file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_01889.wav | ਕਾਰਨ ਨੂੰ ਬਦਲ ਦੇਣ ਨਾਲ ਕਾਰਜ ਵੀ ਬਦਲ ਜਾਂਦਾ ਹੈ . | pa | indictts_pa_female | 4.17 | indictts_iitm | neutral | null | null | null | null |
audio/pa/indictts_pa_female_train_punjabifem_01890.wav | ਵਿਕਾਸ ਉੜੀਸਾ ਵਿਚ ਮੰਦਰਾਂ ਦੀ ਉਸਾਰੀ ਕਾਫ਼ੀ ਸਮੇਂ ਦੇ ਫਰਕ ਨਾਲ ਹੋਈ ਹੈ . | pa | indictts_pa_female | 6.29 | indictts_iitm | neutral | null | null | null | null |
audio/pa/indictts_pa_female_train_punjabifem_01891.wav | ਅਜ਼ਾਦ ਪ੍ਰੈਸ ਲੋਕਤੰਤਰੀ ਸਰਕਾਰ ਲਈ ਬਹੁਤ ਜ਼ਰੂਰੀ ਹੈ . | pa | indictts_pa_female | 5.089 | indictts_iitm | neutral | null | null | null | null |
audio/pa/indictts_pa_female_train_punjabifem_01892.wav | ਰਾਧਾ ਸ਼ਬਦ ਦੀ ਉੱਤਪਤੀ ਰਾਸ ਧਾਤੂ ਤੋਂ ਹੋਈ ਹੈ . | pa | indictts_pa_female | 4.572 | indictts_iitm | neutral | null | null | null | null |
audio/pa/indictts_pa_female_train_punjabifem_01893.wav | ਪੂਰਾ ਹੁੰਗਾਰਾ ਦੇ ਰਹੀ ਹੋਵੇ ਤੇ ਤੁਹਾਨੂੰ ਜੋੜੇ ਵਜੋਂ ਪ੍ਰਵਾਨ ਕਰਵਾ ਰਹੀ ਹੋਵੇ . | pa | indictts_pa_female | 6.325 | indictts_iitm | neutral | null | null | null | null |
audio/pa/indictts_pa_female_train_punjabifem_01894.wav | ਇਥੋਂ ਉਠ ਕੇ ਲੋਕ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਜਾ ਵੱਸੇ . | pa | indictts_pa_female | 5.887 | indictts_iitm | neutral | null | null | null | null |
audio/pa/indictts_pa_female_train_punjabifem_01895.wav | ਕੁੱਝ ਦੇਸ਼ਾਂ ਵਿੱਚ ਜੀਵਨ ਸਾਥੀ ਨਾਲ਼ ਦੁਰਵਿਹਾਰ ਕੋਈ ਜੁਰਮ ਨਹੀਂ ਹੁੰਦਾ . | pa | indictts_pa_female | 5.449 | indictts_iitm | neutral | null | null | null | null |
audio/pa/indictts_pa_female_train_punjabifem_01896.wav | ਅਮਰੀਕਾ ਨੂੰ ਅਫ਼ਗਾਨਿਸਤਾਨ ਵਿਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ . | pa | indictts_pa_female | 6.282 | indictts_iitm | neutral | null | null | null | null |
audio/pa/indictts_pa_female_train_punjabifem_01897.wav | ਲੇਖਕ ਨੂੰ ਇਕੱਲਿਆਂ ਨਹੀਂ ਸਗੋਂ ਹੋ ਚੁੱਕੇ ਲੇਖਕਾਂ ਦੇ ਸੰਦਰਭ ਵਿਚ ਹੀ ਵਾਚਿਆ ਜਾਂਦਾ ਹੈ . | pa | indictts_pa_female | 7.053 | indictts_iitm | neutral | null | null | null | null |
audio/pa/indictts_pa_female_train_punjabifem_01898.wav | ਰਮਾ ਤਿਵਾੜੀ ਵਿਧਵਾ ਹੋਣ ਮਗਰੋਂ ਆਪਣੇ ਮੁਕੰਮਲ ਵਜੂਦ ਤੋਂ ਹੱਥ ਧੋ ਬੈਠਦੀ ਹੈ . | pa | indictts_pa_female | 6.974 | indictts_iitm | neutral | null | null | null | null |
audio/pa/indictts_pa_female_train_punjabifem_01899.wav | ਠੀਕ ਪੰਜ ਵਜੇ ਸਾਡੀ ਗੱਡੀ ਲੁਧਿਆਣੇ ਦੇ ਰੇਲਵੇ ਸਟੇਸ਼ਨ ਉਪਰ ਪੁੱਜ ਗਈ . | pa | indictts_pa_female | 6.413 | indictts_iitm | neutral | null | null | null | null |
audio/pa/indictts_pa_female_train_punjabifem_01900.wav | ਮੈਂ ਪਿਤਾ ਦੇ ਇਲਾਵਾ ਆਰਟਿਸਟ ਦੇ ਰੂਪ ਵਿਚ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੀ ਹਾਂ . | pa | indictts_pa_female | 6.184 | indictts_iitm | neutral | null | null | null | null |
