file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_01048.wav
ਸੰਘਣੇ ਜੰਗਲ ਵਿਚ ਉਹਨਾਂ ਦਾ ਪਿੱਛਾ ਕਰਨਾ ਸੰਭਵ ਨਹੀਂ ਸੀ .
pa
indictts_pa_female
4.999
indictts_iitm
neutral
null
null
null
null
audio/pa/indictts_pa_female_train_punjabifem_01049.wav
ਇਹ ਉਹਨਾਂ ਦੀ ਆਪਣੀ ਧਰਤੀ ਸੀ , ਜਿਸ ਦਾ ਚੱਪਾਚੱਪਾ ਤੇ ਕਣਕਣ ਉਹਨਾਂ ਦਾ ਜਾਣਿਆਂਪਛਾਣਿਆਂ ਸੀ¸ ਜਿਸਦੀ ਗੋਦ ਨੂੰ ਉਹਨਾਂ ਦੀ ਹਮੇਸ਼ਾ ਉਡੀਕ ਰਹਿੰਦੀ ਸੀ .
pa
indictts_pa_female
12.67
indictts_iitm
neutral
null
null
null
null
audio/pa/indictts_pa_female_train_punjabifem_01050.wav
ਪਰ ਨਾਦਰ ਸ਼ਾਹ ਤੇ ਉਸਦੀ ਸੈਨਾ ਲਈ ਇਹ ਧਰਤੀ ਅਣਜਾਣ ਤੇ ਓਪਰੀ ਸੀ .
pa
indictts_pa_female
6.299
indictts_iitm
neutral
null
null
null
null
audio/pa/indictts_pa_female_train_punjabifem_01051.wav
ਜਾਂਦੇ ਚੋਰ ਦੀ ਪੱਗ . . ਵਾਲੀ ਕਹਾਵਤ ਨੂੰ ਸਾਰਥਕ ਕਰਦਿਆਂ ਹੋਇਆਂ ਸਿੱਖ ਗੁਰੀਲਿਆਂ ਨੇ , ਈਰਾਨੀ ਸੈਨਾ ਨੂੰ ਜਿੰਨਾਂ ਸੰਭਵ ਹੋ ਸਕਿਆ ਓਨਾਂ ਹੀ ਲੁੱਟਿਆ .
pa
indictts_pa_female
12.517
indictts_iitm
neutral
null
null
null
null
audio/pa/indictts_pa_female_train_punjabifem_01052.wav
ਜਿਹਨਾਂ ਜਵਾਨ ਮਰਦ ਔਰਤਾਂ ਨੂੰ ਕੈਦੀ ਬਣਾ ਕੇ ਨਾਲ ਲਿਜਾਇਆ ਜਾ ਰਿਹਾ ਸੀ , ਉਹਨਾਂ ਵਿਚੋਂ ਬਹੁਤ ਸਾਰਿਆਂ ਨੂੰ ਮੁਕਤ ਕਰਵਾ ਲਿਆ ਗਿਆ .
pa
indictts_pa_female
10.602
indictts_iitm
neutral
null
null
null
null
audio/pa/indictts_pa_female_train_punjabifem_01053.wav
25 ਮਈ 1739 ਨੂੰ ਨਾਦਰ ਸ਼ਾਹ ਚਨਾਬ ਦਰਿਆ ਦੇ ਪੂਰਬੀ ਕੰਢੇ ਉੱਤੇ ਸਥਿਤ ਅਖਨੂਰ ਪਹੁੰਚਿਆ .
pa
indictts_pa_female
9.058
indictts_iitm
neutral
null
null
null
null
audio/pa/indictts_pa_female_train_punjabifem_01054.wav
ਉੱਥੇ ਉਸਨੇ ਸਿੱਖਾਂ ਹੱਥੋਂ ਖਾਧੇ ਨੁਕਸਾਨ ਦਾ ਹਿਸਾਬਕਿਤਾਬ ਲਾਇਆ ਤਾਂ ਜ਼ਕਰੀਆ ਖਾਂ ਨੂੰ , ਜਿਹੜਾ ਉਸਦੇ ਨਾਲ ਉਸਨੂੰ ਵਿਦਾਅ ਕਰਨ ਆਇਆ ਸੀ , ਪੁੱਛਿਆ¸ .
pa
indictts_pa_female
12.344
indictts_iitm
neutral
null
null
null
null
audio/pa/indictts_pa_female_train_punjabifem_01055.wav
ਤੁਹਾਡੇ ਰਾਜ ਵਿਚ ਇਹ ਬਾਗ਼ੀ ਕੌਣ ਨੇ ? .
pa
indictts_pa_female
3.587
indictts_iitm
neutral
null
null
null
null
audio/pa/indictts_pa_female_train_punjabifem_01056.wav
ਜਹਾਂਪਨਾਹ , ਇਹ ਹਿੰਦੂ ਫਕੀਰਾਂ ਦਾ ਇਕ ਫਿਰਕਾ ਏ .
pa
indictts_pa_female
4.472
indictts_iitm
neutral
null
null
null
null
audio/pa/indictts_pa_female_train_punjabifem_01057.wav
ਉਹ ਲੰਮੇਂਲੰਮੇਂ ਵਾਲ ਰੱਖਦੇ ਨੇ ਤੇ ਨਾਨਕ ਨਾਂਅ ਦੇ ਇਕ ਪੀਰ ਨੂੰ ਗੁਰੂ ਮੰਨਦੇ ਨੇ .
pa
indictts_pa_female
6.741
indictts_iitm
neutral
null
null
null
null
audio/pa/indictts_pa_female_train_punjabifem_01058.wav
ਭਿੱਜੀ ਬਿੱਲੀ ਬਣੇ ਜ਼ਕਰੀਆਂ ਨੇ ਉਤਰ ਦਿੱਤਾ .
pa
indictts_pa_female
3.831
indictts_iitm
neutral
null
null
null
null
audio/pa/indictts_pa_female_train_punjabifem_01059.wav
ਇਹਨਾਂ ਦੇ ਘਰਬਾਰ ਕਿੱਥੇ ਨੇ ? ਉਹਨਾਂ ਨੂੰ ਲੁੱਟ ਲਓ , ਤਬਾਹ ਕਰ ਛੱਡੋ .
pa
indictts_pa_female
6.092
indictts_iitm
neutral
null
null
null
null
audio/pa/indictts_pa_female_train_punjabifem_01060.wav
ਨਾਦਰ ਸ਼ਾਹ ਦਾ ਮੱਥਾ ਵੱਟੋਵੱਟ ਸੀ ਤੇ ਆਵਾਜ਼ ਵਿਚ ਕੁਸੈਲ .
pa
indictts_pa_female
5.508
indictts_iitm
neutral
null
null
null
null
audio/pa/indictts_pa_female_train_punjabifem_01061.wav
ਜ਼ਕਰੀਆਂ ਖਾਂ ਨੇ ਇਕ ਨਜ਼ਰ ਨਾਦਰ ਸ਼ਾਹ ਵੱਲ ਦੇਖਿਆ .
