file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_05130.wav | ਬੋਲਾਂ ਦੀ ਆਖ਼ਰੀ ਲਹਿਰ ਤਾਂ ਇਕ ਬਹਾਨਾ ਸੀ . | pa | indictts_pa_female | 3.873 | indictts_iitm | neutral | null | null | null | null |
audio/pa/indictts_pa_female_train_punjabifem_05131.wav | ਹਰ ਇਕ ਵਰਤ ਇਸ ਧਰਤੀ ਉਪਰਲੇ ਸਭ ਤੋਂ ਕੀਮਤੀ ਜੀਵਨ ਨੂੰ ਖ਼ਤਮ ਕਰ ਸਕਦਾ ਸੀ . | pa | indictts_pa_female | 6.877 | indictts_iitm | neutral | null | null | null | null |
audio/pa/indictts_pa_female_train_punjabifem_05132.wav | ਸਟਾਫ਼ ਵੱਲੋਂ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ . | pa | indictts_pa_female | 4.983 | indictts_iitm | neutral | null | null | null | null |
audio/pa/indictts_pa_female_train_punjabifem_05133.wav | ਇਸ ਤਰ੍ਹਾਂ ਦੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਭਾਰੀ ਸਹਿਮ ਹੈ . | pa | indictts_pa_female | 5.11 | indictts_iitm | neutral | null | null | null | null |
audio/pa/indictts_pa_female_train_punjabifem_05134.wav | ਇਸ ਦੌਰਾਨ ਵਿਸ਼ਵ ਵਪਾਰ ਕੇਂਦਰ ਵਿਚ ਇਕ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ ਜਾਵੇਗਾ . | pa | indictts_pa_female | 7.166 | indictts_iitm | neutral | null | null | null | null |
audio/pa/indictts_pa_female_train_punjabifem_05135.wav | ਇਸ ਲਾਟ ਦੇ ਕੁਝ ਹੋਰ ਆਕਰਸ਼ਣਾਂ ਦੀ ਗੱਲ ਕੀਤੇ ਬਿਨਾਂ ਸ਼ਾਇਦ ਜ਼ਿਕਰ ਅਧੂਰਾ ਰਹੇਗਾ . | pa | indictts_pa_female | 6.88 | indictts_iitm | neutral | null | null | null | null |
audio/pa/indictts_pa_female_train_punjabifem_05136.wav | ਟਿਲਾਪੀਆ ਮੱਛੀ ਆਂਡਿਆਂ ਨੂੰ ਮੂੰਹ ਵਿੱਚ ਰੱਖ ਕੇ ਬੱਚੇ ਕਢਾਉਂਦੀ ਹੈ . | pa | indictts_pa_female | 5.651 | indictts_iitm | neutral | null | null | null | null |
audio/pa/indictts_pa_female_train_punjabifem_05137.wav | ਇਸ ਇਲਾਕੇ ਦੇ ਬਾਗ਼ਬਾਨ ਮੱਲ੍ਹਾਂ ਮਾਰ ਰਹੇ ਹਨ . | pa | indictts_pa_female | 4.538 | indictts_iitm | neutral | null | null | null | null |
audio/pa/indictts_pa_female_train_punjabifem_05138.wav | ਸੀਤਾ ਹਰ ਹੋਣੀ ਨੂੰ ਖਿੜੇ ਮੱਥੇ ਝੱਲਣ ਲਈ ਮੈਂ ਤੁਹਾਡੇ ਨਾਲ ਹਾਂ . | pa | indictts_pa_female | 5.672 | indictts_iitm | neutral | null | null | null | null |
audio/pa/indictts_pa_female_train_punjabifem_05139.wav | ਸੋਚਿਆ ਕੁਝ ਹੋਰ ਸੀ ਤੇ ਬੱਸੋਂ ਬਾਹਰਾ ਹੋ ਕੁਝ ਹੋਰ ਗਿਆ . | pa | indictts_pa_female | 4.84 | indictts_iitm | neutral | null | null | null | null |
audio/pa/indictts_pa_female_train_punjabifem_05140.wav | ਪੰਜਾਬੀ ਵਿਚ ਪ੍ਰੋ ਪੂਰਨ ਸਿੰਘ ਇਸਦੀ ਵੱਡੀ ਉਦਾਹਰਣ ਆਪ ਹੈ . | pa | indictts_pa_female | 5.363 | indictts_iitm | neutral | null | null | null | null |
audio/pa/indictts_pa_female_train_punjabifem_05141.wav | ਪਰੰਤੂ ਰਾਹੁਲ ਦ੍ਰਵਿੜ ਦੇ ਨਾਲ ਵਾਨ ਡਾਰ ਮਰਵ ਨੇ ਤੂਫਾਨੀ ਅੰਦਾਜ਼ ਵਿਚ ਬੈਟਿੰਗ ਸ਼ੁਰੂ ਕੀਤੀ . | pa | indictts_pa_female | 7.492 | indictts_iitm | neutral | null | null | null | null |
