file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_04525.wav | ਅਸੀਂ ਛੇਤੀ ਹੀ ਇਹਦੇ ਬਾਰੇ ਕੁਝ ਕਰਾਂਗੇ . | pa | indictts_pa_female | 3.661 | indictts_iitm | neutral | null | null | null | null |
audio/pa/indictts_pa_female_train_punjabifem_04526.wav | ਹੁਣ ਤਕ ਵਾਕਵਿਉਂਤ ਦੇ ਖੇਤਰ ਵਿੱਚ ਇਹ ਵਿਸ਼ਾ ਅਣਗੌਲਿਆ ਰਿਹਾ ਹੈ . | pa | indictts_pa_female | 5.597 | indictts_iitm | neutral | null | null | null | null |
audio/pa/indictts_pa_female_train_punjabifem_04527.wav | ਉਸ ਮਨ ਵਿਚ ਸੋਚਿਆ , ਚਰਨ ਨੌ ਮਹੀਨਿਆਂ ਤੋਂ ਕਿਵੇਂ ਬਾਹਰ ਰਹਿ ਰਿਹਾ ਹੋਵੇਗਾ . | pa | indictts_pa_female | 6.736 | indictts_iitm | neutral | null | null | null | null |
audio/pa/indictts_pa_female_train_punjabifem_04528.wav | ਰੰਧਾਵੇ ਵਿਚ ਜਲਾਲ ਹੈ , ਇਕ ਸੁੱਚਾ ਗ਼ਰੂਰ , ਜਿਸ ਦਾ ਪ੍ਰਭਾਵ ਸਾਰੇ ਕਬੂਲਦੇ ਹਨ . | pa | indictts_pa_female | 7.289 | indictts_iitm | neutral | null | null | null | null |
audio/pa/indictts_pa_female_train_punjabifem_04529.wav | ਨਾਲ਼ ਹੀ ਤਿੰਨੇ ਪਰਚੇਕਵੀ , ਸਿੰਡੀਕੇਟ ਤੇ ਸਾਂਝੀਵਾਲ ਵੀ ਸ਼ਹੀਦ ਹੋ ਗਏ . | pa | indictts_pa_female | 6.577 | indictts_iitm | neutral | null | null | null | null |
audio/pa/indictts_pa_female_train_punjabifem_04530.wav | ਪੰਜਾਬ ਦੇ ਲੋਕ ਜੀਵਨ ਨਾਲ ਜੁੜਿਆ ਇਕ ਹੋਰ ਕਿੱਤਾ ਸੁਨਿਆਰ ਦਾ ਹੈ . | pa | indictts_pa_female | 5.404 | indictts_iitm | neutral | null | null | null | null |
audio/pa/indictts_pa_female_train_punjabifem_04531.wav | ਉਨ੍ਹਾਂ ਦਾ ਛੋਟਾ ਬੇਟਾ ਨਰਿੰਦਰ ਮੈਨੂੰ ਅਤੀ ਪਿਆਰਾ ਹੈ ਅਤੇ ਬੜਾ ਯਾਦ ਆਉਂਦਾ ਹੈ . | pa | indictts_pa_female | 6.647 | indictts_iitm | neutral | null | null | null | null |
audio/pa/indictts_pa_female_train_punjabifem_04532.wav | ਚੌਥੀ ਧੀ ਜੋ ਗ਼ਰੀਬੀ ਹੋਣ ਕਾਰਨ ਕਿਸੇ ਅਮੀਰ ਦੇ ਘਰ ਨੌਕਰਾਣੀ ਦਾ ਕੰਮ ਕਰਦੀ ਹੈ . | pa | indictts_pa_female | 7.043 | indictts_iitm | neutral | null | null | null | null |
audio/pa/indictts_pa_female_train_punjabifem_04533.wav | ਇਸ ਕਾਰਨ ਕੁੜੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ . | pa | indictts_pa_female | 5.002 | indictts_iitm | neutral | null | null | null | null |
audio/pa/indictts_pa_female_train_punjabifem_04535.wav | ਹਰ ਧਰਮ ਦੇ ਦੋ ਪਹਿਲੂ ਹੁੰਦੇ ਹਨ ਇਖ ਇਲਮੀ ਅਤੇ ਦੂਜਾ ਅਮਲੀ . | pa | indictts_pa_female | 5.463 | indictts_iitm | neutral | null | null | null | null |
