file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_00747.wav
ਜਾਇਦਾਦ ਦੇ ਖੁਸ ਜਾਣ ਮਗਰੋਂ ਸਾਡੀ ਗੁਜ਼ਰਾਨ ਪਹਿਲੇ ਢੰਗ ਤੇ ਨਹੀਂ ਰਹੀ ਸੀ .
pa
indictts_pa_female
6.369
indictts_iitm
neutral
null
null
null
null
audio/pa/indictts_pa_female_train_punjabifem_00748.wav
ਮੇਰਾ ਚਿਤ ਵੀ ਕੁਝ ਡਾਵਾਂ ਡੋਲ ਹੀ ਰਿਹਾ ਕਰਦਾ ਸੀ .
pa
indictts_pa_female
4.082
indictts_iitm
neutral
null
null
null
null
audio/pa/indictts_pa_female_train_punjabifem_00749.wav
ਉਪਰੰਤ ਮੇਰੇ ਚਿੱਤ ਨੂੰ ਇਕ ਅਜਿਹਾ ਰੋਗ ਲਗ ਗਿਆ , ਜਿਸ ਦਾ ਵਰਨਣ ਕਰਨਾ ਨਹੀਂ ਚਾਹੀਦਾ , ਕਿੰਤੂ ਉਸ ਰੋਗ ਦੇ ਕਾਰਨ ਜਿਸ ਪੀੜਾ ਨੂੰ ਮੈਂ ਪ੍ਰਾਪਤ ਹੋਇਆ ਉਸ ਦਾ ਵਰਨਣ ਕਰਦਾ ਹਾਂ .
pa
indictts_pa_female
12.662
indictts_iitm
neutral
null
null
null
null
audio/pa/indictts_pa_female_train_punjabifem_00750.wav
ਇਕ ਦਿਨ ਸੰਧਿਆ ਹੋਣ ਤੋਂ ਪਹਿਲਾਂ ਮੈਂ ਆਪਣੇ ਮਕਾਨ ਦੀ ਛੱਤ ਤੇ ਬੈਠਾ ਇਕ ਕਿਤਾਬ ਪੜ੍ਹ ਰਿਹਾ ਸਾਂ .
pa
indictts_pa_female
7.487
indictts_iitm
neutral
null
null
null
null
audio/pa/indictts_pa_female_train_punjabifem_00751.wav
ਅੱਖਾਂ ਭਾਵੇਂ ਪੁਸਤਕ ਵਲ ਸਨ ਪਰ ਮਨ ਪੰਖੇਰੂ ਹੋਰਨਾਂ ਹੀ ਕਲਪਣਾਂ ਵਿਚ ਮਗਨ ਸੀ .
pa
indictts_pa_female
6.77
indictts_iitm
neutral
null
null
null
null
audio/pa/indictts_pa_female_train_punjabifem_00752.wav
ਕਦੇ ਕਦੇ ਤਾਂ ਉਹ ਅਜੇਹੀ ਉਡਾਰੀ ਲਾਉਂਦਾ ਸੀ ਜੁ ਉਸਦਾ ਥਹੁ ਪਤਾ ਮੈਨੂੰ ਵੀ ਲਗਣਾ ਅਸੰਭਵ ਹੋ ਜਾਂਦਾ ਸੀ .
pa
indictts_pa_female
8.779
indictts_iitm
neutral
null
null
null
null
audio/pa/indictts_pa_female_train_punjabifem_00753.wav
ਉਸ ਪੁਸਤਕ ਵਿਚ ਲਿਖੇ ਸ਼ੁਭ ਗੁਣਾਂ ਦੇ ਪ੍ਰਭਾਵ ਨਾਲ ਮੇਰਾ ਚਿਤ ਕੁਝ ਕੁ ਸ਼ਾਂਤ ਹੋ ਗਿਆ ਤੇ ਮੇਰੀ ਸੁਰਤੀ ਹੋਰ ਹੀ ਪਾਸੇ ਲੱਗ ਗਈ ਅਤੇ ਮੈਨੂੰ ਇਕ ਪ੍ਰਕਾਰ ਦੀ ਨੀਦਰ ਹੀ ਆ ਗਈ .
pa
indictts_pa_female
13.954
indictts_iitm
neutral
null
null
null
null
audio/pa/indictts_pa_female_train_punjabifem_00754.wav
ਮੈਂ ਸੁਤਾ ਹੋਇਆ ਨਹੀਂ ਸਾਂ ਕਿਉਂਕਿ ਮੈਂ ਬਾਹਰ ਦੀਆਂ ਸਾਰੀਆਂ ਵਸਤਾਂ ਨੂੰ ਵੇਖ ਰਿਹਾ ਸਾਂ .
pa
indictts_pa_female
5.846
indictts_iitm
neutral
null
null
null
null
audio/pa/indictts_pa_female_train_punjabifem_00755.wav
ਸਚ ਮੁਚ ਹੀ ਸ੍ਵਰਗ ਦੀਆਂ ਚੰਚਲ ਅਪੱਛਰਾਂ ਇਸ ਭੋਲੀ ਭਾਲੀ ਸ਼ੁਕਲਾ ਦੀ ਸੁੰਦਰਤਾ ਦੀਆਂ ਪਾਣੀ ਹਾਰ ਹਨ .
pa
indictts_pa_female
8.456
indictts_iitm
neutral
null
null
null
null
audio/pa/indictts_pa_female_train_punjabifem_00756.wav
ੁਕਲਾ ! ਹੌਲੀ ਹੌਲੀ ਉਤਰ , ਮੈਂ ਤੈਨੂੰ ਵੇਖ ਰਿਹਾ ਹਾਂ .
pa
indictts_pa_female
4.386
indictts_iitm
neutral
null
null
null
null
audio/pa/indictts_pa_female_train_punjabifem_00757.wav
ਅਗੇ ਤਾਂ ਤੇਰੀ ਨਿਰਾਦਰੀ ਕੀਤੀ ਸੀ ਪਰ ਹੁਣ ਮੇਰਾ ਦਿਲ ਤੇਰੇ ਵਲ ਹੀ ਖਿਚੀਦਾ ਹੈ .
pa
indictts_pa_female
6.602
indictts_iitm
neutral
null
null
null
null
audio/pa/indictts_pa_female_train_punjabifem_00758.wav
ਮੈਂ ਅਖਾਂ ਬੰਦ ਕਰ ਲਈਆਂ ਪਰ ਫੇਰ ਵੀ ਓਹੋ ਅਧਭੁਤ ਦ੍ਰਿਸ਼੍ਯ ਮੇਰੇ ਨੇਤਰਾਂ ਦੇ ਸਾਹਮਣੇ ਸੀ , ਅਰਥਾਤ ਸੁੰਦਰਤਾ ਦੀ ਪੁਤਲੀ ਸ਼ੁਕਲਾ ਹੌਲੀ ਹੌਲੀ ਰਾਵੀ ਵਿਚ ਉਤਰ ਰਹੀ ਸੀ .