audio/pa/indictts_pa_female_train_punjabifem_01901.wav | ਅੱਜ ਹਰ ਇਨਸਾਨ ਦੀ ਸੋਚ ਜ਼ਖ਼ਮੀ ਹੈ , ਗੁਲਾਮ ਹੈ . | pa | indictts_pa_female | 4.606 | indictts_iitm | neutral | null | null | null | null |
audio/pa/indictts_pa_female_train_punjabifem_01902.wav | ਇਸ ਤੋਂ ਬਾਅਦ ਉਨ੍ਹਾਂ ਨੇ ਉਕਤ ਔਰਤ ਨੂੰ ਸਿਵਲ ਹਸਪਤਾਲ ਜਲੰਧਰ ਚ ਰੈਫਰ ਕਰ ਦਿੱਤਾ . | pa | indictts_pa_female | 7.042 | indictts_iitm | neutral | null | null | null | null |
audio/pa/indictts_pa_female_train_punjabifem_01903.wav | ਖੇਡਾਂ ਦੇ ਖੇਤਰ ਵਿੱਚ ਵੀ ਅੰਤਰਰਾਸ਼ਟਰੀ ਪੱਧਰ ਉਤੇ ਇਹੀ ਕੁਝ ਵਾਪਰ ਰਿਹਾ ਹੈ . | pa | indictts_pa_female | 6.423 | indictts_iitm | neutral | null | null | null | null |
audio/pa/indictts_pa_female_train_punjabifem_01904.wav | ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ . | pa | indictts_pa_female | 5.847 | indictts_iitm | neutral | null | null | null | null |
audio/pa/indictts_pa_female_train_punjabifem_01905.wav | ਉਹ ਹੋਰ ਗੋਰੇ ਮੁੰਡਿਆਂ ਨਾਲ ਘੁੰਮਣ ਫਿਰਨ ਲੱਗੀ ਤੇ ਸਾਡੇ ਸੰਬੰਧ ਖਤਮ ਹੋ ਗਏ . | pa | indictts_pa_female | 5.7 | indictts_iitm | neutral | null | null | null | null |
audio/pa/indictts_pa_female_train_punjabifem_01906.wav | ਕਈ ਲੋਕ ਕਹਿ ਦਿੰਦੇ ਹਨ ਕਿ ਪੰਜਾਬੀ ਦੀਆਂ ਕਿਤਾਬਾਂ ਦੀਆਂ ਕੀਮਤਾਂ ਵੱਧ ਹੁੰਦੀਆਂ ਹਨ . | pa | indictts_pa_female | 6.331 | indictts_iitm | neutral | null | null | null | null |
audio/pa/indictts_pa_female_train_punjabifem_01907.wav | ਪੰਜਾਬੀ ਗ਼ਜ਼ਲ ਨੇ ਉੰਨੀ ਸੌ ਸੱਠ ਈ ਤੋਂ ਪਿਛੋਂ ਬਹੁਤ ਵਿਕਾਸ ਕੀਤਾ . | pa | indictts_pa_female | 5.632 | indictts_iitm | neutral | null | null | null | null |
audio/pa/indictts_pa_female_train_punjabifem_01908.wav | ਹੋਣੀ ਪਾਤਰਾ ਦੀ ਸਹਾਇਤਾ ਤਾਂ ਕਰਦੀ ਹੈ ਪਰ ਕਹਾਣੀ ਦਾ ਰੁਖ਼ ਨਹੀਂ ਬਦਲਦੀ . | pa | indictts_pa_female | 5.626 | indictts_iitm | neutral | null | null | null | null |
audio/pa/indictts_pa_female_train_punjabifem_01909.wav | ਖ਼ਾਸਾਂ ਦਾ ਇਹ ਅਕਲੀਅਤੀ ਤਬਕਾ ਕਾਗਜ਼ਾਂ ਤੇ ਬਹੂੰ ਸ਼ਾਨਦਾਰ ਗਰਾਫ਼ ਉਲੀਕ ਸਕਦਾ ਏ . | pa | indictts_pa_female | 7.204 | indictts_iitm | neutral | null | null | null | null |
audio/pa/indictts_pa_female_train_punjabifem_01910.wav | ਜਦੋਂ ਕਿ ਸਰਕਾਰ ਦਾ ਇਹ ਫ਼ੈਸਲਾ ਕਿਸੇ ਵੀ ਤਰ੍ਹਾਂ ਤਰਕ ਸੰਗਤ ਨਹੀਂ ਹੈ . | pa | indictts_pa_female | 5.584 | indictts_iitm | neutral | null | null | null | null |
audio/pa/indictts_pa_female_train_punjabifem_01911.wav | ਉਸ ਦੀ ਤਾਂ ਆਪਣੇ ਆਪ ਨੂੰ ਖ਼ਤਮ ਕਰ ਲੈਣ ਦੀ ਪਹਿਲਾਂ ਹੀ ਯੋਜਨਾ ਸੀ . | pa | indictts_pa_female | 5.689 | indictts_iitm | neutral | null | null | null | null |
audio/pa/indictts_pa_female_train_punjabifem_01912.wav | ਅਨੀਤਾ ਸਿੰਘ ਨਾਲ ਦੀ ਮੰਜੀ ਉੱਤੇ ਬੈਠੀ ਸੀ . | pa | indictts_pa_female | 3.764 | indictts_iitm | neutral | null | null | null | null |
audio/pa/indictts_pa_female_train_punjabifem_01913.wav | ਕੁੱਲੀ , ਗੁੱਲੀ ਅਤੇ ਜੁੱਲੀ ਮਨੁੱਖ ਦੀ ਮੁੱਢਲੀ ਲੋੜ ਹੈ . | pa | indictts_pa_female | 4.942 | indictts_iitm | neutral | null | null | null | null |
