file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_04829.wav
ਐਸੇ ਮੌਕੇ ਉਪਰ ਹਰ ਇਕ ਇਨਸਾਨ ਦਾ ਝੁਕਾਉ ਸਥੂਲ ਪੂਜਾ ਵੱਲ ਰੁਖ ਕਰਦਾ ਹੈ .
pa
indictts_pa_female
6.903
indictts_iitm
neutral
null
null
null
null
audio/pa/indictts_pa_female_train_punjabifem_04830.wav
ਬਿਖੜੇ ਪੈਂਡੇ ਸਫ਼ਰਨਾਮੇ ਵਿਚ ਇਹ ਵਿਸਥਾਰ ਮੌਜੂਦ ਹੈ .
pa
indictts_pa_female
4.851
indictts_iitm
neutral
null
null
null
null
audio/pa/indictts_pa_female_train_punjabifem_04831.wav
ਇਹ ਸਿਰਫ ਉਸਦੀ ਦਿੱਖ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ .
pa
indictts_pa_female
4.601
indictts_iitm
neutral
null
null
null
null
audio/pa/indictts_pa_female_train_punjabifem_04832.wav
ਜਿਸ ਉੱਤੇ ਪਠਾਣਾ ਦਾ ਇਹ ਅੰਦੇਸ਼ਾ ਗ਼ਲਤ ਸਾਬਿਤ ਹੋਇਆ ਕਿ ਸਿੱਖ , ਸਿੱਖਾਂ ਦੀ ਤਰਫ਼ਦਾਰੀ ਕਰੇਗਾ .
pa
indictts_pa_female
8.12
indictts_iitm
neutral
null
null
null
null
audio/pa/indictts_pa_female_train_punjabifem_04833.wav
ਜ਼ਖ਼ਮੀ ਹਾਲਤ ਵਿਚ ਉਸ ਨੂੰ ਰਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ .
pa
indictts_pa_female
6.31
indictts_iitm
neutral
null
null
null
null
audio/pa/indictts_pa_female_train_punjabifem_04834.wav
ਸ਼ਾਇਦ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਮੇਰਾ ਜੀਵਨ ਰੂਪੀ ਸੂਰਜ ਅਸਤ ਹੋ ਜਾਏ .
pa
indictts_pa_female
6.193
indictts_iitm
neutral
null
null
null
null
audio/pa/indictts_pa_female_train_punjabifem_04835.wav
ਇਸ ਤਰ੍ਹਾਂ ਧੁਨੀ ਫਾਈਲਾਂ ਨੂੰ ਚਲਾਉਣ ਦੀ ਵੀ ਵਧੇਰੇ ਸਮੱਰਥਾ ਹੈ .
pa
indictts_pa_female
5.226
indictts_iitm
neutral
null
null
null
null
audio/pa/indictts_pa_female_train_punjabifem_04836.wav
ਮਹਾਸ਼ਵੇਤਾ ਦੇ ਤਿੰਨ ਛੋਟੇ ਨਾਵਲਾਂ ਦੀ ਇਕ ਕਿਤਾਬ ਦਾ ਨਾਂ ਹੈ ਕਾਲਪਨਿਕ ਨਕਸ਼ੇ .
pa
indictts_pa_female
6.732
indictts_iitm
neutral
null
null
null
null
audio/pa/indictts_pa_female_train_punjabifem_04837.wav
ਪੁਰਾਣ ਕਥਾਵਾਂ ਵਿਚ ਇਸ ਭਿੰਨਤਾ ਦਾ ਕਾਰਨ ਦਾਰਸ਼ਨਿਕ ਵਿਰੋਧ ਦਾ ਫ਼ਲਸਰੂਪ ਹੈ .
pa
indictts_pa_female
6.755
indictts_iitm
neutral
null
null
null
null
audio/pa/indictts_pa_female_train_punjabifem_04838.wav
ਤੇ ਫੇਰ ਗ਼ਾਲਿਬ ਦਾ ਸ਼ਿਅਰ ਉਚਰਣਗੇ , ਆਖੇ ਛੁਟਤੀ ਨਹੀਂ ਮੂੰਹ ਸੇ ਲਗੀ ਹੂਈ .
pa
indictts_pa_female
6.529
indictts_iitm
neutral
null
null
null
null
audio/pa/indictts_pa_female_train_punjabifem_04839.wav
ਅੱਬੂ ਦੀ ਸੁਰੱਖਿਆ ਤੇ ਅੰਦਾਜ਼ਨ ਹਜ਼ਾਰ ਪੌਂਡ ਪ੍ਰਤੀ ਹਫਤਾ ਖ਼ਰਚਾ ਆਵੇਗਾ .
pa
indictts_pa_female
6.146
indictts_iitm
neutral
null
null
null
null
audio/pa/indictts_pa_female_train_punjabifem_04840.wav
ਹੁਣ ਉਹ ਬਾਗ਼ ਚੋਂ ਨਿਕਲ ਕੇ ਇੱਕ ਪਗਡੰਡੀ ਤੇ ਤੁਰ ਰਿਹਾ ਸੀ .
pa
indictts_pa_female
5.07
indictts_iitm
neutral
null
null
null
null
audio/pa/indictts_pa_female_train_punjabifem_04841.wav
ਇਹ ਸੂਚਨਾ ਬੀਬੀ ਬਲਜੀਤ ਕੌਰ ਖਾਲਸਾ ਤਲਵਾੜੇ ਵਾਲਿਆਂ ਨੇ ਦਿੱਤੀ .
