file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_01465.wav | ਉਹ ਅੱਜ ਇਸ ਪ੍ਰੀਵਰਤਨ ਤੇ ਹੈਰਾਨ ਪ੍ਰੇਸ਼ਾਨ ਸੀ . | pa | indictts_pa_female | 4.23 | indictts_iitm | neutral | null | null | null | null |
audio/pa/indictts_pa_female_train_punjabifem_01466.wav | ਉਧਰ ਜਲਪਰੀ ਦੀ ਗੋਦ ਵਿਚ ਖੇਡਦੀ ਅਤੇ ਹਸੂੰਹਸੂੰ ਕਰਦੀ ਸ਼ਹਿਜ਼ਾਦੀ ਪਰੀਆਂ ਦੀ ਸੰਤਾਨ ਤੋਂ ਘੱਟ ਨਹੀਂ ਸੀ ਲੱਗ ਰਹੀ . | pa | indictts_pa_female | 9.646 | indictts_iitm | neutral | null | null | null | null |
audio/pa/indictts_pa_female_train_punjabifem_01467.wav | ਇਹ ਵੇਖ ਕੇ ਰਾਣੀ ਦੀ ਜਾਨ ਵਿਚ ਜਾਨ ਆ ਗਈ ਅਤੇ ਉਹ ਏਨੀ ਵਿਆਕੁਲ ਹੋ ਉੱਠੀ ਕਿ ਬਿਨਾਂ ਮਲਾਹ ਦੀ ਉਡੀਕ ਕੀਤਿਆਂ ਚੱਪੂ ਨਾਲ ਬੇੜੀ ਨੂੰ ਪਾਣੀ ਵਿਚ ਠੇਲ੍ਹ ਦਿੱਤਾ ਅਤੇ ਵਾਹੋਦਾਹੀ ਕਾਲ਼ੇ ਪੱਥਰ ਵੱਲ ਵਧਣ ਲੱਗੀ . | pa | indictts_pa_female | 16.872 | indictts_iitm | neutral | null | null | null | null |
audio/pa/indictts_pa_female_train_punjabifem_01468.wav | ਜਲਪਰੀ ਦੀ ਨਿਗਾਹ ਉਸ ਸਮੇਂ ਬੇੜੀ ਤੇ ਪਈ ਜਦੋਂ ਉਹ ਉਹਦੇ ਬਹੁਤ ਨੇੜੇ ਪਹੁੰਚ ਚੁੱਕੀ ਸੀ . | pa | indictts_pa_female | 7.535 | indictts_iitm | neutral | null | null | null | null |
audio/pa/indictts_pa_female_train_punjabifem_01469.wav | ਉਹ ਪਾਣੀ ਵਿਚ ਕੁੱਦ ਜਾਣਾ ਚਾਹੁੰਦੀ ਸੀ ਕਿਉਂਕਿ ਉਲ ਨੂੰ ਰਾਣੀ ਦੇ ਵਿਹਾਰ ਤੇ ਬੜਾ ਗੁੱਸਾ ਸੀ ਪਰ ਅੱਜ ਬਦਲੇ ਹਾਲਾਤ , ਰਾਣੀ ਦੀ ਤਰਸਯੋਗ ਹਾਲਤ , ਮਮਤਾ ਨਾਲ ਅੱਡੀਆਂ ਬਾਹਾਂ ਅਤੇ ਅੱਖਾਂ ਚੋਂ ਝਲਕਦੀਆਂ ਲੇਲੜੀਆਂ ਨਾਲ ਉਸ ਦਾ ਦਿਲ ਮੋਮ ਹੋ ਗਿਆ ਅਤੇ ਉਹ ਚੁੱਪਚਾਪ ਪੱਥਰ ਤੇ ਬੈਠੀ ਰਹੀ . | pa | indictts_pa_female | 22.034 | indictts_iitm | neutral | null | null | null | null |
audio/pa/indictts_pa_female_train_punjabifem_01470.wav | ਨੇੜੇ ਪਹੁੰਚ ਕੇ ਰਾਣੀ ਨੇ ਗਲ ਵਿਚ ਪੱਲੂ ਪਾ ਕੇ ਆਪਣਾ ਸਿਰ ਝੁਕਾ ਦਿੱਤਾ . | pa | indictts_pa_female | 6.561 | indictts_iitm | neutral | null | null | null | null |
audio/pa/indictts_pa_female_train_punjabifem_01471.wav | ਫਿਰ ਉਸ ਹੀਰੇ ਜਵਾਹਰਾਤਾਂ ਨਾਲ ਭਰਿਆ ਥਾਲ ਅੱਗੇ ਕੀਤਾ ਅਤੇ ਆਖ਼ਰ ਸ਼ਹਿਜ਼ਦੀ ਦੀ ਵਾਪਸੀ ਦੀ ਭੀਖ ਲਈ ਝੋਲੀ ਅੱਡ ਦਿੱਤੀ . | pa | indictts_pa_female | 10.551 | indictts_iitm | neutral | null | null | null | null |
audio/pa/indictts_pa_female_train_punjabifem_01472.wav | ਜਲਪਰੀ ਉਹਨਾਂ ਇਸ਼ਾਰਿਆਂ ਤੋਂ ਸਭ ਕੁਝ ਸਮਝ ਗਈ ਸੀ . | pa | indictts_pa_female | 4.763 | indictts_iitm | neutral | null | null | null | null |
audio/pa/indictts_pa_female_train_punjabifem_01473.wav | ਜਲਪਰੀ ਝੱਟ ਸਮੁੰਦਰ ਵਿਚ ਛਾਲ ਮਾਰ ਗਈ . | pa | indictts_pa_female | 4.009 | indictts_iitm | neutral | null | null | null | null |
audio/pa/indictts_pa_female_train_punjabifem_01474.wav | ਰਾਣੀ ਅਵਾਕ ਇਹ ਸਭ ਕੁਝ ਵੇਖ ਰਹੀ ਸੀ . | pa | indictts_pa_female | 3.58 | indictts_iitm | neutral | null | null | null | null |
audio/pa/indictts_pa_female_train_punjabifem_01475.wav | ਉਹ ਚੀਕ ਮਾਰਨਾ ਚਾਹੁੰਦੀ ਸੀ ਪਰ ਆਵਾਜ਼ ਗਲ ਵਿਚ ਹੀ ਦੱਭੀ ਜਾਂਦੀ . | pa | indictts_pa_female | 5.552 | indictts_iitm | neutral | null | null | null | null |
