file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_04010.wav
ਸੋਚੋ ਕਿ ਜੇ ਸੂਰਜ ਨਾ ਹੁੰਦਾ ਤਾਂ ਕੁੱਝ ਵੀ ਨਾ ਹੁੰਦਾ .
pa
indictts_pa_female
4.51
indictts_iitm
neutral
null
null
null
null
audio/pa/indictts_pa_female_train_punjabifem_04011.wav
ਰਾਜ ਦੀ ਗੱਲ ਨਾਲ ਮੇਰਾ ਸਹਿਮਤ ਹੋਣਾ ਕੁਦਰਤੀ ਹੀ ਸੀ .
pa
indictts_pa_female
4.973
indictts_iitm
neutral
null
null
null
null
audio/pa/indictts_pa_female_train_punjabifem_04012.wav
ਇਹ ਨਿਵੇਸ਼ ਪਿਛਲੇ ਸਾਲ ਤੋਂ ਮਨਜ਼ੂਰ ਕੀਤੇ ਗਏ ਨਿਵੇਸ਼ ਤੋਂ ਜ਼ਿਆਦਾ ਹੈ .
pa
indictts_pa_female
6.161
indictts_iitm
neutral
null
null
null
null
audio/pa/indictts_pa_female_train_punjabifem_04013.wav
ਸਭ ਤੋਂ ਅਖ਼ੀਰ ਵਿਚ ਕੌਣ ਮਿਲਿਆ ? ਆਪਣੀ ਪੂਛ ਹਿਲਾਉਂਦਾ ਹੋਇਆ ਸ਼ੇਰ ਬੋਲਿਆ .
pa
indictts_pa_female
6.396
indictts_iitm
neutral
null
null
null
null
audio/pa/indictts_pa_female_train_punjabifem_04014.wav
ਇਸ ਲਈ ਇਹ ਕਵਿਤਾ ਲੋਕਾਂ ਵਿਚ ਯਥਾਰਥ ਪਰਿਵਰਤਨ ਲਈ ਬੇਚੈਨੀ ਨਹੀਂ ਪੈਦਾ ਕਰ ਸਕੀ .
pa
indictts_pa_female
7.67
indictts_iitm
neutral
null
null
null
null
audio/pa/indictts_pa_female_train_punjabifem_04015.wav
ਅੱਗੇ ਨਾਲੋਂ ਹੁਣ ਘਰ ਵਿਚ ਸੁਖ ਦੇ ਸਾਧਨ ਵੀ ਜ਼ਿਆਦਾ ਹਨ .
pa
indictts_pa_female
5.147
indictts_iitm
neutral
null
null
null
null
audio/pa/indictts_pa_female_train_punjabifem_04016.wav
ਸੱਸੀ ਪੁੰਨੂੰ ਦੀ ਕਥਾ ਵਿਚ ਪ੍ਰਕ੍ਰਿਤਿਕ ਜੁਗਤਾਂ ਪ੍ਰਸਥਿਤੀਆਂ ਅਨੁਸਾਰ ਬਦਲਦੀਆਂ ਪ੍ਰਤੀਤ ਹੁੰਦੀਆਂ ਹਨ .
pa
indictts_pa_female
8.006
indictts_iitm
neutral
null
null
null
null
audio/pa/indictts_pa_female_train_punjabifem_04017.wav
ਖੇਤੀ ਠਹਿਰਾਅ ਦਾ ਸ਼ਿਕਾਰ ਸੀ ਹਰੇ ਇਨਕਲਾਬ ਦੇ ਬੁਲਬੁਲੇ ਫੁੱਟ ਚੁੱਕੇ ਸਨ .
pa
indictts_pa_female
6.622
indictts_iitm
neutral
null
null
null
null
audio/pa/indictts_pa_female_train_punjabifem_04018.wav
ਪੇਸ਼ ਹੋਏ ਨਾਟਕਾਂ ਵਿਚੋਂ ਸਾਰਿਆਂ ਦਾ ਪੱਧਰ ਬਸ ਗੁਜ਼ਾਰੇ ਲਾਇਕ ਹੀ ਸੀ .
pa
indictts_pa_female
5.966
indictts_iitm
neutral
null
null
null
null
audio/pa/indictts_pa_female_train_punjabifem_04019.wav
ਭਾਸ਼ਾ ਤੇ ਧਰਮ ਦੇ ਨਾਂ ਉਤੇ ਲੋਕਾਂ ਨੂੰ ਵਰਗਲਾਉਂਦੀ ਹੈ .
pa
indictts_pa_female
5.235
indictts_iitm
neutral
null
null
null
null
audio/pa/indictts_pa_female_train_punjabifem_04020.wav
ਅਗਲੇ ਹਫ਼ਤੇ ਉਹ ਅਕਸ਼ਕਾ ਨੂੰ ਲੈ ਗਿਆ ਬਰੇਲੀ .
pa
indictts_pa_female
4.201
indictts_iitm
neutral
null
null
null
null
audio/pa/indictts_pa_female_train_punjabifem_04021.wav
ਬੁਨਿਆਦੀ ਪੁਸ਼ਾਕ ਵਿਚ ਸਾਰੇ ਪਾਤਰਾਂ ਲਈ ਇਕ ਢਿੱਲਾ ਜਿਹਾ ਕਾਲਾ ਪਜਾਮਾ ਜ਼ਰੂਰੀ ਹੈ .
pa
indictts_pa_female
7.462
indictts_iitm
neutral
null
null
null
null
audio/pa/indictts_pa_female_train_punjabifem_04022.wav
ਰਾਤ ਦੀ ਰੋਟੀ ਖਾ ਕੇ ਜ਼ੋਰਾਵਰ ਸਿੰਘ ਹੋਸਟਲ ਜਾਣ ਲਈ ਚੱਲਣ ਲੱਗਾ .
