file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_02597.wav
ਇਸ ਜਾਗਦੇ ਸੁਪਨੇ ਤੋਂ ਪਿੱਛਾ ਛੁਡਾਉਣ ਲਈ ਨੀਰੂ ਨੇ ਬੱਤੀ ਬੁਝਾ ਦਿੱਤੀ .
pa
indictts_pa_female
5.564
indictts_iitm
neutral
null
null
null
null
audio/pa/indictts_pa_female_train_punjabifem_02598.wav
ਵੱਡੇਵੱਡੇ ਕਾਰਖਾਨਿਆਂ ਨੂੰ ਤਾਂ ਬਹੁਤ ਹੀ ਘਾਟਾ ਪੈਂਦਾ ਹੈ .
pa
indictts_pa_female
4.74
indictts_iitm
neutral
null
null
null
null
audio/pa/indictts_pa_female_train_punjabifem_02599.wav
ਮੈਂ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਕਰ ਦਿੱਤਾ .
pa
indictts_pa_female
3.671
indictts_iitm
neutral
null
null
null
null
audio/pa/indictts_pa_female_train_punjabifem_02600.wav
ਆਮ ਠੰਢੀ ਹਵਾ , ਤਰ ਮੌਸਮ , ਸਿਲ੍ਹਾਬ , ਬੈਠਣ ਲਗਿਆਂ , ਲੇਟਿਆਂ , ਰੋਗ ਦਾ ਵਧਣਾ .
pa
indictts_pa_female
7.191
indictts_iitm
neutral
null
null
null
null
audio/pa/indictts_pa_female_train_punjabifem_02601.wav
ਮੈਂ ਉਸ ਦੀ ਬਾਂਹ ਨੂੰ ਹੱਥ ਲਾ ਕੇ ਵੇਖਿਆ ਤਾਂ ਥੋੜ੍ਹਾਥੋੜ੍ਹਾ ਬੁਖਾਰ ਸੀ .
pa
indictts_pa_female
5.453
indictts_iitm
neutral
null
null
null
null
audio/pa/indictts_pa_female_train_punjabifem_02602.wav
ਮਹਿੰਗਾ ਰੇਡੀਓ ਤੇ ਹੱਥ ਧਰ ਕੇ ਕਹਿਣ ਲੱਗਾ .
pa
indictts_pa_female
4.049
indictts_iitm
neutral
null
null
null
null
audio/pa/indictts_pa_female_train_punjabifem_02603.wav
ਬਹੁਤ ਸਾਰੇ ਰਿਫਿਊਜੀ ਜ਼ਿਲ੍ਹੇ ਵਿਚ ਆ ਗਏ ਸਨ ਤੇ ਅਜੇ ਹੋਰ ਆਈ ਜਾ ਰਹੇ ਸਨ .
pa
indictts_pa_female
6.601
indictts_iitm
neutral
null
null
null
null
audio/pa/indictts_pa_female_train_punjabifem_02604.wav
ਇੰਞ ਇੱਕੋ ਸ਼੍ਰੇਣੀ ਦੇ ਕਿਰਿਆ ਰੂਪਾਂ ਵਿਚ ਦੂਹਰੇਦੂਹਰੇ ਨਿਯਮ ਲਾਗੂ ਹੁੰਦੇ ਹਨ .
pa
indictts_pa_female
6.378
indictts_iitm
neutral
null
null
null
null
audio/pa/indictts_pa_female_train_punjabifem_02605.wav
ਉਹ ਅੰਦਰ ਜਾ ਕੇ ਢਾਬੇ ਵਿਚ ਉੱਚੀ ਥਾਂ ਨੱਚ ਰਹੀਆਂ ਮੁਟਿਆਰਾਂ ਦੇਖਣ ਖੜ੍ਹ ਗਏ .
pa
indictts_pa_female
6.534
indictts_iitm
neutral
null
null
null
null
audio/pa/indictts_pa_female_train_punjabifem_02606.wav
ਯਹੂਦੀ , ਪਾਰਸੀ , ਆਗ਼ਾ ਖਾਨੀ ਆਦਿ ਆਪਣੀ ਹੋਂਦ ਦਸ ਰਹੇ ਸਨ .
pa
indictts_pa_female
6.088
indictts_iitm
neutral
null
null
null
null
audio/pa/indictts_pa_female_train_punjabifem_02607.wav
ਉਹ ਇਹ ਕਿ ਧਰਮ ਉਹ ਹੀ ਜ਼ਿੰਦਾ ਰਹਿ ਸਕਦਾ ਹੈ ਜਿਹੜਾ ਵਰਤੋਂ ਸਿਖਾਵੇ .
pa
indictts_pa_female
6.032
indictts_iitm
neutral
null
null
null
null
audio/pa/indictts_pa_female_train_punjabifem_02608.wav
ਗੁਲਾਬੋ ਘਰ ਦੇ ਕੰਮ ਕਾਜ ਵਿਚ ਰੁੱਝੀ ਹੈ ਸਰਦੂਲ ਲਗਦੈ ਬਲਦ ਫਿਰ ਖੁੱਲ੍ਹ ਗਿਐ .
pa
indictts_pa_female
6.779
indictts_iitm
neutral
null
null
null
null
audio/pa/indictts_pa_female_train_punjabifem_02609.wav
ਪੰਜਵੇਂ ਗੁਰੂ ਜੀ ਨੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕਰ ਦਿੱਤਾ .
pa
indictts_pa_female
5.787
indictts_iitm
neutral
null
null
null
null
audio/pa/indictts_pa_female_train_punjabifem_02610.wav
ਸਿੱਖਾਂ ਦੇ ਬੰਦ ਪਏ ਕੁਝ ਘਰਾਂ ਨੂੰ ਲੁਟੇਰਿਆਂ ਨੇ ਲੁੱਟ ਵੀ ਲਿਆ ਸੀ .