pa
indictts_pa_female
5.218
indictts_iitm
neutral
null
null
null
null
audio/pa/indictts_pa_female_train_punjabifem_04842.wav
ਆਯੁਰਵੇਦ ਅਨੁਸਾਰ ਇਸ ਦਾ ਸੁਭਾਅ ਮਿੱਠਾ , ਤਿੱਖਾ , ਹਲਕਾ ਤਰ ਅਤੇ ਠੰਢਾ ਹੁੰਦਾ ਹੈ .
pa
indictts_pa_female
7.153
indictts_iitm
neutral
null
null
null
null
audio/pa/indictts_pa_female_train_punjabifem_04843.wav
ਇਸ ਰੇਸ ਕੋਰਸ ਦੇ ਸਾਹਮਣੇ ਥੜੇ ਉਪਰ ਸੱਤ ਅੱਠ ਦੁਕਾਨਾਂ ਦਾ ਨਵਾਂ ਬਣਿਆ ਬਾਜ਼ਾਰ ਹੈ .
pa
indictts_pa_female
7.327
indictts_iitm
neutral
null
null
null
null
audio/pa/indictts_pa_female_train_punjabifem_04844.wav
ਉਸ ਵੇਲੇ ਮੈਨੂੰ ਕੋਈ ਵੀ ਢੁਕਵਾਂ ਸ਼ਬਦ ਨਹੀਂ ਸੁੱਝ ਰਿਹਾ ਸੀ .
pa
indictts_pa_female
4.904
indictts_iitm
neutral
null
null
null
null
audio/pa/indictts_pa_female_train_punjabifem_04845.wav
ਉਹ ਇਹ ਖ਼ਤ ਵਾਪਸ ਦਰਾਜ਼ ਵਿਚ ਰਖ ਦਿੰਦਾ ਕਿ ਕਿਤੇ ਉਸਦਾ ਮਨ ਨਾ ਬਦਲ ਜਾਵੇ .
pa
indictts_pa_female
6.668
indictts_iitm
neutral
null
null
null
null
audio/pa/indictts_pa_female_train_punjabifem_04846.wav
ਇਸੇ ਤਰ੍ਹਾਂ ਖੋਜ ਲਾਇਬ੍ਰੇਰੀਆਂ ਆਪਣੀ ਹੀ ਸੰਸਥਾ ਦੇ ਵਿਅਕਤੀਆਂ ਨੂੰ ਮੈਂਬਰ ਬਣਾਉਂਦੀਆਂ ਹਨ .
pa
indictts_pa_female
7.147
indictts_iitm
neutral
null
null
null
null
audio/pa/indictts_pa_female_train_punjabifem_04847.wav
ਇਸ ਸਬੰਧੀ ਉਹ ਸਭ ਤੋਂ ਵੱਧ ਨਰਾਜ਼ ਪੀਟੀ ਊਸ਼ਾ ਤੇ ਹੁੰਦੀ ਹੈ .
pa
indictts_pa_female
5.654
indictts_iitm
neutral
null
null
null
null
audio/pa/indictts_pa_female_train_punjabifem_04848.wav
ਇਥੋਂ ਦਾ ਮਹੰਤ ਨਰੈਣ ਦਾਸ ਸਭ ਤੋਂ ਵੱਡਾ ਗੁਰੂਘਰ ਦਾ ਦੋਖੀ ਸਾਬਤ ਹੋਇਆ .
pa
indictts_pa_female
6.773
indictts_iitm
neutral
null
null
null
null
audio/pa/indictts_pa_female_train_punjabifem_04849.wav
ਫੇਰ ਤੁਸੀਂ ਸਾਡੇ ਖ਼ਿਲਾਫ਼ ਬਗ਼ਾਵਤ ਕਰਨ ਦਾ ਸੋਚ ਕੇ ਵੇਖਿਓ .
pa
indictts_pa_female
4.832
indictts_iitm
neutral
null
null
null
null
audio/pa/indictts_pa_female_train_punjabifem_04850.wav
ਫੇਰ ਦਿਮਾਗ ਵਿਚਲੇ ਫੋੜੇ ਨੂੰ ਖੁਰਚ ਖੁਰਚ ਕੇ ਕਢਿਆ ਜਾਣਾ ਏ .
pa
indictts_pa_female
5.345
indictts_iitm
neutral
null
null
null
null
audio/pa/indictts_pa_female_train_punjabifem_04851.wav
ਰਹਿੰਦੇ ਜ਼ਿਲ੍ਹਿਆਂ ਦੀਆਂ ਤਾਰੀਖ਼ਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ .
pa
indictts_pa_female
5.319
indictts_iitm
neutral
null
null
null
null
audio/pa/indictts_pa_female_train_punjabifem_04852.wav
ਪਿਛਲੇ ਹਫ਼ਤੇ , ਭਾਰਤੀ ਰਿਜ਼ਰਵ ਬੈਂਕ ਨੇ ਰੁਪਏ ਦੀ ਕੀਮਤ ਨੂੰ ਉੱਚਾ ਚੁੱਕਣ ਲਈ ਦਖ਼ਲ ਦਿੱਤਾ .
pa
indictts_pa_female
7.766
indictts_iitm
neutral
null
null
null
null
audio/pa/indictts_pa_female_train_punjabifem_04853.wav
ਭਾਨਾ ਓਏ ਵੱਡਿਆ ਫ਼ਿਲਾਸਫ਼ਰਾ , ਪੈਸੇ ਤਾਂ ਪੂਰੇ ਲੈਂਦੇ ਨੇ ਨਾ .
pa
indictts_pa_female
5.036
indictts_iitm
neutral
null
null
null
null
audio/pa/indictts_pa_female_train_punjabifem_04854.wav
ਉਹ ਸਮਝਦਾ ਹੈ ਕਿ ਨੇਕ ਕਾਰਜ ਲਈ ਦਿੱਤੇ ਦਾਨ ਨਾਲ ਕਦੇ ਘਾਟਾ ਨਹੀਂ ਪਿਆ .
