file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_02697.wav | ਜਿਹੜੇ ਪਠਾਣ ਸਿਪਾਹੀ ਅਸੀ ਫੌਜ ਚ ਭਰਤੀ ਕਰਾਏ ਨੇ , ਉਹ ਵੀ ਉਨ੍ਹਾਂ ਨਾਲ ਹੀ ਨੇ . | pa | indictts_pa_female | 6.331 | indictts_iitm | neutral | null | null | null | null |
audio/pa/indictts_pa_female_train_punjabifem_02698.wav | ਇਹ ਇਸ ਕੇਂਦਰ ਲਈ ਮਾਣ ਵਾਲੀ ਗੱਲ ਹੈ . | pa | indictts_pa_female | 3.386 | indictts_iitm | neutral | null | null | null | null |
audio/pa/indictts_pa_female_train_punjabifem_02699.wav | ਜਿਸ ਦਾ ਲੀਡਰ ਕਾਮਰੇਡ ਚਾਰੂ ਮੌਜੂਮਦਾਰ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ ਸੀ . | pa | indictts_pa_female | 6.284 | indictts_iitm | neutral | null | null | null | null |
audio/pa/indictts_pa_female_train_punjabifem_02700.wav | ਉਸ ਸਮੇਂ ਉਨ੍ਹਾਂ ਨੂੰ ਹਜ਼ਾਰ ਰੁਪਏ ਮਾਸਿਕ ਤਨਖਾਹ ਮਿਲਦੀ ਸੀ . | pa | indictts_pa_female | 4.782 | indictts_iitm | neutral | null | null | null | null |
audio/pa/indictts_pa_female_train_punjabifem_02701.wav | ਅਤੇ ਇਹ ਬਿਸ਼ਨ ਦਾਸ ਆਪ ਵੀ ਇਸ ਘਟਨਾ ਵਿਚ ਜ਼ਖ਼ਮੀ ਹੋਇਆ . | pa | indictts_pa_female | 4.782 | indictts_iitm | neutral | null | null | null | null |
audio/pa/indictts_pa_female_train_punjabifem_02702.wav | ਡਰਾਈਵਰ ਨੇ ਚੱਲਦੀ ਗੱਡੀ ਇੱਕਦਮ ਰੋਕੀ ਤੇ ਛਾਲ਼ ਮਾਰ ਦਿੱਤੀ . | pa | indictts_pa_female | 5.226 | indictts_iitm | neutral | null | null | null | null |
audio/pa/indictts_pa_female_train_punjabifem_02703.wav | ਦਸਵੀਂ ਯੋਜਨਾ ਨੂੰ ਪਿਛਲੇ ਅਨੁਭਵ ਤੋਂ ਸਬਕ ਲੈਣਾ ਚਾਹੀਦਾ ਹੈ . | pa | indictts_pa_female | 5.087 | indictts_iitm | neutral | null | null | null | null |
audio/pa/indictts_pa_female_train_punjabifem_02704.wav | ਸਾਲਾ ਚਿਮਟਾ ਲੈ ਕੇ ਮੇਰੇ ਮਗ਼ਰ ਪੈ ਗਿਆ . | pa | indictts_pa_female | 3.499 | indictts_iitm | neutral | null | null | null | null |
audio/pa/indictts_pa_female_train_punjabifem_02705.wav | ਲੇਵੀ ਸਤਰਾਸ ਅਨੁਸਾਰ ਰੂਪ ਨੂੰ ਵਸਤੂ ਦੇ ਵਿਰੋਧ ਵਿਚ ਰੱਖ ਕੇ ਸਮਝਿਆ ਜਾ ਸਕਦਾ ਹੈ . | pa | indictts_pa_female | 6.801 | indictts_iitm | neutral | null | null | null | null |
audio/pa/indictts_pa_female_train_punjabifem_02706.wav | ਘੋੜਾ ਦਰੱਖਤਾਂ ਹੇਠ ਖੜਾ ਸੀ ਤੇ ਕੋਲ ਹਰਿਆਣਾ ਦਾ ਛੋਕਰਾ ਬੈਠਾ ਸੀ . | pa | indictts_pa_female | 5.57 | indictts_iitm | neutral | null | null | null | null |
audio/pa/indictts_pa_female_train_punjabifem_02707.wav | ਮੈਂ ਤੇ ਮਾਮਾ ਹਾਲ ਚ ਬੈਠ ਕੇ ਨਾਸ਼ਤਾ ਕਰ ਰਹੇ ਹਾਂ . | pa | indictts_pa_female | 4.445 | indictts_iitm | neutral | null | null | null | null |
audio/pa/indictts_pa_female_train_punjabifem_02708.wav | ਆਧੁਨਿਕ ਸਮੇਂ ਵਿਚ ਸਰਮਾਏਦਾਰੀ ਦੇ ਵਿਕਾਸ ਨਾਲ ਵੰਸ਼ਗਤ ਕਿੱਤੇ ਅਤੇ ਪਰੰਪਰਾਗਤ ਕਿੱਤੇ ਤਹਿਸਨਹਿਸ ਹੋਏ ਹਨ . | pa | indictts_pa_female | 8.792 | indictts_iitm | neutral | null | null | null | null |
audio/pa/indictts_pa_female_train_punjabifem_02709.wav | ਇਹ ਚਰਚਾ ਉਸਦੇ ਸਾਹਿਤ ਅਕਾਦਮੀ ਦੁਆਰਾ ਪੁਰਸਕਾਰ ਪ੍ਰਾਪਤ ਗ਼ਜ਼ਲ ਸੰਗਹਿ ਤੱਕ ਸੀਮਤ ਹੈ . | pa | indictts_pa_female | 6.779 | indictts_iitm | neutral | null | null | null | null |
