file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_04729.wav | ਫਿਰ ਵੀ ਇਹ ਸਰਸਰੀ ਗੱਲ ਹੀ ਲੱਗਦੀ ਸੀ . | pa | indictts_pa_female | 3.536 | indictts_iitm | neutral | null | null | null | null |
audio/pa/indictts_pa_female_train_punjabifem_04730.wav | ਇਸ ਤੋਂ ਅੱਗੇ ਨਾਵਲ ਵਿਚ ਪੰਖੇਰੂ ਦਾ ਪ੍ਰਸੰਗ ਆਉਂਦਾ ਹੈ . | pa | indictts_pa_female | 5.14 | indictts_iitm | neutral | null | null | null | null |
audio/pa/indictts_pa_female_train_punjabifem_04731.wav | ਉਸਦੇ ਅਗ੍ਰਭੂਮੀ ਲਈ ਬਾਣੀ ਲੌਕਿਕ ਪਿੱਠਭੂਮੀ ਦਾ ਸਿਰਜਨ ਇਕ ਜੁਗਤ ਵਾਂਗ ਕਰਦੀ ਹੈ . | pa | indictts_pa_female | 7.113 | indictts_iitm | neutral | null | null | null | null |
audio/pa/indictts_pa_female_train_punjabifem_04732.wav | ਮੂੰਹ ਵਿੱਚ ਲੋਂਗ ਰੱਖ ਕੇ ਚੂਸਣ ਨਾਲ ਖਾਂਸੀ ਦਾ ਦੌਰਾ ਘੱਟ ਹੋ ਜਾਂਦਾ ਹੈ . | pa | indictts_pa_female | 6.297 | indictts_iitm | neutral | null | null | null | null |
audio/pa/indictts_pa_female_train_punjabifem_04733.wav | ਪਤਾ ਨਹੀਂ ਕਿੰਨੇ ਹੀ ਸਵਾਲ ਮੇਰੇ ਅੰਦਰ ਜਵਾਰਭਾਟੇ ਵਾਂਗ ਉਛਲਣ ਲੱਗਦੇ ਸਨ . | pa | indictts_pa_female | 6.425 | indictts_iitm | neutral | null | null | null | null |
audio/pa/indictts_pa_female_train_punjabifem_04734.wav | ਰੋਟੀ ਖਾ ਕੇ ਘੁੰਮੋ ਨਾ , ਤਾਂ ਢਿੱਡ ਭਾਰਾ ਭਾਰਾ ਰਹਿੰਦਾ ਏ . | pa | indictts_pa_female | 4.796 | indictts_iitm | neutral | null | null | null | null |
audio/pa/indictts_pa_female_train_punjabifem_04735.wav | ਸਾਹ ਨੂੰ ਪੂਰੀ ਤਰ੍ਹਾਂ ਬਾਹਰ ਕੱਢੋ ਅਤੇ ਢਿੱਡ ਨੂੰ ਮਿਹਦੇ ਵੱਲ ਅੰਦਰ ਨੂੰ ਖਿੱਚੋ . | pa | indictts_pa_female | 6.615 | indictts_iitm | neutral | null | null | null | null |
audio/pa/indictts_pa_female_train_punjabifem_04736.wav | ਇਸ ਤਰ੍ਹਾਂ ਇੱਕ ਵਿਚਾਰਵਾਨ ਉਪਭੋਗਤਾ ਆਪਣਾ ਖਰਚ ਇਸ ਨਿਯਮ ਦੇ ਅਨੁਸਾਰ ਹੀ ਕਰੇਗਾ . | pa | indictts_pa_female | 7.261 | indictts_iitm | neutral | null | null | null | null |
audio/pa/indictts_pa_female_train_punjabifem_04737.wav | ਫੇਰ ਗ਼ਮ ਦੇ ਡੂੰਮ ਚੋਂ ਬਾਹਰ ਨਿਕਲ ਉਸ ਪ੍ਰੀਤੋ ਦਾ ਸਿਰ ਪਲੋਸਿਆ . | pa | indictts_pa_female | 5.42 | indictts_iitm | neutral | null | null | null | null |
audio/pa/indictts_pa_female_train_punjabifem_04738.wav | ਪਹਿਲੇ ਮਹਾਂਯੁੱਧ ਤੱਕ ਦੇਸ਼ ਵਿੱਚ ਸੂਤੀ ਕੱਪੜਾ ਉਦਯੋਗ ਦਾ ਕਾਫੀ ਵਿਕਾਸ ਹੋ ਗਿਆ . | pa | indictts_pa_female | 6.767 | indictts_iitm | neutral | null | null | null | null |
audio/pa/indictts_pa_female_train_punjabifem_04739.wav | ਬਹੁਤ ਕੋਸ਼ਿਸ਼ ਦੇ ਬਾਵਜੂਦ ਸ਼ਾਹਣੀ ਨੇ ਟੋਕਰੀ ਨਹੀਂ ਛੱਡੀ . | pa | indictts_pa_female | 4.759 | indictts_iitm | neutral | null | null | null | null |
audio/pa/indictts_pa_female_train_punjabifem_04740.wav | ਨਾਵਲਕਾਰ ਨੇ ਅਤਰ ਸਿੰਘ ਦੀ ਮਾਨਸਿਕਤਾ ਦਾ ਵਿਗੋਪਨ ਕੰਜੂਸੀ ਦੇ ਮੋਟਿਫ਼ ਰਾਹੀਂ ਕੀਤਾ ਹੈ . | pa | indictts_pa_female | 7.201 | indictts_iitm | neutral | null | null | null | null |
