file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_02191.wav
ਇਹ ਦੋਵੇਂ ਟਰੱਸਟ ਸਾਬਕਾ ਖਾੜਕੂਆਂ ਦੇ ਬੱਚਿਆਂ ਦੀ ਹੀ ਦੇਖਭਾਲ਼ ਕਰਦੇ ਹਨ .
pa
indictts_pa_female
6.095
indictts_iitm
neutral
null
null
null
null
audio/pa/indictts_pa_female_train_punjabifem_02192.wav
ਗੁਰਦੇਵ ਸਿੰਘ ਬ੍ਰਿਟਿਸ਼ ਏਅਰਵੇਜ਼ ਦੇ ਹੈਂਗਰ ਨੰਬਰ ਤਿੰਨ ਵਿਚ ਕੰਮ ਕਰਦਾ ਸੀ .
pa
indictts_pa_female
5.66
indictts_iitm
neutral
null
null
null
null
audio/pa/indictts_pa_female_train_punjabifem_02193.wav
ਸਸਕੈਚੇਵਾਨ ਆ ਕੇ ਵਸਣ ਵਾਲੇ ਵਿਦੇਸ਼ੀ ਕਾਮਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ .
pa
indictts_pa_female
7.328
indictts_iitm
neutral
null
null
null
null
audio/pa/indictts_pa_female_train_punjabifem_02194.wav
ਯੂਨੀਕੋਡ ਪ੍ਰਣਾਲੀ ਕੰਪਿਊਟਰ ਵਿੱਚ ਅੰਕੜਾ ਭੰਡਾਰਨ ਲਈ ਇੱਕ ਸੰਕੇਤ ਮਾਣਕ ਤਹਿ ਕਰਦੀ ਹੈ .
pa
indictts_pa_female
7.538
indictts_iitm
neutral
null
null
null
null
audio/pa/indictts_pa_female_train_punjabifem_02195.wav
ਪ੍ਰੀਤ ਤਾਂ ਹੁਣ ਅਸੀ ਤੇਰੇ ਨਾਲ ਜੋੜ ਲਈ ਹੈ ਤੇ ਹੋਰਨਾਂ ਨਾਲ ਤੋੜ ਲਈ ਹੈ .
pa
indictts_pa_female
5.66
indictts_iitm
neutral
null
null
null
null
audio/pa/indictts_pa_female_train_punjabifem_02196.wav
ਪਰ ਗੈਰਰਸਮੀ ਸੰਗਠਨ ਦਾ ਸੰਚਾਲਨ ਮੈਂਬਰਾਂ ਦੇ ਸ੍ਵੈਕੰਟਰੋਲ ਅਨੁਸਾਰ ਵਧੇਰੇ ਚੰਗਾ ਕੀਤਾ ਜਾ ਸਕਦਾ ਹੈ .
pa
indictts_pa_female
9.199
indictts_iitm
neutral
null
null
null
null
audio/pa/indictts_pa_female_train_punjabifem_02197.wav
ਇਸ ਦਿਨ ਭਰਤ ਨੇ ਰਾਮ ਜੀ ਨੂੰ ਰਾਜ ਵਾਪਸ ਕੀਤਾ ਸੀ .
pa
indictts_pa_female
4.693
indictts_iitm
neutral
null
null
null
null
audio/pa/indictts_pa_female_train_punjabifem_02198.wav
ਰਾਮ ਨੌਮੀ ਨੂੰ ਅਨੇਕਾਂ ਜੋਗੀ ਤੇ ਸਨਿਆਸੀ ਅਚਲ ਬਟਾਲੇ ਪਹੁੰਚਦੇ ਹਨ .
pa
indictts_pa_female
5.681
indictts_iitm
neutral
null
null
null
null
audio/pa/indictts_pa_female_train_punjabifem_02199.wav
ਕਿੰਨੇ ਦਿਨਾਂ ਬਾਅਦ ਉਹਨਾਂ ਦੀ ਚੁੱਪ ਟੁੱਟਦੀ .
pa
indictts_pa_female
3.215
indictts_iitm
neutral
null
null
null
null
audio/pa/indictts_pa_female_train_punjabifem_02200.wav
ਸਿਹਤ ਦਾ ਪਹਿਲਾਂ ਫ਼ਿਕਰ ਓਦੋਂ ਹੀ ਹੋਇਆ ਜਦੋਂ ਦਾ ਮੇਰਾ ਐਕਸੀਡੈਂਟ ਹੋਇਆ .
pa
indictts_pa_female
5.996
indictts_iitm
neutral
null
null
null
null
audio/pa/indictts_pa_female_train_punjabifem_02201.wav
ਕਪੜਿਆਂ ਵਿਚ ਸਜਾਵਟ ਤਾਂ ਹੈ ਪਰ ਕੋਮਲਤਾ ਦਾ ਅਭਾਵ ਹੈ .
pa
indictts_pa_female
4.742
indictts_iitm
neutral
null
null
null
null
audio/pa/indictts_pa_female_train_punjabifem_02202.wav
ਇਸੇ ਚੇਤਨਾ ਕਰਕੇ ਹੀ ਉਹ ਸੂਰਜ ਦਾ ਲੈਟਰ ਬਾਕਸ ਛਪਣ ਤੋਂ ਬਾਅਦ ਫਿਰ ਜਗਮਗਾ ਉਠਿਆ .
pa
indictts_pa_female
7.188
indictts_iitm
neutral
null
null
null
null
audio/pa/indictts_pa_female_train_punjabifem_02203.wav
ਇਸ ਤਰ੍ਹਾਂ ਚਾਰੇ ਪਾਸੇ ਭ੍ਰਿਸ਼ਟਾਚਾਰ ਫੈਲ ਗਿਆ ਹੈ .
