file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_06745.wav
ਤਰੂਣਾਦਲ ਨੂੰ ਅੱਗੇ ਪੰਜ ਭਾਗਾਂ ਵਿਚ ਵੰਡਿਆ .
pa
indictts_pa_male
3.415
indictts_iitm
neutral
null
null
null
null
audio/pa/indictts_pa_male_train_punjabimale_06747.wav
ਇੰਜ ਬੁੱਢਾ ਦਾਲ ਨੂੰ ਵੀ ਪੰਜ ਭਾਗਾਂ ਵਿਚ ਵੰਡ ਦਿੱਤਾ ਗਿਆ .
pa
indictts_pa_male
4.507
indictts_iitm
neutral
null
null
null
null
audio/pa/indictts_pa_male_train_punjabimale_06748.wav
ਉਹਨਾਂ ਦਾ ਵੀ ਆਪਣਾਆਪਣਾ ਨੇਤਾ ਤੇ ਆਪਣਾਆਪਣਾ ਡੇਰ ਸੀ .
pa
indictts_pa_male
4.662
indictts_iitm
neutral
null
null
null
null
audio/pa/indictts_pa_male_train_punjabimale_06749.wav
ਸਿੱਖਾਂ ਨੂੰ ਬੰਦਾ ਬਹਾਦੁਰ ਦੀ ਸ਼ਹਾਦਤ ਪਿੱਛੋਂ ਪਹਿਲੀ ਵਾਰੀ ਨਵਾਬ ਕਪੂਰ ਸਿੰਘ ਦੇ ਰੂਪ ਵਿਚ ਇਕ ਸੁਯੋਗ ਤੇ ਪ੍ਰਭਾਵਸ਼ਾਲੀ ਨੇਤਾ ਮਿਲਿਆ ਸੀ .
pa
indictts_pa_male
10.006
indictts_iitm
neutral
null
null
null
null
audio/pa/indictts_pa_male_train_punjabimale_06750.wav
ਉਹ ਇਕ ਕੁਸ਼ਲ ਸੰਗਠਨਕਰਤਾ ਤੇ ਸਮੱਸਿਆਵਾਂ ਨੂੰ ਸੁਲਝਾਉਣ ਵਾਲਾ ਬੁੱਧੀਜੀਵੀ ਸੀ .
pa
indictts_pa_male
5.858
indictts_iitm
neutral
null
null
null
null
audio/pa/indictts_pa_male_train_punjabimale_06751.wav
ਸੋ ਬੜੀ ਛੇਤੀ ਹਰਮਨ ਪਿਆਰਾ ਹੋ ਗਿਆ .
pa
indictts_pa_male
3.531
indictts_iitm
neutral
null
null
null
null
audio/pa/indictts_pa_male_train_punjabimale_06752.wav
ਉਹ ਜਿੱਥੇ ਵੀ ਜਾਂਦਾ , ਉੱਥੇ ਹੀ ਉਸਦਾ ਸ਼ਾਨਦਾਰ ਤੇ ਨਿੱਘਾ ਸਵਾਗਤ ਕੀਤਾ ਜਾਂਦਾ ਤੇ ਨੌਜਵਾਨ ਉਸਦੇ ਹੱਥੋਂ ਅੰਮ੍ਰਿਤ ਛਕ ਕੇ ਸਿੱਖ ਧਰਮ ਦੇ ਸੇਵਾਦਾਰ ਬਨਣ ਵਿਚ ਮਾਣ ਮਹਿਸੂਸ ਕਰਦੇ .
pa
indictts_pa_male
11.919
indictts_iitm
neutral
null
null
null
null
audio/pa/indictts_pa_male_train_punjabimale_06753.wav
ਇਹਨਾਂ ਸੇਵਾਦਾਰਾਂ ਨੂੰ ਅਸਤਰਸ਼ਸਤਰ ਚਲਾਉਣ ਦੀ ਸਿੱਖਿਆ ਵੀ ਦਿੱਤੀ ਜਾਂਦੀ ਸੀ .
pa
indictts_pa_male
4.888
indictts_iitm
neutral
null
null
null
null
audio/pa/indictts_pa_male_train_punjabimale_06754.wav
ਇਕ ਵਾਰੀ ਨਵਾਬ ਕਪੂਰ ਸਿੰਘ ਸਰਦਾਰ ਬਾਘ ਸਿੰਘ ਦੇ ਘਰ ਉਹਨਾਂ ਨੂੰ ਮਿਲਣ ਜਲੰਧਰ ਗਏ .
pa
indictts_pa_male
5.612
indictts_iitm
neutral
null
null
null
null
audio/pa/indictts_pa_male_train_punjabimale_06755.wav
ਉਹ ਜਿਸ ਕਮਰੇ ਵਿਚ ਬੈਠੇ ਗੱਲਾਂ ਕਰ ਰਹੇ ਸਨ , ਉਸੇ ਵਿਚ ਬਾਘ ਸਿੰਘ ਦੀ ਵਿਧਵਾ ਭੈਣ ਆਸਾ ਦੀ ਵਾਰ ਦਾ ਕੀਰਤਨ ਕਰ ਰਹੀ ਸੀ .
pa
indictts_pa_male
8.584
indictts_iitm
neutral
null
null
null
null
audio/pa/indictts_pa_male_train_punjabimale_06756.wav
ਉਸਦੀ ਆਵਾਜ਼ ਬੜੀ ਸੁਰੀਲੀ ਸੀ ਤੇ ਉਹ ਦੋ ਤਾਰਾ ਬੜਾ ਸੋਹਣਾ ਵਜਾ ਰਹੀ ਸੀ .
pa
indictts_pa_male
5.664
indictts_iitm
neutral
null
null
null
null
audio/pa/indictts_pa_male_train_punjabimale_06757.wav
ਉਸਦੇ ਵਾਲ ਖੁੱਲ੍ਹੇ ਹੋਏ ਸਨ ਤੇ ਉਹ ਕੀਰਤਨ ਕਰਨ ਵਿਚ ਏਨੀ ਮਗਨ ਹੋਈ ਹੋਈ ਸੀ ਕਿ ਉਸਨੂੰ ਆਪਣੀ ਤੇ ਆਪਣੇ ਆਸੇਪਾਸੇ ਦੀ ਕੋਈ ਸੁੱਧ ਹੀ ਨਹੀਂ ਸੀ ਜਾਪਦੀ .
