file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_04112.wav
ਪੈਲਾਗਰਾ ਦੇ ਮੁਢਲੇ ਲੱਛਣਾਂ ਨੂੰ ਛੇਤੀ ਪਛਾਣੋ , ਇਸ ਦਾ ਇਲਾਜ ਕੋਈ ਔਖਾ ਨਹੀਂ .
pa
indictts_pa_female
6.798
indictts_iitm
neutral
null
null
null
null
audio/pa/indictts_pa_female_train_punjabifem_04113.wav
ਪਰ ਅੱਜ ਸਮੇਂ ਦੀ ਹੋਂਦ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ .
pa
indictts_pa_female
5.372
indictts_iitm
neutral
null
null
null
null
audio/pa/indictts_pa_female_train_punjabifem_04114.wav
ਉਨ੍ਹਾਂ ਬਹਾਦਰੀ ਨਾਲ ਗ੍ਰਿਫ਼ਤਾਰੀਆਂ ਦਿੱਤੀਆਂ ਅਤੇ ਜੇਲ ਗਏ .
pa
indictts_pa_female
4.957
indictts_iitm
neutral
null
null
null
null
audio/pa/indictts_pa_female_train_punjabifem_04115.wav
ਉਨ੍ਹਾਂ ਦਿਨਾਂ ਵਿਚ ਫੂਲ ਨਾਂ ਦਾ ਇੱਕ ਉਰਦੂ ਮਾਹਵਾਰੀ ਰਸਾਲਾ ਬੱਚਿਆਂ ਲਈ ਛਪਦਾ ਹੁੰਦਾ ਸੀ .
pa
indictts_pa_female
7.632
indictts_iitm
neutral
null
null
null
null
audio/pa/indictts_pa_female_train_punjabifem_04116.wav
ਕਹਿੰਦੇ , ਹੁਣ ਮੈਂ ਧੀ ਦੇ ਘਰ ਦਾ ਅੰਨ ਤਾਂ ਛੁਹ ਨਹੀਂ ਸਕਦਾ .
pa
indictts_pa_female
5.036
indictts_iitm
neutral
null
null
null
null
audio/pa/indictts_pa_female_train_punjabifem_04117.wav
ਚਿੱਠੀ ਵਿੱਚ ਲਿਖੇ ਸ਼ਬਦ ਮੇਰੇ ਦਿਮਾਗ਼ ਤੇ ਫਿਰ ਭਾਰੂ ਹੋ ਗਏ ਹਨ .
pa
indictts_pa_female
5.204
indictts_iitm
neutral
null
null
null
null
audio/pa/indictts_pa_female_train_punjabifem_04119.wav
ਅਸੀਂ ਆਪਣੇ ਨੇੜ ਨਾਲ਼ ਆਸਾਨੀ ਨਾਲ਼ ਜੁੜ ਜਾਂਦੇ ਹਾਂ .
pa
indictts_pa_female
4.463
indictts_iitm
neutral
null
null
null
null
audio/pa/indictts_pa_female_train_punjabifem_04120.wav
ਬਾਂਸ ਦੀ ਪੌੜੀ ਲਾ ਕੇ ਉਹ ਸ਼ਾਮ ਨੂੰ ਬਿਸਤਰਾ ਚੜ੍ਹਾਉਂਦਾ ਤਾਂ ਉਹਨੂੰ ਬਿਮਲਾ ਯਾਦ ਆਉਂਦੀ .
pa
indictts_pa_female
7.469
indictts_iitm
neutral
null
null
null
null
audio/pa/indictts_pa_female_train_punjabifem_04121.wav
ਬੰਦੇ ਦੀ ਚੀਖ਼ ਇਨ੍ਹਾਂ ਵਸਤੂਆਂ ਹੇਠਾਂ ਦੱਬੀ ਜਾ ਰਹੀ ਹੈ .
pa
indictts_pa_female
5.046
indictts_iitm
neutral
null
null
null
null
audio/pa/indictts_pa_female_train_punjabifem_04122.wav
ਇਸ ਥਾਂ ਤੋਂ ਗੋਬਿੰਦ ਘਾਟ ਕੋਈ ਡੇਢ ਘੰਟੇ ਦਾ ਪੈਦਲ ਰਸਤਾ ਹੈ .
pa
indictts_pa_female
5.987
indictts_iitm
neutral
null
null
null
null
audio/pa/indictts_pa_female_train_punjabifem_04123.wav
ਚਾਰੇ ਪਾਸੇ ਜਾਨਵਰਾਂ ਦੀ ਸੁੱਕੀ ਚਮੜੀ ਦੇ ਢੇਰ ਲੱਗੇ ਸਨ .
pa
indictts_pa_female
5.446
indictts_iitm
neutral
null
null
null
null
audio/pa/indictts_pa_female_train_punjabifem_04124.wav
ਇਸ ਜੀਵਨੀ ਵਿੱਚੋਂ ਮੇਰੀ ਵਾਰਤਕ ਦੇ ਕੁਝ ਨਮੂਨੇ ਸੁਣੋਗੇ ? ਮੈਂ , ਜ਼ਰੂਰ .
pa
indictts_pa_female
6.467
indictts_iitm
neutral
null
null
null
null
audio/pa/indictts_pa_female_train_punjabifem_04125.wav
ਆਸ਼ੂਤੋਸ਼ ਗੋਵਾਰੀਕਰ ਨੂੰ ਜੋਧਾ ਅਕਬਰ ਦੇ ਨਿਰਦੇਸ਼ਨ ਲਈ ਸਰਵਸ੍ਰੇਸ਼ਟ ਨਿਰਦੇਸ਼ਕ ਚੁਣਿਆ ਗਿਆ ਹੈ .
