file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_02091.wav
ਦੂਜੀ ਭੀੜ ਤੇ ਫੇਰ ਇਕ ਪਾਸਿਉਂ ਤ੍ਰਿਸ਼ੂਲ ਉਹਦੇ ਢਿੱਡ ਵਿਚ ਵਜਿਆ , ਤੇ ਦੂਜੇ ਪਾਸਿਉਂ ਤਲਵਾਰ .
pa
indictts_pa_female
7.516
indictts_iitm
neutral
null
null
null
null
audio/pa/indictts_pa_female_train_punjabifem_02092.wav
ਫੇਰ ਵੰਡ ਦੇ ਦਿਨਾਂ ਦੇ ਫ਼ਸਾਦਾਂ ਦੀਆਂ ਗੱਲਾਂ .
pa
indictts_pa_female
3.505
indictts_iitm
neutral
null
null
null
null
audio/pa/indictts_pa_female_train_punjabifem_02093.wav
ਉਹ ਆਕੜ ਵਾਲੀ ਚਾਲ ਨਾਲ ਡਿਉਢੀ ਵਲ ਵਧਿਆ .
pa
indictts_pa_female
3.904
indictts_iitm
neutral
null
null
null
null
audio/pa/indictts_pa_female_train_punjabifem_02094.wav
ਸਾਹ ਪ੍ਰਣਾਲੀ ਨੂੰ ਠੀਕਠਾਕ ਕਰਕੇ ਬਲਗਮ ਕੱਢਣ ਵਿੱਚ ਮੱਦਦ ਕਰਦਾ ਹੈ .
pa
indictts_pa_female
6.372
indictts_iitm
neutral
null
null
null
null
audio/pa/indictts_pa_female_train_punjabifem_02095.wav
ਚਿੱਟੀ ਦਸਤਾਰ ਤੇ ਸਫੇਦ ਖੁੱਲ੍ਹੀ ਦਾਹੜੀ ਹਵਾ ਵਿਚ ਲਹਿਰਾ ਰਹੀ ਸੀ .
pa
indictts_pa_female
5.899
indictts_iitm
neutral
null
null
null
null
audio/pa/indictts_pa_female_train_punjabifem_02096.wav
ਸੰਪੂਰਨਤਾ ਨੂੰ ਲਿੱਖਣ , ਕਹਿਣ ਜਾਂ ਸੁਣਨ ਵਾਸਤੇ ਵੀ ਸ਼ਬਦਾਂ ਦਾ ਆਸਰਾ ਲੈਣਾ ਪੈਂਦਾ ਹੈ .
pa
indictts_pa_female
7.359
indictts_iitm
neutral
null
null
null
null
audio/pa/indictts_pa_female_train_punjabifem_02097.wav
ਪਸ਼ੂਪੰਛੀ ਵੀ ਭਾਰਤੀ ਚਿੱਤਰਕਾਰਾਂ ਦਾ ਮਨਭਾਉਂਦਾ ਵਿਸ਼ਾ ਰਹੇ ਹਨ .
pa
indictts_pa_female
5.385
indictts_iitm
neutral
null
null
null
null
audio/pa/indictts_pa_female_train_punjabifem_02098.wav
ਅੰਬਰਸਰ ਦੀਆਂ ਕਚਹਿਰੀਆਂ ਦੇ ਬਾਹਰ ਉਹਦੇ ਹੀ ਪੁਰਾਣੇ ਸਾਥੀ ਉਹਨੂੰ ਵੱਢ ਗਏ .
pa
indictts_pa_female
6.267
indictts_iitm
neutral
null
null
null
null
audio/pa/indictts_pa_female_train_punjabifem_02099.wav
ਬਹੁਤ ਹੋ ਗਈ , ਇਸ ਤੋਂ ਵੱਧ ਅਸੀ ਇਕ ਦੂਜੇ ਨੂੰ ਕੀ ਦੇ ਸਕਦੇ ਹਾਂ .
pa
indictts_pa_female
5.868
indictts_iitm
neutral
null
null
null
null
audio/pa/indictts_pa_female_train_punjabifem_02100.wav
ਇਸ ਤੋਂ ਬਾਅਦ ਫਿਰ ਜੱਫੀਆਂ ਪਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਚਾਹ ਵਰਤਾਈ ਗਈ .
pa
indictts_pa_female
6.309
indictts_iitm
neutral
null
null
null
null
audio/pa/indictts_pa_female_train_punjabifem_02101.wav
ਚਿਤ੍ਰਾਂਗਦਾ ਸਿੰਘ ਦੀ ਇਕ ਹੋਰ ਫ਼ਿਲਮ ਆਈ ਪੀ ਔਰ ਮੈਂ ਦੀ ਸ਼ੂਟਿੰਗ ਚਲ ਰਹੀ ਹੈ .
pa
indictts_pa_female
6.781
indictts_iitm
neutral
null
null
null
null
audio/pa/indictts_pa_female_train_punjabifem_02102.wav
ਅਮਲੀ ਬਈ ਹੋਰ ਤੇ ਹੋਰ ਭਾਸ਼ਨ ਬੜਾ ਵਧੀਆ ਕਰਦਾ ਸੀ .
pa
indictts_pa_female
4.576
indictts_iitm
neutral
null
null
null
null
audio/pa/indictts_pa_female_train_punjabifem_02103.wav
ਸਾਰੀ ਦੁਨੀਆਂ ਵਿੱਚ ਜਿੱਤ ਦੇ ਬਿਗ਼ਲ ਵਜਾਏ ਗਏ .