audio/pa/indictts_pa_female_train_punjabifem_01476.wav | ਉਸ ਨੂੰ ਹੁਣ ਕੁਝ ਵੀ ਨਹੀਂ ਸੀ ਸੁੱਝ ਰਿਹਾ ਕਿ ਉਹ ਕੀ ਕਰੇ . | pa | indictts_pa_female | 4.195 | indictts_iitm | neutral | null | null | null | null |
audio/pa/indictts_pa_female_train_punjabifem_01477.wav | ਦੂਸਰੇ ਪਲ ਕਿਸੇ ਦੇ ਪਾਣੀ ਚੋਂ ਨਿਕਲਣ ਦੀ ਆਵਾਜ਼ ਰਾਣੀ ਦੇ ਕੰਨੀ ਪਈ . | pa | indictts_pa_female | 5.993 | indictts_iitm | neutral | null | null | null | null |
audio/pa/indictts_pa_female_train_punjabifem_01478.wav | ਰਾਣੀ ਕੀ ਵੇਖਦੀ ਹੈ ਕਿ ਜਲਪਰੀ ਸ਼ਹਿਜ਼ਾਦੀ ਨੂੰ ਲਈ ਉਹਦੇ ਸਾਹਮਣੇ ਖੜ੍ਹੀ ਮੁਸਕਰਾ ਰਹੀ ਹੈ . | pa | indictts_pa_female | 8.637 | indictts_iitm | neutral | null | null | null | null |
audio/pa/indictts_pa_female_train_punjabifem_01479.wav | ਸ਼ਹਿਜ਼ਾਦੀ ਦੇ ਹੱਥਾਂ ਵਿਚ ਹੀਰੇ ਮੋਤੀਆਂ ਦਾ ਭਰਿਆ ਥਾਲ ਹੈ . | pa | indictts_pa_female | 5.204 | indictts_iitm | neutral | null | null | null | null |
audio/pa/indictts_pa_female_train_punjabifem_01480.wav | ਜਦੋਂ ਸ਼ਹਿਜ਼ਾਦੀ ਮਾਂ ਨੂੰ ਵੇਖ ਕੇ ਮੁਸਕਾਈ ਤਾਂ ਉਹਦੇ ਮੂੰਹ ਚੋਂ ਰੰਗਬਰੰਗੇ ਫੁੱਲ ਕਿਰਨੇ ਸ਼ੁਰੂ ਹੋ ਗਏ . | pa | indictts_pa_female | 8.138 | indictts_iitm | neutral | null | null | null | null |
audio/pa/indictts_pa_female_train_punjabifem_01481.wav | ਜਲਪਰੀ ਨੇ ਅਗਾਂਹ ਵਧ ਕੇ ਸ਼ਹਿਜ਼ਾਦੀ ਨੂੰ ਰਾਣੀ ਦੀ ਅੱਡੀ ਝੋਲੀ ਵਿਚ ਲਿਟਾ ਦਿੱਤਾ . | pa | indictts_pa_female | 7.524 | indictts_iitm | neutral | null | null | null | null |
audio/pa/indictts_pa_female_train_punjabifem_01482.wav | ਰਾਣੀ ਨੂੰ ਇਸ ਸਭ ਕਾਸੇ ਦਾ ਯਕੀਨ ਨਹੀਂ ਸੀ ਆ ਰਿਹਾ . | pa | indictts_pa_female | 4.984 | indictts_iitm | neutral | null | null | null | null |
audio/pa/indictts_pa_female_train_punjabifem_01483.wav | ਉਸ ਨੂੰ ਲੱਗ ਰਿਹਾ ਸੀ ਕਿ ਜਿਵੇਂ ਉਹ ਕੋਈ ਸੁਫ਼ਨਾ ਵੇਖ ਰਹੀ ਹੋਵੇ . | pa | indictts_pa_female | 4.868 | indictts_iitm | neutral | null | null | null | null |
audio/pa/indictts_pa_female_train_punjabifem_01484.wav | ਅਚਾਨਕ ਕਾਲੇ ਪੱਥਰ ਨਾਲ ਪਾਣੀ ਦੇ ਟਕਰਾਉਣ ਕਰਕੇ ਪਾਣੀ ਦੇ ਕੁਝ ਛਿੱਟੇ ਰਾਣੀ ਦੇ ਮੂੰਹ ਤੇ ਪਏ . | pa | indictts_pa_female | 8.44 | indictts_iitm | neutral | null | null | null | null |
audio/pa/indictts_pa_female_train_punjabifem_01485.wav | ਉਸ ਦਾ ਸਰੀਰ ਕੰਬ ਉੱਠਿਆ . | pa | indictts_pa_female | 2.467 | indictts_iitm | neutral | null | null | null | null |
audio/pa/indictts_pa_female_train_punjabifem_01486.wav | ਜਲਪਰੀ ਅਚਾਨਕ ਅੱਖਾਂ ਤੋਂ ਓਝਲ ਹੋ ਗਈ . | pa | indictts_pa_female | 3.893 | indictts_iitm | neutral | null | null | null | null |
audio/pa/indictts_pa_female_train_punjabifem_01487.wav | ਸ਼ਹਿਜ਼ਾਦੀ ਨੂੰ ਗੋਦ ਵਿਚ ਵੇਖ ਕੇ ਰਾਣੀ ਦੇ ਪੈਰ ਭੂੰਜੇ ਨਹੀਂ ਸਨ ਲੱਗ ਰਹੇ ਅਤੇ ਨਾ ਹੀ ਉਸ ਨੂੰ ਸਮਝ ਆ ਰਹੀ ਸੀ ਕਿ ਉਹ ਕੀ ਕਰੇ . | pa | indictts_pa_female | 10.771 | indictts_iitm | neutral | null | null | null | null |
audio/pa/indictts_pa_female_train_punjabifem_01488.wav | ਇਹ ਖ਼ਬਰ ਮਹੱਲ ਵਿਚ ਪਹੁੰਚਦਿਆਂ ਖ਼ੁਸ਼ੀਆਂ ਦੋ ਦੀਵੇ ਬਲ ਉੱਠੇ . | pa | indictts_pa_female | 4.902 | indictts_iitm | neutral | null | null | null | null |
