file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_05331.wav
ਪਰ ਉਨ੍ਹਾਂ ਨੂੰ ਡੋਰੀ ਨਾਲ ਬੰਨ੍ਹ ਲੈਣਾ ਜ਼ਰੂਰੀ ਹੁੰਦਾ ਹੈ .
pa
indictts_pa_female
4.603
indictts_iitm
neutral
null
null
null
null
audio/pa/indictts_pa_female_train_punjabifem_05332.wav
ਉਸ ਦਾ ਸੰਬੰਧ ਥਿਊਸੋਫੀ ਨਾਲ ਸੀ ਤੇ ਆਇਰਲੈਂਡ ਦੀ ਲਹਿਰ ਹੋਮਰੂਲ ਤੋਂ ਪ੍ਰਭਾਵਿਤ ਸੀ .
pa
indictts_pa_female
7.607
indictts_iitm
neutral
null
null
null
null
audio/pa/indictts_pa_female_train_punjabifem_05333.wav
ਕੁਝ ਮਿੱਠਾ ਮੂੰਹ ਨੂੰ ਲਾ ਲੈਣਾ , ਬਖ਼ਸ਼ਾਂ ਨੇ ਆਪਣੀ ਹਦਾਇਤ ਬਦਲ ਦਿੱਤੀ .
pa
indictts_pa_female
5.617
indictts_iitm
neutral
null
null
null
null
audio/pa/indictts_pa_female_train_punjabifem_05334.wav
ਬਸ ਬੇਬੇ ਹਸਾ ਹਸਾ ਕੇ ਢਿਡ ਪਕਾ ਦਿੱਤਾ .
pa
indictts_pa_female
3.989
indictts_iitm
neutral
null
null
null
null
audio/pa/indictts_pa_female_train_punjabifem_05335.wav
ਹਰੇਕ ਪਾਠ ਦੀ ਆਪਣੀ ਨਵੇਕਲੀ ਅਤੇ ਸੁਤੰਤਰ ਹੋਂਦ ਹੈ .
pa
indictts_pa_female
4.867
indictts_iitm
neutral
null
null
null
null
audio/pa/indictts_pa_female_train_punjabifem_05336.wav
ਸਤਿਆ ਦਾ ਹੱਥ ਫੜ੍ਹ ਹੌਲੀ ਹੌਲੀ ਤੁਰਦੀ ਗਈ .
pa
indictts_pa_female
4.016
indictts_iitm
neutral
null
null
null
null
audio/pa/indictts_pa_female_train_punjabifem_05337.wav
ਮੁੱਖ ਅਧਿਆਪਕਾਂ ਦੀ ਨਿਯੁਕਤੀ ਸਬੰਧੀ ਸਾਰੀ ਜਾਣਕਾਰੀ ਵਿਭਾਗ ਦੀ ਵੈਬਸਾਈਟ ਉੱਪਰ ਪਾ ਦਿੱਤੀ ਗਈ ਹੈ .
pa
indictts_pa_female
8.192
indictts_iitm
neutral
null
null
null
null
audio/pa/indictts_pa_female_train_punjabifem_05338.wav
ਬਰਫ਼ ਦੀ ਚਟਿਆਈ ਦੇ ਪਿਛੋਕੜ ਚ ਇਹ ਰੰਗ ਨਿਖਰ ਕੇ ਉਘੜਦੇ ਹਨ .
pa
indictts_pa_female
5.712
indictts_iitm
neutral
null
null
null
null
audio/pa/indictts_pa_female_train_punjabifem_05339.wav
ਇਸੇ ਲਈ ਅਸਰ ਰਸੂਖ ਵਾਲੀਆਂ ਸ਼ਖ਼ਸੀਅਤਾਂ ਤੋਂ ਟੈਲੀਫ਼ੋਨ ਵੀ ਕਰਵਾਏ ਜਾ ਰਹੇ ਹਨ .
pa
indictts_pa_female
6.632
indictts_iitm
neutral
null
null
null
null
audio/pa/indictts_pa_female_train_punjabifem_05340.wav
ਪੰਜਵੇਂ ਅੰਗ ਵਿਚ ਪੰਜਾਬ ਦੇ ਘੁੱਗ ਵੱਸਣ ਦਾ ਜ਼ਿਕਰ ਹੈ ਪਰ ਇਹ ਜ਼ਖ਼ਮੀ ਹੈ .
pa
indictts_pa_female
6.13
indictts_iitm
neutral
null
null
null
null
audio/pa/indictts_pa_female_train_punjabifem_05341.wav
ਮੈਂ ਬੰਦੂਕ ਹੇਠਾਂ ਕਰ ਲਈ ਪਰ ਆਪਣੀ ਰੱਖਿਆ ਲਈ ਨਿੱਕੇ ਮੋਟੇ ਪੱਥਰ ਚੁੱਕ ਲਏ .
pa
indictts_pa_female
6.312
indictts_iitm
neutral
null
null
null
null
audio/pa/indictts_pa_female_train_punjabifem_05342.wav
ਦੋ ਧਿਰਾਂ ਵਿਚਕਾਰ ਚੱਲ ਰਹੇ ਯੁੱਧ ਦਾ ਇਕ ਨਿਯਮਤ ਰੂਪ ਵਿਚ ਰੂਪਾਂਤਰਣ .
pa
indictts_pa_female
5.611
indictts_iitm
neutral
null
null
null
null
audio/pa/indictts_pa_female_train_punjabifem_05343.wav
ਉਥੇ ਹੀ ਹਰਬੰਸ ਨੇ ਮੁੱਢਲੀ ਵਿੱਦਿਆ ਹਾਸਲ ਕੀਤੀ .
