file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_01570.wav | ਦੱਸੋ ! ਦੋਹਾਂ ਦੇ ਮੂੰਹੋਂ ਇਕੱਠਿਆਂ ਨਿਕਲ ਗਿਆ . | pa | indictts_pa_female | 4.093 | indictts_iitm | neutral | null | null | null | null |
audio/pa/indictts_pa_female_train_punjabifem_01571.wav | ਤੁਸੀਂ ਵਾਅਦਾ ਕਰੋ ਕਿ ਤੁਸੀਂ ਭੱਜੋਗੇ ਨਹੀਂ , ਬੁੱਢੀ ਔਰਤ ਨੇ ਵਚਨ ਮੰਗਿਆ . | pa | indictts_pa_female | 5.863 | indictts_iitm | neutral | null | null | null | null |
audio/pa/indictts_pa_female_train_punjabifem_01572.wav | ਉਨ੍ਹਾਂ ਦੋਹਾਂ ਨੇ ਸ਼ਰਤ ਮੰਨ ਲਈ . | pa | indictts_pa_female | 3.222 | indictts_iitm | neutral | null | null | null | null |
audio/pa/indictts_pa_female_train_punjabifem_01573.wav | ਬੁੱਢੀ ਔਰਤ ਨੇ ਉਨ੍ਹਾਂ ਨੂੰ ਗੁਫਾ ਦੀ ਇਕ ਨੁੱਕਰੇ ਰਹਿਣ ਲਈ ਥਾਂ ਦੇ ਦਿੱਤੀ . | pa | indictts_pa_female | 6.668 | indictts_iitm | neutral | null | null | null | null |
audio/pa/indictts_pa_female_train_punjabifem_01574.wav | ਉਨ੍ਹਾਂ ਵੇਖਿਆ ਕਿ ਗੁਫਾ ਹੀਰੇ ਜਵਾਹਰਾਤਾਂ ਨਾਲ ਜੱਗਮੱਗ ਜੱਗਮੱਗ ਕਰ ਰਹੀ ਸੀ ਅਤੇ ਸੋਨੇ ਚਾਂਦੀ ਦੇ ਢੇਰ ਲੱਗੇ ਹੋਏ ਸਨ . | pa | indictts_pa_female | 10.757 | indictts_iitm | neutral | null | null | null | null |
audio/pa/indictts_pa_female_train_punjabifem_01575.wav | ਇਸ ਸਭ ਕਾਸੇ ਨੇ ਉਨ੍ਹਾਂ ਦੀ ਨੀਂਦ ਉਡਾ ਦਿੱਤੀ . | pa | indictts_pa_female | 4.477 | indictts_iitm | neutral | null | null | null | null |
audio/pa/indictts_pa_female_train_punjabifem_01576.wav | ਰਾਤ ਨੂੰ ਜਦੋਂ ਬੁੱਢੀ ਔਰਤ ਉੱਚੇਉੱਚੇ ਘਰਾੜੇ ਮਾਰ ਕੇ ਗੂੜ੍ਹੀ ਨੀਂਦ ਸੌਂ ਰਹੀ ਸੀ ਤਾਂ ਉਨ੍ਹਾਂ ਉਸ ਨੂੰ ਰੱਸਿਆਂ ਨਾਲ ਬੰਨ੍ਹ ਦਿੱਤਾ . | pa | indictts_pa_female | 11.108 | indictts_iitm | neutral | null | null | null | null |
audio/pa/indictts_pa_female_train_punjabifem_01577.wav | ਦੋ ਥੈਲੇ ਉਨ੍ਹਾਂ ਸੋਨੇ ਚਾਂਦੀ ਨਾਲ ਭਰੇ ਅਤੇ ਜੰਗਲ ਦੇ ਰਾਹ ਪੈ ਗਏ . | pa | indictts_pa_female | 5.759 | indictts_iitm | neutral | null | null | null | null |
audio/pa/indictts_pa_female_train_punjabifem_01578.wav | ਉਹ ਹਾਲਾਂ ਥੋੜ੍ਹੀ ਦੂਰ ਸਨ ਕਿ ਉਨ੍ਹਾਂ ਦੇ ਮਾਤਾਪਿਤਾ ਉਨ੍ਹਾਂ ਨੂੰ ਮਿਲ ਗਏ ਜਿਹੜੇ ਕਈ ਦਿਨਾਂ ਤੋਂ ਉਨ੍ਹਾਂ ਨੂੰ ਲੱਭ ਰਹੇ ਸਨ . | pa | indictts_pa_female | 9.531 | indictts_iitm | neutral | null | null | null | null |
audio/pa/indictts_pa_female_train_punjabifem_01579.wav | ਉਹ ਦਸਾਂ ਵਰ੍ਹਿਆਂ ਦਾ ਮੇਰੇ ਹਾਣ ਦਾ ਸੀ . | pa | indictts_pa_female | 3.395 | indictts_iitm | neutral | null | null | null | null |
audio/pa/indictts_pa_female_train_punjabifem_01580.wav | ਉਸ ਨੇ ਪਟੇ ਰੱਖੇ ਸਨ , ਉਸਦੇ ਦੰਦ ਮੋਤੀਆਂ ਵਰਗੇ ਪਰ ਮੂੰਹ , ਹੱਥ ਤੇ ਪੈਰ ਮਿਟਿਆਲੇ ਸਨ . | pa | indictts_pa_female | 8.326 | indictts_iitm | neutral | null | null | null | null |
audio/pa/indictts_pa_female_train_punjabifem_01581.wav | ਉਨ ਨੇ ਕੇਵਲ ਇੱਕ ਪੁਰਾਣੀ ਖ਼ਾਕੀ ਨਿੱਕਰ ਪਾਈ ਹੁੰਦੀ ਤੇ ਬਾਕੀ ਦਾ ਪਿੰਡਾ ਨੰਗਾ ਹੁੰਦਾ ਤੇ ਧੁੱਪ ਨਾਲ ਕਾਲਾ ਹੋਇਆ ਹੋਇਆ . | pa | indictts_pa_female | 9.272 | indictts_iitm | neutral | null | null | null | null |
audio/pa/indictts_pa_female_train_punjabifem_01582.wav | ਉਹ ਹਰ ਵਾਰੀ ਪਾਣੀ ਦੀ ਟੈਂਕੀ ਤੇ ਨ੍ਹਾਉਂਦਾ ਤੇ ਵਾਪਸੀ ਤੇ ਸਿਰ ਤੋਂ ਪੈਰਾਂ ਤੱਕ ਨੁਚੜਦਾ ਤੇ ਲਿਸ਼ਕਦਾ ਹੁੰਦਾ . | pa | indictts_pa_female | 8.763 | indictts_iitm | neutral | null | null | null | null |
