file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_03506.wav
ਪੁੱਛਣ ਲੱਗੇ , ਓਥੇ ਤਾਂ ਮਿਸੇਜ਼ ਕਾਸ਼ਤੀਵਾਲ਼ ਵੀ ਰਹਿੰਦੇ ਆ ? ਹਾਂ ਜੀ .
pa
indictts_pa_female
5.642
indictts_iitm
neutral
null
null
null
null
audio/pa/indictts_pa_female_train_punjabifem_03507.wav
ਭਾਈ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਅਕਤੂਬਰ ਵਿੱਚ ਹਾਈਕੋਰਟ ਨੇ ਪੱਕੀ ਕਰ ਦਿੱਤੀ ਸੀ .
pa
indictts_pa_female
7.05
indictts_iitm
neutral
null
null
null
null
audio/pa/indictts_pa_female_train_punjabifem_03508.wav
ਹਾਈਕਮਾਨ ਦੀ ਖ਼ਾਮੋਸ਼ੀ ਕਾਰਨ ਵੀ ਪਾਰਟੀ ਹੇਠਾਂ ਵੱਲ ਜਾਂਦੀ ਦਿਖਾਈ ਦੇ ਰਹੀ ਹੈ .
pa
indictts_pa_female
6.478
indictts_iitm
neutral
null
null
null
null
audio/pa/indictts_pa_female_train_punjabifem_03509.wav
ਝੂਠੀਆਂ ਗਵਾਹੀਆਂ ਦੇ ਆਧਾਰ ਤੇ ਇਨਕਲਾਬੀਆਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ .
pa
indictts_pa_female
6.002
indictts_iitm
neutral
null
null
null
null
audio/pa/indictts_pa_female_train_punjabifem_03510.wav
ਨਵਨੀਤ ਪਾਣੀ ਦਾ ਗਿਲਾਸ ਫੜ ਕੇ ਜਰਨੈਲ ਸਿੰਘ ਵੱਲ ਆ ਰਹੀ ਸੀ .
pa
indictts_pa_female
5.488
indictts_iitm
neutral
null
null
null
null
audio/pa/indictts_pa_female_train_punjabifem_03511.wav
ਆਈਏ ਆਪ ਅੰਦਰ ਆਈਏ ਆਖਦਾ ਬੁੱਢਾ ਨੌਕਰ ਮੂਹਰੇ ਲੱਗ ਤੁਰਿਆ .
pa
indictts_pa_female
5.406
indictts_iitm
neutral
null
null
null
null
audio/pa/indictts_pa_female_train_punjabifem_03512.wav
ਕਲਾਸੀਕਲ ਨਾਚਾਂ ਅੰਦਰ ਪਰਿਵਰਤਨ ਦੀ ਗੁੰਜਾਇਸ਼ ਘੱਟ ਹੀ ਪਾਈ ਜਾਂਦੀ ਹੈ .
pa
indictts_pa_female
5.901
indictts_iitm
neutral
null
null
null
null
audio/pa/indictts_pa_female_train_punjabifem_03513.wav
ਹਰਵਿੰਦਰ ਸਾਡੀ ਡਾਕਟਰ ਇਹ ਨਾ ਸਮਝੇ , ਨੰਗਾਂ ਨਾਲ ਵਾਹ ਪਿਆ ਏ .
pa
indictts_pa_female
5.527
indictts_iitm
neutral
null
null
null
null
audio/pa/indictts_pa_female_train_punjabifem_03514.wav
ਅਜਿਹੇ ਦੌਰ ਵਿਚ ਹੀ ਕੁਲਬੀਰ ਦੀ ਸ਼ਾਦੀ ਕਿਸੇ ਹੋਰ ਨਾਲ਼ ਨਿਸ਼ਚਿਤ ਹੋ ਜਾਂਦੀ ਹੈ .
pa
indictts_pa_female
6.314
indictts_iitm
neutral
null
null
null
null
audio/pa/indictts_pa_female_train_punjabifem_03515.wav
ਇਸ ਦਾ ਕਾਰਨ ਇਹ ਹੈ ਕਿ ਮਨੁੱਖ ਮਾਇਆ ਦੇ ਪਿੱਛੇ ਪਾਗ਼ਲ ਹੋਇਆ ਫਿਰਦਾ ਹੈ .
pa
indictts_pa_female
5.871
indictts_iitm
neutral
null
null
null
null
audio/pa/indictts_pa_female_train_punjabifem_03516.wav
ਕੀ ਦੇਖਦਾ ਹੈ , ਕੀ ਗਿੰਦਰ ਪਾਣੀ ਦੇ ਕਿਨਾਰੇ ਟੇਢਾ ਜਿਹਾ ਹੋਇਆ ਪਿਆ ਹੈ .
pa
indictts_pa_female
5.681
indictts_iitm
neutral
null
null
null
null
audio/pa/indictts_pa_female_train_punjabifem_03517.wav
ਡਾ ਸੁਰਜੀਤ ਸਿੰਘ ਬਲ ਪੰਜਾਬ ਯੂਨੀਵਰਸਿਟੀ ਵਿਚ ਹਿਸਟਰੀ ਦੇ ਰੀਡਰ ਸਨ .
pa
indictts_pa_female
6.828
indictts_iitm
neutral
null
null
null
null
audio/pa/indictts_pa_female_train_punjabifem_03518.wav
ਉਹਨੂੰ ਲਾਲਾ ਨਾਂ ਦੇਣ ਪਿੱਛੋਂ ਵੀ ਇੱਕ ਕਹਾਣੀ ਹੈ .