pa
indictts_pa_female
4.222
indictts_iitm
neutral
null
null
null
null
audio/pa/indictts_pa_female_train_punjabifem_05344.wav
ਕਦੇ ਕਾਂ , ਕਦੇ ਬਿੱਲੀ , ਕਦੇ ਕੁੱਤੇ ਅਤੇ ਕਦੇ ਚਿੜੀਆਂ ਦੀਆਂ ਆਵਾਜ਼ਾਂ ਕੱਢਦਾ ਹੈ .
pa
indictts_pa_female
6.527
indictts_iitm
neutral
null
null
null
null
audio/pa/indictts_pa_female_train_punjabifem_05345.wav
ਸ਼ਿਵਨਾਥ ਦੀ ਤਿਆਗੀ ਹੋਈ ਕਮਲ ਬੰਦ ਕਮਰਿਆਂ ਤੇ ਹਨ੍ਹੇਰੀਆਂ ਗਲੀਆਂ ਵਿਚ ਨਹੀਂ ਰਹਿ ਸਕਦੀ .
pa
indictts_pa_female
7.118
indictts_iitm
neutral
null
null
null
null
audio/pa/indictts_pa_female_train_punjabifem_05346.wav
ਇਸ ਕਰਕੇ ਅਜਿਹੇ ਲਿਫਾਫੇ ਜਾਂ ਤਾਂ ਬਾਹਰ ਸੁੱਟ ਦਿਓ ਜਾਂ ਫਿਰ ਲੁਕਾ ਕੇ ਰੱਖੋ .
pa
indictts_pa_female
7.224
indictts_iitm
neutral
null
null
null
null
audio/pa/indictts_pa_female_train_punjabifem_05347.wav
ਹੀਰ ਵਾਰਿਸ ਤੇ ਉਹਨਾਂ ਨੂੰ ਡਾਕਟਰੇਟ ਦੀ ਡਿਗਰੀ ਪਰਦਾਨ ਕੀਤੀ ਗਈ ਸੀ .
pa
indictts_pa_female
5.781
indictts_iitm
neutral
null
null
null
null
audio/pa/indictts_pa_female_train_punjabifem_05348.wav
ਉਸ ਸਾਰਿਆਂ ਨੂੰ ਸੱਦ , ਪਿੰਡ ਦੀ ਸਾਰ ਲੈਣ ਲਈ ਆਖਿਆ .
pa
indictts_pa_female
4.547
indictts_iitm
neutral
null
null
null
null
audio/pa/indictts_pa_female_train_punjabifem_05349.wav
ਕਵੀ ਦੇ ਲਈ ਢੁੱਕਵੀਂ ਆਧਾਰਭੂਮੀ ਤਿਆਰ ਕਰਨਾ ਆਲੋਚਕ ਦਾ ਤੀਜਾ ਗੁਣ ਹੈ .
pa
indictts_pa_female
6.571
indictts_iitm
neutral
null
null
null
null
audio/pa/indictts_pa_female_train_punjabifem_05350.wav
ਨਾ ਸਾਧ ਨਾ ਸੰਤ ! ਜਿਥੋਂ ਵਿਰੋਧੀ ਸੁਰ ਨਿਕਲੀ ਉਥੇ ਹੀ ਉਹਨੂੰ ਮਿੱਟੀ ਵਿਚ ਮਿਲਾ ਦਿੱਤਾ .
pa
indictts_pa_female
7.476
indictts_iitm
neutral
null
null
null
null
audio/pa/indictts_pa_female_train_punjabifem_05351.wav
ਭਰਤ ਮੁਨੀ ਨੇ ਦੱਸਿਆ ਹੈ ਕਿ ਸ਼ਿੰਗਾਰ ਅਤੇ ਹਾਸ ਆਦਿਕ ਅੱਠ ਪ੍ਰਕਾਰ ਦੇ ਰਸ ਹਨ .
pa
indictts_pa_female
7.04
indictts_iitm
neutral
null
null
null
null
audio/pa/indictts_pa_female_train_punjabifem_05352.wav
ਇਹ ਸੈਂਟਰ ਦੀਆਂ ਕਿਰਿਆਵਾਂ ਨੂੰ ਸਮੇਂਸਮੇਂ ਸਾਫਟਵੇਅਰ ਨਾਲ ਸੰਬੰਧਿਤ ਤਕਨੀਕੀ ਸਹਾਰਾ ਦਿੰਦਾ ਹੈ .
pa
indictts_pa_female
8.098
indictts_iitm
neutral
null
null
null
null
audio/pa/indictts_pa_female_train_punjabifem_05353.wav
ਸਿੱਟੇ ਵਜੋਂ ਇਮਤਿਹਾਨਾਂ ਨੂੰ ਸਾਹਮਣੇ ਵੇਖ ਮਾਪਿਆਂ ਦੀ ਪ੍ਰੇਸ਼ਾਨੀ ਕੁਦਰਤੀ ਹੈ .
pa
indictts_pa_female
6.637
indictts_iitm
neutral
null
null
null
null
audio/pa/indictts_pa_female_train_punjabifem_05354.wav
ਸਾਧਾਰਨ ਸਿਖਿਆਰਥੀ ਹੁਣ ਕੇਵਲ ਪ੍ਰੀਖਿਆ ਹਾਲ ਵਿੱਚ ਬੈਠ ਕੇ ਹੀ ਲਿਖਦਾ ਹੈ .
pa
indictts_pa_female
6.141
indictts_iitm
neutral
null
null
null
null
audio/pa/indictts_pa_female_train_punjabifem_05355.wav
ਬਾਕਾਇਦਾ ਚਿੱਠੀਆਂ ਡਾਕ ਰਾਹੀਂ ਭੇਜੀਆਂ ਜਾ ਰਹੀਆਂ ਸਨ .