audio/pa/indictts_pa_female_train_punjabifem_05142.wav | ਬਾਪੂ ਅੰਦਰੋਂ ਖੋਖਰੀ ਲੈਣ ਗਏ ਤਾਂ ਸੋਭਾ ਸਿੰਘ ਨੱਠ ਕੇ ਬਾਹਰ ਚਲਾ ਗਿਆ . | pa | indictts_pa_female | 6.056 | indictts_iitm | neutral | null | null | null | null |
audio/pa/indictts_pa_female_train_punjabifem_05143.wav | ਪਾਲ ਇਹਨਾਂ ਗੱਲਾਂ ਨੂੰ ਵਾਧੂ ਜਿਹਾ ਸਮਝ ਕੇ ਜਾਣ ਲਈ ਕਾਹਲਾ ਸੀ . | pa | indictts_pa_female | 5.397 | indictts_iitm | neutral | null | null | null | null |
audio/pa/indictts_pa_female_train_punjabifem_05144.wav | ਸੰਸਥਾ ਵਿਚ ਸਿੱਖਿਆ ਦੀਆਂ ਤਕਨੀਕਾਂ ਤੇ ਵਿਧੀਆਂ . | pa | indictts_pa_female | 3.945 | indictts_iitm | neutral | null | null | null | null |
audio/pa/indictts_pa_female_train_punjabifem_05145.wav | ਅਜੇ ਰੌਸ਼ਨੀ ਹੈ , ਇਸ ਲਈ ਬਲਬ ਵੇਖਣ ਤੇ ਪਤਾ ਲਗਦਾ ਹੈ ਕਿ ਉਹ ਜਗ ਰਿਹੈ . | pa | indictts_pa_female | 6.373 | indictts_iitm | neutral | null | null | null | null |
audio/pa/indictts_pa_female_train_punjabifem_05146.wav | ਉਸ ਨੇ ਦੱਸਿਆ ਕਿ ਉਹ ਸਵੇਰੇ ਉਠ ਕੇ ਸਾਰਾ ਕੰਮ ਕਰਦੀ ਹੈ . | pa | indictts_pa_female | 5.111 | indictts_iitm | neutral | null | null | null | null |
audio/pa/indictts_pa_female_train_punjabifem_05147.wav | ਰਜਿੰਦਰਾ ਜਿੰਮਖਾਨਾ ਐਂਡ ਮਹਿੰਦਰਾ ਕਲੱਬ ਵਿਚ ਲੇਡੀਜ਼ ਕਲੱਬ ਵਲੋਂ ਜਨਮ ਅਸ਼ਟਮੀ ਦਾ ਤਿਓਹਾਰ ਮਨਾਇਆ ਗਿਆ . | pa | indictts_pa_female | 8.073 | indictts_iitm | neutral | null | null | null | null |
audio/pa/indictts_pa_female_train_punjabifem_05148.wav | ਉਸਦਾ ਰੀਵੀਊ ਪਹਿਲਾਂ ਕਿਵੇਂ ਛਪ ਗਿਆ ? ਇਹ ਟੋਲਾ ਵੀ ਰਲਿਆ ਹੋਇਆ ਹੈ . | pa | indictts_pa_female | 6.16 | indictts_iitm | neutral | null | null | null | null |
audio/pa/indictts_pa_female_train_punjabifem_05149.wav | ਆਹ ਮੂਹਰਲੇ ਐਤਵਾਰ ਫੇਰ ਬਥੇਰੇ ਇਕੱਠੇ ਹੋ ਜਾਣੇ ਹਨ . | pa | indictts_pa_female | 4.696 | indictts_iitm | neutral | null | null | null | null |
audio/pa/indictts_pa_female_train_punjabifem_05150.wav | ਉਹਨੂੰ ਗੌਰਮਿੰਟ ਕਾਲਜ , ਲਾਹੌਰ ਨੇ ਵਿਟ ਅਥਲੈਟਿਕਸ ਵਿਚ ਪੜ੍ਹਾਈ ਲਈ ਰੋਲ ਆਫ ਆਨਰ ਦਿੱਤਾ . | pa | indictts_pa_female | 7.58 | indictts_iitm | neutral | null | null | null | null |
audio/pa/indictts_pa_female_train_punjabifem_05151.wav | ਬਿਨਾਂ ਕੁਝ ਮੰਗਿਆਂ , ਬਿਨਾਂ ਕੁਝ ਚਾਹਿਆ ਚਿੰਬੜੀ ਹੋਈ ਹੈ ਇਸਦੇ ਨਾਲ ਵੀ ਰੀਮਾ . | pa | indictts_pa_female | 6.678 | indictts_iitm | neutral | null | null | null | null |
audio/pa/indictts_pa_female_train_punjabifem_05152.wav | ਇਹ ਰੁਚੀ ਰਹੀਸ ਪ੍ਰੀਵਿਰਤੀ ਸਾਮੰਤੀ ਸਮਾਜ ਦਾ ਪ੍ਰਤੀਕ ਸੀ ਤੇ ਪੱਛਮ ਵਿੱਚ ਪ੍ਰਚੱਲਿਤ ਸੀ . | pa | indictts_pa_female | 8.012 | indictts_iitm | neutral | null | null | null | null |
audio/pa/indictts_pa_female_train_punjabifem_05153.wav | ਹੋਰ ਨਹੀਂ ਤਾਂ ਇਤਨਾ ਤੇ ਦੱਸਦਾ ਕਿ ਕਸ਼ਮੀਰ ਦੀ ਸਮੱਸਿਆ ਆਖ਼ਿਰ ਹੈ ਕੀ . | pa | indictts_pa_female | 5.968 | indictts_iitm | neutral | null | null | null | null |
audio/pa/indictts_pa_female_train_punjabifem_05154.wav | ਇਸ ਜਗ੍ਹਾਂ ਤੇ ਗੁਰੂ ਜੀ ਦੀ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ . | pa | indictts_pa_female | 5.127 | indictts_iitm | neutral | null | null | null | null |
