file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_04214.wav | ਇਸ ਅੰਦਰ ਖੁਰਾਕ ਦੀ ਬਹੁਲਤਾ ਕਾਰਨ , ਮੱਛੀ ਚੰਗੀ ਪਲਦੀ ਹੈ . | pa | indictts_pa_female | 5.408 | indictts_iitm | neutral | null | null | null | null |
audio/pa/indictts_pa_female_train_punjabifem_04215.wav | ਕਰਮਚਾਰੀਆਂ ਵਿਚ ਪਹਿਲ ਕਦਮੀ ਦੀ ਆਦਤ ਲੋੜੀਂਦੀ ਅਗਵਾਈ ਜਾਂ ਉਦਾਹਰਣ ਰਾਹੀਂ ਪਾਈ ਜਾਣੀ ਚਾਹੀਦੀ ਹੈ . | pa | indictts_pa_female | 8.78 | indictts_iitm | neutral | null | null | null | null |
audio/pa/indictts_pa_female_train_punjabifem_04216.wav | ਉਸ ਗੁਰਮੁਖ ਦੀ ਇਸ ਉਚ ਅਵਸਥਾ ਦੇ ਪਿੱਛੇ ਇਕ ਲੰਮੀ ਕਹਾਣੀ ਸੀ . | pa | indictts_pa_female | 5.943 | indictts_iitm | neutral | null | null | null | null |
audio/pa/indictts_pa_female_train_punjabifem_04217.wav | ਉਨ੍ਹਾਂ ਵਿਚੋਂ ਕਈਆਂ ਨੇ ਖਾਲਿਸ ਗ਼ਜ਼ਲ ਤੇ ਹੀ ਹੱਥ ਅਜ਼ਮਾਏ ਹਨ . | pa | indictts_pa_female | 5.628 | indictts_iitm | neutral | null | null | null | null |
audio/pa/indictts_pa_female_train_punjabifem_04218.wav | ਦੂਜੇ ਲਫ਼ਜ਼ਾਂ ਵਿਚ ਜਿਸ ਕਾਵਿ ਵਿਚ ਰਮਣੀਕਤਾ ਅਤੇ ਸੁਆਦ ਦੇਣ ਦੀ ਸ਼ਕਤੀ ਹੋਵੇ . | pa | indictts_pa_female | 7.047 | indictts_iitm | neutral | null | null | null | null |
audio/pa/indictts_pa_female_train_punjabifem_04219.wav | ਲਿਖਿਤ ਭਾਸ਼ਾ ਵਿੱਚ ਇਸ ਹਿੱਸੇ ਦਾ ਵਿਸ਼ਲੇਸ਼ਣ ਬੜੀ ਆਸਾਨੀ ਨਾਲ ਕੀਤਾ ਜਾ ਸਕਦਾ ਹੈ . | pa | indictts_pa_female | 7.531 | indictts_iitm | neutral | null | null | null | null |
audio/pa/indictts_pa_female_train_punjabifem_04220.wav | ਇਨ੍ਹਾਂ ਗੱਲਾਂ ਕਰਕੇ ਹਰੀਜਨਾਂ ਨੂੰ ਗੋਸਾਈਆਂ ਨਾਲ ਨਫ਼ਰਤ ਹੋ ਗਈ ਸੀ . | pa | indictts_pa_female | 6.27 | indictts_iitm | neutral | null | null | null | null |
audio/pa/indictts_pa_female_train_punjabifem_04221.wav | ਮਾਂ ਨੇ ਥੱਕ ਹਾਰ ਕੇ ਮੈਨੂੰ ਹੀ ਬੁਲਾ ਲਿਆ . | pa | indictts_pa_female | 4.068 | indictts_iitm | neutral | null | null | null | null |
audio/pa/indictts_pa_female_train_punjabifem_04222.wav | ਬਿਜਲੀ ਵੀ , ਸੜਨ ਅਤੇ ਕਰੰਟ ਕਾਰਣ ਸਰੀਰ ਨੂੰ ਠੇਸ ਪਹੁੰਚਾਉਂਦੀ ਹੈ . | pa | indictts_pa_female | 5.992 | indictts_iitm | neutral | null | null | null | null |
audio/pa/indictts_pa_female_train_punjabifem_04223.wav | ਇਕ ਹੀ ਜਗ੍ਹਾ ਤੇ ਸਥਿਰ ਰਹਿੰਦੇ ਹੋਏ ਵੀ ਸਾਰੀਆਂ ਦਿਸ਼ਾਵਾਂ ਦਾ ਭ੍ਰਮਣ ਕਰ ਲੈਂਦਾ ਹੈ . | pa | indictts_pa_female | 6.569 | indictts_iitm | neutral | null | null | null | null |
audio/pa/indictts_pa_female_train_punjabifem_04224.wav | ਬਹੁਕੌਮੀ ਕੰਪਨੀਆਂ ਦਾ ਪ੍ਰਭਾਵ ਬੈਂਕ ਦੇ ਅੰਦਰ ਅਤੇ ਬਾਹਰ ਕਈ ਰੂਪਾਂ ਚ ਨਜ਼ਰ ਆਉਂਦਾ ਹੈ . | pa | indictts_pa_female | 7.889 | indictts_iitm | neutral | null | null | null | null |
audio/pa/indictts_pa_female_train_punjabifem_04225.wav | ਉਸਦਾ ਨਾਮ ਰਖਿਆ ਹੈ ਕਰਤਾਰ ਸਿੰਘ ਧਾਲੀਵਾਲ ਪ੍ਰੋਫੈਸਰਸ਼ਿਪ ਇਨ ਇਕਨਾਮਿਕਸ . | pa | indictts_pa_female | 6.894 | indictts_iitm | neutral | null | null | null | null |