audio/pa/indictts_pa_female_train_punjabifem_04536.wav | ਉਸਨੇ ਤਾਂ ਕਲਾ ਸਿਰਜਨਾ ਦੇ ਪਿਛੇ ਵੀ ਇਸ ਗ੍ਰੰਥੀ ਨੂੰ ਕਾਰਜਸ਼ੀਲ ਮੰਨਿਆ ਹੈ . | pa | indictts_pa_female | 6.234 | indictts_iitm | neutral | null | null | null | null |
audio/pa/indictts_pa_female_train_punjabifem_04537.wav | ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਤਕਨੀਕੀ ਸਿੱਖਿਆ ਪ੍ਰੈਕਟੀਕਲ ਗਿਆਨ ਬਿਨਾਂ ਅਧੂਰੀ ਹੈ . | pa | indictts_pa_female | 7.616 | indictts_iitm | neutral | null | null | null | null |
audio/pa/indictts_pa_female_train_punjabifem_04539.wav | ਸਾਰਾ ਦਿਨ ਬਰਫ਼ ਦੀ ਇਸ ਖੇਡ ਵਿਚ ਮਚਲਦੇ ਕੁਦਦੇ ਰਹਿੰਦੇ . | pa | indictts_pa_female | 4.897 | indictts_iitm | neutral | null | null | null | null |
audio/pa/indictts_pa_female_train_punjabifem_04540.wav | ਪਰਵਾਸੀ ਮਜਦੂਰਾਂ ਨਾਲ ਸਾਡੇ ਸਥਾਨਕ ਲੋਕ ਭੈੜਾ ਜਾਂ ਨਫ਼ਰਤ ਭਰਿਆ ਵਰਤਾਉ ਕਰਦੇ ਹਨ . | pa | indictts_pa_female | 7.365 | indictts_iitm | neutral | null | null | null | null |
audio/pa/indictts_pa_female_train_punjabifem_04541.wav | ਮੈਨੂੰ ਪੈਸਾ ਨਹੀਂ ਸਵੈਮਾਣ ਚਾਹੀਦਾ ਹੈ , ਜੋ ਮੇਰੀ ਜ਼ਿੰਦਗੀ ਵਿੱਚੋਂ ਮਨਫੀ ਹੋ ਚੁੱਕਾ ਹੈ . | pa | indictts_pa_female | 6.937 | indictts_iitm | neutral | null | null | null | null |
audio/pa/indictts_pa_female_train_punjabifem_04542.wav | ਜਦਕਿ ਸੁਰਖਪੁਰ ਦੀ ਉਪ ਜੇਤੂ ਟੀਮ ਨੂੰ ਹਜ਼ਾਰ ਰੁਪਏ ਨਗਦ ਇਨਾਮ ਵਜੋਂ ਦਿੱਤੇ ਗਏ . | pa | indictts_pa_female | 6.854 | indictts_iitm | neutral | null | null | null | null |
audio/pa/indictts_pa_female_train_punjabifem_04543.wav | ਪਿੰਡਾਂ ਵਾਲੇ ਅਕਸਰ ਕੋਠੇ ਨੂੰ ਚੜਦੀਆਂ ਪੌੜੀਆਂ ਹੇਠਲੀ ਥਾਂ ਨੂੰ , ਗੁਸਲਖਾਨੇ ਲਈ ਵਰਤਦੇ ਹਨ . | pa | indictts_pa_female | 7.441 | indictts_iitm | neutral | null | null | null | null |
audio/pa/indictts_pa_female_train_punjabifem_04544.wav | ਪੰਜਾਬ ਵਲੋਂ ਸਭ ਤੋਂ ਵਧੀਆ ਮਾਡਲ ਲਾਗੂ ਕੀਤਾ ਜਾ ਰਿਹਾ ਹੈ . | pa | indictts_pa_female | 4.759 | indictts_iitm | neutral | null | null | null | null |
audio/pa/indictts_pa_female_train_punjabifem_04545.wav | ਮਹਿਰੌਲੀ ਦੀ ਪ੍ਰੈਸ ਵਾਲਾ ਪੰਜਾਬੀ ਟਾਈਪ ਮੈਂ ਖ਼ਰੀਦ ਲਿਆ . | pa | indictts_pa_female | 4.767 | indictts_iitm | neutral | null | null | null | null |
audio/pa/indictts_pa_female_train_punjabifem_04546.wav | ਇਹ ਮਨ ਦਾ ਨੇਮ ਵੀ ਹੈ ਅਤੇ ਕੁਦਰਤ ਦਾ ਵੀ . | pa | indictts_pa_female | 4.139 | indictts_iitm | neutral | null | null | null | null |
