file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_01676.wav | ਪਿਆਰੇ ਦਲ ਮੈਂ ਮਹਿਸੂਸ ਕਰਦਾ ਹਾਂ ਕਿ ਤੂੰ ਹੁਣ ਮੇਰੇ ਨਿਕਟ ਹੈਂ ਮੈਂ ਤੈਨੂੰ ਐਨ ਉਸੇ ਤਰ੍ਹਾਂ ਯਾਦ ਕਰਨਾ ਚਾਹੁੰਦਾ ਹਾਂ ਜਿਹੋ ਜਿਹਾ ਤੂੰ ਉਦੋਂ ਸੈਂ ਜਦੋਂ ਪਹਿਲੀ ਵਾਰ ਮੈਨੂੰ ਮਿਲਿਆ ਸੈਂ . | pa | indictts_pa_female | 14.624 | indictts_iitm | neutral | null | null | null | null |
audio/pa/indictts_pa_female_train_punjabifem_01677.wav | ਆਹ ਮੇਰੀ 1951 ਦੀ ਡਾਇਰੀ ਹੈ ਜਦੋਂ ਮੈਂ ਸੋਲ੍ਹਾਂ ਵਰ੍ਹਿਆਂ ਦਾ ਸਾਂ ਅਤੇ ਤੂੰ ਤੇਰਾਂ ਚੌਦਾਂ ਦਾ . | pa | indictts_pa_female | 8.553 | indictts_iitm | neutral | null | null | null | null |
audio/pa/indictts_pa_female_train_punjabifem_01678.wav | 7 ਸਤੰਬਰ ਸੋਮੀ ਨੇ ਮੈਥੋਂ ਪੁੱਛਿਆ , ਕੀ ਤੈਨੂੰ ਹਾਥੀ ਚੰਗੇ ਲੱਗਦੇ ਹਨ ? . | pa | indictts_pa_female | 6.063 | indictts_iitm | neutral | null | null | null | null |
audio/pa/indictts_pa_female_train_punjabifem_01679.wav | ਹਾਂ ਜਦੋਂ ਉਹ ਸਿਖਾ ਲਏ ਗਏ ਹੋਣ . | pa | indictts_pa_female | 3.363 | indictts_iitm | neutral | null | null | null | null |
audio/pa/indictts_pa_female_train_punjabifem_01680.wav | ਉਸਨੇ ਆਵਾਜ਼ ਮਾਰੀ , ਤਾਂ ਫੇਰ ਠੀਕ ਹੈ , ਦਲਜੀਤ . | pa | indictts_pa_female | 4.292 | indictts_iitm | neutral | null | null | null | null |
audio/pa/indictts_pa_female_train_punjabifem_01682.wav | ਰਸਕਿਨ ਨੂੰ ਹਾਥੀ ਚੰਗੇ ਲੱਗਦੇ ਹਨ . | pa | indictts_pa_female | 2.95 | indictts_iitm | neutral | null | null | null | null |
audio/pa/indictts_pa_female_train_punjabifem_01684.wav | ਉਹ ਸਾਡੇ ਵਰਗਾ ਹੈ . | pa | indictts_pa_female | 1.738 | indictts_iitm | neutral | null | null | null | null |
audio/pa/indictts_pa_female_train_punjabifem_01685.wav | ਉਹ ਮੋਟਾ ਹੈ , ਹਾਂ , ਉਹ ਮੋਟਾ ਹੈ ਪਰ ਉਹ ਉਸਦਾ ਚੰਗਾ ਸੁਭਾ ਹੈ ਜਿਹੜਾ ਹਾਥੀ ਨਾਲ ਏਨਾ ਮਿਲਦਾ ਹੈ . | pa | indictts_pa_female | 8.585 | indictts_iitm | neutral | null | null | null | null |
audio/pa/indictts_pa_female_train_punjabifem_01686.wav | ਉਸ ਦਾ ਮੋਟਾਪਾ ਕੋਝਾ ਜਾਂ ਭੱਦਾ ਨਹੀਂ . | pa | indictts_pa_female | 3.751 | indictts_iitm | neutral | null | null | null | null |
audio/pa/indictts_pa_female_train_punjabifem_01687.wav | ਇਹ ਮੋਟਾਪਾ ਸੁਹਣਾ ਹੈ ਅਤੇ ਹੋਰ ਕੁਝ ਉਸਦੇ ਰਾਸ ਨਹੀਂ ਸੀ ਆਉਣਾ . | pa | indictts_pa_female | 5.812 | indictts_iitm | neutral | null | null | null | null |
audio/pa/indictts_pa_female_train_punjabifem_01688.wav | ਜੇ ਦਲ ਪਤਲਾ ਹੁੰਦਾ ਤਾਂ ਉਹ ਅਸਫਲ ਰਹਿੰਦਾ . | pa | indictts_pa_female | 4.157 | indictts_iitm | neutral | null | null | null | null |
audio/pa/indictts_pa_female_train_punjabifem_01689.wav | ਉਸ ਦੀਆਂ ਅੱਖਾਂ ਚਮਕੀਲੀਆਂ ਤੇ ਗੋਲ , ਸ਼ਰਾਰਤ ਭਰੀਆਂ ਤੇ ਗੁਸੈਲੀ ਤੜਕ ਭੜਕ ਵਲੀਆਂ ਸਨ . | pa | indictts_pa_female | 7.557 | indictts_iitm | neutral | null | null | null | null |
audio/pa/indictts_pa_female_train_punjabifem_01690.wav | ਅਤੇ ਡੁੰਮ੍ਹ ਦਾ ਕੀ ਹਾਲ ਹੈ ? . | pa | indictts_pa_female | 2.464 | indictts_iitm | neutral | null | null | null | null |
