file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_02493.wav | ਥੋੜੇ ਸਾਲਾਂ ਦੀ ਗੱਲ ਹੈ ਆਪਾਂ ਪੈਸੇ ਜੋੜਕੇ ਪੈਲੀ ਛੁਡਾ ਲਵਾਂਗੇ . | pa | indictts_pa_female | 5.785 | indictts_iitm | neutral | null | null | null | null |
audio/pa/indictts_pa_female_train_punjabifem_02494.wav | ਫਾਇਲੇ ਦੇ ਦਰਸ਼ਨ ਵਿਚ ਇਸ ਯੁਗ ਦੀਆਂ ਸਾਰੀਆਂ ਪ੍ਰਵਿਰਤੀਆਂ ਮਿਲਦੀਆਂ ਹਨ . | pa | indictts_pa_female | 5.812 | indictts_iitm | neutral | null | null | null | null |
audio/pa/indictts_pa_female_train_punjabifem_02495.wav | ਸਾਡੇ ਲੋਕਾਂ ਨੂੰ ਉਹਨਾਂ ਗੁਰਦੁਆਰੇ ਵਿੱਚ ਆਕੇ ਧਮਕੀਆਂ ਦਿੱਤੀਆਂ . | pa | indictts_pa_female | 5.036 | indictts_iitm | neutral | null | null | null | null |
audio/pa/indictts_pa_female_train_punjabifem_02496.wav | ਜਿਸ ਤਰ੍ਹਾਂ ਮੂਲ ਦਾ ਜੋ ਅਰਥ ਉਸਦਾ ਲੇਖਕ ਕੱਢਦਾ ਹੈ . | pa | indictts_pa_female | 4.502 | indictts_iitm | neutral | null | null | null | null |
audio/pa/indictts_pa_female_train_punjabifem_02497.wav | ਜੇ ਘਰ ਦੇ ਆਦਮੀਆਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਗੋਲੀ ਚਲਾ ਦਿੱਤੀ . | pa | indictts_pa_female | 5.371 | indictts_iitm | neutral | null | null | null | null |
audio/pa/indictts_pa_female_train_punjabifem_02498.wav | ਕੁਝ ਗਲਤੀਆਂ ਖੱਬੇਪੱਖੀ ਪਾਰਟੀਆਂ ਕੋਲੋਂ ਵੀ ਹੋਈਆਂ ਹਨ . | pa | indictts_pa_female | 4.301 | indictts_iitm | neutral | null | null | null | null |
audio/pa/indictts_pa_female_train_punjabifem_02500.wav | ਉਹ ਜਦੋਂ ਚਾਹੇ ਇਸ ਸੰਸਾਰ ਨੂੰ ਨਵਿਆ ਸਕਦਾ ਹੈ . | pa | indictts_pa_female | 4.127 | indictts_iitm | neutral | null | null | null | null |
audio/pa/indictts_pa_female_train_punjabifem_02501.wav | ਉਸ ਉੱਤੇ ਮੁਕੱਦਮਾ ਇਕ ਅੰਤਰਰਾਸ਼ਟਰੀ ਅਦਾਲਤ ਵਿਚ ਚਲਾਇਆ ਜਾਣਾ ਸੀ . | pa | indictts_pa_female | 5.424 | indictts_iitm | neutral | null | null | null | null |
audio/pa/indictts_pa_female_train_punjabifem_02502.wav | ਪੁਲਿਸ ਨੇ ਦੋਸ਼ੀ ਦੇ ਕਬਜ਼ੇ ਵਿਚੋਂ ਡੇਢ ਕਿੱਲੋ ਅਫ਼ੀਮ ਬਰਾਮਦ ਕੀਤੀ ਸੀ . | pa | indictts_pa_female | 6.026 | indictts_iitm | neutral | null | null | null | null |
audio/pa/indictts_pa_female_train_punjabifem_02503.wav | ਇਸਦੀ ਬਹੁਤੀ ਗੱਲ ਨਾ ਸੁਣਨਾ , ਆਪਣੀਆਂ ਅੱਖਾਂ ਵਿਚੋਂ ਪ੍ਰਸੰਨਤਾ ਨਚੋੜਦਿਆਂ ਏਡਨਾ ਨੇ ਕਿਹਾ . | pa | indictts_pa_female | 7.223 | indictts_iitm | neutral | null | null | null | null |
audio/pa/indictts_pa_female_train_punjabifem_02504.wav | ਪੰਜਾਬ ਵਿਚ ਦੇਸ਼ ਆਜ਼ਾਦੀ ਲਈ ਪਹਿਲਾ ਸੰਗਰਾਮ ਗ਼ਦਰ ਲਹਿਰ ਨਾਲ ਉਭਰਿਆ . | pa | indictts_pa_female | 6.333 | indictts_iitm | neutral | null | null | null | null |
audio/pa/indictts_pa_female_train_punjabifem_02505.wav | ਪਿਛਲੇ ਦਿਨੀਂ ਫ਼ਿਲਮ ਕਲਾਕਾਰ ਅਤੇ ਮੈਂਬਰ ਪਾਰਲੀਮੈਂਟ ਸ੍ਰੀ ਸੁਨੀਲ ਦੱਤ ਦੀ ਕਾਫ਼ੀ ਚਰਚਾ ਰਹੀ ਹੈ . | pa | indictts_pa_female | 7.882 | indictts_iitm | neutral | null | null | null | null |
