file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_01250.wav
ਪੱਗ ਚੁੱਕ ਕੇ ਸਿਰ ਤੇ ਰੱਖ ਮੈਂ ਭੁੰਜੇ ਬਹਿ ਗਿਆ , ਸ਼ਾਂਤ ਚਿੱਤ ਦਿਖਾਵੇ ਲਈ .
pa
indictts_pa_female
6.665
indictts_iitm
neutral
null
null
null
null
audio/pa/indictts_pa_female_train_punjabifem_01251.wav
ਬੱਸ ਮੇਰੇ ਬਹਿਣ ਦੀ ਦੇਰ ਸੀ ਜਿਵੇਂ ਲੰਗੂਰਾਂ ਤੋਂ ਕੋਈ ਖ਼ਤਰਾ ਟਲ ਗਿਆ ਹੋਵੇ .
pa
indictts_pa_female
6.231
indictts_iitm
neutral
null
null
null
null
audio/pa/indictts_pa_female_train_punjabifem_01252.wav
ਉਨ੍ਹਾਂ ਦਾ ਚੀਕਚੀਹਾੜਾ ਮੱਧਮ ਪੈ ਗਿਆ ਅਤੇ ਅੱਗੇ ਵਧਣਾ ਬੰਦ ਹੋ ਗਿਆ .
pa
indictts_pa_female
5.746
indictts_iitm
neutral
null
null
null
null
audio/pa/indictts_pa_female_train_punjabifem_01253.wav
ਮੇਰਾ ਮਨ ਵੀ ਕੁਝ ਸ਼ਾਂਤ ਹੋਇਆ ਪਰ ਮੇਰੀ ਚੋਰ ਅੱਖ ਹਾਲਾਂ ਵੀ ਲੰਗੂਰਾਂ ਦੀਆਂ ਹਰਕਤਾਂ ਤੇ ਕੇਂਦਰਤ ਸੀ .
pa
indictts_pa_female
8.452
indictts_iitm
neutral
null
null
null
null
audio/pa/indictts_pa_female_train_punjabifem_01254.wav
ਹੌਲ਼ੀਹੌਲ਼ੀ ਉਨ੍ਹਾਂ ਇਕਇਕ ਦੋਦੋ ਕਰਕੇ ਪਿਛਾਂ ਮੁੜਨਾ ਸ਼ੁਰੂ ਕਰ ਦਿੱਤਾ ਅਤੇ ਝੱਟ ਈ ਟਪੂਸੀਆਂ ਮਾਰਦੇ ਰੁੱਖਾਂ ਦੀਆਂ ਟਾਹਣੀਆਂ ਟੱਪਣ ਲੱਗੇ .
pa
indictts_pa_female
12.21
indictts_iitm
neutral
null
null
null
null
audio/pa/indictts_pa_female_train_punjabifem_01256.wav
ਮੈਂ ਆਪਣਾ ਸਾਮਾਨ ਟੋਹਿਆ ਅਤੇ ਆਪਣੇ ਰਾਹ ਪੈ ਗਿਆ .
pa
indictts_pa_female
4.293
indictts_iitm
neutral
null
null
null
null
audio/pa/indictts_pa_female_train_punjabifem_01257.wav
ਜਦੋਂ ਮੈਂ ਆਪਣੀ ਜਗ੍ਹਾਂ ਤੇ ਪੁੱਜਾ ਤਾਂ ਮੇਰੇ ਚਿਹਰੇ ਤੋਂ ਸਿੰਮਦਾ ਲਹੂ ਵੇਖ ਕੇ ਅਫ਼ਸਰ ਇੰਚਾਰਜ ਨੇ ਸਾਰੀ ਕਹਾਣੀ ਸੁਣੀ .
pa
indictts_pa_female
9.504
indictts_iitm
neutral
null
null
null
null
audio/pa/indictts_pa_female_train_punjabifem_01258.wav
ਉਸ ਦੱਸਿਆ ਕਿ ਜੇਕਰ ਮੈਂ ਕੋਈ ਉਤੇਜਿਤ ਕਾਰਵਾਈ ਕਰਦਾ ਤਾਂ ਜਾਨਵਰਾਂ ਨੇ ਆਪਣੀ ਜਾਨ ਤੇ ਖ਼ਤਰਾ ਸਮਝ ਕੇ ਟੁੱਟ ਪੈਣਾ ਸੀ .
pa
indictts_pa_female
10.39
indictts_iitm
neutral
null
null
null
null
audio/pa/indictts_pa_female_train_punjabifem_01259.wav
ਇਸ ਨਾਲ ਮੇਰੀ ਜਾਨ ਨੂੰ ਵੱਡਾ ਖ਼ਤਰਾ ਹੋ ਸਕਦਾ ਸੀ .
pa
indictts_pa_female
4.577
indictts_iitm
neutral
null
null
null
null
audio/pa/indictts_pa_female_train_punjabifem_01260.wav
ਉਸ ਮੇਰੇ ਧੀਰਜ ਦੀ ਸ਼ਲਾਘਾ ਕੀਤੀ .
pa
indictts_pa_female
3.074
indictts_iitm
neutral
null
null
null
null
audio/pa/indictts_pa_female_train_punjabifem_01261.wav
ਪੁਰਾਣੇ ਵਕਤਾਂ ਦੀ ਗੱਲ ਹੈ ਕਿ ਕਸਬੇ ਹਕੀਮਪੁਰ ਵਿਚ ਸੇਠ ਘਸੀਟਾ ਮੱਲ ਰਹਿੰਦਾ ਸੀ .
pa
indictts_pa_female
6.799
indictts_iitm
neutral
null
null
null
null
audio/pa/indictts_pa_female_train_punjabifem_01262.wav
ਉਹ ਆਪਣੇ ਕਸਬੇ ਦਾ ਮੰਨਿਆਦੰਨਿਆ ਸ਼ਾਹੂਕਾਰ ਸੀ .
