲਾਂ ਦੀ ਵੇਲ ਵਾਂਗੁ ਸਿਧੀ ਖੜੀ ਹੈ , ਅਰ ਸ਼ੁਕਲਾ ਮੇਰੀ ਸ਼ੁਕਲਾ ਉਸ ਦੇ ਪੈਰਾਂ ਤੇ ਡਿਗ ਕੇ ਆਪਣੇ ਨੇਤ੍ਰਾਂ ਵਿਚੋਂ ਜਲ ਦਾ ਪ੍ਰਵਾਹ ਵਗਾ ਰਹੀ ਹੈ . | pa | indictts_pa_female | 14.051 | indictts_iitm | neutral | null | null | null | null |
audio/pa/indictts_pa_female_train_punjabifem_00669.wav | ਮੇਰੇ ਅੰਦਰ ਵੜਦਿਆਂ ਹੀ ਕੁਸਮਲਤਾ ਬੋਲੀਬੋਲ ਹੁਣ ਤੇਰਾ ਵਰ ਆਇਆ ਹੈ . | pa | indictts_pa_female | 6.123 | indictts_iitm | neutral | null | null | null | null |
audio/pa/indictts_pa_female_train_punjabifem_00670.wav | ਕੀ ਤੁਸੀਂ ਇਸਨੂੰ ਅੰਗੀਕਾਰ ਨਹੀਂ ਕਰੋਗੇ ? . | pa | indictts_pa_female | 3.132 | indictts_iitm | neutral | null | null | null | null |
audio/pa/indictts_pa_female_train_punjabifem_00671.wav | ਸ਼ੁਕਲਾ ਦੇ ਮੂੰਹੋਂ ਇਹ ਗਲ ਸੁਣ ਕੇ ਮੈਂ ਜੀਉਂਦਾ ਹੀ ਮਰ ਗਿਆ . | pa | indictts_pa_female | 4.605 | indictts_iitm | neutral | null | null | null | null |
audio/pa/indictts_pa_female_train_punjabifem_00672.wav | ਮੈਂ ਸਮਝਦੀ ਸਾਂ ਜੁ ਸ਼ੁਕਲਾ ਦੀ ਗੱਲ ਸੁਣਕੇ , ਬਲਬੀਰ ਦਾ ਰੰਗ ਉਡ ਜਾਵੇਗਾ ਅਤੇ ਕੱਖੋਂ ਹੌਲਾ ਹੋ ਜਾਵੇਗਾ ਪਰ ਅਜਿਹੀ ਕੋਈ ਨਿਸ਼ਾਨੀ ਵੀ ਉਸਦੇ ਚੇਹਰੇ ਤੇ ਨਾ ਸੀ . | pa | indictts_pa_female | 12.377 | indictts_iitm | neutral | null | null | null | null |
audio/pa/indictts_pa_female_train_punjabifem_00673.wav | ਇਸਦੇ ਉਲਟ ਸਗੋਂ , ਮੈਨੂੰ ਹੀ ਸ਼ਰਮਿੰਦਾ ਹੋਣਾ ਪਿਆ . | pa | indictts_pa_female | 4.082 | indictts_iitm | neutral | null | null | null | null |
audio/pa/indictts_pa_female_train_punjabifem_00674.wav | ਸ਼ੁਕਲਾ ਦੀ ਗਲ ਸੁਣਕੇ ਮੈਂ ਕਿਹਾ , ਸ਼ੁਕਲਾ ! ਤੂੰ ਧੰਨ ਹੈ , ਪਰ ਤੇਰਾ ਦਾਨ ਮੈਂ ਅੰਗੀਕਾਰ ਨਹੀਂ ਕਰਾਂਗੀ . | pa | indictts_pa_female | 8.023 | indictts_iitm | neutral | null | null | null | null |
audio/pa/indictts_pa_female_train_punjabifem_00675.wav | ਸ਼ੁਕਲਾਗ੍ਰੈਹਣ ਨ ਕਰੋਗੇ ਤਾਂ ਮੈਂ ਖਰਾਇਤ ਕਰ ਦਿਆਂਗੀ . | pa | indictts_pa_female | 4.689 | indictts_iitm | neutral | null | null | null | null |
audio/pa/indictts_pa_female_train_punjabifem_00676.wav | ਉਹ ਮੇਰੇ ਦੇਣ ਤੇ ਵੀ ਨਹੀਂ ਲੈਣਗੇ . | pa | indictts_pa_female | 2.874 | indictts_iitm | neutral | null | null | null | null |
audio/pa/indictts_pa_female_train_punjabifem_00677.wav | ਮੈਂਕਿਉਂ ਬਾਬੂ ! ਤੁਸੀਂ ਕੀ ਕਹਿੰਦੇ ਹੋ ? . | pa | indictts_pa_female | 3.481 | indictts_iitm | neutral | null | null | null | null |
