file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_06540.wav
ਈਰਾਨ ਦੀ ਬੰਜਰ ਧਰਤੀ ਨੇ ਲੜਾਕੂ ਤੇ ਯੋਧੇ ਤਾਂ ਬੜੇ ਪੈਦਾ ਕੀਤੇ ਸਨ , ਪਰ ਆਮਦਨ ਦੇ ਸਾਧਨ ਬੜੇ ਸੀਮਤ ਸੀ .
pa
indictts_pa_male
8.485
indictts_iitm
neutral
null
null
null
null
audio/pa/indictts_pa_male_train_punjabimale_06541.wav
ਆਮ ਲੋਕ ਭੇਡਬੱਕਰੀਆਂ ਪਾਲ ਕੇ ਉਹਨਾਂ ਵਰਗਾ ਜੀਵਨ ਹੀ ਬਿਤਾਉਂਦੇ ਸਨ .
pa
indictts_pa_male
5.336
indictts_iitm
neutral
null
null
null
null
audio/pa/indictts_pa_male_train_punjabimale_06542.wav
ਨਾਦਰ ਕੋਲ ਹੁਣ ਇਕ ਵੱਡਾ ਰਾਜ ਤੇ ਵਿਸ਼ਾਲ ਸੈਨਾ ਸੀ .
pa
indictts_pa_male
4.484
indictts_iitm
neutral
null
null
null
null
audio/pa/indictts_pa_male_train_punjabimale_06543.wav
ਸਵਾਲ ਇਹ ਸੀ ਕਿ ਏਡੀ ਵੱਡੀ ਸੈਨਾ ਦੀ ਤਨਖਾਹ ਦੇਣ ਤੇ ਹੋਰ ਰਾਜ ਕਾਰਜਾਂ ਨੂੰ ਚਲਾਉਣ ਖਾਤਰ ਧਨ ਕਿੱਥੋਂ ਆਵੇਗਾ ? ਇਸ ਥੁੜ ਨੂੰ ਪੂਰਾ ਕਰਨ ਲਈ ਉਸਨੇ ਸੋਨੇ ਦੀ ਚਿੜੀ ਹਿੰਦੁਸਤਾਨ ਉੱਤੇ ਚੜ੍ਹਾਈ ਕਰ ਦਿੱਤੀ .
pa
indictts_pa_male
14.274
indictts_iitm
neutral
null
null
null
null
audio/pa/indictts_pa_male_train_punjabimale_06544.wav
ਕਾਬਲ ਦੇ ਸੂਬੇਦਾਰ ਨਾਸਰ ਖਾਂ ਤੇ ਪੰਜਾਬ ਦੇ ਸੂਬੇਦਾਰ ਜ਼ਕਰੀਆਂ ਖਾਂ ਨੇ ਵਿਰੋਧ ਕੀਤਾ , ਪਰ ਉਹ ਈਰਾਨੀ ਸੈਨਾ ਸਾਹਵੇਂ ਟਿਕ ਨਹੀਂ ਸਕੇ .
pa
indictts_pa_male
9.968
indictts_iitm
neutral
null
null
null
null
audio/pa/indictts_pa_male_train_punjabimale_06545.wav
ਕਈ ਵਾਰੀ ਕਹਿਣ ਦੇ ਬਾਵਜੂਦ ਵੀ ਦਿੱਲੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸੀ ਸਰਕੀ .
pa
indictts_pa_male
5.514
indictts_iitm
neutral
null
null
null
null
audio/pa/indictts_pa_male_train_punjabimale_06546.wav
ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਨੂੰ ਰਾਜਭਾਗ ਦੇ ਕਾਰਜਾਂ ਵਿਚ ਕੋਈ ਦਿਲਚਸਪੀ ਨਹੀਂ ਸੀ .
pa
indictts_pa_male
6.966
indictts_iitm
neutral
null
null
null
null
audio/pa/indictts_pa_male_train_punjabimale_06547.wav
ਉਹ ਐਸ਼ਪ੍ਰਸਤੀ ਵਿਚ ਖੁੱਭਿਆ , ਰੰਗਰਲੀਆਂ ਮਨਾਅ ਰਿਹਾ ਸੀ ਤੇ ਦਰਬਾਰ ਦੇ ਵੱਖਵੱਖ ਧੜਿਆਂ ਵਿਚ ਆਪੋਆਪਣੀ ਤਾਕਤ ਵਧਾਉਣ ਦਾ ਸੰਘਰਸ਼ ਚੱਲ ਰਿਹਾ ਸੀ .
pa
indictts_pa_male
10.723
indictts_iitm
neutral
null
null
null
null
audio/pa/indictts_pa_male_train_punjabimale_06548.wav
ਸਰਕਾਰ ਚਲਾਉਣ ਲਈ ਜ਼ਿੰਮੇਵਾਰ ਉਮਰਾ , ਦੋ ਧੜਿਆਂ ਵਿਚ ਵੰਡੇ ਹੋਏ ਸਨ .
pa
indictts_pa_male
5.222
indictts_iitm
neutral
null
null
null
null
audio/pa/indictts_pa_male_train_punjabimale_06549.wav
ਇਕ ਦਾ ਨਾਂ ਹਿੰਦੁਸਤਾਨੀਦਲ ਸੀ , ਉਸ ਵਿਚ ਹਿੰਦੂਉਮਰਾ ਤੇ ਹਿੰਦੁਸਤਾਨੀ ਮੁਸਲਮਾਨ ਸ਼ਾਮਲ ਸਨ .
pa
indictts_pa_male
7.698
indictts_iitm
neutral
null
null
null
null
audio/pa/indictts_pa_male_train_punjabimale_06550.wav
ਪਰ ਉਹ ਇਕ ਨਾ ਰਹਿ ਕੇ ਤੁਰਾਨੀਦਲ ਅਤੇ ਈਰਾਨੀਦਲ ਵਿਚ ਵੰਡੇ ਹੋਏ ਸਨ .
pa
indictts_pa_male
5.779
indictts_iitm
neutral
null
null
null
null
audio/pa/indictts_pa_male_train_punjabimale_06551.wav
ਮੱਧ ਏਸ਼ੀਆ ਦੇ ਤੁਰਕਿਸਤਾਨ ਤੇ ਤਾਸ਼ਕਦ ਤੋਂ ਆਏ ਉਮਰਾ , ਤੁਰਾਨੀਦਲ ਵਿਚ ਸ਼ਾਮਲ ਸਨ ਤੇ ਉਹ ਧਾਰਮਕ ਸੰਸਕਾਰਾਂ ਪੱਖੋਂ ਸੂਨੀ ਕਹਾਉਂਦੇ ਸਨ .
pa
indictts_pa_male
10.554
indictts_iitm
neutral
null
null
null
null
audio/pa/indictts_pa_male_train_punjabimale_06552.wav
ਜਿਹੜੇ ਈਰਾਨ ਤੋਂ ਆਏ ਸਨ , ਧਰਮ ਦੇ ਨਾਤੇ ਸ਼ੀਆ ਅਖਵਾਉਂਦੇ ਸਨ ਤੇ ਉਹ ਈਰਾਨੀਦਲ ਵਿਚ ਸ਼ਾਮਲ ਸਨ .