pa
indictts_pa_female
5.709
indictts_iitm
neutral
null
null
null
null
audio/pa/indictts_pa_female_train_punjabifem_02611.wav
ਉਸ ਦੇ ਗ਼ਮ ਦਾ ਕੋਈ ਅੰਤ ਨਹੀਂ ਹੈ .
pa
indictts_pa_female
3.37
indictts_iitm
neutral
null
null
null
null
audio/pa/indictts_pa_female_train_punjabifem_02612.wav
ਇਉਂ ਅਧਿਆਤਮਵਾਦ ਕਦੇ ਨਾ ਖ਼ਤਮ ਹੋਣ ਵਾਲੇ ਸੱਚ ਦੀ ਖੋਜ ਦਾ ਨਾਮ ਹੈ .
pa
indictts_pa_female
6.099
indictts_iitm
neutral
null
null
null
null
audio/pa/indictts_pa_female_train_punjabifem_02613.wav
ਪਰ ਦਿੱਲੀ ਦੇ ਮੁਗ਼ਲ ਬਾਦਸ਼ਾਹ ਨੇ ਉਸ ਨੂੰ ਸੂਬੇਦਾਰ ਮੰਨਣ ਤੋਂ ਇਨਕਾਰ ਕਰ ਦਿੱਤਾ .
pa
indictts_pa_female
6.979
indictts_iitm
neutral
null
null
null
null
audio/pa/indictts_pa_female_train_punjabifem_02614.wav
ਪਿਛਲੇ ਹਫਤੇ ਜੀ ਦੇ ਲਾਇਸੰਸ ਰੱਦ ਕਰ ਦਿੱਤੇ ਸਨ .
pa
indictts_pa_female
4.941
indictts_iitm
neutral
null
null
null
null
audio/pa/indictts_pa_female_train_punjabifem_02615.wav
ਮੇਰੀ ਕਲਮ ਕਾਗ਼ਜ਼ਾਂ ਉਤੇ ਫਟਾਫਟ ਵਗ ਰਹੀ ਸੀ .
pa
indictts_pa_female
4.406
indictts_iitm
neutral
null
null
null
null
audio/pa/indictts_pa_female_train_punjabifem_02616.wav
ਮੇਰੇ ਮਨ ਚ ਬਹੁਤ ਘਟਨਾਵਾਂ , ਗੱਲਾਂ , ਪੇਂਟਿੰਗਜ਼ ਤੇ ਨਾਟਕਾਂ ਦੇ ਪਾਤਰਾਂ ਦਾ ਘੜਮੱਸ ਏ .
pa
indictts_pa_female
7.325
indictts_iitm
neutral
null
null
null
null
audio/pa/indictts_pa_female_train_punjabifem_02617.wav
ਇਹ ਅਗਵਾਈ ਬਾਰਾਮੂਲੇ ਚੋਂ ਰੂਪਮਾਨ ਹੋਈ ਅਤੇ ਇਹਦੇ ਸਿਰਮੌਰ ਆਗੂ ਭਾਈ ਘਨ੍ਹੱਈਆ ਸਿੰਘ ਜੀ ਹੋਏ .
pa
indictts_pa_female
7.577
indictts_iitm
neutral
null
null
null
null
audio/pa/indictts_pa_female_train_punjabifem_02618.wav
ਇਸ ਮੌਕੇ ਸ਼ਿਵ ਕਿਰਪਾ ਸਮਿਤੀ ਵਲੋਂ ਵੀਰ ਜੀ ਦੀ ਯਾਦ ਵਿਚ ਛਬੀਲ ਵੀ ਲਾਈ ਗਈ .
pa
indictts_pa_female
6.573
indictts_iitm
neutral
null
null
null
null
audio/pa/indictts_pa_female_train_punjabifem_02619.wav
ਹਾਜ਼ਮਾ ਠੀਕ ਹੋ ਜਾਂਦਾ ਹੈ ਅਤੇ ਪੇਟ ਦੀ ਗੈਸ ਵੀ ਸਾਫ਼ ਹੋ ਜਾਂਦੀ ਹੈ .
pa
indictts_pa_female
5.635
indictts_iitm
neutral
null
null
null
null
audio/pa/indictts_pa_female_train_punjabifem_02620.wav
ਦਸਤੂਰ ਸਾਹਿਬ ਕਹਿੰਦੇ , ਪ੍ਰਾਧਿਆਪਨ ਸਖ਼ਤ ਮਿਹਨਤ ਵਾਲਾ , ਬਾਰੀਕਬੀਨ ਖੋਜ ਵਾਲਾ , ਕਿੱਤਾ ਹੈ .
pa
indictts_pa_female
7.148
indictts_iitm
neutral
null
null
null
null
audio/pa/indictts_pa_female_train_punjabifem_02621.wav
ਇਹ ਨਾਟਕ ਇਸ ਮੇਲੇ ਦਾ ਵਧੀਆ ਆਕਰਸ਼ਣ ਬਣ ਗਿਆ .
pa
indictts_pa_female
4.033
indictts_iitm
neutral
null
null
null
null
audio/pa/indictts_pa_female_train_punjabifem_02622.wav
ਇਸ ਪ੍ਰਾਕਿਰਤਕ ਵਾਤਾਵਰਣ ਰਾਹੀਂ ਉਨ੍ਹਾਂ ਦੇ ਮਨੋਭਾਵਾਂ ਨੂੰ ਪ੍ਰਗਟਾਉਣ ਦਾ ਜਤਨ ਕੀਤਾ ਗਿਆ ਹੈ .