pa
indictts_pa_female
3.978
indictts_iitm
neutral
null
null
null
null
audio/pa/indictts_pa_female_train_punjabifem_02204.wav
ਅੱਜ ਸਾਡੇ ਬੱਚਿਆਂ ਨੂੰ ਜਦੋਂ ਵਹਿੜਕੇ ਦਾ ਪਤਾ ਨਹੀਂ .
pa
indictts_pa_female
4.091
indictts_iitm
neutral
null
null
null
null
audio/pa/indictts_pa_female_train_punjabifem_02205.wav
ਦਿਸ਼ਾ ਦਾ ਗੁਣ ਬਾਕੀ ਕਿਸੇ ਵੀ ਚਿੰਨ੍ਹ ਵਿਚ ਉਪਲਬਧ ਨਹੀਂ ਹੈ .
pa
indictts_pa_female
4.385
indictts_iitm
neutral
null
null
null
null
audio/pa/indictts_pa_female_train_punjabifem_02206.wav
ਉਨ੍ਹਾਂ ਕਿਹਾ ਕਿ ਨਹਿਰ ਦੇ ਦੂਜੇ ਪਾਸੇ ਵੀ ਸਫ਼ਾਈ ਜਲਦ ਕਰਵਾ ਦੇਵਾਂਗੇ .
pa
indictts_pa_female
5.961
indictts_iitm
neutral
null
null
null
null
audio/pa/indictts_pa_female_train_punjabifem_02207.wav
ਹਵਾ ਵਿੱਚ ਗਿੱਲਾਪਨ ਸੀ ਤੇ ਕਾਫ਼ੀ ਤੇਜ਼ ਚੱਲ ਰਹੀ ਸੀ .
pa
indictts_pa_female
4.553
indictts_iitm
neutral
null
null
null
null
audio/pa/indictts_pa_female_train_punjabifem_02208.wav
ਉਸ ਨੇ ਇਹ ਗੱਲ ਕਹੀ ਸੀ ਕਿ ਇੰਝ ਉਸ ਨੇ ਜਾਣਬੁੱਝ ਕੇ ਨਹੀਂ ਕੀਤਾ ਸੀ .
pa
indictts_pa_female
5.947
indictts_iitm
neutral
null
null
null
null
audio/pa/indictts_pa_female_train_punjabifem_02209.wav
ਉਸ ਦੀਆਂ ਅੱਖਾਂ ਲਾਲ ਹਨ , ਸੁਲਫ਼ੇ ਦੀ ਲਾਟ ਵਾਂਗ ਲਾਲ .
pa
indictts_pa_female
4.847
indictts_iitm
neutral
null
null
null
null
audio/pa/indictts_pa_female_train_punjabifem_02210.wav
ਸਕੂਲ ਦਾ ਫਾਟਕ ਟੱਪਦਿਆਂ ਉਸ ਖ਼ੁਦ ਨੂੰ ਹੌਂਸਲਾ ਦਿੱਤਾ ਸੀ .
pa
indictts_pa_female
4.749
indictts_iitm
neutral
null
null
null
null
audio/pa/indictts_pa_female_train_punjabifem_02211.wav
ਉਹ ਦਾਅਵਾ ਕਰਦਾ ਹੈ ਕਿ ਮੈਂ ਇਸ ਵਕਤ ਅਗਲਿਆਂ ਪਿਛਲਿਆਂ ਸ਼ਾਇਰਾਂ ਦੀ ਕਸਵੱਟੀ ਹਾਂ .
pa
indictts_pa_female
6.263
indictts_iitm
neutral
null
null
null
null
audio/pa/indictts_pa_female_train_punjabifem_02212.wav
ਇਸ ਵਿਸ਼ਵ ਕੱਪ ਦੌਰਾਨ ਵੀ ਟੀਮ ਨੇ ਉਨ੍ਹਾਂ ਦੀ ਕਮੀ ਮਹਿਸੂਸ ਕੀਤੀ .
pa
indictts_pa_female
5.345
indictts_iitm
neutral
null
null
null
null
audio/pa/indictts_pa_female_train_punjabifem_02213.wav
ਵੀਨਾ ਆਪਣੀ ਕਹਾਣੀ ਵਿੱਚ ਜਿਹੜੀ ਸ਼ਬਦਾਵਲੀ ਵਰਤਦੀ ਹੈ .
pa
indictts_pa_female
4.518
indictts_iitm
neutral
null
null
null
null
audio/pa/indictts_pa_female_train_punjabifem_02214.wav
ਲੰਚਟਾਈਮ ਵਿਚ ਸੁਨੀਤਾ ਅਵਿਨਾਸ਼ ਦੀ ਸੀਟ ਤੇ ਆਈ ਤੇ ਕੁਰਸੀ ਲੈ ਕੇ ਬੈਠ ਗਈ .
pa
indictts_pa_female
6.564
indictts_iitm
neutral
null
null
null
null
audio/pa/indictts_pa_female_train_punjabifem_02215.wav
ਕੌਮੀ ਸੱਭਿਆਚਾਰ ਲਈ ਲੜਾਈ , ਕੌਮੀ ਸ਼ਕਤੀ ਅਤੇ ਇਸਦੀ ਪ੍ਰਭੂਤਾ ਲਈ ਲੜਾਈ ਹੈ .
