file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_00847.wav
ਚੋਰੀ ਵੀ ਅਜੇਹੀ ਕੀਤੀ ਸੀ , ਜਿਸਦਾ ਨਿਸ਼ਾਨ ਅਜ ਤਕ ਮੇਰੇ ਸਰੀਰ ਉੱਤੇ ਹੈ .
pa
indictts_pa_female
6.059
indictts_iitm
neutral
null
null
null
null
audio/pa/indictts_pa_female_train_punjabifem_00848.wav
ਇਸ ਗੱਲ ਦੇ ਹੁੰਦਿਆਂ ਵੀ ਕੀ ਤੂੰ ਮੈਨੂੰ ਅੰਗੀਕਾਰ ਕਰੇਂਗੀ ? .
pa
indictts_pa_female
4.702
indictts_iitm
neutral
null
null
null
null
audio/pa/indictts_pa_female_train_punjabifem_00849.wav
ਮੈਂ ਪੁਛਿਆ , ਉਹ ਕਿਸ ਤਰਾਂ ਸ਼ੁਕਲਾ ! ਉਹ ਬੋਲੀ , ਮੇਰਾ ਇਹ ਪਾਪੀ ਮਨ ਦੂਸਰੇ ਦੇ ਹਥ ਵਿਕ ਚੁਕਾ ਹੋਇਆ ਹੈ .
pa
indictts_pa_female
8.74
indictts_iitm
neutral
null
null
null
null
audio/pa/indictts_pa_female_train_punjabifem_00850.wav
ਇਹ ਗੱਲ ਸੁਣਦੇ ਸਾਰ ਹੀ ਮੇਰੇ ਤੌਰ ਭੌਂ ਗਏ , ਪਰ ਸੰਭਲਕੇ ਮੈਂ ਫੇਰ ਉਸ ਪਾਸੋਂ ਕਾਰਨ ਪੁਛਿਆ .
pa
indictts_pa_female
8.172
indictts_iitm
neutral
null
null
null
null
audio/pa/indictts_pa_female_train_punjabifem_00851.wav
ਸ਼ੁਕਲਾਮੈਂ ਇਸਤ੍ਰੀ ਜਾਤੀ ਹਾਂ ਅਰ , ਅਜੇਹੀਆਂ ਗਲਾਂ ਤੁਹਾਨੂੰ ਕੀ ਦਸਾਂ ? ਜੇ ਤੁਸੀਂ ਜ਼ਰੂਰ ਹੀ ਪੁਛਣਾ ਚਾਹੁੰਦੇ ਹੋ ਤਾਂ ਕੁਸਮਲਤਾ ਪਾਸੋਂ ਪੁਛ ਲਵੋ , ਮੈਂ ਉਸ ਨੂੰ ਸਭ ਕੁਝ ਦਸ ਚੁੱਕੀ ਹਾਂ .
pa
indictts_pa_female
14.277
indictts_iitm
neutral
null
null
null
null
audio/pa/indictts_pa_female_train_punjabifem_00852.wav
ਇਹ ਗਲ ਸੁਣਕੇ ਮੈਂ ਕਸੁਮਲਤਾ ਹੁਰਾਂ ਦੇ ਘਰ ਵਲ ਗਿਆ .
pa
indictts_pa_female
4.423
indictts_iitm
neutral
null
null
null
null
audio/pa/indictts_pa_female_train_punjabifem_00853.wav
ਅਗੇ ਵਿਚਾਰੀ ਕੁਸਮਲਤਾ ਕਿਸ਼ੋਰ ਦੀ ਬੀਮਾਰੀ ਦੇ ਦੁਖ ਤੋਂ ਬੇਹਾਲ ਹੋ ਰਹੀ ਸੀ .
pa
indictts_pa_female
6.391
indictts_iitm
neutral
null
null
null
null
audio/pa/indictts_pa_female_train_punjabifem_00854.wav
ਜਾਂਦਿਆਂ ਹੀ ਉਸਨੇ ਮੇਰੇ ਪੈਰ ਫੜ ਲਏ ਅਰ ਬੋਲੀ , ਮਹਾਰਾਜ , ਖਿਮਾਂ ਕਰੋ ! ਮੈਂ ਤੁਹਾਡੇ ਉਤੇ ਇੰਨਾ ਅਤਿਆਚਾਰ ਕੀਤਾ ਸੀ , ਤਾਹੀਓਂ ਹੀ ਮੈਂ ਉਸਦਾ ਫਲ ਭੋਗ .
pa
indictts_pa_female
13.133
indictts_iitm
neutral
null
null
null
null
audio/pa/indictts_pa_female_train_punjabifem_00855.wav
ਰਹੀ ਹਾਂ ! ਸੱਚ ਪੁਛੋ ਤਾਂ ਕਿਸ਼ੋਰ ਦੀ ਬੀਮਾਰੀ ਦਾ ਮੈਨੂੰ ਇੰਨਾ ਫਿਕਰ ਹੈ ਜਿੰਨਾ ਕਿ ਮੈਂ ਆਪਣੀ ਕੁਖ ਦੇ ਬਾਲਕ ਦਾ ਵੀ ਨਾਂ ਕਰਦੀ .
pa
indictts_pa_female
11.165
indictts_iitm
neutral
null
null
null
null
audio/pa/indictts_pa_female_train_punjabifem_00856.wav
ਵਿਚਾਰਾ ਮੇਰੀ ਹੀ ਖਾਤਰ ਦੁਖ ਭੋਗ ਰਿਹਾ ਹੈ , ਜੀ ਕਰਦਾ ਹੈ , ਮਹੁਰਾ ਖਾ ਕੇ ਮਰ ਜਾਵਾਂ ! ਹਾਇ ! ਮੈਂ ਹੁਣੇ ਹੀ ਕਿਉਂ ਨਾ ਮਰ ਜਾਵਾਂ ! ! .
pa
indictts_pa_female
10.771
indictts_iitm
neutral
null
null
null
null
audio/pa/indictts_pa_female_train_punjabifem_00857.wav
ਉਸ ਦੇ ਤਰਲੇ ਤੇ ਹਾੜੇ ਸੁਣ ਕੇ ਮੇਰਾ ਕਲੇਜਾ ਫਟ ਗਿਆ .
pa
indictts_pa_female
4.853
indictts_iitm
neutral
null
null
null
null
audio/pa/indictts_pa_female_train_punjabifem_00858.wav
ਆਪਣੇ ਦੁਖ ਨੂੰ ਇਕ ਪਾਸੇ ਰੱਖ ਕੇ ਮੈਂ ਕੁਸਮਲਤਾ ਦੇ ਰੋਣ ਦਾ ਕਾਰਨ ਪੁਛਿਆ .
pa
indictts_pa_female
6.493
indictts_iitm
neutral
null
null
null
null
audio/pa/indictts_pa_female_train_punjabifem_00859.wav
ਉਸ ਵਿਚਾਰੀ ਨੇ ਕਿਸ਼ੋਰ ਦੀ ਪੀੜਾ ਦਾ ਸਾਰਾ ਹਾਲ ਵਿਸਥਾਰ ਨਾਲ ਸੁਣਾਇਆ .
