file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_03708.wav
ਕੀ ਮਤਲਬ ਹੈ ਤੇਰਾ ? ਕਾਫ਼ੀ ਨਕਦ ਪੈਸਾ ਨਹੀਂ ਹੈ .
pa
indictts_pa_female
4.084
indictts_iitm
neutral
null
null
null
null
audio/pa/indictts_pa_female_train_punjabifem_03709.wav
ਉਹ ਵਿਚਾਰਾ ਘੁੱਲਾ ਤਾਂ ਨਾਂ ਦਾ ਈ ਸਰਪੰਚ ਏ .
pa
indictts_pa_female
3.855
indictts_iitm
neutral
null
null
null
null
audio/pa/indictts_pa_female_train_punjabifem_03710.wav
ਇਨ੍ਹਾਂ ਦੀ ਵਰਤੋਂ ਨਾਲ ਹੋਰ ਊਰਜਾਵਾਂ ਦੀ ਕਾਫੀ ਬੱਚਤ ਹੋਵੇਗੀ .
pa
indictts_pa_female
5.206
indictts_iitm
neutral
null
null
null
null
audio/pa/indictts_pa_female_train_punjabifem_03711.wav
ਫਰਵਰੀ , ਵਿਚ ਇਨ੍ਹਾਂ ਸਾਰੇ ਗ੍ਰਿਫਤਾਰ ਕੀਤੇ ਬੰਦੀਆਂ ਦਾ ਫੈਸਲਾ ਸੁਣਾਇਆ ਗਿਆ .
pa
indictts_pa_female
5.964
indictts_iitm
neutral
null
null
null
null
audio/pa/indictts_pa_female_train_punjabifem_03712.wav
ਆਪਣੇ ਪ੍ਰਣ ਅਨੁਸਾਰ ਉਰਵਸ਼ੀ ਮਾਤਲੋਕ ਛੱਡ ਕੇ ਦੇਵਲੋਕ ਚਲੀ ਗਈ .
pa
indictts_pa_female
6.056
indictts_iitm
neutral
null
null
null
null
audio/pa/indictts_pa_female_train_punjabifem_03713.wav
ਸਰੀਰਕ ਹਿੰਸਾ ਦਾ ਸ਼ਿਕਾਰ ਚਾਂਦ ਅੰਦਰ ਹੀ ਅੰਦਰ ਘੁਟਣ ਲੱਗਦੀ ਹੈ .
pa
indictts_pa_female
5.483
indictts_iitm
neutral
null
null
null
null
audio/pa/indictts_pa_female_train_punjabifem_03714.wav
ਮੋਹਿਨੀ ਬਦਾਮੀ ਰੰਗ ਦੀ ਸਾੜ੍ਹੀ ਪਾ ਕੇ ਗਈ ਹੈ .
pa
indictts_pa_female
3.884
indictts_iitm
neutral
null
null
null
null
audio/pa/indictts_pa_female_train_punjabifem_03715.wav
ਸੰਗਤ ਵਿਚ ਸਭੇ ਪਰਮਾਤਮਾ ਦੀ ਰਹਿਮਤ ਦੇ ਭਾਈਵਾਲ ਹੁੰਦੇ ਹਨ .
pa
indictts_pa_female
5.109
indictts_iitm
neutral
null
null
null
null
audio/pa/indictts_pa_female_train_punjabifem_03716.wav
ਦੋਹਰਾ ਛੰਦ ਪ੍ਰਧਾਨ ਹੈ ਪਰ ਕਿਤੇ ਕਿਤੇ ਲੋੜ ਅਨੁਸਾਰ ਛੰਦ ਬਦਲ ਵੀ ਲਿਆ ਗਿਆ ਹੈ .
pa
indictts_pa_female
7.013
indictts_iitm
neutral
null
null
null
null
audio/pa/indictts_pa_female_train_punjabifem_03717.wav
ਇਸ ਮੌਕੇ ਕੇਕੇ ਸੈਣੀ ਫੀਲਡ ਅਫਸਰ , ਕੁਲਵੰਤ ਸਿੰਘ ਪ੍ਰੋਜੈਕਟ ਕੋਆਰਡੀਨੇਟਰ , ਸੁਖਵੰਤ ਸਿੰਘ ਆਦਿ ਹਾਜ਼ਰ ਸਨ .
pa
indictts_pa_female
9.423
indictts_iitm
neutral
null
null
null
null
audio/pa/indictts_pa_female_train_punjabifem_03718.wav
ਮੀਟਿੰਗ ਵਿਚ ਕਿਸਾਨਾਂ ਤੇ ਹੋ ਰਹੇ ਚੌਪਾਸੜ ਹਮਲਿਆਂ ਤੇ ਗੰਭੀਰ ਚਰਚਾ ਹੋਈ .
pa
indictts_pa_female
6.43
indictts_iitm
neutral
null
null
null
null
audio/pa/indictts_pa_female_train_punjabifem_03719.wav
ਇਸ ਤੋਂ ਪਹਿਲਾਂ ਵੇਟਲਿਫਟਰਾਂ ਉਤੇ ਹਜ਼ਾਰ ਡਾਲਰ ਦਾ ਜੁਰਮਾਨਾ ਵੀ ਹੈ .
pa
indictts_pa_female
6.377
indictts_iitm
neutral
null
null
null
null
audio/pa/indictts_pa_female_train_punjabifem_03720.wav
ਮੁਖ਼ਤਾਰ ਨੇ ਕਿਹਾ ਸੀ ਕਿ ਡਰੋਨ ਹਮਲਿਆਂ ਦਾ ਮੁੱਦਾ ਅਜੇ ਹੱਲ ਨਹੀਂ ਹੋਇਆ ਹੈ .