pa
indictts_pa_female
13.566
indictts_iitm
neutral
null
null
null
null
audio/pa/indictts_pa_female_train_punjabifem_00759.wav
ਮੈਂ ਆਪਣੇ ਮਨ ਨੂੰ ਬਹੁਤੇਰਾ ਹੋਰ ਪਾਸਿਆਂ ਵਲ ਲਾਉਂਦਾ ਸਾਂ ਪਰ ਫੇਰ ਵੀ ਓਹੋ ਨਦੀ ਤੇ ਓਹੋ ਸ਼ੁਕਲਾ ਉਸ ਵਿਚ ਹੌਲੀ ਹੌਲੀ ਉਤਰਦੀ ਨਜ਼ਰ ਔਂਦੀ ਸੀ .
pa
indictts_pa_female
12.1
indictts_iitm
neutral
null
null
null
null
audio/pa/indictts_pa_female_train_punjabifem_00760.wav
ਮੈਂ ਵੀ ਆਪਣਾ ਅਸਲੀ ਰੋਗ ਕਿਸੇ ਨੂੰ ਨਾ ਦਸਿਆ .
pa
indictts_pa_female
3.895
indictts_iitm
neutral
null
null
null
null
audio/pa/indictts_pa_female_train_punjabifem_00761.wav
ਸ਼ੁਕਲਾ ਹੌਲੀ ਤੁਰ ਤੇ ਆਪਣੀ ਗੰਭੀਰ ਚਾਲ ਨਾਲ ਮੇਰੇ ਅੰਦਰ ਪ੍ਰਵੇਸ਼ ਕਰ .
pa
indictts_pa_female
6.298
indictts_iitm
neutral
null
null
null
null
audio/pa/indictts_pa_female_train_punjabifem_00762.wav
ਮੈਂ ਤੈਨੂੰ ਹੀ ਪਥਰ ਦੀ ਮੂਰਤ ਸਮਝਦਾ ਸਾਂ ਤੇਰੀਆਂ ਅਖਾਂ ਨਹੀਂ ਹਨ ਅਤੇ ਇਨ੍ਹਾਂ ਵਿਚੋਂ ਅਗਨਬਾਨ ਨਹੀਂ ਨਿਕਲ ਸਕਦੇ , ਇਸ ਕਾਰਨ ਤੂੰ ਸੀਤਲ ਹੈਂ ਪਰ ਫੇਰ ਵੀ ਤੂੰ ਕਿਸੇ ਨੂੰ ਜਲਾ ਰਹੀ ਹੈਂ .
pa
indictts_pa_female
14.613
indictts_iitm
neutral
null
null
null
null
audio/pa/indictts_pa_female_train_punjabifem_00763.wav
ਮੈਨੂੰ ਕੀ ਪਤਾ ਸੀ ਕਿ ਤੂੰ ਪਾਣੀ ਦੇ ਸਮਾਨ ਸੀਤਲ ਹੁੰਦੀ ਹੋਈ ਵੀ ਮੇਰੇ ਮਨ ਨੂੰ ਉਬਾਲਾ ਦੇਵੇਂਗੀ .
pa
indictts_pa_female
8.139
indictts_iitm
neutral
null
null
null
null
audio/pa/indictts_pa_female_train_punjabifem_00764.wav
ਮੈਂ ਵਿਛੌਣੇ ਤੋਂ ਉਠ ਨਹੀਂ ਸਕਦਾ ਸਾਂ , ਤੇ ਸਦਾ ਲੰਮਾ ਹੀ ਪਿਆ ਰਹਿੰਦਾ ਸਾਂ .
pa
indictts_pa_female
5.807
indictts_iitm
neutral
null
null
null
null
audio/pa/indictts_pa_female_train_punjabifem_00765.wav
ਸੁਤੇ ਸੁਤੇ ਪਤਾ ਨਹੀਂ ਕੀ ਕੁਝ ਵੇਖਦਾ ਰਹਿੰਦਾ ਸਾਂ .
pa
indictts_pa_female
4.218
indictts_iitm
neutral
null
null
null
null
audio/pa/indictts_pa_female_train_punjabifem_00766.wav
ਕਦੀ ਤਾਂ ਵੇਖਦਾ ਕਿ ਬਨ ਵਿਚ ਅਗ ਲਗ ਰਹੀ ਹੈ ਅਰ ਸ਼ੁਕਲਾ ਉਸਨੂੰ ਅੰਮ੍ਰਿਤਜਲ ਛਿੜਕਕੇ ਬੁਝਾ ਰਹੀ ਹੈ .
pa
indictts_pa_female
8.695
indictts_iitm
neutral
null
null
null
null
audio/pa/indictts_pa_female_train_punjabifem_00767.wav
ਕਦੀ ਵੇਖਦਾ ਸ੍ਵਰਗ ਵਿਚ ਇਕ ਮਨੋਹਰ ਬ੍ਰਿਛ ਹੈ .
pa
indictts_pa_female
4.224
indictts_iitm
neutral
null
null
null
null
audio/pa/indictts_pa_female_train_punjabifem_00768.wav
ਉਸਦੇ ਪੱਤੇ ਪੱਤੇ ਨਾਲ ਹੀਰੇ ਮੋਤੀ ਆਦਿਕ ਲਟਕ ਰਹੇ ਹਨ ਤੇ ਹਰ ਮੋਤੀ ਵਿਚ ਸ਼ੁਕਲਾ ਦਾ ਲਸ਼ਕਾਰਾ ਹੀ ਪੈ ਰਿਹਾ ਹੈ .
pa
indictts_pa_female
9.664
indictts_iitm
neutral
null
null
null
null
audio/pa/indictts_pa_female_train_punjabifem_00769.wav
ਗਲ ਕੀ ਜਿਥੇ ਵੀ ਵੇਖਿਆ ਉੱਥੇ ਹੀ ਸ਼ੁਕਲਾ ਹੀ ਸ਼ੁਕਲਾ ਨਜ਼ਰ ਆਈ .
pa
indictts_pa_female
5.833
indictts_iitm
neutral
null
null
null
null
audio/pa/indictts_pa_female_train_punjabifem_00770.wav
ਸ਼ੁਕਲਾ ! ਆਪਣੀਆਂ ਅੰਨ੍ਹੀਆਂ ਅਖਾਂ ਖੋਹਲ ! ਤੂੰ ਮੈਨੂੰ ਵੇਖ , ਅਰ ਮੈਂ ਤੈਨੂੰ ਵੇਖਾਂ .
pa
indictts_pa_female
6.104
indictts_iitm
neutral
null
null
null
null
audio/pa/indictts_pa_female_train_punjabifem_00771.wav
ਆਪਣਿਆਂ ਨੈਣਾਂ ਦੇ ਸੰਪਟ ਵਿਚ ਤੈਨੂੰ ਲੁਕਾ ਲਵਾਂ ਤੇ ਪਲਕਾਂ ਦਾ ਦਰਵਾਜ਼ਾ ਬੰਦ ਕਰਕੇ ਮੈਂ ਕਿਸੇ ਹੋਰ ਨੂੰ ਨਾ ਵੇਖਾਂ ਅਰ ਨਾ ਹੀ ਤੈਨੂੰ ਵੇਖਣ ਦਿਆਂ .
pa
indictts_pa_female
11.447
indictts_iitm
neutral
null
null
null
null
audio/pa/indictts_pa_female_train_punjabifem_00772.wav
ਸ਼ੁਕਲਾ ! ਮੈਂ ਤੇਰੇ ਬਿਨਾਂ ਹੋਰ ਕਿਸੇ ਨੂੰ ਨਹੀਂ ਵੇਖਦਾ .