audio/pa/indictts_pa_female_train_punjabifem_01691.wav | ਮੈਂ ਲੱਗ ਪੱਗ ਤੀਹ ਵਰ੍ਹਿਆਂ ਤੋਂ ਵੱਧ ਸਮੇਂ ਦੇ ਵਕਫੇ ਬਾਦ ਉਸ ਨੂੰ ਲੱਭਣ ਗਿਆ ਪਰ ਲੱਭ ਨਾ ਸਕਿਆ . | pa | indictts_pa_female | 7.547 | indictts_iitm | neutral | null | null | null | null |
audio/pa/indictts_pa_female_train_punjabifem_01692.wav | ਮੈਨੂੰ ਖੱਡ ਅਤੇ ਪੱਥਰਗੀਟਿਆਂ ਦੀ ਪੱਟੀ ਤਾਂ ਲੱਭੀ ਪਰ ਪਾਣੀ ਨਹੀਂ ਲੱਭਾ . | pa | indictts_pa_female | 6.431 | indictts_iitm | neutral | null | null | null | null |
audio/pa/indictts_pa_female_train_punjabifem_01693.wav | ਨਦੀ ਨੇ ਆਪਣਾ ਰਸਤਾ ਬਦਲ ਲਿਆ ਸੀ ਜਿਵੇਂ ਕਿ ਅਸੀਂ ਆਪਣਾ ਬਦਲ ਲਿਆ ਸੀ . | pa | indictts_pa_female | 6.179 | indictts_iitm | neutral | null | null | null | null |
audio/pa/indictts_pa_female_train_punjabifem_01694.wav | ਮੈਂ ਆਪਣੇ ਦਿਲ ਵਿੱਚ ਨਿਰਾਸਤਾ ਅਤੇ ਇੱਕ ਮੱਧਮ ਜਿਹਾ ਦਰਦ ਲੈ ਕੇ ਮੁੜ ਆਇਆ ਡੁੰਮ੍ਹ ਨੇ ਗੁੰਮ ਹੋ ਕੇ ਜ਼ੁਲਮ ਕੀਤਾ , ਇਹ ਸਮੇਂ ਦਾ ਅਤਿਆਚਾਰ ਸੀ . | pa | indictts_pa_female | 12.436 | indictts_iitm | neutral | null | null | null | null |
audio/pa/indictts_pa_female_train_punjabifem_01695.wav | ਪਰ ਮੈਂ ਅਜੇ ਦੂਰ ਨਹੀਂ ਸਾਂ ਗਿਆ ਕਿ ਮੈਂ ਤੇਜ਼ ਵਹਿੰਦੇ , ਪਾਣੀ ਅਤੇ ਬੱਚਿਆਂ ਦੇ ਸ਼ੋਰ ਪਾਉਣ ਦੀ ਆਵਾਜ਼ ਸੁਣੀ ਅਤੇ ਜੰਗਲ ਵਿਚੀਂ ਮੁਸ਼ਕਲ ਨਾਲ ਰਾਹ ਲੱਭਦਿਆਂ ਮੈਨੂੰ ਇੱਕ ਹੋਰ ਨਦੀ ਅਤੇ ਇੱਕ ਹੋਰ ਡੁੰਮ੍ਹ ਅਤੇ ਕੋਈ ਅੱਧੀ ਦਰਜਨ ਦੇ ਕਰੀਬ ਬੱਚੇ ਪਾਣੀ ਵਿੱਚ ਛਿੱਟਾਂ ਉਡਾਉਂਦੇ ਦਿੱਸੇ . | pa | indictts_pa_female | 21.7 | indictts_iitm | neutral | null | null | null | null |
audio/pa/indictts_pa_female_train_punjabifem_01696.wav | ਉਨ੍ਹਾਂ ਨੇ ਮੈਨੂੰ ਨਹੀਂ ਵੇਖਿਆ ਅਤੇ ਮੈਂ ਦਰੱਖਤਾਂ ਦੀ ਛਾਂ ਹੇਠ ਖੜੋ ਕੇ ਉਨ੍ਹਾਂ ਨੂੰ ਵੇਖਦਾ ਰਿਹਾ . | pa | indictts_pa_female | 7.77 | indictts_iitm | neutral | null | null | null | null |
audio/pa/indictts_pa_female_train_punjabifem_01697.wav | ਪਰ ਅਸਲ ਵਿੱਚ ਮੈਂ ਉਨ੍ਹਾਂ ਨੂੰ ਨਹੀਂ ਸਾਂ ਵੇਖ ਰਿਹਾ . | pa | indictts_pa_female | 4.045 | indictts_iitm | neutral | null | null | null | null |
audio/pa/indictts_pa_female_train_punjabifem_01698.wav | ਮੈਂ ਤਾਂ ਸੋਮੀ ਅਤੇ ਦਲਜੀਤ ਅਤੇ ਆਲਸੀ ਬੁੱਢੀਆਂ ਮੱਝਾਂ ਵੇਖ ਰਿਹਾ ਸਾਂ ਅਤੇ ਮੈਂ ਕੋਈ ਇੱਕ ਘੰਟਾ ਉੱਥੇ ਖੜੋਤਾ ਰਿਹਾ . | pa | indictts_pa_female | 10.341 | indictts_iitm | neutral | null | null | null | null |
audio/pa/indictts_pa_female_train_punjabifem_01699.wav | ਉਦੋਂ ਮੈਂ ਬਿਦੇਹ ਆਤਮਾ ਸਾਂ ਜਿਹੜੀ ਸਾਡੇ ਗੁਪਤ ਡੁੰਮ੍ਹ ਦੇ ਘੱਟ ਡੂੰਘੇ ਪਾਣੀਆਂ ਵਿੱਚ ਉਛਲਕੁੱਦ ਰਹੀ ਸੀ . | pa | indictts_pa_female | 9.215 | indictts_iitm | neutral | null | null | null | null |
audio/pa/indictts_pa_female_train_punjabifem_01700.wav | ਅਸਲ ਵਿੱਚ ਕੁੱਝ ਨਹੀਂ ਸੀ ਬਦਲਿਆ . | pa | indictts_pa_female | 2.861 | indictts_iitm | neutral | null | null | null | null |
audio/pa/indictts_pa_female_train_punjabifem_01701.wav | ਸਮੇਂ ਦੀ ਗਤੀ ਇਸ ਤਰ੍ਹਾਂ ਦੀ ਹੈ . | pa | indictts_pa_female | 3.123 | indictts_iitm | neutral | null | null | null | null |
audio/pa/indictts_pa_female_train_punjabifem_01702.wav | ਇਕ ਛੋਟੀ ਜਿਹੀ ਕੁੜੀ ਸੀ . | pa | indictts_pa_female | 2.415 | indictts_iitm | neutral | null | null | null | null |