pa
indictts_pa_female
6.012
indictts_iitm
neutral
null
null
null
null
audio/pa/indictts_pa_female_train_punjabifem_00860.wav
ਫੇਰ ਮੈਂ ਸ਼ੁਕਲਾ ਵਾਲੀ ਗੱਲ ਪੁਛੀ , ਉਸ ਨੇ ਜੋ ਮੈਨੂੰ ਕੁਸਮ ਵਲ ਤੋਰਿਆ ਸੀ ਕੁਸਮਲਤਾ ਨੇ ਸ਼ੁਕਲਾ ਪਾਸੋਂ ਸੁਣੀਆਂ ਹੋਈਆਂ ਸਾਰੀਆਂ ਗੱਲਾਂ ਕਹਿ ਸੁਣਾਈਆਂ ਅਰ ਮੈਂ ਠੰਢੇ ਜਿਗਰੇ ਨਾਲ ਸੁਣੀਆਂ .
pa
indictts_pa_female
13.927
indictts_iitm
neutral
null
null
null
null
audio/pa/indictts_pa_female_train_punjabifem_00861.wav
ਸ਼ੁਕਲਾ ਕਿਸ਼ੋਰ ਦੀ ਅਰ ਕਿਸ਼ੋਰ ਸ਼ੁਕਲਾ ਦਾ , ਫੇਰ ਮੈਂ ਤੀਸਰਾ ਵਿਚ ਕੌਣ ? .
pa
indictts_pa_female
5.735
indictts_iitm
neutral
null
null
null
null
audio/pa/indictts_pa_female_train_punjabifem_00862.wav
ਰੁਮਾਲ ਨਾਲ ਆਪਣੇ ਅੱਥਰੂ ਪੂੰਝਦਾ ਹੋਇਆ , ਮੈਂ ਗਿੱਲੀਆਂ ਅੱਖਾਂ ਨਾਲ ਹੀ ਆਪਣੇ ਘਰ ਵਲ ਤੁਰ ਪਿਆ .
pa
indictts_pa_female
7.564
indictts_iitm
neutral
null
null
null
null
audio/pa/indictts_pa_female_train_punjabifem_00863.wav
ਜੇਹੜੇ ਪੁਰਖ ਹਰਖ ਸੋਗ ਤੋਂ ਅਤੀਤ ਹਨ , ਹੁਣ ਮੈਂ ਉਹਨਾਂ ਦੇ ਚਰਨਾਂ ਵਿਚ ਜਾ ਕੇ ਹੀ ਆਪਣੇ ਜਨਮ ਦੇ ਅਖੀਰੀ ਦਿਨ ਸਵਾਰਾਂਗਾ .
pa
indictts_pa_female
10.815
indictts_iitm
neutral
null
null
null
null
audio/pa/indictts_pa_female_train_punjabifem_00864.wav
ਜੇ ਤੂੰ ਹੈਂ ਤਾਂ ਮੇਰੀ ਗਲ ਧਿਆਨ ਨਾਲ ਸੁਣ ਲੈ ! ਪਰ ਜੇ ਤੂੰ ਉੱਕਾ ਹੀ ਨਹੀਂ ਹੈਂ , ਤਾਂ ਵੀ ਮੈਂ ਤੇਰੇ ਨਾਮ ਉਤੇ ਹੀ ਸਭ ਕੁਝ ਤਿਆਗਦਾ ਹਾਂ .
pa
indictts_pa_female
11.362
indictts_iitm
neutral
null
null
null
null
audio/pa/indictts_pa_female_train_punjabifem_00865.wav
ਹੋ ਸਕਦਾ ਹੈ ਕਿ ਅਜੇਹਾ ਕਰਨ ਨਾਲ ਮੇਰੀ ਕਲੰਕਤ ਦੇਹ ਨਿਹਕਲੰਕ ਹੋ ਜਾਵੇ .
pa
indictts_pa_female
7.295
indictts_iitm
neutral
null
null
null
null
audio/pa/indictts_pa_female_train_punjabifem_00866.wav
ਹੇ ਸੁਖ ! ਤੈਨੂੰ ਵੀ ਸਾਰੇ ਲਭਿਆ ਹੈ , ਪਰ ਪਾਇਆ ਨਹੀਂ .
pa
indictts_pa_female
4.707
indictts_iitm
neutral
null
null
null
null
audio/pa/indictts_pa_female_train_punjabifem_00867.wav
ਸੁਖ ਨਹੀਂ ਹੈ ਤਾਂ ਆਸਾਂ ਦਾ ਕੀ ਕੰਮ ? ਜਿਸ ਪਾਸ ਅਗਨੀ ਹੀ ਨਹੀਂ ਹੈ , ਉਥੇ ਬਾਲਣ ਇਕੱਠਾ ਕੀਤਿਆਂ ਕੀ ਬਣੇਗਾ ? .
pa
indictts_pa_female
9.379
indictts_iitm
neutral
null
null
null
null
audio/pa/indictts_pa_female_train_punjabifem_00868.wav
ਪ੍ਰਤਗ੍ਯਾ ਤਾਂ ਕਰ ਹੀ ਲਈ ਹੈ , ਹੁਣ ਉਸਦੀ ਪਾਲਣਾ ਕਰਾਂਗਾ ! .
pa
indictts_pa_female
4.795
indictts_iitm
neutral
null
null
null
null
audio/pa/indictts_pa_female_train_punjabifem_00869.wav
ਅਗਲੇ ਦਿਨ ਮੈਂ ਫੇਰ ਉਸਨੂੰ ਵੇਖਣ ਗਿਆ .
pa
indictts_pa_female
3.126
indictts_iitm
neutral
null
null
null
null
audio/pa/indictts_pa_female_train_punjabifem_00870.wav
ਹੁਣ ਅਰਾਮ ਵਧੇਰਾ ਆ ਗਿਆ ਸੀ , ਭਾਵੇਂ ਕਮਜ਼ੋਰੀ ਅਜੇ ਬਹੁਤ ਸੀ , ਪਰ ਤਾਂ ਵੀ ਉਸਦਾ ਸਰੀਰ ਸੰਭਲਿਆ ਹੋਇਆ ਸੀ , ਅਰ ਉਸ ਦਾ ਵਿਰਲਾਪ ਕਰਨਾ ਤਾਂ ਉੱਕਾ ਹੀ ਬੰਦ ਹੋ ਚੁੱਕਾ ਸੀ .
pa
indictts_pa_female
12.98
indictts_iitm
neutral
null
null
null
null
audio/pa/indictts_pa_female_train_punjabifem_00871.wav
ਇਕ ਦਿਨ ਜਦੋਂ ਅਸੀਂ ਦੋਵੇਂ ਇਕੱਲੇ ਹੀ ਸਾਂ .