pa
indictts_pa_female
6.238
indictts_iitm
neutral
null
null
null
null
audio/pa/indictts_pa_female_train_punjabifem_04855.wav
ਪੰਜਾਬ ਵਿਚ ਸਦਭਾਵਨਾ ਦਾ ਸੰਦੇਸ਼ ਹੀ ਪੰਜਾਬ ਤਨਾਓ ਨੂੰ ਘੱਟ ਕਰ ਸਕਦਾ ਹੈ .
pa
indictts_pa_female
6.601
indictts_iitm
neutral
null
null
null
null
audio/pa/indictts_pa_female_train_punjabifem_04856.wav
ਕੁੱਝ ਕੇਸਾਂ ਵਿਚ ਡਾਕਟਰ , ਫ੍ਰੈਨਿਕ ਨਰਵ ਨੂੰ ਸੁੰਨ ਕਰ ਦਿੰਦੇ ਹਨ .
pa
indictts_pa_female
5.512
indictts_iitm
neutral
null
null
null
null
audio/pa/indictts_pa_female_train_punjabifem_04857.wav
ਉਹ ਚਾਹੁੰਦਾ ਸੀ ਕਿ ਮੁਸਾਫ਼ਰ ਉਸਨੂੰ ਸ਼੍ਰੀਮਾਨ ਜੀ ਆਖਕੇ ਨਿਮਰਤਾ ਸਹਿਤ ਬੁਲਾਵੇ .
pa
indictts_pa_female
6.625
indictts_iitm
neutral
null
null
null
null
audio/pa/indictts_pa_female_train_punjabifem_04858.wav
ਆਮ ਤੌਰ ਤੇ ਸਰੀਰ ਡੋਨੇਟ ਕੀਤੇ ਹੋਏ ਅੰਗਾਂ ਦੇ ਖ਼ਿਲਾਫ਼ ਵਿਵਹਾਰ ਕਰਦਾ ਹੈ .
pa
indictts_pa_female
6.396
indictts_iitm
neutral
null
null
null
null
audio/pa/indictts_pa_female_train_punjabifem_04859.wav
ਮੰਹਿਗਾਈ ਸੈਂਟਰ ਦੀ ਦੇਣ ਹੋਵੇ ਜਾਂ ਸਟੇਟ ਦੀ , ਮੰਹਿਗਾਈ ਤਾਂ ਮੰਹਿਗਾਈ ਹੀ ਰਹੇਗੀ .
pa
indictts_pa_female
6.941
indictts_iitm
neutral
null
null
null
null
audio/pa/indictts_pa_female_train_punjabifem_04860.wav
ਅਸੀਂ ਹਕੀਕਤ ਬਣਾਉਂਦੇ ਨਹੀਂ , ਉਸ ਨੂੰ ਪੇਸ਼ ਕਰਦੇ ਹਾਂ .
pa
indictts_pa_female
4.351
indictts_iitm
neutral
null
null
null
null
audio/pa/indictts_pa_female_train_punjabifem_04861.wav
ਸ਼ਬਦਾਂ ਨੂੰ ਵਾਕ ਵਿਚ ਪ੍ਰੋਣ ਲਈ ਹਰ ਭਾਸ਼ਾ ਦੇ ਆਪੋ ਆਪਣੇ ਨੇਮ ਹੁੰਦੇ ਹਨ .
pa
indictts_pa_female
6.388
indictts_iitm
neutral
null
null
null
null
audio/pa/indictts_pa_female_train_punjabifem_04862.wav
ਦਲੀਪ ਮੇਰਾ ਪਤੀ ਹੈ ਜਿਸ ਨਾਲ਼ ਤਲਾਕ ਹੋਣਾ ਮੈਨੂੰ ਕਿਸੇ ਸੂਰਤ ਗੁਆਰਾ ਨਹੀਂ .
pa
indictts_pa_female
6.57
indictts_iitm
neutral
null
null
null
null
audio/pa/indictts_pa_female_train_punjabifem_04863.wav
ਠੇਕੇਦਾਰ ਹੁਰੀ ਦੁਕਾਨ ਦੀ ਦੂਰੀ ਦਾ ਅੰਦਾਜ਼ਾ ਲੈਣ ਲੱਗ ਪਏ ਖੜੇ ਹੋ ਕੇ .
pa
indictts_pa_female
6.246
indictts_iitm
neutral
null
null
null
null
audio/pa/indictts_pa_female_train_punjabifem_04864.wav
ਬਠਿੰਡਾ ਜ਼ਿਲ੍ਹੇ ਨੂੰ ਸ ਜਨਮੇਜਾ ਸਿੰਘ ਸੇਖੋਂ ਅਤੇ ਸ ਸਿਕੰਦਰ ਸਿੰਘ ਮਲੂਕਾ ਮੰਤਰੀ ਮਿਲੇ ਹਨ .
pa
indictts_pa_female
9.167
indictts_iitm
neutral
null
null
null
null
audio/pa/indictts_pa_female_train_punjabifem_04865.wav
ਜਿਸ ਦੇਸ਼ ਦੀ ਰਾਸ਼ਟਰਪਤੀ ਖ਼ੁਦ ਇਕ ਔਰਤ ਹੋਵੇ .
pa
indictts_pa_female
4.351
indictts_iitm
neutral
null
null
null
null
audio/pa/indictts_pa_female_train_punjabifem_04866.wav
ਇਸ ਲਈ ਮਨੋਵਿਗਿਆਨ ਨੂੰ ਚੇਤਨਾ ਦਾ ਵਿਗਿਆਨ ਕਹਿ ਕੇ ਸਮਝਾਇਆ ਗਿਆ .