audio/pa/indictts_pa_female_train_punjabifem_04741.wav | ਦਿਉਬੰਦ ਨੂੰ ਅਹਿਸਾਸ ਹੋਣਾ ਚਾਹੀਦਾ ਹੈ ਕਿ ਧਰਮਨਿਰਪੱਖ ਸਮਾਜ ਵਿਚ ਸੰਵਿਧਨ ਫ਼ਤਵੇ ਤੋਂ ਉੱਪਰ ਹੈ . | pa | indictts_pa_female | 8.374 | indictts_iitm | neutral | null | null | null | null |
audio/pa/indictts_pa_female_train_punjabifem_04742.wav | ਇਸ ਦੌਰਾਨ ਬੇਦੀ ਨੇ ਕੁਝ ਕੁ ਮਸ਼ਹੂਰ ਨਾਟਕ ਮੇਰੇ ਲਈ ਲਿਖੇ . | pa | indictts_pa_female | 5.42 | indictts_iitm | neutral | null | null | null | null |
audio/pa/indictts_pa_female_train_punjabifem_04743.wav | ਇਸ ਵੇਲੇ ਦੁਕਾਨ ਕਿਸੇ ਖੋਹ ਵਾਂਗ ਨਜ਼ਰ ਆ ਰਹੀ ਸੀ . | pa | indictts_pa_female | 4.346 | indictts_iitm | neutral | null | null | null | null |
audio/pa/indictts_pa_female_train_punjabifem_04744.wav | ਇਕ ਤਾਂ ਸਿਹਤ ਪਹਿਲਾਂ ਨਾਲੋਂ ਕੁਝ ਚੰਗੀ ਹੈ , ਜੋ ਕਿ ਇਕ ਵੱਡੀ ਗੱਲ ਹੈ . | pa | indictts_pa_female | 6.113 | indictts_iitm | neutral | null | null | null | null |
audio/pa/indictts_pa_female_train_punjabifem_04745.wav | ਮਿੱਥ ਹੈ ਕਿ ਇੰਦਰ ਦੇਵਤਾ ਨੇ ਧੋਖੇ ਨਾਲ਼ ਅਹੱਲਿਆ ਦਾ ਸੱਤ ਭੰਗ ਕੀਤਾ . | pa | indictts_pa_female | 6.612 | indictts_iitm | neutral | null | null | null | null |
audio/pa/indictts_pa_female_train_punjabifem_04746.wav | ਬਹੁਤ ਪਹਿਲਾਂ ਵਪਾਰ ਚੱਕਰਾਂ ਨੂੰ ਜਲਵਾਯੂ ਨਾਲ ਜੋੜਿਆ ਗਿਆ . | pa | indictts_pa_female | 5.428 | indictts_iitm | neutral | null | null | null | null |
audio/pa/indictts_pa_female_train_punjabifem_04747.wav | ਸਾਡੇ ਦਸਤਖ਼ਤਾਂ ਲਈ ਕਾਗ਼ਜ਼ਪੱਤਰ ਤਿਆਰ ਕਰ ਰੱਖੇ ਸਨ . | pa | indictts_pa_female | 4.837 | indictts_iitm | neutral | null | null | null | null |
audio/pa/indictts_pa_female_train_punjabifem_04748.wav | ਵਿਆਹ ਪਿੱਛੋਂ ਹਨੀਮੂਨ ਮਨਾਉਣ ਲਈ ਸਿੰਗਾਪੁਰ ਗਏ ਸਨ . | pa | indictts_pa_female | 4.828 | indictts_iitm | neutral | null | null | null | null |
audio/pa/indictts_pa_female_train_punjabifem_04749.wav | ਇਸ ਸੰਘਰਸ਼ ਵਿਚੋਂ ਹੀ ਪੈਦਾਵਾਰ ਦੇ ਸੰਦਾਂ ਦਾ ਵਿਕਾਸ ਹੁੰਦਾ ਹੈ . | pa | indictts_pa_female | 5.67 | indictts_iitm | neutral | null | null | null | null |
audio/pa/indictts_pa_female_train_punjabifem_04750.wav | ਜਿਥੇ ਕੁ ਰਾਜਕੁਮਾਰੀ ਛੱਡ ਕੇ ਗਈ ਸੀ , ਉਥੇ ਹੀ ਰੁਕ ਗਿਆ ਸੀ . | pa | indictts_pa_female | 5.577 | indictts_iitm | neutral | null | null | null | null |
audio/pa/indictts_pa_female_train_punjabifem_04751.wav | ਮਾਨਯੋਗ ਜੱਜ ਨੇ ਮਾਮਲੇ ਦੀ ਸੁਣਵਾਈ ਅਗਾਮੀ ਮਈ ਤੱਕ ਟਾਲ ਦਿੱਤੀ ਹੈ . | pa | indictts_pa_female | 6.357 | indictts_iitm | neutral | null | null | null | null |
audio/pa/indictts_pa_female_train_punjabifem_04752.wav | ਉਨ੍ਹਾਂ ਦੱਸਿਆ ਕਿ ਕਿਸਾਨਾਂ ਤੋਂ ਖ਼ਰੀਦੀ ਗਈ ਕਣਕ ਦੀ ਅਦਾਇਗੀ ਨਾਲੋਂਨਾਲ ਕੀਤੀ ਜਾ ਰਹੀ ਹੈ . | pa | indictts_pa_female | 7.574 | indictts_iitm | neutral | null | null | null | null |
audio/pa/indictts_pa_female_train_punjabifem_04753.wav | ਨਿਯਤ ਸਮੇਂ ਤੇ ਸ਼ਾਮ ਦੇ ਪੰਜ ਵਜੇ ਮਾਡਲ ਟਾਊਨ ਪਹੁੰਚ ਗਿਆ . | pa | indictts_pa_female | 5.483 | indictts_iitm | neutral | null | null | null | null |