pa
indictts_pa_male
7.848
indictts_iitm
neutral
null
null
null
null
audio/pa/indictts_pa_male_train_punjabimale_06553.wav
ਹੁਣ ਸੱਤਾ ਉਹਨਾਂ ਦੇ ਹੱਥਾਂ ਵਿਚ ਸੀ ਤੇ ਰੰਗੀਲਾ ਸਿਰਫ ਨਾਂ ਦਾ ਹੀ ਬਾਦਸ਼ਾਹ ਸੀ .
pa
indictts_pa_male
5.946
indictts_iitm
neutral
null
null
null
null
audio/pa/indictts_pa_male_train_punjabimale_06554.wav
ਪਰ ਇਹਨਾਂ ਈਰਾਨੀ ਤੇ ਤੁਰਾਨੀ , ਦੋਹਾਂ ਦਲਾਂ ਵਿਚ ਵੀ ਸੱਤਾ ਹਥਿਆਉਣ ਦੀ ਦੌੜ ਲੱਗੀ ਹੋਈ ਸੀ .
pa
indictts_pa_male
7.099
indictts_iitm
neutral
null
null
null
null
audio/pa/indictts_pa_male_train_punjabimale_06555.wav
ਨਿੱਤ ਨਵੀਂ ਕਿਸਮ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਸਨ .
pa
indictts_pa_male
4.383
indictts_iitm
neutral
null
null
null
null
audio/pa/indictts_pa_male_train_punjabimale_06556.wav
ਦਖੱਣ , ਅਵਧ ਤੇ ਬੰਗਾਲ , ਕੇਂਦਰ ਨਾਲੋਂ ਸੰਬੰਧ ਤੋੜ ਕੇ ਵੱਖਰੇਰਾਜ ਬਣ ਗਏ .
pa
indictts_pa_male
6.342
indictts_iitm
neutral
null
null
null
null
audio/pa/indictts_pa_male_train_punjabimale_06557.wav
ਮਰਾਠੇ ਆਪਣੀ ਸੱਤਾ ਦਾ ਵਿਸਥਾਰ ਕਰ ਰਹੇ ਸਨ , ਆਗਰੇ ਦੇ ਕੋਲ ਜਾਟਾਂ ਨੇ ਆਪਣਾ ਸੁਤੰਤਰਰਾਜ ਕਾਇਮ ਕਰ ਲਿਆ ਸੀ .
pa
indictts_pa_male
9.179
indictts_iitm
neutral
null
null
null
null
audio/pa/indictts_pa_male_train_punjabimale_06558.wav
ਰੂਹੇਲਾ ਪਠਾਨਾ ਨੇ ਗੰਗਾ ਦੇ ਉਤਰੀ ਮੈਦਾਨ ਵਿਚ ਰੂਹੇਲਖੰਡ ਨਾਂ ਦਾ ਸੁਤੰਤਰਰਾਜ ਸਥਾਪਤ ਕਰ ਲਿਆ ਸੀ ਤੇ ਪੰਜਾਬ ਵਿਚ ਸਿੱਖ ਜਬਰਦਸਤ ਚੂਣੌਤੀ ਬਣੇ ਹੋਏ ਸਨ .
pa
indictts_pa_male
12.953
indictts_iitm
neutral
null
null
null
null
audio/pa/indictts_pa_male_train_punjabimale_06559.wav
ਜਦੋਂ ਨਾਦਰ ਸ਼ਾਹ ਨੇ ਦੱਰਾ ਖੈਬਰ ਪਾਰ ਕੀਤਾ , ਹਿੰਦੁਸਤਾਨ ਦੀ ਇਹ ਸਥਿਤੀ ਸੀ .
pa
indictts_pa_male
5.645
indictts_iitm
neutral
null
null
null
null
audio/pa/indictts_pa_male_train_punjabimale_06560.wav
ਕੋਈ ਵੀ ਬਿਨਾਂ ਰੋਕਟੋਕ , ਆਜਾ ਸਕਦਾ ਸੀ .
pa
indictts_pa_male
3.834
indictts_iitm
neutral
null
null
null
null
audio/pa/indictts_pa_male_train_punjabimale_06561.wav
ਸਰਕਾਰ ਤਕ ਖਬਰਾਂ ਭੇਜਣ ਵਾਲਾ ਜਾਸੂਸੀ ਢਾਂਚਾ , ਪੂਰੀ ਤਰ੍ਹਾਂ ਠੁੱਸ ਹੋ ਚੁੱਕਿਆ ਸੀ .
pa
indictts_pa_male
5.714
indictts_iitm
neutral
null
null
null
null
audio/pa/indictts_pa_male_train_punjabimale_06562.wav
ਐਸ਼ਪ੍ਰਸਤ ਸਮਰਾਟ ਤੇ ਸਵਾਰਥੀ ਉਮਰਾ ਦੀ ਨੀਂਦ ਤਦ ਟੁੱਟੀ ਜਦ ਈਰਾਨੀ ਸੈਨਾ ਪੰਜਾਬ ਨੂੰ ਲਿਤੜਤੀ ਹੋਈ ਦਿੱਲੀ ਦੇ ਐਨ ਨੇੜੇ ਜਾ ਢੁੱਕੀ .
pa
indictts_pa_male
11.107
indictts_iitm
neutral
null
null
null
null
audio/pa/indictts_pa_male_train_punjabimale_06563.wav
ਹਫੜਾਦਫੜੀ ਵਿਚ ਇਕੱਠੀ ਕੀਤੀ ਮੁਗਲ ਸੈਨਾ ਕਰਨਾਲ ਪਹੁੰਚੀ ਤੇ ਈਰਾਨੀ ਸੈਨਾ ਨਾਲ ਹੋਈ ਮੁੱਠਭੇੜ ਵਿਚ ਉਸਦੇ ਅਧਿਓਂ ਵਧ ਸਿਪਾਹੀ ਰਣਭੂਮੀ ਵਿਚ ਹੀ ਰਹਿ ਗਏ ਤੇ ਬਾਕੀ ਜਾਨਾਂ ਬਚਾਅ ਕੇ ਏਧਰਉਧਰ ਨੱਠ ਗਏ .
pa
indictts_pa_male
15.079
indictts_iitm
neutral
null
null
null
null
audio/pa/indictts_pa_male_train_punjabimale_06564.wav
ਨਾਦਰ ਸ਼ਾਹ ਦੀ ਜੈਤੂ ਸੈਨਾ ਕਰਨਾਲ ਤੋਂ ਸਿੱਧੀ ਦਿੱਲੀ ਜਾ ਪਹੁੰਚੀ .
pa
indictts_pa_male
4.612
indictts_iitm
neutral
null
null
null
null
audio/pa/indictts_pa_male_train_punjabimale_06565.wav
ਦਿੱਲੀ ਵਿਚ ਜਿਹੜਾ ਖੂਨਖਰਾਬਾ ਹੋਇਆ ਤੇ ਅੱਠ ਹਫਤੇ ਤਕ ਲੁੱਟਮਾਰ ਚੱਲੀ ਤੇ ਸਾੜਫੂਕ ਹੋਈ , ਉਹ ਇਤਿਹਾਸ ਦੀ ਇਕ ਦਰਦਨਾਕ ਘਟਨਾ ਹੈ .