pa
indictts_pa_female
4.481
indictts_iitm
neutral
null
null
null
null
audio/pa/indictts_pa_female_train_punjabifem_01062.wav
ਉਸਦੀ ਦਸਤਾਰ ਵਿਚ ਕੋਹੇਨੂਰ ਹੀਰਾ ਚਮਕ ਰਿਹਾ ਸੀ , ਜਿਸ ਨੂੰ ਦੇਖ ਕੇ ਨਮੋਸ਼ੀ ਮਹਿਸੂਸ ਹੁੰਦੀ ਸੀ ਤੇ ਹਾਰ ਦਾ ਜ਼ਖਮ ਟਸਕਦ ਲੱਗ ਪੈਂਦਾ ਸੀ .
pa
indictts_pa_female
11.987
indictts_iitm
neutral
null
null
null
null
audio/pa/indictts_pa_female_train_punjabifem_01063.wav
ਜਹਾਂਪਨਾਹ , ਇਹਨਾਂ ਦੇ ਘਰ ਇਹਨਾਂ ਦੇ ਘੋÎੜਿਆਂ ਦੀਆਂ ਕਾਠੀਆਂ ਤੇ ਈ ਨੇ .
pa
indictts_pa_female
5.712
indictts_iitm
neutral
null
null
null
null
audio/pa/indictts_pa_female_train_punjabifem_01064.wav
ਸਾਲ ਵਿਚ ਦੋ ਵਾਰੀ ਅੰਮ੍ਰਿਤਸਰ ਵਿਚ ਇਕੱਤਰ ਹੁੰਦੇ ਨੇ ਤੇ ਉੱਥੇ ਇਕ ਤਲਾਅ ਵਿਚ ਨਹਾਉਂਦੇ ਨੇ , ਜਿਸਨੂੰ ਉਹ ਮਕੱਦਸ ਪਵਿੱਤਰ ਮੰਨਦੇ ਨੇ .
pa
indictts_pa_female
10.899
indictts_iitm
neutral
null
null
null
null
audio/pa/indictts_pa_female_train_punjabifem_01065.wav
ਨਾਦਰ ਨੇ ਬੜੇ ਗਹੁ ਨਾਲ ਇਧਰਉਧਰ ਦੇਖਿਆ , ਸੋਚਿਆ ਤੇ ਫੇਰ ਗੰਭੀਰ ਆਵਾਜ਼ ਵਿਚ ਕਿਹਾ¸ .
pa
indictts_pa_female
7.721
indictts_iitm
neutral
null
null
null
null
audio/pa/indictts_pa_female_train_punjabifem_01066.wav
ਫੇਰ ਮੇਰੀ ਇਹ ਗੱਲ ਚੇਤੇ ਰੱਖਣਾ ਕਿ ਹਕੂਮਤ ਤੁਸੀਂ ਨਹੀਂ , ਉਹ ਲੋਕ ਕਰਨਗੇ .
pa
indictts_pa_female
6.763
indictts_iitm
neutral
null
null
null
null
audio/pa/indictts_pa_female_train_punjabifem_01067.wav
ਦਿੱਲੀ ਦੇ ਅੰਤਲੇ ਸਾਹਾਂ ਤੇ ਪਹੁੰਚੇ ਤੁਰਕਅਫਗਾਨ ਰਾਜ ਦੀ ਕਬਰ ਤੈਮੂਰਲੰਗ ਨੇ ਪੁੱਟੀ ਸੀ ਤੇ ਮੁਗਲਾਂ ਦੇ ਸਹਿਕ ਰਹੇ ਰਾਜ ਦੀ ਕਬਰ ਨਾਦਰ ਸ਼ਾਹ ਨੇ ਪੁੱਟੀ .
pa
indictts_pa_female
12.319
indictts_iitm
neutral
null
null
null
null
audio/pa/indictts_pa_female_train_punjabifem_01068.wav
ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਸਮੇਂ ਦੀ ਹਕੂਮਤ ਦੇ ਬਾਗੀ ਸਨ¸ਪਰ ਉਹਨਾਂ ਦਾ ਮਕਸਦ ਸੀ ਪੰਜਾਬ ਨੂੰ ਵਿਦੇਸ਼ੀ ਗ਼ੁਲਾਮੀ ਤੋਂ ਆਜ਼ਾਦ ਕਰਵਾਉਣਾ .
pa
indictts_pa_female
11.37
indictts_iitm
neutral
null
null
null
null
audio/pa/indictts_pa_female_train_punjabifem_01069.wav
ਉਹ ਵੀ ਜਾਣਦੇ ਸਨ ਕਿ ਆਜ਼ਾਦੀ ਮੁਫ਼ਤ ਵਿਚ ਨਹੀਂ ਮਿਲਦੀ , ਇਸ ਲਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ .
pa
indictts_pa_female
7.595
indictts_iitm
neutral
null
null
null
null
audio/pa/indictts_pa_female_train_punjabifem_01070.wav
ਇਸ ਲਈ ਉਹਨਾਂ ਆਪਣੇ ਘਰ ਘੋੜਿਆਂ ਦੀਆਂ ਕਾਠੀਆਂ ਉਪਰ ਬਣਾ ਲਏ ਸਨ ਜਾਂ ਇੰਜ ਕਹਿ ਲਓ ਬਣਾਉਣੇ ਹੀ ਪੈਣੇ ਸਨ , ਕਿਉਂਕਿ ਮੁਗਲ ਸਰਕਾਰ ਉਹਨਾਂ ਦਾ ਨਾਂਨਿਸ਼ਾਨ ਮਿਟਾਉਣ ਉੱਤੇ ਤੁਲੀ ਹੋਈ ਸੀ .
pa
indictts_pa_female
14.681
indictts_iitm
neutral
null
null
null
null
audio/pa/indictts_pa_female_train_punjabifem_01071.wav
1716 ਵਿਚ ਬੰਦਾ ਬਹਾਦਰ ਦੀ ਸ਼ਹਾਦਤ ਪਿੱਛੋਂ ਦਿੱਲੀ ਦੇ ਬਾਦਸ਼ਾਹ ਫਰੂੱਖ਼ ਸੀਯਰ ਨੇ ਇਹ ਹੁਕਮ ਜਾਰੀ ਕੀਤਾ ਕਿ ਸਿੱਖ ਜਿੱਥੇ ਵੀ ਮਿਲੇ , ਉਸਨੂੰ ਤੁਰੰਤ ਗਿਰਫ਼ਤਾਰ ਕਰ ਲਓ .