audio/pa/indictts_pa_female_train_punjabifem_01703.wav | ਉਸ ਦੀ ਮਾਂ ਉਸਨੂੰ ਦੁਪਿਹਰ ਵੇਲੇ ਰੋਟੀ ਤੇ ਦੁੱਧ ਦਿੰਦੀ ਸੀ , ਕੁੜੀ ਘਰ ਦੇ ਬਾਹਰ ਵਿਹੜੇ ਵਿਚ ਬੈਠ ਕੇ ਖਾਂਦੀ ਸੀ . | pa | indictts_pa_female | 9.021 | indictts_iitm | neutral | null | null | null | null |
audio/pa/indictts_pa_female_train_punjabifem_01704.wav | ਇਕ ਦਿਨ ਜਦ ਉਸ ਨੇ ਖਾਣਾ ਸ਼ੁਰੂ ਕੀਤਾ ਤਾਂ ਇਕ ਛੋਟਾ ਜਿਹਾ ਡੱਡੂ ਕੰਧ ਦੀ ਦਰਾਰ ਵਿਚੋਂ ਆਇਆ . | pa | indictts_pa_female | 7.857 | indictts_iitm | neutral | null | null | null | null |
audio/pa/indictts_pa_female_train_punjabifem_01705.wav | ਉਸ ਨੇ ਥੋੜਾ ਜਿਹਾ ਦੁੱਧ ਪੀ ਲਿਆ . | pa | indictts_pa_female | 3.269 | indictts_iitm | neutral | null | null | null | null |
audio/pa/indictts_pa_female_train_punjabifem_01706.wav | ਛੋਟੀ ਬੱਚੀ ਇਹ ਵੇਖ ਕੇ ਬੜਾ ਖੁਸ਼ ਹੋਈ ਤੇ ਅਗਲੇ ਦਿਨ ਜਦੋਂ ਉਹ ਆਪਣਾ ਦੁੱਧ ਦਾ ਪਿਆਲਾ ਲੈ ਕੇ ਬੈਠੀ ਤੇ ਡੱਡੂ ਨਹੀਂ ਆਇਆ ਤਾਂ ਉਹ ਉਸ ਨੂੰ ਗਾਗਾ ਕੇ ਬੁਲਾਉਣ ਲਗ ਪਈ ਇਹ ਸੁਣ ਕੇ ਛੋਟਾ ਡੱਡੂ ਦੌੜਦਾ ਆਉਂਦਾ ਤੇ ਬੈਠ ਕੇ ਦੁੱਧ ਪੀਂਦਾ . | pa | indictts_pa_female | 20.061 | indictts_iitm | neutral | null | null | null | null |
audio/pa/indictts_pa_female_train_punjabifem_01707.wav | ਉਹ ਛੋਟੀ ਬੱਚੀ ਦਾ ਅਭਾਰੀ ਵੀ ਮਹਿਸ਼ੂਸ ਕਰਦਾ . | pa | indictts_pa_female | 3.676 | indictts_iitm | neutral | null | null | null | null |
audio/pa/indictts_pa_female_train_punjabifem_01708.wav | ਉਹ ਗੁਪਤ ਖ਼ਜ਼ਾਨੇ ਵਿਚੋਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ , ਚਮਕੀਲੇ ਕੀਮਤੀ ਰਤਨ , ਮੋਤੀ ਤੇ ਸੋਨੇ ਦੀਆਂ ਮੂਰਤੀਆਂ ਲੈ ਕੇ ਆਉਂਦਾ . | pa | indictts_pa_female | 10.118 | indictts_iitm | neutral | null | null | null | null |
audio/pa/indictts_pa_female_train_punjabifem_01709.wav | ਪਰ ਉਹ ਹਮੇਸ਼ਾ ਦੁੱਧ ਹੀ ਪੀਂਦਾ ਸੀ ਕਦੀ ਵੀ ਰੋਟੀ ਨਹੀਂ ਸੀ ਖਾਂਦਾ . | pa | indictts_pa_female | 5.287 | indictts_iitm | neutral | null | null | null | null |
audio/pa/indictts_pa_female_train_punjabifem_01710.wav | ਇਕ ਦਿਨ ਉਸ ਛੋਟੀ ਬੱਚੀ ਨੇ ਇਕ ਚਮਚ ਡੱਡੂ ਦੇ ਸਿਰ ਨੂੰ ਛੁਹਾਂਦੇ ਕਿਹਾ , ਥੋੜੀ ਰੋਟੀ ਤਾਂ ਖਾਉ . | pa | indictts_pa_female | 8.274 | indictts_iitm | neutral | null | null | null | null |
audio/pa/indictts_pa_female_train_punjabifem_01711.wav | ਛੋਟੀ ਬੱਚੀ ਦੀ ਮਾਂ ਜੋ ਰਸੋਈ ਵਿਚ ਖਲੋਤੀ ਸੀ , ਨੇ ਆਪਣੀ ਬੱਚੀ ਨੂੰ ਕਿਸੇ ਨਾਲ ਗੱਲਬਾਤ ਕਰਦੇ ਸੁਣਿਆ , ਜਦ ਉਸ ਨੇ ਬੱਚੀ ਦੇ ਸਾਹਮਣੇ ਡੱਡੂ ਵੇਖਿਆ ਤਾਂ ਬਲਦੀ ਹੋਈ ਲੱਕੜੀ ਲਿਆਈ ਤੇ ਉਸ ਨਾਲ ਡੱਡੂ ਨੂੰ ਮਾਰ ਦਿੱਤਾ . | pa | indictts_pa_female | 16.976 | indictts_iitm | neutral | null | null | null | null |
audio/pa/indictts_pa_female_train_punjabifem_01712.wav | ਇਕ ਵਾਰ ਦੀ ਗੱਲ ਹੈ ਇਕ ਦੇਸ਼ ਵਿਚ ਇਕ ਸੋਹਣਾ ਤੇ ਬਹਾਦੁਰ ਰਾਜਕੁਮਾਰ ਰਹਿੰਦਾ ਸੀ . | pa | indictts_pa_female | 7.005 | indictts_iitm | neutral | null | null | null | null |
audio/pa/indictts_pa_female_train_punjabifem_01713.wav | ਵਿਆਹ ਦੇ ਯੋਗ ਹੋਣ ਦੇ ਬਾਵਜੂਦ ਵੀ ਉਹ ਕੁਆਰਾ ਸੀ , ਕਿਉਂਕਿ ਉਹਦੀ ਸ਼ਰਤ ਸੀ ਕਿ ਉਹ ਸਿਰਫ਼ ਸੱਚੀ ਰਾਜਕੁਮਾਰੀ ਨਾਲ ਹੀ ਵਿਆਹ ਕਰਵਾਏਗਾ . | pa | indictts_pa_female | 10.146 | indictts_iitm | neutral | null | null | null | null |