pa
indictts_pa_female
9.046
indictts_iitm
neutral
null
null
null
null
audio/pa/indictts_pa_female_train_punjabifem_04126.wav
ਥੈਂਕ ਯੂ ਸਰ ਕਹਿੰਦੇ ਹੋਏ ਮਲਿਕ ਨੇ ਕਾਜੂ ਦੀ ਪਲੇਟ ਉਹਦੇ ਮੂਹਰੇ ਕੀਤੀ .
pa
indictts_pa_female
6.63
indictts_iitm
neutral
null
null
null
null
audio/pa/indictts_pa_female_train_punjabifem_04127.wav
ਗਣਕ ਛੰਦਾਂ ਤੇ ਵਰਣਕ ਛੰਦਾਂ ਦੀ ਪਛਾਣ ਮੈਨੂੰ ਉਹਨਾਂ ਨੇ ਹੀ ਕਰਵਾਈ ਸੀ .
pa
indictts_pa_female
6.463
indictts_iitm
neutral
null
null
null
null
audio/pa/indictts_pa_female_train_punjabifem_04128.wav
ਵਕੀਲ ਤੋਂ ਸਿਆਸਤਦਾਨ ਬਣੇ ਇਸ ਵਿਅਕਤੀ ਨਾਲੋਂ ਤਾਂ ਗੈਂਡੇ ਦੀ ਚਮੜੀ ਵਧੇਰੇ ਨਰਮ ਹੈ .
pa
indictts_pa_female
7.764
indictts_iitm
neutral
null
null
null
null
audio/pa/indictts_pa_female_train_punjabifem_04129.wav
ਬਾਜ਼ਾਰ ਦੀ ਹਰ ਗਲੀ ਦੀਆਂ ਨੁਕਰਾਂ ਤੇ ਫ਼ੌਜ ਪਹਿਰਾ ਦੇ ਰਹੀ ਸੀ .
pa
indictts_pa_female
5.376
indictts_iitm
neutral
null
null
null
null
audio/pa/indictts_pa_female_train_punjabifem_04130.wav
ਹਰ ਨਾਵਲ ਵਿੱਚ ਬਿਰਤਾਂਤਕ ਅੰਸ਼ਾਂ ਦੇ ਨਾਲਨਾਲ ਗ਼ੈਰਬਿਰਤਾਂਤਕ ਅੰਸ਼ ਵੀ ਮਿਲਦੇ ਹਨ .
pa
indictts_pa_female
7.65
indictts_iitm
neutral
null
null
null
null
audio/pa/indictts_pa_female_train_punjabifem_04131.wav
ਖੁਦਾਈ ਕਰਦਿਆਂ ਇੱਕ ਮੁਟਿਆਰ ਦਾ ਸਬੂਤਾ ਢਾਂਚਾ ਮਿਲਿਆ ਹੈ .
pa
indictts_pa_female
5.183
indictts_iitm
neutral
null
null
null
null
audio/pa/indictts_pa_female_train_punjabifem_04132.wav
ਸਾਰਿਆਂ ਨੂੰ ਪਤਾ ਸੀ ਕਿ ਵਾਹਿਗੁਰੂ ਦੀ ਸਹੁੰ ਝੂਠੀ ਵੀ ਖਾਧੀ ਜਾ ਸਕਦੀ ਸੀ .
pa
indictts_pa_female
6.27
indictts_iitm
neutral
null
null
null
null
audio/pa/indictts_pa_female_train_punjabifem_04133.wav
ਸਗੋਂ ਖ਼ਤਰਾ ਸਿਰ ਤੇ ਆ ਖੜ੍ਹਾ ਹੋਣ ਸਮੇਂ ਮੋਰਚਾ ਲਾਉਣ ਲਈ ਤੱਤਪਰ ਹੁੰਦੇ ਹਨ .
pa
indictts_pa_female
6.74
indictts_iitm
neutral
null
null
null
null
audio/pa/indictts_pa_female_train_punjabifem_04134.wav
ਪਾਪ ਜਾਂ ਪੁੰਨ , ਗੁਨਾਹ ਜਾਂ ਛਲ ਕਪਟ ਕੀ ਹੈ .
pa
indictts_pa_female
4.145
indictts_iitm
neutral
null
null
null
null
audio/pa/indictts_pa_female_train_punjabifem_04135.wav
ਕਦੇ ਉਹ ਹੌਲਾ ਹੋ ਜਾਂਦਾ , ਫਿਰ ਤੇਜ਼ ਹੋ ਜਾਂਦਾ .
pa
indictts_pa_female
4.084
indictts_iitm
neutral
null
null
null
null
audio/pa/indictts_pa_female_train_punjabifem_04136.wav
ਇਸੇ ਕਾਰਨ ਨਹਿਰੂ ਮੌਨ ਧਾਰਨ ਕਰੀ ਬੈਠੇ ਸਨ .
pa
indictts_pa_female
4.604
indictts_iitm
neutral
null
null
null
null
audio/pa/indictts_pa_female_train_punjabifem_04138.wav
ਕੰਮ ਦੇ ਨਾਲਨਾਲ ਅਫ਼ਸਰ ਨੂੰ ਸਲਾਮ ਕਰਨੀ ਵੀ ਜ਼ਰੂਰੀ ਹੈ .
pa
indictts_pa_female
5.074
indictts_iitm
neutral
null
null
null
null
audio/pa/indictts_pa_female_train_punjabifem_04139.wav
ਤੁਰਕੀ ਵਿੱਚ ਉਰਦੂ ਦਾ ਮਤਲਬ ਹੈ ਆਮ ਲੋਕਾਂ ਦੀ ਜ਼ਬਾਨ .