pa
indictts_pa_female
6.422
indictts_iitm
neutral
null
null
null
null
audio/pa/indictts_pa_female_train_punjabifem_04023.wav
ਪਰ ਕਿਧਰੇ ਉਸ ਵਿੱਚ ਸੁਣੇਸੁਣਾਏ ਵਿਚਾਰਾਂ ਤੇ ਨਿਰਭਰ ਕਰਨ ਦੀ ਰੁਚੀ ਵੀ ਦਿੱਸ ਆਉਂਦੀ ਹੈ .
pa
indictts_pa_female
7.456
indictts_iitm
neutral
null
null
null
null
audio/pa/indictts_pa_female_train_punjabifem_04024.wav
ਮੈਂ ਆਪਣੇ ਸਹੁਰਿਆਂ ਨੂੰ ਆਪਣੇ ਤੇ ਹੋਰ ਭਾਰ ਨਹੀਂ ਪਾਉਣ ਦਿਆਂਗਾ .
pa
indictts_pa_female
5.51
indictts_iitm
neutral
null
null
null
null
audio/pa/indictts_pa_female_train_punjabifem_04025.wav
ਜੇ ਤੁਸੀਂ ਠੀਕ ਸਮਝੋ ਤਾਂ ਕਿਸੇ ਨੂੰ ਉਥੇ ਭੇਜ ਦਿਉਚਾਰਜ ਲੈਣ ਲਈ .
pa
indictts_pa_female
6.04
indictts_iitm
neutral
null
null
null
null
audio/pa/indictts_pa_female_train_punjabifem_04026.wav
ਉਹ ਆਪਣੀ ਇਸ ਗ਼ਲਤੀ ਦਾ ਨਤੀਜਾ ਭੁਗਤਣ ਨੂੰ ਤਿਆਰ ਹੈ ਤੇ ਭੁਗਤਦੀ ਹੈ .
pa
indictts_pa_female
6.456
indictts_iitm
neutral
null
null
null
null
audio/pa/indictts_pa_female_train_punjabifem_04027.wav
ਸਥਿਤੀ ਨੂੰ ਸਾਂਭਣ ਲਈ ਫ਼ੌਜ ਬੁਲਾਉਣੀ ਪਈ ਸੀ .
pa
indictts_pa_female
4.067
indictts_iitm
neutral
null
null
null
null
audio/pa/indictts_pa_female_train_punjabifem_04028.wav
ਸਾਮਰਾਜੀ ਬੈਨਰ ਹੇਠ , ਅਫਰੀਕਨ ਸਾਹਿਤਕ ਤੇ ਸਭਿਆਚਾਰਕ ਮਸਲੇ ਨਜਿੱਠਣ ਲਈ ਕਾਨਫ੍ਰੰਸਾਂ ਨਹੀਂ ਕਰਨੀਆਂ .
pa
indictts_pa_female
9.335
indictts_iitm
neutral
null
null
null
null
audio/pa/indictts_pa_female_train_punjabifem_04029.wav
ਜੇਕਰ ਕੰਪਨੀ ਦੀ ਹੋਰ ਬ੍ਰਾਂਚ ਹੋਵੇ ਤਾਂ ਉਸ ਬ੍ਰਾਂਚ ਦਾ ਪੂਰਾ ਹਿਸਾਬ ਰਖਿਆ ਜਾਵੇ .
pa
indictts_pa_female
6.711
indictts_iitm
neutral
null
null
null
null
audio/pa/indictts_pa_female_train_punjabifem_04030.wav
ਚਾਹ ਮੁਕਾ ਕੇ ਉਹ ਇਕ ਦਮ ਜਾਣ ਲਈ ਉਠ ਖੜ੍ਹਾ ਹੋਇਆ .
pa
indictts_pa_female
4.946
indictts_iitm
neutral
null
null
null
null
audio/pa/indictts_pa_female_train_punjabifem_04031.wav
ਉਸ ਨੇ ਇਸ ਸਬੰਧੀ ਕੋਈ ਕਾਰਵਾਈ ਕਰਨੀ ਯੋਗ ਨਾ ਸਮਝੀ .
pa
indictts_pa_female
5.369
indictts_iitm
neutral
null
null
null
null
audio/pa/indictts_pa_female_train_punjabifem_04032.wav
ਤੇ ਸ਼ਿਵ ਨੂੰ ਗੌਰੀ ਕੋਲੋਂ ਬਦਬੂ ਆਉਣ ਲੱਗ ਪਈ .
pa
indictts_pa_female
4.208
indictts_iitm
neutral
null
null
null
null
audio/pa/indictts_pa_female_train_punjabifem_04033.wav
ਇਸੇ ਕਾਰਨ ਇਨ੍ਹਾਂ ਗੀਤਾਂ ਵਿਚ ਆਪਣੇ ਖਿਤੇ ਦੀ ਬੋਲੀ ਦੀ ਮੋਹਰ ਛਾਪ ਲੱਗੀ ਹੁੰਦੀ ਹੈ .
pa
indictts_pa_female
7.818
indictts_iitm
neutral
null
null
null
null
audio/pa/indictts_pa_female_train_punjabifem_04034.wav
ਇਸ ਪ੍ਰਥਮ ਕਾਵਿਸੰਗ੍ਰਹਿ ਰਾਹੀਂ ਇਹਨਾਂ , ਭਾਰਤੀ ਪੰਜਾਬੀ ਕਾਵਿ ਸਾਹਿਤ ਵਿੱਚ ਮਾਣਯੋਗ ਸਥਾਨ ਬਣਾ ਲਿਆ .
