file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_00948.wav | ਉਹ ਸਿੱਖ ਰਾਜ ਏਨਾ ਪੱਕੇਪੈਰੀਂ ਤੇ ਸ਼ਕਤੀ ਸ਼ਾਲੀ ਸੀ ਕਿ ਜਦੋਂ ਤਕ ਮਹਾਰਾਜਾ ਰਣਜੀਤ ਸਿੰਘ ਜਿਊਂਦੇ ਰਹੇ , ਅੰਗਰੇਜ਼ਾਂ ਦੀ ਉਸ ਵੱਲ ਅੱਖ ਚੁੱਕੇ ਕੇ ਦੇਖਣ ਦੀ ਹਿੰਮਤ ਨਹੀਂ ਪਈ . | pa | indictts_pa_female | 13.939 | indictts_iitm | neutral | null | null | null | null |
audio/pa/indictts_pa_female_train_punjabifem_00949.wav | ਇਸ ਨਾਵਲ ਦਾ ਸਮਾਂ 1739 ਵਿਚ ਨਾਦਰ ਸ਼ਾਹ ਦੇ ਹਮਲੇ ਤੋਂ 1765 ਵਿਚ ਲਾਹੌਰ ਉੱਤੇ ਸਿੱਖਾਂ ਦੇ ਕਬਜੇ ਤਕ ਦਾ ਹੈ . | pa | indictts_pa_female | 11.741 | indictts_iitm | neutral | null | null | null | null |
audio/pa/indictts_pa_female_train_punjabifem_00950.wav | ਖਾਲਸੇ ਨੇ ਪਹਿਲਾਂ ਮੁਗਲਾਂ ਨਾਲ ਲੋਹਾ ਲਿਆ ਤੇ ਫੇਰ ਫਿਰੰਗੀਆਂ ਤੇ ਦੁਰਾਨੀਆਂ ਦਾ ਮੁਕਾਬਲਾ ਕੀਤਾ . | pa | indictts_pa_female | 7.519 | indictts_iitm | neutral | null | null | null | null |
audio/pa/indictts_pa_female_train_punjabifem_00951.wav | ਉਹਨਾਂ ਜਿਸ ਬਹਾਦੁਰੀ ਦਾ ਸਬੂਤ ਦਿੱਤਾ ਤੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ , ਇਤਿਹਾਸ ਵਿਚ ਉਹਨਾਂ ਦੀ ਦੂਜੀ ਮਿਸਾਲ ਨਹੀਂ ਮਿਲਦੀ . | pa | indictts_pa_female | 9.678 | indictts_iitm | neutral | null | null | null | null |
audio/pa/indictts_pa_female_train_punjabifem_00952.wav | ਰਾਸ਼ਟਰ ਕਵੀ ਮੈਥਿਲੀਸ਼ਰਣ ਗੁਪਤ ਦਾ ਇਹ ਕਹਿਣਾ ਕਿ ਅੰਗਰੇਜ਼ਾਂ ਨੇ ਸਾਨੂੰ ਯਵਨਾ ਦੇ ਅਤਿਆਚਾਰ ਤੋਂ ਮੁਕਤੀ ਦਿਵਾਈ , ਗਲਤਸਰਾਸਰ ਗਲਤ ਹੈ . | pa | indictts_pa_female | 12.331 | indictts_iitm | neutral | null | null | null | null |
audio/pa/indictts_pa_female_train_punjabifem_00953.wav | ਤੇ ਇਤਿਹਾਸ ਗਵਾਹ ਹੈ ਕਿ ਜਾਲਮ ਦੁਸ਼ਮਨ ਦਾ ਦਿਲ ਕਦੀ ਵੀ ਨਹੀਂ ਪਿਘਲਦਾ . | pa | indictts_pa_female | 5.917 | indictts_iitm | neutral | null | null | null | null |
audio/pa/indictts_pa_female_train_punjabifem_00954.wav | ਉਹ ਸਿਰਫ ਤਲਵਾਰ ਦੀ ਭਾਸ਼ਾ ਸਮਝਦਾ ਹੈ ਤੇ ਤਲਵਾਰ ਦੀ ਭਾਸ਼ਾਠੰਡੇ ਲੋਹੇ ਦੀ ਭਾਸ਼ਾਵਿਚ ਹੀ ਉਸਨੂੰ ਸਮਝਾਉਣਾ ਪੈਂਦਾ ਹੈ . | pa | indictts_pa_female | 10.268 | indictts_iitm | neutral | null | null | null | null |
audio/pa/indictts_pa_female_train_punjabifem_00955.wav | ਪਾਠਕ ਇਸ ਨੂੰ ਸਿਰਫ ਨਾਵਲ ਸਮਝ ਕੇ ਨਾ ਪੜ੍ਹਨਮੇਰੀ ਨਜ਼ਰ ਵਿਚ ਇਹ ਨਾਵਲ ਨਾਲੋਂ ਵੱਧ ਇਤਿਹਾਸ ਹੈ , ਜਿਹੜਾ ਨਾਵਲ ਨਾਲੋਂ ਕਿਤੇ ਵੱਧ ਦਿਲਚਸਪ ਹੈ . | pa | indictts_pa_female | 12.353 | indictts_iitm | neutral | null | null | null | null |
audio/pa/indictts_pa_female_train_punjabifem_00956.wav | ਦਿਲਚਸਪੀ ਦੇ ਇਲਾਵਾ ਪਾਠਕ ਇਸ ਦੇ ਲਿਖਣਮੰਤਵ ਨੂੰ ਵੀ ਸਮਝਣ . | pa | indictts_pa_female | 5.385 | indictts_iitm | neutral | null | null | null | null |
audio/pa/indictts_pa_female_train_punjabifem_00957.wav | ਪ੍ਰਸਿੱਧ ਪ੍ਰਕਾਸ਼ਕ ਸਵਰਗੀ ਸ਼੍ਰੀ ਰਾਮਲਾਲ ਪੁਰੀ ਨੇ 1956 ਵਿਚ ਮੈਨੂੰ ਇਤਿਹਾਸ ਦੇ ਇਸ ਹਿੱਸੇ ਉੱਪਰ ਪੁਸਤਕ ਲਿਖਣ ਲਈ ਕਿਹਾ ਸੀ . | pa | indictts_pa_female | 11.42 | indictts_iitm | neutral | null | null | null | null |
audio/pa/indictts_pa_female_train_punjabifem_00958.wav | ਮੈਂ ਕੋਸ਼ਿਸ਼ ਕੀਤੀ , ਪਰ ਲਿਖ ਨਹੀਂ ਸਕਿਆ . | pa | indictts_pa_female | 3.461 | indictts_iitm | neutral | null | null | null | null |
audio/pa/indictts_pa_female_train_punjabifem_00959.wav | ਬੱਤੀਤੇਤੀ ਸਾਲ ਬਾਅਦ ਮੈਂ ਖ਼ੁਦ ਇਸ ਦੀ ਲੋੜ ਮਹਿਸੂਸ ਕੀਤੀ ਤੇ ਹੁਣ ਮੈਂ ਲਿਖਣ ਲਈ ਪੂਰੀ ਤਰ੍ਹਾਂ ਤਿਆਰ ਵੀ ਸਾਂ . | pa | indictts_pa_female | 9.212 | indictts_iitm | neutral | null | null | null | null |