audio/pa/indictts_pa_female_train_punjabifem_04754.wav | ਸਾਹਿਤ ਚਿਹਨਕ ਵੀ ਕੁਝ ਵਿਚਾਰਾਂ ਜਾਂ ਭਾਵਾਂ ਨੂੰ ਚਿਹਨਤ ਕਰਦੇ ਹਨ . | pa | indictts_pa_female | 5.678 | indictts_iitm | neutral | null | null | null | null |
audio/pa/indictts_pa_female_train_punjabifem_04755.wav | ਇਸ ਨੂੰ ਮਨੁੱਖੀ ਜੀਵਨ ਤੋਂ ਮਨਫੀ ਕਰਕੇ ਨਹੀਂ ਦੇਖਿਆ ਜਾ ਸਕਦਾ . | pa | indictts_pa_female | 5.522 | indictts_iitm | neutral | null | null | null | null |
audio/pa/indictts_pa_female_train_punjabifem_04756.wav | ਤੰਦ ਆਪੇ ਪਾਣੀ ਨਾ ਆਵੇ ਤੇ ਦੋਸ਼ ਚਰਖੇ ਦਾ . | pa | indictts_pa_female | 4.211 | indictts_iitm | neutral | null | null | null | null |
audio/pa/indictts_pa_female_train_punjabifem_04757.wav | ਮੁਖ ਗੱਲ ਤਾਂ ਇਹ ਹੈ ਕਿ ਪੰਦਰ੍ਹਵੀਂ ਸਦੀ ਵਿਚ ਧ੍ਵਨੀ ਸੰਪਰਦਾਇ ਦਾ ਹੀ ਬੋਲਬਾਲਾ ਰਿਹਾ . | pa | indictts_pa_female | 6.849 | indictts_iitm | neutral | null | null | null | null |
audio/pa/indictts_pa_female_train_punjabifem_04758.wav | ਰਿਸ਼ਤੇ ਤਾਂ ਕੀ ਤੱਪਦੇ ਟਿੱਬਿਆਂ ਤੇ ਪਾਣੀ ਚਾੜ੍ਹਿਆ ਸੀ . | pa | indictts_pa_female | 4.601 | indictts_iitm | neutral | null | null | null | null |
audio/pa/indictts_pa_female_train_punjabifem_04759.wav | ਉਸ ਦੀ ਗੁੱਰਾਹਟ ਚ ਕੁਝ ਐਸਾ ਸੀ ਕਿ ਮੈਂ ਅੰਦਰ ਤਕ ਕੰਬ ਉੱਠਿਆ . | pa | indictts_pa_female | 5.795 | indictts_iitm | neutral | null | null | null | null |
audio/pa/indictts_pa_female_train_punjabifem_04760.wav | ਆਪਣੇ ਉਸਤਾਦ ਤੋਂ ਕੋਠੀਆਂ ਦੇ ਪਲਸਤਰ ਦੇ ਠੇਕੇ ਲੈ ਕੇ ਠੇਕੇਦਾਰੀ ਵਿਚ ਪੈਰ ਧਰਿਆ . | pa | indictts_pa_female | 6.724 | indictts_iitm | neutral | null | null | null | null |
audio/pa/indictts_pa_female_train_punjabifem_04761.wav | ਲੋਕਤੰਤਰਿਕ ਨੇਮ ਵੀ ਵੱਖਵੱਖ ਢੰਗਾਂ ਨਾਲ ਲਾਗੂ ਹੋ ਸਕਦਾ ਹੈ . | pa | indictts_pa_female | 5.678 | indictts_iitm | neutral | null | null | null | null |
audio/pa/indictts_pa_female_train_punjabifem_04762.wav | ਉਨ੍ਹਾਂ ਨੇ ਧਰਮ ਨੂੰ ਵੱਖਰੇਵਿਆਂ ਵਿੱਚੋਂ ਕੱਢ ਕੇ ਸਾਂਝਾ ਰੂਪ ਦਿੱਤਾ . | pa | indictts_pa_female | 5.655 | indictts_iitm | neutral | null | null | null | null |
audio/pa/indictts_pa_female_train_punjabifem_04763.wav | ਯਾਦੂ ਬੰਸੀ ਸਲਵਾਨ , ਗੱਜ਼ਨੀ ਛੱਡ ਕੇ ਆਪਣੇ ਭਾਈਚਾਰੇ ਨੂੰ ਨਾਲ ਲੈ ਕੇ ਭਾਰਤ ਵਿੱਚ ਆਇਆ . | pa | indictts_pa_female | 7.863 | indictts_iitm | neutral | null | null | null | null |
audio/pa/indictts_pa_female_train_punjabifem_04764.wav | ਧਰਤੀ ਹੇਠਲਾ ਪਾਣੀ ਦੂਸ਼ਿਤ ਹੋਣ ਕਾਰਨ ਪੀਣ ਯੋਗ ਨਹੀਂ ਰਿਹਾ . | pa | indictts_pa_female | 5.522 | indictts_iitm | neutral | null | null | null | null |
audio/pa/indictts_pa_female_train_punjabifem_04765.wav | ਉਹ ਆਪਣੇ ਉੱਪਰ ਪ੍ਰਯੋਗ ਕਰਨ ਲਈ ਬਹੁਤ ਮਸ਼ਹੂਰ ਸਨ . | pa | indictts_pa_female | 4.695 | indictts_iitm | neutral | null | null | null | null |
audio/pa/indictts_pa_female_train_punjabifem_04766.wav | ਇਸ ਦਾ ਜਿਤਨਾ ਸੰਬੰਧ ਮਨੁੱਖੀ ਹਿਰਦੇ ਨਾਲ ਹੈ ਉਤਨਾ ਮਨੁੱਖੀ ਦਿਮਾਗ਼ ਨਾਲ ਨਹੀਂ . | pa | indictts_pa_female | 6.88 | indictts_iitm | neutral | null | null | null | null |
