file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_03403.wav
ਜਿਸ ਵਿਚ ਸ਼ੈਲੀ ਪ੍ਰਮੁੱਖ ਤੇ ਵਿਸਤਾਰ ਘੱਟ ਹੋਵੇ .
pa
indictts_pa_female
3.981
indictts_iitm
neutral
null
null
null
null
audio/pa/indictts_pa_female_train_punjabifem_03404.wav
ਮੈਂ ਉਹ ਸ਼ਬਦ ਕਦੇ ਗ਼ਲਤ ਤੇ ਕਦੇ ਰਿਹਰਸਲ ਵਿਚ ਠੀਕ ਵੀ ਬੋਲ ਜਾਂਦਾ ਸੀ .
pa
indictts_pa_female
5.933
indictts_iitm
neutral
null
null
null
null
audio/pa/indictts_pa_female_train_punjabifem_03405.wav
ਕਲਾ ਦੇ ਹਲਕਿਆਂ ਵਿਚ ਬਸ ਉਨ੍ਹਾਂ ਦੀਆਂ ਪ੍ਰਤੀਧੁੰਨੀਆਂ ਸੁਣਾਈ ਦੇ ਜਾਂਦੀਆਂ ਸਨ .
pa
indictts_pa_female
5.819
indictts_iitm
neutral
null
null
null
null
audio/pa/indictts_pa_female_train_punjabifem_03406.wav
ਉਸਦੇ ਅੰਦਰ ਜਿਵੇਂ ਇਕ ਅੱਗ ਬਲ ਰਹੀ ਹੈ , ਜੋ ਸਭ ਕੁਝ ਸਾੜ ਦੇਣ ਲਈ ਬੇਚੈਨ ਹੈ .
pa
indictts_pa_female
6.803
indictts_iitm
neutral
null
null
null
null
audio/pa/indictts_pa_female_train_punjabifem_03408.wav
ਆਪ ਨੇ ਆਪਣਾ ਸਮੁੱਚਾ ਜੀਵਨ ਗੁਰੂਪੰਥ ਦੀ ਸੇਵਾ ਲਈ ਸਮਰਪਿਤ ਕੀਤਾ .
pa
indictts_pa_female
5.728
indictts_iitm
neutral
null
null
null
null
audio/pa/indictts_pa_female_train_punjabifem_03409.wav
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਨੂੰ ਬੁੱਧਵਾਰ ਨੂੰ ਸਥਾਨਕ ਅਦਾਲਤ ਚ ਪੇਸ਼ ਕੀਤਾ ਜਾਵੇਗਾ .
pa
indictts_pa_female
7.51
indictts_iitm
neutral
null
null
null
null
audio/pa/indictts_pa_female_train_punjabifem_03410.wav
ਉਹ ਪੌੜੀਆਂ ਉੱਤੇ ਖੜ੍ਹੀ ਉਹਨੂੰ ਅਵਾਜ਼ਾਂ ਦੇ ਰਹੀ ਸੀ .
pa
indictts_pa_female
4.299
indictts_iitm
neutral
null
null
null
null
audio/pa/indictts_pa_female_train_punjabifem_03411.wav
ਸਰੀਰ ਵਿਚ ਨਵੇਂ ਜੋਸ਼ ਅਤੇ ਗਰਮੀ ਦਾ ਸੰਚਾਰ ਹੋ ਗਿਆ .
pa
indictts_pa_female
4.589
indictts_iitm
neutral
null
null
null
null
audio/pa/indictts_pa_female_train_punjabifem_03412.wav
ਇਹ ਸਜੀਵਤਾ ਸ਼੍ਰੇਸ਼ਠ ਬਿੰਬ ਦੇ ਨਿਰਮਾਣ ਦਾ ਸਾਧਨ ਬਣਦੀ ਹੈ .
pa
indictts_pa_female
5.438
indictts_iitm
neutral
null
null
null
null
audio/pa/indictts_pa_female_train_punjabifem_03413.wav
ਖ਼ੌਰੇ ਇਹ ਦੇਖਣ ਲਈ ਕਿ ਰੱਸਾ ਕਿੰਨਾ ਕੁ ਮਜ਼ਬੂਤ ਹੋਣਾ ਚਹੀਦੈ .
pa
indictts_pa_female
5.112
indictts_iitm
neutral
null
null
null
null
audio/pa/indictts_pa_female_train_punjabifem_03414.wav
ਡਾਇਲਾਗ ਬਾਕਸ ਖੋਲ੍ਹਣ ਲਈ ਕਲਰ ਬਾਕਸ ਤੇ ਡਬਲ ਕਲਿੱਕ ਕਰੋ .
pa
indictts_pa_female
5.133
indictts_iitm
neutral
null
null
null
null
audio/pa/indictts_pa_female_train_punjabifem_03415.wav
ਮੰਤਰੀਆਂ ਨੂੰ ਵਿਧਾਨਪਾਲਿਕਾ ਦੇ ਦਬਾਵ ਦੇ ਕਾਰਣ ਆਪਣੇ ਅਹੁਦੇ ਵੀ ਛੱਡਣੇ ਪੈਂਦੇ ਹਨ .
pa
indictts_pa_female
6.682
indictts_iitm
neutral
null
null
null
null
audio/pa/indictts_pa_female_train_punjabifem_03416.wav
ਇਸ ਤਰ੍ਹਾਂ ਦਾ ਇਲਾਜ , ਟੈਟਨਸ ਤੇ ਏਡਜ਼ ਵਰਗੇ ਭਿਆਨਕ ਰੋਗਾਂ ਨੂੰ ਜਨਮ ਦੇ ਸਕਦਾ ਹੈ .
