file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_02797.wav | ਕਿਸੇ ਵੇਖਣ ਵਾਲੇ ਨੇ ਦੁਕਾਨ ਤੇ ਬੈਠੇ ਕਰਨਜੀਤ ਦੇ ਪਿਤਾ ਨੂੰ ਜਾ ਖ਼ਬਰ ਦਿੱਤੀ . | pa | indictts_pa_female | 6.275 | indictts_iitm | neutral | null | null | null | null |
audio/pa/indictts_pa_female_train_punjabifem_02798.wav | ਇਸੇ ਕਰਕੇ ਕਾਰਖ਼ਾਨੇ ਦਾ ਫੋਰਮੈਨ ਬਣ ਗਿਆ ਹੋਇਆ ਸੀ . | pa | indictts_pa_female | 4.674 | indictts_iitm | neutral | null | null | null | null |
audio/pa/indictts_pa_female_train_punjabifem_02799.wav | ਪਰ ਚੰਦਨ ਆਪਣੀ ਸਪੇਸ , ਖ਼ਬਤ ਦੀ ਹੱਦ ਤੱਕ ਵਧਾਉਂਦਾ ਹੀ ਜਾ ਰਿਹਾ ਸੀ . | pa | indictts_pa_female | 5.801 | indictts_iitm | neutral | null | null | null | null |
audio/pa/indictts_pa_female_train_punjabifem_02800.wav | ਉਸਨੇ ਇੱਕ ਪਾਸੇ ਇਨਕਲਾਬ ਸ਼ਕਤੀਆਂ ਨਾਲ਼ ਆਪਣੀ ਸੁਹਿਰਦ ਪ੍ਰਤਿਭਾ ਕਾਇਮ ਰੱਖੀ . | pa | indictts_pa_female | 6.238 | indictts_iitm | neutral | null | null | null | null |
audio/pa/indictts_pa_female_train_punjabifem_02801.wav | ਯੂਥ ਅੰਦੋਲਨ ਦਾ ਕੋਈ ਆਰਥਿਕ ਏਜੰਡਾ ਨਹੀਂ ਹੈ . | pa | indictts_pa_female | 3.933 | indictts_iitm | neutral | null | null | null | null |
audio/pa/indictts_pa_female_train_punjabifem_02802.wav | ਨਿਵੇਸ਼ ਪ੍ਰੇਰਣਾ ਤੋਂ ਪਤਾ ਚਲਦਾ ਹੈ ਕਿ ਉੱਦਮੀ ਨਿਵੇਸ਼ ਕਰਨਾ ਪਸੰਦ ਕਰੇਗਾ ਜਾਂ ਨਹੀਂ ਕਰੇਗਾ . | pa | indictts_pa_female | 7.691 | indictts_iitm | neutral | null | null | null | null |
audio/pa/indictts_pa_female_train_punjabifem_02803.wav | ਇਹ ਅਧਿਐਨ ਯੂਨਾਇਟਡ ਨੇਸ਼ਨਜ਼ ਆਫਿਸ ਆਨ ਡਰੱਗਜ਼ ਅਤੇ ਕ੍ਰਾਇਮ ਵਲੋਂ ਕੀਤਾ ਗਿਆ . | pa | indictts_pa_female | 6.149 | indictts_iitm | neutral | null | null | null | null |
audio/pa/indictts_pa_female_train_punjabifem_02804.wav | ਨਾਲੇ ਇਕ ਵਾਰੀ ਜਦੋਂ ਉਹਨਾਂ ਨੇ ਪੱਕਾ ਫ਼ੈਸਲਾ ਕਰ ਲਿਆ ਹੈ . | pa | indictts_pa_female | 4.919 | indictts_iitm | neutral | null | null | null | null |
audio/pa/indictts_pa_female_train_punjabifem_02805.wav | ਇਸਦਾ ਇਹ ਯਤਨ ਵਸਤੂ ਦੇ ਪਾਰਗਾਮੀ ਅਰਥ ਤੇ ਪ੍ਰਕ੍ਰਿਤਕ ਸੁਭਾਅ ਤੱਕ ਪਹੁੰਚਣ ਦਾ ਹੁੰਦਾ ਹੈ . | pa | indictts_pa_female | 7.683 | indictts_iitm | neutral | null | null | null | null |
audio/pa/indictts_pa_female_train_punjabifem_02806.wav | ਲੰਬਾ ਸਮਾਂ ਖਾਨਾਜੰਗੀ ਚ ਫਸਿਆ ਰਹਿਣ ਕਰਕੇ ਇਹ ਮੁਲਕ ਤਬਾਹੋਬਰਬਾਦ ਹੋ ਚੁੱਕਾ ਹੈ . | pa | indictts_pa_female | 7.469 | indictts_iitm | neutral | null | null | null | null |
audio/pa/indictts_pa_female_train_punjabifem_02807.wav | ਫਿਰ ਉਨ੍ਹਾਂ ਫ਼ੋਨ ਅਤੇ ਈਮੇਲ ਰਾਹੀਂ ਇੱਕ ਦੂਜੇ ਨਾਲ਼ ਸੰਪਰਕ ਬਣਾ ਕੇ ਰੱਖਿਆ . | pa | indictts_pa_female | 6.461 | indictts_iitm | neutral | null | null | null | null |
audio/pa/indictts_pa_female_train_punjabifem_02808.wav | ਉਸਨੇ ਬੰਗਾਲ ਦੀ ਵੰਡ ਕਰਕੇ ਹਿੰਦੂ ਮੁਸਲਮਾਨਾਂ ਨੂੰ ਇਕ ਦੂਜੇ ਤੋਂ ਦੂਰ ਕਰਨ ਦਾ ਯਤਨ ਕੀਤਾ . | pa | indictts_pa_female | 7.513 | indictts_iitm | neutral | null | null | null | null |