pa
indictts_pa_female
4.256
indictts_iitm
neutral
null
null
null
null
audio/pa/indictts_pa_female_train_punjabifem_03519.wav
ਫਿਰ ਵੀ ਪਤਾ ਨਹੀਂ ਕਿਉਂ ਕੋਈ ਚਾਵਲਾ ਵਿਰੁੱਧ ਕਾਰਵਾਈ ਨਹੀਂ ਕਰਦਾ .
pa
indictts_pa_female
5.232
indictts_iitm
neutral
null
null
null
null
audio/pa/indictts_pa_female_train_punjabifem_03520.wav
ਪੀਰ ਹੁਰੀਂ ਵੀ ਕਹਿੰਦੇ ਸਨ , ਭਾਪੇ ਕੋਲ਼ ਪੁੱਜਦਾ ਹੋ .
pa
indictts_pa_female
4.172
indictts_iitm
neutral
null
null
null
null
audio/pa/indictts_pa_female_train_punjabifem_03521.wav
ਉਂਜ ਇਹਨਾਂ ਦੀ ਗ਼ੈਰਮੌਜੂਦਗੀ ਵੀ , ਇਸ ਬਿੰਬ ਸਿਰਜਣਾ ਦੇ ਰਾਹ ਵਿਚ ਰੁਕਾਵਟ ਨਹੀਂ ਸੀ ਹੋਣੀ .
pa
indictts_pa_female
7.524
indictts_iitm
neutral
null
null
null
null
audio/pa/indictts_pa_female_train_punjabifem_03522.wav
ਮੁੜ ਕੇ ਏਸੇ ਹੀ ਯੂਨੀਵਰਸਿਟੀ ਵਿਚ ਮੈਂ ਲੈਕਚਰਰ ਲਗ ਗਿਆ .
pa
indictts_pa_female
4.969
indictts_iitm
neutral
null
null
null
null
audio/pa/indictts_pa_female_train_punjabifem_03523.wav
ਮੌਲਸਰੀ ਦਾ ਫਲ ਜਦੋਂ ਪੱਕ ਜਾਂਦਾ ਹੈ , ਉਹ ਮਿੱਠਾ ਤੇ ਸੁਆਦੀ ਹੁੰਦਾ ਹੈ .
pa
indictts_pa_female
5.725
indictts_iitm
neutral
null
null
null
null
audio/pa/indictts_pa_female_train_punjabifem_03524.wav
ਮੋਦਨ ਨੂੰ ਇਸ ਕਿਸਮ ਦਾ ਸਵਾਰਥੀ ਸਮਝੌਤਾ ਬੇਗ਼ੈਰਤੇ ਬੰਦਿਆਂ ਵਾਲਾ ਗੀਦੀਪੁਣਾ ਲਗਦਾ ਹੈ .
pa
indictts_pa_female
7.804
indictts_iitm
neutral
null
null
null
null
audio/pa/indictts_pa_female_train_punjabifem_03525.wav
ਇਹਨਾਂ ਵਿੱਚ ਵੀ ਢੇਰ ਸਾਰੀਆਂ ਤਬਦੀਲੀਆਂ ਆਈਆਂ ਹਨ .
pa
indictts_pa_female
4.002
indictts_iitm
neutral
null
null
null
null
audio/pa/indictts_pa_female_train_punjabifem_03526.wav
ਲਾਈਫ ਟਾਈਮ ਅਚੀਵਮੈਂਟ ਦਾ ਐਵਾਰਡ ਡਰੈਸ ਡਿਜ਼ਾਈਨਰ ਭਾਨੂ ਅਥੈਯਾ ਅਤੇ ਅਦਾਕਾਰ ਓਮਪੁਰੀ ਨੂੰ ਮਿਲਿਆ .
pa
indictts_pa_female
8.381
indictts_iitm
neutral
null
null
null
null
audio/pa/indictts_pa_female_train_punjabifem_03527.wav
ਇਸ ਲਈ ਸਿਖਿਆ ਦੇ ਸਾਰੇ ਪੱਧਰਾਂ ਉੱਤੇ ਇਹ ਪਾਠਕ੍ਰਮ ਮਿਲ ਜਾਂਦੇ ਹਨ .
pa
indictts_pa_female
5.79
indictts_iitm
neutral
null
null
null
null
audio/pa/indictts_pa_female_train_punjabifem_03528.wav
ਲਗਾਤਾਰ ਕਸਰਤ ਕਰਨ ਨਾਲ ਪੱਠੇ ਮਜ਼ਬੂਤ ਹੋ ਜਾਂਦੇ ਹਨ .
pa
indictts_pa_female
4.851
indictts_iitm
neutral
null
null
null
null
audio/pa/indictts_pa_female_train_punjabifem_03529.wav
ਭਗਤਾ ਪੰਜ ਚੌਂਕੀਆਂ ਸ਼ਰਧਾ ਨਾਲ ਭਰੀਂ , ਕਾਰਜ ਰਾਸ ਆਉਣ ਤੇ ਸੇਵਾ ਲੱਗੂ .
pa
indictts_pa_female
6.576
indictts_iitm
neutral
null
null
null
null
audio/pa/indictts_pa_female_train_punjabifem_03530.wav
ਦੌੜਦਿਆਂ ਉਹਦੇ ਪੈਰਾਂ ਵਿਚੋਂ ਖ਼ੂਨ ਸਿੰਮ ਆਇਆ , ਜਿਸ ਨਾਲ ਪੱਥਰਾਂ ਉੱਤੇ ਦਾਗ਼ ਲੱਗਦੇ ਗਏ .