pa
indictts_pa_female
4.392
indictts_iitm
neutral
null
null
null
null
audio/pa/indictts_pa_female_train_punjabifem_00773.wav
ਰ ਪਾਸੇ ਤੂੰ ਹੀ ਤੂੰ ਨਜਰ ਆਉਂਦੀ ਹੈਂ .
pa
indictts_pa_female
3.19
indictts_iitm
neutral
null
null
null
null
audio/pa/indictts_pa_female_train_punjabifem_00774.wav
ਕੀ ਤੂੰ ਵੀ ਮੈਨੂੰ ਇਸੇ ਤਰਾਂ ਵੇਖਦੀ ਹੈਂ ? ਨਹੀਂ .
pa
indictts_pa_female
3.733
indictts_iitm
neutral
null
null
null
null
audio/pa/indictts_pa_female_train_punjabifem_00775.wav
ਸੰਸਾਰ ਵਿਚ ਹਰੇਕ ਗਾਂ , ਬੈਲ , ਘੋੜੇ , ਬਿਲੀ , ਕੁਤੇ ਦੇ ਨੇਤ੍ਰ ਹਨ ਤਾਂ ਫੇਰ ਤੇਰੇ ਕਿਉਂ ਨਹੀਂ ਹਨ ? ਅੱਛਾ ਨਹੀਂ ਤਾਂ ਨਾ ਸਹੀ .
pa
indictts_pa_female
11.544
indictts_iitm
neutral
null
null
null
null
audio/pa/indictts_pa_female_train_punjabifem_00776.wav
ਇਹ ਵੇਖ ਮੇਰੇ ਵੀ ਬੰਦ ਹੋਏ ਕਿ ਹੋਏ .
pa
indictts_pa_female
3.287
indictts_iitm
neutral
null
null
null
null
audio/pa/indictts_pa_female_train_punjabifem_00777.wav
ਮੈਂ ਵੀ ਹੁਣ ਆਪਣੀਆਂ ਅੱਖਾਂ ਨ ਖੋਹਲਾਂਗਾ .
pa
indictts_pa_female
3.152
indictts_iitm
neutral
null
null
null
null
audio/pa/indictts_pa_female_train_punjabifem_00778.wav
ਸ਼ੁਕਲਾ ! ਤੂੰ ਅੰਨ੍ਹੀ ਤੇ ਮੈਂ ਵੀ ਅੰਨ੍ਹਾਂ .
pa
indictts_pa_female
3.345
indictts_iitm
neutral
null
null
null
null
audio/pa/indictts_pa_female_train_punjabifem_00779.wav
ਮੈਨੂੰ ਕੀ ਪਤਾ ਸੀ ਕਿ ਕਿਸ਼ੋਰ ਦੇ ਲਈ ਸਾਨੂੰ ਇਕ ਨਾ ਇਕ ਦਿਨ ਜ਼ਰੂਰ ਬਖੇੜੇ ਵਿਚ ਪੈਣਾ ਪਵੇਗਾ .
pa
indictts_pa_female
7.564
indictts_iitm
neutral
null
null
null
null
audio/pa/indictts_pa_female_train_punjabifem_00780.wav
ਨੇਕਾਂ ਹਕੀਮ ਦਵਾ ਦਾਰੂ ਕਰਨ ਆਉਂਦੇ ਸਨ ਪਰ ਉਸ ਦੇ ਰੋਗ ਦਾ ਕੁਝ ਪਤਾ ਨਹੀਂ ਲਗਦਾ .
pa
indictts_pa_female
6.782
indictts_iitm
neutral
null
null
null
null
audio/pa/indictts_pa_female_train_punjabifem_00781.wav
ਉਹ ਵਿਚਾਰੇ ਕੀ ਕਰਦੇ ? ਰੋਗ ਹੋਇਆ ਮਨ ਦਾ ਨਬਜ਼ ਵੇਖਨ ਹੱਥ ਦੀ .
pa
indictts_pa_female
5.523
indictts_iitm
neutral
null
null
null
null
audio/pa/indictts_pa_female_train_punjabifem_00782.wav
ਅੱਖਾਂ ਅਤੇ ਜੀਭ ਵੇਖਕੇ ਇਸ ਗੁਝੀ ਵੇਦਨ ਦਾ ਕੀ ਪਤਾ ਲਗ ਸਕਦਾ ਹੈ .
pa
indictts_pa_female
5.975
indictts_iitm
neutral
null
null
null
null
audio/pa/indictts_pa_female_train_punjabifem_00783.wav
ਜੇ ਮੇਰੇ ਵਾਂਗੂ ਲੁਕਕੇ ਉਹ ਵੀ ਮੁੰਡੇ ਦੀ ਕਰਨੀ ਵੇਖਦੇ ਤਾਂ ਸੰਭਵ ਸੀ , ਕਿ ਉਹ ਉਸ ਵੇਦਨ ਨੂੰ ਲਭ ਲੈਂਦੇ .
pa
indictts_pa_female
8.572
indictts_iitm
neutral
null
null
null
null
audio/pa/indictts_pa_female_train_punjabifem_00784.wav
ਗੱਲ ਕੀ ਹੈ ? ਹੌਲੀ ਸ਼ੁਕਲਾ .
pa
indictts_pa_female
2.719
indictts_iitm
neutral
null
null
null
null
audio/pa/indictts_pa_female_train_punjabifem_00785.wav
ਕਿਸ਼ੋਰ ਦੇ ਮੂੰਹੋਂ ਕਈ ਵੇਰੀ ਮੈਂ ਲੁਕਕੇ ਇਹੋ ਸੁਣ ਚੁਕੀ ਹਾਂ ! ਜਦ ਕਦੀ ਵੀ ਇਕੱਲਾ ਹੁੰਦਾ ਹੈ ਤਾਂ ਉਸ ਦੇ ਹੀ ਨਾਮ ਦੀ ਰੱਟ ਲਾਉਂਦਾ ਹੈ .
pa
indictts_pa_female
10.407
indictts_iitm
neutral
null
null
null
null
audio/pa/indictts_pa_female_train_punjabifem_00786.wav
ਸੰਨਿਆਸੀ ਬਾਬੇ ਦੀ ਔਖਦੀ ਦਾ ਹੀ ਇਹ ਵਲ ਹੋਇਆ .
pa
indictts_pa_female
4.334
indictts_iitm
neutral
null
null
null
null
audio/pa/indictts_pa_female_train_punjabifem_00787.wav
ਮੈਨੂੰ ਪਤਾ ਹੁੰਦਾ ਤਾਂ ਮੈਂ ਅਜੇਹਾ ਉਪਾਵ ਹੀ ਨਾ ਕਰਾਉਂਦੀ .
