file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_male_train_punjabimale_06952.wav
ਪੁੱਛ ਕੇ ਕ੍ਰਿਪਾ ਨੇ ਲਾਲਚੀ ਨੀਅਤ ਦਾ ਇਜ਼ਹਾਰ ਕਰ ਦਿੱਤਾ .
pa
indictts_pa_male
4.622
indictts_iitm
neutral
null
null
null
null
audio/pa/indictts_pa_male_train_punjabimale_06953.wav
ਮੈਨੂੰ ਤਾਂ ਫਕੀਰ ਮੁਫ਼ਤ ਦੇ ਗਿਆ ਸੀ .
pa
indictts_pa_male
3.338
indictts_iitm
neutral
null
null
null
null
audio/pa/indictts_pa_male_train_punjabimale_06956.wav
ਸਾਨੂੰ ਵੀ ਚਾਹੀਦਾ , ਕਿਰਪੇ ਨੇ ਕਿਹਾ .
pa
indictts_pa_male
3.375
indictts_iitm
neutral
null
null
null
null
audio/pa/indictts_pa_male_train_punjabimale_06957.wav
ਤੁਸੀਂ ਇਹ ਹੀ ਲੈ ਜਾਓ ਲੱਲੂ ਨੇ ਦਲੇਰੀ ਦਿਖਾਈ .
pa
indictts_pa_male
4.278
indictts_iitm
neutral
null
null
null
null
audio/pa/indictts_pa_male_train_punjabimale_06958.wav
ਅਸੀਂ ਭੈਣ ਦੇ ਘਰੋਂ ਕੋਈ ਚੀਜ਼ ਮੁਫ਼ਤ ਕਿਵੇਂ ਲੈ ਸਕਦੇ ਹਾਂ ? .
pa
indictts_pa_male
4.728
indictts_iitm
neutral
null
null
null
null
audio/pa/indictts_pa_male_train_punjabimale_06959.wav
ਦੋਹਾਂ ਭਰਾਵਾਂ ਨੇ ਕੰਮ ਬਣਦਾ ਵੇਖ ਕੇ ਇਕ ਸੁਰ ਵਿਚ ਕਿਹਾ .
pa
indictts_pa_male
4.351
indictts_iitm
neutral
null
null
null
null
audio/pa/indictts_pa_male_train_punjabimale_06960.wav
ਮੈਂ ਕਦੋਂ ਕਹਿੰਦਾ ਹਾਂ ਤੁਸੀਂ ਮੁਫ਼ਤ ਲੈ ਜਾਓ .
pa
indictts_pa_male
3.424
indictts_iitm
neutral
null
null
null
null
audio/pa/indictts_pa_male_train_punjabimale_06961.wav
ਲੱਲੂ ਨੇ ਜਾਲ ਦੀਆਂ ਰੱਸੀਆਂ ਖਿੱਚੀਆਂ ਅਤੇ ਉਨ੍ਹਾਂ ਦੇ ਚਿਹਰੇ ਦੇ ਹਾਵਭਾਵ ਪੜ੍ਹਨ ਲਈ ਰੁਕ ਗਿਆ .
pa
indictts_pa_male
6.766
indictts_iitm
neutral
null
null
null
null
audio/pa/indictts_pa_male_train_punjabimale_06962.wav
ਕੁਝ ਚਿਰ ਚੁੱਪ ਛਾਈ ਰਹੀ .
pa
indictts_pa_male
2.289
indictts_iitm
neutral
null
null
null
null
audio/pa/indictts_pa_male_train_punjabimale_06963.wav
ਆਖ਼ਰ ਕਿਰਪੇ ਨੇ ਆਪਣੀ ਜੇਬ ਚੋਂ ਸੌ ਰੁਪੇ ਦੇ ਚਾਂਦੀ ਦੇ ਸਿੱਕਿਆਂ ਨਾਲ ਭਰੀ ਥੈਲੀ ਕੱਢ ਤੇ ਲੱਲੂ ਅੱਗੇ ਰੱਖ ਦਿੱਤੀ .
pa
indictts_pa_male
8.405
indictts_iitm
neutral
null
null
null
null
audio/pa/indictts_pa_male_train_punjabimale_06964.wav
ਓਪਰੀ ਜਿਹੀਨਾਂਹਨੁੱਕਰ ਮਗਰੋਂ ਲੱਲੂ ਨੇ ਥੈਲੀ ਫੜ ਕੇ ਰੱਖ ਲਈ .
pa
indictts_pa_male
5.233
indictts_iitm
neutral
null
null
null
null
audio/pa/indictts_pa_male_train_punjabimale_06965.wav
ਭੋਲੂ ਅਤੇ ਕਿਰਪਾ ਬੜੇ ਖ਼ੁਸ਼ ਸਨ ਕਿ ਉਨ੍ਹਾਂ ਨੂੰ ਇੰਨਾ ਸਿਆਣਾ ਖ਼ਰਗੋਸ਼ ਇੰਨੀ ਘੱਟ ਕੀਮਤ ਵਿਚ ਮਿਲ ਗਿਆ ਹੈ .
pa
indictts_pa_male
7.913
indictts_iitm
neutral
null
null
null
null
audio/pa/indictts_pa_male_train_punjabimale_06966.wav
ਆਖ਼ਰ ਉਹ ਜਾਣ ਈ ਤਿਆਰ ਹੋ ਗਏ .
pa
indictts_pa_male
3.181
indictts_iitm
neutral
null
null
null
null
audio/pa/indictts_pa_male_train_punjabimale_06967.wav
ਲੱਲੀ ਨੇ ਨੌਕਰ ਨੂੰ ਆਵਾਜ਼ ਮਾਰੀ ਅਤੇ ਖ਼ਰਗੋਸ਼ ਲਿਆਉਣ ਲਈ ਕਿਹਾ .
pa
indictts_pa_male
5.425
indictts_iitm
neutral
null
null
null
null
audio/pa/indictts_pa_male_train_punjabimale_06968.wav
ਘਰ ਦੇ ਰਾਹ ਉਹ ਖ਼ਰਗੋਸ਼ ਦੀ ਸਿਆਣਪ ਤੋਂ ਬੜੇ ਖ਼ੁਸ਼ ਸਨ .
