file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_01149.wav
ਉਹ ਮੈਦਾਨਾਂ ਵਿਚ ਆ ਕੇ ਮੁਗਲ ਅਫਸਰਾਂ ਤੇ ਅਮੀਰਾਂ ਨੂੰ ਲੁੱਟ ਕੇ ਲੈ ਜਾਂਦੇ .
pa
indictts_pa_female
6.425
indictts_iitm
neutral
null
null
null
null
audio/pa/indictts_pa_female_train_punjabifem_01150.wav
ਜ਼ਕਰੀਆ ਖਾਂ ਨੇ ਤੋਪਾਂ ਨਾਲ ਲੈਸ ਜਿਹੜੀ ਫੌਜ ਤਿਆਰ ਕੀਤੀ ਸੀ , ਉਸ ਵਿਚ ਵੀ ਇਹਨਾਂ ਧਾੜਵੀ ਜੱਥਿਆਂ ਦੀ ਦਹਿਸ਼ਤ ਫੈਲ ਗਈ ਸੀ .
pa
indictts_pa_female
10.781
indictts_iitm
neutral
null
null
null
null
audio/pa/indictts_pa_female_train_punjabifem_01151.wav
ਦੋ ਤਿੰਨ ਜੱਥੇ ਇਕੱਠੇ ਰਲ ਕੇ ਇਸ ਗਸ਼ਤੀ ਫੌਜ ਉਪਰ ਅਚਾਨਕ ਹਮਲਾ ਕਰਦੇ .
pa
indictts_pa_female
7.38
indictts_iitm
neutral
null
null
null
null
audio/pa/indictts_pa_female_train_punjabifem_01152.wav
ਉਸਦੇ ਹਥਿਆਰ , ਘੋੜੇ ਤੇ ਰਸਦ ਵਗੈਰਾ ਖੋਹ ਕੇ ਲੈ ਜਾਂਦੇ .
pa
indictts_pa_female
5.722
indictts_iitm
neutral
null
null
null
null
audio/pa/indictts_pa_female_train_punjabifem_01153.wav
ਹੁਣ ਇਸ ਫੌਜ ਲਈ ਗਸ਼ਤ ਲਾਉਣਾ ਆਸਾਨ ਨਹੀਂ ਸੀ ਰਹਿ ਗਿਆ .
pa
indictts_pa_female
5.25
indictts_iitm
neutral
null
null
null
null
audio/pa/indictts_pa_female_train_punjabifem_01154.wav
ਬਾਗੀਆਂ ਨੂੰ ਫੜ੍ਹਨ ਦੀ ਬਜਾਏ , ਖ਼ੁਦ ਉਹਨਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਪੈ ਗਈ ਸੀ .
pa
indictts_pa_female
6.814
indictts_iitm
neutral
null
null
null
null
audio/pa/indictts_pa_female_train_punjabifem_01155.wav
ਸਿੱਖ ਗੁਰੀਲੇ ਪਤਾ ਨਹੀਂ ਕਦੋਂ ਤੇ ਕਿੱਧਰੋਂ ਹੱਲਾ ਬੋਲ ਦੇਣ .
pa
indictts_pa_female
5.04
indictts_iitm
neutral
null
null
null
null
audio/pa/indictts_pa_female_train_punjabifem_01156.wav
ਹਰ ਪਲ ਭੈ ਵਿਚ ਲੰਘਦਾ ਤੇ ਰਾਤ ਨੂੰ ਵੀ ਸੌਂਣਾ ਨਸੀਬ ਨਹੀਂ ਸੀ ਹੁੰਦਾ .
pa
indictts_pa_female
6.1
indictts_iitm
neutral
null
null
null
null
audio/pa/indictts_pa_female_train_punjabifem_01157.wav
ਇਕ ਵਾਰੀ ਧਾੜਵੀ ਜੱਥਿਆਂ ਨੇ ਤਰਨ ਤਾਰਨ ਲਾਗੇ ਉਹ ਸ਼ਾਹੀ ਖਜਾਨਾ ਲੁੱਟ ਲਿਆ , ਜਿਸ ਨੂੰ ਇਕ ਹਜ਼ਾਰ ਸਿਪਾਹੀ ਲਾਹੌਰ ਤੋਂ ਦਿੱਲੀ ਲਿਜਾਅ ਰਹੇ ਸਨ .
pa
indictts_pa_female
12.072
indictts_iitm
neutral
null
null
null
null
audio/pa/indictts_pa_female_train_punjabifem_01158.wav
ਹੌਲੀਹੌਲੀ ਇਹਨਾਂ ਧਾੜਵੀ ਜੱਥਿਆਂ ਦੇ ਹੌਂਸਲੇ ਏਨੇ ਵਧ ਗਏ ਕਿ ਮੈਦਾਨਾਂ ਵਿਚ ਉਤਰ ਕੇ ਮੁਗਲ ਸੈਨਾ ਨਾਲ ਸਿੱਧੀ ਟੱਕਰ ਲੈਣ ਲੱਗ ਪਏ .
pa
indictts_pa_female
11.463
indictts_iitm
neutral
null
null
null
null
audio/pa/indictts_pa_female_train_punjabifem_01159.wav
ਬੰਦਾ ਬਹਾਦਰ ਦੇ ਜਮਾਨੇ ਵਿਚ ਹੀ ਸ਼ਕਤੀਸ਼ਾਲੀ ਦੁਸ਼ਮਣ ਨਾਲ ਲੜਨ ਦਾ ਉਹਨਾਂ ਇਕ ਨਵਾਂ ਤਰੀਕਾ ਇਜਾਦ ਕਰ ਲਿਆ ਸੀ¸ ਜਿਸ ਦਾ ਨਾਂ ਸੀ ਧਾਏ ਢਾਈ ਫਟ .
