file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_02291.wav | ਅੱਧੀ ਰਾਤ ਉਹ ਆਕੇ ਉਸਨੂੰ ਜਗਾਉਂਦਾ ਤਾਂ ਹੱਸਦੀਹੱਸਦੀ ਉਠਕੇ ਰੋਟੀ ਪਕਾਕੇ ਖੁਆਉਂਦੀ . | pa | indictts_pa_female | 6.729 | indictts_iitm | neutral | null | null | null | null |
audio/pa/indictts_pa_female_train_punjabifem_02292.wav | ਕਿਸੇ ਇਕੋ ਕਾਗ਼ਜ਼ ਦੇ ਇਕ ਪਾਸੇ ਤੇ ਦੂਜੇ ਪਾਸੇ ਵਾਂਗ . | pa | indictts_pa_female | 4.451 | indictts_iitm | neutral | null | null | null | null |
audio/pa/indictts_pa_female_train_punjabifem_02293.wav | ਰਾਤ ਰਾਤ ਭਰ ਜਾਗ ਕੇ ਉਹ ਸੇਠੀ ਨੂੰ ਗਾਲਾਂ ਕੱਢਦੇ . | pa | indictts_pa_female | 4.462 | indictts_iitm | neutral | null | null | null | null |
audio/pa/indictts_pa_female_train_punjabifem_02294.wav | ਪਹਿਲਾਂ ਮੇਰਾ ਇਕ ਕਜ਼ਨ ਹਸਪਤਾਲ ਵਿਚ ਭਰਤੀ ਹੋਇਆ ਸੀ , ਉੱਥੇ ਹੀ ਉਸਦੀ ਮੌਤ ਹੋ ਗਈ . | pa | indictts_pa_female | 6.741 | indictts_iitm | neutral | null | null | null | null |
audio/pa/indictts_pa_female_train_punjabifem_02295.wav | ਇਸ ਲਈ ਉਹ ਦੌਰੇ ਤੇ ਨਹੀਂ ਜਾ ਸਕਦੇ ਹਨ . | pa | indictts_pa_female | 3.554 | indictts_iitm | neutral | null | null | null | null |
audio/pa/indictts_pa_female_train_punjabifem_02296.wav | ਉਸ ਪਿੱਛੋਂ ਉਹ ਦਸਦਾ ਹੈ ਕਿ ਮੈਨੂੰ ਉੱਚ ਸਿੱਖਿਆ ਲਈ ਹੈਲੀਫੈਕਸ ਭੇਜਿਆ ਗਿਆ . | pa | indictts_pa_female | 6.226 | indictts_iitm | neutral | null | null | null | null |
audio/pa/indictts_pa_female_train_punjabifem_02297.wav | ਦੇਸ਼ ਦੇ ਹਾਕਮਾਂ ਨੂੰ ਦੂਰਅੰਦੇਸ਼ੀ ਤੋਂ ਕੰਮ ਲੈਣ ਦੀ ਲੋੜ ਹੋਵੇਗੀ . | pa | indictts_pa_female | 5.488 | indictts_iitm | neutral | null | null | null | null |
audio/pa/indictts_pa_female_train_punjabifem_02298.wav | ਉਸ ਦਾ ਨਾਇਕ ਵਿਸ਼ਵਕਰਮਾ ਇਸ ਗਲਪੀ ਸ਼ਕਤੀ ਦਾ ਗ਼ੈਰਕੁਦਰਤੀ ਕਰਤਾਰ ਹੈ . | pa | indictts_pa_female | 6.554 | indictts_iitm | neutral | null | null | null | null |
audio/pa/indictts_pa_female_train_punjabifem_02299.wav | ਹਾਦਸੇ ਤੋਂ ਬਾਅਦ ਡਰਾਈਵਰ ਅਤੇ ਖਲਾਸੀ ਫ਼ਰਾਰ ਹੋ ਗਏ ਹਨ . | pa | indictts_pa_female | 4.697 | indictts_iitm | neutral | null | null | null | null |
audio/pa/indictts_pa_female_train_punjabifem_02300.wav | ਤਨਖ਼ਾਹ ਦਾ ਬਹੁਤਾ ਹਿੱਸਾ ਤਾਂ ਮਕਾਨ ਦੇ ਕਰਜ਼ੇ ਦੀਆਂ ਕਿਸ਼ਤਾਂ ਵਿੱਚ ਕੱਟਿਆ ਜਾਂਦਾ ਸੀ . | pa | indictts_pa_female | 6.12 | indictts_iitm | neutral | null | null | null | null |
audio/pa/indictts_pa_female_train_punjabifem_02301.wav | ਸੇਠੀ ਦੀ ਗੱਲ ਵਿਚ ਵਜਨ ਸੀ ਤੇ ਮੈਨੂੰ ਆਪਣੀਆਂ ਸੀਮਾਵਾਂ ਦਾ ਅਹਿਸਾਸ . | pa | indictts_pa_female | 5.587 | indictts_iitm | neutral | null | null | null | null |
audio/pa/indictts_pa_female_train_punjabifem_02302.wav | ਪਰ ਸਰਵਿਸ ਦੇ ਹੋਰ ਵੀ ਝਗੜੇ ਹੁੰਦੇ ਹਨ . | pa | indictts_pa_female | 3.027 | indictts_iitm | neutral | null | null | null | null |
audio/pa/indictts_pa_female_train_punjabifem_02303.wav | ਜਿਉਂ ਹੀ ਮੈਂ ਬੋਲਣਾ ਬੰਦ ਕੀਤਾ ਤਾਂ ਉਹਨੇ ਨਵੇਂ ਸਵਾਲ ਕਰ ਦਿੱਤੇ . | pa | indictts_pa_female | 5.312 | indictts_iitm | neutral | null | null | null | null |
