file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_06431.wav
ਹੁਣ ਮੈਂ ਤੁਹਾਥੋਂ ਖਿਮਾਂ ਮੰਗਦੀ ਹੋਈ ਬੇਨਤੀ ਕਰਦੀ ਹਾਂ ਕਿ ਹੁਣ ਪੁਰਾਣੀਆਂ ਗੱਲਾਂ ਨੂੰ ਢਕੀਆਂ ਹੀ ਰਹਿਣ ਦੇਵੋ .
pa
indictts_pa_male
6.78
indictts_iitm
neutral
null
null
null
null
audio/pa/indictts_pa_male_train_punjabimale_06432.wav
ਕੁਸਮਲਤਾਤੁਹਾਡੇ ਲਈ ਹੁਣ ਅਜੇਹਾ ਪ੍ਰੇਮ ਕਰਨ ਨਾਲ ਮੈਂ ਆਪਣੇ ਪਿਆਰੇ ਪਤੀ ਵਲੋਂ ਬੇਮੁਖ ਹੋ ਜਾਵਾਂਗੀ .
pa
indictts_pa_male
7.428
indictts_iitm
neutral
null
null
null
null
audio/pa/indictts_pa_male_train_punjabimale_06433.wav
ਮੈਂਕੀ ਪੁਰਾਣੇ ਸਮੇਂ ਦੀ ਯਾਦ ਦਾ ਸਦਕਾ , ਤੁਹਾਡੇ ਸਮੁੰਦਰ ਜਿਡੇ ਦਿਲ ਵਿਚ ਇਕ ਤਿਨਕੇ ਸਮਾਨ ਥਾਂ ਵੀ ਨਹੀਂ ਹੈ ? .
pa
indictts_pa_male
8.658
indictts_iitm
neutral
null
null
null
null
audio/pa/indictts_pa_male_train_punjabimale_06434.wav
ਕੁਸਮਲਤਾਨਹੀਂ , ਅਰ ਉੱਕਾ ਹੀ ਨਹੀਂ , ਮੈਂ ਇਕ ਪਤੀ ਨੂੰ ਅੰਗੀਕਾਰ ਕਰ ਚੁੱਕੀ ਹਾਂ , ਹੁਣ ਭਾਵੇਂ ਮਹਾਂ ਦੇਵ ਵੀ ਚਲ ਕੇ ਆ ਜਾਵੇ , ਮੈਂ ਉਸ ਲਈ ਤਿਨਕਾ ਮਾਤ੍ਰ ਸਨੇਹ ਵੀ ਨਹੀਂ ਕਰ ਸਕਦੀ .
pa
indictts_pa_male
14.217
indictts_iitm
neutral
null
null
null
null
audio/pa/indictts_pa_male_train_punjabimale_06435.wav
ਪਾਲਤੂ ਪੰਛੀ ਉਤੇ ਜਿੱਨਾ ਕਿਸੇ ਦਾ ਸਨੇਹ ਹੁੰਦਾ ਹੈ , ਓਨਾ ਵੀ ਇਸ ਲੋਕ ਵਿਚ ਤੁਹਾਡੇ ਲਈ ਮੈਂ ਨਹੀਂ ਕਰ ਸਕਦੀ .
pa
indictts_pa_male
7.898
indictts_iitm
neutral
null
null
null
null
audio/pa/indictts_pa_male_train_punjabimale_06436.wav
ਮੈਂ ਨਹੀਂ ਕਰ ਸਕਦੀ ! ਕੁਸਮਲਤਾ ਦੀ ਗੱਲ ਮੈਂ ਸਮਝੀ ਯਾ ਨ , ਪਰ ਉਸ ਨੇ ਮੇਰੀ ਗਲ ਨ ਸਮਝੀ .
pa
indictts_pa_male
7.25
indictts_iitm
neutral
null
null
null
null
audio/pa/indictts_pa_male_train_punjabimale_06437.wav
ਮੈਂ ਫੇਰ ਕਿਹਾਮੈਂ ਜੋ ਕੁਝ ਕਹਿਣਾ ਹੈ , ਉਹ ਸੁਣ ਲਵੋ .
pa
indictts_pa_male
4.169
indictts_iitm
neutral
null
null
null
null
audio/pa/indictts_pa_male_train_punjabimale_06438.wav
ਮੇਰੀ ਵੀ ਜ਼ਮੀਨ ਅਰ ਦੌਲਤ ਬਹੁਤ ਹੈ , ਜਿਸਦੀ ਹੁਣ ਮੈਨੂੰ ਕੋਈ ਇਛਾ ਨਹੀਂ , ਇਸ ਲਈ ਹੁਣ ਮੈਂ ਸਭ ਕੁਝ ਦਾਨ ਕਰ ਕੇ ਜਾ ਰਿਹਾ ਹਾਂ .
pa
indictts_pa_male
9.219
indictts_iitm
neutral
null
null
null
null
audio/pa/indictts_pa_male_train_punjabimale_06439.wav
ਮੈਂਜੇਹੜਾ ਸ਼ੁਕਲਾ ਨਾਲ ਵਿਆਹ ਕਰੇਗਾ , ਉਸ ਨੂੰ .
pa
indictts_pa_male
3.753
indictts_iitm
neutral
null
null
null
null
audio/pa/indictts_pa_male_train_punjabimale_06440.wav
ਇੰਨਾ ਕਹਿਕੇ ਮੈਂ ਮੁੜ ਘਰ ਨਹੀਂ ਗਿਆ ਅਰ ਸਿੱਧਾ ਸਟੇਸ਼ਨ ਤੇ ਜਾਕੇ ਟਿਕਟ ਲੈਕੇ ਕਸ਼ਮੀਰ ਨੂੰ ਚਲਾ ਗਿਆ .
pa
indictts_pa_male
7.508
indictts_iitm
neutral
null
null
null
null
audio/pa/indictts_pa_male_train_punjabimale_06441.wav
ਮੈਂ ਆਪਣੀ ਲੁਟੀ ਜਾਂਦੀ ਦੁਕਾਨ ਬਚਾ ਲਈ .
pa
indictts_pa_male
3.139
indictts_iitm
neutral
null
null
null
null
audio/pa/indictts_pa_male_train_punjabimale_06442.wav
ਉਪਰ ਲਿਖੀ ਗੱਲ ਨੂੰ ਪੂਰੇ ਦੋ ਵਰ੍ਹੇ ਬੀਤ ਗਏ .
pa
indictts_pa_male
3.304
indictts_iitm
neutral
null
null
null
null
audio/pa/indictts_pa_male_train_punjabimale_06443.wav
ਇਕ ਦਿਨ ਮੈਂ ਫਿਰਦਾ ਫਿਰਦਾ ਲਾਹੌਰ ਜਾ ਨਿਕਲਿਆ , ਅਰ ਸੁਣਿਆ ਕਿ ਅਸਾਡੇ ਪੁਰਾਨੇ ਮਿਤ੍ਰ ਬਾਬੂ ਕਿਸ਼ੋਰ ਚੰਦ ਹੁਰੀਂ ਇਥੇ ਨੇੜੇ ਹੀ ਰਹਿੰਦੇ ਹਨ .