audio/pa/indictts_pa_female_train_punjabifem_01714.wav | ਉਹਦੀ ਸ਼ਰਤ ਅੱਗੇ ਰਾਜੇ ਤੇ ਰਾਜਮਾਤਾ ਦੀ ਵੀ ਨਹੀਂ ਸੀ ਚੱਲ ਰਹੀ . | pa | indictts_pa_female | 5.97 | indictts_iitm | neutral | null | null | null | null |
audio/pa/indictts_pa_female_train_punjabifem_01715.wav | ਕਈ ਦੇਸ਼ਾਂ ਦੇ ਰਾਜਿਆਂ ਨੇ ਆਪਣੀਆਂ ਰਾਜਕੁਮਾਰੀਆਂ ਦੇ ਰਿਸ਼ਤੇ ਉਸ ਰਾਜਕੁਮਾਰ ਲਈ ਘੱਲੇ , ਪਰ ਉਹਨੂੰ ਕੋਈ ਵੀ ਪਸੰਦ ਨਾ ਆਇਆ . | pa | indictts_pa_female | 9.857 | indictts_iitm | neutral | null | null | null | null |
audio/pa/indictts_pa_female_train_punjabifem_01716.wav | ਸਮਾਂ ਲੰਘਦਾ ਜਾ ਰਿਹਾ ਸੀ . | pa | indictts_pa_female | 2.352 | indictts_iitm | neutral | null | null | null | null |
audio/pa/indictts_pa_female_train_punjabifem_01717.wav | ਇਕ ਸ਼ਾਮ ਨੂੰ ਜਦੋਂ ਸਮੁੱਚਾ ਰਾਜ ਪਰਿਵਾਰ ਰਾਤ ਦਾ ਖਾਣਾ ਖਾ ਚੁੱਕਾ ਸੀ ਤਾਂ ਇਕ ਪਹਿਰੇਦਾਰ ਅੰਦਰ ਆਇਆ ਤੇ ਕਹਿਣ ਲੱਗਾ ਮਹਾਰਾਜ , ਬਾਹਰ ਇਕ ਕੁੜੀ ਆਈ ਹੈ , ਜਿਹੜੀ ਸਿਰ ਤੋਂ ਲੈ ਕੇ ਪੈਰਾਂ ਤਕ ਗਿੱਲੀ ਹੈ . . ਤੇ ਉਹ ਮਹਾਰਾਣੀ ਨੂੰ ਮਿਲਣਾ ਚਾਹੁੰਦੀ ਹੈ . | pa | indictts_pa_female | 19.712 | indictts_iitm | neutral | null | null | null | null |
audio/pa/indictts_pa_female_train_punjabifem_01718.wav | ਮਹਾਰਾਣੀ ਭਾਵ ਰਾਜਮਾਤਾ ਨੇ ਪੁੱਛਿਆਕਾਹਦੇ ਲਈ ਮਿਲਣਾ ਚਾਹੁੰਦੀ ਹੈ . . ਕੀ ਕਹਿੰਦੀ ਏ ਉਹ ? . | pa | indictts_pa_female | 7.297 | indictts_iitm | neutral | null | null | null | null |
audio/pa/indictts_pa_female_train_punjabifem_01719.wav | ਮਹਾਰਾਣੀ ਜੀ , ਉਹਦਾ ਕਹਿਣਾ ਹੈ ਕਿ ਉਹ ਇਕ ਸੱਚੀ ਰਾਜਕੁਮਾਰੀ ਹੈ . | pa | indictts_pa_female | 5.734 | indictts_iitm | neutral | null | null | null | null |
audio/pa/indictts_pa_female_train_punjabifem_01720.wav | ਰਾਜ ਪਰਿਵਾਰ ਹੈਰਾਨ ਹੋ ਗਿਆ . | pa | indictts_pa_female | 2.703 | indictts_iitm | neutral | null | null | null | null |
audio/pa/indictts_pa_female_train_punjabifem_01721.wav | ਉਹਨੂੰ ਪੂਰੇ ਆਦਰਮਾਣ ਨਾਲ ਅੰਦਰ ਲਿਆਂਦਾ ਜਾਵੇ . | pa | indictts_pa_female | 4.131 | indictts_iitm | neutral | null | null | null | null |
audio/pa/indictts_pa_female_train_punjabifem_01722.wav | ਰਾਜੇ ਨੇ ਹੁਕਮ ਦਿੱਤਾ . | pa | indictts_pa_female | 2.096 | indictts_iitm | neutral | null | null | null | null |
audio/pa/indictts_pa_female_train_punjabifem_01723.wav | ਪਹਿਰੇਦਾਰ ਉਹਨੂੰ ਬੜੇ ਆਦਰ ਤੇ ਸਤਿਕਾਰ ਨਾਲ ਅੰਦਰ ਲੈ ਆਇਆ . | pa | indictts_pa_female | 5.114 | indictts_iitm | neutral | null | null | null | null |
audio/pa/indictts_pa_female_train_punjabifem_01724.wav | ਉਹ ਕੁੜੀ ਸੋਹਣੀ ਤੇ ਸੁਸ਼ੀਲ ਸੀ . | pa | indictts_pa_female | 2.783 | indictts_iitm | neutral | null | null | null | null |
audio/pa/indictts_pa_female_train_punjabifem_01725.wav | ਉਹ ਬੜੀ ਹਲੀਮੀ ਨਾਲ ਬੋਲੀ ਮਹਾਰਾਣੀ ਜੀ , ਪਹਿਲਾਂ ਤਾਂ ਮੈਂ ਗਿੱਲੇ ਕੱਪੜਿਆਂ ਵਿਚ ਆਉਣ ਲਈ ਮਾਫ਼ੀ ਮੰਗਦੀ ਹਾਂ . . ਗੱਲ ਦਰਅਸਲ ਇਹ ਹੈ ਕਿ ਯਾਤਰਾ ਦੌਰਾਨ ਮੈਂ ਤੁਹਾਡੇ ਮਹੱਲ ਵਿਚ ਪਹੁੰਚਣ ਤੋਂ ਪਹਿਲਾਂ ਹੀ ਮੁਸਲਾਧਾਰ ਮੀਂਹ ਵਿਚ ਘਿਰ ਗਈ ਸਾਂ . | pa | indictts_pa_female | 18.111 | indictts_iitm | neutral | null | null | null | null |
audio/pa/indictts_pa_female_train_punjabifem_01726.wav | ਤੁਹਾਡੇ ਮਹੱਲ ਦੇ ਨਾਲ ਵਹਿ ਰਹੀ ਨਦੀ ਵਿਚ ਮੇਰਾ ਰਥ ਡੁੱਬ ਗਿਆ . | pa | indictts_pa_female | 5.485 | indictts_iitm | neutral | null | null | null | null |