audio/pa/indictts_pa_female_train_punjabifem_01489.wav | ਭਾਵੇਂ ਅੱਜ ਇਹ ਮਹੱਲ ਖੰਡਰ ਬਣ ਚੁੱਕਿਆ ਹੈ ਅਤੇ ਰਾਜ ਪਰਿਵਾਰ ਵਿਚੋਂ ਵੀ ਕੋਈ ਇਥੇ ਨਹੀਂ ਰਹਿੰਦਾ ਪਰ ਇਸ ਇਲਾਕੇ ਦੇ ਲੋਕ ਇਸ ਦਿਨ ਹਰ ਵਰ੍ਹੇ ਕਾਲੇ ਪੱਥਰ ਨੂੰ ਨਵੀਂ ਮਖਮਲ ਨਾਲ ਸਜਾਉਂਦੇ ਹਨ . | pa | indictts_pa_female | 15.898 | indictts_iitm | neutral | null | null | null | null |
audio/pa/indictts_pa_female_train_punjabifem_01490.wav | ਅਗਲੀ ਸਵੇਰ ਇਹ ਪੱਥਰ ਰੰਗਬਰੰਗੇ ਫੁੱਲਾਂ ਨਾਲ ਸਜਿਆ ਮਿਲਦਾ ਹੈ . | pa | indictts_pa_female | 5.969 | indictts_iitm | neutral | null | null | null | null |
audio/pa/indictts_pa_female_train_punjabifem_01491.wav | ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਕਿਸੇ ਦੇਸ਼ ਚ ਕਿਸੇ ਥਾਂ ਇਕ ਗਰੀਬੜਾ ਜਿਹਾ ਪਰਿਵਾਰ ਵੱਸਦਾ ਸੀ . | pa | indictts_pa_female | 8.046 | indictts_iitm | neutral | null | null | null | null |
audio/pa/indictts_pa_female_train_punjabifem_01492.wav | ਉਨ੍ਹਾਂ ਦੀ ਸੰਤਾਨ ਬੜੀ ਸੁੰਦਰ , ਸੁੱਘੜ ਅਤੇ ਸਾਊ ਸੀ . | pa | indictts_pa_female | 5.216 | indictts_iitm | neutral | null | null | null | null |
audio/pa/indictts_pa_female_train_punjabifem_01493.wav | ਚਾਵਾਂਮਲਾਰਾਂ ਨਾਲ ਉਨ੍ਹਾਂ ਲੜਕੇ ਦਾ ਨਾਂਅ ਹੈਂਜਲ ਅਤੇ ਉਸ ਤੋਂ ਨਿੱਕੀ ਲੜਕੀ ਦਾ ਨਾਂਅ ਗਰੇਟਲ ਰੱਖਿਆ ਹੋਇਆ ਸੀ . | pa | indictts_pa_female | 9.609 | indictts_iitm | neutral | null | null | null | null |
audio/pa/indictts_pa_female_train_punjabifem_01494.wav | ਉਹ ਆਪਣੀ ਸੰਤਾਨ ਨੂੰ ਹਰ ਸੁਖਸੁਵਿਧਾ ਦੇਣ ਦੇ ਧਾਰਨੀ ਸਨ . | pa | indictts_pa_female | 5.111 | indictts_iitm | neutral | null | null | null | null |
audio/pa/indictts_pa_female_train_punjabifem_01495.wav | ਪਰ , ਸਾਧਨਾਂ ਦੇ ਅਭਾਵ ਕਾਰਨ ਉਹ ਆਪ ਭੁੱਖੇਪਿਆਸੇ ਰਹਿ ਕੇ ਵੀ ਉਨ੍ਹਾਂ ਨੂੰ ਤਿੰਨਾਂ ਵੇਲ਼ਿਆਂ ਚੋਂ ਮਸਾਂ ਇਕ ਵੇਲ਼ੇ ਇਕ ਰੋਟੀ ਹੀ ਦੇ ਪਾਉਂਦੇ . | pa | indictts_pa_female | 11.212 | indictts_iitm | neutral | null | null | null | null |
audio/pa/indictts_pa_female_train_punjabifem_01496.wav | ਮਾਪਿਆਂ ਵਾਂਗ ਬੱਚੇ ਵੀ ਇਸ ਗਰੀਬੀ ਤੋਂ ਬੜੇ ਔਖੇ ਅਤੇ ਚਿੰਤਤ ਸਨ . | pa | indictts_pa_female | 6.225 | indictts_iitm | neutral | null | null | null | null |
audio/pa/indictts_pa_female_train_punjabifem_01497.wav | ਜਦੋਂ ਵੀ ਕਦੀ ਉਨ੍ਹਾਂ ਦੇ ਮਾਪੇ ਇਕੱਲ਼ੇ ਆਪਣੇ ਕਮਰੇ ਚ ਬੱਚਿਆਂ ਦੇ ਭਵਿੱਖ ਦੀਆਂ ਗੱਲਾਂ ਕਰਦੇ ਤਾਂ ਬੱਚੇ ਬਾਰੀ ਨਾਲ ਕੰਨ ਲਾ ਕੇ ਸੁਣਦੇ ਰਹਿੰਦੇ . | pa | indictts_pa_female | 11.131 | indictts_iitm | neutral | null | null | null | null |
audio/pa/indictts_pa_female_train_punjabifem_01498.wav | ਉਨ੍ਹਾਂ ਦੀਆਂ ਗੱਲਾਂ ਚੋਂ ਸਦੈਵ ਹੀ ਨਿਰਾਸ਼ਤਾ ਝਲਕਦੀ . | pa | indictts_pa_female | 5.146 | indictts_iitm | neutral | null | null | null | null |
audio/pa/indictts_pa_female_train_punjabifem_01499.wav | ਇਹ ਪਲ ਬੱਚਿਆਂ ਲਈ ਕਸ਼ਟਦਾਇਕ ਹੁੰਦੇ ਅਤੇ ਉਹ ਬੇਚੈਨ ਹੋ ਉੱਠਦੇ . | pa | indictts_pa_female | 5.89 | indictts_iitm | neutral | null | null | null | null |