pa
indictts_pa_female
4.757
indictts_iitm
neutral
null
null
null
null
audio/pa/indictts_pa_female_train_punjabifem_04140.wav
ਮੈਨੂੰ ਲੱਗਦਾ ਹੈ ਜਿਵੇਂ ਕੋਈ ਆਪਣੀ ਮਾਂ ਨੂੰ ਗਾਲ੍ਹਾਂ ਕੱਢ ਰਿਹਾ ਹੁੰਦਾ ਹੈ .
pa
indictts_pa_female
5.819
indictts_iitm
neutral
null
null
null
null
audio/pa/indictts_pa_female_train_punjabifem_04141.wav
ਇਸ ਮੇਲੇ ਦਾ ਉਦਘਾਟਨ ਕਮਿਸ਼ਨਰ ਪਟਿਆਲਾ ਮੰਡਲ ਸ੍ਰੀ ਐਸਆਰ ਲੱਧੜ ਨੇ ਕੀਤਾ .
pa
indictts_pa_female
7.472
indictts_iitm
neutral
null
null
null
null
audio/pa/indictts_pa_female_train_punjabifem_04142.wav
ਹੁਣ ਉਹ ਉਸ ਜ਼ਮੀਨ ਦੇ ਗ਼ੈਰ ਮੌਰੂਸੀ ਕਹਾਉਂਦੇ ਨੇ .
pa
indictts_pa_female
4.622
indictts_iitm
neutral
null
null
null
null
audio/pa/indictts_pa_female_train_punjabifem_04143.wav
ਪਰ ਇਹ ਨਿਵੇਕਲੀ ਤੇ ਸੁਤੰਤਰ ਹੋਣ ਦੀ ਬਜਾਏ ਸਾਪੇਖ ਸੁਤੰਤਰ ਹੈ , ਨਿਰਪੇਖ ਸੁਤੰਤਰ ਬਿਲਕੁਲ ਨਹੀਂ .
pa
indictts_pa_female
9.047
indictts_iitm
neutral
null
null
null
null
audio/pa/indictts_pa_female_train_punjabifem_04144.wav
ਪ੍ਰਿੰ ਤੇਜਾ ਸਿੰਘ ਵੀ ਜੁਗਤ ਨੂੰ ਅਪਣਾਉਂਦਾ ਹੈ .
pa
indictts_pa_female
4.371
indictts_iitm
neutral
null
null
null
null
audio/pa/indictts_pa_female_train_punjabifem_04145.wav
ਗੋਲਾ , ਸਨੌਰ ਨੰਬਰ ਤੇ ਉਮਰਾਨ ਕਿਸਮਾਂ , ਉਤਪਾਦਕਾਂ ਤੇ ਖਪਤਕਾਰਾਂ ਦੀ ਪਸੰਦ ਬਣ ਚੁੱਕੀਆਂ ਹਨ .
pa
indictts_pa_female
9.067
indictts_iitm
neutral
null
null
null
null
audio/pa/indictts_pa_female_train_punjabifem_04146.wav
ਉਹ ਲਭਦਾ ਢੂੰਡਦਾ ਦੀਵਾਲੀ ਤੇ ਹਰਿਦੁਆਰ ਪਹੁੰਚਦਾ ਹੈ .
pa
indictts_pa_female
4.883
indictts_iitm
neutral
null
null
null
null
audio/pa/indictts_pa_female_train_punjabifem_04147.wav
ਕੁੱਝ ਲੋਕ ਤਾਂ ਇੱਕ ਚੁੱਭੀ ਮਾਰ ਕੇ ਹੀ ਬਾਹਰ ਆ ਜਾਂਦੇ ਹਨ .
pa
indictts_pa_female
5.124
indictts_iitm
neutral
null
null
null
null
audio/pa/indictts_pa_female_train_punjabifem_04148.wav
ਤਮਿਲ ਵਾਲੇ ਲਿਖਣਗੇ ਤਾਂ ਅੰਕੇ , ਪਰ ਬੋਲਣਗੇ ਅੰਗੇ .
pa
indictts_pa_female
5.211
indictts_iitm
neutral
null
null
null
null
audio/pa/indictts_pa_female_train_punjabifem_04149.wav
ਜਲੰਧਰ ਦੂਰਦਰਸ਼ਨ ਦੀ ਸਥਾਪਨਾ ਪਿੱਛੋਂ ਉਹ ਦੂਰਦਰਸ਼ਨ ਤੋਂ ਗਾਉਣ ਲੱਗੀ .
pa
indictts_pa_female
6.525
indictts_iitm
neutral
null
null
null
null
audio/pa/indictts_pa_female_train_punjabifem_04150.wav
ਮੈਂ ਮਾਂ ਕੋਲ਼ੇ ਗਈ ਸੀ… ! ਉਹ ਉਸ ਦੇ ਗਲ਼ ਲੱਗੀ ਆਖ ਰਹੀ ਸੀ .
pa
indictts_pa_female
5.656
indictts_iitm
neutral
null
null
null
null
audio/pa/indictts_pa_female_train_punjabifem_04151.wav
ਕਹਿੰਦੇ , ਜਿਵੇਂ ਤੁਹਾਡੇ ਮਾਪੇ ਤੇ ਭਰਾ ਨਾਲ਼ ਕੀਤਾ , ਵੈਸਾ ਹੀ ਤੁਹਾਡੇ ਨਾਲ਼ ਵੀ ਕਰ ਦੇਵਾਂਗੇ .
pa
indictts_pa_female
8.535
indictts_iitm
neutral
null
null
null
null
audio/pa/indictts_pa_female_train_punjabifem_04152.wav
ਖਾਣਪੀਣ ਦਾ ਸ਼ੌਕੀਨ ਹੋਣ ਕਾਰਨ ਕਾਫੀ ਪਹਿਲਵਾਨੀ ਨਸਲ ਦਾ ਮਝੈਲ ਦਿਖਾਈ ਦਿੰਦਾ ਹੈ .
