file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_03910.wav | ਕੀਕੀ ਮਾਂ ਦੀ ਸਿਫ਼ਤ ਸੁਣਾਵਾਂ , ਮਨ ਭਰ ਆਉਂਦਾ ਕੀ ਬਤਲਾਵਾਂ . | pa | indictts_pa_female | 5.539 | indictts_iitm | neutral | null | null | null | null |
audio/pa/indictts_pa_female_train_punjabifem_03911.wav | ਵਿਚੋਲਿਆਂ ਦੀ ਗਿਣਤੀ ਗ਼ੈਰਜਰੂਰੀ ਤੌਰ ਤੇ ਜ਼ਿਆਦਾ ਹੁੰਦੀ ਹੈ . | pa | indictts_pa_female | 5.569 | indictts_iitm | neutral | null | null | null | null |
audio/pa/indictts_pa_female_train_punjabifem_03912.wav | ਇਹ ਮੁਢਲੀ ਪੰਜਾਬੀ ਦੀ ਪੜ੍ਹਾਈ ਦਾ ਇਕ ਅਹਿਮ ਪੱਖ ਹੈ . | pa | indictts_pa_female | 4.464 | indictts_iitm | neutral | null | null | null | null |
audio/pa/indictts_pa_female_train_punjabifem_03913.wav | ਉਹ ਪਿੱਠ ਪਿੱਛੇ ਥੈਲੇ ਬੰਨ੍ਹ ਕੇ ਪਹਾੜਾਂ ਨੂੰ ਪਾਰ ਕਰਨ ਵਾਲੇ ਪਾਂਧੀ ਸਨ . | pa | indictts_pa_female | 6.322 | indictts_iitm | neutral | null | null | null | null |
audio/pa/indictts_pa_female_train_punjabifem_03914.wav | ਮੇਰੇ ਨਾਲ ਜ਼ਿੰਦਗੀ ਦੇ ਸਾਢੇ ਗਿਆਰਾਂ ਵਰ੍ਹੇ ਬਿਤਾ ਕੇ ਉਹ ਸੰਸਾਰ ਤੋਂ ਤੁਰਦੀ ਹੋਈ ਸੀ . | pa | indictts_pa_female | 7.36 | indictts_iitm | neutral | null | null | null | null |
audio/pa/indictts_pa_female_train_punjabifem_03915.wav | ਅਤੇ ਫੇਰ ਉਹ ਅਸਲੀ ਜਾਂ ਅਨੁਮਾਨਤ ਜਿੱਤ ਬਾਰੇ ਗਲ ਕਰੇਗਾ . | pa | indictts_pa_female | 5.803 | indictts_iitm | neutral | null | null | null | null |
audio/pa/indictts_pa_female_train_punjabifem_03916.wav | ਇਸ ਵਿਚ ਪੁਰਸ਼ ਢੋਲਕ , ਮੰਜੀਰਾ , ਝਾਂਜ ਅਤੇ ਇਕਤਾਰਾ ਵਜਾਉਂਦੇ ਹਨ . | pa | indictts_pa_female | 6.743 | indictts_iitm | neutral | null | null | null | null |
audio/pa/indictts_pa_female_train_punjabifem_03917.wav | ਸਾਹਿਤਕਾਰ ਕਿਉਂਕਿ ਖ਼ੁਦ ਵੀ ਸਮਾਜ ਦਾ ਇਕ ਅੰਗ ਹੁੰਦਾ ਹੈ . | pa | indictts_pa_female | 5.126 | indictts_iitm | neutral | null | null | null | null |
audio/pa/indictts_pa_female_train_punjabifem_03918.wav | ਉਸ ਨੂੰ ਆਪਣੇ ਭਲੇਬੁਰੇ ਜਾਂ ਠੀਕਗਲਤ ਦਾ ਪਤਾ ਨਹੀਂ ਸੀ ਲਗਦਾ . | pa | indictts_pa_female | 5.878 | indictts_iitm | neutral | null | null | null | null |
audio/pa/indictts_pa_female_train_punjabifem_03919.wav | ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਇਹ ਇਲਾਕਾ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਿਆ . | pa | indictts_pa_female | 7.367 | indictts_iitm | neutral | null | null | null | null |
audio/pa/indictts_pa_female_train_punjabifem_03920.wav | ਉਨ੍ਹਾਂ ਦੇ ਚੋਣ ਲੜਨ ਦੀ ਖ਼ਬਰ ਸੁਣ ਕੇ ਸਾਡੀ ਪਾਰਟੀ ਨੇ ਵੀ ਚਿੰਤਾ ਜ਼ਾਹਿਰ ਕੀਤੀ . | pa | indictts_pa_female | 6.863 | indictts_iitm | neutral | null | null | null | null |
audio/pa/indictts_pa_female_train_punjabifem_03921.wav | ਇੱਕ ਛੋਟੇ ਜਿਹੇ ਬਾਜੇ ਨੂੰ ਆਪਣੀ ਸੁੰਢ ਨਾਲ ਵਜਾਉਂਦੀ ਸੀ . | pa | indictts_pa_female | 5.223 | indictts_iitm | neutral | null | null | null | null |
