file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_03607.wav | ਅੱਗ ਹੀ ਊਰਜਾ ਹੈ ਜਿਸ ਕਰਕੇ ਸਭ ਕੁਝ ਜੀਵਤ ਹੈ . | pa | indictts_pa_female | 5.007 | indictts_iitm | neutral | null | null | null | null |
audio/pa/indictts_pa_female_train_punjabifem_03608.wav | ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਫ਼ਤ ਇਲਾਜ ਦੀ ਸਹੂਲਤ ਵੀ ਮਿਲਦੀ ਹੈ . | pa | indictts_pa_female | 6.545 | indictts_iitm | neutral | null | null | null | null |
audio/pa/indictts_pa_female_train_punjabifem_03609.wav | ਸ਼੍ਰੀ ਸੰਧੂ ਨੇ ਦੱਸਿਆ ਕਿ ਦੋਸ਼ੀ ਤੋਂ ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ ਹਨ . | pa | indictts_pa_female | 6.307 | indictts_iitm | neutral | null | null | null | null |
audio/pa/indictts_pa_female_train_punjabifem_03610.wav | ਨਾਰੀ ਸਿਖਿਆ ਨਾਲ ਨਾਰੀ ਚੇਤਨਾ ਵਿਚ ਢੇਰ ਤਬਦੀਲੀ ਆਈ . | pa | indictts_pa_female | 5.299 | indictts_iitm | neutral | null | null | null | null |
audio/pa/indictts_pa_female_train_punjabifem_03611.wav | ਰਾਜਾ ਰਸਾਲੂ ਬੁੱਢਾ ਹੋ ਰਿਹਾ ਹੈ ਤੇ ਕੋਕਲਾਂ ਦਾ ਹਾਣ ਪ੍ਰੇਵਾਣ ਨਹੀਂ ਰਿਹਾ . | pa | indictts_pa_female | 6.103 | indictts_iitm | neutral | null | null | null | null |
audio/pa/indictts_pa_female_train_punjabifem_03612.wav | ਬੁੱਢੇ ਨੇ ਉਸ ਨੂੰ ਪੁਚਕਾਰਿਆ , ਪੁੱਤਰ , ਏਧਰ ਆ . | pa | indictts_pa_female | 4.079 | indictts_iitm | neutral | null | null | null | null |
audio/pa/indictts_pa_female_train_punjabifem_03613.wav | ਅਜੇਹੇ ਹਾਲਾਤਾਂ ਵਿਚ ਘਰ ਦਾ ਅੰਦਰ ਦਾ ਮਾਮਲਾ ਬਾਹਰ ਆਉਣ ਲਗਦਾ ਹੈ . | pa | indictts_pa_female | 5.728 | indictts_iitm | neutral | null | null | null | null |
audio/pa/indictts_pa_female_train_punjabifem_03614.wav | ਨੇਪਾਲ ਨਾਲ ਪੁਰਾਣੇ ਸਾਂਸਕ੍ਰਿਤਕ ਸਬੰਧ ਵੀ ਭਾਰਤ ਦੇ ਕੰਮ ਨਹੀਂ ਆ ਰਹੇ . | pa | indictts_pa_female | 5.864 | indictts_iitm | neutral | null | null | null | null |
audio/pa/indictts_pa_female_train_punjabifem_03615.wav | ਰਹਿੰਦੀਖੂੰਹਦੀ ਕਸਰ ਇਕ ਆਰਟਿਸਟ ਤੀਵੀਂ ਨੇ ਪੂਰੀ ਕਰ ਦਿਤੀ . | pa | indictts_pa_female | 4.885 | indictts_iitm | neutral | null | null | null | null |
audio/pa/indictts_pa_female_train_punjabifem_03616.wav | ਜਸਪਿੰਦਰ ਨਰੂਲਾ ਆਪਣੇ ਗਾਇਕੀ ਦੇ ਖੇਤਰ ਕਰਕੇ ਦੁਨੀਆਂ ਭਰ ਦੇ ਮੁਲਕਾਂ ਵਿਚ ਜਾ ਚੁੱਕੀ ਹੈ . | pa | indictts_pa_female | 7.744 | indictts_iitm | neutral | null | null | null | null |
audio/pa/indictts_pa_female_train_punjabifem_03617.wav | ਇਉਂ ਲੱਗਾ ਅੱਠ ਦਿਨਾਂ ਤਕ ਦੂਰ ਰਹੀ ਬਲਵਿੰਦਰ ਜਿਵੇਂ ਕਈ ਜਨਮਾਂ ਬਾਅਦ ਮਿਲ਼ੀ ਸੀ . | pa | indictts_pa_female | 6.884 | indictts_iitm | neutral | null | null | null | null |
audio/pa/indictts_pa_female_train_punjabifem_03618.wav | ਨਹੀਂ ਤਾਂ ਜ਼ਿਮੀਂਦਾਰਾਂ ਦੇ ਘਰਾਂ ਵਾਂਗ ਉਹਨੂੰ ਕਿਹੜੀਆਂ ਧਰੀਆਂ ਪਈਆਂ ਸਨ ਮਖਣੀਆਂ . | pa | indictts_pa_female | 6.11 | indictts_iitm | neutral | null | null | null | null |