pa
indictts_pa_female
8.321
indictts_iitm
neutral
null
null
null
null
audio/pa/indictts_pa_female_train_punjabifem_04035.wav
ਘਰ ਦੀ ਸਵਾਣੀ ਨੂੰ ਨਿਸੰਗ ਹੋ ਕੇ ਹੌਲਦਾਰ ਆਖਦਾ , ਰਾਤੀਂ ਕਿਹੜੇ ਯਾਰ ਦੀਆਂ ਖ਼ਾਤਰਾਂ ਹੋਈਆਂ .
pa
indictts_pa_female
7.972
indictts_iitm
neutral
null
null
null
null
audio/pa/indictts_pa_female_train_punjabifem_04036.wav
ਕੁਝ ਖਾਇਆ ਪੀਆ ਕਰ ਸ਼ੰਕਰ ਨੇ ਮੇਰੇ ਕਮਜ਼ੋਰ ਸਰੀਰ ਤੇ ਚੋਟ ਕੀਤੀ .
pa
indictts_pa_female
6.375
indictts_iitm
neutral
null
null
null
null
audio/pa/indictts_pa_female_train_punjabifem_04037.wav
ਡਾਇਨਾਸੋਰਾਂ ਦਾ ਯੁੱਗ ਖਤਮ ਕਰਨ ਵਾਲੇ ਵੀ ਧਰਤੀ ਦੇ ਏਹੋ ਦੁਸਮਣ ਸਨ .
pa
indictts_pa_female
6.322
indictts_iitm
neutral
null
null
null
null
audio/pa/indictts_pa_female_train_punjabifem_04039.wav
ਹੋ ਸਕਦਾ ਹੈ ਜੇ ਬਾਬਾ ਸੁਮੱਤ ਬਖਸ਼ੇ ਤਾਂ ਇਸ ਦਾ ਕੋਈ ਉਤਰ ਲੱਭ ਵੀ ਪਵੇ .
pa
indictts_pa_female
7.335
indictts_iitm
neutral
null
null
null
null
audio/pa/indictts_pa_female_train_punjabifem_04040.wav
ਉਦਾਹਰਨ ਲਈ ਸੁਰਜੀਤ ਪਾਤਰ ਦੀ ਹੇਠ ਲਿਖੀ ਗ਼ਜ਼ਲ ਦੀ ਸੰਰਚਨਾ ਨੂੰ ਦੇਖਿਆ ਜਾ ਸਕਦਾ ਹੈ .
pa
indictts_pa_female
7.597
indictts_iitm
neutral
null
null
null
null
audio/pa/indictts_pa_female_train_punjabifem_04041.wav
ਉਸ ਨੂੰ ਚਾਰ ਚੁਫੇਰਿਓਂ ਸੜੇ ਮਰੇ ਮਾਸ ਦਾ ਮੁਸ਼ਕ ਆਉਣ ਲੱਗ ਪੈਂਦਾ ਹੈ .
pa
indictts_pa_female
6.006
indictts_iitm
neutral
null
null
null
null
audio/pa/indictts_pa_female_train_punjabifem_04042.wav
ਪਿਤਾ ਜੀ ਨੇ ਸੋਨੇ ਦਾ ਹਾਰ ਉਸ ਦੇ ਗਲ਼ ਵਿਚ ਪਾਇਆ .
pa
indictts_pa_female
4.376
indictts_iitm
neutral
null
null
null
null
audio/pa/indictts_pa_female_train_punjabifem_04043.wav
ਇਸਨੂੰ ਇੰਨਬਿੰਨ ਅਪਨਾਉਣਾ ਦਫ਼ਤਰੀ ਕਲਚਰ ਦਾ ਇੱਕ ਹਿੱਸਾ ਹੈ .
pa
indictts_pa_female
5.604
indictts_iitm
neutral
null
null
null
null
audio/pa/indictts_pa_female_train_punjabifem_04044.wav
ਕੁਸ਼ਤੀਆਂ ਵਿਚ ਸਤਪਾਲ ਸਿੰਘ ਨੇ ਸੋਨੇ ਦਾ ਤਮਗ਼ਾ ਜਿੱਤਿਆ .
pa
indictts_pa_female
5.047
indictts_iitm
neutral
null
null
null
null
audio/pa/indictts_pa_female_train_punjabifem_04045.wav
ਮੇਰਾ ਹਸਪਤਾਲ ਅਜਿਹੇ ਖਰਗੋਸ਼ਾਂ ਨਾਲ ਭਰਿਆ ਪਿਆ ਹੈ ਜੋ ਲੋਕਾਂ ਵਲੋਂ ਸੁੱਟੇ ਗਏ ਹਨ .
pa
indictts_pa_female
7.966
indictts_iitm
neutral
null
null
null
null
audio/pa/indictts_pa_female_train_punjabifem_04046.wav
ਹਾਂ , ਤੁਹਾਨੂੰ ਹਾਥੀ ਉੱਪਰ ਬੈਠਿਆਂ ਵੇਖ ਕੇ ਸ਼ੇਰ ਜ਼ਰੂਰ ਕੁਝ ਕਰ ਸਕਦਾ ਹੈ .
pa
indictts_pa_female
6.812
indictts_iitm
neutral
null
null
null
null
audio/pa/indictts_pa_female_train_punjabifem_04047.wav
ਇਹ ਸਹੀ ਗ਼ਲਤ ਦੇ ਵਿੱਚ ਦੀ ਦੂਰੀ ਹੈ .