audio/pa/indictts_pa_female_train_punjabifem_04226.wav | ਮੈਂ ਕਿਸੇ ਤੇ ਭਾਰ ਬਣ ਕੇ ਨਾ ਜੀਸਾਂ . | pa | indictts_pa_female | 3.277 | indictts_iitm | neutral | null | null | null | null |
audio/pa/indictts_pa_female_train_punjabifem_04227.wav | ਓਦੋਂ ਕਿਸੇ ਮਹਾਂ ਝੁਡੂ , ਮਹਾਂ ਪੰਥੀਏ ਬਾਰੇ ਕੋਈ ਪੋਥਾ ਲਿਖੀਂਦੈ . | pa | indictts_pa_female | 6.086 | indictts_iitm | neutral | null | null | null | null |
audio/pa/indictts_pa_female_train_punjabifem_04229.wav | ਇਹ ਸੱਚੀ ਖੁਸ਼ੀ ਪ੍ਰਗਟ ਕਰਨ ਦਾ ਹਿੰਦੂ ਢੰਗ ਹੀ ਹੈ . | pa | indictts_pa_female | 4.5 | indictts_iitm | neutral | null | null | null | null |
audio/pa/indictts_pa_female_train_punjabifem_04230.wav | ਜਸਜੀਤ ਨੇ ਨਿਮੋਝੂਣਾ ਹੋ ਕੇ ਸਿਰ ਸੁੱਟ ਲਿਆ , ਤੂੰ ਦੂਰ ਚਲੇ ਗਈ ਸੈਂ . | pa | indictts_pa_female | 6.42 | indictts_iitm | neutral | null | null | null | null |
audio/pa/indictts_pa_female_train_punjabifem_04232.wav | ਮੈਨੂੰ ਇਸ ਬਾਰੇ ਠੀਕ ਤਰ੍ਹਾਂ ਕੁੱਝ ਵੀ ਪਤਾ ਨਹੀਂ . | pa | indictts_pa_female | 4.108 | indictts_iitm | neutral | null | null | null | null |
audio/pa/indictts_pa_female_train_punjabifem_04233.wav | ਅਜਿਹਾ ਕਰਨ ਦਾ ਇਕ ਉਦੇਸ਼ ਕੱਢੇ ਸਿੱਟਿਆਂ ਵਿਚ ਆਂਤ੍ਰਿਕ ਵੈਧਤਾ ਸਥਾਪਿਤ ਕਰਨਾ ਹੁੰਦਾ ਹੈ . | pa | indictts_pa_female | 7.825 | indictts_iitm | neutral | null | null | null | null |
audio/pa/indictts_pa_female_train_punjabifem_04234.wav | ਗ਼ੈਬੋਂ ਆਈ ਪੁੱਤਰ ਦੀ ਵਾਜ ਉਹਦੇ ਸੁੰਞੇ ਦਿਲ ਨੂੰ ਅਬਾਦ ਕਰਦੀ . | pa | indictts_pa_female | 5.885 | indictts_iitm | neutral | null | null | null | null |
audio/pa/indictts_pa_female_train_punjabifem_04235.wav | ਕੈਂਪਬੇਲ ਕਹਿੰਦੀ ਹੈ ਕਿ ਮੈਂ ਮਜ਼ਬੂਤ ਮਰਦਾਂ ਨੂੰ ਪਸੰਦ ਕਰਦੀ ਹਾਂ . | pa | indictts_pa_female | 5.752 | indictts_iitm | neutral | null | null | null | null |
audio/pa/indictts_pa_female_train_punjabifem_04236.wav | ਪੂਛ ਉਡ ਕੇ ਮੇਰੇ ਹੱਥਾਂ ਦੀ ਹਥੇਲੀ ਤੇ ਆ ਗਈ ਹੈ . | pa | indictts_pa_female | 5.045 | indictts_iitm | neutral | null | null | null | null |
audio/pa/indictts_pa_female_train_punjabifem_04237.wav | ਲੋਕਾਂ ਦੀਆਂ ਗੱਲਾਂ ਵਿਚ ਘਿਰੀ ਹੋਈ ਉਹ ਆਪਣੇ ਆਪ ਨੂੰ ਬੇਆਸਰਾ ਸਮਝਦੀ . | pa | indictts_pa_female | 6.659 | indictts_iitm | neutral | null | null | null | null |
audio/pa/indictts_pa_female_train_punjabifem_04238.wav | ਥੀਸਿਸ ਲਿਖਣ ਵੇਲੇ ਉਸ ਦਾ ਕਾਫ਼ੀ ਸਮਾਂ ਬਚ ਜਾਂਦਾ ਹੈ . | pa | indictts_pa_female | 5.131 | indictts_iitm | neutral | null | null | null | null |
audio/pa/indictts_pa_female_train_punjabifem_04239.wav | ਰੱਸੇ ਨਾਲ ਭਰੀ ਬੰਨ੍ਹ ਕੇ ਦਾਤੀ ਵਿੱਚੇ ਹੀ ਗੱਡ ਦਿੱਤੀ . | pa | indictts_pa_female | 5.245 | indictts_iitm | neutral | null | null | null | null |
audio/pa/indictts_pa_female_train_punjabifem_04240.wav | ਕੋਈ ਜ਼ਿੰਮੇਵਾਰੀ ਨ ਹੋਣ ਕਰਕੇ ਦਿਮਾਗ਼ ਹਲਕਾ ਰਹਿੰਦਾ ਸੀ . | pa | indictts_pa_female | 5.131 | indictts_iitm | neutral | null | null | null | null |
audio/pa/indictts_pa_female_train_punjabifem_04241.wav | ਮਿੱਟੀ ਦੇ ਵੇਲ ਬੂਟਿਆਂ ਵਾਲੇ ਹੱਥ ਦੇ ਕੰਗਣ ਗਰੀਬ ਜ਼ਨਾਨੀਆਂ ਪਾਇਆ ਕਰਦੀਆਂ ਸਨ . | pa | indictts_pa_female | 7.185 | indictts_iitm | neutral | null | null | null | null |