audio/pa/indictts_pa_female_train_punjabifem_01914.wav | ਇਹ ਪਿੰਡ ਸਮਰਾਲਾ ਤੋਂ ਢਾਈ ਕਿਲੋਮੀਟਰ ਦੀ ਦੂਰੀ ਉੱਤੇ ਹੈ . | pa | indictts_pa_female | 4.869 | indictts_iitm | neutral | null | null | null | null |
audio/pa/indictts_pa_female_train_punjabifem_01915.wav | ਆਸਟ੍ਰੇਲੀਆ ਨੇ ਇਹ ਲੜੀ ਜਿੱਤੀ ਸੀ . | pa | indictts_pa_female | 3.164 | indictts_iitm | neutral | null | null | null | null |
audio/pa/indictts_pa_female_train_punjabifem_01916.wav | ਕਿਵੇਂ ? ਸਰਦੀਆਂ ਵਿੱਚ ਪਾਣੀ ਦੀਆਂ ਪਾਈਪਾਂ ਨੂੰ ਪਰਾਲੀ ਜਾਂ ਬੋਰੀਆਂ ਨਾਲ ਢੱਕ ਦਿਓ . | pa | indictts_pa_female | 6.457 | indictts_iitm | neutral | null | null | null | null |
audio/pa/indictts_pa_female_train_punjabifem_01917.wav | ਸਾਹਮਣੇ ਇੱਕ ਪਾਪਲਰ ਦਾ ਦਰੱਖ਼ਤ ਸੀ , ਹਵਾ ਵਗ ਰਹੀ ਸੀ . | pa | indictts_pa_female | 5.079 | indictts_iitm | neutral | null | null | null | null |
audio/pa/indictts_pa_female_train_punjabifem_01918.wav | ਉਹ ਚਲਦਾ ਗਿਆ , ਚਲਦਾ ਗਿਆ ਅਤੇ ਆਖ਼ਰ ਇਕ ਤੇਜ਼ ਵਹਿੰਦੇ ਦਰਿਆ ਕੋਲ ਜਾ ਪੁੱਜਾ . | pa | indictts_pa_female | 6.773 | indictts_iitm | neutral | null | null | null | null |
audio/pa/indictts_pa_female_train_punjabifem_01919.wav | ਉਹਨਾਂ ਨੇ ਇਹ ਵੀ ਕਿਹਾ ਕਿ ਰਾਜਸਥਾਨ ਨੂੰ ਪਾਣੀ ਦੇਣਾ ਵੀ ਗ਼ੈਰਕਾਨੂੰਨੀ ਹੈ . | pa | indictts_pa_female | 6.331 | indictts_iitm | neutral | null | null | null | null |
audio/pa/indictts_pa_female_train_punjabifem_01920.wav | ਮੁਗ਼ਲ ਕਾਲ ਦੇ ਮਦਰਸਿਆਂ ਵਿਚ ਵਿਦੇਸ਼ੀ ਤਾਲਿਬ ਇਲਮ ਪੜ੍ਹਦੇ ਸਨ . | pa | indictts_pa_female | 5.405 | indictts_iitm | neutral | null | null | null | null |
audio/pa/indictts_pa_female_train_punjabifem_01921.wav | ਤੁਹਾਨੂੰ ਸਹੀ ਮੁੰਡਾ ਮਿਲਦਾ ਹੈ ਜਾਂ ਨਹੀਂ , ਇਹ ਤੁਹਾਡੀ ਕਿਸਮਤ ਤੇ ਨਿਰਭਰ ਹੈ . | pa | indictts_pa_female | 5.855 | indictts_iitm | neutral | null | null | null | null |
audio/pa/indictts_pa_female_train_punjabifem_01922.wav | ਇਥੋਂ ਦੇ ਮੁਲਾਜ਼ਮ ਆਫਿਸ ਪਹੁੰਚਦੇ ਹੀ ਨੰਗੇ ਹੋ ਜਾਂਦੇ ਹਨ . | pa | indictts_pa_female | 4.833 | indictts_iitm | neutral | null | null | null | null |
audio/pa/indictts_pa_female_train_punjabifem_01923.wav | ਪਰ ਐਡੀਟੋਰੀਅਲ ਲਿਖਣ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ . | pa | indictts_pa_female | 4.292 | indictts_iitm | neutral | null | null | null | null |
audio/pa/indictts_pa_female_train_punjabifem_01924.wav | ਉਸਨੇ ਪਹਿਲਾ ਸਟੇਸ਼ਨ ਕਿਰਾਏ ਉਤੇ ਲਿਆ ਸੀ . | pa | indictts_pa_female | 3.485 | indictts_iitm | neutral | null | null | null | null |
audio/pa/indictts_pa_female_train_punjabifem_01926.wav | ਨੌਂ ਪੌਂਡ ਦੀ ਬੁੱਢੀ ਨੇ ਆਪਣਾ ਅੱਸੀਵਾਂ ਜਨਮ ਦਿਨ ਮਨਾਇਆ . | pa | indictts_pa_female | 4.853 | indictts_iitm | neutral | null | null | null | null |
audio/pa/indictts_pa_female_train_punjabifem_01927.wav | ਜਲੰਧਰੋਂ ਜਾਂ ਅੰਬਰਸਰੋਂ ? ਅਸੀਂ ਦੂਜੇ ਪੰਜਾਬ ਤੋਂ ਆ ਰਹੇ ਹਾਂ . | pa | indictts_pa_female | 5.054 | indictts_iitm | neutral | null | null | null | null |