audio/pa/indictts_pa_female_train_punjabifem_01583.wav | ਮੈਂ ਮੁੜ੍ਹਕੋ ਮੁੜ੍ਹਕੀ ਹੋਇਆ ਹੁੰਦਾ . | pa | indictts_pa_female | 2.676 | indictts_iitm | neutral | null | null | null | null |
audio/pa/indictts_pa_female_train_punjabifem_01584.wav | ਮੈਂ ਟੈਂਕੀ ਤੇ ਇਸ਼ਨਾਨ ਕਰਨਾ ਆਪਣੀ ਪਦਵੀ ਦੀ ਹੇਠੀ ਸਮਝਦਾ ਸਾਂ ਕਿਉਂਕਿ ਉੱਥੇ ਮਾਲੀ , ਮਾਛਕੀ , ਰਸੋਈਏ , ਆਯਾ , ਝਾੜੂ ਦੇਣ ਵਾਲੇ ਅਤੇ ਉਨ੍ਹਾਂ ਸਾਰਿਆਂ ਦੇ ਬੱਚੇ ਜਮ੍ਹਾਂ ਹੁੰਦੇ . | pa | indictts_pa_female | 14.971 | indictts_iitm | neutral | null | null | null | null |
audio/pa/indictts_pa_female_train_punjabifem_01585.wav | ਮੈਂ ਸਾਹਿਬ ਦਾ ਪੁੱਤਰ ਸਾਂ ਤੇ ਪਰੰਪਰਾ ਅਨੁਸਾਰ ਮੈਨੂੰ ਨੌਕਰਾਂ ਦੇ ਬੱਚਿਆਂ ਨਾਲ ਨਹੀਂ ਸੀ ਖੇਡਣਾ ਚਾਹੀਦਾ . | pa | indictts_pa_female | 8.027 | indictts_iitm | neutral | null | null | null | null |
audio/pa/indictts_pa_female_train_punjabifem_01586.wav | ਪਰ ਮੈਂ ਦੂਸਰੇ ਸਾਹਿਬਾਂ ਦੇ ਬੱਚਿਆਂ ਨਾਲ ਵੀ ਨਾ ਖੇਡਣ ਦਾ ਉਸੇ ਪ੍ਰਕਾਰ ਪੱਕਾ ਮਨ ਬਣਾਇਆ ਹੋਇਆ ਸੀ . | pa | indictts_pa_female | 7.688 | indictts_iitm | neutral | null | null | null | null |
audio/pa/indictts_pa_female_train_punjabifem_01587.wav | ਕਿਉਂਕਿ ਮੈਂ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ ਸਾਂ ਤੇ ਉਹ ਮੈਨੂੰ ਪਸੰਦ ਨਹੀਂ ਸਨ ਕਰਦੇ . | pa | indictts_pa_female | 6.467 | indictts_iitm | neutral | null | null | null | null |
audio/pa/indictts_pa_female_train_punjabifem_01588.wav | ਮੈਂ ਮੱਖੀਆਂ ਨੂੰ ਖਿੜਕੀ ਦੇ ਸ਼ੀਸ਼ੇ ਤੇ ਭਿਣਭਿਣਾਉਂਦਿਆਂ , ਛਪਕਲੀਆਂ ਨੂੰ ਸ਼ਤੀਰ ਦੇ ਨਾਲ ਨਾਲ ਤੇਜ਼ੀ ਨਾਲ ਗਤੀ ਕਰਦਿਆਂ ਅਤੇ ਹਵਾ ਨੂੰ ਗਰਮੀ ਨਾਲ ਝੁਲਸੇ ਤੇ ਪੁਰਾਣੇ ਸੁੱਕੇ ਪੱਤਿਆਂ ਨੂੰ ਬਖੇਰਦਿਆਂ ਵੇਖਦਾ ਰਹਿੰਦਾ . | pa | indictts_pa_female | 16.119 | indictts_iitm | neutral | null | null | null | null |
audio/pa/indictts_pa_female_train_punjabifem_01589.wav | ਝਾੜੂ ਦੇਣ ਵਾਲਾ ਮੁੰਡਾ ਖੇਡਦਾ ਹੋਇਆ ਮੁਸਕਰਾਇਆ ਤੇ ਉਸਨੇ ਸਲਾਮ ਕੀਤਾ , ਮੈਂ ਮੂੰਹ ਦੂਜੇ ਬੰਨੇ ਕਰ ਲਿਆ ਤੇ ਕਿਹਾ , ਦਫਾ ਹੋ . | pa | indictts_pa_female | 10.218 | indictts_iitm | neutral | null | null | null | null |
audio/pa/indictts_pa_female_train_punjabifem_01590.wav | ਉਹ ਰਸੋਈ ਵਿੱਚ ਚਲਾ ਗਿਆ . | pa | indictts_pa_female | 2.603 | indictts_iitm | neutral | null | null | null | null |
audio/pa/indictts_pa_female_train_punjabifem_01591.wav | ਮੈਂ ਉੱਠ ਕੇ ਕਮਰੇ ਰਾਹੀਂ ਲੰਘਿਆ ਤੇ ਟੋਪੀ ਸਟੈਂਡ ਤੋਂ ਆਪਣੀ ਧੁੱਪਸੁਰੱਖਿਆ ਟੋਪੀ ਉਤਾਰੀ . | pa | indictts_pa_female | 7.259 | indictts_iitm | neutral | null | null | null | null |
audio/pa/indictts_pa_female_train_punjabifem_01592.wav | ਇੱਕ ਕਨਖਜੂਰਾ ਦੀਵਾਰ ਤੋਂ ਉਤਰ ਕੇ ਫਰਸ਼ ਤੇ ਦੌੜਨ ਲੱਗਾ . | pa | indictts_pa_female | 5.545 | indictts_iitm | neutral | null | null | null | null |
audio/pa/indictts_pa_female_train_punjabifem_01593.wav | ਮੈਂ ਚੀਕ ਮਾਰੀ ਤੇ ਮੰਜੇ ਤੇ ਛਾਲ ਮਾਰ ਕੇ ਚੜ੍ਹ ਗਿਆ ਤੇ ਸਹਾਇਤਾ ਲਈ ਪੁਕਾਰਿਆ . | pa | indictts_pa_female | 6.426 | indictts_iitm | neutral | null | null | null | null |
audio/pa/indictts_pa_female_train_punjabifem_01594.wav | ਝਾੜੂ ਦੇਣ ਵਾਲਾ ਮੁੰਡਾ ਦੌੜਿਆ ਆਇਆ . | pa | indictts_pa_female | 3.201 | indictts_iitm | neutral | null | null | null | null |