pa
indictts_pa_female
3.309
indictts_iitm
neutral
null
null
null
null
audio/pa/indictts_pa_female_train_punjabifem_04048.wav
ਇਸ ਵਾਰ ਚੋਣਾਂ ਕਾਰਨ ਇਹ ਕਬੱਡੀ ਟੂਰਨਾਮੈਂਟ ਫਰਵਰੀ ਵਿਚ ਕਰਾਉਣਾ ਪਿਆ .
pa
indictts_pa_female
6.201
indictts_iitm
neutral
null
null
null
null
audio/pa/indictts_pa_female_train_punjabifem_04049.wav
ਪਰ ਪ੍ਰਵਾਸ ਨਾਲ ਹਮੇਸ਼ਾ ਜ਼ਰੂਰੀ ਤੌਰ ਤੇ ਰਾਸ਼ਟਰੀਅਤਾ ਦਾ ਤਿਆਗ ਸ਼ਾਮਲ ਨਹੀਂ ਹੁੰਦਾ .
pa
indictts_pa_female
7.147
indictts_iitm
neutral
null
null
null
null
audio/pa/indictts_pa_female_train_punjabifem_04050.wav
ਨਾ , ਭਰਾ ਤੋਂ ਬਗ਼ੈਰ ਉਹ ਦੁੱਧ ਨਹੀਂ ਪੀਂਦਾ .
pa
indictts_pa_female
3.96
indictts_iitm
neutral
null
null
null
null
audio/pa/indictts_pa_female_train_punjabifem_04052.wav
ਇਸ ਵਿਚ ਸ਼ਾਮਲ ਬੁੱਢੇ ਵੀ ਸ਼ਾਖਾ ਵਿਚ ਜਾਂਦੇ ਹਨ ਤਾਂ ਨਿੱਕਰਾਂ ਪਾਕੇ ਜਾਂਦੇ ਹਨ .
pa
indictts_pa_female
6.53
indictts_iitm
neutral
null
null
null
null
audio/pa/indictts_pa_female_train_punjabifem_04053.wav
ਪੰਜਾਬ ਦੀ ਇਹ ਢਿੱਲੀ ਤੋਰ ਨੁਕਸਾਨਦੇਹ ਸਾਬਤ ਹੋਵੇਗੀ .
pa
indictts_pa_female
4.772
indictts_iitm
neutral
null
null
null
null
audio/pa/indictts_pa_female_train_punjabifem_04054.wav
ਬੇਗ਼ਮ ਬੋਲੀ , ਕਿਉਂ ਨਹੀਂ ਭਾਈ ਸਾਹਬ , ਮੈਂ ਹੁਣੇ ਫਲ ਅਤੇ ਸੁੱਕੇ ਮੇਵੇ ਲਿਆਈ .
pa
indictts_pa_female
6.644
indictts_iitm
neutral
null
null
null
null
audio/pa/indictts_pa_female_train_punjabifem_04055.wav
ਮਿਸਟਰ ਭਾਰਦਵਾਜ ਦੀ ਆਵਾਜ਼ ਸੁਣ ਕੇ ਮੈਂ ਆਪਣੇ ਖ਼ਿਆਲ ਤੋਂ ਜਾਗੀ .
pa
indictts_pa_female
5.396
indictts_iitm
neutral
null
null
null
null
audio/pa/indictts_pa_female_train_punjabifem_04056.wav
ਮੁਗਲ ਇਹ ਵੀ ਸਮਝਦੇ ਹਨ ਕਿ ਇਸ ਗੁਰੂ ਕੋਲ ਗ਼ੈਬੀ ਤਾਕਤਾਂ ਹਨ .
pa
indictts_pa_female
5.713
indictts_iitm
neutral
null
null
null
null
audio/pa/indictts_pa_female_train_punjabifem_04057.wav
ਬਾਹਰ ਦਰਖ਼ਤ ਹੇਠਾਂ ਨਾ ਚੱਲੀਏ ? ਸਿਮਰਨ ਨੇ ਇਕ ਬੇਚੈਨੀ ਜਿਹੀ ਮਹਿਸੂਸ ਕਰਦਿਆਂ ਪੁੱਛਿਆ .
pa
indictts_pa_female
7.59
indictts_iitm
neutral
null
null
null
null
audio/pa/indictts_pa_female_train_punjabifem_04058.wav
ਜੀ ਇਸ ਮਸਲੇ ਨੂੰ ਤਫ਼ਸੀਲ ਨਾਲ ਸਮਝਣ ਦੀ ਲੋੜ ਹੈ .
pa
indictts_pa_female
5.021
indictts_iitm
neutral
null
null
null
null
audio/pa/indictts_pa_female_train_punjabifem_04059.wav
ਪਤੀ ਦੀ ਉਮਰ ਦਾ ਘੱਟ ਹੋਣਾ ਹੋਰ ਵੀ ਜ਼ਿਆਦਾ ਖਤਰਨਾਕ ਹੈ .
pa
indictts_pa_female
5.028
indictts_iitm
neutral
null
null
null
null
audio/pa/indictts_pa_female_train_punjabifem_04060.wav
ਮੈਨੂੰ ਦਿੱਲੀ ਵਿੱਚ ਉਸ ਨਾਲ ਹੋਈ ਆਪਣੀ ਮੁਲਾਕਾਤ ਦਾ ਖ਼ਿਆਲ ਆਇਆ .
pa
indictts_pa_female
5.577
indictts_iitm
neutral
null
null
null
null
audio/pa/indictts_pa_female_train_punjabifem_04061.wav
ਦੂਸਰਾ ਅਜਿਹਾ ਹੀ ਦੁੱਖ ਉਸਨੂੰ ਓ ਕਾਨਰ ਨਾਲ ਝਗੜਨ ਕਰਕੇ ਹੋਇਆ .