audio/pa/indictts_pa_female_train_punjabifem_00960.wav | ਮੈਂ ਆਪਣੀ ਇਹ ਕਿਰਤ ਉਹਨਾਂ ਦੀਆਂ ਯਾਦਾਂ ਦੇ ਨਾਂਅ ਕਰਦਾ ਹਾਂ . | pa | indictts_pa_female | 4.795 | indictts_iitm | neutral | null | null | null | null |
audio/pa/indictts_pa_female_train_punjabifem_00961.wav | ਮਈ , 1739 ਦੀ ਹਨੇਰੇ ਪੱਖ ਦੀ ਰਾਤ ਸੀ . | pa | indictts_pa_female | 4.758 | indictts_iitm | neutral | null | null | null | null |
audio/pa/indictts_pa_female_train_punjabifem_00962.wav | ਸਿੱਖ ਗੁਰੀਲੇ ਤਾਰਿਆਂ ਦੀ ਮਿੰਨ੍ਹੀਮਿੰਨੀ ਲੋਅ ਵਿਚ ਸੰਘਣਾ ਜੰਗਲ ਪਾਰ ਕਰ ਰਹੇ ਸਨ . | pa | indictts_pa_female | 7.222 | indictts_iitm | neutral | null | null | null | null |
audio/pa/indictts_pa_female_train_punjabifem_00963.wav | ਉਹ ਜੰਗਲ ਵਿਚ ਰਹਿਣ ਦੇ ਆਦੀ ਹੋ ਚੁੱਕੇ ਸਨ ਤੇ ਆਪਣੀ ਧਰਤੀ ਦੇ ਚੱਪੇਚੱਪੇ ਦੇ ਸਿਆਣੂ ਸਨ . | pa | indictts_pa_female | 7.936 | indictts_iitm | neutral | null | null | null | null |
audio/pa/indictts_pa_female_train_punjabifem_00964.wav | ਉਹਨਾਂ ਦੇ ਸਧੇ ਹੋਏ ਘੁੜਿਆਂ ਦੇ ਪੈਰਾਂ ਨੇ ਇਹ ਸਾਰੇ ਰਸਤੇ ਮਿਣੇ ਹੋਏ ਸਨ , ਇਸੇ ਕਰਕੇ ਸੰਘਣੇ ਹਨੇਰੇ ਦੇ ਬਾਵਜ਼ੂਦ ਉਹਨਾਂ ਨੂੰ ਜੰਗਲ ਪਾਰ ਕਰਨ ਵਿਚ ਕੋਈ ਔਖ ਨਹੀਂ ਸੀ ਹੋ ਰਹੀ . | pa | indictts_pa_female | 15.151 | indictts_iitm | neutral | null | null | null | null |
audio/pa/indictts_pa_female_train_punjabifem_00965.wav | ਇਹ ਕੋਈ ਵੀਹਤੀਹ ਨਹੀਂ , ਸੈਂਕੜਿਆਂ ਦੀ ਗਿਣਤੀ ਵਿਚ ਸਨ ਤੇ ਆਪਣਾ ਪਿਆਰਾ ਯੁੱਧਗੀਤ ਗਾ ਰਹੇ ਸਨ . . . | pa | indictts_pa_female | 8.526 | indictts_iitm | neutral | null | null | null | null |
audio/pa/indictts_pa_female_train_punjabifem_00966.wav | ਜਿਹੜਾ ਧਰਮ ਲਈ ਯੁੱਧ ਕਰਦਾ ਹੈ ਉਹੀ ਸੂਰਾ ਹੈ , ਉਹੀ ਬਹਾਦੁਰ ਯੋਧਾ ਹੁੰਦਾ ਹੈ . | pa | indictts_pa_female | 6.639 | indictts_iitm | neutral | null | null | null | null |
audio/pa/indictts_pa_female_train_punjabifem_00967.wav | ਘੋੜਿਆਂ ਦੇ ਸੁੰਮਾਂ ਦੀ ਟਾਪ ਦਾ ਖੜਾਕ ਤੇ ਉਸ ਗੀਤ ਦੇ ਬੋਲ ਇਕਸੁਰ ਹੋ ਕੇ ਰਾਤ ਦੀ ਚੁੱਪ ਨੂੰ ਲੀਰੋਲੀਰ ਕਰਦੇ ਜੰਗਲ ਵਿਚ ਗੂੰਜ ਰਹੇ ਸਨ . | pa | indictts_pa_female | 12.462 | indictts_iitm | neutral | null | null | null | null |
audio/pa/indictts_pa_female_train_punjabifem_00968.wav | ਝਾੜੀਆਂ ਵਿਚ ਲੁਕੇ ਖ਼ਰਗੋਸ਼ , ਗਿੱਦੜ ਤੇ ਲੂੰਬੜ ਆਦਿ ਨਿੱਕਲਨਿੱਕਲ ਕੇ ਭੱਜ ਰਹੇ ਸਨ . | pa | indictts_pa_female | 7.477 | indictts_iitm | neutral | null | null | null | null |
audio/pa/indictts_pa_female_train_punjabifem_00969.wav | ਇਹ ਯੁੱਧਗੀਤ ਉਹਨਾਂ ਦੇ ਦ੍ਰਿੜ ਇਰਾਦਿਆਂ ਦਾ ਪ੍ਰਤੀਕ ਸੀ . | pa | indictts_pa_female | 4.933 | indictts_iitm | neutral | null | null | null | null |
audio/pa/indictts_pa_female_train_punjabifem_00970.wav | ਉਹ ਇਸ ਯੁੱਧ ਦੇ ਗੀਤ ਨੂੰ ਵਾਰੀਵਾਰੀ ਦੂਹਰਾਅ ਰਹੇ ਸਨ ਤੇ ਪੱਕੇਪੈਰੀਂ ਨਿਸ਼ਾਨੇ ਵੱਲ ਵਧ ਰਹੇ ਸਨ . | pa | indictts_pa_female | 8.556 | indictts_iitm | neutral | null | null | null | null |
audio/pa/indictts_pa_female_train_punjabifem_00971.wav | ਉਹਨਾਂ ਦੇ ਘੋੜੇ ਵਾਰੀ ਨਾਲ ਹਿਣਹਿਣਾਉਣ ਲੱਗ ਪੈਂਦੇ , ਜਿਵੇਂ ਉਹ ਵੀ ਇਸ ਐਲਾਨੇਜੰਗ ਦਾ ਸਮਰਥਨ ਕਰ ਰਹੇ ਹੋਣ ਤੇ ਉਹਨਾਂ ਨੇ ਵੀ ਧਰਮ ਹਿੱਤ ਯੁੱਧ ਕਰਨ ਦਾ ਸੰਕਲਪ ਲਿਆ ਹੋਇਆ ਹੋਵੇ . | pa | indictts_pa_female | 15.618 | indictts_iitm | neutral | null | null | null | null |