pa
indictts_pa_female
6.114
indictts_iitm
neutral
null
null
null
null
audio/pa/indictts_pa_female_train_punjabifem_03721.wav
ਨਰਗਿਸ ਨੂੰ ਫਿਲਮਾਂ ਵਿਚ ਲਿਆਉਣ ਵਿਚ ਉਨ੍ਹਾਂ ਦੀ ਮਾਂ ਦੀ ਭੂਮਿਕਾ ਮੁੱਖ ਰਹੀ .
pa
indictts_pa_female
5.77
indictts_iitm
neutral
null
null
null
null
audio/pa/indictts_pa_female_train_punjabifem_03722.wav
ਜਿਸ ਨਾਲ ਉਸ ਨੂੰ ਕੈਂਸਰ ਹੋ ਜਾਣ ਦਾ ਡਰ ਲਗਣ ਲਗ ਪਿਆ .
pa
indictts_pa_female
4.832
indictts_iitm
neutral
null
null
null
null
audio/pa/indictts_pa_female_train_punjabifem_03723.wav
ਇਸ ਹਮਲੇ ਦਾ ਸੇਕ ਸਾਰੇ ਹੀ ਅਤਿਵਾਦ ਵਿਰੋਧੀ ਦੇਸ਼ਾਂ ਵਲੋਂ ਮਹਿਸੂਸ ਕੀਤਾ ਗਿਆ .
pa
indictts_pa_female
6.576
indictts_iitm
neutral
null
null
null
null
audio/pa/indictts_pa_female_train_punjabifem_03724.wav
ਇਥੇਂ ਉਂਝ ਤਾਂ ਅਸਭਿਅਕ ਦ੍ਰਿਸ਼ ਵਧੇਰੇ ਖਾਜੂਰਾਹੋ ਜਿਹੇ ਅਸ਼ਲੀਲ ਨਹੀਂ ਹਨ .
pa
indictts_pa_female
6.493
indictts_iitm
neutral
null
null
null
null
audio/pa/indictts_pa_female_train_punjabifem_03725.wav
ਸੋਹਣ ਸਿੰਘ ਪੀਰਜੈਨ ਨੇ ਸਾਹਿਤਕਾਰ ਤੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ .
pa
indictts_pa_female
6.421
indictts_iitm
neutral
null
null
null
null
audio/pa/indictts_pa_female_train_punjabifem_03726.wav
ਸੈਕੜੇ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਇਸ ਭੀੜ ਨੂੰ ਇਕੱਠਿਆਂ ਕਰਨ ਲਈ ਵਰਤੀਆਂ ਗਈਆਂ .
pa
indictts_pa_female
6.848
indictts_iitm
neutral
null
null
null
null
audio/pa/indictts_pa_female_train_punjabifem_03727.wav
ਫ਼ੈਸਲਾ ਕਰਨ ਵਾਲਿਆਂ ਦੀ ਪ੍ਰਸੰਸਾ ਵਿੱਚ ਉਸ ਇਕ ਕਵਿਤਾ ਵੀ ਲਿਖੀ .
pa
indictts_pa_female
5.264
indictts_iitm
neutral
null
null
null
null
audio/pa/indictts_pa_female_train_punjabifem_03728.wav
ਉਹ ਔਰਤਾਂ ਦੇ ਹੱਕਾਂ ਬਾਰੇ ਇੱਕ ਸਮਾਗਮ ਨੂੰ ਸੰਬੋਧਨ ਕਰ ਰਹੇ ਹਨ .
pa
indictts_pa_female
5.629
indictts_iitm
neutral
null
null
null
null
audio/pa/indictts_pa_female_train_punjabifem_03729.wav
ਅਗਲੇ ਦਿਨ ਨਾਗਵੇਣੀ ਦੇ ਕਹਿਣ ਤੇ ਤਾਰ ਵੀ ਭੇਜ ਦਿਤੀ ਗਈ .
pa
indictts_pa_female
5.293
indictts_iitm
neutral
null
null
null
null
audio/pa/indictts_pa_female_train_punjabifem_03730.wav
ਮੈਂ ਹੁਣ ਕਿੱਥੇ ਹਾਂ ? , ਗੱਲ਼ ਖ਼ਤਮ ਹੋਣ ਤੇ ਘੱਭਰੂ ਨੇ ਬਜ਼ੁਰਗ ਤੋਂ ਪੁੱਛਿਆ .
pa
indictts_pa_female
6.027
indictts_iitm
neutral
null
null
null
null
audio/pa/indictts_pa_female_train_punjabifem_03731.wav
ਸੈਮੀਫਾਈਨਲ ਵਿਚ ਸਾਈਨਾ ਨੇ ਚੀਨ ਦੀ ਸਿ਼ਸ਼ੀਯਾਨ ਵਾਂਗ ਨੂੰ ਹਰਾਇਆ ਸੀ .
pa
indictts_pa_female
6.513
indictts_iitm
neutral
null
null
null
null
audio/pa/indictts_pa_female_train_punjabifem_03732.wav
ਉਸ ਪਾਤਰ ਦੇ ਮਾਧਿਅਮ ਰਾਹੀਂ ਆਪਣੀ ਸਵੈਪਹਿਚਾਣ ਸਥਾਪਿਤ ਕਰਨਾ .
pa
indictts_pa_female
5.599
indictts_iitm
neutral
null
null
null
null
audio/pa/indictts_pa_female_train_punjabifem_03733.wav
ਉੱਪਰ ਦੱਸੇ ਪਦ ਬਹੁਤ ਹੀ ਜਰੂਰੀ ਹੋਣ ਕਰਕੇ ਪਹਿਲੇ ਦਰਜੇ ਦੇ ਸਮਝੇ ਜਾਣੇ ਚਾਹੀਦੇ ਹਨ .