pa
indictts_pa_male
9.749
indictts_iitm
neutral
null
null
null
null
audio/pa/indictts_pa_male_train_punjabimale_06444.wav
ਦਿਲ ਨੇ ਕੁਝ ਉਬਾਲਾ ਜਿਹਾ ਖਾਧਾ , ਅਰ ਮੈਂ ਉਨ੍ਹਾਂ ਦੇ ਘਰ ਵਲ ਚਲਾ ਗਿਆ .
pa
indictts_pa_male
5.221
indictts_iitm
neutral
null
null
null
null
audio/pa/indictts_pa_male_train_punjabimale_06445.wav
ਬੂਹੇ ਅੱਗੇ ਹੀ ਕਿਸ਼ੋਰ ਚੰਦ ਖੜੇ ਸਨ , ਉਨ੍ਹਾਂ ਮੈਨੂੰ ਪਹਿਚਾਣ ਲਿਆ , ਅਰ ਬੜੇ ਹੀ ਪ੍ਰੇਮ ਨਾਲ ਉਹਨਾਂ ਨਮਸਕਾਰ ਕੀਤੀ .
pa
indictts_pa_male
8.483
indictts_iitm
neutral
null
null
null
null
audio/pa/indictts_pa_male_train_punjabimale_06446.wav
ਅਸ਼ੀਰਵਾਦ ਦੇਣ ਮਗਰੋਂ ਉਹ ਮੈਨੂੰ ਜਬਰਦਸਤੀ ਅੰਦਰ ਲੈ ਗਏ , ਮੇਰੀ ਵੀ ਇਹੋ ਇੱਛਾ ਸੀ ਉਨ੍ਹਾਂ ਮੈਨੂੰ ਦਸਿਆ ਕਿ ਸ਼ੁਕਲਾ ਉਨ੍ਹਾਂ ਦੀ ਧਰਮ ਪਤਨੀ ਬਣ ਗਈ ਹੋਈ ਹੈ .
pa
indictts_pa_male
11.336
indictts_iitm
neutral
null
null
null
null
audio/pa/indictts_pa_male_train_punjabimale_06447.wav
ਮੇਰੀ ਦੌਲਤ ਅੰਗੀਕਾਰ ਕਰਨ ਲਈ ਕਿਸ਼ੋਰ ਚੰਦ ਨੇ ਬੜੀ ਨਾਂਹ ਨੁਕਰ ਕੀਤੀ , ਪਰ ਸਭ ਵਿਅਰਥ ਸੀ , ਮੈਂ ਇਕ ਨ ਮੰਨੀ .
pa
indictts_pa_male
8.455
indictts_iitm
neutral
null
null
null
null
audio/pa/indictts_pa_male_train_punjabimale_06448.wav
ਅੰਤ ਵਿਚ ਕਿਸ਼ੋਰ ਚੰਦ ਮੈਨੂੰ ਸ਼ੁਕਲਾ ਵਲ ਲੈ ਤੁਰਿਆ .
pa
indictts_pa_male
4.274
indictts_iitm
neutral
null
null
null
null
audio/pa/indictts_pa_male_train_punjabimale_06449.wav
ਨੇੜੇ ਜਾਣ ਉੱਤੇ ਸ਼ੁਕਲਾ ਨੇ ਮੈਨੂੰ ਪ੍ਰਨਾਮ ਕੀਤਾ ਅਰ ਮੇਰੀ ਚਰਨ ਧੂੜ ਲੈਕੇ ਮਸਤਕ ਉਤੇ ਲਾਈ .
pa
indictts_pa_male
6.643
indictts_iitm
neutral
null
null
null
null
audio/pa/indictts_pa_male_train_punjabimale_06450.wav
ਮੈਂ ਚੰਗੀ ਤਰਾਂ ਵੇਖਿਆਂ ਕਿ ਚਰਨ ਧੂੜ ਲੈਣ ਵੇਲੇ ਉਸ ਨੇ ਅੰਨ੍ਹੇ ਪੁਰਸ਼ਾਂ ਦੇ ਨਿਯਮ ਅਨੁਸਾਰ ਇਧਰ ਉਧਰ ਹੱਥ ਨਹੀਂ ਮਾਰਿਆ ਤੇ ਸਗੋਂ ਸਿਧੇ ਹਥ ਚਰਨਾਂ ਉਤੇ ਲਿਜਾਕੇ ਆਪਣੇ ਮਸਤਕ ਤੇ ਧੂੜ ਲਾਈ .
pa
indictts_pa_male
14.686
indictts_iitm
neutral
null
null
null
null
audio/pa/indictts_pa_male_train_punjabimale_06452.wav
ਉਹ ਮੈਨੂੰ ਪ੍ਰਨਾਮ ਕਰਕੇ ਖਲੋ ਗਈ , ਪਰ ਮੂੰਹ ਨੀਵਾਂ ਹੀ ਕੀਤੇ ਰਖਿਆ .
pa
indictts_pa_male
5.381
indictts_iitm
neutral
null
null
null
null
audio/pa/indictts_pa_male_train_punjabimale_06453.wav
ਮੇਰੀ ਹੈਰਾਨੀ ਹੋਰ ਵੀ ਵਧੀ , ਅੰਨ੍ਹੇ ਨੂੰ ਅੱਖਾਂ ਦੋ ਚਾਰ ਹੋਣ ਉਤੇ ਜੇਹੜੀ ਲਜਿਆ ਆਉਂਦੀ ਹੈ , ਉਹ ਉਸਨੂੰ ਅਨਭਵ ਹੀ ਨਹੀਂ ਕਰ ਸਕਦੇ .
pa
indictts_pa_male
8.77
indictts_iitm
neutral
null
null
null
null
audio/pa/indictts_pa_male_train_punjabimale_06454.wav
ਇਕ ਦੋ ਗੱਲਾਂ ਪੁਛਣ ਉਤੇ ਸ਼ੁਕਲਾ ਨੇ ਮੂੰਹ ਉੱਚਾ ਕਰ ਕੇ ਉਤ੍ਰ ਦਿਤਾ ਮੈਂ ਵੇਖਿਆ ਕਿ ਉਸ ਦੀਆਂ ਅੱਖਾਂ ਵਿਚ ਕਟਾਖਸ਼ ਭਰਪੂਰ ਸਨ .
pa
indictts_pa_male
9.216
indictts_iitm
neutral
null
null
null
null
audio/pa/indictts_pa_male_train_punjabimale_06455.wav
ਮੈਂ ਕਿਸ਼ੋਰ ਪਾਸੋਂ ਪੁਛਣ ਹੀ ਲੱਗਾ ਸਾਂ ਕਿ ਕੀ ਜਨਮ ਦੀ ਅੰਨ੍ਹੀ ਸ਼ੁਕਲਾ ਹੁਣ ਵੇਖ ਸਕਦੀ ਹੈ ? ਕਿ ਕਿਸ਼ੋਰ ਨੇ ਸ਼ੁਕਲਾ ਨੂੰ ਮੇਰੇ ਬੈਠਣ ਵਾਸਤੇ ਆਸਨ ਲਿਆਉਣ ਨੂੰ ਕਿਹਾ .