pa
indictts_pa_female
3.6
indictts_iitm
neutral
null
null
null
null
audio/pa/indictts_pa_female_train_punjabifem_02104.wav
ਉਸਦੇ ਘਰ ਜਾਕੇ ਪਤਾ ਨਹੀਂ ਕੀ ਖਾਂਦਾ ਤੇ ਕੀ ਪੀਂਦਾ ਸੀ .
pa
indictts_pa_female
4.975
indictts_iitm
neutral
null
null
null
null
audio/pa/indictts_pa_female_train_punjabifem_02105.wav
ਮੇਰੇ ਵਰਗੇ ਘੱਟ ਸਿਆਣੇ ਉਸ ਤੋਂ ਖ਼ੁਸ਼ ਸਨ , ਬਹੁਤ ਖ਼ੁਸ਼ .
pa
indictts_pa_female
4.818
indictts_iitm
neutral
null
null
null
null
audio/pa/indictts_pa_female_train_punjabifem_02106.wav
ਪਰ ਪਿਆਰ ਕੁਝ ਚਾਹੁੰਦਾ ਨਹੀਂ , ਬਸ ਸਵੀਕਾਰ ਕਰ ਲੈਂਦਾ ਹੈ .
pa
indictts_pa_female
4.734
indictts_iitm
neutral
null
null
null
null
audio/pa/indictts_pa_female_train_punjabifem_02107.wav
ਕਈ ਗ਼ੈਰਸਮਾਜਿਕ ਤੱਤਾਂ ਨੇ ਤਾਂ ਇਸ ਨੂੰ ਆਪਣਾ ਧੰਦਾ ਹੀ ਬਣਾ ਲਿਆ ਹੈ .
pa
indictts_pa_female
5.763
indictts_iitm
neutral
null
null
null
null
audio/pa/indictts_pa_female_train_punjabifem_02108.wav
ਹਾਲੇ ਆਖਦਾ ਸੀ , ਪਿਤਾ ਜੀ ਨੂੰ ਆਖ , ਕੋਠੀ ਮੇਰੇ ਨਾਂ ਲਾਅ ਦੇਵੇ .
pa
indictts_pa_female
5.479
indictts_iitm
neutral
null
null
null
null
audio/pa/indictts_pa_female_train_punjabifem_02109.wav
ਹਾਫ਼ਿਜ ਬਰਖ਼ੁਰਦਾਰ ਦੁਆਰਾ ਰਚਿਤ ਕਿੱਸਾ ਸੱਸੀਪੁੰਨੂੰ ਉਸ ਸਮੇਂ ਪ੍ਰਚਲਿਤ ਮੌਖਿਕ ਪਰੰਪਰਾ ਤੇ ਹੀ ਆਧਾਰਿਤ ਹੈ .
pa
indictts_pa_female
8.204
indictts_iitm
neutral
null
null
null
null
audio/pa/indictts_pa_female_train_punjabifem_02110.wav
ਮਦਮਸਤ ਅਲਬੇਲੀ , ਇਕ ਦਿਨ ਉਸ ਕਵੀ ਦੇ ਘਰ ਪਹੁੰਚ ਗਈ .
pa
indictts_pa_female
4.546
indictts_iitm
neutral
null
null
null
null
audio/pa/indictts_pa_female_train_punjabifem_02111.wav
ਇੰਞ ਅਜੋਕੀਆਂ ਭਾਸ਼ਾਵਾਂ ਦੀ ਹੱਦਬੰਦੀ ਬਾਰੇ ਵਿਦਵਾਨਾਂ ਦਾ ਇਕ ਮੱਤ ਹੋਣਾ ਸੰਭਵ ਨਹੀਂ ਜਾਪਦਾ .
pa
indictts_pa_female
7.083
indictts_iitm
neutral
null
null
null
null
audio/pa/indictts_pa_female_train_punjabifem_02112.wav
ਇਸ ਨਾਲ਼ ਕਹਾਣੀ ਦੀ ਇਕਾਗਰਤਾ ਭੰਗ ਹੁੰਦੀ ਹੈ .
pa
indictts_pa_female
3.796
indictts_iitm
neutral
null
null
null
null
audio/pa/indictts_pa_female_train_punjabifem_02113.wav
ਪਰ ਫੋਟੋ ਤੁਹਾਡੀ ਨਹੀਂ , ਉਹ ਏਸ ਪਾਸਪੋਰਟ ਉੱਤੇ ਕਈ ਸਾਲਾਂ ਤੋਂ ਸਫ਼ਰ ਕਰ ਰਿਹਾ ਹੈ .
pa
indictts_pa_female
6.221
indictts_iitm
neutral
null
null
null
null
audio/pa/indictts_pa_female_train_punjabifem_02114.wav
ਬਾਅਦ ਵਿੱਚ ਇਸ ਵਿੱਚ ਕੋਈ ਫੇਰ ਬਦਲ ਕਰਨ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ .
pa
indictts_pa_female
5.835
indictts_iitm
neutral
null
null
null
null
audio/pa/indictts_pa_female_train_punjabifem_02115.wav
ਸਵਾਰਥੀ ਭੂਤ ਨੇ ਪੇੜਪੌਦਿਆਂ ਨੂੰ ਬਹੁਤ ਪਾਣੀ ਦਿੱਤਾ , ਕੋਈ ਵੀ ਫ਼ਲ ਤੇ ਫੁੱਲ ਨਾ ਉੱਗਿਆ .
pa
indictts_pa_female
6.515
indictts_iitm
neutral
null
null
null
null
audio/pa/indictts_pa_female_train_punjabifem_02116.wav
ਅਸੀ ਆਪਣੇ ਦਿਮਾਗ਼ਾਂ ਨੂੰ ਅਜਿਹੀਆਂ ਯਾਦਾਂ ਤੋਂ ਸਾਫ਼ ਰੱਖਣ ਦਾ ਕੁਦਰਤੀ ਹੁਨਰ ਰੱਖਦੇ ਹਾਂ .