audio/pa/indictts_pa_female_train_punjabifem_00972.wav | ਕਿਸੇ ਨੂੰ ਉੱਕਾ ਹੀ ਖਬਰ ਨਹੀਂ ਸੀ ਕਿ ਇਹ ਸਿੱਖ ਗੁਰੀਲੇ ਕਿੱਧਰੋਂ ਆਏ ਸਨ ਤੇ ਕਿੱਧਰ ਜਾ ਰਹੇ ਹਨ . | pa | indictts_pa_female | 7.929 | indictts_iitm | neutral | null | null | null | null |
audio/pa/indictts_pa_female_train_punjabifem_00973.wav | ਜੰਗਲ ਪਾਰ ਕਰਕੇ ਉਹ ਖੁੱਲ੍ਹੇ ਮੈਦਾਨ ਵਿਚ ਆ ਗਏ . | pa | indictts_pa_female | 4.343 | indictts_iitm | neutral | null | null | null | null |
audio/pa/indictts_pa_female_train_punjabifem_00974.wav | ਮੈਦਾਨ ਵਿਚ ਪਹੁੰਚਦਿਆਂ ਹੀ ਯੁੱਧਗੀਤ ਬੰਦ ਕਰ ਦਿੱਤਾ ਗਿਆ ਤੇ ਘੋੜਿਆਂ ਦੀ ਚਾਲ ਵੀ ਆਪਣੇਆਪ ਮੱਠੀ ਪੈ ਗਈ . | pa | indictts_pa_female | 9.671 | indictts_iitm | neutral | null | null | null | null |
audio/pa/indictts_pa_female_train_punjabifem_00975.wav | ਦੋ ਘੋੜ ਸਵਾਰ ਇਕ ਦੂਜੇ ਦੇ ਨਜ਼ਦੀਕ ਆਏ . | pa | indictts_pa_female | 4.051 | indictts_iitm | neutral | null | null | null | null |
audio/pa/indictts_pa_female_train_punjabifem_00976.wav | ਉਹਨਾਂ ਵਿਚੋਂ ਇਕ ਦਾ ਨਾਂ ਜੱਸਾ ਸਿੰਘ ਆਹਲੂਵਾਲੀਆ ਸੀ ਤੇ ਉਹ ਇਸ ਮੁਹਿੰਮ ਦਾ ਸੈਨਾਪਤੀ ਸੀ . | pa | indictts_pa_female | 7.965 | indictts_iitm | neutral | null | null | null | null |
audio/pa/indictts_pa_female_train_punjabifem_00977.wav | ਦੂਜੇ ਦਾ ਨਾਂ ਹੀਰਾ ਸਿੰਘ ਸੀ ਤੇ ਉਹ ਉਪਸੈਨਾਪਤੀ ਸੀ . | pa | indictts_pa_female | 5.553 | indictts_iitm | neutral | null | null | null | null |
audio/pa/indictts_pa_female_train_punjabifem_00978.wav | ਜੋਰਾਵਰ ਨਾ ਹੁੰਦਾ ਤਾਂ ਕਾਬਲ ਤੇ ਪੰਜਾਬ ਨੂੰ ਲਿਤੜਦਾ ਹੋਇਆ , ਦਿੱਲੀ ਕਿੰਜ ਜਾ ਪਹੁੰਚਦਾ ? . | pa | indictts_pa_female | 7.594 | indictts_iitm | neutral | null | null | null | null |
audio/pa/indictts_pa_female_train_punjabifem_00979.wav | ਮੁਗਲਾਂ ਦੀ ਸਾਰੀ ਸ਼ਾਨ ਮਿੱਟੀ ਵਿਚ ਰੋਲ ਦਿੱਤੀ ਏ . | pa | indictts_pa_female | 4.503 | indictts_iitm | neutral | null | null | null | null |
audio/pa/indictts_pa_female_train_punjabifem_00980.wav | ਮੁਗਲਾਂ ਦੀ ਈ ਨਹੀਂ ਪੂਰੇ ਦੇਸ਼ ਦੀ ਸ਼ਾਨ ਮਿੱਟੀ ਚ ਰੋਲ ਦਿੱਤੀ ਏ . | pa | indictts_pa_female | 5.662 | indictts_iitm | neutral | null | null | null | null |
audio/pa/indictts_pa_female_train_punjabifem_00981.wav | ਸੈਨਾਪਤੀ ਨੇ ਨਮੋਸ਼ੀ ਤੇ ਹਿਰਖ ਪਰੁੱਚੀ ਆਵਾਜ਼ ਵਿਚ ਕਿਹਾ . | pa | indictts_pa_female | 5.137 | indictts_iitm | neutral | null | null | null | null |
audio/pa/indictts_pa_female_train_punjabifem_00982.wav | ਫੇਰ ਹਵਾ ਦਾ ਇਕ ਬੁੱਲ੍ਹਾ ਆਇਆ , ਜਿਸ ਨਾਲ ਰੁੱਖਾਂ ਦੇ ਪੱਤਿਆਂ ਦੀ ਸਰਸਰਾਹਟ ਸੁਣਾਈ ਦਿੱਤੀ . | pa | indictts_pa_female | 7.834 | indictts_iitm | neutral | null | null | null | null |
audio/pa/indictts_pa_female_train_punjabifem_00983.wav | ਜੱਸਾ ਸਿੰਘ ਦੇ ਘੋੜੇ ਦਾ ਰੰਗ ਚਿੱਟਾ , ਪਰ ਪੂਛ ਦੇ ਵਾਲ ਕਾਲੇ ਸਨ . | pa | indictts_pa_female | 5.684 | indictts_iitm | neutral | null | null | null | null |
audio/pa/indictts_pa_female_train_punjabifem_00984.wav | ਹੀਰਾ ਸਿੰਘ ਦੇ ਘੋੜੇ ਦਾ ਰੰਗ ਗੂੜ੍ਹਾ ਲਾਲ ਸੀ , ਪਰ ਉਹ ਆਪਣੇ ਕੱਦਕਾਠ ਪੱਖੋਂ ਜੱਸਾ ਸਿੰਘ ਦੇ ਘੋੜੇ ਜਿੱਡਾ ਹੀ ਸੀ . | pa | indictts_pa_female | 9.022 | indictts_iitm | neutral | null | null | null | null |
audio/pa/indictts_pa_female_train_punjabifem_00985.wav | ਇਹਨਾਂ ਦੋਹਾਂ ਘੋੜਿਆਂ ਦੀ ਰੀਸ ਨਾਲ ਦੂਜੇ ਘੋੜੇ ਵੀ ਹਿਣਹਿਣਾਉਣ ਲੱਗ ਪਏ¸ ਇਹ ਅਸੀਂ ਹਮਲੇ ਲਈ ਤਿਆਰ ਹਾਂ ਦਾ ਸੂਚਕ ਸੀ . | pa | indictts_pa_female | 10.4 | indictts_iitm | neutral | null | null | null | null |