audio/pa/indictts_pa_female_train_punjabifem_02809.wav | ਸਭਿਅਤਾ ਦਾ ਵਿਕਾਸ ਵੀ ਮਿਹਨਤ ਦੀ ਨਿਰੰਤਰ ਵੰਡ ਤੇ ਨਿਰਭਰ ਹੈ . | pa | indictts_pa_female | 5.705 | indictts_iitm | neutral | null | null | null | null |
audio/pa/indictts_pa_female_train_punjabifem_02810.wav | ਪਰ ਅਨੁਪਮਾ ਨਾਲ ਉਸਦਾ ਸੰਬੰਧ ਜੈਲ ਸਿੰਘ ਦੇ ਪ੍ਰਤੀ ਸ਼ਰਧਾਮੂਲਕ ਰਵੱਈਏ ਨਾਲ਼ ਜੁੜਿਆ ਹੋਇਆ ਹੈ . | pa | indictts_pa_female | 8.239 | indictts_iitm | neutral | null | null | null | null |
audio/pa/indictts_pa_female_train_punjabifem_02811.wav | ਉਦੋਂ ਦਿੱਲੀ ਤੇ ਪੰਜਾਬ ਦੇ ਦੁੱਧ ਪੁੱਤ ਸਾਂਝੇ ਸਨ . | pa | indictts_pa_female | 4.208 | indictts_iitm | neutral | null | null | null | null |
audio/pa/indictts_pa_female_train_punjabifem_02812.wav | ਉਹਦੇ ਤੋਂ ਛੋਟੀ ਨੀਨਾ , ਨਾ ਮਾਂ ਤੇ ਗਈ ਸੀ , ਤੇ ਨਾ ਵੱਡੀ ਭੈਣ ਤੇ . | pa | indictts_pa_female | 5.712 | indictts_iitm | neutral | null | null | null | null |
audio/pa/indictts_pa_female_train_punjabifem_02813.wav | ਸਿੱਖ ਨੌਜਵਾਨ ਵਿਸ਼ੇਸ਼ ਕਰਕੇ ਕੇਸਰੀ ਪੱਗਾਂ ਬੰਨ੍ਹ ਕੇ ਇਸ ਮਾਰਚ ਵਿਚ ਸ਼ਾਮਲ ਹੋਏ . | pa | indictts_pa_female | 6.802 | indictts_iitm | neutral | null | null | null | null |
audio/pa/indictts_pa_female_train_punjabifem_02814.wav | ਕਿਉਂਕਿ ਸਾਧੂ ਸਿੰਘ ਦੀ ਘਰਵਾਲੀ ਦੀ ਮੌਤ ਹੋ ਗਈ ਸੀ . | pa | indictts_pa_female | 4.065 | indictts_iitm | neutral | null | null | null | null |
audio/pa/indictts_pa_female_train_punjabifem_02815.wav | ਗੁਰੂ ਅੰਗਦ ਦੇਵ ਜੀ ਬੇਦੀਆਂ ਦੀ ਤ੍ਰੇਹਣ ਕੁਲ਼ ਵਿਚੋਂ ਹਨ . | pa | indictts_pa_female | 4.7 | indictts_iitm | neutral | null | null | null | null |
audio/pa/indictts_pa_female_train_punjabifem_02816.wav | ਘਰ ਵਿੱਚ ਇਲਾਜ ਲਈ ਪੈਸਾ ਨਹੀਂ , ਬੱਚਿਆ ਦਾ ਪੇਟ ਭਰਨ ਲਈ ਅੰਨਦਾਣਾ ਨਹੀਂ . | pa | indictts_pa_female | 6.258 | indictts_iitm | neutral | null | null | null | null |
audio/pa/indictts_pa_female_train_punjabifem_02817.wav | ਜਾਂਦੇ ਸਾਰ ਉਥੇ ਉਸ ਨੇ ਆਪਣੇ ਇਕ ਹਮਮਜ਼ਹਬ ਨਾਲ ਵਿਆਹ ਕਰਵਾ ਲਿਆ . | pa | indictts_pa_female | 6.429 | indictts_iitm | neutral | null | null | null | null |
audio/pa/indictts_pa_female_train_punjabifem_02818.wav | ਉਨ੍ਹਾਂ ਕੁਝ ਕੁ ਬਰੋਸ਼ਰਾਂ ਨੂੰ ਚੁਣਕੇ ਉਨ੍ਹਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ . | pa | indictts_pa_female | 6.066 | indictts_iitm | neutral | null | null | null | null |
audio/pa/indictts_pa_female_train_punjabifem_02819.wav | ਉਸ ਨੇ ਵਾਪਿਸ ਮੁੜਕੇ ਦੇਖਿਆ ਕਿ ਘਰ ਵਾਲਾ ਗੁੱਸੇ ਵਿਚ ਗਾਹਲਾਂ ਕੱਢ ਰਿਹਾ ਸੀ . | pa | indictts_pa_female | 6.386 | indictts_iitm | neutral | null | null | null | null |
audio/pa/indictts_pa_female_train_punjabifem_02820.wav | ਉਹ ਪ੍ਰਭੂ ਦੇ ਖਜ਼ਾਨੇ ਦਾ ਵਿਸ਼ਵਾਸ ਪਾਤਰ ਨਹੀਂ ਰਹਿ ਸਕੇਗਾ . | pa | indictts_pa_female | 4.989 | indictts_iitm | neutral | null | null | null | null |