audio/pa/indictts_pa_female_train_punjabifem_02506.wav | ਕੁਝ ਗ਼ੈਰਜ਼ਿੰਮੇਵਾਰ ਦਰਸ਼ਕਾਂ ਵੱਲੋਂ ਦੋ ਵਾਰ ਬੋਤਲਾਂ ਮੈਦਾਨ ਵਿਚ ਸੁੱਟਣੀਆਂ ਸਭ ਤੋਂ ਮਾੜੀ ਗੱਲ ਸੀ . | pa | indictts_pa_female | 7.804 | indictts_iitm | neutral | null | null | null | null |
audio/pa/indictts_pa_female_train_punjabifem_02507.wav | ਫ਼ਿਜ਼ਾ ਵਿਚ ਅਵਾਜ਼ਾਂ ਗੂੰਜੀਆਂ , ਇਹ ਪਿੰਜਰਾ ਨਾ ਉਤਾਰ , ਖਬਰਦਾਰ ! ਹਥ ਨਾ ਲਾਈਂ . | pa | indictts_pa_female | 6.5 | indictts_iitm | neutral | null | null | null | null |
audio/pa/indictts_pa_female_train_punjabifem_02508.wav | ਥਾਣੇ ਦੇ ਸਹਾਇਕ ਥਾਣੇਦਾਰ ਬਲਵੀਰ ਸਿੰਘ ਤੇ ਗੁਰਮੀਤ ਸਿੰਘ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ . | pa | indictts_pa_female | 7.347 | indictts_iitm | neutral | null | null | null | null |
audio/pa/indictts_pa_female_train_punjabifem_02509.wav | ਜਿਉਂਜਿਉਂ ਅੱਗੇ ਤੁਰਦੇ ਗਏ , ਉੱਚਾਈ ਦੇ ਨਾਲਨਾਲ ਠੰਢ ਵੀ ਵਧਦੀ ਗਈ . | pa | indictts_pa_female | 5.732 | indictts_iitm | neutral | null | null | null | null |
audio/pa/indictts_pa_female_train_punjabifem_02510.wav | ਵਣ ਵਿੱਚ ਇਸ ਦੇ ਰੁੱਖ , ਤਰ ਅਤੇ ਛਾਵਾਂ ਵਾਲੀਆਂ ਖੱਡਾਂ ਵਿਚ ਉੱਗਦੇ ਹਨ . | pa | indictts_pa_female | 5.564 | indictts_iitm | neutral | null | null | null | null |
audio/pa/indictts_pa_female_train_punjabifem_02511.wav | ਭਾਰੀ ਸਮਾਨ ਚੁੱਕਣ ਵਾਲਿਆਂ ਨੂੰ ਇਹ ਨੁਕਸ ਆਮ ਹੋ ਜਾਂਦਾ ਹੈ . | pa | indictts_pa_female | 4.84 | indictts_iitm | neutral | null | null | null | null |
audio/pa/indictts_pa_female_train_punjabifem_02512.wav | ਹਾਂ , ਉਹ ਗ਼ੁਲਾਮ ਹੀ ਸੀ , ਅਤੇ ਉਹਦੀ ਮਾਂ ਵੀ , ਤੇ ਉਹਦੀ ਮਾਂ ਦੀ ਮਾਂ ਵੀ . | pa | indictts_pa_female | 6.445 | indictts_iitm | neutral | null | null | null | null |
audio/pa/indictts_pa_female_train_punjabifem_02514.wav | ਉਹਦੀ ਹਿੱਟ ਦਾ ਜ਼ੋਰ ਨਾ ਝੱਲਦਿਆਂ ਪੈਨਲਟੀ ਕਾਰਨਰ ਲਾਉਣ ਦੇ ਨਿਯਮ ਬਦਲਣੇ ਪਏ ਸਨ . | pa | indictts_pa_female | 6.89 | indictts_iitm | neutral | null | null | null | null |
audio/pa/indictts_pa_female_train_punjabifem_02515.wav | ਵਾਚਿਕ ਅਭਿਨੈ ਵਿਚ ਬਾਣੀ ਦੇ ਵੱਖਵੱਖ ਪ੍ਰਯੋਗ ਦੱਸੇ ਗਏ ਹਨ . | pa | indictts_pa_female | 4.952 | indictts_iitm | neutral | null | null | null | null |
audio/pa/indictts_pa_female_train_punjabifem_02516.wav | ਸੰਗਤਾਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਈਆਂ . | pa | indictts_pa_female | 6.077 | indictts_iitm | neutral | null | null | null | null |
audio/pa/indictts_pa_female_train_punjabifem_02517.wav | ਠੀਕ ਆ , ਰਾਜਬੀਰ , ਸ਼ੁ਼ਕਰੀਆ , ਕਹਿ ਕੇ ਮੈਂ ਆਪਣਾ ਮੋਬਾਈਲ ਬੰਦ ਕਰ ਦਿੱਤਾ . | pa | indictts_pa_female | 6.355 | indictts_iitm | neutral | null | null | null | null |
audio/pa/indictts_pa_female_train_punjabifem_02518.wav | ਕਿਸੇ ਨੂੰ ਵੀ ਆਪਣੇ ਵਿਛੜ ਗਏ ਸਨੇਹੀਆਂ ਦੀ ਕੋਈ ਖ਼ਬਰ ਨਹੀਂ ਸੀ . | pa | indictts_pa_female | 4.941 | indictts_iitm | neutral | null | null | null | null |
audio/pa/indictts_pa_female_train_punjabifem_02519.wav | ਉਹ ਖਾਣੇ ਦੀਆਂ ਤਿੰਨ ਥਾਲੀਆਂ ਵੇਖ ਕੇ ਚਕਿਤ ਰਹਿ ਗਏ . | pa | indictts_pa_female | 4.361 | indictts_iitm | neutral | null | null | null | null |