pa
indictts_pa_male
10.239
indictts_iitm
neutral
null
null
null
null
audio/pa/indictts_pa_male_train_punjabimale_06758.wav
ਉਸਦੇ ਲਾਗੇ ਹੀ ਉਸਦਾ ਸਤਾਰਾਂਅਠਾਰਾਂ ਵਰ੍ਹਿਆਂ ਦਾ ਪੁੱਤਰ , ਖੰਭੇ ਉਪਰ , ਤਲਵਾਰ ਦੀ ਯੁੱਧ ਕਲਾ ਦਾ ਅਭਿਆਸ ਕਰ ਰਿਹਾ ਸੀ .
pa
indictts_pa_male
7.641
indictts_iitm
neutral
null
null
null
null
audio/pa/indictts_pa_male_train_punjabimale_06759.wav
ਜਿਵੇਂ ਮਾਂ ਕੀਰਤਨ ਵਿਚ ਮਗਨ ਸੀ , ਓਵੇਂ ਹੀ ਪੁੱਤਰ ਆਪਣੇ ਅਭਿਆਸ ਵਿਚ .
pa
indictts_pa_male
5.315
indictts_iitm
neutral
null
null
null
null
audio/pa/indictts_pa_male_train_punjabimale_06760.wav
ਆਸੇਪਾਸੇ ਕੀ ਹੋ ਰਿਹਾ ਹੈ , ਇਸ ਦੀ ਉਸਨੂੰ ਵੀ ਸੁੱਧ ਨਹੀਂ ਸੀ .
pa
indictts_pa_male
4.72
indictts_iitm
neutral
null
null
null
null
audio/pa/indictts_pa_male_train_punjabimale_06761.wav
ਸਾਹਮਣੇ ਖੜ੍ਹੇ ਕਲਪਿਤ ਦੁਸ਼ਮਣ ਉਪਰ ਇਕਾਗਰਚਿੱਤ ਹੋ ਕੇ ਨਿਸ਼ਾਨਾ ਸਿੰਨ੍ਹਣ ਤੇ ਵਾਰ ਕਰਨ ਦਾ ਉਸਦਾ ਅੰਦਾਜ਼ ਤੇ ਉਸਦੇ ਹਾਵਭਾਵ ਸਿਰਫ ਦੇਖਣ ਯੋਗ ਸਨ¸ ਬਿਆਨ ਨਹੀਂ ਸਨ ਕੀਤੇ ਜਾ ਸਕਦੇ .
pa
indictts_pa_male
13.185
indictts_iitm
neutral
null
null
null
null
audio/pa/indictts_pa_male_train_punjabimale_06762.wav
ਨਵਾਬ ਕਪੂਰ ਸਿੰਘ ਨੇ ਇਕੋ ਨਜ਼ਰ ਵਿਚ ਉਸ ਨੌਜਵਾਨ ਦੀ ਵਿਲੱਖਣ ਪ੍ਰਤਿਭਾ ਨੂੰ ਪਛਾਣ ਲਿਆ .
pa
indictts_pa_male
5.993
indictts_iitm
neutral
null
null
null
null
audio/pa/indictts_pa_male_train_punjabimale_06763.wav
ਉਹਨਾਂ ਬਾਘ ਸਿੰਘ ਦਾ ਧਿਆਨ ਉਸ ਵੱਲ ਦਿਵਾਉਂਦਿਆਂ ਕਿਹਾ , ਤੁਹਾਡਾ ਭਾਣਜਾ ਜਿੰਨਾਂ ਸੋਹਣਾ ਏਂ , ਓਨਾਂ ਹੀ ਗੰਭੀਰ ਤੇ ਬੁੱਧੀਮਾਨ ਵੀ ਹੈ .
pa
indictts_pa_male
7.835
indictts_iitm
neutral
null
null
null
null
audio/pa/indictts_pa_male_train_punjabimale_06764.wav
ਇਸ ਦਾ ਮੁਖਮੰਡਲ ਕਿਸੇ ਮਹਾਨ ਯੋਧੇ ਜਿਹਾ ਹੈ .
pa
indictts_pa_male
3.409
indictts_iitm
neutral
null
null
null
null
audio/pa/indictts_pa_male_train_punjabimale_06765.wav
ਮੇਰਾ ਖ਼ਿਆਲ ਐ ਕਿ ਦੇਸ਼ ਤੇ ਧਰਮ ਨੂੰ ਵਿਦੇਸ਼ੀਆਂ ਦੀ ਗ਼ੁਲਾਮੀ ਤੋਂ ਮੁਕਤ ਕਰਵਾਉਣ ਦਾ ਕਾਰਜ ਇਸ ਦੀ ਅਗਵਾਈ ਵਿਚ ਤੋੜ ਚੜ੍ਹੇਗਾ .
pa
indictts_pa_male
8.345
indictts_iitm
neutral
null
null
null
null
audio/pa/indictts_pa_male_train_punjabimale_06766.wav
ਜਦੋਂ ਇਹ ਭਵਿੱਖਬਾਣੀ ਹੋ ਰਹੀ ਸੀ , ਉਦੋਂ ਹੀ ਬਾਘ ਸਿੰਘ ਦੀ ਵਿਧਵਾ ਭੈਣ ਕੀਰਤਨ ਸਮਾਪਤ ਕਰਕੇ ਉੱਠੀ .
pa
indictts_pa_male
6.446
indictts_iitm
neutral
null
null
null
null
audio/pa/indictts_pa_male_train_punjabimale_06767.wav
ਨਵਾਬ ਕਪੂਰ ਸਿੰਘ ਤੇ ਬਾਘ ਸਿੰਘ ਦੀਆਂ ਨਜ਼ਰਾਂ ਨਿਸ਼ਾਨਾ ਸਾਧ ਰਹੇ ਉਸਦੇ ਪੁੱਤਰ ਉਪਰ ਟਿਕੀਆਂ ਹੋਈਆਂ ਸਨ , ਇਸ ਲਈ ਉਹ ਵੀ ਉਧਰ ਹੀ ਦੇਖਣ ਲੱਗੀ .