pa
indictts_pa_female
7.482
indictts_iitm
neutral
null
null
null
null
audio/pa/indictts_pa_female_train_punjabifem_04153.wav
ਭਾਰਤ ਵਿਚ ਟਾਈਟੈਨਿਕ ਨੇ ਤਗੜਾ ਕਾਰੋਬਾਰ ਕੀਤਾ ਸੀ .
pa
indictts_pa_female
4.772
indictts_iitm
neutral
null
null
null
null
audio/pa/indictts_pa_female_train_punjabifem_04154.wav
ਇਹ ਸਾਡੀ ਸੁਣਨ ਸ਼ਕਤੀ ਤੋਂ ਕਿਤੇ ਵੱਧ ਗਤੀ ਦੀਆਂ ਪਰਾਧੁਨੀ ਅਵਾਜ਼ਾਂ ਕੱਢਦੇ ਹਨ .
pa
indictts_pa_female
7.076
indictts_iitm
neutral
null
null
null
null
audio/pa/indictts_pa_female_train_punjabifem_04155.wav
ਹਰ ਕੋਈ ਢਾਰਸ ਦੇ ਬੋਲ ਹੀ ਬੋਲ ਰਿਹਾ ਸੀ .
pa
indictts_pa_female
3.926
indictts_iitm
neutral
null
null
null
null
audio/pa/indictts_pa_female_train_punjabifem_04156.wav
ਮਾਓਵਾਦੀ ਹਿੰਸਾ ਕਾਰਨ ਭਾਰਤ ਵਿਚ ਸਥਿਤੀਆਂ ਹੋਰ ਵੀ ਗੁੰਝਲਦਾਰ ਬਣ ਗਈਆਂ ਹਨ .
pa
indictts_pa_female
7.318
indictts_iitm
neutral
null
null
null
null
audio/pa/indictts_pa_female_train_punjabifem_04157.wav
ਇਸ ਤੋਂ ਇਲ਼ਵਾ ਗੁਰਬਾਣੀ , ਪੰਜਾਬੀ , ਗੁਰਮੁਖੀ ਅੱਖਰਾਂ ਵਿੱਚ ਲਿਖੀ ਹੋਈ ਹੈ .
pa
indictts_pa_female
6.873
indictts_iitm
neutral
null
null
null
null
audio/pa/indictts_pa_female_train_punjabifem_04158.wav
ਸਮਾਜ ਸੇਵਾ ਚ ਕਦੇ ਆਪਣੇ ਹੱਥ ਸੁੱਚੇ ਨਹੀਂ ਕੀਤੇ .
pa
indictts_pa_female
4.767
indictts_iitm
neutral
null
null
null
null
audio/pa/indictts_pa_female_train_punjabifem_04159.wav
ਪੰਜਾਬ ਵਿਚ ਸਾਰਾ ਸਾਲ ਅਤੇ ਸਾਰੀਆਂ ਹੀ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ .
pa
indictts_pa_female
6.715
indictts_iitm
neutral
null
null
null
null
audio/pa/indictts_pa_female_train_punjabifem_04160.wav
ਇਹ ਅਗਿਆਨਤਾ ਬੌਧਕ ਨਿਮ੍ਰਤਾ ਅਥਵਾ ਹਲੀਮੀ ਦੀ ਹੀ ਲਖਾਇਕ ਸੀ .
pa
indictts_pa_female
6.477
indictts_iitm
neutral
null
null
null
null
audio/pa/indictts_pa_female_train_punjabifem_04161.wav
ਸਾਡੇ ਵਿਚਕਾਰ ਸੰਕੋਚ ਵਾਲੀ ਕੰਧ ਟੁੱਟ ਜਾਂਦੀ ਹੈ ਅਤੇ ਅਸੀਂ ਗੱਲਾਂ ਕਰਨ ਲੱਗਦੇ ਹਾਂ .
pa
indictts_pa_female
7.646
indictts_iitm
neutral
null
null
null
null
audio/pa/indictts_pa_female_train_punjabifem_04162.wav
ਉਸਨੂੰ ਫਰੇਮ ਵਿਚੋਂ ਕਢ ਕੇ ਇਕ ਕੁੜੀ ਦੇ ਚਿਹਰੇ ਉਤੇ ਮੁੱਛਾਂ ਬਣਾ ਦਿਤੀ ਗਈਆਂ ਸਨ .
pa
indictts_pa_female
7.179
indictts_iitm
neutral
null
null
null
null
audio/pa/indictts_pa_female_train_punjabifem_04163.wav
ਮਹਿੰਦਰ ਸਿੰਘ ਧੋਨੀ ਨੂੰ ਮੈਨ ਆਫ਼ ਦਾ ਸੀਰੀਜ਼ ਐਲਾਨਿਆ ਗਿਆ .
pa
indictts_pa_female
5.194
indictts_iitm
neutral
null
null
null
null
audio/pa/indictts_pa_female_train_punjabifem_04164.wav
ਮਾਇਆ ਦੇ ਅੰਬਾਰਾਂ ਨੂੰ ਸਾੜ ਕੇ ਦੇਸ਼ ਭੱਜਣਾ ਲੋਚਦੇ ਹਨ .
pa
indictts_pa_female
5.182
indictts_iitm
neutral
null
null
null
null
audio/pa/indictts_pa_female_train_punjabifem_04165.wav
ਉਹਨੂੰ ਯਾਦ ਆਇਆ ਬੰਗਲੌਰ ਦੀ ਫ਼ਲਾਈਟ ਤਾਂ ਸਵੇਰੇ ਨੌ ਵਜੇ ਹੀ ਆ ਜਾਂਦੀ ਏ .