pa
indictts_pa_female
6.979
indictts_iitm
neutral
null
null
null
null
audio/pa/indictts_pa_female_train_punjabifem_03531.wav
ਪਤੀਪਤਨੀ ਵਿਚਕਾਰ , ਕਿਸੇ ਤੀਸਰੇ ਦੀ ਮੌਜੂਦਗੀ ਕਾਰਣ , ਵਿਸ਼ਵਾਸ ਦਾ ਟੁੱਟਣਾ .
pa
indictts_pa_female
6.208
indictts_iitm
neutral
null
null
null
null
audio/pa/indictts_pa_female_train_punjabifem_03532.wav
ਪੰਜਾਬ ਵਿਚ ਹੁਣ ਉੱਨੀਆਂ ਦਾਤੀਆਂ ਤੇ ਕਹੀਆਂ ਨਹੀਂ ਜਿੰਨੀਆਂ ਸਰਕਾਰੀ ਤੇ ਗ਼ੈਰਸਰਕਾਰੀ ਬੰਦੂਕਾਂ ਹਨ .
pa
indictts_pa_female
8.274
indictts_iitm
neutral
null
null
null
null
audio/pa/indictts_pa_female_train_punjabifem_03533.wav
ਉਸ ਦਿਨ ਉਸਨੇ ਫੈਸਲਾ ਕੀਤਾ ਕਿ ਅਜ ਤੋਂ ਬਾਅਦ ਉਹ ਰਾਜੇ ਨੂੰ ਨਹੀਂ ਮਿਲੇਗੀ .
pa
indictts_pa_female
6.47
indictts_iitm
neutral
null
null
null
null
audio/pa/indictts_pa_female_train_punjabifem_03534.wav
ਪਰ ਇਹ ਬੀਆਰਪੀ ਅਤੇ ਡੀਆਰਪੀ ਅਜੇ ਵੀ ਦਫ਼ਤਰਾਂ ਵਿਚ ਤਾਇਨਾਤ ਹਨ .
pa
indictts_pa_female
6.046
indictts_iitm
neutral
null
null
null
null
audio/pa/indictts_pa_female_train_punjabifem_03535.wav
ਪੱਥਰ ਕਲਾ ਆਪਣੇ ਆਪ ਇੱਕ ਨਮੂਨਾ ਬਣੀ ਹੋਈ ਹੈ .
pa
indictts_pa_female
4.193
indictts_iitm
neutral
null
null
null
null
audio/pa/indictts_pa_female_train_punjabifem_03536.wav
ਮੈਨਾ ਚਾਰ ਕੁ ਵਜੇ ਤਕ ਘਰ ਆ ਜਾਂਦੀ , ਤੇ ਨੀਨਾ ਸ਼ਾਮ ਸਾਢੇ ਛੇ ਸੱਤ ਤੱਕ .
pa
indictts_pa_female
7.135
indictts_iitm
neutral
null
null
null
null
audio/pa/indictts_pa_female_train_punjabifem_03537.wav
ਉਸ ਦੀ ਪ੍ਰੀਤ ਜੰਗਲ ਦੀ ਕੰਡਿਆਂ ਭਰੀ ਅਤੇ ਕੁਝ ਅਣਜਾਣ ਪਗਡੰਡੀ ਜਿਹੀ ਸੀ .
pa
indictts_pa_female
6.336
indictts_iitm
neutral
null
null
null
null
audio/pa/indictts_pa_female_train_punjabifem_03538.wav
ਇਸੇ ਕਾਰਨ ਉਸ ਵਿਚ ਸਮੱਸਿਆ ਦੀ ਜੜ੍ਹ ਤੱਕ ਪਹੁੰਚਣ ਦਾ ਚਿੰਤਨ ਹਾਜ਼ਰ ਨਹੀਂ ਹੈ .
pa
indictts_pa_female
6.576
indictts_iitm
neutral
null
null
null
null
audio/pa/indictts_pa_female_train_punjabifem_03539.wav
ਟਰੈਕਟਰ , ਮੋਟਰ , ਹਵਾਈ ਜਹਾਜ਼ ਆਦਿ ਬਣਾਉਣ ਦੇ ਉਦਯੋਗ ਦੇਸ਼ ਵਿਚ ਤੇਜ਼ੀ ਨਾਲ ਚੱਲ ਪਏ .
pa
indictts_pa_female
7.793
indictts_iitm
neutral
null
null
null
null
audio/pa/indictts_pa_female_train_punjabifem_03540.wav
ਕੇਲੇ ਦੇ ਪੱਤੇ ਵਿੱਚ ਚਿੜਵਿਆਂ ਦਾ ਪੁਲਾਉ ਬੰਨ੍ਹਿਆਂ .
pa
indictts_pa_female
3.959
indictts_iitm
neutral
null
null
null
null
audio/pa/indictts_pa_female_train_punjabifem_03541.wav
ਉਹ ਹੌਲੀ ਜਿਹੀ ਬੋਲੀ , ਸ਼ਿਵ ! ਆਪਣੇ ਵਿਚਕਾਰਲਾ ਫ਼ਾਸਲਾ ਹਾਲੇ ਵੀ ਪਹਿਲਾਂ ਜਿੰਨਾ ਈ ਐ .
pa
indictts_pa_female
7.241
indictts_iitm
neutral
null
null
null
null
audio/pa/indictts_pa_female_train_punjabifem_03542.wav
ਇੰਡੋਜ਼ ਸਿੱਖ ਕਮਿਊਨਿਟੀ ਸੈਂਟਰ ਦੀ ਦੂਜੀ ਵਰ੍ਹੇਗੰਢ ਮਨਾਈ ਗਈ .