audio/pa/indictts_pa_female_train_punjabifem_02710.wav | ਬੋਧ ਰਾਜ ਗਿਆਨ ਸਿੰਘ ਨੂੰ ਘੂਰਦਾ ਹੈ ਮੁਆਫ਼ ਕਰਨਾ ਜੀ , ਇਹ ਕੋਈ ਮਖ਼ੌਲ ਨਹੀਂ ਹੈ . | pa | indictts_pa_female | 6.744 | indictts_iitm | neutral | null | null | null | null |
audio/pa/indictts_pa_female_train_punjabifem_02711.wav | ਵੱਡੇ ਤੜਕੇ ਸਰਵਣ ਦੇ ਮਾਂਬਾਪ ਨੂੰ ਪਿਆਸ ਲਗ ਜਾਂਦੀ ਹੈ . | pa | indictts_pa_female | 4.652 | indictts_iitm | neutral | null | null | null | null |
audio/pa/indictts_pa_female_train_punjabifem_02712.wav | ਮਾਦਾ ਫੁੱਲ ਅਤੇ ਸੰਪੂਰਨ ਫੁੱਲ ਪੱਤਿਆਂ ਦੀਆਂ ਬਗ਼ਲਾਂ ਚ ਛੋਟੇਛੋਟੇ ਗੁੱਛਿਆਂ ਚ ਲੱਗਦੇ ਹਨ . | pa | indictts_pa_female | 7.403 | indictts_iitm | neutral | null | null | null | null |
audio/pa/indictts_pa_female_train_punjabifem_02713.wav | ਫ਼ਰਿਆਦੀ ਨੇ ਮਿਰਜ਼ਾ ਸਾਹਿਬਾਂ ਲਿਖਿਆ ਜੋ ਪੰਜਾਬ ਵਿਚ ਕਈ ਥਾਵਾਂ ਉਤੇ ਖੇਡਿਆ ਗਿਆ . | pa | indictts_pa_female | 6.515 | indictts_iitm | neutral | null | null | null | null |
audio/pa/indictts_pa_female_train_punjabifem_02714.wav | ਮੈਦਾਨ ਖਾਲੀ ਹੋ ਗਿਆ , ਇਮਾਰਤ ਢੇਰੀ ਹੋ ਗਈ . | pa | indictts_pa_female | 3.942 | indictts_iitm | neutral | null | null | null | null |
audio/pa/indictts_pa_female_train_punjabifem_02715.wav | ਦੱਸਿਆ ਜਾਂਦਾ ਹੈ ਕਿ ਮ੍ਰਿਤਕ ਕੁਲਵੰਤ ਸਿੰਘ ਕੁਝ ਸਮਾਂ ਖਾੜਕੂ ਗਤੀਵਿਧੀਆਂ ਚ ਸਰਗਰਮ ਰਿਹਾ ਸੀ . | pa | indictts_pa_female | 7.761 | indictts_iitm | neutral | null | null | null | null |
audio/pa/indictts_pa_female_train_punjabifem_02716.wav | ਜਿਸ ਅਧਾਰ ਰਾਹੀਂ ਅਸਤਿਤਵ ਨੂੰ ਅਰਥਾਂ ਦੀ ਜੱਦ ਵਿਚ ਲਿਆਉਣ ਦਾ ਉਪਰਾਲਾ ਕੀਤਾ ਗਿਆ ਹੈ . | pa | indictts_pa_female | 6.832 | indictts_iitm | neutral | null | null | null | null |
audio/pa/indictts_pa_female_train_punjabifem_02717.wav | ਸੋਸਿਊਰ ਦਾ ਚਿਹਨਵਿਗਿਆਨ ਸਥਿਰ ਭਾਸ਼ਾ ਦਾ ਵਿਗਿਆਨ ਸੀ . | pa | indictts_pa_female | 4.625 | indictts_iitm | neutral | null | null | null | null |
audio/pa/indictts_pa_female_train_punjabifem_02718.wav | ਪਾਕਿਸਤਾਨ ਹੋਂਦ ਵਿੱਚ ਆ ਗਿਆ , ਦੇਸ਼ ਹਿੰਦਪਾਕ ਵਿੱਚ ਵੰਡਿਆ ਗਿਆ . | pa | indictts_pa_female | 5.284 | indictts_iitm | neutral | null | null | null | null |
audio/pa/indictts_pa_female_train_punjabifem_02719.wav | ਘਰ ਆ ਕੇ ਤਾਰੇ ਨੇ ਸਾਈਕਲ ਨੂੰ ਇਕ ਨੁੱਕਰੇ ਖੜ੍ਹਾ ਕੀਤਾ . | pa | indictts_pa_female | 4.561 | indictts_iitm | neutral | null | null | null | null |
audio/pa/indictts_pa_female_train_punjabifem_02720.wav | ਛਪਾਰ ਦਾ ਮੇਲਾ ਮਨੁੱਖੀ ਵਿਕਾਸ ਦੀ ਕਹਾਣੀ ਬੜੀ ਘਟਨਾਵਾਂ ਭਰਪੂਰ ਹੈ . | pa | indictts_pa_female | 5.792 | indictts_iitm | neutral | null | null | null | null |
audio/pa/indictts_pa_female_train_punjabifem_02721.wav | ਪੰਜਾਬੀ ਵਿੱਚ ਗ਼ਜ਼ਲ ਨੇ ਉਰਦੂ ਭਾਸ਼ਾ ਦੇ ਆਰੰਭ ਹੋਣ ਤੋਂ ਵੀ ਪਹਿਲਾਂ ਪ੍ਰਵੇਸ਼ ਕੀਤਾ ਸੀ . | pa | indictts_pa_female | 6.419 | indictts_iitm | neutral | null | null | null | null |