pa
indictts_pa_female
12.623
indictts_iitm
neutral
null
null
null
null
audio/pa/indictts_pa_female_train_punjabifem_01160.wav
ਮੁਗਲ ਸੈਨਾ ਉਤੇ ਬਾਜ ਵਾਂਗ ਝਪਟਦੇ ਤੇ ਲੁੱਟ ਮਾਰ ਕਰਕੇ ਜਿੰਨੀ ਫੁਰਤੀ ਨਾਲ ਆਉਂਦੇ , ਓਨੀਂ ਫੁਰਤੀ ਨਾਲ ਹੀ ਨੱਸ ਜਾਂਦੇ .
pa
indictts_pa_female
10.713
indictts_iitm
neutral
null
null
null
null
audio/pa/indictts_pa_female_train_punjabifem_01161.wav
ਦੁਸ਼ਮਣ ਪਿੱਛਾ ਕਰਦਾ ਤਾਂ ਪਲਟ ਕੇ ਫੇਰ ਹਮਲਾ ਕਰਦੇ ਤੇ ਫੇਰ ਨੱਸ ਪੈਂਦੇ .
pa
indictts_pa_female
6.274
indictts_iitm
neutral
null
null
null
null
audio/pa/indictts_pa_female_train_punjabifem_01162.wav
ਉਹਨਾਂ ਦੇ ਘੋੜੇ ਵੀ ਪੂਰੇ ਸਧੇ ਹੋਏ ਸਨ .
pa
indictts_pa_female
3.534
indictts_iitm
neutral
null
null
null
null
audio/pa/indictts_pa_female_train_punjabifem_01163.wav
ਉਹਨਾਂ ਨੂੰ ਅੱਡੀ ਲਾਉਣ ਜਾਂ ਲਗਾਮ ਖਿੱਚਣ ਦੀ ਲੋੜ ਨਹੀਂ ਸੀ ਪੈਂਦੀ .
pa
indictts_pa_female
5.305
indictts_iitm
neutral
null
null
null
null
audio/pa/indictts_pa_female_train_punjabifem_01164.wav
ਉਹ ਆਵਾਜ਼ੀਇਸ਼ਾਰਿਆਂ ਨਾਲ ਹੀ ਭੱਜ ਪੈਂਦੇ , ਪਲਟਦੇ ਤੇ ਫੇਰ ਪਰਤ ਜਾਂਦੇ ਸਨ .
pa
indictts_pa_female
6.369
indictts_iitm
neutral
null
null
null
null
audio/pa/indictts_pa_female_train_punjabifem_01165.wav
ਸ਼ਹਿਰਾਂ ਤੇ ਕਸਬਿਆਂ ਵਿਚ ਮੁਗਲਾਂ ਦਾ ਰਾਜ ਸੀ ਪਰ ਜੰਗਲ ਵਿਚ ਸਿੱਖਾਂ ਦਾ ਰਾਜ ਸੀ , ਜਿੱਥੇ ਉਹ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਦੇ ਤੇ ਸਿਰ ਚੁੱਕ ਕੇ ਤੁਰਦੇ .
pa
indictts_pa_female
13.169
indictts_iitm
neutral
null
null
null
null
audio/pa/indictts_pa_female_train_punjabifem_01166.wav
ਗਸ਼ਤੀਫੌਜ ਦੇ ਸਿਪਾਹੀ ਉਹਨਾਂ ਦਾ ਪਿੱਛਾ ਕਰਨ ਦੇ ਬਜਾਏ ਆਮ ਲੋਕਾਂ ਨੂੰ ਲੁੱਟਦੇ ਤੇ ਤੰਗ ਕਰਦੇ ਸਨ .
pa
indictts_pa_female
8.519
indictts_iitm
neutral
null
null
null
null
audio/pa/indictts_pa_female_train_punjabifem_01167.wav
ਸਰਕਾਰ ਕੋਲ ਉਹਨਾਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਸੀ .
pa
indictts_pa_female
4.916
indictts_iitm
neutral
null
null
null
null
audio/pa/indictts_pa_female_train_punjabifem_01168.wav
ਇਸ ਲਈ ਬਗਾਵਤ , ਅਸੰਤੋਖ ਤੇ ਰੋਸ ਦੀ ਅਜਿਹੀ ਹਨੇਰੀ ਉਠੀ ਕਿ ਚਾਰੇ ਪਾਸੇ ਹਫੜਾਦਫੜੀ ਮੱਚ ਗਈ .
pa
indictts_pa_female
9.061
indictts_iitm
neutral
null
null
null
null
audio/pa/indictts_pa_female_train_punjabifem_01169.wav
ਜ਼ਕਰੀਆ ਖਾਂ ਦੀ ਦਮਨ ਨੀਤੀ ਅਸਫਲ ਹੋ ਗਈ .
pa
indictts_pa_female
4.024
indictts_iitm
neutral
null
null
null
null
audio/pa/indictts_pa_female_train_punjabifem_01170.wav
ਉਸ ਲਈ ਰਾਜਭਾਗ ਚਲਾਉਣਾ ਅਸੰਭਵ ਹੋ ਗਿਆ .
pa
indictts_pa_female
4.3
indictts_iitm
neutral
null
null
null
null
audio/pa/indictts_pa_female_train_punjabifem_01171.wav
ਸੈਨਾ ਨੂੰ ਤਨਖਾਹ ਦਿੱਤੀ ਜਾਏ ਤਾਂ ਕਿਵੇਂ ਦਿੱਤੀ ਜਾਏ ? ਲਗਾਨ ਕਿਸ ਤੋਂ ਉਗਰਾਇਆ ਜਾਏ ? ਖੇਤੀ , ਵਪਾਰ ਸਭ ਚੌਪਟ ਹੋ ਚੁੱਕਿਆ ਸੀ .
pa
indictts_pa_female
10.64
indictts_iitm
neutral
null
null
null
null
audio/pa/indictts_pa_female_train_punjabifem_01172.wav
ਜਿਹੜਾ ਮਾਮਲਾ ਉਗਰਾਹ ਕੇ ਦਿੱਲੀ ਭੇਜਿਆ ਜਾਂਦਾ ਸੀ , ਉਹ ਵੀ ਜਾਣਾ ਬੰਦ ਹੋ ਗਿਆ ਸੀ .