pa
indictts_pa_female
6.844
indictts_iitm
neutral
null
null
null
null
audio/pa/indictts_pa_female_train_punjabifem_02216.wav
ਪਰਵੇਜ਼ ਮੁਸ਼ੱਰਫ਼ ਦੀ ਸਾਖ਼ ਬੁਰੀ ਤਰ੍ਹਾਂ ਘਟ ਗਈ ਹੈ .
pa
indictts_pa_female
4.077
indictts_iitm
neutral
null
null
null
null
audio/pa/indictts_pa_female_train_punjabifem_02217.wav
ਸ਼ਹਿਨਸ਼ਾਹ ਅਮਿਤਾਭ ਨੇ ਕਿਹਾ ਕਿ ਇਸ ਤਰ੍ਹਾਂ ਪਾ ਦੀ ਝੋਲੀ ਚ ਚਾਰ ਰਾਸ਼ਟਰੀ ਪੁਰਸਕਾਰ ਆਏ .
pa
indictts_pa_female
7.328
indictts_iitm
neutral
null
null
null
null
audio/pa/indictts_pa_female_train_punjabifem_02218.wav
ਆਪਣੀ ਪਸੰਦ ਦੇ ਆਦਮੀ ਵਰਗਾ ਕੋਈ ਵੀ ਆਦਮੀ ਉਹ ਅਪਣਾ ਸਕਦੀ ਹੈ .
pa
indictts_pa_female
5.464
indictts_iitm
neutral
null
null
null
null
audio/pa/indictts_pa_female_train_punjabifem_02219.wav
ਅਧਿਕਾਰੀ ਡਟੇ ਰਹਿੰਦੇ ਹਨ , ਪਰ ਸਿੰਘ ਵੀ ਸਰਕਾਰ ਨੂੰ ਝੁਕਾਉਣ ਲਈ ਤਤਪਰ ਹਨ .
pa
indictts_pa_female
6.522
indictts_iitm
neutral
null
null
null
null
audio/pa/indictts_pa_female_train_punjabifem_02220.wav
ਪ੍ਰਿਯੰਕਾ ਨੂੰ ਆਪਣੇ ਕਿਰਦਾਰ ਵਿਚ ਢਲਣ ਦੇ ਲਈ ਕਾਫੀ ਮਿਹਨਤ ਕਰਨੀ ਪਈ ਹੈ .
pa
indictts_pa_female
5.793
indictts_iitm
neutral
null
null
null
null
audio/pa/indictts_pa_female_train_punjabifem_02221.wav
ਇਸ ਸਬੰਧੀ ਖੇਤੀ ਵਿਗਿਆਨੀਆਂ ਨੂੰ ਬਦਲ ਲੱਭਣੇ ਚਾਹੀਦੇ ਹਨ .
pa
indictts_pa_female
4.763
indictts_iitm
neutral
null
null
null
null
audio/pa/indictts_pa_female_train_punjabifem_02222.wav
ਕੁਝ ਦਿਨ ਭਰਜਾਈ ਜੀ ਨੂੰ ਵੀ ਨਾਲ ਲੈ ਜਾਓ .
pa
indictts_pa_female
3.404
indictts_iitm
neutral
null
null
null
null
audio/pa/indictts_pa_female_train_punjabifem_02223.wav
ਜਿਸ ਮਿੱਤਰ ਦੀ ਮੈਂ ਗੱਲ ਕਰ ਰਿਹਾ ਹਾਂ , ਉਸ ਦੇ ਪੁਸਤਕ ਘਰ ਦਾ ਕੋਈ ਮੁਕਾਬਲਾ ਨਹੀਂ .
pa
indictts_pa_female
6.277
indictts_iitm
neutral
null
null
null
null
audio/pa/indictts_pa_female_train_punjabifem_02224.wav
ਉਦੋਂ ਮੇਰਾ ਇਹ ਖ਼ਿਆਲ ਸੀ ਕਿ ਬੱਸ ਮੈਨੂੰ ਉਹੋ ਕੁਝ ਚਾਹੀਦਾ ਸੀ .
pa
indictts_pa_female
5.324
indictts_iitm
neutral
null
null
null
null
audio/pa/indictts_pa_female_train_punjabifem_02225.wav
ਵਿਕਾਸ ਦੇ ਨਾਲਨਾਲ ਸਾਡੇ ਪ੍ਰਬੰਧਕੀ ਢਾਂਚੇ ਵਿਚ ਵੀ ਪਾਰਦਰਸ਼ਤਾ ਆਵੇਗੀ .
pa
indictts_pa_female
6.697
indictts_iitm
neutral
null
null
null
null
audio/pa/indictts_pa_female_train_punjabifem_02226.wav
ਪਿਛੋਂ ਮੁਕੱਦਮਾ ਅਤੇ ਰਾਜੀਨਾਮਾ ਉਸਦੇ ਪਰਿਵਾਰ ਨੂੰ ਕੱਖੋਂ ਹੌਲਾ ਕਰ ਦਿੰਦਾ ਹੈ .
pa
indictts_pa_female
6.592
indictts_iitm
neutral
null
null
null
null
audio/pa/indictts_pa_female_train_punjabifem_02227.wav
ਮੈਂ ਦੇਖਾਂਗਾ ਕੌਣ ਮਾਈ ਦਾ ਲਾਲ ਤੁਹਾਨੂੰ ਇਥੋਂ ਕੱਢਦਾ ਹੈ .
pa
indictts_pa_female
4.861
indictts_iitm
neutral
null
null
null
null
audio/pa/indictts_pa_female_train_punjabifem_02228.wav
ਖ਼ੁਦਾਈ ਦੀਆਂ ਪਰਤਾਂ ਦੇ ਅਵਸ਼ੇਸ਼ ਇਤਿਹਾਸਕ ਕ੍ਰਮ ਦੇ ਸੂਚਕ ਹੁੰਦੇ ਹਨ .