pa
indictts_pa_male
11.556
indictts_iitm
neutral
null
null
null
null
audio/pa/indictts_pa_male_train_punjabimale_06456.wav
ਮੇਰੇ ਦੇਖਦਿਆਂ ਹੀ ਉਹ ਝੱਟ ਪੱਟ ਆਸਨ ਲੈ ਆਈ ਅਰ ਵਿਛੌਣ ਤੋਂ ਪਹਿਲਾਂ ਉਸਨੇ ਇਕ ਜਲ ਦੀ ਬੂੰਦ ਨੂੰ ਜੇਹੜੀ ਕਿ ਆਸਣ ਵਿਛਾਉਣ ਤੋਂ ਪਹਿਲ ਉਥੇ ਈ ਹੋਈ ਸੀ , ਆਪਣੇ ਦੁਪੱਟੇ ਦੇ ਪੱਲੇ ਨਾਲ ਪੂੰਝਿਆ .
pa
indictts_pa_male
12.548
indictts_iitm
neutral
null
null
null
null
audio/pa/indictts_pa_male_train_punjabimale_06457.wav
ਹੁਣ ਮੇਰਾ ਅਸਚਰਜ ਯਕੀਨ ਦੇ ਦਰਜ਼ੇ ਨੂੰ ਪਹੁੰਚ ਗਿਆ ਅਰ ਮੇਰੇ ਦਿਲ ਨੂੰ ਪੱਕਾ ਨਿਸ਼ਚਾ ਹੋ ਗਿਆ ਕਿ ਸ਼ੁਕਲਾ ਦੀਆਂ ਬਾਹਰਲੀਆਂ ਅਖਾਂ ਵੀ ਖੁਲ੍ਹ ਗਈਆਂ ਹਨ , ਅਰ ਉਹ ਅਸਾਡੇ ਸੰਸਾਰ ਨੂੰ ਵੀ ਦੇਖ ਸਕਦੀ ਹੈ .
pa
indictts_pa_male
12.317
indictts_iitm
neutral
null
null
null
null
audio/pa/indictts_pa_male_train_punjabimale_06458.wav
ਅੰਨ੍ਹਾ ਪੁਰਸ਼ ਬਿਨਾਂ ਸਪਰਸ਼ ਕੀਤੇ ਦੇ ਕਿਸੇ ਤਰਾਂ ਵੀ ਜਲ ਦੀ ਹੋਂਦ ਨੂੰ ਨਹੀਂ ਜਾਣ ਸਕਦਾ ਸੀ ਪਰ ਸ਼ੁਕਲਾ ਨੇ ਬਿਨਾਂ ਸਪਰਸ਼ ਕੀਤਿਆਂ ਹੀ ਆਸਨ ਵਿਛਾਉਣ ਤੋਂ ਪਹਿਲਾਂ ਮਾਨੋਂ ਅੱਖਾਂ ਨਾਲ ਵੇਖਕੇ ਉਸਨੂੰ ਪੂੰਝਿਆ .
pa
indictts_pa_male
13.566
indictts_iitm
neutral
null
null
null
null
audio/pa/indictts_pa_male_train_punjabimale_06460.wav
ਮੂੰਹ ਨੀਵਾਂ ਕਰਕੇ ਮੁਸਕਰਾਉਂਦੀ ਹੋਈ ਸ਼ੁਕਲਾ ਨੇ ਕਿਹਾ , ਜੀ ਹਾਂ ! .
pa
indictts_pa_male
4.694
indictts_iitm
neutral
null
null
null
null
audio/pa/indictts_pa_male_train_punjabimale_06461.wav
ਮੈਂ ਵਿਸਿਮਰਤ ਜਿਹਾ ਹੋ ਕੇ ਕਿਸ਼ੋਰ ਵਲ ਤਕਿਆ , ਉਹ ਬੋਲਿਆ ਗੱਲ ਤਾਂ ਸਚ ਮੁਚ ਹੀ ਅਸਚਰਜ ਦੀ ਹੈ ਪਰ ਕੇਹੜਾ ਕੰਮ ਹੈ ਜਿਹੜਾ ਈਸ਼ਵਰ ਦੀ ਕ੍ਰਿਪਾ ਨਾਲ ਨਹੀਂ ਹੋ ਸਕਦਾ .
pa
indictts_pa_male
12.346
indictts_iitm
neutral
null
null
null
null
audio/pa/indictts_pa_male_train_punjabimale_06462.wav
ਅਸਾਡੇ ਦੇਸ਼ ਦੀ ਵੈਦਕ ਵਿਦ੍ਯਾ ਹੁਣ ਮਰ ਚੁਕੀ ਹੈ .
pa
indictts_pa_male
3.87
indictts_iitm
neutral
null
null
null
null
audio/pa/indictts_pa_male_train_punjabimale_06463.wav
ਕਦੀ ਸਮਾਂ ਸੀ ਕਿ ਅਸਾਡੇ ਧਨੰਤਰ ਵਰਗੇ ਵੈਦ ਮੁਰਦਿਆਂ ਨੂੰ ਵੀ ਜਿੰਦਾ ਕਰ ਲੈਂਦੇ ਸਨ .
pa
indictts_pa_male
6.499
indictts_iitm
neutral
null
null
null
null
audio/pa/indictts_pa_male_train_punjabimale_06464.wav
ਫੇਰ ਵੀ ਕਿਸੇ ਗਲ ਦਾ ਬੀਜ ਨਾਸ ਨਹੀਂ ਹੁੰਦਾ ਤੇ ਆਮ ਸੁਣਿਆ ਜਾਂਦਾ ਹੈ ਕਿ ਕਿਤੇ ਕਿਤੇ ਸੰਨਿਆਸੀਆਂ ਪਾਸ ਅਜਿਹੇ ਟੋਟਕੇ ਜ਼ਰੂਰ ਹੀ ਹੁੰਦੇ ਹਨ .
pa
indictts_pa_male
10.533
indictts_iitm
neutral
null
null
null
null
audio/pa/indictts_pa_male_train_punjabimale_06465.wav
ਅਜੇਹੇ ਇਕ ਸੰਨਿਆਸੀ ਮਹਾਤਮਾਂ ਅਸਾਡੇ ਘਰ ਆਇਆ ਜਾਇਆ ਕਰਦੇ ਸਨ .
pa
indictts_pa_male
4.93
indictts_iitm
neutral
null
null
null
null
audio/pa/indictts_pa_male_train_punjabimale_06467.wav
ਜਦ ਉਨ੍ਹਾਂ ਸੁਣਿਆਂ ਕਿ ਮੈਂ ਸ਼ੁਕਲਾ ਨਾਲ ਵਿਆਹ ਕਰ ਰਹਿਆ ਹਾਂ , ਤਾਂ ਉਨ੍ਹਾਂ ਇਕ ਦਿਨ ਸੁਭਾਵਕ ਹੀ ਕਥਨ ਕੀਤਾ , ਕੰਨਿਆ ਤਾਂ ਅੰਨ੍ਹੀ ਹੈ , ਤੁਹਾਡੀ ਗੁਜਰਾਨ ਕਿਸ ਤਰ੍ਹਾਂ ਹੋਵੇਗੀ ? .