pa
indictts_pa_female
4.299
indictts_iitm
neutral
null
null
null
null
audio/pa/indictts_pa_female_train_punjabifem_05356.wav
ਪਰ ਜ਼ਿੰਦਗੀ ਦਾ ਪਹੀਆ ਸਿਰਫ਼ ਅਤੇ ਸਿਰਫ਼ ਪਾਣੀ ਦੇ ਆਸਰੇ ਹੀ ਚੱਲੇਗਾ .
pa
indictts_pa_female
5.645
indictts_iitm
neutral
null
null
null
null
audio/pa/indictts_pa_female_train_punjabifem_05357.wav
ਠੀਕ ਏ , ਉਦੋਂ ਬਹੁਤੇ ਲੋਕਾਂ ਸਾਡਾ ਸਾਥ ਨਾ ਦਿੱਤਾ , ਕਿਉਂਕਿ ਦੇਸ਼ ਘੂਕ ਸੁੱਤਾ ਪਿਆ ਸੀ .
pa
indictts_pa_female
7.404
indictts_iitm
neutral
null
null
null
null
audio/pa/indictts_pa_female_train_punjabifem_05358.wav
ਜੋਗ ਮਾਇਆ ਨੂੰ ਜਿਵੇਂ ਡਰ ਲੱਗਾ ਉਵੇਂ ਹੀ ਗ਼ੁੱਸਾ ਵੀ ਆਇਆ .
pa
indictts_pa_female
5.374
indictts_iitm
neutral
null
null
null
null
audio/pa/indictts_pa_female_train_punjabifem_05359.wav
ਬੰਦਾ ਸਿੰਘ ਤੋਂ ਬਾਅਦ ਵੀ ਮੁਗ਼ਲ ਬਾਦਸ਼ਾਹ ਪੰਜਾਬ ਵਿਚ ਸੁੱਖ ਦੀ ਹਕੂਮਤ ਨਾ ਕਰ ਸਕੇ .
pa
indictts_pa_female
7.194
indictts_iitm
neutral
null
null
null
null
audio/pa/indictts_pa_female_train_punjabifem_05360.wav
ਇਵੇਂ ਇਹ ਹਜ਼ਰਤ ਅਜਮੇਰੀ ਦੇ ਦਾਦਾ ਪੀਰ ਸਨ .
pa
indictts_pa_female
4.42
indictts_iitm
neutral
null
null
null
null
audio/pa/indictts_pa_female_train_punjabifem_05361.wav
ਸ਼ਿਵ ਨੇ ਨੋਟ ਗਿਣੇ ਬਗ਼ੈਰ ਲਿਫ਼ਾਫ਼ਾ ਜੇਬ ਵਿਚ ਪਾ ਲਿਆ .
pa
indictts_pa_female
4.69
indictts_iitm
neutral
null
null
null
null
audio/pa/indictts_pa_female_train_punjabifem_05362.wav
ਰਾਤਰਾਤ ਭਰ ਉਹ ਪਿੰਡਾਂ ਵਿੱਚ ਪੈਂਦੀਆਂ ਰਾਤਾਂ ਵੇਖਦਾ .
pa
indictts_pa_female
4.91
indictts_iitm
neutral
null
null
null
null
audio/pa/indictts_pa_female_train_punjabifem_05363.wav
ਪਰਿਭਾਸ਼ਾ ਯੂਜਰ ਅਧਿਐਨ ਦੀ ਪਰਿਭਾਸ਼ਾ ਸੰਖੇਪ ਵਿੱਚ ਨਹੀਂ ਦਿੱਤੀ ਜਾ ਸਕਦੀ .
pa
indictts_pa_female
6.4
indictts_iitm
neutral
null
null
null
null
audio/pa/indictts_pa_female_train_punjabifem_05364.wav
ਇਸ ਵਿਚ ਬਹੁਤ ਰੈਫਰੀਆਂ ਦਾ ਅਤੇ ਬਹੁਤ ਸਹੂਲਤਾਂ ਦਾ ਪ੍ਰਬੰਧ ਕਰਨਾ ਪੈਂਦਾ ਹੈ .
pa
indictts_pa_female
6.654
indictts_iitm
neutral
null
null
null
null
audio/pa/indictts_pa_female_train_punjabifem_05365.wav
ਵਿਦਿਅਕ ਪ੍ਰਬੰਧ ਵਿਚ ਪ੍ਰਵੇਸ਼ ਇਸੇ ਕੜੀ ਦਾ ਹੀ ਇਕ ਹਿੱਸਾ ਹੈ .
pa
indictts_pa_female
5.17
indictts_iitm
neutral
null
null
null
null
audio/pa/indictts_pa_female_train_punjabifem_05366.wav
ਇਸ ਦਾ ਖਮਿਆਜ਼ਾ ਸ਼ਹਿਰ ਵਾਸੀਆਂ ਨੂੰ ਭੁਗਤਣਾ ਪੈਂਦਾ ਹੈ .
pa
indictts_pa_female
4.865
indictts_iitm
neutral
null
null
null
null
audio/pa/indictts_pa_female_train_punjabifem_05367.wav
ਮੁਗ਼ਲ ਗਾਰਡਨ ਵਿਚ ਅਨੇਕਾਂ ਕਿਸਮਾਂ ਦੇ ਫੁੱਲ ਸਾਰਿਆਂ ਦੇ ਮਨ ਨੂੰ ਮੋਹ ਲੈਂਦੇ ਹਨ .