audio/pa/indictts_pa_female_train_punjabifem_01500.wav | ਇਉਂ ਸਮਾਂ ਲੰਘਦਾ ਗਿਆ . | pa | indictts_pa_female | 2.168 | indictts_iitm | neutral | null | null | null | null |
audio/pa/indictts_pa_female_train_punjabifem_01501.wav | ਇਸ ਗਰੀਬੀ ਅਤੇ ਭੁੱਖਮਰੀ ਦੀ ਜ਼ਹਾਲਤ ਚੋਂ ਨਿਕਲਣ ਲਈ ਆਪਾਂ ਨੂੰ ਕੋਈ ਉਪਰਾਲਾ ਕਰਨਾ ਚਾਹੀਦਾ ਹੈ . | pa | indictts_pa_female | 8.113 | indictts_iitm | neutral | null | null | null | null |
audio/pa/indictts_pa_female_train_punjabifem_01502.wav | ਲੜਕੇ ਨੇ ਗੱਲ ਤੋਰੀ . | pa | indictts_pa_female | 2.072 | indictts_iitm | neutral | null | null | null | null |
audio/pa/indictts_pa_female_train_punjabifem_01503.wav | ਹਾਂ , ਗੱਲ ਲੜਕੀ ਦੇ ਮੰਨਣ ਅੰਦਰ ਆਈ . | pa | indictts_pa_female | 3.771 | indictts_iitm | neutral | null | null | null | null |
audio/pa/indictts_pa_female_train_punjabifem_01504.wav | ਦੋਵੇਂ ਚੁੱਪ ਸੋਚਾਂ ਦੇ ਡੂੰਘੇ ਸਮੁੰਦਰ ਤੇ ਤਾਰੀਆਂ ਲਾਉਣ ਲੱਗੇ . | pa | indictts_pa_female | 5.06 | indictts_iitm | neutral | null | null | null | null |
audio/pa/indictts_pa_female_train_punjabifem_01505.wav | ਕਮਰੇ ਅੰਦਰ ਚੁੱਪ ਛਾ ਗਈ . | pa | indictts_pa_female | 2.861 | indictts_iitm | neutral | null | null | null | null |
audio/pa/indictts_pa_female_train_punjabifem_01506.wav | ਇਕ ਵੱਡੇ ਤੁਫਾਨ ਤੋਂ ਪਹਿਲਾਂ ਵਰਗੀ ਚੁੱਪ ਸੀ . | pa | indictts_pa_female | 3.723 | indictts_iitm | neutral | null | null | null | null |
audio/pa/indictts_pa_female_train_punjabifem_01507.wav | ਆਪਾਂ ਦੋਵੇਂ ਜੰਗਲ ਚ ਚੱਲਾਂਗੇ , ਕਹਿ ਲੜਕੇ ਨੇ ਚੁੱਪ ਤੋੜੀ . | pa | indictts_pa_female | 5.02 | indictts_iitm | neutral | null | null | null | null |
audio/pa/indictts_pa_female_train_punjabifem_01508.wav | ਲੜਕੀ ਨੇ ਬਿਨਾਂ ਕੁਝ ਆਖਿਆ ਬੜੇ ਗਹੁ ਨਾਲ ਆਪਣੇ ਭਰਾ ਦੇ ਚਿਹਰੇ ਵੱਲ ਨਜ਼ਰ ਮਾਰੀ . | pa | indictts_pa_female | 7.42 | indictts_iitm | neutral | null | null | null | null |
audio/pa/indictts_pa_female_train_punjabifem_01509.wav | ਉਹ ਇਕ ਨਜ਼ਰ ਨਾਲ ਸਭ ਕੁਝ ਜਾਣ ਲੈਣਾ ਚਾਹੁੰਦੀ ਸੀ . | pa | indictts_pa_female | 4.553 | indictts_iitm | neutral | null | null | null | null |
audio/pa/indictts_pa_female_train_punjabifem_01510.wav | ਉਸ ਵੇਖਿਆ ਕਿ ਉਸ ਦੇ ਮੱਥੇ ਦੀਆਂ ਤਿਊੜੀਆਂ ਪਹਿਲਾਂ ਤੋਂ ਕੁਝ ਮੱਧਮ ਸਨ ਅਤੇ ਪੀਲੇ ਚਿਹਰੇ ਤੇ ਲਾਲੀ ਦੀਆਂ ਕੁਝ ਲਕੀਰਾਂ ਉੱਭਰ ਆਈਆਂ ਸਨ . | pa | indictts_pa_female | 10.755 | indictts_iitm | neutral | null | null | null | null |
audio/pa/indictts_pa_female_train_punjabifem_01511.wav | ਉਸ ਦੀਆਂ ਅੱਖਾਂ ਵਿਚ ਇਕ ਨਿਵੇਕਲੀ ਚਮਕ ਸੀ , ਆਸ਼ ਸੀ , ਇਕ ਉਮੀਦ ਸੀ . | pa | indictts_pa_female | 6.035 | indictts_iitm | neutral | null | null | null | null |
audio/pa/indictts_pa_female_train_punjabifem_01512.wav | ਉਹ ਇਕ ਅੱਖ ਉਹਦੇ ਚਿਹਰੇ ਦੇ ਬਣਦੇਵਿਗੜੇ ਪ੍ਰਭਾਵਾਂ ਨੂੰ ਨਿਹਾਰਦੀ ਰਹੀ . | pa | indictts_pa_female | 6.428 | indictts_iitm | neutral | null | null | null | null |