audio/pa/indictts_pa_female_train_punjabifem_02304.wav | ਕੁਝ ਰਾਜਾਂ ਨੇ ਅੰਸ਼ਕ ਰੂਪ ਵਿਚ ਇਸ ਪ੍ਰਣਾਲੀ ਨੂੰ ਅਪਣਾਇਆ ਹੈ . | pa | indictts_pa_female | 5.488 | indictts_iitm | neutral | null | null | null | null |
audio/pa/indictts_pa_female_train_punjabifem_02305.wav | ਬੇਸ਼ੱਕ ਉਧਾਲੇ ਜਾਣ ਮਗਰੋਂ ਉਸ ਮੁਸਲਮਾਨ ਨੇ ਲਾਜਵੰਤੀ ਨਾਲ ਬੜੇ ਪਿਆਰ ਨਾਲ ਘਰ ਵਸਾਇਆ ਸੀ . | pa | indictts_pa_female | 7.86 | indictts_iitm | neutral | null | null | null | null |
audio/pa/indictts_pa_female_train_punjabifem_02306.wav | ਨੱਚਣ ਵਾਲ਼ੀਆਂ ਮੁਟਿਆਰਾਂ ਦੇ ਪੈਰਾਂ ਵਿੱਚ ਝਾਂਜਰਾਂ ਪਾਈਆਂ ਹੁੰਦੀਆਂ ਹਨ . | pa | indictts_pa_female | 4.843 | indictts_iitm | neutral | null | null | null | null |
audio/pa/indictts_pa_female_train_punjabifem_02307.wav | ਕੰਪਨੀ ਦਾ ਕੰਮ ਕੱਢਣ ਲਈ , ਕਿਸੇ ਨੂੰ ਖੁਸ਼ ਕਰਨ ਲਈ ਉਹਦਾ ਆਦਮੀ ਰੱਖ ਲੈਂਦੇ ਹਨ . | pa | indictts_pa_female | 6.302 | indictts_iitm | neutral | null | null | null | null |
audio/pa/indictts_pa_female_train_punjabifem_02308.wav | ਦੂਜੇ ਪਾਸੇ ਮੇਰੀ ਮਦਦ ਸਾਥੀ ਨਾਰਾਇਣ ਸਿੰਘ ਗ਼ੁੱਚਾ ਨੇ ਵੀ ਕੀਤੀ . | pa | indictts_pa_female | 5.488 | indictts_iitm | neutral | null | null | null | null |
audio/pa/indictts_pa_female_train_punjabifem_02309.wav | ਮੈਂ ਕਿਹਾ , ਛੱਡੋ ਪਰ੍ਹਾਂ ਰਾਮ ਚੰਦਰ ਨੂੰ ਗੁੱਸਾ ਆ ਗਿਆ . | pa | indictts_pa_female | 4.544 | indictts_iitm | neutral | null | null | null | null |
audio/pa/indictts_pa_female_train_punjabifem_02310.wav | ਬਾਵਰਚੀ , ਅਭਿਮਾਨ , ਚੁਪਕੇਚੁਪਕੇ ਅਤੇ ਮਿਲੀ ਵਰਗੀਆਂ ਕਈ ਫਿਲਮਾਂ ਵਿਚ ਆਪਣੇ ਅਭਿਨੈ ਦਾ ਜੌਹਰ ਦਿਖਾਇਆ . | pa | indictts_pa_female | 8.985 | indictts_iitm | neutral | null | null | null | null |
audio/pa/indictts_pa_female_train_punjabifem_02311.wav | ਪਾਠਕ ਦੀ ਗਤੀਸ਼ੀਲਤਾ ਇਕ ਅਰਧਸੰਸਾਰ ਨੂੰ ਸਮਝਣ ਤੋਂ ਬਾਅਦ ਰੁਕ ਨਹੀਂ ਜਾਂਦੀ . | pa | indictts_pa_female | 6.232 | indictts_iitm | neutral | null | null | null | null |
audio/pa/indictts_pa_female_train_punjabifem_02312.wav | ਕੁਝ ਸ਼ਾਇਰਾਂ ਨੇ ਕੋਰੜਾ ਛੰਦ ਵਿਚ ਵੀ ਗ਼ਜ਼ਲਾਂ ਕਹੀਆਂ ਹਨ . | pa | indictts_pa_female | 4.328 | indictts_iitm | neutral | null | null | null | null |
audio/pa/indictts_pa_female_train_punjabifem_02313.wav | ਜੋ ਹਰੇਕ ਸਤਿਕਾਰ ਤੇ ਮਾਣ ਦੇ ਯੋਗ ਹੈ . | pa | indictts_pa_female | 3.502 | indictts_iitm | neutral | null | null | null | null |
audio/pa/indictts_pa_female_train_punjabifem_02314.wav | ਹਰੇਕ ਗਤੀਪੂਰਨ ਵਸਤੂ ਦਾ ਪੁਲਾੜ ਅਤੇ ਕਾਲ ਦਾ ਆਪਣਾ ਹਵਾਲਾ ਹੁੰਦਾ ਹੈ . | pa | indictts_pa_female | 5.862 | indictts_iitm | neutral | null | null | null | null |
audio/pa/indictts_pa_female_train_punjabifem_02315.wav | ਉਸ ਦਾ ਸੁਭਾਅ ਛੇਤੀ ਉੱਤੇਜਿਤ ਹੋਣ ਵਾਲਾ ਤੇ ਗਰਮ ਸੀ . | pa | indictts_pa_female | 4.603 | indictts_iitm | neutral | null | null | null | null |