pa
indictts_pa_female
7.096
indictts_iitm
neutral
null
null
null
null
audio/pa/indictts_pa_female_train_punjabifem_03734.wav
ਧਰਮ ਦੀ ਇਹ ਭਾਵਨਾ ਉਸ ਸਮੇਂ ਦੇ ਭਾਰਤੀਆਂ ਦਾ ਵਿਸ਼ੇਸ਼ ਲੱਛਣ ਸੀ .
pa
indictts_pa_female
5.551
indictts_iitm
neutral
null
null
null
null
audio/pa/indictts_pa_female_train_punjabifem_03735.wav
ਇਸ ਤਰ੍ਹਾਂ ਬਰਫ਼ ਦੀ ਤਹਿ , ਹੇਠਲੇ ਪਾਣੀ ਲਈ ਇੱਕ ਕੰਬਲ਼ ਦਾ ਕੰਮ ਕਰਦੀ ਹੈ .
pa
indictts_pa_female
6.401
indictts_iitm
neutral
null
null
null
null
audio/pa/indictts_pa_female_train_punjabifem_03736.wav
ਦੰਦੀਵਾਲ ਗੋਤ ਦੇ ਬਹੁਤੇ ਲੋਕ ਮਾਨਸਾ ਤੇ ਬਠਿੰਡਾ ਖੇਤਰ ਵਿੱਚ ਹੀ ਵਸਦੇ ਹਨ .
pa
indictts_pa_female
6.527
indictts_iitm
neutral
null
null
null
null
audio/pa/indictts_pa_female_train_punjabifem_03737.wav
ਮੈਂ ਪਤਨੀ ਨੂੰ ਖ਼ਤ ਕਿਊਂ ਲਿਖਾਂ ! ਮੇਰੀ ਚੋਣ ਤਾਂ ਰੋਜ਼ਾ ਹੈ .
pa
indictts_pa_female
5.036
indictts_iitm
neutral
null
null
null
null
audio/pa/indictts_pa_female_train_punjabifem_03738.wav
ਗ਼ਰੀਬ ਲੋਕਾਂ ਲਈ ਉਸਾਰੇ ਗਏ ਮਕਾਨਾਂ ਨੂੰ ਮਧਵਰਗ ਵਾਲਿਆਂ ਨੇ ਹੜੱਪ ਕਰ ਲਿਆ ਹੈ .
pa
indictts_pa_female
6.532
indictts_iitm
neutral
null
null
null
null
audio/pa/indictts_pa_female_train_punjabifem_03739.wav
ਇਸ ਮਿਲਣੀ ਪਿਛੋਂ ਬੀਬਾ ਨੇ ਯਮਲਾ ਜੱਟ ਜੀ ਨੂੰ ਹੀ ਉਸਤਾਦ ਧਾਰਨ ਕੀਤਾ ਅਜੋਕਾ ਯੁਗ ਕਲਾਤਮਿਕ ਬੋਧ ਅਤੇ ਜਨਸੰਚਾਰ ਦਾ ਯੁੱਗ ਹੈ .
pa
indictts_pa_female
11.262
indictts_iitm
neutral
null
null
null
null
audio/pa/indictts_pa_female_train_punjabifem_03740.wav
ਇਕ ਦੋ ਵਾਰ ਉਹ ਘਰੋਂ ਵੀ ਭੱਜਿਆ ਸੀ .
pa
indictts_pa_female
3.079
indictts_iitm
neutral
null
null
null
null
audio/pa/indictts_pa_female_train_punjabifem_03741.wav
ਮੈਂ ਉੱਠ ਕੇ ਪਿਛਲੇ ਵਿਹੜੇ ਵਿਚ ਆ ਗਈ .
pa
indictts_pa_female
3.173
indictts_iitm
neutral
null
null
null
null
audio/pa/indictts_pa_female_train_punjabifem_03742.wav
ਸਾਨੂੰ ਸਿਆਣਪ ਨਾਲ ਚੱਲਣ ਵਿਚ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਨਾ ਕਿ ਫੋਕੇ ਵਿਖਾਵਿਆਂ ਨਾਲ .
pa
indictts_pa_female
7.975
indictts_iitm
neutral
null
null
null
null
audio/pa/indictts_pa_female_train_punjabifem_03743.wav
ਪੰਜਾਬੀ ਸਭਿਆਚਾਰ ਵਿਚ ਵਰ ਅਤੇ ਸਰਾਪ ਸ਼ਬਦਾਂ ਦੀ ਖ਼ਾਸ ਅਹਿਮੀਅਤ ਹੈ .
pa
indictts_pa_female
6.289
indictts_iitm
neutral
null
null
null
null
audio/pa/indictts_pa_female_train_punjabifem_03744.wav
ਸਮਾਜਵਾਦੀ ਦੇਸ਼ਾਂ ਦੇ ਖੇਰੂੰ ਖੇਰੂੰ ਹੋਣ ਪਿੱਛੋਂ ਇਸ ਦੀ ਚੜ੍ਹਤ ਦੂਣਸਵਾਈ ਹੋ ਗਈ ਹੈ .
pa
indictts_pa_female
7.228
indictts_iitm
neutral
null
null
null
null
audio/pa/indictts_pa_female_train_punjabifem_03745.wav
ਸੱਚ ਤਾਂ ਇਹ ਸੀ ਕਿ ਇਹ ਸਭ ਕੁਝ ਵਰ੍ਹਿਆਂ ਪਿਛੋਂ ਯਾਦ ਆਇਆ ਉਹਨੂੰ .