pa
indictts_pa_female
4.489
indictts_iitm
neutral
null
null
null
null
audio/pa/indictts_pa_female_train_punjabifem_00788.wav
ਕੀ ਸ਼ੁਕਲਾ ਨੂੰ ਇਕ ਵਾਰ ਰੋਗੀ ਦੇ ਕੋਲ ਬਠਾਉਣ ਨਾਲ ਕੰਮ ਨਹੀਂ ਨਿਕਲੇਗਾ ? ਹੋ ਸਕਦਾ ਹੈ ਕਿ ਕਿਸ਼ੋਰ ਅਪਣੇ ਪ੍ਰੀਤਮ ਨੂੰ ਸਾਹਮਣੇ ਵੇਖ ਕੇ ਆਪਣੀ ਪੀੜਾ ਭੁਲ ਜਾਵੇ .
pa
indictts_pa_female
12.991
indictts_iitm
neutral
null
null
null
null
audio/pa/indictts_pa_female_train_punjabifem_00789.wav
ਇਹ ਸੋਚ ਕੇ ਮੈਂ ਸ਼ੁਕਲਾ ਨੂੰ ਅਖਵਾ ਘਲਿਆ ਕਿ ਮੈਨੂੰ ਉਸਦੇ ਨਾਲ ਇਕ ਜਰੂਰੀ ਕੰਮ ਹੈ ਇਸ ਲਈ ਉਹ ਆ ਕੇ ਮੈਨੂੰ ਮਿਲੇ .
pa
indictts_pa_female
9.102
indictts_iitm
neutral
null
null
null
null
audio/pa/indictts_pa_female_train_punjabifem_00790.wav
ਇਹ ਵੀ ਸੋਚਿਆ ਪਹਿਲੇ ਇਕ ਵਾਰੀ ਕਿਸ਼ੋਰ ਅਗੇ ਸ਼ੁਕਲਾ ਦੀ ਗਲ ਤਾਂ ਕਰ ਵੇਖਾਂ , ਜਿਸ ਤੋਂ ਪਤਾ ਲਗ ਜਾਵੇਗਾ ਕਿ ਸ਼ੁਕਲਾ ਤੇ ਕਿਸ਼ੋਰ ਦਾ ਆਪੋ ਵਿਚ ਕੁਝ ਪ੍ਰੇਮ ਹੈ ਵੀ ਜਾਂ ਨਹੀਂ ? .
pa
indictts_pa_female
13.586
indictts_iitm
neutral
null
null
null
null
audio/pa/indictts_pa_female_train_punjabifem_00791.wav
ਇਸੇ ਗੱਲ ਨੂੰ ਜਾਨਣ ਲਈ ਮੈਂ ਕਿਸ਼ੋਰ ਦੇ ਪਾਸ ਜਾ ਬੈਠੀ .
pa
indictts_pa_female
4.612
indictts_iitm
neutral
null
null
null
null
audio/pa/indictts_pa_female_train_punjabifem_00792.wav
ਕੁਝ ਕੁ ਇਧਰ ਓਧਰ ਦੀਆਂ ਗੱਲਾਂ ਕਰ ਕੇ ਸ਼ੁਕਲਾ ਦਾ ਪ੍ਰਸੰਗ ਵੀ ਛੇੜ ਦਿਤਾ .
pa
indictts_pa_female
5.884
indictts_iitm
neutral
null
null
null
null
audio/pa/indictts_pa_female_train_punjabifem_00793.wav
ਸਾਡੇ ਪਾਸ ਹੋਰ ਕੋਈ ਨਹੀਂ ਸੀ .
pa
indictts_pa_female
2.803
indictts_iitm
neutral
null
null
null
null
audio/pa/indictts_pa_female_train_punjabifem_00794.wav
ਸ਼ੁਕਲਾ ਦਾ ਨਾਉਂ ਸੁਣਦਿਆਂ ਹੀ ਕਿਸ਼ੋਰ ਕੁਝ ਕੁ ਤ੍ਰਬਕਿਆ ਅਰ ਡਰੇ ਹੋਏ ਹੰਸ ਵਾਂਗੂ ਧੌਣ ਉਤਾਹਾਂ ਚੁਕਕੇ ਮੇਰੀ ਵਲ ਬਿੱਟ ਬਿੱਟ ਤਕਣ ਲਗ ਪਿਆ .
pa
indictts_pa_female
11.227
indictts_iitm
neutral
null
null
null
null
audio/pa/indictts_pa_female_train_punjabifem_00795.wav
ਜਿਉਂ ਜਿਉਂ ਮੈਂ ਉਸਦਾ ਨਾਮ ਲੈਂਦੀ ਸਾਂ ਉਹ ਉਤਾਵਲਾ ਜੇਹਾ ਹੁੰਦਾ ਜਾਂਦਾ ਸੀ , ਅਰ ਇਥੋਂ ਤਕ ਕਿ ਉਸ ਨੇ ਪਾਗਲਪੁਣਾ ਪ੍ਰਗਟ ਕਰਕੇ ਖਰੂਦ ਪਾਉਣਾ ਆਰੰਭ ਕਰ ਦਿੱਤਾ .
pa
indictts_pa_female
12.3
indictts_iitm
neutral
null
null
null
null
audio/pa/indictts_pa_female_train_punjabifem_00796.wav
ਫੇਰ ਮੈਂ ਸ਼ੁਕਲਾ ਦੀ ਨਿੰਦਾ ਆਰੰਭ ਦਿਤੀ ਤੇ ਕਹਿਣ ਲਗੀ ਕਿ ਸ਼ੁਕਲਾ ਬੜੀ ਹੀ ਕ੍ਰਿਤਘਨ ਹੈ .
pa
indictts_pa_female
6.847
indictts_iitm
neutral
null
null
null
null
audio/pa/indictts_pa_female_train_punjabifem_00797.wav
ਸਾਡੇ ਘਰ ਦੇ ਤੁਫੈਲ ਹੀ ਐਡੀ ਹੋਈ ਹੈ ਤੇ ਹੁਣ ਉਸਦੀ ਮਜਾਜ ਹੀ ਨਹੀਂ ਪੈਂਦੀ ਇਤਆਦਿਕ .
pa
indictts_pa_female
7.984
indictts_iitm
neutral
null
null
null
null
audio/pa/indictts_pa_female_train_punjabifem_00798.wav
ਨਿੰਦਿਆ ਦੀਆਂ ਗੱਲ ਸੁਣ ਕੇ ਕਿਸ਼ੋਰ ਦੀ ਹੋਸ਼ ਟਿਕਾਣੇ ਆ ਗਈ .
pa
indictts_pa_female
5.032
indictts_iitm
neutral
null
null
null
null
audio/pa/indictts_pa_female_train_punjabifem_00799.wav
ਮੈਨੂੰ ਅਜਿਹਾ ਹੀ ਪ੍ਰਤੀਤ ਹੋਇਆ , ਪਰ ਉਹ ਮੂੰਹੋਂ ਇਕ ਅਖਰ ਵੀ ਨਾ ਬੋਲਿਆ .
pa
indictts_pa_female
5.878
indictts_iitm
neutral
null
null
null
null
audio/pa/indictts_pa_female_train_punjabifem_00800.wav
ਹੁਣ ਮੈਂ ਚੰਗੀ ਤਰਾਂ ਸਮਝ ਗਈ ਕਿ ਇਹ ਸੰਨਿਆਸੀ ਦੀ ਹੀ ਕਰਨੀ ਹੈ .