pa
indictts_pa_female
6.931
indictts_iitm
neutral
null
null
null
null
audio/pa/indictts_pa_female_train_punjabifem_04166.wav
ਸੰਬੰਧਿਤ ਸਾਹਿਤ ਦੇ ਅਧਿਐਨ ਲਈ ਇਹ ਪਤ੍ਰਿਕਾਵਾਂ ਬਹੁਤ ਉਪਯੋਗੀ ਹਨ .
pa
indictts_pa_female
6.081
indictts_iitm
neutral
null
null
null
null
audio/pa/indictts_pa_female_train_punjabifem_04167.wav
ਵਿਦਿਆਰਥੀਆਂ ਦੇ ਸਾਫਟਵੇਅਰ ਡਿਵੈਲਪਮੈਂਟ ਅਤੇ ਵੈੱਬਸਾਈਟ ਡਿਜ਼ਾਈਨਿੰਗ ਮੁਕਾਬਲੇ ਸੱਚਮੁੱਚ ਗਿਆਨ ਵਧਾਊ ਸਾਬਿਤ ਹੋਏ .
pa
indictts_pa_female
8.732
indictts_iitm
neutral
null
null
null
null
audio/pa/indictts_pa_female_train_punjabifem_04168.wav
ਇਸ਼ਤਿਹਾਰ ਦੀ ਲਾਈਨ ਹੈ ਵਾਈਲਡ ਬਰਡਸ ਡੌਂਟ ਬਿਲਾਂਗ ਇਨ ਦ ਸਰਕਸ , ਬਾਇਕਾਟ ਐਨੀਮਲ ਸਰਕਸੇਜ਼ .
pa
indictts_pa_female
8.205
indictts_iitm
neutral
null
null
null
null
audio/pa/indictts_pa_female_train_punjabifem_04169.wav
ਫੇਰ ਮੈਂ ਪਿਛਲੇ ਕਮਰਿਆਂ ਵਲ ਵਧ ਜਾਂਦਾ ਹਾਂ .
pa
indictts_pa_female
3.748
indictts_iitm
neutral
null
null
null
null
audio/pa/indictts_pa_female_train_punjabifem_04170.wav
ਤਰਸੇਮ ਨੇ ਇਕ ਕਿਤਾਬ ਕਢਵਾਈ ਅਤੇ ਲਾਈਬ੍ਰੇਰੀ ਦੀ ਇਕ ਨੁੱਕਰ ਵਿਚ ਬੈਠ ਗਿਆ .
pa
indictts_pa_female
6.6
indictts_iitm
neutral
null
null
null
null
audio/pa/indictts_pa_female_train_punjabifem_04171.wav
ਹਰ ਵੇਲੇ ਸਿਰ ਭਾਰੀ ਰਹਿੰਦਾ ਹੈ , ਸਰੀਰਕ ਅਤੇ ਮਾਨਸਿਕ ਕਮਜ਼ੋਰੀ ਬਹੁਤ ਮਹਿਸੂਸ ਕਰਦਾ ਹੈ .
pa
indictts_pa_female
7.445
indictts_iitm
neutral
null
null
null
null
audio/pa/indictts_pa_female_train_punjabifem_04172.wav
ਬਾਅਦ ਵਿੱਚ ਹਨੀਮੂਨ ਲਈ ਉਹ ਸ਼ਿਮਲੇ ਆਏ ਅਤੇ ਕਲਾਰਕਸ ਹੋਟਲ ਵਿੱਚ ਠਹਿਰੇ .
pa
indictts_pa_female
6.673
indictts_iitm
neutral
null
null
null
null
audio/pa/indictts_pa_female_train_punjabifem_04173.wav
ਪਰ ਹੁਣ ਪਹਿਲਾਂ ਨਾਲੋ ਕੁਝ ਘੱਟ ਖਤਰਾ ਹੈ .
pa
indictts_pa_female
3.61
indictts_iitm
neutral
null
null
null
null
audio/pa/indictts_pa_female_train_punjabifem_04174.wav
ਇਸ ਦਾ ਅਖੀਰ ਭਾਰ ਗਰੀਬ ਅਤੇ ਦਰਮਿਆਨੇ ਵਰਗ ਦੇ ਰੋਗੀਆਂ ਤੇ ਪਵੇਗਾ .
pa
indictts_pa_female
6.762
indictts_iitm
neutral
null
null
null
null
audio/pa/indictts_pa_female_train_punjabifem_04175.wav
ਚੰਡੀਗੜ੍ਹ ਵਿਚ ਉਹ ਸਿਹਤ ਗੁਆ ਬੈਠਾ ਅਤੇ ਮੌਤ ਦੇ ਕੰਢੇ ਆ ਖਲੋਤਾ .
pa
indictts_pa_female
5.769
indictts_iitm
neutral
null
null
null
null
audio/pa/indictts_pa_female_train_punjabifem_04176.wav
ਇਹ ਸ਼ਰਤਾਂ ਇਕ ਤਰ੍ਹਾਂ ਨਾਲ ਅਮਰੀਕਾ ਨਾਲ ਯਾਰੀ ਦੇ ਭੋਗ ਪੈ ਜਾਣ ਦਾ ਐਲਾਨਨਾਮਾ ਹੀ ਹੈ .
pa
indictts_pa_female
7.852
indictts_iitm
neutral
null
null
null
null
audio/pa/indictts_pa_female_train_punjabifem_04177.wav
ਭੂਪਿੰਦਰ ਦੀ ਮੌਤ ਤੇ ਸਤਕਰਤਾਰ ਆਪਣੀ ਧੀ ਪੋਮੀ ਨੂੰ ਮੁਖ਼ਾਤਿਬ ਹੋ ਕੇ ਕਹਿੰਦਾ ਹੈ .