pa
indictts_pa_female
6.821
indictts_iitm
neutral
null
null
null
null
audio/pa/indictts_pa_female_train_punjabifem_01173.wav
ਸਿੱਖਾਂ ਨੂੰ ਖਤਮ ਕਰਨ ਦਾ ਸੁਪਨਾ ਚੂਰਚੂਰ ਹੋ ਗਿਆ .
pa
indictts_pa_female
4.554
indictts_iitm
neutral
null
null
null
null
audio/pa/indictts_pa_female_train_punjabifem_01174.wav
ਉਹਨਾਂ ਦੀ ਗਿਣਤੀ ਹੁਣ ਉਸ ਗਿਣਤੀ ਨਾਲੋਂ ਦੁੱਗਣੀ ਹੋ ਚੁੱਕੀ ਸੀ , ਜਿਹੜੀ ਬੰਦਾ ਬਹਾਦਰ ਦੇ ਪੰਜਾਬ ਆਉਣ ਵੇਲੇ ਸੀ .
pa
indictts_pa_female
8.949
indictts_iitm
neutral
null
null
null
null
audio/pa/indictts_pa_female_train_punjabifem_01175.wav
ਜ਼ਕਰੀਆ ਖਾਂ ਚੰਗਾ ਪ੍ਰਸ਼ਾਸਕ ਤੇ ਫਾਰਸੀ ਦਾ ਵਿਦਵਾਨ ਸੀ .
pa
indictts_pa_female
4.846
indictts_iitm
neutral
null
null
null
null
audio/pa/indictts_pa_female_train_punjabifem_01176.wav
ਉਸਨੇ ਸ਼ੇਖਸਾਦੀ ਦੀ ਗੁਲਿਸਤਾਂਬੋਸਤਾਂ ਦਾ ਅਧਿਅਨ ਵੀ ਕੀਤਾ ਹੋਇਆ ਸੀ ਤੇ ਉਸਦੇ ਕਠੋਰ ਹਿਰਦੇ ਵਿਚ ਇਕ ਕੋਮਲ ਸਥਾਨ ਵੀ ਸੀ .
pa
indictts_pa_female
10.582
indictts_iitm
neutral
null
null
null
null
audio/pa/indictts_pa_female_train_punjabifem_01177.wav
ਬੱਚਿਓ ! ਤੁਸਾਂ ਜਾਨਵਰਾਂ ਦੀ ਸੂਝ ਸਿਆਣਪ ਸਬੰਧੀ ਬੜੇ ਅਦਭੁਤ ਕਿੱਸੇ ਕਾਹਣੀਆਂ ਸੁਣੇ ਹੋਣਗੇ .
pa
indictts_pa_female
6.683
indictts_iitm
neutral
null
null
null
null
audio/pa/indictts_pa_female_train_punjabifem_01178.wav
ਹੁਣ ਮੈਂ ਤੁਹਾਨੂੰ ਹਾਥੀ ਦੀ ਸਿਆਣਪ ਦੀ ਜਿਹੜੀ ਕਹਾਣੀ ਦੱਸਣ ਲੱਗਾ ਹਾਂ ਉਹ ਕੋਈ ਕਾਲਪਨਿਕ ਨਹੀਂ ਸਗੋਂ ਇਹ ਮੈਨੂੰ ਮੇਰੇ ਸੈਨਿਕ ਦੋਸਤ ਨੇ ਸੁਣਾਈ ਸੀ ਜਿਸ ਦੀਆਂ ਅੱਖਾਂ ਸਾਹਮਣੇ ਇਹ ਸਭ ਕੁਝ ਵਾਪਰਿਆ ਸੀ .
pa
indictts_pa_female
15.428
indictts_iitm
neutral
null
null
null
null
audio/pa/indictts_pa_female_train_punjabifem_01179.wav
ਭਾਰਤ ਦੇ ਕੇਰਲ ਰਾਜ ਵਿਚ ਹਾਥੀ ਕਾਫ਼ੀ ਵੱਡੀ ਮਾਤਰਾ ਵਿਚ ਮਿਲਦੇ ਹਨ .
pa
indictts_pa_female
5.615
indictts_iitm
neutral
null
null
null
null
audio/pa/indictts_pa_female_train_punjabifem_01180.wav
ਇਥੋਂ ਦੇ ਵਸਨੀਕ ਹਾਥੀਆਂ ਪਾਸੋਂ ਜੰਗਲਾਂ ਵਿਚੋਂ ਲੱਕੜਾਂ ਢੋਣ , ਗੱਡੀਆਂ ਵਿਚ ਵੱਡੀਆਂਵੱਡੀਆਂ ਗੇਲੀਆਂ ਚੜ੍ਹਾਉਣ ਅਤੇ ਅਨੇਕਾਂ ਹੋਰ ਕੰਮ ਲੈਂਦੇ ਹਨ .
pa
indictts_pa_female
11.724
indictts_iitm
neutral
null
null
null
null
audio/pa/indictts_pa_female_train_punjabifem_01181.wav
ਕੁਝ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਪੰਜਾਬ ਦੇ ਪਿੰਡਾਂ ਵਿਚ ਸਾਨ੍ਹ ਰੱਖੇ ਹੋਏ ਹੁੰਦੇ ਸਨ .
pa
indictts_pa_female
6.817
indictts_iitm
neutral
null
null
null
null
audio/pa/indictts_pa_female_train_punjabifem_01182.wav
ਉਹ ਸਵੇਰ ਸਾਰ ਹਰ ਘਰ ਦੇ ਬੂਹੇ ਤੇ ਗਜਾ ਕਰਨ ਜਾਂਦੇ ਤਾਂ ਲੋਕ ਉਨ੍ਹਾਂ ਦੇ ਮੂੰਹੀਂ ਪੇੜਾ ਦਿੰਦੇ ਸਨ .