audio/pa/indictts_pa_female_train_punjabifem_03619.wav | ਉਸਦੇ ਢੀਠਪੁਣੇ ਨੇ ਉਸਦਾ ਮੁੱਖ ਅਧਿਆਪਕ ਦੇ ਘਰ ਵਿੱਚ ਰਹਿਣ ਦਾ ਸਮਾਂ ਸੀਮਤ ਕਰ ਦਿੱਤਾ . | pa | indictts_pa_female | 7.261 | indictts_iitm | neutral | null | null | null | null |
audio/pa/indictts_pa_female_train_punjabifem_03620.wav | ਜਿਵੇਂ ਕਿ ਗੁਰਦਾਸ ਮਾਨ ਦੀ ਉਦਾਹਰਨ ਇਥੇ ਸਹੀ ਢੁੱਕਦੀ ਹੈ . | pa | indictts_pa_female | 4.774 | indictts_iitm | neutral | null | null | null | null |
audio/pa/indictts_pa_female_train_punjabifem_03621.wav | ਸੁਰਜੀਤ ਕੌਰ ਕੁਝ ਹੋਸ਼ ਕਰਦੀ ਹੋਈ , ਹਾਏ ਮੰਮੀ ਜੀ , ਮੈਨੂੰ ਕੀ ਹੋ ਗਿਆ ਏ . | pa | indictts_pa_female | 6.444 | indictts_iitm | neutral | null | null | null | null |
audio/pa/indictts_pa_female_train_punjabifem_03622.wav | ਇਸ ਨਾਲ਼ ਸਿੱਖ ਜਗਤ ਅੰਦਰ ਲੜਾਈ ਦਾ ਵਿਆਪਕ ਮਹੌਲ ਤੇ ਰੌਂਅ ਪੈਦਾ ਹੋ ਤੁਰਿਆ . | pa | indictts_pa_female | 6.451 | indictts_iitm | neutral | null | null | null | null |
audio/pa/indictts_pa_female_train_punjabifem_03623.wav | ਇਸੇ ਮਨੋਰਥ ਨਾਲ ਇਹ ਲੇਖ ਲੜੀ ਪਾਠਕਾਂ ਦੀ ਭੇਟ ਕੀਤੀ ਜਾ ਰਹੀ ਹੈ . | pa | indictts_pa_female | 5.981 | indictts_iitm | neutral | null | null | null | null |
audio/pa/indictts_pa_female_train_punjabifem_03624.wav | ਪੰਜਾਬੀ ਪ੍ਰਕਾਸ਼ਨ ਨੂੰ ਸੋਚ ਸਮਝਕੇ ਵਿਉਂਤਬੱਧ ਢੰਗ ਨਾਲ ਕਦੀ ਨਹੀਂ ਸੰਚਾਲਿਤ ਕੀਤਾ ਗਿਆ . | pa | indictts_pa_female | 7.659 | indictts_iitm | neutral | null | null | null | null |
audio/pa/indictts_pa_female_train_punjabifem_03625.wav | ਰਾਤ ਅੱਡੇ ਤੇ ਹੀ ਬੈਠੇ ਰਹਿੰਦੇ ਹਾਂ . | pa | indictts_pa_female | 3.427 | indictts_iitm | neutral | null | null | null | null |
audio/pa/indictts_pa_female_train_punjabifem_03626.wav | ਇਕਾਗਰਤਾ , ਮਨੋਯੋਗ ਤੇ ਸ਼ਕਤੀ ਹੀ ਸਫਲਤਾ ਦੀਆਂ ਧੁਰੀਆਂ ਹਨ . | pa | indictts_pa_female | 5.725 | indictts_iitm | neutral | null | null | null | null |
audio/pa/indictts_pa_female_train_punjabifem_03627.wav | ਇਸੇ ਪ੍ਰਸੰਗ ਵਿਚ ਚੱਲ , ਤੁਰ , ਜੁਲ , ਵੰਞ ਆਦਿਕ ਸ਼ਬਦਾਂ ਦੀ ਮਿਸਾਲ ਲਈ ਜਾ ਸਕਦੀ ਹੈ . | pa | indictts_pa_female | 7.913 | indictts_iitm | neutral | null | null | null | null |
audio/pa/indictts_pa_female_train_punjabifem_03628.wav | ਵੈਸੇ ਤੁਹਾਨੂੰ ਦੱਸ ਦੇਵਾਂ ਕਿ ਇਸ ਸਾਲ ਮੇਰੀਆਂ ਪੰਜ ਫ਼ਿਲਮਾਂ ਰਿਲੀਜ਼ ਹੋਣਗੀਆਂ . | pa | indictts_pa_female | 6.46 | indictts_iitm | neutral | null | null | null | null |
audio/pa/indictts_pa_female_train_punjabifem_03629.wav | ਇਸ ਡਾਇਲਾਗ ਤੋਂ ਪਹਿਲਾਂ ਕਈ ਵਿਜ਼ੂਅਲ ਹੋਂਦ ਵਿਚ ਆਏ . | pa | indictts_pa_female | 4.105 | indictts_iitm | neutral | null | null | null | null |
audio/pa/indictts_pa_female_train_punjabifem_03630.wav | ਪੰਜਾਬ ਨੂੰ ਫ਼ੌਜ ਦੀ ਛਾਉਣੀ ਵਿਚ ਬਦਲ ਦੇਣ ਦੀ ਗੱਲ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ . | pa | indictts_pa_female | 6.316 | indictts_iitm | neutral | null | null | null | null |
audio/pa/indictts_pa_female_train_punjabifem_03631.wav | ਅਚਾਨਕ ਅਭੋਲ ਹੀ ਉਨ੍ਹਾਂ ਦੇ ਪਿੰਡਾਂ ਨੂੰ ਘੇਰ ਲਿਆ ਗਿਆ . | pa | indictts_pa_female | 4.182 | indictts_iitm | neutral | null | null | null | null |