pa
indictts_pa_female
4.767
indictts_iitm
neutral
null
null
null
null
audio/pa/indictts_pa_female_train_punjabifem_00801.wav
ਓਸ ਵੇਲੇ ਤਾਂ ਮੈਂ ਕਹਿੰਦੀ ਸਾਂ ਕਿ ਸ਼ੁਕਲਾ ਨੂੰ ਜ਼ਰੂਰ ਹੀ ਆਪਣੀ ਦਰਾਣੀ ਬਣਾ ਲਵਾਂਗੀ ਪਰ ਕਿਸਨੂੰ ਪਤਾ ਸੀ ਜੋ ਅੰਨ੍ਹੀ ਫੁਲਾਂ ਵਾਲੀ ਵੀ ਦੁਰਲਭ ਹੋ ਜਾਏਗੀ ? .
pa
indictts_pa_female
11.764
indictts_iitm
neutral
null
null
null
null
audio/pa/indictts_pa_female_train_punjabifem_00802.wav
ਕੌਣ ਜਾਣਦਾ ਸੀ ਕਿ ਸੰਨਿਆਸੀ ਦੀ ਦਵਾ ਆਪਣਾ ਪੂਰਾ ਅਸਰ ਕਰ ਜਾਏਗੀ , ਸਚਮੁਚ ਹੀ ਇਸਤ੍ਰੀ ਦਾ ਸੁਭਾਅ ਬੜਾ ਚੰਚਲ ਹੁੰਦਾ ਹੈ .
pa
indictts_pa_female
10.31
indictts_iitm
neutral
null
null
null
null
audio/pa/indictts_pa_female_train_punjabifem_00803.wav
ਅਜੇਹੀ ਮਤ ਦੇ ਆਉਣ ਤੋਂ ਪਹਿਲਾਂ ਹੀ ਮੈਂ ਮਰ ਕਿਉਂ ਨਾ ਗਈ ? ਹੁਣ ਵੀ ਚਿਤ ਮਰਨ ਨੂੰ ਤਾਂ ਲੋਚਦਾ ਹੈ , ਪਰ ਕਿਸ਼ੋਰ ਨੂੰ ਅਰੋਗ ਵੇਖੇ ਬਿਨਾਂ ਮਰ ਨਹੀਂ ਸਕਦੀ .
pa
indictts_pa_female
11.886
indictts_iitm
neutral
null
null
null
null
audio/pa/indictts_pa_female_train_punjabifem_00804.wav
ਬਹੁਤ ਦਿਨਾਂ ਪਿਛੋਂ , ਸਾਡੇ ਭਲੇ ਕਰਮਾਂ ਨੂੰ ਕਿਸੇ ਪਾਸਿਓਂ ਸੰਨਿਆਸੀ ਬਾਬਾ ਆ ਗਏ .
pa
indictts_pa_female
6.705
indictts_iitm
neutral
null
null
null
null
audio/pa/indictts_pa_female_train_punjabifem_00805.wav
ਉਹਨਾਂ ਕਿਹਾ ਕਿ ਕਿਸ਼ੋਰ ਦੀ ਬੀਮਾਰੀ ਦਾ ਹਾਲ ਸੁਣਕੇ ਉਹ ਖ਼ਬਰ ਲੈਣ ਆਏ ਹਨ .
pa
indictts_pa_female
6.246
indictts_iitm
neutral
null
null
null
null
audio/pa/indictts_pa_female_train_punjabifem_00806.wav
ਕਿਸ ਨੇ ਉਹਨਾਂ ਨੂੰ ਕਿਸ਼ੋਰ ਦੀ ਪੀੜਾ ਦਾ ਹਾਲ ਦਸਿਆ , ਇਹ ਪਤਾ ਨਹੀਂ .
pa
indictts_pa_female
5.555
indictts_iitm
neutral
null
null
null
null
audio/pa/indictts_pa_female_train_punjabifem_00807.wav
ਕਿਸ਼ੋਰ ਦੀ ਬੀਮਾਰੀ ਦਾ ਹਾਲ ਉਹਨਾਂ ਆਦਿ ਤੋਂ ਅੰਤ ਤਕ ਸਾਰਾ ਸੁਣਿਆ .
pa
indictts_pa_female
5.296
indictts_iitm
neutral
null
null
null
null
audio/pa/indictts_pa_female_train_punjabifem_00808.wav
ਫੇਰ ਕਿਸ਼ੋਰ ਚੰਦ ੫ਾਸ ਬਹਿ ਕੇ ਕਈ ਪ੍ਰਕਾਰ ਦੀਆਂ ਗਲਾਂ ਕਰਨ ਲਗ ਪਏ .
pa
indictts_pa_female
5.503
indictts_iitm
neutral
null
null
null
null
audio/pa/indictts_pa_female_train_punjabifem_00809.wav
ਉਹਨਾਂ ਕਿਹਾਇਹ ਵਾਯੂ ਰੋਗ ਹੈ ਅਰ ਬੜਾ ਪ੍ਰਬਲ ਹੈ .
pa
indictts_pa_female
4.599
indictts_iitm
neutral
null
null
null
null
audio/pa/indictts_pa_female_train_punjabifem_00810.wav
ਮੈਂ ਕਿਹਾਤਦ ਕਿਸ਼ੋਰ ਸਦਾ ਸ਼ੁਕਲਾ ਦਾ ਨਾਮ ਕਿਉਂ ਲੈਂਦਾ ਹੈ ? .
pa
indictts_pa_female
4.851
indictts_iitm
neutral
null
null
null
null
audio/pa/indictts_pa_female_train_punjabifem_00811.wav
ਸੰਨਿਆਸੀਕੁਸਮਲਤਾ ! ਤੂੰ ਅਜੇ ਅੰਞਾਣੀ ਹੈਂ , ਅਰ ਇਹਨਾਂ ਗੱਲਾਂ ਨੂੰ ਨਹੀਂ ਸਮਝ ਸਕਦੀ .
pa
indictts_pa_female
7.157
indictts_iitm
neutral
null
null
null
null
audio/pa/indictts_pa_female_train_punjabifem_00812.wav
ਤੈਨੂੰ ਪਤਾ ਨਹੀਂ , ਇਕ ਦਿਨ ਕਿਸ਼ੋਰ ਦੇ ਕਹਿਣ ਤੇ ਕਿ ਉਹ ਸਭ ਤੋਂ ਵਧ ਪਿਆਰ ਕਿਸਨੂੰ ਕਰਦਾ ਹੈ , ਉਸਨੂੰ ਸੁਪਨੇ ਵਿਚ ਸ਼ੁਕਲਾ ਦੇ ਦਰਸ਼ਨ ਹੋਏ ਸਨ .
pa
indictts_pa_female
10.349
indictts_iitm
neutral
null
null
null
null
audio/pa/indictts_pa_female_train_punjabifem_00813.wav
ਸੰਸਾਰ ਦਾ ਨਿਯਮ ਹੈ ਕਿ ਜੇਹੜਾ ਤੁਹਾਨੂੰ ਪਿਆਰ ਕਰਦਾ ਹੈ , ਅਰ ਜਿਸ ਦੀ ਰੁਚੀ ਸੱਚੇ ਦਿਲੋਂ ਤੁਹਾਡੇ ਵਲ ਖਿੱਚੀ ਰਹਿੰਦੀ ਹੈ , ਅਵੱਸ਼ ਹੀ ਤੁਸੀਂ ਵੀ ਉਸਨੂੰ ਪਿਆਰ ਕਰੋਗੇ .