pa
indictts_pa_female
5.686
indictts_iitm
neutral
null
null
null
null
audio/pa/indictts_pa_female_train_punjabifem_04867.wav
ਮੈਂ ਛੋਟੇ ਦੇ ਚੇਹਰੇ ਵਿਚ ਤਕਿਆ ਉਹ ਮੈਨੂੰ ਵੱਡਾਵੱਡਾ ਲੱਗਿਆਸੁੱਘੜ ਸਿਆਣਾ .
pa
indictts_pa_female
6.357
indictts_iitm
neutral
null
null
null
null
audio/pa/indictts_pa_female_train_punjabifem_04868.wav
ਹੌਲੀਹੌਲੀ ਇਸ ਸਰਗਰਮੀ ਵਿਚ ਪਹਿਲਾਂ ਅੰਮ੍ਰਿਤਸਰ ਤੇ ਫਿਰ ਪੰਜਾਬ ਦੇ ਹੋਰ ਸ਼ਹਿਰ ਵੀ ਸ਼ਾਮਲ ਹੋਏ .
pa
indictts_pa_female
7.628
indictts_iitm
neutral
null
null
null
null
audio/pa/indictts_pa_female_train_punjabifem_04869.wav
ਇਸ ਲਈ ਅਸੀਂ ਮਹੀਨੇ ਤੱਕ ਉਡੀਕ ਕੀਤੀ ਅਤੇ ਇਸਦੇ ਬਾਅਦ ਕੰਮ ਕਰਨਾ ਬੰਦ ਕਰ ਦਿੱਤਾ .
pa
indictts_pa_female
6.886
indictts_iitm
neutral
null
null
null
null
audio/pa/indictts_pa_female_train_punjabifem_04870.wav
ਉਹ ਪਾਸਾ ਬਦਲ ਕੇ ਦੁਬਾਰਾ ਫਿਰ ਬੇਫ਼ਿਕਰ ਸੌਂ ਗਈ ਹੈ .
pa
indictts_pa_female
4.833
indictts_iitm
neutral
null
null
null
null
audio/pa/indictts_pa_female_train_punjabifem_04871.wav
ਉਹ ਅੰਕਲ ਨੂੰ ਆਪਣੇ ਨਾਲ ਹੀ ਘਰ ਲੈ ਆਏ .
pa
indictts_pa_female
3.68
indictts_iitm
neutral
null
null
null
null
audio/pa/indictts_pa_female_train_punjabifem_04872.wav
ਵੱਡਾ ਬੁੱਲਾ ਵਿਆਹਿਆ ਸੀ , ਪਿੰਡ ਸੁੱਖੇਵਾਲ਼ ਉਸ ਦੇ ਸਹੁਰੇ ਸੀ .
pa
indictts_pa_female
5.141
indictts_iitm
neutral
null
null
null
null
audio/pa/indictts_pa_female_train_punjabifem_04873.wav
ਮੈਂ ਸੁਣਿਆ ਹੈ ਤੁਸੀਂ ਇਕੱਲੇ ਰਹਿੰਦੇ ਹੋ ? ਉਹ ਖਿਝ ਜਾਂਦੀ ਹੈ .
pa
indictts_pa_female
5.101
indictts_iitm
neutral
null
null
null
null
audio/pa/indictts_pa_female_train_punjabifem_04874.wav
ਪੂਰਨ ਭਗਤ ਆਪਣੀ ਮਾਂ ਦੇ ਨੈਣਾਂ ਦੀ ਜੋਤ ਉਸ ਨੂੰ ਬਖ਼ਸ਼ਦਾ ਹੈ .
pa
indictts_pa_female
5.291
indictts_iitm
neutral
null
null
null
null
audio/pa/indictts_pa_female_train_punjabifem_04875.wav
ਕੈਟਰੀਨਾ ਇਸ ਸਫ਼ਲਤਾ ਬਾਰੇ ਕਹਿੰਦੀ ਹੈ ਹਕੀਕਤ ਸੁਪਨਿਆਂ ਤੋਂ ਬਿਹਤਰ ਹੈ .
pa
indictts_pa_female
5.844
indictts_iitm
neutral
null
null
null
null
audio/pa/indictts_pa_female_train_punjabifem_04876.wav
ਪਰ ਹੁਣ ਕੀ ਕਰਾਂ ? ਲੋਕੀ ਮੇਰੇ ਉਤੇ ਹੱਸਣ ਲੱਗ ਗਏ ਹਨ .
pa
indictts_pa_female
4.833
indictts_iitm
neutral
null
null
null
null
audio/pa/indictts_pa_female_train_punjabifem_04877.wav
ਘਰ ਆ ਕੇ ਉਹ ਚੁੱਪਚਾਪ ਸਿੱਧਾ ਆਪਦੇ ਕਮਰੇ ਵਿਚ ਗਿਆ .
pa
indictts_pa_female
4.667
indictts_iitm
neutral
null
null
null
null
audio/pa/indictts_pa_female_train_punjabifem_04878.wav
ਆਧੁਨਿਕ ਯੁਗ ਵਿਚ ਵਿਗਿਆਨ ਤੇ ਦਰਸ਼ਨ ਵਿਚ ਅੰਤਰ ਵਿਖਾਉਣਾ ਵੀ ਮੁਸ਼ਕਿਲ ਹੈ .
pa
indictts_pa_female
5.915
indictts_iitm
neutral
null
null
null
null
audio/pa/indictts_pa_female_train_punjabifem_04879.wav
ਜਾਗੀਰਦਾਰੀ ਪ੍ਰਬੰਧ ਵਿਚ ਇਸਤ੍ਰੀ ਲਈ ਯੋਗ ਸਤਿਕਾਰ ਨਹੀਂ ਹੈ .