audio/pa/indictts_pa_female_train_punjabifem_02821.wav | ਬਾਹਰ ਕੋਈ ਟਾਂਗਾ ਵੀ ਨਜ਼ਰ ਨਹੀ ਸੀ ਆ ਰਿਹਾ . | pa | indictts_pa_female | 3.874 | indictts_iitm | neutral | null | null | null | null |
audio/pa/indictts_pa_female_train_punjabifem_02822.wav | ਉਨ੍ਹਾਂ ਗ਼ਦਰੀ ਦੇਸ਼ਭਗਤਾਂ ਦੀ ਸ਼ਾਨਦਾਰ ਕੁਰਬਾਨੀ , ਰੋਮਾਂਚਕਾਰੀ ਘਟਨਵਾਂ ਦੀ ਇੱਕ ਲੰਮੀ ਲੜੀ ਹੈ . | pa | indictts_pa_female | 7.78 | indictts_iitm | neutral | null | null | null | null |
audio/pa/indictts_pa_female_train_punjabifem_02823.wav | ਇਸ ਹਮਲੇ ਚ ਸਹਿਦੋਸ਼ੀ ਮਾਈਕਲ ਬਾਲਟਾਤਜਿਸ ਨੂੰ ਵੀ ਸਾਢੇ ਸੋਲ੍ਹਾਂ ਸਾਲ ਦੀ ਸਜ਼ਾ ਸੁਣਾਈ ਹੈ . | pa | indictts_pa_female | 8.023 | indictts_iitm | neutral | null | null | null | null |
audio/pa/indictts_pa_female_train_punjabifem_02824.wav | ਕੁਝ ਸੋਚ ਕੇ ਉਹ ਕਹਿਣ ਲੱਗੀ , ਚੱਲ ਪਿਓਨੀ , ਅਸੀ ਬਰਫ਼ ਦੀ ਕੋਈ ਮੂਰਤੀ ਬਣਾਈਏ . | pa | indictts_pa_female | 6.182 | indictts_iitm | neutral | null | null | null | null |
audio/pa/indictts_pa_female_train_punjabifem_02825.wav | ਹੁਣ ਇਸ ਨੂੰ ਸਾਲ ਵਿਚ ਪੂਰਾ ਕਰਨ ਦਾ ਟੀਚਾ ਮਿਥਿਆ ਗਿਆ ਹੈ . | pa | indictts_pa_female | 4.777 | indictts_iitm | neutral | null | null | null | null |
audio/pa/indictts_pa_female_train_punjabifem_02826.wav | ਲੋਕਾਂ ਦੇ ਘਰ ਵਿਚੋਂ ਸਿਰਫ਼ ਧਾਨ ਕੁੱਟਣ ਦੀ ਆਵਾਜ਼ ਆ ਰਹੀ ਸੀ . | pa | indictts_pa_female | 5.23 | indictts_iitm | neutral | null | null | null | null |
audio/pa/indictts_pa_female_train_punjabifem_02827.wav | ਇੱਕ ਸਕਾਟ ਦੀ ਗੱਲ ਨਹੀਂ , ਸਾਨੂੰ ਹੋਰ ਵੀ ਕਈ ਅੰਗ੍ਰੇਜ਼ਾਂ ਦਾ ਖੂਨ ਕਰਨਾ ਪਵੇਗਾ . | pa | indictts_pa_female | 6.511 | indictts_iitm | neutral | null | null | null | null |
audio/pa/indictts_pa_female_train_punjabifem_02828.wav | ਸਾਂਝੀਆਂ ਮਨੋਰੰਜਨ ਦੀਆਂ ਥਾਵਾਂ ਤੇ ਸਭ ਨੂੰ ਜਾਣ ਦੀ ਖੁੱਲ੍ਹ ਹੋਵੇਗੀ . | pa | indictts_pa_female | 5.373 | indictts_iitm | neutral | null | null | null | null |
audio/pa/indictts_pa_female_train_punjabifem_02829.wav | ਉਹਨੀ ਦਿਨੀਂ ਪਿੰਡ ਵਿੱਚ ਮਰਨ ਵਾਲੇ ਪਸ਼ੂਆਂ ਨੁੰ ਚੁੱਕਣ ਦਾ ਕੰਮ ਵੀ ਚੂਹੜਿਆਂ ਜ਼ਿੰਮੇ ਸੀ . | pa | indictts_pa_female | 7.089 | indictts_iitm | neutral | null | null | null | null |
audio/pa/indictts_pa_female_train_punjabifem_02830.wav | ਲਾਇਬਰੇਰੀ ਆਫ ਕਾਂਗਰਸ ਪ੍ਰਣਾਲੀ ਵਿੱਚ ਇਸ ਢੰਗ ਦੀ ਬਹੁਤ ਅਧਿਕ ਵਰਤੋਂ ਕੀਤੀ ਗਈ ਹੈ . | pa | indictts_pa_female | 6.938 | indictts_iitm | neutral | null | null | null | null |
audio/pa/indictts_pa_female_train_punjabifem_02831.wav | ਤੂੜੀ ਦੇ ਦਾਣੇ ਸਿਰਾਂ ਉੱਪਰ ਢੋਏ ਜਾਂਦੇ ਸਨ . | pa | indictts_pa_female | 3.923 | indictts_iitm | neutral | null | null | null | null |
audio/pa/indictts_pa_female_train_punjabifem_02832.wav | ਵਿਸ਼ਵੀਕਰਨ ਉਂਜ ਵੀ ਸਮੁਚੇ ਤੌਰ ਤੇ ਸ਼ਹਿਰਾਂ ਤਕ ਸੀਮਤ ਸ਼ਹਿਰੀਕ੍ਰਿਤ ਵਰਤਾਰਾ ਹੈ . | pa | indictts_pa_female | 6.965 | indictts_iitm | neutral | null | null | null | null |
audio/pa/indictts_pa_female_train_punjabifem_02833.wav | ਸਾਡੇ ਇਲਾਕੇ ਵਿੱਚ ਇਸ ਰੱਕੜ ਭੋਂ ਨੂੰ ਕੱਪਰ ਕਹਿੰਦੇ ਸਨ . | pa | indictts_pa_female | 5.15 | indictts_iitm | neutral | null | null | null | null |