pa
indictts_pa_female
7.367
indictts_iitm
neutral
null
null
null
null
audio/pa/indictts_pa_female_train_punjabifem_02623.wav
ਪੁਲਿਸ ਵਲੋਂ ਹਸਪਤਾਲ ਵਿਖੇ ਦਾਖ਼ਲ ਔਰਤਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ .
pa
indictts_pa_female
7.784
indictts_iitm
neutral
null
null
null
null
audio/pa/indictts_pa_female_train_punjabifem_02624.wav
ਹਰਿੰਦਰ ਨੇ ਊਥੋ ਨਾਂ ਦੀ ਆਪਣੀ ਕੁਲੀਗ ਨਾਲ ਵਿਆਹ ਕਰਵਾ ਲਿਆ ਸੀ .
pa
indictts_pa_female
5.127
indictts_iitm
neutral
null
null
null
null
audio/pa/indictts_pa_female_train_punjabifem_02625.wav
ਇਹ ਦਸਤਕ ਹੀ ਸੱਚ ਦੀ ਭਾਲ ਕਰਨ ਵੱਲ ਨੂੰ ਤੋਰਦੀ ਹੈ .
pa
indictts_pa_female
4.531
indictts_iitm
neutral
null
null
null
null
audio/pa/indictts_pa_female_train_punjabifem_02626.wav
ਚੇਤਨ ਬਹੁਤ ਅਹਿਸਾਨ ਐ ਆਪਣੇ ਤੇ ਬਾਪੂ , ਸਰਦਾਰ ਸਾਹਬ ਦੇ .
pa
indictts_pa_female
5.074
indictts_iitm
neutral
null
null
null
null
audio/pa/indictts_pa_female_train_punjabifem_02627.wav
ਸੰਗਰੂਰ ਵਿੱਚ ਨਿਹਾਲਗੜ੍ਹ ਤੇ ਫਰੀਦਕੋਟ ਵਿੱਚ ਬਿਸ਼ਨੰਦੀ ਇਸ ਗੋਤ ਦੇ ਪ੍ਰਸਿੱਧ ਪਿੰਡ ਹਨ .
pa
indictts_pa_female
6.814
indictts_iitm
neutral
null
null
null
null
audio/pa/indictts_pa_female_train_punjabifem_02628.wav
ਮੁੱਖ ਮਹਿਮਾਨ ਅਮਰਿੰਦਰ ਸਿੰਘ ਲਿਬੜਾ ਨੇ ਮੈਗਜ਼ੀਨ ਫ਼ਤਿਹ ਦੇ ਸੱਤਵੇਂ ਅੰਕ ਦਾ ਵਿਮੋਚਨ ਵੀ ਕੀਤਾ .
pa
indictts_pa_female
7.621
indictts_iitm
neutral
null
null
null
null
audio/pa/indictts_pa_female_train_punjabifem_02629.wav
ਏਸ ਤੋਂ ਹੋਰ ਕਿੰਨੀ ਕੁ ਨੇੜੇ ? ਠੰਢ ਦਾ ਤਾ ਐਵੇਂ ਤੇਰਾ ਬਹਾਨਾ ਐ .
pa
indictts_pa_female
5.02
indictts_iitm
neutral
null
null
null
null
audio/pa/indictts_pa_female_train_punjabifem_02630.wav
ਉਹਨੇ ਭਾਂਪ ਲਿਆ ਕਿ ਮੁੰਡਾ ਕਾਫ਼ੀ ਹੁਸ਼ਿਆਰ ਹੈ .
pa
indictts_pa_female
3.747
indictts_iitm
neutral
null
null
null
null
audio/pa/indictts_pa_female_train_punjabifem_02631.wav
ਕੱਲ੍ਹ ਇਹ ਜੱਥਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਵੇਗਾ .
pa
indictts_pa_female
4.099
indictts_iitm
neutral
null
null
null
null
audio/pa/indictts_pa_female_train_punjabifem_02632.wav
ਬਾਹਰ ਦੇ ਜਿਸ ਕਮਰੇ ਵਿਚ ਉਹ ਬੈਠਦਾ ਉੱਥੇ ਬੇਸ਼ੁਮਾਰ ਕਾਤਰਾਂ ਖਿਲਰੀਆਂ ਰਹਿੰਦੀਆਂ ਸਨ .
pa
indictts_pa_female
6.415
indictts_iitm
neutral
null
null
null
null
audio/pa/indictts_pa_female_train_punjabifem_02633.wav
ਸਟੇਜ ਤੇ ਚਲ ਰਿਹਾ ਸੰਗੀਤ ਵੀ ਕੰਨ ਪਾੜਵੇਂ ਸ਼ੋਰ ਵਿਚ ਬਦਲ ਗਿਆ ਹੈ .
pa
indictts_pa_female
5.376
indictts_iitm
neutral
null
null
null
null
audio/pa/indictts_pa_female_train_punjabifem_02634.wav
ਇਸ ਵਿਆਹ ਸਮਾਗਮ ਚ ਛੇ ਕੁ ਸੌ ਵਿਅਕਤੀਆਂ ਦਾ ਇਕੱਠ ਸੀ .
pa
indictts_pa_female
4.461
indictts_iitm
neutral
null
null
null
null
audio/pa/indictts_pa_female_train_punjabifem_02635.wav
ਪਰ ਹੁਣ ਤਾਂ ਸਭ ਕੁਝ ਧੁੰਦਲਾ ਜਿਹਾ ਪੈ ਗਿਆ ਹੈ .