audio/pa/indictts_pa_female_train_punjabifem_02722.wav | ਰਾਮ ਮੰਜੇ ਤੇ ਪੈਰ ਲਟਕਾ ਕੇ ਬੈਠਾ ਸੀ . | pa | indictts_pa_female | 3.728 | indictts_iitm | neutral | null | null | null | null |
audio/pa/indictts_pa_female_train_punjabifem_02723.wav | ਉਨ੍ਹਾਂ ਕਿਹਾ ਕਿ ਮਹਿਜ਼ ਰੁਪਏ ਉਸ ਦੀ ਪਹਿਲੀ ਕਮਾਈ ਸੀ . | pa | indictts_pa_female | 4.633 | indictts_iitm | neutral | null | null | null | null |
audio/pa/indictts_pa_female_train_punjabifem_02724.wav | ਰਾਮਾਇਣ ਅਤੇ ਮਹਾਂਭਾਰਤ ਪੜ੍ਹਨ ਵੇਲੇ ਅਰਜੁਨ ਦੇ ਮੱਥੇ ਤੇ ਵਟ ਪੈ ਗਿਆ . | pa | indictts_pa_female | 5.506 | indictts_iitm | neutral | null | null | null | null |
audio/pa/indictts_pa_female_train_punjabifem_02725.wav | ਇਹਨਾਂ ਨੂੰ ਕਾਲਕ੍ਰਮ ਅਨੁਸਾਰ ਹੇਠ ਲਿਖੇ ਢੰਗ ਨਾਲ ਵੰਡਿਆ ਜਾ ਸਕਦਾ ਹੈ . | pa | indictts_pa_female | 5.872 | indictts_iitm | neutral | null | null | null | null |
audio/pa/indictts_pa_female_train_punjabifem_02726.wav | ਮਗਰੋਂ ਬਗੀਚੇ ਵਿਚ ਬੈਠ ਕੇ ਉਹ ਲੋਮੋਨੇ਼ਡ ਤੇ ਵਿਮਟੋ ਪੀਂਦੇ ਨੇ . | pa | indictts_pa_female | 5.419 | indictts_iitm | neutral | null | null | null | null |
audio/pa/indictts_pa_female_train_punjabifem_02727.wav | ਮ੍ਰਿਤਕ ਪ੍ਰੇਮ ਚੰਦ ਆਪਣੇ ਪਿੱਛੇ ਪਤਨੀ ਤੇ ਦੋ ਕੁੜੀਆਂ ਛੱਡ ਗਿਆ . | pa | indictts_pa_female | 5.435 | indictts_iitm | neutral | null | null | null | null |
audio/pa/indictts_pa_female_train_punjabifem_02728.wav | ਹਰ ਕੋਈ ਇੱਕ ਦੂਜੇ ਦੀਆਂ ਜੜ੍ਹਾਂ ਵੱਢਣ ਨੂੰ ਤਿਆਰ ਬੈਠਾ ਹੈ . | pa | indictts_pa_female | 4.442 | indictts_iitm | neutral | null | null | null | null |
audio/pa/indictts_pa_female_train_punjabifem_02729.wav | ਅਦਾਲਤ ਨੇ ਕਥਿਤ ਦੋਸ਼ੀ ਗੁਰਸੇਵਕ ਸਿੰਘ ਅਤੇ ਹਰਕੇਸ਼ ਕੁਮਾਰ ਨੂੰ ਬਰੀ ਕਰ ਦਿੱਤਾ ਹੈ . | pa | indictts_pa_female | 6.65 | indictts_iitm | neutral | null | null | null | null |
audio/pa/indictts_pa_female_train_punjabifem_02730.wav | ਇਸੇ ਲਈ ਸੁਕਰਾਤ ਦੀ ਪੱਧਤੀ ਨੂੰ ਸੰਕਲਪਾਤਮਕ ਅਤੇ ਪਰਿਭਾਸ਼ਾਤਮਕ ਵੀ ਕਿਹਾ ਜਾਂਦਾ ਹੈ . | pa | indictts_pa_female | 7.277 | indictts_iitm | neutral | null | null | null | null |
audio/pa/indictts_pa_female_train_punjabifem_02731.wav | ਸਾਰੀਆਂ ਤਕਲੀਫ਼ਾਂ , ਸਾਰੇ ਅਪਮਾਨ , ਸਾਰੇ ਤ੍ਰਿਸਕਾਰ , ਸਾਰੀਆਂ ਜ਼ਿਆਦਤੀਆਂ , ਜਿਹੜੀਆਂ ਉਹ ਹਮੇਸ਼ਾਹਮੇਸ਼ਾਂ ਸਹਿੰਦੀਆਂ ਰਹਿੰਦੀਆਂ . | pa | indictts_pa_female | 10.056 | indictts_iitm | neutral | null | null | null | null |
audio/pa/indictts_pa_female_train_punjabifem_02732.wav | ਇਸ ਥਾਂ ਦਾ ਨਾਤਾ ਸੰਗਲਾਂ ਚ ਬੰਨ੍ਹੇ ਕਾਲੇ ਗੁਲਾਮਾਂ ਨਾਲ ਹੈ . | pa | indictts_pa_female | 5.766 | indictts_iitm | neutral | null | null | null | null |
audio/pa/indictts_pa_female_train_punjabifem_02733.wav | ਟਰੱਕ ਚਾਲਕ ਮੌਕੇ ਦਾ ਫਾਇਦਾ ਉਠਾ ਕੇ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ . | pa | indictts_pa_female | 6.1 | indictts_iitm | neutral | null | null | null | null |