audio/pa/indictts_pa_female_train_punjabifem_05155.wav | ਮਸ਼ੀਨਾਂ ਸੁਧਾਰਨ ਵਿਚ ਉਹਨਾਂ ਦਾ ਵਿਸ਼ਵਾਸ ਨਹੀਂ ਸੀ . | pa | indictts_pa_female | 4.161 | indictts_iitm | neutral | null | null | null | null |
audio/pa/indictts_pa_female_train_punjabifem_05156.wav | ਤਣਾ ਪ੍ਰਣਾਲੀ ਵਿੱਚ ਤਣਾ , ਟਹਿਣੀਆਂ , ਪੱਤੇ , ਫੁੱਲ ਅਤੇ ਫਲ਼ ਹੁੰਦੇ ਹਨ . | pa | indictts_pa_female | 6.12 | indictts_iitm | neutral | null | null | null | null |
audio/pa/indictts_pa_female_train_punjabifem_05157.wav | ਬੁੱਢਾ ਉਸੇ ਮਕਾਨ ਚ ਇਕ ਖੂੰਜੇ ਪਿਆ ਰਹਿੰਦਾ ਹੈ . | pa | indictts_pa_female | 4.258 | indictts_iitm | neutral | null | null | null | null |
audio/pa/indictts_pa_female_train_punjabifem_05158.wav | ਨਵੰਬਰ ਵਿੱਚ ਤਿੰਨ ਮੁਜਰਮਾਂ ਤੋਂ ਇਲਾਵਾ ਸਭ ਨੂੰ ਛੱਡ ਦਿੱਤਾ ਗਿਆ . | pa | indictts_pa_female | 5.054 | indictts_iitm | neutral | null | null | null | null |
audio/pa/indictts_pa_female_train_punjabifem_05159.wav | ਗੁਰਮੀਤ ਕੜਿਆਲਵੀ ਦੀ ਕਹਾਣੀ ਹੱਡਾਂ ਰੋੜੀ ਅਤੇ ਰੇਹੜੀ ਅਜਿਹੀ ਮਾਨਸਿਕ ਸਥਿਤੀ ਦੁਆਲ਼ੇ ਘੁੰਮਦੀ ਹੈ . | pa | indictts_pa_female | 8.301 | indictts_iitm | neutral | null | null | null | null |
audio/pa/indictts_pa_female_train_punjabifem_05160.wav | ਵਿੱਤ ਦੀ ਘਾਟ ਵਿਕਰੀ ਕਰਨ ਲਈ ਵਿੱਤ ਦੀ ਲੋੜ ਹੈ . | pa | indictts_pa_female | 4.092 | indictts_iitm | neutral | null | null | null | null |
audio/pa/indictts_pa_female_train_punjabifem_05161.wav | ਇੰਝ ਵੀ ਆਖਿਆ ਜਾ ਸਕਦਾ ਹੈ ਕਿ ਕਵੀ ਨੇ ਸ਼ਬਦਛੂਹਾਂ ਨਾਲ ਬਿੰਬਿਤ ਕੀਤਾ ਹੈ . | pa | indictts_pa_female | 6.474 | indictts_iitm | neutral | null | null | null | null |
audio/pa/indictts_pa_female_train_punjabifem_05162.wav | ਬਾਬਾ ਜੀ ਹੱਸ ਪਏ ਤੇ ਮੇਰੇ ਸਵਾਲ ਤੇ ਪ੍ਰਸੰਨ ਵੀ ਹੋਏ . | pa | indictts_pa_female | 4.784 | indictts_iitm | neutral | null | null | null | null |
audio/pa/indictts_pa_female_train_punjabifem_05163.wav | ਸ਼ਿਵਮ , ਸੱਤਿਅਮ , ਸੁੰਦਰਮ ਦੇ ਆਧਾਰ ਤੇ ਉਹ ਪੂਰੇ ਉਤਰਦੇ ਹਨ . | pa | indictts_pa_female | 4.931 | indictts_iitm | neutral | null | null | null | null |
audio/pa/indictts_pa_female_train_punjabifem_05164.wav | ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਇਸ ਦਾ ਕੀ ਅਰਥ ਕੱਢਾਂ . | pa | indictts_pa_female | 4.841 | indictts_iitm | neutral | null | null | null | null |
audio/pa/indictts_pa_female_train_punjabifem_05165.wav | ਉਦੋਂ ਮੈਨੂੰ ਫ਼ਿਲਮਾਂ ਵਿਚ ਆਉਣ ਦਾ ਖਿਆਲ ਆਇਆ . | pa | indictts_pa_female | 3.599 | indictts_iitm | neutral | null | null | null | null |
audio/pa/indictts_pa_female_train_punjabifem_05166.wav | ਰੇਸ਼ਮੀ ਚੋਲਿਆਂ ਅੰਦਰ ਥੁੱਲ ਥੁੱਲ ਕਰਦੀਆਂ ਗੋਗੜਾਂ , ਵੱਡੀ ਅਮੀਰੀ ਦਰਸ਼ਨ ਕਰਵਾ ਰਹੀਆਂ ਦਿੱਸਣ ਲੱਗੀਆਂ . | pa | indictts_pa_female | 8.346 | indictts_iitm | neutral | null | null | null | null |
