file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_05030.wav | ਪਰ ਦੋਵੇਂ ਪਾਰਟੀਆਂ ਨੂੰ ਇਕੋ ਰੱਸੇ ਬੰਨ੍ਹ ਕੇ ਉਨ੍ਹਾਂ ਨੇ ਗ਼ਲਤੀ ਕੀਤੀ ਹੈ . | pa | indictts_pa_female | 5.719 | indictts_iitm | neutral | null | null | null | null |
audio/pa/indictts_pa_female_train_punjabifem_05031.wav | ਗ਼ੈਰਕਮਿਊਨਿਸਟ ਲੇਖਕ ਅਨੇਕ ਮੁੱਦਿਆਂ ਉਤੇ ਕਮਿਊਨਿਸਟ ਵਿਰੋਧੀ ਰੁੱਖ ਅਪਣਾਈ ਬੈਠੇ ਸਨ . | pa | indictts_pa_female | 7.336 | indictts_iitm | neutral | null | null | null | null |
audio/pa/indictts_pa_female_train_punjabifem_05032.wav | ਵਿੰਡੋਜ ਵਿੱਚ ਨਜ਼ਰ ਆਉਣ ਵਾਲਾ ਡੇਸਕਟਾਪ ਹੀ ਵਰਤੋਂ ਕਰਤਾ ਦੇ ਸਾਰੇ ਕੰਮ ਸੁਲਝਾ ਦਿੰਦਾ ਹੈ . | pa | indictts_pa_female | 8.072 | indictts_iitm | neutral | null | null | null | null |
audio/pa/indictts_pa_female_train_punjabifem_05033.wav | ਪਰ ਇਸ ਪਛਾਣ ਵਿਚੋਂ ਲੋਕਸੰਗੀਤ , ਸ਼ਾਸਤਰੀਸੰਗੀਤ , ਸੁਗਮਸੰਗੀਤ ਅਤੇ ਸੂਫ਼ੀਸੰਗੀਤ ਲਗਭਗ ਗ਼ੈਰ ਹਾਜ਼ਰ ਹਨ . | pa | indictts_pa_female | 10.163 | indictts_iitm | neutral | null | null | null | null |
audio/pa/indictts_pa_female_train_punjabifem_05034.wav | ਹਾਂ , ਕੋਈ ਸੰਦੇਹ ਨਹੀਂ ਕਿ ਬਾਬਾ ਫ਼ਰੀਦ ਨੇ ਜ਼ਰੂਰ ਕਾਫ਼ੀ ਲਿਖੀ ਹੋਵੇ . | pa | indictts_pa_female | 5.944 | indictts_iitm | neutral | null | null | null | null |
audio/pa/indictts_pa_female_train_punjabifem_05035.wav | ਰੈਕ ਦੇ ਦੋਨੋਂ ਪਾਸਿਆਂ ਤੇ ਥੋੜ੍ਹੀਥੋੜ੍ਹੀ ਜਗ੍ਹਾ ਛੱਡੀ ਹੋਣੀ ਚਾਹੀਦੀ ਹੈ . | pa | indictts_pa_female | 5.779 | indictts_iitm | neutral | null | null | null | null |
audio/pa/indictts_pa_female_train_punjabifem_05036.wav | ਉਹ ਸੱਤ ਸਮੁੰਦਰ ਪਾਰ ਬੈਠਾ ਹੋਰ ਗ਼ਮ ਵਿਚ ਡੁੱਬ ਜਾਂਦਾ . | pa | indictts_pa_female | 4.726 | indictts_iitm | neutral | null | null | null | null |
audio/pa/indictts_pa_female_train_punjabifem_05037.wav | ਕਿਧਰੇ ਤਾਂ ਕੋਈ ਟੋਇਆ ਜਾਂ ਉੱਚੀ ਨੀਵੀਂ ਨਜ਼ਰ ਪਵੇ . | pa | indictts_pa_female | 4.174 | indictts_iitm | neutral | null | null | null | null |
audio/pa/indictts_pa_female_train_punjabifem_05038.wav | ਗੱਲ਼ ਇਹ ਨਹੀਂ ਕਿ ਬੀਨਾਸ ਹੋ ਗਿਆ ਹੈ . | pa | indictts_pa_female | 3.193 | indictts_iitm | neutral | null | null | null | null |
audio/pa/indictts_pa_female_train_punjabifem_05039.wav | ਫ਼ਿਰ ਇਥੇ ਆ ਕੇ ਐਡਹਾਕ ਲੈਕਚਰਰ ਰਹੇ ਇਕ ਡੇਢ ਸਾਲ . | pa | indictts_pa_female | 5.128 | indictts_iitm | neutral | null | null | null | null |
audio/pa/indictts_pa_female_train_punjabifem_05040.wav | ਘਟਨਾਵਾਂ ਦੀ ਤਰਤੀਬ , ਦੁਹਰਾਓ ਅਤੇ ਵੱਧਘੱਟ ਸਪੇਸ ਬਿਰਤਾਂਤਕਾਰ ਦੀ ਵਿਸ਼ੇਸ਼ ਰਚਨਾਦ੍ਰਿਸ਼ਟੀ ਅਨੁਸਾਰ ਹੀ ਹੁੰਦੀ ਹੈ . | pa | indictts_pa_female | 10.207 | indictts_iitm | neutral | null | null | null | null |
audio/pa/indictts_pa_female_train_punjabifem_05041.wav | ਮੈਨੂੰ ਹਰ ਗੱਲ ਅੱਜ ਵੀ ਚੰਗੀ ਤਰਾਂ ਯਾਦ ਹੈ . | pa | indictts_pa_female | 3.805 | indictts_iitm | neutral | null | null | null | null |
audio/pa/indictts_pa_female_train_punjabifem_05042.wav | ਉਸ ਦੀਆਂ ਅੱਖਾਂ ਵਿਚੋਂ ਆਪਮੁਹਾਰੇ ਹੀ ਹੰਝੂ ਵਗ ਤੁਰੇ . | pa | indictts_pa_female | 4.983 | indictts_iitm | neutral | null | null | null | null |