pa
indictts_pa_female
4.56
indictts_iitm
neutral
null
null
null
null
audio/pa/indictts_pa_female_train_punjabifem_01263.wav
ਇਲਾਕੇ ਦੇ ਗਰੀਬਗੁਰਬੇ ਅਤੇ ਲੋੜਵੰਦ ਉਸ ਤੋਂ ਪੈਸਾ ਉਧਾਰ ਲੈ ਕੇ ਆਪਣੀ ਗਰਜ ਸਾਰਦੇ ਸਨ .
pa
indictts_pa_female
8.318
indictts_iitm
neutral
null
null
null
null
audio/pa/indictts_pa_female_train_punjabifem_01264.wav
ਘਸੀਟਾ ਮੱਲ ਵਿਆਜ ਭਾਵੇਂ ਬੜਾ ਕੱਸ ਕੇ ਲਾਉਣ ਵਾਲਾ ਅਤੇ ਵਹੀ ਖਾਤੇ ਦਾ ਕੋਰਾ ਸੀ ਪਰ ਉਹ ਬਹੁਤੇ ਸ਼ਾਹੂਕਾਰਾਂ ਵਾਂਗ ਲੋਭੀ , ਨਿਰਦਈ ਅਤੇ ਮੱਖੀ ਚੂਸ ਨਹੀਂ ਸੀ ਸਗੋਂ ਉਹਦੇ ਮਨ ਵਿਚ ਪ੍ਰਮਾਤਮਾ ਦਾ ਭਉ ਸੀ .
pa
indictts_pa_female
16.187
indictts_iitm
neutral
null
null
null
null
audio/pa/indictts_pa_female_train_punjabifem_01265.wav
ਉਹ ਟਾਵੇਂਟਾਵੇਂ ਲੋੜਵੰਦਾਂ ਜਾਂ ਬੇਹੱਦ ਨਿਰਧਨਾਂ ਤੋਂ ਵਿਆਜ ਵਸੂਲ ਕਰਦਾ ਪਰ ਸਾਰਾ ਹਿਸਾਬ ਚੁਕਤਾ ਹੋਣ ਮਗਰੋਂ ਮੋੜ ਦਿੰਦਾ .
pa
indictts_pa_female
10.223
indictts_iitm
neutral
null
null
null
null
audio/pa/indictts_pa_female_train_punjabifem_01266.wav
ਲੜਕੀ ਦੇ ਵਿਆਹ ਲਈ ਵਿਆਜੂ ਰਕਮ ਤੇ ਵਿਆਜ ਨਾਲ ਦਸ ਰੁਪਏ ਆਪਣੇ ਵਲੋਂ ਦੇਣੇ ਉਸ ਦੇ ਸੁਭਾਅ ਦਾ ਅਨਿੱਖੜਵਾਂ ਅੰਗ ਸੀ .
pa
indictts_pa_female
10.673
indictts_iitm
neutral
null
null
null
null
audio/pa/indictts_pa_female_train_punjabifem_01267.wav
ਇਸੇ ਕਰਕੇ ਆਮ ਸ਼ਾਹੂਕਾਰਾਂ ਦੇ ਉਲਟ ਹਰ ਇਕ ਦੇ ਦਿਲ ਵਿਚ ਉਸ ਦਾ ਬੜਾ ਮਾਣਸਤਿਕਾਰ ਸੀ .
pa
indictts_pa_female
7.834
indictts_iitm
neutral
null
null
null
null
audio/pa/indictts_pa_female_train_punjabifem_01268.wav
ਅੱਜ ਉਸ ਦੇ ਵਿਆਹ ਨੂੰ ਦਰਜਨ ਤੋਂ ਵੱਧ ਵਰ੍ਹੇ ਬੀਤ ਗਏ ਸਨ ਪਰ ਉਸ ਦੇ ਘਰ ਕੋਈ ਸੰਤਾਨ ਨਹੀਂ ਸੀ .
pa
indictts_pa_female
8.302
indictts_iitm
neutral
null
null
null
null
audio/pa/indictts_pa_female_train_punjabifem_01269.wav
ਸੇਠਾਣੀ ਬੜੀ ਉਦਾਸ ਅਤੇ ਨਿਰਾਸ਼ ਰਹਿੰਦੀ .
pa
indictts_pa_female
3.926
indictts_iitm
neutral
null
null
null
null
audio/pa/indictts_pa_female_train_punjabifem_01270.wav
ਉਸ ਸੰਤਾਂ , ਸਾਧੂਆਂ ਅਤੇ ਫ਼ਕੀਰਾਂ ਦੀ ਬੜੀ ਸੇਵਾ ਕੀਤੀ .
pa
indictts_pa_female
4.861
indictts_iitm
neutral
null
null
null
null
audio/pa/indictts_pa_female_train_punjabifem_01271.wav
ਜਿਥੇ ਕਿਸੇ ਆਖਿਆ ਮੰਨਤਾਂ ਮੰਨੀਆਂ , ਬੱਕਰੇ ਦਿੱਤੇ , ਦੇਗਾਂ ਚਾੜ੍ਹੀਆਂ ਟੂਣੇ ਕੀਤੇ ਅਤੇ ਪੁੱਛਾਂ ਪੁਆਈਆਂ .
pa
indictts_pa_female
9.498
indictts_iitm
neutral
null
null
null
null
audio/pa/indictts_pa_female_train_punjabifem_01273.wav
ਹਾਰਹੰਭ ਪ੍ਰਮਾਤਮਾ ਤੇ ਡੋਰੀਆਂ ਸੁੱਟ ਆਪਣੇ ਪਤੀ ਦੇ ਸੱਚ , ਧਰਮ ਅਤੇ ਦਇਆ ਦੇ ਮਾਰਗ ਦੀ ਪਾਂਧੀ ਬਣ ਗਈ .
pa
indictts_pa_female
9.705
indictts_iitm
neutral
null
null
null
null
audio/pa/indictts_pa_female_train_punjabifem_01274.wav
ਨਿਸਚੇ ਅਤੇ ਧੀਰਜ ਸਾਹਵੇਂ ਕੁਦਰਤ ਵੀ ਝੁਕ ਜਾਂਦੀ ਹੈ .