pa
indictts_pa_female
3.847
indictts_iitm
neutral
null
null
null
null
audio/pa/indictts_pa_female_train_punjabifem_00872.wav
ਮੈਂ ਸ਼ੁਕਲਾ ਦੀ ਗਲ ਚਲਾਈ ਉਸਦੇ ਅੰਧੇਪਨ ਦੀ ਵਾਰਤਾ ਆਰੰਭ ਕੀਤੀ , ਅੰਨ੍ਹੇ ਪ੍ਰਾਣੀ ਦੀਆਂ ਤਕਲੀਫਾਂ ਦਾ ਵਰਨਣ ਕੀਤਾ ਅਰ ਸੰਸਾਰ ਦੇ ਸੋਹਣੇ ਪਦਾਰਥਾਂ ਦੇ ਵੇਖਣ ਵਲੋਂ ਵਾਂਜਿਆਂ ਹੋਣ ਦੀ ਗਲ ਸੁਣਾਈ .
pa
indictts_pa_female
15.815
indictts_iitm
neutral
null
null
null
null
audio/pa/indictts_pa_female_train_punjabifem_00873.wav
ਮੇਰੀ ਇਸ ਗਲ ਨੂੰ ਸੁਣ ਕੇ ਕਿਸ਼ੋਰ ਦੇ ਨੇਤ੍ਰਾਂ ਵਿਚੋਂ ਅਥਰੂ ਵਗ ਤੁਰੇ ਅਰ ਉਸ ਨੇ ਮੂੰਹ ਫੇਰ ਲਿਆ .
pa
indictts_pa_female
8.439
indictts_iitm
neutral
null
null
null
null
audio/pa/indictts_pa_female_train_punjabifem_00874.wav
ਮੈਂ ਫੇਰ ਗੱਲ ਤੋਰੀਇਕ ਤਾਂ ਵਿਚਾਰੀ ਸ਼ੁਕਲਾ ਨੂੰ ਵਿਧਾਤਾ ਨੇ ਹੀ ਦੁਖਤ ਕੀਤਾ ਹੋਇਆ ਹੈ , ਪਰ ਉਸ ਤੋਂ ਵਧੇਰਾ ਦੁਖ ਉਸ ਨੂੰ ਮੇਰੇ ਵਲੋਂ ਹੀ ਹੋ ਰਿਹਾ ਹੈ .
pa
indictts_pa_female
12.047
indictts_iitm
neutral
null
null
null
null
audio/pa/indictts_pa_female_train_punjabifem_00875.wav
ਕਿਸ਼ੋਰਪਰ ਆਪ ਇਹ ਸਾਰੀਆਂ ਗੱਲਾਂ ਮੈਨੂੰ ਕਿਉਂ ਕਹਿ ਰਹੇ ਹੋ ? .
pa
indictts_pa_female
4.955
indictts_iitm
neutral
null
null
null
null
audio/pa/indictts_pa_female_train_punjabifem_00876.wav
ਮੈਂ ਕਿਹਾਮੈਂ ਬੜਾ ਹੀ ਲੋਭੀ ਹਾਂ , ਇਸੇ ਲਈ ਸ਼ੁਕਲਾ ਦੇ ਧਨ ਮਾਲ ਦੇ ਲਾਲਚ ਵਿਚ ਆ ਕੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸਾਂ ਪਰ ਹੁਣ ਮੈਂ ਸੋਚਿਆ ਹੈ ਕਿ ਉਹ ਵਿਚਾਰੀ ਅੰਨ੍ਹੀ ਹੈ .
pa
indictts_pa_female
14
indictts_iitm
neutral
null
null
null
null
audio/pa/indictts_pa_female_train_punjabifem_00877.wav
ਅਰ ਮੈਂ ਦੇਸ਼ ਭ੍ਰਮਣ ਕਰਨ ਵਾਲਾ ਸੰਨਿਆਸੀ ਹਾਂ .
pa
indictts_pa_female
3.796
indictts_iitm
neutral
null
null
null
null
audio/pa/indictts_pa_female_train_punjabifem_00878.wav
ਅਜੇਹੀ ਹਾਲਤ ਵਿਚ ਉਹ ਮੇਰੇ ਨਾਲ ਕਿਸ ਤਰਾਂ ਫਿਰ ਸਕੇਗੀ ? ਹੁਣ ਮੈਂ ਇਹ ਸੋਚਦਾ ਹਾਂ ਕਿ ਜੇ ਕੋਈ ਹੋਰ ਯੋਗ ਵਰ ਮਿਲ ਜਾਵੇ ਤਾਂ ਸ਼ੁਕਲਾ ਦਾ ਵਿਆਹ ਉਸ ਨਾਲ ਕਰ ਦਿਤਾ ਜਾਵੇ .
pa
indictts_pa_female
12.972
indictts_iitm
neutral
null
null
null
null
audio/pa/indictts_pa_female_train_punjabifem_00879.wav
ਕੀ ਤੁਸੀਂ ਕਿਸੇ ਅਜਿਹੇ ਵਰ ਦੀ ਦਸ ਪਾ ਸਕਦੇ ਹੋ ? ਇਸੇ ਵਾਸਤੇ ਹੀ ਮੈਂ ਏਨੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ ਹਨ .
pa
indictts_pa_female
8.76
indictts_iitm
neutral
null
null
null
null
audio/pa/indictts_pa_female_train_punjabifem_00880.wav
ਜੋਸ਼ ਵਿਚ ਆ ਕੇ ਕਿਸ਼ੋਰ ਨੇ ਕਿਹਾਸ਼ੁਕਲਾ ਨੂੰ ਵਰ ਦਾ ਘਾਟਾ ਨਹੀਂ ਹੈ .
pa
indictts_pa_female
6.413
indictts_iitm
neutral
null
null
null
null
audio/pa/indictts_pa_female_train_punjabifem_00881.wav
ਮੈਂ ਸਮਝ ਗਿਆ ਕਿ ਵਰ ਕੌਣ ਹੈ ? .
pa
indictts_pa_female
3.024
indictts_iitm
neutral
null
null
null
null
audio/pa/indictts_pa_female_train_punjabifem_00882.wav
ਦੂਜੇ ਦਿਨ ਮੈਂ ਫੇਰ ਉਹਨਾਂ ਦੇ ਘਰ ਗਿਆ ਅਤੇ ਕੁਸਮਲਤਾ ਨੂੰ ਬੁਲਾ ਭੇਜਿਆ .
pa
indictts_pa_female
6.274
indictts_iitm
neutral
null
null
null
null
audio/pa/indictts_pa_female_train_punjabifem_00883.wav
ਉਸ ਦੇ ਆਉਣ ਉੱਤੇ ਮੈਂ ਉਸ ਨੂੰ ਆਪਣਾ ਮਨੋਰਥ ਸ਼ਹਿਰ ਤਿਆਗ ਕਰਨ ਦਾ ਦਸਿਆ ਅਤੇ ਕਿਹਾ ਕਿ ਮੈਂ ਮੁੜ ਇਥੇ ਨਹੀਂ ਆਵਾਂਗਾ .
pa
indictts_pa_female
10.217
indictts_iitm
neutral
null
null
null
null
audio/pa/indictts_pa_female_train_punjabifem_00884.wav
ਮੈਂ ਇਹ ਵੀ ਕਿਹਾ ਕਿ ਕੀ ਉਸਨੂੰ ਮੇਰੀਆਂ ਤੇ ਕਿਸ਼ੋਰ ਦੀਆਂ ਪਹਿਲੇ ਦਿਨ ਦੀਆਂ ਗੱਲਾਂ ਦਾ ਪਤਾ ਲਗਾ ਹੈ ? .