audio/pa/indictts_pa_female_train_punjabifem_03632.wav | ਉਹ ਸਾਰੀ ਸਮੱਸਿਆ ਨੂੰ ਸਮਝਣ ਤੇ ਨਵੇਂ ਅਰਥ ਦੇਣ ਦੀ ਕੋਸ਼ਸ਼ ਕਰਦੀ ਹੈ . | pa | indictts_pa_female | 5.829 | indictts_iitm | neutral | null | null | null | null |
audio/pa/indictts_pa_female_train_punjabifem_03633.wav | ਸੰਸਾਰ ਦੇ ਸਭ ਪਦਾਰਥਾਂ ਦਾ ਮੋਹ ਬੰਧਨ ਹੈ . | pa | indictts_pa_female | 4.114 | indictts_iitm | neutral | null | null | null | null |
audio/pa/indictts_pa_female_train_punjabifem_03634.wav | ਕਾਵਿ ਵਿਚ ਬਹੁ ਅਰਥਤਾ ਦਾ ਗੁਣ ਮੌਜੂਦ ਹੁੰਦਾ ਹੈ . | pa | indictts_pa_female | 4.2 | indictts_iitm | neutral | null | null | null | null |
audio/pa/indictts_pa_female_train_punjabifem_03635.wav | ਵਧ ਰਹੇ ਤਾਪ ਕਾਰਨ ਲਾਵਾ ਫੁੱਟੇਗਾ , ਸ਼ਹਿਰ ਗਰਕ ਹੋ ਜਾਣਗੇ . | pa | indictts_pa_female | 5.495 | indictts_iitm | neutral | null | null | null | null |
audio/pa/indictts_pa_female_train_punjabifem_03636.wav | ਉਹ ਕੰਪਨੀਆਂ ਮੈਲ਼ੀ ਚਾਂਦਨੀ ਦੇ ਰਿਲੀਜ਼ ਹੋਣ ਤੱਕ ਇੰਤਜ਼ਾਰ ਕਰ ਸਕਦੀਆਂ ਸਨ . | pa | indictts_pa_female | 6.122 | indictts_iitm | neutral | null | null | null | null |
audio/pa/indictts_pa_female_train_punjabifem_03637.wav | ਸ਼ਾਇਦ ਕਮਰਸ਼ੀਅਲ ਫ਼ਿਲਮਾਂ ਵਿਚ ਮੇਰੇ ਨਾਲ ਇਸ ਤਰ੍ਹਾਂ ਵਿਹਾਰ ਨਾ ਕੀਤਾ ਜਾਵੇ . | pa | indictts_pa_female | 5.978 | indictts_iitm | neutral | null | null | null | null |
audio/pa/indictts_pa_female_train_punjabifem_03638.wav | ਕੁਝ ਲੋਕਾਂ ਨੇ ਹੈਲੋ ਕਹਿਣ ਲਈ ਆਪਣੇ ਹੱਥ ਵੀ ਹਿਲਾਏ . | pa | indictts_pa_female | 4.263 | indictts_iitm | neutral | null | null | null | null |
audio/pa/indictts_pa_female_train_punjabifem_03639.wav | ਇਸੇ ਮਹੀਨੇ ਡਾ ਰਾਜਿੰਦਰ ਪ੍ਰਸ਼ਾਦ ਨੇ ਨਵੇਂ ਸੰਵਿਧਾਨ ਨੂੰ ਪ੍ਰਮਾਣਿਤ ਕੀਤਾ . | pa | indictts_pa_female | 7.182 | indictts_iitm | neutral | null | null | null | null |
audio/pa/indictts_pa_female_train_punjabifem_03640.wav | ਉਹ ਬੇਗਮਪੁਰੇ ਦੀ ਬਸਤੀ ਵਿਚ ਜਾ ਦਾਖ਼ਲ ਹੁੰਦਾ . | pa | indictts_pa_female | 3.816 | indictts_iitm | neutral | null | null | null | null |
audio/pa/indictts_pa_female_train_punjabifem_03641.wav | ਲਵਰਾਜ ਕੁਮਾਰ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਤੇ ਅਮੀਰ ਮਾਪਿਆਂ ਦਾ ਇਕਲੌਤਾ , ਪੁੱਤਰ ਸੀ . | pa | indictts_pa_female | 7.089 | indictts_iitm | neutral | null | null | null | null |
audio/pa/indictts_pa_female_train_punjabifem_03642.wav | ਸਾਡਾ ਪਿੰਡ ਰਾਵਲਪਿੰਡੀ ਛਾਉਣੀ ਤੋਂ ਕੋਈ ਦੋ ਕੋਹ ਦੀ ਵਿਥ ਤੇ ਸੀ . | pa | indictts_pa_female | 5.877 | indictts_iitm | neutral | null | null | null | null |
audio/pa/indictts_pa_female_train_punjabifem_03643.wav | ਏਸ ਪਾਠ ਵਿਚੋਂ ਕਹਾਣੀ ਤਾਂ ਅਸੀਂ ਖ਼ੁਦ ਹੀ ਕੰਸਟ੍ਰਕਟ ਕਰਦੇ ਹਾਂ . | pa | indictts_pa_female | 5.493 | indictts_iitm | neutral | null | null | null | null |
audio/pa/indictts_pa_female_train_punjabifem_03644.wav | ਪ੍ਰਕਾਸ਼ ਦਾ ਅਰਥ ਹੈ ਚਾਨਣ , ਗਿਆਨ , ਪ੍ਰੇਰਨਾ . | pa | indictts_pa_female | 4.296 | indictts_iitm | neutral | null | null | null | null |