audio/pa/indictts_pa_female_train_punjabifem_04242.wav | ਇਕ ਹੋਰ ਬੜੀ ਜ਼ਬਰਦਸਤ ਕੋਸ਼ਿਸ਼ ਅੰਗਰੇਜ਼ਾਂ ਨੂੰ ਭਾਰਤ ਵਿਚੋਂ ਕੱਢਣ ਦੀ ਕੀਤੀ ਗਈ . | pa | indictts_pa_female | 6.554 | indictts_iitm | neutral | null | null | null | null |
audio/pa/indictts_pa_female_train_punjabifem_04243.wav | ਕੁੜੀ ਤਿੰਨੇ ਮੈਗ਼ਜ਼ੀਨ ਹੱਥ ਵਿਚ ਲੈ ਕੇ ਏਜੇਂਟ ਵਲ ਵਧਾ ਦੇਂਦੀ ਹੈ . | pa | indictts_pa_female | 5.742 | indictts_iitm | neutral | null | null | null | null |
audio/pa/indictts_pa_female_train_punjabifem_04244.wav | ਉਸ ਦੀ ਵਿਧਵਾ ਇਵਨੋਵਨਾ ਸੈਧੋਵਾ ਦਾ ਆਖਰੀ ਖ਼ਤ ਇਸ ਸੰਕਟ ਦਾ ਹੱਲ ਨਾ ਕਰ ਸਕਿਆ . | pa | indictts_pa_female | 8.245 | indictts_iitm | neutral | null | null | null | null |
audio/pa/indictts_pa_female_train_punjabifem_04245.wav | ਇਨ੍ਹਾਂ ਦਾ ਹਸ਼ਰ ਸਕੂਲਾਂ ਤੋਂ ਵੀ ਭੈੜਾ ਹੋਇਆ . | pa | indictts_pa_female | 3.822 | indictts_iitm | neutral | null | null | null | null |
audio/pa/indictts_pa_female_train_punjabifem_04246.wav | ਮਾਣਕ ਦੇ ਚਲੇ ਜਾਣ ਮਗਰੋਂ ਰਾਜਾ ਸੋਚਾਂ ਵਿਚ ਡੁਬ ਗਿਆ . | pa | indictts_pa_female | 5.207 | indictts_iitm | neutral | null | null | null | null |
audio/pa/indictts_pa_female_train_punjabifem_04247.wav | ਮੈਚਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਕਮਾਨ ਏਸੀਪੀ ਜਸਵੀਰ ਸਿੰਘ ਨੇ ਸੰਭਾਲੀ ਸੀ . | pa | indictts_pa_female | 7.643 | indictts_iitm | neutral | null | null | null | null |
audio/pa/indictts_pa_female_train_punjabifem_04248.wav | ਇਸ ਹਾਲਤ ਨੂੰ ਡਾਇਆਬੇਟਿਸ ਇਨਸਪੀਡਸ ਕਹਿੰਦੇ ਹਨ . | pa | indictts_pa_female | 4.787 | indictts_iitm | neutral | null | null | null | null |
audio/pa/indictts_pa_female_train_punjabifem_04249.wav | ਅਪ੍ਰਿਅ ਵਸਤੂ ਦੇ ਨਾਲ ਸੰਜੋਗ ਦੁਖ ਹੈ , ਪ੍ਰਿਅ ਵਸਤੂ ਤੋਂ ਵਿਜੋਗ ਦੁਖ ਹੈ . | pa | indictts_pa_female | 6.908 | indictts_iitm | neutral | null | null | null | null |
audio/pa/indictts_pa_female_train_punjabifem_04250.wav | ਖ਼ਾਸ ਕਰਕੇ ਖੱਬੀਪੱਖੀ ਰਾਸ਼ਟਰਵਾਦੀਆਂ ਦੀਆਂ ਲਹਿਰਾਂ ਨੂੰ ਪ੍ਰਵਾਨ ਨਹੀਂ ਕਰਦਾ ਸੀ . | pa | indictts_pa_female | 7.051 | indictts_iitm | neutral | null | null | null | null |
audio/pa/indictts_pa_female_train_punjabifem_04251.wav | ਇਹ ਕਹਿਣ ਦਾ ਕੋਈ ਫਾਇਦਾ ਨਹੀਂ ਕਿ ਇਹ ਚਿੱਤਰ ਉਚਿਤ ਨਹੀਂ ਹਨ . | pa | indictts_pa_female | 5.685 | indictts_iitm | neutral | null | null | null | null |
audio/pa/indictts_pa_female_train_punjabifem_04252.wav | ਗੁਆਂਢੀ ਮੁਲਕਾਂ ਨਾਲ ਭਾਰਤ ਦੇ ਦੋਸਤਾਨਾ ਸਬੰਧ ਵਿਦੇਸ਼ੀ ਮੰਡੀ ਲਈ ਯੋਗ ਆਧਾਰ ਪੈਦਾ ਕਰਨਗੇ . | pa | indictts_pa_female | 8.78 | indictts_iitm | neutral | null | null | null | null |
audio/pa/indictts_pa_female_train_punjabifem_04253.wav | ਭਾਗਭਰੀਏ ! ਭਾਗਭਰੀਏ ! ਮਲਿਕ ਜੀ ਨਹਾਉਣਗੇ , ਤੌਲੀਆ ਬਾਹਰ ਗ਼ੁਸਲਖ਼ਾਨੇ ਵਿੱਚ ਰੱਖ ਆ . | pa | indictts_pa_female | 8.035 | indictts_iitm | neutral | null | null | null | null |