audio/pa/indictts_pa_female_train_punjabifem_05167.wav | ਪਰ ਫੇਰ ਵੀ ਬਲੈਕੀਆਂ ਕੋਲੋਂ ਮਿਲ ਤਾਂ ਜਾਂਦੀ ਸੀ ਪਰ ਬੇਅੰਤ ਮਾੜੀ . | pa | indictts_pa_female | 5.178 | indictts_iitm | neutral | null | null | null | null |
audio/pa/indictts_pa_female_train_punjabifem_05168.wav | ਜਾਣਕਾਰੀ ਅਨੁਸਾਰ ਵੱਖਵੱਖ ਸਿੱਖ ਸੰਗਠਨਾਂ ਵੱਲੋਂ ਸਿੱਖ ਆਜ਼ਾਦੀ ਸੰਘਰਸ਼ ਕਮੇਟੀ ਬਣਾਈ ਗਈ ਸੀ . | pa | indictts_pa_female | 8.158 | indictts_iitm | neutral | null | null | null | null |
audio/pa/indictts_pa_female_train_punjabifem_05169.wav | ਉਹ ਉੱਠਿਆ ਤੇ ਸਾਰੇ ਇਕੱਠ ਨੂੰ ਸੰਬੋਧਨ ਕਰ ਕੇ ਬੋਲਿਆ , ਹੁਣ ਅੰਗਰੇਜ਼ਾਂ ਦਾ ਰਾਜ ਨਹੀਂ . | pa | indictts_pa_female | 7.321 | indictts_iitm | neutral | null | null | null | null |
audio/pa/indictts_pa_female_train_punjabifem_05170.wav | ਇਸ ਦ੍ਰਿਸ਼ਟੀ ਤੋਂ ਉਹ ਪਾਰਮੇਨਾਈਡੀਜ਼ ਦਾ ਅਨੁਆਈ ਹੈ . | pa | indictts_pa_female | 4.822 | indictts_iitm | neutral | null | null | null | null |
audio/pa/indictts_pa_female_train_punjabifem_05171.wav | ਹਜ਼ਰਤ ਮੁਹੰਮਦ ਇਸਲਾਮੀ ਚਿੰਤਨਧਾਰਾ ਦੇ ਅੰਤਿਮ ਪੈਗ਼ੰਬਰ ਹਨ . | pa | indictts_pa_female | 5.352 | indictts_iitm | neutral | null | null | null | null |
audio/pa/indictts_pa_female_train_punjabifem_05172.wav | ਉਹਨੂੰ ਅਵਿਸ਼ਵਾਸ ਪ੍ਰਗਟ ਕਰਕੇ ਇਹਨੂੰ ਵੰਗਾਰਨਾ ਵੀ ਪੈਣਾ ਹੈ . | pa | indictts_pa_female | 5.003 | indictts_iitm | neutral | null | null | null | null |
audio/pa/indictts_pa_female_train_punjabifem_05173.wav | ਲੀਰਾਂ ਦੀਆਂ ਖੁੱਦੋਆਂ ਅਤੇ ਕਿੱਕਰਾਂ ਦੇ ਖੂੰਡਿਆਂ ਨਾਲ਼ ਇਹ ਖੇਡੀਆਂ ਜਾਂਦੀਆਂ ਸਨ . | pa | indictts_pa_female | 5.858 | indictts_iitm | neutral | null | null | null | null |
audio/pa/indictts_pa_female_train_punjabifem_05174.wav | ਸਿਰਦਾਰ ਕਪੂਰ ਸਿੰਘ ਸਾਬਕਾ ਆਈਸੀਐਸ ਇਸ ਨੂੰ ਪੰਜਾਬ ਵਿਚ ਦੋਹਰੀ ਕੌਮੀਅਤ ਆਖਦੇ ਹਨ . | pa | indictts_pa_female | 7.706 | indictts_iitm | neutral | null | null | null | null |
audio/pa/indictts_pa_female_train_punjabifem_05175.wav | ਇਵੇਂ ਲੱਗਦਾ ਜਿਵੇਂ ਕਿਸੇ ਵੱਡੀ ਗਊਸ਼ਾਲਾ ਦਾ ਨਜ਼ਾਰਾ ਹੋਵੇ . | pa | indictts_pa_female | 4.916 | indictts_iitm | neutral | null | null | null | null |
audio/pa/indictts_pa_female_train_punjabifem_05176.wav | ਪਰ ਇਕ ਗੱਲ ਸਪਸ਼ਟ ਹੈ ਕਿ ਸੰਗੀਤ ਚਿਕਿਤਸਾ ਨਾਲ ਤਣਾਉ ਜ਼ਰੂਰ ਘੱਟ ਜਾਂਦਾ ਹੈ . | pa | indictts_pa_female | 6.196 | indictts_iitm | neutral | null | null | null | null |
audio/pa/indictts_pa_female_train_punjabifem_05177.wav | ਉਸਨੇ ਵੀ ਰਾਜੇ ਵਲ ਦੇਖਿਆ ਤੇ ਫਿਰ ਸਿਰ ਨੀਵਾਂ ਕਰ ਲਿਆ . | pa | indictts_pa_female | 5.064 | indictts_iitm | neutral | null | null | null | null |
audio/pa/indictts_pa_female_train_punjabifem_05178.wav | ਐਂਟਾਰੀਓ ਪਲੇਸ ਦਾ ਗਿਲਾਸ ਹਾਊਸ ਇਕ ਅਸਲੋਂ ਨਿਵੇਕਲਾ ਨਜ਼ਾਰਾ ਪੈਦਾ ਕਰਦਾ ਹੈ . | pa | indictts_pa_female | 6.28 | indictts_iitm | neutral | null | null | null | null |
audio/pa/indictts_pa_female_train_punjabifem_05179.wav | ਬ੍ਰਿਟਿਸ਼ ਪਿਛੋਕੜ ਵਿਚ ਬਣਾਇਆ ਗਿਆ ਸ੍ਰੀਮਤੀ ਹੇਸਟਿੰਗਸ ਦਾ ਚਿੱਤਰ ਬਹੁਤ ਖੂਬਸੂਰਤ ਹੈ . | pa | indictts_pa_female | 6.632 | indictts_iitm | neutral | null | null | null | null |