audio/pa/indictts_pa_female_train_punjabifem_00986.wav | ਏਸ਼ੀਆ ਦੇ ਇਤਿਹਾਸ ਦੇ ਪ੍ਰਸਿੱਧ ਸੈਨਾਪਤੀ ਨਾਦਰ ਸ਼ਾਹ ਨੇ ਜਨਵਰੀ ਦੇ ਸ਼ੁਰੂ ਵਿਚ , ਆਪਣੀ ਵਿਸ਼ਾਲ ਜੁਝਾਰੂ ਸੈਨਾ ਨਾਲ , ਹਿੰਦੁਸਤਾਨ ਉਪਰ ਹਮਲਾ ਕੀਤਾ ਸੀ . | pa | indictts_pa_female | 12.389 | indictts_iitm | neutral | null | null | null | null |
audio/pa/indictts_pa_female_train_punjabifem_00987.wav | ਹੁਣ ਉਹ ਦਿੱਲੀ , ਮਥਰਾ ਤੇ ਬਿੰਦਰਾਬਨ ਨੂੰ ਲੁੱਟ ਕੇ ਆਪਣੇ ਵਤਨ ਵਾਪਸ ਪਰਤ ਰਿਹਾ ਸੀ , ਇਹ ਸਿੱਖ ਗੁਰੀਲੇ ਉਸਨੂੰ ਭਾਜੀ ਮੋੜਨ ਆਏ ਸਨ . | pa | indictts_pa_female | 11.529 | indictts_iitm | neutral | null | null | null | null |
audio/pa/indictts_pa_female_train_punjabifem_00988.wav | ਨਾਦਰ ਦਾ ਪਿਤਾ ਭੇਡਾਂਬੱਕਰੀਆਂ ਚਰਾਉਣ ਵਾਲਾ ਗਰੀਬ ਆਜੜੀ ਸੀ . | pa | indictts_pa_female | 5.531 | indictts_iitm | neutral | null | null | null | null |
audio/pa/indictts_pa_female_train_punjabifem_00989.wav | ਇਹ ਕਿੱਤਾ ਉਸਨੂੰ ਪਿਤਾ ਕੋਲੋਂ ਵਿਰਸੇ ਵਿਚ ਮਿਲਿਆ . | pa | indictts_pa_female | 4.584 | indictts_iitm | neutral | null | null | null | null |
audio/pa/indictts_pa_female_train_punjabifem_00990.wav | ਜਦੋਂ ਉਹ ਵੱਡਾ ਹੋਇਆ ਤਾਂ ਨਰੋਏ ਜੁੱਸੇ ਤੇ ਲੰਮੇਉਚੇ ਕੱਦ ਦਾ ਕਦਾਵਰ ਨੌਜਵਾਨ ਨਿਕਲਿਆ . | pa | indictts_pa_female | 8.06 | indictts_iitm | neutral | null | null | null | null |
audio/pa/indictts_pa_female_train_punjabifem_00991.wav | ਆਪਣੀ ਤਿੱਖੀਬੁੱਧੀ ਤੇ ਹਿਉਂ ਸਦਕਾ ਉਸਨੂੰ ਆਜੜੀਆਂ ਵਾਲਾ , ਰੁਲਿਆਖੁਲਿਆ , ਜੀਵਨ ਚੰਗਾ ਨਹੀਂ ਸੀ ਲੱਗਾ . | pa | indictts_pa_female | 9.037 | indictts_iitm | neutral | null | null | null | null |
audio/pa/indictts_pa_female_train_punjabifem_00992.wav | ਉਸਨੇ ਆਪਣੇ ਵਰਗੇ ਦਲੇਰ ਤੇ ਹੱਟੇਕੱਟੇ ਨੌਜਵਾਨਾ ਦਾ ਇਕ ਟੋਲਾ ਤਿਆਰ ਕੀਤਾ , ਜਿਸ ਦਾ ਪੇਸ਼ਾ ਭੇਡਬੱਕਰੀਆਂ ਚਰਾਉਣਾ ਨਹੀਂ , ਲੁੱਟਮਾਰ ਕਰਨਾ ਸੀ . | pa | indictts_pa_female | 12.411 | indictts_iitm | neutral | null | null | null | null |
audio/pa/indictts_pa_female_train_punjabifem_00993.wav | ਉਸ ਸਮੇਂ ਈਰਾਨ ਵੱਖਵੱਖ ਕਬੀਲਿਆਂ ਵਿਚ ਵੰਡਿਆ ਹੋਇਆ ਸੀ . | pa | indictts_pa_female | 4.963 | indictts_iitm | neutral | null | null | null | null |
audio/pa/indictts_pa_female_train_punjabifem_00994.wav | ਪਰ ਹੁਣ ਨਾਦਰ ਦੇ ਰੂਪ ਵਿਚ ਇਕ ਨਵਾਂ ਸਰਦਾਰ ਪੈਦਾ ਹੋ ਗਿਆ ਸੀ . | pa | indictts_pa_female | 5.341 | indictts_iitm | neutral | null | null | null | null |
audio/pa/indictts_pa_female_train_punjabifem_00995.wav | ਜਿਸਦੀ ਸ਼ਕਤੀ ਸਾਹਵੇਂ ਸਾਰੇ ਕਬੀਲੇ ਕੰਨ ਭੰਨਦੇ ਸਨ . | pa | indictts_pa_female | 4.89 | indictts_iitm | neutral | null | null | null | null |
audio/pa/indictts_pa_female_train_punjabifem_00996.wav | ਹੁੰਦੀਹੁੰਦੀ ਉਸਦੀ ਸ਼ੌਹਰਤ ਈਰਾਨ ਦੇ ਬਾਦਸ਼ਾਹ ਤੱਕ ਜਾ ਪਹੁੰਚੀ . | pa | indictts_pa_female | 5.473 | indictts_iitm | neutral | null | null | null | null |
audio/pa/indictts_pa_female_train_punjabifem_00997.wav | ਉਸਦੇ ਡਾਕੂਗਿਰੋਹ ਦੀ ਜੁਝਾਰੂ ਸ਼ਕਤੀ ਦੇ ਕਿੱਸੇ ਸੁਣ ਕੇ ਬਾਦਸ਼ਾਹ ਦੇ ਮਨ ਵਿਚ ਵੀ ਭੈ ਪੈਦਾ ਹੋ ਗਿਆ , ਸੋ ਉਸ ਨੇ ਨਾਦਰ ਸ਼ਾਹ ਨੂੰ ਆਪਣਾ ਦੋਸਤ ਬਣਾਅ ਲਿਆ . | pa | indictts_pa_female | 13.417 | indictts_iitm | neutral | null | null | null | null |
audio/pa/indictts_pa_female_train_punjabifem_00998.wav | ਨਾਦਰ ਆਪਣੀ ਲੜਾਕੂ ਟੋਲੀ ਨੂੰ ਲੈ ਕੇ ਮੈਦਾਨ ਵਿਚ ਉਤਰਿਆ ਤੇ ਅਫਗਾਨੀ ਹਮਲੇ ਨੂੰ ਨਿਸਫਲ ਕਰ ਦਿੱਤਾ . | pa | indictts_pa_female | 9.62 | indictts_iitm | neutral | null | null | null | null |