pa
indictts_pa_female
5.87
indictts_iitm
neutral
null
null
null
null
audio/pa/indictts_pa_female_train_punjabifem_02229.wav
ਜੋ ਗ਼ਲਤੀ ਤੂੰ ਕਰ ਰਿਹਾ ਏਂ , ਉਸਦਾ ਤੈਨੂੰ ਅਹਿਸਾਸ ਨਹੀਂ ਪਰ ਸਾਨੂੰ ਇਲਮ ਹੈ .
pa
indictts_pa_female
5.975
indictts_iitm
neutral
null
null
null
null
audio/pa/indictts_pa_female_train_punjabifem_02230.wav
ਮੈਨੂੰ ਲੱਗ ਰਿਹਾ ਸੀ ਕਿ ਮੈਂ ਆਪਣੀਆਂ ਅਖੀਰਲੀਆਂ ਪ੍ਰੀਖਿਆਵਾਂ ਦੇ ਰਹੀ ਹਾਂ .
pa
indictts_pa_female
5.632
indictts_iitm
neutral
null
null
null
null
audio/pa/indictts_pa_female_train_punjabifem_02231.wav
ਗਲਤ ਲੋਕਾਂ ਨਾਲ ਲੜਨ ਵੇਲੇ ਤਾਂ ਦਾਓ ਪੇਚ ਚਲਦਾ ਹੀ ਹੈ .
pa
indictts_pa_female
5.128
indictts_iitm
neutral
null
null
null
null
audio/pa/indictts_pa_female_train_punjabifem_02232.wav
ਚਾਹੇ ਇਹ ਦੋਸ਼ ਕੇਦਾਰ ਵਿੱਚ ਉਪਜਦਾ ਹੈ , ਚਾਹੇ ਪ੍ਰਕਾਸ਼ ਵਿੱਚ .
pa
indictts_pa_female
4.924
indictts_iitm
neutral
null
null
null
null
audio/pa/indictts_pa_female_train_punjabifem_02233.wav
ਮੁਗ਼ਲ ਚਿੱਤਰਾਂ ਵਿਚ ਵੀ ਬਾਦਸ਼ਾਹਾ ਕੋਲੋਂ ਨੌਕਰਾਂ ਨੂੰ ਡਰਦਿਆਂ ਦਿਖਾਇਆ ਗਿਆ ਹੈ .
pa
indictts_pa_female
6.074
indictts_iitm
neutral
null
null
null
null
audio/pa/indictts_pa_female_train_punjabifem_02234.wav
ਪਰ ਹੁਣ ਬਾਰੇ ਭਾਰਤੀ ਜਨਤਾ ਪਾਰਟੀ ਦਾ ਨਜ਼ਰੀਆ ਬਦਲ ਰਿਹਾ ਹੈ .
pa
indictts_pa_female
4.896
indictts_iitm
neutral
null
null
null
null
audio/pa/indictts_pa_female_train_punjabifem_02235.wav
ਉਹਨਾਂ ਦੇ ਪਿੱਛੇਪਿੱਛੇ ਹੀ ਚਾਰ ਬ੍ਰਾਹਮਣ ਨਾਰਾਇਣ ਨਾਰਾਇਣ ਕਰਦੇ ਅੰਦਰ ਵੜੇ .
pa
indictts_pa_female
6.424
indictts_iitm
neutral
null
null
null
null
audio/pa/indictts_pa_female_train_punjabifem_02236.wav
ਮਹਿਲਾਵਾਂ ਹਾਸਲ ਆਸਟ੍ਰੇਲੀਆ ਦੀ ਸਮੰਥਾ ਸਟੋਸੁਰ ਵੀ ਕੁਆਰਟਰ ਫਾਈਨਲ ਚ ਪਹੁੰਚ ਗਈ .
pa
indictts_pa_female
7.083
indictts_iitm
neutral
null
null
null
null
audio/pa/indictts_pa_female_train_punjabifem_02237.wav
ਇਸੇ ਤਰ੍ਹਾਂ ਸਤਰਾਂ ਹਨ ਗੁਰਮੁਖਿ ਪੰਥੁ ਸੁਹੇਲੜਾ ਮਨਮੁਖ ਬਾਰਹ ਵਾਟ ਫਿਰੰਦੇ .
pa
indictts_pa_female
6.599
indictts_iitm
neutral
null
null
null
null
audio/pa/indictts_pa_female_train_punjabifem_02238.wav
ਕੋਈ ਤਾਂ ਆਖ਼ਰੀ ਸਰਵਉੱਚ ਵਿਉਂਤਕਾਰੀ ਹਸਤੀ ਜ਼ਰੂਰ ਹੋਵੇਗੀ ਜੀ .
pa
indictts_pa_female
5.184
indictts_iitm
neutral
null
null
null
null
audio/pa/indictts_pa_female_train_punjabifem_02239.wav
ਇਸ ਦੌਰਾਨ ਭਾਰੀ ਸੰਖਿਆ ਵਿਚ ਸ਼ਰਧਾਲੂਆਂ ਨੇ ਮੰਦਰਾਂ ਵਿਚ ਮੱਥਾ ਟੇਕਿਆ .
pa
indictts_pa_female
5.891
indictts_iitm
neutral
null
null
null
null
audio/pa/indictts_pa_female_train_punjabifem_02240.wav
ਅਜੀਤ ਕੌਰ ਨੇ ਐਵੇਂ ਤਾਂ ਨਹੀਂ ਇਸ ਨੂੰ ਤਕੀਆ ਕਿਹਾ .