pa
indictts_pa_male
11.008
indictts_iitm
neutral
null
null
null
null
audio/pa/indictts_pa_male_train_punjabimale_06469.wav
ਉਹਨਾਂ ਕਿਹਾਹਟਾ ਸਕਦਾ ਹਾਂ , ਪਰ ਇਕ ਮਹੀਨਾ ਲਗੇਗਾ .
pa
indictts_pa_male
4.317
indictts_iitm
neutral
null
null
null
null
audio/pa/indictts_pa_male_train_punjabimale_06470.wav
ਦਵਾ ਦੇ ਕੇ ਉਨ੍ਹਾਂ ਸ਼ੁਕਲਾ ਨੂੰ ਸੁਜਾਖੀ ਕਰ ਦਿਤਾ .
pa
indictts_pa_male
4.223
indictts_iitm
neutral
null
null
null
null
audio/pa/indictts_pa_male_train_punjabimale_06471.wav
ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਇਕ ਵਰ੍ਹੇ ਕੁ ਦਾ ਬਚਾ ਰਿੜ੍ਹਦਾ ਖਿੜਦਾ , ਡਿਗਦਾ ਢਹਿੰਦਾ ਮੇਰੇ ਪਾਸ ਆ ਪਹੁੰਚਾ .
pa
indictts_pa_male
8.158
indictts_iitm
neutral
null
null
null
null
audio/pa/indictts_pa_male_train_punjabimale_06474.wav
ਤੇ ਇਹਦਾ ਨਾਮ ਕੀ ਰਖਿਆ ਜੇ ? .
pa
indictts_pa_male
2.407
indictts_iitm
neutral
null
null
null
null
audio/pa/indictts_pa_male_train_punjabimale_06475.wav
ਮੈਂ ਇਹ ਸੁਣਕੇ ਹੁਣ ਉਥੇ ਖਲੋਣਾ ਮੁਨਾਸਿਬ ਨਾ ਸਮਝਿਆ .
pa
indictts_pa_male
4.787
indictts_iitm
neutral
null
null
null
null
audio/pa/indictts_pa_male_train_punjabimale_06476.wav
ਬ੍ਰਿਟਿਸ਼ ਸਾਮਰਾਜਵਾਦੀਆਂ ਨੇ ਇਹ ਮਿਥਿਆ ਧਾਰਨਾ ਫੈਲਾਈ ਕਿ ਹਿੰਦੁਸਤਾਨੀਆਂ ਵਿਚ ਵਿਰੋਧ ਕਰਨ ਦੀ ਤਾਕਤ ਤੇ ਰਾਜ ਕਰਨ ਦੀ ਯੋਗਤਾ ਨਹੀਂਇਸ ਲਈ ਉਹ ਹਮੇਸ਼ਾ ਵਿਦੇਸ਼ੀਆਂ ਦੁਆਰਾ ਹਰਾਏ ਜਾਂਦੇ ਰਹੇ .
pa
indictts_pa_male
13.454
indictts_iitm
neutral
null
null
null
null
audio/pa/indictts_pa_male_train_punjabimale_06478.wav
ਅਫ਼ਸੋਸ ਦੀ ਗੱਲ ਹੈ ਕਿ ਸਾਡੇ ਬੁੱਧੀਜੀਵੀ ਅਕਸਰ ਇਸ ਮਿਥਿਆ ਧਾਰਨਾ ਨੂੰ ਸਹੀ ਮੰਨ ਲੈਂਦੇ ਨੇ .
pa
indictts_pa_male
6.909
indictts_iitm
neutral
null
null
null
null
audio/pa/indictts_pa_male_train_punjabimale_06479.wav
ਹੱਥਲੀ ਪੁਸਤਕ ਦਾ ਉਦੇਸ਼ ਇਸ ਮਿਥਿਆ ਧਾਰਨਾ ਨੂੰ ਨਿਰਆਧਾਰ ਸਿੱਧ ਕਰਨਾ ਹੈ .
pa
indictts_pa_male
5.684
indictts_iitm
neutral
null
null
null
null
audio/pa/indictts_pa_male_train_punjabimale_06480.wav
ਪਹਿਲਾਂ ਤਾਂ ਆਰੀਆਵਾਂ ਨੂੰ ਤੁਰਕਾਂ , ਮੁਗਲਾਂ ਤੇ ਅੰਗਰੇਜ਼ਾਂ ਵਾਂਗ ਬਾਹਰੋਂ ਆਏ ਦੱਸਣਾ ਸਹੀ ਨਹੀਂ .
pa
indictts_pa_male
7.228
indictts_iitm
neutral
null
null
null
null
audio/pa/indictts_pa_male_train_punjabimale_06481.wav
ਦੂਜਾ ਮੁਗਲਾਂ ਪਿੱਛੋਂ ਅੰਗਰੇਜ਼ ਆਏ , ਕਹਿਣਾ ਵੀ ਤੱਥਾਂ ਦੇ ਵਿਪਰੀਤ ਹੈ .
pa
indictts_pa_male
5.232
indictts_iitm
neutral
null
null
null
null
audio/pa/indictts_pa_male_train_punjabimale_06482.wav
ਮੁਗਲਾਂ ਨੇ ਤਾਂ ਅੰਗਰੇਜ਼ਾਂ ਦੇ ਖ਼ਿਲਾਫ਼ ਇਕ ਲੜਾਈ ਵੀ ਨਹੀਂ ਲੜੀ .
pa
indictts_pa_male
4.898
indictts_iitm
neutral
null
null
null
null
audio/pa/indictts_pa_male_train_punjabimale_06483.wav
ਉਹ ਮਰਾਠਿਆਂ ਨੇ ਲੜੀ ਤੇ ਸਿੱਖਾਂ ਨੇ ਲੜੀ .
pa
indictts_pa_male
2.978
indictts_iitm
neutral
null
null
null
null
audio/pa/indictts_pa_male_train_punjabimale_06484.wav
ਮੁਗਲਾਂ ਨੂੰ ਤਾਂ ਅਠਾਰ੍ਹਵੀਂ ਦੇ ਅੱਧ ਵਿਚ ਹੀ ਸਿਫਰ ਬਣਾ ਦਿੱਤਾ ਗਿਆ ਸੀ .
pa
indictts_pa_male
4.974
indictts_iitm
neutral
null
null
null
null
audio/pa/indictts_pa_male_train_punjabimale_06485.wav
ਉਸ ਪਿੱਛੋਂ ਅਹਿਮਦ ਸ਼ਾਹ ਦੁਰਾਨੀ ਨਾਲ ਵੀ ਮਰਾਠੇ ਲੜੇ ਤੇ ਫੇਰ ਸਿੱਖ ਲੜੇ .
pa
indictts_pa_male
5.613
indictts_iitm
neutral
null
null
null
null
audio/pa/indictts_pa_male_train_punjabimale_06486.wav
ਸਿੱਖਾਂ ਨੇ ਦੁਰਾਨੀ ਨੂੰ ਹਰਾ ਕੇ ਜਿਹੜਾ ਰਾਜ ਕਾਇਮ ਕੀਤਾ , ਉਹ ਜਮਨਾ ਤੋਂ ਪੇਸ਼ਾਵਰ ਤਕ ਤੇ ਸਿੰਧ ਤੋਂ ਤਿੱਬਤ ਤਕ ਫੈਲਿਆ ਹੋਇਆ ਸੀ .