pa
indictts_pa_female
6.597
indictts_iitm
neutral
null
null
null
null
audio/pa/indictts_pa_female_train_punjabifem_05368.wav
ਮੁੱਖਮੰਤਰੀ ਮੀਨਾ ਨੂੰ ਕਹਿੰਦਾ ਹੈ ਕਿ ਉਸ ਨੇ ਜੋ ਕੁਝ ਕਰਨਾ ਸੀ ਕਰ ਲਿਆ ਹੈ .
pa
indictts_pa_female
6.56
indictts_iitm
neutral
null
null
null
null
audio/pa/indictts_pa_female_train_punjabifem_05369.wav
ਜਦੋਂ ਮੈ ਉਥੇ ਪਹੁੰਚੀ ਤਾਂ ਮੈਰੀਓ ਵੀ ਉਥੇ ਹੀ ਸੀ .
pa
indictts_pa_female
4.529
indictts_iitm
neutral
null
null
null
null
audio/pa/indictts_pa_female_train_punjabifem_05370.wav
ਤੜ ਤੜ ਦੀ ਆਵਾਜ਼ ਸੁਣ ਕੇ ਸਾਰੇ ਭੱਜ ਰਹੇ ਹਨ .
pa
indictts_pa_female
4.203
indictts_iitm
neutral
null
null
null
null
audio/pa/indictts_pa_female_train_punjabifem_05371.wav
ਗ਼ਜ਼ਲ ਦੀ ਆਪਣੀ ਖ਼ਾਸ ਸ਼ਬਦਾਵਲੀ ਜਾਂ ਸੰਕੇਤਾਵਲੀ ਹੈ , ਇਸ਼ਕ , ਮਾਸ਼ੂਕ , ਆਸ਼ਕ , ਹਿਜਰ , ਜਨੂੰ ਅਦਿ .
pa
indictts_pa_female
9.404
indictts_iitm
neutral
null
null
null
null
audio/pa/indictts_pa_female_train_punjabifem_05372.wav
ਸਿਰਫ਼ ਨਾਨਕ ਸਿੰਘ ਤੇ ਗੁਰਦਿਆਲ ਸਿੰਘ ਨਾਲ ਤੁਲਨਾ ਰਾਹੀਂ ਗੱਲ ਸਪਸ਼ਟ ਹੋ ਜਾਵੇਗੀ .
pa
indictts_pa_female
6.232
indictts_iitm
neutral
null
null
null
null
audio/pa/indictts_pa_female_train_punjabifem_05373.wav
ਬੁਝਾਰਤ ਬੱਚੇ , ਜਵਾਨ , ਬੁੱਢੇ , ਔਰਤਮਰਦਾਂ ਨੂੰ ਬਰਾਬਰ ਦਾ ਰਸ ਪ੍ਰਦਾਨ ਕਰਨ ਵਾਲਾ ਕਲਾ ਰੂਪ ਹੈ .
pa
indictts_pa_female
9.215
indictts_iitm
neutral
null
null
null
null
audio/pa/indictts_pa_female_train_punjabifem_05374.wav
ਜਦੋਂ ਉਹ ਫੋਨ ਕਰਦੀ ਤਾਂ ਪਹਿਲਾਂ ਆਪਣੇ ਦੁੱਖਾਂ ਦੀ ਪਟਾਰੀ ਖੋਲ੍ਹ ਬੈਠਦੀ .
pa
indictts_pa_female
5.849
indictts_iitm
neutral
null
null
null
null
audio/pa/indictts_pa_female_train_punjabifem_05375.wav
ਪਿੱਛੇ ਝੁਕਣ ਵਾਲੇ ਆਸਣ ਰੀੜ੍ਹ ਦੇ ਪਿੱਛੇ ਝੁੱਕਣ ਦਾ ਅਸਰ ਪੇਟ ਤੇ ਪੈਂਦਾ ਹੈ .
pa
indictts_pa_female
6.59
indictts_iitm
neutral
null
null
null
null
audio/pa/indictts_pa_female_train_punjabifem_05376.wav
ਸ਼ਾਹਰੁਖ ਨੇ ਕਿਹਾ ਹੈ ਕਿ ਮੁਆਫ਼ੀ ਮੰਗਣ ਦਾ ਕੋਈ ਕਾਰਨ ਹੀ ਨਹੀਂ .
pa
indictts_pa_female
5.458
indictts_iitm
neutral
null
null
null
null
audio/pa/indictts_pa_female_train_punjabifem_05377.wav
ਸਰਬਦਲੀ ਬੈਠਕ ਨੇ ਹੁਣ ਵਾਦੀ ਨੂੰ ਇਕ ਸਰਬਦਲੀ ਪ੍ਰਤੀਨਿਧ ਮੰਡਲ ਭੇਜਣ ਦਾ ਫੈਸਲਾ ਕੀਤਾ ਹੈ .
pa
indictts_pa_female
8.25
indictts_iitm
neutral
null
null
null
null
audio/pa/indictts_pa_female_train_punjabifem_05378.wav
ਓਥੇ ਗਰਾਹੀਆਂ ਦੇਣ ਵਾਲੀਆਂ ਬੀਬੀਆਂ ਵੀ ਪਹੁੰਚ ਗਈਆਂ .
pa
indictts_pa_female
4.267
indictts_iitm
neutral
null
null
null
null
audio/pa/indictts_pa_female_train_punjabifem_05379.wav
ਜੀਵਨ ਨੂੰ ਕਾਲਪਨਿਕ ਆਦਰਸ਼ ਰੂਪ ਵਿਚ ਵੇਖਣ ਕਰਕੇ ਵਾਸਤਵਿਕਤਾ ਦੀ ਨਿਰਾਸ਼ਾ ਹੋਰ ਚੁਭਵੀਂ ਲਗਦੀ ਹੈ .