audio/pa/indictts_pa_female_train_punjabifem_00999.wav | ਇਸ ਜਿੱਤ ਨਾਲ ਉਹ ਬਾਦਸ਼ਾਹ ਦਾ ਭਰੋਸੇ ਯੋਗ ਆਦਮੀ ਤੇ ਉਸਦੀ ਸੈਨਾ ਦਾ ਪ੍ਰਧਾਨਸੈਨਾਪਤੀ ਬਣ ਗਿਆ . | pa | indictts_pa_female | 8.854 | indictts_iitm | neutral | null | null | null | null |
audio/pa/indictts_pa_female_train_punjabifem_01000.wav | ਉਸਨੇ ਜਲਦੀ ਹੀ ਅਫਗਾਨਸਤਾਨ ਉੱਤੇ ਕਬਜਾ ਕਰਕੇ ਉਸ ਨੂੰ ਆਪਣੇ ਰਾਜ ਵਿਚ ਮਿਲਾ ਲਿਆ . | pa | indictts_pa_female | 7.863 | indictts_iitm | neutral | null | null | null | null |
audio/pa/indictts_pa_female_train_punjabifem_01001.wav | ਈਰਾਨ ਦੀ ਬੰਜਰ ਧਰਤੀ ਨੇ ਲੜਾਕੂ ਤੇ ਯੋਧੇ ਤਾਂ ਬੜੇ ਪੈਦਾ ਕੀਤੇ ਸਨ , ਪਰ ਆਮਦਨ ਦੇ ਸਾਧਨ ਬੜੇ ਸੀਮਤ ਸੀ . | pa | indictts_pa_female | 9.744 | indictts_iitm | neutral | null | null | null | null |
audio/pa/indictts_pa_female_train_punjabifem_01002.wav | ਆਮ ਲੋਕ ਭੇਡਬੱਕਰੀਆਂ ਪਾਲ ਕੇ ਉਹਨਾਂ ਵਰਗਾ ਜੀਵਨ ਹੀ ਬਿਤਾਉਂਦੇ ਸਨ . | pa | indictts_pa_female | 6.355 | indictts_iitm | neutral | null | null | null | null |
audio/pa/indictts_pa_female_train_punjabifem_01003.wav | ਨਾਦਰ ਕੋਲ ਹੁਣ ਇਕ ਵੱਡਾ ਰਾਜ ਤੇ ਵਿਸ਼ਾਲ ਸੈਨਾ ਸੀ . | pa | indictts_pa_female | 5.174 | indictts_iitm | neutral | null | null | null | null |
audio/pa/indictts_pa_female_train_punjabifem_01004.wav | ਸਵਾਲ ਇਹ ਸੀ ਕਿ ਏਡੀ ਵੱਡੀ ਸੈਨਾ ਦੀ ਤਨਖਾਹ ਦੇਣ ਤੇ ਹੋਰ ਰਾਜ ਕਾਰਜਾਂ ਨੂੰ ਚਲਾਉਣ ਖਾਤਰ ਧਨ ਕਿੱਥੋਂ ਆਵੇਗਾ ? ਇਸ ਥੁੜ ਨੂੰ ਪੂਰਾ ਕਰਨ ਲਈ ਉਸਨੇ ਸੋਨੇ ਦੀ ਚਿੜੀ ਹਿੰਦੁਸਤਾਨ ਉੱਤੇ ਚੜ੍ਹਾਈ ਕਰ ਦਿੱਤੀ . | pa | indictts_pa_female | 17.987 | indictts_iitm | neutral | null | null | null | null |
audio/pa/indictts_pa_female_train_punjabifem_01005.wav | ਕਾਬਲ ਦੇ ਸੂਬੇਦਾਰ ਨਾਸਰ ਖਾਂ ਤੇ ਪੰਜਾਬ ਦੇ ਸੂਬੇਦਾਰ ਜ਼ਕਰੀਆਂ ਖਾਂ ਨੇ ਵਿਰੋਧ ਕੀਤਾ , ਪਰ ਉਹ ਈਰਾਨੀ ਸੈਨਾ ਸਾਹਵੇਂ ਟਿਕ ਨਹੀਂ ਸਕੇ . | pa | indictts_pa_female | 12.083 | indictts_iitm | neutral | null | null | null | null |
audio/pa/indictts_pa_female_train_punjabifem_01006.wav | ਕਈ ਵਾਰੀ ਕਹਿਣ ਦੇ ਬਾਵਜੂਦ ਵੀ ਦਿੱਲੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸੀ ਸਰਕੀ . | pa | indictts_pa_female | 6.938 | indictts_iitm | neutral | null | null | null | null |
audio/pa/indictts_pa_female_train_punjabifem_01007.wav | ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਨੂੰ ਰਾਜਭਾਗ ਦੇ ਕਾਰਜਾਂ ਵਿਚ ਕੋਈ ਦਿਲਚਸਪੀ ਨਹੀਂ ਸੀ . | pa | indictts_pa_female | 8.811 | indictts_iitm | neutral | null | null | null | null |
audio/pa/indictts_pa_female_train_punjabifem_01008.wav | ਉਹ ਐਸ਼ਪ੍ਰਸਤੀ ਵਿਚ ਖੁੱਭਿਆ , ਰੰਗਰਲੀਆਂ ਮਨਾਅ ਰਿਹਾ ਸੀ ਤੇ ਦਰਬਾਰ ਦੇ ਵੱਖਵੱਖ ਧੜਿਆਂ ਵਿਚ ਆਪੋਆਪਣੀ ਤਾਕਤ ਵਧਾਉਣ ਦਾ ਸੰਘਰਸ਼ ਚੱਲ ਰਿਹਾ ਸੀ . | pa | indictts_pa_female | 12.775 | indictts_iitm | neutral | null | null | null | null |
audio/pa/indictts_pa_female_train_punjabifem_01009.wav | ਸਰਕਾਰ ਚਲਾਉਣ ਲਈ ਜ਼ਿੰਮੇਵਾਰ ਉਮਰਾ , ਦੋ ਧੜਿਆਂ ਵਿਚ ਵੰਡੇ ਹੋਏ ਸਨ . | pa | indictts_pa_female | 6.398 | indictts_iitm | neutral | null | null | null | null |
audio/pa/indictts_pa_female_train_punjabifem_01010.wav | ਇਕ ਦਾ ਨਾਂ ਹਿੰਦੁਸਤਾਨੀਦਲ ਸੀ , ਉਸ ਵਿਚ ਹਿੰਦੂਉਮਰਾ ਤੇ ਹਿੰਦੁਸਤਾਨੀ ਮੁਸਲਮਾਨ ਸ਼ਾਮਲ ਸਨ . | pa | indictts_pa_female | 7.958 | indictts_iitm | neutral | null | null | null | null |