pa
indictts_pa_female
5.759
indictts_iitm
neutral
null
null
null
null
audio/pa/indictts_pa_female_train_punjabifem_03543.wav
ਪਵਿੱਤਰ ਜਗ੍ਹਾ ਤੋਂ ਦਸਬਾਰਾਂ ਹੱਥ ਹਟ ਕੇ ਨਾਰੀਅਲ ਦੇ ਕਈ ਦਰਖ਼ਤ ਹਨ .
pa
indictts_pa_female
6.612
indictts_iitm
neutral
null
null
null
null
audio/pa/indictts_pa_female_train_punjabifem_03544.wav
ਕਾਣੇ ਦੀ ਸ਼ਕਲ ਮੇਰੇ ਦਿਮਾਗ ਚ ਘੁੰਮਦੀ ਰਹੀ .
pa
indictts_pa_female
3.842
indictts_iitm
neutral
null
null
null
null
audio/pa/indictts_pa_female_train_punjabifem_03545.wav
ਉਨ੍ਹਾਂ ਦੀ ਫ਼ਰਮਾਇਸ ਸੀ , ਮੈਂ ਉਨ੍ਹਾਂ ਦਾ ਪੰਜਾਬੀ ਵਿਚ ਉਲਥਾ ਕਰ ਦਿਆਂ .
pa
indictts_pa_female
5.935
indictts_iitm
neutral
null
null
null
null
audio/pa/indictts_pa_female_train_punjabifem_03546.wav
ਸਮਾਂ ਆਉਣ ਤੇ ਸਾਰੇ ਵਾਅਦੇ ਤੋੜ ਦਿੱਤੇ ਗਏ .
pa
indictts_pa_female
4.196
indictts_iitm
neutral
null
null
null
null
audio/pa/indictts_pa_female_train_punjabifem_03547.wav
ਸੁਰ ਵੀ ਮਾਝੀ ਉਚਾਰਨ ਵਿੱਚ ਵਧ ਰਹੀ ਹੈ .
pa
indictts_pa_female
3.764
indictts_iitm
neutral
null
null
null
null
audio/pa/indictts_pa_female_train_punjabifem_03548.wav
ਉਸ ਦੀ ਸਰੀਰਕ ਮਜ਼ਬੂਤੀ ਇਸ ਦੇ ਵਿਹਾਰ ਦੀ ਮਜ਼ਬੂਤੀ ਵਿੱਚੋਂ ਝਲਕਦੀ ਹੈ .
pa
indictts_pa_female
6.278
indictts_iitm
neutral
null
null
null
null
audio/pa/indictts_pa_female_train_punjabifem_03549.wav
ਉਹ ਪਰਦੇਸਾਂ ਦੀ ਸੈਰ ਤੋਂ ਵਾਂਝੇ ਰਹਿ ਜਾਂਦੇ ਹਨ .
pa
indictts_pa_female
4.338
indictts_iitm
neutral
null
null
null
null
audio/pa/indictts_pa_female_train_punjabifem_03550.wav
ਨਕਸ ਵੋਮਿਕਾ ਨਸ਼ੀਲੀਆਂ ਚੀਜ਼ਾ ਖਾਣ ਤੋਂ ਬਾਅਦ .
pa
indictts_pa_female
3.729
indictts_iitm
neutral
null
null
null
null
audio/pa/indictts_pa_female_train_punjabifem_03551.wav
ਪਰ ਉਹਨੂੰ ਆਪਣੇ ਖਲੂਸ ਦਾ ਚੇਤਾ ਵੀ ਸੀ .
pa
indictts_pa_female
5.517
indictts_iitm
neutral
null
null
null
null
audio/pa/indictts_pa_female_train_punjabifem_03552.wav
ਉਨ੍ਹਾਂ ਦਾ ਜਨਮ ਸਤੰਬਰ ਵਿਚ ਕਰਨਾਟਕ ਵਿਚ ਹਡਾਗਲੀ ਵਿਖੇ ਹੋਇਆ .
pa
indictts_pa_female
3.661
indictts_iitm
neutral
null
null
null
null
audio/pa/indictts_pa_female_train_punjabifem_03553.wav
ਖੂਹ ਦੀ ਪੈੜ ਉਹਦੇ ਵਿਹੜੇ ਨਾਲ ਲਗਦੀ ਸੀ .
pa
indictts_pa_female
5.046
indictts_iitm
neutral
null
null
null
null
audio/pa/indictts_pa_female_train_punjabifem_03554.wav
ਸ਼ਨੀ ਅਤੇ ਹਨੂੰਮਾਨ ਮੰਦਰ ਵੀ ਦੌੜ ਵਿਚ ਪਿੱਛੇ ਨਹੀਂ ਹਨ .
pa
indictts_pa_female
7.506
indictts_iitm
neutral
null
null
null
null
audio/pa/indictts_pa_female_train_punjabifem_03555.wav
ਵਿਦਵਾਨਾਂ ਦਾ ਕਹਿਣਾ ਹੈ ਸਮਾਜਕ ਯਥਾਰਥ ਇਕ ਤੋਂ ਵਧੇਰੇ ਪਰਤਾਂ ਵਿਚ ਕਾਰਜਸ਼ੀਲ ਹੁੰਦਾ ਹੈ .