pa
indictts_pa_female
4.112
indictts_iitm
neutral
null
null
null
null
audio/pa/indictts_pa_female_train_punjabifem_02241.wav
ਸੰਵਿਧਾਨ ਵਲੋਂ ਅਨੁਸੂਚਿਤ ਜਨਜਾਤੀ ਨੂੰ ਜੋ ਵਿਸ਼ੇਸ਼ ਅਧਿਕਾਰ ਦਿੱਤੇ ਗਏ , ਉਹ ਮੈਤੀਆਂ ਨੂੰ ਨਹੀਂ ਮਿਲੇ .
pa
indictts_pa_female
8.12
indictts_iitm
neutral
null
null
null
null
audio/pa/indictts_pa_female_train_punjabifem_02242.wav
ਅਜਿਹੇ ਸਥਾਨ ਤੇ ਹੀ ਕਾਮੇ ਦੀ ਵਰਤੋਂ ਕੀਤੀ ਜਾਂਦੀ ਹੈ .
pa
indictts_pa_female
4.49
indictts_iitm
neutral
null
null
null
null
audio/pa/indictts_pa_female_train_punjabifem_02243.wav
ਹੈਲੋਕੌਣ ਹੋ ? ਡਾਕਟਰ ਮੈਂ ਸਾਹਬ ਨਾਲ ਗੱਲ ਕਰਨੀ ਏ .
pa
indictts_pa_female
4.791
indictts_iitm
neutral
null
null
null
null
audio/pa/indictts_pa_female_train_punjabifem_02244.wav
ਮੁਕਾਬਲਾ ਏਨਾ ਰੋਮਾਂਚਿਕ ਸੀ ਕਿ ਮੁੰਬਈ ਨੇ ਆਖ਼ਰੀ ਗੇਂਦ ਤੇ ਜਿੱਤ ਦਾ ਚੌਕਾ ਲਗਾਇਆ .
pa
indictts_pa_female
6.942
indictts_iitm
neutral
null
null
null
null
audio/pa/indictts_pa_female_train_punjabifem_02245.wav
ਸੰਤ ਕਹਿੰਦੇ ਕਸੂਰ ਤੇਰਾ ਕੋਈ ਨਹੀਂ ਸਾਡਾ ਭਾਗਵਤ ਪੜਾਉਣ ਦਾ ਢੰਗ ਹੀ ਇਹ ਹੈ .
pa
indictts_pa_female
6.627
indictts_iitm
neutral
null
null
null
null
audio/pa/indictts_pa_female_train_punjabifem_02246.wav
ਸੋ ਧਰਤੀ ਤੇ ਔਰਤ ਦੀ ਗ਼ੁਲਾਮੀ ਦਾ ਇਤਿਹਾਸ ਇਕੋ ਜਿੰਨਾ ਪੁਰਾਣਾ ਅਤੇ ਸਾਂਝਾ ਹੈ .
pa
indictts_pa_female
6.711
indictts_iitm
neutral
null
null
null
null
audio/pa/indictts_pa_female_train_punjabifem_02247.wav
ਗੋਰਾ ਨੇ ਕਿਹਾ , ਫ਼ੈਸਲੇ ਦਾ ਜਿਹੜਾ ਮਾਲਕ ਏ ਉਹ ਤੇ ਆਪ ਸਾਹਮਣੇ ਬੈਠਾ ਏ .
pa
indictts_pa_female
6.382
indictts_iitm
neutral
null
null
null
null
audio/pa/indictts_pa_female_train_punjabifem_02248.wav
ਇਸ ਤਰ੍ਹਾਂ ਭਾਰਤੀ ਪਰਵਾਸੀ , ਪੱਛਮੀ ਵੱਸੋਂ ਲਈ ਅਵਾਸੀ ਵਜੋਂ ਜਾਣੇ ਜਾਂਦੇ ਹਨ .
pa
indictts_pa_female
6.529
indictts_iitm
neutral
null
null
null
null
audio/pa/indictts_pa_female_train_punjabifem_02249.wav
ਵੀਹਵੀਂ ਸਦੀ ਦੀ ਆਮਦ ਨਾਲ ਸਾਡੀ ਰਹਿਣੀਬਹਿਣੀ ਅਤੇ ਸੋਚ ਦਾ ਢਾਂਚਾ ਬਦਲਿਆ ਹੈ .
pa
indictts_pa_female
6.676
indictts_iitm
neutral
null
null
null
null
audio/pa/indictts_pa_female_train_punjabifem_02250.wav
ਗੁਰੂ ਜੀ ਨੂੰ ਵੀ ਖ਼ਬਰ ਭੇਜੀ ਤੇ ਫੌਜ ਨੂੰ ਅੱਗੋਂ ਵਧਣ ਤੋਂ ਰੋਕਿਆ .
pa
indictts_pa_female
5.001
indictts_iitm
neutral
null
null
null
null
audio/pa/indictts_pa_female_train_punjabifem_02251.wav
ਆਖ਼ਿਰ ਸਾਰਾ ਕੁਝ ਸੂਰਜ ਦੀ ਹੀ ਉਪਜ ਹੈ .
pa
indictts_pa_female
3.383
indictts_iitm
neutral
null
null
null
null
audio/pa/indictts_pa_female_train_punjabifem_02252.wav
ਗ਼ਦਰ ਆਰੰਭ ਕਰਨ ਦੀ ਤਰੀਕ ਤਬਦੀਲ ਕੀਤੀ ਗਈ .