pa
indictts_pa_female
14.501
indictts_iitm
neutral
null
null
null
null
audio/pa/indictts_pa_female_train_punjabifem_01072.wav
ਉਸ ਲਈ ਦੋ ਹੀ ਹੁਕਮ ਸਨ ਜਾਂ ਤਾਂ ਉਹ ਮੁਸਲਮਾਨ ਬਣਨਾ ਸਵੀਕਾਰ ਕਰੇ ਜਾਂ ਫੇਰ ਉਸੇ ਸਮੇਂ ਬਿਨਾਂ ਕਿਸੇ ਪੁੱਛਦੱਸ ਦੇ ਕਤਲ ਕਰ ਦਿੱਤਾ ਜਾਵੇ .
pa
indictts_pa_female
12.154
indictts_iitm
neutral
null
null
null
null
audio/pa/indictts_pa_female_train_punjabifem_01073.wav
ਹਰ ਸਿੱਖ ਦੇ ਸਿਰ ਦਾ ਮੁੱਲ ਮਿਥ ਦਿੱਤਾ ਗਿਆ .
pa
indictts_pa_female
3.97
indictts_iitm
neutral
null
null
null
null
audio/pa/indictts_pa_female_train_punjabifem_01074.wav
ਦਲੇਰ ਜੰਗ ਅਬਦੁਲ ਸਮਦ ਖਾਂ ਬੰਦਾ ਬਹਾਦੁਰ ਨੂੰ ਗੁਰਦਾਸਪੁਰ ਤੋਂ ਗਿਰਫ਼ਤਾਰ ਕਰਕੇ ਦਿੱਲੀ ਲੈ ਆਇਆ ਸੀ .
pa
indictts_pa_female
9.055
indictts_iitm
neutral
null
null
null
null
audio/pa/indictts_pa_female_train_punjabifem_01075.wav
ਉਸਦੀ ਇਸ ਬਹਾਦਰੀ ਤੇ ਖੁਸ਼ ਹੋ ਕੇ ਉਸਨੂੰ ਪੰਜਾਬ ਦਾ ਸੂਬੇਦਾਰ ਬਣਾ ਦਿੱਤਾ ਗਿਆ ਸੀ .
pa
indictts_pa_female
7.046
indictts_iitm
neutral
null
null
null
null
audio/pa/indictts_pa_female_train_punjabifem_01076.wav
ਸਰਹੰਦ ਤੇ ਜੰਮੂ ਦੇ ਫੌਜਦਾਰ ਉਸਦੇ ਸਹਿਯੋਗੀ ਸਨ .
pa
indictts_pa_female
4.801
indictts_iitm
neutral
null
null
null
null
audio/pa/indictts_pa_female_train_punjabifem_01078.wav
ਜੇ ਉਹ ਆਪ ਗਿਰਫ਼ਤਾਰ ਨਾ ਕਰ ਸਕਣ ਤਾਂ ਸਰਕਾਰ ਨੂੰ ਸੂਚਨਾ ਦੇਣ .
pa
indictts_pa_female
5.9
indictts_iitm
neutral
null
null
null
null
audio/pa/indictts_pa_female_train_punjabifem_01079.wav
ਹਰ ਜਗ੍ਹਾ ਮੁਖਬਰ ਤੇ ਜਾਸੂਸ ਮੰਡਲਾਉਣ ਲੱਗੇ .
pa
indictts_pa_female
4.676
indictts_iitm
neutral
null
null
null
null
audio/pa/indictts_pa_female_train_punjabifem_01080.wav
ਸਿੱਖਾਂ ਲਈ ਕਿਤੇ ਵੀ ਸਿਰ ਛੁਪਾਉਣਾ ਮੁਸ਼ਕਲ ਹੋ ਗਿਆ .
pa
indictts_pa_female
4.433
indictts_iitm
neutral
null
null
null
null
audio/pa/indictts_pa_female_train_punjabifem_01081.wav
ਉਹਨਾਂ ਨੂੰ ਫੜ੍ਹਫੜ੍ਹ ਕੇ ਕਤਲ ਕੀਤਾ ਜਾਣ ਲੱਗਿਆ .
pa
indictts_pa_female
4.15
indictts_iitm
neutral
null
null
null
null
audio/pa/indictts_pa_female_train_punjabifem_01082.wav
ਸਿੱਖਾਂ ਲਈ ਇਹ ਭਾਰੀ ਸੰਕਟ ਦਾ ਸਮਾਂ ਸੀ .
pa
indictts_pa_female
3.507
indictts_iitm
neutral
null
null
null
null
audio/pa/indictts_pa_female_train_punjabifem_01083.wav
ਸ਼ਾਹੀ ਹੁਕਮ ਦੀ ਮੁਨਿਆਦੀ ਹੁੰਦਿਆਂ ਹੀ ਸਾਰੇ ਸਰਕਾਰੀ ਕਰਮਚਾਰੀ , ਵੱਡੇ ਅਫਸਰਾਂ ਨੂੰ ਖੁਸ਼ ਕਰਨ ਲਈ ; ਤੇ ਸਰਕਾਰਪ੍ਰਸਤ ਤੇ ਮੌਕਾਪ੍ਰਸਤ , ਇਨਾਮ ਦੇ ਲਾਲਚ ਵਿਚ ਹੱਥ ਧੋ ਕੇ ਸਿੱਖਾਂ ਦੇ ਪਿੱਛੇ ਪੈ ਗਏ .
pa
indictts_pa_female
16.416
indictts_iitm
neutral
null
null
null
null
audio/pa/indictts_pa_female_train_punjabifem_01084.wav
ਸਿੱਖਾਂ ਦੇ ਟੋਲੇ ਦੇ ਟੋਲੇ ਫੜ੍ਹਫੜ੍ਹ ਕੇ ਲਾਹੌਰ ਭੇਜੇ ਜਾਣ ਲੱਗੇ , ਜਿੱਥੇ ਉਹਨਾਂ ਨੂੰ ਤਰ੍ਹਾਂਤਰ੍ਹਾਂ ਦੇ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਂਦਾ ਸੀ .
pa
indictts_pa_female
11.621
indictts_iitm
neutral
null
null
null
null
audio/pa/indictts_pa_female_train_punjabifem_01085.wav
ਜਿਹੜੇ ਸਿੱਖ ਜੰਗਲਾਂ ਤੇ ਪਹਾੜਾਂ ਵਿਚ ਜਾ ਛੁਪੇ ਸਨ , ਉੱਥੇ ਉਹਨਾਂ ਦੇ ਰੋਟੀ ਕਪੜੇ ਦਾ ਕੋਈ ਵਸੀਲਾ ਨਹੀਂ ਸੀ .
pa
indictts_pa_female
8.851
indictts_iitm
neutral
null
null
null
null
audio/pa/indictts_pa_female_train_punjabifem_01086.wav
ਇਸ ਦੇ ਇਲਾਵਾ ਇਕੱਲੇਇਕੱਲੇ ਰਹਿਣ ਵਿਚ ਫੜ੍ਹੇ ਜਾਣ ਦਾ ਖਤਰਾ ਵੀ ਸੀ .