pa
indictts_pa_female
5.561
indictts_iitm
neutral
null
null
null
null
audio/pa/indictts_pa_female_train_punjabifem_03556.wav
ਬਿਰਧਮਾਤਾ ਕਾਹਲੀ ਚ ਆਪਣੀ ਉਖੜੀ ਭਟਕਣ ਬਿਆਨ ਕਰ ਗਈ ਸੀ .
pa
indictts_pa_female
6.799
indictts_iitm
neutral
null
null
null
null
audio/pa/indictts_pa_female_train_punjabifem_03557.wav
ਇਸ ਤਰਾਂ ਖ਼ੂਨ ਦੇ ਖੁੱਲ੍ਹਾਡੁੱਲ੍ਹਾ ਵਗਣ ਨਾਲ ਜ਼ਹਿਰ ਵੀ ਨਾਲ ਹੀ ਵਹਿ ਨਿਕਲਦਾ ਹੈ .
pa
indictts_pa_female
4.554
indictts_iitm
neutral
null
null
null
null
audio/pa/indictts_pa_female_train_punjabifem_03558.wav
ਹੁਣ ਉਹ ਖੇਤ ਚੋਂ ਹੱਥ ਝਾੜ ਕੇ ਉਠ ਖੜਾ ਹੋਇਆ ਸੀ .
pa
indictts_pa_female
4.884
indictts_iitm
neutral
null
null
null
null
audio/pa/indictts_pa_female_train_punjabifem_03559.wav
ਕੁਝ ਵਿਸ਼ੇਸ਼ ਸਮੱਸਿਆਵਾਂ ਨਾਲ ਹੀ ਕਿਉਂ ਨਜਿੱਠਿਆ ਜਾਂਦਾ ਹੈ .
pa
indictts_pa_female
6.804
indictts_iitm
neutral
null
null
null
null
audio/pa/indictts_pa_female_train_punjabifem_03560.wav
ਇਸ ਤਰ੍ਹਾਂ ਅਸੀਂ ਖੁਰਾਬ ਤੇ ਕੱਚੇ ਮਾਲ ਦੇ ਨਿਰਯਾਤ ਦੀ ਕੀਮਤ ਦੇ ਸਕਦੇ ਹਾਂ .
pa
indictts_pa_female
4.844
indictts_iitm
neutral
null
null
null
null
audio/pa/indictts_pa_female_train_punjabifem_03561.wav
ਜਿਵੇਂ ਸੁਕਦੀ ਵੇਲ ਪਾਣੀ ਮਿਲਣ ਤੇ ਮੁਸਕਰਾ ਉਠਦੀ ਹੈ .
pa
indictts_pa_female
6.637
indictts_iitm
neutral
null
null
null
null
audio/pa/indictts_pa_female_train_punjabifem_03562.wav
ਹੋਰਨਾਂ ਭਾਸ਼ਾਵਾਂ ਵਿੱਚ ਵੀ ਚੀਨੀ ਭਾਸ਼ਾ ਵਰਗੀਆਂ ਹੀ ਕਠੋਰ ਅਖਾਣਾਂ ਮੌਜੂਦ ਹਨ .
pa
indictts_pa_female
4.702
indictts_iitm
neutral
null
null
null
null
audio/pa/indictts_pa_female_train_punjabifem_03563.wav
ਜਿਵੇਂ ਸੁਣੀਆਂ ਸਨ , ਓਵੇਂ ਹੀ ਇਥੇ ਹੁਣ ਕਹਿ ਦਿੱਤੀਆਂ .
pa
indictts_pa_female
5.311
indictts_iitm
neutral
null
null
null
null
audio/pa/indictts_pa_female_train_punjabifem_03564.wav
ਅਜਿਹੀਆਂ ਔਰਤਾਂ ਨੂੰ ਅੱਗੇ ਆਉਣ ਦਾ ਮੌਕਾ ਮਿਲਣਾ ਚਾਹੀਦਾ ਹੈ .
pa
indictts_pa_female
6.696
indictts_iitm
neutral
null
null
null
null
audio/pa/indictts_pa_female_train_punjabifem_03565.wav
ਪ੍ਰਧਾਨ ਮੰਤਰੀ ਪੰਜਾਬ ਲਈ ਆਰਥਿਕ ਪੈਕੇਜ ਦਾ ਐਲਾਨ ਕਰਨ ਲਈ ਤਿਆਰ ਬੈਠੇ ਹਨ .
pa
indictts_pa_female
4.314
indictts_iitm
neutral
null
null
null
null
audio/pa/indictts_pa_female_train_punjabifem_03566.wav
ਕਵੀਆਂ ਵਿਚੋਂ ਦਰਸ਼ਨ ਸਿਘ ਆਵਾਰਾ ਛਪਦੇ ਹੁੰਦੇ ਸਨ .
pa
indictts_pa_female
5.777
indictts_iitm
neutral
null
null
null
null
audio/pa/indictts_pa_female_train_punjabifem_03567.wav
ਨਿਆਣਾ ਹੁੰਦਾ ਮੈਂ ਇਨ੍ਹਾਂ ਦੋਹਾਂ ਦਾ ਬੜਾ ਪਰਸ਼ੰਸਕ ਸਾਂ .
pa
indictts_pa_female
5.07
indictts_iitm
neutral
null
null
null
null
audio/pa/indictts_pa_female_train_punjabifem_03568.wav
ਜਦ ਨਿਰਦੇਸ਼ਕ ਤੇ ਜਾਦੂ ਚਲ ਗਿਆ ਤਾਂ ਰੋਲ ਦੀ ਲੰਮਾਈ ਵਧਣੀ ਸੁਭਾਵਕ ਹੀ ਸੀ .