pa
indictts_pa_female
8.528
indictts_iitm
neutral
null
null
null
null
audio/pa/indictts_pa_female_train_punjabifem_05380.wav
ਚੰਡੀਗੜ੍ਹ ਲਈ ਸੰਨੀ ਤੇ ਆਰਸੀਐਫ ਲਈ ਅਮਰਿੰਦਰ ਨੇ ਗੋਲ ਕੀਤਾ .
pa
indictts_pa_female
5.597
indictts_iitm
neutral
null
null
null
null
audio/pa/indictts_pa_female_train_punjabifem_05381.wav
ਇਸਦਾ ਭਾਵ ਇਹ ਹੋਇਆ ਕਿ ਰਾਜਨੀਤਿਕ ਗਿਆਨ ਸੱਚਾ ਅਤੇ ਸੁੱਚਾ ਗਿਆਨ ਨਹੀਂ ਹੁੰਦਾ .
pa
indictts_pa_female
7.503
indictts_iitm
neutral
null
null
null
null
audio/pa/indictts_pa_female_train_punjabifem_05382.wav
ਪੀਟੀਏ ਨੇ ਇੰਟਰਨੈੱਟ ਸੇਵਾ ਮੁਹੱਈਆ ਕਰਵਾਉਣ ਵਾਲਿਆਂ ਨੂੰ ਯੂਟਿਊਬ ਬਲਾਕ ਕਰਨ ਦਾ ਹੁਕਮ ਦਿੱਤਾ .
pa
indictts_pa_female
7.476
indictts_iitm
neutral
null
null
null
null
audio/pa/indictts_pa_female_train_punjabifem_05383.wav
ਆਉਨੀ ਤਾਂ ਮੈਂ ਆਂ ਪਰ ਤੂੰ ਕਿਉਂ ਅੰਦਰੇ ਈ ਬੈਠਾ ਡਰੀ ਜਾਨਾ ਏਂ .
pa
indictts_pa_female
5.418
indictts_iitm
neutral
null
null
null
null
audio/pa/indictts_pa_female_train_punjabifem_05384.wav
ਇਸ ਹਲਕੇ ਹੈਲੀਕਾਪਟਰ ਨੂੰ ਧਰੁਵ ਦੇ ਪਲੇਟਫਾਰਮ ਤੇ ਵਿਕਸਿਤ ਕੀਤ ਗਿਆ .
pa
indictts_pa_female
6.268
indictts_iitm
neutral
null
null
null
null
audio/pa/indictts_pa_female_train_punjabifem_05385.wav
ਬੱਚਿਆਂ ਦੇ ਨਾਲ ਉਨ੍ਹਾਂ ਦੇ ਅਧਿਆਪਕ , ਮਾਪੇ ਅਤੇ ਰਿਸ਼ਤੇਦਾਰ ਵੀ ਪਹੁੰਚੇ .
pa
indictts_pa_female
5.997
indictts_iitm
neutral
null
null
null
null
audio/pa/indictts_pa_female_train_punjabifem_05386.wav
ਇਸ ਬਾਰੇ ਫੈਸਲਾ ਲੈਣ ਵਿਚ ਸਾਨੂੰ ਮਹੀਨੇ ਲੱਗਣਗੇ .
pa
indictts_pa_female
4.382
indictts_iitm
neutral
null
null
null
null
audio/pa/indictts_pa_female_train_punjabifem_05388.wav
ਉਨ੍ਹਾਂ ਨੂੰ ਫੋਨ ਅਤੇ ਹਰੇਕ ਤੇ ਹਰ ਸਾਲ ਹਜ਼ਾਰ ਲੋਕਲ ਕਾਲਜ਼ ਮੁਫ਼ਤ ਮਿਲਦੀਆਂ ਹਨ .
pa
indictts_pa_female
6.72
indictts_iitm
neutral
null
null
null
null
audio/pa/indictts_pa_female_train_punjabifem_05389.wav
ਯਾਦ ਹੀ ਨਹੀਂ ਆਇਆ ਕਿ ਕਦੀ ਉਸਨੂੰ ਕਿਸੇ ਬਾਰੇ ਸੋਚਣ ਦੀ ਜ਼ਰੂਰਤ ਪਈ ਹੋਵੇਗੀ .
pa
indictts_pa_female
6.537
indictts_iitm
neutral
null
null
null
null
audio/pa/indictts_pa_female_train_punjabifem_05390.wav
ਚਾਚੀ ਤੂੰ ਚਾਚੇ ਨੂੰ ਸਾਬਾਸ਼ ਕਿਓਂ ਨੀ ਦਿੰਦੀ .
pa
indictts_pa_female
3.778
indictts_iitm
neutral
null
null
null
null
audio/pa/indictts_pa_female_train_punjabifem_05391.wav
ਕਿਉਂਕਿ ਰਾਸ਼ਟਰਪਤੀ ਬੁੱਸ਼ ਦੀ ਮਿਆਦ ਦਸੰਬਰ ਤੱਕ ਹੈ .
pa
indictts_pa_female
4.638
indictts_iitm
neutral
null
null
null
null
audio/pa/indictts_pa_female_train_punjabifem_05392.wav
ਬਹੁਤੇ ਭੁੱਖੇ ਪਿਆਸੇ ਹੋ , ਤਾਂ ਘੋਲ ਕੇ ਹੀ ਪੀ ਲਵੋ .
pa
indictts_pa_female
3.998
indictts_iitm
neutral
null
null
null
null
audio/pa/indictts_pa_female_train_punjabifem_05393.wav
ਫ਼ਿਲਮਾਂ ਤੋਂ ਉਸ ਨੂੰ ਕੋਈ ਸ਼ਿਕਾਇਤ ਨਹੀਂ ਹੈ .