pa
indictts_pa_male
4.411
indictts_iitm
neutral
null
null
null
null
audio/pa/indictts_pa_male_train_punjabimale_06969.wav
ਉਹ ਮਨ ਵਿਚ ਉਧੇੜ ਬੁਣ ਕਰ ਰਹੇ ਸਨ ਕਿ ਕੁਝ ਦਿਨਾਂ ਮਗਰੋਂ ਉਹ ਖ਼ਰਗੋਸ਼ ਨੂੰ ਸ਼ਹਿਰ ਲੈ ਜਾਣਗੇ ਅਤੇ ਮੁਨਾਫ਼ਾ ਕਾਫ਼ੀ ਹੋਵੇਗਾ .
pa
indictts_pa_male
8.4
indictts_iitm
neutral
null
null
null
null
audio/pa/indictts_pa_male_train_punjabimale_06970.wav
ਇਨ੍ਹਾਂ ਵਿਚਾਰਾਂ ਵਿਚ ਗੁਆਚੇ ਪਤਾ ਨਹੀਂ ਕਦੋਂ ਪੈਂਡਾ ਮੁੱਕ ਗਿਆ .
pa
indictts_pa_male
4.403
indictts_iitm
neutral
null
null
null
null
audio/pa/indictts_pa_male_train_punjabimale_06971.wav
ਖ਼ਰਗੋਸ਼ ਦੀ ਪਰਖ ਕਰਨ ਲਈ ਉਨ੍ਹਾਂ ਉਸ ਨੂੰ ਝੋਲੇ ਚੋਂ ਕੱਢਿਆ ਅਤੇ ਤੂੰ ਘਰ ਜਾ ਕੇ ਮਾਂ ਨੂੰ ਦੱਸ ਕਿ ਅਸੀਂ ਆ ਰਹੇ ਹਾਂ , ਕਹਿ ਉਨ੍ਹਾਂ ਖ਼ਰਗੋਸ਼ ਨੂੰ ਛੱਡ ਦਿੱਤਾ .
pa
indictts_pa_male
11.893
indictts_iitm
neutral
null
null
null
null
audio/pa/indictts_pa_male_train_punjabimale_06972.wav
ਖ਼ਰਗੋਸ਼ ਨੇ ਦੋ ਕੁ ਵਾਰ ਕੰਨ ਝਾੜੇ ਅਤੇ ਛਾਲਾਂ ਮਾਰਦਾ ਖੇਤਾਂ ਵੱਲ ਭੱਜ ਗਿਆ .
pa
indictts_pa_male
5.956
indictts_iitm
neutral
null
null
null
null
audio/pa/indictts_pa_male_train_punjabimale_06973.wav
ਘਰ ਪਹੁੰਚਦਿਆਂ ਉਨ੍ਹਾਂ ਮਾਂ ਪਾਸੋਂ ਖ਼ਰਗੋਸ਼ ਬਾਰੇ ਪੁੱਛਿਆ ਪਰ ਮਾਂ ਤਾਂ ਹੀ ਕੁਝ ਦੱਸਦੀ ਜੇਕਰ ਉਸ ਕਦੀ ਖ਼ਗਰੋਸ਼ ਨੂੰ ਇਉਂ ਕਰਦਿਆਂ ਵੇਖਿਆਸੁਣਿਆ ਹੁੰਦਾ .
pa
indictts_pa_male
10.924
indictts_iitm
neutral
null
null
null
null
audio/pa/indictts_pa_male_train_punjabimale_06974.wav
ਉਸ ਦੋਹਾਂ ਨੂੰ ਉਨ੍ਹਾਂ ਦੀ ਮੂਰਖਤਾ ਤੇ ਝਾੜਾਂ ਪਾਈਆਂ .
pa
indictts_pa_male
3.948
indictts_iitm
neutral
null
null
null
null
audio/pa/indictts_pa_male_train_punjabimale_06975.wav
ਦੋਵੇਂ ਲੱਲੂ ਦੀ ਚਲਾਕੀ ਤੋਂ ਬੜੇ ਗੁੱਸੇ ਵਿਚ ਆ ਗਏ .
pa
indictts_pa_male
3.874
indictts_iitm
neutral
null
null
null
null
audio/pa/indictts_pa_male_train_punjabimale_06976.wav
ਲੱਲੂ ਦੀ ਇਸ ਚਲਾਕੀ ਨੇ ਕਿਰਪੇ ਅਤੇ ਭੋਲੂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੱਤਾ .
pa
indictts_pa_male
5.698
indictts_iitm
neutral
null
null
null
null
audio/pa/indictts_pa_male_train_punjabimale_06977.wav
ਉਹ ਵੀ ਮਨ ਹੀ ਮਨ ਆਪਣੀ ਮੂਰਖਤਾ ਤੇ ਬੜੇ ਨਿਰਾਸ਼ ਅਤੇ ਉਦਾਸ ਸਨ .
pa
indictts_pa_male
5.381
indictts_iitm
neutral
null
null
null
null
audio/pa/indictts_pa_male_train_punjabimale_06978.wav
ਦੋਵੇਂ ਮਨ ਹੀ ਮਨ ਲੱਲੂ ਤੋਂ ਬਦਲਾ ਲੈਣ ਦੀ ਅੱਗ ਵਿਚ ਸੜ ਰਹੇ ਸਨ .
pa
indictts_pa_male
5.324
indictts_iitm
neutral
null
null
null
null
audio/pa/indictts_pa_male_train_punjabimale_06979.wav
ਆਖ਼ਰ ਬਦਲਾ ਲੈਣ ਦੀ ਨੀਅਤ ਨਾਲ ਉਹ ਅਗਲੇ ਹਫ਼ਤੇ ਫਿਰ ਹਕੀਮਪੁਰ ਦੇ ਰਾਹ ਪੈ ਗਏ .
pa
indictts_pa_male
6.16
indictts_iitm
neutral
null
null
null
null
audio/pa/indictts_pa_male_train_punjabimale_06980.wav
ਇਧਰ ਲੱਲੂ ਵੀ ਅਵੇਸਲਾ ਨਹੀ ਸੀ .