audio/pa/indictts_pa_female_train_punjabifem_04254.wav | ਮਨਜੀਤਪਾਲ ਕੌਰ ਦਾ ਕਾਵਿਨਾਟ , ਲੋਕਕਥਾ ਦੇ ਇਸ ਅੰਗ ਤੋਂ ਆਪਣਾ ਵਸਤੂ ਗ੍ਰਹਿਣ ਕਰਦਾ ਹੈ . | pa | indictts_pa_female | 8.513 | indictts_iitm | neutral | null | null | null | null |
audio/pa/indictts_pa_female_train_punjabifem_04255.wav | ਇਹ ਕੋਸ਼ਿਸ਼ ਮੁਸ਼ਕਿਲ ਹੋ ਸਕਦੀ ਹੈ , ਨਾਮੁਮਕਿਨ ਨਹੀਂ . | pa | indictts_pa_female | 4.681 | indictts_iitm | neutral | null | null | null | null |
audio/pa/indictts_pa_female_train_punjabifem_04256.wav | ਉਹਦੇ ਵਲੋਂ ਬੰਗਲਾ ਦੇਸ਼ ਦੀ ਫੇਰੀ ਲਾਉਣ ਦੇ ਕਈ ਨਿਮੰਤ੍ਰਣ ਆ ਚੁੱਕੇ ਸਨ . | pa | indictts_pa_female | 6.153 | indictts_iitm | neutral | null | null | null | null |
audio/pa/indictts_pa_female_train_punjabifem_04257.wav | ਜੈਕਸਨ ਦੇ ਦਸਤਾਨੇ ਨੂੰ ਚੀਨ ਦੇ ਮਕਾਊ ਦੇ ਹੋਟਲ ਉਦਯੋਗਪਤੀ ਹਾਫਮੈਨ ਮਾਅ ਨੇ ਖਰੀਦਿਆ . | pa | indictts_pa_female | 8.656 | indictts_iitm | neutral | null | null | null | null |
audio/pa/indictts_pa_female_train_punjabifem_04258.wav | ਖ਼ੁਸ਼ੀ ਦੀ ਗੱਲ ਹੈ ਕਿ ਇਸ ਦਲੇਰ ਨਾਇਕਾ ਨੂੰ ਰਿਹਾ ਕਰ ਦਿੱਤਾ ਗਿਆ ਹੈ . | pa | indictts_pa_female | 6.029 | indictts_iitm | neutral | null | null | null | null |
audio/pa/indictts_pa_female_train_punjabifem_04259.wav | ਵਰਨਾ ਇਹ ਦਾਇਰਾ ਸਥਿਰ ਰਹੇਗਾ ਤੇ ਮਨੁੱਖ ਦਾ ਯਤਨ ਅਸਥਿਰ . | pa | indictts_pa_female | 5.818 | indictts_iitm | neutral | null | null | null | null |
audio/pa/indictts_pa_female_train_punjabifem_04260.wav | ਸਰਕਾਰ ਨਾਲਕੋ , ਭਾਰਤੀ ਤੇਲ ਨਿਗਮ ਆਦਿ ਕਈ ਪੀਐੱਸਯੂ ਦੇ ਸ਼ੇਅਰਾਂ ਵਿਚ ਵੀ ਨਿਵੇਸ਼ ਕਰੇਗੀ . | pa | indictts_pa_female | 8.255 | indictts_iitm | neutral | null | null | null | null |
audio/pa/indictts_pa_female_train_punjabifem_04261.wav | ਪਰ ਗੰਗਾ ਰਾਮ ਤਾਂ ਗ਼ੁਲਾਮੀ ਨੂੰ ਹੀ ਆਪਣਾ ਆਦਰਸ਼ ਮੰਨੀ ਬੈਠਾ ਸੀ . | pa | indictts_pa_female | 5.904 | indictts_iitm | neutral | null | null | null | null |
audio/pa/indictts_pa_female_train_punjabifem_04262.wav | ਨਗਰ ਦੀ ਖ਼ੁਸ਼ਹਾਲੀ ਦਾ ਪ੍ਰਭਾਵ ਏਥੋਂ ਦੀ ਕਾਮਾ ਸ਼੍ਰੇਣੀ ਮੈਕਸੀਕਨਾਂ ਉਪਰ ਨਹੀਂ ਦਿਸਦਾ . | pa | indictts_pa_female | 7.815 | indictts_iitm | neutral | null | null | null | null |
audio/pa/indictts_pa_female_train_punjabifem_04263.wav | ਪੀਏਯੂ ਲੁਧਿਆਣਾ ਦੀ ਵਲੋਂ ਮੈਂ ਵੀ ਹਾਜ਼ਰ ਸਾਂ . | pa | indictts_pa_female | 4.433 | indictts_iitm | neutral | null | null | null | null |
audio/pa/indictts_pa_female_train_punjabifem_04264.wav | ਰਿਸ਼ਤੇਦਾਰੀ ਅਤੇ ਸ਼ਰੀਕੇ ਵਿਚ ਇਜ਼ਤ ਸੀ , ਪਰ ਉਸਨੂੰ ਆਪਣੇ ਵਿਚ ਇਕ ਕਮੀ ਮਹਿਸੂਸ ਹੁੰਦੀ ਰਹਿੰਦੀ . | pa | indictts_pa_female | 8.446 | indictts_iitm | neutral | null | null | null | null |
audio/pa/indictts_pa_female_train_punjabifem_04265.wav | ਇਸ ਲਈ ਉਹਨਾਂ ਨੂੰ ਸੰਤੁਸ਼ਟ ਕਰਨ ਲਈ ਕੁਝ ਸੁਧਾਰ ਕਰਨੇ ਜਰੂਰੀ ਹੋ ਗਏ ਸਨ . | pa | indictts_pa_female | 6.745 | indictts_iitm | neutral | null | null | null | null |