pa
indictts_pa_female
3.675
indictts_iitm
neutral
null
null
null
null
audio/pa/indictts_pa_female_train_punjabifem_05394.wav
ਕਰੀਨਾ ਦੇ ਨਾਂਅ ਸੌ ਕਰੋੜ ਦਾ ਅੰਕੜਾ ਪਾਰ ਕਰਨ ਵਾਲੀਆਂ ਚਾਰ ਫ਼ਿਲਮਾਂ ਹਨ .
pa
indictts_pa_female
5.992
indictts_iitm
neutral
null
null
null
null
audio/pa/indictts_pa_female_train_punjabifem_05395.wav
ਉਨ੍ਹਾਂ ਕਿਹਾ ਕਿ ਵਰਿੰਦਰ ਸਹਿਵਾਗ ਦੀ ਗੈਰਮੌਜੂਦਗੀ ਨਾਲ ਯੁਵਾ ਖਿਡਾਰੀਆਂ ਲਈ ਰਾਹ ਖੁੱਲ੍ਹ ਗਿਆ ਹੈ .
pa
indictts_pa_female
7.441
indictts_iitm
neutral
null
null
null
null
audio/pa/indictts_pa_female_train_punjabifem_05396.wav
ਦੋਹਾਂ ਨੇ ਅੰਤਰ ਬੋਧੀ ਦ੍ਰਿਸ਼ਟੀ ਰਾਹੀਂ ਹਕੀਕਤ ਦੀ ਪਛਾਣ ਕਰ ਲਈ ਸੀ .
pa
indictts_pa_female
5.761
indictts_iitm
neutral
null
null
null
null
audio/pa/indictts_pa_female_train_punjabifem_05397.wav
ਮੇਰੀ ਰਜ਼ਾਮੰਦੀ ਦਾ ਸੁਆਲ ਹੀ ਨਹੀਂ ਸੀ ਉਠਦਾ .
pa
indictts_pa_female
3.827
indictts_iitm
neutral
null
null
null
null
audio/pa/indictts_pa_female_train_punjabifem_05398.wav
ਅੱਜ ਉਹ ਕੱਲ੍ਹ ਵਾਂਗ ਬੇਦਿਲ ਅਤੇ ਠੰਡੀ ਨਹੀਂ ਸੀ .
pa
indictts_pa_female
4.173
indictts_iitm
neutral
null
null
null
null
audio/pa/indictts_pa_female_train_punjabifem_05399.wav
ਉਸਦੀ ਵਾਰਤਕ ਵੀ ਉਸਦੀ ਅਚਕਨ ਵਾਂਗ ਧੁਲੀ ਨਿਖਰੀ , ਬੇਦਾਗ਼ ਤੇ ਕੀਤੀ ਹੋਈ .
pa
indictts_pa_female
6.643
indictts_iitm
neutral
null
null
null
null
audio/pa/indictts_pa_female_train_punjabifem_05400.wav
ਆਪਣੇ ਦਫ਼ਤਰੋਂ ਵਿਹਲਾ ਹੋ ਕੇ ਸਿੱਧਾ ਸੰਬੰਧਤ ਮਹਿਕਮੇ ਵਿਚ ਪਹੁੰਚ ਜਾਂਦਾ .
pa
indictts_pa_female
5.81
indictts_iitm
neutral
null
null
null
null
audio/pa/indictts_pa_female_train_punjabifem_05401.wav
ਇਨ੍ਹਾਂ ਵਿਚ ਮੰਮਟ ਦਾ ਨਾਂ ਵਰਣਨ ਯੋਗ ਹੈ .
pa
indictts_pa_female
4.047
indictts_iitm
neutral
null
null
null
null
audio/pa/indictts_pa_female_train_punjabifem_05402.wav
ਉਸ ਨੇ ਨਿਊਟਨ ਦੇ ਢਾਂਚੇ ਵਿਚ ਲਏ ਗਏ ਸਮੇਂਸਥਾਨ ਦੇ ਸੰਕਲਪ ਉਪਰ ਮੁੜ ਝਾਤ ਮਾਰੀ .
pa
indictts_pa_female
7.967
indictts_iitm
neutral
null
null
null
null
audio/pa/indictts_pa_female_train_punjabifem_05403.wav
ਭਾਸ਼ਾਈ ਜਿੱਤ ਅੰਗਰੇਜ਼ਾਂ ਦੀ ਸ਼ਮਸ਼ੀਰ ਨਾਲ ਕੀਤੀ ਫਤਿਹ ਤੋਂ ਕਿਤੇ ਵੱਡੀ ਗੁਲਾਮੀ ਸੀ .
pa
indictts_pa_female
6.869
indictts_iitm
neutral
null
null
null
null
audio/pa/indictts_pa_female_train_punjabifem_05404.wav
ਸੁੱਖੇ ਦੇ ਹਮਦਰਦ ਵੀ ਆਪਣੀ ਵਾਹ ਲਾਉਂਦੇ ਦੌੜ ਭੱਜ ਕਰ ਰਹੇ ਸਨ .
pa
indictts_pa_female
5.751
indictts_iitm
neutral
null
null
null
null
audio/pa/indictts_pa_female_train_punjabifem_05405.wav
ਉਹੀ ਸਵਾਲ ਲੈਂਡ ਮਾਫੀਆ ਤੇ ਅਫ਼ਸਰਾਂ ਦੀ ਮਿਲੀ ਭੁਗਤ ਬਾਰੇ .
pa
indictts_pa_female
5.304
indictts_iitm
neutral
null
null
null
null
audio/pa/indictts_pa_female_train_punjabifem_05406.wav
ਏਥੇ ਮੈਨੂੰ ਸਭ ਵੇਖੇ ਹੋਏ ਮੁਲਕਾਂ ਵਿਚੋਂ ਘੱਟ ਗ਼ਰੀਬੀ ਦਿੱਸੀ .