pa
indictts_pa_female
6.143
indictts_iitm
neutral
null
null
null
null
audio/pa/indictts_pa_female_train_punjabifem_01087.wav
ਇਸ ਲਈ ਰੋਟੀ ਕਪੜਾ ਪ੍ਰਾਪਤ ਕਰਨ ਤੇ ਦੁਸ਼ਮਣਾ ਤੋਂ ਆਪਣੀ ਰੱਖਿਆ ਕਰਨ ਲਈ ਉਹਨਾਂ ਜੱਥੇ ਬਣਾ ਲਏ .
pa
indictts_pa_female
7.705
indictts_iitm
neutral
null
null
null
null
audio/pa/indictts_pa_female_train_punjabifem_01088.wav
ਸ਼ੁਰੂ ਵਿਚ ਇਹ ਜੱਥੇ ਛੋਟੇਛੋਟੇ ਸਨ , ਪਰ ਜਿਵੇਂਜਿਵੇਂ ਮੈਦਾਨਾਂ ਵਿਚੋਂ ਆ ਕੇ ਹੋਰ ਲੋਕ ਇਹਨਾਂ ਨਾਲ ਰਲਦੇ ਰਹੇ , ਜੱਥੇ ਵੱਡੇ ਹੁੰਦੇ ਗਏ .
pa
indictts_pa_female
11.285
indictts_iitm
neutral
null
null
null
null
audio/pa/indictts_pa_female_train_punjabifem_01089.wav
ਇਹਨਾਂ ਜੱਥਿਆਂ ਨੂੰ ਧਾੜਵੀਜੱਥੇ ਕਿਹਾ ਜਾਂਦਾ ਸੀ .
pa
indictts_pa_female
4.04
indictts_iitm
neutral
null
null
null
null
audio/pa/indictts_pa_female_train_punjabifem_01090.wav
ਉਹ ਆਪਣੇ ਸੁਰੱਖਿਅਤ ਠਿਕਾਣਿਆਂ ਚੋਂ ਨਿਕਲ ਕੇ ਆਸੇਪਾਸੇ ਦੇ ਪਿੰਡਾਂ ਵਿਚ ਛਾਪੇ ਮਾਰਦੇ ਤੇ ਸਰਕਾਰੀ ਅਧਿਕਾਰੀਆਂ ਤੇ ਅਮੀਰਾਂ ਨੂੰ ਲੁੱਟ ਕੇ ਲੈ ਜਾਂਦੇ .
pa
indictts_pa_female
11.811
indictts_iitm
neutral
null
null
null
null
audio/pa/indictts_pa_female_train_punjabifem_01091.wav
ਜਿਹੜਾ ਵੀ ਉਹਨਾਂ ਦੇ ਵਿਰੁੱਧ ਸਰਕਾਰ ਦੀ ਮਦਦ ਕਰਦਾ ਜਾਂ ਜਾਸੂਸੀ , ਮੁਖਬਰੀ ਕਰਦਾ , ਉਹ ਉਸਦੇ ਖੇਤ ਉਜਾੜ ਦਿੰਦੇ ਤੇ ਉਸਦੇ ਪੂਰੇ ਪਰਿਵਾਰ ਦਾ ਸਫਾਇਆ ਕਰ ਦਿੰਦੇ .
pa
indictts_pa_female
13.4
indictts_iitm
neutral
null
null
null
null
audio/pa/indictts_pa_female_train_punjabifem_01092.wav
ਨਤੀਜਾ ਇਹ ਕਿ ਉਹਨਾਂ ਦਾ ਆਤੰਕ ਏਨਾ ਛਾ ਗਿਆ ਕਿ ਜੇ ਕਿਤੇ ਕੋਈ ਸਿੱਖ ਨਜ਼ਰ ਆ ਜਾਂਦਾ ਤਾਂ ਲੋਕ ਸ਼ੀਹ ਆਇਆ , ਸ਼ੀਹ ਆਇਆ ਦਾ ਰੌਲਾ ਪਾਉਂਦੇ ਏਧਰਉਧਰ ਭੱਜ ਖੜ੍ਹੇ ਹੁੰਦੇ .
pa
indictts_pa_female
14.256
indictts_iitm
neutral
null
null
null
null
audio/pa/indictts_pa_female_train_punjabifem_01093.wav
ਅਬਦੁੱਲ ਸਮਦ ਕੋਲ ਜਿੰਨੀ ਫੌਜ ਸੀ , ਉਹ ਸਾਰੀ ਲਾਹੌਰ ਵਿਚ ਸੀ , ਬਾਕੀ ਸਿੱਖਾਂ ਨੂੰ ਫੜ੍ਹਨ ਲਈ ਦੌੜਾਈ ਜਾ ਰਹੀ ਸੀ ਪਰ ਸਿੱਖ ਉਸਦੇ ਹੱਥ ਨਹੀਂ ਸੀ ਆਉਂਦੇ .
pa
indictts_pa_female
12.576
indictts_iitm
neutral
null
null
null
null
audio/pa/indictts_pa_female_train_punjabifem_01094.wav
ਉਸਦੇ ਕੋਰੇਅਤੰਕ ਨੂੰ ਸਿੱਖਾਂ ਦੇ ਕਰਾਂਤੀਕਾਰੀਆਤੰਕ ਨੇ ਮਾਤ ਪਾ ਦਿੱਤੀ ਸੀ .
pa
indictts_pa_female
6.788
indictts_iitm
neutral
null
null
null
null
audio/pa/indictts_pa_female_train_punjabifem_01095.wav
ਸਿੱਖ ਖਤਮ ਹੋਣ ਦੇ ਬਜਾਏ ਵਧ ਰਹੇ ਸਨ , ਕਿਉਂਕਿ ਸਰਕਾਰੀ ਸਖਤੀ ਤੇ ਸਿੱਖਾਂ ਦੀ ਬਹਾਦਰੀ ਦੇਖ ਕੇ ਸਵੈਮਾਨ ਵਾਲੇ ਜਾਟ ਨੌਜਵਾਨ ਘਰਬਾਰ ਛੱਡ ਕੇ ਉਹਨਾਂ ਨਾਲ ਜਾ ਰਲਦੇ ਸਨ .
pa
indictts_pa_female
14.976
indictts_iitm
neutral
null
null
null
null
audio/pa/indictts_pa_female_train_punjabifem_01096.wav
ਇਹ ਦੇਖ ਕੇ ਅਬਦੁੱਲ ਸਮਦ ਨੇ ਆਪਣੀ ਨੀਤੀ ਬਦਲੀ .
pa
indictts_pa_female
4.369
indictts_iitm
neutral
null
null
null
null
audio/pa/indictts_pa_female_train_punjabifem_01097.wav
ਉਸਦੀ ਸਖਤੀ ਸਿਰਫ ਉਹਨਾਂ ਦੇ ਖ਼ਿਲਾਫ਼ ਰਹਿ ਗਈ ਜਿਹੜੇ ਬੰਦਾ ਬਹਾਦਰ ਦੇ ਸਾਥੀ ਰਹਿ ਚੁੱਕੇ ਸਨ ਤੇ ਜੱਥੇਬੰਦ ਹੋ ਕੇ ਧਾਵੇ ਬੋਲਦੇ ਸਨ¸ ਇਹਨਾਂ ਨੂੰ ਰਾਠਸਿੰਘ ਕਿਹਾ ਜਾਂਦਾ ਸੀ .