pa
indictts_pa_female
6.873
indictts_iitm
neutral
null
null
null
null
audio/pa/indictts_pa_female_train_punjabifem_03417.wav
ਕਿਤਾਬਾਂ ਉਸ ਦੇ ਘਰ ਸ਼ੈਲਫ਼ਾਂ ਵਿਚ ਪਈਆਂ ਜੀਊਂਦੇ ਬੰਦਿਆਂ ਵਾਂਗ ਦਿਸਦੀਆਂ ਹਨ .
pa
indictts_pa_female
6.399
indictts_iitm
neutral
null
null
null
null
audio/pa/indictts_pa_female_train_punjabifem_03418.wav
ਜਦੋਂ ਚਿੜੀ ਰੋਈ ਤਾਂ ਉਸ ਦੀਆਂ ਅੱਖਾਂ ਵਿਚੋਂ ਕਿਰ ਕਿਰ ਮੋਤੀ ਡਿੱਗਣ ਲੱਗ ਪਏ .
pa
indictts_pa_female
5.982
indictts_iitm
neutral
null
null
null
null
audio/pa/indictts_pa_female_train_punjabifem_03419.wav
ਮੀਂਹ ਕਦੇ ਤੇਜ਼ ਹੋ ਜਾਂਦਾ ਹੈ ਅਤੇ ਕਦੇ ਹਲਕਾ .
pa
indictts_pa_female
3.966
indictts_iitm
neutral
null
null
null
null
audio/pa/indictts_pa_female_train_punjabifem_03420.wav
ਇਹ ਤਾਕਤ ਨਾ ਵਿਦਵੱਤਾ ਦੀ ਸੀ ਨਾ ਹੰਢੀ ਹੋਈ ਸਿਆਸਤ ਦੀ .
pa
indictts_pa_female
5.388
indictts_iitm
neutral
null
null
null
null
audio/pa/indictts_pa_female_train_punjabifem_03421.wav
ਭੀੜੀਆਂ ਨਾਲੀਆਂ ਤੇ ਲਹੂ ਪ੍ਰੈਸ਼ਰ ਵੱਧ ਜਾਂਦਾ ਹੈਬਸ , ਇਹੀ ਵਧਿਆ ਲਹੂ ਦਬਾਅ ਹੈ .
pa
indictts_pa_female
7.036
indictts_iitm
neutral
null
null
null
null
audio/pa/indictts_pa_female_train_punjabifem_03422.wav
ਅੱਧੇ ਪੌਣੇ ਘੰਟੇ ਦੀ ਗੱਲ਼ ਸੀ ਨਹੀਂ ਤੇ ਇਹ ਕਹਾਣੀ ਕੁਝ ਹੋਰ ਹੁੰਦੀ .
pa
indictts_pa_female
5.685
indictts_iitm
neutral
null
null
null
null
audio/pa/indictts_pa_female_train_punjabifem_03423.wav
ਘੜੀ ਦੇ ਅਲਾਰਮ ਦਾ ਵੱਜਣਾ ਜਾਂ ਪੰਛੀਆਂ ਦਾ ਚਹਿਚਹਾਉਣਾ ਸਾਨੂੰ ਸਵੇਰ ਵੇਲੇ ਜਗਾ ਸਕਦਾ ਹੈ .
pa
indictts_pa_female
7.814
indictts_iitm
neutral
null
null
null
null
audio/pa/indictts_pa_female_train_punjabifem_03424.wav
ਇਸ ਪ੍ਰਕਾਰ ਸਾਰੇ ਪਾਸੇ ਹੀ ਉਲਟ ਪੈ ਗਏ .
pa
indictts_pa_female
3.938
indictts_iitm
neutral
null
null
null
null
audio/pa/indictts_pa_female_train_punjabifem_03425.wav
ਨਵੀਨ ਭਾਰਤ ਵਿਚ ਪੇਂਡੂ ਸਭਿਅਤਾ ਘਟ ਰਹੀ ਹੈ ਤੇ ਸ਼ਹਿਰੀ ਸਭਿਅਤਾ ਵਧ ਰਹੀ ਹੈ .
pa
indictts_pa_female
6.972
indictts_iitm
neutral
null
null
null
null
audio/pa/indictts_pa_female_train_punjabifem_03426.wav
ਪਰ ਅਜਿਹਾ ਸੋਚਣਾ ਉਨ੍ਹਾਂ ਦੀ ਕਮਅਕਲੀ ਸੀ , ਕਮ ਅਕਲੀ ਨਹੀਂ , ਕੋਈ ਹੋਰ ਗੱਲ ਸੀ .
pa
indictts_pa_female
7.05
indictts_iitm
neutral
null
null
null
null
audio/pa/indictts_pa_female_train_punjabifem_03427.wav
ਕਿਸੇ ਦੂਜੀ ਪਾਰਟੀ ਦਾ ਸਹਿਯੋਗ ਪ੍ਰਾਪਤ ਕਰਨ ਬਾਰੇ ਸੋਚਣ ਦਾ ਸਮਾਂ ਹੀ ਨਹੀਂ ਸੀ .
pa
indictts_pa_female
6.126
indictts_iitm
neutral
null
null
null
null
audio/pa/indictts_pa_female_train_punjabifem_03428.wav
ਕੁਝ ਸੋਚੇ , ਮਹਿਸੂਸੇ ਬਿਨ੍ਹਾਂ ਸਦੀਆਂ ਬੀਤ ਗਈਆਂ ਸਨ .