pa
indictts_pa_female
3.852
indictts_iitm
neutral
null
null
null
null
audio/pa/indictts_pa_female_train_punjabifem_02253.wav
ਸਿੱਟੇ ਵਜੋਂ ਇਹ ਇਕ ਸੁਤੰਤਰ ਅਤੇ ਜਟਿਲ ਗਿਆਨਖੇਤਰ ਦਾ ਰੂਪ ਧਾਰਣ ਕਰ ਜਾਂਦੀ ਹੈ .
pa
indictts_pa_female
7.51
indictts_iitm
neutral
null
null
null
null
audio/pa/indictts_pa_female_train_punjabifem_02254.wav
ਸੈੱਲ ਸਾਡੇ ਹੱਡਮਾਸ ਦੇ ਛੋਟੇਛੋਟੇ ਖ਼ਾਨਿਆਂ ਵਾਂਗ ਸਮਝੋ .
pa
indictts_pa_female
4.616
indictts_iitm
neutral
null
null
null
null
audio/pa/indictts_pa_female_train_punjabifem_02255.wav
ਸੋਸੋ ਦਾ ਪਿਤਾ ਉਸ ਨੂੰ ਤੇ ਉਸ ਦੀ ਮਾਂ ਨੂੰ ਅਕਸਰ ਹੀ ਮਾਰਦਾ ਰਹਿੰਦਾ ਸੀ .
pa
indictts_pa_female
5.863
indictts_iitm
neutral
null
null
null
null
audio/pa/indictts_pa_female_train_punjabifem_02256.wav
ਕਿਚਨ ਵਿਚੋਂ ਵੀ ਪਹਿਲੀ ਗਰਮਜੋਸ਼ੀ ਦੀ ਆਵਾਜ਼ ਧੀਮੀ ਪੈ ਗਈ ਸੀ .
pa
indictts_pa_female
4.938
indictts_iitm
neutral
null
null
null
null
audio/pa/indictts_pa_female_train_punjabifem_02257.wav
ਸਾਰੀ ਰਾਤ ਉਸ ਦੀ ਇੰਜ ਹੀ ਘੋਲ ਵਿਚ ਬੀਤੀ .
pa
indictts_pa_female
3.852
indictts_iitm
neutral
null
null
null
null
audio/pa/indictts_pa_female_train_punjabifem_02258.wav
ਗੁਰਦਿਆਂ ਦੇ ਰੋਗ ਵਿਸ਼ੇਸ਼ ਕਰਕੇ ਜਦੋਂ ਪਿਸ਼ਾਬ ਵਿਚ ਔਗਜ਼ੈਲੇਟਜ਼ ਹੋਣ .
pa
indictts_pa_female
5.849
indictts_iitm
neutral
null
null
null
null
audio/pa/indictts_pa_female_train_punjabifem_02259.wav
ਟੈਸਟੋਸਟੇਰਾਨ ਹਾਰਮੋਨਜ਼ ਨਾਲ ਹੀ ਬੱਚੇ ਕਿਸ਼ੋਰ ਅਵਸਥਾ ਵੱਲ ਵਧਦੇ ਹਨ .
pa
indictts_pa_female
5.835
indictts_iitm
neutral
null
null
null
null
audio/pa/indictts_pa_female_train_punjabifem_02260.wav
ਇਸ ਗੱਲ਼ ਤੇ ਸਾਡੇ ਵਿਚਕਾਰ ਵਿਵਾਦ ਛਿੜ ਪਿਆ .
pa
indictts_pa_female
3.781
indictts_iitm
neutral
null
null
null
null
audio/pa/indictts_pa_female_train_punjabifem_02261.wav
ਉਸਦੀ ਟੋਰ ਤੇ ਦੂਰੋਂ ਦਿਸਦਾ ਚਿਹਰਾ ਸ਼ਿਵ ਦੀ ਅਸਲ ਹੋਂਦ ਨੂੰ ਝੁਠਲਾ ਰਹੇ ਸਨ .
pa
indictts_pa_female
6.647
indictts_iitm
neutral
null
null
null
null
audio/pa/indictts_pa_female_train_punjabifem_02262.wav
ਭਾਵ ਇਹ ਸਾਰੀਆਂ ਹੀ ਪਾਰਟੀਆਂ ਲਾਸ਼ਾਂ ਉਪਰ ਆਪਣੀ ਰਾਜਨੀਤੀ ਦੀ ਖੇਡ ਖੇਡਣੀ ਬਿਲਕੁਲ ਨਹੀਂ ਭੁੱਲਦੇ .
pa
indictts_pa_female
7.971
indictts_iitm
neutral
null
null
null
null
audio/pa/indictts_pa_female_train_punjabifem_02263.wav
ਅੱਠ ਸਾਲ ਦੀ ਸਿੱਖਿਆ ਦੌਰਾਨ ਪਿਤਾ ਜੀ ਕਦੀਕਦਾਈਂ ਹੀ ਮੈਨੂੰ ਮਿਲਣ ਆਉਂਦੇ ਸਨ .
pa
indictts_pa_female
5.968
indictts_iitm
neutral
null
null
null
null
audio/pa/indictts_pa_female_train_punjabifem_02264.wav
ਨਤੀਜੇ ਵਜੋਂ ਨਗਰ ਸੰਸਥਾਵਾਂ ਦੇ ਖਰਚੇ ਵਿਚ ਵੀ ਵਾਧਾ ਹੋ ਰਿਹਾ ਹੈ .