audio/pa/indictts_pa_female_train_punjabifem_03922.wav | ਬਿਜਲੀ ਕਾਮੇ ਬਿਜਲੀ ਬੋਰਡ ਨੂੰ ਬਚਾਉਣ ਲਈ ਹਰ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਣਗੇ . | pa | indictts_pa_female | 7.653 | indictts_iitm | neutral | null | null | null | null |
audio/pa/indictts_pa_female_train_punjabifem_03923.wav | ਇਸ ਲਈ ਨਿਗੂਣੀਆਂ ਜਿਹੀਆਂ ਰਕਮਾਂ ਲੈ ਕੇ ਜਾਂ ਡਰਕੇ ਸਮਝੌਤੇ ਕਰਨ ਲੱਗ ਪਏ . | pa | indictts_pa_female | 7.382 | indictts_iitm | neutral | null | null | null | null |
audio/pa/indictts_pa_female_train_punjabifem_03924.wav | ਜਿਵੇਂ ਮਰਨ ਵਾਲਿਆਂ ਤੋਂ ਵਿਛੜ ਕੇ ਜਾ ਰਹੇ ਸਨ . | pa | indictts_pa_female | 4.065 | indictts_iitm | neutral | null | null | null | null |
audio/pa/indictts_pa_female_train_punjabifem_03925.wav | ਮੈਂ ਭਾਰਤੀਆਂ ਦਾ ਅਪਮਾਨ ਕਦੇ ਵੀ ਬਰਦਾਸ਼ਤ ਨਹੀਂ ਕਰਾਂਗਾਂ . | pa | indictts_pa_female | 5.058 | indictts_iitm | neutral | null | null | null | null |
audio/pa/indictts_pa_female_train_punjabifem_03926.wav | ਕਪਤਾਨ ਮਹਿੰਦਰ ਸਿੰਘ ਧੋਨੀ ਦੌੜਾਂ ਦੇ ਨਿੱਜੀ ਸਕੋਰ ਤੇ ਆਊਟ ਹੋ ਗਏ . | pa | indictts_pa_female | 6.156 | indictts_iitm | neutral | null | null | null | null |
audio/pa/indictts_pa_female_train_punjabifem_03927.wav | ਕਿਸੇ ਹੋਰ ਪਿੰਡ ਨੂੰ ਵਿੰਗੇ ਟੇਢੇ ਰਸਤੇ ਨਿਕਲ ਗਈ . | pa | indictts_pa_female | 4.524 | indictts_iitm | neutral | null | null | null | null |
audio/pa/indictts_pa_female_train_punjabifem_03928.wav | ਇਹ ਲੱਛਣ ਰੋਗੀ ਨੂੰ ਨਿਪੁੰਨ ਹੋਣ ਦੀ ਸੂਚਨਾ ਦਿੰਦੇ ਹਨ . | pa | indictts_pa_female | 5.193 | indictts_iitm | neutral | null | null | null | null |
audio/pa/indictts_pa_female_train_punjabifem_03929.wav | ਖਾਨਾਜੰਗੀ ਕਾਰਨ ਇਹ ਮੁਲਕ ਹੁਣ ਬਹੁਤ ਹੀ ਗ਼ਰੀਬ ਹੋ ਗਿਆ ਹੈ . | pa | indictts_pa_female | 5.427 | indictts_iitm | neutral | null | null | null | null |
audio/pa/indictts_pa_female_train_punjabifem_03930.wav | ਇਥੇ ਹੀ ਕਿਸੇ ਵਿਧਾ ਵਿਚ ਵਾਪਰਦੀਆਂ ਤਬਦੀਲੀਆਂ ਨੂੰ ਵੀ ਸਮਝ ਲੈਣਾ ਜ਼ਰੂਰੀ ਹੈ . | pa | indictts_pa_female | 7.029 | indictts_iitm | neutral | null | null | null | null |
audio/pa/indictts_pa_female_train_punjabifem_03931.wav | ਸਵੀਮਿੰਗ ਪੂਲ ਵਿੱਚ ਪਈ ਗੰਦਗੀ ਨਾਲ ਕੋਈ ਬਿਮਾਰੀ ਫੈਲਣ ਦਾ ਖ਼ਦਸ਼ਾ ਵੀ ਹੋ ਸਕਦਾ ਹੈ . | pa | indictts_pa_female | 7.322 | indictts_iitm | neutral | null | null | null | null |
audio/pa/indictts_pa_female_train_punjabifem_03932.wav | ਫ਼ਸਲਾਂ ਉਸੇ ਤਰ੍ਹਾਂ ਉੱਗਣਗੀਆਂ ਜਿਵੇਂ ਕਿਸੇ ਬੱਚੇ ਨੂੰ ਸੋਕੜਾ ਪਿਆ ਹੁੰਦਾ ਹੈ . | pa | indictts_pa_female | 6.338 | indictts_iitm | neutral | null | null | null | null |
audio/pa/indictts_pa_female_train_punjabifem_03933.wav | ਸਥਾਨਕ ਹੁਡਾ ਮੈਦਾਨ ਵਿਚ ਆਯੋਜਿਤ ਇਸ ਸੰਮੇਲਨ ਵਿਚ ਕਈ ਸਰਵਜਾਤ , ਸਰਵ ਖਾਪ ਨੁਮਾਇੰਦੇ ਸ਼ਾਮਲ ਹੋਏ . | pa | indictts_pa_female | 9.233 | indictts_iitm | neutral | null | null | null | null |
audio/pa/indictts_pa_female_train_punjabifem_03934.wav | ਸਾਲਫਰੀਨੋ ਦੀ ਇਹ ਲੜਾਈ ਹੈਨਰੀ ਡਿਊਨਾ ਦੇ ਕੋਮਲ ਮਨ ਉਤੇ ਇਕ ਅਮਿੱਟ ਛਾਪ ਛੱਡ ਗਈ . | pa | indictts_pa_female | 8.541 | indictts_iitm | neutral | null | null | null | null |