audio/pa/indictts_pa_female_train_punjabifem_01595.wav | ਉਸਨੇ ਮੈਨੂੰ ਮੰਜੇ ਉੱਤੇ ਅਤੇ ਕਨਖਜੂਰੇ ਨੂੰ ਫਰਸ਼ ਤੇ ਵੇਖਿਆ . | pa | indictts_pa_female | 5.327 | indictts_iitm | neutral | null | null | null | null |
audio/pa/indictts_pa_female_train_punjabifem_01596.wav | ਉਸਨੇ ਖੁਲ੍ਹੀ ਅਲਮਾਰੀ ਤੋਂ ਇੱਕ ਵੱਡੀ ਕਿਤਾਬ ਚੁੱਕੀ ਅਤੇ ਘਿਣਾਉਣੇ ਕੀੜੇ ਤੇ ਜ਼ੋਰ ਨਾਲ ਮਾਰੀ . | pa | indictts_pa_female | 7.591 | indictts_iitm | neutral | null | null | null | null |
audio/pa/indictts_pa_female_train_punjabifem_01597.wav | ਮੈਂ ਡਰ ਅਤੇ ਅਚਾਨਕ ਪ੍ਰਤਿਕਿਰਿਆ ਕਾਰਨ ਆਪਣੇ ਮੰਜੇ ਤੇ ਕੰਬਦਾ ਖੜੋਤਾ ਰਿਹਾ . | pa | indictts_pa_female | 6.621 | indictts_iitm | neutral | null | null | null | null |
audio/pa/indictts_pa_female_train_punjabifem_01598.wav | ਉਸਨੇ ਦੰਦ ਕੱਢੇ ਤੇ ਮੇਰੇ ਤੇ ਹੱਸਿਆ . | pa | indictts_pa_female | 3.387 | indictts_iitm | neutral | null | null | null | null |
audio/pa/indictts_pa_female_train_punjabifem_01599.wav | ਮੈਂ ਸ਼ਰਮਿੰਦਾ ਹੋਇਆ ਤੇ ਉਸਨੂੰ ਕਿਹਾ , ਇੱਥੋਂ ਦਫਾ ਹੋ . | pa | indictts_pa_female | 4.535 | indictts_iitm | neutral | null | null | null | null |
audio/pa/indictts_pa_female_train_punjabifem_01600.wav | ਮੈਂ ਟੋਪੀ ਜਾਂ ਟੋਪੀ ਸਟੈਂਡ ਪਾਸ ਢੁੱਕਣ ਜਾਂ ਉਸ ਨੂੰ ਛੂਹਣ ਦਾ ਜੇਰਾ ਨਾ ਕਰ ਸਕਿਆ . | pa | indictts_pa_female | 7.146 | indictts_iitm | neutral | null | null | null | null |
audio/pa/indictts_pa_female_train_punjabifem_01601.wav | ਮੈਂ ਬਿਸਤਰ ਤੇ ਬੈਠਾ ਸਾਂ ਤੇ ਆਪਣੇ ਪਿਤਾ ਜੀ ਦੇ ਘਰ ਪਰਤਣ ਦੀ ਤੀਬਰਤਾ ਨਾਲ ਉਡੀਕ ਕਰ ਰਿਹਾਂ ਸਾਂ . | pa | indictts_pa_female | 7.696 | indictts_iitm | neutral | null | null | null | null |
audio/pa/indictts_pa_female_train_punjabifem_01602.wav | ਇੱਕ ਮੱਛਰ ਮੇਰੇ ਕੋਲ ਦੀ ਲੰਘਿਆ ਤੇ ਉਸਨੇ ਮੇਰੇ ਕੰਨ ਪਾਸ ਆ ਕੇ ਭੀਂ ਭੀਂ ਕੀਤੀ . | pa | indictts_pa_female | 6.912 | indictts_iitm | neutral | null | null | null | null |
audio/pa/indictts_pa_female_train_punjabifem_01603.wav | ਮੈਂ ਬੇਦਿਲੀ ਨਾਲ ਉਸ ਨੂੰ ਫੜਨਾ ਚਾਹਿਆ ਪਰ ਉਹ ਕਾਬੂ ਨਾ ਆਇਆ ਅਤੇ ਸ਼ਿੰਗਾਰ ਮੇਜ਼ ਪਿੱਛੇ ਚਲਾ ਗਿਆ . | pa | indictts_pa_female | 8.213 | indictts_iitm | neutral | null | null | null | null |
audio/pa/indictts_pa_female_train_punjabifem_01604.wav | ਮੈਂ ਤਰਕ ਕੀਤੀ ਕਿ ਇਸੇ ਮੱਛਰ ਨੇ ਮੇਰੇ ਪਿਤਾ ਜੀ ਨੂੰ ਮਲੇਰਿਆ ਬੁਖ਼ਾਰ ਚਾੜ੍ਹਿਆ ਹੈ . | pa | indictts_pa_female | 6.718 | indictts_iitm | neutral | null | null | null | null |
audio/pa/indictts_pa_female_train_punjabifem_01605.wav | ਹੁਣ ਇਹ ਮੈਨੂੰ ਤਾਪ ਚਾੜ੍ਹਨ ਦਾ ਜਤਨ ਕਰ ਰਿਹਾ ਹੈ . | pa | indictts_pa_female | 4.123 | indictts_iitm | neutral | null | null | null | null |
audio/pa/indictts_pa_female_train_punjabifem_01606.wav | ਗੁਆਂਢ ਦੀ ਸੁਆਣੀ ਵਿਹੜੇ ਵਿਚੀਂ ਲੰਘ ਕੇ ਆਈ ਤੇ ਖਿੜਕੀ ਤੋਂ ਬਾਹਰ ਖੜੋ ਕੇ ਹਲਕਾ ਜਿਹਾ ਮੁਸਕਰਾਈ . | pa | indictts_pa_female | 8.132 | indictts_iitm | neutral | null | null | null | null |
audio/pa/indictts_pa_female_train_punjabifem_01608.wav | ਝਾੜੂ ਦੇਣ ਵਾਲਾ ਮੁੰਡਾ ਬਾਲਟੀ ਲਈ ਲੰਘਿਆ ਤੇ ਉਸ ਨੇ ਦੰਦ ਕੱਢੇ . | pa | indictts_pa_female | 5.553 | indictts_iitm | neutral | null | null | null | null |