pa
indictts_pa_male
8.71
indictts_iitm
neutral
null
null
null
null
audio/pa/indictts_pa_male_train_punjabimale_06487.wav
ਉਹ ਸਿੱਖ ਰਾਜ ਏਨਾ ਪੱਕੇਪੈਰੀਂ ਤੇ ਸ਼ਕਤੀ ਸ਼ਾਲੀ ਸੀ ਕਿ ਜਦੋਂ ਤਕ ਮਹਾਰਾਜਾ ਰਣਜੀਤ ਸਿੰਘ ਜਿਊਂਦੇ ਰਹੇ , ਅੰਗਰੇਜ਼ਾਂ ਦੀ ਉਸ ਵੱਲ ਅੱਖ ਚੁੱਕੇ ਕੇ ਦੇਖਣ ਦੀ ਹਿੰਮਤ ਨਹੀਂ ਪਈ .
pa
indictts_pa_male
11.321
indictts_iitm
neutral
null
null
null
null
audio/pa/indictts_pa_male_train_punjabimale_06488.wav
ਇਸ ਨਾਵਲ ਦਾ ਸਮਾਂ 1739 ਵਿਚ ਨਾਦਰ ਸ਼ਾਹ ਦੇ ਹਮਲੇ ਤੋਂ 1765 ਵਿਚ ਲਾਹੌਰ ਉੱਤੇ ਸਿੱਖਾਂ ਦੇ ਕਬਜੇ ਤਕ ਦਾ ਹੈ .
pa
indictts_pa_male
9.039
indictts_iitm
neutral
null
null
null
null
audio/pa/indictts_pa_male_train_punjabimale_06489.wav
ਖਾਲਸੇ ਨੇ ਪਹਿਲਾਂ ਮੁਗਲਾਂ ਨਾਲ ਲੋਹਾ ਲਿਆ ਤੇ ਫੇਰ ਫਿਰੰਗੀਆਂ ਤੇ ਦੁਰਾਨੀਆਂ ਦਾ ਮੁਕਾਬਲਾ ਕੀਤਾ .
pa
indictts_pa_male
6.674
indictts_iitm
neutral
null
null
null
null
audio/pa/indictts_pa_male_train_punjabimale_06490.wav
ਉਹਨਾਂ ਜਿਸ ਬਹਾਦੁਰੀ ਦਾ ਸਬੂਤ ਦਿੱਤਾ ਤੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ , ਇਤਿਹਾਸ ਵਿਚ ਉਹਨਾਂ ਦੀ ਦੂਜੀ ਮਿਸਾਲ ਨਹੀਂ ਮਿਲਦੀ .
pa
indictts_pa_male
8.396
indictts_iitm
neutral
null
null
null
null
audio/pa/indictts_pa_male_train_punjabimale_06491.wav
ਰਾਸ਼ਟਰ ਕਵੀ ਮੈਥਿਲੀਸ਼ਰਣ ਗੁਪਤ ਦਾ ਇਹ ਕਹਿਣਾ ਕਿ ਅੰਗਰੇਜ਼ਾਂ ਨੇ ਸਾਨੂੰ ਯਵਨਾ ਦੇ ਅਤਿਆਚਾਰ ਤੋਂ ਮੁਕਤੀ ਦਿਵਾਈ , ਗਲਤਸਰਾਸਰ ਗਲਤ ਹੈ .
pa
indictts_pa_male
9.482
indictts_iitm
neutral
null
null
null
null
audio/pa/indictts_pa_male_train_punjabimale_06492.wav
ਤੇ ਇਤਿਹਾਸ ਗਵਾਹ ਹੈ ਕਿ ਜਾਲਮ ਦੁਸ਼ਮਨ ਦਾ ਦਿਲ ਕਦੀ ਵੀ ਨਹੀਂ ਪਿਘਲਦਾ .
pa
indictts_pa_male
4.896
indictts_iitm
neutral
null
null
null
null
audio/pa/indictts_pa_male_train_punjabimale_06493.wav
ਉਹ ਸਿਰਫ ਤਲਵਾਰ ਦੀ ਭਾਸ਼ਾ ਸਮਝਦਾ ਹੈ ਤੇ ਤਲਵਾਰ ਦੀ ਭਾਸ਼ਾਠੰਡੇ ਲੋਹੇ ਦੀ ਭਾਸ਼ਾਵਿਚ ਹੀ ਉਸਨੂੰ ਸਮਝਾਉਣਾ ਪੈਂਦਾ ਹੈ .
pa
indictts_pa_male
8.653
indictts_iitm
neutral
null
null
null
null
audio/pa/indictts_pa_male_train_punjabimale_06494.wav
ਪਾਠਕ ਇਸ ਨੂੰ ਸਿਰਫ ਨਾਵਲ ਸਮਝ ਕੇ ਨਾ ਪੜ੍ਹਨਮੇਰੀ ਨਜ਼ਰ ਵਿਚ ਇਹ ਨਾਵਲ ਨਾਲੋਂ ਵੱਧ ਇਤਿਹਾਸ ਹੈ , ਜਿਹੜਾ ਨਾਵਲ ਨਾਲੋਂ ਕਿਤੇ ਵੱਧ ਦਿਲਚਸਪ ਹੈ .
pa
indictts_pa_male
9.902
indictts_iitm
neutral
null
null
null
null
audio/pa/indictts_pa_male_train_punjabimale_06495.wav
ਦਿਲਚਸਪੀ ਦੇ ਇਲਾਵਾ ਪਾਠਕ ਇਸ ਦੇ ਲਿਖਣਮੰਤਵ ਨੂੰ ਵੀ ਸਮਝਣ .
pa
indictts_pa_male
4.786
indictts_iitm
neutral
null
null
null
null
audio/pa/indictts_pa_male_train_punjabimale_06496.wav
ਪ੍ਰਸਿੱਧ ਪ੍ਰਕਾਸ਼ਕ ਸਵਰਗੀ ਸ਼੍ਰੀ ਰਾਮਲਾਲ ਪੁਰੀ ਨੇ 1956 ਵਿਚ ਮੈਨੂੰ ਇਤਿਹਾਸ ਦੇ ਇਸ ਹਿੱਸੇ ਉੱਪਰ ਪੁਸਤਕ ਲਿਖਣ ਲਈ ਕਿਹਾ ਸੀ .
pa
indictts_pa_male
9.424
indictts_iitm
neutral
null
null
null
null
audio/pa/indictts_pa_male_train_punjabimale_06497.wav
ਮੈਂ ਕੋਸ਼ਿਸ਼ ਕੀਤੀ , ਪਰ ਲਿਖ ਨਹੀਂ ਸਕਿਆ .