pa
indictts_pa_female
6.746
indictts_iitm
neutral
null
null
null
null
audio/pa/indictts_pa_female_train_punjabifem_02117.wav
ਮੈਂ ਜਾਣਦਾ ਸੀ ਕਿ ਜਮੀਲ ਨੇ ਮੈਨੂੰ ਕਿਤੇ ਅੰਦਰੋਂ ਛੁਹ ਲਿਆ ਹੈ .
pa
indictts_pa_female
4.658
indictts_iitm
neutral
null
null
null
null
audio/pa/indictts_pa_female_train_punjabifem_02118.wav
ਗੁਆਂਢੀਆਂ ਦਾ ਸਾਹਮਣਾ ਘਰ ਉਸ ਦੇ ਆਪਣੇ ਕੁਟੰਬ ਵਿਚੋਂ ਹੀ ਸੀ .
pa
indictts_pa_female
4.539
indictts_iitm
neutral
null
null
null
null
audio/pa/indictts_pa_female_train_punjabifem_02119.wav
ਇਲਾਜ ਏਪਿਸ ਇਕ ਖ਼ੁਰਾਕ ਰੋਜ਼ਾਨਾ ਤਿੰਨ ਦਿਨ ਸਰੀਰ ਦੀ ਸੋਜ ਲਈ ਦਿੱਤੀ .
pa
indictts_pa_female
6.01
indictts_iitm
neutral
null
null
null
null
audio/pa/indictts_pa_female_train_punjabifem_02120.wav
ਸਮੁੱਚੀ ਸਿੱਖ ਕੌਮ ਨੂੰ ਗਲਫ਼ਤ ਚੋਂ ਕੱਢਣ ਲਈ ਸਮੁੱਚੀਆਂ ਸਿੱਖ ਧਿਰਾਂ ਨੂੰ ਹੰਭਲਾ ਮਾਰਨਾ ਪਵੇਗਾ .
pa
indictts_pa_female
7.566
indictts_iitm
neutral
null
null
null
null
audio/pa/indictts_pa_female_train_punjabifem_02121.wav
ਇਸ ਸ਼ਬਦ ਤੋਂ ਹੀ ਸ਼ਾਇਦ ਸਟੇਡਿਅਮ ਦਾ ਸ਼ਬਦ ਬਣਿਆ ਹੈ .
pa
indictts_pa_female
4.441
indictts_iitm
neutral
null
null
null
null
audio/pa/indictts_pa_female_train_punjabifem_02122.wav
ਵਿਦਿਅਕ ਮਿਆਰ ਵਿਚ ਗਿਰਾਵਟ ਦਾ ਮੁੱਢਲਾ ਕਾਰਨ ਅਧਿਆਪਨ ਕਿੱਤੇ ਦਾ ਆਕਰਸ਼ਿਤ ਨਾ ਹੋਣਾ ਹੈ .
pa
indictts_pa_female
6.732
indictts_iitm
neutral
null
null
null
null
audio/pa/indictts_pa_female_train_punjabifem_02123.wav
ਇਸਤੇ ਖ਼ਰਚ ਸਿਰਫ਼ ਵਾੜ ਲਉਣ ਦਾ ਹੀ ਹੋਵੇਗਾ .
pa
indictts_pa_female
3.908
indictts_iitm
neutral
null
null
null
null
audio/pa/indictts_pa_female_train_punjabifem_02124.wav
ਪਰ ਧੀ ਵਾਲਿਆਂ ਨੂੰ ਤਿਆਰੀ ਲਈ ਥੋੜਾ ਸਮਾਂ ਤਾਂ ਚਾਹੀਦੈ .
pa
indictts_pa_female
4.112
indictts_iitm
neutral
null
null
null
null
audio/pa/indictts_pa_female_train_punjabifem_02125.wav
ਜਿਸ ਦੇ ਸਿੱਟੇ ਵਜੋਂ ਗ਼ੈਰ ਸਮਾਜਕ ਸਰੀਰਕਸੰਬੰਧ ਕੁਦਰਤੀ ਤੌਰ ਤੇ ਕਾਇਮ ਹੋ ਜਾਂਦੇ ਹਨ .
pa
indictts_pa_female
7.314
indictts_iitm
neutral
null
null
null
null
audio/pa/indictts_pa_female_train_punjabifem_02126.wav
ਆਈਪੀਐੱਲ ਤੇ ਮਨੋਰੰਜਨ ਟੈਕਸ ਨਾ ਲਗਾਉਣ ਕਾਰਨ ਮਹਾਰਾਸ਼ਟਰ ਸਰਕਾਰ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ .
pa
indictts_pa_female
8.449
indictts_iitm
neutral
null
null
null
null
audio/pa/indictts_pa_female_train_punjabifem_02127.wav
ਕਾਗਜ਼ ਤੇ ਕੁਝ ਲਿਖਦੀ ਕੁੜੀ ਨੂੰ ਮੈਂ ਆਖਿਆ .
pa
indictts_pa_female
3.824
indictts_iitm
neutral
null
null
null
null
audio/pa/indictts_pa_female_train_punjabifem_02128.wav
ਕਿੰਨੀ ਸ਼ਰਮ ਦੀ ਗੱਲ ਸੀ ਕਿ ਉਹ ਜਾਣ ਤੋਂ ਪਹਿਲਾਂ ਉਹਨੂੰ ਵੇਖ ਵੀ ਨਹੀਂ ਸਕਦੇ .