audio/pa/indictts_pa_female_train_punjabifem_05043.wav | ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਾਸਤੇ ਇਹ ਆਰਥਿਕ ਪੈਕੇਜ ਪਿਛਲੇ ਸਾਲ ਨਾਲੋਂ ਵੱਧ ਹੈ . | pa | indictts_pa_female | 7.029 | indictts_iitm | neutral | null | null | null | null |
audio/pa/indictts_pa_female_train_punjabifem_05044.wav | ਅਜਿਹਾ ਹੋਣ ਨਾਲ ਕਣਕ ਦੀ ਵਾਢੀ ਵੀ ਰੁਕ ਗਈ ਹੈ . | pa | indictts_pa_female | 4.476 | indictts_iitm | neutral | null | null | null | null |
audio/pa/indictts_pa_female_train_punjabifem_05045.wav | ਗੰਭੀਰ ਹੋ ਕੇ ਫਿਰ ਮਾਅਨੇ ਯਾਦ ਕਰਨ ਲੱਗੀ . | pa | indictts_pa_female | 4.121 | indictts_iitm | neutral | null | null | null | null |
audio/pa/indictts_pa_female_train_punjabifem_05046.wav | ਫਿਰ ਇਹ ਲੋਕ ਕਿਵੇਂ ਚਾਹੁੰਣਗੇ ਕਿ ਲੀਡਰਾਂ ਦੀ ਆਪਣੀ ਜਿ਼ੱਦਬਾਜ਼ੀ ਪਿੱਛੇ ਉਨ੍ਹਾਂ ਦੀ ਤਬਾਹੀ ਹੋਵੇ . | pa | indictts_pa_female | 7.121 | indictts_iitm | neutral | null | null | null | null |
audio/pa/indictts_pa_female_train_punjabifem_05047.wav | ਨਿੱਕੀ ਕਹਾਣੀ ਵਿਚ ਕਵਿਤਾ ਦੇ ਕਾਵਿਕ ਗੁਣ ਹੁੰਦੇ ਹਨ . | pa | indictts_pa_female | 4.557 | indictts_iitm | neutral | null | null | null | null |
audio/pa/indictts_pa_female_train_punjabifem_05048.wav | ਇਹ ਘਟਨਾ ਸ਼ਹਿਰ ਦੇ ਬਹੁਤ ਵਿਅਸਤ ਭਵਾਨੀ ਪੇਠ ਖੇਤਰ ਚ ਵਾਪਰੀ . | pa | indictts_pa_female | 5.763 | indictts_iitm | neutral | null | null | null | null |
audio/pa/indictts_pa_female_train_punjabifem_05049.wav | ਉਨ੍ਹਾਂ ਆਪਣੇ ਅਹੁਦੇ ਉੱਪਰ ਰਹਿਣ ਦੌਰਾਨ ਵੱਖਵੱਖ ਆਗੂਆਂ ਵੱਲੋਂ ਦਿੱਤੇ ਸਹਿਣਯੋਗ ਦਾ ਧੰਨਵਾਦ ਕੀਤਾ ਹੈ . | pa | indictts_pa_female | 8.82 | indictts_iitm | neutral | null | null | null | null |
audio/pa/indictts_pa_female_train_punjabifem_05050.wav | ਕਿਸੇ ਨਾ ਕਿਸੇ ਬਹਾਨੇ ਉਹ ਉਸ ਦੇ ਘਰ ਆ ਜਾਂਦਾ . | pa | indictts_pa_female | 4.264 | indictts_iitm | neutral | null | null | null | null |
audio/pa/indictts_pa_female_train_punjabifem_05051.wav | ਧਾਲੀਵਾਲ ਸਾਹਿਬ ਸਟਾਫ਼ ਰੂਮ ਵਿਚ ਬਹੁਤ ਘੱਟ ਬੋਲਦੇ ਸਨ . | pa | indictts_pa_female | 4.833 | indictts_iitm | neutral | null | null | null | null |
audio/pa/indictts_pa_female_train_punjabifem_05052.wav | ਹੁਣ ਜਦ ਵੀ ਮਹਿਫਲ ਜੁੜਨੀ , ਗੱਲ ਫੌਜੀ ਦੇ ਦੁਆਲੇ ਹੀ ਘੁੰਮਦੀ ਰਹਿੰਦੀ . | pa | indictts_pa_female | 5.655 | indictts_iitm | neutral | null | null | null | null |
audio/pa/indictts_pa_female_train_punjabifem_05053.wav | ਸਿਰਫ ਮੱਥੇ ਤੇ ਪੱਟੀਆਂ ਨਾਲ ਰੱਖਣ ਨਾਲ ਬੁਖਾਰ ਘੱਟ ਨਹੀਂ ਹੁੰਦਾ . | pa | indictts_pa_female | 5.187 | indictts_iitm | neutral | null | null | null | null |
audio/pa/indictts_pa_female_train_punjabifem_05054.wav | ਇਸ ਹਥਿਆਰ ਦੀ ਫੇਰ ਲੋੜ ਪੈ ਗਈ . | pa | indictts_pa_female | 3.095 | indictts_iitm | neutral | null | null | null | null |