audio/pa/indictts_pa_female_train_punjabifem_04547.wav | ਇਸ ਉਦੇਸ਼ ਨਾਲ ਪ੍ਰਕਾਸ਼ਿਤ ਪੁਸਤਕਾਂ ਦੀ ਆਮਦਨ ਨਾਲ ਇਹ ਯੋਜਨਾ ਜਾਰੀ ਰਖੀ ਜਾ ਸਕਦੀ ਹੈ . | pa | indictts_pa_female | 7.851 | indictts_iitm | neutral | null | null | null | null |
audio/pa/indictts_pa_female_train_punjabifem_04548.wav | ਅਫਵਾਹਾਂ ਨੂੰ ਜੁੱਤੀ ਦੀ ਨੋਕ ਤੇ ਰੱਖਣ ਵਾਲੀ ਇਹ ਆਤਮ ਵਿਸ਼ਵਾਸ ਨਾਲ ਭਰੀ ਹੈ . | pa | indictts_pa_female | 6.058 | indictts_iitm | neutral | null | null | null | null |
audio/pa/indictts_pa_female_train_punjabifem_04549.wav | ਛੋਟੀਆਂ ਜਾਂ ਵੱਡੀਆਂ , ਇਹਦਾ ਫੈਸਲਾ ਤੁਸੀਂ ਆਪ ਕਰ ਲੈਣਾਂ . | pa | indictts_pa_female | 4.625 | indictts_iitm | neutral | null | null | null | null |
audio/pa/indictts_pa_female_train_punjabifem_04550.wav | ਇਕ ਪੋਚਵੀਂ ਪੱਗ ਵਾਲਾ ਆਪਣੀਆਂ ਅੱਧ ਕੱਟੀਆਂ ਮੁੱਛਾਂ ਤੇ ਪੋਲੇ ਪੋਲੇ ਹੱਥ ਫੇਰ ਰਿਹਾ ਸੀ . | pa | indictts_pa_female | 7.105 | indictts_iitm | neutral | null | null | null | null |
audio/pa/indictts_pa_female_train_punjabifem_04551.wav | ਇਸ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਨੇ ਅਰਦਾਸ ਕੀਤੀ . | pa | indictts_pa_female | 8.244 | indictts_iitm | neutral | null | null | null | null |
audio/pa/indictts_pa_female_train_punjabifem_04552.wav | ਹਰੇਕ ਘਰ ਵਿੱਚੋਂ ਹਰ ਰੋਜ਼ ਪੰਜ ਛੇ ਟੋਕਰੇ ਗੋਹਾ ਨਿਕਲਦਾ ਸੀ . | pa | indictts_pa_female | 6.208 | indictts_iitm | neutral | null | null | null | null |
audio/pa/indictts_pa_female_train_punjabifem_04553.wav | ਫਲਸਰੂਪ ਉਤਪਾਦਨ ਕਾਰਜਾਂ ਵਿਚ ਵੱਡਾ ਵਾਧਾ ਹੋ ਰਿਹਾ ਹੈ . | pa | indictts_pa_female | 5.027 | indictts_iitm | neutral | null | null | null | null |
audio/pa/indictts_pa_female_train_punjabifem_04554.wav | ਇਨ੍ਹਾਂ ਸਾਰੇ ਖਿਡਾਰੀਆਂ ਉਤੇ ਅਗਲੇ ਛੇ ਮਹੀਨਿਆਂ ਦੌਰਾਨ ਸਖ਼ਤ ਨਜ਼ਰ ਰੱਖੀ ਜਾਵੇਗੀ . | pa | indictts_pa_female | 7.138 | indictts_iitm | neutral | null | null | null | null |
audio/pa/indictts_pa_female_train_punjabifem_04555.wav | ਕਰਨੈਲ ਉਵੇਂ ਦਾ ਉਵੇਂ ਸਿਲਪੱਥਰ ਹੋਇਆ ਸੁਣਦਾ ਰਿਹਾ . | pa | indictts_pa_female | 4.633 | indictts_iitm | neutral | null | null | null | null |
audio/pa/indictts_pa_female_train_punjabifem_04556.wav | ਇਸ ਵਕਤ ਉਹ ਅਮਰੀਕਾ ਦੇ ਗਿਣਤੀ ਦੇ ਸਿਰਕਢ ਧਨੀਆਂ ਵਿੱਚ ਸ਼ੁਮਾਰ ਹੁੰਦਾ ਹੈ . | pa | indictts_pa_female | 6.426 | indictts_iitm | neutral | null | null | null | null |