pa
indictts_pa_female
5.408
indictts_iitm
neutral
null
null
null
null
audio/pa/indictts_pa_female_train_punjabifem_02129.wav
ਫਿਰ ਇਸ ਨੂੰ ਆਲੇਦੁਆਲੇ ਦੇ ਸੰਗਠਿਤ ਸਲਾਹਮਸ਼ਵਰੇ ਨਾਲ ਕਾਰਗਰ ਬਣਾਇਆ ਜਾਂਦਾ ਹੈ .
pa
indictts_pa_female
6.109
indictts_iitm
neutral
null
null
null
null
audio/pa/indictts_pa_female_train_punjabifem_02130.wav
ਆਪਣੀ ਸੋਨੇ ਵਰਗੀ ਖਰੀ ਕਮਾਈ ਨੂੰ ਆਪਸੀ ਵਿਸ਼ਵਾਸ ਨਾਲ ਹੋਰ ਵੀ ਲਿਸ਼ਕਾਓ .
pa
indictts_pa_female
5.758
indictts_iitm
neutral
null
null
null
null
audio/pa/indictts_pa_female_train_punjabifem_02131.wav
ਉਨ੍ਹਾਂ ਕਿਹਾ ਕਿ ਸੰਤ ਰਾਮਾਨੰਦ ਦੀ ਸ਼ਹਾਦਤ ਨੂੰ ਅਸੀ ਅਜਾਈਂ ਨਹੀਂ ਜਾਣ ਦੇਵਾਂਗੇ .
pa
indictts_pa_female
7.076
indictts_iitm
neutral
null
null
null
null
audio/pa/indictts_pa_female_train_punjabifem_02132.wav
ਚੀਨੀਆਂ ਦੀ ਚੇਤਨਾ ਵਿਚ ਕਿਤੇ ਨਾ ਕਿਤੇ ਲੰਮੀ ਯਾਤਰਾ ਅਜੇ ਵੀ ਬੈਠੀ ਰਹੇਗੀ .
pa
indictts_pa_female
6.354
indictts_iitm
neutral
null
null
null
null
audio/pa/indictts_pa_female_train_punjabifem_02133.wav
ਬੋਟਾਂ ਦੀ ਚੀਂਚੀਂ ਰਾਤ ਦੇ ਠੰਡੇ ਯੱਖ ਹਨੇਰੇ ਵਿਚ ਫੈਲ ਗਈ .
pa
indictts_pa_female
5.359
indictts_iitm
neutral
null
null
null
null
audio/pa/indictts_pa_female_train_punjabifem_02134.wav
ਯਕਦਮ ਇਕ ਆਵਾਜ਼ ਆਈ , ਛੋਟੇ ਗੋਸਾਈਂ ! ਓ , ਛੋਟੇ ਗੋਸਾਈਂ ! ਇੰਦਰ ਨਾਥ ਠਠੰਬਰ ਗਿਆ .
pa
indictts_pa_female
7.111
indictts_iitm
neutral
null
null
null
null
audio/pa/indictts_pa_female_train_punjabifem_02135.wav
ਜੇ ਮੈਨੂੰ ਅਭਿਨੇਤਾ ਦਾ ਪ੍ਰਯੋਗ ਕਰਨਾ ਹੀ ਪਵੇ ਤਾਂ ਉਸ ਨੂੰ ਬੋਲਣ ਤੋਂ ਰੋਕਣਾ ਪਵੇਗਾ .
pa
indictts_pa_female
6.515
indictts_iitm
neutral
null
null
null
null
audio/pa/indictts_pa_female_train_punjabifem_02136.wav
ਇਸ ਦੇ ਸਿੱਟੇ ਵਜੋਂ ਵੀ ਭਾਰਤ ਦਾ ਖੇਤੀ ਨਿਰਯਾਤ ਕਾਫੀ ਉਤਸ਼ਾਹਿਤ ਹੋਵੇਗਾ .
pa
indictts_pa_female
6.172
indictts_iitm
neutral
null
null
null
null
audio/pa/indictts_pa_female_train_punjabifem_02137.wav
ਕਈ ਪੇਂਟਰ ਰੰਗਾਂ ਦੀ ਸੋਝੀ ਨਾ ਹੋਣ ਕਾਰਣ ਮਾਰ ਖਾ ਜਾਂਦੇ ਹਨ .
pa
indictts_pa_female
5.436
indictts_iitm
neutral
null
null
null
null
audio/pa/indictts_pa_female_train_punjabifem_02138.wav
ਜਦੋਂ ਅਸੀ ਆਪਣੇ ਆਪ ਨੂੰ ਸੁਤੰਤਰ ਸਮਝਦੇ ਹਾਂ ਉਦੋਂ ਵੀ ਅਸੀ ਨਿਗਰਾਨੀ ਹੇਠ ਹੁੰਦੇ ਹਾਂ .
pa
indictts_pa_female
7.076
indictts_iitm
neutral
null
null
null
null
audio/pa/indictts_pa_female_train_punjabifem_02139.wav
ਘਰ ਵਿਚ ਰੱਖੇ ਜਾਨਵਰਾਂ ਕੁੱਤੇ , ਬਿੱਲੀ ਆਦਿ ਵਿਚ ਬੱਚੇ ਨੂੰ ਇਕੱਲੇ ਨਾ ਛੱਡੋ .
pa
indictts_pa_female
6.221
indictts_iitm
neutral
null
null
null
null
audio/pa/indictts_pa_female_train_punjabifem_02140.wav
ਫਿਰ ਉਸਨੂੰ ਕਿਹਾ , ਸ਼ੁਰੂ ਕਰ ਤਾਂ ਉਸਨੇ ਟੁਕੜਾ ਖਾ ਲਿਆ .