pa
indictts_pa_female
6.052
indictts_iitm
neutral
null
null
null
null
audio/pa/indictts_pa_female_train_punjabifem_04062.wav
ਇਸ ਤਰ੍ਹਾਂ ਮਜ਼ਦੂਰੀ ਦੀ ਦਰ ਵਿੱਚ ਪਰਿਵਰਤਨ ਆਉਂਦਾ ਰਹਿੰਦਾ ਹੈ .
pa
indictts_pa_female
4.868
indictts_iitm
neutral
null
null
null
null
audio/pa/indictts_pa_female_train_punjabifem_04063.wav
ਉਹਦੇ ਮੁਕਾਬਲੇ ਚ ਸਤਵੰਜਾ ਵਰ੍ਹਿਆਂ ਦੀ ਈਜ਼ਾ ਤ੍ਰੇਲਧੁੱਪੀ ਲਗਦੀ ਸੀ .
pa
indictts_pa_female
6.221
indictts_iitm
neutral
null
null
null
null
audio/pa/indictts_pa_female_train_punjabifem_04064.wav
ਇਹ ਗੱਲ ਮੀਡੀਆ ਵਿਚ ਆਉਣ ਨਾਲ ਰਾਜ਼ , ਰਾਜ਼ ਨਾ ਰਿਹਾ .
pa
indictts_pa_female
5.263
indictts_iitm
neutral
null
null
null
null
audio/pa/indictts_pa_female_train_punjabifem_04065.wav
ਇਸ ਸੰਕਲਪੀ ਵੰਡ ਵਿਚ ਕੇਵਲ ਮੁਸਲਮਾਨ ਅਤੇ ਗ਼ੈਰਮੁਸਲਮਾਨ ਆਬਾਦੀ ਨੂੰ ਹੀ ਮੁੱਖ ਰੱਖਿਆ ਗਿਆ ਸੀ .
pa
indictts_pa_female
8.146
indictts_iitm
neutral
null
null
null
null
audio/pa/indictts_pa_female_train_punjabifem_04066.wav
ਪਿੰਡ ਤੋਂ ਬਾਹਰ ਸੜਕ ਉੱਤੇ ਇਕ ਬੈਂਕ ਵੀ ਬਣਾ ਦਿੱਤਾ ਗਿਆ ਸੀ .
pa
indictts_pa_female
5.545
indictts_iitm
neutral
null
null
null
null
audio/pa/indictts_pa_female_train_punjabifem_04067.wav
ਨੱਕ ਵੱਡਾ ਹੈ ਤੇ ਖੱਬੀ ਅੱਖ ਹੇਠਾਂ ਮਹੁਕਾ ਹੈ .
pa
indictts_pa_female
4.619
indictts_iitm
neutral
null
null
null
null
audio/pa/indictts_pa_female_train_punjabifem_04068.wav
ਗੁਆਂਢੀ ਤਹਿਸੀਲ ਅਜਨਾਲ਼ਾ ਵਿੱਚ ਪਿੰਡ ਜਸਤਰਵਾਲ ਛੀਨਾ ਮੌਜੂਦ ਹੈ .
pa
indictts_pa_female
6.326
indictts_iitm
neutral
null
null
null
null
audio/pa/indictts_pa_female_train_punjabifem_04069.wav
ਕਾਗ਼ਜ਼ਾਂ ਵਿਚ ਮੈਥੋਂ ਇਕ ਸਾਲ ਛੇ ਮਹੀਨੇ ਛੋਟਾ ਸੀ .
pa
indictts_pa_female
4.731
indictts_iitm
neutral
null
null
null
null
audio/pa/indictts_pa_female_train_punjabifem_04070.wav
ਉਨ੍ਹਾਂ ਮੁਢਲੀ ਸਿੱਖਿਆ ਨਿਹਾਲ ਸਿੰਘ ਵਾਲਾ ਅਤੇ ਉਚੇਰੀ ਸਿੱਖਿਆ ਪਟਿਆਲਾ ਤੋਂ ਪ੍ਰਾਪਤ ਕੀਤੀ .
pa
indictts_pa_female
7.425
indictts_iitm
neutral
null
null
null
null
audio/pa/indictts_pa_female_train_punjabifem_04071.wav
ਹਰਦਿਆਲ ਸਿੰਘ ਦੀਆਂ ਲੋੜਾਂ ਬਹੁਤ ਸੀਮਿਤ ਸਨ .
pa
indictts_pa_female
3.838
indictts_iitm
neutral
null
null
null
null
audio/pa/indictts_pa_female_train_punjabifem_04072.wav
ਉਨ੍ਹਾਂ ਨੇ ਭਾਰਤ ਦੇ ਘਰੇਲੂ ਲਘੂ ਉਦਯੋਗ ਖ਼ਤਮ ਕਰਕੇ ਵੱਡੇ ਪੈਮਾਨੇ ਉੱਤੇ ਉਦਯੋਗ ਲਗਵਾਏ ਸਨ .
pa
indictts_pa_female
8.725
indictts_iitm
neutral
null
null
null
null
audio/pa/indictts_pa_female_train_punjabifem_04073.wav
ਇਕੱਲੀ ਸਿਰਫ਼ ਮੈਂ ਹੀ ਜਾਣਦੀ ਸਾਂ ਕਿ ਉਹ ਕੌਣ ਸੀ ਤੇ ਕਿਸ ਵੱਲੋਂ ਆਇਆ ਸੀ .