audio/pa/indictts_pa_female_train_punjabifem_02316.wav | ਬੁੱਢਾ ਪਿਉ ਕੰਮਕਾਰ ਕਰਨ ਦੇ ਕਾਬਲ ਨਹੀਂ ਸੀ . | pa | indictts_pa_female | 3.824 | indictts_iitm | neutral | null | null | null | null |
audio/pa/indictts_pa_female_train_punjabifem_02317.wav | ਸੇਠ ਦੇ ਦਿਲ ਤੇ ਇਸ ਸਬਰ ਸੰਤੋਖ ਦਾ ਬਹੁਤ ਹੀ ਅਸਰ ਪਿਆ . | pa | indictts_pa_female | 5.324 | indictts_iitm | neutral | null | null | null | null |
audio/pa/indictts_pa_female_train_punjabifem_02318.wav | ਖੁਰਾਨਾ ਨੇ ਆਪਣੀ ਪ੍ਰਯੋਗਸ਼ਾਲਾ ਵਿਚ ਖਮੀਰ ਕੋਸ਼ਿਕਾ ਦੇ ਜੀਨ ਦੇ ਇੱਕ ਹਿੱਸੇ ਦਾ ਉਤਪਾਦਨ ਕੀਤਾ . | pa | indictts_pa_female | 7.661 | indictts_iitm | neutral | null | null | null | null |
audio/pa/indictts_pa_female_train_punjabifem_02319.wav | ਇਤਫ਼ਾਕਵੱਸ , ਕਈ ਸਥਾਪਿਤ ਹਕੀਮ , ਵੈਦ ਤੇ ਡਾਕਟਰ ਵੀ ਇਸ ਮਾਮਲੇ ਵਿੱਚ ਘੱਟ ਨਹੀਂ ਗੁਜ਼ਾਰਦੇ . | pa | indictts_pa_female | 7.813 | indictts_iitm | neutral | null | null | null | null |
audio/pa/indictts_pa_female_train_punjabifem_02320.wav | ਗੱਡੀ ਥੱਲੇ ਆ ਗਿਆ ਤੇ ਮਰ ਗਿਆ ਸੀ . | pa | indictts_pa_female | 3.226 | indictts_iitm | neutral | null | null | null | null |
audio/pa/indictts_pa_female_train_punjabifem_02321.wav | ਕਈਆਂ ਨੂੰ ਜਾਪਦੈ ਖੜੱਪਾ ਯਾਨਿ ਫਨੀਅਰ ਸੱਪ ਐ . | pa | indictts_pa_female | 4.111 | indictts_iitm | neutral | null | null | null | null |
audio/pa/indictts_pa_female_train_punjabifem_02322.wav | ਰੰਧਾਵੇਂ ਭੱਟੀਆਂ ਨੂੰ ਆਪਣਾ ਭਾਈਚਾਰਾ ਹੀ ਸਮਝਦੇ ਸਨ . | pa | indictts_pa_female | 4.41 | indictts_iitm | neutral | null | null | null | null |
audio/pa/indictts_pa_female_train_punjabifem_02323.wav | ਪ੍ਰਿਯੰਕਾ ਚੋਪੜਾ ਦਾ ਫਾਰਮੂਲਾ ਸਫ਼ਲ ਕਲਾਕਾਰਾਂ ਨੂੰ ਰੋਜ਼ਾਨਾਂ ਕਈ ਫਿ਼ਲਮਾਂ ਦੀਆਂ ਪੇਸ਼ਕੱਸ਼ ਮਿਲਦੀਆਂ ਹਨ . | pa | indictts_pa_female | 7.983 | indictts_iitm | neutral | null | null | null | null |
audio/pa/indictts_pa_female_train_punjabifem_02324.wav | ਰਜਿਸਟਰਾਂ ਦਾ ਬਹੁਤ ਕੰਮ ਕਲਰਕ ਨੂੰ ਸੌਂਪਿਆ ਜਾਵੇ . | pa | indictts_pa_female | 3.994 | indictts_iitm | neutral | null | null | null | null |
audio/pa/indictts_pa_female_train_punjabifem_02325.wav | ਇਹ ਆਤਮਕ ਬਲ ਤੁਹਾਡੇ ਜੀਵਨ ਦੀ ਸੁੱਚੀ ਕਮਾਈ ਨਾਲ਼ ਹੀ ਪੈਦਾ ਹੋ ਸਕਦਾ ਹੈ . | pa | indictts_pa_female | 6.073 | indictts_iitm | neutral | null | null | null | null |
audio/pa/indictts_pa_female_train_punjabifem_02326.wav | ਜਰਨੈਲ ਸਿੰਘ ਨੇ ਪੁੱਛਿਆ , ਬਣੀ ਗੱਲ ? ਮਹਿੰਦਰ ਸਿੰਘ ਨੇ ਕਿਹਾ , ਕਿਹੜੀ ? ਓਹੀ . | pa | indictts_pa_female | 6.091 | indictts_iitm | neutral | null | null | null | null |
audio/pa/indictts_pa_female_train_punjabifem_02327.wav | ਜੰਗਾਂ ਜਿੱਤਣ ਨਾਲ ਹੀ ਤਾਂ ਸਿਪਾਹੀਆਂ ਦੀਆਂ ਤਰੱਕੀਆਂ ਹੁੰਦੀਆਂ ਹਨ . | pa | indictts_pa_female | 4.826 | indictts_iitm | neutral | null | null | null | null |
audio/pa/indictts_pa_female_train_punjabifem_02328.wav | ਇਕ ਵਾਰ ਫਿਰ ਜ਼ੈਲਦਾਰ ਸਾਹਿਬ ਦੀਆਂ ਗ਼ੁੱਸੇ ਨਾਲ ਭਰੀਆਂ ਲਾਲ ਅੱਖਾਂ ਉਹਨੂੰ ਯਾਦ ਆ ਗਈਆਂ . | pa | indictts_pa_female | 7.198 | indictts_iitm | neutral | null | null | null | null |