audio/pa/indictts_pa_female_train_punjabifem_01928.wav | ਸਰਕਾਰ ਦੀ ਮੂਰਖਤਾ ਵੇਖੋ , ਨਾਰੀਅਲ ਵੱਢਵੱਢ ਇਹਦੀ ਖੂਬਸੂਰਤੀ ਹੀ ਮੁਕਾਈ ਜਾ ਰਹੀ ਹੈ . | pa | indictts_pa_female | 7 | indictts_iitm | neutral | null | null | null | null |
audio/pa/indictts_pa_female_train_punjabifem_01929.wav | ਇਹੋ ਰੁਚੀ ਮੂਨ ਦੀ ਅੱਖ ਵਿਚ ਮੇਜਰ ਚੱਢਾ ਦੇ ਵਿਹਾਰ ਵਿਚੋਂ ਉਭਰਦੀ ਹੈ . | pa | indictts_pa_female | 6.308 | indictts_iitm | neutral | null | null | null | null |
audio/pa/indictts_pa_female_train_punjabifem_01930.wav | ਮਨੁੱਖ ਦੇ ਜਨਮ ਦੇ ਨਾਲ ਹੀ ਇਸ ਦਾ ਜਨਮ ਹੁੰਦਾ ਹੈ . | pa | indictts_pa_female | 4.517 | indictts_iitm | neutral | null | null | null | null |
audio/pa/indictts_pa_female_train_punjabifem_01931.wav | ਉਹ ਆਪਣੇ ਆਪ ਨਾਲ ਅਪ੍ਰਸੰਨ ਅਤੇ ਗੁੱਸੇ ਜਾਪ ਰਹੀਆਂ ਸਨ . | pa | indictts_pa_female | 5.275 | indictts_iitm | neutral | null | null | null | null |
audio/pa/indictts_pa_female_train_punjabifem_01932.wav | ਆਪ ਅਨੁਭਵਸਿਧ , ਪਰਮ ਮਨੁੱਖ ਸਨ , ਜਿਨ੍ਹਾਂ ਨੂੰ ਸ਼ਸਤ੍ਰ ਤੇ ਸ਼ਾਸ਼ਤ੍ਰ ਦੇ ਗਿਆਨ ਉਪਰ ਪੂਰਨ ਅਧਿਕਾਰ ਸੀ . | pa | indictts_pa_female | 8.494 | indictts_iitm | neutral | null | null | null | null |
audio/pa/indictts_pa_female_train_punjabifem_01933.wav | ਇਕ ਚੀਖ਼ , ਉਸ ਬੰਦ ਢੱਠੀ ਹੋਈ ਸੁਰੰਗ ਵਿਚ ਘਾਬਰ ਕੇ ਪਿਛਲੇ ਪੈਰੀਂ ਵਾਪਸ ਪਰਤ ਆਈ . | pa | indictts_pa_female | 7.231 | indictts_iitm | neutral | null | null | null | null |
audio/pa/indictts_pa_female_train_punjabifem_01934.wav | ਲਾਈਨਾਂ ਲੱਗੀਆਂ ਹੋਈਆਂ ਨੇ ਮੁੰਡਿਆਂ ਦੀਆਂ ! ਪਾਪਾ ਨੂੰ ਤਾਅ ਕੁਝ ਜ਼ਿਆਦਾ ਹੀ ਚੜ੍ਹ ਗਿਆ . | pa | indictts_pa_female | 6.575 | indictts_iitm | neutral | null | null | null | null |
audio/pa/indictts_pa_female_train_punjabifem_01935.wav | ਉਥੇ ਪਹਿਲਾਂ ਨਿਤਿਸ਼ ਨੇ ਜੈ ਮਹਾਰਾਸ਼ਟਰਾ ਦਾ ਨਾਅਰਾ ਲਗਾਇਆ ਅਤੇ ਫਿਰ ਜੈ ਬਿਹਾਰ ਕਿਹਾ . | pa | indictts_pa_female | 7.332 | indictts_iitm | neutral | null | null | null | null |
audio/pa/indictts_pa_female_train_punjabifem_01936.wav | ਉਹਨਾਂ ਦੇ ਹਸਮੁਖ ਚਿਹਰੇ ਵੇਖ ਕੇ ਸਾਡੀ ਘਬਰਾਹਟ ਕੁਝ ਘਟ ਗਈ ਸੀ . | pa | indictts_pa_female | 5.906 | indictts_iitm | neutral | null | null | null | null |
audio/pa/indictts_pa_female_train_punjabifem_01937.wav | ਉੱਥੇ ਸਾਰਾ ਆਪਣਾ ਕਰਾਊਡ ਹਿੰਦੋਸਤਾਨੀ , ਪਾਕਿਸਤਾਨੀ ਹੀ ਹੁੰਦੇ ਹਨ ਅਤੇ ਬੜੀ ਇੱਜ਼ਤ ਦਿੰਦੇ ਹਨ . | pa | indictts_pa_female | 7.862 | indictts_iitm | neutral | null | null | null | null |
audio/pa/indictts_pa_female_train_punjabifem_01938.wav | ਪਾਠਕ ਹਮੇਸ਼ਾਂ ਹੀ ਪਾਠ ਵਿਚਲੇ ਕੋਡਬੱਧਅਰਥਾਂ ਨੂੰ ਸਵੀਕਾਰ ਜਾਂ ਅਸਵੀਕਾਰ ਕਰ ਸਕਦਾ ਹੈ . | pa | indictts_pa_female | 7.756 | indictts_iitm | neutral | null | null | null | null |
audio/pa/indictts_pa_female_train_punjabifem_01939.wav | ਲੈ ਹੁਣ ਜ਼ਰਾ ਸੰਭਲ ਕੇ ਪੀਈਂ , ਦੂਸਰਾ ਹਾੜਾ ਪਾਉਂਦਿਆਂ ਜਾਗਰ ਨੇ ਜਲੌਰੇ ਨੂੰ ਤਾਕੀਦ ਕੀਤੀ . | pa | indictts_pa_female | 7.53 | indictts_iitm | neutral | null | null | null | null |