audio/pa/indictts_pa_female_train_punjabifem_02734.wav | ਬੱਚੇ ਦੀ ਬਹੁਤ ਭਾਲ ਦੇ ਬਾਵਜੂਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ . | pa | indictts_pa_female | 5.138 | indictts_iitm | neutral | null | null | null | null |
audio/pa/indictts_pa_female_train_punjabifem_02735.wav | ਲੋਕ ਇਸ ਵਾਰ ਦੇਖ ਕੇ ਤਾਂ ਮੈਨੂੰ ਪਛਾਣਦੇ ਵੀ ਨਹੀਂ . | pa | indictts_pa_female | 4.29 | indictts_iitm | neutral | null | null | null | null |
audio/pa/indictts_pa_female_train_punjabifem_02736.wav | ਹਾਰ ਕੇ ਉਸਨੇ ਰੇਖਾ ਨੂੰ ਫ਼ੋਨ ਕੀਤਾ ਕਿ ਕੁਝ ਦਿਨਾਂ ਲਈ ਆ ਜਾਵੇ . | pa | indictts_pa_female | 5.471 | indictts_iitm | neutral | null | null | null | null |
audio/pa/indictts_pa_female_train_punjabifem_02737.wav | ਤਾਂ ਹੀ ਇਹ ਮੇਰੇ ਮੰਚ ਉੱਤੇ ਜਿਉਂਦੇ ਖੜ੍ਹੇ ਹੋਏ . | pa | indictts_pa_female | 3.956 | indictts_iitm | neutral | null | null | null | null |
audio/pa/indictts_pa_female_train_punjabifem_02738.wav | ਇੱਕ ਸੀਮਾਂ ਦੇ ਬਾਅਦ ਇਹ ਵੱਧਣੀ ਆਰੰਭ ਹੋ ਜਾਂਦੀ ਹੈ . | pa | indictts_pa_female | 4.299 | indictts_iitm | neutral | null | null | null | null |
audio/pa/indictts_pa_female_train_punjabifem_02739.wav | ਵਾੜੇ ਦੇ ਕੋਲ਼ੋਂ ਦੀ ਲਾਂਘਾ ਹੋਣ ਕਰਕੇ ਲੋਕਾਂ ਦਾ ਆਉਣਜਾਣ ਲੱਗਾ ਰਹਿੰਦਾ ਸੀ . | pa | indictts_pa_female | 6.596 | indictts_iitm | neutral | null | null | null | null |
audio/pa/indictts_pa_female_train_punjabifem_02740.wav | ਵਿਸ਼ਵੀਕਰਨ ਦੇ ਵਰਤਾਰੇ ਵਿਚ ਬੰਦਾ ਘਰ ਚ ਨਹੀਂ ਬਾਜ਼ਾਰ ਚ ਜਿਉਂਦਾ ਹੈ , ਰਿਸ਼ਤੇ ਨਹੀਂ ਵਸਤੂਆਂ ਹੰਢਾਉਂਦਾ ਹੈ . | pa | indictts_pa_female | 9.063 | indictts_iitm | neutral | null | null | null | null |
audio/pa/indictts_pa_female_train_punjabifem_02741.wav | ਕੁਝ ਕੁ ਬਹੁਤ ਚਰਚਿਤ ਕਸੀਨੋਆਂ ਦਾ ਥੋੜ੍ਹਾ ਜਿਹਾ ਵਿਸਤਾਰ ਦੇਣਾ , ਮੇਰੀ ਜਾਚੇ , ਅਰੋਚਕ ਨਹੀਂ ਹੋਵੇਗਾ . | pa | indictts_pa_female | 7.73 | indictts_iitm | neutral | null | null | null | null |
audio/pa/indictts_pa_female_train_punjabifem_02742.wav | ਇਸ ਬੈਠਕ ਚ ਰੱਖਿਆ ਮੰਤਰੀ ਏਕੇ ਐਂਟੋਨੀ ਵੀ ਸ਼ਾਮਲ ਹੋਣਗੇ . | pa | indictts_pa_female | 5.309 | indictts_iitm | neutral | null | null | null | null |
audio/pa/indictts_pa_female_train_punjabifem_02743.wav | ਇਕ ਮਾੜਾ ਅਦਾਕਾਰ ਆਪਣੇ ਮਾੜੇ ਪੱਖਾਂ ਤੋਂ ਬੜੀ ਛੇਤੀ ਪਹਿਚਾਣਿਆ ਜਾਂਦਾ ਹੈ . | pa | indictts_pa_female | 6.529 | indictts_iitm | neutral | null | null | null | null |
audio/pa/indictts_pa_female_train_punjabifem_02744.wav | ਇਸ ਵਿਖੇ ਗੂੜੇ ਲਾਲ ਉਨਾਭੀ ਰੰਗ ਤੇ ਸੋਨੇ ਨਾਲ ਲਿਖਤ ਕੀਤੀ ਗਈ ਹੈ . | pa | indictts_pa_female | 6.119 | indictts_iitm | neutral | null | null | null | null |
audio/pa/indictts_pa_female_train_punjabifem_02745.wav | ਇਸ ਲਈ ਕੇਂਦਰ ਸਰਕਾਰ ਨੂੰ ਮੌਜੂਦਾ ਐਕਟ ਚ ਸੋਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣ . | pa | indictts_pa_female | 7.644 | indictts_iitm | neutral | null | null | null | null |
audio/pa/indictts_pa_female_train_punjabifem_02746.wav | ਸਿਰਾਂ ਦੀ ਸਾਰ ਕਿਸਨੂੰ ? ਸਾਰੇ ਪਿੰਡ ਤੇ ਗ਼ਰਕੀ ਆ ਗਈ . | pa | indictts_pa_female | 4.833 | indictts_iitm | neutral | null | null | null | null |