audio/pa/indictts_pa_female_train_punjabifem_01727.wav | ਕੁਝ ਪਲ ਚੁੱਪ ਰਹਿਣ ਤੋਂ ਬਾਅਦ ਉਹਨੇ ਬੋਲਣਾ ਜਾਰੀ ਰੱਖਿਆਖ਼ੈਰ , ਮੈਂ ਤੁਹਾਡੇ ਗੁਆਂਢੀ ਰਾਜ ਵਿਚੋਂ ਹੀ ਆ ਰਹੀ ਹਾਂ . | pa | indictts_pa_female | 8.988 | indictts_iitm | neutral | null | null | null | null |
audio/pa/indictts_pa_female_train_punjabifem_01728.wav | ਮੈਨੂੰ ਪਤਾ ਲੱਗਾ ਸੀ ਕਿ ਤੁਸੀਂ ਸੱਚੀ ਰਾਜਕੁਮਾਰੀ ਦੀ ਭਾਲ ਕਰ ਰਹੇ ਹੋ . | pa | indictts_pa_female | 5.99 | indictts_iitm | neutral | null | null | null | null |
audio/pa/indictts_pa_female_train_punjabifem_01729.wav | ਮੈਂ ਸੱਚੀ ਰਾਜਕੁਮਾਰੀ ਹਾਂ . | pa | indictts_pa_female | 2.689 | indictts_iitm | neutral | null | null | null | null |
audio/pa/indictts_pa_female_train_punjabifem_01730.wav | ਮੇਰੀਆਂ ਰਗਾਂ ਵਿਚ ਸ਼ੁੱਧ ਰਾਜਸੀ ਲਹੂ ਹੈ . | pa | indictts_pa_female | 4.03 | indictts_iitm | neutral | null | null | null | null |
audio/pa/indictts_pa_female_train_punjabifem_01731.wav | ਰਾਜਮਾਤਾ ਨੇ ਟਿੱਪਣੀ ਕੀਤੀਤੈਨੂੰ ਇਮਤਿਹਾਨ ਦੇਣਾ ਪਵੇਗਾ . | pa | indictts_pa_female | 5.249 | indictts_iitm | neutral | null | null | null | null |
audio/pa/indictts_pa_female_train_punjabifem_01732.wav | ਇਹ ਪ੍ਰਮਾਣਿਤ ਕਰਨਾ ਪਵੇਗਾ ਕਿ ਤੂੰ ਉਹੀ ਸੱਚੀ ਰਾਜਕੁਮਾਰੀ ਏ , ਜਿਸ ਦੀ ਤਲਾਸ਼ ਵਿਚ ਅਸੀਂ ਭਟਕ ਰਹੇ ਹਾਂ . | pa | indictts_pa_female | 8.435 | indictts_iitm | neutral | null | null | null | null |
audio/pa/indictts_pa_female_train_punjabifem_01733.wav | ਰਾਜਮਾਤਾ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਰਾਜਕੁਮਾਰੀ ਨੂੰ ਸ਼ਾਹੀ ਮਹਿਮਾਨ ਕਮਰੇ ਵਿਚ ਠਹਿਰਾਇਆ ਜਾਵੇ ਅਤੇ ਉਹਦੇ ਪਾਉਣ ਲਈ ਸੁੱਕੇ ਤੇ ਵਧੀਆ ਕੱਪੜੇ ਲਿਆਂਦੇ ਜਾਣੇ ਅਤੇ ਨਾਲ ਇਹ ਵੀ ਹੁਕਮ ਦਿੱਤਾ ਕਿ ਰਾਜਕੁਮਾਰੀ ਲਈ ਸ਼ਾਹੀ ਮੇਜ਼ ਤੇ ਭੋਜਨ ਸਜਾਇਆ ਜਾਵੇ . | pa | indictts_pa_female | 21.026 | indictts_iitm | neutral | null | null | null | null |
audio/pa/indictts_pa_female_train_punjabifem_01734.wav | ਕੁਝ ਦੇਰ ਬਾਅਦ ਰਾਜਕੁਮਾਰੀ ਸੋਹਣੇ ਕੱਪੜੇ ਪਾ ਕੇ ਸ਼ਾਹੀ ਮਹਿਮਾਨ ਕਮਰੇ ਵਿਚੋਂ ਬਾਹਰ ਨਿਕਲੀ . | pa | indictts_pa_female | 7.937 | indictts_iitm | neutral | null | null | null | null |
audio/pa/indictts_pa_female_train_punjabifem_01735.wav | ਰਾਜਾ ਤੇ ਰਾਣੀ ਉਹ ਨੂੰ ਸ਼ਾਹੀ ਮੇਜ਼ ਤਕ ਲੈ ਗਏ . | pa | indictts_pa_female | 4.643 | indictts_iitm | neutral | null | null | null | null |
audio/pa/indictts_pa_female_train_punjabifem_01736.wav | ਮੇਜ਼ ਤੇ ਸੋਨੇ ਤੇ ਚਾਂਦੀ ਦੇ ਭਾਂਡੇ ਸੱਜੇ ਹੋਏ ਸਨ . | pa | indictts_pa_female | 4.631 | indictts_iitm | neutral | null | null | null | null |
audio/pa/indictts_pa_female_train_punjabifem_01737.wav | ਮੇਜ਼ ਤੇ ਵੱਖਵੱਖ ਤਰ੍ਹਾਂ ਦੇ ਖਾਣੇ ਸੱਜੇ ਹੋਏ ਸਨ . | pa | indictts_pa_female | 4.491 | indictts_iitm | neutral | null | null | null | null |
audio/pa/indictts_pa_female_train_punjabifem_01738.wav | ਰਾਜਕੁਮਾਰੀ ਨੇ ਸਿਰਫ਼ ਦੋ ਵਸਤਾਂ ਹੀ ਚੁੱਕੀਆਂ ਅਤੇ ਹਰੇਕ ਵਸਤ ਦੀ ਉਹਨੇ ਸਿਰਫ਼ ਇਕਇਕ ਬੁਰਕੀ ਹੀ ਖਾਧੀ ਤੇ ਕਹਿਣ ਲੱਗੀਬਸ , ਮੈਂ ਏਨਾ ਹੀ ਖਾ ਸਕਦੀ ਹਾਂ . | pa | indictts_pa_female | 12.919 | indictts_iitm | neutral | null | null | null | null |
