file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_06329.wav
ਇਹ ਵੀ ਸੋਚਿਆ ਪਹਿਲੇ ਇਕ ਵਾਰੀ ਕਿਸ਼ੋਰ ਅਗੇ ਸ਼ੁਕਲਾ ਦੀ ਗਲ ਤਾਂ ਕਰ ਵੇਖਾਂ , ਜਿਸ ਤੋਂ ਪਤਾ ਲਗ ਜਾਵੇਗਾ ਕਿ ਸ਼ੁਕਲਾ ਤੇ ਕਿਸ਼ੋਰ ਦਾ ਆਪੋ ਵਿਚ ਕੁਝ ਪ੍ਰੇਮ ਹੈ ਵੀ ਜਾਂ ਨਹੀਂ ? .
pa
indictts_pa_male
12.271
indictts_iitm
neutral
null
null
null
null
audio/pa/indictts_pa_male_train_punjabimale_06330.wav
ਇਸੇ ਗੱਲ ਨੂੰ ਜਾਨਣ ਲਈ ਮੈਂ ਕਿਸ਼ੋਰ ਦੇ ਪਾਸ ਜਾ ਬੈਠੀ .
pa
indictts_pa_male
3.941
indictts_iitm
neutral
null
null
null
null
audio/pa/indictts_pa_male_train_punjabimale_06331.wav
ਕੁਝ ਕੁ ਇਧਰ ਓਧਰ ਦੀਆਂ ਗੱਲਾਂ ਕਰ ਕੇ ਸ਼ੁਕਲਾ ਦਾ ਪ੍ਰਸੰਗ ਵੀ ਛੇੜ ਦਿਤਾ .
pa
indictts_pa_male
5.42
indictts_iitm
neutral
null
null
null
null
audio/pa/indictts_pa_male_train_punjabimale_06332.wav
ਸਾਡੇ ਪਾਸ ਹੋਰ ਕੋਈ ਨਹੀਂ ਸੀ .
pa
indictts_pa_male
2.956
indictts_iitm
neutral
null
null
null
null
audio/pa/indictts_pa_male_train_punjabimale_06333.wav
ਸ਼ੁਕਲਾ ਦਾ ਨਾਉਂ ਸੁਣਦਿਆਂ ਹੀ ਕਿਸ਼ੋਰ ਕੁਝ ਕੁ ਤ੍ਰਬਕਿਆ ਅਰ ਡਰੇ ਹੋਏ ਹੰਸ ਵਾਂਗੂ ਧੌਣ ਉਤਾਹਾਂ ਚੁਕਕੇ ਮੇਰੀ ਵਲ ਬਿੱਟ ਬਿੱਟ ਤਕਣ ਲਗ ਪਿਆ .
pa
indictts_pa_male
10.355
indictts_iitm
neutral
null
null
null
null
audio/pa/indictts_pa_male_train_punjabimale_06334.wav
ਜਿਉਂ ਜਿਉਂ ਮੈਂ ਉਸਦਾ ਨਾਮ ਲੈਂਦੀ ਸਾਂ ਉਹ ਉਤਾਵਲਾ ਜੇਹਾ ਹੁੰਦਾ ਜਾਂਦਾ ਸੀ , ਅਰ ਇਥੋਂ ਤਕ ਕਿ ਉਸ ਨੇ ਪਾਗਲਪੁਣਾ ਪ੍ਰਗਟ ਕਰਕੇ ਖਰੂਦ ਪਾਉਣਾ ਆਰੰਭ ਕਰ ਦਿੱਤਾ .
pa
indictts_pa_male
10.556
indictts_iitm
neutral
null
null
null
null
audio/pa/indictts_pa_male_train_punjabimale_06335.wav
ਫੇਰ ਮੈਂ ਸ਼ੁਕਲਾ ਦੀ ਨਿੰਦਾ ਆਰੰਭ ਦਿਤੀ ਤੇ ਕਹਿਣ ਲਗੀ ਕਿ ਸ਼ੁਕਲਾ ਬੜੀ ਹੀ ਕ੍ਰਿਤਘਨ ਹੈ .
pa
indictts_pa_male
6.274
indictts_iitm
neutral
null
null
null
null
audio/pa/indictts_pa_male_train_punjabimale_06336.wav
ਸਾਡੇ ਘਰ ਦੇ ਤੁਫੈਲ ਹੀ ਐਡੀ ਹੋਈ ਹੈ ਤੇ ਹੁਣ ਉਸਦੀ ਮਜਾਜ ਹੀ ਨਹੀਂ ਪੈਂਦੀ ਇਤਆਦਿਕ .
pa
indictts_pa_male
6.6
indictts_iitm
neutral
null
null
null
null
audio/pa/indictts_pa_male_train_punjabimale_06337.wav
ਨਿੰਦਿਆ ਦੀਆਂ ਗੱਲ ਸੁਣ ਕੇ ਕਿਸ਼ੋਰ ਦੀ ਹੋਸ਼ ਟਿਕਾਣੇ ਆ ਗਈ .
pa
indictts_pa_male
4.309
indictts_iitm
neutral
null
null
null
null
audio/pa/indictts_pa_male_train_punjabimale_06338.wav
ਮੈਨੂੰ ਅਜਿਹਾ ਹੀ ਪ੍ਰਤੀਤ ਹੋਇਆ , ਪਰ ਉਹ ਮੂੰਹੋਂ ਇਕ ਅਖਰ ਵੀ ਨਾ ਬੋਲਿਆ .
pa
indictts_pa_male
5.274
indictts_iitm
neutral
null
null
null
null
audio/pa/indictts_pa_male_train_punjabimale_06339.wav
ਹੁਣ ਮੈਂ ਚੰਗੀ ਤਰਾਂ ਸਮਝ ਗਈ ਕਿ ਇਹ ਸੰਨਿਆਸੀ ਦੀ ਹੀ ਕਰਨੀ ਹੈ .
pa
indictts_pa_male
4.969
indictts_iitm
neutral
null
null
null
null
audio/pa/indictts_pa_male_train_punjabimale_06340.wav
ਓਸ ਵੇਲੇ ਤਾਂ ਮੈਂ ਕਹਿੰਦੀ ਸਾਂ ਕਿ ਸ਼ੁਕਲਾ ਨੂੰ ਜ਼ਰੂਰ ਹੀ ਆਪਣੀ ਦਰਾਣੀ ਬਣਾ ਲਵਾਂਗੀ ਪਰ ਕਿਸਨੂੰ ਪਤਾ ਸੀ ਜੋ ਅੰਨ੍ਹੀ ਫੁਲਾਂ ਵਾਲੀ ਵੀ ਦੁਰਲਭ ਹੋ ਜਾਏਗੀ ? .
pa
indictts_pa_male
10.487
indictts_iitm
neutral
null
null
null
null
audio/pa/indictts_pa_male_train_punjabimale_06341.wav
ਕੌਣ ਜਾਣਦਾ ਸੀ ਕਿ ਸੰਨਿਆਸੀ ਦੀ ਦਵਾ ਆਪਣਾ ਪੂਰਾ ਅਸਰ ਕਰ ਜਾਏਗੀ , ਸਚਮੁਚ ਹੀ ਇਸਤ੍ਰੀ ਦਾ ਸੁਭਾਅ ਬੜਾ ਚੰਚਲ ਹੁੰਦਾ ਹੈ .