pa
indictts_pa_female
3.547
indictts_iitm
neutral
null
null
null
null
audio/pa/indictts_pa_female_train_punjabifem_02636.wav
ਇਸ ਸਭ ਕੁੱਝ ਦੇ ਬਾਵਜੂਦ ਕਿਵੇਂ ਇਕ ਦਮ ਇਸ ਨੂੰ ਖੂਨ ਕਹਿ ਦਿੱਤਾ .
pa
indictts_pa_female
4.99
indictts_iitm
neutral
null
null
null
null
audio/pa/indictts_pa_female_train_punjabifem_02637.wav
ਗੁਰਬਾਣੀ ਤੋਂ ਸੇਧ ਪ੍ਰਾਪਤ ਕਰਨ ਦੀ ਥਾਵੇਂ , ਸਿੱਖ ਬੁਰੀ ਤਰ੍ਹਾਂ ਭਟਕਣਾ ਵਿਚ ਪੈ ਗਿਆ ਹੈ .
pa
indictts_pa_female
6.213
indictts_iitm
neutral
null
null
null
null
audio/pa/indictts_pa_female_train_punjabifem_02638.wav
ਬਾਬਰ ਤੇ ਹਮਾਯੂੰ ਤੋਂ ਪਿੱਛੋਂ ਆਉਣ ਵਾਲੇ ਬਾਦਸ਼ਾਹਾਂ ਨੇ ਆਪਣੇ ਨਾਂਵਾਂ ਵਿਚ ਵੀ ਵਡਿੱਤਣ ਭਰੀ .
pa
indictts_pa_female
6.848
indictts_iitm
neutral
null
null
null
null
audio/pa/indictts_pa_female_train_punjabifem_02639.wav
ਕੁੱਝ ਖਿਨਾਂ ਬਾਅਦ ਉਹ ਅਵਾਜ਼ ਮੌਨ ਵਿੱਚ ਲੀਨ ਹੋ ਗਈ .
pa
indictts_pa_female
4.315
indictts_iitm
neutral
null
null
null
null
audio/pa/indictts_pa_female_train_punjabifem_02640.wav
ਗੁਰੂ ਹਰਗੋਬਿੰਦ ਸਾਹਿਬ ਨੇ ਹਥਿਆਰਬੰਦ ਘੋਲ , ਜਾਂ ਸੰਘਰਸ਼ ਦੀ ਪਰੰਪਰਾ ਦਾ ਮੁੱਢ ਬੰਨਿਆ .
pa
indictts_pa_female
6.594
indictts_iitm
neutral
null
null
null
null
audio/pa/indictts_pa_female_train_punjabifem_02641.wav
ਮੈਂ ਮੱਧਮ ਰੌਸ਼ਨੀ ਵਿਚ ਕੁਰਸੀ ਤੇ ਬੈਠ ਜਾਂਦਾ ਹਾਂ .
pa
indictts_pa_female
3.966
indictts_iitm
neutral
null
null
null
null
audio/pa/indictts_pa_female_train_punjabifem_02642.wav
ਪੰਜਾਬੀ ਵਿਚ ਛੱਪਣ ਵਾਲੀਆਂ ਪੁਸਤਕਾਂ ਦੀ ਗਿਣਤੀ ਬਹੁਤ ਘੱਟ ਹੈ .
pa
indictts_pa_female
4.673
indictts_iitm
neutral
null
null
null
null
audio/pa/indictts_pa_female_train_punjabifem_02643.wav
ਸੁਰਈਆ ਨੇ ਹੁਣ ਇਕ ਛੋਟਾ ਜਿਹਾ ਫ਼ਰਿਜ ਵੀ ਖ਼ਰੀਦਿਆ .
pa
indictts_pa_female
3.688
indictts_iitm
neutral
null
null
null
null
audio/pa/indictts_pa_female_train_punjabifem_02644.wav
ਅੰਤਰਰਾਸ਼ਟਰੀ ਪੱਧਰ ਅਤੇ ਵੱਖਵੱਖ ਸੰਸਥਾਵਾਂ ਵੱਲੋਂ ਬਣਾਏ ਗਏ ਕਾਨੂੰਨ ਜ਼ਿਆਦਾਤਰ ਸ਼ਾਂਤੀ ਸੰਬੰਧੀ ਹੀ ਹਨ .
pa
indictts_pa_female
7.833
indictts_iitm
neutral
null
null
null
null
audio/pa/indictts_pa_female_train_punjabifem_02645.wav
ਜਹਾਂ ਪਨਾਹ ! ਰੂਪ ਨਗਰ ਜਾਣ ਲਈ ਇਕ ਦੋਦਿਨ ਠਹਿਰਨਾ ਪਵੇਗਾ .
pa
indictts_pa_female
5.062
indictts_iitm
neutral
null
null
null
null
audio/pa/indictts_pa_female_train_punjabifem_02646.wav
ਕੁਝ ਆਪਣੇ ਵਰਗਾ ਜ਼ਰੂਰ ਬਣਾ ਸਕਦੀ ਏਂ ਉਹ ਕਿਹੜੀ ਚੀਜ਼ ? ਆਪਣੇ ਬੱਚੇ .
pa
indictts_pa_female
5.443
indictts_iitm
neutral
null
null
null
null
audio/pa/indictts_pa_female_train_punjabifem_02647.wav
ਘਰ ਕੁਝ ਕਮਜ਼ੋਰ ਹੋਣ ਕਰਕੇ ਦਿਆਲ ਸਿੰਘ ਦਾ ਵਿਆਹ ਨਾ ਹੁੰਦਾ .