audio/pa/indictts_pa_female_train_punjabifem_05055.wav | ਸਾਰੇ ਧਰਮ ਦੀ ਕਿਰਤ ਕਰਨਗੇ ਤੇ ਵੰਡ ਕੇ ਛਕਣਗੇ . | pa | indictts_pa_female | 4.351 | indictts_iitm | neutral | null | null | null | null |
audio/pa/indictts_pa_female_train_punjabifem_05056.wav | ਇਸੇ ਦੇ ਨਾਲ ਹੀ ਢਿਲੀਆਂ ਜਾਂ ਲਟਕਦੀਆਂ ਛਾਤੀਆਂ ਮੁੜ ਨਰੋਈਆਂ ਹੋ ਜਾਂਦੀਆਂ ਹਨ . | pa | indictts_pa_female | 6.516 | indictts_iitm | neutral | null | null | null | null |
audio/pa/indictts_pa_female_train_punjabifem_05057.wav | ਪਿੱਛਲੇ ਜਨਮਦਿਨ ਤੇ ਗਈ ਸੀ ਉਹਦੇ ? ਓਸ ਪੁੱਛਿਆ . | pa | indictts_pa_female | 4.15 | indictts_iitm | neutral | null | null | null | null |
audio/pa/indictts_pa_female_train_punjabifem_05058.wav | ਸਿਟੀਜ਼ਨਸ਼ਿਪ ਜੱਜਾਂ ਕੋਲ਼ ਜਾਣ ਵਾਲ਼ੇ ਵਿਅਕਤੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਸੀ . | pa | indictts_pa_female | 6.709 | indictts_iitm | neutral | null | null | null | null |
audio/pa/indictts_pa_female_train_punjabifem_05059.wav | ਸ੍ਰੀ ਗੁਰੂ ਗ੍ਰੰਥ ਸਾਹਿਬ ਕਈ ਵਿਸ਼ੇਸ਼ਤਾਈਆਂ ਕਾਰਨ ਦੂਜੇ ਧਰਮ ਗ੍ਰੰਥਾਂ ਨਾਲੋਂ ਵਿਲੱਖਣ ਹਨ . | pa | indictts_pa_female | 7.157 | indictts_iitm | neutral | null | null | null | null |
audio/pa/indictts_pa_female_train_punjabifem_05060.wav | ਘਰ ਵਿਚ ਹੀ ਉਹ ਬੈਠੇ ਬਰਫ਼ ਦੇ ਰੁਕਣ ਦੀ ਉਡੀਕ ਕਰਨ ਲਗੇ . | pa | indictts_pa_female | 5.42 | indictts_iitm | neutral | null | null | null | null |
audio/pa/indictts_pa_female_train_punjabifem_05061.wav | ਸ਼ਾਸਤਰਾਂ ਵਿਚ ਮਾਇਆ ਦੀ ਖ਼ਾਸ ਚਰਚਾ ਨਹੀਂ ਹੈ . | pa | indictts_pa_female | 3.933 | indictts_iitm | neutral | null | null | null | null |
audio/pa/indictts_pa_female_train_punjabifem_05062.wav | ਮੈਂ ਤੇ ਬਸ ਸੈਰ ਕੀਤੀ ਹੈ ਤੇ ਸੈਰ ਮੇਰਾ ਸ਼ੌਕ ਹੈ , ਮੇਰੀ ਰੁਚੀ ਹੈ . | pa | indictts_pa_female | 6.709 | indictts_iitm | neutral | null | null | null | null |
audio/pa/indictts_pa_female_train_punjabifem_05063.wav | ਅਕਾਲ ਤਖ਼ਤ ਦਾ ਜਥੇਦਾਰ ਉਹ ਹੋਣਾ ਚਾਹੀਦਾ ਹੈ ਜਿਸ ਦੀ ਨਾਮ ਦੀ ਕਮਾਈ ਹੋਵੇ . | pa | indictts_pa_female | 6.512 | indictts_iitm | neutral | null | null | null | null |
audio/pa/indictts_pa_female_train_punjabifem_05064.wav | ਨੋਟ ਹੇਠ ਲਿਖੇ ਯੋਗ ਵੀ ਵਿਦਵਾਨਾਂ ਨੇ ਪ੍ਰੇਸ਼ਯ ਯੋਗ ਹੀ ਮੰਨੇ ਹਨ . | pa | indictts_pa_female | 6.453 | indictts_iitm | neutral | null | null | null | null |
audio/pa/indictts_pa_female_train_punjabifem_05065.wav | ਮੈਕਸੀਕੋ ਦੀ ਲੜਾਈ ਦਾ ਅਮਰੀਕਨ ਲੋਕਾਂ ਨੇ ਆਪਣੀ ਆਪਣੀ ਦ੍ਰਿਸ਼ਟੀ ਤੋਂ ਲਾਭ ਉਠਾਉਣਾ ਚਾਹਿਆ ਸੀ . | pa | indictts_pa_female | 8.016 | indictts_iitm | neutral | null | null | null | null |
audio/pa/indictts_pa_female_train_punjabifem_05066.wav | ਡਾਕਟਰ ਕਰਮਜੀਤ ਸਿੰਘ ਨੇ ਇਸੇ ਅਹਿਸਾਸ ਕਾਰਨ ਸ਼ਿਵ ਨੂੰ ਕਰੁਣ ਜਾਚਣਾ ਦਾ ਕਵੀ ਕਿਹਾ ਹੈ . | pa | indictts_pa_female | 7.98 | indictts_iitm | neutral | null | null | null | null |
audio/pa/indictts_pa_female_train_punjabifem_05067.wav | ਟਰੈਕਟਰ ਟਰਾਲੀ ਸਮੇਤ ਸਾਰੇ ਸੰਦ ਉਹਨਾਂ ਕੋਲ਼ ਸਨ , ਚੰਗਾ ਕੰਮ ਸੀ . | pa | indictts_pa_female | 5.894 | indictts_iitm | neutral | null | null | null | null |