pa
indictts_pa_female
5.251
indictts_iitm
neutral
null
null
null
null
audio/pa/indictts_pa_female_train_punjabifem_04880.wav
ਉਹ ਪਹਿਲਾਂ ਵੀ ਬਾਕੀ ਦੇ ਤਿੰਨਾਂ ਨਾਲ ਝਗੜ ਬੈਠਾ ਸੀ .
pa
indictts_pa_female
4.154
indictts_iitm
neutral
null
null
null
null
audio/pa/indictts_pa_female_train_punjabifem_04881.wav
ਘੜੇ ਨੂੰ ਕਹਿਣ ਲਗੀ , ਮੈਂ ਆਪਣੇ ਲਈ ਚੰਗਾ ਜਿਹਾ ਖਸਮ ਢੂੰਡਣ ਚਲੀ ਆਂ .
pa
indictts_pa_female
5.749
indictts_iitm
neutral
null
null
null
null
audio/pa/indictts_pa_female_train_punjabifem_04882.wav
ਜਰਮਨ ਅਤੇ ਅਮਰੀਕਨ ਅਪਰਾਧੀਆਂ ਨੂੰ ਇਸ ਮੁਕੱਦਮੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ .
pa
indictts_pa_female
6.333
indictts_iitm
neutral
null
null
null
null
audio/pa/indictts_pa_female_train_punjabifem_04883.wav
ਫਿਰ ਵੀ ਇਨ੍ਹਾਂ ਦੋਹਾਂ ਵਿਅਕਤੀਆਂ ਦੇ ਇਹ ਪਹਿਲ ਪਲੇਠੇ ਜਤਨ ਸ਼ਲਾਘਾਯੋਗ ਹਨ .
pa
indictts_pa_female
5.962
indictts_iitm
neutral
null
null
null
null
audio/pa/indictts_pa_female_train_punjabifem_04884.wav
ਇਹ ਗੱਲ ਪਾਠਕ ਚਾਹੁੰਦਾ ਸੀ ਤੇ ਇਹ ਕੁਝ ਕੀਤਾ .
pa
indictts_pa_female
3.749
indictts_iitm
neutral
null
null
null
null
audio/pa/indictts_pa_female_train_punjabifem_04885.wav
ਵੈਸੇ ਪੰਜਾਬ ਵਿੱਚ ਵੜਿੰਗ ਭਾਈਚਾਰੇ ਦੀ ਗਿਣਤੀ ਬਹੁਤ ਹੀ ਘੱਟ ਹੈ .
pa
indictts_pa_female
5.583
indictts_iitm
neutral
null
null
null
null
audio/pa/indictts_pa_female_train_punjabifem_04886.wav
ਉਸ ਨੂੰ ਕੁਝ ਅਧਿਆਪਕਾਂ ਨੂੰ ਇਸ ਪਾਸੇ ਕੰਮ ਕਰਨ ਲਈ ਪ੍ਰੇਰਤ ਕਰਨਾ ਚਾਹੀਦਾ ਹੈ .
pa
indictts_pa_female
6.183
indictts_iitm
neutral
null
null
null
null
audio/pa/indictts_pa_female_train_punjabifem_04887.wav
ਇਸ ਤਰ੍ਹਾਂ ਉਸ ਦਾ ਉਹ ਅੰਗ ਢੋਆ ਢੁਆਈ ਵਿਚ ਡੋਲੇਗਾ ਨਹੀਂ .
pa
indictts_pa_female
5.165
indictts_iitm
neutral
null
null
null
null
audio/pa/indictts_pa_female_train_punjabifem_04888.wav
ਉਹਦੀ ਕੌਣ ਬਹੁੜੀ ਕਰੇ ! ਪਿੰਡ ਸੱਤ ਵਜੇ ਹਨੇਰੇ ਦੀ ਬੁੱਕਲ ਵਿਚ ਛਿਪ ਜਾਂਦਾ .
pa
indictts_pa_female
5.93
indictts_iitm
neutral
null
null
null
null
audio/pa/indictts_pa_female_train_punjabifem_04889.wav
ਦੋਹਾਂ ਵੀਰਾਂ ਕੋਲ ਇਕੋ ਜਿਹਾ ਚਾਰ ਚਾਰ ਕਮਰਿਆਂ ਦਾ ਇਕ ਇਕ ਪੋਰਸ਼ਨ ਸੀ .
pa
indictts_pa_female
5.997
indictts_iitm
neutral
null
null
null
null
audio/pa/indictts_pa_female_train_punjabifem_04890.wav
ਇਸ ਲਈ ਵੀ ਗੈਂਡੇ ਨੂੰ ਪਵਿੱਤਰ ਸਮਝਿਆ ਜਾਂਦਾ ਹੈ .
pa
indictts_pa_female
4.022
indictts_iitm
neutral
null
null
null
null
audio/pa/indictts_pa_female_train_punjabifem_04891.wav
ਉਹ ਆਪਣੇ ਖ਼ਾਲੀ ਗਲਾਸ ਵਲ ਇਸ਼ਾਰਾ ਕਰਦੀ ਹੈ .
pa
indictts_pa_female
3.904
indictts_iitm
neutral
null
null
null
null
audio/pa/indictts_pa_female_train_punjabifem_04892.wav
ਡਾ ਸੰਧੂ ਨੇ ਕਿਹਾ ਕਿ ਕਣਕ ਦੀ ਫ਼ਸਲ ਬੜੀ ਆਸ਼ਾਜਨਕ ਹੈ .
pa
indictts_pa_female
5.411
indictts_iitm
neutral
null
null
null
null
audio/pa/indictts_pa_female_train_punjabifem_04893.wav
ਇਹ ਸਮਾਨਤਾ ਵੀ ਮੇਰੇ ਦਿਲ ਨੂੰ ਕਿਤੇ ਛੂਹ ਰਹੀ ਸੀ .