pa
indictts_pa_female
4.681
indictts_iitm
neutral
null
null
null
null
audio/pa/indictts_pa_female_train_punjabifem_02648.wav
ਪਰ ਇਕ ਭਠਿਆਰਨ ਨੇ ਚੋਰੀ ਛਿਪੇ ਇਕ ਦੀਵਾ ਜਗਾ ਕੇ ਘਰ ਅੰਦਰ ਰੱਖ ਲਿਆ .
pa
indictts_pa_female
6.189
indictts_iitm
neutral
null
null
null
null
audio/pa/indictts_pa_female_train_punjabifem_02649.wav
ਉਹ ਦਫ਼ਤਰ ਆਉਂਦੇ ਹਨ ਪਰ ਕੰਮ ਨਹੀਂ ਕਰਦੇ .
pa
indictts_pa_female
3.259
indictts_iitm
neutral
null
null
null
null
audio/pa/indictts_pa_female_train_punjabifem_02650.wav
ਹਰ ਖ਼ੁਸ਼ੀ ਆਰਜ਼ੀ ਸੀ ਅਤੇ ਹਰ ਤਖ਼ਲੀਕ ਕਾਗ਼ਜ਼ੀ .
pa
indictts_pa_female
4.244
indictts_iitm
neutral
null
null
null
null
audio/pa/indictts_pa_female_train_punjabifem_02651.wav
ਕੋਈ ਰੋਕਦਾ ਨਹੀਂ , ਉਸ ਦਾ ਕਹਿਣਾ ਹੈ ਕਿ ਅਖ਼ਬਾਰ ਵਿੱਚ ਛਾਪੋ , ਸ਼ਾਇਦ ਰੁਕ ਜਾਣ .
pa
indictts_pa_female
6.705
indictts_iitm
neutral
null
null
null
null
audio/pa/indictts_pa_female_train_punjabifem_02652.wav
ਉਨ੍ਹਾਂ ਦਾ ਚੀਕ ਚਿਹਾੜਾ ਮੱਧਮ ਪੈ ਗਿਆ ਅਤੇ ਅੱਗੇ ਵਧਣਾ ਬੰਦ ਹੋ ਗਿਆ .
pa
indictts_pa_female
5.689
indictts_iitm
neutral
null
null
null
null
audio/pa/indictts_pa_female_train_punjabifem_02653.wav
ਪ੍ਰਬੰਧ ਵਿਗਿਆਨ ਵਿਉਂਤ ਦੇ ਮਹੱਤਵ ਬਾਰੇ ਪਿੱਛੇ ਵਿਸਥਾਰ ਨਾਲ ਦੱਸਿਆ ਜਾ ਚੁੱਕਾ ਹੈ .
pa
indictts_pa_female
6.324
indictts_iitm
neutral
null
null
null
null
audio/pa/indictts_pa_female_train_punjabifem_02654.wav
ਬਰਫ਼ਬਾਰੀ ਨੇ ਸਮੁੱਚੇ ਬਰਤਾਨੀਆ ਦੇ ਆਵਾਜਾਈ ਸਾਧਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ .
pa
indictts_pa_female
6.888
indictts_iitm
neutral
null
null
null
null
audio/pa/indictts_pa_female_train_punjabifem_02655.wav
ਉਹ ਇਸ ਜ਼ਿੰਮੇਵਾਰੀ ਨੂੰ ਜਿਸ ਰੂਪ ਚ ਲੈਣਗੇ ਉਸ ਤੇ ਸਿੱਖੀ ਦਾ ਭਵਿੱਖ ਨਿਰਭਰ ਕਰੇਗਾ .
pa
indictts_pa_female
7.007
indictts_iitm
neutral
null
null
null
null
audio/pa/indictts_pa_female_train_punjabifem_02656.wav
ਰਚਨਾ ਨੂੰ ਸਮਝਣ ਤੋਂ ਪਿੱਛੋਂ ਹੀ ਮੁੱਲਾਂ ਨੂੰ ਜਾਂਚਿਆ ਜਾ ਸਕਦਾ ਹੈ .
pa
indictts_pa_female
5.133
indictts_iitm
neutral
null
null
null
null
audio/pa/indictts_pa_female_train_punjabifem_02657.wav
ਇਸ ਉਪਰੰਤ ਸ਼ਤਰੀ ਫਿਰ ਵੈਸ਼ ਅਤੇ ਸ਼ੂਦਰਾਂ ਨੂੰ ਅੰਤਿਮ ਜਾਂ ਨੀਵੇਂ ਸਥਾਨ ਤੇ ਰੱਖਿਆ .
pa
indictts_pa_female
6.602
indictts_iitm
neutral
null
null
null
null
audio/pa/indictts_pa_female_train_punjabifem_02658.wav
ਇਸ ਨੀਤੀ ਤੋਂ ਨਰਾਜ਼ ਹੋ ਕੇ ਭੂਮੀਪਤੀਆਂ ਨੇ ਹਿੰਡੇਨਬਰਗ ਕੋਲ ਅਪੀਲ ਭੇਜੀ .
pa
indictts_pa_female
6.475
indictts_iitm
neutral
null
null
null
null
audio/pa/indictts_pa_female_train_punjabifem_02659.wav
ਉਪਰੋਕਤ ਸ਼ਿਅਰਾਂ ਵਿਚ ਸਵਰਨ ਚੰਦਨ ਦੀ ਗ਼ਜ਼ਲਕਾਰੀ ਦਾ ਸਿਰਜਣਾ ਪੈਰਾਡਾਈਮ ਸਪੱਸ਼ਟ ਝਲਕਦਾ ਹੈ .