audio/pa/indictts_pa_female_train_punjabifem_01609.wav | ਮੈਂ ਉਸ ਤੋਂ ਮੂੰਹ ਮੋੜ ਲਿਆ . | pa | indictts_pa_female | 2.352 | indictts_iitm | neutral | null | null | null | null |
audio/pa/indictts_pa_female_train_punjabifem_01610.wav | ਰਾਤ ਨੂੰ ਬਿਸਤਰੇ ਤੇ ਬੈਠ ਬੱਤੀਆਂ ਜਗਾ ਕੇ ਮੈਂ ਪੜ੍ਹਨ ਦਾ ਜਤਨ ਕੀਤਾ ਪਰ ਕਿਤਾਬਾਂ ਵੀ ਮੇਰੀ ਚਿੰਤਾ ਦੂਰ ਨਾ ਕਰ ਸਕੀਆਂ . | pa | indictts_pa_female | 10.129 | indictts_iitm | neutral | null | null | null | null |
audio/pa/indictts_pa_female_train_punjabifem_01611.wav | ਝਾੜੂ ਦੇਣ ਵਾਲਾ ਮੁੰਡਾ ਘਰ ਵਿੱਚ ਦਰਵਾਜ਼ੇ ਤੇ ਖਿੜਕੀਆਂ ਬੰਦ ਕਰਦਾ ਘੁੰਮ ਰਿਹਾ ਸੀ . | pa | indictts_pa_female | 6.354 | indictts_iitm | neutral | null | null | null | null |
audio/pa/indictts_pa_female_train_punjabifem_01613.wav | ਮੈਂ ਸਿਰ ਹਿਲਾ ਦਿਤਾ . | pa | indictts_pa_female | 2.126 | indictts_iitm | neutral | null | null | null | null |
audio/pa/indictts_pa_female_train_punjabifem_01614.wav | ਉਹ ਉੱਛਲ ਕੇ ਬਿਜਲੀ ਦੀ ਸਵਿੱਚ ਪਾਸ ਗਿਆ , ਬੱਤੀ ਬੁਝਾ ਦਿੱਤੀ ਅਤੇ ਆਪਣੇ ਕਮਰੇ ਵਿੱਚ ਚਲਾ ਗਿਆ . | pa | indictts_pa_female | 7.599 | indictts_iitm | neutral | null | null | null | null |
audio/pa/indictts_pa_female_train_punjabifem_01615.wav | ਬਾਹਰ ਤੇ ਅੰਦਰ ਸਭ ਥਾਂ ਅਨ੍ਹੇਰਾ ਸੀ , ਕੇਵਲ ਰੌਸ਼ਨੀ ਦੀ ਇੱਕ ਲੀਕ ਝਾੜੂ ਦੇਣ ਵਾਲੇ ਮੁੰਡੇ ਦੇ ਦਰਵਾਜ਼ੇ ਦੀ ਝੀਤ ਰਾਹੀਂ ਲੰਘਦੀ ਦਿਸਦੀ ਸੀ ਅਤੇ ਉਹ ਵੀ ਬੁੱਝ ਗਈ . | pa | indictts_pa_female | 13.702 | indictts_iitm | neutral | null | null | null | null |
audio/pa/indictts_pa_female_train_punjabifem_01616.wav | ਮੈਂ ਸੋਚਿਆ ਚੰਗਾ ਹੁੰਦਾ ਮੈਂ ਗੁਆਂਢੀਆਂ ਪਾਸ ਠਹਿਰ ਜਾਂਦਾ . | pa | indictts_pa_female | 4.773 | indictts_iitm | neutral | null | null | null | null |
audio/pa/indictts_pa_female_train_punjabifem_01617.wav | ਅੰਨ੍ਹੇਰਾ ਮੇਰੀ ਚਿੰਤਾ ਦਾ ਕਾਰਨ ਬਣਿਆ ਹੋਇਆ ਸੀ ਚੁੱਪ ਚਾਂਦ ਤੇ ਘੁਟਣ ਚੁੱਪ ਚਾਂਦ ਜਿਵੇਂ ਕੋਈ ਦੁਚਿਤੀ ਵਿੱਚ ਹੋਵੇ . | pa | indictts_pa_female | 9.293 | indictts_iitm | neutral | null | null | null | null |
audio/pa/indictts_pa_female_train_punjabifem_01618.wav | ਇੱਕ ਚਮਗਾਦੜ ਖਿੜਕੀ ਨਾਲ ਟਕਰਾਈ ਤੇ ਬਾਹਰ ਫਰਸ਼ ਤੇ ਡਿੱਗ ਪਈ , ਇੱਕ ਉੱਲੂ ਬੋਲਿਆ . | pa | indictts_pa_female | 7.081 | indictts_iitm | neutral | null | null | null | null |
audio/pa/indictts_pa_female_train_punjabifem_01620.wav | ਅਤੇ ਜਦੋਂ ਇੱਕ ਗਿੱਦੜ ਬੰਗਲੇ ਦੇ ਪਿਛਲੇ ਜੰਗਲ ਵਿੱਚ ਚੀਕਿਆ ਤਾਂ ਮੇਰਾ ਸਰੀਰ ਤਣਿਆ ਗਿਆ . | pa | indictts_pa_female | 7.46 | indictts_iitm | neutral | null | null | null | null |
audio/pa/indictts_pa_female_train_punjabifem_01621.wav | ਪਰੰਤੂ ਸਮੁੱਚੀ ਖੜੋਤ ਨੂੰ , ਰਾਤ ਦੀ ਚੁੱਪ ਚਾਂਦ ਨੂੰ ਕੋਈ ਵੀ ਤੋੜ ਨਾ ਸਕਿਆ . | pa | indictts_pa_female | 6.383 | indictts_iitm | neutral | null | null | null | null |
audio/pa/indictts_pa_female_train_punjabifem_01622.wav | ਕੇਵਲ ਇੱਕ ਖੁਸ਼ਕ ਹਵਾ ਦਾ ਬੁੱਲਾ ਦਰੱਖਤਾਂ ਵਿਚ ਸਰ ਸਰ ਹੋਈ ਤੇ ਮੇਰੇ ਮਨ ਵਿੱਚ ਖ਼ਿਆਲ ਆਇਆ ਕਿ ਕੋਈ ਸੱਪ ਖੁਸ਼ਕ ਪਤਿਆਂ ਅਤੇ ਟਹਿਣਿਆਂ ਤੇ ਸਰਕਦਾ ਲੰਘ ਰਿਹਾ ਹੈ . | pa | indictts_pa_female | 12.989 | indictts_iitm | neutral | null | null | null | null |