audio/pa/indictts_pa_female_train_punjabifem_00678.wav | ਬਲਬੀਰਮੈਨੂੰ ਕੀ ਪਤਾ , ਮੇਰੇ ਨਾਲ ਤਾਂ ਗਲਾਂ ਨਹੀਂ ਹੋ ਰਹੀਆਂ . | pa | indictts_pa_female | 5.006 | indictts_iitm | neutral | null | null | null | null |
audio/pa/indictts_pa_female_train_punjabifem_00679.wav | ਉਸਦੇ ਜਾਣ ਤੇ ਮੈਂ ਸ਼ੁਕਲਾ ਨੂੰ ਪੁਛਿਆ , ਕੀ ਤੂੰ ਸਚ . | pa | indictts_pa_female | 4.541 | indictts_iitm | neutral | null | null | null | null |
audio/pa/indictts_pa_female_train_punjabifem_00680.wav | ਮੁਚ ਹੀ ਸਭ ਕੁਝ ਦਾਨ ਕਰ ਦੇਵੇਂਗੀ ? . | pa | indictts_pa_female | 3.029 | indictts_iitm | neutral | null | null | null | null |
audio/pa/indictts_pa_female_train_punjabifem_00681.wav | ਸ਼ੁਕਲਾਸਚ ਮੁਚ ਮੈਂ ਸੁਗੰਧ ਖਾਕੇ ਕਹਿੰਦੀ ਹਾਂ . | pa | indictts_pa_female | 4.211 | indictts_iitm | neutral | null | null | null | null |
audio/pa/indictts_pa_female_train_punjabifem_00682.wav | ਮੈਂਮੈਂ ਤੇਰਾ ਦਾਨ ਤਾਂ ਲਵਾਂਗੀ ਜੇ ਤੂੰ ਵੀ ਵਟਾਂਦਰੇ ਵਿਚ ਮੈਥੋਂ ਇਕ ਦਾਨ ਲਵੇਂ . | pa | indictts_pa_female | 7.047 | indictts_iitm | neutral | null | null | null | null |
audio/pa/indictts_pa_female_train_punjabifem_00683.wav | ਸ਼ੁਕਲਾਮੈਂ ਅਗੇ ਹੀ ਤੁਹਾਡਾ ਦਿਤਾ ਬਹੁਤ ਖਾ ਚੁਕੀ ਹਾਂ . | pa | indictts_pa_female | 4.786 | indictts_iitm | neutral | null | null | null | null |
audio/pa/indictts_pa_female_train_punjabifem_00684.wav | ਸ਼ੁਕਲਾਅੱਛਾ ਪ੍ਰਸ਼ਾਦ ਮਾਤ੍ਰ ਥੋੜਾ ਜੇਹਾ ਲੈ ਲਵਾਂਗੀ . | pa | indictts_pa_female | 4.818 | indictts_iitm | neutral | null | null | null | null |
audio/pa/indictts_pa_female_train_punjabifem_00685.wav | ਮੈਂਨਹੀਂ ਜੋ ਮੈਂ ਦੇਵਾਂਗੀ ਉਹ ਲੈਣਾ ਪਵੇਗਾ . | pa | indictts_pa_female | 4.03 | indictts_iitm | neutral | null | null | null | null |
audio/pa/indictts_pa_female_train_punjabifem_00686.wav | ਤੂੰ ਉਸਨੂੰ ਆਪਣਾ ਪਤੀ ਜਾਣ ਕੇ ਗ੍ਰਹਿਣ ਕਰ . | pa | indictts_pa_female | 3.378 | indictts_iitm | neutral | null | null | null | null |
audio/pa/indictts_pa_female_train_punjabifem_00687.wav | ਜੇ ਤੂੰ ਮੇਰਾ ਦਾਨ ਲਵੇਂਗੀ ਤਾਂ ਮੈਂ ਵੀ ਤੇਰਾ ਦਾਨ ਲੈਣ ਲਈ ਤਿਆਰ ਹਾਂ . | pa | indictts_pa_female | 5.445 | indictts_iitm | neutral | null | null | null | null |
audio/pa/indictts_pa_female_train_punjabifem_00688.wav | ਉਸ ਦੇ ਅੰਨ੍ਹੇ ਨੇਤ੍ਰਾਂ ਵਿਚੋਂ ਜਲਧਾਰਾ ਵਗਣ ਲਗ ਪਈ . | pa | indictts_pa_female | 4.36 | indictts_iitm | neutral | null | null | null | null |