pa
indictts_pa_female
6.117
indictts_iitm
neutral
null
null
null
null
audio/pa/indictts_pa_female_train_punjabifem_03746.wav
ਇਸ ਲਈ ਪੰਜਾਬੀ ਨਾਵਲ ਨੂੰ ਯੂਰਪੀ ਪ੍ਰਭਾਵ ਦੀ ਉਪਜ ਮੰਨਣਾ ਦਰੁੱਸਤ ਨਹੀਂ ਹੈ .
pa
indictts_pa_female
6.962
indictts_iitm
neutral
null
null
null
null
audio/pa/indictts_pa_female_train_punjabifem_03747.wav
ਕਾਨ੍ਹ ਸਿੰਘ ਨਾਭਾ ਦੁਆਰਾ ਰਚਿਤ ਮਹਾਨ ਕੋਸ਼ ਅਨੁਸਾਰ ਕਾਫ਼ੀ ਗੀਤ ਦੀ ਇਕ ਧਾਰਣਾ ਹੈ .
pa
indictts_pa_female
7.579
indictts_iitm
neutral
null
null
null
null
audio/pa/indictts_pa_female_train_punjabifem_03748.wav
ਘਰਾਂ ਦੇ ਘਰ ਤਬਾਹ ਕਰਕੇ ਰੱਖ ਦਿਤੇ ਇਨ੍ਹਾਂ ਚੰਦਰਿਆਂ ਨੇ , ਜਰੀ ਖੌਫ਼ ਨਹੀਂ ਖਾਧਾ .
pa
indictts_pa_female
7.111
indictts_iitm
neutral
null
null
null
null
audio/pa/indictts_pa_female_train_punjabifem_03749.wav
ਟੁੱਟੀਆਂ ਹੋਈਆਂ ਸੜਕਾਂ ਦੇ ਨਿਰਮਾਣ ਦੀ ਯੋਜਨਾਬੰਦੀ ਵਿਚ ਖਾਸੇ ਨੁਕਸ ਹਨ .
pa
indictts_pa_female
6.364
indictts_iitm
neutral
null
null
null
null
audio/pa/indictts_pa_female_train_punjabifem_03750.wav
ਊਸ਼ਾ ਦੀ ਮਾਂ , ਧੀ ਦੀ ਨੌਕਰੀ ਕਰਨ ਦੀ ਇੱਛਾ ਦੇ ਸਖ਼ਤ ਵਿਰੁੱਧ ਸੀ .
pa
indictts_pa_female
5.746
indictts_iitm
neutral
null
null
null
null
audio/pa/indictts_pa_female_train_punjabifem_03751.wav
ਉਲੰਪਿਕ ਖੇਡਾਂ ਦੀ ਮੇਜ਼ਬਾਨੀ ਇੰਗਲੈਂਡ ਨੇ ਕੀਤੀ .
pa
indictts_pa_female
4.739
indictts_iitm
neutral
null
null
null
null
audio/pa/indictts_pa_female_train_punjabifem_03752.wav
ਇੱਕ ਬੋਲਦੇਹਿੱਸੇਦਾਰ ਨਾਲ ਕੰਮ ਕਰਦੇ ਸਮੇਂ ਆਰਾਮ ਨਾਲ ਬੈਠਣਾ ਅਤੇ ਗੈਰਰਸਮੀ ਹੋਣਾ ਬਹੁਤ ਅਹਿਮ ਹੈ .
pa
indictts_pa_female
9.528
indictts_iitm
neutral
null
null
null
null
audio/pa/indictts_pa_female_train_punjabifem_03753.wav
ਮਨੁੱਖ ਨੂੰ ਕਿਰਦਾਰ ਤੇ ਗੁਫਤਾਰ ਦਾ ਗ਼ਾਜ਼ੀ ਬਣਨ ਦੀ ਲੋੜ ਹੈ .
pa
indictts_pa_female
4.98
indictts_iitm
neutral
null
null
null
null
audio/pa/indictts_pa_female_train_punjabifem_03754.wav
ਇਹ ਸੁੰਡੀਆਂ ਫਨੀਸੀਆ ਅਤੇ ਸਾਰਕੋਫੇਗਾ ਦੀਆਂ ਸਨ .
pa
indictts_pa_female
5.331
indictts_iitm
neutral
null
null
null
null
audio/pa/indictts_pa_female_train_punjabifem_03755.wav
ਮਾਸਾ ਕੈਥ ਦੇ ਬੀਜ ਭੁੰਨ ਕੇ ਖਾਣ ਨਾਲ ਅਤਿਸਾਰ ਠੀਕ ਹੋ ਜਾਂਦੇ ਹਨ .
pa
indictts_pa_female
5.974
indictts_iitm
neutral
null
null
null
null
audio/pa/indictts_pa_female_train_punjabifem_03756.wav
ਰਹਿਣੀ ਬਹਿਣੀ ਸਾਦਾ , ਪਰ ਗ਼ੈਰਤ ਤੇ ਮਾਨਸਿਕ ਸ਼ਕਤੀ ਦਾ ਪੂਰਾ ਜੌਹ ਜਲਾਲ .
pa
indictts_pa_female
7.046
indictts_iitm
neutral
null
null
null
null
audio/pa/indictts_pa_female_train_punjabifem_03757.wav
ਆਮਿਰ ਖ਼ਾਨ ਨੇ ਬੀਤੇ ਦਿਨ ਇਨਕਰੈਡੀਬਲ ਇੰਡੀਆ ਦੇ ਬਰਾਂਡ ਦੀ ਪ੍ਰਮੋਸ਼ਨ ਕੀਤੀ .