pa
indictts_pa_male
3.126
indictts_iitm
neutral
null
null
null
null
audio/pa/indictts_pa_male_train_punjabimale_06981.wav
ਉਸ ਨੂੰ ਪਤਾ ਸੀ ਕਿ ਵੱਧ ਜ਼ੋਰ ਨਾਲ ਵਾਰ ਕਰਨਾ ਜ਼ਖ਼ਮੀ ਸੱਪ ਦਾ ਸੁਭਾਅ ਹੁੰਦਾ ਹੈ .
pa
indictts_pa_male
6.201
indictts_iitm
neutral
null
null
null
null
audio/pa/indictts_pa_male_train_punjabimale_06982.wav
ਇਸ ਲਈ ਉਸਨੇ ਅਗਲੀ ਵਾਰ ਖੇਡੇ ਜਾਣ ਵਾਲੇ ਨਾਟਕ ਦੀ ਸਾਰੀ ਜੁਗਤ ਆਪਣੀ ਘਰਵਾਲੀ ਦੇ ਕੰਨਾਂ ਵਿਚ ਪਾ ਦਿੱਤੀ .
pa
indictts_pa_male
7.491
indictts_iitm
neutral
null
null
null
null
audio/pa/indictts_pa_male_train_punjabimale_06983.wav
ਉਸ ਵਿਚਾਰੀ ਵੀ ਕਿਸੇ ਕੋਲ ਇਸ ਦੀ ਉਘਸੁੱਘ ਨਾ ਕੱਢੀ .
pa
indictts_pa_male
3.965
indictts_iitm
neutral
null
null
null
null
audio/pa/indictts_pa_male_train_punjabimale_06984.wav
ਦੋਵੇਂ ਮੀਆਂ ਬੀਵੀ ਉਨ੍ਹਾਂ ਦੇ ਆਉਣੇ ਦੀ ਉਡੀਕ ਕਰਨ ਲੱਗੇ .
pa
indictts_pa_male
4.035
indictts_iitm
neutral
null
null
null
null
audio/pa/indictts_pa_male_train_punjabimale_06985.wav
ਉਨ੍ਹਾਂ ਨੂੰ ਜਦੋਂ ਵੀ ਜ਼ਰਾ ਵਿਹਲ ਮਿਲਦੀ ਉਹ ਮਨ ਹੀ ਮਨ ਲੱਲੂ ਅਤੇ ਆਪਣੀ ਭੈਣ ਪਾਸੋਂ ਬਦਲਾ ਲੈਣ ਦੀਆਂ ਤਰਕੀਬਾਂ ਘੜਦੇ ਰਹਿੰਦੇ .
pa
indictts_pa_male
8.492
indictts_iitm
neutral
null
null
null
null
audio/pa/indictts_pa_male_train_punjabimale_06986.wav
ਆਖ਼ਰ ਦੋਹਾਂ ਭਰਾਵਾਂ ਨੇ ਹੋਰ ਕੋਈ ਚਾਰਾ ਨਾ ਚੱਲਦਾ ਵੇਖ ਕੇ ਲੱਲੂ ਨੂੰ ਮੁਕਾ ਕੇ ਉਸ ਦੀ ਜਾਇਦਾਦ ਤੇ ਕਬਜ਼ਾ ਕਰਨ ਦਾ ਪੱਕਾ ਫ਼ੈਸਲਾ ਕਰ ਲਿਆ .
pa
indictts_pa_male
9.825
indictts_iitm
neutral
null
null
null
null
audio/pa/indictts_pa_male_train_punjabimale_06987.wav
ਮਾਂ ਦੀਆਂ ਆਖ਼ਰੀ ਰਸਮਾਂ ਮਗਰੋਂ ਉਨ੍ਹਾਂ ਜ਼ਖ਼ਮੀ ਸ਼ੇਰ ਵਾਂਗ ਸਾਰੀ ਸ਼ਕਤੀ ਇਕੱਠੀ ਕੀਤੀ ਅਤੇ ਆਖ਼ਰੀ ਝਪਟ ਲਈ ਘੁਸਮੁਸਾ ਹੁੰਦਿਆਂ ਲੱਲੂ ਨੂੰ ਦਬੋਚਣ ਦੀ ਨੀਅਤ ਨਾਲ਼ ਉਹ ਚੱਲ ਪਏ .
pa
indictts_pa_male
12.668
indictts_iitm
neutral
null
null
null
null
audio/pa/indictts_pa_male_train_punjabimale_06988.wav
ਸ਼ਾਮ ਕਾਫ਼ੀ ਹੋ ਗਈ ਸੀ .
pa
indictts_pa_male
2.393
indictts_iitm
neutral
null
null
null
null
audio/pa/indictts_pa_male_train_punjabimale_06989.wav
ਨੌਕਰਚਾਕਰ ਕੰਮਧੰਦਾ ਮੁਕਾ ਕੇ ਘਰੋਘਰੀ ਜਾ ਚੁੱਕੇ ਸਨ .
pa
indictts_pa_male
4.947
indictts_iitm
neutral
null
null
null
null
audio/pa/indictts_pa_male_train_punjabimale_06990.wav
ਲੱਲੂ ਅਤੇ ਉਸ ਦੀ ਘਰਵਾਲੀ ਬਰਾਂਡੇ ਵਿਚ ਡੱਠੀਆਂ ਮੰਜੀਆਂ ਤੇ ਲੰਮੇ ਪਏ ਇਧਰਉਧਰ ਦੀਆਂ ਗੱਲਾਂ ਵਿਚ ਰੁੱਝੇ ਹੋਏ ਸਨ .
pa
indictts_pa_male
8.691
indictts_iitm
neutral
null
null
null
null
audio/pa/indictts_pa_male_train_punjabimale_06991.wav
ਅਚਾਨਕ ਵਿਹੜੇ ਦੀ ਕੰਧ ਟੱਪ ਕੇ ਦੋਹਾਂ ਭਰਾਵਾਂ ਨੇ ਉਨ੍ਹਾਂ ਨੂੰ ਦਬੋਚ ਲਿਆ .