pa
indictts_pa_female
5.436
indictts_iitm
neutral
null
null
null
null
audio/pa/indictts_pa_female_train_punjabifem_05407.wav
ਉੱਧਰ ਇਤਾਲਵੀ ਪਿਆਦਾ ਤੇ ਤੋਪਖ਼ਾਨਾ ਉੱਤੇ ਬ੍ਰਿਟਿਸ਼ ਗੋਲਾਬਾਰੀ ਨਿਰੰਤਰ ਜਾਰੀ ਰਹੀ .
pa
indictts_pa_female
7.276
indictts_iitm
neutral
null
null
null
null
audio/pa/indictts_pa_female_train_punjabifem_05408.wav
ਡਾ ਲਾਜਵੰਤੀ ਰਾਮਾ ਕ੍ਰਿਸ਼ਨਾ ਨ ਸੁਲਤਾਨ ਬਾਹੂ ਨੂੰ ਚਿੰਤਨਵਾਦੀ ਸਕੂਲ ਦਾ ਸੂਫ਼ੀ ਮੰਨਿਆ ਹੈ .
pa
indictts_pa_female
8.079
indictts_iitm
neutral
null
null
null
null
audio/pa/indictts_pa_female_train_punjabifem_05409.wav
ਜਿਵੇਂ ਢਿੱਡ ਪੀੜ , ਉਲਟੀਆਂ , ਟੁੱਟੀਆਂ ਅਤੇ ਬੀਮਾਰ ਮਹਿਸੂਸ ਕਰਨਾ .
pa
indictts_pa_female
5.507
indictts_iitm
neutral
null
null
null
null
audio/pa/indictts_pa_female_train_punjabifem_05410.wav
ਹਰ ਵਿਅਕਤੀ ਦਾ ਆਪੋ ਆਪਣਾ ਸੁਭਾਉ ਹੁੰਦਾ ਹੈ .
pa
indictts_pa_female
3.932
indictts_iitm
neutral
null
null
null
null
audio/pa/indictts_pa_female_train_punjabifem_05411.wav
ਇਸ ਤਕਨੀਕ ਦੀ ਖੋਜ ਤੇ ਪ੍ਰਚਲਨ ਵੀ ਪੱਛਮੀ ਦੇਸ਼ਾਂ ਵਿਚ ਹੀ ਹੋਇਆ ਹੈ .
pa
indictts_pa_female
5.611
indictts_iitm
neutral
null
null
null
null
audio/pa/indictts_pa_female_train_punjabifem_05412.wav
ਆਜ਼ਾਦੀ ਤੇ ਅਨੁਸ਼ਾਸਨ ਇਕੋ ਹੀ ਚੀਜ਼ ਹੁੰਦੀਆਂ ਹਨ .
pa
indictts_pa_female
4.441
indictts_iitm
neutral
null
null
null
null
audio/pa/indictts_pa_female_train_punjabifem_05413.wav
ਇਸ ਮੌਕੇ ਜੱਜ ਨਿਰਮਲ ਸਿੰਘ ਨੇ ਟਰੱਕ ਯੂਨੀਅਨ ਦੇ ਉੱਦਮ ਦੀ ਸ਼ਲਾਘਾ ਕੀਤੀ .
pa
indictts_pa_female
6.537
indictts_iitm
neutral
null
null
null
null
audio/pa/indictts_pa_female_train_punjabifem_05414.wav
ਡਾਸੁਰਜੀਤ ਸਿੰਘ ਸੇਠੀ ਅਨੁਸਾਰ ਇਤਿਹਾਸੀਕਰਣ ਬਰੈਖ਼ਤ ਦੇ ਅਲਹਿਦਗੀ ਦੇ ਸਿਧਾਂਤ ਦਾ ਹੀ ਇਕ ਹਿੱਸਾ ਸੀ .
pa
indictts_pa_female
9.078
indictts_iitm
neutral
null
null
null
null
audio/pa/indictts_pa_female_train_punjabifem_05415.wav
ਕਪੜਿਆਂ ਦਾ ਪਾਰਦਰਸ਼ੀ ਹੋਣਾ ਤੇ ਉਸ ਦੀ ਵੱਖਰੀ ਸ਼ੋਭਾ ਦੀ ਦਿੱਖ ਕਲਾਕਾਰ ਦੀ ਦਿਲਚਪਸੀ ਬਣੀ .
pa
indictts_pa_female
7.506
indictts_iitm
neutral
null
null
null
null
audio/pa/indictts_pa_female_train_punjabifem_05416.wav
ਮੈਂ ਵਾਰਿਸ ਹਾਂ ਆਪਣੇ ਇਸ਼ਕ ਦਾ , ਤੇ ਮੈਨੂੰ ਮਾਣ ਹੈ ਦੀਪਾਂ ਨਾਲ਼ ਹੰਢਾਈ ਜਿੰਦਗੀ ਤੇ .
pa
indictts_pa_female
6.681
indictts_iitm
neutral
null
null
null
null
audio/pa/indictts_pa_female_train_punjabifem_05417.wav
ਕਦੀ ਭੋਲੀ ਜਨਤਾ ਨੂੰ ਇਨ੍ਹਾਂ ਨਾਲ ਹਮਦਰਦੀ ਹੋ ਜਾਂਦੀ ਤੇ ਕਦੀ ਨਫ਼ਰਤ .
pa
indictts_pa_female
5.463
indictts_iitm
neutral
null
null
null
null
audio/pa/indictts_pa_female_train_punjabifem_05418.wav
ਗੁਰਮੇਲ ਸਿੰਘ ਦੀ ਪਤਨੀ ਸੁਰਜੀਤ ਕੌਰ ਤੇ ਬਿਮਾਰ ਪਈ ਹੈ .