pa
indictts_pa_female
6.406
indictts_iitm
neutral
null
null
null
null
audio/pa/indictts_pa_female_train_punjabifem_04074.wav
ਉਨ੍ਹਾਂ ਤੁਰੰਤ ਕਿਹਾ , ਸਰਬ ਜੀਤ ਉਥੇ ਬੈਠਾ ਕੀ ਕਰਦਾ ਏ ? ਉਹਨੂੰ ਇਥੇ ਬੁਲਾਉ .
pa
indictts_pa_female
7.381
indictts_iitm
neutral
null
null
null
null
audio/pa/indictts_pa_female_train_punjabifem_04075.wav
ਪੁੰਜ ਨੇ ਕਿਹਾ ਕਿ ਸਾਹਨੀ ਵਲੋਂ ਖੁਦ ਹੀ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ .
pa
indictts_pa_female
7.029
indictts_iitm
neutral
null
null
null
null
audio/pa/indictts_pa_female_train_punjabifem_04076.wav
ਗਾਲਿਬ ਦਾ ਇਹ ਸ਼ਿਅਰ ਅਜੇਹੇ ਦੁਆਲੇ ਚ ਅਰਥਹੀਣ ਸੀ .
pa
indictts_pa_female
5.134
indictts_iitm
neutral
null
null
null
null
audio/pa/indictts_pa_female_train_punjabifem_04077.wav
ਅਫਰੀਦੀ ਨੇ ਕਿਹਾ ਕਿ ਆਸਟ੍ਰੇਲੀਆ ਵਿਰੁੱਧ ਖਿਡਾਰੀ ਮਾਨਸਿਕ ਤੌਰ ਤੇ ਤਿਆਰ ਨਹੀਂ ਸਨ .
pa
indictts_pa_female
7.358
indictts_iitm
neutral
null
null
null
null
audio/pa/indictts_pa_female_train_punjabifem_04078.wav
ਸ਼ਾਇਦ ਗ਼ਦਰ ਕਵਿਤਾ ਅਤੇ ਜੁਝਾਰ ਕਵਿਤਾ ਦੀ ਪ੍ਰਸਥਿਤੀ ਰੂਪੀ ਸਾਂਝ ਹੈ .
pa
indictts_pa_female
6.422
indictts_iitm
neutral
null
null
null
null
audio/pa/indictts_pa_female_train_punjabifem_04079.wav
ਸੁਹਜਸੁਆਦ ਦਾ ਸਭਿਆਚਾਰ ਸੂਖ਼ਮ ਭਾਵੀ ਭਾਵਨਾਵਾਂ ਨੂੰ ਸਿਰਜਣਾਤਮਿਕ ਪੱਖਾਂ ਦੀ ਪਹਿਚਾਣ ਕਰਵਾਉਂਦਾ ਹੈ .
pa
indictts_pa_female
9.007
indictts_iitm
neutral
null
null
null
null
audio/pa/indictts_pa_female_train_punjabifem_04080.wav
ਇਸ ਟੂਰਨਾਮੈਂਟ ਦਾ ਉਦਘਾਟਨ ਡੀਐਮਡਬਲਿਯੂ ਪਟਿਆਲਾ ਦੇ ਮੁੱਖ ਪ੍ਰਬੰਧਕੀ ਅਫਸਰ ਸ੍ਰੀ ਏਕੇ ਕੰਸਲ ਨੇ ਕੀਤਾ .
pa
indictts_pa_female
9.837
indictts_iitm
neutral
null
null
null
null
audio/pa/indictts_pa_female_train_punjabifem_04081.wav
ਗੁਰੂ ਨਾਨਕ ਪਰਮਾਰਥ ਰਾਹੀਂ ਉਹਨਾਂ ਵਸਤਾਂ ਦੀ ਛਿਣ ਭੰਗਰੀ ਸਾਰਥਕਤਾ ਦੀ ਸੋਝੀ ਕਰਾਉਂਦੇ ਹਨ .
pa
indictts_pa_female
8.306
indictts_iitm
neutral
null
null
null
null
audio/pa/indictts_pa_female_train_punjabifem_04082.wav
ਇਥੇ ਮੇਰੇ ਲਈ ਸਖ਼ਤ ਪਰੀਖਿਆ ਦੀ ਘੜੀ ਆ ਪਹੁੰਚੀ ਹੈ .
pa
indictts_pa_female
5.02
indictts_iitm
neutral
null
null
null
null
audio/pa/indictts_pa_female_train_punjabifem_04083.wav
ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਸਫ਼ਾਰੀ ਵੀ ਬਰਾਮਦ ਕੀਤੀ ਹੈ .
pa
indictts_pa_female
5.886
indictts_iitm
neutral
null
null
null
null
audio/pa/indictts_pa_female_train_punjabifem_04084.wav
ਉਹਨੇ ਜੀਨ ਅਤੇ ਮਰਦਾਂ ਵਾਲੀ ਸਫ਼ੈਦ ਕਮੀਜ਼ ਪਹਿਨ ਰੱਖੀ ਸੀ .
pa
indictts_pa_female
5.496
indictts_iitm
neutral
null
null
null
null
audio/pa/indictts_pa_female_train_punjabifem_04085.wav
ਉਦਾਸੀ ਤੇ ਉਮੀਦ , ਆਸ਼ਾ ਤੇ ਖੁਸ਼ੀ ਦਾ ਸਫ਼ਰ ਕਰਦਾ ਹੈ .
pa
indictts_pa_female
4.899
indictts_iitm
neutral
null
null
null
null
audio/pa/indictts_pa_female_train_punjabifem_04086.wav
ਇਸ ਵਿੱਚ ਅਟਵਾਲ ਤੂੰ ਚਲੇ ਗਿਆ ਤਾਂ ਮੁੜ ਸਾਡੇ ਵਿਚਕਾਰ ਝਗੜਾ ਰਹਿਣ ਲੱਗਿਆ .