pa
indictts_pa_female
12.397
indictts_iitm
neutral
null
null
null
null
audio/pa/indictts_pa_female_train_punjabifem_00814.wav
ਸੋ ਉਸ ਰਾਤ ਸ਼ੁਕਲਾ ਦੇ ਪਿਆਰ ਦਾ ਬੀਜ ਕਿਸ਼ੋਰ ਦੇ ਹਿਰਦੇ ਰੂਪ ਧਰਤੀ ਵਿਚ ਬੀਜਿਆ ਗਿਆ .
pa
indictts_pa_female
7.138
indictts_iitm
neutral
null
null
null
null
audio/pa/indictts_pa_female_train_punjabifem_00815.wav
ਸ਼ੁਕਲਾ ਦੇ ਅੰਨ੍ਹੀ ਅਰ ਗਰੀਬ ਹੋਣ ਕਰਕੇ ਕਿਸ਼ੋਰ ਉਸਨੂੰ ਆਪਣੇ ਮਨ ਵਿਚੋਂ ਭੁਲਾਉਣ ਦਾ ਯਤਨ ਕਰਨ ਲਗਾ ਅਤੇ ਇਸ ਯਤਨ ਨੂੰ ਸੰਪੂਰਨ ਕਰਨ ਲਈ ਉਹ ਨਿੱਤ ਨਵੇਂ ਖਿਆਲਾਂ ਵਿਚ ਹੀ ਰਹਿਣ ਲਗਾ .
pa
indictts_pa_female
14.645
indictts_iitm
neutral
null
null
null
null
audio/pa/indictts_pa_female_train_punjabifem_00816.wav
ਮੈਂ ਬੜੀ ਹੀ ਕਾਹਲੀ ਨਾਲ ਪੁੱਛਿਆ ਕੀ ਹੁਣ ਉਸਦੇ ਰਾਜੀ ਹੋਣ ਦਾ ਕੋਈ ਉਪਾਵ ਵੀ ਹੈ ? .
pa
indictts_pa_female
6.698
indictts_iitm
neutral
null
null
null
null
audio/pa/indictts_pa_female_train_punjabifem_00817.wav
ਸੰਨਿਆਸੀ ਬਾਬਾ ਜੀ ਨੇ ਕਿਹਾ ਡਾਕਟਰੀ ਪੁਸਤਕਾਂ ਤਾਂ ਮੈਂ ਪੜ੍ਹਿਆ ਹੀ ਨਹੀਂ , ਤੇ ਨਾ ਹੀ ਅਜ ਤਕ ਵੇਖਿਆ ਹੈ ਕਿ ਉਹਨਾਂ ਕਿਸੇ ਅਜਿਹੇ ਰੋਗੀ ਨੂੰ ਰਾਜੀ ਕੀਤਾ ਹੋਵੇ .
pa
indictts_pa_female
12.332
indictts_iitm
neutral
null
null
null
null
audio/pa/indictts_pa_female_train_punjabifem_00818.wav
ਮੈਂਕਈ ਡਾਕਟਰ ਤਾਂ ਵੇਖ ਵੀ ਗਏ ਹਨ , ਪਰ ਅਜੇ ਤਕ ਕੋਈ ਲਾਭ ਨਹੀਂ ਹੋਇਆ .
pa
indictts_pa_female
6.459
indictts_iitm
neutral
null
null
null
null
audio/pa/indictts_pa_female_train_punjabifem_00819.wav
ਸੰਨਿਆਸੀਡਾਕਟਰੀ ਛੱਡ ਕੇ ਜੇ ਤੁਸੀਂ ਵੈਦਕ ਚਕਿਸਤਾ ਦਵਾਰਾ ਵੀ ਇਲਾਜ ਕਰੋ , ਤਾਂ ਵੀ ਆਰਾਮ ਨਹੀਂ ਆਵੇਗਾ .
pa
indictts_pa_female
8.837
indictts_iitm
neutral
null
null
null
null
audio/pa/indictts_pa_female_train_punjabifem_00820.wav
ਮੈਂਤਾਂ ਫੇਰ ਸੱਚ ਮੁਚ ਹੀ ਕੋਈ ਉਪਾਵ ਨਹੀਂ ਹੈ ? .
pa
indictts_pa_female
4.321
indictts_iitm
neutral
null
null
null
null
audio/pa/indictts_pa_female_train_punjabifem_00821.wav
ਮੈਂਅਸਾਡੇ ਧੰਨ ਭਾਗ ਹਨ , ਜੇ ਤੁਸੀਂ ਹੀ ਗਰੀਬਾਂ ਉਤੇ ਤਰਸ ਕਰੋ .
pa
indictts_pa_female
5.884
indictts_iitm
neutral
null
null
null
null
audio/pa/indictts_pa_female_train_punjabifem_00822.wav
ਮੈਂਮੈਂ ਅਗੇ ਹੀ ਉਸਨੂੰ ਬੁਲਾ ਭੇਜਿਆ ਹੈ .
pa
indictts_pa_female
3.901
indictts_iitm
neutral
null
null
null
null
audio/pa/indictts_pa_female_train_punjabifem_00823.wav
ਸੰਨਿਆਸੀਪਰੰਤੂ ਸ਼ੁਕਲਾ ਦਾ ਆਉਣਾ ਚੰਗਾ ਹੋਵੇਗਾ ਅਥਵਾ ਬੁਰਾ ਇਹੋ ਸੋਚਣ ਦੀ ਗਲ ਹੈ .
pa
indictts_pa_female
7.202
indictts_iitm
neutral
null
null
null
null
audio/pa/indictts_pa_female_train_punjabifem_00824.wav
ਮੈਂਸ਼ੁਕਲਾ ਦੇ ਮਿਲਾਪ ਦਾ ਫਲ ਬੁਰਾ ਹੋਵੇਗਾ ਜਾ ਭਲਾ , ਇਹ ਸੋਚਣ ਦਾ ਸਮਾਂ ਹੁਣ ਨਹੀ ਰਿਹਾ , ਕਿਉਂਕਿ ਉਹ ਸਾਹਮਣੇ ਚਲੀ ਆ ਰਹੀ ਹੈ .
pa
indictts_pa_female
10.149
indictts_iitm
neutral
null
null
null
null
audio/pa/indictts_pa_female_train_punjabifem_00825.wav
ਕਿਸ਼ੋਰ ਦੀ ਅਰੋਗਤਾ ਦਾ ਹਾਲ ਸੁਣਕੇ ਬਲਬੀਰ ਬਾਬੂ ਵੀ ਖ਼ਬਰ ਲੈਣ ਆਏ ਸਨ ਅਰ ਨਾਲ ਸ਼ੁਕਲਾ ਨੂੰ ਵੀ ਲੈਂਦੇ ਆਏ , ਪਰ ਆਪ ਡਿਊਢੀ ਵਿਚ ਹੀ ਠਹਿਰ ਕੇ ਸ਼ੁਕਲਾ ਨੂੰ ਵਿਕ ਦਾਸੀ ਨਾਲ ਅੰਦਰ ਭੇਜ ਦਿਤਾ .