audio/pa/indictts_pa_female_train_punjabifem_02520.wav | ਸੋ ਤਾਂ ਠੀਕ ਹੈ ਦੁਲਾਰੀ , ਪਰ ਐਤਕੀਂ ਮੈਂ ਕਰਜ਼ ਨਹੀਂ ਚੁਕਣਾ . | pa | indictts_pa_female | 5.119 | indictts_iitm | neutral | null | null | null | null |
audio/pa/indictts_pa_female_train_punjabifem_02521.wav | ਕੁਝ ਮਾਪੇ ਵੀ ਆਪਣੇ ਬੱਚਿਆਂ ਨਾਲ ਸਹੀ ਸਬੰਧ ਬਣਾਉਣ ਵਿੱਚ ਕਾਮਯਾਬ ਨਹੀਂ ਹੁੰਦੇ . | pa | indictts_pa_female | 6.199 | indictts_iitm | neutral | null | null | null | null |
audio/pa/indictts_pa_female_train_punjabifem_02522.wav | ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ਵਿਚ ਪਾਣੀ ਦੀ ਥੁੜ੍ਹ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ . | pa | indictts_pa_female | 7.135 | indictts_iitm | neutral | null | null | null | null |
audio/pa/indictts_pa_female_train_punjabifem_02523.wav | ਪ੍ਰੋਹਤ ਨੇ ਝੂਠਮੂਠ ਦੀ ਗੁਣਗੁਣ ਕਰਕੇ ਤੇ ਪੱਤਰੀ ਦੇ ਵਰਕੇ ਉਲਟਪੁਲਟ ਕੇ ਮਹੂਰਤ ਕੱਢ ਦਿੱਤਾ . | pa | indictts_pa_female | 7.436 | indictts_iitm | neutral | null | null | null | null |
audio/pa/indictts_pa_female_train_punjabifem_02524.wav | ਇਸ ਲ਼ਈ ਭਾਰਤੀ ਸੰਸਕ੍ਰਿਤੀ ਦੀ ਮੂਲ ਪ੍ਰਵਿਰਤੀ ਅਧਿਆਤਮਕ ਹੈ . | pa | indictts_pa_female | 4.684 | indictts_iitm | neutral | null | null | null | null |
audio/pa/indictts_pa_female_train_punjabifem_02525.wav | ਪਰ ਲੱਗਦਾ ਹੈ ਕਿ ਮੈਂ ਏਥੇ ਪੂਰਬਲੇ ਜਨਮ ਵਿਚ ਵਿਚਰ ਚੁੱਕੀ ਹਾਂ . | pa | indictts_pa_female | 5.186 | indictts_iitm | neutral | null | null | null | null |
audio/pa/indictts_pa_female_train_punjabifem_02526.wav | ਬਾਰ ਵਿੱਚ ਕਮਾਦ ਲੋਕੀਂ ਘੱਟ ਬੀਜਦੇ ਸਨ , ਕਿਉਂਕਿ ਸਾਰਾ ਕਮਾਦ ਆਪ ਹੀ ਪੀੜਨਾ ਹੁੰਦਾ ਸੀ . | pa | indictts_pa_female | 6.89 | indictts_iitm | neutral | null | null | null | null |
audio/pa/indictts_pa_female_train_punjabifem_02527.wav | ਆਪ ਨੇ ਮਰਾਠੀ , ਹਿੰਦੀ , ਸਾਧ ਭਾਸ਼ਾ ਅਤੇ ਪੰਜਾਬੀ ਵਿਚ ਰਚਨਾ ਕੀਤੀ . | pa | indictts_pa_female | 6.571 | indictts_iitm | neutral | null | null | null | null |
audio/pa/indictts_pa_female_train_punjabifem_02528.wav | ਇਨ੍ਹਾਂ ਦਾ ਇਲਾਜ ਕਰਨ ਦੀ ਕਿਸੇ ਦੀ ਕੋਈ ਇੱਛਾ ਵੀ ਨਜ਼ਰ ਨਹੀਂ ਆਉਂਦੀ . | pa | indictts_pa_female | 5.81 | indictts_iitm | neutral | null | null | null | null |
audio/pa/indictts_pa_female_train_punjabifem_02529.wav | ਸਮਾਗਮ ਦੌਰਾਨ ਨੈਸ਼ਨਲ ਬੁੱਕ ਟਰੱਸਟ ਆਫ਼ ਇੰਡੀਆ , ਯੂਨੀਸਟਾਰ ਬੁੱਕ ਚੰਡੀਗੜ੍ਹ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ . | pa | indictts_pa_female | 9.107 | indictts_iitm | neutral | null | null | null | null |
audio/pa/indictts_pa_female_train_punjabifem_02530.wav | ਹੇਠਾਂ ਬਹੁਵਚਨ ਦੀ ਰਚਨਾਵਿਧੀ ਦਾ ਪ੍ਰਦਰਸ਼ਨ ਕਰਨ ਲਈ ਟੇਬਲ ਪੇਸ਼ ਕੀਤਾ ਜਾਂਦਾ ਹੈ . | pa | indictts_pa_female | 6.879 | indictts_iitm | neutral | null | null | null | null |
audio/pa/indictts_pa_female_train_punjabifem_02531.wav | ਯੂਪੀ ਸਰਕਾਰ ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ . | pa | indictts_pa_female | 5.843 | indictts_iitm | neutral | null | null | null | null |