audio/pa/indictts_pa_female_train_punjabifem_02329.wav | ਆਪਣੇ ਇਲਾਕੇ ਦੇ ਡਾਕਖ਼ਾਨੇ ਦਾ ਤਾਂ ਮਸੀਂ ਦਸ ਵਜੇ ਜਿੰਦਾ ਖੁਲ੍ਹਦਾ ਸੀ . | pa | indictts_pa_female | 5.827 | indictts_iitm | neutral | null | null | null | null |
audio/pa/indictts_pa_female_train_punjabifem_02330.wav | ਪੁਲਸ ਨੇ ਲਾਸ਼ ਸ਼ਨਾਖ਼ਤ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰਖਵਾ ਦਿੱਤੀ ਹੈ . | pa | indictts_pa_female | 6.513 | indictts_iitm | neutral | null | null | null | null |
audio/pa/indictts_pa_female_train_punjabifem_02331.wav | ਆਗੂਆਂ ਨੇ ਮੰਗ ਕੀਤੀ ਕਿ ਠੇਕੇਦਾਰੀ ਪ੍ਰਥਾ ਨੂੰ ਤੁਰੰਤ ਬੰਦ ਕੀਤਾ ਜਾਵੇ . | pa | indictts_pa_female | 5.739 | indictts_iitm | neutral | null | null | null | null |
audio/pa/indictts_pa_female_train_punjabifem_02332.wav | ਭੱਟੀ ਕਬੀਲੇ ਦੇ ਲੋਕ ਚੰਦਰ ਬੰਸੀ ਯਾਦਵਾਂ ਵਿੱਚੋਂ ਹਨ . | pa | indictts_pa_female | 4.685 | indictts_iitm | neutral | null | null | null | null |
audio/pa/indictts_pa_female_train_punjabifem_02333.wav | ਤੂੰ ਸੌਂ ਗਿਆ ਸੀ ? ਉਨ੍ਹਾਂ ਨੇ ਹੌਲ਼ੀ ਜਿਹੀ ਕਿਹਾ . | pa | indictts_pa_female | 3.812 | indictts_iitm | neutral | null | null | null | null |
audio/pa/indictts_pa_female_train_punjabifem_02334.wav | ਹੜ੍ਹਾਂ ਮਾਰੇ ਉਜਾੜ ਤੇ ਵਿਰਾਨ ਇਲਾਕੇ ਦਾ ਹੁਣ ਨਕਸ਼ਾ ਹੀ ਬਦਲਿਆ ਪਿਆ ਹੈ . | pa | indictts_pa_female | 5.611 | indictts_iitm | neutral | null | null | null | null |
audio/pa/indictts_pa_female_train_punjabifem_02335.wav | ਜੇਕਰ ਕੋਈ ਰਿਸ਼ਤੇਦਾਰ ਆ ਜਾਵੇ ਤਾਂ ਕਾਫ਼ੀ ਮੁਸ਼ਕਿਲ ਪੇਸ਼ ਆਉਂਦੀ ਹੈ . | pa | indictts_pa_female | 5.845 | indictts_iitm | neutral | null | null | null | null |
audio/pa/indictts_pa_female_train_punjabifem_02336.wav | ਪਰ ਪਰਸਾ ਟਿੰਡੀ ਦੀਆਂ ਸਾਰੀਆਂ ਗੱਲਾਂ ਉੱਤੇ ਯਕੀਨ ਨਹੀਂ ਕਰਦਾ . | pa | indictts_pa_female | 5.136 | indictts_iitm | neutral | null | null | null | null |
audio/pa/indictts_pa_female_train_punjabifem_02337.wav | ਆਪਣੀ ਮੰਡੀ ਚ ਕਿਸਾਨ ਤਾਂ ਹੁੰਦੇ ਹੀ ਨਹੀਂ . | pa | indictts_pa_female | 3.449 | indictts_iitm | neutral | null | null | null | null |
audio/pa/indictts_pa_female_train_punjabifem_02338.wav | ਇਹ ਦਸਤਾਵਰ ਹੈ ਅਤੇ ਸਰੀਰ ਵਿਚੋਂ ਵਾਧੂ ਤੇ ਬੇਲੋੜੇ ਦ੍ਰਵਾਂ ਨੂੰ ਬਾਹਰ ਕੱਢਦੀ ਹੈ . | pa | indictts_pa_female | 6.882 | indictts_iitm | neutral | null | null | null | null |
audio/pa/indictts_pa_female_train_punjabifem_02339.wav | ਇਹ ਸਨਮਾਨ ਸਮਿਤਾ ਪਾਟਿਲ ਨੂੰ ਹੰਝੂਆਂ ਦੀ ਝਿਲਮਿਲਾਹਟ ਤੇ ਜ਼ਜਬੇ ਦੇ ਰੂਪ ਵਿਚ ਮਿਲਿਆ . | pa | indictts_pa_female | 6.759 | indictts_iitm | neutral | null | null | null | null |
audio/pa/indictts_pa_female_train_punjabifem_02340.wav | ਮੀਤ ਆਪਣੀ ਮਾਂ ਕੋਲ਼ ਬੈਠੀ ਸਿਸਕੀ ਜਾ ਰਹੀ ਸੀ . | pa | indictts_pa_female | 4.111 | indictts_iitm | neutral | null | null | null | null |