audio/pa/indictts_pa_female_train_punjabifem_00689.wav | ਮੈਂ ਪੁਛਿਆ , ਸ਼ੁਕਲਾ ! ਰੋਂਦੀ ਕਿਉਂ ਹੈਂ ? . | pa | indictts_pa_female | 3.345 | indictts_iitm | neutral | null | null | null | null |
audio/pa/indictts_pa_female_train_punjabifem_00690.wav | ਉਹ ਬੋਲੀਉਸ ਦਿਨ ਰਾਵੀ ਵਿਚ ਡੁਬਣ ਗਈ ਸਾਂ ਤੇ ਰੁੜਦੀ ਜਾਂਦੀ ਨੂੰ ਲੋਕਾਂ ਨੇ ਕਢਿਆ ਸੀ , ਕਿਹਦੇ ਲਈ ? ਕੇਵਲ ਕਿਸ਼ੋਰ ਚੰਦ ਦਾ ਸਦਕਾ . | pa | indictts_pa_female | 10.42 | indictts_iitm | neutral | null | null | null | null |
audio/pa/indictts_pa_female_train_punjabifem_00691.wav | ਮੈਂ ਅੰਨ੍ਹੀ ਹਾਂ , ਜੇ ਤੁਸੀਂ ਮੈਨੂੰ ਨੇਤ੍ਰ ਵੀ ਦਿੰਦੇ ਤਾਂ ਵੀ ਮੈਂ ਨਾ ਲੈਦੀ ਮੈਂ ਕਿਸ਼ੋਰ ਚੰਦ ਮੰਗਦੀ ਹਾਂ . | pa | indictts_pa_female | 7.706 | indictts_iitm | neutral | null | null | null | null |
audio/pa/indictts_pa_female_train_punjabifem_00692.wav | ਮੇਰਾ ਪ੍ਰਾਨ , ਧਨ , ਜੀ ਜਾਨ , ਜੋ ਕੁਝ ਵੀ ਹੈ , ਕਿਸ਼ੋਰ ਚੰਦ ਹੀ ਹੈ . | pa | indictts_pa_female | 5.968 | indictts_iitm | neutral | null | null | null | null |
audio/pa/indictts_pa_female_train_punjabifem_00693.wav | ਉਸਦੇ ਵਿਰਲਾਪ ਨੂੰ ਵੇਖਕੇ ਮੈਂ ਉਹਨੂੰ ਕਹਾਣੀ ਸੁਨਾਉਣ ਲਈ ਕਿਹਾ . | pa | indictts_pa_female | 4.967 | indictts_iitm | neutral | null | null | null | null |
audio/pa/indictts_pa_female_train_punjabifem_00694.wav | ਸ਼ੁਕਲਾ ਨੇ ਰੋਦਿਆਂ ਰੋਂਦਿਆਂ ਕਿਸ਼ੋਰ ਚੰਦ ਦੀ ਮਧੁਰ ਅਵਾਜ਼ ਦਾ ਸੁਨਣਾਂ , ਉਸ ਦੇ ਹਥ ਦਾ ਸਪਰਸ਼ , ਉਸ ਘਰੋਂ ਭਜਣਾ , ਡੁਬਣਾ , ਬਚਨਾ ਸਭ ਵਿਸਥਾਰ ਪੂਰਬਕ ਸੁਣਾਏ . | pa | indictts_pa_female | 13.146 | indictts_iitm | neutral | null | null | null | null |
audio/pa/indictts_pa_female_train_punjabifem_00695.wav | ਮੈਂਤਾਂ ਕੀ ਤੂੰ ਕਿਸ਼ੋਰ ਚੰਦ ਨਾਲ ਵਿਆਹ ਕਰੇਂਗੀ ? ਠੀਕ ਹੈ ਨਾ ? . | pa | indictts_pa_female | 5.393 | indictts_iitm | neutral | null | null | null | null |
audio/pa/indictts_pa_female_train_punjabifem_00696.wav | ਮੈਂਕੀ ਕਿਹਾ ? ਤਾਂ ਇੰਨੀਆਂ ਗਲਾਂ ਬਨਾਉਣ ਦਾ ਕੀ ਕਾਰਨ ? . | pa | indictts_pa_female | 4.689 | indictts_iitm | neutral | null | null | null | null |
audio/pa/indictts_pa_female_train_punjabifem_00697.wav | ਸ਼ੁਕਲਾਮੇਰੇ ਭਾਗਾਂ ਵਿਚ ਇੱਨਾ ਸੁਖ ਨਹੀਂ ਹੈ . | pa | indictts_pa_female | 4.159 | indictts_iitm | neutral | null | null | null | null |