audio/pa/indictts_pa_female_train_punjabifem_03935.wav | ਬੇਸ਼ੁਮਾਰ ਲੜਕੀਆਂ ਨੂੰ ਬਾਹਰਲੇ ਲਾੜੇ ਵਿਆਹ ਕੇ ਇਥੇ ਹੀ ਛੱਡ ਜਾਂਦੇ ਨੇ . | pa | indictts_pa_female | 7.277 | indictts_iitm | neutral | null | null | null | null |
audio/pa/indictts_pa_female_train_punjabifem_03936.wav | ਪਿਛਲੀਆਂ ਕਹਾਣੀਆਂ ਦੀ ਸੰਰਚਨਾ ਸੰਗਲੀਨੁਮਾ ਰਹੀ ਹੈ . | pa | indictts_pa_female | 4.674 | indictts_iitm | neutral | null | null | null | null |
audio/pa/indictts_pa_female_train_punjabifem_03937.wav | ਦੋ ਰਾਤਾਂ ਅਸੀਂ ਜੋਗਾ ਸਿੰਘ ਦੇ ਘਰ ਰਹੇ . | pa | indictts_pa_female | 3.892 | indictts_iitm | neutral | null | null | null | null |
audio/pa/indictts_pa_female_train_punjabifem_03938.wav | ਚੰਗਾ ਪਰੂਫ਼ਰੀਡਰ ਉਹੀ ਹੈ ਜਿਸ ਦੀ ਅੱਖ ਤੋਂ ਕੋਈ ਵੀ ਗ਼ਲਤੀ ਨਾ ਬਚੇ . | pa | indictts_pa_female | 6.352 | indictts_iitm | neutral | null | null | null | null |
audio/pa/indictts_pa_female_train_punjabifem_03939.wav | ਸਲਾਮੀ ਜੋੜੀ ਨੇ ਵਰਿੰਦਰ ਸਹਿਵਾਗ ਅਤੇ ਗੌਤਮ ਗੰਭੀਰ ਦੀ ਟੀਮ ਨੂੰ ਠੋਸ ਸ਼ੁਰੂਆਤ ਦਿੱਤੀ . | pa | indictts_pa_female | 8.21 | indictts_iitm | neutral | null | null | null | null |
audio/pa/indictts_pa_female_train_punjabifem_03940.wav | ਪ੍ਰੀਤੂ , ਜੋ ਚੁੱਪਚਾਪ ਬੈਠਾ ਸੀ , ਅੰਦਰਖ਼ਾਤੇ ਖਿਝ ਰਿਹਾ ਸੀ . | pa | indictts_pa_female | 5.562 | indictts_iitm | neutral | null | null | null | null |
audio/pa/indictts_pa_female_train_punjabifem_03941.wav | ਉਂਜ ਦਮੋਦਰ ਸਾਹਮਣੇ ਅੱਖ ਨਹੀਂ ਸੀ ਉੱਚੀ ਕਰਦਾ . | pa | indictts_pa_female | 4.358 | indictts_iitm | neutral | null | null | null | null |
audio/pa/indictts_pa_female_train_punjabifem_03942.wav | ਇਹ ਕਾਹਲ਼ ਕਹਾਣੀ ਦੀ ਵਿਧਾ ਦਾ ਜ਼ਰੂਰੀ ਤੱਤ ਬਣ ਕੇ ਉਭਰਦੀ ਹੈ . | pa | indictts_pa_female | 5.63 | indictts_iitm | neutral | null | null | null | null |
audio/pa/indictts_pa_female_train_punjabifem_03943.wav | ਇਸ ਸਮਿਤੀ ਦੀ ਸਥਾਪਨਾ ਨਾਲ ਭਾਰਤ ਵਿੱਚ ਨਿਯੋਜਨ ਦਾ ਵਿਚਾਰ ਵਿਸ਼ੇਸ਼ ਮਹੱਤਵਪੂਰਣ ਬਣ ਗਿਆ . | pa | indictts_pa_female | 7.743 | indictts_iitm | neutral | null | null | null | null |
audio/pa/indictts_pa_female_train_punjabifem_03944.wav | ਪਰ ਉਹਨਾਂ ਤੋਂ ਹੀ ਤਾਂ ਉਹਨਾਂ ਦੀ ਰੋਜ਼ੀ ਚਲਦੀ ਸੀ . | pa | indictts_pa_female | 4.411 | indictts_iitm | neutral | null | null | null | null |
audio/pa/indictts_pa_female_train_punjabifem_03945.wav | ਉਸ ਦੀ ਜ਼ਾਤ ਆਪਣੀ ਜਾਤ ਨਹੀਂ ਰਹਿੰਦੀ , ਸਗੋਂ ਰੱਬ ਦਾ ਇਕ ਅੰਗ ਬਣ ਜਾਂਦੀ ਹੈ . | pa | indictts_pa_female | 6.818 | indictts_iitm | neutral | null | null | null | null |
audio/pa/indictts_pa_female_train_punjabifem_03946.wav | ਮਧੂ ਨੂੰ ਤੁਸੀਂ ਦੀ ਥਾਂ ਤੂੰ ਬੁਲਾਉਣਾ ਬੜਾ ਚੰਗਾ ਲੱਗਦਾ ਹੈ . | pa | indictts_pa_female | 5.449 | indictts_iitm | neutral | null | null | null | null |
audio/pa/indictts_pa_female_train_punjabifem_03947.wav | ਮੇਰਾ ਮਤਲਬ ਹੈ ਸਿਰਫ਼ ਵੇਖੋ ਨਾ , ਜੋ ਸੱਚ ਹੈ ਉਹ ਵੀ ਸੋਚੋ . | pa | indictts_pa_female | 5.885 | indictts_iitm | neutral | null | null | null | null |