pa
indictts_pa_female
6.331
indictts_iitm
neutral
null
null
null
null
audio/pa/indictts_pa_female_train_punjabifem_03758.wav
ਉਨ੍ਹਾਂ ਇਹ ਦਲੀਲ ਵੀ ਦਿੱਤੀ ਕਿ ਕੋਈ ਵੀ ਫੋਨ ਬਿਨਾਂ ਸਬੂਤ ਦੇ ਨਹੀਂ ਲਿਆ ਜਾਂਦਾ .
pa
indictts_pa_female
6.422
indictts_iitm
neutral
null
null
null
null
audio/pa/indictts_pa_female_train_punjabifem_03759.wav
ਤਾਰੀਫ਼ਾਂ ਦੀ ਬੁਛਾੜ ਹੋ ਰਹੀ ਹੈ , ਸਦਕਿਆਂ ਦੀ ਭਰਮਾਰ ਹੋ ਰਹੀ ਹੈ .
pa
indictts_pa_female
5.694
indictts_iitm
neutral
null
null
null
null
audio/pa/indictts_pa_female_train_punjabifem_03760.wav
ਇਹ ਫਿਲਮ ਫਰਵਰੀ ਨੂੰ ਲੋਕਾਂ ਦੀ ਕਚਹਿਰੀ ਚ ਪੇਸ਼ ਕੀਤੀ ਜਾ ਰਹੀ ਹੈ .
pa
indictts_pa_female
5.623
indictts_iitm
neutral
null
null
null
null
audio/pa/indictts_pa_female_train_punjabifem_03761.wav
ਕਥਾ ਵਿਸਤਾਰ ਫੈਲਾਉ ਰਾਹੀਂ ਹੀ ਸੰਭਵ ਹੁੰਦਾ ਹੈ .
pa
indictts_pa_female
4.284
indictts_iitm
neutral
null
null
null
null
audio/pa/indictts_pa_female_train_punjabifem_03762.wav
ਢਾਕੇ ਦੀ ਬਰੀਕ ਮਲਮਲ , ਪੰਜਾਬੀ ਲੋਕਾਂ ਵਿੱਚ ਬਹੁਤ ਹਰਮਨ ਪਿਆਰੀ ਰਹੀ ਹੈ .
pa
indictts_pa_female
6.578
indictts_iitm
neutral
null
null
null
null
audio/pa/indictts_pa_female_train_punjabifem_03763.wav
ਮੈਂ ਚਟਾਈ ਤੇ ਬੈਠੀ ਤਨੂੰ ਨੂੰ ਸਕੂਲ ਦਾ ਪਾਠ ਯਾਦ ਕਰਵਾ ਰਹੀ ਸਾਂ .
pa
indictts_pa_female
5.701
indictts_iitm
neutral
null
null
null
null
audio/pa/indictts_pa_female_train_punjabifem_03764.wav
ਸਰਪੰਚ ਨੇ ਡੌਂਡੀ ਪਿਟਵਾਈ ਕਿ ਪਟਿਆਲੇ ਵਾਲ਼ੇ ਰਸਤੇ ਤੇ ਮਿੱਟੀ ਪਾਉਣੀ ਆਂ .
pa
indictts_pa_female
6.728
indictts_iitm
neutral
null
null
null
null
audio/pa/indictts_pa_female_train_punjabifem_03765.wav
ਇਹ ਸ਼ਿਵਾਲਿਕ ਦੀਆਂ ਛੋਟੀਆਂ ਪਹਾੜੀਆਂ ਤੇ ਉਸਦੇ ਨਾਲ ਲੱਗਦਾ ਉੱਚਾ ਨੀਵਾਂ ਇਲਾਕਾ ਹੈ .
pa
indictts_pa_female
7.033
indictts_iitm
neutral
null
null
null
null
audio/pa/indictts_pa_female_train_punjabifem_03766.wav
ਉਹ ਗੁਰਦਾਸ ਪੁਰੋਂ ਦਸਵੀਂ ਕਰਕੇ ਮੋਗੇ ਨਾਨਕਿਆਂ ਦੇ ਘਰ ਰਹਿਣ ਲੱਗ ਪਿਆ ਸੀ .
pa
indictts_pa_female
6.871
indictts_iitm
neutral
null
null
null
null
audio/pa/indictts_pa_female_train_punjabifem_03767.wav
ਇਕ ਵਾਰ ਹੋਂਦ ਵਿੱਚ ਆਈ ਚੇਤਨਾ ਨੂੰ ਇਕਦਮ ਆਸਾਨੀ ਨਾਲ ਤਬਦੀਲ ਨਹੀਂ ਕੀਤਾ ਜਾ ਸਕਦਾ .
pa
indictts_pa_female
7.449
indictts_iitm
neutral
null
null
null
null
audio/pa/indictts_pa_female_train_punjabifem_03768.wav
ਸਮਾਂ ਅਤੇ ਸਪੇਸ ਤੋਂ ਬਗੈਰ ਕੁੱਝ ਵੀ ਸੰਭਵ ਨਹੀਂ .
pa
indictts_pa_female
4.375
indictts_iitm
neutral
null
null
null
null
audio/pa/indictts_pa_female_train_punjabifem_03769.wav
ਇਕ ਲੁਬਾਣਾ ਸਿੱਖ ਮੱਖਣ ਸ਼ਾਹ ਸੌਦਾਗਰ ਜਿਸ ਦਾ ਜਹਾਜ਼ ਸਮੁੰਦਰ ਵਿਚ ਫਸ ਗਿਆ ਸੀ .