audio/pa/indictts_pa_female_train_punjabifem_01513.wav | ਮੈਨੂੰ ਯਕੀਨ ਹੈ ਕਿ ਜੰਗਲ ਦਾ ਦੇਵਤਾ ਜ਼ਰੂਰ ਆਪਣੀ ਸਹਾਇਤਾ ਕਰੇਗਾ , ਲੜਕੇ ਦੇ ਕਹਿਣ ਚ ਭਾਵੁਕਤਾ ਨਾਲੋਂ ਵਿਸ਼ਵਾਸ ਜ਼ਿਆਦਾ ਸੀ . | pa | indictts_pa_female | 10.719 | indictts_iitm | neutral | null | null | null | null |
audio/pa/indictts_pa_female_train_punjabifem_01514.wav | ਆਪਾਂ ਨੂੰ ਤਾਂ ਜੰਗਲ ਦੇ ਰਾਹ ਦਾ ਪਤਾ ਨਹੀਂ . | pa | indictts_pa_female | 4.053 | indictts_iitm | neutral | null | null | null | null |
audio/pa/indictts_pa_female_train_punjabifem_01516.wav | ਲੜਕੀ ਦੇ ਬੋਲਾਂ ਚ ਸ਼ੰਕਾ ਭਰੀ ਪਈ ਸੀ . | pa | indictts_pa_female | 3.974 | indictts_iitm | neutral | null | null | null | null |
audio/pa/indictts_pa_female_train_punjabifem_01517.wav | ਤੂੰ ਠੀਕ ਕਹਿੰਦੀ ਏਂ , ਕਹਿ ਲੜਕਾ ਮੁੜ ਸੋਚਾਂ ਵਿਚ ਡੁੱਬ ਗਿਆ . | pa | indictts_pa_female | 5.216 | indictts_iitm | neutral | null | null | null | null |
audio/pa/indictts_pa_female_train_punjabifem_01518.wav | ਮੈਨੂੰ ਇਕ ਤਰਤੀਬ ਸੁੱਝੀ ਏ , ਕੁਝ ਪਲ ਚੁੱਪ ਰਹਿਣ ਮਗਰੋਂ ਲੜਕੀ ਬੋਲੀ . | pa | indictts_pa_female | 6.735 | indictts_iitm | neutral | null | null | null | null |
audio/pa/indictts_pa_female_train_punjabifem_01519.wav | ਫਿਰ ਛੇਤੀ ਦੱਸ , ਲੜਕਾ ਉਤਾਵਲਾ ਹੋ ਉੱਠਿਆ . | pa | indictts_pa_female | 4.172 | indictts_iitm | neutral | null | null | null | null |
audio/pa/indictts_pa_female_train_punjabifem_01520.wav | ਆਪਾਂ ਨੂੰ ਹਰ ਰੋਜ਼ ਇਕ ਰੋਟੀ ਮਿਲ਼ਦੀ ਹੈ ਨਾ , ਲੜਕੀ ਹੁੰਗਾਰੇ ਲਈ ਰੁਕੀ . | pa | indictts_pa_female | 6.387 | indictts_iitm | neutral | null | null | null | null |
audio/pa/indictts_pa_female_train_punjabifem_01521.wav | ਹਾਂ , ਲੜਕੇ ਨੇ ਹੁੰਗਾਰਾ ਭਰਿਆ . | pa | indictts_pa_female | 3.035 | indictts_iitm | neutral | null | null | null | null |
audio/pa/indictts_pa_female_train_punjabifem_01522.wav | ਆਪਾ ਤਿੰਨ ਦਿਨ ਰੋਟੀ ਨਹੀਂ ਖਾਵਾਂਗੇ , ਲੜਕੀ ਨੇ ਗੱਲ ਤੋਰੀ . | pa | indictts_pa_female | 5.252 | indictts_iitm | neutral | null | null | null | null |
audio/pa/indictts_pa_female_train_punjabifem_01523.wav | ਇਸ ਨਾਲ ਕੀ ਫਰਕ ਪਵੇਗਾਂ ? . | pa | indictts_pa_female | 2.583 | indictts_iitm | neutral | null | null | null | null |
audio/pa/indictts_pa_female_train_punjabifem_01524.wav | ਲੜਕਾ ਕਾਹਲਾ ਪੈ ਰਿਹਾ ਸੀ . | pa | indictts_pa_female | 2.478 | indictts_iitm | neutral | null | null | null | null |
audio/pa/indictts_pa_female_train_punjabifem_01525.wav | ਆਪਣੇ ਕੋਲ਼ ਛੇ ਰੋਟੀਆਂ ਹੋ ਜਾਣਗੀਆਂ , ਲੜਕੀ ਨੇ ਉਂਗਲਾਂ ਤੇ ਗਿਣ ਕੇ ਦੱਸਿਆ . | pa | indictts_pa_female | 6.503 | indictts_iitm | neutral | null | null | null | null |
audio/pa/indictts_pa_female_train_punjabifem_01527.wav | ਲੜਕਾ ਬੇਹੱਦ ਕਾਹਲਾ ਪੈ ਰਿਹਾ ਸੀ . | pa | indictts_pa_female | 2.838 | indictts_iitm | neutral | null | null | null | null |
audio/pa/indictts_pa_female_train_punjabifem_01528.wav | ਆਪਾਂ ਰੋਟੀਆਂ ਦੇ ਨਿੱਕੇਨਿੱਕੇ ਟੁਕੜੇ ਕਰਕੇ ਉਨ੍ਹਾਂ ਨੂੰ ਰਾਹ ਵਿਚ ਸੁੱਟਦੇ ਜਾਵਾਂਗੇ ਅਤੇ ਆਉਂਦਿਆਂ ਉਨ੍ਹਾਂ ਨਿਸ਼ਾਨੀਆਂ ਸਹਾਰੇ ਪਰਤ ਆਵਾਂਗੇ . | pa | indictts_pa_female | 10.829 | indictts_iitm | neutral | null | null | null | null |