audio/pa/indictts_pa_female_train_punjabifem_01740.wav | ਰਾਜਮਾਤਾ ਬਹੁਤ ਪ੍ਰਭਾਵਿਤ ਹੋਈ . | pa | indictts_pa_female | 2.908 | indictts_iitm | neutral | null | null | null | null |
audio/pa/indictts_pa_female_train_punjabifem_01741.wav | ਬਰਾਂਡੇ ਵਿਚ ਅਸਲਮ ਅਜੇ ਵੀ ਸੁੱਤਾ ਪਿਆ ਖਰਾਟੇ ਭਰ ਰਿਹਾ ਸੀ . | pa | indictts_pa_female | 4.98 | indictts_iitm | neutral | null | null | null | null |
audio/pa/indictts_pa_female_train_punjabifem_01742.wav | ਬਰਾਂਡੇ ਤੋਂ ਬਾਹਰ ਕਦੇ ਕਦਾਈਂ ਹਵਾ ਦਾ ਸੀਤ ਬੁੱਲਾ ਉਥੇ ਦੀਆਂ ਚੀਜ਼ਾਂ ਨਾਲ ਜਿਵੇਂ ਛੇੜਖਾਨੀ ਕਰਦਾ ਲੰਘ ਜਾਂਦਾ ਸੀ . | pa | indictts_pa_female | 10.253 | indictts_iitm | neutral | null | null | null | null |
audio/pa/indictts_pa_female_train_punjabifem_01743.wav | ਦੂਰ ਧੁਰ ਉਚੇ ਅਸਮਾਨ ਤੇ ਅੱਧੇ ਤੋਂ ਬਹੁਤਾ ਵੱਡਾ ਚੰਨ ਚਮਕ ਰਿਹਾ ਸੀ . | pa | indictts_pa_female | 6.971 | indictts_iitm | neutral | null | null | null | null |
audio/pa/indictts_pa_female_train_punjabifem_01744.wav | ਉਸਦੀ ਮਿੱਠੀ ਅਤੇ ਤੇਜ਼ ਰੌਸ਼ਨੀ ਦੀ ਪਕੜ ਤੋਂ ਬਾਹਰ ਦੂਰ ਦੂਰ ਤੀਕ ਕਈ ਵੱਡੇ ਅਤੇ ਛੋਟੇ ਤਾਰੇ ਚਮਕਦੇ ਦਿਸ ਰਹੇ ਸਨ . | pa | indictts_pa_female | 10.242 | indictts_iitm | neutral | null | null | null | null |
audio/pa/indictts_pa_female_train_punjabifem_01745.wav | ਜਦੋਂ ਵੀ ਹਵਾ ਦਾ ਸੀਤ ਬੁਲਾ ਪਿੰਜਰੇ ਵਿਚ ਬੰਦ ਮੁਰਗੇ ਅਤੇ ਮੁਰਗੀ ਨਾਲ ਖਹਿੰਦਾ ਤਾਂ ਉਨ੍ਹਾਂ ਦੀਆਂ ਬੰਦ ਅੱਖਾਂ ਇਕ ਪਲ ਲਈ ਖੁਲ ਜਾਂਦੀਆਂ , ਪਰ ਦੂਜੇ ਹੀ ਪਲ ਫੇਰ ਪਹਿਲਾਂ ਵਾਂਗ ਬੰਦ ਹੋ ਜਾਂਦੀਆਂ . | pa | indictts_pa_female | 15.562 | indictts_iitm | neutral | null | null | null | null |
audio/pa/indictts_pa_female_train_punjabifem_01747.wav | ਮੁਰਗੇ ਨੂੰ ਇੰਝ ਲੱਗਾ ਜਿਵੇਂ ਕਿਸੇ ਨੇ ਉਸ ਨੂੰ ਸਵਾਲ ਕੀਤਾ ਹੋਵੇ . | pa | indictts_pa_female | 5.411 | indictts_iitm | neutral | null | null | null | null |
audio/pa/indictts_pa_female_train_punjabifem_01748.wav | ਉਸ ਨੇ ਫਟਾਕ ਦੇ ਕੇ ਅਖਾਂ ਖੋਲ੍ਹ ਇੱਧਰ ਉਧਰ ਵੇਖਿਆ ਪਰ ਉਥੇ ਤਾਂ ਕੋਈ ਵੀ ਨਾ ਸੀ . | pa | indictts_pa_female | 7.646 | indictts_iitm | neutral | null | null | null | null |
audio/pa/indictts_pa_female_train_punjabifem_01749.wav | ਮੁਰਗੇ ਨੂੰ ਇੰਝ ਹੈਰਾਨ ਹੋਇਆ ਵੇਖ ਮੁਰਗੀ ਨੇ ਮੁੜ ਉਹੀ ਗੱਲ ਪੁੱਛੀ . | pa | indictts_pa_female | 5.795 | indictts_iitm | neutral | null | null | null | null |
audio/pa/indictts_pa_female_train_punjabifem_01750.wav | ਮੈਂ ਤਾਂ ਡਰ ਹੀ ਗਿਆ ਸਾਂ ਕਿ ਮੈਨੂੰ ਕਿਸਨੇ ਬੁਲਾਇਆ . | pa | indictts_pa_female | 4.247 | indictts_iitm | neutral | null | null | null | null |
audio/pa/indictts_pa_female_train_punjabifem_01751.wav | ਮੈਨੂੰ ਨੀਂਦ ਨਹੀਂ ਆ ਰਹੀ . | pa | indictts_pa_female | 2.384 | indictts_iitm | neutral | null | null | null | null |
audio/pa/indictts_pa_female_train_punjabifem_01752.wav | ਕਿੰਨੀ ਦੇਰ ਦੀ ਕੋਸ਼ਿਸ਼ ਕਰ ਰਿਹਾ ਹਾਂ . | pa | indictts_pa_female | 3.153 | indictts_iitm | neutral | null | null | null | null |