pa
indictts_pa_male
9.265
indictts_iitm
neutral
null
null
null
null
audio/pa/indictts_pa_male_train_punjabimale_06342.wav
ਅਜੇਹੀ ਮਤ ਦੇ ਆਉਣ ਤੋਂ ਪਹਿਲਾਂ ਹੀ ਮੈਂ ਮਰ ਕਿਉਂ ਨਾ ਗਈ ? ਹੁਣ ਵੀ ਚਿਤ ਮਰਨ ਨੂੰ ਤਾਂ ਲੋਚਦਾ ਹੈ , ਪਰ ਕਿਸ਼ੋਰ ਨੂੰ ਅਰੋਗ ਵੇਖੇ ਬਿਨਾਂ ਮਰ ਨਹੀਂ ਸਕਦੀ .
pa
indictts_pa_male
9.98
indictts_iitm
neutral
null
null
null
null
audio/pa/indictts_pa_male_train_punjabimale_06343.wav
ਬਹੁਤ ਦਿਨਾਂ ਪਿਛੋਂ , ਸਾਡੇ ਭਲੇ ਕਰਮਾਂ ਨੂੰ ਕਿਸੇ ਪਾਸਿਓਂ ਸੰਨਿਆਸੀ ਬਾਬਾ ਆ ਗਏ .
pa
indictts_pa_male
5.677
indictts_iitm
neutral
null
null
null
null
audio/pa/indictts_pa_male_train_punjabimale_06344.wav
ਉਹਨਾਂ ਕਿਹਾ ਕਿ ਕਿਸ਼ੋਰ ਦੀ ਬੀਮਾਰੀ ਦਾ ਹਾਲ ਸੁਣਕੇ ਉਹ ਖ਼ਬਰ ਲੈਣ ਆਏ ਹਨ .
pa
indictts_pa_male
5.142
indictts_iitm
neutral
null
null
null
null
audio/pa/indictts_pa_male_train_punjabimale_06345.wav
ਕਿਸ ਨੇ ਉਹਨਾਂ ਨੂੰ ਕਿਸ਼ੋਰ ਦੀ ਪੀੜਾ ਦਾ ਹਾਲ ਦਸਿਆ , ਇਹ ਪਤਾ ਨਹੀਂ .
pa
indictts_pa_male
4.67
indictts_iitm
neutral
null
null
null
null
audio/pa/indictts_pa_male_train_punjabimale_06346.wav
ਕਿਸ਼ੋਰ ਦੀ ਬੀਮਾਰੀ ਦਾ ਹਾਲ ਉਹਨਾਂ ਆਦਿ ਤੋਂ ਅੰਤ ਤਕ ਸਾਰਾ ਸੁਣਿਆ .
pa
indictts_pa_male
5.163
indictts_iitm
neutral
null
null
null
null
audio/pa/indictts_pa_male_train_punjabimale_06347.wav
ਫੇਰ ਕਿਸ਼ੋਰ ਚੰਦ ੫ਾਸ ਬਹਿ ਕੇ ਕਈ ਪ੍ਰਕਾਰ ਦੀਆਂ ਗਲਾਂ ਕਰਨ ਲਗ ਪਏ .
pa
indictts_pa_male
5.209
indictts_iitm
neutral
null
null
null
null
audio/pa/indictts_pa_male_train_punjabimale_06348.wav
ਉਹਨਾਂ ਕਿਹਾਇਹ ਵਾਯੂ ਰੋਗ ਹੈ ਅਰ ਬੜਾ ਪ੍ਰਬਲ ਹੈ .
pa
indictts_pa_male
4.441
indictts_iitm
neutral
null
null
null
null
audio/pa/indictts_pa_male_train_punjabimale_06349.wav
ਮੈਂ ਕਿਹਾਤਦ ਕਿਸ਼ੋਰ ਸਦਾ ਸ਼ੁਕਲਾ ਦਾ ਨਾਮ ਕਿਉਂ ਲੈਂਦਾ ਹੈ ? .
pa
indictts_pa_male
4.892
indictts_iitm
neutral
null
null
null
null
audio/pa/indictts_pa_male_train_punjabimale_06350.wav
ਸੰਨਿਆਸੀਕੁਸਮਲਤਾ ! ਤੂੰ ਅਜੇ ਅੰਞਾਣੀ ਹੈਂ , ਅਰ ਇਹਨਾਂ ਗੱਲਾਂ ਨੂੰ ਨਹੀਂ ਸਮਝ ਸਕਦੀ .
pa
indictts_pa_male
6.413
indictts_iitm
neutral
null
null
null
null
audio/pa/indictts_pa_male_train_punjabimale_06351.wav
ਤੈਨੂੰ ਪਤਾ ਨਹੀਂ , ਇਕ ਦਿਨ ਕਿਸ਼ੋਰ ਦੇ ਕਹਿਣ ਤੇ ਕਿ ਉਹ ਸਭ ਤੋਂ ਵਧ ਪਿਆਰ ਕਿਸਨੂੰ ਕਰਦਾ ਹੈ , ਉਸਨੂੰ ਸੁਪਨੇ ਵਿਚ ਸ਼ੁਕਲਾ ਦੇ ਦਰਸ਼ਨ ਹੋਏ ਸਨ .
pa
indictts_pa_male
9.189
indictts_iitm
neutral
null
null
null
null
audio/pa/indictts_pa_male_train_punjabimale_06352.wav
ਸੰਸਾਰ ਦਾ ਨਿਯਮ ਹੈ ਕਿ ਜੇਹੜਾ ਤੁਹਾਨੂੰ ਪਿਆਰ ਕਰਦਾ ਹੈ , ਅਰ ਜਿਸ ਦੀ ਰੁਚੀ ਸੱਚੇ ਦਿਲੋਂ ਤੁਹਾਡੇ ਵਲ ਖਿੱਚੀ ਰਹਿੰਦੀ ਹੈ , ਅਵੱਸ਼ ਹੀ ਤੁਸੀਂ ਵੀ ਉਸਨੂੰ ਪਿਆਰ ਕਰੋਗੇ .
pa
indictts_pa_male
10.633
indictts_iitm
neutral
null
null
null
null
audio/pa/indictts_pa_male_train_punjabimale_06353.wav
ਸੋ ਉਸ ਰਾਤ ਸ਼ੁਕਲਾ ਦੇ ਪਿਆਰ ਦਾ ਬੀਜ ਕਿਸ਼ੋਰ ਦੇ ਹਿਰਦੇ ਰੂਪ ਧਰਤੀ ਵਿਚ ਬੀਜਿਆ ਗਿਆ .
pa
indictts_pa_male
6.433
indictts_iitm
neutral
null
null
null
null
audio/pa/indictts_pa_male_train_punjabimale_06354.wav
ਸ਼ੁਕਲਾ ਦੇ ਅੰਨ੍ਹੀ ਅਰ ਗਰੀਬ ਹੋਣ ਕਰਕੇ ਕਿਸ਼ੋਰ ਉਸਨੂੰ ਆਪਣੇ ਮਨ ਵਿਚੋਂ ਭੁਲਾਉਣ ਦਾ ਯਤਨ ਕਰਨ ਲਗਾ ਅਤੇ ਇਸ ਯਤਨ ਨੂੰ ਸੰਪੂਰਨ ਕਰਨ ਲਈ ਉਹ ਨਿੱਤ ਨਵੇਂ ਖਿਆਲਾਂ ਵਿਚ ਹੀ ਰਹਿਣ ਲਗਾ .