audio/pa/indictts_pa_female_train_punjabifem_04266.wav | ਇਸ ਤਰ੍ਹਾਂ ਸੁੱਜਿਆ ਹੋਇਆ ਤੇ ਲੋਹਾ ਲਾਖਾ ਨਹੀਂ ਸੀ ਉਹ ਜ਼ਖ਼ਮ . | pa | indictts_pa_female | 5.169 | indictts_iitm | neutral | null | null | null | null |
audio/pa/indictts_pa_female_train_punjabifem_04267.wav | ਇਹ ਗੱਲ ਸਵਾਰਥੀ ਭੂਤ ਦੇ ਦਿਮਾਗ਼ ਵਿਚ ਨਹੀਂ ਸੀ ਵੜਦੀ . | pa | indictts_pa_female | 4.462 | indictts_iitm | neutral | null | null | null | null |
audio/pa/indictts_pa_female_train_punjabifem_04268.wav | ਪਰ ਫਿਰ ਵੀ ਮੈਂ ਪੁਰਾਣੇ ਹੰਢਾਏ ਇਕਲਾਪੇ ਦੇ ਦਰਦ ਨੂੰ ਪੂਰੀ ਤਰ੍ਹਾਂ ਨਹੀਂ ਭੁੱਲ ਸਕਦਾ . | pa | indictts_pa_female | 7.414 | indictts_iitm | neutral | null | null | null | null |
audio/pa/indictts_pa_female_train_punjabifem_04269.wav | ਏਥੇ ਜੋ ਗਲ ਹੈ , ਉਸ ਦੇ ਲ ਦੇ ਪੈਰੀਂ ਬਿੰਦੀ ਪੈਣੀ ਚਾਹੀਦੀ ਹੈ ਲ਼ . | pa | indictts_pa_female | 7.338 | indictts_iitm | neutral | null | null | null | null |
audio/pa/indictts_pa_female_train_punjabifem_04271.wav | ਪੁਲਸ ਨੇ ਗੁਰੰਗ ਅਤੇ ਉਸ ਦੇ ਹਮਾਇਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ . | pa | indictts_pa_female | 6.401 | indictts_iitm | neutral | null | null | null | null |
audio/pa/indictts_pa_female_train_punjabifem_04272.wav | ਇਹ ਹੁਣ ਵਾਲ਼ੀ ਥਾਂ ਸਸਤੀ ਲੈ ਕੇ ਉਹ ਬਹਿ ਗਿਆ . | pa | indictts_pa_female | 4.261 | indictts_iitm | neutral | null | null | null | null |
audio/pa/indictts_pa_female_train_punjabifem_04273.wav | ਇਸ ਲੱਛਣ ਨੂੰ ਸਮੇਂਸਥਾਨ ਦੀ ਨਿਰਪੇਖਤਾ ਦਾ ਗੁਣ ਵੀ ਕਿਹਾ ਜਾ ਸਕਦਾ ਹੈ . | pa | indictts_pa_female | 6.803 | indictts_iitm | neutral | null | null | null | null |
audio/pa/indictts_pa_female_train_punjabifem_04274.wav | ਮੁਹੱਲੇ ਵਿਚ ਗੁਆਂਢੀ ਘਰਾਂ ਦੇ ਬੱਚਿਆਂ ਦਾ ਆਪਸ ਵਿਚ ਇਕ ਦੂਜੇ ਤੇ ਪ੍ਰਭਾਵ ਪੈਂਦਾ ਹੈ . | pa | indictts_pa_female | 7.347 | indictts_iitm | neutral | null | null | null | null |
audio/pa/indictts_pa_female_train_punjabifem_04275.wav | ਪਿੰਡਾਂ ਦੇ ਖੇਡ ਮੇਲਿਆਂ ਤੋਂ ਲੈ ਕੇ ਓਲੰਪਿਕ ਖੇਡਾਂ ਤਕ ਦੇ ਦਰਸ਼ਨ ਹੋਏ ਹਨ . | pa | indictts_pa_female | 6.65 | indictts_iitm | neutral | null | null | null | null |
audio/pa/indictts_pa_female_train_punjabifem_04276.wav | ਪੱਤੀਆਂ ਜਾਂ ਬੀਜਾਂ ਦਾ ਲੇਪ ਜੋੜਾਂ ਦੇ ਗਠੀਏ ਵਿੱਚ ਵਰਤਿਆ ਜਾਂਦਾ ਹੈ . | pa | indictts_pa_female | 5.943 | indictts_iitm | neutral | null | null | null | null |
audio/pa/indictts_pa_female_train_punjabifem_04277.wav | ਸਿਹਰੇ ਦੀਆਂ ਪੈਂਤੀ ਲੜੀਆਂ ਹਨ , ਜੋ ਸੁੱਚੇ ਮੋਤੀਆਂ ਦੀਆਂ ਹਨ . | pa | indictts_pa_female | 5.312 | indictts_iitm | neutral | null | null | null | null |
audio/pa/indictts_pa_female_train_punjabifem_04278.wav | ਉਨ੍ਹਾਂ ਦੇ ਚਲੇ ਜਾਣ ਨਾਲ ਠੀਕਰੀ ਮਾਜਰਾ ਵਿਚਾਰਾ ਜਿਹਾ ਹੋਕੇ ਰਹਿ ਗਿਆ ਸੀ . | pa | indictts_pa_female | 7.003 | indictts_iitm | neutral | null | null | null | null |
audio/pa/indictts_pa_female_train_punjabifem_04279.wav | ਇੰਨੀ ਫੈਲੀ ਕਿ ਗੰਗਾ ਦੀ ਗੋਦ ਵੀ ਛੋਟੀ ਰਹਿ ਗਈ ਅਥੇ ਮੱਛੀ ਵੱਡੀ ਹੋ ਗਈ . | pa | indictts_pa_female | 7.099 | indictts_iitm | neutral | null | null | null | null |