audio/pa/indictts_pa_female_train_punjabifem_01940.wav | ਇਹ ਪਰਤੰਤਰਤਾ ਇੱਕ ਵਲਗਣ ਸੀ ਜਿਸ ਵਿੱਚ ਵਿਅੱਕਤੀ ਨੂੰ ਕਈ ਪਾਸਿਓਂ ਘੇਰ ਲਿਆ ਗਿਆ . | pa | indictts_pa_female | 7.175 | indictts_iitm | neutral | null | null | null | null |
audio/pa/indictts_pa_female_train_punjabifem_01941.wav | ਉਹ ਖਿੱਝ ਕੇ ਸੋਚਦਾ ਤੇ ਘਿਣ ਨਾਲ ਥੁੱਕਦਾ . | pa | indictts_pa_female | 3.315 | indictts_iitm | neutral | null | null | null | null |
audio/pa/indictts_pa_female_train_punjabifem_01942.wav | ਮੂਰਤੀ ਕਲਾ ਵਿਚ ਬਾਹਰੀ ਰੇਖਾ ਦਾ ਮਹੱਤਵ ਹੁੰਦਾ ਹੈ . | pa | indictts_pa_female | 4.427 | indictts_iitm | neutral | null | null | null | null |
audio/pa/indictts_pa_female_train_punjabifem_01943.wav | ਇਹਨਾਂ ਪੇਸ਼ੀਆਂ ਵਿਚ ਸੁਭਾਵਿਕ ਇੱਛਕ ਅਤੇ ਪ੍ਰਵਰਤਿਤ ਕ੍ਰਿਆਵਾਂ ਹੁੰਦੀਆਂ ਹਨ . | pa | indictts_pa_female | 6.087 | indictts_iitm | neutral | null | null | null | null |
audio/pa/indictts_pa_female_train_punjabifem_01944.wav | ਜਿਸ ਖੇਤਰ ਵਿਚ ਘਟਨਾ ਵਾਪਰੀ ਉੱਥੇ ਸੁੰਨੀ ਮੁਸਲਮਾਨਾਂ ਦਾ ਦਬਦਬਾ ਹੈ . | pa | indictts_pa_female | 5.906 | indictts_iitm | neutral | null | null | null | null |
audio/pa/indictts_pa_female_train_punjabifem_01945.wav | ਜੀਵਨ ਦਾ ਉੱਦੇਸ਼ , ਸਿਆਸੀ ਉੱਦੇਸ਼ ਲੋਕ ਸੇਵਾ ਨੂੰ ਮੰਨਦਾ ਹਾਂ . | pa | indictts_pa_female | 5.388 | indictts_iitm | neutral | null | null | null | null |
audio/pa/indictts_pa_female_train_punjabifem_01946.wav | ਪਰ ਲਗਦਾ ਹੈ ਕਿ ਇਹ ਅੰਦਾਜ਼ਾ ਗ਼ਲਤ ਹੋਵੇਗਾ . | pa | indictts_pa_female | 3.81 | indictts_iitm | neutral | null | null | null | null |
audio/pa/indictts_pa_female_train_punjabifem_01947.wav | ਇਨ੍ਹਾਂ ਵੱਲੋਂ ਵਿਆਹ ਉਪਰੰਤ ਇਕੱਠਿਆਂ ਜੀਵਨ ਨਿਰਬਾਹ ਕਰਨ ਦੇ ਸੁਪਨੇ ਵੀ ਦੇਖੇ ਜਾ ਰਹੇ ਸਨ . | pa | indictts_pa_female | 7.193 | indictts_iitm | neutral | null | null | null | null |
audio/pa/indictts_pa_female_train_punjabifem_01948.wav | ਇਨ੍ਹਾਂ ਕਰਾਂ ਦੀ ਚੋਰੀ ਦੀ ਵਧੇਰੇ ਸੰਭਾਵਨਾ ਹੈ . | pa | indictts_pa_female | 4.206 | indictts_iitm | neutral | null | null | null | null |
audio/pa/indictts_pa_female_train_punjabifem_01949.wav | ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਦੀ ਪਛਾਣ ਨੈਬ ਸਿੰਘ , ਪੁੱਤਰ ਕਰਤਾਰ ਸਿੰਘ ਵਜੋਂ ਹੋਈ . | pa | indictts_pa_female | 8.371 | indictts_iitm | neutral | null | null | null | null |
audio/pa/indictts_pa_female_train_punjabifem_01950.wav | ਇਹ ਲੜਾਈ ਪੂਰੇ ਸੰਸਾਰ ਦੀਆਂ ਹੁਣ ਤੱਕ ਲੜੀਆਂ ਜ਼ਬਰਦਸਤ ਲੜਾਈਆਂ ਵਿਚੋਂ ਇਕ ਸੀ . | pa | indictts_pa_female | 6.499 | indictts_iitm | neutral | null | null | null | null |
audio/pa/indictts_pa_female_train_punjabifem_01951.wav | ਅੱਗੇ ਸ਼ੰਕਰ ਪੇਠੇ ਵਾਲੀ ਰੇਹੜੀ ਕੋਲ ਖੜ੍ਹਾ ਸੀ . | pa | indictts_pa_female | 4.05 | indictts_iitm | neutral | null | null | null | null |