pa
indictts_pa_male
9.321
indictts_iitm
neutral
null
null
null
null
audio/pa/indictts_pa_male_train_punjabimale_06768.wav
ਉਹ ਸੁਡੌਲ ਜੁੱਸੇ ਤੇ ਲੰਮੇਝੰਮੇ ਕੱਦ ਦਾ ਨੌਜਵਾਨ ਸੀ .
pa
indictts_pa_male
4.888
indictts_iitm
neutral
null
null
null
null
audio/pa/indictts_pa_male_train_punjabimale_06769.wav
ਮਾਂ ਦਾ ਇਕਲੌਤਾ ਪੁੱਤਰ ਸੀ ਤੇ ਬਾਘ ਸਿੰਘ ਦੀ ਆਪਣੀ ਕੋਈ ਸੰਤਾਨ ਨਹੀਂ ਸੀ , ਇਸ ਲਈ ਉਸ ਨੇ ਜੱਸਾ ਸਿੰਘ ਨੂੰ ਆਪਣਾ ਮੁਤਬੰਨਾਪੁੱਤਰ ਬਣਾ ਲਿਆ ਸੀ .
pa
indictts_pa_male
9.741
indictts_iitm
neutral
null
null
null
null
audio/pa/indictts_pa_male_train_punjabimale_06770.wav
ਮਜੇ ਦੀ ਗੱਲ ਇਹ ਸੀ ਕਿ ਨਵਾਬ ਕਪੂਰ ਸਿੰਘ ਦੇ ਆਪਣੇ ਵੀ ਕੋਈ ਬੱਚਾਬੱਚੀ ਨਹੀਂ ਸੀ .
pa
indictts_pa_male
6.459
indictts_iitm
neutral
null
null
null
null
audio/pa/indictts_pa_male_train_punjabimale_06771.wav
ਉਸਦੇ ਮਨ ਵਿਚ ਜੱਸਾ ਸਿੰਘ ਨੂੰ ਆਪਣਾ ਮੁਤਬੰਨਾਪੁੱਤਰ ਬਣਾ ਲੈਣ ਦੀ ਇੱਛਾ ਪੈਦਾ ਹੋਈ .
pa
indictts_pa_male
5.56
indictts_iitm
neutral
null
null
null
null
audio/pa/indictts_pa_male_train_punjabimale_06772.wav
ਇਹ ਇੱਛਾ ਏਨੀ ਤੀਬਰ ਸੀ ਕਿ ਸਭ ਕੁਝ ਜਾਣਦਿਆਂ ਹੋਇਆਂ ਵੀ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੇ .
pa
indictts_pa_male
6.963
indictts_iitm
neutral
null
null
null
null
audio/pa/indictts_pa_male_train_punjabimale_06773.wav
ਭੈਣਾ ! ਮੈਂ ਇਕ ਅਜਿਹੀ ਗੱਲ ਸੋਚ ਰਿਹਾਂ , ਜਿਸ ਨੂੰ ਕਹਿਣਾ ਤੇਰੇ ਨਾਲ ਤੇ ਭਾਈ ਬਾਘ ਸਿੰਘ ਨਾਲ ਜ਼ਿਆਦਤੀ ਹੋਏਗੀ .
pa
indictts_pa_male
8.177
indictts_iitm
neutral
null
null
null
null
audio/pa/indictts_pa_male_train_punjabimale_06774.wav
ਪਰ ਮੈਂ ਕਹੇ ਬਗੈਰ ਨਹੀਂ ਰਹਿ ਸਕਦਾ .
pa
indictts_pa_male
3.221
indictts_iitm
neutral
null
null
null
null
audio/pa/indictts_pa_male_train_punjabimale_06775.wav
ਭਰਾ ਨਵਾਬ , ਤੁਸੀਂ ਆਪਣੀ ਗੱਲ ਬਿਨਾਂ ਸੰਕੋਚ ਕਹੋ .
pa
indictts_pa_male
4.275
indictts_iitm
neutral
null
null
null
null
audio/pa/indictts_pa_male_train_punjabimale_06776.wav
ਬੱਚਿਓ ! ਤੁਸਾਂ ਜਾਨਵਰਾਂ ਦੀ ਸੂਝ ਸਿਆਣਪ ਸਬੰਧੀ ਬੜੇ ਅਦਭੁਤ ਕਿੱਸੇ ਕਾਹਣੀਆਂ ਸੁਣੇ ਹੋਣਗੇ .
pa
indictts_pa_male
7.003
indictts_iitm
neutral
null
null
null
null
audio/pa/indictts_pa_male_train_punjabimale_06777.wav
ਹੁਣ ਮੈਂ ਤੁਹਾਨੂੰ ਹਾਥੀ ਦੀ ਸਿਆਣਪ ਦੀ ਜਿਹੜੀ ਕਹਾਣੀ ਦੱਸਣ ਲੱਗਾ ਹਾਂ ਉਹ ਕੋਈ ਕਾਲਪਨਿਕ ਨਹੀਂ ਸਗੋਂ ਇਹ ਮੈਨੂੰ ਮੇਰੇ ਸੈਨਿਕ ਦੋਸਤ ਨੇ ਸੁਣਾਈ ਸੀ ਜਿਸ ਦੀਆਂ ਅੱਖਾਂ ਸਾਹਮਣੇ ਇਹ ਸਭ ਕੁਝ ਵਾਪਰਿਆ ਸੀ .
pa
indictts_pa_male
13.491
indictts_iitm
neutral
null
null
null
null
audio/pa/indictts_pa_male_train_punjabimale_06778.wav
ਭਾਰਤ ਦੇ ਕੇਰਲ ਰਾਜ ਵਿਚ ਹਾਥੀ ਕਾਫ਼ੀ ਵੱਡੀ ਮਾਤਰਾ ਵਿਚ ਮਿਲਦੇ ਹਨ .