pa
indictts_pa_male
10.402
indictts_iitm
neutral
null
null
null
null
audio/pa/indictts_pa_male_train_punjabimale_06566.wav
ਇਸ ਲੁੱਟਮਾਰ ਵਿਚ ਹੀਰੇਜਵਾਹਰ ਤੇ ਕਰੋੜਾਂ ਰੁਪਏ ਦੇ ਇਲਾਵਾ ਸ਼ਾਹਜਹਾਂ ਦਾ ਪ੍ਰਸਿੱਧ ਤਖ਼ਤੇਤਾਊਸ ਤੇ ਰੰਗੀਲਾ ਦੁਆਰਾ ਤਿਆਰ ਕਰਵਾਈ ਗਈ ਹਿੰਦੁਸਤਾਨੀ ਸੰਗੀਤ ਦੀ ਇਕ ਸਚਿੱਤਰ ਪੁਸਤਕ ਵੀ ਸੀ .
pa
indictts_pa_male
13.251
indictts_iitm
neutral
null
null
null
null
audio/pa/indictts_pa_male_train_punjabimale_06567.wav
ਅਖੀਰ ਮੁਹੰਮਦ ਸ਼ਾਹ ਰੰਗੀਲਾ ਦੀ ਬੇਨਤੀ ਉਤੇ ਸੁਲਾਹ ਹੋਈ ਤੇ ਦਰਬਾਰੇ ਖਾਸ ਵਿਚ ਸ਼ਰਾਬ ਅਤੇ ਨਾਚਗਾਣੇ ਦੀ ਮਹਿਫਲ ਸਜ ਗਈ .
pa
indictts_pa_male
9.027
indictts_iitm
neutral
null
null
null
null
audio/pa/indictts_pa_male_train_punjabimale_06568.wav
ਮੁਹੰਮਦ ਸ਼ਾਹ , ਨਾਦਰ ਸ਼ਾਹ ਦੇ ਨਾਲ ਬੈਠਾ ਹੋਇਆ ਸੀ ਤੇ ਉਸਦੀ ਦਸਤਾਰ ਵਿਚ ਦੁਨੀਆਂ ਦਾ ਪ੍ਰਸਿੱਧ ਤੇ ਅਣਮੋਲ ਹੀਰਾ ਕੋਹੇਨੂਰ ਜਗਮਗਾ ਰਿਹਾ ਸੀ .
pa
indictts_pa_male
9.726
indictts_iitm
neutral
null
null
null
null
audio/pa/indictts_pa_male_train_punjabimale_06569.wav
ਨਾਦਰ ਸ਼ਾਹ ਦੀ ਨਜ਼ਰ ਹੀਰੇ ਉੱਤੇ ਪਈ ਤੇ ਮਨ ਉਸ ਨੂੰ ਪ੍ਰਾਪਤ ਕਰਨ ਲਈ ਲਲਚਾ ਗਿਆ .
pa
indictts_pa_male
6.315
indictts_iitm
neutral
null
null
null
null
audio/pa/indictts_pa_male_train_punjabimale_06570.wav
ਉਹ ਜਿੰਨਾਂ ਬਹਾਦਰ ਸੀ , ਓਨਾਂ ਹੀ ਬੁੱਧੀਮਾਨ ਤੇ ਕੁਟਨੀਤਕ ਵੀ ਸੀ .
pa
indictts_pa_male
4.786
indictts_iitm
neutral
null
null
null
null
audio/pa/indictts_pa_male_train_punjabimale_06571.wav
ਸੁਲਾਹ ਪਿੱਛੋਂ ਉਸਨੇ ਸ਼ਕਤੀ ਦਾ ਪ੍ਰਯੋਗ ਕਰਨਾ ਠੀਕ ਨਹੀਂ ਸੀ ਸਮਝਿਆ ਤੇ ਨਾਲੇ ਬਾਦਸ਼ਾਹੀਪਦਵੀ ਦਾ ਆਦਰਮਾਣ ਰੱਖਣਾ ਵੀ ਬਣਦਾ ਸੀ .
pa
indictts_pa_male
9.468
indictts_iitm
neutral
null
null
null
null
audio/pa/indictts_pa_male_train_punjabimale_06572.wav
ਉਸਨੇ ਆਪਣੇ ਪਿਆਲੇ ਵਿਚੋਂ ਸ਼ਰਾਬ ਦਾ ਇਕ ਘੁੱਟ ਭਰਿਆ ਤੇ ਚਿਹਰੇ ਉਪਰ ਇਕ ਮਿੱਠੀ ਮੁਸਕਾਨ ਖਿਲਾਰ ਕੇ ਬੋਲਿਆ , .
pa
indictts_pa_male
7.662
indictts_iitm
neutral
null
null
null
null
audio/pa/indictts_pa_male_train_punjabimale_06573.wav
ਜਹੇ ਕਿਸਮਤ ! ਤੁਹਾਡੇ ਨਾਲ ਦਸਤਾਰ ਬਦਲਣੀ ਮੇਰੇ ਲਈ ਬੜੇ ਮਾਣ ਵਾਲੀ ਗੱਲ ਏ .
pa
indictts_pa_male
6.098
indictts_iitm
neutral
null
null
null
null
audio/pa/indictts_pa_male_train_punjabimale_06575.wav
ਇਸ ਪਿੱਛੋਂ ਮਥਰਾ ਤੇ ਬਿੰਦਰਾਬਨ ਨੂੰ ਖੂਬ ਲੁੱਟਿਆ ਗਿਆ .
pa
indictts_pa_male
4.239
indictts_iitm
neutral
null
null
null
null
audio/pa/indictts_pa_male_train_punjabimale_06576.wav
ਨਾਦਰ ਸ਼ਾਹ 5 ਮਈ ਨੂੰ ਜਦੋਂ ਦਿੱਲੀ ਤੋਂ ਤੁਰਿਆ ਤਾਂ ਉਸ ਕੋਲ ਹੀਰੇਜਵਾਹਰ ਤੇ ਹੋਰ ਕੀਮਤੀ ਚੀਜਾਂ ਦੇ ਇਲਾਵਾ 15 ਕਰੋੜ ਰੁਪਏ ਨਕਦ , 300 ਹਾਥੀ , ਦੱਸ ਹਜਾਰ ਘੋੜੇ ਤੇ ਏਨੇ ਹੀ ਊਠ ਸਨ .
pa
indictts_pa_male
13.22
indictts_iitm
neutral
null
null
null
null
audio/pa/indictts_pa_male_train_punjabimale_06577.wav
ਹਜ਼ਾਰਾਂ ਹਿੰਦੂਮੁਸਲਮਾਨ , ਮਰਦਔਰਤਾਂ ਨੂੰ ਕੈਦੀ ਬਣਾਇਆ ਹੋਇਆ ਸੀ , ਜਿਹਨਾਂ ਵਿਚ ਦੋ ਸੌ ਕਾਰੀਗਰ ਵੀ ਸਨ .