pa
indictts_pa_male
3.548
indictts_iitm
neutral
null
null
null
null
audio/pa/indictts_pa_male_train_punjabimale_06498.wav
ਬੱਤੀਤੇਤੀ ਸਾਲ ਬਾਅਦ ਮੈਂ ਖ਼ੁਦ ਇਸ ਦੀ ਲੋੜ ਮਹਿਸੂਸ ਕੀਤੀ ਤੇ ਹੁਣ ਮੈਂ ਲਿਖਣ ਲਈ ਪੂਰੀ ਤਰ੍ਹਾਂ ਤਿਆਰ ਵੀ ਸਾਂ .
pa
indictts_pa_male
8.561
indictts_iitm
neutral
null
null
null
null
audio/pa/indictts_pa_male_train_punjabimale_06499.wav
ਮੈਂ ਆਪਣੀ ਇਹ ਕਿਰਤ ਉਹਨਾਂ ਦੀਆਂ ਯਾਦਾਂ ਦੇ ਨਾਂਅ ਕਰਦਾ ਹਾਂ .
pa
indictts_pa_male
4.879
indictts_iitm
neutral
null
null
null
null
audio/pa/indictts_pa_male_train_punjabimale_06500.wav
ਮਈ , 1739 ਦੀ ਹਨੇਰੇ ਪੱਖ ਦੀ ਰਾਤ ਸੀ .
pa
indictts_pa_male
5.073
indictts_iitm
neutral
null
null
null
null
audio/pa/indictts_pa_male_train_punjabimale_06501.wav
ਸਿੱਖ ਗੁਰੀਲੇ ਤਾਰਿਆਂ ਦੀ ਮਿੰਨ੍ਹੀਮਿੰਨੀ ਲੋਅ ਵਿਚ ਸੰਘਣਾ ਜੰਗਲ ਪਾਰ ਕਰ ਰਹੇ ਸਨ .
pa
indictts_pa_male
6.497
indictts_iitm
neutral
null
null
null
null
audio/pa/indictts_pa_male_train_punjabimale_06502.wav
ਉਹ ਜੰਗਲ ਵਿਚ ਰਹਿਣ ਦੇ ਆਦੀ ਹੋ ਚੁੱਕੇ ਸਨ ਤੇ ਆਪਣੀ ਧਰਤੀ ਦੇ ਚੱਪੇਚੱਪੇ ਦੇ ਸਿਆਣੂ ਸਨ .
pa
indictts_pa_male
7.469
indictts_iitm
neutral
null
null
null
null
audio/pa/indictts_pa_male_train_punjabimale_06503.wav
ਉਹਨਾਂ ਦੇ ਸਧੇ ਹੋਏ ਘੁੜਿਆਂ ਦੇ ਪੈਰਾਂ ਨੇ ਇਹ ਸਾਰੇ ਰਸਤੇ ਮਿਣੇ ਹੋਏ ਸਨ , ਇਸੇ ਕਰਕੇ ਸੰਘਣੇ ਹਨੇਰੇ ਦੇ ਬਾਵਜ਼ੂਦ ਉਹਨਾਂ ਨੂੰ ਜੰਗਲ ਪਾਰ ਕਰਨ ਵਿਚ ਕੋਈ ਔਖ ਨਹੀਂ ਸੀ ਹੋ ਰਹੀ .
pa
indictts_pa_male
12.941
indictts_iitm
neutral
null
null
null
null
audio/pa/indictts_pa_male_train_punjabimale_06504.wav
ਇਹ ਕੋਈ ਵੀਹਤੀਹ ਨਹੀਂ , ਸੈਂਕੜਿਆਂ ਦੀ ਗਿਣਤੀ ਵਿਚ ਸਨ ਤੇ ਆਪਣਾ ਪਿਆਰਾ ਯੁੱਧਗੀਤ ਗਾ ਰਹੇ ਸਨ . . _ .
pa
indictts_pa_male
7.35
indictts_iitm
neutral
null
null
null
null
audio/pa/indictts_pa_male_train_punjabimale_06505.wav
ਜਿਹੜਾ ਧਰਮ ਲਈ ਯੁੱਧ ਕਰਦਾ ਹੈ ਉਹੀ ਸੂਰਾ ਹੈ , ਉਹੀ ਬਹਾਦੁਰ ਯੋਧਾ ਹੁੰਦਾ ਹੈ .
pa
indictts_pa_male
6.64
indictts_iitm
neutral
null
null
null
null
audio/pa/indictts_pa_male_train_punjabimale_06506.wav
ਘੋੜਿਆਂ ਦੇ ਸੁੰਮਾਂ ਦੀ ਟਾਪ ਦਾ ਖੜਾਕ ਤੇ ਉਸ ਗੀਤ ਦੇ ਬੋਲ ਇਕਸੁਰ ਹੋ ਕੇ ਰਾਤ ਦੀ ਚੁੱਪ ਨੂੰ ਲੀਰੋਲੀਰ ਕਰਦੇ ਜੰਗਲ ਵਿਚ ਗੂੰਜ ਰਹੇ ਸਨ .
pa
indictts_pa_male
10.688
indictts_iitm
neutral
null
null
null
null
audio/pa/indictts_pa_male_train_punjabimale_06507.wav
ਝਾੜੀਆਂ ਵਿਚ ਲੁਕੇ ਖ਼ਰਗੋਸ਼ , ਗਿੱਦੜ ਤੇ ਲੂੰਬੜ ਆਦਿ ਨਿੱਕਲਨਿੱਕਲ ਕੇ ਭੱਜ ਰਹੇ ਸਨ .
pa
indictts_pa_male
6.263
indictts_iitm
neutral
null
null
null
null
audio/pa/indictts_pa_male_train_punjabimale_06508.wav
ਇਹ ਯੁੱਧਗੀਤ ਉਹਨਾਂ ਦੇ ਦ੍ਰਿੜ ਇਰਾਦਿਆਂ ਦਾ ਪ੍ਰਤੀਕ ਸੀ .
pa
indictts_pa_male
4.506
indictts_iitm
neutral
null
null
null
null
audio/pa/indictts_pa_male_train_punjabimale_06509.wav
ਉਹ ਇਸ ਯੁੱਧ ਦੇ ਗੀਤ ਨੂੰ ਵਾਰੀਵਾਰੀ ਦੂਹਰਾਅ ਰਹੇ ਸਨ ਤੇ ਪੱਕੇਪੈਰੀਂ ਨਿਸ਼ਾਨੇ ਵੱਲ ਵਧ ਰਹੇ ਸਨ .
pa
indictts_pa_male
7.82
indictts_iitm
neutral
null
null
null
null
audio/pa/indictts_pa_male_train_punjabimale_06510.wav
ਉਹਨਾਂ ਦੇ ਘੋੜੇ ਵਾਰੀ ਨਾਲ ਹਿਣਹਿਣਾਉਣ ਲੱਗ ਪੈਂਦੇ , ਜਿਵੇਂ ਉਹ ਵੀ ਇਸ ਐਲਾਨੇਜੰਗ ਦਾ ਸਮਰਥਨ ਕਰ ਰਹੇ ਹੋਣ ਤੇ ਉਹਨਾਂ ਨੇ ਵੀ ਧਰਮ ਹਿੱਤ ਯੁੱਧ ਕਰਨ ਦਾ ਸੰਕਲਪ ਲਿਆ ਹੋਇਆ ਹੋਵੇ .