audio/pa/indictts_pa_female_train_punjabifem_02747.wav | ਪੈਸਿਆਂ ਦੀਆਂ ਇਹ ਜ਼ਰੂਰਤਾਂ ਪੂਰੀਆਂ ਕਰ ਸਕਣ ਦੀ ਹਾਲਤ ਵਿੱਚ ਵੀਜ਼ਾ ਨਹੀਂ ਮਿਲ਼ਦਾ . | pa | indictts_pa_female | 5.872 | indictts_iitm | neutral | null | null | null | null |
audio/pa/indictts_pa_female_train_punjabifem_02748.wav | ਉਨ੍ਹਾਂ ਦੀ ਪੂਰਨ ਸ਼ਖ਼ਸੀਅਤ ਦਾ ਵਿਕਾਸ ਅਮਨ ਭਰਪੂਰ ਵਾਤਾਵਰਨ ਵਿਚ ਹੀ ਹੋ ਸਕਦਾ ਹੈ . | pa | indictts_pa_female | 6.872 | indictts_iitm | neutral | null | null | null | null |
audio/pa/indictts_pa_female_train_punjabifem_02749.wav | ਲੜਕੀਆਂ ਦਾ ਪੂਰਾ ਵਾਧਾ ਤਕਰੀਬਨ , ਸਾਲ ਦੀ ਉਮਰ ਵਿੱਚ ਹੀ ਹੋ ਜਾਂਦਾ ਹੈ . | pa | indictts_pa_female | 5.519 | indictts_iitm | neutral | null | null | null | null |
audio/pa/indictts_pa_female_train_punjabifem_02750.wav | ਇਕ ਹੋਰ ਮਜ਼ਦੂਰਣ ਨੇ ਉਸਦਾ ਮਜ਼ਾਕ ਉਡਾਇਆ ਤਾਂ ਸਾਰੀਆਂ ਮਜ਼ਦੂਰਣਾਂ ਹੱਸਣ ਲੱਗ ਪਈਆਂ . | pa | indictts_pa_female | 7.015 | indictts_iitm | neutral | null | null | null | null |
audio/pa/indictts_pa_female_train_punjabifem_02751.wav | ਚੰਗਾ ਇਹ ਹੋਵੇਗਾ ਕਿ ਬੱਚੇ ਨੂੰ ਪਾਣੀ ਵਿਚੋਂ ਬਾਹਰ ਕੱਢ ਦਿੱਤਾ ਜਾਵੇ . | pa | indictts_pa_female | 5.624 | indictts_iitm | neutral | null | null | null | null |
audio/pa/indictts_pa_female_train_punjabifem_02752.wav | ਇਸ ਤਰ੍ਹਾਂ ਉਹ ਆਪਣੇ ਬਚਾਉ ਲਈ ਹਥਿਆਰ ਖ਼ਰੀਦ ਸਕਣ ਦੇ ਯੋਗ ਵੀ ਨਹੀਂ ਹੋਣਗੇ . | pa | indictts_pa_female | 6.434 | indictts_iitm | neutral | null | null | null | null |
audio/pa/indictts_pa_female_train_punjabifem_02753.wav | ਗੀਤਾ ਭਾਰਤੀ ਵਿਚਾਰਧਾਰਾ ਦੇ ਨਿਰਧਾਰਣ ਵਿੱਚ ਇਕ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ . | pa | indictts_pa_female | 6.367 | indictts_iitm | neutral | null | null | null | null |
audio/pa/indictts_pa_female_train_punjabifem_02754.wav | ਪੰਜਾਬ ਵਿਚ ਪੰਜਾਬੀ ਦੇ ਵਿਰੁੱਧ ਅੰਦੋਲਨ ਦੇ ਮੋਢੀਆਂ ਵਿਚੋਂ ਉਹ ਸਨ . | pa | indictts_pa_female | 5.348 | indictts_iitm | neutral | null | null | null | null |
audio/pa/indictts_pa_female_train_punjabifem_02755.wav | ਮੁਕਤੀ ਕਾਵਿ ਸੰਗ੍ਰਹਿ ਨਾਲ਼ ਉਹ ਪੰਜਾਬੀ ਕਾਵਿ ਖੇਤਰ ਵਿੱਚ ਪ੍ਰਵੇਸ਼ ਕਰਦਾ ਹੈ . | pa | indictts_pa_female | 5.471 | indictts_iitm | neutral | null | null | null | null |
audio/pa/indictts_pa_female_train_punjabifem_02756.wav | ਮੁਗ਼ਲ ਬਾਦਸ਼ਾਹ ਕੁਦਰਤ ਤੇ ਕਲਾ ਦੇ ਬੜੇ ਪ੍ਰੇਮੀ ਸਨ . | pa | indictts_pa_female | 4.137 | indictts_iitm | neutral | null | null | null | null |
audio/pa/indictts_pa_female_train_punjabifem_02757.wav | ਫੇਰ ਕੋਸ਼ਿਸ਼ ਕੀਤੀਤੇਤੇ ਮੈਂ ਉੱਠਣ ਚ ਸਫਲ ਹੋ ਗਿਆ . | pa | indictts_pa_female | 4.319 | indictts_iitm | neutral | null | null | null | null |
audio/pa/indictts_pa_female_train_punjabifem_02758.wav | ਧਰਮ ਤੇ ਕਰਮ ਵੀ ਅੱਖਾਂ ਮਲਦੇ ਇਉਂ ਉਠ ਖਲੋਤੇ ਜਿਵੇਂ ਗੂੜ੍ਹੀ ਨੀਂਦਰ ਵਿਚੋਂ ਜਾਗੇ ਹੋਣ . | pa | indictts_pa_female | 6.939 | indictts_iitm | neutral | null | null | null | null |