pa
indictts_pa_female
14.59
indictts_iitm
neutral
null
null
null
null
audio/pa/indictts_pa_female_train_punjabifem_01098.wav
ਉਹ ਉਹਨਾਂ ਨੂੰ ਚੁੱਪਚਾਪ ਰਸਦਪਾਣੀ ਪਹੁੰਚਾ ਆਉਂਦੇ ਸਨ .
pa
indictts_pa_female
4.545
indictts_iitm
neutral
null
null
null
null
audio/pa/indictts_pa_female_train_punjabifem_01099.wav
ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਸੀ .
pa
indictts_pa_female
3.662
indictts_iitm
neutral
null
null
null
null
audio/pa/indictts_pa_female_train_punjabifem_01100.wav
ਪਰ ਹੁਣ ਇਹਨਾਂ ਦੇ ਵਿਰੁੱਧ ਤੇ ਉਹ ਜਿਹੜੇ ਪਹਾੜਾਂ ਜੰਗਲਾਂ ਵਿਚੋਂ ਨਿਕਲ ਕੇ ਘਰਾਂ ਵਿਚ ਆ ਵੱਸੇ ਸਨ , ਕਾਰਵਾਈ ਬੰਦ ਕਰ ਦਿੱਤੀ ਗਈ ਸੀ .
pa
indictts_pa_female
10.051
indictts_iitm
neutral
null
null
null
null
audio/pa/indictts_pa_female_train_punjabifem_01101.wav
ਇਸੇ ਦੌਰਾਨ ਫ਼ਰੂੱਖ ਸੀਯਰ ਦੀ ਹੱਤਿਆ ਪਿੱਛੋਂ ਜਿਹੜਾ ਗ੍ਰਹਿਯੁੱਧ ਛਿੜਿਆ , ਉਹ ਕਈ ਸਾਲ ਤਕ ਚੱਲਦਾ ਰਿਹਾ .
pa
indictts_pa_female
8.26
indictts_iitm
neutral
null
null
null
null
audio/pa/indictts_pa_female_train_punjabifem_01102.wav
ਦਿੱਲੀ ਸਰਕਾਰ ਨੂੰ ਗ੍ਰਹਿਯੁੱਧ ਵਿਚ ਉਲਝਿਆਂ ਦੇਖ ਕੇ ਮੰਝਤਿਹਾੜ ਦੇ ਈਸਾ ਖਾਂ , ਕਸੂਰ ਦੇ ਹੁਸੈਨ ਖਾਂ ਖੇਰੂਗੀ ਤੇ ਕਸ਼ਮੀਰ ਦੇ ਸਰਫੁੱਦੀਨ ਨੇ ਬਗਾਵਤ ਕਰ ਦਿੱਤੀ .
pa
indictts_pa_female
14.603
indictts_iitm
neutral
null
null
null
null
audio/pa/indictts_pa_female_train_punjabifem_01103.wav
ਇਹਨਾਂ ਬਗਾਵਤਾਂ ਨੂੰ ਦਬਾਉਣ ਦੀ ਜ਼ਿੰਮੇਵਾਰੀ ਅਬਦੁੱਲ ਸਮਦ ਤੇ ਆ ਪਈ .
pa
indictts_pa_female
5.663
indictts_iitm
neutral
null
null
null
null
audio/pa/indictts_pa_female_train_punjabifem_01104.wav
ਹੁਣ ਉਸਨੇ ਸਿੱਖਾਂ ਦੇ ਵਿਰੁੱਧ ਆਪਣੀ ਨੀਤੀ ਇੱਥੋਂ ਤਕ ਨਰਮ ਕਰ ਦਿੱਤੀ ਕਿ ਉਹਨਾਂ ਨੂੰ ਸਰਕਾਰੀ ਅਹੁਦਿਆਂ ਉਪਰ ਰੱਖਣਾ ਸ਼ੁਰੂ ਕਰ ਦਿੱਤਾ .
pa
indictts_pa_female
10.854
indictts_iitm
neutral
null
null
null
null
audio/pa/indictts_pa_female_train_punjabifem_01105.wav
ਪਿੰਡਾਂ ਵਿਚ ਵੱਸਣ ਵਾਲੇ ਸਿੱਖਾਂ ਨੂੰ ਗੁਰਸਿੱਖ ਤੇ ਅਹੁਦਿਆਂ ਉਤੇ ਲੱਗਿਆਂ ਨੂੰ ਖਾਲਸਾਈ ਭਾਸ਼ਾ ਵਿਚ ਚਕਰੈਲ ਆਖਿਆ ਜਾਣ ਲੱਗਿਆ .
pa
indictts_pa_female
10.235
indictts_iitm
neutral
null
null
null
null
audio/pa/indictts_pa_female_train_punjabifem_01106.wav
ਗੁਰਸਿੱਖਾਂ ਤੇ ਚਕਰੈਲਾਂ ਦੀ ਮਦਦ ਦਾ ਰਾਠਸਿੱਖਾਂ ਨੂੰ ਕਾਫੀ ਲਾਭ ਹੋਇਆ .
pa
indictts_pa_female
6.596
indictts_iitm
neutral
null
null
null
null
audio/pa/indictts_pa_female_train_punjabifem_01107.wav
ਅਬਦੁੱਲ ਸਮਦ ਜਦੋਂ ਕਸ਼ਮੀਰ ਦੀ ਬਗਾਵਤ ਨੂੰ ਦਬਾਉਣ ਵਿਚ ਉਲਝਿਆ ਹੋਇਆ ਸੀ , ਉਦੋਂ ਹੀ ਪੱਛਮੀ ਪੰਜਾਬ ਵਿਚ ਮੁਲਤਾਨ ਦੇ ਇਲਾਕੇ ਵਿਚ ਹਫੜਾਦਫੜੀ ਮੱਚ ਗਈ .
pa
indictts_pa_female
12.529
indictts_iitm
neutral
null
null
null
null
audio/pa/indictts_pa_female_train_punjabifem_01108.wav
ਇਸ ਹਫੜਾਦਫੜੀ ਵਿਚ ਪਹਾੜੀ ਖੇਤਰ ਦੇ ਕਬਾਇਲੀਆਂ ਨੇ ਮਾਰਧਾੜ ਸ਼ੁਰੂ ਕਰ ਦਿੱਤੀ .