pa
indictts_pa_female
8.713
indictts_iitm
neutral
null
null
null
null
audio/pa/indictts_pa_female_train_punjabifem_01183.wav
ਇਸੇ ਤਰ੍ਹਾਂ ਕੇਰਲ ਦੇ ਬਹੁਤੇ ਪਿੰਡਾਂ ਵਿਚ ਹਾਥੀ ਹੁੰਦੇ ਸਨ ਜਿਹੜੇ ਖਾਣ ਲਈ ਸਵੇਰ ਸਾਰ ਹਰ ਵਸਦੇ ਘਰ ਦੇ ਬੂਹੇ ਤੇ ਜਾਂਦੇ .
pa
indictts_pa_female
10.273
indictts_iitm
neutral
null
null
null
null
audio/pa/indictts_pa_female_train_punjabifem_01184.wav
ਇਥੋਂ ਦੇ ਲੋਕ ਹਾਥੀ ਨੂੰ ਖਾਲੀ ਮੋੜਨਾ ਪਾਪ ਸਮਝਦੇ ਸਨ .
pa
indictts_pa_female
5.276
indictts_iitm
neutral
null
null
null
null
audio/pa/indictts_pa_female_train_punjabifem_01185.wav
ਕੇਰਲ ਦੇ ਇਕ ਨਿੱਕੇ ਜਿਹੇ ਪਿੰਡ ਵਿਚ ਅੰਮਾ ਨਾਂ ਦੀ ਇਕ ਬਜ਼ੁਰਗ ਔਰਤ ਰਹਿੰਦੀ ਸੀ .
pa
indictts_pa_female
6.668
indictts_iitm
neutral
null
null
null
null
audio/pa/indictts_pa_female_train_punjabifem_01186.wav
ਤੀਹ ਕੁ ਵਰ੍ਹੇ ਪਹਿਲਾਂ ਉਸ ਦੇ ਪਤੀ ਦਾ ਦਿਹਾਂਤ ਹੋ ਗਿਆ ਸੀ .
pa
indictts_pa_female
4.789
indictts_iitm
neutral
null
null
null
null
audio/pa/indictts_pa_female_train_punjabifem_01187.wav
ਨਿਰਸੰਤਾਨ ਹੋਣ ਕਰਕੇ ਉਸ ਦੇ ਘਰ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ .
pa
indictts_pa_female
6.417
indictts_iitm
neutral
null
null
null
null
audio/pa/indictts_pa_female_train_punjabifem_01188.wav
ਢਾਰੇਨੁਮਾ ਉਸ ਦੇ ਮਕਾਨ ਦੀਆਂ ਸਾਰੀਆਂ ਥੰਮ੍ਹੀਆਂ ਸਿਉਂਕ ਨੇ ਖਾ ਲਈਆਂ ਜਾਂ ਗਲ ਗਈਆਂ ਸਨ ਅਤੇ ਛੱਤ ਵਿਚੋਂ ਰਾਤ ਨੂੰ ਤਾਰੇ ਝਾਤੀਆਂ ਮਾਰਦੇ ਸਨ .
pa
indictts_pa_female
12.04
indictts_iitm
neutral
null
null
null
null
audio/pa/indictts_pa_female_train_punjabifem_01189.wav
ਮੀਂਹ ਅਤੇ ਠੰਢ ਦਾ ਮੌਸਮ ਉਸ ਲਈ ਬੇਹੱਦ ਮੁਸੀਬਤ ਭਰਿਆ ਹੁੰਦਾ .
pa
indictts_pa_female
5.387
indictts_iitm
neutral
null
null
null
null
audio/pa/indictts_pa_female_train_punjabifem_01190.wav
ਬੁਢਾਪੇ ਦੀ ਕਮਜ਼ੋਰੀ ਅਤੇ ਗਰੀਬੀ ਕਾਰਨ ਉਹ ਆਪਣਾ ਮਕਾਨ ਮੁਰੰਮਤ ਕਰਨ ਤੋਂ ਅਸਮਰਥ ਸੀ .
pa
indictts_pa_female
7.726
indictts_iitm
neutral
null
null
null
null
audio/pa/indictts_pa_female_train_punjabifem_01191.wav
ਇਸ ਪਿੰਡ ਵਿਚ ਇਕ ਹਾਥੀ ਰਹਿੰਦਾ ਸੀ .
pa
indictts_pa_female
3.286
indictts_iitm
neutral
null
null
null
null
audio/pa/indictts_pa_female_train_punjabifem_01192.wav
ਉਹ ਹਰ ਰੋਜ਼ ਕੁਝ ਖਾਣ ਨੂੰ ਮਿਲਣ ਦੀ ਆਸ ਨਾਲ ਅੰਮਾ ਦੇ ਬੂਹੇ ਤੇ ਆਉਂਦਾ .
pa
indictts_pa_female
6.083
indictts_iitm
neutral
null
null
null
null
audio/pa/indictts_pa_female_train_punjabifem_01193.wav
ਬੁੱਢੀ ਨੇਮ ਨਾਲ਼ ਉਸ ਨੂੰ ਪੰਜ ਕੇਲੇ ਖਾਣ ਨੂੰ ਦਿੰਦੀ ਜਿਹੜੇ ਉਹ ਜੰਗਲ ਤੋਂ ਤੋੜ ਕੇ ਲਿਆਉਂਦੀ ਸੀ .
pa
indictts_pa_female
7.893
indictts_iitm
neutral
null
null
null
null
audio/pa/indictts_pa_female_train_punjabifem_01194.wav
ਕੇਲੇ ਖਾਣ ਮਗਰੋਂ ਹਾਥੀ ਅਗਾਂਹ ਤੁਰ ਜਾਂਦਾ .
pa
indictts_pa_female
3.995
indictts_iitm
neutral
null
null
null
null
audio/pa/indictts_pa_female_train_punjabifem_01195.wav
ਇਸ ਤਰ੍ਹਾਂ ਸਮਾਂ ਬੀਤਦਾ ਗਿਆ .