pa
indictts_pa_male
13.337
indictts_iitm
neutral
null
null
null
null
audio/pa/indictts_pa_male_train_punjabimale_06511.wav
ਕਿਸੇ ਨੂੰ ਉੱਕਾ ਹੀ ਖਬਰ ਨਹੀਂ ਸੀ ਕਿ ਇਹ ਸਿੱਖ ਗੁਰੀਲੇ ਕਿੱਧਰੋਂ ਆਏ ਸਨ ਤੇ ਕਿੱਧਰ ਜਾ ਰਹੇ ਹਨ .
pa
indictts_pa_male
6.777
indictts_iitm
neutral
null
null
null
null
audio/pa/indictts_pa_male_train_punjabimale_06513.wav
ਮੈਦਾਨ ਵਿਚ ਪਹੁੰਚਦਿਆਂ ਹੀ ਯੁੱਧਗੀਤ ਬੰਦ ਕਰ ਦਿੱਤਾ ਗਿਆ ਤੇ ਘੋੜਿਆਂ ਦੀ ਚਾਲ ਵੀ ਆਪਣੇਆਪ ਮੱਠੀ ਪੈ ਗਈ .
pa
indictts_pa_male
7.921
indictts_iitm
neutral
null
null
null
null
audio/pa/indictts_pa_male_train_punjabimale_06514.wav
ਦੋ ਘੋੜ ਸਵਾਰ ਇਕ ਦੂਜੇ ਦੇ ਨਜ਼ਦੀਕ ਆਏ .
pa
indictts_pa_male
3.781
indictts_iitm
neutral
null
null
null
null
audio/pa/indictts_pa_male_train_punjabimale_06515.wav
ਉਹਨਾਂ ਵਿਚੋਂ ਇਕ ਦਾ ਨਾਂ ਜੱਸਾ ਸਿੰਘ ਆਹਲੂਵਾਲੀਆ ਸੀ ਤੇ ਉਹ ਇਸ ਮੁਹਿੰਮ ਦਾ ਸੈਨਾਪਤੀ ਸੀ .
pa
indictts_pa_male
6.737
indictts_iitm
neutral
null
null
null
null
audio/pa/indictts_pa_male_train_punjabimale_06516.wav
ਦੂਜੇ ਦਾ ਨਾਂ ਹੀਰਾ ਸਿੰਘ ਸੀ ਤੇ ਉਹ ਉਪਸੈਨਾਪਤੀ ਸੀ .
pa
indictts_pa_male
5.159
indictts_iitm
neutral
null
null
null
null
audio/pa/indictts_pa_male_train_punjabimale_06517.wav
ਜੋਰਾਵਰ ਨਾ ਹੁੰਦਾ ਤਾਂ ਕਾਬਲ ਤੇ ਪੰਜਾਬ ਨੂੰ ਲਿਤੜਦਾ ਹੋਇਆ , ਦਿੱਲੀ ਕਿੰਜ ਜਾ ਪਹੁੰਚਦਾ ? .
pa
indictts_pa_male
6.903
indictts_iitm
neutral
null
null
null
null
audio/pa/indictts_pa_male_train_punjabimale_06518.wav
ਮੁਗਲਾਂ ਦੀ ਸਾਰੀ ਸ਼ਾਨ ਮਿੱਟੀ ਵਿਚ ਰੋਲ ਦਿੱਤੀ ਏ .
pa
indictts_pa_male
3.718
indictts_iitm
neutral
null
null
null
null
audio/pa/indictts_pa_male_train_punjabimale_06519.wav
ਮੁਗਲਾਂ ਦੀ ਈ ਨਹੀਂ ਪੂਰੇ ਦੇਸ਼ ਦੀ ਸ਼ਾਨ ਮਿੱਟੀ ਚ ਰੋਲ ਦਿੱਤੀ ਏ .
pa
indictts_pa_male
5.136
indictts_iitm
neutral
null
null
null
null
audio/pa/indictts_pa_male_train_punjabimale_06521.wav
ਫੇਰ ਹਵਾ ਦਾ ਇਕ ਬੁੱਲ੍ਹਾ ਆਇਆ , ਜਿਸ ਨਾਲ ਰੁੱਖਾਂ ਦੇ ਪੱਤਿਆਂ ਦੀ ਸਰਸਰਾਹਟ ਸੁਣਾਈ ਦਿੱਤੀ .
pa
indictts_pa_male
6.784
indictts_iitm
neutral
null
null
null
null
audio/pa/indictts_pa_male_train_punjabimale_06522.wav
ਜੱਸਾ ਸਿੰਘ ਦੇ ਘੋੜੇ ਦਾ ਰੰਗ ਚਿੱਟਾ , ਪਰ ਪੂਛ ਦੇ ਵਾਲ ਕਾਲੇ ਸਨ .
pa
indictts_pa_male
5.37
indictts_iitm
neutral
null
null
null
null
audio/pa/indictts_pa_male_train_punjabimale_06523.wav
ਹੀਰਾ ਸਿੰਘ ਦੇ ਘੋੜੇ ਦਾ ਰੰਗ ਗੂੜ੍ਹਾ ਲਾਲ ਸੀ , ਪਰ ਉਹ ਆਪਣੇ ਕੱਦਕਾਠ ਪੱਖੋਂ ਜੱਸਾ ਸਿੰਘ ਦੇ ਘੋੜੇ ਜਿੱਡਾ ਹੀ ਸੀ .
pa
indictts_pa_male
8.891
indictts_iitm
neutral
null
null
null
null
audio/pa/indictts_pa_male_train_punjabimale_06524.wav
ਇਹਨਾਂ ਦੋਹਾਂ ਘੋੜਿਆਂ ਦੀ ਰੀਸ ਨਾਲ ਦੂਜੇ ਘੋੜੇ ਵੀ ਹਿਣਹਿਣਾਉਣ ਲੱਗ ਪਏ¸ ਇਹ ਅਸੀਂ ਹਮਲੇ ਲਈ ਤਿਆਰ ਹਾਂ ਦਾ ਸੂਚਕ ਸੀ .
pa
indictts_pa_male
8.767
indictts_iitm
neutral
null
null
null
null
audio/pa/indictts_pa_male_train_punjabimale_06525.wav
ਏਸ਼ੀਆ ਦੇ ਇਤਿਹਾਸ ਦੇ ਪ੍ਰਸਿੱਧ ਸੈਨਾਪਤੀ ਨਾਦਰ ਸ਼ਾਹ ਨੇ ਜਨਵਰੀ ਦੇ ਸ਼ੁਰੂ ਵਿਚ , ਆਪਣੀ ਵਿਸ਼ਾਲ ਜੁਝਾਰੂ ਸੈਨਾ ਨਾਲ , ਹਿੰਦੁਸਤਾਨ ਉਪਰ ਹਮਲਾ ਕੀਤਾ ਸੀ .