audio/pa/indictts_pa_female_train_punjabifem_02834.wav | ਕਾਫੀ ਰਾਤ ਗਈ ਤੇ ਵੀ ਰਾਜੂ ਨਾ ਆਇਆ . | pa | indictts_pa_female | 3.354 | indictts_iitm | neutral | null | null | null | null |
audio/pa/indictts_pa_female_train_punjabifem_02835.wav | ਮੈਂ ਸ਼ਾਮ ਦੀ ਸੈਰ ਲਈ ਕੰਪਨੀ ਬਾਗ਼ ਜਾਣ ਦੀ ਤਿਆਰੀ ਕਰਨ ਲਗ ਪਿਆ . | pa | indictts_pa_female | 5.373 | indictts_iitm | neutral | null | null | null | null |
audio/pa/indictts_pa_female_train_punjabifem_02836.wav | ਕੁਦਰਤੀ ਪ੍ਰਵਿਰਤੀ ਦੇ ਪੱਧਰ ਤੋਂ ਨੈਤਿਕਤਾ ਦਾ ਵਿਕਾਸ ਪ੍ਰਥਾਗਤ ਨੈਤਿਕਤਾ ਵੱਲ ਹੋਇਆ . | pa | indictts_pa_female | 7.134 | indictts_iitm | neutral | null | null | null | null |
audio/pa/indictts_pa_female_train_punjabifem_02837.wav | ਮੈਂ ਬਚਾ ਕੇ ਇਨ੍ਹਾਂ ਦੇ ਤਰ੍ਹਾਂ ਦੇ ਬੰਦਿਆਂ ਨੂੰ ਨਿਹਾਰਦਾ ਹਾਂ . | pa | indictts_pa_female | 4.741 | indictts_iitm | neutral | null | null | null | null |
audio/pa/indictts_pa_female_train_punjabifem_02838.wav | ਇਸ ਵੇਲੇ ਆਲਾ ਸਿੰਘ ਨਿਕਲ ਕੇ ਧੁੰਦਾਧੂੜਾ ਦੇ ਕਿਲ੍ਹੇ ਵਿਚ ਪਹੁੰਚ ਚੁਕਾ ਸੀ . | pa | indictts_pa_female | 6.129 | indictts_iitm | neutral | null | null | null | null |
audio/pa/indictts_pa_female_train_punjabifem_02839.wav | ਅੰਗਾਂ ਚ ਪਹਿਲਾਂ ਜਿੰਨੀ ਫੁਰਤੀ ਈ ਨਈਂ ਰਹੀ . | pa | indictts_pa_female | 3.354 | indictts_iitm | neutral | null | null | null | null |
audio/pa/indictts_pa_female_train_punjabifem_02840.wav | ਇਹ ਉੱਤਰੀ ਵਜ਼ੀਰਸਤਾਨ ਚ ਦੂਸਰਾ ਅਤੇ ਸਾਲ ਚ ਸੱਤਵਾਂ ਡਰੋਨ ਹਮਲਾ ਹੈ . | pa | indictts_pa_female | 6.298 | indictts_iitm | neutral | null | null | null | null |
audio/pa/indictts_pa_female_train_punjabifem_02841.wav | ਇਸ ਦੇ ਫਲਸਰੂਪ ਉਸ ਨੂੰ ਜ਼ਮੀਨ ਉਤੇ ਭੇਜਿਆ ਗਿਆ . | pa | indictts_pa_female | 4.145 | indictts_iitm | neutral | null | null | null | null |
audio/pa/indictts_pa_female_train_punjabifem_02842.wav | ਔਰਤ ਨੇ ਮਰਦ ਦੇ ਖ਼ਾਨਦਾਨ ਨੂੰ ਚਲਾਉਣਾ ਹੈ . | pa | indictts_pa_female | 3.718 | indictts_iitm | neutral | null | null | null | null |
audio/pa/indictts_pa_female_train_punjabifem_02843.wav | ਭਾਰਤ ਵਲੋਂ ਇਕੋ ਇਕ ਵਿਕਟ ਇਸ਼ਾਂਤ ਸ਼ਰਮਾ ਨੇ ਲਈ . | pa | indictts_pa_female | 4.074 | indictts_iitm | neutral | null | null | null | null |
audio/pa/indictts_pa_female_train_punjabifem_02844.wav | ਭਾਵੇਂ ਉਸਨੇ ਰਚਨਾਵਾਂ ਹੋਰ ਵੀ ਲਿਖੀਆਂ ਪਰ ਉਸਦੀ ਪਛਾਣ ਛਾਂਗਿਆਰੁੱਖ ਕਾਰਨ ਹੈ . | pa | indictts_pa_female | 6.724 | indictts_iitm | neutral | null | null | null | null |
audio/pa/indictts_pa_female_train_punjabifem_02845.wav | ਉਸ ਦੀ ਤਾਕਤ ਠਲ੍ਹਣੀ ਮੁਸ਼ਕਲ ਹੋ ਜਾਂਦੀ ਹੈ . | pa | indictts_pa_female | 3.798 | indictts_iitm | neutral | null | null | null | null |
audio/pa/indictts_pa_female_train_punjabifem_02846.wav | ਅੱਧਾ ਕੁ ਕੱਪ ਝੱਗ ਨਾਲ ਭਰਿਆ ਹੋਇਆ ਹੈ . | pa | indictts_pa_female | 3.149 | indictts_iitm | neutral | null | null | null | null |