audio/pa/indictts_pa_female_train_punjabifem_02532.wav | ਹਾਲੀਵੁੱਡ ਦੀ ਫ਼ਿਲਮ ਦੀ ਡਾਰਕ ਥਰਟੀ ਵਿਚ ਵੀ ਉਸ ਨੇ ਛੋਟੀ ਜਿਹੀ ਭੂਮਿਕਾ ਨਿਭਾਈ ਹੈ . | pa | indictts_pa_female | 6.69 | indictts_iitm | neutral | null | null | null | null |
audio/pa/indictts_pa_female_train_punjabifem_02533.wav | ਸੱਚੀ , ਆਪਣੇ ਹਿੱਸੇ ਦਾ ਮੈਂ ਜੀਅ ਲਿਆ ਤੇ ਹੁਣ ਕੁਝ ਵੀ ਬਾਕੀ ਨਹੀਂ . | pa | indictts_pa_female | 5.275 | indictts_iitm | neutral | null | null | null | null |
audio/pa/indictts_pa_female_train_punjabifem_02534.wav | ਕੋਈ ਸਿਆਣਾ ਜਾਂਞੀ ਛੰਦ ਸੁਣਾ ਕੇ ਜੰਞ ਛੁਡਾਉਂਦਾ ਹੈ ਫਿਰ ਰੋਟੀ ਖਾਧੀ ਜਾਂਦੀ ਹੈ . | pa | indictts_pa_female | 7.08 | indictts_iitm | neutral | null | null | null | null |
audio/pa/indictts_pa_female_train_punjabifem_02535.wav | ਪਰ ਗਰੀਨ ਹਾਊਸ ਗੈਸਾਂ ਦੇ ਕੁਲ ਨਿਕਾਸ ਵਿੱਚ ਉਸਦਾ ਇੱਕ ਚੌਥਾਈ ਯੋਗਦਾਨ ਹੈ . | pa | indictts_pa_female | 6.155 | indictts_iitm | neutral | null | null | null | null |
audio/pa/indictts_pa_female_train_punjabifem_02536.wav | ਸਿਰ ਗੰਜਾ , ਗਲ ਵਿਚ ਮਾਲਾ , ਮੋਢੇ ਤੇ ਰਾਮ ਰਾਮ ਛਪੀ ਚਾਦਰ . | pa | indictts_pa_female | 6.088 | indictts_iitm | neutral | null | null | null | null |
audio/pa/indictts_pa_female_train_punjabifem_02537.wav | ਕੁਝ ਇਕ ਪ੍ਰੋਫ਼ੈਸਰ ਐਸੇ ਜ਼ਰੂਰ ਮਿਲਦੇ ਹਨ ਜੋ ਅਧਿਐਨ ਲਈ ਸਮਾਂ ਕੱਢ ਲੈਂਦੇ ਹਨ . | pa | indictts_pa_female | 6.723 | indictts_iitm | neutral | null | null | null | null |
audio/pa/indictts_pa_female_train_punjabifem_02538.wav | ਉਸਦੇ ਘਰ ਵਿੱਚ ਦੋ ਧੀਆਂ ਨੇ ਜਨਮ ਲਿਆ . | pa | indictts_pa_female | 3.481 | indictts_iitm | neutral | null | null | null | null |
audio/pa/indictts_pa_female_train_punjabifem_02539.wav | ਉਦਾਹਰਣ ਲਈ ਇਸੇ ਸਾਲ ਦੀਆਂ ਦੋ ਖਬਰਾਂ ਮੈਨੂੰ ਯਾਦ ਹਨ . | pa | indictts_pa_female | 4.774 | indictts_iitm | neutral | null | null | null | null |
audio/pa/indictts_pa_female_train_punjabifem_02540.wav | ਅਜਿਹਾ ਨਹੀਂ ਹੈ ਕਿ ਸਿਰਫ ਧਾਰਮਿਕ ਅਸਥਾਨਾਂ ਤੇ ਹੀ ਅਜਿਹੇ ਹਾਦਸੇ ਹੁੰਦੇ ਹਨ . | pa | indictts_pa_female | 6.355 | indictts_iitm | neutral | null | null | null | null |
audio/pa/indictts_pa_female_train_punjabifem_02541.wav | ਬੜੀ ਖ਼ੂਬਸੂਰਤ ਤਾਰਾਂ ਦੀ ਬਾਸਕਿਟ ਵਿਚ ਸਜਾਏ ਹੋਏ ਸਨ . | pa | indictts_pa_female | 4.696 | indictts_iitm | neutral | null | null | null | null |
audio/pa/indictts_pa_female_train_punjabifem_02542.wav | ਇਹ ਇਸ ਕਹਾਣੀ ਦੇ ਮੁੱਖ ਪਾਤਰ ਦੇ ਚੇਤਨ ਪਰਵਾਹ ਵਿਚੋਂ ਉਘੜਦਾ ਹੈ . | pa | indictts_pa_female | 5.631 | indictts_iitm | neutral | null | null | null | null |
audio/pa/indictts_pa_female_train_punjabifem_02543.wav | ਗ਼ਦਰ ਪਾਰਟੀ ਨੇ ਆਪਣੇ ਪ੍ਰਚਾਰ ਅਤੇ ਗੁਪਤ ਕੰਮ ਲਈ ਕਈ ਅੱਡੇ ਕਾਇਮ ਕੀਤੇ . | pa | indictts_pa_female | 6.311 | indictts_iitm | neutral | null | null | null | null |