audio/pa/indictts_pa_female_train_punjabifem_03948.wav | ਬੇਰੀਆਂ ਦੇ ਦਰਖ਼ਤ ਵੀ ਇਥੇ ਪਾਏ ਜਾਂਦੇ ਹਨ . | pa | indictts_pa_female | 3.952 | indictts_iitm | neutral | null | null | null | null |
audio/pa/indictts_pa_female_train_punjabifem_03949.wav | ਗ਼ੈਰਰਸਮੀ ਵੀ ਜਿਵੇਂ ਪੱਤਰਵਿਹਾਰ , ਰੇਡੀਓ , ਟੀਵੀ ਆਦਿ ਤੇ ਅਣਰਸਮੀ ਵੀ ਜਿਵੇਂ ਸੁੱਤੇਸਿੱਧ ਵਿਧੀ ਨਾਲ ਕਰਨ ਵਾਲੀਆਂ ਕ੍ਰਿਆਵਾਂ . | pa | indictts_pa_female | 11.172 | indictts_iitm | neutral | null | null | null | null |
audio/pa/indictts_pa_female_train_punjabifem_03950.wav | ਇਸ ਬਾਗ਼ ਵਿਚ ਆਜ਼ਾਦੀ ਦੇ ਘੋਲਾਂ ਦੀਆਂ ਸਰਗਰਮੀਆਂ ਕਾਰਨ ਕਾਗਂਰਸ ਦੇ ਕੈਂਪ ਲਗਦੇ ਰਹਿੰਦੇ ਸਨ . | pa | indictts_pa_female | 8.223 | indictts_iitm | neutral | null | null | null | null |
audio/pa/indictts_pa_female_train_punjabifem_03951.wav | ਉਸ ਤੋਂ ਖ਼ੁਸ਼ੀ ਸਾਂਭੀ ਨਹੀਂ ਸੀ ਜਾ ਰਹੀ . | pa | indictts_pa_female | 3.614 | indictts_iitm | neutral | null | null | null | null |
audio/pa/indictts_pa_female_train_punjabifem_03952.wav | ਉਹ ਪਿੰਡ ਬਰੌਂਗਾ ਵਿਚ ਇੱਕ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ . | pa | indictts_pa_female | 5.6 | indictts_iitm | neutral | null | null | null | null |
audio/pa/indictts_pa_female_train_punjabifem_03953.wav | ਭੈਰਵ ਅਤੇ ਕਾਲਿੰਗੜਾ ਵਿਚ ਸਮਾਨਤਾ ਪ੍ਰਤੀਤ ਹੁੰਦੀ ਹੈ . | pa | indictts_pa_female | 4.832 | indictts_iitm | neutral | null | null | null | null |
audio/pa/indictts_pa_female_train_punjabifem_03954.wav | ਏਨੇ ਨੂੰ ਡਾਕੀਆ ਡਾਕ ਲੈ ਕੇ ਆ ਗਿਆ . | pa | indictts_pa_female | 3.365 | indictts_iitm | neutral | null | null | null | null |
audio/pa/indictts_pa_female_train_punjabifem_03955.wav | ਭਾਵੇਂ ਕਿ ਹਰ ਰਾਜ ਵੱਲੋਂ ਇਸਦੀ ਸਥਾਪਨਾ ਰਾਜ ਨਿਗਮ ਐਕਟ ਦੇ ਅਨੁਸਾਰ ਕੀਤੀ ਜਾਂਦੀ ਹੈ . | pa | indictts_pa_female | 7.971 | indictts_iitm | neutral | null | null | null | null |
audio/pa/indictts_pa_female_train_punjabifem_03956.wav | ਇਸ ਕਮੇਟੀ ਦੀ ਆਖਰੀ ਬੈਠਕ ਜੂਨ ਵਿੱਚ ਵਾਸ਼ਿੰਗਟਨ ਵਿੱਚ ਹੋਈ ਸੀ . | pa | indictts_pa_female | 5.776 | indictts_iitm | neutral | null | null | null | null |
audio/pa/indictts_pa_female_train_punjabifem_03957.wav | ਜਿਹੋ ਜਿਹਾ ਸੁਝਾਅ ਹੈ , ਉਹੋ ਜਿਹੀ ਹੀ ਕਰਨੀ ਹੈ . | pa | indictts_pa_female | 4.503 | indictts_iitm | neutral | null | null | null | null |
audio/pa/indictts_pa_female_train_punjabifem_03958.wav | ਉਸ ਦੇ ਗੁਆਂਢ ਵਿੱਚ ਇਕ ਗ਼ਰੀਬ ਨਿਰਸੰਤਾਨ ਵਿਧਵਾ ਰਹਿੰਦੀ ਸੀ . | pa | indictts_pa_female | 5.712 | indictts_iitm | neutral | null | null | null | null |
audio/pa/indictts_pa_female_train_punjabifem_03959.wav | ਜੋ ਕੁੱਝ ਹੁੰਦਾ ਹੈ , ਸ਼ਾਂਤੀ ਨਾਲ ਚੁੱਪ ਚਾਪ ਦੇਖੀ ਜਾਓ . | pa | indictts_pa_female | 5.153 | indictts_iitm | neutral | null | null | null | null |