pa
indictts_pa_male
4.673
indictts_iitm
neutral
null
null
null
null
audio/pa/indictts_pa_male_train_punjabimale_06779.wav
ਇਥੋਂ ਦੇ ਵਸਨੀਕ ਹਾਥੀਆਂ ਪਾਸੋਂ ਜੰਗਲਾਂ ਵਿਚੋਂ ਲੱਕੜਾਂ ਢੋਣ , ਗੱਡੀਆਂ ਵਿਚ ਵੱਡੀਆਂਵੱਡੀਆਂ ਗੇਲੀਆਂ ਚੜ੍ਹਾਉਣ ਅਤੇ ਅਨੇਕਾਂ ਹੋਰ ਕੰਮ ਲੈਂਦੇ ਹਨ .
pa
indictts_pa_male
9.424
indictts_iitm
neutral
null
null
null
null
audio/pa/indictts_pa_male_train_punjabimale_06780.wav
ਕੁਝ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਪੰਜਾਬ ਦੇ ਪਿੰਡਾਂ ਵਿਚ ਸਾਨ੍ਹ ਰੱਖੇ ਹੋਏ ਹੁੰਦੇ ਸਨ .
pa
indictts_pa_male
5.767
indictts_iitm
neutral
null
null
null
null
audio/pa/indictts_pa_male_train_punjabimale_06781.wav
ਉਹ ਸਵੇਰ ਸਾਰ ਹਰ ਘਰ ਦੇ ਬੂਹੇ ਤੇ ਗਜਾ ਕਰਨ ਜਾਂਦੇ ਤਾਂ ਲੋਕ ਉਨ੍ਹਾਂ ਦੇ ਮੂੰਹੀਂ ਪੇੜਾ ਦਿੰਦੇ ਸਨ .
pa
indictts_pa_male
7.279
indictts_iitm
neutral
null
null
null
null
audio/pa/indictts_pa_male_train_punjabimale_06782.wav
ਇਸੇ ਤਰ੍ਹਾਂ ਕੇਰਲ ਦੇ ਬਹੁਤੇ ਪਿੰਡਾਂ ਵਿਚ ਹਾਥੀ ਹੁੰਦੇ ਸਨ ਜਿਹੜੇ ਖਾਣ ਲਈ ਸਵੇਰ ਸਾਰ ਹਰ ਵਸਦੇ ਘਰ ਦੇ ਬੂਹੇ ਤੇ ਜਾਂਦੇ .
pa
indictts_pa_male
7.948
indictts_iitm
neutral
null
null
null
null
audio/pa/indictts_pa_male_train_punjabimale_06783.wav
ਇਥੋਂ ਦੇ ਲੋਕ ਹਾਥੀ ਨੂੰ ਖਾਲੀ ਮੋੜਨਾ ਪਾਪ ਸਮਝਦੇ ਸਨ .
pa
indictts_pa_male
4.338
indictts_iitm
neutral
null
null
null
null
audio/pa/indictts_pa_male_train_punjabimale_06784.wav
ਕੇਰਲ ਦੇ ਇਕ ਨਿੱਕੇ ਜਿਹੇ ਪਿੰਡ ਵਿਚ ਅੰਮਾ ਨਾਂ ਦੀ ਇਕ ਬਜ਼ੁਰਗ ਔਰਤ ਰਹਿੰਦੀ ਸੀ .
pa
indictts_pa_male
5.493
indictts_iitm
neutral
null
null
null
null
audio/pa/indictts_pa_male_train_punjabimale_06785.wav
ਤੀਹ ਕੁ ਵਰ੍ਹੇ ਪਹਿਲਾਂ ਉਸ ਦੇ ਪਤੀ ਦਾ ਦਿਹਾਂਤ ਹੋ ਗਿਆ ਸੀ .
pa
indictts_pa_male
3.917
indictts_iitm
neutral
null
null
null
null
audio/pa/indictts_pa_male_train_punjabimale_06786.wav
ਨਿਰਸੰਤਾਨ ਹੋਣ ਕਰਕੇ ਉਸ ਦੇ ਘਰ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ .
pa
indictts_pa_male
5.58
indictts_iitm
neutral
null
null
null
null
audio/pa/indictts_pa_male_train_punjabimale_06787.wav
ਢਾਰੇਨੁਮਾ ਉਸ ਦੇ ਮਕਾਨ ਦੀਆਂ ਸਾਰੀਆਂ ਥੰਮ੍ਹੀਆਂ ਸਿਉਂਕ ਨੇ ਖਾ ਲਈਆਂ ਜਾਂ ਗਲ ਗਈਆਂ ਸਨ ਅਤੇ ਛੱਤ ਵਿਚੋਂ ਰਾਤ ਨੂੰ ਤਾਰੇ ਝਾਤੀਆਂ ਮਾਰਦੇ ਸਨ .
pa
indictts_pa_male
10.451
indictts_iitm
neutral
null
null
null
null
audio/pa/indictts_pa_male_train_punjabimale_06788.wav
ਮੀਂਹ ਅਤੇ ਠੰਢ ਦਾ ਮੌਸਮ ਉਸ ਲਈ ਬੇਹੱਦ ਮੁਸੀਬਤ ਭਰਿਆ ਹੁੰਦਾ .
pa
indictts_pa_male
4.824
indictts_iitm
neutral
null
null
null
null
audio/pa/indictts_pa_male_train_punjabimale_06789.wav
ਬੁਢਾਪੇ ਦੀ ਕਮਜ਼ੋਰੀ ਅਤੇ ਗਰੀਬੀ ਕਾਰਨ ਉਹ ਆਪਣਾ ਮਕਾਨ ਮੁਰੰਮਤ ਕਰਨ ਤੋਂ ਅਸਮਰਥ ਸੀ .
pa
indictts_pa_male
6.854
indictts_iitm
neutral
null
null
null
null
audio/pa/indictts_pa_male_train_punjabimale_06791.wav
ਉਹ ਹਰ ਰੋਜ਼ ਕੁਝ ਖਾਣ ਨੂੰ ਮਿਲਣ ਦੀ ਆਸ ਨਾਲ ਅੰਮਾ ਦੇ ਬੂਹੇ ਤੇ ਆਉਂਦਾ .
pa
indictts_pa_male
5.044
indictts_iitm
neutral
null
null
null
null
audio/pa/indictts_pa_male_train_punjabimale_06792.wav
ਬੁੱਢੀ ਨੇਮ ਨਾਲ਼ ਉਸ ਨੂੰ ਪੰਜ ਕੇਲੇ ਖਾਣ ਨੂੰ ਦਿੰਦੀ ਜਿਹੜੇ ਉਹ ਜੰਗਲ ਤੋਂ ਤੋੜ ਕੇ ਲਿਆਉਂਦੀ ਸੀ .