audio/pa/indictts_pa_female_train_punjabifem_04557.wav | ਇੱਕ ਦਿਨ ਅਚਾਨਕ ਉਹ ਮੈਨੂੰ ਆਪਣੇ ਘਰ ਲੈ ਗਿਆ . | pa | indictts_pa_female | 4.13 | indictts_iitm | neutral | null | null | null | null |
audio/pa/indictts_pa_female_train_punjabifem_04558.wav | ਡਿਫਾਲਟਰਾਂ ਦੀ ਸੂਚੀ ਵਿਚ ਮਹਿਲਾ ਸੰਸਦ ਮੈਂਬਰਾਂ ਦੇ ਨਾਂ ਵੀ ਸ਼ਾਮਲ ਹਨ . | pa | indictts_pa_female | 5.915 | indictts_iitm | neutral | null | null | null | null |
audio/pa/indictts_pa_female_train_punjabifem_04559.wav | ਇਸਾਈ ਧਰਮ ਨੂੰ ਛੱਡ ਕੇ ਮੁੜ ਸਿੱਖੀ ਸਰੂਪ ਵਿਚ ਆ ਜਾਵੇ . | pa | indictts_pa_female | 4.876 | indictts_iitm | neutral | null | null | null | null |
audio/pa/indictts_pa_female_train_punjabifem_04560.wav | ਜੀਵਨ ਦੇ ਮੁੱਢਲੇ ਸਾਲਾਂ ਵਿਚ ਹੀ ਆਪ ਨੇ ਗਣਿਤ ਵਿਚ ਅਸਾਧਾਰਣ ਪ੍ਰਤਿਭਾ ਦਿਖਾਈ . | pa | indictts_pa_female | 6.527 | indictts_iitm | neutral | null | null | null | null |
audio/pa/indictts_pa_female_train_punjabifem_04561.wav | ਇਹ ਵਿਚਾਰ ਕਥਾਕਾਰ ਦੇ ਹਨ ਜੋ ਸਾਨੂੰ ਸੋਚਣ ਵੱਲ਼ ਪ੍ਰੇਰਦੇ ਹਨ . | pa | indictts_pa_female | 5.773 | indictts_iitm | neutral | null | null | null | null |
audio/pa/indictts_pa_female_train_punjabifem_04562.wav | ਬਿੰਬ ਨਿਰਮਾਣ ਲਈ ਬਿਰਤਾਂਤ , ਮੁਹਾਵਰੇ ਅਤੇ ਅਖਉਤਾਂ ਨੂੰ ਵੀ ਮਾਧਿਅਮ ਵਜੋਂ ਪ੍ਰਯੁਕਤ ਕੀਤਾ ਹੈ . | pa | indictts_pa_female | 8.261 | indictts_iitm | neutral | null | null | null | null |
audio/pa/indictts_pa_female_train_punjabifem_04563.wav | ਅਖ਼ਬਾਰਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੇ ਬੱਚਿਆਂ ਦੀਆਂ ਤਕਲੀਫ਼ਾਂ ਬਾਰੇ ਖ਼ਬਰਾਂ ਭੇਜਣ ਲੱਗ ਪਏ . | pa | indictts_pa_female | 6.937 | indictts_iitm | neutral | null | null | null | null |
audio/pa/indictts_pa_female_train_punjabifem_04564.wav | ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਸਦੀ ਗੇਂਦਬਾਜ਼ੀ ਬਾਰੇ ਭਾਰੀ ਆਲੋਚਨਾ ਹੋ ਰਹੀ ਸੀ . | pa | indictts_pa_female | 7.465 | indictts_iitm | neutral | null | null | null | null |
audio/pa/indictts_pa_female_train_punjabifem_04565.wav | ਰੌਡਨੀ ਦਾ ਫ਼ਲੈਟ ਵਿਕਟੋਰੀਆਂ ਪੱਬ ਤੋਂ ਬਹੁਤੀ ਦੂਰ ਨਹੀਂ ਸੀ . | pa | indictts_pa_female | 5.161 | indictts_iitm | neutral | null | null | null | null |