pa
indictts_pa_female
4.629
indictts_iitm
neutral
null
null
null
null
audio/pa/indictts_pa_female_train_punjabifem_03429.wav
ਬਲਕਰਨ ਨੇ ਆਪਣੀ ਪੈਂਟ ਦੀ ਹਿੱਪਪਾਕਿਟ ਵਿਚੋਂ ਬਟੂਆ ਕੱਢਿਆ .
pa
indictts_pa_female
5.051
indictts_iitm
neutral
null
null
null
null
audio/pa/indictts_pa_female_train_punjabifem_03430.wav
ਉਹ ਤਰਲ ਹੋ ਕੇ ਗਾਮੇ ਦੇ ਬਣਾਏ ਆਕਾਰ ਵਿਚ ਢਲਦੀ ਗਈ .
pa
indictts_pa_female
4.658
indictts_iitm
neutral
null
null
null
null
audio/pa/indictts_pa_female_train_punjabifem_03431.wav
ਰਿਟਾਇਰਸ਼ੁਦਾ ਮੈਂਬਰਾਂ ਨੂੰ ਮੁੜ ਨਿਯੁਕਤ ਕੀਤਾ ਜਾ ਸਕਦਾ ਹੈ .
pa
indictts_pa_female
4.775
indictts_iitm
neutral
null
null
null
null
audio/pa/indictts_pa_female_train_punjabifem_03432.wav
ਇਹ ਸ਼ਬਦ ਨਹੀਂ ਸਗੋਂ ਚਾਰ ਸ਼ਬਦਾਂ ਤੇ ਵਾਕੰਸ਼ਾਂ ਤੋਂ ਬਣਿਆ ਮੁੱਢਅੱਖਰੀ ਸ਼ਬਦ ਹੈ .
pa
indictts_pa_female
6.544
indictts_iitm
neutral
null
null
null
null
audio/pa/indictts_pa_female_train_punjabifem_03433.wav
ਮੰਟੋ ਨੇ ਬਟੂਆ ਕਢਿਆ ਤੇ ਇਸ ਵਿਚੋਂ ਇਕ ਸਬਜ਼ ਨੋਟ ਉਸ ਨੂੰ ਦਿੱਤਾ .
pa
indictts_pa_female
5.954
indictts_iitm
neutral
null
null
null
null
audio/pa/indictts_pa_female_train_punjabifem_03434.wav
ਪੰਜਾਬ ਵਿੱਚ ਲੌਂਗੋਵਾਲ ਦੁਲਟਾਂ ਦਾ ਪੁਰਾਣਾ ਮੋਢੀ ਪਿੰਡ ਹੈ .
pa
indictts_pa_female
5.006
indictts_iitm
neutral
null
null
null
null
audio/pa/indictts_pa_female_train_punjabifem_03435.wav
ਚੀਨ ਦੀ ਕੂਟਨੀਤੀ ਚੀਨ ਨੂੰ ਪਤਾ ਹੈ ਕਿ ਹੁਣ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ .
pa
indictts_pa_female
6.416
indictts_iitm
neutral
null
null
null
null
audio/pa/indictts_pa_female_train_punjabifem_03436.wav
ਮਹਿਮੂਦ ਸ਼ੇਰਾਨੀ ਨੇ ਪੰਜਾਬ ਮੇਂ ਉਰਦੂ ਵਿਚੋਂ ਉਸ ਦੀ ਇਕ ਗ਼ਜ਼ਲ ਲੱਭ ਕੇ ਦਿੱਤੀ ਹੈ .
pa
indictts_pa_female
7.374
indictts_iitm
neutral
null
null
null
null
audio/pa/indictts_pa_female_train_punjabifem_03437.wav
ਅਤੇ ਉੱਠ ਕੇ ਖਿੜਕੀ ਬੰਦ ਕਰ ਦਿੱਤੀ .
pa
indictts_pa_female
3.371
indictts_iitm
neutral
null
null
null
null
audio/pa/indictts_pa_female_train_punjabifem_03438.wav
ਇਤਿਹਾਸਕ ਤੱਥ ਇਥਿਹਾਸਕ ਨਾਵਲਕਾਰ ਲਈ ਵੱਡੀ ਚੁਣੌਤੀ ਹੁੰਦੇ ਹਨ .
pa
indictts_pa_female
5.635
indictts_iitm
neutral
null
null
null
null
audio/pa/indictts_pa_female_train_punjabifem_03439.wav
ਹਰ ਸਮੇਂ ਦਾ ਕੋਈ ਨਾ ਕੋਈ ਉਪਯੋਗ ਵੀ ਹੁੰਦਾ ਹੈ .
pa
indictts_pa_female
3.685
indictts_iitm
neutral
null
null
null
null
audio/pa/indictts_pa_female_train_punjabifem_03440.wav
ਉਸ ਦਿਨ ਜੋ ਹੋਇਆ , ਬੀਤੇ ਕੱਲ੍ਹ ਦੀਆਂ ਗੱਲਾਂ ਲੱਗਦੀਆਂ ਨੇ .
pa
indictts_pa_female
4.623
indictts_iitm
neutral
null
null
null
null
audio/pa/indictts_pa_female_train_punjabifem_03441.wav
ਬੱਚੇ ਛੇਤੀ ਹੀ ਜਾਣ ਲੈਣਗੇ ਕਿ ਮਾਪੇ ਉਨ੍ਹਾਂ ਨੂੰ ਪਿਆਰ ਕਰਦੇ ਹਨ .