audio/pa/indictts_pa_female_train_punjabifem_01529.wav | ਲੜਕੀ ਨੇ ਤਰਤੀਬ ਦਾ ਖੁਸਾਲਾ ਕਰ ਦਿੱਤਾ . | pa | indictts_pa_female | 4.026 | indictts_iitm | neutral | null | null | null | null |
audio/pa/indictts_pa_female_train_punjabifem_01530.wav | ਦੋਵਾਂ ਨੇ ਤਰਤੀਬ ਤੇ ਫੁੱਲ ਚਾੜ੍ਹਨ ਲਈ ਤਿੰਨ ਦਿਨ ਇਕ ਗਰਾਹੀ ਵੀ ਨਾ ਤੋੜੀ . | pa | indictts_pa_female | 6.698 | indictts_iitm | neutral | null | null | null | null |
audio/pa/indictts_pa_female_train_punjabifem_01531.wav | ਜਦੋਂ ਉਨ੍ਹਾਂ ਕੋਲ ਛੇ ਰੋਟੀਆਂ ਹੋ ਗਈਆਂ ਤਾਂ ਉਹ ਮਾਪਿਆਂ ਤੋਂ ਅੱਖ ਬਚਾ ਕੇ ਕੁਝ ਕਰਨ ਦੀ ਨੀਅਤ ਨਾਲ ਜੰਗਲ ਦੇ ਰਾਹ ਪੈ ਗਏ . | pa | indictts_pa_female | 10.406 | indictts_iitm | neutral | null | null | null | null |
audio/pa/indictts_pa_female_train_punjabifem_01532.wav | ਲੜਕਾ ਅੱਗੇਅੱਗੇ ਅਤੇ ਲੜਕੀ ਉਹਦੇ ਪਿੱਛੇ ਤੁਰਦੇ ਗਏ , ਤੁਰਦੇ ਗਏ . | pa | indictts_pa_female | 6.531 | indictts_iitm | neutral | null | null | null | null |
audio/pa/indictts_pa_female_train_punjabifem_01533.wav | ਲੜਕੀ ਰੋਟੀ ਦਾ ਇਕਇਕ ਟੁਕੜਾ ਨਿਸ਼ਾਨੀ ਵਜੋਂ ਜੰਗਲ ਵਿਚਲੀ ਡੰਡੀਤੇ ਰੱਖਦੀ ਗਈ . | pa | indictts_pa_female | 7.533 | indictts_iitm | neutral | null | null | null | null |
audio/pa/indictts_pa_female_train_punjabifem_01534.wav | ਉਹ ਘਰ ਤੋਂ ਕਾਫ਼ੀ ਦੂਰ ਨਿਕਲ ਆਏ ਸਨ ਜਿੱਥੇ ਸ਼ਾਂ ਸ਼ਾਂ ਦੀ ਆਵਾਜ਼ ਤੋਂ ਬਿਨਾਂ ਕੁਝ ਵੀ ਨਹੀਂ ਸੀ . | pa | indictts_pa_female | 7.784 | indictts_iitm | neutral | null | null | null | null |
audio/pa/indictts_pa_female_train_punjabifem_01535.wav | ਅਚਾਨਕ ਉਨ੍ਹਾਂ ਦੀਆਂ ਨਿਗਾਹਾਂ ਇਕ ਸੁੰਦਰ ਮਕਾਨ ਤੇ ਜਾਂ ਟਿਕੀਆਂ ਅਤੇ ਉਨ੍ਹਾਂ ਦੇ ਪੈਰ ਆਪਮੁਹਾਰੇ ਰੁਕ ਗਏ . | pa | indictts_pa_female | 9.605 | indictts_iitm | neutral | null | null | null | null |
audio/pa/indictts_pa_female_train_punjabifem_01536.wav | ਉਹ ਇਹ ਵੇਖ ਕੇ ਦੰਗ ਰਹਿ ਗਏ ਕਿ ਉਸ ਮਕਾਨ ਦੀ ਛੱਤ , ਕੰਧਾਂ ਅਤੇ ਬੂਹੇਬਾਰੀਆਂ ਮਠਿਆਈ ਦੇ ਬਣੇ ਹੋਏ ਸਨ . | pa | indictts_pa_female | 9.621 | indictts_iitm | neutral | null | null | null | null |
audio/pa/indictts_pa_female_train_punjabifem_01537.wav | ਮਠਿਆਈ ਦੀ ਮਿੱਠੀਮਿੱਠੀ ਸੁਗੰਧ ਨੇ ਤਿੰਨਾਂ ਦਿਨਾਂ ਦੇ ਭੁੱਖਿਆਂ ਦੇ ਮੂੰਹ ਚ ਪਾਣੀ ਭਰ ਦਿੱਤਾ . | pa | indictts_pa_female | 7.25 | indictts_iitm | neutral | null | null | null | null |
audio/pa/indictts_pa_female_train_punjabifem_01538.wav | ਲੜਕੇ ਨੇ ਇਸ ਨੂੰ ਜੰਗਲ ਦੇਵਤੇ ਦਾ ਉਪਹਾਰ ਸਮਝਿਆ . | pa | indictts_pa_female | 4.945 | indictts_iitm | neutral | null | null | null | null |
audio/pa/indictts_pa_female_train_punjabifem_01539.wav | ਇਹ ਤਸੱਲੀ ਕਰਨ ਲਈ ਕਿ ਮਕਾਨ ਸੱਚਮੁੱਚ ਮਠਿਆਈ ਦਾ ਹੈ ਉਸ ਕੰਧ ਤੇ ਹੱਥ ਫੇਰਿਆ . | pa | indictts_pa_female | 7.199 | indictts_iitm | neutral | null | null | null | null |
audio/pa/indictts_pa_female_train_punjabifem_01540.wav | ਹੱਥ ਫੇਰਦਿਆਂ ਅੱਖ ਦੇ ਫੋਰ ਚ ਇਕ ਬੁੱਢੀ ਔਰਤ ਪ੍ਰਗਟ ਹੋਈ . | pa | indictts_pa_female | 5.947 | indictts_iitm | neutral | null | null | null | null |