audio/pa/indictts_pa_female_train_punjabifem_05068.wav | ਸ਼ਾਇਦ ਦੋ ਚਾਰ ਦਿਨ ਬਾਅਦ ਠੀਕ ਲੱਗਣ ਲੱਗ ਜਾਵੇ . | pa | indictts_pa_female | 4.208 | indictts_iitm | neutral | null | null | null | null |
audio/pa/indictts_pa_female_train_punjabifem_05069.wav | ਇਨ੍ਹਾਂ ਲੜਕੀਆਂ ਤੇ ਮਾਸੀਆਂ ਵਿਚ ਇਕ ਖ਼ਾਸ ਵਿਵਹਾਰ ਹੁੰਦਾ ਹੈ . | pa | indictts_pa_female | 5.003 | indictts_iitm | neutral | null | null | null | null |
audio/pa/indictts_pa_female_train_punjabifem_05070.wav | ਪਹਾੜਾ ਤੋਂ ਹੋ ਕੇ ਰੇਲਾਂ ਕੱਢੀਆਂ ਗਈਆਂ ਹਨ . | pa | indictts_pa_female | 3.961 | indictts_iitm | neutral | null | null | null | null |
audio/pa/indictts_pa_female_train_punjabifem_05071.wav | ਉਹ ਫਿਰ ਚੀਕਿਆ , ਮੈਨੂੰ ਬਾਹਰ ਕੱਢੋ ਮੈਨੂੰ ਬਾਹਰ ਕੱਢੋ . | pa | indictts_pa_female | 4.697 | indictts_iitm | neutral | null | null | null | null |
audio/pa/indictts_pa_female_train_punjabifem_05072.wav | ਸਾਰੇ ਘਰ ਦਾ ਮਾਹੌਲ ਉਦਾਸ ਹੋ ਗਿਆ ਤੇ ਆਖ਼ਿਰ ਜਾਣ ਵਾਲੀ ਸਵੇਰ ਵੀ ਆ ਗਈ . | pa | indictts_pa_female | 6.286 | indictts_iitm | neutral | null | null | null | null |
audio/pa/indictts_pa_female_train_punjabifem_05073.wav | ਉਨ੍ਹਾਂ ਨੇ ਮਾਪਿਆਂ ਨੂੰ ਸਲਾਹ ਦਿੱਤੀ ਕਿ ਉਹ ਬੱਚਿਆਂ ਨੂੰ ਵੱਧ ਤੋਂ ਵੱਧ ਸਮਾਂ ਦੇਣ . | pa | indictts_pa_female | 6.15 | indictts_iitm | neutral | null | null | null | null |
audio/pa/indictts_pa_female_train_punjabifem_05074.wav | ਮੈਂ ਉਨ੍ਹਾਂ ਕੁੜੀਆਂ ਵਿਚੋਂ ਨਹੀਂ , ਜੋ ਅਮਰੀਕਾ ਦੇ ਨਾਮ ਨਾਲ ਸੜਦੀਆਂ ਫਿਰਨ . | pa | indictts_pa_female | 5.904 | indictts_iitm | neutral | null | null | null | null |
audio/pa/indictts_pa_female_train_punjabifem_05075.wav | ਸ਼ਹਿਰ ਚ ਉਸ ਸਮੇਂ ਸਕੂਲ ਸਨ , ਇਕਦਮ ਪੂਰੀ ਤਰ੍ਹਾਂ ਤਬਾਹ ਹੋ ਗਏ . | pa | indictts_pa_female | 5.565 | indictts_iitm | neutral | null | null | null | null |
audio/pa/indictts_pa_female_train_punjabifem_05076.wav | ਕੰਜੂਸਾਂ ਤੋਂ ਕੰਮ ਕਢਵਾਉਣਾ ਇੰਝ ਹੈ ਜਿਵੇਂ ਚਿੜੀ ਦਾ ਦੁਧ ਲੈਣਾ ਹੋਵੇ . | pa | indictts_pa_female | 5.822 | indictts_iitm | neutral | null | null | null | null |
audio/pa/indictts_pa_female_train_punjabifem_05077.wav | ਮੈਂ ਸਮਝਦੀ ਹਾਂ ਕਿ ਇਸ ਕਵਿਤਾ ਦਾ ਇਸ ਕਵਿਤਾ ਦੀ ਸੰਰਚਨਾ ਨਾਲ ਡੂੰਘਾ ਸਬੰਧ ਹੈ . | pa | indictts_pa_female | 7.4 | indictts_iitm | neutral | null | null | null | null |
audio/pa/indictts_pa_female_train_punjabifem_05078.wav | ਉਹਦੇ ਹੁੱਕੇ ਵਿਚੋਂ ਆਖਰੀ ਚੰਗਿਆੜਾ ਵੀ ਬੁਝ ਚੁੱਕਾ ਸੀ . | pa | indictts_pa_female | 4.814 | indictts_iitm | neutral | null | null | null | null |
audio/pa/indictts_pa_female_train_punjabifem_05079.wav | ਪੰਚਮੀ , ਅਸ਼ਟਮੀ , ਨੌਮੀ , ਇਕਾਦਸ਼ੀ , ਮੱਸਿਆ , ਸੰਗਰਾਂਦ , ਪੂਰਨਮਾਸ਼ੀ ਆਦਿ ਹਰ ਮਹੀਨੇ ਗਿੜਦੇ ਰਹਿੰਦੇ ਹਨ . | pa | indictts_pa_female | 10.413 | indictts_iitm | neutral | null | null | null | null |
audio/pa/indictts_pa_female_train_punjabifem_05080.wav | ਬਿੰਦਰੇ ਦੇ ਅੰਦਰੋਂ ਮੀਲ ਲੰਮਾ ਹਉਕਾ ਨਿਕਲ ਗਿਆ . | pa | indictts_pa_female | 4.369 | indictts_iitm | neutral | null | null | null | null |