audio/pa/indictts_pa_female_train_punjabifem_03645.wav | ਲੱਲ੍ਹਿਆਂ ਦੀ ਖੇਡ ਪਿੰਡੋਂ ਬਾਹਰ ਕਿਸੇ ਮੋਕਲ਼ੀ ਜਿਹੀ ਥਾਂ ਤੇ ਖੇਡੀ ਜਾਂਦੀ ਸੀ . | pa | indictts_pa_female | 6.446 | indictts_iitm | neutral | null | null | null | null |
audio/pa/indictts_pa_female_train_punjabifem_03646.wav | ਸਿਖਿਆ ਮੰਤਰੀ ਨੇ ਦੱਸਿਆ ਕਿ ਟੀਈਟੀ ਪਾਸ ਅਧਿਆਪਕ ਜਲਦੀ ਨਿਯੁਕਤ ਕੀਤੇ ਜਾਣਗੇ . | pa | indictts_pa_female | 6.874 | indictts_iitm | neutral | null | null | null | null |
audio/pa/indictts_pa_female_train_punjabifem_03647.wav | ਇਸ ਕਾਰਨ ਭਾਈਚਾਰੇ ਨਾਲੋਂ ਦੋਸਤੀ ਜ਼ਿਆਦਾ ਹੰਢਣਸਾਰ ਚੀਜ਼ ਬਣ ਗਈ . | pa | indictts_pa_female | 6.479 | indictts_iitm | neutral | null | null | null | null |
audio/pa/indictts_pa_female_train_punjabifem_03648.wav | ਅਮਰੀਕੀ ਅਕਾਦਮੀ ਇਸ ਸਾਲ ਆਪਣੀ ਵਰ੍ਹੇਗੰਢ ਮਨਾ ਰਹੀ ਹੈ . | pa | indictts_pa_female | 5.206 | indictts_iitm | neutral | null | null | null | null |
audio/pa/indictts_pa_female_train_punjabifem_03649.wav | ਮਾਤਾ ਜੀ ਨੇ ਕਾਰ ਡਰਾਈਵਰ ਨੂੰ ਕਹਿਣ ਦੀ ਥਾਂ ਰਿਕਸ਼ੇ ਨੂੰ ਆਵਾਜ਼ ਮਾਰੀ . | pa | indictts_pa_female | 5.921 | indictts_iitm | neutral | null | null | null | null |
audio/pa/indictts_pa_female_train_punjabifem_03650.wav | ਖਬਰ ਲਿਖੇ ਜਾਣ ਤੱਕ ਉਕਤ ਬੱਚੀ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਸੀ . | pa | indictts_pa_female | 6.164 | indictts_iitm | neutral | null | null | null | null |
audio/pa/indictts_pa_female_train_punjabifem_03651.wav | ਮੌਜੂਦਾ ਲੜਾਈ ਵਿਚ ਸੰਘਰਸ਼ ਅਤੇ ਯੁੱਧ ਦੀ ਅਭਿਧਾਰਨਾ ਹੀ ਬਦਲ ਗਈ ਹੈ . | pa | indictts_pa_female | 6.246 | indictts_iitm | neutral | null | null | null | null |
audio/pa/indictts_pa_female_train_punjabifem_03653.wav | ਆਪਣੇ ਪਤੀ ਗਿੰਦਰ ਨੂੰ ਕੋਈ ਚੀਜ਼ ਖੁਆ ਕੇ ਪਾਗ਼ਲ ਕਰ ਦਿੰਦੀ ਹੈ . | pa | indictts_pa_female | 5.461 | indictts_iitm | neutral | null | null | null | null |
audio/pa/indictts_pa_female_train_punjabifem_03654.wav | ਇਕ ਸਫ਼ਲ ਬਿੰਬ ਦੀ ਸਿਰਜਨਾ ਲਈ ਅਨੁਭਵ ਦੀ ਗਹਿਰਾਈ ਤੱਕ ਪਹੁੰਚਣਾ ਜ਼ਰੂਰੀ ਹੈ . | pa | indictts_pa_female | 6.24 | indictts_iitm | neutral | null | null | null | null |
audio/pa/indictts_pa_female_train_punjabifem_03655.wav | ਉੱਚਿਤ ਨਿਯੁਕਤੀ ਕਰਮਚਾਰੀ ਨੂੰ ਉਸਦੀ ਰੁਚੀ ਮੁਤਾਬਕ ਕੰਮ ਦੇਣਾ ਚਾਹੀਦਾ ਹੈ . | pa | indictts_pa_female | 6.513 | indictts_iitm | neutral | null | null | null | null |
audio/pa/indictts_pa_female_train_punjabifem_03656.wav | ਬੋਪੰਨਾ ਅਤੇ ਕੁਰੈਸ਼ੀ ਨੇ ਫਰਵਰੀ ਵਿਚ ਸੈਸ਼ਨ ਦਾ ਆਪਣਾ ਪਹਿਲਾ ਡਬਲਜ਼ ਟੂਰਨਾਮੈਂਟ ਜਿੱਤਿਆ ਸੀ . | pa | indictts_pa_female | 8.126 | indictts_iitm | neutral | null | null | null | null |
audio/pa/indictts_pa_female_train_punjabifem_03657.wav | ਸੱਤਮੇਅੱਠਮੇਂ ਦਿਨ ਨਮੇ ਜੰਮੇ ਜੁਆਕ ਕੀ ਮਾਂ ਨੂੰ ਚੌਂਕੈ ਚੜ੍ਹਾਉਣਾ . | pa | indictts_pa_female | 5.926 | indictts_iitm | neutral | null | null | null | null |