pa
indictts_pa_female
4.483
indictts_iitm
neutral
null
null
null
null
audio/pa/indictts_pa_female_train_punjabifem_04894.wav
ਇਹ ਜਾਣਕਾਰੀ ਅੱਜ ਇਥੇ ਗੁਰੋੜੀ ਸਾਹਿਬ ਟਰੱਸਟ ਦੇ ਪ੍ਰਧਾਨ ਭਾਈ ਰਣਧੀਰ ਸਿੰਘ ਢੀਂਡਸਾ ਨੇ ਦਿੱਤੀ .
pa
indictts_pa_female
8.049
indictts_iitm
neutral
null
null
null
null
audio/pa/indictts_pa_female_train_punjabifem_04895.wav
ਇਹ ਵੱਖਰੀ ਗੱਲ ਹੈ ਇਨ੍ਹਾਂ ਚਿੰਤਨ ਪਰੰਪਰਾਵਾਂ ਦੇ ਮੋਢੀ ਖਤਰੀ ਸਨ .
pa
indictts_pa_female
5.45
indictts_iitm
neutral
null
null
null
null
audio/pa/indictts_pa_female_train_punjabifem_04896.wav
ਉਸ ਦਾ ਸਫ਼ੇਦ ਲੰਬਾ ਦਾਹੜਾ ਉਸ ਨੂੰ ਅਤਿ ਮਹੱਤਵਪੂਰਨ ਵਿਅਕਤੀ ਦੀ ਆਭਾ ਬਖ਼ਸ਼ ਰਿਹਾ ਸੀ .
pa
indictts_pa_female
7.134
indictts_iitm
neutral
null
null
null
null
audio/pa/indictts_pa_female_train_punjabifem_04897.wav
ਮਧੂ ਦੀਆਂ ਉਂਗਲਾਂ ਸ਼ਿਵ ਦੀ ਛਾਤੀ ਚੋਂ ਮਨੋਹਰ ਨੂੰ ਲੱਭ ਰਹੀਆਂ ਹਨ .
pa
indictts_pa_female
5.549
indictts_iitm
neutral
null
null
null
null
audio/pa/indictts_pa_female_train_punjabifem_04898.wav
ਪਰ ਰਾਵਾਂ ਸੁਣਨ ਉਪਰੰਤ ਇਹ ਆਪਣੀਆਂ ਗੁਪਤ ਮੀਟਿੰਗਾਂ ਵੀ ਕਰ ਸਕਦੀਆਂ ਹਨ ਅਤੇ ਕਰਦੀਆਂ ਹਨ .
pa
indictts_pa_female
7.694
indictts_iitm
neutral
null
null
null
null
audio/pa/indictts_pa_female_train_punjabifem_04899.wav
ਦੋਹਾਂ ਵਿੱਚ ਸਾਂਝੀ ਗੱਲ ਇਹ ਹੈ ਕਿ ਦੋਵੇਂ ਫ਼ਕੀਰੀ ਦੀ ਨਿਸ਼ਾਨੀ ਹਨ .
pa
indictts_pa_female
5.604
indictts_iitm
neutral
null
null
null
null
audio/pa/indictts_pa_female_train_punjabifem_04900.wav
ਜ਼ਕਾਤ ਦਾ ਸੰਕਲਪ ਮੁਸਲਮਾਨਾਂ ਵਿਚ ਧੁਰ ਮੁੱਢ ਤੋਂ ਪ੍ਰਚਲਿਤ ਹੈ .
pa
indictts_pa_female
5.229
indictts_iitm
neutral
null
null
null
null
audio/pa/indictts_pa_female_train_punjabifem_04901.wav
ਜੇਕਰ ਤੈਨੂੰ ਆਪਣਾ ਪਿੰਡ ਏਨਾ ਹੀ ਯਾਦ ਆਉਂਦਾ ਏ ਤਾਂ ਵਾਪਸ ਕਿਉਂ ਨਹੀਂ ਚਲਾ ਜਾਂਦਾ .
pa
indictts_pa_female
6.5
indictts_iitm
neutral
null
null
null
null
audio/pa/indictts_pa_female_train_punjabifem_04902.wav
ਸਮਾਜ ਆਪਣੇ ਬਾਗ਼ੀਆਂ ਨੂੰ ਕਦੇ ਮੁਆਫ਼ ਨਹੀਂ ਕਰਦਾ .
pa
indictts_pa_female
4.331
indictts_iitm
neutral
null
null
null
null
audio/pa/indictts_pa_female_train_punjabifem_04903.wav
ਉਨ੍ਹਾਂ ਦੀਆਂ ਫ਼ਸਲਾਂ ਫੌਜੀ ਟੈਂਕਾਂ ਅਤੇ ਫੌਜੀਆਂ ਦੇ ਬੂਟਾਂ ਹੇਠਾਂ ਮਿਧੀਆਂ ਜਾਂਦੀਆਂ ਰਹੀਆਂ ਹਨ .
pa
indictts_pa_female
7.45
indictts_iitm
neutral
null
null
null
null
audio/pa/indictts_pa_female_train_punjabifem_04904.wav
ਉਹ ਚਾਹੁੰਦੇ ਹਨ ਕਿ ਖਿਡਾਰੀਆਂ ਨੂੰ ਸਾਲਾਨਾ ਲੱਖ ਰੁਪਏ ਦਿੱਤੇ ਜਾਣ .