audio/pa/indictts_pa_female_train_punjabifem_00698.wav | ਮੈਂਉਹ ਕਿਉਂ ? ਮੈਂ ਤੇਰਾ ਵਿਆਹ ਕਿਸ਼ੋਰ ਚੰਦ ਨਾਲ ਕਰਾਂਗੀ . | pa | indictts_pa_female | 4.877 | indictts_iitm | neutral | null | null | null | null |
audio/pa/indictts_pa_female_train_punjabifem_00699.wav | ਵਿਆਹ ਦਾ ਸਾਰਾ ਬੰਦੋਬਸਤ ਬਲਬੀਰ ਬਾਬੂ ਦੇ ਹਥ ਹੈ . | pa | indictts_pa_female | 4.088 | indictts_iitm | neutral | null | null | null | null |
audio/pa/indictts_pa_female_train_punjabifem_00700.wav | ਇਹ ਸੁਣਕੇ ਮੈਂ ਵਿਚਾਰਨ ਲਗੀ ਕਿ ਮੈਂ ਬੁਢੇ ਸੰਨਿਆਸੀ ਤੋਂ ਉਪਾਵ ਵੀ ਕਰਾਇਆ ਪਰ ਕੁਝ ਨ ਬਣਿਆਂ . | pa | indictts_pa_female | 7.674 | indictts_iitm | neutral | null | null | null | null |
audio/pa/indictts_pa_female_train_punjabifem_00701.wav | ਅੰਤ ਮੈਂ ਸੋਚਿਆ ਕਿ ਸ਼ੁਕਲਾ ਦੇ ਦਾਨ ਲੈਣ ਤੋਂ ਭਿਖ੍ਯਾ ਮੰਗ ਲੈਣੀ ਚੰਗੀ ਹੈ . | pa | indictts_pa_female | 5.93 | indictts_iitm | neutral | null | null | null | null |
audio/pa/indictts_pa_female_train_punjabifem_00702.wav | ਮੈਂ ਕਿਹਾਸ਼ੁਕਲਾ ! ਮੈਂ ਤੇਰਾ ਦਾਨ ਨਹੀਂ ਲਵਾਂਗੀ . | pa | indictts_pa_female | 4.34 | indictts_iitm | neutral | null | null | null | null |
audio/pa/indictts_pa_female_train_punjabifem_00703.wav | ਸ਼ੁਕਲਾ ਬੋਲੀ , ਇਕ ਵਾਰੀ ਬਹਿ ਜਾਵੋ , ਮੈਂ ਬਲਬੀਰ ਬਾਬੂ ਤੋਂ ਪੁਛ ਲਵਾਂ . | pa | indictts_pa_female | 5.529 | indictts_iitm | neutral | null | null | null | null |
audio/pa/indictts_pa_female_train_punjabifem_00704.wav | ਮੇਰੀ ਆਪਣੀ ਇਛਾ ਸੀ ਜੁ ਇਕ ਵਾਰੀ ਫੇਰ ਬਲਬੀਰ ਬਾਬੂ ਨਾਲ ਚਾਰ ਗੱਲਾਂ ਕਰਾਂ . | pa | indictts_pa_female | 6.537 | indictts_iitm | neutral | null | null | null | null |
audio/pa/indictts_pa_female_train_punjabifem_00705.wav | ਉਸ ਦੇ ਆਉਣ ਤੇ ਮੈਂ ਸ਼ੁਕਲਾ ਨੂੰ ਕਿਹਾ ਕਿ ਉਹ ਇਕ ਪਾਸੇ ਚਲੀ ਜਾਵੇ ਕਿਉਂਕਿ ਸਾਰੀਆਂ ਗੱਲਾਂ ਉਸਦੇ ਵਿਆਹ ਦੇ ਵਿਸ਼ੇ ਵਿਚ ਹੀ ਹੋਣੀਆਂ ਸਨ ਤੇ ਉਸ ਦਾ ਉਥੇ ਠਹਿਰਣਾ ਉਚਿਤ ਨਹੀਂ ਸੀ . | pa | indictts_pa_female | 13.657 | indictts_iitm | neutral | null | null | null | null |
audio/pa/indictts_pa_female_train_punjabifem_00706.wav | ਮੈਂ ਬਲਬੀਰ ਨੂੰ ਪੁਛਿਆ , ਤੁਸੀਂ ਸ਼ੁਕਲਾ ਨਾਲ ਵਿਆਹ ਕਰੋਗੇ ? . | pa | indictts_pa_female | 4.134 | indictts_iitm | neutral | null | null | null | null |
audio/pa/indictts_pa_female_train_punjabifem_00707.wav | ਸ਼ੁਕਲਾ ਆਪਣੀ ਸੰਪਤੀ ਤਾਂ ਮੈਨੂੰ ਦੇ ਰਹੀ ਹੈ ? . | pa | indictts_pa_female | 3.875 | indictts_iitm | neutral | null | null | null | null |