audio/pa/indictts_pa_female_train_punjabifem_04767.wav | ਮਾਂ ਜੀ ਨੂੰ ਪਾਥੀਆਂ ਵਿੱਚੋਂ ਠੂੰਹਾਂ ਲੜ ਗਿਆ . | pa | indictts_pa_female | 3.821 | indictts_iitm | neutral | null | null | null | null |
audio/pa/indictts_pa_female_train_punjabifem_04768.wav | ਤ੍ਰਿੰਜਣਾਂ ਦਾ ਹਾਣ ਉਹ ਬਹੁਤ ਪਿੱਛੇ ਛੱਡ ਆਈ ਸੀ . | pa | indictts_pa_female | 4.172 | indictts_iitm | neutral | null | null | null | null |
audio/pa/indictts_pa_female_train_punjabifem_04769.wav | ਮੁਸ਼ਕਲ ਨਾਲ ਮੈਂ ਉਹ ਰਾਤ ਕੱਟੀ ਤੇ ਸਵੇਰੇ ਉੱਠ ਕੇ ਗੱਡੀ ਚੜ੍ਹ ਗਈ . | pa | indictts_pa_female | 5.702 | indictts_iitm | neutral | null | null | null | null |
audio/pa/indictts_pa_female_train_punjabifem_04770.wav | ਉਹ ਸ਼ਾਇਦ ਸੁੱਤੀ ਹੋਈ ਉਠ ਕੇ ਆਈ ਸੀ . | pa | indictts_pa_female | 3.236 | indictts_iitm | neutral | null | null | null | null |
audio/pa/indictts_pa_female_train_punjabifem_04771.wav | ਬੁੜ੍ਹੀ ਦੀ ਗੱਲ ਉਸ ਦੇ ਦਿਮਾਗ਼ ਵਿਚ ਬਿਜਲੀ ਵਾਂਗ ਚੱਕਰ ਲਾ ਗਈ ਸੀ . | pa | indictts_pa_female | 5.702 | indictts_iitm | neutral | null | null | null | null |
audio/pa/indictts_pa_female_train_punjabifem_04772.wav | ਮੈਂ ਉਠ ਕੇ ਗ਼ੁਸਲਖਾਨੇ ਦੀ ਬੱਤੀ ਜਗਾ ਦਿੱਤੀ . | pa | indictts_pa_female | 4.063 | indictts_iitm | neutral | null | null | null | null |
audio/pa/indictts_pa_female_train_punjabifem_04773.wav | ਉਸ ਕੋਲੋਂ ਉਹ ਸੁਰੱਖਿਆ ਦੀ ਖ਼ੁਦ ਵਧੇਰੇ ਉਮੀਦ ਰੱਖਦੇ ਹਨ . | pa | indictts_pa_female | 4.828 | indictts_iitm | neutral | null | null | null | null |
audio/pa/indictts_pa_female_train_punjabifem_04774.wav | ਇਹਨਾਂ ਦੇ ਮੁਕਾਬਲਤਨ ਕੰਵਲਬਿਰਤਾਂਤ ਵਿੱਚ ਔਰਤਮਰਦ ਦਾ ਰਿਸ਼ਤਾ ਸਦੀਵੀ ਰਿਸ਼ਤਾ ਬਣਨਾ ਚਾਹੁੰਦਾ ਹੈ . | pa | indictts_pa_female | 8.003 | indictts_iitm | neutral | null | null | null | null |
audio/pa/indictts_pa_female_train_punjabifem_04775.wav | ਇਸਤਰੀ ਦੀ ਸੁੰਦਰ ਫ਼ਿਜ਼ਾ ਦਾ ਪੁਸ਼ਪ ਉਸ ਨੂੰ ਖ਼ੁਸ਼ਬੂ ਖਿਲਾਰਦਾ ਨਾ ਦਿਸਿਆ . | pa | indictts_pa_female | 5.967 | indictts_iitm | neutral | null | null | null | null |
audio/pa/indictts_pa_female_train_punjabifem_04776.wav | ਡਾਕਟਰੇਟ ਦੀ ਮੰਜ਼ਿਲ ਤੱਕ ਜਾਣਾ ਹੀ ਜਾਣਾ ਹੈ . | pa | indictts_pa_female | 4.11 | indictts_iitm | neutral | null | null | null | null |
audio/pa/indictts_pa_female_train_punjabifem_04777.wav | ਇਸ ਲਈ ਨਾਮ ਸਿਮਰਨ ਆਦਿ ਵੀ ਮਹਾਨ ਪਸ਼ਚਾਤਾਪ ਹਨ . | pa | indictts_pa_female | 4.828 | indictts_iitm | neutral | null | null | null | null |
audio/pa/indictts_pa_female_train_punjabifem_04778.wav | ਤਕਰੀਬਨ ਮਿੰਟ ਪਏ ਭਰਵੇਂ ਮੀਂਹ ਦੇ ਨਾਲਨਾਲ , ਵੱਡੀ ਮਾਤਰਾ ਵਿਚ ਗੜੇ ਵੀ ਪਏ . | pa | indictts_pa_female | 6.49 | indictts_iitm | neutral | null | null | null | null |
audio/pa/indictts_pa_female_train_punjabifem_04779.wav | ਹਰ ਕਾਰਖ਼ਾਨੇ ਜਾਂ ਫਿਰ ਵੱਡੀ ਫਰਮ ਨਾਲ ਸੰਬੰਧਤ ਪ੍ਰੀਨਰਸਰੀ ਸਕੂਲ ਹੁੰਦਾ ਹੈ . | pa | indictts_pa_female | 6.685 | indictts_iitm | neutral | null | null | null | null |