pa
indictts_pa_female
7.546
indictts_iitm
neutral
null
null
null
null
audio/pa/indictts_pa_female_train_punjabifem_03770.wav
ਇਸ ਗੱਲੋਂ ਪ੍ਰਸੰਨ ਹੋਣਾ ਚਾਹੀਦਾ ਹੈ , ਸੰਤਾਂ , ਮਹਾਂਪੁਰਖਾਂ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ .
pa
indictts_pa_female
7.358
indictts_iitm
neutral
null
null
null
null
audio/pa/indictts_pa_female_train_punjabifem_03771.wav
ਇਸ ਸਮੇਂ ਵੀ ਹਜ਼ਾਰਾ ਸਿੰਘ ਨੇ ਬਾਂਹ ਉੱਚੀ ਕੀਤੀ ਤੇ ਉੱਠ ਕੇ ਖਲੋ ਗਿਆ .
pa
indictts_pa_female
6.195
indictts_iitm
neutral
null
null
null
null
audio/pa/indictts_pa_female_train_punjabifem_03772.wav
ਫਿਰ ਮਿਊਂਨਖ਼ , ਮਾਂਟਰੀਅਲ ਤੇ ਮਾਸਕੋ ਦੀਆਂ ਉਲੰਪਿਕ ਖੇਡਾਂ ਵਿਚ ਹਿੱਸਾ ਲਿਆ .
pa
indictts_pa_female
6.716
indictts_iitm
neutral
null
null
null
null
audio/pa/indictts_pa_female_train_punjabifem_03773.wav
ਇਕ ਸਰਕਾਰੀ ਦਫਤਰ ਤੋਂ ਦੂਜੇ ਦਫਤਰ ਤੱਕ ਭੱਜ ਨੱਠ ਕਰਨਾ ਬੜਾ ਔਖਾ ਕੰਮ ਸੀ .
pa
indictts_pa_female
7.254
indictts_iitm
neutral
null
null
null
null
audio/pa/indictts_pa_female_train_punjabifem_03774.wav
ਦਸ ਜੂਨ ਨੂੰ ਨਿਰੰਕਾਰੀਆਂ ਨਾਲੋਂ ਸਾਂਝ ਤੋੜ ਲੈਣ ਲਈ ਹੁਕਮਨਾਮਾ ਜਾਰੀ ਹੋਇਆ .
pa
indictts_pa_female
7.02
indictts_iitm
neutral
null
null
null
null
audio/pa/indictts_pa_female_train_punjabifem_03775.wav
ਦੋਵੇਂ ਕੰਪਨੀਆਂ ਆਪਣੀਆਂ ਨਵੀਆਂ ਕਾਰਾਂ ਨੂੰ ਲੈ ਕੇ ਕਾਫੀ ਆਸ਼ਾਵਾਦੀ ਹਨ .
pa
indictts_pa_female
6.208
indictts_iitm
neutral
null
null
null
null
audio/pa/indictts_pa_female_train_punjabifem_03776.wav
ਮੇਰੀਆਂ ਆਂਦਰਾਂ ਤੇ ਦਿਲ ਛੇਕੋ ਛੇਕ ਹੋਏ ਪਏ ਨੇ .
pa
indictts_pa_female
4.551
indictts_iitm
neutral
null
null
null
null
audio/pa/indictts_pa_female_train_punjabifem_03777.wav
ਗੀਰੋ ਬੜੀ ਹਮਦਰਦੀ ਕਰਦੀ ਹੈ ਕਿ ਤੂੰ ਬੇਸ਼ੱਕ ਅਫ਼ੀਮ ਖਾਈ ਚੱਲ ਮੈਂ ਕਮਾਂਵਾਂਗੀ .
pa
indictts_pa_female
6.975
indictts_iitm
neutral
null
null
null
null
audio/pa/indictts_pa_female_train_punjabifem_03778.wav
ਆਪਣੀਆਂ ਜ਼ਰੂਰਤਾਂ ਪੂਰੀਆਂ ਕਰਕੇ ਸੌਣ ਲੱਗਿਆ ਤਾਂ ਅਖ਼ਬਾਰ ਤੇ ਨਜ਼ਰ ਪਈ .
pa
indictts_pa_female
6.175
indictts_iitm
neutral
null
null
null
null
audio/pa/indictts_pa_female_train_punjabifem_03779.wav
ਮੈਨੂੰ ਯਾਦ ਆਇਆ , ਦਸ ਸਾਲ ਪਹਿਲਾਂ ਵੀ ਲੈਟਰੀਨ ਦੀ ਥਾਂ ਏਹੋ ਟੋਆ ਹੀ ਸੀ .
pa
indictts_pa_female
6.956
indictts_iitm
neutral
null
null
null
null
audio/pa/indictts_pa_female_train_punjabifem_03780.wav
ਸਗੋਂ ਨੌਜਵਾਨਾਂ ਨੂੰ ਤੇ ਇਹਨੂੰ ਪੜ੍ਹ ਕੇ ਆਪਣਾ ਭਵਿੱਖ ਬਣਾਉਣ ਵਿਚ ਖ਼ਾਸ ਸਹਾਇਤਾ ਪ੍ਰਾਪਤ ਹੋਵੇਗੀ .
pa
indictts_pa_female
8.205
indictts_iitm
neutral
null
null
null
null
audio/pa/indictts_pa_female_train_punjabifem_03781.wav
ਹਰਦੇਈ ਸਖ਼ਤ ਗ਼ੁਸੈਲ , ਚਿੜਚਿੜੀ ਅਤੇ ਬਦਸ਼ਕਲ ਸੀ .
pa
indictts_pa_female
5.174
indictts_iitm
neutral
null
null
null
null
audio/pa/indictts_pa_female_train_punjabifem_03782.wav
ਯਾਮਿਨੀ ਆਪਣੇ ਪਿਤਾ ਦੀ ਅਗਵਾਈ ਹੇਠ ਤਰੱਕੀ ਦੀਆਂ ਮੰਜ਼ਲਾਂ ਤੈਹ ਕਰਨ ਲੱਗੀ .