pa
indictts_pa_female
4.494
indictts_iitm
neutral
null
null
null
null
audio/pa/indictts_pa_female_train_punjabifem_01275.wav
ਕੁਦਰਤ ਦੇ ਰੰਗ ਨਿਆਰੇ ਕਿ ਵਿਆਹ ਦੀ ਪੰਦਰਵੀਂ ਵਰ੍ਹੇਗੰਢ ਵਾਲੇ ਦਿਨ ਉਨ੍ਹਾਂ ਦੇ ਘਰ ਚੰਦ ਵਰਗੇ ਪੁੱਤਰ ਨੇ ਜਨਮ ਲਿਆ .
pa
indictts_pa_female
9.02
indictts_iitm
neutral
null
null
null
null
audio/pa/indictts_pa_female_train_punjabifem_01276.wav
ਚੰਦ ਵਰਗੇ ਮਸਾਂ ਲੱਧੇ ਪੁੱਤ ਨੂੰ ਲੋਕਾਂ ਦੀਆਂ ਭੈੜੀਆਂ ਅਤੇ ਕੁਲਹਿਣੀਆਂ ਨਜ਼ਰਾਂ ਤੋਂ ਬਚਾਉਣ ਲਈ ਸੇਠਾਣੀ ਹਮੇਸ਼ਾ ਉਸ ਦੇ ਮੂੰਹ ਤੇ ਕਾਲਖ ਦਾ ਵੱਡਾ ਸਾਰਾ ਟਿੱਕਾ ਲਾਈ ਰੱਖਦੀ ਅਤੇ ਲੱਗਦੀ ਵਾਹ ਉਹਦਾ ਪਲ ਭਰ ਵੀ ਵਸਾਹ ਨਾ ਕਰਦੀ .
pa
indictts_pa_female
18.022
indictts_iitm
neutral
null
null
null
null
audio/pa/indictts_pa_female_train_punjabifem_01277.wav
ਅਜਿਹੇ ਸੰਸਕਾਰਾਂ ਕਰਕੇ ਉਹਨਾਂ ਉਸ ਦਾ ਨਾਂ ਲੱਲੂ ਰੱਖ ਛੱਡਿਆ ਸੀ .
pa
indictts_pa_female
6.014
indictts_iitm
neutral
null
null
null
null
audio/pa/indictts_pa_female_train_punjabifem_01278.wav
ਲੱਲੂ ਨਾਂ ਤੋਂ ਭਾਵੇਂ ਉਹ ਬਾਲਕ ਬੜਾ ਸਿੱਧਾ ਅਤੇ ਭੋਲਾ ਪ੍ਰਤੀਤ ਹੁੰਦਾ ਸੀ ਪਰ ਉਸ ਦੀ ਬੁੱਧੀ ਬੜੀ ਤੀਖਣ ਸੀ .
pa
indictts_pa_female
9.237
indictts_iitm
neutral
null
null
null
null
audio/pa/indictts_pa_female_train_punjabifem_01279.wav
ਉਸ ਦੀ ਬੁੱਧੀਮਤਾ ਸਾਹਵੇਂ ਸਕੂਲ ਦੇ ਅਧਿਆਪਕ ਵੀ ਪੰਜੇ ਉਂਗਲਾ ਮੂੰਹ ਵਿਚ ਲੈਂਦੇ .
pa
indictts_pa_female
6.942
indictts_iitm
neutral
null
null
null
null
audio/pa/indictts_pa_female_train_punjabifem_01280.wav
ਇਲਾਕੇ ਦੇ ਸਕੂਲਾਂ ਵਿਚ ਪੜ੍ਹਾਈ ਪੱਖੋਂ ਉਸ ਦੀ ਪੂਰੀ ਧਾਂਕ ਸੀ .
pa
indictts_pa_female
5.145
indictts_iitm
neutral
null
null
null
null
audio/pa/indictts_pa_female_train_punjabifem_01281.wav
ਸਾਰਾ ਪਰਿਵਾਰ ਖ਼ੁਸ਼ੀਖ਼ੁਸ਼ੀ ਦਿਨ ਗੁਜ਼ਾਰ ਰਿਹਾ ਸੀ .
pa
indictts_pa_female
4.31
indictts_iitm
neutral
null
null
null
null
audio/pa/indictts_pa_female_train_punjabifem_01282.wav
ਦਿਨ ਹੱਸਦਿਆਂਖੇਡਦਿਆਂ ਲੰਘਣ ਲੱਗੇ ਪਰ ਹੋਣੀ ਕਿਸੇ ਅਦਿੱਸ ਥਾਂ ਤੇ ਉਨ੍ਹਾਂ ਦੇ ਹਾਸਿਆਂ ਖੇੜਿਆਂ ਤੇ ਉਨ੍ਹਾਂ ਦਾ ਮੂੰਹ ਚਿੜਾ ਰਹੀ ਸੀ .
pa
indictts_pa_female
10.924
indictts_iitm
neutral
null
null
null
null
audio/pa/indictts_pa_female_train_punjabifem_01283.wav
ਲੱਲੂ ਦੀ ਸੋਲ੍ਹਵੀਂ ਵਰ੍ਹੇਗੰਢ ਮਗਰੋਂ ਉਹਦੇ ਮਾਤਾਪਿਤਾ ਅੱਗੜਪਿੱਛੜ ਸਵਰਗ ਸਿਧਾਰ ਗਏ .
pa
indictts_pa_female
7.617
indictts_iitm
neutral
null
null
null
null
audio/pa/indictts_pa_female_train_punjabifem_01284.wav
ਹੁਣ ਲੱਲੂ ਇਕੱਲਾ ਬੇਸਹਾਰਾ ਰਹਿ ਗਿਆ ਸੀ .