pa
indictts_pa_male
8.52
indictts_iitm
neutral
null
null
null
null
audio/pa/indictts_pa_male_train_punjabimale_06578.wav
ਅਗਲੇ ਦਿਨ ਸਵੇਰੇ ਨਦੀ ਪਾਰ ਕਰਨ ਦਾ ਫੈਸਲਾ ਕਰਕੇ ਉਹਨਾਂ ਉੱਥੇ ਹੀ ਡੇਰੇ ਲਾ ਲਏ .
pa
indictts_pa_male
5.824
indictts_iitm
neutral
null
null
null
null
audio/pa/indictts_pa_male_train_punjabimale_06579.wav
ਹੁਣ ਉਹ ਗੂੜ੍ਹੀ ਨੀਂਦ ਸੁੱਤੇ ਹੋਏ ਸਨ .
pa
indictts_pa_male
3.079
indictts_iitm
neutral
null
null
null
null
audio/pa/indictts_pa_male_train_punjabimale_06580.wav
ਉਹਨਾਂ ਦੀ ਨੀਂਦ ਏਨੀ ਗੂੜ੍ਹੀ ਤੇ ਚਿੰਤਾਮੁਕਤ ਸੀ ਕਿ ਉਸ ਵਿਚ ਸੁਪਨਿਆਂ ਨੂੰ ਵੀ ਵਿਘਣ ਪਾਉਣ ਦੀ ਹਿੰਮਤ ਨਹੀਂ ਸੀ .
pa
indictts_pa_male
7.786
indictts_iitm
neutral
null
null
null
null
audio/pa/indictts_pa_male_train_punjabimale_06581.wav
ਸਿੱਖ ਯੋਧਿਆਂ ਨੇ ਉਹਨਾਂ ਦੇ ਇਸੇ ਭਰਮ ਨੂੰ ਮਿਟਾਉਣ ਦੀ ਧਾਰੀ ਹੋਈ ਸੀ .
pa
indictts_pa_male
5.57
indictts_iitm
neutral
null
null
null
null
audio/pa/indictts_pa_male_train_punjabimale_06582.wav
ਉਹਨਾਂ ਕੋਲ ਆਪਣੇ ਸੂਹੀਆਂ ਰਾਹੀਂ ਈਰਾਨੀ ਸੈਨਾ ਦੀਆਂ ਸਾਰੀਆਂ ਗਤੀਵਿਧੀਆਂ ਦੀ ਖਬਰ , ਹਰ ਪਲ , ਪਹੁੰਚ ਰਹੀ ਸੀ .
pa
indictts_pa_male
7.282
indictts_iitm
neutral
null
null
null
null
audio/pa/indictts_pa_male_train_punjabimale_06583.wav
ਤੇ ਹੁਣ ਉਹ , ਉਸਨੂੰ ਲੁੱਟ ਲੈਣ ਦੇ ਮੰਸ਼ੇ ਨਾਲ ਮੁਹਿੰਮ ਤੇ ਨਿਕਲੇ ਸਨ .
pa
indictts_pa_male
4.928
indictts_iitm
neutral
null
null
null
null
audio/pa/indictts_pa_male_train_punjabimale_06584.wav
ਅਚਾਨਕ ਹਮਲੇ ਕਰਨ ਦਾ ਇਹ ਸਿਲਸਿਲਾ ਜੇਹਲਮ , ਸਿੰਧ ਤੇ ਚਨਾਬ ਪਾਰ ਕਰਨ ਤਕ , ਤਿੰਨੋਂ ਰਾਤਾਂ , ਲਗਾਤਾਰ ਚਲਦਾ ਰਿਹਾ .
pa
indictts_pa_male
8.22
indictts_iitm
neutral
null
null
null
null
audio/pa/indictts_pa_male_train_punjabimale_06585.wav
ਆਪਣੀ ਪੂਰੀ ਸਾਵਧਾਨੀ , ਚੇਤੰਨਤਾ ਤੇ ਦਲੇਰੀ ਦੇ ਬਾਵਜੂਦ ਨਾਦਰ ਸ਼ਾਹ ਸਿੱਖ ਗੁਰੀਲਿਆਂ ਤੋਂ ਜਾਨ ਤੇ ਮਾਲ ਦੀ ਰੱਖਿਆ ਕਰਨ ਵਿਚ ਅਸਫਲ ਰਿਹਾ ਤੇ ਅਸਮਰਥ ਦਿਖਾਈ ਦਿੱਤਾ .
pa
indictts_pa_male
11.25
indictts_iitm
neutral
null
null
null
null
audio/pa/indictts_pa_male_train_punjabimale_06586.wav
ਉਹ ਹਨੇਰੀ ਵਾਂਗ ਆਉਂਦੇ ਤੇ ਵਰੋਲੇ ਵਾਂਗ ਪਰਤ ਜਾਂਦੇ .
pa
indictts_pa_male
3.899
indictts_iitm
neutral
null
null
null
null
audio/pa/indictts_pa_male_train_punjabimale_06587.wav
ਸੰਘਣੇ ਜੰਗਲ ਵਿਚ ਉਹਨਾਂ ਦਾ ਪਿੱਛਾ ਕਰਨਾ ਸੰਭਵ ਨਹੀਂ ਸੀ .
pa
indictts_pa_male
4.165
indictts_iitm
neutral
null
null
null
null
audio/pa/indictts_pa_male_train_punjabimale_06588.wav
ਇਹ ਉਹਨਾਂ ਦੀ ਆਪਣੀ ਧਰਤੀ ਸੀ , ਜਿਸ ਦਾ ਚੱਪਾਚੱਪਾ ਤੇ ਕਣਕਣ ਉਹਨਾਂ ਦਾ ਜਾਣਿਆਂਪਛਾਣਿਆਂ ਸੀ¸ ਜਿਸਦੀ ਗੋਦ ਨੂੰ ਉਹਨਾਂ ਦੀ ਹਮੇਸ਼ਾ ਉਡੀਕ ਰਹਿੰਦੀ ਸੀ .
pa
indictts_pa_male
10.776
indictts_iitm
neutral
null
null
null
null
audio/pa/indictts_pa_male_train_punjabimale_06589.wav
ਪਰ ਨਾਦਰ ਸ਼ਾਹ ਤੇ ਉਸਦੀ ਸੈਨਾ ਲਈ ਇਹ ਧਰਤੀ ਅਣਜਾਣ ਤੇ ਓਪਰੀ ਸੀ .
pa
indictts_pa_male
5.639
indictts_iitm
neutral
null
null
null
null
audio/pa/indictts_pa_male_train_punjabimale_06590.wav
ਜਾਂਦੇ ਚੋਰ ਦੀ ਪੱਗ . . ਵਾਲੀ ਕਹਾਵਤ ਨੂੰ ਸਾਰਥਕ ਕਰਦਿਆਂ ਹੋਇਆਂ ਸਿੱਖ ਗੁਰੀਲਿਆਂ ਨੇ , ਈਰਾਨੀ ਸੈਨਾ ਨੂੰ ਜਿੰਨਾਂ ਸੰਭਵ ਹੋ ਸਕਿਆ ਓਨਾਂ ਹੀ ਲੁੱਟਿਆ .