audio/pa/indictts_pa_female_train_punjabifem_04780.wav | ਪਿੰਡ ਵਿਚ ਉਹਦਾ ਨਜ਼ਦੀਕੀ ਰਿਸ਼ਤੇਦਾਰ ਕੋਈ ਵੀ ਨਹੀਂ ਸੀ ਰਿਹਾ . | pa | indictts_pa_female | 4.96 | indictts_iitm | neutral | null | null | null | null |
audio/pa/indictts_pa_female_train_punjabifem_04781.wav | ਖ਼ਬਰ ਮਿਲਦਿਆਂ ਹੀ ਕਲੀਨਿਕ ਵਿਦਿਆਰਥੀਆਂ ਨਾਲ ਭਰ ਗਿਆ . | pa | indictts_pa_female | 4.243 | indictts_iitm | neutral | null | null | null | null |
audio/pa/indictts_pa_female_train_punjabifem_04782.wav | ਪੰਜਾਬੀ ਬਾਗ , ਰਾਣੀ ਬਾਗ , ਮਹਾਰਾਣੀ ਬਾਗ , ਰਾਜਾ ਗਾਰਡਨ , ਰਾਜੌਰੀ ਗਾਰਡਨ ਤੇ ਸ਼ਾਲੀਮਾਰ ਬਾਗ਼ ਸਭ ਭੁਲੇਖਿਆਂ ਭਰੇ ਨਾਂ ਹਨ . | pa | indictts_pa_female | 10.719 | indictts_iitm | neutral | null | null | null | null |
audio/pa/indictts_pa_female_train_punjabifem_04783.wav | ਗੁਪਤ ਕਾਲ ਵਿਚ ਨਾਰੀ ਦਾ ਸਰੂਪ ਗੁਪਤ ਕਾਲ ਸ਼ਾਂਤੀ ਅਤੇ ਖ਼ੁਸ਼ਹਾਲੀ ਦਾ ਕਾਲ ਸੀ . | pa | indictts_pa_female | 7.254 | indictts_iitm | neutral | null | null | null | null |
audio/pa/indictts_pa_female_train_punjabifem_04784.wav | ਕਦੇ ਯੂਗਾਂਡੇ ਚ , ਕਦੇ ਰੁਆਂਡਾ , ਬੂੰਡੀ , ਘਾਨੇ ਚ , ਕਦੇ ਨਾਈਜੇਰੀਆ ਤੇ ਸੈਂਟ੍ਰਲ ਅਫਰੀਕਨ ਰੀਪਬਲਕ ਚ . | pa | indictts_pa_female | 9.923 | indictts_iitm | neutral | null | null | null | null |
audio/pa/indictts_pa_female_train_punjabifem_04785.wav | ਮੇਰਾ ਬਾਪ ਪੱਗ ਉਧੇੜ ਕੇ ਠੀਕ ਕਰ ਰਿਹਾ ਸੀ . | pa | indictts_pa_female | 4.211 | indictts_iitm | neutral | null | null | null | null |
audio/pa/indictts_pa_female_train_punjabifem_04786.wav | ਤੁਹਾਡੇ ਸੁਪਨਿਆਂ ਦਾ ਪੰਜਾਬ ਕਿਹੋ ਜਿਹਾ ਹੋਵੇ ? ਮੇਰੇ ਸੁਪਨਿਆ ਦਾ ਪੰਜਾਬ ਅਮਨ ਸ਼ਾਂਤੀ ਭਰਪੂਰ ਹੋਵੇ . | pa | indictts_pa_female | 7.917 | indictts_iitm | neutral | null | null | null | null |
audio/pa/indictts_pa_female_train_punjabifem_04787.wav | ਇਹਨਾਂ ਵਿੱਚ ਬਾਹਰਲੇ ਸ਼ਹਿਰਾਂ ਤੇ ਮੁਲਕਾਂ ਤੋਂ ਬੱਚੇ ਪੜ੍ਹਣ ਲਈ ਆਉਂਦੇ ਸਨ . | pa | indictts_pa_female | 5.819 | indictts_iitm | neutral | null | null | null | null |
audio/pa/indictts_pa_female_train_punjabifem_04788.wav | ਇੱਥੋਂ ਤਕ ਕਿ ਫ਼ੌਜ ਦੇ ਕੁਝ ਅਧਿਕਾਰੀਆਂ ਨੇ ਵੀ ਇਸ ਨੂੰ ਅਢੁੱਕਵਾਂ ਦੱਸਿਆ ਸੀ . | pa | indictts_pa_female | 6.427 | indictts_iitm | neutral | null | null | null | null |
audio/pa/indictts_pa_female_train_punjabifem_04789.wav | ਭਾਰਤ ਦੇ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੇ ਇਸ ਬਿਆਨ ਵਿਚ ਪੂਰੀ ਸੱਚਾਈ ਹੈ . | pa | indictts_pa_female | 7.41 | indictts_iitm | neutral | null | null | null | null |
audio/pa/indictts_pa_female_train_punjabifem_04790.wav | ਜਿਸ ਲਈ ਉਹ ਬੱਸ ਵਿਚ ਹੀ ਨੀਵੀਂ ਪਾ ਕੇ ਬੈਠੇ ਰਹੇ . | pa | indictts_pa_female | 4.703 | indictts_iitm | neutral | null | null | null | null |
audio/pa/indictts_pa_female_train_punjabifem_04791.wav | ਪਾਬੰਦੀ ਦਾ ਫ਼ੈਸਲਾ ਕਾਰਜਕਾਰੀ ਕਮੇਟੀ ਨੇ ਲਿਆ ਹੈ . | pa | indictts_pa_female | 4.5 | indictts_iitm | neutral | null | null | null | null |