pa
indictts_pa_male
11.673
indictts_iitm
neutral
null
null
null
null
audio/pa/indictts_pa_male_train_punjabimale_06355.wav
ਮੈਂ ਬੜੀ ਹੀ ਕਾਹਲੀ ਨਾਲ ਪੁੱਛਿਆ ਕੀ ਹੁਣ ਉਸਦੇ ਰਾਜੀ ਹੋਣ ਦਾ ਕੋਈ ਉਪਾਵ ਵੀ ਹੈ ? .
pa
indictts_pa_male
6.067
indictts_iitm
neutral
null
null
null
null
audio/pa/indictts_pa_male_train_punjabimale_06356.wav
ਸੰਨਿਆਸੀ ਬਾਬਾ ਜੀ ਨੇ ਕਿਹਾ ਡਾਕਟਰੀ ਪੁਸਤਕਾਂ ਤਾਂ ਮੈਂ ਪੜ੍ਹਿਆ ਹੀ ਨਹੀਂ , ਤੇ ਨਾ ਹੀ ਅਜ ਤਕ ਵੇਖਿਆ ਹੈ ਕਿ ਉਹਨਾਂ ਕਿਸੇ ਅਜਿਹੇ ਰੋਗੀ ਨੂੰ ਰਾਜੀ ਕੀਤਾ ਹੋਵੇ .
pa
indictts_pa_male
10.641
indictts_iitm
neutral
null
null
null
null
audio/pa/indictts_pa_male_train_punjabimale_06357.wav
ਮੈਂਕਈ ਡਾਕਟਰ ਤਾਂ ਵੇਖ ਵੀ ਗਏ ਹਨ , ਪਰ ਅਜੇ ਤਕ ਕੋਈ ਲਾਭ ਨਹੀਂ ਹੋਇਆ .
pa
indictts_pa_male
6.194
indictts_iitm
neutral
null
null
null
null
audio/pa/indictts_pa_male_train_punjabimale_06358.wav
ਸੰਨਿਆਸੀਡਾਕਟਰੀ ਛੱਡ ਕੇ ਜੇ ਤੁਸੀਂ ਵੈਦਕ ਚਕਿਸਤਾ ਦਵਾਰਾ ਵੀ ਇਲਾਜ ਕਰੋ , ਤਾਂ ਵੀ ਆਰਾਮ ਨਹੀਂ ਆਵੇਗਾ .
pa
indictts_pa_male
8.244
indictts_iitm
neutral
null
null
null
null
audio/pa/indictts_pa_male_train_punjabimale_06359.wav
ਮੈਂਤਾਂ ਫੇਰ ਸੱਚ ਮੁਚ ਹੀ ਕੋਈ ਉਪਾਵ ਨਹੀਂ ਹੈ ? .
pa
indictts_pa_male
4.762
indictts_iitm
neutral
null
null
null
null
audio/pa/indictts_pa_male_train_punjabimale_06362.wav
ਸੰਨਿਆਸੀਪਰੰਤੂ ਸ਼ੁਕਲਾ ਦਾ ਆਉਣਾ ਚੰਗਾ ਹੋਵੇਗਾ ਅਥਵਾ ਬੁਰਾ ਇਹੋ ਸੋਚਣ ਦੀ ਗਲ ਹੈ .
pa
indictts_pa_male
6.895
indictts_iitm
neutral
null
null
null
null
audio/pa/indictts_pa_male_train_punjabimale_06363.wav
ਮੈਂਸ਼ੁਕਲਾ ਦੇ ਮਿਲਾਪ ਦਾ ਫਲ ਬੁਰਾ ਹੋਵੇਗਾ ਜਾ ਭਲਾ , ਇਹ ਸੋਚਣ ਦਾ ਸਮਾਂ ਹੁਣ ਨਹੀ ਰਿਹਾ , ਕਿਉਂਕਿ ਉਹ ਸਾਹਮਣੇ ਚਲੀ ਆ ਰਹੀ ਹੈ .
pa
indictts_pa_male
9.838
indictts_iitm
neutral
null
null
null
null
audio/pa/indictts_pa_male_train_punjabimale_06364.wav
ਕਿਸ਼ੋਰ ਦੀ ਅਰੋਗਤਾ ਦਾ ਹਾਲ ਸੁਣਕੇ ਬਲਬੀਰ ਬਾਬੂ ਵੀ ਖ਼ਬਰ ਲੈਣ ਆਏ ਸਨ ਅਰ ਨਾਲ ਸ਼ੁਕਲਾ ਨੂੰ ਵੀ ਲੈਂਦੇ ਆਏ , ਪਰ ਆਪ ਡਿਊਢੀ ਵਿਚ ਹੀ ਠਹਿਰ ਕੇ ਸ਼ੁਕਲਾ ਨੂੰ ਵਿਕ ਦਾਸੀ ਨਾਲ ਅੰਦਰ ਭੇਜ ਦਿਤਾ .
pa
indictts_pa_male
13.218
indictts_iitm
neutral
null
null
null
null
audio/pa/indictts_pa_male_train_punjabimale_06365.wav
ਪ੍ਰਮਾਤਮਾਂ ! ਤੇਰੀ ਮਾਇਆ ਬੜੀ ਹੀ ਪ੍ਰਬਲ ਹੈ .
pa
indictts_pa_male
3.437
indictts_iitm
neutral
null
null
null
null
audio/pa/indictts_pa_male_train_punjabimale_06366.wav
ਇਕ ਖਿਨ ਵਿਚ ਕੁਝ ਦਾ ਕੁਝ ਹੋ ਜਾਂਦਾ ਹੈ .
pa
indictts_pa_male
3.349
indictts_iitm
neutral
null
null
null
null
audio/pa/indictts_pa_male_train_punjabimale_06367.wav
ਮੈਂ ਸਮਝਿਆ ਸੀ ਕਿ ਇਕ ਕੁਸਮਲਤਾ ਦੇ ਪਿਆਰ ਦਾ ਫਲ ਪਾਕੇ ਫੇਰ ਹੋਰ ਕਿਸੇ ਨੂੰ ਪਿਆਰ ਨਹੀਂ ਕਰਾਂਗਾ , ਪਰ ਹੁਣ ਹੋਰ ਤਾਂ ਕਿਤੇ ਰਹੀ , ਮੈਂ ਮਾਲਣ ਦੀ ਲੜਕੀ ਉਤੇ ਹੀ ਮੋਹਿਤ ਹੋ ਗਿਆ ਹਾਂ .
pa
indictts_pa_male
13.416
indictts_iitm
neutral
null
null
null
null
audio/pa/indictts_pa_male_train_punjabimale_06368.wav
ਕੌਣ ਕਹਿ ਸਕਦਾ ਹੈ ਕਿ ਸੰਸਾਰ ਵਲੋਂ ਉਪ੍ਰਾਮ ਚਿਤ ਸੰਨਆਸੀ ਦਾ ਮਨ ਫੇਰ ਗ੍ਰਹਿਸਤ ਆਸ਼ਰਮ ਦੇ ਜੰਜਾਲਾਂ ਵਿਚ ਫਸ ਜਾਵੇਗਾ , ਪਰ ਹੁਣ ਮੈਨੂੰ ਗ੍ਰਹਿਸਤ ਜੰਜਾਲ ਨਹੀਂ ਭਾਸ ਰਿਹਾ .