pa
indictts_pa_female
14.994
indictts_iitm
neutral
null
null
null
null
audio/pa/indictts_pa_female_train_punjabifem_00826.wav
ਪ੍ਰਮਾਤਮਾਂ ! ਤੇਰੀ ਮਾਇਆ ਬੜੀ ਹੀ ਪ੍ਰਬਲ ਹੈ .
pa
indictts_pa_female
3.907
indictts_iitm
neutral
null
null
null
null
audio/pa/indictts_pa_female_train_punjabifem_00827.wav
ਇਕ ਖਿਨ ਵਿਚ ਕੁਝ ਦਾ ਕੁਝ ਹੋ ਜਾਂਦਾ ਹੈ .
pa
indictts_pa_female
3.365
indictts_iitm
neutral
null
null
null
null
audio/pa/indictts_pa_female_train_punjabifem_00828.wav
ਮੈਂ ਸਮਝਿਆ ਸੀ ਕਿ ਇਕ ਕੁਸਮਲਤਾ ਦੇ ਪਿਆਰ ਦਾ ਫਲ ਪਾਕੇ ਫੇਰ ਹੋਰ ਕਿਸੇ ਨੂੰ ਪਿਆਰ ਨਹੀਂ ਕਰਾਂਗਾ , ਪਰ ਹੁਣ ਹੋਰ ਤਾਂ ਕਿਤੇ ਰਹੀ , ਮੈਂ ਮਾਲਣ ਦੀ ਲੜਕੀ ਉਤੇ ਹੀ ਮੋਹਿਤ ਹੋ ਗਿਆ ਹਾਂ .
pa
indictts_pa_female
14.251
indictts_iitm
neutral
null
null
null
null
audio/pa/indictts_pa_female_train_punjabifem_00829.wav
ਕੌਣ ਕਹਿ ਸਕਦਾ ਹੈ ਕਿ ਸੰਸਾਰ ਵਲੋਂ ਉਪ੍ਰਾਮ ਚਿਤ ਸੰਨਆਸੀ ਦਾ ਮਨ ਫੇਰ ਗ੍ਰਹਿਸਤ ਆਸ਼ਰਮ ਦੇ ਜੰਜਾਲਾਂ ਵਿਚ ਫਸ ਜਾਵੇਗਾ , ਪਰ ਹੁਣ ਮੈਨੂੰ ਗ੍ਰਹਿਸਤ ਜੰਜਾਲ ਨਹੀਂ ਭਾਸ ਰਿਹਾ .
pa
indictts_pa_female
13.573
indictts_iitm
neutral
null
null
null
null
audio/pa/indictts_pa_female_train_punjabifem_00830.wav
ਮੈਂ ਸੋਚਦਾ ਸਾਂ ਕਿ ਮੇਰਾ ਜੀਵਨ ਮਸਿਆ ਦੀ ਰਾਤ ਵਾਂਗੂ ਹਨੇਰੇ ਵਿਚ ਹੀ ਬਤੀਤ ਹੋਵੇਗਾ , ਪਰ ਰਬੋਂ ਹੀ ਸ਼ੁਕਲ ਪੱਖ ਦਾ ਚੰਦ੍ਰਮਾ ਸ਼ੁਕਲਾ ਮੇਰੇ ਹਿਰਦੇ ਰੂਪੀ ਅਕਾਸ਼ ਤੇ ਜਗਮਗ ਕਰ ਰਹੀ ਹੈ .
pa
indictts_pa_female
15.698
indictts_iitm
neutral
null
null
null
null
audio/pa/indictts_pa_female_train_punjabifem_00831.wav
ਮੈਂ ਸੋਚਿਆ ਸੀ ਕਿ ਇਹ ਮਰਨ ਭੂਮੀ ਹੋਰ ਲੋਕਾਂ ਵਾਂਗ ਮੈਨੂੰ ਵੀ ਦਗਧ ਹੀ ਕਰ ਸੁਟੇਗੀ , ਪਰ ਹੁਣ ਸ਼ੁਕਲਾ ਨੇ ਆਪਣੇ ਬੰਦ ਨੇਤਰਾਂ ਵਿਚੋਂ ਚੰਦਨਕਟਾਖਸ਼ ਮਾਰਕੇ ਮੈਨੂੰ ਸੀਤਲ ਕਰ ਛੱਡਿਆ ਹੈ .
pa
indictts_pa_female
15.291
indictts_iitm
neutral
null
null
null
null
audio/pa/indictts_pa_female_train_punjabifem_00832.wav
ਮੈਂ ਜਿਸ ਵੇਲੇ ਸ਼ੁਕਲਾ ਵਲਵੇਖਦਾ ਹਾਂ ਤਾਂ ਮੈਨੂੰ ਪਰਮ ਆਨੰਦ ਹੁੰਦਾ ਹੈ .
pa
indictts_pa_female
5.471
indictts_iitm
neutral
null
null
null
null
audio/pa/indictts_pa_female_train_punjabifem_00833.wav
ਹਾਂ ! ਪਰ ਇਸ ਆਨੰਦ ਦਾ ਅੰਤ ਕੀ ਹੋਵੇਗਾ ? ਮੈਂ ਤਾਂ ਚੋਰ ਹਾਂ .
pa
indictts_pa_female
5.523
indictts_iitm
neutral
null
null
null
null
audio/pa/indictts_pa_female_train_punjabifem_00834.wav
ਮੇਰੀ ਪਿੱਠ ਉਤੇ ਮੋਟੇ ਅੱਖਰਾਂ ਵਿਚ ਲਿਖਿਆ ਹੈ ਕਿ ਮੈਂ ਚੋਰ ਹਾਂ .
pa
indictts_pa_female
5.303
indictts_iitm
neutral
null
null
null
null
audio/pa/indictts_pa_female_train_punjabifem_00835.wav
ਜਦ ਸ਼ੁਕਲਾ ਆਪਣਾ ਪਿਆਰ ਭਰਿਆ ਕਮਲ ਸਮਾਨ ਹਥ ਮੇਰੀ ਪਿੱਠ ਦੇ ਅੱਖਰਾਂ ਉਤੇ ਫੇਰ ਕੇ ਪੁਛੇਗੀ ਕਿ ਇਹ ਕੀ ਹੈ ? ਤਾਂ ਕੀ ਮੈਂ ਉਸ ਨੂੰ ਕਹਾਂਗਾਕੁਝ ਨਹੀਂ .
pa
indictts_pa_female
11.958
indictts_iitm
neutral
null
null
null
null
audio/pa/indictts_pa_female_train_punjabifem_00836.wav
ਉਹ ਤਾਂ ਅੰਨ੍ਹੀ ਹੈ , ਇਹ ਸੁਣਕੇ ਚੁਪ ਕਰ ਰਹੇਗੀ , ਪਰ ਕੀ ਮੈਂ ਆਪਣੀ ਅਰਧੰਗੀ ਨੂੰ ਧੋਖਾ ਦੇਵਾਂਗਾ ? ਖੈਰ , ਜੋ ਕੁਝ ਵੀ ਹੋਵੇ , ਮੈਂ ਸ਼ੁਕਲਾ ਨੂੰ ਜ਼ਰੂਰ ਹੀ ਦਸ ਦੇਵਾਂਗਾ .