pa
indictts_pa_male
10.34
indictts_iitm
neutral
null
null
null
null
audio/pa/indictts_pa_male_train_punjabimale_06591.wav
ਜਿਹਨਾਂ ਜਵਾਨ ਮਰਦ ਔਰਤਾਂ ਨੂੰ ਕੈਦੀ ਬਣਾ ਕੇ ਨਾਲ ਲਿਜਾਇਆ ਜਾ ਰਿਹਾ ਸੀ , ਉਹਨਾਂ ਵਿਚੋਂ ਬਹੁਤ ਸਾਰਿਆਂ ਨੂੰ ਮੁਕਤ ਕਰਵਾ ਲਿਆ ਗਿਆ .
pa
indictts_pa_male
8.712
indictts_iitm
neutral
null
null
null
null
audio/pa/indictts_pa_male_train_punjabimale_06592.wav
25 ਮਈ 1739 ਨੂੰ ਨਾਦਰ ਸ਼ਾਹ ਚਨਾਬ ਦਰਿਆ ਦੇ ਪੂਰਬੀ ਕੰਢੇ ਉੱਤੇ ਸਥਿਤ ਅਖਨੂਰ ਪਹੁੰਚਿਆ .
pa
indictts_pa_male
7.702
indictts_iitm
neutral
null
null
null
null
audio/pa/indictts_pa_male_train_punjabimale_06593.wav
ਉੱਥੇ ਉਸਨੇ ਸਿੱਖਾਂ ਹੱਥੋਂ ਖਾਧੇ ਨੁਕਸਾਨ ਦਾ ਹਿਸਾਬਕਿਤਾਬ ਲਾਇਆ ਤਾਂ ਜ਼ਕਰੀਆ ਖਾਂ ਨੂੰ , ਜਿਹੜਾ ਉਸਦੇ ਨਾਲ ਉਸਨੂੰ ਵਿਦਾਅ ਕਰਨ ਆਇਆ ਸੀ , ਪੁੱਛਿਆ¸ .
pa
indictts_pa_male
9.586
indictts_iitm
neutral
null
null
null
null
audio/pa/indictts_pa_male_train_punjabimale_06595.wav
ਜਹਾਂਪਨਾਹ , ਇਹ ਹਿੰਦੂ ਫਕੀਰਾਂ ਦਾ ਇਕ ਫਿਰਕਾ ਏ .
pa
indictts_pa_male
3.731
indictts_iitm
neutral
null
null
null
null
audio/pa/indictts_pa_male_train_punjabimale_06596.wav
ਉਹ ਲੰਮੇਂਲੰਮੇਂ ਵਾਲ ਰੱਖਦੇ ਨੇ ਤੇ ਨਾਨਕ ਨਾਂਅ ਦੇ ਇਕ ਪੀਰ ਨੂੰ ਗੁਰੂ ਮੰਨਦੇ ਨੇ .
pa
indictts_pa_male
5.06
indictts_iitm
neutral
null
null
null
null
audio/pa/indictts_pa_male_train_punjabimale_06597.wav
ਭਿੱਜੀ ਬਿੱਲੀ ਬਣੇ ਜ਼ਕਰੀਆਂ ਨੇ ਉਤਰ ਦਿੱਤਾ .
pa
indictts_pa_male
3.346
indictts_iitm
neutral
null
null
null
null
audio/pa/indictts_pa_male_train_punjabimale_06598.wav
ਇਹਨਾਂ ਦੇ ਘਰਬਾਰ ਕਿੱਥੇ ਨੇ ? ਉਹਨਾਂ ਨੂੰ ਲੁੱਟ ਲਓ , ਤਬਾਹ ਕਰ ਛੱਡੋ .
pa
indictts_pa_male
4.681
indictts_iitm
neutral
null
null
null
null
audio/pa/indictts_pa_male_train_punjabimale_06599.wav
ਨਾਦਰ ਸ਼ਾਹ ਦਾ ਮੱਥਾ ਵੱਟੋਵੱਟ ਸੀ ਤੇ ਆਵਾਜ਼ ਵਿਚ ਕੁਸੈਲ .
pa
indictts_pa_male
4.414
indictts_iitm
neutral
null
null
null
null
audio/pa/indictts_pa_male_train_punjabimale_06600.wav
ਜ਼ਕਰੀਆਂ ਖਾਂ ਨੇ ਇਕ ਨਜ਼ਰ ਨਾਦਰ ਸ਼ਾਹ ਵੱਲ ਦੇਖਿਆ .
pa
indictts_pa_male
3.986
indictts_iitm
neutral
null
null
null
null
audio/pa/indictts_pa_male_train_punjabimale_06601.wav
ਉਸਦੀ ਦਸਤਾਰ ਵਿਚ ਕੋਹੇਨੂਰ ਹੀਰਾ ਚਮਕ ਰਿਹਾ ਸੀ , ਜਿਸ ਨੂੰ ਦੇਖ ਕੇ ਨਮੋਸ਼ੀ ਮਹਿਸੂਸ ਹੁੰਦੀ ਸੀ ਤੇ ਹਾਰ ਦਾ ਜ਼ਖਮ ਟਸਕਦ ਲੱਗ ਪੈਂਦਾ ਸੀ .
pa
indictts_pa_male
9.783
indictts_iitm
neutral
null
null
null
null
audio/pa/indictts_pa_male_train_punjabimale_06602.wav
ਜਹਾਂਪਨਾਹ , ਇਹਨਾਂ ਦੇ ਘਰ ਇਹਨਾਂ ਦੇ ਘੋÎੜਿਆਂ ਦੀਆਂ ਕਾਠੀਆਂ ਤੇ ਈ ਨੇ .
pa
indictts_pa_male
5.034
indictts_iitm
neutral
null
null
null
null
audio/pa/indictts_pa_male_train_punjabimale_06603.wav
ਸਾਲ ਵਿਚ ਦੋ ਵਾਰੀ ਅੰਮ੍ਰਿਤਸਰ ਵਿਚ ਇਕੱਤਰ ਹੁੰਦੇ ਨੇ ਤੇ ਉੱਥੇ ਇਕ ਤਲਾਅ ਵਿਚ ਨਹਾਉਂਦੇ ਨੇ , ਜਿਸਨੂੰ ਉਹ ਮਕੱਦਸ ਪਵਿੱਤਰ ਮੰਨਦੇ ਨੇ .
pa
indictts_pa_male
8.803
indictts_iitm
neutral
null
null
null
null
audio/pa/indictts_pa_male_train_punjabimale_06604.wav
ਨਾਦਰ ਨੇ ਬੜੇ ਗਹੁ ਨਾਲ ਇਧਰਉਧਰ ਦੇਖਿਆ , ਸੋਚਿਆ ਤੇ ਫੇਰ ਗੰਭੀਰ ਆਵਾਜ਼ ਵਿਚ ਕਿਹਾ¸ .
pa
indictts_pa_male
5.869
indictts_iitm
neutral
null
null
null
null
audio/pa/indictts_pa_male_train_punjabimale_06605.wav
ਫੇਰ ਮੇਰੀ ਇਹ ਗੱਲ ਚੇਤੇ ਰੱਖਣਾ ਕਿ ਹਕੂਮਤ ਤੁਸੀਂ ਨਹੀਂ , ਉਹ ਲੋਕ ਕਰਨਗੇ .