pa
indictts_pa_male
5.175
indictts_iitm
neutral
null
null
null
null
audio/pa/indictts_pa_male_train_punjabimale_06992.wav
ਭੈਣ ਦੇ ਮੂੰਹ ਵਿਚ ਕੱਪੜਾ ਤੁੰਨ ਕੇ , ਉਸ ਦੇ ਹੱਥ ਪੈਰ ਬੰਨ੍ਹ ਕੇ ਉਸ ਨੂੰ ਚੰਗੀ ਤਰ੍ਹਾਂ ਮੰਜੀ ਨਾਲ ਨੂੜ ਦਿੱਤਾ .
pa
indictts_pa_male
7.55
indictts_iitm
neutral
null
null
null
null
audio/pa/indictts_pa_male_train_punjabimale_06993.wav
ਲੱਲੂ ਦੀਆਂ ਉਨ੍ਹਾਂ ਮੁਸ਼ਕਾਂ ਕੱਸ ਲਈਆਂ ਅਤੇ ਰਜਾਈ ਵਿਚ ਲਪੇਟ ਕੇ ਮਜ਼ਬੂਤ ਤੰਗੜ ਚ ਉਸ ਦੀ ਪੰਡ ਪਾ ਲਈ .
pa
indictts_pa_male
7.632
indictts_iitm
neutral
null
null
null
null
audio/pa/indictts_pa_male_train_punjabimale_06994.wav
ਕਿਰਪਾ , ਜਿਹੜਾ ਭੋਲੂ ਨਾਲੋਂ ਮਜ਼ਬੂਤ ਅਤੇ ਗੱਠਵੇਂ ਸਰੀਰ ਦਾ ਸੀ , ਨੇ ਸਿਰ ਤੇ ਪੰਡ ਰੱਖੀ ਅਤੇ ਚੱਲ ਪਏ .
pa
indictts_pa_male
7.187
indictts_iitm
neutral
null
null
null
null
audio/pa/indictts_pa_male_train_punjabimale_06995.wav
ਉਹ ਤੁਰਦੇ ਗਏ , ਤੁਰਦੇ ਗਏ .
pa
indictts_pa_male
2.502
indictts_iitm
neutral
null
null
null
null
audio/pa/indictts_pa_male_train_punjabimale_06997.wav
ਦੋਵੇਂ ਭਰਾ ਵਾਰੋਵਾਰੀ ਇਕ ਦੂਜੇ ਨਾਲ ਪੰਡ ਦੀ ਬਦਲੀ ਕਰਕੇ ਸਾਹ ਦਿਵਾਉਂਦੇ ਘਰੋਂ ਦੂਰ ਨਿਕਲ ਗਏ .
pa
indictts_pa_male
6.887
indictts_iitm
neutral
null
null
null
null
audio/pa/indictts_pa_male_train_punjabimale_06998.wav
ਦਿਨ ਦਾ ਤਾਰਾ ਚੜ੍ਹਦਿਆਂ ਹੀ ਪਹੁ ਫੁਟਾਲਾ ਹੋ ਗਿਆ ਸੀ .
pa
indictts_pa_male
3.635
indictts_iitm
neutral
null
null
null
null
audio/pa/indictts_pa_male_train_punjabimale_06999.wav
ਦੋਵੇਂ ਭਰਾ ਵੀ ਬੁਰੀ ਤਰ੍ਹਾਂ ਥੱਕ ਗਏ ਸਨ .
pa
indictts_pa_male
3.013
indictts_iitm
neutral
null
null
null
null
audio/pa/indictts_pa_male_train_punjabimale_07000.wav
ਹੁਣ ਉਨ੍ਹਾਂ ਨੂੰ ਕੁਝ ਹਾਜਤ ਵੀ ਮਹਿਸੂਸ ਹੋਈ .
pa
indictts_pa_male
3.495
indictts_iitm
neutral
null
null
null
null
audio/pa/indictts_pa_male_train_punjabimale_07001.wav
ਜੰਗਲਪਾਣੀ ਲਈ ਠੀਕ ਥਾਂ ਵੇਖ ਕੇ ਉਨ੍ਹਾਂ ਪੰਡ ਸਿਰੋਂ ਲਾਹ ਝਾੜੀਆਂ ਓਹਲੇ ਟਿਕਾ ਦਿੱਤੀ ਅਤੇ ਆਪ ਜੰਗਲ ਪਾਣੀ ਲਈ ਦੂਰ ਨਿਕਲ ਗਏ .
pa
indictts_pa_male
9.241
indictts_iitm
neutral
null
null
null
null
audio/pa/indictts_pa_male_train_punjabimale_07002.wav
ਮੌਕਾ ਵੇਖ ਕੇ ਲੱਲੂ ਨੇ ਹੱਥ ਪੈਰ ਮਾਰੇ ਅਤੇ ਉਹ ਪੰਡ ਵਿਚੋਂ ਆਪਣਾ ਮੂੰਹ ਬਾਹਰ ਕੱਢਣ ਵਿਚ ਸਫਲ ਹੋ ਗਿਆ .
pa
indictts_pa_male
7.956
indictts_iitm
neutral
null
null
null
null
audio/pa/indictts_pa_male_train_punjabimale_07004.wav
ਇਹ ਸੋਚ ਕੇ ਕਿ ਭੇਡਾਂ ਨਾਲ ਕੋਈ ਆਜੜੀ ਵੀ ਜ਼ਰੂਰ ਹੋਵੇਗਾ ਉਸ ਮੈਂ ਵਿਆਹ ਨਹੀਂ ਕਰਵਾਉਣਾ , ਮੈਂ ਵਿਆਹ ਨਹੀਂ ਕਰਵਾਉਣਾ , ਚਿਲਾਉਣਾ ਸ਼ੁਰ ਕਰ ਦਿੱਤਾ .
pa
indictts_pa_male
9.502
indictts_iitm
neutral
null
null
null
null
audio/pa/indictts_pa_male_train_punjabimale_07005.wav
ਭੇਡਾਂ ਦਾ ਦੁੱਧ ਕੱਢ ਰਹੇ ਆਜੜੀ ਦੇ ਕੰਨੀਂ ਜਦੋਂ ਵਿਆਹ ਦਾ ਮਿੱਠਾ ਸ਼ਬਦ ਪਿਆ ਤਾਂ ਉਹ ਦੁੱਧ ਕੱਢਣਾ ਵਿਚੋ ਛੱਡ ਉਸ ਪਾਸੇ ਚੱਲ ਪਿਆ ਜਿਸ ਪਾਸਿਓਂ ਆਵਾਜ਼ ਰਹੀ ਸੀ .