pa
indictts_pa_male
6.349
indictts_iitm
neutral
null
null
null
null
audio/pa/indictts_pa_male_train_punjabimale_06793.wav
ਕੇਲੇ ਖਾਣ ਮਗਰੋਂ ਹਾਥੀ ਅਗਾਂਹ ਤੁਰ ਜਾਂਦਾ .
pa
indictts_pa_male
3.08
indictts_iitm
neutral
null
null
null
null
audio/pa/indictts_pa_male_train_punjabimale_06794.wav
ਇਸ ਤਰ੍ਹਾਂ ਸਮਾਂ ਬੀਤਦਾ ਗਿਆ .
pa
indictts_pa_male
2.375
indictts_iitm
neutral
null
null
null
null
audio/pa/indictts_pa_male_train_punjabimale_06795.wav
ਇਕ ਵੇਰ ਦੋ ਦਿਨ ਝੱਖੜ ਝਾਂਜਾ ਵਗਦਾ ਰਿਹਾ ਅਤੇ ਨਾਲ ਹੀ ਜ਼ੋਰ ਦਾ ਮੀਂਹ ਵੀ ਵਰ੍ਹਦਾ ਰਿਹਾ .
pa
indictts_pa_male
6.2
indictts_iitm
neutral
null
null
null
null
audio/pa/indictts_pa_male_train_punjabimale_06796.wav
ਬੁੱਢੀ ਦੇ ਘਰ ਦੀ ਕੋਈ ਨੁੱਕਰ ਇਹੋ ਜਿਹੀ ਨਹੀਂ ਜਿਥੇ ਪਾਣੀ ਨਾ ਟਪਕਿਆ ਹੋਵੇ ਅਤੇ ਨਾ ਹੀ ਕੋਈ ਵਸਤੂ ਇਹੋ ਜਿਹੀ ਸੀ ਜਿਹੜੀ ਭਿੱਜੀ ਨਾ ਹੋਵੇ .
pa
indictts_pa_male
9.53
indictts_iitm
neutral
null
null
null
null
audio/pa/indictts_pa_male_train_punjabimale_06797.wav
ਇਹ ਸਾਰਾ ਸਮਾਂ ਬੁੱਢੀ ਅੰਮਾ ਨੇ ਭੁੱਖਣਭਾਣੇ ਅਤੇ ਠਰੂੰਠਰੂੰ ਕਰਦਿਆਂ ਲੰਘਾ ਦਿੱਤਾ .
pa
indictts_pa_male
6.464
indictts_iitm
neutral
null
null
null
null
audio/pa/indictts_pa_male_train_punjabimale_06798.wav
ਸਵੇਰ ਹੁੰਦਿਆਂ ਹੀ ਮੀਂਹ ਰੁਕ ਗਿਆ .
pa
indictts_pa_male
2.671
indictts_iitm
neutral
null
null
null
null
audio/pa/indictts_pa_male_train_punjabimale_06799.wav
ਬੁੱਢੀ ਅੰਮਾ ਕੋਲ ਸਿਵਾਇ ਦੋ ਕੇਲਿਆਂ ਦੇ ਹੋਰ ਕੁਝ ਨਹੀਂ ਸੀ .
pa
indictts_pa_male
4.52
indictts_iitm
neutral
null
null
null
null
audio/pa/indictts_pa_male_train_punjabimale_06800.wav
ਬੱਚਿਓ ! ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੁਸੀਬਤ ਦਾ ਮੁਕਾਬਲਾ ਸਦਾ ਦਲੇਰੀ , ਧੀਰਜ ਅਤੇ ਆਤਮਵਿਸ਼ਵਾਸ ਨਾਲ ਕੀਤਾ ਜਾ ਸਕਦਾ ਹੈ .
pa
indictts_pa_male
9.804
indictts_iitm
neutral
null
null
null
null
audio/pa/indictts_pa_male_train_punjabimale_06801.wav
ਇਸ ਕਲਾ ਚ ਨਿਪੁੰਨ ਵਿਅਕਤੀ ਵੱਡੇ ਤੋਂ ਵੱਡੇ ਸੰਕਟ ਤੋਂ ਬਚ ਸਕਦਾ ਹੈ .
pa
indictts_pa_male
4.916
indictts_iitm
neutral
null
null
null
null
audio/pa/indictts_pa_male_train_punjabimale_06802.wav
ਪਚਮੜੀ , ਸੱਤਪੁੜਾ ਦੀਆਂ ਹਰੀਆਂ ਭਰੀਆਂ ਪਹਾੜੀਆਂ ਨਾਲ ਘਿਰੇ ਰਮਣੀਕ ਸਥਾਨ ਤੇ ਸਥਿਤ ਇਕ ਨਿੱਕਾ ਜਿਹਾ ਪਹਾੜੀ ਸ਼ਹਿਰ ਹੈ .
pa
indictts_pa_male
8.589
indictts_iitm
neutral
null
null
null
null
audio/pa/indictts_pa_male_train_punjabimale_06803.wav
ਅੰਗਰੇਜ਼ੀ ਰਾਜ ਸਮੇਂ ਇਹ ਮੱਧ ਪ੍ਰਦੇਸ਼ ਦੀ ਗਰਮੀਆਂ ਦੀ ਰਾਜਧਾਨੀ ਸੀ .
pa
indictts_pa_male
4.658
indictts_iitm
neutral
null
null
null
null
audio/pa/indictts_pa_male_train_punjabimale_06804.wav
ਪ੍ਰਾਕ੍ਰਿਤਕ ਸੁੰਦਰਤਾ ਕਰਕੇ ਪਚਮੜੀ ਨੂੰ ਸੱਤਪੁੜਾ ਦੀ ਰਾਣੀ ਵੀ ਕਿਹਾ ਜਾਂਦਾ ਹੈ .