audio/pa/indictts_pa_female_train_punjabifem_01011.wav | ਪਰ ਉਹ ਇਕ ਨਾ ਰਹਿ ਕੇ ਤੁਰਾਨੀਦਲ ਅਤੇ ਈਰਾਨੀਦਲ ਵਿਚ ਵੰਡੇ ਹੋਏ ਸਨ . | pa | indictts_pa_female | 6.449 | indictts_iitm | neutral | null | null | null | null |
audio/pa/indictts_pa_female_train_punjabifem_01012.wav | ਮੱਧ ਏਸ਼ੀਆ ਦੇ ਤੁਰਕਿਸਤਾਨ ਤੇ ਤਾਸ਼ਕਦ ਤੋਂ ਆਏ ਉਮਰਾ , ਤੁਰਾਨੀਦਲ ਵਿਚ ਸ਼ਾਮਲ ਸਨ ਤੇ ਉਹ ਧਾਰਮਕ ਸੰਸਕਾਰਾਂ ਪੱਖੋਂ ਸੂਨੀ ਕਹਾਉਂਦੇ ਸਨ . | pa | indictts_pa_female | 12.294 | indictts_iitm | neutral | null | null | null | null |
audio/pa/indictts_pa_female_train_punjabifem_01013.wav | ਜਿਹੜੇ ਈਰਾਨ ਤੋਂ ਆਏ ਸਨ , ਧਰਮ ਦੇ ਨਾਤੇ ਸ਼ੀਆ ਅਖਵਾਉਂਦੇ ਸਨ ਤੇ ਉਹ ਈਰਾਨੀਦਲ ਵਿਚ ਸ਼ਾਮਲ ਸਨ . | pa | indictts_pa_female | 8.432 | indictts_iitm | neutral | null | null | null | null |
audio/pa/indictts_pa_female_train_punjabifem_01014.wav | ਹੁਣ ਸੱਤਾ ਉਹਨਾਂ ਦੇ ਹੱਥਾਂ ਵਿਚ ਸੀ ਤੇ ਰੰਗੀਲਾ ਸਿਰਫ ਨਾਂ ਦਾ ਹੀ ਬਾਦਸ਼ਾਹ ਸੀ . | pa | indictts_pa_female | 7.054 | indictts_iitm | neutral | null | null | null | null |
audio/pa/indictts_pa_female_train_punjabifem_01015.wav | ਪਰ ਇਹਨਾਂ ਈਰਾਨੀ ਤੇ ਤੁਰਾਨੀ , ਦੋਹਾਂ ਦਲਾਂ ਵਿਚ ਵੀ ਸੱਤਾ ਹਥਿਆਉਣ ਦੀ ਦੌੜ ਲੱਗੀ ਹੋਈ ਸੀ . | pa | indictts_pa_female | 7.761 | indictts_iitm | neutral | null | null | null | null |
audio/pa/indictts_pa_female_train_punjabifem_01016.wav | ਨਿੱਤ ਨਵੀਂ ਕਿਸਮ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਸਨ . | pa | indictts_pa_female | 4.766 | indictts_iitm | neutral | null | null | null | null |
audio/pa/indictts_pa_female_train_punjabifem_01017.wav | ਦਖੱਣ , ਅਵਧ ਤੇ ਬੰਗਾਲ , ਕੇਂਦਰ ਨਾਲੋਂ ਸੰਬੰਧ ਤੋੜ ਕੇ ਵੱਖਰੇਰਾਜ ਬਣ ਗਏ . | pa | indictts_pa_female | 7.178 | indictts_iitm | neutral | null | null | null | null |
audio/pa/indictts_pa_female_train_punjabifem_01018.wav | ਮਰਾਠੇ ਆਪਣੀ ਸੱਤਾ ਦਾ ਵਿਸਥਾਰ ਕਰ ਰਹੇ ਸਨ , ਆਗਰੇ ਦੇ ਕੋਲ ਜਾਟਾਂ ਨੇ ਆਪਣਾ ਸੁਤੰਤਰਰਾਜ ਕਾਇਮ ਕਰ ਲਿਆ ਸੀ . | pa | indictts_pa_female | 9.999 | indictts_iitm | neutral | null | null | null | null |
audio/pa/indictts_pa_female_train_punjabifem_01019.wav | ਰੂਹੇਲਾ ਪਠਾਨਾ ਨੇ ਗੰਗਾ ਦੇ ਉਤਰੀ ਮੈਦਾਨ ਵਿਚ ਰੂਹੇਲਖੰਡ ਨਾਂ ਦਾ ਸੁਤੰਤਰਰਾਜ ਸਥਾਪਤ ਕਰ ਲਿਆ ਸੀ ਤੇ ਪੰਜਾਬ ਵਿਚ ਸਿੱਖ ਜਬਰਦਸਤ ਚੂਣੌਤੀ ਬਣੇ ਹੋਏ ਸਨ . | pa | indictts_pa_female | 14.197 | indictts_iitm | neutral | null | null | null | null |
audio/pa/indictts_pa_female_train_punjabifem_01020.wav | ਜਦੋਂ ਨਾਦਰ ਸ਼ਾਹ ਨੇ ਦੱਰਾ ਖੈਬਰ ਪਾਰ ਕੀਤਾ , ਹਿੰਦੁਸਤਾਨ ਦੀ ਇਹ ਸਥਿਤੀ ਸੀ . | pa | indictts_pa_female | 6.457 | indictts_iitm | neutral | null | null | null | null |
audio/pa/indictts_pa_female_train_punjabifem_01021.wav | ਕੋਈ ਵੀ ਬਿਨਾਂ ਰੋਕਟੋਕ , ਆਜਾ ਸਕਦਾ ਸੀ . | pa | indictts_pa_female | 3.724 | indictts_iitm | neutral | null | null | null | null |
audio/pa/indictts_pa_female_train_punjabifem_01022.wav | ਸਰਕਾਰ ਤਕ ਖਬਰਾਂ ਭੇਜਣ ਵਾਲਾ ਜਾਸੂਸੀ ਢਾਂਚਾ , ਪੂਰੀ ਤਰ੍ਹਾਂ ਠੁੱਸ ਹੋ ਚੁੱਕਿਆ ਸੀ . | pa | indictts_pa_female | 7.083 | indictts_iitm | neutral | null | null | null | null |
audio/pa/indictts_pa_female_train_punjabifem_01023.wav | ਐਸ਼ਪ੍ਰਸਤ ਸਮਰਾਟ ਤੇ ਸਵਾਰਥੀ ਉਮਰਾ ਦੀ ਨੀਂਦ ਤਦ ਟੁੱਟੀ ਜਦ ਈਰਾਨੀ ਸੈਨਾ ਪੰਜਾਬ ਨੂੰ ਲਿਤੜਤੀ ਹੋਈ ਦਿੱਲੀ ਦੇ ਐਨ ਨੇੜੇ ਜਾ ਢੁੱਕੀ . | pa | indictts_pa_female | 13.191 | indictts_iitm | neutral | null | null | null | null |