audio/pa/indictts_pa_female_train_punjabifem_05180.wav | ਇਹ ਰਾਹ ਆਖ਼ਰਕਾਰ ਉੱਨਤੀ ਵੱਲ ਨਹੀਂ ਸਗੋਂ ਸਵੈਨਾਸ਼ ਵੱਲ ਲੈ ਜਾਂਦਾ ਹੈ . | pa | indictts_pa_female | 6.148 | indictts_iitm | neutral | null | null | null | null |
audio/pa/indictts_pa_female_train_punjabifem_05181.wav | ਕਵਿਤਾ ਦੇ ਸੰਸਾਰ ਵਿੱਚ ਇਹ ਲਹਿਰ ਸਿਖ਼ਰਾਂ ਨੂੰ ਛੋਹ ਸਕਦੀ ਹੈ . | pa | indictts_pa_female | 5.082 | indictts_iitm | neutral | null | null | null | null |
audio/pa/indictts_pa_female_train_punjabifem_05182.wav | ਹੁਣ ਉਹ ਕੁੱਤਿਆਂ ਨੂੰ ਰੋਟੀਆਂ ਪਾਉਣ ਵੇਲੇ ਸੋਟੀ ਘਰੇ ਛੱਡ ਔਂਦੇ . | pa | indictts_pa_female | 5.233 | indictts_iitm | neutral | null | null | null | null |
audio/pa/indictts_pa_female_train_punjabifem_05183.wav | ਇਸ ਕੰਮ ਲਈ ਬਣਾਈ ਯੋਜਨਾ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ . | pa | indictts_pa_female | 5.429 | indictts_iitm | neutral | null | null | null | null |
audio/pa/indictts_pa_female_train_punjabifem_05184.wav | ਇਸ ਵਿਚ ਠੁਮਰੀ ਦਾ ਬੋਲਬਨਾਵ ਵਿਭਿੰਨ ਪ੍ਰਕਾਰ ਨਾਲ ਲੈਅ ਵਧਾ ਕੇ ਕਿਹਾ ਜਾਂਦਾ ਹੈ . | pa | indictts_pa_female | 7.219 | indictts_iitm | neutral | null | null | null | null |
audio/pa/indictts_pa_female_train_punjabifem_05185.wav | ਟੈਗੋਰ ਨੁਮਾ ਸ਼ਖ਼ਸੀਅਤ ਸੋਭਾ ਸਿੰਘ ਦਾ ਕੱਦ ਛੇ ਫੁੱਟ ਸੀ . | pa | indictts_pa_female | 4.779 | indictts_iitm | neutral | null | null | null | null |
audio/pa/indictts_pa_female_train_punjabifem_05186.wav | ਬੜੀ ਮੁਸ਼ਕਲ ਨਾਲ ਕਾਰਣ ਦਾ ਪਤਾ ਲਗਦਾ ਹੈ . | pa | indictts_pa_female | 3.621 | indictts_iitm | neutral | null | null | null | null |
audio/pa/indictts_pa_female_train_punjabifem_05187.wav | ਸਾਰਣੀ ਦੇ ਉਚਿਤ ਸਿਰਲੇਖ ਦੇ ਕੇ ਮਿਤੀਆਂ ਦਿੱਤੀਆਂ ਜਾਂਦੀਆਂ ਹਨ . | pa | indictts_pa_female | 5.181 | indictts_iitm | neutral | null | null | null | null |
audio/pa/indictts_pa_female_train_punjabifem_05188.wav | ਆਹਾਰਯ ਦੇ ਅੰਤਰਗਤ ਵੇਸ਼ਭੂਸ਼ਾ , ਬਣਾਉਸ਼ਿੰਗਾਰ , ਰੰਗ , ਮੁਕਟ ਮਖੌਟੇ , ਭੂਸ਼ਣ ਆਦਿ ਦਾ ਪ੍ਰਯੋਗ ਕੀਤਾ ਜਾਂਦਾ ਹੈ . | pa | indictts_pa_female | 10.315 | indictts_iitm | neutral | null | null | null | null |
audio/pa/indictts_pa_female_train_punjabifem_05189.wav | ਸਭ ਤੋਂ ਪਹਿਲਾਂ ਵਿਕੇਂਦਰਣ ਇਸ ਕਿੱਸੇ ਵਿਚ ਵਰਜਿਤ ਭੋਗ ਨੂੰ ਤੋੜਨ ਨਾਲ ਸੰਬੰਧਿਤ ਹੈ . | pa | indictts_pa_female | 7.238 | indictts_iitm | neutral | null | null | null | null |
audio/pa/indictts_pa_female_train_punjabifem_05190.wav | ਕੋਈ ਸਾਢੇ ਕੁ ਚਾਰ ਵਜੇ ਲਾਭੇ ਨੇ ਗਲਾ ਸਾਫ ਕਰਕੇ ਫਿਰ ਬੋਲਣਾ ਸ਼ੁਰੂ ਕੀਤਾ . | pa | indictts_pa_female | 6.389 | indictts_iitm | neutral | null | null | null | null |
audio/pa/indictts_pa_female_train_punjabifem_05191.wav | ਲਾਹੌਰ ਦੀ ਇਸ ਹਾਈ ਸੋਸਾਇਟੀ ਦੀ ਤੜਕਭੜਕ ਗੋਲ ਬਾਗ਼ ਵਿਚ ਦੇਖੀ ਜਾ ਸਕਦੀ ਸੀ . | pa | indictts_pa_female | 6.984 | indictts_iitm | neutral | null | null | null | null |