pa
indictts_pa_male
10.168
indictts_iitm
neutral
null
null
null
null
audio/pa/indictts_pa_male_train_punjabimale_06526.wav
ਹੁਣ ਉਹ ਦਿੱਲੀ , ਮਥਰਾ ਤੇ ਬਿੰਦਰਾਬਨ ਨੂੰ ਲੁੱਟ ਕੇ ਆਪਣੇ ਵਤਨ ਵਾਪਸ ਪਰਤ ਰਿਹਾ ਸੀ , ਇਹ ਸਿੱਖ ਗੁਰੀਲੇ ਉਸਨੂੰ ਭਾਜੀ ਮੋੜਨ ਆਏ ਸਨ .
pa
indictts_pa_male
10.125
indictts_iitm
neutral
null
null
null
null
audio/pa/indictts_pa_male_train_punjabimale_06527.wav
ਨਾਦਰ ਦਾ ਪਿਤਾ ਭੇਡਾਂਬੱਕਰੀਆਂ ਚਰਾਉਣ ਵਾਲਾ ਗਰੀਬ ਆਜੜੀ ਸੀ .
pa
indictts_pa_male
5.234
indictts_iitm
neutral
null
null
null
null
audio/pa/indictts_pa_male_train_punjabimale_06528.wav
ਇਹ ਕਿੱਤਾ ਉਸਨੂੰ ਪਿਤਾ ਕੋਲੋਂ ਵਿਰਸੇ ਵਿਚ ਮਿਲਿਆ .
pa
indictts_pa_male
3.981
indictts_iitm
neutral
null
null
null
null
audio/pa/indictts_pa_male_train_punjabimale_06529.wav
ਜਦੋਂ ਉਹ ਵੱਡਾ ਹੋਇਆ ਤਾਂ ਨਰੋਏ ਜੁੱਸੇ ਤੇ ਲੰਮੇਉਚੇ ਕੱਦ ਦਾ ਕਦਾਵਰ ਨੌਜਵਾਨ ਨਿਕਲਿਆ .
pa
indictts_pa_male
6.789
indictts_iitm
neutral
null
null
null
null
audio/pa/indictts_pa_male_train_punjabimale_06530.wav
ਆਪਣੀ ਤਿੱਖੀਬੁੱਧੀ ਤੇ ਹਿਉਂ ਸਦਕਾ ਉਸਨੂੰ ਆਜੜੀਆਂ ਵਾਲਾ , ਰੁਲਿਆਖੁਲਿਆ , ਜੀਵਨ ਚੰਗਾ ਨਹੀਂ ਸੀ ਲੱਗਾ .
pa
indictts_pa_male
8.07
indictts_iitm
neutral
null
null
null
null
audio/pa/indictts_pa_male_train_punjabimale_06531.wav
ਉਸਨੇ ਆਪਣੇ ਵਰਗੇ ਦਲੇਰ ਤੇ ਹੱਟੇਕੱਟੇ ਨੌਜਵਾਨਾ ਦਾ ਇਕ ਟੋਲਾ ਤਿਆਰ ਕੀਤਾ , ਜਿਸ ਦਾ ਪੇਸ਼ਾ ਭੇਡਬੱਕਰੀਆਂ ਚਰਾਉਣਾ ਨਹੀਂ , ਲੁੱਟਮਾਰ ਕਰਨਾ ਸੀ .
pa
indictts_pa_male
10.585
indictts_iitm
neutral
null
null
null
null
audio/pa/indictts_pa_male_train_punjabimale_06532.wav
ਉਸ ਸਮੇਂ ਈਰਾਨ ਵੱਖਵੱਖ ਕਬੀਲਿਆਂ ਵਿਚ ਵੰਡਿਆ ਹੋਇਆ ਸੀ .
pa
indictts_pa_male
4.546
indictts_iitm
neutral
null
null
null
null
audio/pa/indictts_pa_male_train_punjabimale_06533.wav
ਪਰ ਹੁਣ ਨਾਦਰ ਦੇ ਰੂਪ ਵਿਚ ਇਕ ਨਵਾਂ ਸਰਦਾਰ ਪੈਦਾ ਹੋ ਗਿਆ ਸੀ .
pa
indictts_pa_male
5.522
indictts_iitm
neutral
null
null
null
null
audio/pa/indictts_pa_male_train_punjabimale_06534.wav
ਜਿਸਦੀ ਸ਼ਕਤੀ ਸਾਹਵੇਂ ਸਾਰੇ ਕਬੀਲੇ ਕੰਨ ਭੰਨਦੇ ਸਨ .
pa
indictts_pa_male
4.713
indictts_iitm
neutral
null
null
null
null
audio/pa/indictts_pa_male_train_punjabimale_06535.wav
ਹੁੰਦੀਹੁੰਦੀ ਉਸਦੀ ਸ਼ੌਹਰਤ ਈਰਾਨ ਦੇ ਬਾਦਸ਼ਾਹ ਤੱਕ ਜਾ ਪਹੁੰਚੀ .
pa
indictts_pa_male
4.913
indictts_iitm
neutral
null
null
null
null
audio/pa/indictts_pa_male_train_punjabimale_06536.wav
ਉਸਦੇ ਡਾਕੂਗਿਰੋਹ ਦੀ ਜੁਝਾਰੂ ਸ਼ਕਤੀ ਦੇ ਕਿੱਸੇ ਸੁਣ ਕੇ ਬਾਦਸ਼ਾਹ ਦੇ ਮਨ ਵਿਚ ਵੀ ਭੈ ਪੈਦਾ ਹੋ ਗਿਆ , ਸੋ ਉਸ ਨੇ ਨਾਦਰ ਸ਼ਾਹ ਨੂੰ ਆਪਣਾ ਦੋਸਤ ਬਣਾਅ ਲਿਆ .
pa
indictts_pa_male
10.9
indictts_iitm
neutral
null
null
null
null
audio/pa/indictts_pa_male_train_punjabimale_06537.wav
ਨਾਦਰ ਆਪਣੀ ਲੜਾਕੂ ਟੋਲੀ ਨੂੰ ਲੈ ਕੇ ਮੈਦਾਨ ਵਿਚ ਉਤਰਿਆ ਤੇ ਅਫਗਾਨੀ ਹਮਲੇ ਨੂੰ ਨਿਸਫਲ ਕਰ ਦਿੱਤਾ .
pa
indictts_pa_male
7.59
indictts_iitm
neutral
null
null
null
null
audio/pa/indictts_pa_male_train_punjabimale_06538.wav
ਇਸ ਜਿੱਤ ਨਾਲ ਉਹ ਬਾਦਸ਼ਾਹ ਦਾ ਭਰੋਸੇ ਯੋਗ ਆਦਮੀ ਤੇ ਉਸਦੀ ਸੈਨਾ ਦਾ ਪ੍ਰਧਾਨਸੈਨਾਪਤੀ ਬਣ ਗਿਆ .
pa
indictts_pa_male
7.26
indictts_iitm
neutral
null
null
null
null
audio/pa/indictts_pa_male_train_punjabimale_06539.wav
ਉਸਨੇ ਜਲਦੀ ਹੀ ਅਫਗਾਨਸਤਾਨ ਉੱਤੇ ਕਬਜਾ ਕਰਕੇ ਉਸ ਨੂੰ ਆਪਣੇ ਰਾਜ ਵਿਚ ਮਿਲਾ ਲਿਆ .
pa
indictts_pa_male
6.002
indictts_iitm
neutral
null
null
null
null