pa
indictts_pa_female
4.226
indictts_iitm
neutral
null
null
null
null
audio/pa/indictts_pa_female_train_punjabifem_01285.wav
ਇਸ ਧੋਖੇਬਾਜ਼ , ਫਰੇਬੀਆਂ , ਮਕਾਰਾਂ ਅਤੇ ਮਤਲਬਪ੍ਰਸਤਾਂ ਦੀ ਇੰਨੀ ਵੱਡੀ ਦੁਨੀਆ ਵਿਚ ਇੰਨੇ ਵੱਡੇ ਕਾਰੋਬਾਰ ਨੂੰ ਸਾਂਭਣ ਲਈ .
pa
indictts_pa_female
10.889
indictts_iitm
neutral
null
null
null
null
audio/pa/indictts_pa_female_train_punjabifem_01286.wav
ਮਾਂ ਪਿਉ ਦੇ ਅੱਖਾਂ ਮੀਟਦਿਆਂ ਹੀ ਲਾਲਚੀ ਰਿਸ਼ਤੇਦਾਰਾਂ ਦਾ ਝੁਰਮੁਟ ਉਹਦੇ ਦੁਆਲੇ ਪੈ ਗਿਆ .
pa
indictts_pa_female
7.433
indictts_iitm
neutral
null
null
null
null
audio/pa/indictts_pa_female_train_punjabifem_01287.wav
ਹਰ ਕੋਈ ਮਦਦ ਦਾ ਭਰੋਸਾ ਦੇ ਕੇ , ਖ਼ੂਨ ਦਾ ਰਿਸ਼ਤਾ ਜਤਾ ਕੇ ਜਾਂ ਈਮਾਨਦਾਰੀਆਂ ਦੀਆਂ ਗੱਲਾਂ ਕਰਕੇ ਉਸ ਨੂੰ ਆਪਣੇ ਜਾਲ ਵਿਚ ਫਸਾਉਣ ਲਈ ਯਤਨਸ਼ੀਲ ਸੀ .
pa
indictts_pa_female
12.978
indictts_iitm
neutral
null
null
null
null
audio/pa/indictts_pa_female_train_punjabifem_01288.wav
ਪਰ , ਅੱਖ ਹਰ ਇਕ ਦੀ ਉਸ ਦੀ ਮਾਇਆ ਤੇ ਸੀ .
pa
indictts_pa_female
4.31
indictts_iitm
neutral
null
null
null
null
audio/pa/indictts_pa_female_train_punjabifem_01289.wav
ਵਾਰੇ ਜਾਈਏ ਇਸ ਦੁਨੀਆ ਦੇ ਕਿਉਂਕਿ ਇਸ ਦੁਨੀਆ ਵਿਚ ਲੋਕ ਪਰ੍ਹੇ ਤੋਂ ਪਰ੍ਹੇ ਪਏ ਹਨ ਅਤੇ ਇਹ ਨਿਰਣਾ ਕਰਨਾ ਅਤਿ ਮੁਸ਼ਕਲ ਹੈ ਕਿ ਕੌਣ ਕਿਸ ਤੋਂ ਸਿਆਣਾ ਹੈ .
pa
indictts_pa_female
13.813
indictts_iitm
neutral
null
null
null
null
audio/pa/indictts_pa_female_train_punjabifem_01290.wav
ਲੱਲੂ ਕਾਫ਼ੀ ਦੇਰ ਬਚਦਾਬਚਾਉਂਦਾ ਰਿਹਾ ਪਰ ਭੋਲੂ ਅਤੇ ਕ੍ਰਿਪੇ ਦੀਆਂ ਚਿਕਨੀਆਂ ਚੋਪੜੀਆਂ ਗੱਲਾਂ ਨੇ ਅਜਿਹਾ ਜਾਦੂ ਕੀਤਾ ਕਿ ਉਹ ਉਨ੍ਹਾਂ ਦੇ ਜਾਲ ਵਿਚ ਫਸਣੋਂ ਬਗੈਰ ਨਾ ਰਹਿ ਸਕਿਆ .
pa
indictts_pa_female
14.415
indictts_iitm
neutral
null
null
null
null
audio/pa/indictts_pa_female_train_punjabifem_01291.wav
ਭੋਲੂ ਅਤੇ ਕ੍ਰਿਪਾ ਉਸਦੇ ਦੂਰ ਦੇ ਰਿਸ਼ਤੇਦਾਰ ਸਨ .
pa
indictts_pa_female
4.31
indictts_iitm
neutral
null
null
null
null
audio/pa/indictts_pa_female_train_punjabifem_01292.wav
ਉਨ੍ਹਾਂ ਦੀਆਂ ਮੋਮੋਠੱਗਣੀਆਂ ਗੱਲਾਂ , ਭੋਲੇਭਾਲੇ ਚਿਹਰਿਆਂ ਅਤੇ ਸ਼ਰੀਫਾਂ ਵਾਲੇ ਭੇਸ ਨੇ ਉਸ ਦੀ ਦੂਰ ਦੀ ਰਿਸ਼ਤੇਦਾਰੀ ਨੂੰ ਨੇੜਤਾ ਵਿਚ ਬਦਲ ਦਿੱਤਾ .
pa
indictts_pa_female
12.127
indictts_iitm
neutral
null
null
null
null
audio/pa/indictts_pa_female_train_punjabifem_01293.wav
ਲੱਲੂ ਨੇ ਉਨ੍ਹਾਂ ਦੀ ਭੈਣ ਦਾ ਰਿਸ਼ਤਾ ਸਵੀਕਾਰ ਕਰ ਲਿਆ .
pa
indictts_pa_female
4.393
indictts_iitm
neutral
null
null
null
null
audio/pa/indictts_pa_female_train_punjabifem_01294.wav
ਹੁਣ ਉਹ ਲੱਲੂ ਦੇ ਸਭ ਤੋਂ ਕਰੀਬੀ ਰਿਸ਼ਤੇਦਾਰ ਸਨ .
pa
indictts_pa_female
4.577
indictts_iitm
neutral
null
null
null
null
audio/pa/indictts_pa_female_train_punjabifem_01295.wav
ਸਮਾਂ ਇਉਂ ਲੰਘਦਾ ਗਿਆ .