audio/pa/indictts_pa_female_train_punjabifem_02759.wav | ਔਰਤ ਦੀ ਪਛਾਣ ਕਿਰਨ , ਪਤਨੀ ਲਾਡੀ , ਵਾਸੀ ਪਿੰਡ ਸੂਲਰ ਦੇ ਤੌਰ ਤੇ ਹੋਈ ਹੈ . | pa | indictts_pa_female | 6.996 | indictts_iitm | neutral | null | null | null | null |
audio/pa/indictts_pa_female_train_punjabifem_02760.wav | ਬੀਜਣ ਢੰਗ ਆਮ ਕਰਕੇ ਅੰਗੂਰ ਦੀਆਂ ਵੇਲਾਂ , ਕਲਮਾਂ ਜਾਂ ਦਾਬਾਂ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ . | pa | indictts_pa_female | 8.177 | indictts_iitm | neutral | null | null | null | null |
audio/pa/indictts_pa_female_train_punjabifem_02761.wav | ਝੂਠ ਸੱਚ ਹੋਵੇ , ਬਾਈ ਜੀ ਨੇ ਸੋਚਿਆ , ਪਰ ਉਹ ਸੱਚ ਨੂੰ ਝੂਠ ਸਮਝ ਰਿਹਾ ਸੀ . | pa | indictts_pa_female | 6.291 | indictts_iitm | neutral | null | null | null | null |
audio/pa/indictts_pa_female_train_punjabifem_02762.wav | ਪਰ ਦੋਵੇਂ ਬੱਚੇ ਆਪਣੇ ਨਾਂ ਦੇ ਅਰਥ ਚਾਹੁੰਦੇ ਹਨ . | pa | indictts_pa_female | 4.004 | indictts_iitm | neutral | null | null | null | null |
audio/pa/indictts_pa_female_train_punjabifem_02763.wav | ਉਸ ਚੰਦਰੀ ਨੂੰ ਟੇਢੀਆਂ ਨਜ਼ਰਾਂ ਨਾਲ ਵੇਖਿਆ ਤੇ ਆਖਣ ਲੱਗਾ . | pa | indictts_pa_female | 5.157 | indictts_iitm | neutral | null | null | null | null |
audio/pa/indictts_pa_female_train_punjabifem_02764.wav | ਸਾਹਿਤ ਵਿਚ ਸੰਯੋਗਾਤਮਕ ਜੀਵਨ ਦੀ ਵਿਆਖਿਆ ਸ਼ਿੰਗਾਰ ਰਸ ਰਾਹੀਂ ਸੁਆਦ ਲੈਲੈ ਕੀਤੀ ਗਈ ਹੈ . | pa | indictts_pa_female | 8.292 | indictts_iitm | neutral | null | null | null | null |
audio/pa/indictts_pa_female_train_punjabifem_02765.wav | ਮੁਸਾਫਿਰ ਜੀ ਆਪਣੀ ਚੜ੍ਹਦੀ ਜਵਾਨੀ ਚੱ ਹੀ ਅਕਾਲੀ ਪਾਰਟੀ ਵਿੱਚ ਸ਼ਾਮਿਲ ਹੋ ਗਏ . | pa | indictts_pa_female | 6.377 | indictts_iitm | neutral | null | null | null | null |
audio/pa/indictts_pa_female_train_punjabifem_02766.wav | ਇਹ ਕਹਿਣਾ ਕਿ ਇਹ ਸੋਚ ਠੀਕ ਹੈ ਜਾਂ ਗ਼ਲਤ ਹੈ , ਮੁਸ਼ਕਿਲ ਹੈ . | pa | indictts_pa_female | 4.728 | indictts_iitm | neutral | null | null | null | null |
audio/pa/indictts_pa_female_train_punjabifem_02767.wav | ਇਸ ਮੌਕੇ ਵਿਧਾਇਕ ਰਾਜਪੁਰਾ , ਸ਼੍ਰੀ ਰਾਜ ਖੁਰਾਣਾ ਵੀ ਪੁੱਜੇ ਹੋਏ ਸਨ . | pa | indictts_pa_female | 6.224 | indictts_iitm | neutral | null | null | null | null |
audio/pa/indictts_pa_female_train_punjabifem_02768.wav | ਕ੍ਰਮਵਾਰ ਤਬਦੀਲੀ ਦੀ ਇਸ ਲੜੀ ਨੂੰ ਰੂਪਪਲਟਾ ਜਾਂ ਮੈਟਾਮੋਰਫੋਸਿਸ ਆਖਦੇ ਹਨ . | pa | indictts_pa_female | 7.024 | indictts_iitm | neutral | null | null | null | null |
audio/pa/indictts_pa_female_train_punjabifem_02769.wav | ਫਿਰ ਜਦੋਂ ਇਹਦੇ ਪਾਪਾ ਜ਼ਿਆਦਾ ਬਿਮਾਰ ਹੋਏ ਤਾਂ ਹੱਥ ਜੋੜਜੋੜ ਫੈਕਟਰੀ ਭੇਜਿਆ . | pa | indictts_pa_female | 6.262 | indictts_iitm | neutral | null | null | null | null |
audio/pa/indictts_pa_female_train_punjabifem_02770.wav | ਬੱਚਿਆਂ ਦੀ ਰਖਿਆ ਬਹੁਤ ਜ਼ਰੂਰੀ ਹੈ ਪਰ ਹੱਦੋਂ ਵਧ ਨਹੀਂ . | pa | indictts_pa_female | 4.69 | indictts_iitm | neutral | null | null | null | null |
audio/pa/indictts_pa_female_train_punjabifem_02771.wav | ਜਜ਼ਬੇ ਦੀ ਸ਼ਿੱਦਤ ਕੀ ਹੁੰਦੀ ਏ , ਕੁਝ ਪਤਾ ਨਹੀਂ ਸੀ . | pa | indictts_pa_female | 4.328 | indictts_iitm | neutral | null | null | null | null |