pa
indictts_pa_female
8.235
indictts_iitm
neutral
null
null
null
null
audio/pa/indictts_pa_female_train_punjabifem_00885.wav
ਉਹ ਬੋਲੀਆਪ ਧੰਨ ਹੋ ! ਮੈਂ ਸਾਰੀਆਂ ਗੱਲਾਂ ਸੁਣ ਲਈਆਂ ਸਨ , ਮੈਂ ਤੁਹਾਡੇ ਸ਼ੁਭ ਗੁਣਾਂ ਤੋਂ ਅਗਿਆਤ ਸਾਂ .
pa
indictts_pa_female
8.665
indictts_iitm
neutral
null
null
null
null
audio/pa/indictts_pa_female_train_punjabifem_00886.wav
ਕੁਝ ਚਿਰ ਚੁਪ ਰਹਿਣ ਦੇ ਪਿਛੋਂ ਕੁਸਮਲਤਾ ਬੋਲੀ , ਕੀ ਤੁਸੀਂ ਹੁਣ ਇਹ ਥਾਂ ਛੱਡ ਰਹੇ ਹੋ ? .
pa
indictts_pa_female
7.215
indictts_iitm
neutral
null
null
null
null
audio/pa/indictts_pa_female_train_punjabifem_00887.wav
ਮੈਂਕਿਉਂ ਜਾਵਾਂ ਨਾ ? ਮੈਨੂੰ ਰੋਕਣ ਵਾਲਾ ਕੋਈ ਵੀ ਨਹੀਂ .
pa
indictts_pa_female
5.123
indictts_iitm
neutral
null
null
null
null
audio/pa/indictts_pa_female_train_punjabifem_00888.wav
ਮੈਂਮੈਂ ਤੁਹਾਡਾ ਕੀ ਲਗਦਾ ਹਾਂ , ਜੋ ਰੋਕੋਗੇ ? .
pa
indictts_pa_female
4.635
indictts_iitm
neutral
null
null
null
null
audio/pa/indictts_pa_female_train_punjabifem_00889.wav
ਕੁਸਮਲਤਾਕੀ ਲਗਦੇ ਹੋ ? ਇਹ ਤਾਂ ਨਹੀਂ ਜਾਣਦੀ , ਤੁਸੀਂ ਮੇਰੇ ਕੁਝ ਵੀ ਨਹੀਂ ਲਗਦੇ , ਕੇਵਲ ਸਹਿਜ ਸਭਾਵ ਹੀ ਕਿਹਾ ਹੈ .
pa
indictts_pa_female
9.379
indictts_iitm
neutral
null
null
null
null
audio/pa/indictts_pa_female_train_punjabifem_00890.wav
ਮੈਂਹੁਣ ਤਾਂ ਤੂੰ ਮੈਨੂੰ ਰੋਕਣ ਲਈ ਅਗੇ ਹੁੰਦੀ ਹੈਂ , ਪਰ ਪਿਛਲੀ ਗਲ ਵੀ ਕੁਝ ਯਾਦ ਹੈ ਕਿ ਨਹੀਂ ? ਜੇ ਯਾਦ ਨਾ ਆਉਂਦਾ ਹੋਵੇ ਤਾਂ ਮੇਰੀ ਪਿੱਠ ਉਤੇ ਲਿਖੇ ਅੱਖਰਾਂ ਵੱਲ ਹੀ ਧਿਆਨ ਮਾਰ ਲੈ .
pa
indictts_pa_female
14.408
indictts_iitm
neutral
null
null
null
null
audio/pa/indictts_pa_female_train_punjabifem_00891.wav
ਇਹ ਗੱਲ ਸੁਣ ਕੇ ਕੁਸਮਲਤਾ ਸ਼ਰਮਿੰਦੀ ਜੇਹੀ ਹੋ ਕੇ ਬਹਿ ਗਈ , ਅਰ ਬੋਲੀਤੁਸਾਂ ਵੀ ਚੋਰੀ ਕੀਤੀ ਸੀ , ਅਰ ਮੈਥੋਂ ਵੀ ਲੜਕਪਨ ਦੇ ਕਾਰਨ ਇਹ ਦੋਸ਼ ਹੋ ਗਿਆ .
pa
indictts_pa_female
12.564
indictts_iitm
neutral
null
null
null
null
audio/pa/indictts_pa_female_train_punjabifem_00892.wav
ਹੁਣ ਮੈਂ ਤੁਹਾਥੋਂ ਖਿਮਾਂ ਮੰਗਦੀ ਹੋਈ ਬੇਨਤੀ ਕਰਦੀ ਹਾਂ ਕਿ ਹੁਣ ਪੁਰਾਣੀਆਂ ਗੱਲਾਂ ਨੂੰ ਢਕੀਆਂ ਹੀ ਰਹਿਣ ਦੇਵੋ .
pa
indictts_pa_female
8.024
indictts_iitm
neutral
null
null
null
null
audio/pa/indictts_pa_female_train_punjabifem_00893.wav
ਕੁਸਮਲਤਾਤੁਹਾਡੇ ਲਈ ਹੁਣ ਅਜੇਹਾ ਪ੍ਰੇਮ ਕਰਨ ਨਾਲ ਮੈਂ ਆਪਣੇ ਪਿਆਰੇ ਪਤੀ ਵਲੋਂ ਬੇਮੁਖ ਹੋ ਜਾਵਾਂਗੀ .
pa
indictts_pa_female
8.577
indictts_iitm
neutral
null
null
null
null
audio/pa/indictts_pa_female_train_punjabifem_00894.wav
ਮੈਂਕੀ ਪੁਰਾਣੇ ਸਮੇਂ ਦੀ ਯਾਦ ਦਾ ਸਦਕਾ , ਤੁਹਾਡੇ ਸਮੁੰਦਰ ਜਿਡੇ ਦਿਲ ਵਿਚ ਇਕ ਤਿਨਕੇ ਸਮਾਨ ਥਾਂ ਵੀ ਨਹੀਂ ਹੈ ? .
pa
indictts_pa_female
9.35
indictts_iitm
neutral
null
null
null
null
audio/pa/indictts_pa_female_train_punjabifem_00895.wav
ਕੁਸਮਲਤਾਨਹੀਂ , ਅਰ ਉੱਕਾ ਹੀ ਨਹੀਂ , ਮੈਂ ਇਕ ਪਤੀ ਨੂੰ ਅੰਗੀਕਾਰ ਕਰ ਚੁੱਕੀ ਹਾਂ , ਹੁਣ ਭਾਵੇਂ ਮਹਾਂ ਦੇਵ ਵੀ ਚਲ ਕੇ ਆ ਜਾਵੇ , ਮੈਂ ਉਸ ਲਈ ਤਿਨਕਾ ਮਾਤ੍ਰ ਸਨੇਹ ਵੀ ਨਹੀਂ ਕਰ ਸਕਦੀ .