audio/pa/indictts_pa_female_train_punjabifem_00708.wav | ਬਲਬੀਰਮੈਂ ਸ਼ੁਕਲਾ ਨਾਲ ਵਿਆਹ ਕਰਾਂਗਾ ਉਸਦੀ ਸੰਪਤੀ ਨਾਲ ਨਹੀਂ . | pa | indictts_pa_female | 5.206 | indictts_iitm | neutral | null | null | null | null |
audio/pa/indictts_pa_female_train_punjabifem_00709.wav | ਮੈਂਧਨ ਦੇ ਲਾਲਚ ਕਰਕੇ ਤਾਂ ਉਹਦੇ ਨਾਲ ਵਿਆਹ ਕਰਨਾ ਚਾਹੁੰਦੇ ਸੋ ? . | pa | indictts_pa_female | 5.439 | indictts_iitm | neutral | null | null | null | null |
audio/pa/indictts_pa_female_train_punjabifem_00710.wav | ਬਲਬੀਰਜਿਸ ਤਰਾਂ ਦਾ ਕੋਈ ਹੁੰਦਾ ਹੈ , ਉਸੇ ਤਰਾਂ ਦਾ ਹੀ ਹਰ ਕੋਈ ਉਹਨੂੰ ਨਜਰੀਂ ਆਉਂਦਾ ਹੈ . | pa | indictts_pa_female | 7.047 | indictts_iitm | neutral | null | null | null | null |
audio/pa/indictts_pa_female_train_punjabifem_00711.wav | ਮੈਂਮੇਰਾ ਇਹ ਪ੍ਰਯੋਜਨ ਨਹੀਂ , ਕਿ ਤੁਸੀਂ ਲਾਲਚੀ ਹੋ , ਮੈਂ ਕੇਵਲ ਇਹ ਪੁਛਦੀ ਹਾਂ ਕਿ ਸਭ ਕੁਝ ਛੱਡਕੇ ਅੰਨ੍ਹੀ ਕੰਨਿਆਂ ਨਾਲ ਵਿਆਹ ਕਰਨ ਦਾ ਕੀ ਕਾਰਨ ਹੋ ਸਕਦਾ ਹੈ . | pa | indictts_pa_female | 12.21 | indictts_iitm | neutral | null | null | null | null |
audio/pa/indictts_pa_female_train_punjabifem_00712.wav | ਬਲਬੀਰਕੀ ਤੂੰ ਆਪਣੇ ਬੁਢੇ ਪਤੀ ਨੂੰ ਕੇਵਲ ਉਸ ਦੇ ਧਨ ਦੇ ਕਾਰਨ ਹੀ ਚਾਹੁੰਦੀ ਹੈਂ ? . | pa | indictts_pa_female | 6.401 | indictts_iitm | neutral | null | null | null | null |
audio/pa/indictts_pa_female_train_punjabifem_00713.wav | ਮੈਂਕਿਸੇ ਦੇ ਮੂੰਹ ਉਤੇ ਉਸਦੇ ਸਵਾਮੀ ਨੂੰ ਬੁਢਾ ਕਹਿਣਾ ਉਚਿਤ ਨਹੀਂ ਹੈ . | pa | indictts_pa_female | 5.994 | indictts_iitm | neutral | null | null | null | null |
audio/pa/indictts_pa_female_train_punjabifem_00714.wav | ਮੇਰੇ ਨਾਲ ਲੜਦੇ ਕਿਉਂ ਹੋ ? ਪਰ ਲੜਨ ਦੀ ਮੇਰੀ ਪ੍ਰਬਲ ਇੱਛਾ ਸੀ . | pa | indictts_pa_female | 5.613 | indictts_iitm | neutral | null | null | null | null |
audio/pa/indictts_pa_female_train_punjabifem_00715.wav | ਬਲਬੀਰਮੈਂ ਕੋਈ ਝਗੜਾ ਨਹੀਂ ਕਰਦਾ , ਜਿਸ ਤਰਾਂ ਤੂੰ ਬੁੱਢੇ ਨੂੰ ਪ੍ਰੇਮ ਕਰਦੀ ਹੈਂ ਉਸੇ ਤਰਾਂ ਮੈਂ ਸ਼ੁਕਲਾ ਨੂੰ ਚਾਹੁੰਦਾ ਹਾਂ . | pa | indictts_pa_female | 9.018 | indictts_iitm | neutral | null | null | null | null |
audio/pa/indictts_pa_female_train_punjabifem_00716.wav | ਜੇ ਕਦੀ ਤੂੰ ਅੰਨ੍ਹੀ ਹੋਂਦੀ ਤਾਂ ਇਸ ਤੋਂ ਵੀ ਵਧੇਰੀ ਸੋਹਣੀ ਲਗਦੀ . | pa | indictts_pa_female | 4.78 | indictts_iitm | neutral | null | null | null | null |
audio/pa/indictts_pa_female_train_punjabifem_00717.wav | ਮੈਂਇਹ ਗਲ ਤਾਂ ਆਪਣੇ ਪਤੀ ਪਾਸੋਂ ਪੁਛਾਂਗੀ . | pa | indictts_pa_female | 3.901 | indictts_iitm | neutral | null | null | null | null |