audio/pa/indictts_pa_female_train_punjabifem_01753.wav | ਅੱਖਾਂ ਬੰਦ ਹੁੰਦੀਆਂ ਨੇ ਪਰ ਫੇਰ ਖੁਲ੍ਹ ਜਾਂਦੀਆਂ ਨੇ . | pa | indictts_pa_female | 4.468 | indictts_iitm | neutral | null | null | null | null |
audio/pa/indictts_pa_female_train_punjabifem_01757.wav | ਮੁਰਗੇ ਨੇ ਉਹੀ ਸਵਾਲ ਦੁਹਰਾਇਆ ਜਿਹੜਾ ਉਸ ਨੂੰ ਕੁਝ ਚਿਰ ਪਹਿਲਾਂ ਮੁਰਗੀ ਨੇ ਪੁਛਿਆ ਸੀ . | pa | indictts_pa_female | 7.263 | indictts_iitm | neutral | null | null | null | null |
audio/pa/indictts_pa_female_train_punjabifem_01759.wav | ਮੁਰਗੀ ਦੇ ਏਸ ਸਵਾਲ ਤੋਂ ਬਾਅਦ ਦੋਹਾਂ ਵਿਚ ਖਾਸਾ ਚਿਰ ਖਾਮੋਸ਼ੀ ਛਾਈ ਰਹੀ . | pa | indictts_pa_female | 6.642 | indictts_iitm | neutral | null | null | null | null |
audio/pa/indictts_pa_female_train_punjabifem_01760.wav | ਦੋਵੇਂ ਇਕ ਦੂਜੇ ਨਾਲ ਕੋਈ ਵੀ ਗੱਲ ਨਹੀਂ ਕਰ ਰਹੇ ਸਨ . | pa | indictts_pa_female | 4.536 | indictts_iitm | neutral | null | null | null | null |
audio/pa/indictts_pa_female_train_punjabifem_01762.wav | ਮੁਰਗੀ ਨੇ ਅਗਲਾ ਸਵਾਲ ਕੀਤਾ . | pa | indictts_pa_female | 2.795 | indictts_iitm | neutral | null | null | null | null |
audio/pa/indictts_pa_female_train_punjabifem_01763.wav | ਮੇਰਾ ਨਾਉਂ ਰਾਜਾ ਹੈ . | pa | indictts_pa_female | 2.462 | indictts_iitm | neutral | null | null | null | null |
audio/pa/indictts_pa_female_train_punjabifem_01764.wav | ਅੱਛਾ ਰਾਜਾ ਤਾਂ ਬਹੁਤ ਪਿਆਰਾ ਨਾਉਂ ਹੈ . | pa | indictts_pa_female | 3.771 | indictts_iitm | neutral | null | null | null | null |
audio/pa/indictts_pa_female_train_punjabifem_01765.wav | ਮੈਂ ਤਾਂ ਤੇਰੇ ਵੱਲ ਸਵੇਰ ਦੀ ਵੇਖਦੀ ਹੋਈ ਇਹੋ ਸੋਚੀ ਜਾ ਰਹੀ ਸਾਂ ਕਿ ਜੇ ਤੂੰ ਇੰਨਾ ਸੁਹਣਾ ਤਾਂ ਤੇਰਾ ਨਾਉਂ ਵੀ ਤੇਰੇ ਜਿਹਾ ਹੀ ਹੋਣਾ ਚਾਹੀਦਾ ਹੈ . | pa | indictts_pa_female | 12.074 | indictts_iitm | neutral | null | null | null | null |
audio/pa/indictts_pa_female_train_punjabifem_01766.wav | ਕਿਤੇ ਤੂੰ ਮੇਰੀ ਝੂਠੀ ਤਾਰੀਫ਼ ਤਾਂ ਨਹੀਂ ਕਰ ਰਹੀ ? . | pa | indictts_pa_female | 3.516 | indictts_iitm | neutral | null | null | null | null |
audio/pa/indictts_pa_female_train_punjabifem_01767.wav | ਮੁਰਗੇ ਨੇ ਮੁਰਗੀ ਦੀ ਗੱਲ ਕੱਟਦਿਆਂ ਕਿਹਾ . | pa | indictts_pa_female | 3.283 | indictts_iitm | neutral | null | null | null | null |
audio/pa/indictts_pa_female_train_punjabifem_01768.wav | ਲੈ ਭਲਾ ਮੈਨੂੰ ਕੀ ਲੋੜ ਪਈ ਹੈ ਅਜਿਹਾ ਕਰਨ ਦੀ . | pa | indictts_pa_female | 4.524 | indictts_iitm | neutral | null | null | null | null |
audio/pa/indictts_pa_female_train_punjabifem_01769.wav | ਬਈ ਵੇਖਣ ਵਿਚ ਜੋ ਕੁਝ ਵੀ ਮੈਨੂੰ ਠੀਕ ਲੱਗਾ ਕਹਿ ਦਿਤਾ , ਫੇਰ ਤੂੰ ਸੱਚ ਮੰਨ ਮੈਂ ਤਾਂ ਆਪਣੀ ਇਹ ਤਿੰਨ ਸਾਲਾਂ ਦੀ ਉਮਰ ਵਿਚ ਕਦੀ ਝੂਠ ਨਹੀਂ ਬੋਲੀ . | pa | indictts_pa_female | 11.356 | indictts_iitm | neutral | null | null | null | null |
audio/pa/indictts_pa_female_train_punjabifem_01770.wav | ਇਸ ਤੋਂ ਬਾਅਦ ਦੋਵੇਂ ਮੁਰਗਾ ਮੁਰਗੀ ਕੁਝ ਚਿਰ ਲਈ ਖਾਮੋਸ਼ ਹੋ ਗਏ . | pa | indictts_pa_female | 5.374 | indictts_iitm | neutral | null | null | null | null |
audio/pa/indictts_pa_female_train_punjabifem_01771.wav | ਸੱਚ ਤੇਰਾ ਕੀ ਨਾਉਂ ਹੈ ? . | pa | indictts_pa_female | 2.381 | indictts_iitm | neutral | null | null | null | null |