audio/pa/indictts_pa_female_train_punjabifem_01623.wav | ਮੈਨੂੰ ਕੁੱਝ ਸਮਾਂ ਪਹਿਲਾਂ ਸੁਣੀ ਉਹ ਕਹਾਣੀ ਯਾਦ ਆ ਗਈ ਜਿਸ ਵਿੱਚ ਸੁੱਤੇ ਪਏ ਇੱਕ ਮੁੰਡੇ ਨੂੰ ਨਾਗ ਨੇ ਡਸ ਲਿਆ ਸੀ . | pa | indictts_pa_female | 9.652 | indictts_iitm | neutral | null | null | null | null |
audio/pa/indictts_pa_female_train_punjabifem_01624.wav | ਉਹ ਅਜਗਰ ਲਗ ਪੱਗ ਚਾਰ ਫੁੱਟ ਦਾ ਛੋਟੀ ਉਮਰ ਦਾ ਸੀ ਤੇ ਨਾਨਾ ਜੀ ਨੇ ਉਸਨੂੰ ਇੱਕ ਮਦਾਰੀ ਤੋਂ ਛੇ ਰੁਪਏ ਤੋਂ ਖਰੀਦਿਆ ਸੀ ਅਤੇ ਆਪਣੇ ਮੋਢਿਆਂ ਤੇ ਲਟਕਾ ਕੇ ਬਾਜ਼ਾਰ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰਦੇ ਹੋਏ ਘਰ ਲਿਆਏ ਸਨ . | pa | indictts_pa_female | 18.703 | indictts_iitm | neutral | null | null | null | null |
audio/pa/indictts_pa_female_train_punjabifem_01625.wav | ਨਾਨੀ ਜੀ ਨੇ ਅਜਗਰ ਨੂੰ ਦਾਦਾ ਜੀ ਦੇ ਗਲੇ ਦੁਆਲੇ ਲਿਪਟੇ ਵੇਖਿਆ ਤਾਂ ਉਹ ਲਗ ਪਗ ਬੇਹੋਸ਼ ਹੀ ਹੋ ਗਏ . | pa | indictts_pa_female | 8.426 | indictts_iitm | neutral | null | null | null | null |
audio/pa/indictts_pa_female_train_punjabifem_01626.wav | ਉਹ ਚੀਕ ਕੇ ਬੋਲੀ , ਇਹ ਤੁਹਾਨੂੰ ਗਲਾ ਘੁੱਟ ਕੇ ਮਾਰ ਦੇਵੇਗਾ . | pa | indictts_pa_female | 4.864 | indictts_iitm | neutral | null | null | null | null |
audio/pa/indictts_pa_female_train_punjabifem_01627.wav | ਤੁਰੰਤ ਇਸ ਨੂੰ ਫੇਂਕ ਦਿਓ . | pa | indictts_pa_female | 2.268 | indictts_iitm | neutral | null | null | null | null |
audio/pa/indictts_pa_female_train_punjabifem_01628.wav | ਨਾਨਾ ਜੀ ਕਹਿਣ ਲਗੇ , ਬਕਵਾਸ ਇਹ ਤਾਂ ਅਜੇ ਬੱਚਾ ਹੈ . | pa | indictts_pa_female | 4.899 | indictts_iitm | neutral | null | null | null | null |
audio/pa/indictts_pa_female_train_punjabifem_01629.wav | ਇਹ ਛੇਤੀ ਹੀ ਸਾਡੇ ਨਾਲ ਹਿਲ ਜਾਵੇਗਾ . | pa | indictts_pa_female | 3.618 | indictts_iitm | neutral | null | null | null | null |
audio/pa/indictts_pa_female_train_punjabifem_01630.wav | ਨਾਨੀ ਜੀ ਬੋਲੇ , ਸੱਚੀਂ ? . | pa | indictts_pa_female | 2.57 | indictts_iitm | neutral | null | null | null | null |
audio/pa/indictts_pa_female_train_punjabifem_01631.wav | ਪਰ ਮੈਂ ਇਸ ਨਾਲ ਹਿਲਣ ਨੂੰ ਤਿਆਰ ਨਹੀਂ . | pa | indictts_pa_female | 3.094 | indictts_iitm | neutral | null | null | null | null |
audio/pa/indictts_pa_female_train_punjabifem_01632.wav | ਤੁਸੀਂ ਜਾਣਦੇ ਹੋ ਕਿ ਤੁਹਾਡੀ ਚਚੇਰੀ ਭੈਣ ਮੈਬਲ ਕੱਲ੍ਹ ਨੂੰ ਸਾਡੇ ਪਾਸ ਠਹਿਰਣ ਵਾਸਤੇ ਆ ਰਹੀ ਹੈ . | pa | indictts_pa_female | 8.274 | indictts_iitm | neutral | null | null | null | null |
audio/pa/indictts_pa_female_train_punjabifem_01633.wav | ਜੇ ਉਸ ਨੂੰ ਪਤਾ ਲੱਗਾ ਕਿ ਸਾਡੇ ਘਰ ਵਿੱਚ ਕੋਈ ਸੱਪ ਹੈ ਤਾਂ ਉਹ ਉਸੇ ਛਿਣ ਚਲੀ ਜਾਵੇਗੀ . | pa | indictts_pa_female | 7.495 | indictts_iitm | neutral | null | null | null | null |
audio/pa/indictts_pa_female_train_punjabifem_01634.wav | ਨਾਨਾ ਜੀ ਅਗੋਂ ਕਹਿਣ ਲੱਗੇ , ਚੰਗਾ , ਸ਼ਾਇਦ ਸਾਨੂੰ ਚਾਹੀਦਾ ਹੈ ਕਿ ਜਿਉਂ ਹੀ ਉਹ ਸਾਡੇ ਪਾਸ ਪਹੁੰਚੇ ਅਸੀਂ ਇਹ ਸੱਪ ਉਸ ਨੂੰ ਵਿਖਾਈਏ . | pa | indictts_pa_female | 10.974 | indictts_iitm | neutral | null | null | null | null |
audio/pa/indictts_pa_female_train_punjabifem_01635.wav | ਨਾਨਾ ਜੀ ਹੰਗਾਮਾ ਖੜਾ ਕਰਨ ਵਾਲੀ ਮੇਬਲ ਦੀ ਆਮਦ ਨੂੰ ਉਸੇ ਤਰ੍ਹਾਂ ਪਸੰਦ ਨਹੀਂ ਸਨ ਕਰਦੇ ਜਿਵੇਂ ਕਿ ਮੈਂ . | pa | indictts_pa_female | 8.981 | indictts_iitm | neutral | null | null | null | null |