audio/pa/indictts_pa_female_train_punjabifem_02544.wav | ਵੱਖਵੱਖ ਖੋਜਾਂ ਕਰ ਕੇ ਕੁਝ ਲੱਭਤਾਂ ਹਾਸਲ ਕਰਦਾ ਹੈ . | pa | indictts_pa_female | 4.84 | indictts_iitm | neutral | null | null | null | null |
audio/pa/indictts_pa_female_train_punjabifem_02545.wav | ਇਸ ਸਬੰਧੀ ਨੋਟੀਫਿਕੇਸ਼ਨ ਪੰਜਾਬ ਦੇ ਗ੍ਰਹਿ ਅਤੇ ਨਿਆਂ ਵਿਭਾਗ ਵੱਲੋਂ ਜਾਰੀ ਹੋ ਚੁੱਕਾ ਹੈ . | pa | indictts_pa_female | 7.247 | indictts_iitm | neutral | null | null | null | null |
audio/pa/indictts_pa_female_train_punjabifem_02546.wav | ਤਾਜੀਆਂ ਹੱਡੀਆਂ ਦਾ ਉਪਰਲਾ ਭਾਗ ਫਿੱਕਾ ਗੁਲਾਬੀ ਅਤੇ ਅੰਦਰ ਦਾ ਭਾਗ ਗਹਿਰਾ ਲਾਲ ਹੁੰਦਾ ਹੈ . | pa | indictts_pa_female | 7.414 | indictts_iitm | neutral | null | null | null | null |
audio/pa/indictts_pa_female_train_punjabifem_02547.wav | ਇਸ ਵਿਰੁੱਧ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ . | pa | indictts_pa_female | 5.097 | indictts_iitm | neutral | null | null | null | null |
audio/pa/indictts_pa_female_train_punjabifem_02548.wav | ਅਜੇ ਮੈਡੀਕਲ ਕਾਲਜ ਦਾ ਕਬਜ਼ਾ ਸਰਕਾਰ ਦੇ ਕੋਲ ਹੀ ਹੈ . | pa | indictts_pa_female | 4.651 | indictts_iitm | neutral | null | null | null | null |
audio/pa/indictts_pa_female_train_punjabifem_02549.wav | ਭਾਵੇਂ ਉਹ ਮੁਸਲਮਾਨ ਜਾਂ ਈਸਾਈ ਹੋਣ ਪਰ ਸੱਚ ਨੂੰ ਕਹਿਣ ਦੀ ਜੁਅੱਰਤ ਰੱਖਦੇ ਹਨ . | pa | indictts_pa_female | 5.921 | indictts_iitm | neutral | null | null | null | null |
audio/pa/indictts_pa_female_train_punjabifem_02550.wav | ਥੰਮਣ ਕੋਠੜੀ ਚ ਪੈ ਗਿਆ , ਤੀਮੀਂ ਕੋਲ ਦੋ ਮੰਜੇ ਸੀ ਕੋਠੜੀ ਚ . | pa | indictts_pa_female | 5.431 | indictts_iitm | neutral | null | null | null | null |
audio/pa/indictts_pa_female_train_punjabifem_02551.wav | ਦੀਪ ਸਕੂਲ ਦੇ ਅਹਾਤੇ ਵਿਚ ਝਾੜੂ ਦੇ ਰਿਹਾ ਹੁੰਦਾ . | pa | indictts_pa_female | 4.295 | indictts_iitm | neutral | null | null | null | null |
audio/pa/indictts_pa_female_train_punjabifem_02552.wav | ਥੋੜ੍ਹੇ ਬਹੁਤ ਫ਼ਰਕ ਨਾਲ ਆਪ ਦਾ ਇਹ ਨੇਮ ਅੰਤਿਮ ਸਵਾਸਾਂ ਤਕ ਨਿਭਿਆ . | pa | indictts_pa_female | 5.81 | indictts_iitm | neutral | null | null | null | null |
audio/pa/indictts_pa_female_train_punjabifem_02553.wav | ਸਿੰਹਲੀਆਂ ਨੇ ਹੰਕਾਰ ਤੇ ਨਸਲਵਾਦ ਦਾ ਪੱਲਾ ਨਾ ਛੱਡਿਆ ਤਾਂ ਵੱਖਵਾਦ ਦੇ ਸ਼ੋਲੇ ਫ਼ਿਰ ਭੜਕਣਗੇ . | pa | indictts_pa_female | 7.715 | indictts_iitm | neutral | null | null | null | null |
audio/pa/indictts_pa_female_train_punjabifem_02554.wav | ਹੁਣ ਤਾਂ ਜੋ ਵੀ ਫ਼ੈਸਲਾ ਹੋਵੇਗਾ ਉਹ ਹਾਈਕਮਾਨ ਕਰੇਗੀ . | pa | indictts_pa_female | 4.595 | indictts_iitm | neutral | null | null | null | null |
audio/pa/indictts_pa_female_train_punjabifem_02555.wav | ਪੰਜਾਬ ਦੇ ਲੋਕ ਨਿਰੰਤਰ ਵਿਦੇਸ਼ੀ ਹਮਲਾਵਰਾਂ ਨਾਲ ਜੂਝਦੇ ਰਹੇ . | pa | indictts_pa_female | 5.364 | indictts_iitm | neutral | null | null | null | null |
audio/pa/indictts_pa_female_train_punjabifem_02556.wav | ਬੇਗ਼ਮ ਕਹਿੰਦੀ ਗਈ , ਇਨ੍ਹਾਂ ਨੂੰ ਇਹ ਤਕਲੀਫ਼ ਬਟਵਾਰੇ ਤੋਂ ਬਾਅਦ ਹੀ ਸ਼ੁਰੂ ਹੋਈ ਹੈ . | pa | indictts_pa_female | 6.322 | indictts_iitm | neutral | null | null | null | null |