audio/pa/indictts_pa_female_train_punjabifem_04792.wav | ਜੋਗਿੰਦਰ ਅਕਸਰ ਹੀ ਉਸ ਨੂੰ ਚੂੰਢੀਆਂ ਵੱਢਦਾ ਰਹਿੰਦਾ ਸੀ . | pa | indictts_pa_female | 4.601 | indictts_iitm | neutral | null | null | null | null |
audio/pa/indictts_pa_female_train_punjabifem_04793.wav | ਕਈ ਕੰਪਨੀਆਂ ਇਹ ਕੰਮ ਆਪਣੇ ਹੱਥ ਵਿਚ ਲੈਣਾ ਚਾਹੁੰਦੀਆਂ ਹਨ . | pa | indictts_pa_female | 5.023 | indictts_iitm | neutral | null | null | null | null |
audio/pa/indictts_pa_female_train_punjabifem_04794.wav | ਪਰੰਤੂ ਇਸ ਵਿਰੋਧ ਕਾਰਨ ਉਹ ਵਾਰ ਵਾਰ ਸਜ਼ਾ ਭੁਗਤਦਾ ਇਕ ਦੁਖਾਂਤ ਨੂੰ ਹੰਢਾਉਂਦਾ ਹੈ . | pa | indictts_pa_female | 6.849 | indictts_iitm | neutral | null | null | null | null |
audio/pa/indictts_pa_female_train_punjabifem_04795.wav | ਅਜਿਹੀ ਸਥਿਤੀ ਵਿਚ ਸ਼ਸ਼ੀ ਆਪਣੇ ਸੰਬੰਧ ਕੁਲਬੀਰ ਨਾਲ਼ ਵਿਕਸਿਤ ਕਰ ਲੈਂਦਾ ਹੈ . | pa | indictts_pa_female | 6.778 | indictts_iitm | neutral | null | null | null | null |
audio/pa/indictts_pa_female_train_punjabifem_04796.wav | ਜਿਸ ਦੇ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ . | pa | indictts_pa_female | 6.677 | indictts_iitm | neutral | null | null | null | null |
audio/pa/indictts_pa_female_train_punjabifem_04797.wav | ਪੜ੍ਹਾਈ ਦਾ ਮਾਧਿਅਮ ਅਤੇ ਠੀਕ ਢੰਗ ਚੁਣੇ ਜਾਣ . | pa | indictts_pa_female | 3.86 | indictts_iitm | neutral | null | null | null | null |
audio/pa/indictts_pa_female_train_punjabifem_04798.wav | ਉਸ ਨੇ ਆਪਣਾ ਇਕ ਨੌਕਰ ਕੁਝ ਫੁੱਲ ਤੋੜਨ ਲਈ ਭੇਜਿਆ . | pa | indictts_pa_female | 4.438 | indictts_iitm | neutral | null | null | null | null |
audio/pa/indictts_pa_female_train_punjabifem_04799.wav | ਅਸਲੀ ਘਟਨਾ ਦੇ ਵਾਪਰਨ ਤੇ ਯਾਦ ਕਰਨ ਦੇ ਸਮੇਂ ਦੇ ਵਿੱਚਾਲੇ ਸਮੇਂ ਨੂੰ ਰੋਕਾਂ ਕਿਹਾ ਜਾਂਦਾ ਹੈ . | pa | indictts_pa_female | 7.41 | indictts_iitm | neutral | null | null | null | null |
audio/pa/indictts_pa_female_train_punjabifem_04800.wav | ਪਰ ਅਪਰਾਧ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ . | pa | indictts_pa_female | 6.256 | indictts_iitm | neutral | null | null | null | null |
audio/pa/indictts_pa_female_train_punjabifem_04801.wav | ਅਗਲੇ ਦਿਨ ਉਸਨੇ ਕੁੱਤੇ ਨੂੰ ਖਾਣ ਲਈ ਕੁੱਝ ਨਾ ਪਾਇਆ . | pa | indictts_pa_female | 4.562 | indictts_iitm | neutral | null | null | null | null |
audio/pa/indictts_pa_female_train_punjabifem_04802.wav | ਤੁਹਾਡੀ ਗ਼ੈਰਹਾਜ਼ਰੀ ਵਿਚ ਇਹ ਬੱਚੇ ਨੂੰ ਵੱਢ ਸਕਦੇ ਹਨ . | pa | indictts_pa_female | 4.461 | indictts_iitm | neutral | null | null | null | null |
audio/pa/indictts_pa_female_train_punjabifem_04803.wav | ਵਿਸਫੋਟ ਵਿੱਚ ਅੱਠ ਨਾਗਰਿਕ ਅਤੇ ਦੋ ਸੁਰੱਖਿਆ ਕਰਮੀ ਮਾਰੇ ਗਏ . | pa | indictts_pa_female | 5.405 | indictts_iitm | neutral | null | null | null | null |