audio/pa/indictts_pa_female_train_punjabifem_04280.wav | ਜੇ ਉਸ ਹੋਣੀ ਦੇ ਮਾੜੇ ਨਤੀਜੇ ਸਾਨੂੰ ਭੁਗਤਣੇ ਪੈ ਜਾਂਦੇ , ਫੇਰ ਕੀ ਕਰਦੇ . | pa | indictts_pa_female | 6.65 | indictts_iitm | neutral | null | null | null | null |
audio/pa/indictts_pa_female_train_punjabifem_04281.wav | ਹੁਣ ਸਰਪੰਚ ਦੇ ਖ਼ੂਨ ਦਾ ਦੌਰਾ ਤੇ ਦਿਮਾਗ਼ ਬੜੀ ਤੇਜ਼ੀ ਨਾਲ ਕੰਮ ਕਰ ਰਿਹਾ ਸੀ . | pa | indictts_pa_female | 6.583 | indictts_iitm | neutral | null | null | null | null |
audio/pa/indictts_pa_female_train_punjabifem_04282.wav | ਪੂੰਜੀਵਾਦੀ ਵਿਕਾਸ ਨੇ ਆਮ ਆਦਮੀ ਲਈ ਅਨੇਕਾਂ ਸੰਭਾਵਨਾਵਾਂ ਪੈਦਾ ਕੀਤੀਆਂ . | pa | indictts_pa_female | 7.042 | indictts_iitm | neutral | null | null | null | null |
audio/pa/indictts_pa_female_train_punjabifem_04283.wav | ਅਸਲ ਵਿਚ ਹਾਬੂ ਦੀ ਸੂਝ ਬੂਝ ਸਾਹਮਣੇ ਲੋਕਾਂ ਦੀ ਜੀਭ ਨਹੀਂ ਸੀ ਖੁੱਲ੍ਹਦੀ . | pa | indictts_pa_female | 6.401 | indictts_iitm | neutral | null | null | null | null |
audio/pa/indictts_pa_female_train_punjabifem_04284.wav | ਥਾਮਸ ਹਾਬਸ ਦੁਆਰਾ ਦੱਸੀ ਸਥਿਤੀ ਦੁਆਰਾ ਮਨੁੱਖ ਦਾ ਸਭਿਆਚਾਰ ਬਿਲਕੁਲ ਜੰਗਲੀ ਅਤੇ ਅਤਾਰਕਿਕ ਸੀ . | pa | indictts_pa_female | 9.65 | indictts_iitm | neutral | null | null | null | null |
audio/pa/indictts_pa_female_train_punjabifem_04285.wav | ਰਗੜ ਮੱਥਾ , ਚੁੰਮ ਇਸ ਨੂੰਮੈਂ ਇਸ ਵਿਹੜੇ ਦੀ ਮਾਲਕ ਹਾਂ ਇਸ ਵੇਲੇ ਜਿੱਤੀ ਖੜੀ ਹਾਂ . | pa | indictts_pa_female | 8.15 | indictts_iitm | neutral | null | null | null | null |
audio/pa/indictts_pa_female_train_punjabifem_04286.wav | ਜੇਕਰ ਰੋਗੀ ਨੂੰ ਉਲਟੀਆਂ ਅਤੇ ਬੁਖਾਰ ਹੈ ਤਾਂ ਮੁੱਢਲੇ ਸਿਹਤ ਕੇਂਦਰ ਰੈਫਰ ਕਰ ਦਿਉ . | pa | indictts_pa_female | 7.156 | indictts_iitm | neutral | null | null | null | null |
audio/pa/indictts_pa_female_train_punjabifem_04287.wav | ਆਪਣਾ ਔਰਤ ਪੁਣਾ ਲਾਹ ਕੇ ਘਰ ਦੀ ਕਿਸੇ ਨੁਕਰੇ ਦੱਬ ਦਿੱਤਾ ਸੀ . | pa | indictts_pa_female | 5.637 | indictts_iitm | neutral | null | null | null | null |
audio/pa/indictts_pa_female_train_punjabifem_04288.wav | ਬਕਨਰ ਇਕ ਦਿਨਾ ਕ੍ਰਿਕਟ ਤੋਂ ਇਸ ਮਹੀਨੇ ਦੇ ਅਖ਼ੀਰ ਚ ਵਿਦਾਇਗੀ ਲੈਣਗੇ . | pa | indictts_pa_female | 6.583 | indictts_iitm | neutral | null | null | null | null |
audio/pa/indictts_pa_female_train_punjabifem_04289.wav | ਦਿਸਹੱਦੇ ਤਕ ਜਲ ਹੀ ਜਲ ਠਾਠਾਂ ਮਾਰਦਾ ਹੈ . | pa | indictts_pa_female | 4.634 | indictts_iitm | neutral | null | null | null | null |
audio/pa/indictts_pa_female_train_punjabifem_04290.wav | ਇਸੇ ਸਾਲ ਅਸੀਂ ਆਪਣੇ ਸੁਰੱਖਿਆ ਮੁਲਾਜ਼ਮਾਂ ਤੇ ਨਾਗਰਿਕਾਂ ਨੂੰ ਗੁਆ ਲਿਆ . | pa | indictts_pa_female | 6.229 | indictts_iitm | neutral | null | null | null | null |
audio/pa/indictts_pa_female_train_punjabifem_04291.wav | ਕਈ ਦੇਸ਼ਾਂ ਤੋਂ ਅਜਿਹੀਆਂ ਰਿਪੋਰਟਾਂ ਵੀ ਆਈਆਂ ਕਿ ਸੈਂਕੜੇ ਪਰਵਾਸੀ ਆਪਣੇ ਵਤਨ ਵਾਪਸ ਪਰਤ ਗਏ . | pa | indictts_pa_female | 8.427 | indictts_iitm | neutral | null | null | null | null |