pa
indictts_pa_male
5.394
indictts_iitm
neutral
null
null
null
null
audio/pa/indictts_pa_male_train_punjabimale_06805.wav
ਅੱਜ ਕੱਲ੍ਹ ਇਹ ਸਥਾਨ ਸੈਲਾਨੀ ਸਥੱਲ ਵਜੋਂ ਬਹੁਤ ਤੇਜ਼ੀ ਨਾਲ਼ ਵਿਕਸਿਤ ਹੋ ਰਿਹਾ ਹੈ .
pa
indictts_pa_male
5.035
indictts_iitm
neutral
null
null
null
null
audio/pa/indictts_pa_male_train_punjabimale_06806.wav
ਇਸ ਸੁੰਦਰ ਨਗਰੀ ਦੀ ਜੂਹ ਦੇ ਆਸਪਾਸ ਘਣੇ ਜੰਗਲਾਂ ਵਿਚ ਸ਼ੇਰ , ਚੀਤੇ , ਸੂਰ , ਹਿਰਨ ਬਾਂਦਰ ਅਤੇ ਲੰਗੂਰ ਵਰਗੇ ਅਨੇਕਾਂ ਜੰਗਲੀ ਜਾਨਵਰਾਂ ਦਾ ਮਿਲਣਾ ਆਮ ਜਿਹੀ ਗੱਲ ਹੈ .
pa
indictts_pa_male
10.985
indictts_iitm
neutral
null
null
null
null
audio/pa/indictts_pa_male_train_punjabimale_06807.wav
ਇਥੇ ਸੈਨਾ ਸਿੱਖਿਆ ਕੋਰ ਦਾ ਟ੍ਰੇਨਿੰਗ ਕਾਲਜ ਵੀ ਹੈ ਜਿਥੇ ਫੌਜੀ ਅਧਿਆਪਕ ਵੱਖਵੱਖ ਕੋਰਸ ਕਰਨ ਜਾਂਦੇ ਰਹਿੰਦੇ ਹਨ .
pa
indictts_pa_male
7.356
indictts_iitm
neutral
null
null
null
null
audio/pa/indictts_pa_male_train_punjabimale_06808.wav
1983 ਵਾਲੇ ਵਰ੍ਹੇ ਮੈਨੂੰ ਵੀ ਮੈਪ ਰੀਡਿੰਗ ਕੋਰਸ ਲਈ ਉੱਥੇ ਜਾਣਾ ਪਿਆ .
pa
indictts_pa_male
5.515
indictts_iitm
neutral
null
null
null
null
audio/pa/indictts_pa_male_train_punjabimale_06809.wav
ਇਸ ਕੋਰਸ ਵਿਚ ਨਕਸ਼ੇ ਰਾਹੀਂ ਧਰਤੀ ਨੂੰ ਸਮਝਣ ਦੀ ਸਿਖਲਾਈ ਦਿੱਤੀ ਜਾਂਦੀ ਹੈ .
pa
indictts_pa_male
5.724
indictts_iitm
neutral
null
null
null
null
audio/pa/indictts_pa_male_train_punjabimale_06810.wav
ਨਕਸ਼ੇ ਦੀ ਸਹਾਇਤਾ ਨਾਲ ਇਕੱਲਿਆਂ ਵੱਖਵੱਖ ਅਣਗਾਹੀਆਂ ਥਾਵਾਂ ਤੇ ਪਹੁੰਚਣਾ ਹੁੰਦਾ ਹੈ .
pa
indictts_pa_male
5.916
indictts_iitm
neutral
null
null
null
null
audio/pa/indictts_pa_male_train_punjabimale_06811.wav
ਇਹ ਕੋਰਸ ਔਖਾ ਤਾਂ ਜ਼ਰੂਰ ਹੈ ਪਰ ਹੈ ਬੜਾ ਦਿਲਚਸਪ .
pa
indictts_pa_male
4.095
indictts_iitm
neutral
null
null
null
null
audio/pa/indictts_pa_male_train_punjabimale_06812.wav
ਅੱਠ ਹਫ਼ਤੇ ਅਸੀਂ ਅਭਿਆਸ ਕਰਦੇ ਰਹੇ .
pa
indictts_pa_male
3.014
indictts_iitm
neutral
null
null
null
null
audio/pa/indictts_pa_male_train_punjabimale_06813.wav
ਅੱਜ ਮੱਧਵਰਤੀ ਪ੍ਰੀਖਿਆ ਦਾ ਦਿਨ ਸੀ .
pa
indictts_pa_male
2.84
indictts_iitm
neutral
null
null
null
null
audio/pa/indictts_pa_male_train_punjabimale_06814.wav
ਚੰਗੇ ਅੰਕ ਪ੍ਰਾਪਤ ਕਰਨ ਦੀ ਉਮੰਗ ਅਤੇ ਪ੍ਰੀਖਿਆ ਦੇ ਭੈਅ ਕਰਕੇ ਮਨ ਵਿਚ ਕੁਝ ਘਬਰਾਹਟ ਜਿਹੀ ਸੀ .
pa
indictts_pa_male
6.835
indictts_iitm
neutral
null
null
null
null
audio/pa/indictts_pa_male_train_punjabimale_06815.wav
ਮੇਰਾ ਪਹਿਲਾ ਨੰਬਰ ਸੀ .
pa
indictts_pa_male
2.117
indictts_iitm
neutral
null
null
null
null
audio/pa/indictts_pa_male_train_punjabimale_06816.wav
ਝੱਟ ਹੀ ਆਵਾਜ਼ ਪੈ ਗਈ .
pa
indictts_pa_male
2.296
indictts_iitm
neutral
null
null
null
null
audio/pa/indictts_pa_male_train_punjabimale_06817.wav
ਮੈਂ ਈਵੰਟ ਕਾਰਡ ਕੰਬਦੇ ਹੱਥਾਂ ਨਾਲ ਫੜਿਆ .
pa
indictts_pa_male
3.761
indictts_iitm
neutral
null
null
null
null
audio/pa/indictts_pa_male_train_punjabimale_06819.wav
ਮੈਂ ਛੇ ਵੱਖਵੱਖ ਸਥਾਨਾਂ ਤੇ ਪਹੁੰਚਣਾ ਸੀ .