audio/pa/indictts_pa_female_train_punjabifem_04566.wav | ਪਿਛਲੀ ਮਰਦਮ ਸ਼ੁਮਾਰੀ ਨਾਲੋਂ ਲੱਖਾਂ ਪੰਜਾਬੀ ਘਟ ਗਏ ਹਨ . | pa | indictts_pa_female | 5.01 | indictts_iitm | neutral | null | null | null | null |
audio/pa/indictts_pa_female_train_punjabifem_04567.wav | ਉਸ ਨੇ ਦੱਸਿਆ ਕਿ ਇਹ ਸਿਰਫ ਉਸ ਦਾ ਹੀ ਫੈਸਲਾ ਸੀ . | pa | indictts_pa_female | 4.223 | indictts_iitm | neutral | null | null | null | null |
audio/pa/indictts_pa_female_train_punjabifem_04568.wav | ਮਹਾਬਲੀਆਂ ਦੀ ਔਲਾਦ ਬਿੱਲੀਆਂ ਵਾਂਗੂੰ ਲੁਕ ਕੇ ਰਹਿਣ ਨੂੰ ਹੀ ਬਹਾਦਰੀ ਸਮਝੀ ਬੈਠੀ ਸੀ . | pa | indictts_pa_female | 6.912 | indictts_iitm | neutral | null | null | null | null |
audio/pa/indictts_pa_female_train_punjabifem_04569.wav | ਮੈਨੂੰ ਮੇਰੇ ਜਸੂਸਾਂ ਰਾਹੀਂ ਇਹ ਖ਼ਬਰ ਝੱਟ ਪੁੱਜ ਗਈ . | pa | indictts_pa_female | 4.709 | indictts_iitm | neutral | null | null | null | null |
audio/pa/indictts_pa_female_train_punjabifem_04570.wav | ਭਾਵਾਂ ਨੂੰ ਪਰਸਾਰਨ ਤੇ ਦੂਜਿਆਂ ਨਾਲ ਸਾਂਝੇ ਕਰਨ ਦਾ ਹੌਸਲਾ ਹੈ . | pa | indictts_pa_female | 5.144 | indictts_iitm | neutral | null | null | null | null |
audio/pa/indictts_pa_female_train_punjabifem_04571.wav | ਭਾਈ ਸਾਹਿਬ ਨੇ ਅੱਗੇ ਹੋ ਕੇ ਬੂਹਾ ਖੋਹਲਿਆ . | pa | indictts_pa_female | 3.678 | indictts_iitm | neutral | null | null | null | null |
audio/pa/indictts_pa_female_train_punjabifem_04572.wav | ਇਸੇ ਤਰ੍ਹਾਂ ਦੀ ਇਕ ਸਭਾ ਬਾਬੂ ਗੁਰਭਗਤ ਸਿੰਘ ਹੋਰਾਂ ਨੇ ਆਪਣੇ ਘਰ ਬੁਲਾਈ ਸੀ . | pa | indictts_pa_female | 6.694 | indictts_iitm | neutral | null | null | null | null |
audio/pa/indictts_pa_female_train_punjabifem_04573.wav | ਕਈ ਲੋਕ ਤਾਂ ਉਸ ਨੂੰ ਗੋਲਫ ਦਾ ਰੱਬ ਵੀ ਕਹਿੰਦੇ ਹਨ . | pa | indictts_pa_female | 4.6 | indictts_iitm | neutral | null | null | null | null |
audio/pa/indictts_pa_female_train_punjabifem_04574.wav | ਯਾਦਾਂ ਆਦਮੀ ਦਾ ਬੇਸ਼ਕੀਮਤੀ ਅਸਾਸਾ ਹਨ , ਕੀਮਤੀ ਸਰਮਾਇਆ ਹੈ . | pa | indictts_pa_female | 5.923 | indictts_iitm | neutral | null | null | null | null |
audio/pa/indictts_pa_female_train_punjabifem_04575.wav | ਉਸ ਨੂੰ ਕਦੇਕਦੇ ਜਮਾਤ ਵਿਚ ਜਾ ਕੇ ਪੜ੍ਹਾਉਣ ਦੇ ਕੰਮ ਦੀ ਨਿਗਰਾਨੀ ਕਰਨੀ ਚਾਹੀਦੀ ਹੈ . | pa | indictts_pa_female | 6.845 | indictts_iitm | neutral | null | null | null | null |
audio/pa/indictts_pa_female_train_punjabifem_04576.wav | ਮੈਂ ਸਲਵਾ ਜੂਡਮ ਦੀ ਇੱਕ ਰੈਲੀ ਦੀ ਖ਼ਬਰ ਲੈਣ ਲਈ ਬਹਿਰਾਮਗੜ੍ਹ ਗਿਆ ਹੋਇਆ ਸੀ . | pa | indictts_pa_female | 6.351 | indictts_iitm | neutral | null | null | null | null |