audio/pa/indictts_pa_female_train_punjabifem_01541.wav | ਬੁੱਢੀ ਦੇ ਸਣ ਵਰਗੇ ਘਸਮੈਲੇ ਵਾਲਾ , ਲੰਮੇ ਨੱਕ ਤੇ ਮੂੰਹੋਂ ਬਾਹਰ ਨਿਕਲੇ ਵੱਡੇ ਦੰਦਾਂ ਨੂੰ ਵੇਖ ਕੇ ਉਨ੍ਹਾਂ ਦਾ ਤ੍ਰਾਹ ਨਿਕਲ ਗਿਆ . | pa | indictts_pa_female | 11.408 | indictts_iitm | neutral | null | null | null | null |
audio/pa/indictts_pa_female_train_punjabifem_01542.wav | ਬੱਚਿਆਂ ਵੱਲ ਵੇਖ ਕੇ ਜਦੋਂ ਉਹ ਹੱਸੀ ਤਾਂ ਉਸ ਦਾ ਹਾਸਾ ਕਿਸੇ ਪਰਲੋ ਤੋਂ ਘੱਟ ਨਹੀਂ ਸੀ . | pa | indictts_pa_female | 7.901 | indictts_iitm | neutral | null | null | null | null |
audio/pa/indictts_pa_female_train_punjabifem_01543.wav | ਬੱਚੇ ਬੇਹੱਦ ਡਰ ਗਏ ਅਤੇ ਜੁੱਤੀਆਂ ਉਥੇ ਛੱਡ ਭੱਜ ਤੁਰੇ . | pa | indictts_pa_female | 5.379 | indictts_iitm | neutral | null | null | null | null |
audio/pa/indictts_pa_female_train_punjabifem_01544.wav | ਉਸ ਸਮੇਂ ਤੱਕ ਉਨ੍ਹਾਂ ਵੱਲੋਂ ਜੰਗਲ ਦੀ ਪਗਡੰਡੀ ਤੇ ਸੁੱਟੇ ਰੋਟੀ ਦੇ ਟੁਕੜੇ ਜਾਨਵਰ ਚੁਗ ਗਏ . | pa | indictts_pa_female | 8.168 | indictts_iitm | neutral | null | null | null | null |
audio/pa/indictts_pa_female_train_punjabifem_01545.wav | ਇਸ ਲਈ ਅਸਲੀ ਰਾਹ ਭੁੱਲ ਕੇ ਉਹ ਜੰਗਲ ਦੇ ਭੁੱਲਭੁਲ਼ੱਈਆਂ ਵਾਲੇ ਰਾਹ ਪੈ ਗਏ . | pa | indictts_pa_female | 7.266 | indictts_iitm | neutral | null | null | null | null |
audio/pa/indictts_pa_female_train_punjabifem_01546.wav | ਜਿਹੜੇ ਮਠਿਆਈ ਵਾਲੇ ਮਕਾਨ ਕੋਲ ਆ ਕੇ ਸਮਾਪਤ ਹੁੰਦੇ ਸਨ . | pa | indictts_pa_female | 5.195 | indictts_iitm | neutral | null | null | null | null |
audio/pa/indictts_pa_female_train_punjabifem_01547.wav | ਨੱਠਦੇਨੱਠਦੇ ਜਦੋਂ ਉਹ ਹਫ਼ ਗਏ ਤਾਂ ਮਾਈ ਨੇ ਉਨ੍ਹਾਂ ਨੂੰ ਧੌਣਾਂ ਤੋਂ ਫੜ ਲਿਆ . | pa | indictts_pa_female | 6.832 | indictts_iitm | neutral | null | null | null | null |
audio/pa/indictts_pa_female_train_punjabifem_01548.wav | ਬੁੱਢੀ ਔਰਤ ਦੀ ਨਿਗਾਹ ਬੜੀ ਕਮਜ਼ੋਰ ਸੀ . | pa | indictts_pa_female | 3.792 | indictts_iitm | neutral | null | null | null | null |
audio/pa/indictts_pa_female_train_punjabifem_01549.wav | ਇਸ ਲਈ ਉਸ ਨੇ ਉਨ੍ਹਾਂ ਦੇ ਸਰੀਰਾਂ ਨੂੰ ਚੰਗੀ ਤਰ੍ਹਾਂ ਟੋਹਿਆ . | pa | indictts_pa_female | 5.329 | indictts_iitm | neutral | null | null | null | null |
audio/pa/indictts_pa_female_train_punjabifem_01550.wav | ਬੱਚੇ ਚਾਰ ਦਿਨਾਂ ਦੇ ਭੁੱਖੇ ਸਨ ਇਸ ਕਰਕੇ ਉਨ੍ਹਾਂ ਦੇ ਢਿੱਡ ਲੱਕ ਨਾਲ ਜਾ ਲੱਗੇ ਸਨ . | pa | indictts_pa_female | 7.784 | indictts_iitm | neutral | null | null | null | null |
audio/pa/indictts_pa_female_train_punjabifem_01551.wav | ਸਰੀਰ ਹੱਡੀਆਂ ਦੀ ਮੁੱਠ ਤੋਂ ਵੱਧ ਕੁਝ ਨਹੀਂ ਸਨ . | pa | indictts_pa_female | 4.143 | indictts_iitm | neutral | null | null | null | null |
audio/pa/indictts_pa_female_train_punjabifem_01552.wav | ਚਰਬੀ ਦਾ ਕਿਤੇ ਨਾਮੋਨਿਸ਼ਾਨ ਤੱਖ ਨਹੀਂ ਸੀ . | pa | indictts_pa_female | 3.926 | indictts_iitm | neutral | null | null | null | null |