pa
indictts_pa_female
13.12
indictts_iitm
neutral
null
null
null
null
audio/pa/indictts_pa_female_train_punjabifem_00837.wav
ਉਸ ਦਿਨ ਵੀ ਮੈਂ ਕੁਸਮਲਤਾ ਨੂੰ ਕਿਹਾ ਤਾਂ ਸੀ ਕਿ ਮੈਂ ਸ਼ੁਕਲਾ ਨੂੰ ਸਭ ਕੁਝ ਦੱਸ ਦੇਵਾਂਗਾ , ਪਰ ਪਤਾ ਨਹੀਂ ਅੱਜ ਤਕ ਉਸਨੂੰ ਦੱਸਣ ਦਾ ਹੌਸਲਾ ਕਿਉਂ ਨਹੀਂ ਪਿਆ ? ਹੁਣ ਜ਼ੁਰੂਰ ਦਸ ਦੇਵਾਂਗਾ .
pa
indictts_pa_female
13.527
indictts_iitm
neutral
null
null
null
null
audio/pa/indictts_pa_female_train_punjabifem_00838.wav
ਜਿਸ ਦਿਨ ਸ਼ੁਕਲਾ ਕਿਸ਼ੋਰ ਨੂੰ ਵੇਖ ਕੇ ਆਈ ਸੀ , ਉਸੇ ਦਿਨ ਤੀਸਰੇ ਪਹਿਰ ਮੈਂ ਉਹਨੂੰ ਇਹ ਗਲ ਦਸਣ ਗਿਆ .
pa
indictts_pa_female
8.514
indictts_iitm
neutral
null
null
null
null
audio/pa/indictts_pa_female_train_punjabifem_00839.wav
ਮੈਂ ਪੁਛਿਆਸ਼ੁਕਲਾ ! ਕਿਉਂ ਰੋਂਦੀ ਹੈਂ ? ਉਸ ਨੇ ਅਗੋਂ ਕੁਝ ਉੱਤਰ ਨਾ ਦਿਤਾ ਤੇ ਅੱਖਾਂ ਦੇ ਅੱਥਰੂ ਪੂੰਝ ਕੇ ਚੁਪ ਹੋ ਗਈ .
pa
indictts_pa_female
10.084
indictts_iitm
neutral
null
null
null
null
audio/pa/indictts_pa_female_train_punjabifem_00840.wav
ਮੈਂ ਉਹਨੂੰ ਤਾਂ ਕੁਝ ਨਾ ਕਿਹਾ , ਪਰ ਉਸਦੀ ਮਾਸੀ ਨੂੰ ਪੁਛਣ ਤੇ ਪਤਾ ਲਗਾ ਕਿ ਜਿਸ ਵੇਲੇ ਦੀ ਛੋਟੇ ਬਾਬੂ ਦੀ ਖਬਰ ਲੈ ਕੇ ਆਈ ਹੈ ਉਸੇ ਦਿਨ ਤੋਂ ਇਹਦੀ ਇਹੋ ਹਾਲਤ ਹੈ .
pa
indictts_pa_female
13.534
indictts_iitm
neutral
null
null
null
null
audio/pa/indictts_pa_female_train_punjabifem_00841.wav
ਮੈਂ ਕਿਹਾ , ਵੇਖ ਸ਼ੁਕਲਾ ! ਤੈਨੂੰ ਜੋ ਦੁਖ ਹੋਵੇ , ਮੈਨੂੰ ਦਸ ਦਿਆ ਕਰ , ਮੈਂ ਆਪਣੀ ਜਾਨ ਨੂੰ ਵੀ ਖਤਰੇ ਵਿਚ ਪਾ ਕੇ ਤੈਨੂੰ ਸੁਖ ਪਚਾਉਣ ਦਾ ਯਤਨ ਕਰਾਂਗਾ .
pa
indictts_pa_female
12.029
indictts_iitm
neutral
null
null
null
null
audio/pa/indictts_pa_female_train_punjabifem_00842.wav
ਸ਼ੁਕਲਾ ਫੇਰ ਰੋਣ ਲਗ ਪਈ ਤੇ ਮੇਰੇ ਫੇਰ ਚੁਪ ਕਰੌਣ ਉਤੇ ਬੋਲੀਤੁਸੀਂ ਤਾਂ ਮੇਰੇ ਉਤੇ ਅਪਾਰ ਕ੍ਰਿਪਾ ਕਰਦੇ ਹੋ , ਤੇ ਮੈਂ ਤੁਹਾਡੇ ਲਾਇਕ ਨਹੀਂ ਹਾਂ .
pa
indictts_pa_female
11.622
indictts_iitm
neutral
null
null
null
null
audio/pa/indictts_pa_female_train_punjabifem_00843.wav
ਉਹ ਕਿਉਂ ਸ਼ੁਕਲਾ ? ਮੈਂ ਤਾਂ ਅਗੇ ਹੀ ਜਾਣਦਾ ਹਾਂ ਕਿ ਮੈਂ ਤੇਰੇ ਵਰਗੀ ਗੁਣਵੰਤੀ ਦੇ ਯੋਗ ਨਹੀਂ ਹਾਂ .
pa
indictts_pa_female
7.713
indictts_iitm
neutral
null
null
null
null
audio/pa/indictts_pa_female_train_punjabifem_00844.wav
ਮੈਂ ਤਾਂ ਤੁਹਾਡੀ ਬੇਖਰੀਦ ਦਾਸੀ ਹਾਂ , ਤੁਸੀਂ ਮੈਨੂੰ ਕਿਉਂ ਸ਼ਰਮਿੰਦਿਆਂ ਕਰਦੇ ਹੋ .
pa
indictts_pa_female
6.311
indictts_iitm
neutral
null
null
null
null
audio/pa/indictts_pa_female_train_punjabifem_00845.wav
ਮੈਂਮੇਰੀ ਇਹ ਤੀਬਰ ਆਸ਼ਾ ਹੈ ਕਿ ਤੇਰੇ ਨਾਲ ਵਿਆਹ ਕਰ ਕੇ ਆਪਣੇ ਬਾਕੀ ਦੇ ਦਿਨ ਸੁਖ ਨਾਲ ਬਤੀਤ ਕਰਾਂ , ਪਰ ਪਹਿਲਾਂ ਮੇਰੀ ਗੱਲ ਸੁਣ ਲੈ , ਫੇਰ ਉਤ੍ਰ ਦੇਵੀਂ .
pa
indictts_pa_female
12.649
indictts_iitm
neutral
null
null
null
null
audio/pa/indictts_pa_female_train_punjabifem_00846.wav
ਆਪਣੀ ਯੁਵਾ ਅਵਸਥਾ ਵਿਚ ਮੈਂ ਕਿਸੇ ਦੇ ਰੂਪ ਪਿਛੇ ਅੰਨ੍ਹਾ ਹੋ ਗਿਆ ਸਾਂ , ਅਰ ਉਸੇ ਹਾਲਤ ਵਿਚ ਹੀ ਮੈਂ ਚੋਰੀ ਦਾ ਕੰਮ ਕੀਤਾ ਸੀ .
pa
indictts_pa_female
9.406
indictts_iitm
neutral
null
null
null
null