pa
indictts_pa_male
13.686
indictts_iitm
neutral
null
null
null
null
audio/pa/indictts_pa_male_train_punjabimale_06369.wav
ਮੈਂ ਸੋਚਦਾ ਸਾਂ ਕਿ ਮੇਰਾ ਜੀਵਨ ਮਸਿਆ ਦੀ ਰਾਤ ਵਾਂਗੂ ਹਨੇਰੇ ਵਿਚ ਹੀ ਬਤੀਤ ਹੋਵੇਗਾ , ਪਰ ਰਬੋਂ ਹੀ ਸ਼ੁਕਲ ਪੱਖ ਦਾ ਚੰਦ੍ਰਮਾ ਸ਼ੁਕਲਾ ਮੇਰੇ ਹਿਰਦੇ ਰੂਪੀ ਅਕਾਸ਼ ਤੇ ਜਗਮਗ ਕਰ ਰਹੀ ਹੈ .
pa
indictts_pa_male
13.622
indictts_iitm
neutral
null
null
null
null
audio/pa/indictts_pa_male_train_punjabimale_06370.wav
ਮੈਂ ਸੋਚਿਆ ਸੀ ਕਿ ਇਹ ਮਰਨ ਭੂਮੀ ਹੋਰ ਲੋਕਾਂ ਵਾਂਗ ਮੈਨੂੰ ਵੀ ਦਗਧ ਹੀ ਕਰ ਸੁਟੇਗੀ , ਪਰ ਹੁਣ ਸ਼ੁਕਲਾ ਨੇ ਆਪਣੇ ਬੰਦ ਨੇਤਰਾਂ ਵਿਚੋਂ ਚੰਦਨਕਟਾਖਸ਼ ਮਾਰਕੇ ਮੈਨੂੰ ਸੀਤਲ ਕਰ ਛੱਡਿਆ ਹੈ .
pa
indictts_pa_male
13.129
indictts_iitm
neutral
null
null
null
null
audio/pa/indictts_pa_male_train_punjabimale_06371.wav
ਮੈਂ ਜਿਸ ਵੇਲੇ ਸ਼ੁਕਲਾ ਵਲਵੇਖਦਾ ਹਾਂ ਤਾਂ ਮੈਨੂੰ ਪਰਮ ਆਨੰਦ ਹੁੰਦਾ ਹੈ .
pa
indictts_pa_male
5.767
indictts_iitm
neutral
null
null
null
null
audio/pa/indictts_pa_male_train_punjabimale_06372.wav
ਹਾਂ ! ਪਰ ਇਸ ਆਨੰਦ ਦਾ ਅੰਤ ਕੀ ਹੋਵੇਗਾ ? ਮੈਂ ਤਾਂ ਚੋਰ ਹਾਂ .
pa
indictts_pa_male
5.392
indictts_iitm
neutral
null
null
null
null
audio/pa/indictts_pa_male_train_punjabimale_06373.wav
ਮੇਰੀ ਪਿੱਠ ਉਤੇ ਮੋਟੇ ਅੱਖਰਾਂ ਵਿਚ ਲਿਖਿਆ ਹੈ ਕਿ ਮੈਂ ਚੋਰ ਹਾਂ .
pa
indictts_pa_male
4.863
indictts_iitm
neutral
null
null
null
null
audio/pa/indictts_pa_male_train_punjabimale_06374.wav
ਜਦ ਸ਼ੁਕਲਾ ਆਪਣਾ ਪਿਆਰ ਭਰਿਆ ਕਮਲ ਸਮਾਨ ਹਥ ਮੇਰੀ ਪਿੱਠ ਦੇ ਅੱਖਰਾਂ ਉਤੇ ਫੇਰ ਕੇ ਪੁਛੇਗੀ ਕਿ ਇਹ ਕੀ ਹੈ ? ਤਾਂ ਕੀ ਮੈਂ ਉਸ ਨੂੰ ਕਹਾਂਗਾਕੁਝ ਨਹੀਂ .
pa
indictts_pa_male
10.312
indictts_iitm
neutral
null
null
null
null
audio/pa/indictts_pa_male_train_punjabimale_06375.wav
ਉਹ ਤਾਂ ਅੰਨ੍ਹੀ ਹੈ , ਇਹ ਸੁਣਕੇ ਚੁਪ ਕਰ ਰਹੇਗੀ , ਪਰ ਕੀ ਮੈਂ ਆਪਣੀ ਅਰਧੰਗੀ ਨੂੰ ਧੋਖਾ ਦੇਵਾਂਗਾ ? ਖੈਰ , ਜੋ ਕੁਝ ਵੀ ਹੋਵੇ , ਮੈਂ ਸ਼ੁਕਲਾ ਨੂੰ ਜ਼ਰੂਰ ਹੀ ਦਸ ਦੇਵਾਂਗਾ .
pa
indictts_pa_male
12.395
indictts_iitm
neutral
null
null
null
null
audio/pa/indictts_pa_male_train_punjabimale_06376.wav
ਉਸ ਦਿਨ ਵੀ ਮੈਂ ਕੁਸਮਲਤਾ ਨੂੰ ਕਿਹਾ ਤਾਂ ਸੀ ਕਿ ਮੈਂ ਸ਼ੁਕਲਾ ਨੂੰ ਸਭ ਕੁਝ ਦੱਸ ਦੇਵਾਂਗਾ , ਪਰ ਪਤਾ ਨਹੀਂ ਅੱਜ ਤਕ ਉਸਨੂੰ ਦੱਸਣ ਦਾ ਹੌਸਲਾ ਕਿਉਂ ਨਹੀਂ ਪਿਆ ? ਹੁਣ ਜ਼ੁਰੂਰ ਦਸ ਦੇਵਾਂਗਾ .
pa
indictts_pa_male
11.811
indictts_iitm
neutral
null
null
null
null
audio/pa/indictts_pa_male_train_punjabimale_06377.wav
ਜਿਸ ਦਿਨ ਸ਼ੁਕਲਾ ਕਿਸ਼ੋਰ ਨੂੰ ਵੇਖ ਕੇ ਆਈ ਸੀ , ਉਸੇ ਦਿਨ ਤੀਸਰੇ ਪਹਿਰ ਮੈਂ ਉਹਨੂੰ ਇਹ ਗਲ ਦਸਣ ਗਿਆ .
pa
indictts_pa_male
7.228
indictts_iitm
neutral
null
null
null
null
audio/pa/indictts_pa_male_train_punjabimale_06378.wav
ਮੈਂ ਪੁਛਿਆਸ਼ੁਕਲਾ ! ਕਿਉਂ ਰੋਂਦੀ ਹੈਂ ? ਉਸ ਨੇ ਅਗੋਂ ਕੁਝ ਉੱਤਰ ਨਾ ਦਿਤਾ ਤੇ ਅੱਖਾਂ ਦੇ ਅੱਥਰੂ ਪੂੰਝ ਕੇ ਚੁਪ ਹੋ ਗਈ .
pa
indictts_pa_male
8.91
indictts_iitm
neutral
null
null
null
null
audio/pa/indictts_pa_male_train_punjabimale_06379.wav
ਮੈਂ ਉਹਨੂੰ ਤਾਂ ਕੁਝ ਨਾ ਕਿਹਾ , ਪਰ ਉਸਦੀ ਮਾਸੀ ਨੂੰ ਪੁਛਣ ਤੇ ਪਤਾ ਲਗਾ ਕਿ ਜਿਸ ਵੇਲੇ ਦੀ ਛੋਟੇ ਬਾਬੂ ਦੀ ਖਬਰ ਲੈ ਕੇ ਆਈ ਹੈ ਉਸੇ ਦਿਨ ਤੋਂ ਇਹਦੀ ਇਹੋ ਹਾਲਤ ਹੈ .