pa
indictts_pa_male
10.733
indictts_iitm
neutral
null
null
null
null
audio/pa/indictts_pa_male_train_punjabimale_07006.wav
ਉਹ ਝੱਟ ਆਵਾਜ਼ ਵਾਲੀ ਪੰਡ ਦੇ ਸਿਰਹਾਣੇ ਖੜ੍ਹਾ ਸੀ .
pa
indictts_pa_male
3.517
indictts_iitm
neutral
null
null
null
null
audio/pa/indictts_pa_male_train_punjabimale_07007.wav
ਬਹੁੜੀ ! ਮੈਨੂੰ ਬਚਾਓ ! .
pa
indictts_pa_male
2.038
indictts_iitm
neutral
null
null
null
null
audio/pa/indictts_pa_male_train_punjabimale_07008.wav
ਮੈਂ ਵਿਆਹ ਨਹੀਂ ਕਰਵਾਉਣਾ .
pa
indictts_pa_male
2.143
indictts_iitm
neutral
null
null
null
null
audio/pa/indictts_pa_male_train_punjabimale_07009.wav
ਕਿਸੇ ਦੇ ਆਉਣ ਦੀ ਬਿੜਕ ਸੁਣ ਕੇ ਉਸ ਦੂਹਾਈ ਪਾਈ .
pa
indictts_pa_male
3.998
indictts_iitm
neutral
null
null
null
null
audio/pa/indictts_pa_male_train_punjabimale_07011.wav
ਤੂੰ ਵਿਆਹ ਦੀ ਕੀ ਗੱਲ ਕਰਦਾ ਏਂ ? .
pa
indictts_pa_male
2.983
indictts_iitm
neutral
null
null
null
null
audio/pa/indictts_pa_male_train_punjabimale_07013.wav
ਉਸ ਦੇ ਪੁੱਛਣ ਤੋਂ ਪਤਾ ਲੱਗਦਾ ਸੀ ਕਿ ਵਿਆਹ ਪ੍ਰਤੀ ਉਸ ਦੇ ਮਨ ਵਿਚ ਕਿੰਨੀ ਲਾਲਸਾ ਹੈ .
pa
indictts_pa_male
6.279
indictts_iitm
neutral
null
null
null
null
audio/pa/indictts_pa_male_train_punjabimale_07014.wav
ਉੱਤਰ ਦੇਣ ਦੀ ਥਾਂ ਲੱਲੂ ਨੇ ਚੁੱਪ ਰਹਿਣਾ ਠੀਕ ਸਮਝਿਆ .
pa
indictts_pa_male
4.048
indictts_iitm
neutral
null
null
null
null
audio/pa/indictts_pa_male_train_punjabimale_07015.wav
ਭਈ , ਤੂੰ ਵਿਆਹ ਦੀ ਕੀ ਗੱਲ ਕਰਦਾ ਸੈਂ ? .
pa
indictts_pa_male
3.208
indictts_iitm
neutral
null
null
null
null
audio/pa/indictts_pa_male_train_punjabimale_07016.wav
ਆਜੜੀ ਤੋਂ ਸਬਰ ਨਾ ਹੋਇਆ .
pa
indictts_pa_male
2.561
indictts_iitm
neutral
null
null
null
null
audio/pa/indictts_pa_male_train_punjabimale_07017.wav
ਉਸ ਹੋਰ ਨੇੜੇ ਹੋ ਕੇ ਪੁੱਛਿਆ .
pa
indictts_pa_male
2.74
indictts_iitm
neutral
null
null
null
null
audio/pa/indictts_pa_male_train_punjabimale_07018.wav
ਤੂੰ ਵਿਆਹ ਕਿਉਂ ਨਹੀਂ ਕਰਵਾਉਣਾ ? .
pa
indictts_pa_male
2.556
indictts_iitm
neutral
null
null
null
null
audio/pa/indictts_pa_male_train_punjabimale_07019.wav
ਆਜੜੀ ਨੇ ਬਿਨਾਂ ਉੱਤਰ ਉਡੀਕਿਆ ਪੁੱਛ ਲਿਆ .
pa
indictts_pa_male
3.589
indictts_iitm
neutral
null
null
null
null
audio/pa/indictts_pa_male_train_punjabimale_07020.wav
ਪਹਿਲਾਂ ਜ਼ਰਾ ਪੰਡ ਢਿੱਲੀ ਕਰ .
pa
indictts_pa_male
2.446
indictts_iitm
neutral
null
null
null
null
audio/pa/indictts_pa_male_train_punjabimale_07021.wav
ਲੱਲੂ ਨੇ ਮੌਕਾ ਤਾੜਿਆ .
pa
indictts_pa_male
2.143
indictts_iitm
neutral
null
null
null
null
audio/pa/indictts_pa_male_train_punjabimale_07023.wav
ਪੰਡ ਢਿਲੀ ਕਰਨ ਮਗਰੋਂ ਲੱਲੂ ਨੂੰ ਪਾਸੇ ਮਾਰਦਿਆਂ ਵੇਖ ਕੇ ਆਜੜੀ ਨੇ ਕਿਹਾ .
pa
indictts_pa_male
5.009
indictts_iitm
neutral
null
null
null
null
audio/pa/indictts_pa_male_train_punjabimale_07024.wav
ਭਰਾਵਾਂ ਕੀ ਦੱਸਾਂ .
pa
indictts_pa_male
1.841
indictts_iitm
neutral
null
null
null
null
audio/pa/indictts_pa_male_train_punjabimale_07026.wav
ਮੇਰੇ ਦੋਵੇਂ ਵੱਡੇ ਭਰਾ ਮੇਰਾ ਵਿਆਹ ਕਰਨ ਤੇ ਤੁਲੇ ਹੋਏ ਹਨ .