pa
indictts_pa_female
4.77
indictts_iitm
neutral
null
null
null
null
audio/pa/indictts_pa_female_train_punjabifem_02141.wav
ਪੰਜਾਬ ਦੇ ਇਤਿਹਾਸ ਨੂੰ ਲੇਖਕ ਨੇ ਹਰ ਬਿੰਦੂ ਉਪਰ ਚਰਚਾ ਦੇ ਨਾਲ ਰੱਖਿਆ ਹੈ .
pa
indictts_pa_female
6.235
indictts_iitm
neutral
null
null
null
null
audio/pa/indictts_pa_female_train_punjabifem_02142.wav
ਇਸ ਕਾਰਨ ਵਪਾਰ ਅਤੇ ਯਾਤਰੂਆਂ ਦੀ ਆਵਾਜਾਈ ਵਿਚ ਵੱਡੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਸਨ .
pa
indictts_pa_female
7.314
indictts_iitm
neutral
null
null
null
null
audio/pa/indictts_pa_female_train_punjabifem_02143.wav
ਇਸ ਮੌਕੇ ਸਟੇਜ ਸਕੱਤਰ ਦੀ ਡਿਊਟੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ ਦਲਮੇਘ ਸਿੰਘ ਨੇ ਨਿਭਾਈ .
pa
indictts_pa_female
8.708
indictts_iitm
neutral
null
null
null
null
audio/pa/indictts_pa_female_train_punjabifem_02144.wav
ਸਵਰਨਾਂ ਬਰਾਬਰ ਠਾਕੁਰ , ਰਾਜਪੂਤ ਹੋਣ ਦਾ ਭਰਮ ਪਾਲ ਲਿਆ .
pa
indictts_pa_female
4.777
indictts_iitm
neutral
null
null
null
null
audio/pa/indictts_pa_female_train_punjabifem_02145.wav
ਦੂਜੀ ਜ਼ਬਾਨ ਇਹਨਾਂ ਨੂੰ ਆਪਣੇ ਲਾਗੇ ਵਸਾਉਣ ਲਈ ਦਲੀਲਾਂ ਦਿੰਦੀ ਹੈ .
pa
indictts_pa_female
5.373
indictts_iitm
neutral
null
null
null
null
audio/pa/indictts_pa_female_train_punjabifem_02146.wav
ਉਸ ਨੇ ਸ਼ਾਹਰੁਖ਼ ਖ਼ਾਨ ਅਤੇ ਲਤਾ ਮੰਗੇਸ਼ਕਰ ਦੇ ਅਜਿਹੇ ਬਹੁਤ ਸਾਰੇ ਸਕੈਚ ਬਣਾਏ ਹੋਏ ਹਨ .
pa
indictts_pa_female
7.146
indictts_iitm
neutral
null
null
null
null
audio/pa/indictts_pa_female_train_punjabifem_02147.wav
ਸ਼ੇਰਾਂ ਦੀਆਂ ਨਾੜਾਂ ਲੋੜੋਂ ਵੱਧ ਦਬਾਓ ਵਿਚ ਹਨ .
pa
indictts_pa_female
4.077
indictts_iitm
neutral
null
null
null
null
audio/pa/indictts_pa_female_train_punjabifem_02148.wav
ਇਨ੍ਹਾਂ ਮਹੱਤਵ ਪੂਰਨ ਉੱਦੇਸ਼ਾਂ ਨੂੰ ਹੇਠ ਲਿਖੇ ਢੰਗ ਨਾਲ ਪ੍ਰਾਪਤ ਕੀਤਾ ਜਾਂਦਾ ਹੈ .
pa
indictts_pa_female
5.989
indictts_iitm
neutral
null
null
null
null
audio/pa/indictts_pa_female_train_punjabifem_02149.wav
ਉਨ੍ਹਾਂ ਉਪਰੋਕਤ ਨੁਮਾਇੰਦਿਆਂ ਤੇ ਫੈਕਟਰੀ ਮੈਨੇਜਰ ਨਾਲ ਥਾਣੇ ਵਿਚ ਗੱਲਬਾਤ ਕੀਤੀ .
pa
indictts_pa_female
6.074
indictts_iitm
neutral
null
null
null
null
audio/pa/indictts_pa_female_train_punjabifem_02150.wav
ਇਸ ਨਾਲ ਬਹੁਤ ਪੁਰਾਣਾ , ਗੂੜ੍ਹਾ ਅਤੇ ਨਿੱਘਾ ਰਿਸ਼ਤਾ ਕਾਇਮ ਹੋ ਚੁੱਕਾ ਹੈ .
pa
indictts_pa_female
5.863
indictts_iitm
neutral
null
null
null
null
audio/pa/indictts_pa_female_train_punjabifem_02151.wav
ਬਾਸੀ ਸਾਗਸਬਜ਼ੀ ਦੇ ਰਸ ਵਿਚ ਗੁਣ ਅਤੇ ਸੁਆਦ ਦੋਵੇਂ ਹੀ ਘਟ ਜਾਂਦੇ ਹਨ .
pa
indictts_pa_female
6.655
indictts_iitm
neutral
null
null
null
null
audio/pa/indictts_pa_female_train_punjabifem_02152.wav
ਉਹ ਉੱਠ ਕੇ ਮੇਰੇ ਕੋਲ ਆ ਬੈਠਿਆ ਸੀ ਤੇ ਮੇਰਾ ਹੱਥ ਫੜ ਲਿਆ ਸੀ .