pa
indictts_pa_male
11.471
indictts_iitm
neutral
null
null
null
null
audio/pa/indictts_pa_male_train_punjabimale_06380.wav
ਮੈਂ ਕਿਹਾ , ਵੇਖ ਸ਼ੁਕਲਾ ! ਤੈਨੂੰ ਜੋ ਦੁਖ ਹੋਵੇ , ਮੈਨੂੰ ਦਸ ਦਿਆ ਕਰ , ਮੈਂ ਆਪਣੀ ਜਾਨ ਨੂੰ ਵੀ ਖਤਰੇ ਵਿਚ ਪਾ ਕੇ ਤੈਨੂੰ ਸੁਖ ਪਚਾਉਣ ਦਾ ਯਤਨ ਕਰਾਂਗਾ .
pa
indictts_pa_male
11.091
indictts_iitm
neutral
null
null
null
null
audio/pa/indictts_pa_male_train_punjabimale_06381.wav
ਸ਼ੁਕਲਾ ਫੇਰ ਰੋਣ ਲਗ ਪਈ ਤੇ ਮੇਰੇ ਫੇਰ ਚੁਪ ਕਰੌਣ ਉਤੇ ਬੋਲੀਤੁਸੀਂ ਤਾਂ ਮੇਰੇ ਉਤੇ ਅਪਾਰ ਕ੍ਰਿਪਾ ਕਰਦੇ ਹੋ , ਤੇ ਮੈਂ ਤੁਹਾਡੇ ਲਾਇਕ ਨਹੀਂ ਹਾਂ .
pa
indictts_pa_male
10.251
indictts_iitm
neutral
null
null
null
null
audio/pa/indictts_pa_male_train_punjabimale_06382.wav
ਉਹ ਕਿਉਂ ਸ਼ੁਕਲਾ ? ਮੈਂ ਤਾਂ ਅਗੇ ਹੀ ਜਾਣਦਾ ਹਾਂ ਕਿ ਮੈਂ ਤੇਰੇ ਵਰਗੀ ਗੁਣਵੰਤੀ ਦੇ ਯੋਗ ਨਹੀਂ ਹਾਂ .
pa
indictts_pa_male
7.64
indictts_iitm
neutral
null
null
null
null
audio/pa/indictts_pa_male_train_punjabimale_06383.wav
ਮੈਂ ਤਾਂ ਤੁਹਾਡੀ ਬੇਖਰੀਦ ਦਾਸੀ ਹਾਂ , ਤੁਸੀਂ ਮੈਨੂੰ ਕਿਉਂ ਸ਼ਰਮਿੰਦਿਆਂ ਕਰਦੇ ਹੋ .
pa
indictts_pa_male
6.384
indictts_iitm
neutral
null
null
null
null
audio/pa/indictts_pa_male_train_punjabimale_06384.wav
ਮੈਂਮੇਰੀ ਇਹ ਤੀਬਰ ਆਸ਼ਾ ਹੈ ਕਿ ਤੇਰੇ ਨਾਲ ਵਿਆਹ ਕਰ ਕੇ ਆਪਣੇ ਬਾਕੀ ਦੇ ਦਿਨ ਸੁਖ ਨਾਲ ਬਤੀਤ ਕਰਾਂ , ਪਰ ਪਹਿਲਾਂ ਮੇਰੀ ਗੱਲ ਸੁਣ ਲੈ , ਫੇਰ ਉਤ੍ਰ ਦੇਵੀਂ .
pa
indictts_pa_male
11.117
indictts_iitm
neutral
null
null
null
null
audio/pa/indictts_pa_male_train_punjabimale_06385.wav
ਆਪਣੀ ਯੁਵਾ ਅਵਸਥਾ ਵਿਚ ਮੈਂ ਕਿਸੇ ਦੇ ਰੂਪ ਪਿਛੇ ਅੰਨ੍ਹਾ ਹੋ ਗਿਆ ਸਾਂ , ਅਰ ਉਸੇ ਹਾਲਤ ਵਿਚ ਹੀ ਮੈਂ ਚੋਰੀ ਦਾ ਕੰਮ ਕੀਤਾ ਸੀ .
pa
indictts_pa_male
9.511
indictts_iitm
neutral
null
null
null
null
audio/pa/indictts_pa_male_train_punjabimale_06386.wav
ਚੋਰੀ ਵੀ ਅਜੇਹੀ ਕੀਤੀ ਸੀ , ਜਿਸਦਾ ਨਿਸ਼ਾਨ ਅਜ ਤਕ ਮੇਰੇ ਸਰੀਰ ਉੱਤੇ ਹੈ .
pa
indictts_pa_male
5.868
indictts_iitm
neutral
null
null
null
null
audio/pa/indictts_pa_male_train_punjabimale_06387.wav
ਇਸ ਗੱਲ ਦੇ ਹੁੰਦਿਆਂ ਵੀ ਕੀ ਤੂੰ ਮੈਨੂੰ ਅੰਗੀਕਾਰ ਕਰੇਂਗੀ ? .
pa
indictts_pa_male
4.724
indictts_iitm
neutral
null
null
null
null
audio/pa/indictts_pa_male_train_punjabimale_06388.wav
ਮੈਂ ਪੁਛਿਆ , ਉਹ ਕਿਸ ਤਰਾਂ ਸ਼ੁਕਲਾ ! ਉਹ ਬੋਲੀ , ਮੇਰਾ ਇਹ ਪਾਪੀ ਮਨ ਦੂਸਰੇ ਦੇ ਹਥ ਵਿਕ ਚੁਕਾ ਹੋਇਆ ਹੈ .
pa
indictts_pa_male
8.697
indictts_iitm
neutral
null
null
null
null
audio/pa/indictts_pa_male_train_punjabimale_06389.wav
ਇਹ ਗੱਲ ਸੁਣਦੇ ਸਾਰ ਹੀ ਮੇਰੇ ਤੌਰ ਭੌਂ ਗਏ , ਪਰ ਸੰਭਲਕੇ ਮੈਂ ਫੇਰ ਉਸ ਪਾਸੋਂ ਕਾਰਨ ਪੁਛਿਆ .
pa
indictts_pa_male
7.459
indictts_iitm
neutral
null
null
null
null
audio/pa/indictts_pa_male_train_punjabimale_06390.wav
ਸ਼ੁਕਲਾਮੈਂ ਇਸਤ੍ਰੀ ਜਾਤੀ ਹਾਂ ਅਰ , ਅਜੇਹੀਆਂ ਗਲਾਂ ਤੁਹਾਨੂੰ ਕੀ ਦਸਾਂ ? ਜੇ ਤੁਸੀਂ ਜ਼ਰੂਰ ਹੀ ਪੁਛਣਾ ਚਾਹੁੰਦੇ ਹੋ ਤਾਂ ਕੁਸਮਲਤਾ ਪਾਸੋਂ ਪੁਛ ਲਵੋ , ਮੈਂ ਉਸ ਨੂੰ ਸਭ ਕੁਝ ਦਸ ਚੁੱਕੀ ਹਾਂ .
pa
indictts_pa_male
13.981
indictts_iitm
neutral
null
null
null
null
audio/pa/indictts_pa_male_train_punjabimale_06391.wav
ਇਹ ਗਲ ਸੁਣਕੇ ਮੈਂ ਕਸੁਮਲਤਾ ਹੁਰਾਂ ਦੇ ਘਰ ਵਲ ਗਿਆ .