pa
indictts_pa_female
6.799
indictts_iitm
neutral
null
null
null
null
audio/pa/indictts_pa_female_train_punjabifem_03569.wav
ਉਸ ਦੀ ਮੌਤ ਤੋਂ ਬਾਅਦ ਅਮਲੀ ਰੂਪ ਵਿੱਚ ਮੁਗ਼ਲਾਂ ਰਾਜਪੂਤਾਂ ਵਿਚਕਾਰ ਯੁੱਧ ਸ਼ੁਰੂ ਹੋਇਆ .
pa
indictts_pa_female
6.883
indictts_iitm
neutral
null
null
null
null
audio/pa/indictts_pa_female_train_punjabifem_03570.wav
ਇਹ ਪ੍ਰਕਿਰਿਆ ਪੌਦਿਆਂ ਅਤੇ ਪ੍ਰਾਣੀਆਂ ਦੋਹਾਂ ਵਿੱਚ ਸਮਾਨ ਹੁੰਦੀ ਹੈ .
pa
indictts_pa_female
5.632
indictts_iitm
neutral
null
null
null
null
audio/pa/indictts_pa_female_train_punjabifem_03571.wav
ਸ਼ਾਦੀਪੁਰ ਕਸਬਾ ਭੁੱਨਰਹੇੜੀ ਵਿਖੇ ਇਕ ਵਿਸ਼ੇਸ਼ ਮੀਟਿੰਗ ਤੋਂ ਬਾਅਦ ਗੱਲਬਾਤ ਕਰ ਰਹੇ ਸਨ .
pa
indictts_pa_female
7.271
indictts_iitm
neutral
null
null
null
null
audio/pa/indictts_pa_female_train_punjabifem_03572.wav
ਅਗਲੇ ਦਿਨ ਤੋਂ ਸਾਈਂ ਦਾ ਇਹ ਰੋਜ਼ ਦਾ ਕੰਮ ਬਣ ਗਿਆ .
pa
indictts_pa_female
4.412
indictts_iitm
neutral
null
null
null
null
audio/pa/indictts_pa_female_train_punjabifem_03573.wav
ਸਿਬਲੀ ਨੇ ਸਮੁੱਚੇ ਸੰਸਾਰ ਦੇ ਤਿਆਗ ਨੂੰ ਹੀ ਤਸੱਵਫ ਦਾ ਨਾਮ ਦਿੱਤਾ ਹੈ .
pa
indictts_pa_female
6.092
indictts_iitm
neutral
null
null
null
null
audio/pa/indictts_pa_female_train_punjabifem_03574.wav
ਇਹ ਗੱਲ ਸ਼ਾਇਦ ਧਨੋਆ ਸਾਹਿਬ ਵਧੇਰੇ ਸਪੱਸ਼ਟ ਕਰ ਸਕਣਗੇ .
pa
indictts_pa_female
4.933
indictts_iitm
neutral
null
null
null
null
audio/pa/indictts_pa_female_train_punjabifem_03575.wav
ਮੈਂ ਖ਼ੁਦ ਵੀ ਉਹਦੀ ਆਵਾਜ਼ ਦਾ ਝਿਜਕਦਾ ਸੁਰ ਪਛਾਣ ਲਿਆ .
pa
indictts_pa_female
4.8
indictts_iitm
neutral
null
null
null
null
audio/pa/indictts_pa_female_train_punjabifem_03576.wav
ਨਾਰੀ ਕਿਸੇ ਵੀ ਤਰ੍ਹਾਂ ਕਰੜੇ ਨਿਯਮਾਂ ਵਿਚ ਜਕੜੀ ਹੋਈ ਨਹੀਂ ਸੀ .
pa
indictts_pa_female
5.163
indictts_iitm
neutral
null
null
null
null
audio/pa/indictts_pa_female_train_punjabifem_03577.wav
ਤੇਰੀ ਥਾਂ ਉਹ ਸੁੱਚੇ ਦਾ ਮੂੰਹ ਬੰਦ ਕਰੂ .
pa
indictts_pa_female
3.489
indictts_iitm
neutral
null
null
null
null
audio/pa/indictts_pa_female_train_punjabifem_03578.wav
ਕੁੜੀ ਵੀ ਇਕ ਦਿਨ ਵਿਆਹੀ ਆਪਣੇ ਘਰ ਚਲੀ ਜਾਵੇਗੀ .
pa
indictts_pa_female
4.024
indictts_iitm
neutral
null
null
null
null
audio/pa/indictts_pa_female_train_punjabifem_03579.wav
ਇਹ ਐਸੇ ਸਥਾਨ ਤੇ ਲਗਾਏ ਜਾਂਦੇ ਹਨ ਜਿਥੇ ਬਹੁਤ ਸਾਰੇ ਲੋਕੀਂ ਇਨ੍ਹਾਂ ਨੂੰ ਵੇਖ ਸਕਣ .
pa
indictts_pa_female
6.573
indictts_iitm
neutral
null
null
null
null
audio/pa/indictts_pa_female_train_punjabifem_03580.wav
ਕੇਂਦਰੀ ਕਾਲੇ ਬਟਨ ਨੂੰ ਛੱਡ ਕੇ ਬਾਕੀ ਦੀ ਅੱਖ ਚਿੱਟੀ ਵਿਖਾਈ ਦੇਂਦੀ ਹੈ .