audio/pa/indictts_pa_female_train_punjabifem_03960.wav | ਉਦਾਹਰਣ ਦੇ ਤੌਰ ਤੇ ਨਾਥ ਜੋਗੀਆਂ ਦੀ ਕਵਿਤਾ ਰੋਸ ਦੀ ਕਵਿਤਾ ਹੈ . | pa | indictts_pa_female | 6.046 | indictts_iitm | neutral | null | null | null | null |
audio/pa/indictts_pa_female_train_punjabifem_03961.wav | ਬਹੁਤੀ ਵਾਰੀ ਅਜਿਹੀਆਂ ਸੁੰਦਰੀਆਂ ਨਜ਼ਰਾਨੇ ਵਜੋਂ ਭੇਟ ਕੀਤੀਆਂ ਹੁੰਦੀਆਂ ਸਨ . | pa | indictts_pa_female | 6.444 | indictts_iitm | neutral | null | null | null | null |
audio/pa/indictts_pa_female_train_punjabifem_03962.wav | ਡੋਏਲ ਨੇ ਕਿਹਾ ਕਿ ਇਸ ਸੰਬੰਧ ਚ ਆਖਰੀ ਫੈਸਲਾ ਕੁਝ ਦਿਨਾਂ ਚ ਹੋਣਾ ਹੈ . | pa | indictts_pa_female | 6.877 | indictts_iitm | neutral | null | null | null | null |
audio/pa/indictts_pa_female_train_punjabifem_03963.wav | ਵੇਰਵਿਆਂ ਨੂੰ ਅੱਗੇ ਪਿਛੇ ਕਰਕੇ ਫੈਲਾਓ , ਸੰਕੋਚ ਰਾਹੀਂ ਪੁਨਰਵਿਉਂਤ ਵਿਚ ਬੰਨ੍ਹਦਾ ਹੈ . | pa | indictts_pa_female | 7.581 | indictts_iitm | neutral | null | null | null | null |
audio/pa/indictts_pa_female_train_punjabifem_03964.wav | ਇਹੀ ਨਹੀਂ , ਇਸ ਨਾਲ਼ ਹੋਰ ਵੀ ਕਈ ਸੱਚਾਈਆਂ ਜੁੜੀਆਂ ਹੋਈਆਂ ਹਨ . | pa | indictts_pa_female | 5.404 | indictts_iitm | neutral | null | null | null | null |
audio/pa/indictts_pa_female_train_punjabifem_03965.wav | ਪਾਖਲਿਆ ਤੇਰੇ ਬਰਤਨ ਵਿਚ ਦੁੱਖ ਪਾਵਾਂ ਜਾਂ ਚਾਹ ? ਹੋਟਲ ਵਾਲੇ ਨੇ ਮੈਨੂੰ ਪੁੱਛਿਆ . | pa | indictts_pa_female | 6.69 | indictts_iitm | neutral | null | null | null | null |
audio/pa/indictts_pa_female_train_punjabifem_03966.wav | ਇਹ ਪਾਪ ਵਧੇਰੇ ਕਰਕੇ ਕੋਈ ਪਿਤਾ ਪੁਰਖੀ ਭੁੱਲ ਦੇ ਰੂਪ ਵਿਚ ਸਥਾਪਿਤ ਹੁੰਦਾ ਹੈ . | pa | indictts_pa_female | 6.645 | indictts_iitm | neutral | null | null | null | null |
audio/pa/indictts_pa_female_train_punjabifem_03967.wav | ਸਾਰੇ ਪ੍ਰਚਾਰ ਮਾਧਿਅਮ ਇਸ ਦੇ ਅਧਿਕਾਰ ਅਧੀਨ ਹਨ . | pa | indictts_pa_female | 4.652 | indictts_iitm | neutral | null | null | null | null |
audio/pa/indictts_pa_female_train_punjabifem_03968.wav | ਇਸ ਨਾਲ ਉਹ ਕਹਾਣੀ ਨੂੰ ਦੁਖਾਂਤਕ ਪੈਟਰਨ ਤੇ ਢਾਲਦਾ ਹੈ . | pa | indictts_pa_female | 4.823 | indictts_iitm | neutral | null | null | null | null |
audio/pa/indictts_pa_female_train_punjabifem_03969.wav | ਇਸ ਮੌਕੇ ਗੀਤ , ਗਜ਼ਲ ਅਤੇ ਨਾਚ ਸਬੰਧੀ ਪ੍ਰੋਗਰਾਮ ਪੇਸ਼ ਕੀਤੇ ਗਏ . | pa | indictts_pa_female | 6.224 | indictts_iitm | neutral | null | null | null | null |
audio/pa/indictts_pa_female_train_punjabifem_03970.wav | ਸਾਲ ਵਿਚ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਤਰੱਕੀ ਦੇ ਕੇ ਡੀਐੱਸਪੀ ਲਗਾਇਆ . | pa | indictts_pa_female | 6.547 | indictts_iitm | neutral | null | null | null | null |
audio/pa/indictts_pa_female_train_punjabifem_03971.wav | ਜਾਣਸਾਰ ਥਣਾਂ ਨੂੰ ਚੂਪਣ ਲੱਗੇ ਤੇ ਫਿਰ ਚੁੰਘਣ ਲੱਗੇ . | pa | indictts_pa_female | 5.186 | indictts_iitm | neutral | null | null | null | null |
audio/pa/indictts_pa_female_train_punjabifem_03972.wav | ਮੈਂ ਚਾਚੇ ਨੂੰ ਵੀ ਕਿਹਾ ਸੀ ਪਰ , ਉਹ ਠੀਕ ਐ , ਭੇਜਿਆ ਕਰਾਂਗੇ . | pa | indictts_pa_female | 5.502 | indictts_iitm | neutral | null | null | null | null |