pa
indictts_pa_female
5.378
indictts_iitm
neutral
null
null
null
null
audio/pa/indictts_pa_female_train_punjabifem_04905.wav
ਫੌਜ ਅਮਰੀਕੀ ਸਾਮਰਾਜੀਆਂ ਦਾ ਸਭ ਤੋਂ ਵੱਡਾ ਮਜ਼ਬੂਤ ਗੜ੍ਹ ਹੋ ਜਾਂਦਾ ਹੈ .
pa
indictts_pa_female
6.017
indictts_iitm
neutral
null
null
null
null
audio/pa/indictts_pa_female_train_punjabifem_04906.wav
ਹੁਣ ਯਾਰਾਂ ਨਾਲ ਹੋਰ ਕਿਹੜੀ ਸੰਗਰਾਂਦ ਮਨਾਉਣ ਦੀ ਸੋਚ ਰਹੀ ਹੈ .
pa
indictts_pa_female
5.449
indictts_iitm
neutral
null
null
null
null
audio/pa/indictts_pa_female_train_punjabifem_04907.wav
ਅੱਗੇ ਜਾ ਕੇ ਰਸਤਾ ਲਭਦਿਆਂ ਕਈ ਵਾਰੀ ਭਟਕਣਾ ਪਿਆ .
pa
indictts_pa_female
4.746
indictts_iitm
neutral
null
null
null
null
audio/pa/indictts_pa_female_train_punjabifem_04908.wav
ਮੈਂ ਉਹਦੇ ਨਾਲ ਮਾਂ ਬਾਰੇ ਲੰਬੀ ਗੱਲ ਕਰਕੇ ਉਹਦਾ ਦੁੱਖ ਵੰਡਾਣਾ ਚਾਹੁੰਦਾ ਸਾਂ .
pa
indictts_pa_female
6.515
indictts_iitm
neutral
null
null
null
null
audio/pa/indictts_pa_female_train_punjabifem_04909.wav
ਅਟਲਾਂਟਾ ਦਾ ਮੇਅਰ ਜਿੰਮੀ ਕਾਰਟਰ ਵੇਲੇ ਦਾ ਯੂਐਨਓ ਦਾ ਅਮਰੀਕੀ ਯੰਗ ਐਮਬੈਸੇਡਰ ਹੈ .
pa
indictts_pa_female
7.399
indictts_iitm
neutral
null
null
null
null
audio/pa/indictts_pa_female_train_punjabifem_04910.wav
ਉਹਨੇ ਜ਼ਬਰਦਸਤੀ ਜਿਹੇ ਗਿਲਾਸ ਮੈਨੂੰ ਫੜਾਇਆ ਤੇ ਹੁਕਮ ਕੀਤਾ .
pa
indictts_pa_female
5.157
indictts_iitm
neutral
null
null
null
null
audio/pa/indictts_pa_female_train_punjabifem_04911.wav
ਜ਼ਿੰਮੇਵਾਰੀ ਦੇ ਨਾਲ ਜੁੜਵਾਂ ਨੁਕਤਾ ਬੱਚੇ ਦੀ ਆਜ਼ਾਦੀ ਦਾ ਹੈ .
pa
indictts_pa_female
5.259
indictts_iitm
neutral
null
null
null
null
audio/pa/indictts_pa_female_train_punjabifem_04912.wav
ਦਿਨਰਾਤ ਸਮੀਰ ਦੇ ਗ਼ਮ ਵਿਚ ਪਾਗ਼ਲ ਜਿਹੇ ਰਹਿਣ ਲੱਗੇ .
pa
indictts_pa_female
4.564
indictts_iitm
neutral
null
null
null
null
audio/pa/indictts_pa_female_train_punjabifem_04913.wav
ਮੁਕਤ ਕਾਵਿਰਚਨਾ ਵਿਚ ਕਵੀ ਵਧੇਰੇ ਯਥਾਰਥਕ ਦ੍ਰਿਸ਼ਟੀ ਦਾ ਧਾਰਨੀ ਹੁੰਦਾ ਹੈ .
pa
indictts_pa_female
6.159
indictts_iitm
neutral
null
null
null
null
audio/pa/indictts_pa_female_train_punjabifem_04914.wav
ਹੁਣ ਉਨ੍ਹਾਂ ਯੂਰਪ ਨੂੰ ਅਖਾੜਾ ਨਹੀਂ ਬਣਾਉਣਾ , ਦੋ ਸੰਸਾਰ ਜੰਗਾਂ ਦਾ ਉਨ੍ਹਾਂ ਨਿਚੋੜ ਕੱਢ ਲਿਆ .
pa
indictts_pa_female
7.849
indictts_iitm
neutral
null
null
null
null
audio/pa/indictts_pa_female_train_punjabifem_04915.wav
ਸੋਲਿਨੌਪਟੈਸ ਹਿਰਨ ਦੀ ਜੂੰ ਹੈ ਪਰੰਤੂ ਐਸ ਕੈਪੀਲੇਟੱਸ ਮੱਝਾਂ ਤੇ ਵੀ ਮਿਲਦੀ ਹੈ .
pa
indictts_pa_female
7.517
indictts_iitm
neutral
null
null
null
null
audio/pa/indictts_pa_female_train_punjabifem_04916.wav
ਹਾਫ਼ਿਜ਼ ਅਨੁਸਾਰ ਸੁੱਖਾਂ ਸੁੱਖਦਿਆਂ ਆਦਮ ਦੇ ਘਰ ਧੀ ਪੈਦਾ ਹੁੰਦੀ ਹੈ .
pa
indictts_pa_female
5.986
indictts_iitm
neutral
null
null
null
null
audio/pa/indictts_pa_female_train_punjabifem_04917.wav
ਇਨ੍ਹਾਂ ਦਾ ਕਦੇ ਕਦਾਈਂ ਆਪਸੀ ਟਾਕਰਾ ਹੋ ਜਾਣਾ ਕੋਈ ਗ਼ੈਰ ਮਾਮੂਲੀ ਗੱਲ ਨਹੀਂ ਸੀ .