pa
indictts_pa_female
6.111
indictts_iitm
neutral
null
null
null
null
audio/pa/indictts_pa_female_train_punjabifem_03581.wav
ਖੇਡਾਂ ਤੋਂ ਇਲਾਵਾ ਡੋਪ ਟੈਸਟ ਕਰਾਉਣ ਦਾ ਹੱਕ ਹੈ .
pa
indictts_pa_female
4.166
indictts_iitm
neutral
null
null
null
null
audio/pa/indictts_pa_female_train_punjabifem_03582.wav
ਵੱਡਾ ਭਰਾ ਵੀ ਤਾਂ ਇੱਥੇ ਹੀ ਹੈ , ਉਹ ਤਾਂ ਕਿਸੇ ਨਾਲ਼ ਲੜਦਾਝਗੜਦਾ ਵੀ ਨਹੀਂ .
pa
indictts_pa_female
6.588
indictts_iitm
neutral
null
null
null
null
audio/pa/indictts_pa_female_train_punjabifem_03583.wav
ਦੂਜਾ ਇਸ ਯੰਤਰ ਬਾਰੇ ਜਾਣਕਾਰੀ ਵੀ ਸਾਰੇ ਕਿਸਾਨਾਂ ਤਕ ਨਹੀਂ ਹੁੰਦੀ .
pa
indictts_pa_female
5.782
indictts_iitm
neutral
null
null
null
null
audio/pa/indictts_pa_female_train_punjabifem_03584.wav
ਮੰਡੀ ਵਿਚ ਸਿਰਫ਼ ਚੰਗੀ ਕੁਆਲਿਟੀ ਦਾ ਹੀ ਕਿੰਨੂ ਵਿਕਣ ਲਈ ਜਾ ਰਿਹਾ ਹੈ .
pa
indictts_pa_female
6.033
indictts_iitm
neutral
null
null
null
null
audio/pa/indictts_pa_female_train_punjabifem_03585.wav
ਇਸ ਵਿਚ ਬਿਜਨਸ ਮੈਨੇਜਮੈਂਟ , ਐਥਿਕਸ ਐਂਡ ਕਮਿਊਨੀਕੇਸ਼ਨ , ਬਿਜ਼ਨਸ ਇਕਨਾਮਿਕਸ ਫੰਡਾਮੈਂਟਲਸ ਆਫ ਅਕਾਊਂਟਸ ਐਂਡ ਆਡੀਟਿੰਗ ਹੋਣਗੇ .
pa
indictts_pa_female
10.394
indictts_iitm
neutral
null
null
null
null
audio/pa/indictts_pa_female_train_punjabifem_03586.wav
ਇਹਨਾਂ ਸਮਿਆਂ ਵਿਚ ਹਿੰਦੁਸਤਾਨ ਤੋਂ ਬਹੁਤ ਵੱਡੇ ਪੈਮਾਨੇ ਤੇ ਮਜ਼ਦੂਰਾਂ ਨੂੰ ਭੇਜਿਆ ਗਿਆ .
pa
indictts_pa_female
6.843
indictts_iitm
neutral
null
null
null
null
audio/pa/indictts_pa_female_train_punjabifem_03587.wav
ਉਹ ਤਾਂ ਸਦਾ ਸਦਾ ਲਈ ਤੁਹਾਡੇ ਸਰੀਰ ਵਿਚ ਹੀ ਵਿੱਦਮਾਨ ਹੈ .
pa
indictts_pa_female
5.6
indictts_iitm
neutral
null
null
null
null
audio/pa/indictts_pa_female_train_punjabifem_03588.wav
ਇਨ੍ਹਾਂ ਗ੍ਰਾਂਟਾਂ ਨਾਲ ਹੀ ਹਰੇਕ ਵਾਰਡ ਵਿਚ ਵਿਕਾਸ ਕਾਰਜ ਅਰੰਭੇ ਗਏ ਸਨ .
pa
indictts_pa_female
6.201
indictts_iitm
neutral
null
null
null
null
audio/pa/indictts_pa_female_train_punjabifem_03589.wav
ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ .
pa
indictts_pa_female
5.402
indictts_iitm
neutral
null
null
null
null
audio/pa/indictts_pa_female_train_punjabifem_03590.wav
ਕੁੱਝ ਦੇਸ਼ਾਂ ਵਿੱਚ ਅਣਖ ਖ਼ਾਤਰ ਹੋਣ ਵਾਲ਼ੇ ਕਤਲਾਂ ਨੂੰ ਵੀ ਕੋਈ ਜੁਰਮ ਨਹੀਂ ਮੰਨਿਆ ਜਾਂਦਾ .
pa
indictts_pa_female
6.788
indictts_iitm
neutral
null
null
null
null
audio/pa/indictts_pa_female_train_punjabifem_03591.wav
ਇਸ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਉਪਕੁਲਪਤੀ ਡਾ ਜਸਪਾਲ ਸਿੰਘ ਨੇ ਕੀਤੀ .
pa
indictts_pa_female
8.732
indictts_iitm
neutral
null
null
null
null
audio/pa/indictts_pa_female_train_punjabifem_03592.wav
ਐਨਸੀਸੀ ਦੇ ਸੀਨੀਅਰ ਵਿੰਗ ਵਿਚੋਂ ਬੈਸਟ ਕੈਡਿਟ ਦਾ ਖਿਤਾਬ ਜਿੱਤਿਆ .
pa
indictts_pa_female
5.206
indictts_iitm
neutral
null
null
null
null
audio/pa/indictts_pa_female_train_punjabifem_03593.wav
ਕੁਝ ਚਿਰਾਂ ਬਾਅਦ ਚਾਚੇ ਦੀ ਮੌਤ ਹੋ ਜਾਂਦੀ ਹੈ .