pa
indictts_pa_female
2.289
indictts_iitm
neutral
null
null
null
null
audio/pa/indictts_pa_female_train_punjabifem_01296.wav
ਲੱਲੂ ਦਾ ਵਿਆਹ ਬੜੀ ਧੁਮਧਾਮ ਨਾਲ ਹੋਇਆ .
pa
indictts_pa_female
3.274
indictts_iitm
neutral
null
null
null
null
audio/pa/indictts_pa_female_train_punjabifem_01297.wav
ਬਰਾਤ ਦੀ ਬੜੀ ਟਹਿਲ ਸੇਵਾ ਹੋਈ .
pa
indictts_pa_female
2.99
indictts_iitm
neutral
null
null
null
null
audio/pa/indictts_pa_female_train_punjabifem_01298.wav
ਆਤਿਸ਼ਬਾਜ਼ੀ ਚੱਲੀ , ਬੈਂਡ ਵਾਜੇ ਵੱਝੇ .
pa
indictts_pa_female
3.709
indictts_iitm
neutral
null
null
null
null
audio/pa/indictts_pa_female_train_punjabifem_01299.wav
ਦਾਜ ਨਾਲ ਭਰੇ ਗੱਡੇ ਦੁਲਹਨ ਨਾਲ ਆਏ .
pa
indictts_pa_female
3.809
indictts_iitm
neutral
null
null
null
null
audio/pa/indictts_pa_female_train_punjabifem_01300.wav
ਹੱਸਦਿਆਂਖੇਡਦਿਆਂ ਸਮਾਂ ਲੰਘਣ ਲੱਗਾ .
pa
indictts_pa_female
3.157
indictts_iitm
neutral
null
null
null
null
audio/pa/indictts_pa_female_train_punjabifem_01301.wav
ਲੱਲੂ ਦੇ ਨੇਕ ਸੁਭਾਅ ਅਤੇ ਕਾਬਲੀਅਤ ਦਾ ਜਾਦੂ ਉਹਦੀ ਤੀਵੀਂ ਦੇ ਸਿਰ ਚੜ੍ਹ ਬੋਲਿਆ .
pa
indictts_pa_female
6.682
indictts_iitm
neutral
null
null
null
null
audio/pa/indictts_pa_female_train_punjabifem_01302.wav
ਇਸ ਨੇ ਉਸ ਦੇ ਇਰਾਦਿਆਂ ਨੂੰ ਬਦਲ ਕੇ ਰੱਖ ਦਿੱਤਾ .
pa
indictts_pa_female
4.26
indictts_iitm
neutral
null
null
null
null
audio/pa/indictts_pa_female_train_punjabifem_01303.wav
ਉਹਦੇ ਮਨ ਅੰਦਰ ਵਿਚਾਰਾਂ ਦਾ ਯੁੱਧ ਛਿੜ ਗਿਆ ਅਤੇ ਉਹ ਉਦਾਸਉਦਾਸ ਰਹਿਣ ਲੱਗੀ .
pa
indictts_pa_female
6.682
indictts_iitm
neutral
null
null
null
null
audio/pa/indictts_pa_female_train_punjabifem_01304.wav
ਲੱਲੂ ਜਦੋਂ ਵੀ ਉਦਾਸੀ ਦਾ ਕਾਰਨ ਪੁੱਛਦਾ ਉਹ ਟਾਲ ਜਾਂਦੀ .
pa
indictts_pa_female
4.711
indictts_iitm
neutral
null
null
null
null
audio/pa/indictts_pa_female_train_punjabifem_01305.wav
ਆਖ਼ਰ ਉਸ ਇਕ ਦਿਨ ਹੌਸਲਾ ਕਰਕੇ ਆਪਣੇ ਭਰਾਵਾਂ ਦੀ ਠੱਗਣ ਵਾਲੀ ਨੀਅਤ ਦਾ ਭਾਂਡਾ ਉਹਦੇ ਸਾਹਵੇਂ ਤੋੜ ਦਿੱਤਾ .
pa
indictts_pa_female
8.97
indictts_iitm
neutral
null
null
null
null
audio/pa/indictts_pa_female_train_punjabifem_01306.wav
ਲੱਲੂ ਆਪਣੀ ਘਰਵਾਲੀ ਦੀ ਨੇਕ ਦਿਲੀ ਤੋਂ ਬੇਹੱਦ ਪ੍ਰਭਾਵਤ ਹੋਇਆ ਅਤੇ ਉਸ ਨੂੰ ਸੁਚੇਤ ਰਹਿਣ ਲਈ ਕਹਿ ਉਹ ਆਪ ਬਚਣ ਦੀਆਂ ਵਿਉਂਤਾ ਗੁੰਦਣ ਲੱਗਾ .
pa
indictts_pa_female
12.795
indictts_iitm
neutral
null
null
null
null
audio/pa/indictts_pa_female_train_punjabifem_01307.wav
ਓਧਰ ਭੋਲੂ ਅਤੇ ਕਿਰਪੇ ਦੀਆਂ ਅੱਖਾਂ ਵਿਚ ਨੀਂਦ ਕਿੱਥੇ .
pa
indictts_pa_female
4.327
indictts_iitm
neutral
null
null
null
null
audio/pa/indictts_pa_female_train_punjabifem_01308.wav
ਉਹ ਹਰ ਸਮੇਂ ਲੱਲੂ ਨੂੰ ਠੱਗਣ ਦੀ ਸੋਚਦੇ ਰਹਿੰਦੇ .
pa
indictts_pa_female
4.123
indictts_iitm
neutral
null
null
null
null
audio/pa/indictts_pa_female_train_punjabifem_01309.wav
ਉਹ ਭੈਣ ਵਲੋਂ ਧਾਰੀ ਚੁੱਪ ਤੋਂ ਪ੍ਰੇਸ਼ਾਨ ਸਨ .