pa
indictts_pa_female
6.61
indictts_iitm
neutral
null
null
null
null
audio/pa/indictts_pa_female_train_punjabifem_04087.wav
ਇਕ ਢੰਗ ਨਾਲ ਇਹ ਵਿਸ਼ਿਸ਼ਟ ਸਥਿਤੀ ਪਰਵਾਸੀ ਔਰਤ ਲਈ ਜ਼ਿਆਦਾ ਗੰਭੀਰ ਹੁੰਦੀ ਹੈ .
pa
indictts_pa_female
7.194
indictts_iitm
neutral
null
null
null
null
audio/pa/indictts_pa_female_train_punjabifem_04088.wav
ਔਰਤਾਂ ਦੇ ਬਾਰੇ ਕੋਈ ਜ਼ਿਕਰ ਨਹੀਂ ਸੀ ਹੁੰਦਾ .
pa
indictts_pa_female
5.121
indictts_iitm
neutral
null
null
null
null
audio/pa/indictts_pa_female_train_punjabifem_04089.wav
ਇਸ ਮੌਕੇ ਉਨ੍ਹਾਂ ਦੇ ਨਾਲ ਬਿੱਲੂ ਕੁਲਾਰ ਵੀ ਮੌਜੂਦ ਸਨ .
pa
indictts_pa_female
6.08
indictts_iitm
neutral
null
null
null
null
audio/pa/indictts_pa_female_train_punjabifem_04090.wav
ਸਧਾਰਨ ਲੋਕ ਇਹਨਾਂ ਦੀ ਉਦਾਰਹਣ ਦਿੰਦੇ ਹਨ ਜਾਂ ਫਿਰ ਨਕਲ ਕਰਦੇ ਹਨ .
pa
indictts_pa_female
6.751
indictts_iitm
neutral
null
null
null
null
audio/pa/indictts_pa_female_train_punjabifem_04091.wav
ਪਰਿਵਾਰ ਦਾ ਹਰੇਕ ਜੀਅ ਉਨ੍ਹਾਂ ਤੋਂ ਅਸ਼ੀਰਵਾਦ ਲਏ ਬਿਨਾਂ ਕੋਈ ਕੰਮ ਨਹੀਂ ਸੀ ਕਰਦਾ .
pa
indictts_pa_female
5.98
indictts_iitm
neutral
null
null
null
null
audio/pa/indictts_pa_female_train_punjabifem_04092.wav
ਮੀਰਾ ਨੇ ਦੇਖਿਆ ਮੰਮੀ ਇਹਨਾਂ ਪਲਾਂ ਵਿਚ ਕਈ ਵਰ੍ਹੇ ਬੁੱਢੀ ਹੋ ਗਈ ਸੀ .
pa
indictts_pa_female
5.85
indictts_iitm
neutral
null
null
null
null
audio/pa/indictts_pa_female_train_punjabifem_04093.wav
ਪਲਸਟਿਲਾ ਇਕ ਖ਼ੁਰਾਕ ਮਾਹਵਾਰੀ ਦੀ ਦੇਰੀ ਲਈ ਦਿੱਤੀ .
pa
indictts_pa_female
4.389
indictts_iitm
neutral
null
null
null
null
audio/pa/indictts_pa_female_train_punjabifem_04094.wav
ਉਨਾਂ ਨੇ ਉਥੇ ਇਕ ਯਹੂਦੀ ਲੜਕੀ ਨੂੰ ਬੰਸਰੀ ਵਜਾਉਂਦਿਆਂ ਵੀ ਵੇਖਿਆ .
pa
indictts_pa_female
6.188
indictts_iitm
neutral
null
null
null
null
audio/pa/indictts_pa_female_train_punjabifem_04095.wav
ਤੇ ਜਦੋਂ ਦੁਪਹਿਰਾਂ ਢਲ ਗਈਆਂ , ਉਹਦੇ ਪੇਟ ਵਿਚ ਕੁਰਲਾਹਟ ਜਿਹਾ ਮੱਚ ਪਿਆ .
pa
indictts_pa_female
5.993
indictts_iitm
neutral
null
null
null
null
audio/pa/indictts_pa_female_train_punjabifem_04096.wav
ਬੱਚੇ ਦੇ ਮੁੱਢਲੇ ਵਾਕ ਇਕ ਜਾਂ ਦੋ ਸ਼ਬਦਾਂ ਦੇ ਹੀ ਹੁੰਦੇ ਹਨ .
pa
indictts_pa_female
5.308
indictts_iitm
neutral
null
null
null
null
audio/pa/indictts_pa_female_train_punjabifem_04097.wav
ਲੋਕਾਂ ਨੂੰ ਭਰੋਸਾ ਦੁਆਉਣਾ ਹੋਵੇਗਾ ਕਿ ਸ਼ੋਸ਼ਲ ਫਾਰੈਸਟ੍ਰੀ ਇਕ ਲਾਹੇਵੰਦ ਸਕੀਮ ਹੈ .
pa
indictts_pa_female
7.087
indictts_iitm
neutral
null
null
null
null
audio/pa/indictts_pa_female_train_punjabifem_04098.wav
ਤਕਨੀਕ ਦੀ ਵਿਸ਼ੇਸ਼ਤਾ ਕਹਾਣੀ , ਨਾਟਕ ਜਾਂ ਨਾਵਲ ਦੀ ਰੋਚਕਤਾ ਨੂੰ ਸਥਿਰ ਰੱਖਣ ਵਿਚ ਹੈ .