audio/pa/indictts_pa_female_train_punjabifem_02341.wav | ਨੌਜਵਾਨ ਪੀੜੀ ਨਸ਼ਿਆਂ ਅਤੇ ਹੋਰ ਗ਼ੈਰਸਮਾਜਿਕ ਕੰਮਾਂ ਜਾਂ ਅਪਰਾਧਾਂ ਵਿਚ ਗਲਤਾਨ ਹੋ ਰਹੀ ਹੈ . | pa | indictts_pa_female | 7.954 | indictts_iitm | neutral | null | null | null | null |
audio/pa/indictts_pa_female_train_punjabifem_02342.wav | ਸ਼ਾਲੀਮਾਰ ਬਾਗ਼ ਦੇ ਫ਼ੁਹਾਰਿਆਂ ਵਿਚ ਗ਼ੁਲਾਬ ਦਾ ਅਰਕ ਭਰ ਕੇ ਉਨ੍ਹਾਂ ਨੂੰ ਚਲਾਇਆ ਗਿਆ . | pa | indictts_pa_female | 6.319 | indictts_iitm | neutral | null | null | null | null |
audio/pa/indictts_pa_female_train_punjabifem_02343.wav | ਇਹ ਅੱਜ ਵੀ ਵਿਚਰਦੇ ਹਨ ਅਤੇ ਇਹ ਸਾਡੇ ਚਚੇਰੇ , ਮਮੇਰੇ ਤੇ ਫੁਫੇਰੇ ਸਾਕਾਂ ਚੋਂ ਹਨ . | pa | indictts_pa_female | 7.098 | indictts_iitm | neutral | null | null | null | null |
audio/pa/indictts_pa_female_train_punjabifem_02344.wav | ਭਾਰਤ ਦਾ ਆਮ ਕਿਸਾਨ ਗ਼ਰੀਬ ਹੈ ਅਤੇ ਉਹ ਲੋੜੀਂਦਾ ਨਿਵੇਸ਼ ਜੁਟਾਉਣ ਤੋਂ ਅਸਮਰਥ ਹੈ . | pa | indictts_pa_female | 7.04 | indictts_iitm | neutral | null | null | null | null |
audio/pa/indictts_pa_female_train_punjabifem_02345.wav | ਅੱਬਾ ਨੂੰ ਕਹਿਣਾ ਕਿ ਜੇ ਹੋ ਸਕੇ ਤਾਂ ਉਹ ਮੈਨੂੰ ਮੁਆਫ਼ ਕਰ ਦੇਣ . | pa | indictts_pa_female | 4.878 | indictts_iitm | neutral | null | null | null | null |
audio/pa/indictts_pa_female_train_punjabifem_02346.wav | ਕਾਲਜ ਦੌਰਾਨ ਮੇਰੇ ਨਾਲਨਾਲ ਮੇਰੇ ਇਸ ਸ਼ੌਕ ਨੂੰ ਵੀ ਜੋਬਨ ਚੜ੍ਹ ਗਿਆ . | pa | indictts_pa_female | 5.95 | indictts_iitm | neutral | null | null | null | null |
audio/pa/indictts_pa_female_train_punjabifem_02347.wav | ਪੰਜਾਬੀ , ਮੁਖ ਰੂਪ ਵਿਚ ਪਿਛੇਤਰਾਤਮਕ ਭਾਸ਼ਾ ਹੈ . | pa | indictts_pa_female | 4.462 | indictts_iitm | neutral | null | null | null | null |
audio/pa/indictts_pa_female_train_punjabifem_02348.wav | ਉਹ ਖਸਮਾ ਖਾਣਾਕੀ ਨਾਂ ਏ ਉਹਦਾ ? ਉਹ ਜੇਹੜਾ ਅਖ਼ਬਾਰਾਂ ਵੇਚਦਾ ਏ ? ਰਤਨਾ . | pa | indictts_pa_female | 6.109 | indictts_iitm | neutral | null | null | null | null |
audio/pa/indictts_pa_female_train_punjabifem_02349.wav | ਹਿੰਦੂ ਲੋਕ ਸ਼ਰਾਧਾਂ ਦੇ ਦਿਨ ਪਿਤਰਾਂਨਮਿੱਤ ਗਊ ਨੂੰ ਛੋਲੇ ਚਾਰਦੇ ਹਨ . | pa | indictts_pa_female | 6.009 | indictts_iitm | neutral | null | null | null | null |
audio/pa/indictts_pa_female_train_punjabifem_02350.wav | ਇਹ ਸੁਣ ਕੇ ਰੰਧਾਵਾ ਗ਼ੁਸੇ ਵਿਚ ਬੋਲਿਆ , ਚੁੱਕੋ ਆਪਣੀ ਪ੍ਰਧਾਨਗੀ . | pa | indictts_pa_female | 5.611 | indictts_iitm | neutral | null | null | null | null |
audio/pa/indictts_pa_female_train_punjabifem_02351.wav | ਥਾਈਲੈਂਡ ਵਿਚ ਵੇਸਵਾਗਮਨੀ ਕਾਨੂੰਨੀ ਤੌਰ ਤੇ ਇੱਕ ਪਰਵਾਨਿਤ ਕਿੱਤਾ ਹੈ . | pa | indictts_pa_female | 5.851 | indictts_iitm | neutral | null | null | null | null |
audio/pa/indictts_pa_female_train_punjabifem_02352.wav | ਸਤੀ ਕੁਮਾਰ ਦੀ ਕਵਿਤਾ ਵਿਚ ਸ਼ੈਲੀਗਤ ਵਿਰੂਪਣ ਦੇ ਬੜੇ ਉਘੜਵੇਂ ਪ੍ਰਮਾਣ ਮਿਲਦੇ ਹਨ . | pa | indictts_pa_female | 6.319 | indictts_iitm | neutral | null | null | null | null |
audio/pa/indictts_pa_female_train_punjabifem_02353.wav | ਅਰਜਨਟੀਨਾ ਨੂੰ ਗਰੁੱਪ ਬੀ ਵਿਚ ਰੱਖਿਆ ਗਿਆ ਹੈ . | pa | indictts_pa_female | 3.678 | indictts_iitm | neutral | null | null | null | null |