pa
indictts_pa_male
4.619
indictts_iitm
neutral
null
null
null
null
audio/pa/indictts_pa_male_train_punjabimale_06392.wav
ਅਗੇ ਵਿਚਾਰੀ ਕੁਸਮਲਤਾ ਕਿਸ਼ੋਰ ਦੀ ਬੀਮਾਰੀ ਦੇ ਦੁਖ ਤੋਂ ਬੇਹਾਲ ਹੋ ਰਹੀ ਸੀ .
pa
indictts_pa_male
5.783
indictts_iitm
neutral
null
null
null
null
audio/pa/indictts_pa_male_train_punjabimale_06393.wav
ਜਾਂਦਿਆਂ ਹੀ ਉਸਨੇ ਮੇਰੇ ਪੈਰ ਫੜ ਲਏ ਅਰ ਬੋਲੀ , ਮਹਾਰਾਜ , ਖਿਮਾਂ ਕਰੋ ! ਮੈਂ ਤੁਹਾਡੇ ਉਤੇ ਇੰਨਾ ਅਤਿਆਚਾਰ ਕੀਤਾ ਸੀ , ਤਾਹੀਓਂ ਹੀ ਮੈਂ ਉਸਦਾ ਫਲ ਭੋਗ .
pa
indictts_pa_male
12.419
indictts_iitm
neutral
null
null
null
null
audio/pa/indictts_pa_male_train_punjabimale_06394.wav
ਰਹੀ ਹਾਂ ! ਸੱਚ ਪੁਛੋ ਤਾਂ ਕਿਸ਼ੋਰ ਦੀ ਬੀਮਾਰੀ ਦਾ ਮੈਨੂੰ ਇੰਨਾ ਫਿਕਰ ਹੈ ਜਿੰਨਾ ਕਿ ਮੈਂ ਆਪਣੀ ਕੁਖ ਦੇ ਬਾਲਕ ਦਾ ਵੀ ਨਾਂ ਕਰਦੀ .
pa
indictts_pa_male
8.385
indictts_iitm
neutral
null
null
null
null
audio/pa/indictts_pa_male_train_punjabimale_06395.wav
ਵਿਚਾਰਾ ਮੇਰੀ ਹੀ ਖਾਤਰ ਦੁਖ ਭੋਗ ਰਿਹਾ ਹੈ , ਜੀ ਕਰਦਾ ਹੈ , ਮਹੁਰਾ ਖਾ ਕੇ ਮਰ ਜਾਵਾਂ ! ਹਾਇ ! ਮੈਂ ਹੁਣੇ ਹੀ ਕਿਉਂ ਨਾ ਮਰ ਜਾਵਾਂ ! ! .
pa
indictts_pa_male
9.058
indictts_iitm
neutral
null
null
null
null
audio/pa/indictts_pa_male_train_punjabimale_06396.wav
ਉਸ ਦੇ ਤਰਲੇ ਤੇ ਹਾੜੇ ਸੁਣ ਕੇ ਮੇਰਾ ਕਲੇਜਾ ਫਟ ਗਿਆ .
pa
indictts_pa_male
4.356
indictts_iitm
neutral
null
null
null
null
audio/pa/indictts_pa_male_train_punjabimale_06397.wav
ਆਪਣੇ ਦੁਖ ਨੂੰ ਇਕ ਪਾਸੇ ਰੱਖ ਕੇ ਮੈਂ ਕੁਸਮਲਤਾ ਦੇ ਰੋਣ ਦਾ ਕਾਰਨ ਪੁਛਿਆ .
pa
indictts_pa_male
5.807
indictts_iitm
neutral
null
null
null
null
audio/pa/indictts_pa_male_train_punjabimale_06398.wav
ਉਸ ਵਿਚਾਰੀ ਨੇ ਕਿਸ਼ੋਰ ਦੀ ਪੀੜਾ ਦਾ ਸਾਰਾ ਹਾਲ ਵਿਸਥਾਰ ਨਾਲ ਸੁਣਾਇਆ .
pa
indictts_pa_male
5.739
indictts_iitm
neutral
null
null
null
null
audio/pa/indictts_pa_male_train_punjabimale_06399.wav
ਫੇਰ ਮੈਂ ਸ਼ੁਕਲਾ ਵਾਲੀ ਗੱਲ ਪੁਛੀ , ਉਸ ਨੇ ਜੋ ਮੈਨੂੰ ਕੁਸਮ ਵਲ ਤੋਰਿਆ ਸੀ ਕੁਸਮਲਤਾ ਨੇ ਸ਼ੁਕਲਾ ਪਾਸੋਂ ਸੁਣੀਆਂ ਹੋਈਆਂ ਸਾਰੀਆਂ ਗੱਲਾਂ ਕਹਿ ਸੁਣਾਈਆਂ ਅਰ ਮੈਂ ਠੰਢੇ ਜਿਗਰੇ ਨਾਲ ਸੁਣੀਆਂ .
pa
indictts_pa_male
12.886
indictts_iitm
neutral
null
null
null
null
audio/pa/indictts_pa_male_train_punjabimale_06400.wav
ਸ਼ੁਕਲਾ ਕਿਸ਼ੋਰ ਦੀ ਅਰ ਕਿਸ਼ੋਰ ਸ਼ੁਕਲਾ ਦਾ , ਫੇਰ ਮੈਂ ਤੀਸਰਾ ਵਿਚ ਕੌਣ ? .
pa
indictts_pa_male
5.353
indictts_iitm
neutral
null
null
null
null
audio/pa/indictts_pa_male_train_punjabimale_06401.wav
ਰੁਮਾਲ ਨਾਲ ਆਪਣੇ ਅੱਥਰੂ ਪੂੰਝਦਾ ਹੋਇਆ , ਮੈਂ ਗਿੱਲੀਆਂ ਅੱਖਾਂ ਨਾਲ ਹੀ ਆਪਣੇ ਘਰ ਵਲ ਤੁਰ ਪਿਆ .
pa
indictts_pa_male
6.849
indictts_iitm
neutral
null
null
null
null
audio/pa/indictts_pa_male_train_punjabimale_06402.wav
ਜੇਹੜੇ ਪੁਰਖ ਹਰਖ ਸੋਗ ਤੋਂ ਅਤੀਤ ਹਨ , ਹੁਣ ਮੈਂ ਉਹਨਾਂ ਦੇ ਚਰਨਾਂ ਵਿਚ ਜਾ ਕੇ ਹੀ ਆਪਣੇ ਜਨਮ ਦੇ ਅਖੀਰੀ ਦਿਨ ਸਵਾਰਾਂਗਾ .
pa
indictts_pa_male
9.184
indictts_iitm
neutral
null
null
null
null
audio/pa/indictts_pa_male_train_punjabimale_06403.wav
ਜੇ ਤੂੰ ਹੈਂ ਤਾਂ ਮੇਰੀ ਗਲ ਧਿਆਨ ਨਾਲ ਸੁਣ ਲੈ ! ਪਰ ਜੇ ਤੂੰ ਉੱਕਾ ਹੀ ਨਹੀਂ ਹੈਂ , ਤਾਂ ਵੀ ਮੈਂ ਤੇਰੇ ਨਾਮ ਉਤੇ ਹੀ ਸਭ ਕੁਝ ਤਿਆਗਦਾ ਹਾਂ .
pa
indictts_pa_male
9.879
indictts_iitm
neutral
null
null
null
null
audio/pa/indictts_pa_male_train_punjabimale_06404.wav
ਹੋ ਸਕਦਾ ਹੈ ਕਿ ਅਜੇਹਾ ਕਰਨ ਨਾਲ ਮੇਰੀ ਕਲੰਕਤ ਦੇਹ ਨਿਹਕਲੰਕ ਹੋ ਜਾਵੇ .