audio/pa/indictts_pa_female_train_punjabifem_01636.wav | ਨਾਨੀ ਜੀ ਬੋਲੇ , ਤੁਸੀਂ ਕੋਈ ਅਜਿਹੀ ਗੱਲ ਨਹੀਂ ਕਰੋਗੇ . | pa | indictts_pa_female | 4.53 | indictts_iitm | neutral | null | null | null | null |
audio/pa/indictts_pa_female_train_punjabifem_01637.wav | ਨਾਨਾ ਜੀ ਨੇ ਮਾਸੂਮੀ ਲਹਿਜੇ ਵਿਚ ਜਵਾਬ ਦਿੱਤਾ , ਮੈਂ ਇਸ ਨੂੰ ਬਾਗ਼ ਵਿੱਚ ਤਾਂ ਖੁਲ੍ਹਾ ਛੱਡ ਸਕਦਾ . | pa | indictts_pa_female | 7.227 | indictts_iitm | neutral | null | null | null | null |
audio/pa/indictts_pa_female_train_punjabifem_01638.wav | ਇਹ ਮੁਰਗ਼ੀਖਾਨੇ ਵਿੱਚ ਵੜੇਗਾ ਅਤੇ ਫੇਰ ਅਸੀਂ ਕੀ ਕਰਾਂਗੇ ? . | pa | indictts_pa_female | 4.802 | indictts_iitm | neutral | null | null | null | null |
audio/pa/indictts_pa_female_train_punjabifem_01639.wav | ਨਾਨੀ ਜੀ ਨੇ ਇਤਰਾਜ਼ ਕਰਦੇ ਹੋਏ ਕਿਹਾ , ਤੁਸੀਂ ਮੈਨੂੰ ਕਿੰਨਾ ਪਰੇਸ਼ਾਨ ਕਰਦੇ ਹੋ ? . | pa | indictts_pa_female | 6.053 | indictts_iitm | neutral | null | null | null | null |
audio/pa/indictts_pa_female_train_punjabifem_01640.wav | ਇਸ ਬਲਾ ਨੂੰ ਸੌਚਘਰ ਵਿਚ ਬੰਦ ਕਰ ਦਿਓ , ਬਾਜ਼ਾਰ ਜਾਓ ਤੇ ਉਸ ਬੰਦੇ ਨੂੰ ਲੱਭੋ ਜਿਸ ਤੋਂ ਇਹ ਖ਼ਰੀਦਿਆ ਹੈ . | pa | indictts_pa_female | 9.07 | indictts_iitm | neutral | null | null | null | null |
audio/pa/indictts_pa_female_train_punjabifem_01641.wav | ਉਸ ਨੂੰ ਨਾਲ ਲੈ ਕੇ ਆਓ ਅਤੇ ਇਹ ਉਸ ਦੇ ਮੱਥੇ ਮਾਰੋ . | pa | indictts_pa_female | 4.375 | indictts_iitm | neutral | null | null | null | null |
audio/pa/indictts_pa_female_train_punjabifem_01642.wav | ਮੈਂ ਭੈਭੀਤ ਹੋਇਆ ਖੜਾ ਸਾਂ . | pa | indictts_pa_female | 2.939 | indictts_iitm | neutral | null | null | null | null |
audio/pa/indictts_pa_female_train_punjabifem_01643.wav | ਮੇਰੇ ਵੇਖਦੇ ਵੇਖਦੇ ਨਾਨਾ ਜੀ ਅਜਗਰ ਨੂੰ ਸੌਚਘਰ ਅੰਦਰ ਲੈ ਗਏ ਤੇ ਉਸਨੂੰ ਟੀਨ ਦੇ ਬਣੇ ਪੀਪੇ ਵਿਚ ਰੱਖ ਦਿਤਾ . | pa | indictts_pa_female | 9.293 | indictts_iitm | neutral | null | null | null | null |
audio/pa/indictts_pa_female_train_punjabifem_01644.wav | ਫੇਰ ਉਹ ਭੱਜੇ ਭੱਜੇ ਬਾਜ਼ਾਰ ਮਦਾਰੀ ਨੂੰ ਲੱਭਣ ਗਏ ਤੇ ਇਸ ਦੌਰਾਨ ਨਾਨੀ ਜੀ ਵਰਾਂਡੇ ਵਿੱਚ ਅੱਗੇ ਪਿੱਛੇ ਫਿਕਰ ਵਿੱਚ ਫਿਰਦੇ ਰਹੇ . | pa | indictts_pa_female | 10.418 | indictts_iitm | neutral | null | null | null | null |
audio/pa/indictts_pa_female_train_punjabifem_01645.wav | ਜਦੋਂ ਨਾਨਾ ਜੀ ਨਿਰਾਸ਼ ਪਰਤੇ , ਅਸੀਂ ਸਮਝ ਗਏ ਕਿ ਉਨ੍ਹਾਂ ਨੂੰ ਉਹ ਮਦਾਰੀ ਨਹੀਂ ਮਿਲਿਆ . | pa | indictts_pa_female | 7.178 | indictts_iitm | neutral | null | null | null | null |
audio/pa/indictts_pa_female_train_punjabifem_01646.wav | ਨਾਨੀ ਜੀ ਕਠੋਰ ਲਹਿਜੇ ਵਿਚ ਬੋਲੇ , ਤਾਂ ਫੇਰ ਤੁਸੀਂ ਆਪ ਇਸ ਨੂੰ ਕਿਤੇ ਲੈ ਕੇ ਜਾਓ . | pa | indictts_pa_female | 6.897 | indictts_iitm | neutral | null | null | null | null |
audio/pa/indictts_pa_female_train_punjabifem_01647.wav | ਇਸਨੂੰ ਦਰਿਆ ਦੇ ਪਾਰ ਜੰਗਲ ਵਿੱਚ ਛੱਡ ਆਓ . | pa | indictts_pa_female | 3.88 | indictts_iitm | neutral | null | null | null | null |
audio/pa/indictts_pa_female_train_punjabifem_01648.wav | ਨਾਨਾ ਜੀ ਕਹਿਣ ਲੱਗੇ , ਚੰਗਾ , ਮੈਂ ਪਹਿਲਾਂ ਇਸ ਨੂੰ ਕੁੱਝ ਖਵਾ ਲਵਾਂ . | pa | indictts_pa_female | 5.597 | indictts_iitm | neutral | null | null | null | null |