audio/pa/indictts_pa_female_train_punjabifem_02354.wav | ਤਵਾਰੀਖ਼ ਗਵਾਹ ਹੈ ਕਿ ਬੰਦਾ ਸਿੰਘ ਨੇ ਇੱਕ ਵੀ ਬੇਗੁਨਾਹ ਮੁਸਲਮਾਨ ਨਹੀਂ ਸੀ ਮਾਰਿਆ . | pa | indictts_pa_female | 6.536 | indictts_iitm | neutral | null | null | null | null |
audio/pa/indictts_pa_female_train_punjabifem_02355.wav | ਇਸਦੇ ਫਲਸਰੂਪ ਪ੍ਰਤੀ ਇਕਾਈ ਉਤਪਾਦਨ ਲਾਗਤ ਘੱਟ ਹੁੰਦੀ ਜਾਂਦੀ ਹੈ . | pa | indictts_pa_female | 5.745 | indictts_iitm | neutral | null | null | null | null |
audio/pa/indictts_pa_female_train_punjabifem_02356.wav | ਹੁਣ ਤਿੰਨ ਇਲੈਕਟਰੋਨ ਅੱਗੇ ਤਿੰਨਤਿੰਨ ਇਲੈਕਟਰੋਨਾਂ ਨੂੰ ਕੱਢਣਗੇ . | pa | indictts_pa_female | 5.042 | indictts_iitm | neutral | null | null | null | null |
audio/pa/indictts_pa_female_train_punjabifem_02357.wav | ਹਿੰਦੁਸਤਾਨੀ ਜਾਇਦਾਦ ਦੇ ਸਹਾਰੇ ਪਾਕਿਸਤਾਨ ਵਿਚ ਉਨ੍ਹਾਂ ਨੇ ਆਪਣੀ ਚੋਖੀ ਹੈਸੀਅਤ ਬਣਾ ਲ਼ਈ ਸੀ . | pa | indictts_pa_female | 7.778 | indictts_iitm | neutral | null | null | null | null |
audio/pa/indictts_pa_female_train_punjabifem_02358.wav | ਜੇ ਕੁਝ ਪਲ ਪਰਤ ਵੀ ਆਏ ਤਾਂ ਫਿਰ ਉਹਨਾਂ ਰਾਹਾਂ ਵਲ ਤੁਰ ਪੈਂਦੀ ਹੈ . | pa | indictts_pa_female | 5.329 | indictts_iitm | neutral | null | null | null | null |
audio/pa/indictts_pa_female_train_punjabifem_02359.wav | ਕੋਈ ਵੀ ਆਪਣੀ ਮਨ ਮਰਜ਼ੀ ਜਾਂ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕਦਾ . | pa | indictts_pa_female | 5.493 | indictts_iitm | neutral | null | null | null | null |
audio/pa/indictts_pa_female_train_punjabifem_02360.wav | ਕਈ ਵਾਰੀ ਇਹੋ ਨਿਗੂਣੇ ਅਸ਼ੁਭ ਕਰਮ ਸੰਸਾਰ ਦੇ ਵਿਨਾਸ਼ ਲਈ ਜ਼ੁੰਮੇਵਾਰ ਹੋ ਨਿਬੜਦੇ ਹਨ . | pa | indictts_pa_female | 7.164 | indictts_iitm | neutral | null | null | null | null |
audio/pa/indictts_pa_female_train_punjabifem_02361.wav | ਪ੍ਰਕ੍ਰਿਤੀ ਦਿਖਾਈ ਦਿੰਦੀ ਹੈ ਪਰ ਉਹ ਮਿਥਿਆ ਹੈ , ਬ੍ਰਹਮ ਹੀ ਸੱਚ ਹੈ . | pa | indictts_pa_female | 5.249 | indictts_iitm | neutral | null | null | null | null |
audio/pa/indictts_pa_female_train_punjabifem_02362.wav | ਇਸ ਕਾਰਨ ਰਜਿਸਟਰਡ ਹੋਏ ਪਰਿਵਾਰਾਂ ਦੀ ਗਿਣਤੀ ਵਧਦੀ ਤੇ ਘਟਦੀ ਰਹੀ . | pa | indictts_pa_female | 5.573 | indictts_iitm | neutral | null | null | null | null |
audio/pa/indictts_pa_female_train_punjabifem_02363.wav | ਇਸ ਦੀ ਵਰਤੋਂ ਲਈ ਸੰਗਤ ਹੀ ਸਭ ਤੋਂ ਉੱਤਮ ਥਾਂ ਹੈ . | pa | indictts_pa_female | 4.659 | indictts_iitm | neutral | null | null | null | null |
audio/pa/indictts_pa_female_train_punjabifem_02364.wav | ਸੰਸਾਰ ਦਾ ਅੱਧ ਮਹਾਂਨਗਰ ਚ ਚੱਜ ਨਾਲ ਆਪਣਾ ਸਾਲਾਨਾ ਜੋੜ ਮੇਲਾ ਨਹੀਂ ਕਰ ਸਕਿਆ . | pa | indictts_pa_female | 7.046 | indictts_iitm | neutral | null | null | null | null |
audio/pa/indictts_pa_female_train_punjabifem_02365.wav | ਬੱਚਿਆਂ ਵਿਚ ਪੜ੍ਹਾਈ ਨੂੰ ਲੈ ਕੇ ਕੋਈ ਰੁਚੀ ਹੀ ਨਹੀਂ ਹੈ . | pa | indictts_pa_female | 4.317 | indictts_iitm | neutral | null | null | null | null |