audio/pa/indictts_pa_female_train_punjabifem_01024.wav | ਹਫੜਾਦਫੜੀ ਵਿਚ ਇਕੱਠੀ ਕੀਤੀ ਮੁਗਲ ਸੈਨਾ ਕਰਨਾਲ ਪਹੁੰਚੀ ਤੇ ਈਰਾਨੀ ਸੈਨਾ ਨਾਲ ਹੋਈ ਮੁੱਠਭੇੜ ਵਿਚ ਉਸਦੇ ਅਧਿਓਂ ਵਧ ਸਿਪਾਹੀ ਰਣਭੂਮੀ ਵਿਚ ਹੀ ਰਹਿ ਗਏ ਤੇ ਬਾਕੀ ਜਾਨਾਂ ਬਚਾਅ ਕੇ ਏਧਰਉਧਰ ਨੱਠ ਗਏ . | pa | indictts_pa_female | 18.285 | indictts_iitm | neutral | null | null | null | null |
audio/pa/indictts_pa_female_train_punjabifem_01025.wav | ਨਾਦਰ ਸ਼ਾਹ ਦੀ ਜੈਤੂ ਸੈਨਾ ਕਰਨਾਲ ਤੋਂ ਸਿੱਧੀ ਦਿੱਲੀ ਜਾ ਪਹੁੰਚੀ . | pa | indictts_pa_female | 5.589 | indictts_iitm | neutral | null | null | null | null |
audio/pa/indictts_pa_female_train_punjabifem_01026.wav | ਦਿੱਲੀ ਵਿਚ ਜਿਹੜਾ ਖੂਨਖਰਾਬਾ ਹੋਇਆ ਤੇ ਅੱਠ ਹਫਤੇ ਤਕ ਲੁੱਟਮਾਰ ਚੱਲੀ ਤੇ ਸਾੜਫੂਕ ਹੋਈ , ਉਹ ਇਤਿਹਾਸ ਦੀ ਇਕ ਦਰਦਨਾਕ ਘਟਨਾ ਹੈ . | pa | indictts_pa_female | 11.777 | indictts_iitm | neutral | null | null | null | null |
audio/pa/indictts_pa_female_train_punjabifem_01027.wav | ਇਸ ਲੁੱਟਮਾਰ ਵਿਚ ਹੀਰੇਜਵਾਹਰ ਤੇ ਕਰੋੜਾਂ ਰੁਪਏ ਦੇ ਇਲਾਵਾ ਸ਼ਾਹਜਹਾਂ ਦਾ ਪ੍ਰਸਿੱਧ ਤਖ਼ਤੇਤਾਊਸ ਤੇ ਰੰਗੀਲਾ ਦੁਆਰਾ ਤਿਆਰ ਕਰਵਾਈ ਗਈ ਹਿੰਦੁਸਤਾਨੀ ਸੰਗੀਤ ਦੀ ਇਕ ਸਚਿੱਤਰ ਪੁਸਤਕ ਵੀ ਸੀ . | pa | indictts_pa_female | 16.748 | indictts_iitm | neutral | null | null | null | null |
audio/pa/indictts_pa_female_train_punjabifem_01028.wav | ਅਖੀਰ ਮੁਹੰਮਦ ਸ਼ਾਹ ਰੰਗੀਲਾ ਦੀ ਬੇਨਤੀ ਉਤੇ ਸੁਲਾਹ ਹੋਈ ਤੇ ਦਰਬਾਰੇ ਖਾਸ ਵਿਚ ਸ਼ਰਾਬ ਅਤੇ ਨਾਚਗਾਣੇ ਦੀ ਮਹਿਫਲ ਸਜ ਗਈ . | pa | indictts_pa_female | 11.165 | indictts_iitm | neutral | null | null | null | null |
audio/pa/indictts_pa_female_train_punjabifem_01029.wav | ਮੁਹੰਮਦ ਸ਼ਾਹ , ਨਾਦਰ ਸ਼ਾਹ ਦੇ ਨਾਲ ਬੈਠਾ ਹੋਇਆ ਸੀ ਤੇ ਉਸਦੀ ਦਸਤਾਰ ਵਿਚ ਦੁਨੀਆਂ ਦਾ ਪ੍ਰਸਿੱਧ ਤੇ ਅਣਮੋਲ ਹੀਰਾ ਕੋਹੇਨੂਰ ਜਗਮਗਾ ਰਿਹਾ ਸੀ . | pa | indictts_pa_female | 12.411 | indictts_iitm | neutral | null | null | null | null |
audio/pa/indictts_pa_female_train_punjabifem_01030.wav | ਨਾਦਰ ਸ਼ਾਹ ਦੀ ਨਜ਼ਰ ਹੀਰੇ ਉੱਤੇ ਪਈ ਤੇ ਮਨ ਉਸ ਨੂੰ ਪ੍ਰਾਪਤ ਕਰਨ ਲਈ ਲਲਚਾ ਗਿਆ . | pa | indictts_pa_female | 7.338 | indictts_iitm | neutral | null | null | null | null |
audio/pa/indictts_pa_female_train_punjabifem_01031.wav | ਉਹ ਜਿੰਨਾਂ ਬਹਾਦਰ ਸੀ , ਓਨਾਂ ਹੀ ਬੁੱਧੀਮਾਨ ਤੇ ਕੁਟਨੀਤਕ ਵੀ ਸੀ . | pa | indictts_pa_female | 5.626 | indictts_iitm | neutral | null | null | null | null |
audio/pa/indictts_pa_female_train_punjabifem_01032.wav | ਸੁਲਾਹ ਪਿੱਛੋਂ ਉਸਨੇ ਸ਼ਕਤੀ ਦਾ ਪ੍ਰਯੋਗ ਕਰਨਾ ਠੀਕ ਨਹੀਂ ਸੀ ਸਮਝਿਆ ਤੇ ਨਾਲੇ ਬਾਦਸ਼ਾਹੀਪਦਵੀ ਦਾ ਆਦਰਮਾਣ ਰੱਖਣਾ ਵੀ ਬਣਦਾ ਸੀ . | pa | indictts_pa_female | 11.595 | indictts_iitm | neutral | null | null | null | null |
audio/pa/indictts_pa_female_train_punjabifem_01033.wav | ਉਸਨੇ ਆਪਣੇ ਪਿਆਲੇ ਵਿਚੋਂ ਸ਼ਰਾਬ ਦਾ ਇਕ ਘੁੱਟ ਭਰਿਆ ਤੇ ਚਿਹਰੇ ਉਪਰ ਇਕ ਮਿੱਠੀ ਮੁਸਕਾਨ ਖਿਲਾਰ ਕੇ ਬੋਲਿਆ , . | pa | indictts_pa_female | 9.496 | indictts_iitm | neutral | null | null | null | null |
audio/pa/indictts_pa_female_train_punjabifem_01034.wav | ਜਹੇ ਕਿਸਮਤ ! ਤੁਹਾਡੇ ਨਾਲ ਦਸਤਾਰ ਬਦਲਣੀ ਮੇਰੇ ਲਈ ਬੜੇ ਮਾਣ ਵਾਲੀ ਗੱਲ ਏ . | pa | indictts_pa_female | 7.149 | indictts_iitm | neutral | null | null | null | null |