pa
indictts_pa_female
15.326
indictts_iitm
neutral
null
null
null
null
audio/pa/indictts_pa_female_train_punjabifem_00896.wav
ਪਾਲਤੂ ਪੰਛੀ ਉਤੇ ਜਿੱਨਾ ਕਿਸੇ ਦਾ ਸਨੇਹ ਹੁੰਦਾ ਹੈ , ਓਨਾ ਵੀ ਇਸ ਲੋਕ ਵਿਚ ਤੁਹਾਡੇ ਲਈ ਮੈਂ ਨਹੀਂ ਕਰ ਸਕਦੀ .
pa
indictts_pa_female
9.357
indictts_iitm
neutral
null
null
null
null
audio/pa/indictts_pa_female_train_punjabifem_00897.wav
ਮੈਂ ਨਹੀਂ ਕਰ ਸਕਦੀ ! ਕੁਸਮਲਤਾ ਦੀ ਗੱਲ ਮੈਂ ਸਮਝੀ ਯਾ ਨ , ਪਰ ਉਸ ਨੇ ਮੇਰੀ ਗਲ ਨ ਸਮਝੀ .
pa
indictts_pa_female
7.922
indictts_iitm
neutral
null
null
null
null
audio/pa/indictts_pa_female_train_punjabifem_00898.wav
ਮੈਂ ਫੇਰ ਕਿਹਾਮੈਂ ਜੋ ਕੁਝ ਕਹਿਣਾ ਹੈ , ਉਹ ਸੁਣ ਲਵੋ .
pa
indictts_pa_female
4.664
indictts_iitm
neutral
null
null
null
null
audio/pa/indictts_pa_female_train_punjabifem_00899.wav
ਮੇਰੀ ਵੀ ਜ਼ਮੀਨ ਅਰ ਦੌਲਤ ਬਹੁਤ ਹੈ , ਜਿਸਦੀ ਹੁਣ ਮੈਨੂੰ ਕੋਈ ਇਛਾ ਨਹੀਂ , ਇਸ ਲਈ ਹੁਣ ਮੈਂ ਸਭ ਕੁਝ ਦਾਨ ਕਰ ਕੇ ਜਾ ਰਿਹਾ ਹਾਂ .
pa
indictts_pa_female
10.611
indictts_iitm
neutral
null
null
null
null
audio/pa/indictts_pa_female_train_punjabifem_00900.wav
ਮੈਂਜੇਹੜਾ ਸ਼ੁਕਲਾ ਨਾਲ ਵਿਆਹ ਕਰੇਗਾ , ਉਸ ਨੂੰ .
pa
indictts_pa_female
4.43
indictts_iitm
neutral
null
null
null
null
audio/pa/indictts_pa_female_train_punjabifem_00901.wav
ਇੰਨਾ ਕਹਿਕੇ ਮੈਂ ਮੁੜ ਘਰ ਨਹੀਂ ਗਿਆ ਅਰ ਸਿੱਧਾ ਸਟੇਸ਼ਨ ਤੇ ਜਾਕੇ ਟਿਕਟ ਲੈਕੇ ਕਸ਼ਮੀਰ ਨੂੰ ਚਲਾ ਗਿਆ .
pa
indictts_pa_female
8.701
indictts_iitm
neutral
null
null
null
null
audio/pa/indictts_pa_female_train_punjabifem_00902.wav
ਮੈਂ ਆਪਣੀ ਲੁਟੀ ਜਾਂਦੀ ਦੁਕਾਨ ਬਚਾ ਲਈ .
pa
indictts_pa_female
3.607
indictts_iitm
neutral
null
null
null
null
audio/pa/indictts_pa_female_train_punjabifem_00903.wav
ਉਪਰ ਲਿਖੀ ਗੱਲ ਨੂੰ ਪੂਰੇ ਦੋ ਵਰ੍ਹੇ ਬੀਤ ਗਏ .
pa
indictts_pa_female
4.073
indictts_iitm
neutral
null
null
null
null
audio/pa/indictts_pa_female_train_punjabifem_00904.wav
ਇਕ ਦਿਨ ਮੈਂ ਫਿਰਦਾ ਫਿਰਦਾ ਲਾਹੌਰ ਜਾ ਨਿਕਲਿਆ , ਅਰ ਸੁਣਿਆ ਕਿ ਅਸਾਡੇ ਪੁਰਾਨੇ ਮਿਤ੍ਰ ਬਾਬੂ ਕਿਸ਼ੋਰ ਚੰਦ ਹੁਰੀਂ ਇਥੇ ਨੇੜੇ ਹੀ ਰਹਿੰਦੇ ਹਨ .
pa
indictts_pa_female
11.376
indictts_iitm
neutral
null
null
null
null
audio/pa/indictts_pa_female_train_punjabifem_00905.wav
ਦਿਲ ਨੇ ਕੁਝ ਉਬਾਲਾ ਜਿਹਾ ਖਾਧਾ , ਅਰ ਮੈਂ ਉਨ੍ਹਾਂ ਦੇ ਘਰ ਵਲ ਚਲਾ ਗਿਆ .
pa
indictts_pa_female
5.597
indictts_iitm
neutral
null
null
null
null
audio/pa/indictts_pa_female_train_punjabifem_00906.wav
ਬੂਹੇ ਅੱਗੇ ਹੀ ਕਿਸ਼ੋਰ ਚੰਦ ਖੜੇ ਸਨ , ਉਨ੍ਹਾਂ ਮੈਨੂੰ ਪਹਿਚਾਣ ਲਿਆ , ਅਰ ਬੜੇ ਹੀ ਪ੍ਰੇਮ ਨਾਲ ਉਹਨਾਂ ਨਮਸਕਾਰ ਕੀਤੀ .
pa
indictts_pa_female
9.19
indictts_iitm
neutral
null
null
null
null
audio/pa/indictts_pa_female_train_punjabifem_00907.wav
ਅਸ਼ੀਰਵਾਦ ਦੇਣ ਮਗਰੋਂ ਉਹ ਮੈਨੂੰ ਜਬਰਦਸਤੀ ਅੰਦਰ ਲੈ ਗਏ , ਮੇਰੀ ਵੀ ਇਹੋ ਇੱਛਾ ਸੀ ਉਨ੍ਹਾਂ ਮੈਨੂੰ ਦਸਿਆ ਕਿ ਸ਼ੁਕਲਾ ਉਨ੍ਹਾਂ ਦੀ ਧਰਮ ਪਤਨੀ ਬਣ ਗਈ ਹੋਈ ਹੈ .
pa
indictts_pa_female
12.608
indictts_iitm
neutral
null
null
null
null
audio/pa/indictts_pa_female_train_punjabifem_00908.wav
ਮੇਰੀ ਦੌਲਤ ਅੰਗੀਕਾਰ ਕਰਨ ਲਈ ਕਿਸ਼ੋਰ ਚੰਦ ਨੇ ਬੜੀ ਨਾਂਹ ਨੁਕਰ ਕੀਤੀ , ਪਰ ਸਭ ਵਿਅਰਥ ਸੀ , ਮੈਂ ਇਕ ਨ ਮੰਨੀ .