pa
indictts_pa_female
5.463
indictts_iitm
neutral
null
null
null
null
audio/pa/indictts_pa_female_train_punjabifem_03442.wav
ਦੂਸਰੀ ਕਿਤਾਬ ਹੈ ਹਾਊ ਟੂ ਫਾਈਟ ਇਸਲਾਮਿਸਟ ਟੈਰਰ ਫਰਾਮ ਦਾ ਮਿਸ਼ਨਰੀ ਪੁਜ਼ੀਸ਼ਨ .
pa
indictts_pa_female
6.529
indictts_iitm
neutral
null
null
null
null
audio/pa/indictts_pa_female_train_punjabifem_03443.wav
ਇਸ ਵਿਚ ਉਨ੍ਹਾਂ ਨੇ ਕਸ਼ਮੀਰ ਮੁੱਦੇ ਤੇ ਭਾਰਤ ਦੇ ਰੁਖ ਦਾ ਬਚਾਅ ਕੀਤਾ ਸੀ .
pa
indictts_pa_female
6.229
indictts_iitm
neutral
null
null
null
null
audio/pa/indictts_pa_female_train_punjabifem_03444.wav
ਅੱਧੀ ਰਾਤ ਨੂੰ ਇੰਡੀਆ ਫੋਨ ਕਰਕੇ ਆਪਣੇ ਪਰੋਫੈਸਰ ਯਾਰ ਨਾਲ਼ ਯਬਲ੍ਹੀਆਂ ਮਾਰਦਾ ਰਿਹਾ .
pa
indictts_pa_female
6.956
indictts_iitm
neutral
null
null
null
null
audio/pa/indictts_pa_female_train_punjabifem_03445.wav
ਫ਼ੋਨ ਸੁਣ ਕੇ ਧੌਲੇ ਤੋਂ ਨਵਜੋਸ਼ ਤੇ ਛੋਟੀ ਆ ਚੁੱਕੇ ਸਨ .
pa
indictts_pa_female
5.227
indictts_iitm
neutral
null
null
null
null
audio/pa/indictts_pa_female_train_punjabifem_03446.wav
ਉਹ ਸਥਾਨਕ , ਜ਼ਿਲ੍ਹਾ , ਰਾਜ ਅਤੇ ਰਾਸ਼ਟਰੀ ਸਤਰ ਤੇ ਪਬਲਿਕ ਦਫਤਰਾਂ ਲਈ ਯੋਗ ਹੋਣੀਆਂ ਚਾਹੀਦੀਆਂ ਹਨ .
pa
indictts_pa_female
8.199
indictts_iitm
neutral
null
null
null
null
audio/pa/indictts_pa_female_train_punjabifem_03447.wav
ਖ਼ਾਲੀ ਹੱਥ ਨਾਂ ਬਾਰੇ ਕਿਸੇ ਨੇ ਇਹ ਆਖਿਆ ਕਿ ਖ਼ਾਲੀ ਹੱਥ ਹੁੰਦੇ ਹੀ ਨਹੀਂ .
pa
indictts_pa_female
6.17
indictts_iitm
neutral
null
null
null
null
audio/pa/indictts_pa_female_train_punjabifem_03448.wav
ਕੁਰਾਨ ਵਿਚ ਇਰਸ਼ਾਦ ਫ਼ਰਮਾਇਆ ਗਿਆ ਹੈ ਕਿ ਮੈਨੂੰ ਪੁਕਾਰੋ ! ਮੈਂ ਤੁਹਾਡੀ ਬੇਨਤੀ ਸਵੀਕਾਰ ਕਰਾਂਗਾ .
pa
indictts_pa_female
7.87
indictts_iitm
neutral
null
null
null
null
audio/pa/indictts_pa_female_train_punjabifem_03449.wav
ਫੇਰ , ਉਸ ਨੇ ਕਿਹਾ , ਕਦੇ ਠੀਕ ਤਰ੍ਹਾਂ ਹਿਸਾਬ ਨਹੀਂ ਲਾਇਆ .
pa
indictts_pa_female
4.82
indictts_iitm
neutral
null
null
null
null
audio/pa/indictts_pa_female_train_punjabifem_03450.wav
ਕਿਹਾ ਤੇ ਉਠ ਕੇ ਅੰਦਰ ਚਲੀ ਗਈ .
pa
indictts_pa_female
2.894
indictts_iitm
neutral
null
null
null
null
audio/pa/indictts_pa_female_train_punjabifem_03451.wav
ਇਹ ਗੱਲਾਂ ਲਾਲ ਦੀ ਵਹੁਟੀ ਤੀਕਰ ਵੀ ਅਪੜਦੀਆਂ ਤੇ ਕਦੀ ਕਦੀ ਉਹ ਘਾਬਰ ਕੇ ਪੁੱਛਦੀ .
pa
indictts_pa_female
6.593
indictts_iitm
neutral
null
null
null
null
audio/pa/indictts_pa_female_train_punjabifem_03452.wav
ਮੈਨੂੰ ਖਾ ਜਾਣ ਵਿਚ ਮੇਰਾ ਵੱਡਾ ਭਰਾ ਵੀ ਸਹਿਯੋਗੀ ਸੀ .
pa
indictts_pa_female
4.324
indictts_iitm
neutral
null
null
null
null
audio/pa/indictts_pa_female_train_punjabifem_03453.wav
ਇਕ ਸੋਨੇ ਦਾ ਤਮਗ਼ਾ ਐੱਮ ਡੀ ਵਾਲਸੰਮਾ ਨੇ ਜਿੱਤਿਆ .