audio/pa/indictts_pa_female_train_punjabifem_03658.wav | ਸੇਵਾ ਦਰਾਂ ਵਾਸਤਵਿਕ ਸੇਵਾਪ੍ਰਬੰਧ ਦੀ ਲਾਗਤ ਤੋਂ ਵੀ ਘੱਟ ਹੁੰਦੀਆਂ ਹਨ . | pa | indictts_pa_female | 5.91 | indictts_iitm | neutral | null | null | null | null |
audio/pa/indictts_pa_female_train_punjabifem_03659.wav | ਉਹ ਪੌਣੇ ਕੁ ਘੰਟੇ ਬਾਅਦ ਫਿਰ ਆ ਗਿਆ ਗੇਟ ਟੱਪ ਕੇ . | pa | indictts_pa_female | 4.616 | indictts_iitm | neutral | null | null | null | null |
audio/pa/indictts_pa_female_train_punjabifem_03660.wav | ਮੋਹਿਨੀ ਦੇ ਖੁੱਲ੍ਹੇ ਵਾਲ ਉਸ ਨੂੰ ਬੱਦਲਾ ਦੀਆਂ ਕਾਲੀਆਂ ਘੱਟਾਵਾਂ ਲੱਗਦੇ ਹਨ . | pa | indictts_pa_female | 5.504 | indictts_iitm | neutral | null | null | null | null |
audio/pa/indictts_pa_female_train_punjabifem_03661.wav | ਉਹ ਸਕੂਲਾਂ ਦੀਆਂ ਨੈਸ਼ਨਲ ਖੇਡਾਂ ਵਿਚ ਤਮਗ਼ੇ ਜਿੱਤਣ ਲੱਗਾ . | pa | indictts_pa_female | 4.643 | indictts_iitm | neutral | null | null | null | null |
audio/pa/indictts_pa_female_train_punjabifem_03662.wav | ਉਹਨਾਂ ਦੇ ਏਸ ਇਨਕਾਰ ਨਾਲ ਦੀਪੀ ਦੇ ਮਨ ਤੇ ਬੜਾ ਗਹਿਰਾ ਅਸਰ ਹੋਇਆ . | pa | indictts_pa_female | 6.051 | indictts_iitm | neutral | null | null | null | null |
audio/pa/indictts_pa_female_train_punjabifem_03663.wav | ਤਰਸੇਮ ਦੀਆਂ ਕਹਾਣੀਆਂ ਇਕ ਸਮਾਜਿਕ ਮਰਿਯਾਦਾ ਨਾਲ਼ ਜੁੜੀਆਂ ਹੋਈਆਂ ਹਨ . | pa | indictts_pa_female | 5.899 | indictts_iitm | neutral | null | null | null | null |
audio/pa/indictts_pa_female_train_punjabifem_03664.wav | ਨਵੇਂ ਸਿਰੇ ਵਿਆਹ ਕਰਾਣ ਲੱਗੀ ਹੈ ਤਾਂ ਮਨ ਵਿਚ ਜਵਾਨ ਜਜ਼ਬਾ ਹੀ ਹੋਣਾ ਚਾਹੀਦੈ . | pa | indictts_pa_female | 6.598 | indictts_iitm | neutral | null | null | null | null |
audio/pa/indictts_pa_female_train_punjabifem_03665.wav | ਰੋਮਨ ਅਤੇ ਸੈਨਸੈਰਿਫ਼ ਦੋਹਾਂ ਡਿਜ਼ਾਇਨਾਂ ਵਿੱਚ ਚਾਰੇ ਫੇਸ ਉਪਲੱਬਧ ਹੁੰਦੇ ਹਨ . | pa | indictts_pa_female | 7.015 | indictts_iitm | neutral | null | null | null | null |
audio/pa/indictts_pa_female_train_punjabifem_03666.wav | ਮੈਨੂੰ ਖਾਣਾ ਚੰਗਾ ਲੱਗਦਾ ਹੈ ਅਤੇ ਖਾਣਾ ਬਣਾਉਣ ਵਿਚ ਮਜ਼ਾ ਆਉਂਦਾ ਹੈ . | pa | indictts_pa_female | 5.515 | indictts_iitm | neutral | null | null | null | null |
audio/pa/indictts_pa_female_train_punjabifem_03667.wav | ਸ਼ੜਜ ਵੀ ਹਰੇਕ ਘਰਾਣੇ ਦੇ ਸ਼ਿਸ਼ਾਂ ਦਾ ਇਕੋ ਤਰ੍ਹਾਂ ਦਾ ਹੁੰਦਾ ਹੈ . | pa | indictts_pa_female | 5.649 | indictts_iitm | neutral | null | null | null | null |
audio/pa/indictts_pa_female_train_punjabifem_03668.wav | ਜ਼ਿੰਦਗੀ ਬੇਸੁਆਦੀ ਜਹੀ ਸੀ , ਉਦਾਸੀ ਤੇ ਉਪਰਾਮਤਾ ਸੀ ਤੇ ਸਖ਼ਤ ਗ਼ੁਲਾਮੀ ਦਾ ਇਹਸਾਸ ਸੀ . | pa | indictts_pa_female | 8.076 | indictts_iitm | neutral | null | null | null | null |
audio/pa/indictts_pa_female_train_punjabifem_03669.wav | ਕਦੇ ਕੋਈ ਪੁੱਤਰ ਖ਼ਬਰਸਾਰ ਵੀ ਨਹੀਂ ਸੀ ਲੈਣ ਆਇਆ . | pa | indictts_pa_female | 3.82 | indictts_iitm | neutral | null | null | null | null |
audio/pa/indictts_pa_female_train_punjabifem_03670.wav | ਆਪਣੇ ਪੈਦਾ ਕੀਤੇ ਹੋਏ ਮਸਲਿਆਂ ਨੂੰ ਉਹ ਗ਼ਲਤ ਪ੍ਰਸੰਗ ਵਿਚ ਪੇਸ਼ ਕਰਦੀਆਂ ਹਨ . | pa | indictts_pa_female | 6.229 | indictts_iitm | neutral | null | null | null | null |