audio/pa/indictts_pa_female_train_punjabifem_05081.wav | ਕੰਢੀ ਦੇ ਖੇਤਰ ਜੋ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਪੈਂਦੇ ਹਨ , ਕਾਫੀ ਪਛੜੇ ਹੋਏ ਹਨ . | pa | indictts_pa_female | 6.226 | indictts_iitm | neutral | null | null | null | null |
audio/pa/indictts_pa_female_train_punjabifem_05082.wav | ਅੱਜ ਲਾਰਡ ਡਲਹੌਜੀ ਵੱਲੋਂ ਪੇਸ਼ ਕੀਤੀ ਰਿਪਪੋਰਟ ਤੋਂ ਹਾਲਤ ਕਿਤੇ ਵੱਧ ਬਦਤਰ ਹੈ . | pa | indictts_pa_female | 6.892 | indictts_iitm | neutral | null | null | null | null |
audio/pa/indictts_pa_female_train_punjabifem_05083.wav | ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਉਨ੍ਹਾਂ ਮੁੜ ਆਸ਼ਾ ਪਾਰੇਖ ਨਾਲ ਫ਼ਿਲਮ ਜ਼ਿੱਦੀ ਕੀਤੀ . | pa | indictts_pa_female | 7.406 | indictts_iitm | neutral | null | null | null | null |
audio/pa/indictts_pa_female_train_punjabifem_05084.wav | ਬੀਮਾਰ ਬੰਦੇ ਨੂੰ ਤੇ ਸਗੋਂ ਦੋ ਲਫ਼ਜ਼ ਹਮਦਰਦੀ ਦੇ ਚਾਹੀਦੇ ਹੁੰਦੇ ਹਨ . | pa | indictts_pa_female | 5.951 | indictts_iitm | neutral | null | null | null | null |
audio/pa/indictts_pa_female_train_punjabifem_05085.wav | ਕੁਝ ਘੱਟ ਨਹੀਂ , ਮੇਰੀ ਤਰ੍ਹਾਂ ਦੂਸਰੀਆਂ ਇਸਤਰੀਆਂ ਵੀ ਇਕ ਵਾਰ ਡਟ ਕੇ ਖੜੀਆਂ ਹੋ ਜਾਣ . | pa | indictts_pa_female | 7.258 | indictts_iitm | neutral | null | null | null | null |
audio/pa/indictts_pa_female_train_punjabifem_05086.wav | ਇਸ ਮੌਕੇ ਐਡਵੋਕੇਟ ਕੁਲਬੀਰ ਸਿੰਘ ਸੇਖੋਂ ਨੇ ਜਸਿਟਸ ਐਨਕੇ ਸਾਂਘੀ ਨੂੰ ਸਨਮਾਨਿਤ ਕੀਤਾ . | pa | indictts_pa_female | 7.315 | indictts_iitm | neutral | null | null | null | null |
audio/pa/indictts_pa_female_train_punjabifem_05087.wav | ਅਖੇ ਜੀ ਹਮਾਰਾ ਮਕਸਦ ਐ , ਰੋਟੀ ਚਾਹ , ਛੁੱਟੀ ਤੇ ਤਨਖਾਹ . | pa | indictts_pa_female | 5.104 | indictts_iitm | neutral | null | null | null | null |
audio/pa/indictts_pa_female_train_punjabifem_05088.wav | ਇਸ ਮੰਦਿਰ ਤੇ ਜਾਣ ਲਈ ਰਸਤੇ ਵਿੱਚ ਕਾਫ਼ੀ ਸਿੱਧੀ ਚੜ੍ਹਾਈ ਚੜ੍ਹਣੀ ਪੈਂਦੀ ਹੈ . | pa | indictts_pa_female | 5.884 | indictts_iitm | neutral | null | null | null | null |
audio/pa/indictts_pa_female_train_punjabifem_05089.wav | ਉਹ ਵਿਭਾਗ ਵਿਚ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਟਿਕਿਆ ਹੋਇਆ ਸੀ . | pa | indictts_pa_female | 4.838 | indictts_iitm | neutral | null | null | null | null |
audio/pa/indictts_pa_female_train_punjabifem_05090.wav | ਉੱਧਰ ਦੂਜੇ ਪਾਸੇ , ਬਲਾਕ ਦੇ ਲਗਭਗ ਸਮੂਹ ਅਧਿਆਪਕ ਇਸ ਪਰਵਾਨੇ ਦੇ ਵਿਰੋਧ ਚ ਹਨ . | pa | indictts_pa_female | 7.582 | indictts_iitm | neutral | null | null | null | null |
audio/pa/indictts_pa_female_train_punjabifem_05091.wav | ਉਹ ਸ੍ਰੀ ਗੁਰੂ ਜੀ ਬਾਰੇ ਸਭ ਕੁਝ ਜਾਣਦਾ ਸੀ ਕਿ ਇਹ ਇਕ ਮਹਾਨ ਸਖਸ਼ੀਅਤ ਹਨ . | pa | indictts_pa_female | 6.405 | indictts_iitm | neutral | null | null | null | null |
audio/pa/indictts_pa_female_train_punjabifem_05092.wav | ਛੋਟੇ ਪੈਮਾਨੇ ਦੇ ਉਦਯੋਗਾਂ ਦੇ ਵਿਕਾਸ ਤੇ ਕਰੋੜ ਰੁਪਏ ਖਰਚ ਕੀਤੇ ਗਏ . | pa | indictts_pa_female | 5.874 | indictts_iitm | neutral | null | null | null | null |