audio/pa/indictts_pa_female_train_punjabifem_04292.wav | ਇਸ ਕਿਸਮ ਨੂੰ ਘੱਟ ਪਾਣੀ ਤੇ ਘੱਟ ਖਾਦ ਦੀ ਜ਼ਰੂਰਤ ਪੈਂਦੀ ਹੈ . | pa | indictts_pa_female | 5.627 | indictts_iitm | neutral | null | null | null | null |
audio/pa/indictts_pa_female_train_punjabifem_04293.wav | ਜਿਸ ਨੇ ਸੁਤੰਤਰਤਾ ਵਿਰੋਧੀ ਕੰਮ ਨਾ ਕੀਤਾ ਹੋਵੇ . | pa | indictts_pa_female | 4.271 | indictts_iitm | neutral | null | null | null | null |
audio/pa/indictts_pa_female_train_punjabifem_04294.wav | ਜੰਗਲ ਵਿਚ ਭੁੱਖੇ ਲੜਦੇ ਸ਼ੇਰ ਕਦੋਂ ਤੀਕ ਤੇਗ਼ਾਂ ਦੇ ਮੂੰਹ ਮੋੜਦੇ . | pa | indictts_pa_female | 5.627 | indictts_iitm | neutral | null | null | null | null |
audio/pa/indictts_pa_female_train_punjabifem_04295.wav | ਇਹ ਜੋਬਨਵੰਤੀ ਇਸ ਜੀਵਨ ਦੀ ਖੇਡ ਨੂੰ ਮੁਕਾਉਣ ਲਈ ਹੀ ਹਾੜੇ ਕੱਢਦੀ ਹੈ . | pa | indictts_pa_female | 6.631 | indictts_iitm | neutral | null | null | null | null |
audio/pa/indictts_pa_female_train_punjabifem_04296.wav | ਸਾਰੇ ਅਕਾਲੀ ਧੜਿਆਂ ਨੇ ਅਖ਼ਬਾਰੀ ਬਿਆਨਾਂ ਰਾਹੀਂ ਸਿਮਰਨਜੀਤ ਸਿੰਘ ਮਾਨ ਨੂੰ ਆਪਣਾ ਨੇਤਾ ਮੰਨ ਲਿਆ . | pa | indictts_pa_female | 8.838 | indictts_iitm | neutral | null | null | null | null |
audio/pa/indictts_pa_female_train_punjabifem_04297.wav | ਉਨ੍ਹਾਂ ਕਿਹਾ ਕਿ ਲੇਡੀਜ਼ ਮੁਲਾਜ਼ਮਾਂ ਵਿਚੋਂ ਹੀ ਡਿਊਟੀ ਲਗਾਈ ਗਈ ਹੈ . | pa | indictts_pa_female | 5.865 | indictts_iitm | neutral | null | null | null | null |
audio/pa/indictts_pa_female_train_punjabifem_04298.wav | ਉਸ ਨੂੰ ਵੀ ਬਹੁਤ ਹੀ ਜ਼ਿਆਦਾ ਟਾਰਚਰ ਕੀਤਾ ਗਿਆ ਸੀ . | pa | indictts_pa_female | 4.347 | indictts_iitm | neutral | null | null | null | null |
audio/pa/indictts_pa_female_train_punjabifem_04299.wav | ਭਾਰਤ ਵਿੱਚ ਸਾਖਪੱਤਰ ਦੇ ਆਧਾਰ ਤੇ ਬਿੱਲ ਲਿਖਿਆ ਜਾਂਦਾ ਹੈ . | pa | indictts_pa_female | 5.226 | indictts_iitm | neutral | null | null | null | null |
audio/pa/indictts_pa_female_train_punjabifem_04300.wav | ਉਨ੍ਹਾਂ ਦਿਨਾਂ ਵਿਚ ਸੋਨੇ ਅਤੇ ਅਫ਼ੀਮ ਦੀ ਸਮਗਲਿੰਗ ਜ਼ੋਰਾਂ ਤੇ ਸੀ . | pa | indictts_pa_female | 5.666 | indictts_iitm | neutral | null | null | null | null |
audio/pa/indictts_pa_female_train_punjabifem_04301.wav | ਮੈਨੂੰ ਇੰਝ ਲੱਗਿਆ ਜਿਵੇਂ ਇਹ ਲੋਕ ਆਪੇ ਹੀ ਆਪਣੀ ਡਿਊਟੀ ਸਮਝਦੇ ਹੋਣ . | pa | indictts_pa_female | 6.185 | indictts_iitm | neutral | null | null | null | null |
audio/pa/indictts_pa_female_train_punjabifem_04302.wav | ਉਦੋਂ ਉਹ ਖ਼ਾਲਸਾ ਕਾਲਜ ਵਿਚ ਪੜ੍ਹਾਂਦੇ ਸਨ , ਨਾਲ ਲਿਖਾਰੀ ਨਾਂ ਦਾ ਪਰਚਾ ਵੀ ਕਢਦੇ ਸਨ . | pa | indictts_pa_female | 7.414 | indictts_iitm | neutral | null | null | null | null |
audio/pa/indictts_pa_female_train_punjabifem_04303.wav | ਪ੍ਰੀਤੂ ਤੋਂ ਰਿਹਾ ਨਹੀਂ ਗਿਆ , ਕਪਤਾਨ ਨੇ ਤਾਂ ਗੱਲ ਸੁਣਾ ਕੇ ਮਜ਼ਾ ਹੀ ਖ਼ਰਾਬ ਕਰਤਾ . | pa | indictts_pa_female | 7.213 | indictts_iitm | neutral | null | null | null | null |
audio/pa/indictts_pa_female_train_punjabifem_04304.wav | ਉਹ ਪੌੜੀਆਂ ਚੜ੍ਹੀ ਤੇ ਉਹਨੇ ਦਰਵਾਜ਼ੇ ਦੀ ਘੰਟੀ ਦੱਬੀ ਸੀ . | pa | indictts_pa_female | 4.901 | indictts_iitm | neutral | null | null | null | null |