pa
indictts_pa_female
6.868
indictts_iitm
neutral
null
null
null
null
audio/pa/indictts_pa_female_train_punjabifem_01109.wav
ਮਾਲਵੇ , ਸਿਰਸੇ ਤੇ ਦੁੱਲੇ ਦੀ ਵਾੜ ਵਿਚ ਭੱਟੀ , ਡੋਗਰ , ਸਿਆਲ , ਖਰਲ ਤੇ ਬਲੂਚਾਂ ਨੇ ਪਿੰਡਾਂ ਦੇ ਪਿੰਡ ਲੁੱਟ ਲਈ .
pa
indictts_pa_female
10.744
indictts_iitm
neutral
null
null
null
null
audio/pa/indictts_pa_female_train_punjabifem_01110.wav
ਇਹ ਸਾਰੇ ਉਤਪਾਤ ਸਿੱਖਾਂ ਦੇ ਨਾਂ ਪੈ ਜਾਂਦੇ ਸਨ .
pa
indictts_pa_female
4.359
indictts_iitm
neutral
null
null
null
null
audio/pa/indictts_pa_female_train_punjabifem_01111.wav
ਇਸ ਹਫੜਾਦਫੜੀ ਨੂੰ ਰੋਕਣ ਲਈ ਅਬਦੁੱਲ ਸਮਦ ਤੋਂ ਕੁਝ ਵੀ ਨਾ ਕੀਤਾ ਜਾ ਸਕਿਆ¸ ਉਹ ਬੁੱਢਾ ਹੋ ਚੁੱਕਿਆ ਸੀ .
pa
indictts_pa_female
8.732
indictts_iitm
neutral
null
null
null
null
audio/pa/indictts_pa_female_train_punjabifem_01112.wav
ਅਬਦੁੱਲ ਸਮਦ ਦੇ ਪੁੱਤਰ ਜ਼ਕਰੀਆ ਖਾਂ ਨੇ ਦਿੱਲੀ ਜਾ ਕੇ ਨਵੇਂ ਬਾਦਸ਼ਾਹ ਮੁਹੰਮਦ ਸ਼ਾਹ ਨੂੰ ਕਿਹਾ ਕਿ ਪੰਜਾਬ ਦਾ ਸੂਬੇਦਾਰ ਮੈਨੂੰ ਬਣਾਇਆ ਜਾਏ .
pa
indictts_pa_female
12.19
indictts_iitm
neutral
null
null
null
null
audio/pa/indictts_pa_female_train_punjabifem_01113.wav
ਮੈਂ ਬਹੁਤ ਜਲਦੀ ਅਮਨ ਬਹਾਲ ਕਰ ਦਿਆਂਗਾ .
pa
indictts_pa_female
3.952
indictts_iitm
neutral
null
null
null
null
audio/pa/indictts_pa_female_train_punjabifem_01114.wav
ਪ੍ਰਧਾਨ ਮੰਤਰੀ ਕਮਰੁੱਦੀਨ ਦੀ ਸਿਫਾਰਸ਼ ਉਪਰ , ਜਿਸ ਦਾ ਜ਼ਕਰੀਆ ਖਾਂ ਜੀਜਾ ਸੀ , ਇਹ ਗੱਲ ਮੰਨ ਲਈ ਗਈ .
pa
indictts_pa_female
8.732
indictts_iitm
neutral
null
null
null
null
audio/pa/indictts_pa_female_train_punjabifem_01115.wav
ਪੰਜਾਬ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਜ਼ਕਰੀਆ ਖਾਂ ਨੂੰ ਲਾਹੌਰ ਦਾ ਤੇ ਅਬਦੁੱਲ ਸਮਦ ਨੂੰ ਮੁਲਤਾਨ ਦਾ ਸੂਬੇਦਾਰ ਬਣਇਆ ਗਿਆ , ਜਿੱਥੇ ਉਸ ਦੀ ਮੌਤ ਹੋ ਗਈ .
pa
indictts_pa_female
12.45
indictts_iitm
neutral
null
null
null
null
audio/pa/indictts_pa_female_train_punjabifem_01116.wav
ਜ਼ਕਰੀਆ ਖਾਂ ਨੇ ਲਾਹੌਰ ਦਾ ਸੂਬੇਦਾਰ ਬਣਦਿਆਂ ਹੀ 20 , 000 ਫੌਜੀ ਭਰਤੀ ਕੀਤੇ .
pa
indictts_pa_female
6.766
indictts_iitm
neutral
null
null
null
null
audio/pa/indictts_pa_female_train_punjabifem_01117.wav
ਉਹਨਾਂ ਵਿਚੋਂ ਦਸ ਹਜ਼ਾਰ ਲਾਹੌਰ ਵਿਚ ਰੱਖੇ .
pa
indictts_pa_female
4.031
indictts_iitm
neutral
null
null
null
null
audio/pa/indictts_pa_female_train_punjabifem_01118.wav
ਬਾਕੀ ਦੇ ਦਸ ਹਜ਼ਾਰ ਨੂੰ ਹਜ਼ਾਰਹਜ਼ਾਰ ਦੇ ਦਸਤਿਆਂ ਵਿਚ ਵੰਡ ਦਿੱਤਾ .
pa
indictts_pa_female
5.848
indictts_iitm
neutral
null
null
null
null
audio/pa/indictts_pa_female_train_punjabifem_01119.wav
ਉਹਨਾਂ ਨੂੰ ਤੇਜ਼ ਚੱਲਣ ਵਾਲੇ ਘੋੜੇਊਠ ਦੇ ਕੇ ਤੇ ਜੰਬੂਰਕ ਨਾਂ ਦੀਆਂ ਹਲਕੀਆਂ ਤੋਪਾਂ ਨਾਲ ਲੈਸ ਕਰ ਕੇ ਪੂਰੇ ਰਾਜ ਵਿਚ ਫੈਲਾ ਦਿੱਤਾ .
pa
indictts_pa_female
11.527
indictts_iitm
neutral
null
null
null
null
audio/pa/indictts_pa_female_train_punjabifem_01120.wav
ਇਹਨਾਂ ਦਸਤਿਆਂ ਨੂੰ ਗਸ਼ਤੀਫੌਜ ਕਿਹਾ ਜਾਂਦਾ ਸੀ .
pa
indictts_pa_female
4.095
indictts_iitm
neutral
null
null
null
null
audio/pa/indictts_pa_female_train_punjabifem_01121.wav
ਇਹਨਾਂ ਨੂੰ ਹੁਕਮ ਸੀ ਕਿ ਜਿੱਥੇ ਵੀ ਸਿੱਖ ਮਿਲਣ , ਉਹਨਾਂ ਨੂੰ ਫੜ੍ਹ ਕੇ ਲਾਹੌਰ ਭੇਜ ਦਿੱਤਾ ਜਾਵੇ .
pa
indictts_pa_female
7.269
indictts_iitm
neutral
null
null
null
null
audio/pa/indictts_pa_female_train_punjabifem_01122.wav
ਜ਼ਕਰੀਆ ਖਾਂ ਸਿੱਖਾਂ ਨੂੰ ਮਿਟਾਉਣ ਉਪਰ ਤੁਲਿਆ ਹੋਇਆ ਸੀ .