pa
indictts_pa_female
3.736
indictts_iitm
neutral
null
null
null
null
audio/pa/indictts_pa_female_train_punjabifem_03594.wav
ਜੇਕਰ ਇਹ ਹੱਕ ਨਹੀਂ ਮਿਲਦਾ ਤਾਂ ਕਸ਼ਮੀਰ ਸਮੱਸਿਆ ਹੱਲ ਨਹੀਂ ਹੋਣੀ .
pa
indictts_pa_female
5.228
indictts_iitm
neutral
null
null
null
null
audio/pa/indictts_pa_female_train_punjabifem_03595.wav
ਫੇਰ ਉਸ ਵਿੱਚ ਸ਼ੀਘਰ ਹੋਣ ਵਾਲੀ ਕੋਈ ਫਸਲ ਬੀਜੋ .
pa
indictts_pa_female
4.436
indictts_iitm
neutral
null
null
null
null
audio/pa/indictts_pa_female_train_punjabifem_03596.wav
ਮੇਰਾ ਮੰਨਣਾ ਹੈ ਕਿ ਇਹ ਫ਼ਿਲਮ ਮੈਨੂੰ ਬਤੌਰ ਕਲਾਕਾਰ ਦੂਸਰੇ ਪੱਧਰ ਤੇ ਲੈ ਜਾਏਗੀ .
pa
indictts_pa_female
7.262
indictts_iitm
neutral
null
null
null
null
audio/pa/indictts_pa_female_train_punjabifem_03597.wav
ਤੂੰ ਉਂਘਦੀ ਹੋਈ ਆਵਾਜ਼ ਵਿਚ ਕਹਿੰਦਾ ਸਾਏਂ , ਊਂ ਊਂ ਊਂ ਊਂ ਮੈਂ ਸੌਣ ਲਗਾਂ .
pa
indictts_pa_female
6.31
indictts_iitm
neutral
null
null
null
null
audio/pa/indictts_pa_female_train_punjabifem_03598.wav
ਕੋਠੇ ਤੇ ਬੈਠ ਕੇ ਕੁੜੀਆਂ ਨੇ ਕੋਈ ਸੁਹਾਗ ਨਹੀਂ ਸੀ ਗਾਏ .
pa
indictts_pa_female
4.543
indictts_iitm
neutral
null
null
null
null
audio/pa/indictts_pa_female_train_punjabifem_03599.wav
ਜੋਜਨ ਸਾਈਂ ਨਾਲ਼ ਤੇਰੇ ਭਾਪੇ ਦਾ ਬੜਾ ਜੋੜ ਪੈ ਗਿਆ .
pa
indictts_pa_female
4.497
indictts_iitm
neutral
null
null
null
null
audio/pa/indictts_pa_female_train_punjabifem_03600.wav
ਉਨ੍ਹਾਂ ਦੀਆਂ ਕਹਾਣੀਆਂ ਦੇ ਪਾਤਰ ਉਹੀ ਲੋਕ ਹਨ , ਜੋ ਸਾਡੇ ਸਮਾਜ ਵਿਚ ਵਿਚਰਦੇ ਹਨ .
pa
indictts_pa_female
6.5
indictts_iitm
neutral
null
null
null
null
audio/pa/indictts_pa_female_train_punjabifem_03601.wav
ਜਿਊਲਰੀ ਵਾਲੇ ਨੂੰ ਪੁੱਛਣਾ ਸੀ ਕਿ ਉਹ ਚੈੱਕ ਲਵੇਗਾ ਜਾਂ ਨਗਦ ਪੈਸੇ ਲਿਆ ਕੇ ਦੇਵੇ .
pa
indictts_pa_female
6.058
indictts_iitm
neutral
null
null
null
null
audio/pa/indictts_pa_female_train_punjabifem_03602.wav
ਉਸ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਆਪਣਾ ਜਨਮ ਸਫਲਾ ਕਰੇ .
pa
indictts_pa_female
4.962
indictts_iitm
neutral
null
null
null
null
audio/pa/indictts_pa_female_train_punjabifem_03603.wav
ਇਸ ਵਿਚ ਭਾਰਤ ਵਲੋਂ ਦੋ ਲੇਖਕ ਮੁਲਖ਼ ਰਾਜ ਅਨੰਦ ਅਤੇ ਸੱਜਾਦ ਜ਼ਹੀਰ ਸ਼ਾਮਲ ਹੋਏ .
pa
indictts_pa_female
7.315
indictts_iitm
neutral
null
null
null
null
audio/pa/indictts_pa_female_train_punjabifem_03604.wav
ਅਸੀਂ ਪੜ੍ਹਨ ਬਾਹਰ ਕਣਕਾਂ ਦੇ ਖੇਤਾਂ ਵਿੱਚ ਖਾਲਾਂ ਉੱਤੇ ਜਾ ਕੇ ਬੈਠਦੇ .
pa
indictts_pa_female
5.921
indictts_iitm
neutral
null
null
null
null
audio/pa/indictts_pa_female_train_punjabifem_03606.wav
ਜੇਕਰ ਭਾਗਹੀਣ ਤੇ ਖਾਲੀ ਵਸਤੂਆਂ ਮੱਥੇ ਲੱਗਣ ਤਾਂ ਭਾਗ ਨੂੰ ਨਸ਼ਟ ਕਰ ਸਕਦੀਆਂ ਹਨ .
pa
indictts_pa_female
6.949
indictts_iitm
neutral
null
null
null
null