pa
indictts_pa_male
3.586
indictts_iitm
neutral
null
null
null
null
audio/pa/indictts_pa_male_train_punjabimale_06820.wav
ਮੈਂ ਸਾਰੇ ਸਥਾਨ ਲੱਭ ਕੇ ਨਕਸ਼ੇ ਤੇ ਨਿਸ਼ਾਨ ਲਾ ਲਏ .
pa
indictts_pa_male
4.493
indictts_iitm
neutral
null
null
null
null
audio/pa/indictts_pa_male_train_punjabimale_06821.wav
ਰਸਤੇ ਦੀ ਚੋਣ ਕੀਤੀ ਅਤੇ ਪਹਿਲੇ ਸਥਾਨ ਵੱਲ ਭੱਜ ਤੁਰਿਆ , ਕਿਉਂਕਿ ਇਸ ਸਾਰੇ ਅਭਿਆਸ ਲਈ ਸਮਾਂ ਨਿਸਚਿਤ ਹੈ .
pa
indictts_pa_male
7.217
indictts_iitm
neutral
null
null
null
null
audio/pa/indictts_pa_male_train_punjabimale_06822.wav
ਮੈਂ ਵਾਹੋਦਾਹੀ ਚਾਰ ਸਥਾਨ ਲੱਭ ਲਏ .
pa
indictts_pa_male
3.318
indictts_iitm
neutral
null
null
null
null
audio/pa/indictts_pa_male_train_punjabimale_06823.wav
ਹਾਲਾਂ ਅੱਧੇ ਤਾਂ ਵੱਧ ਸਮਾਂ ਮੇਰੇ ਕੋਲ ਸੀ .
pa
indictts_pa_male
3.547
indictts_iitm
neutral
null
null
null
null
audio/pa/indictts_pa_male_train_punjabimale_06824.wav
ਮਨ ਵਿਚ ਕਾਫ਼ੀ ਉਤਸ਼ਾਹ ਅਤੇ ਹੌਸਲਾ ਸੀ .
pa
indictts_pa_male
3.481
indictts_iitm
neutral
null
null
null
null
audio/pa/indictts_pa_male_train_punjabimale_06825.wav
ਮੈਂ ਚੁੰਗੀਆਂ ਭਰਦਾ ਪੰਜਵੇਂ ਸਥਾਨ ਵੱਲ ਭੱਜ ਤੁਰਿਆ .
pa
indictts_pa_male
3.927
indictts_iitm
neutral
null
null
null
null
audio/pa/indictts_pa_male_train_punjabimale_06826.wav
ਇਥੇ ਜੰਗਲ ਸੰਘਣਾ ਹੋਣ ਕਰਕੇ ਦੂਰ ਤਕ ਨਿਗਾਹ ਨਹੀਂ ਸੀ ਜਾਂਦੀ .
pa
indictts_pa_male
5.125
indictts_iitm
neutral
null
null
null
null
audio/pa/indictts_pa_male_train_punjabimale_06827.wav
ਸੋ ਮੈਂ ਨਕਸ਼ੇ ਤੇ ਨਿਗਾਹ ਜਮਾਈ ਅਗਾਂਹ ਵਧ ਰਿਹਾ ਸਾਂ .
pa
indictts_pa_male
3.842
indictts_iitm
neutral
null
null
null
null
audio/pa/indictts_pa_male_train_punjabimale_06828.wav
ਮੈਂ ਨਕਸ਼ਾ ਦੇਖਣ ਚ ਮਗਨ ਆਸੇ ਪਾਸੇ ਤੋਂ ਬੇਸੁੱਧ ਰੁੱਖਾਂ ਦੇ ਝੁੰਡ ਹੇਠੋਂ ਲੰਘ ਰਿਹਾ ਸਾਂ ਕਿ ਅਚਾਨਕ ਚਿੜ ਚਿੜ ਦੀ ਤਿੱਖੀ ਆਵਜ਼ ਨਾਲ ਮੇਰਾ ਕਲੇਜਾ ਕੰਬ ਗਿਆ .
pa
indictts_pa_male
10.604
indictts_iitm
neutral
null
null
null
null
audio/pa/indictts_pa_male_train_punjabimale_06829.wav
ਮੈਂ ਸਿਰ ਉਤਾਂਹ ਕਰਨ ਲੱਗਾ ਸਾਂ ਕਿ ਮਾਦਾ ਲੰਗੂਰ , ਜਿਸ ਨੇ ਨਵਜੰਮੇ ਬੱਚੇ ਨੂੰ ਛਾਤੀ ਨਾਲ ਚੰਬੇੜਿਆ ਹੋਇਆ ਸੀ ਮੇਰੇ ਤੇ ਝਪਟ ਪਈ .
pa
indictts_pa_male
8.627
indictts_iitm
neutral
null
null
null
null
audio/pa/indictts_pa_male_train_punjabimale_06830.wav
ਮੇਰੀ ਪੱਘ ਦੂਰ ਜਾ ਡਿੱਗੀ .
pa
indictts_pa_male
2.519
indictts_iitm
neutral
null
null
null
null
audio/pa/indictts_pa_male_train_punjabimale_06831.wav
ਨੱਕ ਤੇ ਪੰਜੇ ਨਾਲ ਹੋਏ ਜ਼ਖ਼ਮਾਂ ਚੋਂ ਗਰਮਗਰਮ ਲਹੂ ਸਿੰਮ ਰਿਹਾ ਸੀ .
pa
indictts_pa_male
5.047
indictts_iitm
neutral
null
null
null
null
audio/pa/indictts_pa_male_train_punjabimale_06833.wav
ਮਾਦਾ ਲੰਗੂਰ ਚਿੜਚਿੜ ਕਰਦੀ ਭੱਝ ਗਈ .
pa
indictts_pa_male
3.388
indictts_iitm
neutral
null
null
null
null
audio/pa/indictts_pa_male_train_punjabimale_06834.wav
ਮੈਂ ਹਾਲਾਂ ਇਸ ਹਾਦਸੇ ਤੋਂ ਪੂਰੀ ਤਰ੍ਹਾਂ ਸੰਭਲਿਆ ਵੀ ਨਹੀਂ ਸਾਂ ਕਿ ਜਦ ਅਗਾਂਹ ਹੋ ਕੇ ਪੱਗ ਚੁੱਕਣ ਲੱਗਾ ਤਾਂ ਮੇਰਾ ਮਨ ਫਿਰ ਭੈਅ ਨਾਲ਼ ਭਰ ਗਿਆ .