audio/pa/indictts_pa_female_train_punjabifem_00718.wav | ਜਿਸ ਪ੍ਰਕਾਰ ਤੁਸੀਂ ਸ਼ਕਲਾਂ ਨੂੰ ਚਾਹੁੰਦੇ ਹੋ ਉਸੇ ਤਰ੍ਹਾਂ ਹੀ ਮੈਂ ਵੀ ਸ਼ਕਲ ਨੂੰ ਚਾਹੁੰਦੀ ਹਾਂ . | pa | indictts_pa_female | 6.44 | indictts_iitm | neutral | null | null | null | null |
audio/pa/indictts_pa_female_train_punjabifem_00719.wav | ਬਲਬੀਰਤੂੰ ਵੀ ਸ਼ੁਕਲਾ ਨਾਲ ਵਿਆਹ ਕਰਨਾ ਚਾਹੁੰਦੀ ਹੈਂ ? . | pa | indictts_pa_female | 4.263 | indictts_iitm | neutral | null | null | null | null |
audio/pa/indictts_pa_female_train_punjabifem_00720.wav | ਭਾਵੇਂ ਮੈਂ ਅਪ ਉਹਦੇ ਨਾਲ ਵਿਆਹ ਨਾ ਕਰਾਂ , ਪਰ ਉਹਦਾ ਇਕ ਚੰਗੀ ਥਾਂ ਵਿਆਹ ਕਰ ਦੇਣ ਚਾਹੁੰਦੀ ਹਾਂ . | pa | indictts_pa_female | 7.564 | indictts_iitm | neutral | null | null | null | null |
audio/pa/indictts_pa_female_train_punjabifem_00721.wav | ਤੁਹਾਡੇ ਨਾਲ ਉਹਦਾ ਵਿਆਹ ਕਦੀ ਵੀ ਨਹੀਂ ਹੋਣ ਦਿਆਂਗੀ . | pa | indictts_pa_female | 4.082 | indictts_iitm | neutral | null | null | null | null |
audio/pa/indictts_pa_female_train_punjabifem_00722.wav | ਮੈਂਤੁਸੀਂ ਅਯੋਗ ਹੋ , ਮੈਂ ਯੋਗ ਵਰ ਆਪੇ ਲਭ ਲਵਾਂਗੀ . | pa | indictts_pa_female | 5.167 | indictts_iitm | neutral | null | null | null | null |
audio/pa/indictts_pa_female_train_punjabifem_00724.wav | ਤਾਂ ਮੈਂ ਉਸਨੂੰ ਕਹਾਣੀ ਸੁਨਾਉਣੀ ਅਰੰਭ ਕਰ ਦਿਤੀਛੋਟੇ ਹੁੰਦਿਆਂ ਮੈਂ ਵੀ ਬੜੀ ਸੋਹਣੀ ਹੁੰਦੀ ਸਾਂ . | pa | indictts_pa_female | 7.138 | indictts_iitm | neutral | null | null | null | null |
audio/pa/indictts_pa_female_train_punjabifem_00725.wav | ਬਲਬੀਰਤਾਂ ਫੇਰ ਇਹ ਕਿਹੜੀ ਅਚੰਬੇ ਦੀ ਗਲ ਹੈ . | pa | indictts_pa_female | 4.269 | indictts_iitm | neutral | null | null | null | null |
audio/pa/indictts_pa_female_train_punjabifem_00726.wav | ਮੈਂਅਗੇ ਸੁਣੋ ! ਮੇਰੇ ਉਸ ਸੋਹਣੇ ਰੂਪ ਤੇ ਇਕ ਚੋਰ ਮੋਹਿਤ ਹੋ ਗਿਆ ਅਤੇ ਉਸ ਨੇ ਉਸ ਕਮਰੇ ਵਿਚ ਜਿਥੇ ਮੈਂ ਸੌਂਦੀ ਹੁੰਦੀ ਸਾਂ ਸੰਨ੍ਹ ਲਾਈ . | pa | indictts_pa_female | 11.441 | indictts_iitm | neutral | null | null | null | null |
audio/pa/indictts_pa_female_train_punjabifem_00727.wav | ਇਥੇ ਤਕ ਸੁਣਕੇ ਬਲਬੀਰ ਥਰ ਥਰ ਕੰਬਣ ਲਗ ਪਿਆ ਤੇ ਕਹਿਣ ਲਗਾਖਿਮਾ ਕਰੋ , ਖਿਮਾ ਕਰੋ . | pa | indictts_pa_female | 7.403 | indictts_iitm | neutral | null | null | null | null |