audio/pa/indictts_pa_female_train_punjabifem_04577.wav | ਹੌਲੀ ਹੌਲੀ ਭਰੇ ਹੋਏ ਮੰਜਿਆਂ ਦੇ ਵਿਚੋਂ ਨਿਕਲਦਾ ਹੋਇਆ , ਮੈਂ ਗੇਟੋਂ ਬਾਹਰ ਗਿਆ . | pa | indictts_pa_female | 6.152 | indictts_iitm | neutral | null | null | null | null |
audio/pa/indictts_pa_female_train_punjabifem_04578.wav | ਪ੍ਰਕਿਰਿਆ ਅਤੇ ਨਿਯਮਾਂ ਨੂੰ ਸਰਲ ਬਣਾਇਆ ਗਿਆ ਹੈ . | pa | indictts_pa_female | 4.005 | indictts_iitm | neutral | null | null | null | null |
audio/pa/indictts_pa_female_train_punjabifem_04579.wav | ਉਨ੍ਹਾਂ ਸਾਰੀਆਂ ਚੀਜ਼ਾਂ ਨਾਲ ਟੀਮ ਭਾਵਨਾ ਹੋਰ ਵੀ ਚੰਗੀ ਹੋ ਗਈ . | pa | indictts_pa_female | 5.295 | indictts_iitm | neutral | null | null | null | null |
audio/pa/indictts_pa_female_train_punjabifem_04580.wav | ਇੱਕ ਵਾਰ ਸ਼ਰਾਰਤਾਂ ਕਰਦੇਕਰਦੇ ਉਸ ਨੇ ਇੱਕ ਵਿਦਿਆਰਥੀ ਨੂੰ ਮਾਰ ਦਿੱਤਾ . | pa | indictts_pa_female | 6.024 | indictts_iitm | neutral | null | null | null | null |
audio/pa/indictts_pa_female_train_punjabifem_04581.wav | ਝਾੜੂ ਦੇਣ ਵਾਲਾ ਮੁੰਡਾ ਬਾਲਟੀ ਲਈ ਲੰਘਿਆ ਤੇ ਉਸ ਨੇ ਦੰਦ ਕੱਢੇ . | pa | indictts_pa_female | 5.764 | indictts_iitm | neutral | null | null | null | null |
audio/pa/indictts_pa_female_train_punjabifem_04582.wav | ਇਸ ਵਿਚ ਵੰਡ ਦੀ ਸੰਭਾਵਨਾ ਨੂੰ ਡਰਾਉਣੇ ਸੁਪਨੇ ਵਾਂਗ ਉਲੀਕਿਆ ਗਿਆ ਹੈ . | pa | indictts_pa_female | 5.823 | indictts_iitm | neutral | null | null | null | null |
audio/pa/indictts_pa_female_train_punjabifem_04583.wav | ਪਹਿਲਾਂ , ਪਰਵਾਸੀ ਪੰਜਾਬੀ ਨਾਵਲਕਾਰਾਂ ਦੇ ਨਾਵਲ ਵਿਚ ਵਿਗਠਤ , ਸੰਘਰਸ਼ਸ਼ੀਲ ਅਤੇ ਖਿੰਡਰੇਪੁੰਡਰੇ ਆਤਮ ਦੀ ਨਾਵਲੀ ਪੇਸ਼ਕਾਰੀ ਸੀ . | pa | indictts_pa_female | 10.649 | indictts_iitm | neutral | null | null | null | null |
audio/pa/indictts_pa_female_train_punjabifem_04584.wav | ਮਿ ਗ੍ਰੂੀਨ ਨੂੰ ਪੂਰਾ ਯਕੀਨ ਸੀ ਕਿ ਉਹਦੇ ਨਾਲ ਵਧੀਕੀ ਹੋ ਰਹੀ ਹੈ . | pa | indictts_pa_female | 6.192 | indictts_iitm | neutral | null | null | null | null |
audio/pa/indictts_pa_female_train_punjabifem_04585.wav | ਵਿਸਮਾਦੀ ਅਵੱਸਥਾ ਵਿੱਚ ਵਿਚਰ ਰਹੇ ਮਨੁੱਖ ਨੇ ਅੰਬਾਂ ਦੇ ਬਾਗ਼ ਵਿੱਚ ਕਦਮ ਰੱਖੇ . | pa | indictts_pa_female | 6.401 | indictts_iitm | neutral | null | null | null | null |