audio/pa/indictts_pa_female_train_punjabifem_03973.wav | ਪਰ ਕੁਝ ਸਮੇਂ ਬਾਅਦ ਉਹ ਗੱਲਾਂ ਰੁਖ਼ ਬਦਲ ਜਾਂਦੀਆਂ ਹਨ . | pa | indictts_pa_female | 4.862 | indictts_iitm | neutral | null | null | null | null |
audio/pa/indictts_pa_female_train_punjabifem_03974.wav | ਨਿਰੂਪਮਾ ਰਾਓ ਸਾਰਕ ਬੈਠਕ ਲਈ ਗ੍ਰਹਿ ਮੰਤਰੀ ਪੀ ਚਿਦਾਂਬਰਮ ਨਾਲ ਇਸਲਾਮਾਬਾਦ ਜਾਣਗੇ . | pa | indictts_pa_female | 8.157 | indictts_iitm | neutral | null | null | null | null |
audio/pa/indictts_pa_female_train_punjabifem_03975.wav | ਇਹ ਸੋਚ ਕੇ ਮੈਂ ਅੱਜ ਹੀ ਇਹ ਗੱਲ ਸਾਫ਼ ਕਰਨ ਦਾ ਵਿਚਾਰ ਬਣਾ ਲਿਆ . | pa | indictts_pa_female | 5.961 | indictts_iitm | neutral | null | null | null | null |
audio/pa/indictts_pa_female_train_punjabifem_03976.wav | ਇਹ ਹਿੰਡ ਦੁਆਰਾ ਉਪਜਾਈ ਲੋਕਾਈ ਪੀੜ ਦੇ ਸਰੋਕਾਰਾਂ ਨੂੰ ਸਾਹਮਣੇ ਲਿਆਉਂਦੀ ਹੈ . | pa | indictts_pa_female | 6.811 | indictts_iitm | neutral | null | null | null | null |
audio/pa/indictts_pa_female_train_punjabifem_03977.wav | ਉਨ੍ਹਾਂ ਚੋਂ ਕਿਸੇ ਨੇ ਵੀ ਬਰਫ਼ ਦੇ ਭਿੜਦੇ ਪੱਥਰਾਂ ਬਾਰੇ ਨਹੀਂ ਸੀ ਸੁਣਿਆ . | pa | indictts_pa_female | 5.712 | indictts_iitm | neutral | null | null | null | null |
audio/pa/indictts_pa_female_train_punjabifem_03978.wav | ਪਿਤਾ ਜੀ ਨੇ ਭਾਈ ਹੁਕਮ ਸਿੰਘ ਤੋਂ ਬਿਨਾ ਅੰਮ੍ਰਿਤ ਛਕਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ . | pa | indictts_pa_female | 6.999 | indictts_iitm | neutral | null | null | null | null |
audio/pa/indictts_pa_female_train_punjabifem_03979.wav | ਹਵਾ ਵਿੱਚ ਇੱਕ ਉੱਚੀ ਕਾਵਾਂਰੌਲੀ ਮਚ ਗਈ ਕੰਨ ਪਾੜੂ , ਤੀਬਰ , ਕਰੋਧਪੂਰਣ ਤੇ ਵਿਸਫ਼ੋਟਕ . | pa | indictts_pa_female | 8.405 | indictts_iitm | neutral | null | null | null | null |
audio/pa/indictts_pa_female_train_punjabifem_03980.wav | ਅਨੁਰਾਗ ਬਸੂ ਦੀ ਇਕ ਫ਼ਿਲਮ ਵੀ ਉਸ ਦੇ ਸਹਿਨਿਰਮਾਣ ਚ ਬਣੇਗੀ . | pa | indictts_pa_female | 5.795 | indictts_iitm | neutral | null | null | null | null |
audio/pa/indictts_pa_female_train_punjabifem_03981.wav | ਅਜਿਹੀਆਂ ਪ੍ਰਸਥਿਤੀਆਂ ਨਾਲ ਨਿਪਟਣ ਲਈ ਸਭ ਨਾਲੋਂ ਢੁੱਕਵਾਂ ਮਜ਼ਮੂਨ ਸਮਾਜਿਕ ਅਧਿਐਨ ਹੀ ਹੁੰਦਾ ਹੈ . | pa | indictts_pa_female | 8.254 | indictts_iitm | neutral | null | null | null | null |
audio/pa/indictts_pa_female_train_punjabifem_03982.wav | ਲੋਕ ਗੀਤ , ਲੋਕ ਕਹਾਣੀਆਂ , ਅਖਾਣਾਂ ਦੀ ਤਰ੍ਹਾਂ ਬੁਝਾਰਤਾਂ ਵੀ ਲੋਕ ਸਾਹਿਤ ਦਾ ਮਹੱਤਵਪੂਰਨ ਅੰਗ ਹਨ . | pa | indictts_pa_female | 9.068 | indictts_iitm | neutral | null | null | null | null |
audio/pa/indictts_pa_female_train_punjabifem_03983.wav | ਇਕ ਦਿਨ ਤੀਜੇ ਪਹਿਰ ਫ਼ਾਰਸੀ ਦੇ ਅਧਿਆਪਕ ਜੀ ਖਾਣਾ ਖਾ ਕੇ ਲੇਟੇ ਪਏ ਸਨ . | pa | indictts_pa_female | 6.761 | indictts_iitm | neutral | null | null | null | null |
audio/pa/indictts_pa_female_train_punjabifem_03984.wav | ਵਿਗਿਆਨੀ ਮਨ ਵਿੱਚ ਵੀ ਲੋਕਮਨ ਕਿਸੇ ਖੂੰਜੇ ਜ਼ਰੂਰ ਸੁੱਤਾ ਪਿਆ ਹੁੰਦਾ ਹੈ . | pa | indictts_pa_female | 7.14 | indictts_iitm | neutral | null | null | null | null |