pa
indictts_pa_female
3.993
indictts_iitm
neutral
null
null
null
null
audio/pa/indictts_pa_female_train_punjabifem_01310.wav
ਦੂਸਰੇ ਪਾਸੇ ਲੱਲੂ ਵੀ ਉਨ੍ਹਾਂ ਤੋ ਬਚਾਅ ਦੀਆਂ ਤਿਆਰੀਆਂ ਕਰਨ ਲੱਗਾ .
pa
indictts_pa_female
5.963
indictts_iitm
neutral
null
null
null
null
audio/pa/indictts_pa_female_train_punjabifem_01311.wav
ਇਹ ਕਹਾਵਤ ਸੱਚ ਹੈ ਕਿ ਘਰ ਦਾ ਭੇਤੀ ਲੰਕਾ ਢਾਹੇ .
pa
indictts_pa_female
4.343
indictts_iitm
neutral
null
null
null
null
audio/pa/indictts_pa_female_train_punjabifem_01312.wav
ਬਿਨਾਂ ਭੇਦ ਤੋ ਕੰਮ ਬੜਾ ਔਖਾ ਸੀ .
pa
indictts_pa_female
3.542
indictts_iitm
neutral
null
null
null
null
audio/pa/indictts_pa_female_train_punjabifem_01313.wav
ਸਿਠਾਣੀ ਕਈ ਵਾਰ ਪੇਕੇ ਗਈ ਪਰ ਉਸ ਘਰ ਬਾਰੇ ਕਦੀ ਦੰਦ ਤੋਂ ਦੰਦ ਨਾ ਚੁੱਕਿਆ .
pa
indictts_pa_female
6.598
indictts_iitm
neutral
null
null
null
null
audio/pa/indictts_pa_female_train_punjabifem_01314.wav
ਹਾਰਹੰਭ ਕੇ ਦੋਹਾਂ ਭਰਾਵਾਂ ਨੇ ਭੈਣ ਦੇ ਘਰ ਜਾ ਕੇ ਸਾਰੀ ਸੂਹ ਲੈਣ ਦੀ ਤਿਆਰੀ ਸ਼ੁਰੂ ਕਰ ਦਿੱਤੀ .
pa
indictts_pa_female
8.536
indictts_iitm
neutral
null
null
null
null
audio/pa/indictts_pa_female_train_punjabifem_01315.wav
ਇਧਰ ਲੱਲੂ ਵੀ ਠੱਗਾਂ ਨੂੰ ਠੱਗਣ ਦੀ ਪੂਰੀ ਤਿਆਰੀ ਵਿਚ ਸੀ .
pa
indictts_pa_female
4.811
indictts_iitm
neutral
null
null
null
null
audio/pa/indictts_pa_female_train_punjabifem_01316.wav
ਉਸ ਨੂੰ ਇਕ ਵਧੀਆ ਸਕੀਮ ਸੁੱਝੀ .
pa
indictts_pa_female
2.957
indictts_iitm
neutral
null
null
null
null
audio/pa/indictts_pa_female_train_punjabifem_01317.wav
ਉਸ ਇਸ ਦੀ ਭਿਣਕ ਆਪਣੀ ਘਰਵਾਲੀ ਨੂੰ ਵੀ ਨਾ ਪੈਣ ਦਿੱਤੀ .
pa
indictts_pa_female
4.844
indictts_iitm
neutral
null
null
null
null
audio/pa/indictts_pa_female_train_punjabifem_01318.wav
ਇਸ ਸਕੀਮ ਨੂੰ ਨੇਪਰੇ ਚਾੜ੍ਹਨ ਲਈ ਉਸ ਦੋ ਇਕੋ ਜਿਹੇ ਖ਼ਰਗੋਸ਼ ਖ਼ਰੀਦ ਲਏ .
pa
indictts_pa_female
6.381
indictts_iitm
neutral
null
null
null
null
audio/pa/indictts_pa_female_train_punjabifem_01319.wav
ਇਕ ਨੂੰ ਉਹ ਆਪਣੀ ਹੱਟੀ ਕੋਲ ਰੱਖਦਾ ਅਤੇ ਦੂਸਰੇ ਨੂੰ ਘਰ .
pa
indictts_pa_female
4.778
indictts_iitm
neutral
null
null
null
null
audio/pa/indictts_pa_female_train_punjabifem_01320.wav
ਉਸ ਆਪਣੀ ਘਰਵਾਲੀ ਨੂੰ ਕਹਿ ਰੱਖਿਆ ਸੀ ਕਿ ਉਹ ਜਦੋਂ ਦੁਪਹਿਰ ਖਾਣੇ ਲਈ ਘਰ ਆਏ ਅਤੇ ਬੈਠਕ ਚੋਂ ਰੋਟੀ ਲਈ ਆਵਜ਼ ਦੇਵੇ ਤਾਂ ਉਹ ਸਦਾ ਤਿੰਨ ਥਾਲੀਆਂ ਵਿਚ ਖਾਣਾ ਪਰੋਸ ਕੇ ਨੌਕਰ ਹੱਥ ਘੱਲੇ .
pa
indictts_pa_female
15.216
indictts_iitm
neutral
null
null
null
null
audio/pa/indictts_pa_female_train_punjabifem_01321.wav
ਉਸ ਭਾਗਾਂ ਵਾਲੀ ਨੇ ਵੀ ਬਿਨਾਂ ਕਿੰਤੂਪ੍ਰੰਤੂ ਇਸ ਹੁਕਮ ਦੀ ਪਾਲਣਾ ਸ਼ੁਰੂ ਕਰ ਦਿੱਤੀ .
pa
indictts_pa_female
6.999
indictts_iitm
neutral
null
null
null
null
audio/pa/indictts_pa_female_train_punjabifem_01322.wav
ਇਕ ਦਿਨ ਅਚਾਨਕ ਦਸ ਕੁ ਵਜੇ ਭੋਲੂ ਅਤੇ ਕਿਰਪਾ ਲੱਲੂ ਦੀ ਦੁਕਾਨ ਤੇ ਆ ਟਪਕੇ .