audio/pa/indictts_pa_female_train_punjabifem_02557.wav | ਇਸ ਲੇਖ ਨੂੰ ਵੈਦ ਜੀ ਨੇ ਇੰਜ ਖ਼ਤਮ ਕੀਤਾ . | pa | indictts_pa_female | 4.072 | indictts_iitm | neutral | null | null | null | null |
audio/pa/indictts_pa_female_train_punjabifem_02558.wav | ਸੌ ਸਾਲ ਪੁਰਾਣੀ ਕਾਰਪੋਰੇਸ਼ਨ ਖ਼ਤਮ ਹੋ ਗਈ ਹੈ . | pa | indictts_pa_female | 4.049 | indictts_iitm | neutral | null | null | null | null |
audio/pa/indictts_pa_female_train_punjabifem_02559.wav | ਇਹ ਭਾਵੁਕਤਾ , ਉਸ ਨੇ ਸੋਚਿਆ , ਕਿਸੇ ਦਿਨ ਉਹਨੂੰ ਖੋਰ ਸੁੱਟੇਗੀ . | pa | indictts_pa_female | 5.308 | indictts_iitm | neutral | null | null | null | null |
audio/pa/indictts_pa_female_train_punjabifem_02560.wav | ਪ੍ਰਯੋਗਿਕ ਕੰਮਾਂ ਤੇ ਵੀ ਜ਼ੋਰ ਦੇਣਾ ਚਾਹੀਦਾ ਹੈ . | pa | indictts_pa_female | 3.548 | indictts_iitm | neutral | null | null | null | null |
audio/pa/indictts_pa_female_train_punjabifem_02561.wav | ਇਹ ਸੰਕਲਪ ਹੀ ਫਿਰਕਿਆਂ ਵਿਚਲੇ ਤਣਾਅ ਦਾ ਆਧਾਰ ਬਣਿਆ . | pa | indictts_pa_female | 5.041 | indictts_iitm | neutral | null | null | null | null |
audio/pa/indictts_pa_female_train_punjabifem_02562.wav | ਉਹਨੇ ਭਿੱਜਿਆ ਜਿਹਾ ਬੋਲ ਕੱਢਿਆ , ਚੰਗਾ , ਤੇਰੀ ਮਰਜੀ . | pa | indictts_pa_female | 4.807 | indictts_iitm | neutral | null | null | null | null |
audio/pa/indictts_pa_female_train_punjabifem_02563.wav | ਹੁਣ ਵੀ ਅਕਾਲੀਭਾਜਪਾ ਗਠਜੋੜ ਗ਼ੈਰਰਸਮੀ ਤੌਰ ਤੇ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਚੁੱਕਾ ਹੈ . | pa | indictts_pa_female | 7.993 | indictts_iitm | neutral | null | null | null | null |
audio/pa/indictts_pa_female_train_punjabifem_02564.wav | ਆਪਣੇ ਮੂਲ ਸੁਭਾਅ ਅਨੁਸਾਰ ਲੋਕਧਾਰਾ ਮਾਨਵ ਦੇ ਰਚਨਾਤਮਕ ਅਮਲ ਨਾਲ ਜੁੜਿਆ ਪ੍ਰਪੰਚ ਹੈ . | pa | indictts_pa_female | 8.327 | indictts_iitm | neutral | null | null | null | null |
audio/pa/indictts_pa_female_train_punjabifem_02565.wav | ਭਾਰਤੀ ਸਾਹਿਤ ਸ਼ਾਸਤਰੀਆਂ ਨੇ ਸਾਹਿਤ ਦੇ ਪ੍ਰਯੋਜਨ ਦੀ ਵੀ ਚਰਚਾ ਕੀਤੀ ਹੈ . | pa | indictts_pa_female | 5.798 | indictts_iitm | neutral | null | null | null | null |
audio/pa/indictts_pa_female_train_punjabifem_02566.wav | ਮੈਂ ਛੇਹੀਂ ਮਹੀਨੀਂ ਲਿਖਣਾ ਨਹੀਂ , ਇਹ ਤਾਂ ਮੇਰਾ ਰੋਜ਼ ਦਾ ਧੰਦਾ ਹੋਇਆ . | pa | indictts_pa_female | 5.331 | indictts_iitm | neutral | null | null | null | null |
audio/pa/indictts_pa_female_train_punjabifem_02567.wav | ਜਦ ਕਿ ਜ਼ਖ਼ਮੀ ਮੈਂਬਰਾਂ ਨੂੰ ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਦੇ ਹਸਪਤਾਲ ਤਬਦੀਲ ਕਰ ਦਿੱਤਾ ਗਿਆ . | pa | indictts_pa_female | 7.625 | indictts_iitm | neutral | null | null | null | null |
audio/pa/indictts_pa_female_train_punjabifem_02568.wav | ਪਹਿਲੇ ਦਿਨ ਪਨਸਪ ਵੱਲੋਂ ਕੁਇੰਟਲ ਕਣਕ ਖ਼ਰੀਦ ਕੀਤੀ ਗਈ . | pa | indictts_pa_female | 4.852 | indictts_iitm | neutral | null | null | null | null |
audio/pa/indictts_pa_female_train_punjabifem_02569.wav | ਕਲਾਕਾਰ ਸੀਮਿਤ ਘੇਰੇ ਦੀਆਂ ਲਕੀਰਾਂ ਨੂੰ ਮੁੱਢਲਾ ਸਥਾਨ ਦਿੰਦੇ ਹਨ . | pa | indictts_pa_female | 5.308 | indictts_iitm | neutral | null | null | null | null |