pa
indictts_pa_male
4.896
indictts_iitm
neutral
null
null
null
null
audio/pa/indictts_pa_male_train_punjabimale_07027.wav
ਇਨ੍ਹਾਂ ਜਾਂਦਿਆਂ ਮੈਨੂੰ ਵਿਆਹ ਦੇਣਾ ਹੈ .
pa
indictts_pa_male
2.895
indictts_iitm
neutral
null
null
null
null
audio/pa/indictts_pa_male_train_punjabimale_07028.wav
ਇਸ ਲਈ ਮੈਨੂੰ ਬੰਨ੍ਹ ਕੇ ਲਿਜਾ ਰਹੇ ਹਨ .
pa
indictts_pa_male
3.433
indictts_iitm
neutral
null
null
null
null
audio/pa/indictts_pa_male_train_punjabimale_07029.wav
ਇਹ ਲੱਲੂ ਦੀ ਮਨਘਾੜਤ ਕਹਾਣੀ ਸੀ .
pa
indictts_pa_male
3.383
indictts_iitm
neutral
null
null
null
null
audio/pa/indictts_pa_male_train_punjabimale_07030.wav
ਕਿਸੇ ਸਮੇਂ ਸਮੁੰਦਰ ਦੇ ਕੰਢੇ ਕਿਸੇ ਰਾਜੇ ਦਾ ਬੜਾ ਆਲੀਸ਼ਾਨ ਮਹੱਲ ਸੀ .
pa
indictts_pa_male
5.855
indictts_iitm
neutral
null
null
null
null
audio/pa/indictts_pa_male_train_punjabimale_07031.wav
ਉਸ ਮਹੱਲ ਵਿਚ ਰਾਜੇ ਦਾ ਪਰਿਵਾਰ ਕਈ ਸਾਲਾਂ ਤੋਂ ਰਹਿ ਰਿਹਾ ਸੀ .
pa
indictts_pa_male
4.401
indictts_iitm
neutral
null
null
null
null
audio/pa/indictts_pa_male_train_punjabimale_07032.wav
ਰਾਜੇ ਦੇ ਮਹੱਲ ਦੀ ਲਹਿੰਦੇ ਪਾਸੇ ਵਾਲੀ ਕੰਧ ਵੱਲ ਸਮੁੰਦਰ ਵਿਚ ਇਕ ਵੱਡਾ ਦਿਓਕੱਦ ਕਾਲ਼ਾ ਪੱਥਰ ਸੀ ਜਿਸ ਨਾਲ ਸਮੁੰਦਰ ਦੀਆਂ ਲਹਿਰਾਂ ਜਦੋਂ ਟਕਰਾਉਂਦੀਆਂ ਤਾਂ ਬੜਾ ਸ਼ੋਰ ਹੁੰਦਾ .
pa
indictts_pa_male
12.235
indictts_iitm
neutral
null
null
null
null
audio/pa/indictts_pa_male_train_punjabimale_07033.wav
ਜਵਾਨੀ ਦੇ ਦਿਨਾਂ ਵਿਚ ਰਾਣੀ ਮਹੱਲ ਦੀ ਇਸ ਪਾਸੇ ਵੱਲ ਖੁੱਲ੍ਹਦੀ ਬਾਰੀ ਵਿਚ ਘੰਟਿਆਂਬੁੱਧੀ ਬਹਿ ਕੇ ਮਨ ਚ ਪੈਦਾ ਹੁੰਦੇ ਵਿਚਾਰਾਂ ਦੀ ਉਧੇੜਬੁਣ ਵਿਚ ਲੱਗੀ ਰਹਿੰਦੀ .
pa
indictts_pa_male
10.624
indictts_iitm
neutral
null
null
null
null
audio/pa/indictts_pa_male_train_punjabimale_07034.wav
ਸਮਾਂ ਲੰਘਦਿਆਂ ਬਹੁਤ ਚਿਰ ਨਹੀਂ ਲੱਗਦਾ .
pa
indictts_pa_male
3.222
indictts_iitm
neutral
null
null
null
null
audio/pa/indictts_pa_male_train_punjabimale_07035.wav
ਕੁਝ ਚਿਰ ਮਗਰੋਂ ਰਾਣੀ ਦੀ ਗੋਦ ਇਕ ਸੁੰਦਰ ਸਹਿਜ਼ਾਦੀ ਨਾਲ ਫੁੱਲਾਂ ਵਾਂਗ ਖਿੜ ਗਈ .
pa
indictts_pa_male
5.516
indictts_iitm
neutral
null
null
null
null
audio/pa/indictts_pa_male_train_punjabimale_07036.wav
ਗੋਲੀਆਂਬਾਂਦੀਆਂ ਦੇ ਹੁੰਦਿਆਂ ਮਮਤਾ ਵਿਚ ਡੁੱਬੀ ਰਾਣੀ ਦਾ ਸਾਰਾਸਾਰਾ ਦਿਨ ਸੁਨਹਿਰੀ ਵਾਲਾਂ ਵਾਲੀ ਪਰੀਆਂ ਵਰਗੀ ਬੱਚੀ ਨਾਲ ਖੇਡਦਿਆਂ ਲੰਘਣ ਲੱਗਾ .
pa
indictts_pa_male
9.868
indictts_iitm
neutral
null
null
null
null
audio/pa/indictts_pa_male_train_punjabimale_07037.wav
ਰਾਣੀ ਦਾ ਸਾਰਾ ਸੰਸਾਰ ਮਾਂਧੀ ਤੱਕ ਸਿਮਟ ਕੇ ਰਹਿ ਗਿਆ ਸੀ .
pa
indictts_pa_male
5.05
indictts_iitm
neutral
null
null
null
null
audio/pa/indictts_pa_male_train_punjabimale_07038.wav
ਹੁਣ ਸਮੁੰਦਰ ਵੱਲ ਖੁੱਲ੍ਹਦੀ ਬਾਰੀ ਵੀ ਹਮੇਸ਼ਾ ਬੰਦ ਰਹਿਣ ਲੱਗੀ .
pa
indictts_pa_male
3.943
indictts_iitm
neutral
null
null
null
null
audio/pa/indictts_pa_male_train_punjabimale_07039.wav
ਅਚਾਨਕ ਇਕ ਜਲਪਰੀ ਨੇ ਰੋਜ਼ ਕਾਲੇ ਪੱਥਰ ਤੇ ਆਉਣਾ ਸ਼ੁਰੂ ਕਰ ਦਿੱਤਾ .