pa
indictts_pa_female
4.437
indictts_iitm
neutral
null
null
null
null
audio/pa/indictts_pa_female_train_punjabifem_03454.wav
ਗੋਰੇ ਫ਼ੋਜੀ ਕਰਨਲ ਨੇ ਵਿਸਕੀ ਦਾ ਘੁੱਟ ਲਿਆ ਤੇ ਘੰਟੀ ਵਜਾਈ .
pa
indictts_pa_female
5.242
indictts_iitm
neutral
null
null
null
null
audio/pa/indictts_pa_female_train_punjabifem_03455.wav
ਕੋਈ ਯਾਦਗਾਰੀ ਯਾਦਮੈਂ ਤਾਂ ਹਾਲੇ ਤੁਹਾਡੇ ਤੋਂ ਬਹੁਤ ਕੁਝ ਪੁੱਛਣਾ ਹੈ .
pa
indictts_pa_female
5.463
indictts_iitm
neutral
null
null
null
null
audio/pa/indictts_pa_female_train_punjabifem_03456.wav
ਇਸ ਕੰਮ ਵਿਚ ਭਾਈ ਕੇਹਰ ਸਿੰਘ ਦਾ ਨਾਂ ਸਭ ਤੋਂ ਉਪਰ ਆਉਂਦਾ ਹੈ .
pa
indictts_pa_female
5.193
indictts_iitm
neutral
null
null
null
null
audio/pa/indictts_pa_female_train_punjabifem_03457.wav
ਇਸਦੇ ਅਨੁਸਾਰ ਸੰਤਾਨ ਦੀ ਉਤਪਤੀ ਦੇਵੀਦੇਵਤਿਆਂ ਜਾਂ ਰੱਬ ਦੀ ਬਖਸ਼ਿਸ਼ ਨਾਲ ਹੁੰਦੀ ਹੈ .
pa
indictts_pa_female
7.668
indictts_iitm
neutral
null
null
null
null
audio/pa/indictts_pa_female_train_punjabifem_03459.wav
ਇਸ ਤੇ ਸਾਨੂੰ ਬੜਾ ਹਾਸਾ ਆਉਂਦਾ ਹੈ , ਕਿਉਂਕਿ ਨਾਂ ਤਾਂ ਕਿਸੇ ਦਾ ਵੀ ਨਹੀਂ ਹੈ .
pa
indictts_pa_female
5.964
indictts_iitm
neutral
null
null
null
null
audio/pa/indictts_pa_female_train_punjabifem_03460.wav
ਇੰਟਰਵਿਊ ਸਮੇਂ ਮਨੋਵਿਗਿਆਨ ਜਾਂਚਾਂ ਉੱਪਰ ਜ਼ੋਰ ਦਿੱਤਾ ਜਾਵੇ .
pa
indictts_pa_female
5.537
indictts_iitm
neutral
null
null
null
null
audio/pa/indictts_pa_female_train_punjabifem_03461.wav
ਉਹ ਸ਼ਹਿਰ ਛੱਡ ਕੇ ਰਥ ਵਿਚ ਨੱਸ ਤੁਰਦਾ ਹੈ .
pa
indictts_pa_female
3.847
indictts_iitm
neutral
null
null
null
null
audio/pa/indictts_pa_female_train_punjabifem_03462.wav
ਪਰ ਪ੍ਰਤਿਭਾਵਾਨ ਲੇਖਕ ਅਜਿਹੇ ਅਖੌਤੀ ਆਲੋਚਕਾਂ ਤੋਂ ਸਨਦ ਪ੍ਰਾਪਤ ਕਰਨ ਲਈ ਨਹੀਂ ਲਿਖਦਾ .
pa
indictts_pa_female
7.732
indictts_iitm
neutral
null
null
null
null
audio/pa/indictts_pa_female_train_punjabifem_03463.wav
ਆਪਣੇ ਰੋਡੇ ਸਿਰ ਤੇ ਜਦੋਂ ਉਸਨੇ ਹੱਥ ਫੇਰਿਆ ਤਾਂ ਕਿਸੇ ਪੰਛੀ ਦੀ ਵਿੱਠ ਕੀਤੀ ਲੱਗੀ .
pa
indictts_pa_female
6.941
indictts_iitm
neutral
null
null
null
null
audio/pa/indictts_pa_female_train_punjabifem_03464.wav
ਐਤਵਾਰ ਅਸੀਂ ਕਿਰਾਏ ਦਾ ਮਕਾਨ ਖ਼ਾਲੀ ਕਰ , ਸਮਾਨ ਲੈ ਨਵੇਂ ਘਰ ਆ ਗਏ .
pa
indictts_pa_female
6.175
indictts_iitm
neutral
null
null
null
null
audio/pa/indictts_pa_female_train_punjabifem_03465.wav
ਕਈ ਇਸਤਰੀਆਂ ਡਾਕਟਰ , ਵਕੀਲ , ਜੱਜ , ਇੰਜੀਨੀਅਰ ਅਤੇ ਸਾਹਿਤਕਾਰ ਬਣ ਗਈਆਂ .
pa
indictts_pa_female
7.162
indictts_iitm
neutral
null
null
null
null
audio/pa/indictts_pa_female_train_punjabifem_03466.wav
ਕੋਚ ਵੀਡੀਓ ਦੇਖਦਾ ਅਤੇ ਸਾਡੀਆਂ ਕਮਜ਼ੋਰੀਆਂ ਤੇ ਕੰਮ ਕਰਦਾ ਹੈ .