audio/pa/indictts_pa_female_train_punjabifem_05093.wav | ਗੁਰੂ ਅਰਜਨ ਦੇਵ ਜੀ ਇਸ ਪੂਰਨ ਪੁਰਖ ਨੂੰ ਹੀ ਬ੍ਰਹਮ ਗਿਆਨ ਦੀ ਪਦਵੀ ਦਿੰਦੇ ਹਨ . | pa | indictts_pa_female | 6.389 | indictts_iitm | neutral | null | null | null | null |
audio/pa/indictts_pa_female_train_punjabifem_05094.wav | ਸੂਫੀ ਨੇ ਦੱਸਿਆ ਕਿ ਸੰਘੀ ਸਰਕਾਰ ਢੁਕਵੇਂ ਸਮੇਂ ਉਤੇ ਖਾਨ ਤੋਂ ਪੁੱਛਗਿੱਛ ਕਰੇਗੀ . | pa | indictts_pa_female | 7.1 | indictts_iitm | neutral | null | null | null | null |
audio/pa/indictts_pa_female_train_punjabifem_05095.wav | ਸਤਲੁਜ ਦੇ ਕੰਢੇ ਪਤਾਲਪੁਰੀ ਦੇ ਅਸਥਾਨ ਤੇ ਹੀ ਉਹਨਾਂ ਦਾ ਅੰਤਮ ਸਸਕਾਰ ਹੋਇਆ . | pa | indictts_pa_female | 6.587 | indictts_iitm | neutral | null | null | null | null |
audio/pa/indictts_pa_female_train_punjabifem_05096.wav | ਇਸ ਤੋਂ ਬਾਅਦ ਦੋਵੇਂ ਮੁਰਗਾ ਮੁਰਗੀ ਕੁਝ ਚਿਰ ਲਈ ਖਾਮੋਸ਼ ਹੋ ਗਏ . | pa | indictts_pa_female | 5.49 | indictts_iitm | neutral | null | null | null | null |
audio/pa/indictts_pa_female_train_punjabifem_05097.wav | ਚਿਰਾਗ਼ ਦੇ ਛੱਡ ਦੇਣ ਪਿੱਛੋਂ ਦਾਰਾ , ਦੇਵਰ ਧਾਲੀ ਨਾਲ ਚਾਦਰ ਪਾ ਲੈਂਦੀ ਹੈ . | pa | indictts_pa_female | 6.246 | indictts_iitm | neutral | null | null | null | null |
audio/pa/indictts_pa_female_train_punjabifem_05098.wav | ਜਿਨ੍ਹਾਂ ਨੂੰ ਹੁਣ ਤੱਕ ਦਾ ਸਰਬਸ੍ਰੇਸ਼ਠ ਸਪੀਕਰ ਮੰਨਿਆ ਜਾਂਦਾ ਹੈ . | pa | indictts_pa_female | 4.867 | indictts_iitm | neutral | null | null | null | null |
audio/pa/indictts_pa_female_train_punjabifem_05099.wav | ਕਲਾਕਾਰ ਜਿੰਨਾਂ ਹੀ ਵਪਾਰੀ ਬਣਦਾ ਹੈ , ਕਲਾਕਾਰ ਵੱਜੋਂ ਓਨਾ ਹੀ ਥੱਲੇ ਆਉਣ ਲੱਗਦਾ ਹੈ . | pa | indictts_pa_female | 7.161 | indictts_iitm | neutral | null | null | null | null |
audio/pa/indictts_pa_female_train_punjabifem_05100.wav | ਵਿਕਰੇਤਾ ਬਰੋਕਰਾਂ ਦੀ ਸਲਾਹ ਨਾਲ ਜਾਇਦਾਦ ਦੀ ਰਿਜ਼ਰਵ ਕੀਮਤ ਦਾ ਵੀ ਐਲਾਨ ਕਰੇ . | pa | indictts_pa_female | 7.37 | indictts_iitm | neutral | null | null | null | null |
audio/pa/indictts_pa_female_train_punjabifem_05101.wav | ਪਰ ਲੱਖੇ ਤਾਏ ਨੂੰ ਵੀ ਤਾਂ ਡਾਕਟਰਾਂ ਨੇ ਬਚਾਇਆ ਸੀ . | pa | indictts_pa_female | 3.919 | indictts_iitm | neutral | null | null | null | null |
audio/pa/indictts_pa_female_train_punjabifem_05102.wav | ਅਗਲੇ ਹੀ ਦਿਨ ਘਰ ਵੱਲ ਵਾਪਸ ਚਲ ਪਏ . | pa | indictts_pa_female | 3.445 | indictts_iitm | neutral | null | null | null | null |
audio/pa/indictts_pa_female_train_punjabifem_05103.wav | ਹਾਲਾਂਕਿ ਵਿਨੈ ਕੁਮਾਰ ਦੀ ਗੇਂਦ ਤੇ ਸਾਈਮੰਡਜ਼ ਨੂੰ ਜੀਵਨਦਾਨ ਵੀ ਮਿਲਿਆ . | pa | indictts_pa_female | 5.821 | indictts_iitm | neutral | null | null | null | null |
audio/pa/indictts_pa_female_train_punjabifem_05104.wav | ਪਿਛਲੀਆਂ ਘਟਨਾਵਾਂ ਵਿਚ ਸੱਤਿਆਵਰਤ ਦਾ ਹਰੇਕ ਕਾਰਜ ਭਾਵੇਂ ਧਰਮ ਦੇ ਵਿਰੋਧ ਵਿਚ ਖੜਾ ਹੈ . | pa | indictts_pa_female | 6.885 | indictts_iitm | neutral | null | null | null | null |