pa
indictts_pa_male
4.736
indictts_iitm
neutral
null
null
null
null
audio/pa/indictts_pa_male_train_punjabimale_07040.wav
ਜਲਪਰੀ ਦਾ ਧੜ ਔਰਤ ਦਾਂ ਅਤੇ ਹੇਠਲਾ ਹਿੱਸਾ ਮੱਛੀ ਦਾ ਸੀ .
pa
indictts_pa_male
4.649
indictts_iitm
neutral
null
null
null
null
audio/pa/indictts_pa_male_train_punjabimale_07041.wav
ਜਦੋਂ ਜਲਪਰੀ ਹੱਸਦੀ ਤਾਂ ਉਸ ਦੇ ਮੂੰਹ ਚੋਂ ਰੰਗਬਿਰੰਗੇ ਫੁੱਲ ਕਿਰਦੇ ਅਤੇ ਜਦੋਂ ਉਹ ਗਾਉਂਦੀ ਤਾਂ ਉਸ ਦੀ ਆਵਜ਼ ਵਿਚ ਇੰਨਾ ਜਾਦੂ ਹੁੰਦਾ ਕਿ ਹਰ ਕੋਈ ਕੀਲਿਆ ਜਾਂਦਾ .
pa
indictts_pa_male
10.506
indictts_iitm
neutral
null
null
null
null
audio/pa/indictts_pa_male_train_punjabimale_07042.wav
ਦਿਨ ਵਿਚ ਜਿੰਨਾ ਸਮਾਂ ਉਹ ਪਰੀ ਪੱਥਰ ਤੇ ਬਹਿ ਕੇ ਆਪਮੁਹਾਰੇ ਹੱਸਦੀ ਜਾਂ ਗਾਉਂਦੀ ਰਹਿੰਦੀ ਸ਼ਹਿਜ਼ਾਦੀ ਦੇ ਕੰਨ ਉਸ ਆਵਜ਼ ਨਾਲ ਜੁੜੇ ਕਹਿੰਦੇ .
pa
indictts_pa_male
10.506
indictts_iitm
neutral
null
null
null
null
audio/pa/indictts_pa_male_train_punjabimale_07043.wav
ਉਸ ਸਮੇਂ ਉਹ ਰਾਣੀ ਦੀ ਲੋਰੀਆਂ ਅਤੇ ਮਮਤਾ ਭਰੇ ਚੁੰਮਣਾਂ ਦੀ ਬਿਲਕੁਲ ਪ੍ਰਵਾਹ ਵਾ ਕਰਦੀ .
pa
indictts_pa_male
6.899
indictts_iitm
neutral
null
null
null
null
audio/pa/indictts_pa_male_train_punjabimale_07044.wav
ਮਮਤਾ ਦੀ ਅੰਨ੍ਹੀ ਰਾਣੀ ਸ਼ਹਿਜ਼ਾਦੀ ਦੇ ਇਸ ਰੁੱਖੇ ਵਿਹਾਰ ਤੋਂ ਬੜੀ ਤੰਗ ਸੀ .
pa
indictts_pa_male
5.62
indictts_iitm
neutral
null
null
null
null
audio/pa/indictts_pa_male_train_punjabimale_07045.wav
ਆਖ਼ਰ ਉਸ ਪਰੀ ਦੀ ਦਖ਼ਲਅੰਦਾਜ਼ੀ ਤੋਂ ਤੰਗ ਆ ਕੇ ਪਰੀ ਨੂੰ ਉਸ ਪੱਥਰ ਤੋਂ ਭਜਾਉਣ ਦਾ ਫ਼ੈਸਲਾ ਕਰ ਲਿਆ .
pa
indictts_pa_male
7.161
indictts_iitm
neutral
null
null
null
null
audio/pa/indictts_pa_male_train_punjabimale_07046.wav
ਉਸ ਉਸੇ ਪਲ ਨੌਕਰਾਂ ਨੂੰ ਪੱਥਰ ਤੇ ਸ਼ਿਕਾਰੀ ਕੁੱਤੇ ਬੰਨ੍ਹਣ ਦਾ ਹੁਕਮ ਦੇ ਦਿੱਤਾ .
pa
indictts_pa_male
6.05
indictts_iitm
neutral
null
null
null
null
audio/pa/indictts_pa_male_train_punjabimale_07047.wav
ਜਦੋਂ ਨੌਕਰ ਕੁੱਤੇ ਲੈ ਕੇ ਪਹੁੰਚੇ ਪਰੀ ਸਮੁੰਦਰ ਵਿਚ ਡੁਬਕੀ ਮਾਰ ਗਈ .
pa
indictts_pa_male
4.863
indictts_iitm
neutral
null
null
null
null
audio/pa/indictts_pa_male_train_punjabimale_07048.wav
ਜਲਪਰੀ ਰਾਣੀ ਦੀ ਇਸ ਬੇਹੁਦਾ ਹਰਕਤਾਂ ਤੋਂ ਬੜੀ ਦੁਖੀ ਹੋਈ .
pa
indictts_pa_male
4.734
indictts_iitm
neutral
null
null
null
null
audio/pa/indictts_pa_male_train_punjabimale_07049.wav
ਅਗਲੀ ਸਵੇਰ ਰਾਣੀ ਤੜਕਸਾਰ ਉੱਠੀ ਅਤੇ ਛੇਤੀਛੇਤੀ ਨਹਾਉਣ ਧੋਣ ਮਗਰੋਂ ਤਿਆਰ ਹੋਣ ਲੱਗ ਪਈ .
pa
indictts_pa_male
6.819
indictts_iitm
neutral
null
null
null
null
audio/pa/indictts_pa_male_train_punjabimale_07050.wav
ਉਸ ਨੂੰ ਪਤਾ ਸੀ ਕਿ ਅੱਜ ਨਾ ਤਾਂ ਜਲਪਰੀ ਨੇ ਪੱਥਰ ਤੇ ਆਉਣਾ ਹੈ ਅਤੇ ਨਾ ਹੀ ਸ਼ਹਿਜ਼ਾਦੀ ਦਾ ਧਿਆਨ ਉਸ ਦੀ ਜਾਦੂਮਈ ਆਵਾਜ਼ ਵੱਲ ਖਿੱਚਿਆ ਜਾਣਾ ਹੈ .