audio/pa/indictts_pa_female_train_punjabifem_00728.wav | ਮੈਂ ਕਹਿੰਦੀ ਗਈ , ਉਹ ਚੋਰ ਸੰਨ੍ਹ ਦੇ ਰਾਹ ਮੇਰੇ ਕਮਰੇ ਵਿਚ ਆਇਆ . | pa | indictts_pa_female | 4.838 | indictts_iitm | neutral | null | null | null | null |
audio/pa/indictts_pa_female_train_punjabifem_00729.wav | ਕਮਰੇ ਵਿਚ ਚਾਨਣਾ ਸੀ ਦੀਵਾ ਜਗ ਰਿਹਾ ਸੀ ਮੈਂ ਉਸ ਚੋਰ ਨੂੰ ਵੇਖਦੇ ਸਾਰ ਹੀ ਪਛਾਣ ਗਈ . | pa | indictts_pa_female | 7.39 | indictts_iitm | neutral | null | null | null | null |
audio/pa/indictts_pa_female_train_punjabifem_00730.wav | ਮੇਰੀ ਦਾਸੀ ਮੇਰੇ ਕੋਲ ਸੁਤੀ ਪਈ ਸੀ . | pa | indictts_pa_female | 3.248 | indictts_iitm | neutral | null | null | null | null |
audio/pa/indictts_pa_female_train_punjabifem_00731.wav | ਤਦ ਮੈਂ ਲਾਚਾਰ ਹੋ ਕੇ ਚੋਰ ਨੂੰ ਆਦਰ ਤੇ ਸਤਿਕਾਰ ਨਾਲ ਪਲੰਘ ਉਤੇ ਦਿਲਾਸਾ ਦੇ ਕੇ ਬਹਾਇਆ . | pa | indictts_pa_female | 7.493 | indictts_iitm | neutral | null | null | null | null |
audio/pa/indictts_pa_female_train_punjabifem_00732.wav | ਮੈਂਪਰ ਇਕ ਵਾਰੀ ਹੋਰ ਯਾਦ ਕਰਾ ਦੇਣਾ ਵੀ ਚੰਗੀ ਗਲ ਹੈ ? ਥੋੜਾ ਸਮਾਂ ਪਾ ਕੇ ਮੇਰੀ ਸੈਨਤ ਨਾਲ ਮੇਰੀ ਦਾਸੀ ਬਾਹਰ ਚਲੀ ਗਈ ਤੇ ਉਸ ਨੇ ਚੌਕੀਦਾਰ ਨੂੰ ਅਵਾਜ ਮਾਰੀ . | pa | indictts_pa_female | 13.269 | indictts_iitm | neutral | null | null | null | null |
audio/pa/indictts_pa_female_train_punjabifem_00733.wav | ਮੈਂ ਵੀ ਕੰਮ ਦਾ ਬਹਾਨਾ ਬਣਾ ਕੇ ਉਸ ਚੋਰ ਨੂੰ ਉਥੇ ਹੀ ਸ਼ੇਰ ਦੇ ਮੂੰਹ ਵਿਚ ਖਲੋਤਾ ਛਡ ਬਾਹਰ ਚਲੀ ਗਈ ਅਤੇ ਅਡੋਲ ਹੀ ਬਾਹਰੋਂ ਕੁੰਡਾ ਲਾ ਲਿਆ . | pa | indictts_pa_female | 12.41 | indictts_iitm | neutral | null | null | null | null |
audio/pa/indictts_pa_female_train_punjabifem_00734.wav | ਕੀ ਇਹ ਮੈਂ ਬੁਰਾ ਤਾਂ ਨਹੀਂ ਸੀ ਨਾ ਕੀਤਾ ? . | pa | indictts_pa_female | 3.171 | indictts_iitm | neutral | null | null | null | null |
audio/pa/indictts_pa_female_train_punjabifem_00735.wav | ਬਲਬੀਰਇਨ੍ਹਾਂ ਸਾਰੀਆਂ ਗੱਲਾਂ ਦੇ ਕਹਿਣ ਦਾ ਕਾਰਨ ਕੀ ਹੈ ? . | pa | indictts_pa_female | 4.935 | indictts_iitm | neutral | null | null | null | null |
audio/pa/indictts_pa_female_train_punjabifem_00736.wav | ਮੈਂਫੇਰ ਚੋਰ ਨਾਲ ਕੀ ਵਾਪਰੀ ਕਹਿ ਸਕਦੇ ਹੋ ? ਮਹੱਲੇ ਦੇ ਲੋਕ ਇਕੱਠੇ ਹੋ ਗਏ ਤੇ ਬੜੇ ਬੜੇ ਬਲਵਾਨ ਪੁਰਸ਼ਾਂ ਨੇ ਚੋਰ ਨੂੰ ਫੜਿਆ . | pa | indictts_pa_female | 10.743 | indictts_iitm | neutral | null | null | null | null |
audio/pa/indictts_pa_female_train_punjabifem_00737.wav | ਉਸ ਨੇ ਆਪਣਾ ਮੂੰਹ ਕਪੜੇ ਨਾਲ ਢੱਕ ਲਿਆ ਸੀ . | pa | indictts_pa_female | 3.765 | indictts_iitm | neutral | null | null | null | null |