pa
indictts_pa_female
7.356
indictts_iitm
neutral
null
null
null
null
audio/pa/indictts_pa_female_train_punjabifem_02660.wav
ਮੇਰੇ ਲਈ ਸਿਰਫ਼ ਸਾਖ਼ਰਤਾ ਹੀ ਸਿੱਖਿਆ ਨਹੀਂ ਹੈ .
pa
indictts_pa_female
3.545
indictts_iitm
neutral
null
null
null
null
audio/pa/indictts_pa_female_train_punjabifem_02661.wav
ਉਹ ਕਹਿਣ ਲੱਗਾ , ਤਾਂ ਫਿਰ ਪ੍ਰੀਤੀ ਦਾ ਵਿਆਹ ਇਸ ਬੁੱਢੇ ਨਾਲ ਕਦੇ ਨਹੀਂ ਹੋਵੇਗਾ .
pa
indictts_pa_female
5.625
indictts_iitm
neutral
null
null
null
null
audio/pa/indictts_pa_female_train_punjabifem_02662.wav
ਗ਼ੈਰਰਵਾਇਤ ਰੂਪਾਂ ਵਿੱਚ ਪ੍ਰਾਪਤ ਸਾਹਿਤ ਅਕਸਰ ਖੋਜਕਾਰ ਦੀ ਨਜ਼ਰ ਨਹੀਂ ਚੜ੍ਹਦਾ .
pa
indictts_pa_female
6.435
indictts_iitm
neutral
null
null
null
null
audio/pa/indictts_pa_female_train_punjabifem_02663.wav
ਇਸ ਪ੍ਰਕਾਰ ਦੇ ਬਚਾਓ ਖ਼ਾਤਿਰ ਕਦੇ ਕਦੇ ਨਾਵਲ ਨੂੰ ਲਾਊਡ ਵੀ ਹੋਣਾ ਪੈਂਦਾ ਹੈ .
pa
indictts_pa_female
5.84
indictts_iitm
neutral
null
null
null
null
audio/pa/indictts_pa_female_train_punjabifem_02664.wav
ਜਿਹੜਾ ਵੀ ਚਾਹੁੰਦਾ ਗਵਾਹੀ ਪਵਾਉਣ ਲਈ ਉਸ ਨੂੰ ਨਾਲ ਲੈ ਜਾਂਦਾ ਸੀ .
pa
indictts_pa_female
5.451
indictts_iitm
neutral
null
null
null
null
audio/pa/indictts_pa_female_train_punjabifem_02665.wav
ਸਮੱਸਿਆ ਇਹਨਾਂ ਸੂਚਨਾਵਾਂ ਸੰਬੰਧੀ ਯਥਾਰਥਕ ਪਹੁੰਚ ਅਪਨਾਉਣ ਸੰਬੰਧੀ ਹੈ .
pa
indictts_pa_female
5.88
indictts_iitm
neutral
null
null
null
null
audio/pa/indictts_pa_female_train_punjabifem_02666.wav
ਇਕ ਅੰਬ ਦਾ ਰੁੱਖ ਲਈਏ ਦੂਜੇ ਨੇ ਕਿਹਾ .
pa
indictts_pa_female
3.299
indictts_iitm
neutral
null
null
null
null
audio/pa/indictts_pa_female_train_punjabifem_02667.wav
ਨੌਕਰਾਂ ਨੂੰ ਬੁਲਾਕੇ ਡੁੱਲ੍ਹੇ ਦੁੱਧ ਨੂੰ ਪੂੰਝਣ ਤੇ ਚਾਹ ਲਿਆਉਣ ਲਈ ਕਹਿਣਾ ਪੈਂਦਾ .
pa
indictts_pa_female
5.8
indictts_iitm
neutral
null
null
null
null
audio/pa/indictts_pa_female_train_punjabifem_02668.wav
ਪ੍ਰੇਮ ਦੀ ਅਭਿਵਿਅਕਤੀ ਲਈ ਉਨ੍ਹਾਂ ਨੇ ਮਨੁੱਖੀ ਪ੍ਰੇਮ ਨੂੰ ਬਿੰਬ ਵਜੋਂ ਵਰਤਿਆ ਹੈ .
pa
indictts_pa_female
5.832
indictts_iitm
neutral
null
null
null
null
audio/pa/indictts_pa_female_train_punjabifem_02669.wav
ਪੱਤਰ ਨਾਲ ਸ਼ਰਤਾਂ ਵੱਖ ਨੱਥੀ ਕੀਤੀਆਂ ਹੋਈਆਂ ਸਨ .
pa
indictts_pa_female
3.894
indictts_iitm
neutral
null
null
null
null
audio/pa/indictts_pa_female_train_punjabifem_02670.wav
ਇਸ ਨੂੰ ਉਬਲਦੇ ਹੋਏ ਗਰਮ ਦੁੱਧ ਵਿੱਚ ਮਿਲਾ ਦਿਉ .
pa
indictts_pa_female
3.783
indictts_iitm
neutral
null
null
null
null
audio/pa/indictts_pa_female_train_punjabifem_02671.wav
ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ , ਅੱਠਵੇਂ ਪਾਤਸ਼ਾਹੀ ਦੇ ਨਾਮ ਤੇ ਬੰਗਲਾ ਸਾਹਿਬ ਬਣਾਇਆ .
pa
indictts_pa_female
6.094
indictts_iitm
neutral
null
null
null
null
audio/pa/indictts_pa_female_train_punjabifem_02672.wav
ਫੇਰ ਥੰਮਣ ਦਾ ਮੂੰਹ ਦੇਖ ਕੇ ਉਹਨੂੰ ਗ਼ੁੱਸਾ ਚੜ੍ਹਨ ਲੱਗਿਆ .