pa
indictts_pa_female
2.548
indictts_iitm
neutral
null
null
null
null
audio/pa/indictts_pa_female_train_punjabifem_01196.wav
ਇਕ ਵੇਰ ਦੋ ਦਿਨ ਝੱਖੜ ਝਾਂਜਾ ਵਗਦਾ ਰਿਹਾ ਅਤੇ ਨਾਲ ਹੀ ਜ਼ੋਰ ਦਾ ਮੀਂਹ ਵੀ ਵਰ੍ਹਦਾ ਰਿਹਾ .
pa
indictts_pa_female
7.044
indictts_iitm
neutral
null
null
null
null
audio/pa/indictts_pa_female_train_punjabifem_01197.wav
ਬੁੱਢੀ ਦੇ ਘਰ ਦੀ ਕੋਈ ਨੁੱਕਰ ਇਹੋ ਜਿਹੀ ਨਹੀਂ ਜਿਥੇ ਪਾਣੀ ਨਾ ਟਪਕਿਆ ਹੋਵੇ ਅਤੇ ਨਾ ਹੀ ਕੋਈ ਵਸਤੂ ਇਹੋ ਜਿਹੀ ਸੀ ਜਿਹੜੀ ਭਿੱਜੀ ਨਾ ਹੋਵੇ .
pa
indictts_pa_female
11.971
indictts_iitm
neutral
null
null
null
null
audio/pa/indictts_pa_female_train_punjabifem_01198.wav
ਇਹ ਸਾਰਾ ਸਮਾਂ ਬੁੱਢੀ ਅੰਮਾ ਨੇ ਭੁੱਖਣਭਾਣੇ ਅਤੇ ਠਰੂੰਠਰੂੰ ਕਰਦਿਆਂ ਲੰਘਾ ਦਿੱਤਾ .
pa
indictts_pa_female
6.709
indictts_iitm
neutral
null
null
null
null
audio/pa/indictts_pa_female_train_punjabifem_01199.wav
ਸਵੇਰ ਹੁੰਦਿਆਂ ਹੀ ਮੀਂਹ ਰੁਕ ਗਿਆ .
pa
indictts_pa_female
3.16
indictts_iitm
neutral
null
null
null
null
audio/pa/indictts_pa_female_train_punjabifem_01200.wav
ਬੁੱਢੀ ਅੰਮਾ ਕੋਲ ਸਿਵਾਇ ਦੋ ਕੇਲਿਆਂ ਦੇ ਹੋਰ ਕੁਝ ਨਹੀਂ ਸੀ .
pa
indictts_pa_female
5.081
indictts_iitm
neutral
null
null
null
null
audio/pa/indictts_pa_female_train_punjabifem_01201.wav
ਬੱਚਿਓ ! ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੁਸੀਬਤ ਦਾ ਮੁਕਾਬਲਾ ਸਦਾ ਦਲੇਰੀ , ਧੀਰਜ ਅਤੇ ਆਤਮਵਿਸ਼ਵਾਸ ਨਾਲ ਕੀਤਾ ਜਾ ਸਕਦਾ ਹੈ .
pa
indictts_pa_female
11.678
indictts_iitm
neutral
null
null
null
null
audio/pa/indictts_pa_female_train_punjabifem_01202.wav
ਇਸ ਕਲਾ ਚ ਨਿਪੁੰਨ ਵਿਅਕਤੀ ਵੱਡੇ ਤੋਂ ਵੱਡੇ ਸੰਕਟ ਤੋਂ ਬਚ ਸਕਦਾ ਹੈ .
pa
indictts_pa_female
5.833
indictts_iitm
neutral
null
null
null
null
audio/pa/indictts_pa_female_train_punjabifem_01203.wav
ਪਚਮੜੀ , ਸੱਤਪੁੜਾ ਦੀਆਂ ਹਰੀਆਂ ਭਰੀਆਂ ਪਹਾੜੀਆਂ ਨਾਲ ਘਿਰੇ ਰਮਣੀਕ ਸਥਾਨ ਤੇ ਸਥਿਤ ਇਕ ਨਿੱਕਾ ਜਿਹਾ ਪਹਾੜੀ ਸ਼ਹਿਰ ਹੈ .
pa
indictts_pa_female
9.577
indictts_iitm
neutral
null
null
null
null
audio/pa/indictts_pa_female_train_punjabifem_01204.wav
ਅੰਗਰੇਜ਼ੀ ਰਾਜ ਸਮੇਂ ਇਹ ਮੱਧ ਪ੍ਰਦੇਸ਼ ਦੀ ਗਰਮੀਆਂ ਦੀ ਰਾਜਧਾਨੀ ਸੀ .
pa
indictts_pa_female
5.638
indictts_iitm
neutral
null
null
null
null
audio/pa/indictts_pa_female_train_punjabifem_01205.wav
ਪ੍ਰਾਕ੍ਰਿਤਕ ਸੁੰਦਰਤਾ ਕਰਕੇ ਪਚਮੜੀ ਨੂੰ ਸੱਤਪੁੜਾ ਦੀ ਰਾਣੀ ਵੀ ਕਿਹਾ ਜਾਂਦਾ ਹੈ .
pa
indictts_pa_female
6.682
indictts_iitm
neutral
null
null
null
null
audio/pa/indictts_pa_female_train_punjabifem_01206.wav
ਅੱਜ ਕੱਲ੍ਹ ਇਹ ਸਥਾਨ ਸੈਲਾਨੀ ਸਥੱਲ ਵਜੋਂ ਬਹੁਤ ਤੇਜ਼ੀ ਨਾਲ਼ ਵਿਕਸਿਤ ਹੋ ਰਿਹਾ ਹੈ .
pa
indictts_pa_female
6.208
indictts_iitm
neutral
null
null
null
null
audio/pa/indictts_pa_female_train_punjabifem_01207.wav
ਇਸ ਸੁੰਦਰ ਨਗਰੀ ਦੀ ਜੂਹ ਦੇ ਆਸਪਾਸ ਘਣੇ ਜੰਗਲਾਂ ਵਿਚ ਸ਼ੇਰ , ਚੀਤੇ , ਸੂਰ , ਹਿਰਨ ਬਾਂਦਰ ਅਤੇ ਲੰਗੂਰ ਵਰਗੇ ਅਨੇਕਾਂ ਜੰਗਲੀ ਜਾਨਵਰਾਂ ਦਾ ਮਿਲਣਾ ਆਮ ਜਿਹੀ ਗੱਲ ਹੈ .