pa
indictts_pa_female
4.675
indictts_iitm
neutral
null
null
null
null
audio/pa/indictts_pa_female_train_punjabifem_05419.wav
ਇਸ ਲੇਖ ਅਨੁਸਾਰ ਇਸ ਵਿਹਾਰ ਵਿਚ ਕਈ ਬੂਹੇਬਾਰੀਆਂ ਸਨ .
pa
indictts_pa_female
5.128
indictts_iitm
neutral
null
null
null
null
audio/pa/indictts_pa_female_train_punjabifem_05420.wav
ਆਸਟ੍ਰੇਲੀਆ ਵਿਖੇ ਸਿੱਖਿਆਖੇਤਰ ਨੂੰ ਭਾਗਾਂ ਚ ਵੰਡਿਆ ਗਿਆ ਹੈ .
pa
indictts_pa_female
5.052
indictts_iitm
neutral
null
null
null
null
audio/pa/indictts_pa_female_train_punjabifem_05421.wav
ਦਿਮਾਗ਼ ਤੇ ਜ਼ੋਰ ਪਾਉਣ ਨਾਲ ਮੁੜੇ ਚੇਤੇ ਆਇਆ .
pa
indictts_pa_female
3.781
indictts_iitm
neutral
null
null
null
null
audio/pa/indictts_pa_female_train_punjabifem_05422.wav
ਡਾ ਰੰਧਾਵਾ ਦੀ ਇਨ੍ਹਾਂ ਨੂੰ ਵਡਮੁੱਲੀ ਦੇਣ ਕਦੀ ਭੁਲਾਈ ਨਹੀਂ ਜਾ ਸਕੇਗੀ .
pa
indictts_pa_female
6.499
indictts_iitm
neutral
null
null
null
null
audio/pa/indictts_pa_female_train_punjabifem_05423.wav
ਦਿਲਾਵਰੀ , ਮੈਂ , ਤੇ ਕੱਜਨ ਉਸ ਦਰਵਾਜ਼ੇ ਵਿਚੋਂ ਦਾਖ਼ਲ ਹੋਏ .
pa
indictts_pa_female
5.434
indictts_iitm
neutral
null
null
null
null
audio/pa/indictts_pa_female_train_punjabifem_05424.wav
ਗ਼ੈਬੀ ਸ਼ਕਤੀਆਂ ਮੁੱਖਨਾਇਕ ਤੇ ਨਾਇਕਾ ਦੀ ਸਹਾਇਤਾ ਕਰਦੀਆਂ ਸਨ .
pa
indictts_pa_female
5.546
indictts_iitm
neutral
null
null
null
null
audio/pa/indictts_pa_female_train_punjabifem_05425.wav
ਵਿਸਕੀ ਪੀਣਾ ਅਤੇ ਰਾਤ ਨੂੰ ਜਾਗਣਾ ਹੀ ਇਨ੍ਹਾਂ ਲਈ ਅਸਲੀ ਜ਼ਿੰਦਗੀ ਹੈ .
pa
indictts_pa_female
5.37
indictts_iitm
neutral
null
null
null
null
audio/pa/indictts_pa_female_train_punjabifem_05426.wav
ਉਸ ਸਾਰੇ ਜ਼ੋਰ ਨਾਲ ਕੁੜੀ ਨੂੰ ਘੁੱਟ ਲਿਆ .
pa
indictts_pa_female
3.329
indictts_iitm
neutral
null
null
null
null
audio/pa/indictts_pa_female_train_punjabifem_05427.wav
ਮੇਰੇ ਸਾਹਮਣੇ ਵਾਲੀ ਸੀਟ ਤੇ ਇਕ ਦਰਸ਼ਨੀ ਜੁਆਨ ਮਾਲਾ ਫੜੀ ਧਿਆਨ ਮਗਨ ਸੀ .
pa
indictts_pa_female
6.827
indictts_iitm
neutral
null
null
null
null
audio/pa/indictts_pa_female_train_punjabifem_05428.wav
ਉਹ ਪਾਗ਼ਲਾਂ ਵਾਂਗ ਦੂਜਿਆਂ ਨੂੰ ਸਿੱਖਿਆ ਦੇ ਰਿਹਾ ਹੁੰਦਾ .
pa
indictts_pa_female
3.998
indictts_iitm
neutral
null
null
null
null
audio/pa/indictts_pa_female_train_punjabifem_05429.wav
ਏਨੀ ਮਾੜੀ ਹਾਲਤ ਤਾਂ ਉਸਦੀ ਕਦੇ ਨਹੀਂ ਹੋਈ ਸੀ .
pa
indictts_pa_female
4.049
indictts_iitm
neutral
null
null
null
null
audio/pa/indictts_pa_female_train_punjabifem_05430.wav
ਦੱਖਣ ਕੋਰੀਆ ਦੇ ਵਿੱਤ ਮੰਤਰੀ ਕਾਂਗ ਕਿਉਂਗ ਸ਼ਿੱਕ ਨੂੰ ਅਸਤੀਫ਼ਾ ਦੇਣਾ ਪਿਆ .
pa
indictts_pa_female
6.149
indictts_iitm
neutral
null
null
null
null
audio/pa/indictts_pa_female_train_punjabifem_05431.wav
ਮੇਰੇ ਖ਼ਿਆਲ ਵਿਚ ਜੀਨ ਮੇਰੀ ਭਾਵਨਾ ਸਮਝ ਗਈ ਸੀ .
pa
indictts_pa_female
4.447
indictts_iitm
neutral
null
null
null
null