audio/pa/indictts_pa_female_train_punjabifem_04305.wav | ਥਰਸਟਨ ਦੇ ਸਮੂਹ ਕਾਰਕ ਸਿਧਾਂਤ ਅਨੁਸਾਰ ਬੁੱਧੀ ਕਈ ਮਾਨਸਿਕ ਯੋਗਤਾਵਾਂ ਤੋਂ ਬਣੀ ਹੁੰਦੀ ਹੈ . | pa | indictts_pa_female | 8.351 | indictts_iitm | neutral | null | null | null | null |
audio/pa/indictts_pa_female_train_punjabifem_04306.wav | ਦੂਜੇ ਪਾਸੇ ਗੁਰੂ ਰਵਿਦਾਸ ਗਰੀਬ ਅਤੇ ਨਿਤਾਣੇ ਮਾਪਿਆਂ ਦੇ ਘਰ ਪੈਦਾ ਹੋਏ ਸਨ . | pa | indictts_pa_female | 7.825 | indictts_iitm | neutral | null | null | null | null |
audio/pa/indictts_pa_female_train_punjabifem_04307.wav | ਅਜੇ ਸਾਡੀ ਉਮਰ ਦਸ ਕੁ ਸਾਲ ਦੀ ਸੀ ਕਿ ਪਿਤਾ ਜੀ ਦਾ ਐਕਸੀਡੈਂਟ ਹੋ ਗਿਆ . | pa | indictts_pa_female | 6.258 | indictts_iitm | neutral | null | null | null | null |
audio/pa/indictts_pa_female_train_punjabifem_04308.wav | ਕੰਡੇਦਾਰ ਝਾੜੀਆਂ ਕਠੀਆਂਕਠੀਆਂ ਅਤੇ ਉਨ੍ਹਾਂ ਦੇ ਥੱਲੇ ਛੋਟਾ ਘਾਹ ਵੀ ਹੁੰਦਾ ਹੈ . | pa | indictts_pa_female | 6.994 | indictts_iitm | neutral | null | null | null | null |
audio/pa/indictts_pa_female_train_punjabifem_04309.wav | ਕੁਝ ਸਾਂਝੀਆਂ ਗੱਲਾਂ , ਕਲਾ ਅਤੇ ਸਾਹਿਤ ਦੋਹਾਂ ਵਿਚ ਕਹੀਆਂ ਜਾ ਸਕਦੀਆਂ ਹਨ . | pa | indictts_pa_female | 6.908 | indictts_iitm | neutral | null | null | null | null |
audio/pa/indictts_pa_female_train_punjabifem_04310.wav | ਇਸ ਤੋਂ ਇਲਾਵਾ ਉਨ੍ਹਾਂ ਨੇ ਵਿੱਤੀ ਯੋਜਨਾਬੰਦੀ ਦੇ ਤਕਨੀਕੀ ਨੁਸਖ਼ੇ ਵੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ . | pa | indictts_pa_female | 9.239 | indictts_iitm | neutral | null | null | null | null |
audio/pa/indictts_pa_female_train_punjabifem_04311.wav | ਪਰ ਆਉਂਦਿਆਂ ਨੂੰ ਗੁਰਪ੍ਰੀਤ ਸਿੰਘ ਦੇ ਪ੍ਰਾਣ ਨਿਕਲ਼ ਚੁੱਕੇ ਸਨ . | pa | indictts_pa_female | 4.939 | indictts_iitm | neutral | null | null | null | null |
audio/pa/indictts_pa_female_train_punjabifem_04312.wav | ਮਹੀਂਵਾਲ , ਤੁੱਲੇ ਦੇ ਘਰ ਮਿੱਟੀ ਪੁੱਟਣ , ਕੂੜਾ ਢੋਣ ਤੇ ਖ਼ੱਚਰਾਂ ਚਰਾਉਣ ਦਾ ਕੰਮ ਕਰਦਾ ਹੈ . | pa | indictts_pa_female | 8.121 | indictts_iitm | neutral | null | null | null | null |
audio/pa/indictts_pa_female_train_punjabifem_04313.wav | ਸਰਕਾਰ ਵੱਲੋਂ ਘੱਟੋਘੱਟ ਸਹਾਇਕ ਕੀਮਤ ਨੀਯਤ ਕੀਤੇ ਜਾਣ ਸਬੰਧੀ ਕੋਈ ਕਦਮ ਨਹੀਂ ਚੁੱਕੇ ਗਏ . | pa | indictts_pa_female | 8.723 | indictts_iitm | neutral | null | null | null | null |
audio/pa/indictts_pa_female_train_punjabifem_04314.wav | ਉਨ੍ਹਾਂ ਦੇ ਗੋਤ ਨਹੀਂ ਬਦਲੇ ਪਰ ਜਾਤੀ ਬਦਲ ਗਈ . | pa | indictts_pa_female | 4.376 | indictts_iitm | neutral | null | null | null | null |
audio/pa/indictts_pa_female_train_punjabifem_04315.wav | ਬੁਢਾਪੇ ਦੀ ਹੋ ਰਹੀ ਦੁਰਗਤੀ ਨੂੰ ਵੇਖ ਕੇ ਪੱਥਰ ਦਿਲ ਵੀ ਪੰਘਰ ਜਾਂਦੇ ਹਨ . | pa | indictts_pa_female | 6.698 | indictts_iitm | neutral | null | null | null | null |
audio/pa/indictts_pa_female_train_punjabifem_04316.wav | ਜਦ ਉਸ ਨੇ ਵਰਣਨਾਤਮਕ ਤੇ ਅਮੂਰਤ ਢੰਗ ਦੇ ਚਿਤਰਾਂ ਦੀ ਸਿਰਜਣਾ ਕੀਤੀ . | pa | indictts_pa_female | 6.879 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.