pa
indictts_pa_female
14.476
indictts_iitm
neutral
null
null
null
null
audio/pa/indictts_pa_female_train_punjabifem_01208.wav
ਇਥੇ ਸੈਨਾ ਸਿੱਖਿਆ ਕੋਰ ਦਾ ਟ੍ਰੇਨਿੰਗ ਕਾਲਜ ਵੀ ਹੈ ਜਿਥੇ ਫੌਜੀ ਅਧਿਆਪਕ ਵੱਖਵੱਖ ਕੋਰਸ ਕਰਨ ਜਾਂਦੇ ਰਹਿੰਦੇ ਹਨ .
pa
indictts_pa_female
9.618
indictts_iitm
neutral
null
null
null
null
audio/pa/indictts_pa_female_train_punjabifem_01209.wav
1983 ਵਾਲੇ ਵਰ੍ਹੇ ਮੈਨੂੰ ਵੀ ਮੈਪ ਰੀਡਿੰਗ ਕੋਰਸ ਲਈ ਉੱਥੇ ਜਾਣਾ ਪਿਆ .
pa
indictts_pa_female
6.696
indictts_iitm
neutral
null
null
null
null
audio/pa/indictts_pa_female_train_punjabifem_01210.wav
ਇਸ ਕੋਰਸ ਵਿਚ ਨਕਸ਼ੇ ਰਾਹੀਂ ਧਰਤੀ ਨੂੰ ਸਮਝਣ ਦੀ ਸਿਖਲਾਈ ਦਿੱਤੀ ਜਾਂਦੀ ਹੈ .
pa
indictts_pa_female
6.487
indictts_iitm
neutral
null
null
null
null
audio/pa/indictts_pa_female_train_punjabifem_01211.wav
ਨਕਸ਼ੇ ਦੀ ਸਹਾਇਤਾ ਨਾਲ ਇਕੱਲਿਆਂ ਵੱਖਵੱਖ ਅਣਗਾਹੀਆਂ ਥਾਵਾਂ ਤੇ ਪਹੁੰਚਣਾ ਹੁੰਦਾ ਹੈ .
pa
indictts_pa_female
6.946
indictts_iitm
neutral
null
null
null
null
audio/pa/indictts_pa_female_train_punjabifem_01212.wav
ਇਹ ਕੋਰਸ ਔਖਾ ਤਾਂ ਜ਼ਰੂਰ ਹੈ ਪਰ ਹੈ ਬੜਾ ਦਿਲਚਸਪ .
pa
indictts_pa_female
4.566
indictts_iitm
neutral
null
null
null
null
audio/pa/indictts_pa_female_train_punjabifem_01213.wav
ਅੱਠ ਹਫ਼ਤੇ ਅਸੀਂ ਅਭਿਆਸ ਕਰਦੇ ਰਹੇ .
pa
indictts_pa_female
3.411
indictts_iitm
neutral
null
null
null
null
audio/pa/indictts_pa_female_train_punjabifem_01214.wav
ਅੱਜ ਮੱਧਵਰਤੀ ਪ੍ਰੀਖਿਆ ਦਾ ਦਿਨ ਸੀ .
pa
indictts_pa_female
3.183
indictts_iitm
neutral
null
null
null
null
audio/pa/indictts_pa_female_train_punjabifem_01215.wav
ਚੰਗੇ ਅੰਕ ਪ੍ਰਾਪਤ ਕਰਨ ਦੀ ਉਮੰਗ ਅਤੇ ਪ੍ਰੀਖਿਆ ਦੇ ਭੈਅ ਕਰਕੇ ਮਨ ਵਿਚ ਕੁਝ ਘਬਰਾਹਟ ਜਿਹੀ ਸੀ .
pa
indictts_pa_female
8.032
indictts_iitm
neutral
null
null
null
null
audio/pa/indictts_pa_female_train_punjabifem_01216.wav
ਮੇਰਾ ਪਹਿਲਾ ਨੰਬਰ ਸੀ .
pa
indictts_pa_female
2.158
indictts_iitm
neutral
null
null
null
null
audio/pa/indictts_pa_female_train_punjabifem_01217.wav
ਝੱਟ ਹੀ ਆਵਾਜ਼ ਪੈ ਗਈ .
pa
indictts_pa_female
2.311
indictts_iitm
neutral
null
null
null
null
audio/pa/indictts_pa_female_train_punjabifem_01218.wav
ਮੈਂ ਈਵੰਟ ਕਾਰਡ ਕੰਬਦੇ ਹੱਥਾਂ ਨਾਲ ਫੜਿਆ .
pa
indictts_pa_female
3.731
indictts_iitm
neutral
null
null
null
null
audio/pa/indictts_pa_female_train_punjabifem_01219.wav
ਹੁਣ ਅੱਖਾਂ ਖੋਲ੍ਹ ਈਵੰਟ ਕਾਰਡ ਪੜ੍ਹਿਆ .
pa
indictts_pa_female
3.411
indictts_iitm
neutral
null
null
null
null
audio/pa/indictts_pa_female_train_punjabifem_01220.wav
ਮੈਂ ਛੇ ਵੱਖਵੱਖ ਸਥਾਨਾਂ ਤੇ ਪਹੁੰਚਣਾ ਸੀ .
pa
indictts_pa_female
3.634
indictts_iitm
neutral
null
null
null
null
audio/pa/indictts_pa_female_train_punjabifem_01221.wav
ਮੈਂ ਸਾਰੇ ਸਥਾਨ ਲੱਭ ਕੇ ਨਕਸ਼ੇ ਤੇ ਨਿਸ਼ਾਨ ਲਾ ਲਏ .