pa
indictts_pa_female
9.08
indictts_iitm
neutral
null
null
null
null
audio/pa/indictts_pa_female_train_punjabifem_00909.wav
ਅੰਤ ਵਿਚ ਕਿਸ਼ੋਰ ਚੰਦ ਮੈਨੂੰ ਸ਼ੁਕਲਾ ਵਲ ਲੈ ਤੁਰਿਆ .
pa
indictts_pa_female
4.19
indictts_iitm
neutral
null
null
null
null
audio/pa/indictts_pa_female_train_punjabifem_00910.wav
ਨੇੜੇ ਜਾਣ ਉੱਤੇ ਸ਼ੁਕਲਾ ਨੇ ਮੈਨੂੰ ਪ੍ਰਨਾਮ ਕੀਤਾ ਅਰ ਮੇਰੀ ਚਰਨ ਧੂੜ ਲੈਕੇ ਮਸਤਕ ਉਤੇ ਲਾਈ .
pa
indictts_pa_female
8.395
indictts_iitm
neutral
null
null
null
null
audio/pa/indictts_pa_female_train_punjabifem_00911.wav
ਮੈਂ ਚੰਗੀ ਤਰਾਂ ਵੇਖਿਆਂ ਕਿ ਚਰਨ ਧੂੜ ਲੈਣ ਵੇਲੇ ਉਸ ਨੇ ਅੰਨ੍ਹੇ ਪੁਰਸ਼ਾਂ ਦੇ ਨਿਯਮ ਅਨੁਸਾਰ ਇਧਰ ਉਧਰ ਹੱਥ ਨਹੀਂ ਮਾਰਿਆ ਤੇ ਸਗੋਂ ਸਿਧੇ ਹਥ ਚਰਨਾਂ ਉਤੇ ਲਿਜਾਕੇ ਆਪਣੇ ਮਸਤਕ ਤੇ ਧੂੜ ਲਾਈ .
pa
indictts_pa_female
15.662
indictts_iitm
neutral
null
null
null
null
audio/pa/indictts_pa_female_train_punjabifem_00912.wav
ਮੈਂ ਇਹ ਵੇਖਕੇ ਬੜਾ ਹੀ ਅਸਚਰਜ ਹੋਇਆ .
pa
indictts_pa_female
3.898
indictts_iitm
neutral
null
null
null
null
audio/pa/indictts_pa_female_train_punjabifem_00913.wav
ਉਹ ਮੈਨੂੰ ਪ੍ਰਨਾਮ ਕਰਕੇ ਖਲੋ ਗਈ , ਪਰ ਮੂੰਹ ਨੀਵਾਂ ਹੀ ਕੀਤੇ ਰਖਿਆ .
pa
indictts_pa_female
5.567
indictts_iitm
neutral
null
null
null
null
audio/pa/indictts_pa_female_train_punjabifem_00914.wav
ਮੇਰੀ ਹੈਰਾਨੀ ਹੋਰ ਵੀ ਵਧੀ , ਅੰਨ੍ਹੇ ਨੂੰ ਅੱਖਾਂ ਦੋ ਚਾਰ ਹੋਣ ਉਤੇ ਜੇਹੜੀ ਲਜਿਆ ਆਉਂਦੀ ਹੈ , ਉਹ ਉਸਨੂੰ ਅਨਭਵ ਹੀ ਨਹੀਂ ਕਰ ਸਕਦੇ .
pa
indictts_pa_female
10.997
indictts_iitm
neutral
null
null
null
null
audio/pa/indictts_pa_female_train_punjabifem_00915.wav
ਇਕ ਦੋ ਗੱਲਾਂ ਪੁਛਣ ਉਤੇ ਸ਼ੁਕਲਾ ਨੇ ਮੂੰਹ ਉੱਚਾ ਕਰ ਕੇ ਉਤ੍ਰ ਦਿਤਾ ਮੈਂ ਵੇਖਿਆ ਕਿ ਉਸ ਦੀਆਂ ਅੱਖਾਂ ਵਿਚ ਕਟਾਖਸ਼ ਭਰਪੂਰ ਸਨ .
pa
indictts_pa_female
10.402
indictts_iitm
neutral
null
null
null
null
audio/pa/indictts_pa_female_train_punjabifem_00916.wav
ਮੈਂ ਕਿਸ਼ੋਰ ਪਾਸੋਂ ਪੁਛਣ ਹੀ ਲੱਗਾ ਸਾਂ ਕਿ ਕੀ ਜਨਮ ਦੀ ਅੰਨ੍ਹੀ ਸ਼ੁਕਲਾ ਹੁਣ ਵੇਖ ਸਕਦੀ ਹੈ ? ਕਿ ਕਿਸ਼ੋਰ ਨੇ ਸ਼ੁਕਲਾ ਨੂੰ ਮੇਰੇ ਬੈਠਣ ਵਾਸਤੇ ਆਸਨ ਲਿਆਉਣ ਨੂੰ ਕਿਹਾ .
pa
indictts_pa_female
12.831
indictts_iitm
neutral
null
null
null
null
audio/pa/indictts_pa_female_train_punjabifem_00917.wav
ਮੇਰੇ ਦੇਖਦਿਆਂ ਹੀ ਉਹ ਝੱਟ ਪੱਟ ਆਸਨ ਲੈ ਆਈ ਅਰ ਵਿਛੌਣ ਤੋਂ ਪਹਿਲਾਂ ਉਸਨੇ ਇਕ ਜਲ ਦੀ ਬੂੰਦ ਨੂੰ ਜੇਹੜੀ ਕਿ ਆਸਣ ਵਿਛਾਉਣ ਤੋਂ ਪਹਿਲ ਉਥੇ ਈ ਹੋਈ ਸੀ , ਆਪਣੇ ਦੁਪੱਟੇ ਦੇ ਪੱਲੇ ਨਾਲ ਪੂੰਝਿਆ .
pa
indictts_pa_female
15.874
indictts_iitm
neutral
null
null
null
null
audio/pa/indictts_pa_female_train_punjabifem_00918.wav
ਹੁਣ ਮੇਰਾ ਅਸਚਰਜ ਯਕੀਨ ਦੇ ਦਰਜ਼ੇ ਨੂੰ ਪਹੁੰਚ ਗਿਆ ਅਰ ਮੇਰੇ ਦਿਲ ਨੂੰ ਪੱਕਾ ਨਿਸ਼ਚਾ ਹੋ ਗਿਆ ਕਿ ਸ਼ੁਕਲਾ ਦੀਆਂ ਬਾਹਰਲੀਆਂ ਅਖਾਂ ਵੀ ਖੁਲ੍ਹ ਗਈਆਂ ਹਨ , ਅਰ ਉਹ ਅਸਾਡੇ ਸੰਸਾਰ ਨੂੰ ਵੀ ਦੇਖ ਸਕਦੀ ਹੈ .