audio/pa/indictts_pa_female_train_punjabifem_05192.wav | ਖ਼ੈਰ , ਇਹ ਕੋਈ ਅਜਿਹੀ ਗੱਲ ਨਹੀਂ ਜਿਸ ਉੱਤੇ ਕੋਈ ਅਫ਼ਸੋਸ ਜਾਂ ਹੈਰਾਨੀ ਹੋਵੇ . | pa | indictts_pa_female | 6.637 | indictts_iitm | neutral | null | null | null | null |
audio/pa/indictts_pa_female_train_punjabifem_05193.wav | ਹਿਮਾਚਲ ਦੇ ਲੋਕਾਂ ਦੇ ਜੀਵਨ ਉੱਤੇ ਆਰੀਆ ਸੰਸਕ੍ਰਿਤੀ ਦਾ ਭਾਰੀ ਪ੍ਰਭਾਵ ਪਿਆ ਹੈ . | pa | indictts_pa_female | 6.764 | indictts_iitm | neutral | null | null | null | null |
audio/pa/indictts_pa_female_train_punjabifem_05194.wav | ਮੈਨੂੰ ਭੱਟ ਸਾਹਿਬ ਨੇ ਮੌਕਾ ਦਿੱਤਾ ਅਤੇ ਮੈਂ ਇਥੋਂ ਤੱਕ ਪਹੁੰਚ ਸਕਿਆ . | pa | indictts_pa_female | 5.782 | indictts_iitm | neutral | null | null | null | null |
audio/pa/indictts_pa_female_train_punjabifem_05195.wav | ਜਲਭੰਡਾਰਾਂ ਦੇ ਸਤਹੀ ਪਾਣੀ ਅਨੇਕ ਕਿਸਮਾਂ ਦੀ ਬਨਸਪਤੀ ਤੇ ਜਲ ਜੀਵਾਂ ਦੀ ਰਿਹਾਇਸ਼ਗਾਹ ਹੁੰਦੇ ਹਨ . | pa | indictts_pa_female | 9.025 | indictts_iitm | neutral | null | null | null | null |
audio/pa/indictts_pa_female_train_punjabifem_05197.wav | ਚੋਗਾਵੇਂ ਦੇ ਅਹਾਤਿਆਂ ਚ ਬੈਠਿਆਂ ਉਹ ਦੋਚਾਰ ਸੌ ਢਾਣੀ ਵਿੱਚ ਐਂਵੇ ਹੀ ਖਰਚ ਦਿੰਦਾ . | pa | indictts_pa_female | 7.155 | indictts_iitm | neutral | null | null | null | null |
audio/pa/indictts_pa_female_train_punjabifem_05198.wav | ਕਲਿਆਣ ਪਹੁੰਚਦਿਆਂ ਹੀ ਆਉਣਾ ਚਾਹੁੰਦਾ ਸਾਂ , ਪਰ ਇਥੇ ਖਜ਼ਾਨੇ ਵਿੱਚ ਰੌਲਾ ਪਿਆ ਹੋਇਆ ਸੀ . | pa | indictts_pa_female | 6.968 | indictts_iitm | neutral | null | null | null | null |
audio/pa/indictts_pa_female_train_punjabifem_05199.wav | ਪੰਜਾਬੀ ਲੋਕਮਨ ਵਿਚ ਜੋ ਸਥਾਨ ਹੀਰ ਨੂੰ ਪ੍ਰਾਪਤ ਹੈ , ਉਹ ਰਾਂਝੇ ਨੂੰ ਵੀ ਨਹੀਂ . | pa | indictts_pa_female | 6.626 | indictts_iitm | neutral | null | null | null | null |
audio/pa/indictts_pa_female_train_punjabifem_05200.wav | ਪਰਵਾਸੀਆਂ ਦੇ ਜੀਵਨ ਨੂੰ ਵੀ ਇਸ ਸਫ਼ਰਨਾਮੇ ਵਿੱਚ ਚਰਚਾ ਦਾ ਆਧਾਰ ਬਣਾਇਆ ਹੈ . | pa | indictts_pa_female | 6.389 | indictts_iitm | neutral | null | null | null | null |
audio/pa/indictts_pa_female_train_punjabifem_05201.wav | ਮੋਹਨ ਸਿੰਘ ਦਾ ਕਹਿਣਾ ਸੀ ਕਿ ਉਹ ਚੰਗਾ ਕਹਾਣੀਕਾਰ ਵੀ ਬਣ ਸਕਦਾ ਸੀ . | pa | indictts_pa_female | 5.628 | indictts_iitm | neutral | null | null | null | null |
audio/pa/indictts_pa_female_train_punjabifem_05202.wav | ਪਰ ਆਮ ਤੌਰ ਤੇ ਸਰਕਾਰ ਉਨ੍ਹਾਂ ਸਿਫ਼ਾਰਸ਼ਾਂ ਨੂੰ ਪ੍ਰਵਾਨ ਕਰਕੇ ਲਾਗੂ ਕਰ ਦਿੰਦੀ ਹੈ . | pa | indictts_pa_female | 6.758 | indictts_iitm | neutral | null | null | null | null |
audio/pa/indictts_pa_female_train_punjabifem_05203.wav | ਉਹ ਨਾਲ ਦੀ ਨਾਲ ਲੱਕੜਾਂ ਵੀ ਢੋਈ ਗਿਆ ਸੀ . | pa | indictts_pa_female | 3.511 | indictts_iitm | neutral | null | null | null | null |
audio/pa/indictts_pa_female_train_punjabifem_05204.wav | ਉਂਝ ਮੈਂ ਕੋਈ ਪਰੇਤ ਨਹੀਂ , ਸਚੀਂਮੁਚੀਂ ਦਾ ਤੁਹਾਡਾ ਧਰਮਾ ਹਾਂ . | pa | indictts_pa_female | 5.242 | indictts_iitm | neutral | null | null | null | null |
audio/pa/indictts_pa_female_train_punjabifem_05205.wav | ਇਸ ਦੀ ਨਾਇਕਾ ਰਾਜ ਕੌਰ ਮੀਰਾ ਬਾਈ ਨਾਲ ਕਾਫ਼ੀ ਮਿਲਦੀ ਹੈ . | pa | indictts_pa_female | 5.562 | indictts_iitm | neutral | null | null | null | null |