pa
indictts_pa_male
6.064
indictts_iitm
neutral
null
null
null
null
audio/pa/indictts_pa_male_train_punjabimale_06405.wav
ਹੇ ਸੁਖ ! ਤੈਨੂੰ ਵੀ ਸਾਰੇ ਲਭਿਆ ਹੈ , ਪਰ ਪਾਇਆ ਨਹੀਂ .
pa
indictts_pa_male
4.734
indictts_iitm
neutral
null
null
null
null
audio/pa/indictts_pa_male_train_punjabimale_06406.wav
ਸੁਖ ਨਹੀਂ ਹੈ ਤਾਂ ਆਸਾਂ ਦਾ ਕੀ ਕੰਮ ? ਜਿਸ ਪਾਸ ਅਗਨੀ ਹੀ ਨਹੀਂ ਹੈ , ਉਥੇ ਬਾਲਣ ਇਕੱਠਾ ਕੀਤਿਆਂ ਕੀ ਬਣੇਗਾ ? .
pa
indictts_pa_male
8.398
indictts_iitm
neutral
null
null
null
null
audio/pa/indictts_pa_male_train_punjabimale_06407.wav
ਪ੍ਰਤਗ੍ਯਾ ਤਾਂ ਕਰ ਹੀ ਲਈ ਹੈ , ਹੁਣ ਉਸਦੀ ਪਾਲਣਾ ਕਰਾਂਗਾ ! .
pa
indictts_pa_male
4.447
indictts_iitm
neutral
null
null
null
null
audio/pa/indictts_pa_male_train_punjabimale_06408.wav
ਅਗਲੇ ਦਿਨ ਮੈਂ ਫੇਰ ਉਸਨੂੰ ਵੇਖਣ ਗਿਆ .
pa
indictts_pa_male
3.306
indictts_iitm
neutral
null
null
null
null
audio/pa/indictts_pa_male_train_punjabimale_06409.wav
ਹੁਣ ਅਰਾਮ ਵਧੇਰਾ ਆ ਗਿਆ ਸੀ , ਭਾਵੇਂ ਕਮਜ਼ੋਰੀ ਅਜੇ ਬਹੁਤ ਸੀ , ਪਰ ਤਾਂ ਵੀ ਉਸਦਾ ਸਰੀਰ ਸੰਭਲਿਆ ਹੋਇਆ ਸੀ , ਅਰ ਉਸ ਦਾ ਵਿਰਲਾਪ ਕਰਨਾ ਤਾਂ ਉੱਕਾ ਹੀ ਬੰਦ ਹੋ ਚੁੱਕਾ ਸੀ .
pa
indictts_pa_male
11.92
indictts_iitm
neutral
null
null
null
null
audio/pa/indictts_pa_male_train_punjabimale_06410.wav
ਇਕ ਦਿਨ ਜਦੋਂ ਅਸੀਂ ਦੋਵੇਂ ਇਕੱਲੇ ਹੀ ਸਾਂ .
pa
indictts_pa_male
3.326
indictts_iitm
neutral
null
null
null
null
audio/pa/indictts_pa_male_train_punjabimale_06411.wav
ਮੈਂ ਸ਼ੁਕਲਾ ਦੀ ਗਲ ਚਲਾਈ ਉਸਦੇ ਅੰਧੇਪਨ ਦੀ ਵਾਰਤਾ ਆਰੰਭ ਕੀਤੀ , ਅੰਨ੍ਹੇ ਪ੍ਰਾਣੀ ਦੀਆਂ ਤਕਲੀਫਾਂ ਦਾ ਵਰਨਣ ਕੀਤਾ ਅਰ ਸੰਸਾਰ ਦੇ ਸੋਹਣੇ ਪਦਾਰਥਾਂ ਦੇ ਵੇਖਣ ਵਲੋਂ ਵਾਂਜਿਆਂ ਹੋਣ ਦੀ ਗਲ ਸੁਣਾਈ .
pa
indictts_pa_male
13.369
indictts_iitm
neutral
null
null
null
null
audio/pa/indictts_pa_male_train_punjabimale_06412.wav
ਮੇਰੀ ਇਸ ਗਲ ਨੂੰ ਸੁਣ ਕੇ ਕਿਸ਼ੋਰ ਦੇ ਨੇਤ੍ਰਾਂ ਵਿਚੋਂ ਅਥਰੂ ਵਗ ਤੁਰੇ ਅਰ ਉਸ ਨੇ ਮੂੰਹ ਫੇਰ ਲਿਆ .
pa
indictts_pa_male
6.285
indictts_iitm
neutral
null
null
null
null
audio/pa/indictts_pa_male_train_punjabimale_06413.wav
ਮੈਂ ਫੇਰ ਗੱਲ ਤੋਰੀਇਕ ਤਾਂ ਵਿਚਾਰੀ ਸ਼ੁਕਲਾ ਨੂੰ ਵਿਧਾਤਾ ਨੇ ਹੀ ਦੁਖਤ ਕੀਤਾ ਹੋਇਆ ਹੈ , ਪਰ ਉਸ ਤੋਂ ਵਧੇਰਾ ਦੁਖ ਉਸ ਨੂੰ ਮੇਰੇ ਵਲੋਂ ਹੀ ਹੋ ਰਿਹਾ ਹੈ .
pa
indictts_pa_male
10.521
indictts_iitm
neutral
null
null
null
null
audio/pa/indictts_pa_male_train_punjabimale_06414.wav
ਕਿਸ਼ੋਰਪਰ ਆਪ ਇਹ ਸਾਰੀਆਂ ਗੱਲਾਂ ਮੈਨੂੰ ਕਿਉਂ ਕਹਿ ਰਹੇ ਹੋ ? .
pa
indictts_pa_male
4.665
indictts_iitm
neutral
null
null
null
null
audio/pa/indictts_pa_male_train_punjabimale_06415.wav
ਮੈਂ ਕਿਹਾਮੈਂ ਬੜਾ ਹੀ ਲੋਭੀ ਹਾਂ , ਇਸੇ ਲਈ ਸ਼ੁਕਲਾ ਦੇ ਧਨ ਮਾਲ ਦੇ ਲਾਲਚ ਵਿਚ ਆ ਕੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸਾਂ ਪਰ ਹੁਣ ਮੈਂ ਸੋਚਿਆ ਹੈ ਕਿ ਉਹ ਵਿਚਾਰੀ ਅੰਨ੍ਹੀ ਹੈ .
pa
indictts_pa_male
11.163
indictts_iitm
neutral
null
null
null
null
audio/pa/indictts_pa_male_train_punjabimale_06416.wav
ਅਰ ਮੈਂ ਦੇਸ਼ ਭ੍ਰਮਣ ਕਰਨ ਵਾਲਾ ਸੰਨਿਆਸੀ ਹਾਂ .
pa
indictts_pa_male
4.246
indictts_iitm
neutral
null
null
null
null
audio/pa/indictts_pa_male_train_punjabimale_06417.wav
ਅਜੇਹੀ ਹਾਲਤ ਵਿਚ ਉਹ ਮੇਰੇ ਨਾਲ ਕਿਸ ਤਰਾਂ ਫਿਰ ਸਕੇਗੀ ? ਹੁਣ ਮੈਂ ਇਹ ਸੋਚਦਾ ਹਾਂ ਕਿ ਜੇ ਕੋਈ ਹੋਰ ਯੋਗ ਵਰ ਮਿਲ ਜਾਵੇ ਤਾਂ ਸ਼ੁਕਲਾ ਦਾ ਵਿਆਹ ਉਸ ਨਾਲ ਕਰ ਦਿਤਾ ਜਾਵੇ .