pa
indictts_pa_male
5.036
indictts_iitm
neutral
null
null
null
null
audio/pa/indictts_pa_male_train_punjabimale_06606.wav
ਦਿੱਲੀ ਦੇ ਅੰਤਲੇ ਸਾਹਾਂ ਤੇ ਪਹੁੰਚੇ ਤੁਰਕਅਫਗਾਨ ਰਾਜ ਦੀ ਕਬਰ ਤੈਮੂਰਲੰਗ ਨੇ ਪੁੱਟੀ ਸੀ ਤੇ ਮੁਗਲਾਂ ਦੇ ਸਹਿਕ ਰਹੇ ਰਾਜ ਦੀ ਕਬਰ ਨਾਦਰ ਸ਼ਾਹ ਨੇ ਪੁੱਟੀ .
pa
indictts_pa_male
10.628
indictts_iitm
neutral
null
null
null
null
audio/pa/indictts_pa_male_train_punjabimale_06607.wav
ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਸਮੇਂ ਦੀ ਹਕੂਮਤ ਦੇ ਬਾਗੀ ਸਨ¸ਪਰ ਉਹਨਾਂ ਦਾ ਮਕਸਦ ਸੀ ਪੰਜਾਬ ਨੂੰ ਵਿਦੇਸ਼ੀ ਗ਼ੁਲਾਮੀ ਤੋਂ ਆਜ਼ਾਦ ਕਰਵਾਉਣਾ .
pa
indictts_pa_male
9.258
indictts_iitm
neutral
null
null
null
null
audio/pa/indictts_pa_male_train_punjabimale_06608.wav
ਉਹ ਵੀ ਜਾਣਦੇ ਸਨ ਕਿ ਆਜ਼ਾਦੀ ਮੁਫ਼ਤ ਵਿਚ ਨਹੀਂ ਮਿਲਦੀ , ਇਸ ਲਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ .
pa
indictts_pa_male
6.318
indictts_iitm
neutral
null
null
null
null
audio/pa/indictts_pa_male_train_punjabimale_06609.wav
ਇਸ ਲਈ ਉਹਨਾਂ ਆਪਣੇ ਘਰ ਘੋੜਿਆਂ ਦੀਆਂ ਕਾਠੀਆਂ ਉਪਰ ਬਣਾ ਲਏ ਸਨ ਜਾਂ ਇੰਜ ਕਹਿ ਲਓ ਬਣਾਉਣੇ ਹੀ ਪੈਣੇ ਸਨ , ਕਿਉਂਕਿ ਮੁਗਲ ਸਰਕਾਰ ਉਹਨਾਂ ਦਾ ਨਾਂਨਿਸ਼ਾਨ ਮਿਟਾਉਣ ਉੱਤੇ ਤੁਲੀ ਹੋਈ ਸੀ .
pa
indictts_pa_male
11.205
indictts_iitm
neutral
null
null
null
null
audio/pa/indictts_pa_male_train_punjabimale_06610.wav
1716 ਵਿਚ ਬੰਦਾ ਬਹਾਦਰ ਦੀ ਸ਼ਹਾਦਤ ਪਿੱਛੋਂ ਦਿੱਲੀ ਦੇ ਬਾਦਸ਼ਾਹ ਫਰੂੱਖ਼ ਸੀਯਰ ਨੇ ਇਹ ਹੁਕਮ ਜਾਰੀ ਕੀਤਾ ਕਿ ਸਿੱਖ ਜਿੱਥੇ ਵੀ ਮਿਲੇ , ਉਸਨੂੰ ਤੁਰੰਤ ਗਿਰਫ਼ਤਾਰ ਕਰ ਲਓ .
pa
indictts_pa_male
11.179
indictts_iitm
neutral
null
null
null
null
audio/pa/indictts_pa_male_train_punjabimale_06611.wav
ਉਸ ਲਈ ਦੋ ਹੀ ਹੁਕਮ ਸਨ _ ਜਾਂ ਤਾਂ ਉਹ ਮੁਸਲਮਾਨ ਬਣਨਾ ਸਵੀਕਾਰ ਕਰੇ ਜਾਂ ਫੇਰ ਉਸੇ ਸਮੇਂ ਬਿਨਾਂ ਕਿਸੇ ਪੁੱਛਦੱਸ ਦੇ ਕਤਲ ਕਰ ਦਿੱਤਾ ਜਾਵੇ .
pa
indictts_pa_male
8.873
indictts_iitm
neutral
null
null
null
null
audio/pa/indictts_pa_male_train_punjabimale_06612.wav
ਹਰ ਸਿੱਖ ਦੇ ਸਿਰ ਦਾ ਮੁੱਲ ਮਿਥ ਦਿੱਤਾ ਗਿਆ .
pa
indictts_pa_male
3.204
indictts_iitm
neutral
null
null
null
null
audio/pa/indictts_pa_male_train_punjabimale_06613.wav
ਦਲੇਰ ਜੰਗ ਅਬਦੁਲ ਸਮਦ ਖਾਂ ਬੰਦਾ ਬਹਾਦੁਰ ਨੂੰ ਗੁਰਦਾਸਪੁਰ ਤੋਂ ਗਿਰਫ਼ਤਾਰ ਕਰਕੇ ਦਿੱਲੀ ਲੈ ਆਇਆ ਸੀ .
pa
indictts_pa_male
6.74
indictts_iitm
neutral
null
null
null
null
audio/pa/indictts_pa_male_train_punjabimale_06614.wav
ਉਸਦੀ ਇਸ ਬਹਾਦਰੀ ਤੇ ਖੁਸ਼ ਹੋ ਕੇ ਉਸਨੂੰ ਪੰਜਾਬ ਦਾ ਸੂਬੇਦਾਰ ਬਣਾ ਦਿੱਤਾ ਗਿਆ ਸੀ .
pa
indictts_pa_male
5.222
indictts_iitm
neutral
null
null
null
null
audio/pa/indictts_pa_male_train_punjabimale_06615.wav
ਸਰਹੰਦ ਤੇ ਜੰਮੂ ਦੇ ਫੌਜਦਾਰ ਉਸਦੇ ਸਹਿਯੋਗੀ ਸਨ .
pa
indictts_pa_male
4.101
indictts_iitm
neutral
null
null
null
null
audio/pa/indictts_pa_male_train_punjabimale_06616.wav
ਪਿੰਡਾਂ ਦੇ ਨੰਬਰਦਾਰਾਂ ਤੇ ਚੌਧਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਕਿ ਉਹ ਸਿੱਖਾਂ ਨੂੰ ਵੱਸਣ ਲਈ ਜਗ੍ਹਾ ਨਾ ਦੇਣ .
pa
indictts_pa_male
6.177
indictts_iitm
neutral
null
null
null
null
audio/pa/indictts_pa_male_train_punjabimale_06617.wav
ਜੇ ਉਹ ਆਪ ਗਿਰਫ਼ਤਾਰ ਨਾ ਕਰ ਸਕਣ ਤਾਂ ਸਰਕਾਰ ਨੂੰ ਸੂਚਨਾ ਦੇਣ .