audio/pa/indictts_pa_female_train_punjabifem_01952.wav | ਭੌਤਿਕ ਢਾਂਚਾਗਤ ਵਿਕਾਸ ਲਈ ਉੱਦੇਸ਼ਪੂਰਨ ਯੋਜਨਾਵਾਂ ਹਨ . | pa | indictts_pa_female | 5.309 | indictts_iitm | neutral | null | null | null | null |
audio/pa/indictts_pa_female_train_punjabifem_01953.wav | ਹੁਣ ਸੋਚਦੀ ਹਾਂ ਤਾਂ ਲੱਗਦਾ ਏ ਇਹ ਬੜੀ ਖ਼ੁਦਗ਼ਰਜ਼ੀ ਸੀ ਮੇਰੀ . | pa | indictts_pa_female | 4.677 | indictts_iitm | neutral | null | null | null | null |
audio/pa/indictts_pa_female_train_punjabifem_01954.wav | ਉਸ ਸ਼ਾਮ ਮੈਂ ਰੇਡਿਓ ਤੇ ਡਿਊਟੀ ਅਫ਼ਸਰ ਸੀ . | pa | indictts_pa_female | 3.783 | indictts_iitm | neutral | null | null | null | null |
audio/pa/indictts_pa_female_train_punjabifem_01955.wav | ਰਸਤੇ ਵਿਚ ਇਸ ਬਾਗ਼ ਦੇ ਮੁੱਖਮਾਲੀ ਅਨਾਇਤ ਸ਼ਾਹ ਦੀ ਬੁੱਲ੍ਹੇ ਨਾਲ ਮੁਲਾਕਾਤ ਹੋ ਗਈ . | pa | indictts_pa_female | 7.36 | indictts_iitm | neutral | null | null | null | null |
audio/pa/indictts_pa_female_train_punjabifem_01956.wav | ਅਜਿਹੇ ਹੀ ਦੋ ਪ੍ਰਸੰਗ ਜੈਨੇਂਦਰ ਕੁਮਾਰ ਦੇ ਜੀਵਨ ਵਿਚ ਆਏ ਸਨ . | pa | indictts_pa_female | 5.583 | indictts_iitm | neutral | null | null | null | null |
audio/pa/indictts_pa_female_train_punjabifem_01957.wav | ਇਸ ਜ਼ੁਲਮ ਦਾ ਸ਼ਿਕਾਰ ਸਭ ਤੋਂ ਵਧ ਔਰਤ ਹੋਈ . | pa | indictts_pa_female | 4.152 | indictts_iitm | neutral | null | null | null | null |
audio/pa/indictts_pa_female_train_punjabifem_01958.wav | ਫੀਚਰ ਸਿਰਫ ਕਲਪਨਾ ਤੇ ਆਧਾਰਿਤ ਹੀ ਨਹੀਂ ਹੁੰਦੇ , ਸਗੋਂ ਤੱਥਾਂ ਤੇ ਆਧਾਰਿਤ ਵੀ ਹੁੰਦੇ ਹਨ . | pa | indictts_pa_female | 7.193 | indictts_iitm | neutral | null | null | null | null |
audio/pa/indictts_pa_female_train_punjabifem_01959.wav | ਅਸੀਂ ਚਾਹ ਦੀ ਕੇਤਲੀ ਅਤੇ ਨਾਲ ਖਾਣ ਲਈ ਕੁਝ ਗਰਮਗਰਮ ਮੰਗਿਆ . | pa | indictts_pa_female | 5.186 | indictts_iitm | neutral | null | null | null | null |
audio/pa/indictts_pa_female_train_punjabifem_01960.wav | ਇਨ੍ਹਾਂ ਬੱਚਿਆਂ ਨੂੰ ਪਿਛਲੇ ਸਾਲ ਨਾਰਵੇ ਦੇ ਅਧਿਕਾਰੀਆਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ . | pa | indictts_pa_female | 7.57 | indictts_iitm | neutral | null | null | null | null |
audio/pa/indictts_pa_female_train_punjabifem_01961.wav | ਜਾਓ ! ਜਾ ਕੇ ਸੌਂ ਜਾਓ , ਸਵੇਰੇ ਗੱਲ ਕਰਾਂਗੇ . | pa | indictts_pa_female | 4.327 | indictts_iitm | neutral | null | null | null | null |
audio/pa/indictts_pa_female_train_punjabifem_01962.wav | ਉਹ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਪਦਾਰਥਾਂ ਦੀ ਬਣਤਰ ਸਮਝਣ ਲਈ ਮਾਈਕਰੋਵੇਵਜ਼ ਦਾ ਪ੍ਰਯੋਗ ਕੀਤਾ . | pa | indictts_pa_female | 7.746 | indictts_iitm | neutral | null | null | null | null |
audio/pa/indictts_pa_female_train_punjabifem_01963.wav | ਸਤਪਾਲ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ . | pa | indictts_pa_female | 3.38 | indictts_iitm | neutral | null | null | null | null |
audio/pa/indictts_pa_female_train_punjabifem_01964.wav | ਕਹਿਣ ਤੋਂ ਭਾਵ ਹੈ ਕਿ ਨਿਯਮ ਅਨੁਸਾਰ ਬਦਲਾ ਲੈਣਾ . | pa | indictts_pa_female | 4.371 | indictts_iitm | neutral | null | null | null | null |