audio/pa/indictts_pa_female_train_punjabifem_05206.wav | ਕੱਲ੍ਹ ਉਸ ਨੂੰ ਘਰ ਤੋਂ ਗ਼ਾਇਬ ਹੋਇਆਂ ਪੰਜਵਾਂ ਦਿਨ ਹੋ ਜਾਏਗਾ . | pa | indictts_pa_female | 4.492 | indictts_iitm | neutral | null | null | null | null |
audio/pa/indictts_pa_female_train_punjabifem_05207.wav | ਚਾਂਦੀ ਦੇ ਰੁਪਈਏ ਪਰੋਫ਼ੈਸਰ ਸਾਹਿਬ ਦੇ ਨੇੜੇ ਆ ਕੇ ਡਿੱਗੇ . | pa | indictts_pa_female | 4.988 | indictts_iitm | neutral | null | null | null | null |
audio/pa/indictts_pa_female_train_punjabifem_05208.wav | ਉਹ ਸਾਰੇ ਜਿਹੜੇ ਲਗਾਤਾਰ ਜਮਾਤ ਵਿਚ ਵਿਵਹਾਰਕ ਸਮੱਸਿਆਵਾਂ ਪੈਦਾ ਕਰਦੇ ਹਨ . | pa | indictts_pa_female | 6.135 | indictts_iitm | neutral | null | null | null | null |
audio/pa/indictts_pa_female_train_punjabifem_05209.wav | ਉਹ ਸਾਰੇ ਹੀ ਬੁੱਢੇ ਲੋਕ ਸਨ , ਜਿਨ੍ਹਾਂ ਵਿਚ ਹਿੰਦੂ ਤੇ ਸਿੱਖ ਵੀ ਸਨ . | pa | indictts_pa_female | 5.307 | indictts_iitm | neutral | null | null | null | null |
audio/pa/indictts_pa_female_train_punjabifem_05210.wav | ਜੀਵਨ ਵਿਚ ਗੁਣਵੱਤਾ ਉਦੋਂ ਮੰਨੀ ਜਾਂਦੀ ਹੈ ਜਦੋਂ ਉਹ ਹਰ ਪੱਖੋਂ ਸਮਾਯੋਜਿਤ ਹੋਵੇ . | pa | indictts_pa_female | 7.609 | indictts_iitm | neutral | null | null | null | null |
audio/pa/indictts_pa_female_train_punjabifem_05211.wav | ਜ਼ਿਆਦਾਤਰ ਬਜ਼ੁਰਗ ਆਪਣਾ ਗੁੱਸਾ ਅੰਦਰੋਅੰਦਰ ਹੀ ਪੀ ਜਾਂਦੇ ਹਨ . | pa | indictts_pa_female | 5.425 | indictts_iitm | neutral | null | null | null | null |
audio/pa/indictts_pa_female_train_punjabifem_05212.wav | ਇਸ ਗੱਲ ਦੀ ਮੈਨੂੰ ਬਹੁਤ ਸਾਰੇ ਨਵੀਨ ਗ਼ਜ਼ਲਕਾਰਾਂ ਵਿਚ ਘਾਟ ਨਜ਼ਰ ਆਉਂਦੀ ਹੈ . | pa | indictts_pa_female | 6.186 | indictts_iitm | neutral | null | null | null | null |
audio/pa/indictts_pa_female_train_punjabifem_05213.wav | ਇਥੇ ਕੋਈ ਟੈਲੀਵਿਜ਼ਨ ਨਹੀਂ ਹੈ , ਇਥੇ ਇੰਨੀ ਢਲਾਣ ਹੈ ਕਿ ਸੈੱਟ ਲਿਆਂਦਾ ਨਹੀਂ ਜਾ ਸਕਦਾ . | pa | indictts_pa_female | 6.801 | indictts_iitm | neutral | null | null | null | null |
audio/pa/indictts_pa_female_train_punjabifem_05214.wav | ਇਨ੍ਹਾਂ ਵਿਚੋਂ ਪਹਿਲਾ ਜੋੜਾ ਥੋੜ੍ਹਾ ਸਖ਼ਤ ਕਿਸਮ ਦਾ ਹੈ , ਜਿਵੇਂ ਚਮੜਾ . | pa | indictts_pa_female | 5.405 | indictts_iitm | neutral | null | null | null | null |
audio/pa/indictts_pa_female_train_punjabifem_05215.wav | ਇਸ ਸੀਜ਼ਨ ਵਿਚ ਉਸ ਨੂੰ ਕਾਫੀ ਤਜ਼ਰਬਾ ਹੋ ਗਿਆ ਸੀ . | pa | indictts_pa_female | 4.638 | indictts_iitm | neutral | null | null | null | null |
audio/pa/indictts_pa_female_train_punjabifem_05216.wav | ਇਹ ਹਿੰਦੂਆਂ ਵਗ਼ੈਰਾ ਦਾ ਅਕੀਦਾ ਹੈ ਜਿਹੜਾ ਅਸੀਂ ਨਹੀਂ ਮੰਨਦੇ . | pa | indictts_pa_female | 4.916 | indictts_iitm | neutral | null | null | null | null |
audio/pa/indictts_pa_female_train_punjabifem_05217.wav | ਆਖਦੇ ਨੇ , ਉਸ ਰਾਤ ਬਾਪ ਨੂੰ ਇੱਕ ਖ਼ਾਬ ਆਇਆ . | pa | indictts_pa_female | 4.32 | indictts_iitm | neutral | null | null | null | null |