audio/pa/indictts_pa_female_train_punjabifem_01649.wav | ਇੱਕ ਚੂਜ਼ੇ ਦੇ ਪਰ ਲਾਹ ਕੇ ਉਹ ਸੌਚਘਰ ਵਿੱਚ ਲੈ ਗਏ ਤੇ ਇਕ ਕਤਾਰ ਵਿੱਚ ਮੈਂ , ਨਾਨੀ ਜੀ , ਇੱਕ ਉਤਸੁਕ ਰਸੋਈਆ ਅਤੇ ਮਾਲੀ ਉਨ੍ਹਾਂ ਦੇ ਮਗਰ ਮਗਰ ਗਏ . | pa | indictts_pa_female | 13.571 | indictts_iitm | neutral | null | null | null | null |
audio/pa/indictts_pa_female_train_punjabifem_01650.wav | ਨਾਨਾ ਜੀ ਨੇ ਦਰਵਾਜ਼ਾ ਖੋਲ੍ਹਿਆ ਤੇ ਸੌਚਘਰ ਵਿਚ ਦਾਖ਼ਲ ਹੋਏ . | pa | indictts_pa_female | 4.666 | indictts_iitm | neutral | null | null | null | null |
audio/pa/indictts_pa_female_train_punjabifem_01651.wav | ਮੈਂ ਉਨ੍ਹਾਂ ਦੀਆਂ ਲੱਤਾਂ ਦੁਆਲਿਉਂ ਅੰਦਰ ਝਾਕਿਆ ਜਦੋਂ ਕਿ ਬਾਕੀ ਜਣੇ ਪਿੱਛੇ ਸਨ . | pa | indictts_pa_female | 6.441 | indictts_iitm | neutral | null | null | null | null |
audio/pa/indictts_pa_female_train_punjabifem_01652.wav | ਉੱਥੇ ਸਾਨੂੰ ਅਜਗਰ ਦਾ ਨਾਂ ਨਿਸ਼ਾਨ ਵੀ ਨਾ ਦਿਸਿਆ . | pa | indictts_pa_female | 4.394 | indictts_iitm | neutral | null | null | null | null |
audio/pa/indictts_pa_female_train_punjabifem_01653.wav | ਨਾਨਾ ਜੀ ਉਚੀ ਸਾਰੀ ਬੋਲੇ , ਉਹ ਤਾਂ ਚਲਾ ਗਿਐ . | pa | indictts_pa_female | 4.161 | indictts_iitm | neutral | null | null | null | null |
audio/pa/indictts_pa_female_train_punjabifem_01654.wav | ਉਸ ਨੂੰ ਜ਼ਰੂਰ ਭੁੱਖ ਲੱਗੀ ਹੋਵੇਗੀ . | pa | indictts_pa_female | 2.774 | indictts_iitm | neutral | null | null | null | null |
audio/pa/indictts_pa_female_train_punjabifem_01655.wav | ਮੈਂ ਕਿਹਾ , ਸਾਨੂੰ ਉਮੀਦ ਹੈ ਉਸਨੂੰ ਬਹੁਤੀ ਭੁੱਖ ਨਹੀਂ ਲੱਗੀ . | pa | indictts_pa_female | 5.064 | indictts_iitm | neutral | null | null | null | null |
audio/pa/indictts_pa_female_train_punjabifem_01656.wav | ਨਾਨਾ ਜੀ ਘਬਰਾਏ ਹੋਏ ਬੋਲੇ , ਅਸੀਂ ਖਿੜਕੀ ਖੁਲ੍ਹੀ ਛੱਡ ਗਏ . | pa | indictts_pa_female | 4.714 | indictts_iitm | neutral | null | null | null | null |
audio/pa/indictts_pa_female_train_punjabifem_01657.wav | ਸਾਰਾ ਘਰ ਛਾਣ ਮਾਰਿਆ , ਰਸੋਈ ਘਰ , ਬਾਗ਼ , ਅਸਤਬਲ ਅਤੇ ਮੁਰਗ਼ੀਖ਼ਾਨੇ ਵਿੱਚ ਵੀ ਭਾਲਿਆ ਪਰ ਅਜਗਰ ਦਾ ਕਿਤੇ ਪਤਾ ਨਾ ਲੱਗ ਸਕਿਆ . | pa | indictts_pa_female | 11.388 | indictts_iitm | neutral | null | null | null | null |
audio/pa/indictts_pa_female_train_punjabifem_01658.wav | ਨਾਨਾ ਜੀ ਨੇ ਦੁਬਾਰਾ ਭਰੋਸਾ ਦਿਵਾਉਂਦੇ ਹੋਏ ਕਿਹਾ , ਹੁਣ ਤੱਕ ਉਹ ਕਾਫੀ ਦੂਰ ਚਲਾ ਗਿਆ ਹੋਵੇਗਾ . | pa | indictts_pa_female | 6.994 | indictts_iitm | neutral | null | null | null | null |
audio/pa/indictts_pa_female_train_punjabifem_01659.wav | ਨਾਨੀ ਜੀ ਜਿਹੜੇ ਚਿੰਤਾ ਅਤੇ ਬੇਫ਼ਿਕਰੀ ਦੇ ਵਿਚਕਾਰ ਘਿਰੇ ਹੋਏ ਸਨ ਕਹਿਣ ਲੱਗੇ , ਮੈਨੂੰ ਪੱਕੀ ਉਮੀਦ ਹੈ . | pa | indictts_pa_female | 8.478 | indictts_iitm | neutral | null | null | null | null |
audio/pa/indictts_pa_female_train_punjabifem_01660.wav | ਮਾਂ ਭੂਆ ਮੇਬਲ ਅਗਲੇ ਦਿਨ ਤਿੰਨ ਹਫ਼ਤਿਆਂ ਲਈ ਰਹਿਣ ਵਾਸਤੇ ਆਣ ਪਹੁੰਚੇ ਅਤੇ ਦੋ ਕੁ ਦਿਨਾਂ ਤੱਕ ਨਾਨਾ ਜੀ ਤੇ ਮੈਂ ਕੁਝ ਚਿੰਤਾਤੁਰ ਸਾਂ ਕਿ ਅਜਗਰ ਕਿਤੇ ਅਚਾਨਕ ਵਿਖਾਲੀ ਨਾ ਦੇ ਜਾਵੇ ਪਰ ਜਦੋਂ ਤੀਜੇ ਦਿਨ ਵੀ ਉਹ ਨਾ ਆਇਆ ਅਸੀਂ ਯਕੀਨ ਕਰ ਲਿਆ ਕਿ ਉਹ ਹਮੇਸ਼ਾ ਲਈ ਚਲਾ ਗਿਆ ਹੈ . | pa | indictts_pa_female | 22.99 | indictts_iitm | neutral | null | null | null | null |