pa
indictts_pa_female
5.634
indictts_iitm
neutral
null
null
null
null
audio/pa/indictts_pa_female_train_punjabifem_02265.wav
ਹੁਣ ਉਸ ਵਾਪਸ ਕੋਠੜੀ ਵਿਚ ਆ ਕੇ ਸੇਠ ਮੁਰਲੀ ਧਰ ਨੂੰ ਲਿਖਿਆ ਅਸਤੀਫ਼ਾ ਪਾੜ ਦਿਤਾ .
pa
indictts_pa_female
6.952
indictts_iitm
neutral
null
null
null
null
audio/pa/indictts_pa_female_train_punjabifem_02266.wav
ਅਜੇ ਯਾਦਵ ਨੂੰ ਜਲੰਧਰ ਮਹਾਨਗਰ ਦਾ ਪ੍ਰਧਾਨ ਬਣਾਇਆ ਗਿਆ ਹੈ .
pa
indictts_pa_female
5.119
indictts_iitm
neutral
null
null
null
null
audio/pa/indictts_pa_female_train_punjabifem_02267.wav
ਅਚਾਨਕ ਇਕ ਜਲਪਰੀ ਨੇ ਰੋਜ਼ ਕਾਲੇ ਪੱਥਰ ਤੇ ਆਉਣਾ ਸ਼ੁਰੂ ਕਰ ਦਿੱਤਾ .
pa
indictts_pa_female
5.974
indictts_iitm
neutral
null
null
null
null
audio/pa/indictts_pa_female_train_punjabifem_02268.wav
ਦਰਮਿਆਨੇ ਅਤੇ ਛੋਟੇ ਅਖ਼ਬਾਰਾਂ ਲਈ ਢਾਂਚਾ ਠੀਕ ਨਹੀਂ ਮੰਨਿਆ ਜਾ ਸਕਦਾ .
pa
indictts_pa_female
5.681
indictts_iitm
neutral
null
null
null
null
audio/pa/indictts_pa_female_train_punjabifem_02269.wav
ਪਰ ਬੰਦਿਆਂ ਨੂੰ ਯਤਨ ਤਾਂ ਕਰਨਾ ਚਾਹੀਦੈ , ਬੁੱਲ੍ਹੇ ਵਾਂਗ ਆਪਣੇ ਆਪ ਨਾਲ ਸੱਚੇ ਤਾਂ ਰਹਿਣ .
pa
indictts_pa_female
6.841
indictts_iitm
neutral
null
null
null
null
audio/pa/indictts_pa_female_train_punjabifem_02270.wav
ਕੁਝ ਦਿਨਾਂ ਬਾਅਦ ਮੀਨਾਕਸ਼ੀ ਦਾ ਅਮਰੀਕਾ ਦਾ ਟੂਰ ਬਣ ਗਿਆ .
pa
indictts_pa_female
4.556
indictts_iitm
neutral
null
null
null
null
audio/pa/indictts_pa_female_train_punjabifem_02271.wav
ਇਥੇ ਸਿਰਫ ਬੱਚਿਆਂ ਵਿਚੋਂ ਸਿਰਫ ਅਜਿਹੇ ਬੱਚੇ ਹਨ ਜਿਨ੍ਹਾਂ ਦੀ ਮਾਤ ਭਾਸ਼ਾ ਅੰਗਰੇਜ਼ੀ ਹੈ .
pa
indictts_pa_female
6.811
indictts_iitm
neutral
null
null
null
null
audio/pa/indictts_pa_female_train_punjabifem_02272.wav
ਉਨ੍ਹਾਂ ਦੱਸਿਆ ਕਿ ਬੱਦੀ ਕਾਰਖਾਨਾ ਅਗਲੇ ਮਹੀਨੇ ਚਾਲੂ ਹੋ ਜਾਵੇਗਾ .
pa
indictts_pa_female
5.376
indictts_iitm
neutral
null
null
null
null
audio/pa/indictts_pa_female_train_punjabifem_02273.wav
ਪੁਲਿਸ ਨੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ .
pa
indictts_pa_female
5.499
indictts_iitm
neutral
null
null
null
null
audio/pa/indictts_pa_female_train_punjabifem_02274.wav
ਉਸ ਨੂੰ ਇੱਛਰਾਂ , ਲੂਣਾਂ , ਸੁੰਦਰਾਂ ਇਕੋ ਚੋਲੇ ਚ ਵਸੀਆਂ ਭਾਸਦੀਆਂ ਹਨ .
pa
indictts_pa_female
6.214
indictts_iitm
neutral
null
null
null
null
audio/pa/indictts_pa_female_train_punjabifem_02275.wav
ਇਸ ਨੂੰ ਸਖ਼ਤ , ਮਜ਼ਬੂਤ ਅਤੇ ਪਿੱਛੇ ਨੂੰ ਮੁੜੇ ਹੋਏ ਕੰਡੇ ਲੱਗੇ ਹੁੰਦੇ ਹਨ .
pa
indictts_pa_female
5.675
indictts_iitm
neutral
null
null
null
null
audio/pa/indictts_pa_female_train_punjabifem_02276.wav
ਡਾਕਟਰਾਂ ਮੁਤਾਬਕ ਇਹ ਗਲਾਸ ਕੱਢਣ ਲਈ ਆਪ੍ਰੇਸ਼ਨ ਕਰਨਾ ਪੈ ਸਕਦਾ ਹੈ .
pa
indictts_pa_female
5.452
indictts_iitm
neutral
null
null
null
null
audio/pa/indictts_pa_female_train_punjabifem_02277.wav
ਇਸਦੇ ਇਲਾਵਾ , ਪ੍ਰਬੰਧਕੀ ਕਰਮਚਾਰੀਆਂ ਦੀ ਸਿਖਲਾਈ ਅਤੇ ਉਚਿਤ ਪ੍ਰਬੰਧ ਵੀ ਨਹੀਂ ਹਨ .