audio/pa/indictts_pa_female_train_punjabifem_01553.wav | ਇਨ੍ਹਾਂ ਨੂੰ ਕੁਝ ਦਿਨ ਚੰਗਾਚੋਖਾ ਖੁਆ ਕੇ ਮੋਟੇ ਕਰ ਲਵਾਂ ਫਿਰ ਆਪਣੇ ਸਾਥੀਆਂ ਨੂੰ ਸੱਦ ਕੇ ਇਨ੍ਹਾਂ ਦਾ ਮਾਸ ਖੁਆਵਾਂਗੀ . | pa | indictts_pa_female | 9.822 | indictts_iitm | neutral | null | null | null | null |
audio/pa/indictts_pa_female_train_punjabifem_01554.wav | ਬੁੱਢੀ ਔਰਤ ਬੁੜਬੜਾਈ . | pa | indictts_pa_female | 2.372 | indictts_iitm | neutral | null | null | null | null |
audio/pa/indictts_pa_female_train_punjabifem_01555.wav | ਇਹ ਸੁਣ ਕੇ ਬੱਚੇ ਹੋਰ ਡਰ ਗਏ . | pa | indictts_pa_female | 3.258 | indictts_iitm | neutral | null | null | null | null |
audio/pa/indictts_pa_female_train_punjabifem_01556.wav | ਬੁੱਢੀ ਔਰਤ ਨੇ ਧੂ ਕੇ ਉਨ੍ਹਾਂ ਨੂੰ ਪਿੰਜਰੇ ਚ ਸੁੱਟ ਕੇ ਬਾਹਰੋਂ ਜਿੰਦਰਾ ਮਾਰ ਦਿੱਤਾ . | pa | indictts_pa_female | 6.782 | indictts_iitm | neutral | null | null | null | null |
audio/pa/indictts_pa_female_train_punjabifem_01557.wav | ਮਾਈ ਹਰ ਰੋਜ਼ ਉਨ੍ਹਾਂ ਨੂੰ ਘਿਉ ਦੀਆਂ ਤਲੀਆਂ ਚੀਜ਼ਾਂ ਖਾਣ ਨੂੰ ਦਿੰਦੀ ਪਰ ਬੱਚੇ ਮਸਾਂ ਜੀਣ ਜੋਗਾ ਹੀ ਖਾਂਦੇ . | pa | indictts_pa_female | 8.886 | indictts_iitm | neutral | null | null | null | null |
audio/pa/indictts_pa_female_train_punjabifem_01558.wav | ਚਾਰ ਦਿਨਾਂ ਮਗਰੋਂ ਬੁੱਢੀ ਔਰਤ ਨੇ ਉਨ੍ਹਾਂ ਦੇ ਸਰੀਰਾਂ ਨੂੰ ਮੁੜ ਟੋਹਿਆ . | pa | indictts_pa_female | 6.014 | indictts_iitm | neutral | null | null | null | null |
audio/pa/indictts_pa_female_train_punjabifem_01559.wav | ਤੁਸੀਂ ਤਾਂ ਪਹਿਲਾਂ ਤੋਂ ਵੀ ਕਮਜ਼ੋਰ ਹੋ ? . | pa | indictts_pa_female | 2.974 | indictts_iitm | neutral | null | null | null | null |
audio/pa/indictts_pa_female_train_punjabifem_01560.wav | ਬੁੱਢੀ ਔਰਤ ਨੇ ਪੁੱਛਿਆ . | pa | indictts_pa_female | 2.289 | indictts_iitm | neutral | null | null | null | null |
audio/pa/indictts_pa_female_train_punjabifem_01561.wav | ਗੱਲ ਇਹ ਹੈ ਕਿ , ਲੜਕਾ ਡਰ ਨਾਲ਼ ਮਸਾਂ ਏਨਾ ਹੀ ਬੋਲਿਆ . | pa | indictts_pa_female | 5.446 | indictts_iitm | neutral | null | null | null | null |
audio/pa/indictts_pa_female_train_punjabifem_01563.wav | ਬੁੱਢੀ ਔਰਤ ਨੇ ਕਾਹਲ ਨਾਲ ਪੁੱਛਿਆ . | pa | indictts_pa_female | 3.224 | indictts_iitm | neutral | null | null | null | null |
audio/pa/indictts_pa_female_train_punjabifem_01565.wav | ਬੁੱਢੀ ਔਤ ਨੇ ਕਾਹਲ ਨਾਲ਼ ਪੁੱਛਿਆ . | pa | indictts_pa_female | 3.224 | indictts_iitm | neutral | null | null | null | null |
audio/pa/indictts_pa_female_train_punjabifem_01566.wav | ਸਾਨੂੰ ਪਿੰਜਰੇ ਚ ਭੁੱਖ ਨਹੀਂ ਲੱਗਦੀ . | pa | indictts_pa_female | 2.807 | indictts_iitm | neutral | null | null | null | null |
audio/pa/indictts_pa_female_train_punjabifem_01567.wav | ਲੜਕਾ ਮਸਾਂ ਏਨਾ ਹੀ ਕਹਿ ਸਕਿਆ . | pa | indictts_pa_female | 3.475 | indictts_iitm | neutral | null | null | null | null |
audio/pa/indictts_pa_female_train_punjabifem_01569.wav | ਮੈਂ ਤੁਹਾਨੂੰ ਇਕ ਸ਼ਰਤ ਤੇ ਬਾਹਰ ਕੱਢ ਸਕਦੀ ਹਾਂ , ਬੁੱਢੀ ਔਰਤ ਦਾ ਵਤੀਰਾ ਕੁਝ ਨਰਮ ਸੀ . | pa | indictts_pa_female | 7.467 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.