pa
indictts_pa_male
10.838
indictts_iitm
neutral
null
null
null
null
audio/pa/indictts_pa_male_train_punjabimale_06418.wav
ਕੀ ਤੁਸੀਂ ਕਿਸੇ ਅਜਿਹੇ ਵਰ ਦੀ ਦਸ ਪਾ ਸਕਦੇ ਹੋ ? ਇਸੇ ਵਾਸਤੇ ਹੀ ਮੈਂ ਏਨੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਹਨ .
pa
indictts_pa_male
7.21
indictts_iitm
neutral
null
null
null
null
audio/pa/indictts_pa_male_train_punjabimale_06419.wav
ਜੋਸ਼ ਵਿਚ ਆ ਕੇ ਕਿਸ਼ੋਰ ਨੇ ਕਿਹਾਸ਼ੁਕਲਾ ਨੂੰ ਵਰ ਦਾ ਘਾਟਾ ਨਹੀਂ ਹੈ .
pa
indictts_pa_male
5.078
indictts_iitm
neutral
null
null
null
null
audio/pa/indictts_pa_male_train_punjabimale_06420.wav
ਮੈਂ ਸਮਝ ਗਿਆ ਕਿ ਵਰ ਕੌਣ ਹੈ ? .
pa
indictts_pa_male
2.665
indictts_iitm
neutral
null
null
null
null
audio/pa/indictts_pa_male_train_punjabimale_06421.wav
ਦੂਜੇ ਦਿਨ ਮੈਂ ਫੇਰ ਉਹਨਾਂ ਦੇ ਘਰ ਗਿਆ ਅਤੇ ਕੁਸਮਲਤਾ ਨੂੰ ਬੁਲਾ ਭੇਜਿਆ .
pa
indictts_pa_male
5.166
indictts_iitm
neutral
null
null
null
null
audio/pa/indictts_pa_male_train_punjabimale_06422.wav
ਉਸ ਦੇ ਆਉਣ ਉੱਤੇ ਮੈਂ ਉਸ ਨੂੰ ਆਪਣਾ ਮਨੋਰਥ ਸ਼ਹਿਰ ਤਿਆਗ ਕਰਨ ਦਾ ਦਸਿਆ ਅਤੇ ਕਿਹਾ ਕਿ ਮੈਂ ਮੁੜ ਇਥੇ ਨਹੀਂ ਆਵਾਂਗਾ .
pa
indictts_pa_male
8.069
indictts_iitm
neutral
null
null
null
null
audio/pa/indictts_pa_male_train_punjabimale_06423.wav
ਮੈਂ ਇਹ ਵੀ ਕਿਹਾ ਕਿ ਕੀ ਉਸਨੂੰ ਮੇਰੀਆਂ ਤੇ ਕਿਸ਼ੋਰ ਦੀਆਂ ਪਹਿਲੇ ਦਿਨ ਦੀਆਂ ਗੱਲਾਂ ਦਾ ਪਤਾ ਲਗਾ ਹੈ ? .
pa
indictts_pa_male
6.676
indictts_iitm
neutral
null
null
null
null
audio/pa/indictts_pa_male_train_punjabimale_06424.wav
ਉਹ ਬੋਲੀਆਪ ਧੰਨ ਹੋ ! ਮੈਂ ਸਾਰੀਆਂ ਗੱਲਾਂ ਸੁਣ ਲਈਆਂ ਸਨ , ਮੈਂ ਤੁਹਾਡੇ ਸ਼ੁਭ ਗੁਣਾਂ ਤੋਂ ਅਗਿਆਤ ਸਾਂ .
pa
indictts_pa_male
7.811
indictts_iitm
neutral
null
null
null
null
audio/pa/indictts_pa_male_train_punjabimale_06425.wav
ਕੁਝ ਚਿਰ ਚੁਪ ਰਹਿਣ ਦੇ ਪਿਛੋਂ ਕੁਸਮਲਤਾ ਬੋਲੀ , ਕੀ ਤੁਸੀਂ ਹੁਣ ਇਹ ਥਾਂ ਛੱਡ ਰਹੇ ਹੋ ? .
pa
indictts_pa_male
6.18
indictts_iitm
neutral
null
null
null
null
audio/pa/indictts_pa_male_train_punjabimale_06426.wav
ਮੈਂਕਿਉਂ ਜਾਵਾਂ ਨਾ ? ਮੈਨੂੰ ਰੋਕਣ ਵਾਲਾ ਕੋਈ ਵੀ ਨਹੀਂ .
pa
indictts_pa_male
4.731
indictts_iitm
neutral
null
null
null
null
audio/pa/indictts_pa_male_train_punjabimale_06427.wav
ਮੈਂਮੈਂ ਤੁਹਾਡਾ ਕੀ ਲਗਦਾ ਹਾਂ , ਜੋ ਰੋਕੋਗੇ ? .
pa
indictts_pa_male
4.553
indictts_iitm
neutral
null
null
null
null
audio/pa/indictts_pa_male_train_punjabimale_06428.wav
ਕੁਸਮਲਤਾਕੀ ਲਗਦੇ ਹੋ ? ਇਹ ਤਾਂ ਨਹੀਂ ਜਾਣਦੀ , ਤੁਸੀਂ ਮੇਰੇ ਕੁਝ ਵੀ ਨਹੀਂ ਲਗਦੇ , ਕੇਵਲ ਸਹਿਜ ਸਭਾਵ ਹੀ ਕਿਹਾ ਹੈ .
pa
indictts_pa_male
8.883
indictts_iitm
neutral
null
null
null
null
audio/pa/indictts_pa_male_train_punjabimale_06429.wav
ਮੈਂਹੁਣ ਤਾਂ ਤੂੰ ਮੈਨੂੰ ਰੋਕਣ ਲਈ ਅਗੇ ਹੁੰਦੀ ਹੈਂ , ਪਰ ਪਿਛਲੀ ਗਲ ਵੀ ਕੁਝ ਯਾਦ ਹੈ ਕਿ ਨਹੀਂ ? ਜੇ ਯਾਦ ਨਾ ਆਉਂਦਾ ਹੋਵੇ ਤਾਂ ਮੇਰੀ ਪਿੱਠ ਉਤੇ ਲਿਖੇ ਅੱਖਰਾਂ ਵੱਲ ਹੀ ਧਿਆਨ ਮਾਰ ਲੈ .
pa
indictts_pa_male
13.16
indictts_iitm
neutral
null
null
null
null
audio/pa/indictts_pa_male_train_punjabimale_06430.wav
ਇਹ ਗੱਲ ਸੁਣ ਕੇ ਕੁਸਮਲਤਾ ਸ਼ਰਮਿੰਦੀ ਜੇਹੀ ਹੋ ਕੇ ਬਹਿ ਗਈ , ਅਰ ਬੋਲੀਤੁਸਾਂ ਵੀ ਚੋਰੀ ਕੀਤੀ ਸੀ , ਅਰ ਮੈਥੋਂ ਵੀ ਲੜਕਪਨ ਦੇ ਕਾਰਨ ਇਹ ਦੋਸ਼ ਹੋ ਗਿਆ .
pa
indictts_pa_male
10.509
indictts_iitm
neutral
null
null
null
null