pa
indictts_pa_male
4.255
indictts_iitm
neutral
null
null
null
null
audio/pa/indictts_pa_male_train_punjabimale_06618.wav
ਹਰ ਜਗ੍ਹਾ ਮੁਖਬਰ ਤੇ ਜਾਸੂਸ ਮੰਡਲਾਉਣ ਲੱਗੇ .
pa
indictts_pa_male
3.371
indictts_iitm
neutral
null
null
null
null
audio/pa/indictts_pa_male_train_punjabimale_06619.wav
ਸਿੱਖਾਂ ਲਈ ਕਿਤੇ ਵੀ ਸਿਰ ਛੁਪਾਉਣਾ ਮੁਸ਼ਕਲ ਹੋ ਗਿਆ .
pa
indictts_pa_male
3.429
indictts_iitm
neutral
null
null
null
null
audio/pa/indictts_pa_male_train_punjabimale_06620.wav
ਉਹਨਾਂ ਨੂੰ ਫੜ੍ਹਫੜ੍ਹ ਕੇ ਕਤਲ ਕੀਤਾ ਜਾਣ ਲੱਗਿਆ .
pa
indictts_pa_male
3.435
indictts_iitm
neutral
null
null
null
null
audio/pa/indictts_pa_male_train_punjabimale_06621.wav
ਸਿੱਖਾਂ ਲਈ ਇਹ ਭਾਰੀ ਸੰਕਟ ਦਾ ਸਮਾਂ ਸੀ .
pa
indictts_pa_male
3.23
indictts_iitm
neutral
null
null
null
null
audio/pa/indictts_pa_male_train_punjabimale_06622.wav
ਸ਼ਾਹੀ ਹੁਕਮ ਦੀ ਮੁਨਿਆਦੀ ਹੁੰਦਿਆਂ ਹੀ ਸਾਰੇ ਸਰਕਾਰੀ ਕਰਮਚਾਰੀ , ਵੱਡੇ ਅਫਸਰਾਂ ਨੂੰ ਖੁਸ਼ ਕਰਨ ਲਈ ; ਤੇ ਸਰਕਾਰਪ੍ਰਸਤ ਤੇ ਮੌਕਾਪ੍ਰਸਤ , ਇਨਾਮ ਦੇ ਲਾਲਚ ਵਿਚ ਹੱਥ ਧੋ ਕੇ ਸਿੱਖਾਂ ਦੇ ਪਿੱਛੇ ਪੈ ਗਏ .
pa
indictts_pa_male
11.877
indictts_iitm
neutral
null
null
null
null
audio/pa/indictts_pa_male_train_punjabimale_06623.wav
ਸਿੱਖਾਂ ਦੇ ਟੋਲੇ ਦੇ ਟੋਲੇ ਫੜ੍ਹਫੜ੍ਹ ਕੇ ਲਾਹੌਰ ਭੇਜੇ ਜਾਣ ਲੱਗੇ , ਜਿੱਥੇ ਉਹਨਾਂ ਨੂੰ ਤਰ੍ਹਾਂਤਰ੍ਹਾਂ ਦੇ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਂਦਾ ਸੀ .
pa
indictts_pa_male
8.047
indictts_iitm
neutral
null
null
null
null
audio/pa/indictts_pa_male_train_punjabimale_06624.wav
ਜਿਹੜੇ ਸਿੱਖ ਜੰਗਲਾਂ ਤੇ ਪਹਾੜਾਂ ਵਿਚ ਜਾ ਛੁਪੇ ਸਨ , ਉੱਥੇ ਉਹਨਾਂ ਦੇ ਰੋਟੀ ਕਪੜੇ ਦਾ ਕੋਈ ਵਸੀਲਾ ਨਹੀਂ ਸੀ .
pa
indictts_pa_male
6.343
indictts_iitm
neutral
null
null
null
null
audio/pa/indictts_pa_male_train_punjabimale_06625.wav
ਇਸ ਦੇ ਇਲਾਵਾ ਇਕੱਲੇਇਕੱਲੇ ਰਹਿਣ ਵਿਚ ਫੜ੍ਹੇ ਜਾਣ ਦਾ ਖਤਰਾ ਵੀ ਸੀ .
pa
indictts_pa_male
4.883
indictts_iitm
neutral
null
null
null
null
audio/pa/indictts_pa_male_train_punjabimale_06626.wav
ਇਸ ਲਈ ਰੋਟੀ ਕਪੜਾ ਪ੍ਰਾਪਤ ਕਰਨ ਤੇ ਦੁਸ਼ਮਣਾ ਤੋਂ ਆਪਣੀ ਰੱਖਿਆ ਕਰਨ ਲਈ ਉਹਨਾਂ ਜੱਥੇ ਬਣਾ ਲਏ .
pa
indictts_pa_male
6.177
indictts_iitm
neutral
null
null
null
null
audio/pa/indictts_pa_male_train_punjabimale_06627.wav
ਸ਼ੁਰੂ ਵਿਚ ਇਹ ਜੱਥੇ ਛੋਟੇਛੋਟੇ ਸਨ , ਪਰ ਜਿਵੇਂਜਿਵੇਂ ਮੈਦਾਨਾਂ ਵਿਚੋਂ ਆ ਕੇ ਹੋਰ ਲੋਕ ਇਹਨਾਂ ਨਾਲ ਰਲਦੇ ਰਹੇ , ਜੱਥੇ ਵੱਡੇ ਹੁੰਦੇ ਗਏ .
pa
indictts_pa_male
7.688
indictts_iitm
neutral
null
null
null
null
audio/pa/indictts_pa_male_train_punjabimale_06628.wav
ਇਹਨਾਂ ਜੱਥਿਆਂ ਨੂੰ ਧਾੜਵੀਜੱਥੇ ਕਿਹਾ ਜਾਂਦਾ ਸੀ .
pa
indictts_pa_male
3.243
indictts_iitm
neutral
null
null
null
null
audio/pa/indictts_pa_male_train_punjabimale_06629.wav
ਉਹ ਆਪਣੇ ਸੁਰੱਖਿਅਤ ਠਿਕਾਣਿਆਂ ਚੋਂ ਨਿਕਲ ਕੇ ਆਸੇਪਾਸੇ ਦੇ ਪਿੰਡਾਂ ਵਿਚ ਛਾਪੇ ਮਾਰਦੇ ਤੇ ਸਰਕਾਰੀ ਅਧਿਕਾਰੀਆਂ ਤੇ ਅਮੀਰਾਂ ਨੂੰ ਲੁੱਟ ਕੇ ਲੈ ਜਾਂਦੇ .
pa
indictts_pa_male
8.7
indictts_iitm
neutral
null
null
null
null
audio/pa/indictts_pa_male_train_punjabimale_06630.wav
ਜਿਹੜਾ ਵੀ ਉਹਨਾਂ ਦੇ ਵਿਰੁੱਧ ਸਰਕਾਰ ਦੀ ਮਦਦ ਕਰਦਾ ਜਾਂ ਜਾਸੂਸੀ , ਮੁਖਬਰੀ ਕਰਦਾ , ਉਹ ਉਸਦੇ ਖੇਤ ਉਜਾੜ ਦਿੰਦੇ ਤੇ ਉਸਦੇ ਪੂਰੇ ਪਰਿਵਾਰ ਦਾ ਸਫਾਇਆ ਕਰ ਦਿੰਦੇ .