pa
indictts_pa_female
4.519
indictts_iitm
neutral
null
null
null
null
audio/pa/indictts_pa_female_train_punjabifem_01123.wav
ਉਸ ਦੀ ਗਸ਼ਤੀਫੌਜ ਪਿੰਡਪਿੰਡ ਗਸ਼ਤ ਕਰਨ ਲੱਗੀ .
pa
indictts_pa_female
4.057
indictts_iitm
neutral
null
null
null
null
audio/pa/indictts_pa_female_train_punjabifem_01124.wav
ਨੰਬਰਦਾਰਾਂ , ਚੌਧਰੀਆਂ ਤੇ ਮੁੱਕਦਮਾਂ ਨੂੰ ਫੇਰ ਸਤਰਕ ਕੀਤਾ ਗਿਆ ਤੇ ਸਿੱਖਾਂ ਨੂੰ ਗਿਰਫ਼ਤਾਰ ਕਰਵਾਉਣ ਤੇ ਮਰਵਾਉਣ ਲਈ ਫੇਰ ਲਾਲਚ ਦਿੱਤੇ ਗਏ .
pa
indictts_pa_female
11.845
indictts_iitm
neutral
null
null
null
null
audio/pa/indictts_pa_female_train_punjabifem_01125.wav
ਉਹਨਾਂ ਨਾਲ ਹਮਦਰਦੀ ਰੱਖਣ ਤੇ ਮਦਦ ਕਰਨ ਵਾਲਿਆਂ ਨੂੰ ਵੀ ਨਹੀਂ ਸੀ ਬਖ਼ਸ਼ਿਆ ਜਾਂਦਾ .
pa
indictts_pa_female
6.383
indictts_iitm
neutral
null
null
null
null
audio/pa/indictts_pa_female_train_punjabifem_01126.wav
ਸੈਂਕੜੇ ਸਿੱਖ ਫੜ੍ਹ ਕੇ ਆਏ ਦਿਨ ਲਾਹੌਰ ਲਿਆਏ ਜਾਂਦੇ ਸਨ ਤੇ ਉਹਨਾਂ ਨੂੰ ਖੁੱਲ੍ਹੇਆਮ ਲੋਕਾਂ ਦੇ ਸਾਹਮਣੇ , ਦਿੱਲੀ ਦਰਵਾਜ਼ੇ ਦੇ ਬਾਹਰ , ਨਖਾਸ ਚੌਕ ਵਿਚ ਸ਼ਹੀਦ ਕਰ ਦਿੱਤਾ ਜਾਂਦਾ ਸੀ , ਤਾਂ ਕਿ ਦੂਜਿਆਂ ਨੂੰ ਨਸੀਹਤ ਹੋਵੇ .
pa
indictts_pa_female
17.561
indictts_iitm
neutral
null
null
null
null
audio/pa/indictts_pa_female_train_punjabifem_01127.wav
ਨਖਾਸ ਚੌਕ ਨੂੰ ਘੋੜਾ ਮੰਡੀ ਵੀ ਕਿਹਾ ਜਾਂਦਾ ਸੀ ਪਰ ਪਿੱਛੋਂ ਇਹਨਾਂ ਸ਼ਹੀਦੀਆਂ ਸਦਕਾ ਉਸ ਦਾ ਨਾਂ ਸ਼ਹੀਦਗੰਜ ਪੈ ਗਿਆ .
pa
indictts_pa_female
10.405
indictts_iitm
neutral
null
null
null
null
audio/pa/indictts_pa_female_train_punjabifem_01128.wav
ਰਾਠਸਿੱਖਾਂ ਦਾ ਜੰਗਲਾਂ ਤੇ ਪਹਾੜੀਆਂ ਵਿਚ ਵੀ ਪਿੱਛਾ ਕੀਤਾ ਜਾਂਦਾ ਸੀ ਪਰ ਉਹ ਗਸ਼ਤੀ ਫੌਜ ਦੀ ਪਹੁੰਚ ਤੋਂ ਬਹੁਤ ਦੂਰ ਨਿਕਲ ਜਾਂਦੇ ਸਨ .
pa
indictts_pa_female
11.346
indictts_iitm
neutral
null
null
null
null
audio/pa/indictts_pa_female_train_punjabifem_01129.wav
ਉਹ ਬੀਕਾਨੇਰ ਦੇ ਰੇਤ ਦੇ ਟਿੱਬਿਆਂ ਵਿਚ ਰਹਿਣ ਦੇ ਆਦਿ ਵੀ ਸਨ , ਜਿੱਥੇ ਦੂਰਦੂਰ ਤਕ ਪਾਣੀ ਨਹੀਂ ਮਿਲਦਾ ਸੀ .
pa
indictts_pa_female
8.973
indictts_iitm
neutral
null
null
null
null
audio/pa/indictts_pa_female_train_punjabifem_01130.wav
ਜੰਗਲੀ ਫਲ , ਸਾਗ ਸਬਜ਼ੀਆਂ ਤੇ ਸ਼ਿਕਾਰ¸ ਜੋ ਵੀ ਮਿਲਦਾ , ਉਸੇ ਉੱਤੇ ਗੁਜਾਰਾ ਕਰ ਲੈਂਦੇ ਸਨ .
pa
indictts_pa_female
7.975
indictts_iitm
neutral
null
null
null
null
audio/pa/indictts_pa_female_train_punjabifem_01131.wav
ਕੁਝ ਨਾ ਮਿਲਦਾ ਤਾਂ ਲੰਗਰਮਸਤ ਭਾਵ ਫਾਕੇ ਵਿਚ ਹੀ ਮਸਤੀ ਮਾਰਦੇ ਸਨ .
pa
indictts_pa_female
6.449
indictts_iitm
neutral
null
null
null
null
audio/pa/indictts_pa_female_train_punjabifem_01132.wav
ਉਹ ਮੁਸੀਬਤਾਂ ਵਿਚ ਮੁਸਕਰਾਉਣ ਤੇ ਮੌਤ ਨਾਲ ਮਖੌਲਾਂ ਕਰਨ ਵਾਲੇ ਅਜਿਹੇ ਖੁਸ਼ਮਿਜਾਜ਼ ਤੇ ਮਨਮੌਜੀ ਜੀਵ ਸਨ , ਜਿਹੜੇ ਕਿਸੇ ਵੀ ਹਾਲਤ ਵਿਚ ਢੇਰੀ ਨਹੀਂ ਸੀ ਢਾਉਂਦੇ .
pa
indictts_pa_female
12.787
indictts_iitm
neutral
null
null
null
null
audio/pa/indictts_pa_female_train_punjabifem_01133.wav
ਇੰਜ ਉਹਨਾਂ ਸੈਂਕੜੇ ਚੀਜਾਂ ਦੇ ਆਪਣੇ ਵੱਖਰੇ ਨਾਂ ਰੱਖੇ ਹੋਏ ਸਨ .