pa
indictts_pa_male
9.443
indictts_iitm
neutral
null
null
null
null
audio/pa/indictts_pa_male_train_punjabimale_07051.wav
ਉਹ ਰੱਜ ਕੇ ਸ਼ਹਿਜ਼ਾਦੀ ਨਾਲ ਗੱਲਾਂ ਕਰੇਗੀ , ਚੁੰਮੇਗੀ ਅਤੇ ਗੋਦੀ ਵਿਚ ਪਾ ਕੇ ਲੋਰੀਆਂ ਦੇਵੇਗੀ .
pa
indictts_pa_male
7.016
indictts_iitm
neutral
null
null
null
null
audio/pa/indictts_pa_male_train_punjabimale_07052.wav
ਅੱਜ ਰਾਣੀ ਬੇਹੱਦ ਖ਼ੁਸ਼ ਸੀ , ਉਤਸ਼ਾਹਿਤ ਸੀ ਤਦ ਗੋਲੀਆਂ ਨੇ ਸ਼ਹਿਜ਼ਾਦੀ ਦੇ ਮਹੱਲ ਚੋਂ ਗੁੰਮ ਹੋਣ ਦੀ ਮਨਹੂਸ ਖ਼ਬਰ ਰਾਣੀ ਨੂੰ ਆ ਸੁਣਾਈ .
pa
indictts_pa_male
9.605
indictts_iitm
neutral
null
null
null
null
audio/pa/indictts_pa_male_train_punjabimale_07053.wav
ਇਹ ਖ਼ਬਰ ਸਾਰੇ ਮਹੱਲ ਵਿਚ ਅੱਗ ਵਾਂਗ ਫੈਲ ਗਈ .
pa
indictts_pa_male
3.59
indictts_iitm
neutral
null
null
null
null
audio/pa/indictts_pa_male_train_punjabimale_07054.wav
ਰਾਣੀ ਝੱਲਿਆਂ ਵਾਂਗ ਸ਼ਹਿਜ਼ਾਦੀ ਨੂੰ ਲੱਭਣ ਲਈ ਮਹੱਲ ਦੇ ਕੋਨੇਕੋਨੇ ਭੱਜਦੀ ਫਿਰਦੀ ਰਹੀ .
pa
indictts_pa_male
6.104
indictts_iitm
neutral
null
null
null
null
audio/pa/indictts_pa_male_train_punjabimale_07055.wav
ਉਸ ਘਰ ਦਾ ਤੀਲਾਇਕਇਕ ਕਰ ਦਿੱਤਾ ਅਤੇ ਚੱਪਾਚੱਪ ਛਾਣ ਮਾਰਿਆ ਪਰ ਸ਼ਹਿਜ਼ਾਦੀ ਦੀ ਕਿਤੇ ਉੱਘਸੁੱਘ ਨਾ ਨਿਕਲੀ .
pa
indictts_pa_male
8.379
indictts_iitm
neutral
null
null
null
null
audio/pa/indictts_pa_male_train_punjabimale_07056.wav
ਅਚਨਚੇਤ ਗ਼ਮ ਵਿਚ ਡੁੱਬੀ ਰਾਣੀ ਦੇ ਦਿਮਾਗ਼ ਵਿਚ ਇਕ ਬੁੱਢੇ ਮਲਾਹ ਦੀ ਗੱਲ ਕਿ ਪਰੀਆਂ ਬੜੀਆਂ ਦਿਆਲੂ ਹੁੰਦੀਆਂ ਹਨ ਅਤੇ ਜੇਕਰ ਉਨ੍ਹਾਂ ਨਾਲ ਪਿਆਰ ਸਤਿਕਾਰ ਨਾਲ ਪੇਸ਼ ਆਇਆ ਜਾਵੇ ਤਾਂ ਉਹ ਝੋਲੀਆਂ ਭਰ ਦਿੰਦੀਆਂ ਹਨ , ਉਭਰ ਆਈ .
pa
indictts_pa_male
13.592
indictts_iitm
neutral
null
null
null
null
audio/pa/indictts_pa_male_train_punjabimale_07057.wav
ਰਾਣੀ ਨੂੰ ਆਪਣੇ ਦੁਰਵਿਵਹਾਰ ਤੇ ਬੜਾ ਅਫਸੋਸ ਸੀ ਪਰ ਤੀਰ ਕਮਾਨ ਚੋਂ ਨਿਕਲ ਚੁੱਕਾ ਸੀ .
pa
indictts_pa_male
6.532
indictts_iitm
neutral
null
null
null
null
audio/pa/indictts_pa_male_train_punjabimale_07058.wav
ਦੂਸਰੇ ਪਲ ਉਸ ਨੌਕਰਾਂ ਨੂੰ ਹੁਕਮ ਦਿੱਤਾ ਕਿ ਕਾਲੇ ਪੱਥਰ ਤੋਂ ਕੁੱਤੇ ਤੁਰੰਤ ਹਟਾ ਲਏ ਜਾਣ ਅਤੇ ਦਿਨ ਚੜ੍ਹਨ ਤੋਂ ਪਹਿਲਾਂ ਕਾਲੇ ਪੱਥਰ ਨੂੰ ਮਖਮਲ ਅਤੇ ਰੰਗਬਰੰਗੇ ਫੁੱਲਾਂ ਨਾਲ ਸਜ਼ਾ ਦਿੱਤਾ ਜਾਏ .
pa
indictts_pa_male
12.704
indictts_iitm
neutral
null
null
null
null
audio/pa/indictts_pa_male_train_punjabimale_07059.wav
ਬੱਸ , ਹੁਕਮ ਦੀ ਦੇਰ ਸੀ ਰਾਤੋਰਾਤ ਸਭ ਪ੍ਰਬੰਧ ਹੋ ਗਏ .
pa
indictts_pa_male
4.399
indictts_iitm
neutral
null
null
null
null