audio/pa/indictts_pa_female_train_punjabifem_02570.wav | ਦੂਸਰਾ ਉਸ ਦੀ ਵਿਧੀ ਕਥਾ ਸੁਣਾਉਣ ਦੀ ਹੈ , ਕਥਾ ਸੰਵਾਦ ਦੀ ਨਹੀਂ . | pa | indictts_pa_female | 5.342 | indictts_iitm | neutral | null | null | null | null |
audio/pa/indictts_pa_female_train_punjabifem_02571.wav | ਅਜੋਕੇ ਹਾਲਾਤ ਅਨੁਸਾਰ ਇਸ ਗਾਇਕ ਦਾ ਕਥਨ ਬਿਲਕੁਲ ਸਹੀ ਹੈ . | pa | indictts_pa_female | 5.397 | indictts_iitm | neutral | null | null | null | null |
audio/pa/indictts_pa_female_train_punjabifem_02572.wav | ਆਂਦਰੇਸ ਨੇ ਆਪਣੇ ਲੱਚਰ ਪ੍ਰਦਰਸ਼ਨ ਨਾਲ ਸਵਿਸ ਖਿਡਾਰੀ ਦਾ ਕੰਮ ਹੋਰ ਆਸਾਨ ਕਰ ਦਿੱਤਾ . | pa | indictts_pa_female | 7.302 | indictts_iitm | neutral | null | null | null | null |
audio/pa/indictts_pa_female_train_punjabifem_02573.wav | ਉਹ ਲੰਮੇ ਸਮੇਂ ਤੱਕ ਪਿੰਡ ਦੇ ਸਰਪੰਚ ਰਹੇ . | pa | indictts_pa_female | 3.738 | indictts_iitm | neutral | null | null | null | null |
audio/pa/indictts_pa_female_train_punjabifem_02574.wav | ਗ਼ਦਰ ਪਾਰਟੀ ਦੇ ਸੈਂਕੜੇ ਸੂਰਮੇ ਫਾਂਸੀਆਂ ਤੇ ਝੂਲ ਗਏ . | pa | indictts_pa_female | 4.807 | indictts_iitm | neutral | null | null | null | null |
audio/pa/indictts_pa_female_train_punjabifem_02575.wav | ਜਿਸ ਜਗ੍ਹਾ ਵੀ ਮੱਕਾਰੀ ਦੀ ਵਰਤੋਂ ਹੋਵੇ ਨਫ਼ਰਤ ਦੇ ਲਾਇਕ ਹੈ . | pa | indictts_pa_female | 4.852 | indictts_iitm | neutral | null | null | null | null |
audio/pa/indictts_pa_female_train_punjabifem_02576.wav | ਹੋ ਸਕਦਾ ਹੈ ਕਿ ਉਹ ਇਸ ਤੋਂ ਬਾਅਦ ਫਿਰ ਯਤਨ ਵੀ ਨਾ ਕਰਨ . | pa | indictts_pa_female | 4.618 | indictts_iitm | neutral | null | null | null | null |
audio/pa/indictts_pa_female_train_punjabifem_02577.wav | ਇਸ ਲਈ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਅਤੇ ਸਲਾਹਕਾਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ . | pa | indictts_pa_female | 7.391 | indictts_iitm | neutral | null | null | null | null |
audio/pa/indictts_pa_female_train_punjabifem_02578.wav | ਅਜਨਬੀ ਨੇ ਚਾਲਾਕੀ ਨਾਲ਼ ਪਿਸਤੌਲ ਕੱਢ ਕੇ ਤਾਣ ਲਈ . | pa | indictts_pa_female | 4.473 | indictts_iitm | neutral | null | null | null | null |
audio/pa/indictts_pa_female_train_punjabifem_02579.wav | ਉਦੋਂ ਸਾਡਾ ਦਿਮਾਗ਼ ਬਿਹਤਰੀਨ ਤਰੀਕੇ ਨਾਲ ਸੋਚਦਾ ਸਮਝਦਾ ਹੈ . | pa | indictts_pa_female | 5.108 | indictts_iitm | neutral | null | null | null | null |
audio/pa/indictts_pa_female_train_punjabifem_02580.wav | ਅਸਲ ਦੇ ਵਿਚ ਸਾਕਾ ਅਤੇ ਵਾਰ ਸੁਭਾਅ ਪੱਖੋਂ ਇਕ ਦੂਜੇ ਦੇ ਨੇੜੇ ਹਨ . | pa | indictts_pa_female | 6.289 | indictts_iitm | neutral | null | null | null | null |
audio/pa/indictts_pa_female_train_punjabifem_02581.wav | ਪਹਿਲਾਂ ਵੀ ਸੰਕੇਤ ਦਿੱਤਾ ਜਾ ਚੁੱਕਾ ਹੈ ਕਿ ਇਸ ਵਿਸ਼ੇ ਦੀ ਕੋਈ ਸੀਮਾ ਨਹੀਂ . | pa | indictts_pa_female | 5.62 | indictts_iitm | neutral | null | null | null | null |