audio/pa/indictts_pa_female_train_punjabifem_04804.wav | ਉਹ ਮੁਨਸ਼ੀ ਨੂੰ ਪੁੱਛਦੀ ਕਬ ਆਏਂਗੇ ਸਾਬ੍ਹ ? ਜਵਾਬ ਮਿਲ਼ਦਾ ਰੁਕੋ . | pa | indictts_pa_female | 5.436 | indictts_iitm | neutral | null | null | null | null |
audio/pa/indictts_pa_female_train_punjabifem_04805.wav | ਅੱਜ ਕੱਲ੍ਹ ਇਹ ਸਥਾਨ ਸੈਲਾਨੀ ਸਥਲ ਵਜੋਂ ਬਹੁਤ ਤੇਜ਼ੀ ਨਾਲ਼ ਵਿਕਸਿਤ ਹੋ ਰਿਹਾ ਹੈ . | pa | indictts_pa_female | 6.654 | indictts_iitm | neutral | null | null | null | null |
audio/pa/indictts_pa_female_train_punjabifem_04806.wav | ਇਹ ਜਾਣਕਾਰੀ ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਇਕ ਬੁਲਾਰੇ ਨੇ ਅਜੀਤ ਨੂੰ ਦਿੱਤੀ . | pa | indictts_pa_female | 7.067 | indictts_iitm | neutral | null | null | null | null |
audio/pa/indictts_pa_female_train_punjabifem_04807.wav | ਦਿੱਲੀ ਅਤੇ ਲਾਹੌਰ ਇਸ ਦੀਆਂ ਬਹੁਤ ਚੰਗੀਆਂ ਉਦਾਹਰਣਾਂ ਹਨ . | pa | indictts_pa_female | 4.664 | indictts_iitm | neutral | null | null | null | null |
audio/pa/indictts_pa_female_train_punjabifem_04808.wav | ਮੈਂ ਉਸਦੇ ਬਾਹਰ ਆਉਣ ਦੀ ਉਡੀਕ ਕੀਤੇ ਬਗ਼ੈਰ ਪਰਤ ਆਇਆ . | pa | indictts_pa_female | 4.906 | indictts_iitm | neutral | null | null | null | null |
audio/pa/indictts_pa_female_train_punjabifem_04809.wav | ਲਤੀਫਿਆਂ ਦੀ ਲੜੀ ਜਿਸ ਦਾ ਕੋਈ ਸਿਰ ਪੈਰ ਨਾਂ ਹੋਵੇ . | pa | indictts_pa_female | 4.758 | indictts_iitm | neutral | null | null | null | null |
audio/pa/indictts_pa_female_train_punjabifem_04810.wav | ਗਰਭਪਾਤ ਦੇ ਗੈਰ ਸਿਹਤਮੰਦ ਤਰੀਕਿਆਂ ਕਾਰਣ ਉਹ ਆਪਣੀ ਜਾਨ ਗੁਆ ਬੈਠਦੀਆਂ ਸਨ . | pa | indictts_pa_female | 6.794 | indictts_iitm | neutral | null | null | null | null |
audio/pa/indictts_pa_female_train_punjabifem_04811.wav | ਭੂਹੇਰਵਾ ਇਨ੍ਹਾਂ ਦੀ ਮਨੋਦਸ਼ਾ ਦਾ ਡੂੰਘਾ ਸਰੋਕਾਰ ਬਣ ਜਾਂਦਾ ਹੈ . | pa | indictts_pa_female | 5.959 | indictts_iitm | neutral | null | null | null | null |
audio/pa/indictts_pa_female_train_punjabifem_04812.wav | ਕਾਕਾ ਪ੍ਰਤਾਪੀ ਦੀ ਪ੍ਰੀਤ ਕਥਾ ਦਾ ਸਬੰਧ ਵੀ ਇਸੇ ਮੇਲੇ ਨਾਲ਼ ਜੁੜਿਆ ਹੋਇਆ ਹੈ . | pa | indictts_pa_female | 6.599 | indictts_iitm | neutral | null | null | null | null |
audio/pa/indictts_pa_female_train_punjabifem_04813.wav | ਨਹੀਂ ਮੁਕਤੀ , ਮੈਂ ਉਹਦੇ ਉੱਤੇ ਅਜਿਹੇ ਡੋਰੇ ਪਾਏ ਕਿ ਉਹ ਡੌਰ ਭੌਰ ਹੋ ਗਈ . | pa | indictts_pa_female | 6.81 | indictts_iitm | neutral | null | null | null | null |
audio/pa/indictts_pa_female_train_punjabifem_04814.wav | ਜਦੋਂ ਟਰਾਲੀ ਪਲਟਣ ਲੱਗੀ ਤਾਂ ਡਰਾਈਵਰ ਨੇ ਛਾਲ ਮਾਰ ਦਿੱਤੀ ਤੇ ਜ਼ਖ਼ਮੀ ਹੋ ਗਿਆ . | pa | indictts_pa_female | 6.552 | indictts_iitm | neutral | null | null | null | null |
audio/pa/indictts_pa_female_train_punjabifem_04815.wav | ਇਸ ਤੋਂ ਮਗਰੋਂ ਇਹਦੇ ਰੱਤੇ ਦਾਣੇ ਟੁਟ ਪੈਂਦੇ ਹਨ ਤੇ ਇਹਦੀ ਥਾਂ ਨਵੇਂ ਦਾਣੇ ਮਲਦੇ ਹਨ . | pa | indictts_pa_female | 7.777 | indictts_iitm | neutral | null | null | null | null |
audio/pa/indictts_pa_female_train_punjabifem_04816.wav | ਰਾਤ ਭਰ ਕਿਸੇ ਨੇ ਉਸ ਦੀ ਯਾਤਰਾ ਵਿਚ ਖਲ਼ਲ ਨਹੀਂ ਪਾਇਆ . | pa | indictts_pa_female | 5.155 | indictts_iitm | neutral | null | null | null | null |