pa
indictts_pa_female
4.268
indictts_iitm
neutral
null
null
null
null
audio/pa/indictts_pa_female_train_punjabifem_02673.wav
ਅਜਿਹਾ ਕਰਦਾ ਹੋਇਆ ਉਹ ਆਪਣੇ ਵਿਹਾਰ ਨੂੰ ਪਿਉ ਵਾਂਗ ਢਾਲਦਾ ਹੈ .
pa
indictts_pa_female
5.205
indictts_iitm
neutral
null
null
null
null
audio/pa/indictts_pa_female_train_punjabifem_02674.wav
ਅਸੀਂ ਇਹ ਨਹੀਂ ਕਹਿ ਸਕਦੇ ਹਾਂ ਕਿ ਉਪਰੋਕਤ ਕਿਰਿਆਵਾਂ ਆਧੁਨਿਕ ਯੁੱਗ ਦੀ ਪੈਦਾਵਾਰ ਹਨ .
pa
indictts_pa_female
6.554
indictts_iitm
neutral
null
null
null
null
audio/pa/indictts_pa_female_train_punjabifem_02675.wav
ਸੁਣ ਕੇ ਉਹ ਆਪਣੇ ਆਪ ਨੂੰ ਧਰਤੀ ਵਿੱਚ ਗੱਡੀ ਗਈ ਮਹਿਸੂਸ ਕਰਦੀ ਹੈ .
pa
indictts_pa_female
5.514
indictts_iitm
neutral
null
null
null
null
audio/pa/indictts_pa_female_train_punjabifem_02676.wav
ਲਾਲਾ ਕਿਰਪਾ ਸਾਗਰ ਨੇ ਵੀ ਤਿੰਨ ਨਾਟਕ ਰਣਜੀਤ ਸਿੰਘ ਅਤੇ ਡੀਡੋ ਜੰਮਵਾਲ ਲਿਖੇ .
pa
indictts_pa_female
6.951
indictts_iitm
neutral
null
null
null
null
audio/pa/indictts_pa_female_train_punjabifem_02677.wav
ਹੁਣ ਪਤਾ ਲੱਗਾ ਹੈ ਕਿ ਇਸ ਰਸੌਲੀ ਵਿਚ ਕੈਂਸਰ ਵੀ ਪਣਪ ਚੁੱਕਾ ਹੈ .
pa
indictts_pa_female
5.324
indictts_iitm
neutral
null
null
null
null
audio/pa/indictts_pa_female_train_punjabifem_02678.wav
ਖ਼ੂੰਖ਼ਾਰ ਕੁੱਤਾ ਮਾਸੂਮ ਬਕਰੀ ਵਾਂਗ ਡਕ ਫ਼ੂਡ ਦੀ ਦਾਅਵਤ ਖਾਣ ਵਿੱਚ ਰੁਝਿਆ ਹੋਇਆ ਸੀ .
pa
indictts_pa_female
6.65
indictts_iitm
neutral
null
null
null
null
audio/pa/indictts_pa_female_train_punjabifem_02679.wav
ਸ਼ਾਮੀਂ ਕੁਲਦੀਪ ਜੀ ਮੈਨੂੰ ਖ਼ਰੀਦਦਾਰੀ ਲਈ ਇਕ ਨੇੜਲੀ ਮਾਰਕੀਟ ਚ ਲੈ ਗਏ .
pa
indictts_pa_female
5.673
indictts_iitm
neutral
null
null
null
null
audio/pa/indictts_pa_female_train_punjabifem_02680.wav
ਸਗੁਰਬਖਸ਼ ਸਿੰਘ ਪ੍ਰੀਤ ਲੜੀ ਆਪਣਾ ਗੋਤ ਸੰਖੇਪ ਕਰਕੇ ਵਾਲੀਆ ਵੀ ਦੱਸਦਾ ਸੀ .
pa
indictts_pa_female
6.809
indictts_iitm
neutral
null
null
null
null
audio/pa/indictts_pa_female_train_punjabifem_02681.wav
ਗਿੱਲ ਸਾਹਿਬ ਨੂੰ ਖੂਬ ਪ੍ਰਸ਼ੰਸਾ ਮਿਲੀ ? ਜੀ ਹਾਂ , ਠੀਕ ਆਖਿਆ ਤੁਸੀਂ , ਖੋਸਲਾ ਸਾਹਿਬ .
pa
indictts_pa_female
6.554
indictts_iitm
neutral
null
null
null
null
audio/pa/indictts_pa_female_train_punjabifem_02682.wav
ਸਾਨੂੰ ਦੇਖਦੇ ਸਾਰ ਹੀ ਕਈ ਟੈਕਸੀਆਂ ਵਾਲਿਆਂ ਨੇ ਸਾਡੇ ਆਲੇਦੁਆਲੇ ਝੁਰਮਟ ਪਾ ਲਿਆ .
pa
indictts_pa_female
6.578
indictts_iitm
neutral
null
null
null
null
audio/pa/indictts_pa_female_train_punjabifem_02683.wav
ਸਮਾਂ ਪਹਾੜ ਬਣ ਗਿਆ , ਕੁਝ ਪੜ੍ਹਨ ਉਤੇ ਵੀ ਜੀਅ ਨਾ ਕਰੇ .
pa
indictts_pa_female
4.681
indictts_iitm
neutral
null
null
null
null
audio/pa/indictts_pa_female_train_punjabifem_02684.wav
ਮਹੀਨੇ ਦੇ ਸ਼ੁਰੂ ਵਿਚ ਤਨਖ਼ਾਹ ਮਾਪਿਆਂ ਦੇ ਖਿਲਰੇ ਹੱਥਾਂ ਤੇ ਰੱਖ ਦਿੰਦੀ ਏ .