pa
indictts_pa_female
4.413
indictts_iitm
neutral
null
null
null
null
audio/pa/indictts_pa_female_train_punjabifem_01222.wav
ਰਸਤੇ ਦੀ ਚੋਣ ਕੀਤੀ ਅਤੇ ਪਹਿਲੇ ਸਥਾਨ ਵੱਲ ਭੱਜ ਤੁਰਿਆ , ਕਿਉਂਕਿ ਇਸ ਸਾਰੇ ਅਭਿਆਸ ਲਈ ਸਮਾਂ ਨਿਸਚਿਤ ਹੈ .
pa
indictts_pa_female
8.811
indictts_iitm
neutral
null
null
null
null
audio/pa/indictts_pa_female_train_punjabifem_01223.wav
ਮੈਂ ਵਾਹੋਦਾਹੀ ਚਾਰ ਸਥਾਨ ਲੱਭ ਲਏ .
pa
indictts_pa_female
3.397
indictts_iitm
neutral
null
null
null
null
audio/pa/indictts_pa_female_train_punjabifem_01224.wav
ਹਾਲਾਂ ਅੱਧੇ ਤਾਂ ਵੱਧ ਸਮਾਂ ਮੇਰੇ ਕੋਲ ਸੀ .
pa
indictts_pa_female
3.439
indictts_iitm
neutral
null
null
null
null
audio/pa/indictts_pa_female_train_punjabifem_01225.wav
ਮਨ ਵਿਚ ਕਾਫ਼ੀ ਉਤਸ਼ਾਹ ਅਤੇ ਹੌਸਲਾ ਸੀ .
pa
indictts_pa_female
3.494
indictts_iitm
neutral
null
null
null
null
audio/pa/indictts_pa_female_train_punjabifem_01226.wav
ਮੈਂ ਚੁੰਗੀਆਂ ਭਰਦਾ ਪੰਜਵੇਂ ਸਥਾਨ ਵੱਲ ਭੱਜ ਤੁਰਿਆ .
pa
indictts_pa_female
4.065
indictts_iitm
neutral
null
null
null
null
audio/pa/indictts_pa_female_train_punjabifem_01227.wav
ਇਥੇ ਜੰਗਲ ਸੰਘਣਾ ਹੋਣ ਕਰਕੇ ਦੂਰ ਤਕ ਨਿਗਾਹ ਨਹੀਂ ਸੀ ਜਾਂਦੀ .
pa
indictts_pa_female
5.359
indictts_iitm
neutral
null
null
null
null
audio/pa/indictts_pa_female_train_punjabifem_01228.wav
ਸੋ ਮੈਂ ਨਕਸ਼ੇ ਤੇ ਨਿਗਾਹ ਜਮਾਈ ਅਗਾਂਹ ਵਧ ਰਿਹਾ ਸਾਂ .
pa
indictts_pa_female
4.872
indictts_iitm
neutral
null
null
null
null
audio/pa/indictts_pa_female_train_punjabifem_01229.wav
ਮੈਂ ਨਕਸ਼ਾ ਦੇਖਣ ਚ ਮਗਨ ਆਸੇ ਪਾਸੇ ਤੋਂ ਬੇਸੁੱਧ ਰੁੱਖਾਂ ਦੇ ਝੁੰਡ ਹੇਠੋਂ ਲੰਘ ਰਿਹਾ ਸਾਂ ਕਿ ਅਚਾਨਕ ਚਿੜ ਚਿੜ ਦੀ ਤਿੱਖੀ ਆਵਜ਼ ਨਾਲ ਮੇਰਾ ਕਲੇਜਾ ਕੰਬ ਗਿਆ .
pa
indictts_pa_female
13.404
indictts_iitm
neutral
null
null
null
null
audio/pa/indictts_pa_female_train_punjabifem_01230.wav
ਮੈਂ ਸਿਰ ਉਤਾਂਹ ਕਰਨ ਲੱਗਾ ਸਾਂ ਕਿ ਮਾਦਾ ਲੰਗੂਰ , ਜਿਸ ਨੇ ਨਵਜੰਮੇ ਬੱਚੇ ਨੂੰ ਛਾਤੀ ਨਾਲ ਚੰਬੇੜਿਆ ਹੋਇਆ ਸੀ ਮੇਰੇ ਤੇ ਝਪਟ ਪਈ .
pa
indictts_pa_female
10.746
indictts_iitm
neutral
null
null
null
null
audio/pa/indictts_pa_female_train_punjabifem_01231.wav
ਮੇਰੀ ਪੱਘ ਦੂਰ ਜਾ ਡਿੱਗੀ .
pa
indictts_pa_female
2.757
indictts_iitm
neutral
null
null
null
null
audio/pa/indictts_pa_female_train_punjabifem_01232.wav
ਨੱਕ ਤੇ ਪੰਜੇ ਨਾਲ ਹੋਏ ਜ਼ਖ਼ਮਾਂ ਚੋਂ ਗਰਮਗਰਮ ਲਹੂ ਸਿੰਮ ਰਿਹਾ ਸੀ .
pa
indictts_pa_female
5.916
indictts_iitm
neutral
null
null
null
null
audio/pa/indictts_pa_female_train_punjabifem_01234.wav
ਮਾਦਾ ਲੰਗੂਰ ਚਿੜਚਿੜ ਕਰਦੀ ਭੱਝ ਗਈ .
pa
indictts_pa_female
3.745
indictts_iitm
neutral
null
null
null
null
audio/pa/indictts_pa_female_train_punjabifem_01235.wav
ਮੈਂ ਹਾਲਾਂ ਇਸ ਹਾਦਸੇ ਤੋਂ ਪੂਰੀ ਤਰ੍ਹਾਂ ਸੰਭਲਿਆ ਵੀ ਨਹੀਂ ਸਾਂ ਕਿ ਜਦ ਅਗਾਂਹ ਹੋ ਕੇ ਪੱਗ ਚੁੱਕਣ ਲੱਗਾ ਤਾਂ ਮੇਰਾ ਮਨ ਫਿਰ ਭੈਅ ਨਾਲ਼ ਭਰ ਗਿਆ .