pa
indictts_pa_female
5.705
indictts_iitm
neutral
null
null
null
null
audio/pa/indictts_pa_female_train_punjabifem_01134.wav
ਪਿਸ਼ਾਬ ਕਰਨ ਜਾਂਦੇ ਤਾਂ ਕਹਿੰਦੇ ਕਿ ਚੀਤਾ ਮਾਰਨ ਜਾ ਰਹੇ ਹਾਂ .
pa
indictts_pa_female
5.329
indictts_iitm
neutral
null
null
null
null
audio/pa/indictts_pa_female_train_punjabifem_01135.wav
ਟੱਟੀ ਜਾਣਾ ਹੁੰਦਾ ਤਾਂ ਕਾਜੀ ਨੂੰ ਭੋਜਨ ਕਰਾਉਣ ਜਾ ਰਿਹਾਂ .
pa
indictts_pa_female
4.877
indictts_iitm
neutral
null
null
null
null
audio/pa/indictts_pa_female_train_punjabifem_01136.wav
ਵਿਦੇਸ਼ੀ ਹਾਕਮਾਂ ਦੇ ਪ੍ਰਤੀ ਉਹਨਾਂ ਦੇ ਮਨ ਵਿਚ ਜੋ ਨਫ਼ਰਤ ਸੀ ਉਸਨੂੰ ਪ੍ਰਗਟ ਕਰਨ ਦਾ ਵੀ ਉਹਨਾਂ ਦਾ ਆਪਣਾ ਹੀ ਢੰਗ ਸੀ .
pa
indictts_pa_female
9.585
indictts_iitm
neutral
null
null
null
null
audio/pa/indictts_pa_female_train_punjabifem_01137.wav
ਰਾਤ ਨੂੰ ਉਹ ਖੁੱਲ੍ਹੇ ਅਸਮਾਨ ਹੇਠ ਪਏ ਹੇਕਾਂ ਲਾ ਲਾ ਗਾਉਂਦੇ . . .
pa
indictts_pa_female
5.056
indictts_iitm
neutral
null
null
null
null
audio/pa/indictts_pa_female_train_punjabifem_01138.wav
ਤੂੰ ਵੀ ਸੁਣ ਲੈ ਮੁਗਲ ਦੀ ਭੈਣੇ .
pa
indictts_pa_female
2.579
indictts_iitm
neutral
null
null
null
null
audio/pa/indictts_pa_female_train_punjabifem_01139.wav
ਮੌਤ ਦਾ ਭੈ ਮਨਾਂ ਵਿਚੋਂ ਕੱਢ ਸੁੱਟਿਆ ਸੀ .
pa
indictts_pa_female
3.916
indictts_iitm
neutral
null
null
null
null
audio/pa/indictts_pa_female_train_punjabifem_01140.wav
ਪੰਜਾਬ ਦੇ ਇਹਨਾਂ ਯੋਧਿਆਂ ਨੇ ਇਹ ਫੈਸਲਾ ਕਰ ਲਿਆ ਸੀ ਕਿ ਜੇ ਮਰਨਾ ਹੀ ਹੈ ਤਾਂ ਮੁਫ਼ਤ ਵਿਚ ਕਿਉਂ ਮਰੀਏ , ਦੁਸ਼ਮਣ ਦੇ ਜਿੰਨੇ ਆਦਮੀ ਮਾਰੇ ਜਾ ਸਕਦੇ ਹਨ , ਉਹਨਾਂ ਨੂੰ ਮਾਰ ਕੇ ਹੀ ਮਰੀਏ .
pa
indictts_pa_female
14.181
indictts_iitm
neutral
null
null
null
null
audio/pa/indictts_pa_female_train_punjabifem_01141.wav
ਇਹ ਫੈਸਲਾ ਬੁਜ਼ਦਿਲਾਂ ਨੂੰ ਵੀ ਬਹਾਦਰ ਬਣਾ ਦਿੰਦਾ ਸੀ .
pa
indictts_pa_female
4.848
indictts_iitm
neutral
null
null
null
null
audio/pa/indictts_pa_female_train_punjabifem_01142.wav
ਉਹ ਦੁਸ਼ਮਣ ਦਾ ਸਾਹਮਣਾ ਕਰਨ ਸਮੇਂ ਸ਼ੇਰ ਵਾਂਗ ਗੱਜਦੇ ਤੇ ਉਸ ਉੱਤੇ ਚੀਤੇ ਵਾਂਗ ਝਪਟ ਪੈਂਦੇ .
pa
indictts_pa_female
8.097
indictts_iitm
neutral
null
null
null
null
audio/pa/indictts_pa_female_train_punjabifem_01143.wav
ਸੰਘਰਸ਼ ਦੀ ਕੁਠਾਲੀ ਵਿਚ ਤਪੇ ਖਾੜਕੂ ਯੋਧੇ ਸਨ ਉਹ .
pa
indictts_pa_female
4.933
indictts_iitm
neutral
null
null
null
null
audio/pa/indictts_pa_female_train_punjabifem_01144.wav
ਉਦੇਸ਼ ਉੱਚਾ ਸੀ ਤੇ ਵਿਚਾਰ ਪੂਰੀ ਤਰ੍ਹਾਂ ਨਿੱਖਰੇ ਹੋਏ .
pa
indictts_pa_female
4.999
indictts_iitm
neutral
null
null
null
null
audio/pa/indictts_pa_female_train_punjabifem_01145.wav
. ਉਹ ਦੁਸ਼ਮਣ ਲਈ ਜਿੰਨੇ ਖਤਰਨਾਕ ਸਨ , ਆਪੂ ਵਿਚ ਤੇ ਸੱਜਣਾਂਪਿਆਰਿਆਂ ਲਈ ਓਨੇਂ ਹੀ ਸੱਜਣਪੁਰਖ ਸਨ .
pa
indictts_pa_female
8.424
indictts_iitm
neutral
null
null
null
null
audio/pa/indictts_pa_female_train_punjabifem_01146.wav
ਮਾਝੇ ਦੇ ਕਿਸਾਨਾਂ ਨੂੰ ਬਿਲਕੁਲ ਉਜਾੜ ਦਿੱਤਾ ਗਿਆ .
pa
indictts_pa_female
4.442
indictts_iitm
neutral
null
null
null
null
audio/pa/indictts_pa_female_train_punjabifem_01147.wav
ਉਹ ਤੰਗ ਆ ਕੇ ਧਾੜਵੀ ਜੱਥਿਆਂ ਨਾਲ ਆ ਮਿਲੇ .
pa
indictts_pa_female
4.116
indictts_iitm
neutral
null
null
null
null
audio/pa/indictts_pa_female_train_punjabifem_01148.wav
ਗਿਣਤੀ ਵਧੀ , ਸ਼ਕਤੀ ਵਧੀ ਤੇ ਹੌਂਸਲਾ ਵੀ ਵਧਿਆ .
pa
indictts_pa_female
4.536
indictts_iitm
neutral
null
null
null
null