pa
indictts_pa_female
5.219
indictts_iitm
neutral
null
null
null
null
audio/pa/indictts_pa_female_train_punjabifem_02153.wav
ਕਿਸਾਨ ਛੇਤੀਛੇਤੀ ਫ਼ਸਲ ਸੰਭਾਲ ਕੇ ਮੇਲੇ ਵਿੱਚ ਜਾਣ ਦੀ ਤਿਆਰੀ ਕਰਦਾ ਹੈ .
pa
indictts_pa_female
5.772
indictts_iitm
neutral
null
null
null
null
audio/pa/indictts_pa_female_train_punjabifem_02154.wav
ਹੁਣ ਵੀ ਮੁਜ਼ਾਰਿਆਂ ਉੱਤੇ ਸਖ਼ਤੀਆਂ ਅਤੇ ਤਸ਼ੱਦਦ ਜਾਰੀ ਹੈ .
pa
indictts_pa_female
4.994
indictts_iitm
neutral
null
null
null
null
audio/pa/indictts_pa_female_train_punjabifem_02155.wav
ਇਕ ਜਾਣਕਾਰੀ ਅਨੁਸਾਰ ਦੁਰਘਟਨਾਵਾਂ ਮਨੁੱਖੀ ਅਣਗਹਿਲੀ ਨਾਲ ਹੀ ਵਾਪਰਦੀਆਂ ਹਨ .
pa
indictts_pa_female
6.606
indictts_iitm
neutral
null
null
null
null
audio/pa/indictts_pa_female_train_punjabifem_02156.wav
ਆਲਾ ਸਿੰਘ ਨੇ ਅਹਿਮਦ ਸ਼ਾਹ ਤੋਂ ਇਸ ਗਲਤੀ ਦੀ ਮੁਆਫ਼ੀ ਮੰਗ ਲਈ .
pa
indictts_pa_female
5.156
indictts_iitm
neutral
null
null
null
null
audio/pa/indictts_pa_female_train_punjabifem_02157.wav
ਜਵਾਬ ਬੜਾ ਸਖ਼ਤ ਸੀ ਅਤੇ ਇਸ ਵਿਚ ਕੌੜੀ ਮਸ਼ਕਰੀ ਕੀਤੀ ਗਈ ਸੀ .
pa
indictts_pa_female
5.408
indictts_iitm
neutral
null
null
null
null
audio/pa/indictts_pa_female_train_punjabifem_02158.wav
ਜੇ ਰੁੱਖ ਲਗਾਉਂਦੇ ਵੀ ਹਾਂ ਤਾਂ ਘਰ ਦੀ ਸਜਾਵਟ ਲਈ ਗਮਲਿਆਂ ਦੀ ਵਰਤੋਂ ਕਰਦੇ ਹਾਂ .
pa
indictts_pa_female
6.312
indictts_iitm
neutral
null
null
null
null
audio/pa/indictts_pa_female_train_punjabifem_02159.wav
ਲੱਖ ਰੁਪਏ ਦੀ ਮਸ਼ੀਨਰੀ ਖਰੀਦ ਕੇ ਸਰਕਾਰੀ ਖ਼ਜ਼ਾਨੇ ਤੇ ਬੋਝ ਪਾਇਆ ਗਿਆ .
pa
indictts_pa_female
5.94
indictts_iitm
neutral
null
null
null
null
audio/pa/indictts_pa_female_train_punjabifem_02160.wav
ਦਸ ਵਜੇ ਤੋਂ ਉਹ ਕਦੀ ਲੇਟ ਨਾ ਹੁੰਦਾ .
pa
indictts_pa_female
3.376
indictts_iitm
neutral
null
null
null
null
audio/pa/indictts_pa_female_train_punjabifem_02161.wav
ਇਕ ਦਿਨ ਅੰਨ ਨਾ ਮਿਲਿਆ ਤਾਂ ਉਹ ਰਾਖ਼ਸ਼ ਸਾਰੇ ਪਿੰਡ ਨੂੰ ਖਾ ਗਿਆ .
pa
indictts_pa_female
5.534
indictts_iitm
neutral
null
null
null
null
audio/pa/indictts_pa_female_train_punjabifem_02162.wav
ਉਹਨੂੰ ਆਪਣਾ ਗ਼ਮ ਇਹਨਾਂ ਲੋਕਾਂ ਤੋਂ ਬਹੁਤ ਛੋਟਾ ਲੱਗਾ ਸੀ .
pa
indictts_pa_female
4.623
indictts_iitm
neutral
null
null
null
null
audio/pa/indictts_pa_female_train_punjabifem_02163.wav
ਦੇਵਰ ਨੂੰ ਪੱਟ ਭਰਜਾਈ ਬਿਠਾਉਂਦੀ ਹੈ ਤੇ ਠੂਠੀ ਰੁਪਇਆ ਦਿੰਦੀ ਹੈ .
pa
indictts_pa_female
5.408
indictts_iitm
neutral
null
null
null
null
audio/pa/indictts_pa_female_train_punjabifem_02164.wav
ਇਸ ਵਿਚ ਚਾਰੋਂ ਹਾਊਸਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ .
pa
indictts_pa_female
5.149
indictts_iitm
neutral
null
null
null
null
audio/pa/indictts_pa_female_train_punjabifem_02165.wav
ਵੱਡੀਆਂ ਵੱਡੀਆਂ ਬਿਲਡਿੰਗਜ਼ ਬਣਾ ਕੇ ਸੰਸਥਾ ਮਹਾਨ ਨਹੀਂ ਬਣਦੀ .
pa
indictts_pa_female
4.707
indictts_iitm
neutral
null
null
null
null
audio/pa/indictts_pa_female_train_punjabifem_02166.wav
ਆਪੇ ਫਾਥੜੀਏ ਤੈਨੂੰ ਕੌਣ ਛੁਡਾਏ ? ਟੈਲੀਫ਼ੋਨ ਲਾਇਆ ਤਾਂ ਸੁਖ ਨੂੰ ਸੀ .