audio/pa/indictts_pa_female_train_punjabifem_05105.wav | ਭਾਵੇਂ ਇਥੇ ਬਹੁਤ ਸਾਰੇ ਖੇਤੀਬਾੜੀ ਲਈ ਸੰਦ ਤੇ ਹਲ ਵਰਤੇ ਜਾਣ ਲੱਗ ਪਏ ਹਨ . | pa | indictts_pa_female | 6.764 | indictts_iitm | neutral | null | null | null | null |
audio/pa/indictts_pa_female_train_punjabifem_05106.wav | ਉਨ੍ਹਾਂ ਨੂੰ ਪੇਸ਼ ਕਰਨ ਲਈ ਬਿਰਤਾਂਤਕਾਰ ਦੀ ਜ਼ਰੂਰਤ ਹੁੰਦੀ ਹੈ . | pa | indictts_pa_female | 4.74 | indictts_iitm | neutral | null | null | null | null |
audio/pa/indictts_pa_female_train_punjabifem_05107.wav | ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਉਨ੍ਹਾਂ ਨੇ ਵਿਰੋਧੀਆਂ ਨੂੰ ਕਾਂਬਾ ਛੇੜਿਆ ਹੋਇਆ ਸੀ . | pa | indictts_pa_female | 6.636 | indictts_iitm | neutral | null | null | null | null |
audio/pa/indictts_pa_female_train_punjabifem_05108.wav | ਫੈਨਨ ਦਾ ਦੂਜਾ ਗੌਰਵਸ਼ੀਲ ਵਿਚਾਰ ਕੌਮੀ ਸੱਭਿਆਚਾਰ ਅਤੇ ਚੇਤਨਤਾ ਨਾਲ ਸੰਬੰਧਿਤ ਹੈ . | pa | indictts_pa_female | 7.344 | indictts_iitm | neutral | null | null | null | null |
audio/pa/indictts_pa_female_train_punjabifem_05109.wav | ਆਉਣ ਵਾਲੇ ਤਿੰਨ ਹਫਤੇ ਪੂਰੀ ਗਰਮੋ ਗਰਮੀ ਰਹੇਗੀ ਪਰ ਸਹੀ ਨਿਤਾਰਾ ਅਕਤੂਬਰ ਨੂੰ ਹੀ ਹੋਵੇਗਾ . | pa | indictts_pa_female | 7.516 | indictts_iitm | neutral | null | null | null | null |
audio/pa/indictts_pa_female_train_punjabifem_05110.wav | ਜਿਥੇ ਤਰਕ ਹੈ ਉਥੇ ਤਾਲ ਵਿਚ ਸੱਖਣਾਪਨ ਅਵੱਸ਼ ਹੋਂਦ ਵਿਚ ਆਵੇਗਾ . | pa | indictts_pa_female | 5.964 | indictts_iitm | neutral | null | null | null | null |
audio/pa/indictts_pa_female_train_punjabifem_05111.wav | ਸੋ ਇਕ ਦਿਨ ਮੇਰੀ ਗੱਲ਼ ਠੀਕ ਸਿੱਧ ਹੋਈ . | pa | indictts_pa_female | 3.748 | indictts_iitm | neutral | null | null | null | null |
audio/pa/indictts_pa_female_train_punjabifem_05112.wav | ਐਸੇ ਦਰਖ਼ਤਾਂ ਨੂੰ ਸਹਿਨਸ਼ੀਲ ਬਿਰਖ ਕਿਹਾ ਜਾਂਦਾ ਹੈ . | pa | indictts_pa_female | 4.283 | indictts_iitm | neutral | null | null | null | null |
audio/pa/indictts_pa_female_train_punjabifem_05113.wav | ਸੈੱਕਸ਼ਨਬਾਰ੍ਹਾਂ ਦੀ ਕੋਈ ਵੀ ਕੁੜੀ ਚੰਗੀ ਉੱਨ ਵਾਲੀ ਜਰਸੀ ਬੁਣ ਸਕਦੀ ਸੀ . | pa | indictts_pa_female | 6.215 | indictts_iitm | neutral | null | null | null | null |
audio/pa/indictts_pa_female_train_punjabifem_05114.wav | ਕੋਈ ਪੰਜਾਬੀ ਪੀਣ ਦਾ ਪਾਣੀ ਕਦੇ ਨਹੀਂ ਬੋਲਦਾ , ਠੀਕ ਪੰਜਾਬੀ ਪੀਣ ਵਾਲਾ ਪਾਣੀ ਹੈ . | pa | indictts_pa_female | 7.415 | indictts_iitm | neutral | null | null | null | null |
audio/pa/indictts_pa_female_train_punjabifem_05115.wav | ਜਿਹੜਾ ਅਸਲਾ ਉਹਨਾਂ ਕੋਲ ਸੀ ਉਸ ਤੋਂ ਸਪਸ਼ਟ ਹੁੰਦਾ ਸੀ ਕਿ ਇਹ ਪੁਲਿਸ ਹੈ . | pa | indictts_pa_female | 6.174 | indictts_iitm | neutral | null | null | null | null |
audio/pa/indictts_pa_female_train_punjabifem_05116.wav | ਜਿਤਨ ਦੇ ਮਾਤਾਪਿਤਾ ਭਾਰਤੀ ਹਨ ਅਤੇ ਜਿਤਨ ਦਾ ਜਨਮ ਨਿਊਜ਼ੀਲੈਂਡ ਵਿਚ ਹੋਇਆ ਹੈ . | pa | indictts_pa_female | 6.673 | indictts_iitm | neutral | null | null | null | null |
audio/pa/indictts_pa_female_train_punjabifem_05117.wav | ਮੇਰੇ ਨਾਲ ਇਕ ਵਕੀਲ ਸੀ ਹਾਈਕੋਰਟ ਦਾ , ਅਸੀਂ ਉਹਦੀ ਕਾਰ ਵਿੱਚ ਹੀ ਗਏ ਸਾਂ . | pa | indictts_pa_female | 6.174 | indictts_iitm | neutral | null | null | null | null |