pa
indictts_pa_female
6.27
indictts_iitm
neutral
null
null
null
null
audio/pa/indictts_pa_female_train_punjabifem_04918.wav
ਕੇਂਦਰ ਦੁਆਰਾ ਆਪਣੇ ਖੇਤਰ ਵਿੱਚ ਰੈਫਰਲ ਸੇਵਾਵਾਂ ਪ੍ਰਦਾਨ ਕਰਨੀਆਂ .
pa
indictts_pa_female
5.291
indictts_iitm
neutral
null
null
null
null
audio/pa/indictts_pa_female_train_punjabifem_04919.wav
ਛੋਟੇ ਛੋਟੇ ਪ੍ਰਾਣੀਆਂ ਲਈ ਸੁੰਡੀਆਂ ਮੌਤ ਦਾ ਕਾਰਨ ਵੀ ਬਣ ਜਾਂਦੀਆਂ ਹਨ .
pa
indictts_pa_female
5.701
indictts_iitm
neutral
null
null
null
null
audio/pa/indictts_pa_female_train_punjabifem_04920.wav
ਇਸ ਸੰਬੰਧ ਦੇ ਫਲਸਰੂਪ ਉਸ ਦੀਆਂ ਨਜ਼ਰਾਂ ਵਿਚੋਂ ਬਹੁਤ ਸਾਰਾ ਸਾਹਿਤ ਗੁਜ਼ਰਿਆ .
pa
indictts_pa_female
6.223
indictts_iitm
neutral
null
null
null
null
audio/pa/indictts_pa_female_train_punjabifem_04921.wav
ਮੈਨੂੰ ਪਤੈ ਕਿ ਪੰਜਾਹ ਡਿਗਰੀ ਵਾਲ਼ੀ ਸ਼ਰਾਬ ਹਨੇਰੀ ਵਾਂਗ ਉਹਦੇ ਸਿਰ ਨੂੰ ਚੜ੍ਹੀ ਹੈ .
pa
indictts_pa_female
6.57
indictts_iitm
neutral
null
null
null
null
audio/pa/indictts_pa_female_train_punjabifem_04922.wav
ਲੇਖਕ ਆਪਣੀ ਸਭਿਆਚਾਰਕ ਵਿਰਾਸਤ ਵਿਚੋਂ ਪ੍ਰਾਪਤ ਸੂਝਮਾਡਲਾਂ ਨੂੰ ਮੁੜਮੁੜ ਧਿਆਉਂਦਾ , ਸੋਧਦਾ ਅਤੇ ਵਿਸਤਾਰਦਾ ਹੈ .
pa
indictts_pa_female
9.61
indictts_iitm
neutral
null
null
null
null
audio/pa/indictts_pa_female_train_punjabifem_04923.wav
ਉਨ੍ਹਾਂ ਨੇ ਦਫ਼ਤਰ ਦੇ ਕਈ ਹਿੱਸਿਆਂ ਚ ਪਏ ਕੁਰਸੀਆਂ , ਮੇਜ਼ਾਂ ਦੀ ਭੰਨਤੋੜ ਕੀਤੀ .
pa
indictts_pa_female
5.907
indictts_iitm
neutral
null
null
null
null
audio/pa/indictts_pa_female_train_punjabifem_04924.wav
ਇਸ ਤੋਂ ਇਲਾਵਾ ਇਹ ਅੱਤਵਾਦੀ ਨਾਜਾਇਜ਼ ਹਥਿਆਰਾਂ ਦੇ ਕਾਰੋਬਾਰੀਆਂ ਤੋਂ ਵੀ ਹਥਿਆਰ ਖਰੀਦਦੇ ਹਨ .
pa
indictts_pa_female
7.691
indictts_iitm
neutral
null
null
null
null
audio/pa/indictts_pa_female_train_punjabifem_04925.wav
ਹੱਟਾਕੱਟਾ ਜਵਾਨ , ਪੰਦਰਾਂ ਵੀਹ ਵਰ੍ਹੇ ਇੰਗਲੈਂਡ ਰਹਿਣ ਤੋਂ ਬਾਅਦ ਰੱਬ ਨੂੰ ਪਿਆਰਾ ਹੋ ਗਿਆ .
pa
indictts_pa_female
6.886
indictts_iitm
neutral
null
null
null
null
audio/pa/indictts_pa_female_train_punjabifem_04926.wav
ਨਿਧੀ ਨੂੰ ਅੱਗੇ ਪੜ੍ਹਾਉਣ ਦਾ ਮੇਰਾ ਹੀ ਫੈਸਲਾ ਸੀ .
pa
indictts_pa_female
3.988
indictts_iitm
neutral
null
null
null
null
audio/pa/indictts_pa_female_train_punjabifem_04927.wav
ਏਥੇ ਉਹ ਪੁੱਤਰ ਨੂੰ ਮਕਾਨ ਖ਼ਰੀਦ ਕੇ ਦੇਣ ਲਈ ਤਿਆਰ ਹੋ ਗਿਆ ਸੀ .
pa
indictts_pa_female
5.417
indictts_iitm
neutral
null
null
null
null
audio/pa/indictts_pa_female_train_punjabifem_04928.wav
ਦੰਗਲ ਤੋਂ ਬਾਅਦ ਮੈਂ ਤੇ ਪਹਿਲਵਾਨ ਹਰਬੰਸ ਸਿੰਘ ਇਕੱਠੇ ਸਫ਼ਰ ਕਰ ਰਹੇ ਸੀ .
pa
indictts_pa_female
6.117
indictts_iitm
neutral
null
null
null
null