pa
indictts_pa_female
5.963
indictts_iitm
neutral
null
null
null
null
audio/pa/indictts_pa_female_train_punjabifem_02167.wav
ਪਾਔਐਰਹ ਦੇਖਿਆ ਜਾਣ ਵਾਲਾ ਪੰਜਵਾਂ ਰੋਗੀ ਹੋ ਗਿਆ .
pa
indictts_pa_female
4.63
indictts_iitm
neutral
null
null
null
null
audio/pa/indictts_pa_female_train_punjabifem_02168.wav
ਗੁਰੂ ਜੀ ਨੇ ਇਸ ਦੇ ਮੂਲ ਪ੍ਰਬੰਧ ਵਿਚ ਤੇ ਬਾਣੀ ਵਿਚ ਕੋਈ ਤਬਦੀਲੀ ਨਹੀਂ ਕੀਤੀ .
pa
indictts_pa_female
5.961
indictts_iitm
neutral
null
null
null
null
audio/pa/indictts_pa_female_train_punjabifem_02169.wav
ਅਧਿਆਪਕ ਦੀ ਦੂਜੀ ਖ਼ੂਬੀ ਹੈ ਉਸ ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਚੰਗਾ ਗਿਆਨ ਹੋਣਾ .
pa
indictts_pa_female
6.627
indictts_iitm
neutral
null
null
null
null
audio/pa/indictts_pa_female_train_punjabifem_02170.wav
ਭਾਵ ਸਾਰੇ ਅੰਤ ਨੂੰ ਏਸੇ ਵਿੱਚ ਸਮਾ ਜਾਂਦੇ ਹਨ .
pa
indictts_pa_female
4.042
indictts_iitm
neutral
null
null
null
null
audio/pa/indictts_pa_female_train_punjabifem_02171.wav
ਫ਼ਰਕ ਇਹ ਹੈ ਕਿ ਇਹ ਸੁਨੇਹੇ ਸੰਗਠਿਤ ਕਰ ਕੇ ਵਿਚਾਰ ਲਈ ਨੁਕਤੇ ਵੀ ਛਾਂਟਦਾ ਹੈ .
pa
indictts_pa_female
6.872
indictts_iitm
neutral
null
null
null
null
audio/pa/indictts_pa_female_train_punjabifem_02172.wav
ਹਾਂ ਇਸ ਪੱਖੋਂ ਸੋਹਲ ਦੀ ਗ਼ਜ਼ਲ ਦੇ ਮਿਆਰ ਨੂੰ ਠੁਕਰਾਇਆ ਨਹੀਂ ਜਾ ਸਕਦਾ .
pa
indictts_pa_female
5.786
indictts_iitm
neutral
null
null
null
null
audio/pa/indictts_pa_female_train_punjabifem_02173.wav
ਅੱਜ ਅਸੀ ਖ਼ਲਸੇ ਦੀ ਸਾਜਨਾ ਦਾ ਤਿੰਨ ਸੌ ਸਾਲਾ ਦਿਵਸ ਮਨਾਉਣ ਦੀ ਤਿਆਰੀ ਵਿਚ ਹਾਂ .
pa
indictts_pa_female
6.382
indictts_iitm
neutral
null
null
null
null
audio/pa/indictts_pa_female_train_punjabifem_02174.wav
ਮੇਰੀਆਂ ਅੱਖਾਂ ਇਸ ਰੌਣਕ ਦੀ ਪੁਣਛਾਣ ਕਰ ਰਹੀਆਂ ਹਨ .
pa
indictts_pa_female
4.525
indictts_iitm
neutral
null
null
null
null
audio/pa/indictts_pa_female_train_punjabifem_02175.wav
ਮੈਂ ਮਾਨਵਵਾਦੀ ਹੋਣਾ ਹੀ ਸਾਹਿਤਕਾਰ ਦੀ ਕਸਵੱਟੀ ਮਿੱਥਦਾ ਹਾਂ .
pa
indictts_pa_female
4.938
indictts_iitm
neutral
null
null
null
null
audio/pa/indictts_pa_female_train_punjabifem_02176.wav
ਸੁਣ ਕੇ ਮਹਿਤਾ ਸਾਹਿਬ ਨੂੰ ਗ਼ੁੱਸਾ ਚੜ੍ਹ ਗਿਆ .
pa
indictts_pa_female
3.649
indictts_iitm
neutral
null
null
null
null
audio/pa/indictts_pa_female_train_punjabifem_02177.wav
ਪੇਜ ਦੀ ਪਰੂਫ਼ ਰੀਡਿੰਗ ਦਾ ਦੂਜਾ ਮਨੋਰਥ ਸਫ਼ੇ ਦੀ ਪੈਮਾਇਸ਼ ਨੂੰ ਜਾਂਚਣਾ ਹੈ .
pa
indictts_pa_female
6.319
indictts_iitm
neutral
null
null
null
null
audio/pa/indictts_pa_female_train_punjabifem_02178.wav
ਇਸ ਪਿੱਛੋਂ ਆਪ ਕੁੰਭਕੋਨਮ ਦੇ ਸਰਕਾਰੀ ਕਾਲਜ ਵਿਚ ਦਾਖ਼ਲ ਹੋ ਗਏ .