pa
indictts_pa_female
6.982
indictts_iitm
neutral
null
null
null
null
audio/pa/indictts_pa_female_train_punjabifem_01323.wav
ਲੱਲੂ ਨੇ ਬੜੇ ਉਚੇਚ ਨਾਲ ਉਨ੍ਹਾਂ ਨੂੰ ਜੀ ਆਇਆਂ ਕਹਿੰਦਿਆਂ ਸੇਵਾ ਕੀਤੀ .
pa
indictts_pa_female
5.83
indictts_iitm
neutral
null
null
null
null
audio/pa/indictts_pa_female_train_punjabifem_01324.wav
ਘਰ ਦੀ ਸੁੱਖ ਸਾਂਦ ਪੁੱਛੀ .
pa
indictts_pa_female
2.456
indictts_iitm
neutral
null
null
null
null
audio/pa/indictts_pa_female_train_punjabifem_01325.wav
ਵਾਧੂਘਾਟੂ ਗੱਲਾਂ ਮਗਰੋਂ ਲੱਲੂ ਮਲਕੜੇ ਜਿਹੇ ਉਠਿਆ .
pa
indictts_pa_female
4.778
indictts_iitm
neutral
null
null
null
null
audio/pa/indictts_pa_female_train_punjabifem_01326.wav
ਉਸ ਖ਼ਰਗ਼ੋਸ਼ ਨੂੰ ਖੁੱਡੇ ਚੋਂ ਬਾਹਰ ਕੱਢਿਆ ਅਤੇ ਆਪਣਾ ਮੂੰਹ ਉਹਦੇ ਕੰਨ ਕੋਲ ਕਰਦਿਆਂ ਜਾਹ ! .
pa
indictts_pa_female
7.483
indictts_iitm
neutral
null
null
null
null
audio/pa/indictts_pa_female_train_punjabifem_01327.wav
ਘਰ ਜਾ ਕੇ ਆਖੀਂ ਕਿ ਦੋ ਪ੍ਰਾਹੁਣੇ ਆਏ ਹਨ .
pa
indictts_pa_female
3.792
indictts_iitm
neutral
null
null
null
null
audio/pa/indictts_pa_female_train_punjabifem_01328.wav
ਉਨ੍ਹਾਂ ਦਾ ਖਾਣਾ ਵੀ ਤਿਆਰ ਕਰਨਾ .
pa
indictts_pa_female
2.707
indictts_iitm
neutral
null
null
null
null
audio/pa/indictts_pa_female_train_punjabifem_01329.wav
ਉਸ ਇਹ ਸ਼ਬਦ ਇੰਨੀ ਕੁ ਉੱਚੀ ਕਹੇ ਕਿ ਕੋਲ ਬੈਠਿਆਂ ਨੂੰ ਵੀ ਸੁਣ ਜਾਣ .
pa
indictts_pa_female
5.529
indictts_iitm
neutral
null
null
null
null
audio/pa/indictts_pa_female_train_punjabifem_01330.wav
ਉਸ ਮਲਕੜੇ ਜਿਹੇ ਖ਼ਰਗੋਸ਼ ਨੂੰ ਛੱਡ ਦਿੱਤਾ .
pa
indictts_pa_female
3.759
indictts_iitm
neutral
null
null
null
null
audio/pa/indictts_pa_female_train_punjabifem_01331.wav
ਖ਼ਰਗੋਸ਼ ਟਪੂਸੀਆਂ ਮਾਰਦਾ ਅੱਖਾਂ ਤੋਂ ਓਝਲ ਹੋ ਗਿਆ .
pa
indictts_pa_female
4.427
indictts_iitm
neutral
null
null
null
null
audio/pa/indictts_pa_female_train_punjabifem_01332.wav
ਭੋਲੂ ਅਤੇ ਕਿਰਪਾ ਇਹ ਅਣਹੋਣਾ ਕੌਤਕ ਵੇਖ ਕੇ ਹੈਰਾਨ ਰਹਿ ਗਏ .
pa
indictts_pa_female
5.963
indictts_iitm
neutral
null
null
null
null
audio/pa/indictts_pa_female_train_punjabifem_01333.wav
ਕੀ ਖ਼ਰਗੋਸ਼ ਇਹ ਸੁਨੇਹਾ ਘਰ ਪਹੁੰਚਾ ਦੇਵੇਗਾ ? .
pa
indictts_pa_female
4.26
indictts_iitm
neutral
null
null
null
null
audio/pa/indictts_pa_female_train_punjabifem_01334.wav
ਇਹ ਪ੍ਰਸ਼ਨ ਵਾਰਵਾਰ ਉਨ੍ਹਾਂ ਦੇ ਮਨ ਚੋਂ ਉਠਦਾ .
pa
indictts_pa_female
4.18
indictts_iitm
neutral
null
null
null
null
audio/pa/indictts_pa_female_train_punjabifem_01335.wav
ਲੱਲੂ ਉਨ੍ਹਾਂ ਦੀ ਹੈਰਾਨੀ ਨੂੰ ਪੂਰੀ ਤਰ੍ਹਾਂ ਭਾਂਪ ਰਿਹਾ ਸੀ .
pa
indictts_pa_female
4.801
indictts_iitm
neutral
null
null
null
null
audio/pa/indictts_pa_female_train_punjabifem_01336.wav
ਲੱਲੂ ਨੇ ਇਧਰਉਧਰ ਦੀਆਂ ਗੱਲਾਂ ਨਾਲ ਦੋ ਕੁ ਘੰਟੇ ਹੋਰ ਲੰਘਾ ਦਿੱਤੇ .
pa
indictts_pa_female
6.056
indictts_iitm
neutral
null
null
null
null
audio/pa/indictts_pa_female_train_punjabifem_01337.wav
ਦੁਪਹਿਰ ਹੁੰਦਿਆਂ ਉਹ ਖਾਣੇ ਲਈ ਘਰ ਨੂੰ ਚੱਲ ਪਏ .