audio/pa/indictts_pa_female_train_punjabifem_03985.wav | ਹਿੰਡੇਨਬਰਗ ਆਪ ਵੀ ਇੱਕ ਬਹੁਤ ਵੱਡਾ ਭੂਮੀਪਤੀ ਸੀ . | pa | indictts_pa_female | 5.061 | indictts_iitm | neutral | null | null | null | null |
audio/pa/indictts_pa_female_train_punjabifem_03986.wav | ਦਰਵਾਜ਼ਾ ਖੁੱਲ੍ਹਦੇ ਹੀ ਬਹੁਤ ਤੇਜ਼ ਬਦਬੂ ਨਾਲ ਪੁਲਸ ਵੀ ਘਬਰਾ ਗਈ . | pa | indictts_pa_female | 5.776 | indictts_iitm | neutral | null | null | null | null |
audio/pa/indictts_pa_female_train_punjabifem_03987.wav | ਪੁਸਤਕ ਲਿਖਣੇ ਦਾ ਪ੍ਰਯੋਜਨ ਕੋਈ ਸੁਆਰਥ ਨਹੀਂ , ਨਾ ਕੋਈ ਵਿਦਿੱਅਕ ਦਿਖਾਵਾ ਹੈ . | pa | indictts_pa_female | 6.696 | indictts_iitm | neutral | null | null | null | null |
audio/pa/indictts_pa_female_train_punjabifem_03988.wav | ਅਸੀਂ ਡਾ ਸਿੱਧੂ ਦਾ ਨੋਟ ਹੇਠਾਂ ਛਾਪ ਰਹੇ ਹਾਂ . | pa | indictts_pa_female | 4.043 | indictts_iitm | neutral | null | null | null | null |
audio/pa/indictts_pa_female_train_punjabifem_03989.wav | ਉਨ੍ਹਾਂ ਦੱਸਿਆ ਕਿ ਪਿਛਲੇ ਵਿੱਤੀ ਵਰ੍ਹੇ ਮਾਵਾਂ ਨੇ ਸੰਸਥਾਗਤ ਜਣੇਪਾ ਕਰਵਾਇਆ . | pa | indictts_pa_female | 7.008 | indictts_iitm | neutral | null | null | null | null |
audio/pa/indictts_pa_female_train_punjabifem_03990.wav | ਅੱਜ ਕਿਹੜਾ ਮੁਲਕ ਹੈ ਜਿਥੇ ਸਿੱਖ ਨਹੀਂ ਹਨ ਤੇ ਗੁਰਦੁਆਰਾ ਸਥਾਪਤ ਨਹੀਂ ? . | pa | indictts_pa_female | 6.056 | indictts_iitm | neutral | null | null | null | null |
audio/pa/indictts_pa_female_train_punjabifem_03991.wav | ਇਸ ਮੌਸਮ ਨੇ ਫ਼ਸਲ ਤੇ ਘਿਉ ਦਾ ਅਸਰ ਕੀਤਾ . | pa | indictts_pa_female | 3.972 | indictts_iitm | neutral | null | null | null | null |
audio/pa/indictts_pa_female_train_punjabifem_03992.wav | ਰਸਤੇ ਚ ਭਾਵੇਂ ਦੇਸ ਰਾਜ ਗੱਡੀ ਚੜ੍ਹਿਆ ਵੀ , ਐਪਰ ਅਸੀਂ ਇਕੱਠੇ ਨਹੀਂ ਹੋ ਸਕੇ . | pa | indictts_pa_female | 6.935 | indictts_iitm | neutral | null | null | null | null |
audio/pa/indictts_pa_female_train_punjabifem_03993.wav | ਇੱਕ ਦਿਨ ਪਹਿਲਾਂ ਉਹ ਰਸੋਈ ਵਿਚ ਰਾਮ ਲਾਲ ਨਾਲ ਲੜ ਪਈ ਸੀ . | pa | indictts_pa_female | 5.826 | indictts_iitm | neutral | null | null | null | null |
audio/pa/indictts_pa_female_train_punjabifem_03994.wav | ਇਸ ਲਈ ਮੰਚ ਉੱਪਰ ਸਿਰਫ਼ ਰੇਸ਼ਮ ਜਾਂ ਸਿਲਕ ਦਾ ਪ੍ਰਭਾਵ ਸਿਰਜਣਾ ਜ਼ਰੂਰੀ ਹੈ . | pa | indictts_pa_female | 7.059 | indictts_iitm | neutral | null | null | null | null |
audio/pa/indictts_pa_female_train_punjabifem_03995.wav | ਸੇਖੋਂ ਯੋਗਤਾ ਦੀ ਬੇਕਦਰੀ ਦੇ ਇਸ ਵਾਤਾਵਰਣ ਵਿਚ ਵੀ ਸਿਰੜ ਨਾਲ ਸਾਧਨਾ ਕਰਦਾ ਰਿਹਾ . | pa | indictts_pa_female | 8.001 | indictts_iitm | neutral | null | null | null | null |
audio/pa/indictts_pa_female_train_punjabifem_03996.wav | ਅੱਜ ਦੀ ਰਾਤ ਲਈ ਹਾਫ਼ ਹੀ ਬਹੁਤ ਹੈ . | pa | indictts_pa_female | 3.475 | indictts_iitm | neutral | null | null | null | null |
audio/pa/indictts_pa_female_train_punjabifem_03997.wav | ਫੇਰ ਛੇਤੀ ਤੋਂ ਛੇਤੀ ਜਿਹੜਾ ਵੀ ਕੋਈ ਮਿਲੇ ਵਿਆਹ ਕਰਨ ਦੀ ਕਰਦੇ ਨੇ . | pa | indictts_pa_female | 6.189 | indictts_iitm | neutral | null | null | null | null |