pa
indictts_pa_female
5.031
indictts_iitm
neutral
null
null
null
null
audio/pa/indictts_pa_female_train_punjabifem_03467.wav
ਗੱਡੀ ਘੁਰਰਘੁਰਰ ਕਰਕੇ ਝਟਕੇ ਨਾਲ ਬੰਦ ਹੋ ਗਈ .
pa
indictts_pa_female
4.333
indictts_iitm
neutral
null
null
null
null
audio/pa/indictts_pa_female_train_punjabifem_03468.wav
ਭਾਈ ਨਨੂੰਆ ਗੁਰੂ ਘਰ ਦੇ ਅਨਿਨ ਸਿੱਖ ਸਨ .
pa
indictts_pa_female
3.857
indictts_iitm
neutral
null
null
null
null
audio/pa/indictts_pa_female_train_punjabifem_03469.wav
ਪੈਪਸੂ ਦਾ ਮਤਲਬ ਸੀ ਪਟਿਆਲਾ ਐਂਡ ਈਸਟ ਪੰਜਾਬ ਸਟੇਟਸ ਯੂਨੀਅਨ .
pa
indictts_pa_female
5.871
indictts_iitm
neutral
null
null
null
null
audio/pa/indictts_pa_female_train_punjabifem_03470.wav
ਇਸ ਫ਼ੈਸਲੇ ਨੂੰ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੀ ਨਹੀਂ ਬਦਲ ਸਕਦੇ ਸਨ .
pa
indictts_pa_female
7.167
indictts_iitm
neutral
null
null
null
null
audio/pa/indictts_pa_female_train_punjabifem_03471.wav
ਅਵਤਾਰ ਨੇ ਉੱਤਰ ਦਿਤਾ ਅਜਿਹੇ ਅਪਵਿੱਤਰ ਬਚਨ ਆਪਣੇ ਮੁਖ ਵਿਚੋਂ ਨਾ ਕਢੋ , ਮਾਤਾ ਜੀ .
pa
indictts_pa_female
7.693
indictts_iitm
neutral
null
null
null
null
audio/pa/indictts_pa_female_train_punjabifem_03472.wav
ਜਦੋਂ ਮੈਂ ਓਥੋਂ ਦੀ ਲੰਘਦੀਆਂ , ਉਹਦੇ ਵਰਗੇ ਮੁੰਡਿਆਂ ਦੀ ਟੋਲੀ ਓਥੇ ਮੈਂ ਅਕਸਰ ਵੇਖਦੀਆਂ .
pa
indictts_pa_female
6.809
indictts_iitm
neutral
null
null
null
null
audio/pa/indictts_pa_female_train_punjabifem_03473.wav
ਆਂਡੇ ਦੇਣ ਤੋਂ ਬਾਅਦ ਮਾਦਾ ਅਤੇ ਨਰ ਡੱਡੂ ਵਾਪਸ ਦਰਖ਼ਤਾਂ ਤੇ ਚਲੇ ਜਾਂਦੇ ਹਨ .
pa
indictts_pa_female
6.642
indictts_iitm
neutral
null
null
null
null
audio/pa/indictts_pa_female_train_punjabifem_03474.wav
ਚਿੱਠੀਆਂ ਚੋਂ ਪੈਦਾ ਹੋਈ ਦੋਸਤੀ ਨਿੱਘੇ ਪਿਆਰ ਵਿਚ ਵਟ ਗਈ .
pa
indictts_pa_female
4.834
indictts_iitm
neutral
null
null
null
null
audio/pa/indictts_pa_female_train_punjabifem_03475.wav
ਦਹਿਸ਼ਤਗਰਦ ਹੁਣ ਬਿਹਤਰ ਸੰਚਾਰ ਵਿਵਸਥਾ ਤੇ ਆਧੁਨਿਕ ਹਥਿਆਰਾਂ ਨਾਲ ਲੈਸ ਹਨ .
pa
indictts_pa_female
6.934
indictts_iitm
neutral
null
null
null
null
audio/pa/indictts_pa_female_train_punjabifem_03476.wav
ਅੱਜ ਕੋਈ ਵੀ ਛਾਤੀ ਠੋਕ ਕੇ ਇਹ ਨਹੀਂ ਕਹਿ ਸਕਦਾ ਕਿ ਉਹ ਇਮਾਨਦਾਰ ਹੈ .
pa
indictts_pa_female
6.183
indictts_iitm
neutral
null
null
null
null
audio/pa/indictts_pa_female_train_punjabifem_03477.wav
ਹੁਣ ਟਰੈਫਿਕ ਸੱਚਮੁੱਚ ਹੀ ਜੂੰ ਦੀ ਤੋਰ ਤੁਰ ਰਿਹਾ ਸੀ .
pa
indictts_pa_female
4.536
indictts_iitm
neutral
null
null
null
null
audio/pa/indictts_pa_female_train_punjabifem_03478.wav
ਧਰਮਯੁੱਧ ਮੋਰਚੇ ਨੂੰ ਇਕਦਮ ਵੱਡਾ ਹੁਲਾਰਾ ਮਿਲ਼ ਗਿਆ .
pa
indictts_pa_female
4.452
indictts_iitm
neutral
null
null
null
null
audio/pa/indictts_pa_female_train_punjabifem_03479.wav
ਕਿਸੇ ਹੋਰ ਧਾਰਮਿਕ ਆਗੂ ਨੂੰ ਹਜ਼ਰਤ ਈਸਾ ਦੇ ਤੁੱਲ ਸਮਝਣ ਲਈ ਵੀ ਤਿਆਰ ਨਹੀਂ .