pa
indictts_pa_female
4.22
indictts_iitm
neutral
null
null
null
null
audio/pa/indictts_pa_female_train_punjabifem_01338.wav
ਉਹ ਸਿੱਧੇ ਬੈਠਕ ਵਿਚ ਜਾ ਬੈਠੇ .
pa
indictts_pa_female
2.917
indictts_iitm
neutral
null
null
null
null
audio/pa/indictts_pa_female_train_punjabifem_01339.wav
ਲੱਲੂ ਨੇ ਨੌਕਰ ਨੂੰ ਰੋਟੀ ਲਈ ਆਵਾਜ਼ ਦਿੱਤੀ .
pa
indictts_pa_female
4.14
indictts_iitm
neutral
null
null
null
null
audio/pa/indictts_pa_female_train_punjabifem_01340.wav
ਝੱਟ ਹੀ ਨੌਕਰ ਖਾਣੇ ਦੀਆਂ ਤਿੰਨ ਪਰੋਸੀਆਂ ਥਾਲੀਆਂ ਲੈ ਕੇ ਹਾਜ਼ਰ ਹੋ ਗਿਆ .
pa
indictts_pa_female
6.324
indictts_iitm
neutral
null
null
null
null
audio/pa/indictts_pa_female_train_punjabifem_01341.wav
ਉਹ ਖਾਣੇ ਦੀਆਂ ਤਿੰਨ ਥਾਲੀਆਂ ਵੇਖ ਕੇ ਚਕਿਤ ਰਹਿ ਗਏ .
pa
indictts_pa_female
4.661
indictts_iitm
neutral
null
null
null
null
audio/pa/indictts_pa_female_train_punjabifem_01342.wav
ਵੈਸੇ ਉਨ੍ਹਾਂ ਦੀ ਅਕਲ ਤਾਂ ਉਸੇ ਵੇਲੇ ਖਾਨਿਉਂ ਚਲੀ ਗਈ ਸੀ ਜਦੋਂ ਉਨ੍ਹਾਂ ਘਰ ਵੜਦਿਆਂ ਖੁੱਡੇ ਵਿਚ ਖ਼ਰਗੋਸ਼ ਨੂੰ ਅਗਲੀਆਂ ਲੱਤਾਂ ਚੁੱਕ ਕੇ ਪੱਠੇ ਖਾਂਦਿਆਂ ਵੇਖਿਆ ਸੀ .
pa
indictts_pa_female
14.101
indictts_iitm
neutral
null
null
null
null
audio/pa/indictts_pa_female_train_punjabifem_01343.wav
ਇਹ ਸਭ ਕੁਝ ਵੇਖ ਉਹ ਇੰਨੇ ਹੈਰਾਨ ਪ੍ਰੇਸ਼ਾਨ ਸਨ ਕਿ ਕਈ ਵਾਰ ਬੁਰਕੀ ਚੋਂ ਸਬਜ਼ੀਦਾਲ ਤਿਲਕ ਕੇ ਉਨ੍ਹਾਂ ਦੇ ਕੱਪੜਿਆਂ ਤੇ ਡਿਗ ਪੈਂਦੀ .
pa
indictts_pa_female
10.914
indictts_iitm
neutral
null
null
null
null
audio/pa/indictts_pa_female_train_punjabifem_01344.wav
ਉਹ ਬੜੀ ਹੁਸ਼ੀਆਰੀ ਨਾਲ ਇਸ ਅਵਸਥਾ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਪਰ ਸਭ ਬੇਕਾਰ .
pa
indictts_pa_female
7.026
indictts_iitm
neutral
null
null
null
null
audio/pa/indictts_pa_female_train_punjabifem_01347.wav
ਨੌਕਰ ਭਾਂਡੇ ਚੁੱਕ ਕੇ ਲੈ ਗਿਆ .
pa
indictts_pa_female
2.917
indictts_iitm
neutral
null
null
null
null
audio/pa/indictts_pa_female_train_punjabifem_01348.wav
ਕੀ ਰੋਟੀ ਦਾ ਸੁਨੇਹਾ ਸੱਚਮੁੱਚ ਖ਼ਗਰੋਸ਼ ਨੇ ਦਿੱਤਾ ਸੀ ? .
pa
indictts_pa_female
4.941
indictts_iitm
neutral
null
null
null
null
audio/pa/indictts_pa_female_train_punjabifem_01349.wav
ਕਿਰਪੇ ਤੋਂ ਰਹਿ ਨਾ ਹੋਇਆ .
pa
indictts_pa_female
2.416
indictts_iitm
neutral
null
null
null
null
audio/pa/indictts_pa_female_train_punjabifem_01351.wav
ਇਸ ਨੂੰ ਜਿਹੜਾ ਕੰਮ ਦੱਸੀਏ ਝੱਟ ਕਰ ਦਿੰਦਾ ਹੈ , ਲੱਲੂ ਨੇ ਗੱਲ ਜਾਰੀ ਰੱਖੀ .
pa
indictts_pa_female
6.725
indictts_iitm
neutral
null
null
null
null
audio/pa/indictts_pa_female_train_punjabifem_01352.wav
ਤੁਸੀਂ ਕਿੰਨੇ ਦਾ ਲਿਆ ਸੀ ? .
pa
indictts_pa_female
2.436
indictts_iitm
neutral
null
null
null
null
audio/pa/indictts_pa_female_train_punjabifem_01353.wav
ਪੁੱਛ ਕੇ ਕ੍ਰਿਪਾ ਨੇ ਲਾਲਚੀ ਨੀਅਤ ਦਾ ਇਜ਼ਹਾਰ ਕਰ ਦਿੱਤਾ .
pa
indictts_pa_female
5.082
indictts_iitm
neutral
null
null
null
null
audio/pa/indictts_pa_female_train_punjabifem_01354.wav
ਮੈਨੂੰ ਤਾਂ ਫਕੀਰ ਮੁਫ਼ਤ ਦੇ ਗਿਆ ਸੀ .
pa
indictts_pa_female
3.458
indictts_iitm
neutral
null
null
null
null