pa
indictts_pa_female
5.951
indictts_iitm
neutral
null
null
null
null
audio/pa/indictts_pa_female_train_punjabifem_02685.wav
ਰੁਝੇਵਿਆਂ ਭਰੀ ਜ਼ਿੰਦਗੀ ਚੋਂ ਸਮਾਂ ਕੱਢ ਕੇ ਬੱਚਿਆਂ ਨਾਲ ਘੁੰਮਣ ਦਾ ਪ੍ਰੋਗਰਾਮ ਜ਼ਰੂਰ ਬਣਾਓ .
pa
indictts_pa_female
6.626
indictts_iitm
neutral
null
null
null
null
audio/pa/indictts_pa_female_train_punjabifem_02686.wav
ਫਿਸ਼ ਨੇ ਲਗਾਤਾਰ ਦੂਜੇ ਸਾਲ ਕੁਆਰਟਰ ਫਾਈਨਲ ਚ ਸਥਾਨ ਪੱਕਾ ਕੀਤਾ .
pa
indictts_pa_female
5.403
indictts_iitm
neutral
null
null
null
null
audio/pa/indictts_pa_female_train_punjabifem_02687.wav
ਇਹ ਸਭ ਕੁਝ , ਉਸ ਦੀ ਇਤਿਹਾਸਕ ਮਜਬੂਰੀ ਵਿਚੋਂ ਪੈਦਾ ਹੋ ਰਿਹਾ ਸੀ .
pa
indictts_pa_female
5.363
indictts_iitm
neutral
null
null
null
null
audio/pa/indictts_pa_female_train_punjabifem_02688.wav
ਕੈਂਸਰਪ੍ਰੋਜ ਇਹ ਕੈਂਸਰ ਪ੍ਰੋਜੈਕਟਸ ਦੀ ਜਾਣਕਾਰੀ ਦੇਂਦਾ ਹੈ .
pa
indictts_pa_female
3.831
indictts_iitm
neutral
null
null
null
null
audio/pa/indictts_pa_female_train_punjabifem_02689.wav
ਉਹਦੀ ਬਦਨਾਮੀ ਰੂਹ ਦਾ ਜ਼ਖ਼ਮ ਨਹੀਂ , ਕੱਪੜਿਆਂ ਦਾ ਦਾਗ਼ ਸੀ ਜੋ ਸ਼ਾਇਦ ਲਹਿ ਸਕਦਾ ਸੀ .
pa
indictts_pa_female
7.094
indictts_iitm
neutral
null
null
null
null
audio/pa/indictts_pa_female_train_punjabifem_02690.wav
ਵੱਟ ਡੈਡ ! ਯੂ ਆਰ ਐਨ ਐਜ਼ੂਕੇਟਡ ਪਰਸਨ .
pa
indictts_pa_female
3.68
indictts_iitm
neutral
null
null
null
null
audio/pa/indictts_pa_female_train_punjabifem_02691.wav
ਘਰਵਾਲੇ ਉਸਦੀਆਂ ਗੱਲਾਂ ਵਿਚ ਆ ਕੇ ਅਧ ਵਿਚਾਲੇ ਹੀ ਇਲਾਜ ਬੰਦ ਕਰ ਦਿੰਦੇ ਹਨ .
pa
indictts_pa_female
6.221
indictts_iitm
neutral
null
null
null
null
audio/pa/indictts_pa_female_train_punjabifem_02692.wav
ਮਰੀਜ਼ਾਂ ਨੂੰ ਵਾਰੀਵਾਰੀ ਅੰਦਰ ਭੇਜੀ ਜਾਂਦਾ ਤੇ ਵਾਹਿਗੁਰੂ ! ਵਾਹਿਗੁਰੂ ! ! ਕਰੀ ਜਾਂਦਾ .
pa
indictts_pa_female
6.3
indictts_iitm
neutral
null
null
null
null
audio/pa/indictts_pa_female_train_punjabifem_02693.wav
ਮੋਲੀਅਰ ਨੇ ਆਪਣੇ ਨਾਟਕਾਂ ਵਿਚ ਮਨੁੱਖੀ ਫ਼ਿਤਰਤ ਦੀਆਂ ਕਮਜ਼ੋਰੀਆਂ ਨੂੰ ਨੁਕਤਾਚੀਨੀ ਦਾ ਨਿਸ਼ਾਨਾ ਬਣਾਇਆ ਹੈ .
pa
indictts_pa_female
7.944
indictts_iitm
neutral
null
null
null
null
audio/pa/indictts_pa_female_train_punjabifem_02694.wav
ਤਰੇਂਹਠ ਲੱਖ ਗ਼ੈਰ ਪੰਜਾਬੀ , ਪੰਜਾਬੀ ਸੂਬੇ ਵਿਚ ਆ ਕੇ ਵੱਸੇ ਹਨ .
pa
indictts_pa_female
5.252
indictts_iitm
neutral
null
null
null
null
audio/pa/indictts_pa_female_train_punjabifem_02695.wav
ਇਨ੍ਹਾਂ ਵਿਚ ਕੱਟੜ ਰਾਸ਼ਟਰਵਾਦ ਦੇ ਪ੍ਰਭਾਵ ਅਧੀਨ ਭਾਵਨਾਵਾਂ ਨੂੰ ਪ੍ਰਗਟਾਇਆ ਗਿਆ ਹੈ .
pa
indictts_pa_female
6.321
indictts_iitm
neutral
null
null
null
null
audio/pa/indictts_pa_female_train_punjabifem_02696.wav
ਲੋਕਾਂ ਨੇ ਰਜਾਈਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ .
pa
indictts_pa_female
3.969
indictts_iitm
neutral
null
null
null
null