audio/pa/indictts_pa_female_train_punjabifem_05218.wav | ਪਰ ਹੁਣ ਜੋ ਖ਼ਬਰ ਆਈ ਹੈ ਉਹ ਤੁਸੀਂ ਸੁਣ ਲਈ ਹੈ . | pa | indictts_pa_female | 3.883 | indictts_iitm | neutral | null | null | null | null |
audio/pa/indictts_pa_female_train_punjabifem_05219.wav | ਇਹ ਸ਼ੋਸ਼ਣ ਅਤੇ ਗਰੀਬੀ ਕੇਵਲ ਮੁਸਲਮਾਨ ਫਿਰਕੇ ਤਕ ਹੀ ਸੀਮਿਤ ਨਹੀਂ ਸੀ . | pa | indictts_pa_female | 6.074 | indictts_iitm | neutral | null | null | null | null |
audio/pa/indictts_pa_female_train_punjabifem_05220.wav | ਨਵੇਂ ਲਫ਼ਜ਼ ਬਨਾਉਣ ਵਿਚ ਗੁਰਬਖਸ਼ ਸਿੰਘ ਮਾਹਿਰ ਹੋ ਗਿਆ . | pa | indictts_pa_female | 4.538 | indictts_iitm | neutral | null | null | null | null |
audio/pa/indictts_pa_female_train_punjabifem_05221.wav | ਉਹ ਵਿਰੋਧੀ ਧੜੇ ਦੀ ਤੰਗ ਖਿਆਲੀ ਨੂੰ ਹਮੇਸ਼ਾ ਸੁਆਲੀਆ ਨਜ਼ਰਾਂ ਨਾਲ ਪਰਖਦਾ ਰਹਿੰਦਾ . | pa | indictts_pa_female | 6.662 | indictts_iitm | neutral | null | null | null | null |
audio/pa/indictts_pa_female_train_punjabifem_05222.wav | ਟੱਬਰ ਲਈ ਹਾਜ਼ਰੀ , ਦੁਪਹਿਰ ਤੇ ਰਾਤ ਦੇ ਤੋਸੇ . | pa | indictts_pa_female | 4.386 | indictts_iitm | neutral | null | null | null | null |
audio/pa/indictts_pa_female_train_punjabifem_05223.wav | ਹੁਣ ਘਰੇ ਰੇਡੀਓ ਵਜਦੇ ਤੇ ਅਖੰਡਪਾਠ ਹੁੰਦੇ ਰਹਿੰਦੇ ਸਨ . | pa | indictts_pa_female | 5.306 | indictts_iitm | neutral | null | null | null | null |
audio/pa/indictts_pa_female_train_punjabifem_05224.wav | ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਵੱਲ ਵੀ ਆਪ ਦੀ ਰੂਚੀ ਸੀ . | pa | indictts_pa_female | 5.436 | indictts_iitm | neutral | null | null | null | null |
audio/pa/indictts_pa_female_train_punjabifem_05225.wav | ਪ੍ਰਾਚੀਨ ਢੰਗ ਨਾਲ ਅੱਗ ਪੈਦਾ ਕਰਨ ਲਈ ਅੰਗਰੇਜ਼ੀ ਵਿਚ ਸ਼ਬਦ ਹਨ . | pa | indictts_pa_female | 5.332 | indictts_iitm | neutral | null | null | null | null |
audio/pa/indictts_pa_female_train_punjabifem_05226.wav | ਮੈਂ ਉਨ੍ਹਾਂ ਦੇ ਨਾਮ ਤੇ ਪੰਜ ਸੌ ਡਾਲਰ ਖ਼ਰੀਦ ਲਏ . | pa | indictts_pa_female | 4.358 | indictts_iitm | neutral | null | null | null | null |
audio/pa/indictts_pa_female_train_punjabifem_05227.wav | ਮੈਂ ਗ਼ਾਲਿਬ ਕਲਾਂ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਮੈਚ ਖਿਡਾ ਰਿਹਾ ਸਾਂ . | pa | indictts_pa_female | 6.226 | indictts_iitm | neutral | null | null | null | null |
audio/pa/indictts_pa_female_train_punjabifem_05228.wav | ਪਰ ਇਸ ਸੰਬੰਧ ਵਿੱਚ ਹੇਠ ਲਿਖੀਆਂ ਗੱਲਾਂ ਧਿਆਨ ਵਿੱਚ ਰਖਣੀਆਂ ਚਾਹੀਦੀਆਂ ਹਨ . | pa | indictts_pa_female | 6.007 | indictts_iitm | neutral | null | null | null | null |
audio/pa/indictts_pa_female_train_punjabifem_05229.wav | ਮੈਨੂੰ ਲੱਗਾ ਕਿ ਥੋੜ੍ਹੀਥੋੜ੍ਹੀ ਦੇਰ ਬਾਅਦ ਉਹਨੂੰ ਕੰਬਣੀ ਜਹੀ ਛਿੜ ਜਾਂਦੀ ਹੈ , ਸ਼ਾਇਦ ਘਬਰਾਹਟ ਕਰਕੇ . | pa | indictts_pa_female | 8.238 | indictts_iitm | neutral | null | null | null | null |
audio/pa/indictts_pa_female_train_punjabifem_05230.wav | ਜੇ ਇਹ ਉਹੋ ਸੀ ਤਦ ਤਾਂ ਡਾਢੀ ਮਾੜੀ ਗੱਲ ਸੀ . | pa | indictts_pa_female | 4.581 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.