audio/pa/indictts_pa_female_train_punjabifem_04817.wav | ਇਸ ਲਈ ਆਦਿਕਾਲ ਤੋਂ ਹੀ ਨਰਨਾਰੀ ਦੇ ਸੰਬੰਧਾਂ ਵਿਚ ਪ੍ਰੇਮਤੱਤ ਨੂੰ ਜ਼ਰੂਰੀ ਮੰਨਿਆ ਗਿਆ ਹੈ . | pa | indictts_pa_female | 7.832 | indictts_iitm | neutral | null | null | null | null |
audio/pa/indictts_pa_female_train_punjabifem_04818.wav | ਮਹੀਨੇ ਡੂਢ ਮਗਰੋਂ ਲੁਟਿਆ ਮਾਲ ਬਰਾਮਦ ਕਰਵਾਣਾ ਕਿਥੋਂ ਦਾ ਕਾਨੂੰਨ ਸੀ . | pa | indictts_pa_female | 6.256 | indictts_iitm | neutral | null | null | null | null |
audio/pa/indictts_pa_female_train_punjabifem_04819.wav | ਗੁਰੂ ਨਾਨਕ ਦੀ ਆਮਦ ਨਾਲ ਚਾਨਣ , ਭਾਈ ਘਨ੍ਹੱਈਆ ਦੀ ਹੋਂਦ ਨਾਲ ਸੇਵਾ . | pa | indictts_pa_female | 6.224 | indictts_iitm | neutral | null | null | null | null |
audio/pa/indictts_pa_female_train_punjabifem_04820.wav | ਸਪੱਸ਼ਟ ਹੈ ਕਿ ਇਨ੍ਹਾਂ ਅਦਾਲਤੀ ਚੱਕਰਾਂ ਨਾਲ ਪਤਾ ਨਹੀਂ ਕਦੋਂ ਚੋਣਾਂ ਹੋਣ . | pa | indictts_pa_female | 6.014 | indictts_iitm | neutral | null | null | null | null |
audio/pa/indictts_pa_female_train_punjabifem_04821.wav | ਇਹ ਠੀਕ ਹੈ ਕਿ ਡਰਾਫ਼ਟਿੰਗ ਵਾਂਗ ਅੰਤਮ ਨਿਸ਼ਾਨਾ ਨਹੀਂ . | pa | indictts_pa_female | 4.555 | indictts_iitm | neutral | null | null | null | null |
audio/pa/indictts_pa_female_train_punjabifem_04822.wav | ਸਟੂਡੈਂਟਸ ਯੂਨੀਅਨ ਦਾ ਹੁਣ ਇਕ ਫੇਡ ਇਨ ਮੈਗਜ਼ੀਨ ਵੀ ਨਿਕਲਦਾ ਹੈ . | pa | indictts_pa_female | 5.889 | indictts_iitm | neutral | null | null | null | null |
audio/pa/indictts_pa_female_train_punjabifem_04823.wav | ਹਾਈ ਕੋਰਟ ਵਿਚੋਂ ਹੋਏ ਫੈਸਲੇ ਤੋਂ ਪਿਛੋਂ ਉਹ ਨਕਲ ਲੈਣ ਦੇ ਚਕਰ ਵਿਚ ਪਿਆ ਰਿਹਾ . | pa | indictts_pa_female | 6.193 | indictts_iitm | neutral | null | null | null | null |
audio/pa/indictts_pa_female_train_punjabifem_04824.wav | ਇਕ ਮਹੀਨਾ ਇਸ ਤੇਲ ਨੂੰ ਲਗਾਉਣ ਨਾਲ ਚੇਚਕ ਦੇ ਦਾਗ ਤੱਕ ਮਿੱਟ ਜਾਂਦੇ ਹਨ . | pa | indictts_pa_female | 6.302 | indictts_iitm | neutral | null | null | null | null |
audio/pa/indictts_pa_female_train_punjabifem_04825.wav | ਸਮੁੱਚੀ ਫ਼ਿਲਮ ਲੜਕੀਆਂ ਨੂੰ ਲੜਕਿਆਂ ਬਰਾਬਰ ਪੜ੍ਹਨ ਦੇ ਮੌਕੇ ਪ੍ਰਦਾਨ ਕਰਨ ਦਾ ਸੁਨੇਹਾ ਦੇਵੇਗੀ . | pa | indictts_pa_female | 7.707 | indictts_iitm | neutral | null | null | null | null |
audio/pa/indictts_pa_female_train_punjabifem_04826.wav | ਇਸ ਸਿਧਾਂਤ ਅਨੁਸਾਰ ਆਰਥਿਕ ਕਾਰਕ ਨੂੰ ਸਮਾਜਿਕ ਬਦਲਾਅ ਲਿਆਉਣ ਦਾ ਮੁੱਖ ਕਾਰਕ ਮੰਨਿਆ ਗਿਆ ਹੈ . | pa | indictts_pa_female | 8.386 | indictts_iitm | neutral | null | null | null | null |
audio/pa/indictts_pa_female_train_punjabifem_04827.wav | ਇਹੋ ਜਿਹੇ ਇਕੱਠ ਵਿਚ ਜਿਹੜੇ ਮਤੇ ਪਾਸ ਹੋਏ , ਉਨ੍ਹਾਂ ਦਾ ਬਰਤਾਨੀਆ ਸਰਕਾਰ ਨੇ ਨੋਟਿਸ ਲਿਆ . | pa | indictts_pa_female | 8.058 | indictts_iitm | neutral | null | null | null | null |
audio/pa/indictts_pa_female_train_punjabifem_04828.wav | ਸਿਰਫ਼ ਵਕਤੀ ਸਮੱਸਿਆ ਤੇ ਚਾਰ ਛੰਦ ਲਿਖ ਲੈਣੇ ਕੋਈ ਵੱਡੀ ਗੱਲ ਨਹੀਂ . | pa | indictts_pa_female | 5.569 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.