audio/pa/indictts_pa_female_train_punjabifem_04586.wav | ਛੋਟੇ ਬੱਚਿਆਂ ਨੇ ਖ਼ੂਬ ਸਿੰਗ਼ਾਰੇ ਊਠਾਂ ਤੇ ਘੋੜਿਆਂ ਦੀ ਸਵਾਰੀ ਦਾ ਵੀ ਆਨੰਦ ਮਾਣਿਆ . | pa | indictts_pa_female | 6.77 | indictts_iitm | neutral | null | null | null | null |
audio/pa/indictts_pa_female_train_punjabifem_04587.wav | ਵਿਸਾਰਿਓ ਜੁਗਾਸ਼ਵਿਲੀ ਸਖ਼ਤ ਮਿਹਨਤ ਕਰਦਾ ਤੇ ਖ਼ੂਬ ਸ਼ਰਾਬ ਪੀਂਦਾ ਸੀ . | pa | indictts_pa_female | 5.817 | indictts_iitm | neutral | null | null | null | null |
audio/pa/indictts_pa_female_train_punjabifem_04588.wav | ਉਸ ਦੇ ਮਨ ਚ ਕਵੀ ਵਸ ਚੁੱਕਾ ਸੀ , ਇਹਨੂੰ ਕਿਵੇਂ ਕੱਢੇ ? ਹਿੱਲ ਜਿਹੀ ਗਈ ਉਹ . | pa | indictts_pa_female | 6.25 | indictts_iitm | neutral | null | null | null | null |
audio/pa/indictts_pa_female_train_punjabifem_04589.wav | ਕਈ ਥਾਵਾਂ ਉੱਤੇ ਰੁਕਨ ਦੀਨ , ਵਾਰਿਸ ਦਾ ਹਾਣੀ ਬਣਨ ਦਾ ਚਾਹਵਾਨ ਨਜ਼ਰ ਆਉਂਦਾ ਹੈ . | pa | indictts_pa_female | 7.044 | indictts_iitm | neutral | null | null | null | null |
audio/pa/indictts_pa_female_train_punjabifem_04590.wav | ਦਮੋਦਰ ਦਾ ਫ਼ੋਨ ਹੜ੍ਹਾਂ ਦੀ ਜ਼ੱਦ ਵਿਚ ਆ ਗਿਆ . | pa | indictts_pa_female | 3.864 | indictts_iitm | neutral | null | null | null | null |
audio/pa/indictts_pa_female_train_punjabifem_04591.wav | ਸਾਡੀ ਮੁਖਾਲਫਤ ਉਸਦੀ ਗ਼ਲਤੀ ਨਾਲ ਹੈ ਨਾ ਕਿ ਉਸਦੇ ਵਿਅਕਤੀਗਤ ਨਾਲ . | pa | indictts_pa_female | 6.344 | indictts_iitm | neutral | null | null | null | null |
audio/pa/indictts_pa_female_train_punjabifem_04592.wav | ਜੇ ਉਹ ਪੈਂਤੀਚਾਲ੍ਹੀ ਸਾਲਾਂ ਦੀ ਹੁੰਦੀ ਤਾਂ ਖ਼ਤਰਾ ਹੁੰਦਾ . | pa | indictts_pa_female | 4.507 | indictts_iitm | neutral | null | null | null | null |
audio/pa/indictts_pa_female_train_punjabifem_04593.wav | ਕਲਪਨਾ ਸੰਪੂਰਣ ਸਿਰਜਣਾਤਮਕ ਸ਼ਕਤੀ ਹੈ ਜਿਸ ਦੁਆਰਾ ਕਲਾਕਾਰ ਜਗਤ ਦਾ ਮਾਨਸਿਕ ਪੁਨਰਨਿਰਮਾਣ ਕਰਦਾ ਹੈ . | pa | indictts_pa_female | 9.164 | indictts_iitm | neutral | null | null | null | null |
audio/pa/indictts_pa_female_train_punjabifem_04594.wav | ਸਾਢੇ ਵੀਹ ਸਾਲ ਦੀ ਉਮਰ ਸੀ , ਬੇਗ਼ਾਨਾ ਪਹਾੜੀ ਸ਼ਹਿਰ . | pa | indictts_pa_female | 4.631 | indictts_iitm | neutral | null | null | null | null |
audio/pa/indictts_pa_female_train_punjabifem_04595.wav | ਨਵੀਂ ਪੀੜ੍ਹੀ ਜਿਸਨੂੰ ਆਜ਼ਾਦੀ ਸਮਝ ਰਹੀ ਹੈ ਉਹ ਪੰਜਾਬੀ ਪਰਵਾਸੀਆਂ ਲਈ ਅਨੈਤਿਕ ਹੈ . | pa | indictts_pa_female | 6.891 | indictts_iitm | neutral | null | null | null | null |