audio/pa/indictts_pa_female_train_punjabifem_02772.wav | ਸ਼ਾਹ ਮੁਰਾਦ ਨੇ ਵਲੀ ਦੱਕਣੀ ਤੋਂ ਪਹਿਲਾਂ ਗ਼ਜ਼ਲ ਲਿਖਣੀ ਸ਼ੁਰੂ ਕੀਤੀ . | pa | indictts_pa_female | 5.424 | indictts_iitm | neutral | null | null | null | null |
audio/pa/indictts_pa_female_train_punjabifem_02773.wav | ਇਸੀ ਉਮਰ ਕਰਕੇ ਗੁਰਬਖਸ਼ ਸਿੰਘ ਪੱਛਮੀ ਸਭਿਅਤਾ ਤੇ ਸੰਸਕ੍ਰਿਤੀ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ . | pa | indictts_pa_female | 8.073 | indictts_iitm | neutral | null | null | null | null |
audio/pa/indictts_pa_female_train_punjabifem_02774.wav | ਮੈਨੂੰ ਮਰਦਾਵੇਂ ਕੱਪੜੇ ਉਸ ਕੋਲ ਲਿਜਾਂਦਿਆਂ ਸੰਙ ਆਉਂਦੀ ਹੈ . | pa | indictts_pa_female | 4.879 | indictts_iitm | neutral | null | null | null | null |
audio/pa/indictts_pa_female_train_punjabifem_02775.wav | ਇਸ ਤਰ੍ਹਾਂ ਹੀ ਦੇਸ਼ ਦਾ ਸੰਘੀ ਢਾਂਚਾ ਮਜ਼ਬੂਤੀ ਨਾਲ ਕੰਮ ਕਰ ਸਕਦਾ ਹੈ . | pa | indictts_pa_female | 5.657 | indictts_iitm | neutral | null | null | null | null |
audio/pa/indictts_pa_female_train_punjabifem_02776.wav | ਕੀ ਫ਼ਰਕ ਪੈਂਦਾ ਹੈ ? ਮੈਨੂੰ ਪੈਂਦਾ ਹੈ ਨਾ . | pa | indictts_pa_female | 3.466 | indictts_iitm | neutral | null | null | null | null |
audio/pa/indictts_pa_female_train_punjabifem_02777.wav | ਧੰਨ ਸੀ ਸਾਹਿਬ ਨੂਰਾਂ ਜਿਹੜੀ ਦੀਪੋ ਦੀਆਂ ਛਾਤੀਆਂ ਦਾ ਦੁੱਧ ਹੌਲਾ ਕਰਦੀ . | pa | indictts_pa_female | 5.731 | indictts_iitm | neutral | null | null | null | null |
audio/pa/indictts_pa_female_train_punjabifem_02778.wav | ਸੜ ਜਾਣ ਤੇ ਬਰਤਨ ਦਾ ਮੂੰਹ ਢੱਕ ਦਿਓ . | pa | indictts_pa_female | 3.49 | indictts_iitm | neutral | null | null | null | null |
audio/pa/indictts_pa_female_train_punjabifem_02779.wav | ਇਹੋ ਵਾਕਾਂਸ਼ ਜੇ ਕਿਸੇ ਹੋਰ ਮੁਹਾਵਰੇ ਵਿਚ ਆ ਜਾਵੇ , ਤਾਂ ਯਕੀਨਨ ਹਾਰ ਵੀ ਸਕਦਾ ਹੈ . | pa | indictts_pa_female | 7.007 | indictts_iitm | neutral | null | null | null | null |
audio/pa/indictts_pa_female_train_punjabifem_02780.wav | ਤੇ ਫੇਰ ਯੂਸਫ ਆਪਣੇ ਤੰਬੂਆਂ ਵੱਲ ਟੁਰ ਪਿਆ . | pa | indictts_pa_female | 3.64 | indictts_iitm | neutral | null | null | null | null |
audio/pa/indictts_pa_female_train_punjabifem_02781.wav | ਹੋਰ ਭਾਰਤੀ ਭਾਸ਼ਾਵਾਂ ਵਿੱਚ ਭਾਵੇਂ ਗ਼ਜ਼ਲ ਬਹੁਤ ਅੱਗੇ ਨਹੀਂ ਤੁਰ ਸਕੀ . | pa | indictts_pa_female | 5.538 | indictts_iitm | neutral | null | null | null | null |
audio/pa/indictts_pa_female_train_punjabifem_02782.wav | ਸਰਕਾਰ ਦਬਾਅ ਹੇਠ ਹੈ ਇਸ ਲਈ ਅਜਿਹਾ ਬਿਆਨ ਆਇਆ ਹੈ . | pa | indictts_pa_female | 5.046 | indictts_iitm | neutral | null | null | null | null |
audio/pa/indictts_pa_female_train_punjabifem_02783.wav | ਅਤੇ ਉਹ ਫਿਰ ਕੁਝ ਰਚਣ ਵਾਸਤੇ ਬੈਠ ਗਿਆ . | pa | indictts_pa_female | 3.656 | indictts_iitm | neutral | null | null | null | null |