pa
indictts_pa_female
11.595
indictts_iitm
neutral
null
null
null
null
audio/pa/indictts_pa_female_train_punjabifem_01236.wav
ਕੀ ਵੇਖਦਾ ਹਾਂ ਕਿ ਚਿੜਚਿੜ ਕਰਦੇ ਸੈਂਕੜੇ ਲੰਗੂਰਾਂ ਨੇ ਮੈਨੂੰ ਘੇਰ ਲਿਆ ਹੈ ਅਤੇ ਗੁੱਸੇ ਵਿਚ ਹੌਲ਼ੀਹੌਲ਼ੀ ਮੇਰੇ ਵੱਲ ਵਧ ਰਹੇ ਹਨ .
pa
indictts_pa_female
10.857
indictts_iitm
neutral
null
null
null
null
audio/pa/indictts_pa_female_train_punjabifem_01237.wav
ਮੈਂ ਬੇਹੱਦ ਡਰ ਗਿਆ .
pa
indictts_pa_female
2.061
indictts_iitm
neutral
null
null
null
null
audio/pa/indictts_pa_female_train_punjabifem_01238.wav
ਸਹਿਜ ਸੁਭਾ ਮੇਰਾ ਹੱਥ ਬੰਦੂਕ ਦੇ ਘੋੜੇ ਤੇ ਚਲਾ ਗਿਆ ਅਤੇ ਝੱਟ ਬੰਦੂਕ ਤਣ ਗਈ .
pa
indictts_pa_female
7.099
indictts_iitm
neutral
null
null
null
null
audio/pa/indictts_pa_female_train_punjabifem_01239.wav
ਗੋਲੀ ਚੱਲਣ ਵਿਚ ਹੁਣ ਪਲਾਂ ਦਾ ਸਮਾਂ ਬਾਕੀ ਸੀ .
pa
indictts_pa_female
3.981
indictts_iitm
neutral
null
null
null
null
audio/pa/indictts_pa_female_train_punjabifem_01240.wav
ਮੇਰੀ ਇਸ ਹਰਕਤ ਨਾਲ ਲੰਗੂਰਾਂ ਦਾ ਸ਼ੋਰ ਹੋਰ ਭਿਆਨਕ ਹੋ ਗਿਆ .
pa
indictts_pa_female
5.29
indictts_iitm
neutral
null
null
null
null
audio/pa/indictts_pa_female_train_punjabifem_01241.wav
ਮੈਨੂੰ ਇਹ ਫ਼ੈਸਲਾ ਲੈਣ ਵਿਚ ਦੇਰ ਨਾ ਲੱਗੀ ਕਿ ਮੈਨੂੰ ਗੋਲੀ ਨਹੀਂ ਚਲਾਉਣੀ ਚਾਹੀਦੀ ਸਗੋਂ ਧੀਰਜ ਨਾਲ ਮੌਕੇ ਤੇ ਕਾਬੂ ਪਾਉਣਾ ਚਾਹੀਦਾ ਹੈ .
pa
indictts_pa_female
11.305
indictts_iitm
neutral
null
null
null
null
audio/pa/indictts_pa_female_train_punjabifem_01242.wav
ਗੋਲੀ ਚਲਾਉਣ ਨਾਲ ਰੋਹ ਵਿਚ ਲਾਲ ਹੋਏ ਅੰਗੂਰ ਹੋਰ ਭੜਕ ਸਕਦੇ ਹਨ .
pa
indictts_pa_female
6.164
indictts_iitm
neutral
null
null
null
null
audio/pa/indictts_pa_female_train_punjabifem_01243.wav
ਮੈਂ ਬੰਦੂਕ ਹੇਠਾਂ ਕਰ ਲਈ ਪਰ ਆਪਣੀ ਰੱਖਿਆ ਲਈ ਨਿੱਕੇ ਮੋਟੇ ਪੱਥਰ ਚੁੱਕ ਲਏ .
pa
indictts_pa_female
6.364
indictts_iitm
neutral
null
null
null
null
audio/pa/indictts_pa_female_train_punjabifem_01244.wav
ਉਹ ਉਸੇ ਤਰ੍ਹਾਂ ਗੁੱਸੇ ਨਾਲ ਮੇਰੇ ਵੱਲ ਵਧ ਰਹੇ ਸਨ .
pa
indictts_pa_female
4.41
indictts_iitm
neutral
null
null
null
null
audio/pa/indictts_pa_female_train_punjabifem_01245.wav
ਇਨ੍ਹਾਂ ਦਾ ਗੁੱਸਾ ਸ਼ਾਂਤ ਕਰਨਾ ਚਾਹੀਦਾ ਹੈ .
pa
indictts_pa_female
3.241
indictts_iitm
neutral
null
null
null
null
audio/pa/indictts_pa_female_train_punjabifem_01246.wav
ਇਹ ਵਿਚਾਰ ਮੇਰੇ ਮਨ ਵਿਚ ਆਇਆ .
pa
indictts_pa_female
2.723
indictts_iitm
neutral
null
null
null
null
audio/pa/indictts_pa_female_train_punjabifem_01247.wav
ਮੈਂ ਹੌਸਲੇ ਅਤੇ ਧੀਰਜ ਨੂੰ ਬਟੋਰਿਆ .
pa
indictts_pa_female
3.158
indictts_iitm
neutral
null
null
null
null
audio/pa/indictts_pa_female_train_punjabifem_01248.wav
ਦਿਲ ਵੱਡਾ ਕਰਕੇ ਇਕਇਕ ਕਰਕੇ ਪੱਥਰ ਜ਼ਮੀਨ ਤੇ ਸੁੱਟ ਦਿੱਤੇ .
pa
indictts_pa_female
5.563
indictts_iitm
neutral
null
null
null
null
audio/pa/indictts_pa_female_train_punjabifem_01249.wav
ਰਾਈਫਲ ਵੀ ਜ਼ਰਾ ਲੁਕੋ ਲਈ .
pa
indictts_pa_female
2.506
indictts_iitm
neutral
null
null
null
null