pa
indictts_pa_female
6.336
indictts_iitm
neutral
null
null
null
null
audio/pa/indictts_pa_female_train_punjabifem_03480.wav
ਫ਼ੇਰ ਉਹਨੇ ਆਪਣੀਆਂ ਅਗਲੀਆਂ ਲੱਤਾਂ ਜ਼ਮੀਨ ਤੇ ਟੇਕ ਦਿੱਤੀਆਂ ਤੇ ਪਿਛਲੀਆਂ ਲੱਤਾਂ ਆਕਾਸ਼ ਵਲ ਉਛਾਲੀਆਂ .
pa
indictts_pa_female
8.041
indictts_iitm
neutral
null
null
null
null
audio/pa/indictts_pa_female_train_punjabifem_03481.wav
ਮੌਜੂਦਾ ਚੈਂਪੀਅਨ ਜੋਕੋਵਿਕ ਨੇ ਫੈਡਰਰ ਨੂੰ ਹਰਾਇਆ .
pa
indictts_pa_female
5.147
indictts_iitm
neutral
null
null
null
null
audio/pa/indictts_pa_female_train_punjabifem_03482.wav
ਅਜਿਹੀ ਲੋੜ ਦੀ ਪੂਰਤੀ ਹਿੱਤ ਵਿਦਵਾਨਾਂ ਵੱਲੋਂ ਕਾਰਗਰ ਯਤਨ ਆਰੰਭੇ ਗਏ .
pa
indictts_pa_female
6.076
indictts_iitm
neutral
null
null
null
null
audio/pa/indictts_pa_female_train_punjabifem_03483.wav
ਸਾਰੇ ਸਾਥੀਆਂ ਦਾ ਇਕ ਸਮੂਹ ਬਣਾ ਕੇ ਉਨ੍ਹਾਂ ਨੂੰ ਕੁਝ ਕਰਨ ਲਈ ਕਿਹਾ ਜਾਵੇ .
pa
indictts_pa_female
5.954
indictts_iitm
neutral
null
null
null
null
audio/pa/indictts_pa_female_train_punjabifem_03484.wav
ਇਸ ਸਥਿਤੀ ਵਿਚ ਸਾਨੂੰ ਵਿੰਡੋਜ਼ ਨੂੰ ਦੁਬਾਰਾ ਸਥਾਪਤ ਕਰਨ ਦੀ ਲੋੜ ਪੈਂਦੀ ਹੈ .
pa
indictts_pa_female
6.276
indictts_iitm
neutral
null
null
null
null
audio/pa/indictts_pa_female_train_punjabifem_03485.wav
ਸਮੂਹ ਦੀ ਸੰਪਤੀ ਉੱਤੇ ਹੋਰਨਾਂ ਦਾ ਅਧਿਕਾਰ ਨਹੀਂ ਹੁੰਦਾ .
pa
indictts_pa_female
4.961
indictts_iitm
neutral
null
null
null
null
audio/pa/indictts_pa_female_train_punjabifem_03486.wav
ਏਨੀ ਬਾਰਸ਼ ਹੋ ਰਹੀ ਹੈ ਏਥੇਕਿਸੇ ਮਦਦ ਦੀ ਲੋੜ ਨਾ ਹੋਵੇ .
pa
indictts_pa_female
4.91
indictts_iitm
neutral
null
null
null
null
audio/pa/indictts_pa_female_train_punjabifem_03487.wav
ਉਹ ਹਰ ਸਮੇਂ ਦਸਵੰਧ ਕੱਢਣ ਨੂੰ ਤਿਆਰ ਰਹਿੰਦਾ ਹੈ .
pa
indictts_pa_female
4.324
indictts_iitm
neutral
null
null
null
null
audio/pa/indictts_pa_female_train_punjabifem_03488.wav
ਨਵੀਂ ਸਿੱਖਿਆ ਨੇ ਪੁਰਾਣੀਆਂ ਰੂੜੀਵਾਦੀ ਜੰਜੀਰਾਂ ਅਤੇ ਮਾਨਤਾਵਾਂ ਨੂੰ ਨਕਾਰਾ ਕਰ ਦਿੱਤਾ .
pa
indictts_pa_female
7.142
indictts_iitm
neutral
null
null
null
null
audio/pa/indictts_pa_female_train_punjabifem_03489.wav
ਉਨ੍ਹਾਂ ਦੀ ਪਤਨੀ ਵੀ ਇਕ ਸਕੂਲ ਅਧਿਆਪਿਕਾ ਰਹੇ ਹਨ .
pa
indictts_pa_female
4.248
indictts_iitm
neutral
null
null
null
null
audio/pa/indictts_pa_female_train_punjabifem_03490.wav
ਘਰ ਵਿਚ ਹੁਣ ਸਿਰਫ਼ ਤਿੰਨ ਜੀਅ ਹੀ ਰਹਿ ਗਏ .
pa
indictts_pa_female
3.849
indictts_iitm
neutral
null
null
null
null
audio/pa/indictts_pa_female_train_punjabifem_03491.wav
ਇਹੋ ਜਿਹੀ ਹੀ ਇਕ ਫੱਟੀ ਇੱਥੇ ਵੀ ਮਿਲਦੀ ਹੈ .
pa
indictts_pa_female
4.18
indictts_iitm
neutral
null
null
null
null
audio/pa/indictts_pa_female_train_punjabifem_03492.wav
ਬੜੇ ਵੱਡੇ ਵੱਡੇ ਲੋਕ ਸਾਧਵੀ ਮਾਤਾ ਜੀ ਨੂੰ ਮਿਲਣ ਆਉਂਦੇ ਸਨ .