audio/pa/indictts_pa_female_train_punjabifem_02366.wav | ਲੇਕਿਨ ਸੰਵਿਧਾਨ ਦਾ ਇਹ ਅਨੁਛੇਦ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ . | pa | indictts_pa_female | 5.689 | indictts_iitm | neutral | null | null | null | null |
audio/pa/indictts_pa_female_train_punjabifem_02367.wav | ਇਹਨਾਂ ਸਾਰੇ ਉਪਵਿਸ਼ਿਆਂ ਵਿੱਚ ਇਕਇਕ ਪ੍ਰਸ਼ਨ ਪੁੱਛਿਆ ਜਾਂਦਾ ਹੈ . | pa | indictts_pa_female | 5.127 | indictts_iitm | neutral | null | null | null | null |
audio/pa/indictts_pa_female_train_punjabifem_02368.wav | ਉਸ ਕੋਲ਼ ਕਾਰ ਸੀ ਤੇ ਉਹ ਕਾਰ ਤੇ ਹੀ ਕਾਲਜ ਜਾਂਦਾ ਸੀ . | pa | indictts_pa_female | 4.844 | indictts_iitm | neutral | null | null | null | null |
audio/pa/indictts_pa_female_train_punjabifem_02369.wav | ਹਵੇਲੀ ਦੇ ਲੰਮੇ ਚੌੜੇ ਵਿਹੜੇ ਦੇ ਆਲੇ ਦੁਆਲੇ ਕਈ ਕੋਠੜੀਆਂ ਬਣੀਆਂ ਹੋਈਆਂ ਸਨ . | pa | indictts_pa_female | 6.475 | indictts_iitm | neutral | null | null | null | null |
audio/pa/indictts_pa_female_train_punjabifem_02370.wav | ਸੱਚ ਹੈ ਧਾਰਮਿਕ ਕਟੜਤਾ ਆਦਮੀ ਨੂੰ ਪਾਗਲ ਬਣਾ ਦਿੰਦੀ ਹੈ . | pa | indictts_pa_female | 4.996 | indictts_iitm | neutral | null | null | null | null |
audio/pa/indictts_pa_female_train_punjabifem_02371.wav | ਰਿਆਸਤ ਵਿੱਚ ਸਿੱਖ ਫੌਜੀਆਂ ਦੀ ਬਗ਼ਾਵਤ ਨੂੰ ਦਬਾਇਆ ਗਿਆ . | pa | indictts_pa_female | 4.424 | indictts_iitm | neutral | null | null | null | null |
audio/pa/indictts_pa_female_train_punjabifem_02372.wav | ਫੇਰ ਉਨ੍ਹਾਂ ਨੇ ਓਸ ਦਿਨ ਦਾ ਅਖ਼ਬਾਰ ਫਰੋਲ ਕੇ ਦੇਖਿਆ . | pa | indictts_pa_female | 4.625 | indictts_iitm | neutral | null | null | null | null |
audio/pa/indictts_pa_female_train_punjabifem_02373.wav | ਲਿਖਿਆ ਸੀ ਬਈ ਜੇ ਤੁਸੀਂ ਦੋਹਾਂ ਚੋਂ ਕਿਸੇ ਨੂੰ ਕੁਝ ਕਿਹਾ ਤਾਂ ਪੜ੍ਹਿਆ ਬਚਾਰਿਓ . | pa | indictts_pa_female | 6.367 | indictts_iitm | neutral | null | null | null | null |
audio/pa/indictts_pa_female_train_punjabifem_02374.wav | ਉਸਨੇ ਸ਼ੈਕਸਪੀਅਰ ਤੇ ਕੀਟਸ ਆਦਿ ਸ਼੍ਰੇਸ਼ਟ ਕਵੀਆਂ ਬਾਰੇ ਡੂੰਘਾ ਅਧਿਐਨ ਕੀਤਾ . | pa | indictts_pa_female | 6.187 | indictts_iitm | neutral | null | null | null | null |
audio/pa/indictts_pa_female_train_punjabifem_02375.wav | ਪਰਦਾ ਤੇ ਰੌਸ਼ਨੀ ਉਸ ਦਾ ਪਹਿਲਾ ਨਾਵਲ ਹੈ . | pa | indictts_pa_female | 3.702 | indictts_iitm | neutral | null | null | null | null |
audio/pa/indictts_pa_female_train_punjabifem_02376.wav | ਉਹ ਪਾਠਕਾਂ ਦੇ ਮਨਾਂ ਨੂੰ ਕੀਲ ਲੈਂਦਾ ਹੈ . | pa | indictts_pa_female | 3.385 | indictts_iitm | neutral | null | null | null | null |
audio/pa/indictts_pa_female_train_punjabifem_02377.wav | ਮੁਰਸ਼ਿਦ ਦੇ ਦੇਹਾਂਤ ਬਾਅਦ ਉਹ ਫਿਰਦੌਸੀਆਂ ਦਾ ਖ਼ਲੀਫ਼ਾ ਵੀ ਬਣਿਆ . | pa | indictts_pa_female | 5.24 | indictts_iitm | neutral | null | null | null | null |
audio/pa/indictts_pa_female_train_punjabifem_02378.wav | ਉਹਨਾਂ ਨੇ ਖਿੜੇਮੱਥੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਤਨ ਮਨ ਨਾਲ ਇਸ ਪਾਸੇ ਕੰਮ ਕਰਨਗੇ . | pa | indictts_pa_female | 7.173 | indictts_iitm | neutral | null | null | null | null |