pa
indictts_pa_male
9.03
indictts_iitm
neutral
null
null
null
null
audio/pa/indictts_pa_male_train_punjabimale_06835.wav
ਕੀ ਵੇਖਦਾ ਹਾਂ ਕਿ ਚਿੜਚਿੜ ਕਰਦੇ ਸੈਂਕੜੇ ਲੰਗੂਰਾਂ ਨੇ ਮੈਨੂੰ ਘੇਰ ਲਿਆ ਹੈ ਅਤੇ ਗੁੱਸੇ ਵਿਚ ਹੌਲ਼ੀਹੌਲ਼ੀ ਮੇਰੇ ਵੱਲ ਵਧ ਰਹੇ ਹਨ .
pa
indictts_pa_male
8.987
indictts_iitm
neutral
null
null
null
null
audio/pa/indictts_pa_male_train_punjabimale_06836.wav
ਮੈਂ ਬੇਹੱਦ ਡਰ ਗਿਆ .
pa
indictts_pa_male
2.113
indictts_iitm
neutral
null
null
null
null
audio/pa/indictts_pa_male_train_punjabimale_06837.wav
ਸਹਿਜ ਸੁਭਾ ਮੇਰਾ ਹੱਥ ਬੰਦੂਕ ਦੇ ਘੋੜੇ ਤੇ ਚਲਾ ਗਿਆ ਅਤੇ ਝੱਟ ਬੰਦੂਕ ਤਣ ਗਈ .
pa
indictts_pa_male
6.068
indictts_iitm
neutral
null
null
null
null
audio/pa/indictts_pa_male_train_punjabimale_06838.wav
ਗੋਲੀ ਚੱਲਣ ਵਿਚ ਹੁਣ ਪਲਾਂ ਦਾ ਸਮਾਂ ਬਾਕੀ ਸੀ .
pa
indictts_pa_male
3.795
indictts_iitm
neutral
null
null
null
null
audio/pa/indictts_pa_male_train_punjabimale_06839.wav
ਮੇਰੀ ਇਸ ਹਰਕਤ ਨਾਲ ਲੰਗੂਰਾਂ ਦਾ ਸ਼ੋਰ ਹੋਰ ਭਿਆਨਕ ਹੋ ਗਿਆ .
pa
indictts_pa_male
4.705
indictts_iitm
neutral
null
null
null
null
audio/pa/indictts_pa_male_train_punjabimale_06840.wav
ਮੈਨੂੰ ਇਹ ਫ਼ੈਸਲਾ ਲੈਣ ਵਿਚ ਦੇਰ ਨਾ ਲੱਗੀ ਕਿ ਮੈਨੂੰ ਗੋਲੀ ਨਹੀਂ ਚਲਾਉਣੀ ਚਾਹੀਦੀ ਸਗੋਂ ਧੀਰਜ ਨਾਲ ਮੌਕੇ ਤੇ ਕਾਬੂ ਪਾਉਣਾ ਚਾਹੀਦਾ ਹੈ .
pa
indictts_pa_male
9.404
indictts_iitm
neutral
null
null
null
null
audio/pa/indictts_pa_male_train_punjabimale_06841.wav
ਗੋਲੀ ਚਲਾਉਣ ਨਾਲ ਰੋਹ ਵਿਚ ਲਾਲ ਹੋਏ ਅੰਗੂਰ ਹੋਰ ਭੜਕ ਸਕਦੇ ਹਨ .
pa
indictts_pa_male
5.38
indictts_iitm
neutral
null
null
null
null
audio/pa/indictts_pa_male_train_punjabimale_06842.wav
ਮੈਂ ਬੰਦੂਕ ਹੇਠਾਂ ਕਰ ਲਈ ਪਰ ਆਪਣੀ ਰੱਖਿਆ ਲਈ ਨਿੱਕੇ ਮੋਟੇ ਪੱਥਰ ਚੁੱਕ ਲਏ .
pa
indictts_pa_male
5.925
indictts_iitm
neutral
null
null
null
null
audio/pa/indictts_pa_male_train_punjabimale_06843.wav
ਉਹ ਉਸੇ ਤਰ੍ਹਾਂ ਗੁੱਸੇ ਨਾਲ ਮੇਰੇ ਵੱਲ ਵਧ ਰਹੇ ਸਨ .
pa
indictts_pa_male
3.732
indictts_iitm
neutral
null
null
null
null
audio/pa/indictts_pa_male_train_punjabimale_06844.wav
ਇਨ੍ਹਾਂ ਦਾ ਗੁੱਸਾ ਸ਼ਾਂਤ ਕਰਨਾ ਚਾਹੀਦਾ ਹੈ .
pa
indictts_pa_male
3.336
indictts_iitm
neutral
null
null
null
null
audio/pa/indictts_pa_male_train_punjabimale_06845.wav
ਇਹ ਵਿਚਾਰ ਮੇਰੇ ਮਨ ਵਿਚ ਆਇਆ .
pa
indictts_pa_male
2.504
indictts_iitm
neutral
null
null
null
null
audio/pa/indictts_pa_male_train_punjabimale_06846.wav
ਮੈਂ ਹੌਸਲੇ ਅਤੇ ਧੀਰਜ ਨੂੰ ਬਟੋਰਿਆ .
pa
indictts_pa_male
3.297
indictts_iitm
neutral
null
null
null
null
audio/pa/indictts_pa_male_train_punjabimale_06847.wav
ਦਿਲ ਵੱਡਾ ਕਰਕੇ ਇਕਇਕ ਕਰਕੇ ਪੱਥਰ ਜ਼ਮੀਨ ਤੇ ਸੁੱਟ ਦਿੱਤੇ .
pa
indictts_pa_male
5.01
indictts_iitm
neutral
null
null
null
null
audio/pa/indictts_pa_male_train_punjabimale_06848.wav
ਰਾਈਫਲ ਵੀ ਜ਼ਰਾ ਲੁਕੋ ਲਈ .
pa
indictts_pa_male
2.613
indictts_iitm
neutral
null
null
null
null