pa
indictts_pa_female
5.071
indictts_iitm
neutral
null
null
null
null
audio/pa/indictts_pa_female_train_punjabifem_03493.wav
ਸਾਨੂੰ ਜ਼ਮੀਨਾਂ ਤੋਂ ਉਠਾਣ ਲਈ ਪਾਪੜ ਵੇਲਿਆ ਗਿਆ ਏ .
pa
indictts_pa_female
4.655
indictts_iitm
neutral
null
null
null
null
audio/pa/indictts_pa_female_train_punjabifem_03494.wav
ਰੁਚਿਕਾ ਉਸ ਦੇ ਇਸ ਘਟੀਆ ਵਿਓਹਾਰ ਤੋਂ ਹੱਕੀ ਬੱਕੀ ਸੀ .
pa
indictts_pa_female
4.672
indictts_iitm
neutral
null
null
null
null
audio/pa/indictts_pa_female_train_punjabifem_03495.wav
ਉਹਨਾਂ ਅਤੇ ਉਹਨਾਂ ਦੇ ਲੋਕਾਂ ਵਿਚਕਾਰ ਟੈਲੀਫ਼ੋਨ ਆ ਖੜਾ ਹੋਇਆ ਸੀ .
pa
indictts_pa_female
5.39
indictts_iitm
neutral
null
null
null
null
audio/pa/indictts_pa_female_train_punjabifem_03497.wav
ਪਿਛਲੇ ਦਿਨੀਂ ਭਾਰਤ ਯਾਤਰਾ ਤੇ ਆਏ ਚੀਨੀ ਵਿਦੇਸ਼ ਮੰਤਰੀ ਨਾਲ ਮੇਰੀ ਵੀ ਗੱਲਬਾਤ ਹੋਈ ਸੀ .
pa
indictts_pa_female
7.397
indictts_iitm
neutral
null
null
null
null
audio/pa/indictts_pa_female_train_punjabifem_03498.wav
ਕੇਸ ਵਾਹ ਜਿਊਣੀਏ ਕਹਾਣੀ ਵੀ ਇਸੇ ਪ੍ਰਕਾਰ ਲੰਮੇ ਕਾਲ਼ ਦੀ ਸਿਰਜਣਾ ਵਿਚੋਂ ਉਭਰਦੀ ਹੈ .
pa
indictts_pa_female
7.753
indictts_iitm
neutral
null
null
null
null
audio/pa/indictts_pa_female_train_punjabifem_03499.wav
ਲੋਕਾਂ ਨੇ ਉਹਦੇ ਵੱਲ ਦੇਖਿਆ ਤੇ ਉਹਦੇ ਪ੍ਰਕਾਸ਼ਮਈ ਚਿਹਰੇ ਵੱਲ਼ ਦੇਖਿਆ .
pa
indictts_pa_female
5.843
indictts_iitm
neutral
null
null
null
null
audio/pa/indictts_pa_female_train_punjabifem_03500.wav
ਜਦੋਂ ਸਾਰਾ ਕੁੱਝ ਅਨੰਤ ਸੁੰਨ ਵਿੱਚ ਤਬਦੀਲ ਹੋ ਜਾਂਦਾ ਹੈ ਅਕਾਸ਼ ਫੇਰ ਵੀ ਹੁੰਦਾ ਹੈ .
pa
indictts_pa_female
6.981
indictts_iitm
neutral
null
null
null
null
audio/pa/indictts_pa_female_train_punjabifem_03501.wav
ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਸਿਰਫ ਉਦਾਹਰਣਾਂ ਹੀ ਹਨ .
pa
indictts_pa_female
5.487
indictts_iitm
neutral
null
null
null
null
audio/pa/indictts_pa_female_train_punjabifem_03502.wav
ਪਰ ਕਿਤੇ ਵੀ ਸਮਝੌਤਾਵਾਦੀ ਰੁਚੀ ਅਖ਼ਤਿਆਰ ਨਹੀਂ ਕਰਦੇ .
pa
indictts_pa_female
4.832
indictts_iitm
neutral
null
null
null
null
audio/pa/indictts_pa_female_train_punjabifem_03503.wav
ਮੈਂ ਤੜਫਦੇ ਦਿਲ ਨਾਲ ਬੈਠਾ ਵਿਚਾਰੀ ਯਤੀਮ ਵਲੋਂ ਭੇਜੇ ਪੈਸਿਆਂ ਵੱਲ ਝਾਕਦਾ ਰਿਹਾ .
pa
indictts_pa_female
6.907
indictts_iitm
neutral
null
null
null
null
audio/pa/indictts_pa_female_train_punjabifem_03504.wav
ਸਾਡਾ ਭਾਵ , ਗੁੰਗੇ ਅਖ਼ਬਾਰਾਂ , ਰਸਾਲਿਆਂ ਦੀ ਇਥੇ ਆਲੋਚਨਾ ਤੋਂ ਨਹੀਂ .
pa
indictts_pa_female
6.118
indictts_iitm
neutral
null
null
null
null
audio/pa/indictts_pa_female_train_punjabifem_03505.wav
ਆਮ ਕਰਕੇ ਕਬਾਇਲੀ ਚੇਤਨਾ ਦਾ ਸਰੂਪ ਮਿਥਿਕ ਹੁੰਦਾ ਹੈ .
pa
indictts_pa_female
5.217
indictts_iitm
neutral
null
null
null
null