pa
indictts_pa_female
5.52
indictts_iitm
neutral
null
null
null
null
audio/pa/indictts_pa_female_train_punjabifem_02179.wav
ਪੁੱਤਰਾਂ ਦੀ ਪ੍ਰਾਪਤੀ ਲਈ ਅਨੇਕਾਂ ਗੁਰੂਫ਼ਕੀਰਾਂ ਅਤੇ ਦੇਵੀ ਦੇਵਤਿਆਂ ਦੀਆਂ ਮੰਨਤਾਂ ਮੰਨੀਆਂ ਜਾਂਦੀਆਂ ਹਨ .
pa
indictts_pa_female
7.937
indictts_iitm
neutral
null
null
null
null
audio/pa/indictts_pa_female_train_punjabifem_02180.wav
ਸ਼ਖ਼ਸੀਅਤ ਵਿਚ ਮੇਰੀ ਦਿਲਚਸਪੀ ਉਸ ਸੂਰਤ ਵਿਚ ਹੀ ਹੋਵੇਗੀ , ਜੇਕਰ ਮੇਰੀ ਪਸੰਦੀਦਾ ਹੋਵੇ .
pa
indictts_pa_female
7.79
indictts_iitm
neutral
null
null
null
null
audio/pa/indictts_pa_female_train_punjabifem_02181.wav
ਭਾਈ ਗੁਰਦਾਸ ਜੀ ਦਾ ਬਚਨ ਹੈ ਸਤਿਗੁਰੂ ਸਾਂਗ ਵਰਤਦਾ ਫੇਰ ਵਸਾਇਆ ਪਿੰਡ ਅਹੀਰਾਂ .
pa
indictts_pa_female
6.907
indictts_iitm
neutral
null
null
null
null
audio/pa/indictts_pa_female_train_punjabifem_02182.wav
ਹੁਣ ਫੇਰ ਇਕ ਬਦਲਾਅ ਆਉਂਦਾ ਹੈ ਜਿਸ ਦਾ ਸੰਕੇਤ ਕਹਾਣੀਕਾਰ ਕੁਝ ਬਿੰਦੀਆਂ ਰਾਹੀਂ ਦਿੰਦਾ ਹੈ .
pa
indictts_pa_female
7.272
indictts_iitm
neutral
null
null
null
null
audio/pa/indictts_pa_female_train_punjabifem_02183.wav
ਇਹ ਖੂਹ ਇਕ ਅਜਿਹਾ ਕੇਂਦਰੀ ਗਤੀਸ਼ੀਲ ਮੋਟਿਫ਼ ਹੈ ਜੋ ਰਚਨਾ ਦੇ ਆਰਪਾਰ ਫੈਲਿਆ ਹੋਇਆ ਹੈ .
pa
indictts_pa_female
7.496
indictts_iitm
neutral
null
null
null
null
audio/pa/indictts_pa_female_train_punjabifem_02184.wav
ਹਿੰਦੂਮੁਸਲਿਮ , ਸਿੱਖਈਸਾਈ ਵਿਚ ਉਸ ਨੂੰ ਕੋਈ ਫ਼ਰਕ ਦਿਖਾਈ ਨਹੀਂ ਦਿੰਦਾ .
pa
indictts_pa_female
5.492
indictts_iitm
neutral
null
null
null
null
audio/pa/indictts_pa_female_train_punjabifem_02185.wav
ਮੁੰਡੇ ਨੇ ਉਵੇਂ ਹੀ ਹੱਸਦਿਆਂ ਆਪਣੀ ਬੰਦ ਮੁੱਠੀ ਉਹਨਾਂ ਦੇ ਸਾਹਮਣੇ ਕਰ ਦਿੱਤੀ .
pa
indictts_pa_female
6.235
indictts_iitm
neutral
null
null
null
null
audio/pa/indictts_pa_female_train_punjabifem_02186.wav
ਇੱਕਲਵਯਾ ਦੀ ਤਰ੍ਹਾਂ ਹੀ ਤਾਂ ਉਸਨੂੰ ਇਕਾਂਤ ਸਾਧਨਾ ਕਰਨੀ ਪਈ ਸੀ .
pa
indictts_pa_female
5.149
indictts_iitm
neutral
null
null
null
null
audio/pa/indictts_pa_female_train_punjabifem_02187.wav
ਫਿਰ ਬਲਬ ਦੇ ਵੈਲਵ ਖੋਲ੍ਹ ਕੇ ਹਵਾ ਕੱਢ ਦਿੱਤੀ ਜਾਂਦੀ ਹੈ .
pa
indictts_pa_female
4.826
indictts_iitm
neutral
null
null
null
null
audio/pa/indictts_pa_female_train_punjabifem_02188.wav
ਪਰ ਛੋਟੇ ਵੀਰ ਦੀ ਗਲਤੀ ਕਾਰਣ ਉਹ ਟੇਪ ਟਕੇ ਦੀ ਵੀ ਨਾ ਰਹੀ .
pa
indictts_pa_female
5.359
indictts_iitm
neutral
null
null
null
null
audio/pa/indictts_pa_female_train_punjabifem_02189.wav
ਜਿੰਦਲ ਅਤੇ ਤਾਇਲ ਪਰਿਵਾਰਾਂ ਦੀ ਗਿਣਤੀ ਇਨ੍ਹਾਂ ਵਿਚ ਹੀ ਆਉਂਦੀ ਹੈ .
pa
indictts_pa_female
4.924
indictts_iitm
neutral
null
null
null
null
audio/pa/indictts_pa_female_train_punjabifem_02190.wav
ਅਖ਼ੀਰ ਤੇ ਕਲਜੁਗ ਗੁਰੂ ਨਾਨਕ ਦੇ ਆਣ ਪੈਰੀਂ ਪੈਂਦਾ ਹੈ .
pa
indictts_pa_female
4.777
indictts_iitm
neutral
null
null
null
null