pa
indictts_pa_female
6.542
indictts_iitm
neutral
null
null
null
null
audio/pa/indictts_pa_female_train_punjabifem_02278.wav
ਕੋਈ ਕਹਿੰਦਾ ਸੀ ਲਾਲ ਵਿਚ ਗ਼ੁੱਸਾ ਬਹੁਤਾ ਹੈ , ਇਸ ਲਈ ਉਹ ਮਾਰੇਗਾ .
pa
indictts_pa_female
5.195
indictts_iitm
neutral
null
null
null
null
audio/pa/indictts_pa_female_train_punjabifem_02279.wav
ਕਸਾਬ ਨੂੰ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਮਈ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ .
pa
indictts_pa_female
6.688
indictts_iitm
neutral
null
null
null
null
audio/pa/indictts_pa_female_train_punjabifem_02280.wav
ਹਰ ਵੰਡ ਦੌਰਾਨ ਇਹ ਪੰਜ ਤੋਂ ਦਸ ਗ਼ਲਤੀਆਂ ਕਰ ਸਕਦਾ ਹੈ .
pa
indictts_pa_female
4.673
indictts_iitm
neutral
null
null
null
null
audio/pa/indictts_pa_female_train_punjabifem_02281.wav
ਹੁਣ ਉਹਦੀਆਂ ਟਾਹਣਾਂ ਤੇ ਕੋਈ ਹੋਰ ਪੰਛੀ ਚਹਿਕ ਰਹੇ ਸਨ .
pa
indictts_pa_female
4.603
indictts_iitm
neutral
null
null
null
null
audio/pa/indictts_pa_female_train_punjabifem_02282.wav
ਗੁਰੁ ਨਾਨਕ ਬਾਬੇ ਜੋ ਪ੍ਰਚਾਰਿਆ ਉਸ ਨੂੰ ਅਮਲੀ ਰੂਪ ਵਿਚ ਕਰਕੇ ਵਿਖਾਇਆ .
pa
indictts_pa_female
5.81
indictts_iitm
neutral
null
null
null
null
audio/pa/indictts_pa_female_train_punjabifem_02283.wav
ਸਫ਼ਾਈ ਕਰਾਂਦਿਆਂ ਉਹਨੇ ਇਕ ਵੱਡੇ ਸਾਰੇ ਕਮਰੇ ਦੀ ਕੁੰਡੀ ਖੋਲ੍ਹੀ .
pa
indictts_pa_female
4.89
indictts_iitm
neutral
null
null
null
null
audio/pa/indictts_pa_female_train_punjabifem_02284.wav
ਪਰੰਤੂ ਇਸ ਕੰਮ ਲਈ ਵਿਕੀਰਣ ਪ੍ਰਭਾਵਣ ਦੀ ਵਿਧੀ ਬਹੁਤ ਸਫਲ ਸਾਬਤ ਹੋਈ ਹੈ .
pa
indictts_pa_female
6.126
indictts_iitm
neutral
null
null
null
null
audio/pa/indictts_pa_female_train_punjabifem_02285.wav
ਸੋਰੇਨ ਇਸ ਵੇਲੇ ਵੀ ਲੋਕ ਸਭਾ ਦੇ ਮੈਂਬਰ ਹਨ .
pa
indictts_pa_female
3.97
indictts_iitm
neutral
null
null
null
null
audio/pa/indictts_pa_female_train_punjabifem_02286.wav
ਇਸ ਤਰ੍ਹਾਂ ਦਿੱਲੀ ਨਗਰ ਨਿਗਮ ਦੀ ਕਮਾਨ ਹੁਣ ਸਾਹਨੀ ਦੇ ਹੱਥਾਂ ਚ ਰਹੇਗੀ .
pa
indictts_pa_female
5.505
indictts_iitm
neutral
null
null
null
null
audio/pa/indictts_pa_female_train_punjabifem_02287.wav
ਇਹ ਦੱਖਣੀ ਏਸ਼ੀਆ ਵਾਸਤੇ ਖੁਸ਼ਹਾਲੀ ਦਾ ਪੈਗ਼ਾਮ ਹੈ .
pa
indictts_pa_female
4.093
indictts_iitm
neutral
null
null
null
null
audio/pa/indictts_pa_female_train_punjabifem_02288.wav
ਵਰਨਣਯੋਗ ਹੈ ਕਿ ਦੋਸ਼ੀ ਸੰਸਦਾਂ ਨੂੰ ਸਦਨ ਤੋਂ ਨਿਲਬੰਤ ਕਰ ਦਿੱਤਾ ਗਿਆ ਸੀ .
pa
indictts_pa_female
6.583
indictts_iitm
neutral
null
null
null
null
audio/pa/indictts_pa_female_train_punjabifem_02289.wav
ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦੇ ਵਲੋਂ ਦੱਖਣੀ ਕੋਰੀਆ ਦੀ ਇਹ ਦੂਸਰੀ ਸਰਕਾਰੀ ਯਾਤਰਾ ਹੈ .
pa
indictts_pa_female
6.841
indictts_iitm
neutral
null
null
null
null
audio/pa/indictts_pa_female_train_punjabifem_02290.wav
ਕਹਿ ਕੇ ਉਹ ਮੰਜੇ ਉੱਤੋਂ ਉੱਠਿਆ ਤੇ ਸ਼ੀਸ਼ਾ ਕਾਰਨਿਸ ਉੱਤੇ ਰੱਖ ਦਿੱਤਾ .
pa
indictts_pa_female
5.675
indictts_iitm
neutral
null
null
null
null