audio/pa/indictts_pa_female_train_punjabifem_05118.wav | ਪੂਰਨ ਸਿੰਘ ਕਵਿਤਾ ਨੂੰ , ਜੀਵਨ ਰੰਗ ਇਸੇ ਕਰਕੇ ਕਹਿੰਦਾ ਹੈ . | pa | indictts_pa_female | 5.002 | indictts_iitm | neutral | null | null | null | null |
audio/pa/indictts_pa_female_train_punjabifem_05119.wav | ਇਸ ਮੌਕੇ ਆਈਟੀਆਈ ਦੇ ਪ੍ਰਿੰਸੀਪਲ ਜਸਵੰਤ ਸਿੰਘ ਤੋਂ ਇਲਾਵਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ . | pa | indictts_pa_female | 8.269 | indictts_iitm | neutral | null | null | null | null |
audio/pa/indictts_pa_female_train_punjabifem_05120.wav | ਨਾਂਥਾਂ ਤੋਂ ਤੇ ਉਪਰ ਵਾਲਾ ਆਪ ਜਾਣੀਜਾਣ ਹੋਂਦੈ . | pa | indictts_pa_female | 4.939 | indictts_iitm | neutral | null | null | null | null |
audio/pa/indictts_pa_female_train_punjabifem_05121.wav | ਇਸ ਸਥਿਤੀ ਵਿਚੋਂ ਹੀ ਦੋ ਕੌਮਾਂ ਦੇ ਸੰਕਲਪ ਨੇ ਜਨਮ ਲਿਆ . | pa | indictts_pa_female | 5.275 | indictts_iitm | neutral | null | null | null | null |
audio/pa/indictts_pa_female_train_punjabifem_05122.wav | ਪੂਰਾ ਬਚਪਨ ਉਨ੍ਹਾਂ ਨੇ ਮਾਂਪਿਓ ਦੀ ਲੜਾਈ ਵਿਚ ਡਰਦਿਆਂ ਕੱਟਿਆ ਸੀ . | pa | indictts_pa_female | 5.407 | indictts_iitm | neutral | null | null | null | null |
audio/pa/indictts_pa_female_train_punjabifem_05123.wav | ਸੀਵਰੇਜ ਟਰੀਟਮੈਂਟ ਪਲਾਂਟਜ਼ ਲਾਉਣ ਦਾ ਕੰਮ ਵੀ ਮੁਕੰਮਲ ਹੋ ਗਿਆ ਹੈ . | pa | indictts_pa_female | 5.326 | indictts_iitm | neutral | null | null | null | null |
audio/pa/indictts_pa_female_train_punjabifem_05124.wav | ਇਸ ਤੋਂ ਬਾਅਦ ਬੀਈਐਮਐਲ ਵਿਚ ਟਰੱਕਾਂ ਨੂੰ ਅਸੈਂਬਲ ਕਰਕੇ ਫੌਜ ਨੂੰ ਵੇਚਿਆ ਜਾਂਦਾ ਹੈ . | pa | indictts_pa_female | 7.811 | indictts_iitm | neutral | null | null | null | null |
audio/pa/indictts_pa_female_train_punjabifem_05125.wav | ਸਭ ਜ਼ਖਮੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ ਹੈ . | pa | indictts_pa_female | 4.992 | indictts_iitm | neutral | null | null | null | null |
audio/pa/indictts_pa_female_train_punjabifem_05126.wav | ਤਾਂ ਵੀ , ਅਖਾਉਤੀ ਪ੍ਰਗਤੀਵਾਦ ਅਵੱਸ਼ ਹੀ ਨਿੰਦਣਯੋਗ ਹੈ , ਪਰ ਸੱਚਾ ਪ੍ਰਗਤੀਵਾਦ ਨਹੀਂ . | pa | indictts_pa_female | 7.406 | indictts_iitm | neutral | null | null | null | null |
audio/pa/indictts_pa_female_train_punjabifem_05127.wav | ਮੈਂ ਆਪਣਾ ਇਹ ਦੁੱਖ , ਆਪਣਾ ਗ਼ਮ , ਆਪਣੇ ਸਰੋਤਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਸਾਂ . | pa | indictts_pa_female | 6.287 | indictts_iitm | neutral | null | null | null | null |
audio/pa/indictts_pa_female_train_punjabifem_05128.wav | ਇਸ ਮੌਕੇ ਵਿਦਿਆਰਥੀਆਂ ਨੇ ਇਹਨਾਂ ਸ਼ਹੀਦਾਂ ਦੀ ਸੋਚ ਨੂੰ ਬਰਕਰਾਰ ਰੱਖਣ ਦਾ ਫ਼ੈਸਲਾ ਲਿਆ . | pa | indictts_pa_female | 7.589 | indictts_iitm | neutral | null | null | null | null |
audio/pa/indictts_pa_female_train_punjabifem_05129.wav | ਪੂਰਾ ਹਫ਼ਤਾ ਅਸੀਂ ਸਵੇਰ ਤੋਂ ਸ਼ਾਮ ਤੀਕ ਕਹਾਣੀ ਨਾਲ ਜੂਝਦੇ ਰਹੇ . | pa | indictts_pa_female | 5.731 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.