audio/pa/indictts_pa_female_train_punjabifem_01965.wav | ਇਹਨਾਂ ਸੁਰਾਂ ਵਿਚ ਮਲ੍ਹਾਰ ਅੰਗ ਦੀ ਝਲਕ ਦਿਖਾਈ ਦਿੰਦੀ ਹੈ . | pa | indictts_pa_female | 4.809 | indictts_iitm | neutral | null | null | null | null |
audio/pa/indictts_pa_female_train_punjabifem_01966.wav | ਇਸ ਨਾਲ ਪਾਠਕ ਸ਼੍ਰੇਣੀ ਵੀ ਪੈਦਾ ਹੋ ਗਈ . | pa | indictts_pa_female | 3.669 | indictts_iitm | neutral | null | null | null | null |
audio/pa/indictts_pa_female_train_punjabifem_01967.wav | ਹੁਣ ਉਹ ਸਪੈਨਿਸ਼ ਵਿਚ ਕੁਝ ਫਿਕਰੇ ਵੀ ਬੋਲਣ ਲੱਗ ਪਿਆ ਹੈ . | pa | indictts_pa_female | 4.52 | indictts_iitm | neutral | null | null | null | null |
audio/pa/indictts_pa_female_train_punjabifem_01968.wav | ਪੁਲਿਸ ਨੇ ਦੱਸਿਆ ਕਿ ਪਾਲਸ਼ਕਾਰ ਨੂੰ ਕੋਈ ਸੱਟ ਫੇਟ ਨਹੀਂ ਲੱਗੀ . | pa | indictts_pa_female | 5.098 | indictts_iitm | neutral | null | null | null | null |
audio/pa/indictts_pa_female_train_punjabifem_01969.wav | ਇਨ੍ਹਾਂ ਸਵਾਲਾਂ ਦੇ ਜਵਾਬ ਦਿੰਦਿਆਂ ਚਾਚੀ ਦਾ ਰੋਣ ਨਿਕਲ ਜਾਣਾ . | pa | indictts_pa_female | 5.16 | indictts_iitm | neutral | null | null | null | null |
audio/pa/indictts_pa_female_train_punjabifem_01970.wav | ਮੇਲ ਢੁੱਕ ਪਿਆ , ਬਰਾਤ ਢੁੱਕ ਪਈ ਪਰ ਵਿਆਹ ਚ ਖੂਨੀ ਭਰਾ ਨੂੰ ਕਿਸੇ ਨਾ ਵਾੜਿਆ . | pa | indictts_pa_female | 6.667 | indictts_iitm | neutral | null | null | null | null |
audio/pa/indictts_pa_female_train_punjabifem_01971.wav | ਬਸ , ਜੋ ਕੁਦਰਤ ਨੂੰ ਮਨਜ਼ੂਰ ਹੈ , ਉਹੀ ਹੋਣਾ ਚਾਹੀਦਾ ਹੈ . | pa | indictts_pa_female | 4.835 | indictts_iitm | neutral | null | null | null | null |
audio/pa/indictts_pa_female_train_punjabifem_01972.wav | ਸਭਾ ਦੇ ਅਜੋਕੇ ਵਿਧਾਨ ਅਨੁਸਾਰ ਮੀਤ ਪਰਧਾਨ ਭਾਵ ਚੇਅਰਮੈਨ ਹੀ ਸਭਾ ਦਾ ਕਰਤਾਧਰਤਾ ਹੈ . | pa | indictts_pa_female | 8.236 | indictts_iitm | neutral | null | null | null | null |
audio/pa/indictts_pa_female_train_punjabifem_01973.wav | ਕੁਝ ਦਿਨਾਂ ਪਹਿਲਾਂ ਹੀ ਅਗਰਵਾ ਸੀਮਾ ਕੋਲ ਉਰਵਰਕ ਦੇ ਅੱਠੇ ਗੁਦਾਮਾਂ ਨੂੰ ਸੀਲ ਕੀਤਾ ਗਿਆ . | pa | indictts_pa_female | 7.334 | indictts_iitm | neutral | null | null | null | null |
audio/pa/indictts_pa_female_train_punjabifem_01974.wav | ਇਸ ਅਨੁਸਾਰ ਅਧਿਆਪਕ ਸਿੱਧੇ ਢੰਗ ਨਾਲ ਮਾਪਿਆਂ ਨੂੰ ਕੌਂਸਲਿੰਗ ਕਰਦਾ ਹੈ . | pa | indictts_pa_female | 6.334 | indictts_iitm | neutral | null | null | null | null |
audio/pa/indictts_pa_female_train_punjabifem_01975.wav | ਮੋਰ ਦੇ ਖੰਭ ਲੋਕ ਘਰਾਂ ਵਿਚ ਰੱਖਦੇ ਹਨ . | pa | indictts_pa_female | 3.328 | indictts_iitm | neutral | null | null | null | null |
audio/pa/indictts_pa_female_train_punjabifem_01976.wav | ਤੁਸੀਂ ਢੋਂਗ ਰਚੋ ਕਿ ਤੁਸੀਂ ਗ਼ਲਤ ਪਾਸੇ ਦਾ ਪੱਖ ਪੂਰ ਰਹੇ ਹੋ . | pa | indictts_pa_female | 5.247 | indictts_iitm | neutral | null | null | null | null |