audio/pa/indictts_pa_female_train_punjabifem_01035.wav | ਉਸ ਦੀ ਹਸਤੀ ਵਿਚ ਬਾਬਰੀਸ਼ਾਨ ਵਾਲੀ ਕੋਈ ਗੱਲ ਬਾਕੀ ਨਹੀਂ ਸੀ ਦਿੱਸਦੀ . | pa | indictts_pa_female | 6.274 | indictts_iitm | neutral | null | null | null | null |
audio/pa/indictts_pa_female_train_punjabifem_01036.wav | ਇਸ ਪਿੱਛੋਂ ਮਥਰਾ ਤੇ ਬਿੰਦਰਾਬਨ ਨੂੰ ਖੂਬ ਲੁੱਟਿਆ ਗਿਆ . | pa | indictts_pa_female | 4.693 | indictts_iitm | neutral | null | null | null | null |
audio/pa/indictts_pa_female_train_punjabifem_01037.wav | ਨਾਦਰ ਸ਼ਾਹ 5 ਮਈ ਨੂੰ ਜਦੋਂ ਦਿੱਲੀ ਤੋਂ ਤੁਰਿਆ ਤਾਂ ਉਸ ਕੋਲ ਹੀਰੇਜਵਾਹਰ ਤੇ ਹੋਰ ਕੀਮਤੀ ਚੀਜਾਂ ਦੇ ਇਲਾਵਾ 15 ਕਰੋੜ ਰੁਪਏ ਨਕਦ , 300 ਹਾਥੀ , ਦੱਸ ਹਜਾਰ ਘੋੜੇ ਤੇ ਏਨੇ ਹੀ ਊਠ ਸਨ . | pa | indictts_pa_female | 16.93 | indictts_iitm | neutral | null | null | null | null |
audio/pa/indictts_pa_female_train_punjabifem_01038.wav | ਹਜ਼ਾਰਾਂ ਹਿੰਦੂਮੁਸਲਮਾਨ , ਮਰਦਔਰਤਾਂ ਨੂੰ ਕੈਦੀ ਬਣਾਇਆ ਹੋਇਆ ਸੀ , ਜਿਹਨਾਂ ਵਿਚ ਦੋ ਸੌ ਕਾਰੀਗਰ ਵੀ ਸਨ . | pa | indictts_pa_female | 9.7 | indictts_iitm | neutral | null | null | null | null |
audio/pa/indictts_pa_female_train_punjabifem_01039.wav | ਅਗਲੇ ਦਿਨ ਸਵੇਰੇ ਨਦੀ ਪਾਰ ਕਰਨ ਦਾ ਫੈਸਲਾ ਕਰਕੇ ਉਹਨਾਂ ਉੱਥੇ ਹੀ ਡੇਰੇ ਲਾ ਲਏ . | pa | indictts_pa_female | 7.659 | indictts_iitm | neutral | null | null | null | null |
audio/pa/indictts_pa_female_train_punjabifem_01040.wav | ਹੁਣ ਉਹ ਗੂੜ੍ਹੀ ਨੀਂਦ ਸੁੱਤੇ ਹੋਏ ਸਨ . | pa | indictts_pa_female | 3.097 | indictts_iitm | neutral | null | null | null | null |
audio/pa/indictts_pa_female_train_punjabifem_01041.wav | ਉਹਨਾਂ ਦੀ ਨੀਂਦ ਏਨੀ ਗੂੜ੍ਹੀ ਤੇ ਚਿੰਤਾਮੁਕਤ ਸੀ ਕਿ ਉਸ ਵਿਚ ਸੁਪਨਿਆਂ ਨੂੰ ਵੀ ਵਿਘਣ ਪਾਉਣ ਦੀ ਹਿੰਮਤ ਨਹੀਂ ਸੀ . | pa | indictts_pa_female | 8.978 | indictts_iitm | neutral | null | null | null | null |
audio/pa/indictts_pa_female_train_punjabifem_01042.wav | ਸਿੱਖ ਯੋਧਿਆਂ ਨੇ ਉਹਨਾਂ ਦੇ ਇਸੇ ਭਰਮ ਨੂੰ ਮਿਟਾਉਣ ਦੀ ਧਾਰੀ ਹੋਈ ਸੀ . | pa | indictts_pa_female | 6.019 | indictts_iitm | neutral | null | null | null | null |
audio/pa/indictts_pa_female_train_punjabifem_01043.wav | ਉਹਨਾਂ ਕੋਲ ਆਪਣੇ ਸੂਹੀਆਂ ਰਾਹੀਂ ਈਰਾਨੀ ਸੈਨਾ ਦੀਆਂ ਸਾਰੀਆਂ ਗਤੀਵਿਧੀਆਂ ਦੀ ਖਬਰ , ਹਰ ਪਲ , ਪਹੁੰਚ ਰਹੀ ਸੀ . | pa | indictts_pa_female | 9.532 | indictts_iitm | neutral | null | null | null | null |
audio/pa/indictts_pa_female_train_punjabifem_01044.wav | . ਤੇ ਹੁਣ ਉਹ , ਉਸਨੂੰ ਲੁੱਟ ਲੈਣ ਦੇ ਮੰਸ਼ੇ ਨਾਲ ਮੁਹਿੰਮ ਤੇ ਨਿਕਲੇ ਸਨ . | pa | indictts_pa_female | 6.202 | indictts_iitm | neutral | null | null | null | null |
audio/pa/indictts_pa_female_train_punjabifem_01045.wav | ਅਚਾਨਕ ਹਮਲੇ ਕਰਨ ਦਾ ਇਹ ਸਿਲਸਿਲਾ ਜੇਹਲਮ , ਸਿੰਧ ਤੇ ਚਨਾਬ ਪਾਰ ਕਰਨ ਤਕ , ਤਿੰਨੋਂ ਰਾਤਾਂ , ਲਗਾਤਾਰ ਚਲਦਾ ਰਿਹਾ . | pa | indictts_pa_female | 10.895 | indictts_iitm | neutral | null | null | null | null |
audio/pa/indictts_pa_female_train_punjabifem_01046.wav | ਆਪਣੀ ਪੂਰੀ ਸਾਵਧਾਨੀ , ਚੇਤੰਨਤਾ ਤੇ ਦਲੇਰੀ ਦੇ ਬਾਵਜੂਦ ਨਾਦਰ ਸ਼ਾਹ ਸਿੱਖ ਗੁਰੀਲਿਆਂ ਤੋਂ ਜਾਨ ਤੇ ਮਾਲ ਦੀ ਰੱਖਿਆ ਕਰਨ ਵਿਚ ਅਸਫਲ ਰਿਹਾ ਤੇ ਅਸਮਰਥ ਦਿਖਾਈ ਦਿੱਤਾ . | pa | indictts_pa_female | 14.289 | indictts_iitm | neutral | null | null | null | null |
audio/pa/indictts_pa_female_train_punjabifem_01047.wav | ਉਹ ਹਨੇਰੀ ਵਾਂਗ ਆਉਂਦੇ ਤੇ ਵਰੋਲੇ ਵਾਂਗ ਪਰਤ ਜਾਂਦੇ . | pa | indictts_pa_female | 4.483 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.