audio/pa/indictts_pa_female_train_punjabifem_00738.wav | ਮੈਂ ਵੀ ਉਸ ਤੇ ਦਇਆ ਕੀਤੀ ਤੇ ਉਸ ਦਾ ਮੂੰਹ ਨੰਗਾ ਨਾ ਕਰਾਇਆ ਪਰ ਚਿਮਟਾ ਤੱਤਾ ਕਰਾ ਕੇ ਆਪਣੇ ਹੱਥਾਂ ਨਾਲ ਉਸ ਦੀ ਪਿੱਠ ਤੇ ਲਿਖ ਦਿਤਾ . | pa | indictts_pa_female | 11.376 | indictts_iitm | neutral | null | null | null | null |
audio/pa/indictts_pa_female_train_punjabifem_00739.wav | ਬਲਬੀਰ ਬਾਬੂ ! ਅਤਿ ਗਰਮੀ ਪੈਣ ਤੇ ਵੀ ਕੀ ਤੁਸੀਂ ਕਪੜੇ ਲਾਹ ਕੇ ਨਹੀਂ ਸਉਂਦੇ . | pa | indictts_pa_female | 5.988 | indictts_iitm | neutral | null | null | null | null |
audio/pa/indictts_pa_female_train_punjabifem_00740.wav | ਮੈਂਤੇਰਾ ਲਿਖਿਆ ਹੋਇਆ ਵੀ ਮਿਟਣ ਵਾਲਾ ਨਹੀਂ ਹੈ . | pa | indictts_pa_female | 4.612 | indictts_iitm | neutral | null | null | null | null |
audio/pa/indictts_pa_female_train_punjabifem_00741.wav | ਮੇਰੀ ਇਛਾ ਸੀ ਕਿ ਸ਼ੁਕਲਾ ਨੂੰ ਬੁਲਾ ਕੇ ਇਹ ਕਹਾਣੀ ਸੁਣਾ ਦਿਆਂ ਪਰ ਨਹੀਂ ਸੁਣਾਵਾਂਗੀ , ਤੁਸੀਂ ਸ਼ੁਕਲਾ ਦੇ ਯੋਗ ਨਹੀਂ ਹੋ . | pa | indictts_pa_female | 9.082 | indictts_iitm | neutral | null | null | null | null |
audio/pa/indictts_pa_female_train_punjabifem_00742.wav | ਤੇ ਹੁਣ ਉਸ ਨਾਲ ਵਿਆਹ ਕਰਨ ਦੀ ਇਛਾ ਨਾ ਕਰੋ , ਜੇ ਨਹੀਂ ਮੰਨੋਗੇ ਤਾਂ ਉਸਨੂੰ ਕਹਾਣੀ ਸੁਨੌਣੀ ਹੀ ਪਵੇਗੀ . | pa | indictts_pa_female | 8.068 | indictts_iitm | neutral | null | null | null | null |
audio/pa/indictts_pa_female_train_punjabifem_00743.wav | ਬਲਬੀਰ ਕੁਝ ਸਮਾਂ ਸੋਚਦਾ ਰਿਹਾ , ਫੇਰ ਬੋਲਿਆਇਕ ਦੀ ਵਾਰੀ ਛੱਡ ਕੇ ਸੌ ਵਾਰੀ ਸੁਣਾ ਦਿਓ . | pa | indictts_pa_female | 7.345 | indictts_iitm | neutral | null | null | null | null |
audio/pa/indictts_pa_female_train_punjabifem_00744.wav | ਤੁਸੀਂ ਤਾਂ ਸੁਣਾਂਦੇ ਹੀ ਸਣਾਓ , ਪਰ ਮੈਂ ਅੱਜ ਸਭ ਤੋਂ ਪਹਿਲਾ ਕੰਮ ਇਹ ਕਰਾਂਗਾ ਕਿ ਆਪਣੇ ਸਾਰੇ ਔਗਣ ਸ਼ੁਕਲਾ ਨੂੰ ਸੁਣਾ ਦਿਆਂਗਾ . | pa | indictts_pa_female | 9.916 | indictts_iitm | neutral | null | null | null | null |
audio/pa/indictts_pa_female_train_punjabifem_00745.wav | ਮੇਰੇ ਦੋਖ ਸੁਣ ਕੇ ਜੇ ਉਸਦੀ ਇਛਿਆ ਹੋਵੇਗੀ ਤਾਂ ਮੈਨੂੰ ਗ੍ਰਹਿਣ ਕਰ ਲਵੇਗੀ ਨਹੀਂ ਤਾਂ ਨਾ ਸਹੀ . | pa | indictts_pa_female | 8.43 | indictts_iitm | neutral | null | null | null | null |
audio/pa/indictts_pa_female_train_punjabifem_00746.wav | ਮੈਂ ਹਸ ਪਈ ਅਤੇ ਮਨ ਹੀ ਮਨ ਵਿਚ ਹੀ ਉਸਦੇ ਆਸ਼ੇ ਨੂੰ ਸਲਾਹੁੰਦੀ ਹੋਈ ਪ੍ਰਸੰਨ ਚਿਤ ਨਾਲ ਘਰ ਨੂੰ ਮੁੜ ਗਈ . | pa | indictts_pa_female | 8.669 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.