audio/pa/indictts_pa_female_train_punjabifem_01772.wav | ਏਸ ਵਾਰੀ ਸਵਾਲ ਪੁੱਛਣ ਦੀ ਪਹਿਲ ਮੁਰਗੇ ਨੇ ਕੀਤੀ . | pa | indictts_pa_female | 4.682 | indictts_iitm | neutral | null | null | null | null |
audio/pa/indictts_pa_female_train_punjabifem_01773.wav | ਜੇ ਮੈਂ ਤੈਨੂੰ ਆਪਣਾ ਨਾਉਂ ਦੱਸਾਂਗੀ ਤਾਂ ਤੂੰ ਮੇਰੀ ਹੱਸੀ ਉਡਾਏਂਗਾ . | pa | indictts_pa_female | 5.097 | indictts_iitm | neutral | null | null | null | null |
audio/pa/indictts_pa_female_train_punjabifem_01774.wav | ਨਹੀਂ ਬਈ ਮੈਨੂੰ ਕੀ ਲੋੜ ਪਈ ਹੈ . | pa | indictts_pa_female | 3.166 | indictts_iitm | neutral | null | null | null | null |
audio/pa/indictts_pa_female_train_punjabifem_01775.wav | ਤੂੰ ਸੱਚ ਮੰਨ ਮੈਂ ਤਾਂ ਇਸਤਰੀ ਜਾਤੀ ਨਾਲ ਅੱਜ ਤੀਕ ਕਦੇ ਅਜਿਹਾ ਸਲੂਕ ਕੀਤਾ ਹੀ ਨਹੀਂ . | pa | indictts_pa_female | 7.324 | indictts_iitm | neutral | null | null | null | null |
audio/pa/indictts_pa_female_train_punjabifem_01777.wav | ਇਹ ਕਹਿ ਮੁਰਗੀ ਚੁੱਪ ਕਰਕੇ ਇਕ ਪਾਸੇ ਵੱਲ ਵੇਖਣ ਲੱਗੀ . | pa | indictts_pa_female | 5.217 | indictts_iitm | neutral | null | null | null | null |
audio/pa/indictts_pa_female_train_punjabifem_01778.wav | ਉਹਦਾ ਖਿਆਲ ਸੀ ਰਾਜਾ ਉਹਦਾ ਨਾਂ ਸੁਣ ਕੇ ਜ਼ੋਰ ਦਾ ਕਹਿਕਾ ਮਾਰ ਕੇ ਹੱਸ ਪਏਗਾ ਪਰ ਇੰਝ ਨਹੀਂ ਹੋਇਆ . | pa | indictts_pa_female | 8.793 | indictts_iitm | neutral | null | null | null | null |
audio/pa/indictts_pa_female_train_punjabifem_01779.wav | ਪਰ ਮੈਨੂੰ ਤਾਂ ਤੇਰਾ ਨਾਉਂ ਅੰਬੀ ਬਹੁਤ ਪਿਆਰਾ ਲੱਗਾ . | pa | indictts_pa_female | 4.617 | indictts_iitm | neutral | null | null | null | null |
audio/pa/indictts_pa_female_train_punjabifem_01780.wav | ਭਲਾ ਇਸ ਵਿਚ ਹੱਸਣ ਵਾਲੀ ਕਿਹੜੀ ਗੱਲ ਹੈ ? . | pa | indictts_pa_female | 3.647 | indictts_iitm | neutral | null | null | null | null |
audio/pa/indictts_pa_female_train_punjabifem_01782.wav | ਚਲਦੀ ਗੱਲ ਵਿਚ ਰਾਜਾ ਨੇ ਅੰਬੀ ਨੂੰ ਇਕ ਹੋਰ ਸਵਾਲ ਕੀਤਾ . | pa | indictts_pa_female | 5.328 | indictts_iitm | neutral | null | null | null | null |
audio/pa/indictts_pa_female_train_punjabifem_01783.wav | ਅੰਬੀ ਨਾਉਂ ਪੈਣ ਦੀ ਵੀ ਇਕ ਵੱਡੀ ਸੁਆਦਲੀ ਗੱਲ ਹੈ . | pa | indictts_pa_female | 4.488 | indictts_iitm | neutral | null | null | null | null |
audio/pa/indictts_pa_female_train_punjabifem_01784.wav | ਅਸੀਂ ਕੁੱਲ ਚਾਰ ਭੈਣ ਭਰਾ ਸਾਂ . | pa | indictts_pa_female | 2.991 | indictts_iitm | neutral | null | null | null | null |
audio/pa/indictts_pa_female_train_punjabifem_01786.wav | ਮੇਰੀ ਉਮਰ ਅਜੇ ਮਸਾਂ ਵੀਹ ਦਿਨਾਂ ਦੀ ਸੀ ਕਿ ਮੈਂ ਮਾਂ ਤੋਂ ਅੱਡ ਹੋ ਕੇ ਘਰੋਂ ਬਾਹਰ ਨਿਕਲ ਗਈ ਅਤੇ ਬੀਹੀ ਚੋਂ ਆਪਣੇ ਆਕਾਰ ਨਾਲੋਂ ਵੀ ਵੱਡੀ ਅੰਬੀ ਆਪਣੀ ਚੁੰਜ ਨਾਲ ਚੁੱਕ ਲਿਆਈ . | pa | indictts_pa_female | 15.001 | indictts_iitm | neutral | null | null | null | null |
audio/pa/indictts_pa_female_train_punjabifem_01787.wav | ਪਹਿਲਾਂ ਤਾਂ ਮੈਨੂੰ ਵੇਖ ਕੇ ਘਰ ਦੇ ਸਾਰੇ ਜੀਅ ਬਹੁਤ ਹੱਸੇ ਪਰ ਫੇਰ ਉਸੇ ਦਿਨ ਤੋਂ ਉਨ੍ਹਾਂ ਮੇਰਾ ਨਾਉਂ ਅੰਬੀ ਧਰ ਦਿਤਾ . | pa | indictts_pa_female | 9.948 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.