pa
indictts_pa_female
7.703
indictts_iitm
neutral
null
null
null
null
audio/pa/indictts_pa_female_train_punjabifem_04178.wav
ਉਧਰੋਂ ਲੰਘਦੇ ਧਰਮਾਤਮਾ ਲੋਕ ਸਾਨੂੰ ਘੂਰਦੇ , ਪਰ ਕਹਿੰਦੇ ਕੁਝ ਨਾ .
pa
indictts_pa_female
5.81
indictts_iitm
neutral
null
null
null
null
audio/pa/indictts_pa_female_train_punjabifem_04179.wav
ਮਗਰ ਉਸ ਪਾਤਰ ਵਿਚ ਨਾਵਲ ਦੀ ਜਾਨ ਹੈ .
pa
indictts_pa_female
3.897
indictts_iitm
neutral
null
null
null
null
audio/pa/indictts_pa_female_train_punjabifem_04180.wav
ਇਸ ਨੂੰ ਪਾਣੀ ਉੱਤੋਂ ਇਕੱਠੀ ਕਰ ਲਉ ਅਤੇ ਲੋੜ ਅਨੁਸਾਰ ਵਰਤ ਲਉ .
pa
indictts_pa_female
6.255
indictts_iitm
neutral
null
null
null
null
audio/pa/indictts_pa_female_train_punjabifem_04181.wav
ਇਸੇ ਕਾਰਨ , ਮੁਖੀ ਨੂੰ ਸੁਪਰੀਮ ਕੋਰਟ ਵਿਚ ਹਾਜ਼ਿਰ ਹੋ ਕੇ ਮੁਆਫੀ ਮੰਗਣੀ ਪਈ ਸੀ .
pa
indictts_pa_female
6.741
indictts_iitm
neutral
null
null
null
null
audio/pa/indictts_pa_female_train_punjabifem_04182.wav
ਉਹ ਕੁਝ ਵੀ ਨਹੀਂ ਕਹਿ ਸਕੀ ਬਿਲਕੁਲ ਚੁੱਪ ਤੇ ਖ਼ਾਲੀ ਦਿਮਾਗ ਹੋ ਗਈ .
pa
indictts_pa_female
5.759
indictts_iitm
neutral
null
null
null
null
audio/pa/indictts_pa_female_train_punjabifem_04183.wav
ਉਹ ਇਕ ਸੀਟ ਤੇ ਜਾ ਕੇ ਬੈਠ ਗਿਆ .
pa
indictts_pa_female
3.134
indictts_iitm
neutral
null
null
null
null
audio/pa/indictts_pa_female_train_punjabifem_04184.wav
ਉਹ ਆਪਣੇ ਦਾਰਸ਼ਨਿਕ ਵਿਸ਼ਲੇਸ਼ਣ ਨੂੰ ਆਰੰਭ ਕਰਦੇ ਸਮੇਂ ਅਮੂਮਨ ਅਗਿਆਨ ਪ੍ਰਦਰਸ਼ਿਤ ਕਰਦਾ ਸੀ .
pa
indictts_pa_female
7.811
indictts_iitm
neutral
null
null
null
null
audio/pa/indictts_pa_female_train_punjabifem_04185.wav
ਬਾਦਸ਼ਾਹ ਦੀ ਜੰਗੀ ਜ਼ਿੰਦਗੀ ਤੇ ਯੁੱਧ ਨੀਤੀ ਦਾ ਨਕਸ਼ਾ ਵੀ ਖਿੱਚਿਆ ਹੈ .
pa
indictts_pa_female
5.888
indictts_iitm
neutral
null
null
null
null
audio/pa/indictts_pa_female_train_punjabifem_04186.wav
ਜਿਨ੍ਹਾਂ ਨਾਲ ਮੁਕੰਮਲ ਸਿਹਤ ਦੀ ਖੁਸ਼ੀ ਹਾਸਲ ਹੋ ਸਕਦੀ ਹੈ .
pa
indictts_pa_female
4.987
indictts_iitm
neutral
null
null
null
null
audio/pa/indictts_pa_female_train_punjabifem_04187.wav
ਪ੍ਰੋ ਦੀਵਾਨ ਸਿੰਘ ਵੀ ਪਦਮ ਸਾਹਿਬ ਦੀ ਧਾਰਨਾ ਨਾਲ ਸਹਿਮਤੀ ਪ੍ਰਗਟ ਕਰਦੇ ਹਨ .
pa
indictts_pa_female
6.906
indictts_iitm
neutral
null
null
null
null
audio/pa/indictts_pa_female_train_punjabifem_04188.wav
ਇੱਕ ਨੱਕੋਨੱਕ ਲੱਦੀ ਹੋਈ ਬੱਸ ਆਈ ਤੇ ਬਗ਼ੈਰ ਰੁਕਿਆਂ ਹੀ ਲੰਘ ਗਈ .
pa
indictts_pa_female
5.863
indictts_iitm
neutral
null
null
null
null
audio/pa/indictts_pa_female_train_punjabifem_04189.wav
ਇਸ ਉਪਰੰਤ ਹਾਈਕੋਰਟ ਨੇ ਪੰਜਾਬ , ਹਰਿਆਣਾ ਅਤੇ ਚੰਡੀਗੜ੍ਹ ਪਾਸੋਂ ਸਾਰੇ ਮਾਮਲੇ ਦੀ ਰਿਪੋਰਟ ਮੰਗੀ ਸੀ .