audio/pa/indictts_pa_female_train_punjabifem_03998.wav | ਜਿਸ ਤਰ੍ਹਾਂ ਤੁਸੀਂ ਮੁਨਾਸਿਬ ਸਮਝੋਗੇ , ਅਸੀਂ ਉਸੇ ਤਰ੍ਹਾਂ ਹੀ ਕਰ ਦਿਆਂਗੇ . | pa | indictts_pa_female | 5.939 | indictts_iitm | neutral | null | null | null | null |
audio/pa/indictts_pa_female_train_punjabifem_03999.wav | ਹੁੰਦੇਹੁੰਦੇ ਉਹ ਫ਼ੌਜਦਾਰੀ ਦੇ ਅਹੁਦੇ ਤਕ ਪਹੁੰਚ ਗਿਆ . | pa | indictts_pa_female | 4.957 | indictts_iitm | neutral | null | null | null | null |
audio/pa/indictts_pa_female_train_punjabifem_04000.wav | ਹੁਣ ਕੋਈ ਪਤਾ ਨਹੀਂ , ਕਦੋਂ ਕੋਈ ਪੋਸਟ ਖ਼ਾਲੀ ਹੋਵੇ . | pa | indictts_pa_female | 4.42 | indictts_iitm | neutral | null | null | null | null |
audio/pa/indictts_pa_female_train_punjabifem_04001.wav | ਵਾਈ ਡੂ ਯੂ ਹੈਵ ਟੂ ਬੀ ਇੰਨ ਏ ਸਿਚੂਏਸ਼ਨ , ਵਿਅਰ ਯੂ ਕਾਂਟ ਗੈਟ ਆਉਟ . | pa | indictts_pa_female | 5.315 | indictts_iitm | neutral | null | null | null | null |
audio/pa/indictts_pa_female_train_punjabifem_04002.wav | ਮੇਰਾ ਫ਼ਿਕਰਾ ਠੀਕ ਹੈ ਉਸਦੀ ਸੋਧ ਦਰੁਸਤ ਨਹੀਂ . | pa | indictts_pa_female | 4.463 | indictts_iitm | neutral | null | null | null | null |
audio/pa/indictts_pa_female_train_punjabifem_04003.wav | ਇਸ ਇਲਾਕੇ ਚ ਕਾਫੀ ਲੰਬੇ ਸਮੇਂ ਬਾਅਦ ਨਕਸਲੀਆਂ ਨੇ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ . | pa | indictts_pa_female | 8.006 | indictts_iitm | neutral | null | null | null | null |
audio/pa/indictts_pa_female_train_punjabifem_04004.wav | ਕਈ ਮਾਮਲਿਆਂ ਵਿੱਚ ਗਾਹਕਾਂ ਨਾਲ਼ ਇਨ੍ਹਾਂ ਕੰਪਨੀਆਂ ਦੀ ਗਰਮਾਗਰਮੀ ਵੀ ਹੋ ਚੁੱਕੀ ਹੈ . | pa | indictts_pa_female | 6.999 | indictts_iitm | neutral | null | null | null | null |
audio/pa/indictts_pa_female_train_punjabifem_04005.wav | ਖ਼ਬਰ ਲਿਖੇ ਜਾਣ ਤੱਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ . | pa | indictts_pa_female | 5.04 | indictts_iitm | neutral | null | null | null | null |
audio/pa/indictts_pa_female_train_punjabifem_04006.wav | ਸਾਈਕਲ ਚਲਾਉਣਾ ਇਸ ਆਸਣ ਨੂੰ ਮੂਲ ਰੂਪ ਵਿੱਚ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ . | pa | indictts_pa_female | 7.395 | indictts_iitm | neutral | null | null | null | null |
audio/pa/indictts_pa_female_train_punjabifem_04007.wav | ਪੰਜਾਬੀ ਗ਼ਜ਼ਲਗੋਆਂ ਦੀ ਭੀੜ ਵਿਚ ਉਨ੍ਹਾਂ ਦਾ ਇਕ ਨਵੇਕਲਾ ਸਥਾਨ ਹੈ . | pa | indictts_pa_female | 5.617 | indictts_iitm | neutral | null | null | null | null |
audio/pa/indictts_pa_female_train_punjabifem_04008.wav | ਲੋਕ ਬੜੇ , ਅਮੀਰ ਵੀ ਹਨ ਤੇ ਗ਼ਰੀਬ ਵੀ . | pa | indictts_pa_female | 3.826 | indictts_iitm | neutral | null | null | null | null |
audio/pa/indictts_pa_female_train_punjabifem_04009.wav | ਆਪਣੀ ਪਤਨੀ ਬਾਰੇ ਕੀਤੇ ਜਾਣ ਵਾਲੇ ਸੁਆਲਾਂ ਤੋਂ ਉਸਨੂੰ ਥੋੜ੍ਹੀ ਜੇਹੀ ਝਿਜਕ ਹੈ . | pa | indictts_pa_female | 6.362 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.