pa
indictts_pa_female
15.7
indictts_iitm
neutral
null
null
null
null
audio/pa/indictts_pa_female_train_punjabifem_00919.wav
ਅੰਨ੍ਹਾ ਪੁਰਸ਼ ਬਿਨਾਂ ਸਪਰਸ਼ ਕੀਤੇ ਦੇ ਕਿਸੇ ਤਰਾਂ ਵੀ ਜਲ ਦੀ ਹੋਂਦ ਨੂੰ ਨਹੀਂ ਜਾਣ ਸਕਦਾ ਸੀ ਪਰ ਸ਼ੁਕਲਾ ਨੇ ਬਿਨਾਂ ਸਪਰਸ਼ ਕੀਤਿਆਂ ਹੀ ਆਸਨ ਵਿਛਾਉਣ ਤੋਂ ਪਹਿਲਾਂ ਮਾਨੋਂ ਅੱਖਾਂ ਨਾਲ ਵੇਖਕੇ ਉਸਨੂੰ ਪੂੰਝਿਆ .
pa
indictts_pa_female
16.889
indictts_iitm
neutral
null
null
null
null
audio/pa/indictts_pa_female_train_punjabifem_00920.wav
ਹੁਣ ਮੈਂ ਰਹਿ ਨਾ ਸਕਿਆ ਤੇ ਪੁਛਿਆਸ਼ੁਕਲਾ ਕੀ ਤੂੰ ਹੁਣ ਵੇਖ ਸਕਦੀ ਹੈਂ ? .
pa
indictts_pa_female
5.887
indictts_iitm
neutral
null
null
null
null
audio/pa/indictts_pa_female_train_punjabifem_00921.wav
ਮੂੰਹ ਨੀਵਾਂ ਕਰਕੇ ਮੁਸਕਰਾਉਂਦੀ ਹੋਈ ਸ਼ੁਕਲਾ ਨੇ ਕਿਹਾ , ਜੀ ਹਾਂ ! .
pa
indictts_pa_female
5.729
indictts_iitm
neutral
null
null
null
null
audio/pa/indictts_pa_female_train_punjabifem_00922.wav
ਮੈਂ ਵਿਸਿਮਰਤ ਜਿਹਾ ਹੋ ਕੇ ਕਿਸ਼ੋਰ ਵਲ ਤਕਿਆ , ਉਹ ਬੋਲਿਆ ਗੱਲ ਤਾਂ ਸਚ ਮੁਚ ਹੀ ਅਸਚਰਜ ਦੀ ਹੈ ਪਰ ਕੇਹੜਾ ਕੰਮ ਹੈ ਜਿਹੜਾ ਈਸ਼ਵਰ ਦੀ ਕ੍ਰਿਪਾ ਨਾਲ ਨਹੀਂ ਹੋ ਸਕਦਾ .
pa
indictts_pa_female
13.845
indictts_iitm
neutral
null
null
null
null
audio/pa/indictts_pa_female_train_punjabifem_00923.wav
ਅਸਾਡੇ ਦੇਸ਼ ਦੀ ਵੈਦਕ ਵਿਦ੍ਯਾ ਹੁਣ ਮਰ ਚੁਕੀ ਹੈ .
pa
indictts_pa_female
4.505
indictts_iitm
neutral
null
null
null
null
audio/pa/indictts_pa_female_train_punjabifem_00924.wav
ਕਦੀ ਸਮਾਂ ਸੀ ਕਿ ਅਸਾਡੇ ਧਨੰਤਰ ਵਰਗੇ ਵੈਦ ਮੁਰਦਿਆਂ ਨੂੰ ਵੀ ਜਿੰਦਾ ਕਰ ਲੈਂਦੇ ਸਨ .
pa
indictts_pa_female
7.312
indictts_iitm
neutral
null
null
null
null
audio/pa/indictts_pa_female_train_punjabifem_00925.wav
ਫੇਰ ਵੀ ਕਿਸੇ ਗਲ ਦਾ ਬੀਜ ਨਾਸ ਨਹੀਂ ਹੁੰਦਾ ਤੇ ਆਮ ਸੁਣਿਆ ਜਾਂਦਾ ਹੈ ਕਿ ਕਿਤੇ ਕਿਤੇ ਸੰਨਿਆਸੀਆਂ ਪਾਸ ਅਜਿਹੇ ਟੋਟਕੇ ਜ਼ਰੂਰ ਹੀ ਹੁੰਦੇ ਹਨ .
pa
indictts_pa_female
11.965
indictts_iitm
neutral
null
null
null
null
audio/pa/indictts_pa_female_train_punjabifem_00926.wav
ਅਜੇਹੇ ਇਕ ਸੰਨਿਆਸੀ ਮਹਾਤਮਾਂ ਅਸਾਡੇ ਘਰ ਆਇਆ ਜਾਇਆ ਕਰਦੇ ਸਨ .
pa
indictts_pa_female
5.973
indictts_iitm
neutral
null
null
null
null
audio/pa/indictts_pa_female_train_punjabifem_00927.wav
ਉਨ੍ਹਾਂ ਦੀ ਕ੍ਰਿਪਾ ਦ੍ਰਿਸ਼ਟੀ ਮੇਰੇ ਉਪਰ ਬਹੁਤ ਕਰਕੇ ਸੀ .
pa
indictts_pa_female
4.665
indictts_iitm
neutral
null
null
null
null
audio/pa/indictts_pa_female_train_punjabifem_00928.wav
ਜਦ ਉਨ੍ਹਾਂ ਸੁਣਿਆਂ ਕਿ ਮੈਂ ਸ਼ੁਕਲਾ ਨਾਲ ਵਿਆਹ ਕਰ ਰਹਿਆ ਹਾਂ , ਤਾਂ ਉਨ੍ਹਾਂ ਇਕ ਦਿਨ ਸੁਭਾਵਕ ਹੀ ਕਥਨ ਕੀਤਾ , ਕੰਨਿਆ ਤਾਂ ਅੰਨ੍ਹੀ ਹੈ , ਤੁਹਾਡੀ ਗੁਜਰਾਨ ਕਿਸ ਤਰ੍ਹਾਂ ਹੋਵੇਗੀ ? .
pa
indictts_pa_female
12.967
indictts_iitm
neutral
null
null
null
null
audio/pa/indictts_pa_female_train_punjabifem_00929.wav
ਮੈਂ ਕਿਹਾ , ਅਪ ਅੰਨ੍ਹੇਪਨ ਨੂੰ ਹਟਾ ਦੇਵੋ .
pa
indictts_pa_female
3.693
indictts_iitm
neutral
null
null
null
null
audio/pa/indictts_pa_female_train_punjabifem_00930.wav
ਉਹਨਾਂ ਕਿਹਾਹਟਾ ਸਕਦਾ ਹਾਂ , ਪਰ ਇਕ ਮਹੀਨਾ ਲਗੇਗਾ .
pa
indictts_pa_female
5.06
indictts_iitm
neutral
null
null
null
null
audio/pa/indictts_pa_female_train_punjabifem_00931.wav
ਦਵਾ ਦੇ ਕੇ ਉਨ੍ਹਾਂ ਸ਼ੁਕਲਾ ਨੂੰ ਸੁਜਾਖੀ ਕਰ ਦਿਤਾ .
pa
indictts_pa_female
4.386
indictts_iitm
neutral
null
null
null
null
audio/pa/indictts_pa_female_train_punjabifem_00932.wav
ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਇਕ ਵਰ੍ਹੇ ਕੁ ਦਾ ਬਚਾ ਰਿੜ੍ਹਦਾ ਖਿੜਦਾ , ਡਿਗਦਾ ਢਹਿੰਦਾ ਮੇਰੇ ਪਾਸ ਆ ਪਹੁੰਚਾ .