pa
indictts_pa_male
9.623
indictts_iitm
neutral
null
null
null
null
audio/pa/indictts_pa_male_train_punjabimale_06631.wav
ਨਤੀਜਾ ਇਹ ਕਿ ਉਹਨਾਂ ਦਾ ਆਤੰਕ ਏਨਾ ਛਾ ਗਿਆ ਕਿ ਜੇ ਕਿਤੇ ਕੋਈ ਸਿੱਖ ਨਜ਼ਰ ਆ ਜਾਂਦਾ ਤਾਂ ਲੋਕ ਸ਼ੀਹ ਆਇਆ , ਸ਼ੀਹ ਆਇਆ ਦਾ ਰੌਲਾ ਪਾਉਂਦੇ ਏਧਰਉਧਰ ਭੱਜ ਖੜ੍ਹੇ ਹੁੰਦੇ .
pa
indictts_pa_male
10.577
indictts_iitm
neutral
null
null
null
null
audio/pa/indictts_pa_male_train_punjabimale_06632.wav
ਅਬਦੁੱਲ ਸਮਦ ਕੋਲ ਜਿੰਨੀ ਫੌਜ ਸੀ , ਉਹ ਸਾਰੀ ਲਾਹੌਰ ਵਿਚ ਸੀ , ਬਾਕੀ ਸਿੱਖਾਂ ਨੂੰ ਫੜ੍ਹਨ ਲਈ ਦੌੜਾਈ ਜਾ ਰਹੀ ਸੀ ਪਰ ਸਿੱਖ ਉਸਦੇ ਹੱਥ ਨਹੀਂ ਸੀ ਆਉਂਦੇ .
pa
indictts_pa_male
9.424
indictts_iitm
neutral
null
null
null
null
audio/pa/indictts_pa_male_train_punjabimale_06633.wav
ਉਸਦੇ ਕੋਰੇਅਤੰਕ ਨੂੰ ਸਿੱਖਾਂ ਦੇ ਕਰਾਂਤੀਕਾਰੀਆਤੰਕ ਨੇ ਮਾਤ ਪਾ ਦਿੱਤੀ ਸੀ .
pa
indictts_pa_male
5.407
indictts_iitm
neutral
null
null
null
null
audio/pa/indictts_pa_male_train_punjabimale_06634.wav
ਸਿੱਖ ਖਤਮ ਹੋਣ ਦੇ ਬਜਾਏ ਵਧ ਰਹੇ ਸਨ , ਕਿਉਂਕਿ ਸਰਕਾਰੀ ਸਖਤੀ ਤੇ ਸਿੱਖਾਂ ਦੀ ਬਹਾਦਰੀ ਦੇਖ ਕੇ ਸਵੈਮਾਨ ਵਾਲੇ ਜਾਟ ਨੌਜਵਾਨ ਘਰਬਾਰ ਛੱਡ ਕੇ ਉਹਨਾਂ ਨਾਲ ਜਾ ਰਲਦੇ ਸਨ .
pa
indictts_pa_male
11.556
indictts_iitm
neutral
null
null
null
null
audio/pa/indictts_pa_male_train_punjabimale_06635.wav
ਇਹ ਦੇਖ ਕੇ ਅਬਦੁੱਲ ਸਮਦ ਨੇ ਆਪਣੀ ਨੀਤੀ ਬਦਲੀ .
pa
indictts_pa_male
3.843
indictts_iitm
neutral
null
null
null
null
audio/pa/indictts_pa_male_train_punjabimale_06636.wav
ਉਸਦੀ ਸਖਤੀ ਸਿਰਫ ਉਹਨਾਂ ਦੇ ਖ਼ਿਲਾਫ਼ ਰਹਿ ਗਈ ਜਿਹੜੇ ਬੰਦਾ ਬਹਾਦਰ ਦੇ ਸਾਥੀ ਰਹਿ ਚੁੱਕੇ ਸਨ ਤੇ ਜੱਥੇਬੰਦ ਹੋ ਕੇ ਧਾਵੇ ਬੋਲਦੇ ਸਨ¸ ਇਹਨਾਂ ਨੂੰ ਰਾਠਸਿੰਘ ਕਿਹਾ ਜਾਂਦਾ ਸੀ .
pa
indictts_pa_male
10.853
indictts_iitm
neutral
null
null
null
null
audio/pa/indictts_pa_male_train_punjabimale_06638.wav
ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਸੀ .
pa
indictts_pa_male
2.955
indictts_iitm
neutral
null
null
null
null
audio/pa/indictts_pa_male_train_punjabimale_06639.wav
ਪਰ ਹੁਣ ਇਹਨਾਂ ਦੇ ਵਿਰੁੱਧ ਤੇ ਉਹ ਜਿਹੜੇ ਪਹਾੜਾਂ ਜੰਗਲਾਂ ਵਿਚੋਂ ਨਿਕਲ ਕੇ ਘਰਾਂ ਵਿਚ ਆ ਵੱਸੇ ਸਨ , ਕਾਰਵਾਈ ਬੰਦ ਕਰ ਦਿੱਤੀ ਗਈ ਸੀ .
pa
indictts_pa_male
7.957
indictts_iitm
neutral
null
null
null
null
audio/pa/indictts_pa_male_train_punjabimale_06640.wav
ਇਸੇ ਦੌਰਾਨ ਫ਼ਰੂੱਖ ਸੀਯਰ ਦੀ ਹੱਤਿਆ ਪਿੱਛੋਂ ਜਿਹੜਾ ਗ੍ਰਹਿਯੁੱਧ ਛਿੜਿਆ , ਉਹ ਕਈ ਸਾਲ ਤਕ ਚੱਲਦਾ ਰਿਹਾ .
pa
indictts_pa_male
6.178
indictts_iitm
neutral
null
null
null
null
audio/pa/indictts_pa_male_train_punjabimale_06641.wav
ਦਿੱਲੀ ਸਰਕਾਰ ਨੂੰ ਗ੍ਰਹਿਯੁੱਧ ਵਿਚ ਉਲਝਿਆਂ ਦੇਖ ਕੇ ਮੰਝਤਿਹਾੜ ਦੇ ਈਸਾ ਖਾਂ , ਕਸੂਰ ਦੇ ਹੁਸੈਨ ਖਾਂ ਖੇਰੂਗੀ ਤੇ ਕਸ਼ਮੀਰ ਦੇ ਸਰਫੁੱਦੀਨ ਨੇ ਬਗਾਵਤ ਕਰ ਦਿੱਤੀ .
pa
indictts_pa_male
10.5
indictts_iitm
neutral
null
null
null
null
audio/pa/indictts_pa_male_train_punjabimale_06642.wav
ਇਹਨਾਂ ਬਗਾਵਤਾਂ ਨੂੰ ਦਬਾਉਣ ਦੀ ਜ਼ਿੰਮੇਵਾਰੀ ਅਬਦੁੱਲ ਸਮਦ ਤੇ ਆ ਪਈ .
pa
indictts_pa_male
4.421
indictts_iitm
neutral
null
null
null
null