pa
indictts_pa_female
8.133
indictts_iitm
neutral
null
null
null
null
audio/pa/indictts_pa_female_train_punjabifem_04099.wav
ਸਖ਼ਤੀ ਨਾਲ ਉਹ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦੇ .
pa
indictts_pa_female
4.966
indictts_iitm
neutral
null
null
null
null
audio/pa/indictts_pa_female_train_punjabifem_04100.wav
ਇਸ ਤਰ੍ਹਾਂ ਇਸ ਨੇ ਗ਼ੈਰਸਿੱਖ ਤਬਕੇ ਨੂੰ ਆਪਣੇ ਤੋਂ ਬੇਮੁਖ ਕਰ ਦਿੱਤਾ .
pa
indictts_pa_female
6.335
indictts_iitm
neutral
null
null
null
null
audio/pa/indictts_pa_female_train_punjabifem_04101.wav
ਪੁਰਾਣੇ ਲੋਕਾਂ ਪਾਸ ਗ਼ਲਤ ਧਾਰਨਾਵਾਂ ਦਾ ਆਪਣਾ ਥੱਬਾ ਸੀ .
pa
indictts_pa_female
5.409
indictts_iitm
neutral
null
null
null
null
audio/pa/indictts_pa_female_train_punjabifem_04102.wav
ਇਸੇ ਲਈ ਤਾਂ ਡਾ ਏਨੀ ਬੇਸੰਟ ਨੇ ਕਿਹਾ ਸੀ ਭਾਰਤ ਅਧਿਆਤਮਕਤਾ ਦਾ ਦੇਸ਼ ਹੈ .
pa
indictts_pa_female
6.926
indictts_iitm
neutral
null
null
null
null
audio/pa/indictts_pa_female_train_punjabifem_04103.wav
ਸਾਲ ਦੇ ਬਾਅਦ ਇਥੇ ਸਾਰੇ ਉਤਪਾਦਾਂ ਤੇ ਬਾਰ ਕੋਡ ਲਾਜ਼ਮੀ ਕਰ ਦਿੱਤਾ ਗਿਆ ਹੈ .
pa
indictts_pa_female
7.026
indictts_iitm
neutral
null
null
null
null
audio/pa/indictts_pa_female_train_punjabifem_04104.wav
ਇਸ ਤਰ੍ਹਾਂ ਦਿਨੋਂਦਿਨ ਹਜ਼ਰਤ ਸ਼ੇਖ਼ ਦੀ ਮਹਿਮਾਂ ਵੱਧਦੀ ਗਈ .
pa
indictts_pa_female
5.007
indictts_iitm
neutral
null
null
null
null
audio/pa/indictts_pa_female_train_punjabifem_04105.wav
ਪ੍ਰੈਸ ਲਈ ਮੁਨਸ਼ੀ ਜੀ ਨੂੰ ਇਕ ਢੁਕਵਾਂ ਮਕਾਨ ਮਿਲ ਗਿਆ ਹੈ .
pa
indictts_pa_female
4.864
indictts_iitm
neutral
null
null
null
null
audio/pa/indictts_pa_female_train_punjabifem_04106.wav
ਵੇਖਿਆ ਜਾਂ ਸੁਣਿਆ ਕੋਈਕੋਈ ਦ੍ਰਿਸ਼ ਹਿਰਦੇ ਵਿਚ ਇਕ ਅਮਿੱਟ ਛਾਪ ਛੱਡ ਜਾਂਦਾ ਹੈ .
pa
indictts_pa_female
6.91
indictts_iitm
neutral
null
null
null
null
audio/pa/indictts_pa_female_train_punjabifem_04107.wav
ਇਸੇ ਤਰ੍ਹਾਂ ਵਿਆਹ ਦੀ ਪੂਰੀ ਫਿਲਮ ਤਿਆਰ ਕੀਤੀ ਗਈ .
pa
indictts_pa_female
4.17
indictts_iitm
neutral
null
null
null
null
audio/pa/indictts_pa_female_train_punjabifem_04108.wav
ਦੱਖਣੀ ਅਫ਼ਰੀਕਾ ਵਿਚ ਤਾਂ ਉਨ੍ਹਾਂ ਨੇ ਕਮਾਲ ਕਰ ਦਿੱਤਾ .
pa
indictts_pa_female
4.379
indictts_iitm
neutral
null
null
null
null
audio/pa/indictts_pa_female_train_punjabifem_04109.wav
ਯੁਵਰਾਜ ਨੇ ਕਿਹਾ ਕਿ ਇਸ ਸਭ ਕੁਝ ਦੇ ਬਾਵਜੂਦ ਮੈਂ ਹਮੇਸ਼ਾਂ ਆਸ਼ਾਵਾਦੀ ਰਿਹਾ .
pa
indictts_pa_female
6.798
indictts_iitm
neutral
null
null
null
null
audio/pa/indictts_pa_female_train_punjabifem_04110.wav
ਇਨ੍ਹਾਂ ਖ਼ਬਰਾਂ ਤੋਂ ਦੁਖੀ ਐਸ਼ ਨੇ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਪਣੀ ਗੱਲ ਰੱਖੀ .
pa
indictts_pa_female
7.129
indictts_iitm
neutral
null
null
null
null
audio/pa/indictts_pa_female_train_punjabifem_04111.wav
ਦਰਜ਼ੀ ਨੇ ਬੜੀ ਸਾਵਧਾਨੀ ਨਾਲ ਤੌਲੀਏ ਵਿਚ ਲਪੇਟਿਆ ਤੇ ਰਾਜਮਹੱਲ ਵੱਲ ਲੈ ਕੇ ਟੁਰ ਪਿਆ .
pa
indictts_pa_female
7.548
indictts_iitm
neutral
null
null
null
null