audio/pa/indictts_pa_female_train_punjabifem_02847.wav | ਪਟਿਆਲਾ ਤੋਂ ਫਿੰਗਰ ਪ੍ਰਿੰਟ ਲੈਣ ਵਾਲੀ ਟੀਮ ਵੱਲੋਂ ਵੀ ਮੁਆਇਨਾ ਕੀਤਾ ਗਿਆ ਹੈ . | pa | indictts_pa_female | 5.764 | indictts_iitm | neutral | null | null | null | null |
audio/pa/indictts_pa_female_train_punjabifem_02848.wav | ਅਮਰੀਕਾ ਵਿਚ ਸਵਾ ਕਰੋੜ ਤੋਂ ਲੈ ਕੇ ਦੋ ਕਰੋੜ ਤੱਕ ਗ਼ੈਰਕਾਨੂੰਨੀ ਪ੍ਰਵਾਸੀ ਰਹਿੰਦੇ ਹਨ . | pa | indictts_pa_female | 7.267 | indictts_iitm | neutral | null | null | null | null |
audio/pa/indictts_pa_female_train_punjabifem_02849.wav | ਸਖ਼ਤ ਗਰਮੀ ਚ ਦੁਪਹਿਰ ਤੱਕ ਇੱਧਰ ਉੱਧਰ ਭੁੱਖਾ ਤਿਹਾਇਆ ਫਿਰਦਾ ਰਿਹਾ . | pa | indictts_pa_female | 5.853 | indictts_iitm | neutral | null | null | null | null |
audio/pa/indictts_pa_female_train_punjabifem_02850.wav | ਸਿਪਾਹੀ ਨੇ ਸਖ਼ਤੀ ਨਾਲ ਉਹਨੂੰ ਘੁੜਕੀ ਦਿੱਤੀ . | pa | indictts_pa_female | 3.852 | indictts_iitm | neutral | null | null | null | null |
audio/pa/indictts_pa_female_train_punjabifem_02851.wav | ਭਰਪੂਰ ਨੇ ਥੋੜ੍ਹਾ ਅਕੇਵਾਂ ਪ੍ਰਤੀਤ ਕਰਦਿਆਂ ਚੰਨਣ ਤੋਂ ਪੁੱਛ ਹੀ ਲਿਆ . | pa | indictts_pa_female | 5.479 | indictts_iitm | neutral | null | null | null | null |
audio/pa/indictts_pa_female_train_punjabifem_02852.wav | ਇਸ ਬਾਰੇ ਮਿੱਥ ਹੈ ਕਿ ਇਸਦੀ ਉਸਾਰੀ ਹਨੂਮਾਨ ਜੀ ਨੇ ਢਾਈ ਟੱਪਾਂ ਨਾਲ਼ ਕੀਤੀ ਸੀ . | pa | indictts_pa_female | 7.205 | indictts_iitm | neutral | null | null | null | null |
audio/pa/indictts_pa_female_train_punjabifem_02853.wav | ਜੇ ਲੋੜ ਪਈ ਤਾਂ ਗੋਲ ਅਸੀਂ ਹੁਣ ਵੀ ਕਰ ਸਕਦੇ ਹਾਂ . | pa | indictts_pa_female | 4.439 | indictts_iitm | neutral | null | null | null | null |
audio/pa/indictts_pa_female_train_punjabifem_02854.wav | ਉਹ ਆਪਣੇ ਯਾਰਾਂ , ਸ਼ਰਾਬ ਤੇ ਨਸ਼ਿਆਂ ਦੀ ਪ੍ਰੇਮਣ ਸੀ . | pa | indictts_pa_female | 4.252 | indictts_iitm | neutral | null | null | null | null |
audio/pa/indictts_pa_female_train_punjabifem_02855.wav | ਅਗਲੇ ਕੁਝ ਦਿਨਾਂ ਵਿਚ ਇਸ ਸੰਬੰਧੀ ਰਣਨੀਤੀ ਤਿਆਰ ਕਰ ਲਈ ਜਾਵੇਗੀ . | pa | indictts_pa_female | 5.728 | indictts_iitm | neutral | null | null | null | null |
audio/pa/indictts_pa_female_train_punjabifem_02856.wav | ਉਹ ਸ਼ਬਦ ਨਾਲੋਂ ਵੱਧ ਕਾਰਜ ਦਾ ਸ਼ੈਦਾਈ ਸੀ . | pa | indictts_pa_female | 3.727 | indictts_iitm | neutral | null | null | null | null |
audio/pa/indictts_pa_female_train_punjabifem_02857.wav | ਉਹ ਸੋਚਣ ਲੱਗਾ ਕਿ ਆਖ਼ਿਰ ਸੁਖਜਿੰਦਰ ਵੀ ਆਪਣੇ ਪਿਓ ਤੇ ਹੀ ਗਿਆ . | pa | indictts_pa_female | 5.284 | indictts_iitm | neutral | null | null | null | null |
audio/pa/indictts_pa_female_train_punjabifem_02858.wav | ਇੱਕ ਦਿਨ ਅਮੀਰ ਆਦਮੀ ਨੂੰ ਇੱਕ ਢੰਗ ਸੁੱਝਿਆ . | pa | indictts_pa_female | 3.781 | indictts_iitm | neutral | null | null | null | null |