audio/pa/indictts_pa_female_train_punjabifem_03671.wav | ਲੋਕਾਂ ਦੀ ਭਲਾਈ ਲਈ ਤਰਜੀਹਾਂ ਇਲਾਕੇ ਦਾ ਵਿਕਾਸ ਕਰਨਾ ਅਤੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦਿਵਾਉਣਾ . | pa | indictts_pa_female | 8.845 | indictts_iitm | neutral | null | null | null | null |
audio/pa/indictts_pa_female_train_punjabifem_03672.wav | ਇਹ ਮੁੱਛਾਂ ਮੈਂ ਐਵੇਂ ਪਾਲ ਕੇਨਹੀਂ ਰੱਖੀਆਂ ਹੋਈਆਂ . | pa | indictts_pa_female | 3.923 | indictts_iitm | neutral | null | null | null | null |
audio/pa/indictts_pa_female_train_punjabifem_03673.wav | ਪਾ ਤੋਂ ਬਾਅਦ ਅਭਿਨੇਤਾ ਦੇ ਨਾਲਨਾਲ ਵਪਾਰ ਗੁਰੂ ਵੀ ਅਭਿਸ਼ੇਕ ਬਣਦਾ ਜਾ ਰਿਹਾ ਹੈ . | pa | indictts_pa_female | 6.997 | indictts_iitm | neutral | null | null | null | null |
audio/pa/indictts_pa_female_train_punjabifem_03674.wav | ਇਸ ਨਤੀਜੇ ਲਈ ਹੋਰ ਨਿੱਘਾ ਲਹੂ ਨੱਕ ਵਲ ਸੇਧਿਆ ਜਾਂਦਾ ਹੈ . | pa | indictts_pa_female | 5.742 | indictts_iitm | neutral | null | null | null | null |
audio/pa/indictts_pa_female_train_punjabifem_03675.wav | ਉਨ੍ਹਾਂ ਕਿਹਾ ਕਿ ਕਸਾਬ ਨੇ ਅਦਾਲਤ ਨੂੰ ਗੁੰਮਰਾਹ ਕਰਨ ਲਈ ਕਈ ਤਰਾਂ ਦੇ ਪੈਂਤੜੇ ਅਪਣਾਏ . | pa | indictts_pa_female | 7.361 | indictts_iitm | neutral | null | null | null | null |
audio/pa/indictts_pa_female_train_punjabifem_03676.wav | ਇਸ ਬੰਦੂਕ ਨੂੰ ਪਿਛਲੇ ਹਫਤੇ ਵਰਤੋਂ ਲਈ ਪੇਸ਼ ਕੀਤਾ ਗਿਆ . | pa | indictts_pa_female | 4.887 | indictts_iitm | neutral | null | null | null | null |
audio/pa/indictts_pa_female_train_punjabifem_03677.wav | ਓਥੇ ਆਪਾਂ ਸਨੋਅ ਚੋਂ ਨਿਕਲ ਕੇ ਆਏ ਆਂ . | pa | indictts_pa_female | 3.684 | indictts_iitm | neutral | null | null | null | null |
audio/pa/indictts_pa_female_train_punjabifem_03678.wav | ਇਸ ਤੋਂ ਇਲਾਵਾ , ਸੁੱਕੀ ਲੱਕੜ ਵਿਚੋਂ ਵੀ ਅੱਗ ਪ੍ਰਾਪਤ ਕੀਤੀ ਗਈ . | pa | indictts_pa_female | 5.401 | indictts_iitm | neutral | null | null | null | null |
audio/pa/indictts_pa_female_train_punjabifem_03679.wav | ਕਿਸੇ ਵਕਤ ਇਸ ਤਰ੍ਹਾਂ ਦੇ ਨਾਵਲ ਉਰਦੂ ਅਤੇ ਹਿੰਦੀ ਵਿੱਚ ਬਹੁਤ ਛਪਦੇ ਰਹੇ . | pa | indictts_pa_female | 5.986 | indictts_iitm | neutral | null | null | null | null |
audio/pa/indictts_pa_female_train_punjabifem_03680.wav | ਪਰ ਇਹ ਮਹੀਆਂਗਾਵਾਂ ਏਥੇ ਹੀ ਛੱਡ ਜਾਓ . | pa | indictts_pa_female | 3.663 | indictts_iitm | neutral | null | null | null | null |
audio/pa/indictts_pa_female_train_punjabifem_03681.wav | ਫਿਰ ਉਸ ਨੇ ਬੰਬਈ ਤੋਂ ਤੀਸਰਾ ਅਖ਼ਬਾਰ ਯੰਗ ਇੰਡੀਆ ਸ਼ੁਰੂ ਕੀਤਾ . | pa | indictts_pa_female | 5.558 | indictts_iitm | neutral | null | null | null | null |
audio/pa/indictts_pa_female_train_punjabifem_03682.wav | ਉਸ ਨੇ ਸਤਿਕਾਰ ਨਾਲ ਗੁਰੂ ਜੀ ਨੂੰ ਘੇਰੇ ਚੋਂ ਕੱਢਣਾ ਆਪਣਾ ਧਰਮ ਸਮਝਿਆ . | pa | indictts_pa_female | 6.181 | indictts_iitm | neutral | null | null | null | null |