audio/pa/indictts_pa_female_train_punjabifem_01661.wav | ਪਰ ਸ਼ਾਮ ਨੂੰ ਬਾਗ਼ ਵਲੋਂ ਆ ਰਹੀ ਚੀਕ ਸੁਣਕੇ ਅਸੀਂ ਘਬਰਾ ਗਏ . | pa | indictts_pa_female | 5.319 | indictts_iitm | neutral | null | null | null | null |
audio/pa/indictts_pa_female_train_punjabifem_01662.wav | ਕੁਝ ਸਕਿੰਟ ਬਾਦ ਹੀ ਮਾਂ ਭੂਆ ਮੇਬਲ ਵਰਾਂਡੇ ਦੀਆਂ ਪੌੜੀਆਂ ਚੜ੍ਹ ਕੇ ਇਉਂ ਉਡਦੇ ਆਏ ਜਿਵੇਂ ਉਨ੍ਹਾਂ ਨੇ ਕੋਈ ਭੂਤ ਵੇਖਿਆ ਹੋਵੇ . | pa | indictts_pa_female | 10.954 | indictts_iitm | neutral | null | null | null | null |
audio/pa/indictts_pa_female_train_punjabifem_01663.wav | ਸਾਹ ਫੁੱਲੇ ਹੋਏ ਨਾਲ ਉਹ ਬੋਲੇ , ਅਮਰੂਦ ਦੇ ਬ੍ਰਿਛ ਵਿੱਚ ! . | pa | indictts_pa_female | 4.874 | indictts_iitm | neutral | null | null | null | null |
audio/pa/indictts_pa_female_train_punjabifem_01664.wav | ਮੈਂ ਇੱਕ ਅਮਰੂਦ ਤੋੜਨ ਲੱਗੀ ਸਾਂ ਜਦੋਂ ਮੈਂ ਉਸਨੂੰ ਆਪਣੇ ਵੱਲ ਟਿਕਟਿਕੀ ਲਗਾਏ ਵੇਖਿਆ . | pa | indictts_pa_female | 6.952 | indictts_iitm | neutral | null | null | null | null |
audio/pa/indictts_pa_female_train_punjabifem_01665.wav | ਅੱਖਾਂ ਇਉਂ ਮੇਰੇ ਵੱਲ ਗੱਡੀਆਂ ਸਨ ਜਿਵੇਂ ਕਿ ਮੈਨੂੰ ਖਾ ਹੀ ਜਾਵੇਗਾ . | pa | indictts_pa_female | 5.359 | indictts_iitm | neutral | null | null | null | null |
audio/pa/indictts_pa_female_train_punjabifem_01666.wav | ਨਾਨੀ ਜੀ ਨੇ ਉਸਤੇ ਕੋਲੋਨ ਦੀ ਬਣੀ ਇਤਰ ਛਿੜਕੀ ਤੇ ਦਿਲਾਸਾ ਦਿੰਦੇ ਹੋਏ ਕਹਿਣ ਲੱਗੇ , ਪਿਆਰੀ , ਸ਼ਾਂਤ ਹੋ . | pa | indictts_pa_female | 9.143 | indictts_iitm | neutral | null | null | null | null |
audio/pa/indictts_pa_female_train_punjabifem_01670.wav | ਉਸ ਦੀਆਂ ਅੱਖਾਂ ਭਿਅੰਕਰ ਸਨ . | pa | indictts_pa_female | 2.538 | indictts_iitm | neutral | null | null | null | null |
audio/pa/indictts_pa_female_train_punjabifem_01671.wav | ਉਹ ਮੇਰੀ ਵੱਲ ਬੜੇ ਅਜੀਬ ਤਰੀਕੇ ਨਾਲ ਵੇਖ ਰਿਹਾ ਸੀ . | pa | indictts_pa_female | 4.373 | indictts_iitm | neutral | null | null | null | null |
audio/pa/indictts_pa_female_train_punjabifem_01672.wav | ਸੋਮੀ ਦੇ ਦਸਵੀਂ ਪਾਸ ਕਰਨ ਤੋਂ ਕੁੱਝ ਸਮਾਂ ਬਾਦ ਦਲਜੀਤ ਤੇ ਉਸਦਾ ਪਰਿਵਾਰ ਸ਼ਹਿਰ ਤੋਂ ਚਲਾ ਗਿਆ ਅਤੇ ਮੈਂ ਉਸ ਨੂੰ ਦੁਬਾਰਾ ਉਦੋਂ ਤੱਕ ਨਾ ਮਿਲਿਆ ਜਦੋਂ ਤੱਕ ਮੈਂ ਇੰਗਲੈਂਡ ਤੋਂ ਵਾਪਿਸ ਨਾ ਪਰਤਿਆ . | pa | indictts_pa_female | 15.771 | indictts_iitm | neutral | null | null | null | null |
audio/pa/indictts_pa_female_train_punjabifem_01673.wav | ਉਦੋਂ ਉਸਨੇ ਹਵਾਈ ਸੈਨਾ ਦੀ ਖ਼ਾਸ ਪੋਸ਼ਾਕ ਪਾਈ ਹੋਈ ਸੀ . | pa | indictts_pa_female | 5.004 | indictts_iitm | neutral | null | null | null | null |
audio/pa/indictts_pa_female_train_punjabifem_01674.wav | ਉਹ ਲੰਬਾ , ਪਤਲਾ ਤੇ ਸੁੰਦਰ ਦਿਸਦਾ ਸੀ ਤੇ ਪੂਰੀ ਤਰ੍ਹਾਂ ਪਛਾਣਿਆ ਨਹੀਂ ਸੀ ਜਾਂਦਾ ਕਿ ਇਹ ਉਹੀ ਛੋਟਾ ਗੋਲ ਮਟੋਲ ਲੜਕਾ ਹੈ ਜਿਹੜਾ ਡੁੰਮ੍ਹ ਵਿੱਚ ਮੇਰੇ ਨਾਲ ਖੇਡਦਾ ਹੁੰਦਾ ਸੀ . | pa | indictts_pa_female | 14.171 | indictts_iitm | neutral | null | null | null | null |
audio/pa/indictts_pa_female_train_punjabifem_01675.wav | ਮੈਨੂੰ ਮਿਲਣ ਤੋਂ ਤਿੰਨ ਹਫ਼ਤੇ ਪਿਛੋਂ ਮੈਨੂੰ ਪਤਾ ਲੱਗਾ ਕਿ ਉਹ ਇੱਕ ਹਵਾਈ ਹਾਦਸੇ ਵਿੱਚ ਮਾਰਿਆ ਗਿਆ ਹੈ . | pa | indictts_pa_female | 7.882 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.