audio/pa/indictts_pa_female_train_punjabifem_02859.wav | ਪ੍ਰੈੱਸ ਵੀ ਪੁਲਿਸ ਦੇ ਇਸ ਕਥਨ ਨਾਲ ਸਹਿਮਤ ਸੀ . | pa | indictts_pa_female | 3.994 | indictts_iitm | neutral | null | null | null | null |
audio/pa/indictts_pa_female_train_punjabifem_02860.wav | ਇਸ ਪ੍ਰੋਗਰਾਮ ਦਾ ਮਕਸਦ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ . | pa | indictts_pa_female | 7.56 | indictts_iitm | neutral | null | null | null | null |
audio/pa/indictts_pa_female_train_punjabifem_02861.wav | ਅਖ਼ਬਾਰ ਦੇ ਪੱਤਰਕਾਰ ਤੋਂ ਇਸ ਬਾਰੇ ਕੋਈ ਪੜਤਾਲ ਨਹੀਂ ਕੀਤੀ ਗਈ . | pa | indictts_pa_female | 5.435 | indictts_iitm | neutral | null | null | null | null |
audio/pa/indictts_pa_female_train_punjabifem_02862.wav | ਅਜਿਹੇ ਸਮੇਂ ਮਨੋਰੰਜਨ ਕਰਨ ਲਈ ਚੰਗੇ ਗਾਲੜੀ ਖ਼ਾਸ ਤੌਰ ਤੇ ਲੱਭੇ ਜਾਂਦੇ ਹਨ . | pa | indictts_pa_female | 6.6 | indictts_iitm | neutral | null | null | null | null |
audio/pa/indictts_pa_female_train_punjabifem_02863.wav | ਆਦਿਕਾਲ ਤੋਂ ਸ਼ਿਵਲਿੰਗ ਪੁਰਸ਼ ਤੇ ਪ੍ਰਕਿਰਤੀ ਦੇ ਮਿਲਾਪ ਅਤੇ ਸਾਰੀ ਸੰਸਾਰਰਚਨਾ ਦਾ ਸਦੀਵੀ ਪ੍ਰਤੀਕ ਹੈ . | pa | indictts_pa_female | 8.619 | indictts_iitm | neutral | null | null | null | null |
audio/pa/indictts_pa_female_train_punjabifem_02864.wav | ਭੰਡਾਂ ਦਾ ਤਮਾਸ਼ਾ , ਮਦਾਰੀ ਦਾ ਤਮਾਸ਼ ਵੀ ਲੋਕਨਾਟਕ ਦੀ ਵੰਨਗੀ ਵਿਚ ਸ਼ਾਮਿਲ ਹੁੰਦੇ ਹਨ . | pa | indictts_pa_female | 7.32 | indictts_iitm | neutral | null | null | null | null |
audio/pa/indictts_pa_female_train_punjabifem_02865.wav | ਐਸੇ ਵਿਚਾਰਾਂ ਕਰਕੇ ਕਾਂਟ ਦੇ ਫ਼ਲਸਫ਼ੇ ਨੂੰ ਪਰਾਵਾਦ ਆਖਦੇ ਹਨ . | pa | indictts_pa_female | 5.862 | indictts_iitm | neutral | null | null | null | null |
audio/pa/indictts_pa_female_train_punjabifem_02866.wav | ਅਸੀਂ ਚਾਹੁੰਦੇ ਹਾਂ ਕਿ ਸਾਡੇ ਦਲਿਤ ਨੇਤਾ ਰਾਮ ਭੱਜ ਦੀ ਕੋਈ ਯਾਦਗਾਰ ਬਣਾਈ ਜਾਵੇ . | pa | indictts_pa_female | 6.858 | indictts_iitm | neutral | null | null | null | null |
audio/pa/indictts_pa_female_train_punjabifem_02867.wav | ਲੋਕ ਸਭਾ ਚ ਸਿਰਫ਼ ਮੈਂਬਰਾਂ ਦੀ ਹਾਜ਼ਰੀ ਫੀਸਦੀ ਸੀ . | pa | indictts_pa_female | 4.225 | indictts_iitm | neutral | null | null | null | null |
audio/pa/indictts_pa_female_train_punjabifem_02868.wav | ਅੰਗ੍ਰੇਜ਼ੀ ਪੜ੍ਹਾਉਣ ਵਾਲੇ ਅਧਿਆਪਕ ਨੇ ਗ਼ਲਤ ਅੰਗ੍ਰੇਜ਼ੀ ਪੜ੍ਹਾਈ ਹੋਵੇਗੀ . | pa | indictts_pa_female | 5.39 | indictts_iitm | neutral | null | null | null | null |
audio/pa/indictts_pa_female_train_punjabifem_02869.wav | ਜਿਸ ਨਾਲ ਕਬੱਡੀ ਦੇ ਵਿਕਾਸ ਨੂੰ ਢਾਅ ਲੱਗੇਗੀ . | pa | indictts_pa_female | 3.959 | indictts_iitm | neutral | null | null | null | null |
audio/pa/indictts_pa_female_train_punjabifem_02870.wav | ਭਾਰਤ ਸਰਕਾਰ ਨੂੰ ਦੇਸ਼ ਦੀ ਅਖੰਡਤਾ ਲਈ ਡੱਟ ਕੇ ਪਹਿਰਾ ਦੇਣ ਦੀ ਜ਼ਰੂਰਤ ਹੈ . | pa | indictts_pa_female | 6.76 | indictts_iitm | neutral | null | null | null | null |
audio/pa/indictts_pa_female_train_punjabifem_02871.wav | ਇਹ ਦੇਸ ਦੀ ਵੰਡ ਤੋਂ ਪਹਿਲਾਂ ਦੀ ਗੱਲ਼ ਹੈ . | pa | indictts_pa_female | 3.22 | indictts_iitm | neutral | null | null | null | null |