audio/pa/indictts_pa_female_train_punjabifem_02582.wav | ਅਸੀ ਤਾਂ ਸਿੱਧਾ ਈ ਘੋਗਾ ਚਿੱਤ ਕਰਦੇ ਆਂ ਤੇ ਫੇਰ ਭਾਫ਼ ਵੀ ਨੀ ਨਿਕਲਣ ਦਿੰਦੇ . | pa | indictts_pa_female | 5.932 | indictts_iitm | neutral | null | null | null | null |
audio/pa/indictts_pa_female_train_punjabifem_02583.wav | ਗਿੱਦੜ ਨੇ ਘਸੀਟ ਦੇ ਨਿਸ਼ਾਨ ਵੇਖੇ ਤਾਂ ਸਮਝ ਗਿਆ ਕਿ ਮਗਰਮੱਛ ਅੰਦਰ ਹੈ . | pa | indictts_pa_female | 6.456 | indictts_iitm | neutral | null | null | null | null |
audio/pa/indictts_pa_female_train_punjabifem_02584.wav | ਅਤਰ ਸਿੰਘ ਨੂੰ ਹਰਿਭਜਨ ਸਿੰਘ ਹੋਰਾਂ ਗੱਲ ਗੋਲ ਕਰ ਦਿੱਤੀ . | pa | indictts_pa_female | 4.729 | indictts_iitm | neutral | null | null | null | null |
audio/pa/indictts_pa_female_train_punjabifem_02585.wav | ਨਵਾਂ ਯੋਗ ਸ਼ੁਰੂ ਕਰਨ ਸਮੇਂ ਪਹਿਲਾਂ ਸਰਲ ਯੋਗ ਆਸਣ ਕਰਨੇ ਚਾਹੀਦੇ ਹਨ . | pa | indictts_pa_female | 5.509 | indictts_iitm | neutral | null | null | null | null |
audio/pa/indictts_pa_female_train_punjabifem_02586.wav | ਯਾਨੀ ਉਹ ਵਿਸ਼ਵੀ ਅਰਥਚਾਰੇ ਦੀਆਂ ਨਾਮਵਰ ਹਸਤੀਆਂ ਸਨ . | pa | indictts_pa_female | 4.874 | indictts_iitm | neutral | null | null | null | null |
audio/pa/indictts_pa_female_train_punjabifem_02588.wav | ਦੋਵੇਂ ਜਨਮਸਾਖੀਆਂ ਵਿੱਚ ਵੇਸ਼ਭੂਸ਼ਾ ਦਾ ਵਿਸ਼ੇਸ਼ ਵਰਣਨ ਹੈ . | pa | indictts_pa_female | 4.651 | indictts_iitm | neutral | null | null | null | null |
audio/pa/indictts_pa_female_train_punjabifem_02589.wav | ਇਹਨਾਂ ਕਾਰਜਾਂ ਉਪਰ ਭੂਗੋਲ ਦਾ ਪ੍ਰਭਾਵ ਸਹਿਜੇ ਹੀ ਪਛਾਣਿਆ ਜਾ ਸਕਦਾ ਹੈ . | pa | indictts_pa_female | 6.333 | indictts_iitm | neutral | null | null | null | null |
audio/pa/indictts_pa_female_train_punjabifem_02591.wav | ਹਰ ਵਕਤ ਆਪਣਾ ਕੋਈ ਨਾ ਕੋਈ ਪੰਚਮ ਰਾਗ ਅਲਾਪਦੇ ਰਹਿੰਦੇ ਹਨਆਪਣਾ ਅਹਿਸਾਸ ਜਤਲਾਉਂਦੇ ਰਹਿੰਦੇ ਹਨ . | pa | indictts_pa_female | 8.327 | indictts_iitm | neutral | null | null | null | null |
audio/pa/indictts_pa_female_train_punjabifem_02592.wav | ਮੈਨੂੰ ਉਮੀਦ ਸੀ ਕਿ ਮੈਨੂੰ ਕੋਈ ਦੇਵੇਗਾ , ਪਰ ਉਹਨੇ ਤੇ ਖਾਲੀ ਹੱਥ ਵਧਾਇਆ . | pa | indictts_pa_female | 6.333 | indictts_iitm | neutral | null | null | null | null |
audio/pa/indictts_pa_female_train_punjabifem_02593.wav | ਡੈਕਨ ਚਾਰਜਰਸ ਦੀ ਟੀਮ ਦੇ ਮੈਚ ਵਿਜਾਗ , ਕਟਕ , ਹੈਦਰਾਬਾਦ ਚ ਖੇਡੇ ਜਾਣਗੇ . | pa | indictts_pa_female | 6.433 | indictts_iitm | neutral | null | null | null | null |
audio/pa/indictts_pa_female_train_punjabifem_02594.wav | ਫ਼ਸਾਦਾਂ ਬਾਰੇ ਲਿਖੀ ਮੇਰਾ ਉੱਜੜਿਆ ਗੁਆਂਢੀ ਵੀ ਮੇਰੀ ਸ੍ਰੇਸ਼ਟ ਕਹਾਣੀ ਸੀ . | pa | indictts_pa_female | 6.3 | indictts_iitm | neutral | null | null | null | null |
audio/pa/indictts_pa_female_train_punjabifem_02595.wav | ਸਵਾਲ ਹੈ , ਇਸ ਲਈ ਕੀਤਾ ਕੀ ਜਾਵੇ ? ਇਸ ਲਈ ਜ਼ਰੂਰੀ ਹੈ ਸੰਤੁਲਿਤ ਭੋਜਨ . | pa | indictts_pa_female | 6.233 | indictts_iitm | neutral | null | null | null | null |
audio/pa/indictts_pa_female_train_punjabifem_02596.wav | ਜੀਵਾਣੂਆਂ ਦੀ ਇਸ ਕਿਰਿਆ ਨੂੰ ਖ਼ਮੀਰ ਉਠਾਉਣਾ ਆਖਿਆ ਜਾਂਦਾ ਹੈ . | pa | indictts_pa_female | 5.331 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.