audio/pa/indictts_pa_female_train_punjabifem_01977.wav | ਬੈਠਕ ਵਿਚ ਵਿੱਦਿਅਕ ਅਦਾਰਿਆਂ ਦਾ ਬੁਨਿਆਦੀ ਢਾਂਚਾ ਵਿਕਸਿਤ ਕਰਨ ਸਬੰਧੀ ਵੀ ਫੈਸਲੇ ਲਏ ਗਏ . | pa | indictts_pa_female | 7.746 | indictts_iitm | neutral | null | null | null | null |
audio/pa/indictts_pa_female_train_punjabifem_01978.wav | ਹੁਣ ਜਾਗੀਰਦਾਰ ਉਹਨਾਂ ਨੂੰ ਬੇਦਖ਼ਲੀਆਂ ਦੀਆਂ ਧਮਕੀਆਂ ਦੇ ਰਹੇ ਹਨ . | pa | indictts_pa_female | 5.572 | indictts_iitm | neutral | null | null | null | null |
audio/pa/indictts_pa_female_train_punjabifem_01979.wav | ਬਹੁਤ ਸਾਰੀਆਂ ਸੁਸਾਇਟੀਆਂ ਵਿਚ , ਪੱਛਮ ਦੇ ਸੰਪਰਕ ਦੁਆਰਾ ਪਰਿਵਰਤਨ ਆਏ . | pa | indictts_pa_female | 5.931 | indictts_iitm | neutral | null | null | null | null |
audio/pa/indictts_pa_female_train_punjabifem_01980.wav | ਇਸੇ ਲਈ ਸਮਾਜ ਨੂੰ ਦੂਸਰੇ ਸਭ ਸ਼ਾਸਤਰਾਂ ਦੀ ਮਾਂ ਕਿਹਾ ਜਾਂਦਾ ਹੈ . | pa | indictts_pa_female | 5.791 | indictts_iitm | neutral | null | null | null | null |
audio/pa/indictts_pa_female_train_punjabifem_01981.wav | ਇਸ ਦ੍ਰਿਸ਼ ਵਿਚ ਗੱਡੀ ਵਿਚ ਬੈਠੇ ਸੈਲਾਨੀਆਂ ਦੀਆਂ ਚੀਕਾਂ ਨਿਕਲਦੀਆਂ ਹਨ . | pa | indictts_pa_female | 5.949 | indictts_iitm | neutral | null | null | null | null |
audio/pa/indictts_pa_female_train_punjabifem_01982.wav | ਜਿਸ ਦੀ ਮਦਦ ਨਾਲ ਉਪਰੋਕਤ ਵਿਅਕਤੀ ਜਾਅਲੀ ਕਾਗ਼ਜ਼ਾਤ ਤਿਆਰ ਕਰਦਾ ਸੀ . | pa | indictts_pa_female | 6.317 | indictts_iitm | neutral | null | null | null | null |
audio/pa/indictts_pa_female_train_punjabifem_01983.wav | ਇਹਨਾਂ ਨਾਲ ਇਨਸਾਨ ਦੀ ਸ਼ਖ਼ਸੀਅਤ ਵਧਦੀ ਫੁਲਦੀ ਏ . | pa | indictts_pa_female | 4.239 | indictts_iitm | neutral | null | null | null | null |
audio/pa/indictts_pa_female_train_punjabifem_01984.wav | ਅਸੀਂ ਕਾਫ਼ੀ ਮੁਸ਼ਕਿਲ ਅਤੇ ਸੰਕਟ ਭਰੇ ਦੌਰ ਵਿਚੋਂ ਗੁਜ਼ਰ ਰਹੇ ਹਾਂ . | pa | indictts_pa_female | 5.125 | indictts_iitm | neutral | null | null | null | null |
audio/pa/indictts_pa_female_train_punjabifem_01985.wav | ਯਥਾਰਥ ਨੂੰ ਭਰਮ ਅਤੇ ਭਰਮ ਨੂੰ ਯਥਾਰਥ ਬਣਾਉਣਾ ਉਪਭੋਗੀ ਸਭਿਆਚਾਰ ਸਿਰਜਣ ਦੀ ਕਲਾ ਹੈ . | pa | indictts_pa_female | 7.281 | indictts_iitm | neutral | null | null | null | null |
audio/pa/indictts_pa_female_train_punjabifem_01986.wav | ਇਹ ਮਾਤਰਾ ਵਿਸ਼ਵ ਸਿਹਤ ਸੰਗਠਨ ਵੱਲੋਂ ਨਿਰਧਾਰਤ ਸੁਰੱਖਿਅਤ ਮਾਤਰਾ ਤੋਂ ਵੱਧ ਹੈ . | pa | indictts_pa_female | 7.009 | indictts_iitm | neutral | null | null | null | null |
audio/pa/indictts_pa_female_train_punjabifem_01987.wav | ਇਹ ਲੋਕ ਬੜੇ ਹਿੰਮਤੀ , ਉੱਨਤੀ ਸ਼ੀਲ ਤੇ ਚੰਗੇ ਫੌਜੀ ਹਨ . | pa | indictts_pa_female | 5.116 | indictts_iitm | neutral | null | null | null | null |
audio/pa/indictts_pa_female_train_punjabifem_01988.wav | ਸ਼ਿਵ ਦੀ ਕਵਿਤਾ ਦੀ ਚਰਚਾ ਕਰਦਿਆਂ ਸ਼ਰਾਬ ਦਾ ਜ਼ਿਕਰ ਬਾਰ ਬਾਰ ਆਉਂਦਾ ਹੈ . | pa | indictts_pa_female | 5.896 | indictts_iitm | neutral | null | null | null | null |
audio/pa/indictts_pa_female_train_punjabifem_01989.wav | ਇੱਕ ਹਿੰਦੁਸਤਾਨੀ ਲਈ ਔਰਤ ਹਮੇਸ਼ਾ ਇੱਕ ਸਾਧਨ ਹੀ ਰਹੇਗੀ ਇੱਕ ਫ਼ਾਲਤੂ ਚੀਜ਼ . | pa | indictts_pa_female | 6.284 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.