audio/pa/indictts_pa_female_train_punjabifem_02379.wav | ਅੱਜਕੱਲ੍ਹ ਵੀ ਦੁਸਹਿਰੇ ਦੇ ਅਵਸਰ ਤੇ ਰਾਮ ਲੀਲ੍ਹਾ ਬੜ੍ਹੇ ਜੋਸ਼ ਨਾਲ਼ ਖੇਡੀ ਜਾਂਦੀ ਹੈ . | pa | indictts_pa_female | 6.948 | indictts_iitm | neutral | null | null | null | null |
audio/pa/indictts_pa_female_train_punjabifem_02380.wav | ਉਹ ਇਸ ਬਾਰੇ ਚਰਚਾ ਵੀ ਕਰਦੇ ਰਹਿੰਦੇ ਹਨ . | pa | indictts_pa_female | 3.57 | indictts_iitm | neutral | null | null | null | null |
audio/pa/indictts_pa_female_train_punjabifem_02381.wav | ਆਪਣੇ ਬਚਾਉ ਲਈ ਮਨੁੱਖ ਟੱਬਰਾਂ ਵਿਚ ਪ੍ਰੌਢ ਤੇ ਸਮਰੱਥਾਵਾਨ ਹੋਇਆ . | pa | indictts_pa_female | 5.835 | indictts_iitm | neutral | null | null | null | null |
audio/pa/indictts_pa_female_train_punjabifem_02382.wav | ਉਹ ਚੀਕ ਮਾਰਨਾ ਚਾਹੁੰਦੀ ਸੀ ਪਰ ਆਵਾਜ਼ ਗਲ ਵਿਚ ਹੀ ਦੱਬੀ ਜਾਂਦੀ . | pa | indictts_pa_female | 5.288 | indictts_iitm | neutral | null | null | null | null |
audio/pa/indictts_pa_female_train_punjabifem_02383.wav | ਇਹ ਨਿਰਮਾਣ ਫੈਨਨ ਅਨੁਸਾਰ ਤਿੰਨ ਫੇਜ਼ਾਂ ਵਿੱਚ ਹੁੰਦਾ ਹੈ . | pa | indictts_pa_female | 4.761 | indictts_iitm | neutral | null | null | null | null |
audio/pa/indictts_pa_female_train_punjabifem_02384.wav | ਕਥਾਨਕ ਵਿਚ ਕਾਰਜ ਕਾਰਣ ਦਾ ਖ਼ਿਆਲ ਰੱਖਿਆ ਗਿਆ ਹੈ . | pa | indictts_pa_female | 4.317 | indictts_iitm | neutral | null | null | null | null |
audio/pa/indictts_pa_female_train_punjabifem_02385.wav | ਇਹਨਾਂ ਕਾਰਨਾਂ ਕਰਕੇ ਹੀ ਅਜਿਹੇ ਪਰਿਵਾਰਾਂ ਦੇ ਬੱਚੇ ਵਿੱਦਿਆ ਤੋਂ ਸੱਖਣੇ ਰਹਿ ਜਾਂਦੇ ਹਨ . | pa | indictts_pa_female | 7.212 | indictts_iitm | neutral | null | null | null | null |
audio/pa/indictts_pa_female_train_punjabifem_02386.wav | ਕਾਨਟੈਕਟ ਮਿਊਜਿਕ ਡਾਟ ਕਾਮ ਨੇ ਇਹ ਖਬਰ ਦਿੱਤੀ ਹੈ . | pa | indictts_pa_female | 4.273 | indictts_iitm | neutral | null | null | null | null |
audio/pa/indictts_pa_female_train_punjabifem_02387.wav | ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕੋ ਵੀ ਸੈਮੀਫਾਈਨਲ ਚ ਪਹੁੰਚ ਗਈ . | pa | indictts_pa_female | 5.586 | indictts_iitm | neutral | null | null | null | null |
audio/pa/indictts_pa_female_train_punjabifem_02388.wav | ਅਮਿਤ ਕੰਬੋਜ ਨੂੰ ਛੁਡਾਉਣ ਲਈ ਇਤਲਾਹ ਫਰੀਦਕੋਟ ਪੁਲਿਸ ਵੱਲੋਂ ਮਾਡਲ ਥਾਣਾ ਸ਼ਾਖਾ ਨੂੰ ਦਿੱਤੀ . | pa | indictts_pa_female | 7.607 | indictts_iitm | neutral | null | null | null | null |
audio/pa/indictts_pa_female_train_punjabifem_02389.wav | ਇਹ ਨਾ ਕਹੋ ਕਿ ਤੁਹਾਨੂੰ ਪਤਾ ਈ ਨਹੀਂ , ਮੈਂ ਚਿੜਚਿੜੇ ਜਿਹੇ ਬੋਲ ਕੱਢੇ . | pa | indictts_pa_female | 5.337 | indictts_iitm | neutral | null | null | null | null |
audio/pa/indictts_pa_female_train_punjabifem_02390.wav | ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਕਾਫ਼ੀਲ ਵਜੋਂ ਹੋਈ ਹੈ . | pa | indictts_pa_female | 4.146 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.