pa
indictts_pa_female
10.113
indictts_iitm
neutral
null
null
null
null
audio/pa/indictts_pa_female_train_punjabifem_00934.wav
ਕਿਸ਼ੋਰ ਨੇ ਕਿਹਾ ਮੇਰਾ ਲੜਕਾ ਹੈ .
pa
indictts_pa_female
3.505
indictts_iitm
neutral
null
null
null
null
audio/pa/indictts_pa_female_train_punjabifem_00935.wav
ਤੇ ਇਹਦਾ ਨਾਮ ਕੀ ਰਖਿਆ ਜੇ ? .
pa
indictts_pa_female
2.667
indictts_iitm
neutral
null
null
null
null
audio/pa/indictts_pa_female_train_punjabifem_00936.wav
ਮੈਂ ਇਹ ਸੁਣਕੇ ਹੁਣ ਉਥੇ ਖਲੋਣਾ ਮੁਨਾਸਿਬ ਨਾ ਸਮਝਿਆ .
pa
indictts_pa_female
4.805
indictts_iitm
neutral
null
null
null
null
audio/pa/indictts_pa_female_train_punjabifem_00937.wav
ਬ੍ਰਿਟਿਸ਼ ਸਾਮਰਾਜਵਾਦੀਆਂ ਨੇ ਇਹ ਮਿਥਿਆ ਧਾਰਨਾ ਫੈਲਾਈ ਕਿ ਹਿੰਦੁਸਤਾਨੀਆਂ ਵਿਚ ਵਿਰੋਧ ਕਰਨ ਦੀ ਤਾਕਤ ਤੇ ਰਾਜ ਕਰਨ ਦੀ ਯੋਗਤਾ ਨਹੀਂਇਸ ਲਈ ਉਹ ਹਮੇਸ਼ਾ ਵਿਦੇਸ਼ੀਆਂ ਦੁਆਰਾ ਹਰਾਏ ਜਾਂਦੇ ਰਹੇ .
pa
indictts_pa_female
16.089
indictts_iitm
neutral
null
null
null
null
audio/pa/indictts_pa_female_train_punjabifem_00938.wav
ਪਹਿਲਾਂ ਆਰੀਆ ਆਏ , ਫੇਰ ਤੁਰਕ , ਮੁਗਲ ਆਏ ਤੇ ਫੇਰ ਅਸੀਂ ਆ ਗਏ .
pa
indictts_pa_female
6.08
indictts_iitm
neutral
null
null
null
null
audio/pa/indictts_pa_female_train_punjabifem_00939.wav
ਅਫ਼ਸੋਸ ਦੀ ਗੱਲ ਹੈ ਕਿ ਸਾਡੇ ਬੁੱਧੀਜੀਵੀ ਅਕਸਰ ਇਸ ਮਿਥਿਆ ਧਾਰਨਾ ਨੂੰ ਸਹੀ ਮੰਨ ਲੈਂਦੇ ਨੇ .
pa
indictts_pa_female
7.799
indictts_iitm
neutral
null
null
null
null
audio/pa/indictts_pa_female_train_punjabifem_00940.wav
ਹੱਥਲੀ ਪੁਸਤਕ ਦਾ ਉਦੇਸ਼ ਇਸ ਮਿਥਿਆ ਧਾਰਨਾ ਨੂੰ ਨਿਰਆਧਾਰ ਸਿੱਧ ਕਰਨਾ ਹੈ .
pa
indictts_pa_female
6.73
indictts_iitm
neutral
null
null
null
null
audio/pa/indictts_pa_female_train_punjabifem_00941.wav
ਪਹਿਲਾਂ ਤਾਂ ਆਰੀਆਵਾਂ ਨੂੰ ਤੁਰਕਾਂ , ਮੁਗਲਾਂ ਤੇ ਅੰਗਰੇਜ਼ਾਂ ਵਾਂਗ ਬਾਹਰੋਂ ਆਏ ਦੱਸਣਾ ਸਹੀ ਨਹੀਂ .
pa
indictts_pa_female
7.981
indictts_iitm
neutral
null
null
null
null
audio/pa/indictts_pa_female_train_punjabifem_00942.wav
ਦੂਜਾ ਮੁਗਲਾਂ ਪਿੱਛੋਂ ਅੰਗਰੇਜ਼ ਆਏ , ਕਹਿਣਾ ਵੀ ਤੱਥਾਂ ਦੇ ਵਿਪਰੀਤ ਹੈ .
pa
indictts_pa_female
6.268
indictts_iitm
neutral
null
null
null
null
audio/pa/indictts_pa_female_train_punjabifem_00943.wav
ਮੁਗਲਾਂ ਨੇ ਤਾਂ ਅੰਗਰੇਜ਼ਾਂ ਦੇ ਖ਼ਿਲਾਫ਼ ਇਕ ਲੜਾਈ ਵੀ ਨਹੀਂ ਲੜੀ .
pa
indictts_pa_female
4.829
indictts_iitm
neutral
null
null
null
null
audio/pa/indictts_pa_female_train_punjabifem_00944.wav
ਉਹ ਮਰਾਠਿਆਂ ਨੇ ਲੜੀ ਤੇ ਸਿੱਖਾਂ ਨੇ ਲੜੀ .
pa
indictts_pa_female
3.711
indictts_iitm
neutral
null
null
null
null
audio/pa/indictts_pa_female_train_punjabifem_00945.wav
ਮੁਗਲਾਂ ਨੂੰ ਤਾਂ ਅਠਾਰ੍ਹਵੀਂ ਦੇ ਅੱਧ ਵਿਚ ਹੀ ਸਿਫਰ ਬਣਾ ਦਿੱਤਾ ਗਿਆ ਸੀ .
pa
indictts_pa_female
5.758
indictts_iitm
neutral
null
null
null
null
audio/pa/indictts_pa_female_train_punjabifem_00946.wav
ਉਸ ਪਿੱਛੋਂ ਅਹਿਮਦ ਸ਼ਾਹ ਦੁਰਾਨੀ ਨਾਲ ਵੀ ਮਰਾਠੇ ਲੜੇ ਤੇ ਫੇਰ ਸਿੱਖ ਲੜੇ .
pa
indictts_pa_female
6.87
indictts_iitm
neutral
null
null
null
null
audio/pa/indictts_pa_female_train_punjabifem_00947.wav
ਸਿੱਖਾਂ ਨੇ ਦੁਰਾਨੀ ਨੂੰ ਹਰਾ ਕੇ ਜਿਹੜਾ ਰਾਜ ਕਾਇਮ ਕੀਤਾ , ਉਹ ਜਮਨਾ ਤੋਂ ਪੇਸ਼ਾਵਰ ਤਕ ਤੇ ਸਿੰਧ ਤੋਂ ਤਿੱਬਤ ਤਕ ਫੈਲਿਆ ਹੋਇਆ ਸੀ .
pa
indictts_pa_female
10.848
indictts_iitm
neutral
null
null
null
null