pa
indictts_pa_female
6.598
indictts_iitm
neutral
null
null
null
null
audio/pa/indictts_pa_female_train_punjabifem_03783.wav
ਅਚਾਨਕ ਲਾਲ ਬੱਤੀ ਜਗ ਪੈਂਦੀ ਤੇ ਉਹ ਠਿਠਕ ਜਾਂਦੀ .
pa
indictts_pa_female
4.686
indictts_iitm
neutral
null
null
null
null
audio/pa/indictts_pa_female_train_punjabifem_03784.wav
ਘਟਨਾ ਪਿਛੋਂ ਪੁਲਿਸ ਤੇ ਸਥਾਨਕ ਲੋਕਾਂ ਨੇ ਰਾਹਤ ਕਾਰਜਾਂ ਵਿਚ ਸਹਾਇਤਾ ਕੀਤੀ .
pa
indictts_pa_female
6.749
indictts_iitm
neutral
null
null
null
null
audio/pa/indictts_pa_female_train_punjabifem_03785.wav
ਟਵਿੱਟਰ ਅਤੇ ਫੇਸਬੁੱਕ ਤੇ ਪ੍ਰਸੰਸਾ ਦੇ ਢੇਰ ਲੱਗ ਗਏ ਹਨ .
pa
indictts_pa_female
4.919
indictts_iitm
neutral
null
null
null
null
audio/pa/indictts_pa_female_train_punjabifem_03786.wav
ਇਸ ਤੋਂ ਇਲਾਵਾ ਸ ਬਾਦਲ ਨੇ ਪਵਿੱਤਰ ਅਮ੍ਰਿਤ ਕੁੰਡ ਦੇ ਦਰਸ਼ਨ ਵੀ ਕੀਤੇ .
pa
indictts_pa_female
6.695
indictts_iitm
neutral
null
null
null
null
audio/pa/indictts_pa_female_train_punjabifem_03787.wav
ਇਸ ਦੇ ਲਈ ਰਿਲਾਇੰਸ ਕੈਪੀਟਲ ਅਤੇ ਰਿਲਾਇੰਸ ਪਾਰਟਨਰ ਦਾ ਸਹਿਯੋਗ ਲਿਆ ਗਿਆ ਹੈ .
pa
indictts_pa_female
7.101
indictts_iitm
neutral
null
null
null
null
audio/pa/indictts_pa_female_train_punjabifem_03788.wav
ਉਸਦੇ ਨਾਲ ਦੇ ਯਾਤਰੀ ਉਸ ਵੱਲ ਪਾੜ ਖਾਣੀਆਂ ਅੱਖਾਂ ਨਾਲ ਤੱਕਣ ਲਗੇ .
pa
indictts_pa_female
5.843
indictts_iitm
neutral
null
null
null
null
audio/pa/indictts_pa_female_train_punjabifem_03789.wav
ਆਪਣੇ ਤਨੋ ਮਨੋ , ਡਰਦਿਆਂ , ਕੰਬਦਿਆਂ ਦਿਲ ਨਾਲ ਪਰਵਰਦਿਗਾਰ ਨੂੰ ਯਾਦ ਰੱਖੋ .
pa
indictts_pa_female
6.729
indictts_iitm
neutral
null
null
null
null
audio/pa/indictts_pa_female_train_punjabifem_03790.wav
ਉਸ ਨੇ ਪ੍ਰਤੀਕਰਮ ਦਿੱਤਾ ਕਿ ਇਹ ਖੌਫ਼ਨਾਕ ਅਤੇ ਅਫ਼ਸੋਸਜਨਕ ਹੈ .
pa
indictts_pa_female
5.914
indictts_iitm
neutral
null
null
null
null
audio/pa/indictts_pa_female_train_punjabifem_03791.wav
ਸਪਾ ਪ੍ਰਧਾਨ ਮੁਲਾਇਮ ਸਿੰਘ ਯਾਦਵ ਵੀ ਇਸ ਮੌਕੇ ਤੇ ਮੌਜੂਦ ਸਨ .
pa
indictts_pa_female
5.802
indictts_iitm
neutral
null
null
null
null
audio/pa/indictts_pa_female_train_punjabifem_03792.wav
ਕਰਾਂ ਵੀ ਕਿਉਂ , ਹੱਥ ਜੋੜਿਆਂ , ਉਹ ਦੂਰੋਂ ਹੀ ਉੱਤਰ ਵਿਚ ਹੱਥ ਹਿਲਾ ਦਿੰਦਾ ਹੈ .
pa
indictts_pa_female
6.868
indictts_iitm
neutral
null
null
null
null
audio/pa/indictts_pa_female_train_punjabifem_03793.wav
ਉਸ ਦੇ ਦਿਮਾਗ ਵਿਚ ਪ੍ਰਸ਼ਨਾਂ ਦਾ ਝੁਰਮਟ ਖੜ੍ਹਾ ਹੋ ਜਾਂਦਾ .
pa
indictts_pa_female
4.546
indictts_iitm
neutral
null
null
null
null
audio/pa/indictts_pa_female_train_punjabifem_03794.wav
ਝਟਕਿਆਂ ਨਾਲ ਖਿੜਕੀਆਂ ਹਿਲ ਗਈਆਂ ਤੇ ਰਸੋਈ ਵਿਚ ਪਏ ਭਾਂਡੇ ਹੇਠਾਂ ਡਿਗ ਪਏ .