audio/pa/indictts_pa_female_train_punjabifem_02872.wav | ਜੰਤਰ ਵਰਗੀ ਛੇਤੀ ਉੱਗਣ ਵਾਲੀ ਚੀਜ਼ ਪੱਛਮ ਦੱਖਣ ਵਾਲੇ ਪਾਸੇ ਲਾ ਦਿਓ . | pa | indictts_pa_female | 6.049 | indictts_iitm | neutral | null | null | null | null |
audio/pa/indictts_pa_female_train_punjabifem_02873.wav | ਪਰ ਪਤਾ ਨਹੀਂ ਕੀ ਆ ਵੜਿਆ ਸਾਡੇ ਘਰ ਵਿਚ . | pa | indictts_pa_female | 3.71 | indictts_iitm | neutral | null | null | null | null |
audio/pa/indictts_pa_female_train_punjabifem_02874.wav | ਵਿਚਾਰਾ ਸੰਜੇ ਹੁਣ ਦੂਜੀ ਨਾਇਕਾ ਦੀ ਤਲਾਸ਼ ਕਰ ਰਿਹਾ ਹੈ . | pa | indictts_pa_female | 4.715 | indictts_iitm | neutral | null | null | null | null |
audio/pa/indictts_pa_female_train_punjabifem_02875.wav | ਆਂਢਗੁਆਂਢ ਦੇ ਲੋਕ ਵੀ ਇਸ ਨੂੰ ਬੜਾ ਪਿਆਰ ਕਰਦੇ ਨੇ . | pa | indictts_pa_female | 4.261 | indictts_iitm | neutral | null | null | null | null |
audio/pa/indictts_pa_female_train_punjabifem_02876.wav | ਖੇੜੇ ਵੀ ਖਿੜ ਵੈਂਦੇ ਨ , ਤੇ ਤਖ਼ਤ ਹਜ਼ਾਰੀਏ ਵੀ . | pa | indictts_pa_female | 4.11 | indictts_iitm | neutral | null | null | null | null |
audio/pa/indictts_pa_female_train_punjabifem_02877.wav | ਮੈਂ ਆਪਣੀ ਜ਼ਿੰਮੇਵਾਰੀ ਤੇ ਪਹਿਲ ਕਰਦਿਆਂ ਅੰਮ੍ਰਿਤਸਰ ਵਿਚ ਕਰਫ਼ਿਊ ਲਾਇਆ . | pa | indictts_pa_female | 5.551 | indictts_iitm | neutral | null | null | null | null |
audio/pa/indictts_pa_female_train_punjabifem_02878.wav | ਵੇਖਣ ਨੂੰ ਨਾਵਲ ਦਾ ਕਥਾਨਕ ਇਕ ਬਾਲ ਪਾਤਰ ਦੁਆਲੇ ਬੁਣਿਆ ਗਿਆ ਹੈ . | pa | indictts_pa_female | 5.782 | indictts_iitm | neutral | null | null | null | null |
audio/pa/indictts_pa_female_train_punjabifem_02879.wav | ਥੁੜੇਟੁੱਟੇ ਕਿਸਾਨ ਕੋਆਪ੍ਰੇਟਿਵ ਬੈਂਕ ਤੋਂ ਕਰਜ਼ਾਂ ਲੈਂਦੇ ਤੇ ਫੇਰ ਹਾੜ੍ਹੀਸੌਣੀ ਕਿਸ਼ਤਾਂ ਵਿਚ ਮੋੜਨ ਲਗਦੇ . | pa | indictts_pa_female | 7.943 | indictts_iitm | neutral | null | null | null | null |
audio/pa/indictts_pa_female_train_punjabifem_02880.wav | ਹਾਂ , ਇਕ ਗੱਲ ਵਿਚ ਖ਼ਬਰੇ ਉਹ ਮੈਥੋਂ ਪਛੇਤਰੇ ਸਨ . | pa | indictts_pa_female | 4.43 | indictts_iitm | neutral | null | null | null | null |
audio/pa/indictts_pa_female_train_punjabifem_02881.wav | ਇਹ ਵੀ ਜਾਣਿਆ ਪਛਾਣਿਆ ਤੱਥ ਹੈ ਕਿ ਐਟਮ ਆਮ ਹਾਲਤਾਂ ਵਿਚ ਚਾਰਜਹੀਨ ਹੁੰਦਾ ਹੈ . | pa | indictts_pa_female | 6.885 | indictts_iitm | neutral | null | null | null | null |
audio/pa/indictts_pa_female_train_punjabifem_02882.wav | ਉਸ ਨੇ ਸਾਹਬ ਨੂੰ ਇਸ ਬਾਰੇ ਸੁਚੇਤ ਕੀਤਾ ਤਾਂ ਸਾਰੇ ਫ਼ਿਕਰਮੰਦ ਹੋ ਗਏ . | pa | indictts_pa_female | 5.755 | indictts_iitm | neutral | null | null | null | null |
audio/pa/indictts_pa_female_train_punjabifem_02883.wav | ਇੰਝ ਕਿਉਂ ਲਗ ਰਿਹਾ ਹੈ ਜਿਵੇਂ ਗ਼ਲਤ ਥਾਂ ਤੇ ਆ ਗਿਆ ਹੋਵਾਂ . | pa | indictts_pa_female | 4.715 | indictts_iitm | neutral | null | null | null | null |