audio/pa/indictts_pa_female_train_punjabifem_03683.wav | ਇਨ੍ਹਾਂ ਅਹੁਦਿਆਂ ਤੇ ਕੌਮੀ ਜਨਰਲ ਸਕੱਤਰ ਦੇ ਨੇਤਾਵਾਂ ਨੂੰ ਲਾਇਆ ਜਾਵੇਗਾ . | pa | indictts_pa_female | 6.159 | indictts_iitm | neutral | null | null | null | null |
audio/pa/indictts_pa_female_train_punjabifem_03684.wav | ਕਾਕਸ ਨੇ ਕਿਹਾ ਕਿ ਸਥਿਤੀਆਂ ਦੇ ਜਾਇਜ਼ੇ ਲਈ ਉਹ ਖੁਦ ਮੀਆਂਮਾਰ ਜਾਵੇਗੀ . | pa | indictts_pa_female | 6.062 | indictts_iitm | neutral | null | null | null | null |
audio/pa/indictts_pa_female_train_punjabifem_03685.wav | ਆਵਾਰਾ ਪਸ਼ੂਆਂ ਚ ਗਊਆਂ , ਢੱਠੇ , ਵੱਛੇ ਅਤੇ ਵੱਛੀਆਂ ਹੀ ਜ਼ਿਆਦਾ ਹੁੰਦੀਆਂ ਹਨ . | pa | indictts_pa_female | 7.117 | indictts_iitm | neutral | null | null | null | null |
audio/pa/indictts_pa_female_train_punjabifem_03686.wav | ਪੰਜਾਬ ਦੇ ਲੋਕ ਆਪਣੇ ਹਾਲ ਉਤੇ ਛੱਡ ਦਿੱਤੇ ਗਏ ਹਨ . | pa | indictts_pa_female | 4.583 | indictts_iitm | neutral | null | null | null | null |
audio/pa/indictts_pa_female_train_punjabifem_03687.wav | ਭਾਰਤ ਦੀ ਉੱਨਤੀ ਨੇ ਉਤਪਾਦਨ ਖੇਤਰ ਅਤੇ ਨੌਕਰੀਆਂ ਵਿਚ ਵਾਧਾ ਕੀਤਾ ਹੈ . | pa | indictts_pa_female | 6.408 | indictts_iitm | neutral | null | null | null | null |
audio/pa/indictts_pa_female_train_punjabifem_03688.wav | ਇਉਂ ਹੀ ਕੋਈ ਸਾਹਿਤਰਚਨਾ ਸਾਧਾਰਣ ਪ੍ਰਤੱਖ ਤੋਂ ਰੂਪਾਂ ਤਹਿਤ ਪ੍ਰਤੱਖ ਦੀ ਯਾਤਰਾ ਕਰਦੀ ਹੈ . | pa | indictts_pa_female | 7.881 | indictts_iitm | neutral | null | null | null | null |
audio/pa/indictts_pa_female_train_punjabifem_03689.wav | ਮਜ਼ਦੂਰਾਂ ਦਾ ਆਜ਼ਾਦੀ ਦਾ ਭਾਵ ਸਿਰਫ਼ ਰੋਕਾਂ ਦਾ ਹੋਣਾ ਨਹੀਂ ਹੈ . | pa | indictts_pa_female | 5.401 | indictts_iitm | neutral | null | null | null | null |
audio/pa/indictts_pa_female_train_punjabifem_03690.wav | ਇਸ ਦਾ ਜਿੰਨਾ ਕੁਝ ਸਾਂਭ ਲਿਆ ਜਾਵੇ , ਓਨਾ ਚੰਗਾ ਹੈ . | pa | indictts_pa_female | 4.405 | indictts_iitm | neutral | null | null | null | null |
audio/pa/indictts_pa_female_train_punjabifem_03691.wav | ਸਿੱਖਿਆ ਸੰਸਥਾਵਾਂ ਤੇ ਸਿਖਿਆਰਥੀ , ਸਰਕਾਰੀ ਗ਼ਲਤ ਨੀਤੀਆਂ ਦੇ ਸ਼ਿਕਾਰ ਹੋ ਕੇ ਦੂਸ਼ਿਤ ਕਰ ਰਹੇ ਹਨ . | pa | indictts_pa_female | 8.267 | indictts_iitm | neutral | null | null | null | null |
audio/pa/indictts_pa_female_train_punjabifem_03692.wav | ਦਾਹਸੰਸਕਾਰ ਤੋਂ ਤੀਜੇ ਜਾਂ ਚੌਥੇ ਦਿਨ ਬਾਅਦ ਮ੍ਰਿਤਕ ਦੇ ਫੁੱਲ ਚੁਣੇ ਜਾਂਦੇ ਹਨ . | pa | indictts_pa_female | 6.654 | indictts_iitm | neutral | null | null | null | null |
audio/pa/indictts_pa_female_train_punjabifem_03693.wav | ਪ੍ਰਗਤੀ ਅਤੇ ਜੀਵਨ , ਇਹ ਵੱਖੋਵੱਖਰੇ ਨਹੀਂ ਹਨ , ਦੋਵੇਂ ਇਕੋ ਰੂਪ ਹੀ ਹਨ . | pa | indictts_pa_female | 6.113 | indictts_iitm | neutral | null | null | null | null |
audio/pa/indictts_pa_female_train_punjabifem_03694.wav | ਹਾਂ ਮੈਨੂੰ ਚੇਤਾ ਆ ਰਿਹੈ ਇੱਕ ਮੁੰਡਾ ਮਿਲ਼ਦਾ ਤਾਂ ਹੁੰਦਾ ਸੀ ਓਥੋਂ ਦਾ . | pa | indictts_pa_female | 5.689 | indictts_iitm | neutral | null | null | null | null |
audio/pa/indictts_pa_female_train_punjabifem_03695.wav | ਇਕੱਲੇ ਬੈਠੇ ਹੋ ? ਉਸ ਨੇ ਸਿਮਰਨ ਨੂੰ ਪੁੱਛਿਆ . | pa | indictts_pa_female | 3.947 | indictts_iitm | neutral | null | null | null | null |