pa
indictts_pa_female
6.182
indictts_iitm
neutral
null
null
null
null
audio/pa/indictts_pa_female_train_punjabifem_03795.wav
ਇਸ ਨੂੰ ਧਾਤਾਂ ਨੂੰ ਸਾਫ਼ ਕਰਨ ਲਈ ਵਰਤਿਆ ਜਾਂਦਾ ਹੈ .
pa
indictts_pa_female
4.289
indictts_iitm
neutral
null
null
null
null
audio/pa/indictts_pa_female_train_punjabifem_03796.wav
ਫਿਲੀਪੀਂਸ ਨੇ ਇਸੇ ਤਰ੍ਹਾਂ ਦਾ ਨਵਾਂ ਸ਼ੋਅਰੂਮ ਕਲ ਨਵੀ ਮੁੰਬਈ ਵਿਚ ਖੋਲ੍ਹਿਆ .
pa
indictts_pa_female
6.315
indictts_iitm
neutral
null
null
null
null
audio/pa/indictts_pa_female_train_punjabifem_03797.wav
ਮੇਰੀ ਗ਼ਜ਼ਲ ਦਾ ਵਿਕਾਸ ਵੀ ਬਹੁਤ ਹੱਦ ਤੱਕ ਇਸੇ ਦੌਰ ਵਿਚ ਹੀ ਹੋਇਆ .
pa
indictts_pa_female
5.835
indictts_iitm
neutral
null
null
null
null
audio/pa/indictts_pa_female_train_punjabifem_03798.wav
ਸ਼ੁਰੂ ਵਿਚ ਲਿਖਿਆ ਪਿਆਰੇ ਓਡਿਲੀ , ਕੁਝ ਕੁਝ ਨਿਰਾਸ਼ਾਜਾਨਕ ਸੀ .
pa
indictts_pa_female
5.907
indictts_iitm
neutral
null
null
null
null
audio/pa/indictts_pa_female_train_punjabifem_03799.wav
ਪ੍ਰਾਂਤੀ ਭਾਸ਼ਾਵਾਂ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵੀ ਕਾਫ਼ੀ ਹੈ .
pa
indictts_pa_female
5.412
indictts_iitm
neutral
null
null
null
null
audio/pa/indictts_pa_female_train_punjabifem_03800.wav
ਤੁਹਾਡੇ ਫ਼ਿਕਰ ਤੇ ਸੋਚ ਤੋਂ ਬਾਹਰ ਕੁਝ ਨਹੀਂ ਹੋਵੇਗਾ .
pa
indictts_pa_female
4.45
indictts_iitm
neutral
null
null
null
null
audio/pa/indictts_pa_female_train_punjabifem_03801.wav
ਪਰ ਕੁਝ ਚਿਰ ਬਾਅਦ ਉਹ ਬਹੁਤ ਖ਼ੁਸ਼ ਹੋ ਜਾਂਦਾ ਹੈ .
pa
indictts_pa_female
3.931
indictts_iitm
neutral
null
null
null
null
audio/pa/indictts_pa_female_train_punjabifem_03802.wav
ਲੋਕਮਨ ਸੂਖ਼ਮ ਅਤੇ ਸਥੂਲ ਅਮੂਰਤ ਅਤੇ ਸਮੂਰਤ ਵਿਚ ਵੀ ਭੇਦ ਨਹੀਂ ਕਰ ਸਕਦਾ .
pa
indictts_pa_female
7.298
indictts_iitm
neutral
null
null
null
null
audio/pa/indictts_pa_female_train_punjabifem_03803.wav
ਇਨ੍ਹੇ ਲੇ ਲੋ ਦਾਦਾ , ਅਪਨੀ ਕਸਮ ਮੈਨੇ ਇਨਕੋ ਛੂਆ ਨਹੀਂ ਹੈ .
pa
indictts_pa_female
5.543
indictts_iitm
neutral
null
null
null
null
audio/pa/indictts_pa_female_train_punjabifem_03804.wav
ਇਨ੍ਹਾਂ ਨੇ ਗੁਰਦੁਆਰਾ ਦੁਸ਼ਟ ਦਮਨ ਜੋਸ਼ੀਮੱਠ ਤੇ ਘਾਘਰੀਆ , ਹੁਣ ਗੋਬਿੰਦ ਧਾਮ , ਦੀ ਸੇਵਾ ਕਰਵਾਈ .
pa
indictts_pa_female
8.044
indictts_iitm
neutral
null
null
null
null
audio/pa/indictts_pa_female_train_punjabifem_03805.wav
ਕੁੜੀ ਨੇ ਵਿਆਹ ਲਈ ਸ਼ਰਤ ਰੱਖੀ ਕਿ ਚੰਡੀਗੜ੍ਹ ਜਾਂ ਮੋਹਾਲੀ ਫਲੈਟ ਲੈ ਕੇ ਦੇ .
pa
indictts_pa_female
6.282
indictts_iitm
neutral
null
null
null
null
audio/pa/indictts_pa_female_train_punjabifem_03806.wav
ਉਹ ਨੱਠ ਕੇ ਘੋੜੇ ਕੋਲ ਗਏ ਅਤੇ ਉਹਦੀਆਂ ਅਗਲੀਆਂ ਲੱਤਾਂ ਦੁਆਲੇ ਕਲਾਵੇ ਪਾ ਲਏ .
pa
indictts_pa_female
7.064
indictts_iitm
neutral
null
null
null
null
audio/pa/indictts_pa_female_train_punjabifem_03807.wav
ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਰਵਾਈ ਆਰੰਭ ਕਰ ਦਿੱਤੀ ਹੈ .
pa
indictts_pa_female
5.803
indictts_iitm
neutral
null
null
null
null