audio/pa/indictts_pa_female_train_punjabifem_02784.wav | ਇਹ ਰੋਜ਼ਗਾਰ ਹਰ ਇਕ ਲੋੜਵੰਦ ਗਰੀਬ ਨੂੰ ਮਿਲਣਾ ਜ਼ਰੂਰੀ ਹੈ . | pa | indictts_pa_female | 5.451 | indictts_iitm | neutral | null | null | null | null |
audio/pa/indictts_pa_female_train_punjabifem_02785.wav | ਮਾਤਰੀ ਹੱਕਾਂ ਦਾ ਖੋਇਆ ਜਾਣਾ ਔਰਤ ਜਾਤੀ ਦੀ ਇਤਿਹਾਸਕ ਹਾਰ ਸੀ . | pa | indictts_pa_female | 6.086 | indictts_iitm | neutral | null | null | null | null |
audio/pa/indictts_pa_female_train_punjabifem_02786.wav | ਕਾਸ਼ ਪਾਂਧਿਆਂ ਨੂੰ ਅਗਿਆਤ ਮੰਡਲਾਂ ਤੋਂ ਆਉਂਦੀਆਂ ਭਵਿੱਖਬਾਣੀਆਂ ਸ਼ੁੱਭ ਸੰਕੇਤ ਹੀ ਦੇਣ . | pa | indictts_pa_female | 6.777 | indictts_iitm | neutral | null | null | null | null |
audio/pa/indictts_pa_female_train_punjabifem_02787.wav | ਇਸ ਤਰ੍ਹਾਂ ਮਾਂਬਾਪ ਦਾ ਬੁਢਾਪਾ ਕਈ ਵਾਰ ਬੜੀ ਕਠਿਨਤਾ ਨਾਲ ਗੁਜ਼ਰਦਾ ਹੈ . | pa | indictts_pa_female | 5.76 | indictts_iitm | neutral | null | null | null | null |
audio/pa/indictts_pa_female_train_punjabifem_02788.wav | ਵਹੁਟੀਆਂ ਦੇ ਆਉਣ ਨਾਲ਼ ਹੌਲ਼ੀਹੌਲ਼ੀ ਘਰ ਵਿੱਚ ਕਲ੍ਹਾਕਲੇਸ਼ ਵੀ ਪਸਰਨ ਲੱਗੀ . | pa | indictts_pa_female | 5.999 | indictts_iitm | neutral | null | null | null | null |
audio/pa/indictts_pa_female_train_punjabifem_02789.wav | ਧਿਆਨ ਅਤੇ ਗਿਆਨ ਵੀ ਕਾਮ , ਕ੍ਰੋਧ ਦੀ ਗੰਦਗੀ ਦੀ ਸਫ਼ਾਈ ਕਰਦੇ ਹਨ . | pa | indictts_pa_female | 5.549 | indictts_iitm | neutral | null | null | null | null |
audio/pa/indictts_pa_female_train_punjabifem_02790.wav | ਇਹ ਸਵਾਦ ਵਿਚ ਖੱਟਾ , ਮਿੱਠਾ , ਕੌੜਾ ਆਦਿ ਕਈ ਪ੍ਰਕਾਰ ਦਾ ਹੁੰਦਾ ਹੈ . | pa | indictts_pa_female | 6.098 | indictts_iitm | neutral | null | null | null | null |
audio/pa/indictts_pa_female_train_punjabifem_02791.wav | ਵੀਹ ਕਿਲੋਮੀਟਰ ਵਗਣ ਵਿਚ ਚਾਂਦ ਰਾਮ ਨੇ ਨਵੇਂ ਮੀਟ ਰਿਕਾਰਡ ਨਾਲ ਸੋਨੇ ਦਾ ਤਮਗ਼ਾ ਜਿੱਤਿਆ . | pa | indictts_pa_female | 7.507 | indictts_iitm | neutral | null | null | null | null |
audio/pa/indictts_pa_female_train_punjabifem_02792.wav | ਉਸਤਾਦ ਦੇ ਦੁਕਾਨ ਤੋਂ ਸਬੰਧ ਤੋੜ ਲੈਣ ਦਾ ਮਤਲਬ ਵੀ ਉਹ ਚੰਗੀ ਤਰ੍ਹਾਂ ਸਮਝਦੇ ਸਨ . | pa | indictts_pa_female | 6.888 | indictts_iitm | neutral | null | null | null | null |
audio/pa/indictts_pa_female_train_punjabifem_02793.wav | ਰੁਲਦੂ ਤੇ ਮੋਦਨ ਨੇ ਖੇਤੀ ਇਕੱਠੀ ਕਰ ਲਈ . | pa | indictts_pa_female | 3.847 | indictts_iitm | neutral | null | null | null | null |
audio/pa/indictts_pa_female_train_punjabifem_02794.wav | ਸ਼ਾਇਦ ਪਿਛਲੀਆਂ ਬਰਫਾਂ ਵਿਚ ਢਹਿ ਕੇ ਢੇਰੀ ਹੋ ਗਈ ਸੀ . | pa | indictts_pa_female | 4.551 | indictts_iitm | neutral | null | null | null | null |
audio/pa/indictts_pa_female_train_punjabifem_02795.wav | ਮਾਝੀ ਦੇ ਭੂਤਕਿਰਦੰਤ ਰੂਪ , ਦੂਜੀਆਂ ਉਪਭਾਸ਼ਾਵਾਂ ਨਾਲੋਂ ਫਰਕ ਵਾਲੇ ਹਨ . | pa | indictts_pa_female | 6.246 | indictts_iitm | neutral | null | null | null | null |
audio/pa/indictts_pa_female_train_punjabifem_02796.wav | ਇਹ ਸੁਚੱਜਾ ਵਿਕਾਸ ਅਧਿਆਤਮਿਕ ਤਰੱਕੀ ਦਾ ਬਹੁਤ ਕਾਰਗਰ ਤੇ ਸ਼ਕਤੀਸ਼ਾਲੀ ਮਾਧਿਅਮ ਸਾਬਤ ਹੁੰਦਾ ਹੈ . | pa | indictts_pa_female | 8.039 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.