audio/pa/indictts_pa_female_train_punjabifem_03696.wav | ਇਹ ਜ਼ਿਆਦਾ ਚੰਗਾ ਹੈ ਕਿਉਂਕਿ ਬਾਲਾਜੀ ਵਿਚ ਮੈਂ ਘੰਟੇ ਸ਼ੂਟਿੰਗ ਕਰਦੀ ਸੀ . | pa | indictts_pa_female | 5.752 | indictts_iitm | neutral | null | null | null | null |
audio/pa/indictts_pa_female_train_punjabifem_03697.wav | ਆਕਾਸ਼ ਵਿਚ ਹਲਕੇ ਖੰਭਾਂਹਾਰ ਬੱਦਲ ਅਹਿਲ ਲਟਕੇ ਹੋਏ , ਜਿਵੇਂ ਕਿ ਬਰਫ਼ ਖਿੰਡੀਪੁੰਡੀ ਹੋਏ . | pa | indictts_pa_female | 7.403 | indictts_iitm | neutral | null | null | null | null |
audio/pa/indictts_pa_female_train_punjabifem_03698.wav | ਉਨ੍ਹਾਂ ਵਿਚੋਂ ਕੁਝ ਯੂਰਪ ਤੇ ਕੁਝ ਅਮਰੀਕਾ ਵੱਲ ਨਿਕਲ ਗਏ . | pa | indictts_pa_female | 4.694 | indictts_iitm | neutral | null | null | null | null |
audio/pa/indictts_pa_female_train_punjabifem_03699.wav | ਸਰਦੀਆਂ ਵਿੱਚ ਸੇਕਣ ਲਈ ਛੋਟੀਆਂ ਛੋਟੀਆਂ ਕੰਡੀਰੀਆਂ ਬਣਾ ਕੇ ਉਨ੍ਹਾਂ ਵਿੱਚ ਅੱਗ ਪਾ ਲੈਂਦੀਆਂ ਸਨ . | pa | indictts_pa_female | 7.728 | indictts_iitm | neutral | null | null | null | null |
audio/pa/indictts_pa_female_train_punjabifem_03700.wav | ਹੁਣ ਨੌਕਰੀ ਟੁੱਟ ਜਾਣ ਦਾ ਖ਼ਤਰਾ ਬਣਿਆ ਹੋਇਆ ਸੀ , ਕਿਉਂਕਿ ਸਿੱਕ ਲੰਮੀ ਹੋਈ ਜਾਂਦੀ ਸੀ . | pa | indictts_pa_female | 6.91 | indictts_iitm | neutral | null | null | null | null |
audio/pa/indictts_pa_female_train_punjabifem_03701.wav | ਭਾਰਤ ਦੀ ਜਿੱਤ ਵਿਚ ਗੌਤਮ ਗੰਭੀਰ ਅਤੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਪ੍ਰਮੁੱਖ ਭੂਮਿਕਾ ਨਿਭਾਈ . | pa | indictts_pa_female | 7.579 | indictts_iitm | neutral | null | null | null | null |
audio/pa/indictts_pa_female_train_punjabifem_03702.wav | ਜ਼ਿੰਦਗੀ ਵਿਚ ਉਸਨੂੰ ਕਿਸੇ ਤਰ੍ਹਾਂ ਦੀ ਕਮੀ ਜਾਂ ਘਾਟਾ ਨਹੀਂ ਹੁੰਦਾ . | pa | indictts_pa_female | 5.032 | indictts_iitm | neutral | null | null | null | null |
audio/pa/indictts_pa_female_train_punjabifem_03703.wav | ਇਸ ਮਗਰੋਂ ਸਾਰੀ ਮੁਗ਼ਲ ਤੇ ਹਿੰਦੂ ਫ਼ੌਜ ਹਰਨ ਹੋ ਗਈ . | pa | indictts_pa_female | 4.765 | indictts_iitm | neutral | null | null | null | null |
audio/pa/indictts_pa_female_train_punjabifem_03704.wav | ਚਿੱਕ ਚੁੱਕਦਿਆਂ ਜੁਨੇਜੇ ਦੀ ਵਰਮਾ ਸਾਹਿਬ ਨਾਲ਼ ਇਹ ਪਹਿਲੀ ਮੁਲਾਕਾਤ ਸੀ . | pa | indictts_pa_female | 5.941 | indictts_iitm | neutral | null | null | null | null |
audio/pa/indictts_pa_female_train_punjabifem_03705.wav | ਕੈਜ਼ਰਰ ਦੇ ਵਿਚਾਰ ਇਸ ਵਿਸ਼ੇ ਬਾਰੇ ਵਰਣਨ ਯੋਗ ਹਨ . | pa | indictts_pa_female | 4.804 | indictts_iitm | neutral | null | null | null | null |
audio/pa/indictts_pa_female_train_punjabifem_03706.wav | ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚੋਂ ਮੈਕਸੀਕੋ ਦੇ ਅਤੇ ਇਕ ਵੈਂਜੂਏਲਾ ਦਾ ਸ਼ਹਿਰੀ ਹੈ . | pa | indictts_pa_female | 7.312 | indictts_iitm | neutral | null | null | null | null |
audio/pa/indictts_pa_female_train_punjabifem_03707.wav | ਸਭ ਤੋਂ ਪਹਿਲਾ ਕਵੀ , ਬਾਰ੍ਹਵੀਂ ਸਦੀ ਵਿਚ ਬਾਬਾ ਫ਼ਰੀਦ ਸ਼ੱਕਰਗੰਜ ਮੰਨਿਆ ਜਾਂਦਾ ਹੈ . | pa | indictts_pa_female | 6.986 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.