audio/pa/indictts_pa_female_train_punjabifem_02884.wav | ਇਸ ਚਿੱਠੀ ਵਿਚ ਕੇਂਦਰੀ ਹਕੂਮਤ ਨਾਲ ਖਾੜਕੂਆਂ ਦਾ ਆਰਥਕ ਟਕਰਾਅ ਸਾਹਮਣੇ ਆਇਆ ਹੈ . | pa | indictts_pa_female | 7.071 | indictts_iitm | neutral | null | null | null | null |
audio/pa/indictts_pa_female_train_punjabifem_02885.wav | ਟੂਰਨਾਮੈਂਟ ਹੋਣਾ ਵੀ ਚਾਹੀਦਾ ਹੈ ਤੇ ਇਹੀ ਸੋਚ ਕੇ ਇਹ ਫੈਸਲਾ ਲਿਆ ਗਿਆ ਹੈ . | pa | indictts_pa_female | 6.066 | indictts_iitm | neutral | null | null | null | null |
audio/pa/indictts_pa_female_train_punjabifem_02886.wav | ਦਿਮਾਗ ਹਰ ਪ੍ਰਕਾਰ ਦੀਆਂ ਗਿਆਨ ਇੰਦਰੀਆਂ ਦਾ ਮੁੱਖ ਕੇਂਦਰ ਹੈ . | pa | indictts_pa_female | 4.955 | indictts_iitm | neutral | null | null | null | null |
audio/pa/indictts_pa_female_train_punjabifem_02887.wav | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਢਾਂਚੇ ਦੀ ਸੁਰੱਖਿਆ ਲਈ ਅਦਾਲਤ ਵਿਚ ਹਲਫ਼ਨਾਮਾ ਦਿੱਤਾ ਹੋਇਆ ਹੈ . | pa | indictts_pa_female | 7.489 | indictts_iitm | neutral | null | null | null | null |
audio/pa/indictts_pa_female_train_punjabifem_02888.wav | ਰਸਤੇ ਵਿਚ ਸਮੁੰਦਰ ਕੰਢੇ ਜਾਂਦੇ ਨੂੰ ਸਾਗਰਦੈਂਤ ਰਥ ਸਮੇਤ ਕੁਚਲ ਦਿੰਦਾ ਹੈ . | pa | indictts_pa_female | 6.929 | indictts_iitm | neutral | null | null | null | null |
audio/pa/indictts_pa_female_train_punjabifem_02889.wav | ਮਾਰਕਸ ਦਾ ਸਿਧਾਂਤ ਲੋੜ ਨੂੰ ਪਹਿਲ ਦਿੰਦਾ ਹੈ ਜਦੋਂ ਕਿ ਸਮਾਜਵਾਦ ਕਰਮ ਨੂੰ . | pa | indictts_pa_female | 7.227 | indictts_iitm | neutral | null | null | null | null |
audio/pa/indictts_pa_female_train_punjabifem_02890.wav | ਪਿਤਾ ਆਪਣੇ ਬੱਚਿਆਂ ਨੂੰ ਹਮੇਸ਼ਾਂ ਚੰਗਾ ਅਤੇ ਖ਼ੁਸ਼ਹਾਲ ਦੇਖਣਾ ਚਾਹੁੰਦਾ ਹੈ . | pa | indictts_pa_female | 5.875 | indictts_iitm | neutral | null | null | null | null |
audio/pa/indictts_pa_female_train_punjabifem_02891.wav | ਉਮੀਦ ਹੈ ਕਿ ਤੁਹਾਡੀ ਉਂਗਲੀ ਛੇਤੀ ਠੀਕ ਹੋ ਜਾਵੇਗੀ . | pa | indictts_pa_female | 4.553 | indictts_iitm | neutral | null | null | null | null |
audio/pa/indictts_pa_female_train_punjabifem_02892.wav | ਇੰਨੇ ਨੂੰ ਬੂਟਾ ਸਿੰਘ , ਸਵਰਨ ਤੇ ਵਿਰਦੀ ਵੀ ਆ ਗਏ . | pa | indictts_pa_female | 4.283 | indictts_iitm | neutral | null | null | null | null |
audio/pa/indictts_pa_female_train_punjabifem_02893.wav | ਇਸ ਦੇ ਬਾਵਜੂਦ ਵਿਦਿਆਰਥੀ ਕਾਲਜਾਂ ਵਿਚ ਦਾਖਲਾ ਲੈ ਸਕਣ . | pa | indictts_pa_female | 4.934 | indictts_iitm | neutral | null | null | null | null |
audio/pa/indictts_pa_female_train_punjabifem_02894.wav | ਇਸ ਲਈ ਪਿੰਡਾਂ ਵਿਚ ਝਗੜੇ ਵਧ ਗਏ ਨੇ . | pa | indictts_pa_female | 3.429 | indictts_iitm | neutral | null | null | null | null |
audio/pa/indictts_pa_female_train_punjabifem_02895.wav | ਉਸ ਦੀਆਂ ਸ਼ਾਗਿਰਦਾਂ ਤਾਂ ਇਕ ਤੋਂ ਵੱਧ ਇਕ ਫ਼ੈਸ਼ਨੇਬਲ ਸਨ . | pa | indictts_pa_female | 5.127 | indictts_iitm | neutral | null | null | null | null |
audio/pa/indictts_pa_female_train_punjabifem_02896.wav | ਇਕ ਸਨਿਆਰਿਆਂ ਦੀ ਕੁੜੀ ਚਮਿਆਰਾਂ ਦੇ ਮੁੰਡੇ ਨਾਲ ਨੱਠਗੀ . | pa | indictts_pa_female | 4.875 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.