pa
indictts_pa_female
9.263
indictts_iitm
neutral
null
null
null
null
audio/pa/indictts_pa_female_train_punjabifem_04190.wav
ਹਲਵਾਰਵੀ ਇਕ ਵਿਸ਼ੇਸ਼ ਪ੍ਰਕਾਰ ਦੀ ਪ੍ਰਗਤੀਵਾਦੀ ਵਿਚਾਰਧਾਰਾ ਦਾ ਪ੍ਰਤੀਬੱਧ ਕਵੀ ਹੈ .
pa
indictts_pa_female
7.01
indictts_iitm
neutral
null
null
null
null
audio/pa/indictts_pa_female_train_punjabifem_04191.wav
ਮਾਹਿਰ ਆਪਣੀ ਰਾਏ ਪ੍ਰੀਖਿਆਵਾਂ ਦੇ ਨਤੀਜਿਆਂ ਤੋਂ ਬਣਾਉਂਦੇ ਹਨ .
pa
indictts_pa_female
4.995
indictts_iitm
neutral
null
null
null
null
audio/pa/indictts_pa_female_train_punjabifem_04192.wav
ਸੁਰੇਸ਼ ਰੈਨਾ ਤੇ ਮਹਿੰਦਰ ਸਿੰਘ ਧੋਨੀ ਚਾਰ ਦੌੜਾਂ ਬਣਾ ਕੇ ਅਜੇਤੂ ਰਹੇ .
pa
indictts_pa_female
6.755
indictts_iitm
neutral
null
null
null
null
audio/pa/indictts_pa_female_train_punjabifem_04193.wav
ਰਾਜਕੁਮਾਰ ਦੀ ਨਕਲੀ ਵਹੁਟੀ ਦੌੜਦੀ ਹੋਈ ਬਾਗ਼ ਵਿਚ ਆਈ .
pa
indictts_pa_female
4.613
indictts_iitm
neutral
null
null
null
null
audio/pa/indictts_pa_female_train_punjabifem_04194.wav
ਨਸ਼ਿਆਂ ਦੇ ਪ੍ਰਸੰਗ ਵਿਚ ਵੱਖਰਾ ਲਿਖ ਦਿੱਤਾ ਜਾਂਦਾ ਤਾਂ ਠੀਕ ਸੀ .
pa
indictts_pa_female
5.441
indictts_iitm
neutral
null
null
null
null
audio/pa/indictts_pa_female_train_punjabifem_04195.wav
ਇਨ੍ਹਾਂ ਵਸਤੂਆਂ ਉਪਰ ਬਣੇ ਉਂਗਲਾਂ ਦੇ ਨਿਸ਼ਾਨ ਲੱਭਣੇ ਵੀ ਬਹੁਤ ਸੌਖੇ ਹੁੰਦੇ ਹਨ .
pa
indictts_pa_female
6.253
indictts_iitm
neutral
null
null
null
null
audio/pa/indictts_pa_female_train_punjabifem_04196.wav
ਇਹੋ ਤੱਥ , ਜ਼ਿਆਦਾ ਸ਼ਰਾਬ ਪੀਣ ਵਾਲਿਆਂ ਤੇ ਲਾਗੂ ਸਮਝਿਆ ਜਾਵੇ .
pa
indictts_pa_female
5.553
indictts_iitm
neutral
null
null
null
null
audio/pa/indictts_pa_female_train_punjabifem_04197.wav
ਤਾਂ ਅਜਿਹਾ ਕਿਹਾ ਜਾਂਦਾ ਹੈ ਕਿ ਫ਼ਰਮ ਬਾਹਰਲੀਆਂ ਬੱਚਤਾਂ ਦੇ ਲਾਭ ਪ੍ਰਾਪਤ ਕਰ ਰਹੀ ਹੈ .
pa
indictts_pa_female
7.209
indictts_iitm
neutral
null
null
null
null
audio/pa/indictts_pa_female_train_punjabifem_04198.wav
ਉਹਨੇ ਹੌਲੀ ਜਿਹੀ ਖਿੜਕੀ ਦੀ ਚਿਟਕਨੀ ਖੋਲ੍ਹੀ ਅਤੇ ਆਪਣਾ ਸਿਰ ਬਾਹਰ ਕੱਢ ਲਿਆ .
pa
indictts_pa_female
6.675
indictts_iitm
neutral
null
null
null
null
audio/pa/indictts_pa_female_train_punjabifem_04199.wav
ਪਿਛਲੇ ਕਈ ਦਹਾਕਿਆਂ ਤੋਂ ਇਹ ਘੰਟਾ ਘਰ ਦੀਆਂ ਕਈ ਮਹੱਤਵਪੂਰਨ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ .
pa
indictts_pa_female
8.228
indictts_iitm
neutral
null
null
null
null
audio/pa/indictts_pa_female_train_punjabifem_04200.wav
ਪਹਿਲੀ ਵਾਰ ਬਿਲਕੁਲ ਪਹਿਲੀ ਹੀ ਵਾਰ , ਮੈਂ ਅੱਖਾਂ ਤਿੱਰਛੀਆਂ ਕਰਕੇ , ਉਸ ਨੂੰ ਵੇਖਿਆ .
pa
indictts_pa_female
6.492
indictts_iitm
neutral
null
null
null
null
audio/pa/indictts_pa_female_train_punjabifem_04201.wav
ਉਪਰੋਕਤ ਤੱਥਾਂ ਦੇ ਆਧਾਰ ਤੇ ਜੁਝਾਰ ਕਵੀਆਂ ਦੇ ਤਿੰਨ ਪ੍ਰਵਰਗ ਸਪੱਸ਼ਟ ਨਜ਼ਰੀਂ ਪੈਂਦੇ ਹਨ .
pa
indictts_pa_female
7.224
indictts_iitm
neutral
null
null
null
null
audio/pa/indictts_pa_female_train_punjabifem_04202.wav
ਸਾਬਕਾ ਕਪਤਾਨ ਅਨਿਲ ਕੁੰਬਲੇ ਭਾਰਤੀ ਖਿਡਾਰੀਆਂ ਦੀ ਨੁਮਾਇੰਦਗੀ ਕਰ ਰਿਹਾ ਹੈ .
pa
indictts_pa_female
6.85
indictts_iitm
neutral
null
null
null
null
audio/pa/indictts_pa_female_train_punjabifem_04203.wav
ਰਾਮ ਰੱਖੀ ਨੇ ਜਦੋਂ ਸਲਵਾਰ ਨੂੰ ਵੇਖਿਆ ਤਾਂ ਉਹ ਵੀ ਹੈਰਾਨ ਰਹਿ ਗਈ .
pa
indictts_pa_female
5.497
indictts_iitm
neutral
null
null
null
null
audio/pa/indictts_pa_female_train_punjabifem_04204.wav
ਅਤੇ ਇਸ ਕਾਲ ਦੇ ਲੋਕ ਉੱਚਾਣ ਵਾਲੇ ਪਾਸੇ ਨਾਲਿਆਂ ਦੇ ਕੰਢਿਆਂ ਤੇ ਰਹਿਣ ਲੱਗ ਪਏ .
pa
indictts_pa_female
7.137
indictts_iitm
neutral
null
null
null
null
audio/pa/indictts_pa_female_train_punjabifem_04205.wav
ਸ਼ੇਖ ਫ਼ਰੀਦ ਜੀ ਤੋਂ ਬਾਅਦ ਆਪ ਪੰਜਾਬੀ ਦੇ ਦੂਜੇ ਮਹਾਨ ਕਵੀ ਹੋਏ ਹਨ .
pa
indictts_pa_female
6.333
indictts_iitm
neutral
null
null
null
null
audio/pa/indictts_pa_female_train_punjabifem_04206.wav
ਇਸ ਵਿਚ ਸਭ ਕੁਝ ਹੈ ਜਿਸ ਨੂੰ ਸਿਰਫ਼ ਅਸੀਂ ਲੋਕ ਹੀ ਜਾਣਦੇ ਆਂ .
pa
indictts_pa_female
5.64
indictts_iitm
neutral
null
null
null
null
audio/pa/indictts_pa_female_train_punjabifem_04207.wav
ਇਹਨਾਂ ਚਾਰ ਵੇਦਾਂ ਵਿੱਚ ਸਿੰਧ ਤੋਂ ਲੈ ਕੇ ਯਮੁਨਾ ਤੱਕ ਦਾ ਸਾਰਾ ਵਰਣਨ ਮਿਲਦਾ ਹੈ .
pa
indictts_pa_female
7.344
indictts_iitm
neutral
null
null
null
null
audio/pa/indictts_pa_female_train_punjabifem_04208.wav
ਉਹ ਤਾਂ ਕੋਊ ਨ੍ਰਿਪ ਹੋਇ , ਹਮਹਿੰ ਕਾ ਹਾਨਿ ਵਾਲ਼ੀ ਵਿਚਾਰਧਾਰਾ ਦੇ ਹਾਮੀ ਸਨ .
pa
indictts_pa_female
7.137
indictts_iitm
neutral
null
null
null
null
audio/pa/indictts_pa_female_train_punjabifem_04209.wav
ਮੰਦਿਰ ਚ ਲੱਗੇ ਪੱਥਰਾਂ ਦੀ ਪ੍ਰਾਚੀਨਤਾ ਅੰਦਰੋ ਬਾਹਰੋਂ ਸਾਫ਼ ਝਲਕਦੀ ਹੈ .
pa
indictts_pa_female
6.221
indictts_iitm
neutral
null
null
null
null
audio/pa/indictts_pa_female_train_punjabifem_04210.wav
ਉਸ ਨੂੰ ਪਿਸ਼ਾਬ ਆ ਗਿਆ ਤੇ ਇਕ ਝਾੜੀ ਕੋਲ ਜਾ ਕੇ ਬਹਿ ਗਿਆ .
pa
indictts_pa_female
4.987
indictts_iitm
neutral
null
null
null
null
audio/pa/indictts_pa_female_train_punjabifem_04211.wav
ਹਾਂ , ਉਸ ਨੂੰ ਅੰਨ੍ਹੀ ਸ਼ਰਧਾ ਤੋਂ ਜ਼ਰੂਰ ਮੁਕਤੀ ਹਾਸਲ ਕਰ ਲੈਣੀ ਚਾਹੀਦੀ ਹੈ .
pa
indictts_pa_female
6.731
indictts_iitm
neutral
null
null
null
null
audio/pa/indictts_pa_female_train_punjabifem_04212.wav
ਉਸ ਦਾ ਤਰਕ ਐਵੇਂ ਸਿੱਟ ਦੇਣ ਵਾਲਾ ਨਹੀਂ ਬਲਕਿ ਸਥੂਲ ਹਾਲਤਾਂ ਦੀ ਉਪਜ ਹੁੰਦਾ ਹੈ .
pa
indictts_pa_female
7.252
indictts_iitm
neutral
null
null
null
null
audio/pa/indictts_pa_female_train_punjabifem_04213.wav
ਬੱਦਲਾਂ ਨੂੰ ਦੇਖ ਕਿਧਰੇ ਮੋਰ ਪੈਲ਼ਾਂ ਪਾਉਂਦੇ ਹਨ .
pa
indictts_pa_female
4.08
indictts_iitm
neutral
null
null
null
null