audio/pa/indictts_pa_female_train_punjabifem_04596.wav | ਚਰਚ ਵਿੱਚ ਗਿਣਤੀ ਘਟਣ ਲਈ ਇਕ ਵਿਵਾਦ ਮਾਰਟਿਨ ਦੇ ਅੰਦਰ ਚੱਲ ਰਿਹਾ ਹੈ . | pa | indictts_pa_female | 6.247 | indictts_iitm | neutral | null | null | null | null |
audio/pa/indictts_pa_female_train_punjabifem_04597.wav | ਕੁਝ ਲੋਕ ਸ਼ਾਂਤੀਵਾਦੀ ਹਨ ਜਿਨ੍ਹਾਂ ਦਾ ਤਰਕ ਹੈ ਕਿ ਸਭ ਯੁੱਧ ਗਲ਼ਤ ਹਨ . | pa | indictts_pa_female | 5.864 | indictts_iitm | neutral | null | null | null | null |
audio/pa/indictts_pa_female_train_punjabifem_04598.wav | ਜੇ ਸੱਚ ਕਿਹਾ ਜਾਵੇ ਤਾਂ ਅਸਲ ਵਿਚ ਬਹੁਤੀ ਵੱਡੀ ਗ਼ਲਤੀ ਹੀ ਬੁੱਧੀਜੀਵੀ ਕਰਦੇ ਹਨ . | pa | indictts_pa_female | 6.834 | indictts_iitm | neutral | null | null | null | null |
audio/pa/indictts_pa_female_train_punjabifem_04599.wav | ਛੇਤੀ ਹੀ ਸੂਰਜ ਦੀਆਂ ਕਿਰਨਾਂ ਦਾ ਨਿੱਘ ਵੀ ਮਹਿਸੂਸ ਹੋਣ ਲੱਗਾ . | pa | indictts_pa_female | 5.053 | indictts_iitm | neutral | null | null | null | null |
audio/pa/indictts_pa_female_train_punjabifem_04600.wav | ਫ਼ਿਲਮ ਵਿਚ ਉਸ ਦਾ ਰੋਲ ਇਕ ਇਸ਼ਕੀ ਪੱਠੇ ਵਾਲਾ ਹੈ . | pa | indictts_pa_female | 4.509 | indictts_iitm | neutral | null | null | null | null |
audio/pa/indictts_pa_female_train_punjabifem_04601.wav | ਇਸ ਦਾ ਸਾਲਾਨਾ ਬਜਟ ਮਾਰਚ ਵਿੱਚ ਜਾਂ ਇਸ ਤੋਂ ਕੁਝ ਦਿਨ ਪਹਿਲਾਂ ਹੁੰਦਾ ਹੈ . | pa | indictts_pa_female | 6.042 | indictts_iitm | neutral | null | null | null | null |
audio/pa/indictts_pa_female_train_punjabifem_04602.wav | ਹਨੇਰਾ ਹੋਣ ਪਿਛੋਂ ਖ਼ਾਨਾਬਦੋਸ਼ ਦਰਵੇਸ਼ ਭਟਕਦੇ ਹੋਏ ਇਕ ਇਕ ਕਰਕੇ ਉਹਦੀ ਰਿਆਸਤ ਵਿਚ ਦਾਖ਼ਲ ਹੋਣਗੇ . | pa | indictts_pa_female | 9.225 | indictts_iitm | neutral | null | null | null | null |
audio/pa/indictts_pa_female_train_punjabifem_04603.wav | ਦੋ ਔਰਤਾਂ ਵਾਲੇ ਪਤੀ ਨੂੰ ਕਦੀ ਮਾਨਸਿਕ ਚੈਨ ਨਹੀਂ ਮਿਲਦਾ . | pa | indictts_pa_female | 4.794 | indictts_iitm | neutral | null | null | null | null |
audio/pa/indictts_pa_female_train_punjabifem_04604.wav | ਮੇਰੇ ਹੱਥੋਂ ਤਿਲਕਣ ਲੱਗੀ ਅਤੇ ਪੱਥਰ ਵਾਂਗ ਭਾਰੀ ਹੋ ਗਈ . | pa | indictts_pa_female | 4.975 | indictts_iitm | neutral | null | null | null | null |
audio/pa/indictts_pa_female_train_punjabifem_04605.wav | ਵਿਛੜਣ ਲੱਗੇ ਹੀ ਉਸਦੇ ਪਹਿਰਾਵੇ ਤੇ ਮੇਰਾ ਖ਼ਿਆਲ ਕੌਂਧਿਆ ਸੀ . | pa | indictts_pa_female | 5.435 | indictts_iitm | neutral | null | null | null | null |
audio/pa/indictts_pa_female_train_punjabifem_04606.wav | ਅੰਗੂਠੀ ਹਾਸਲ ਕਰਨ ਵਾਸਤੇ ਤਾਂ ਸੁਲੇਮਾਨ ਕੁਝ ਵੀ ਕਰਨ ਨੂੰ ਤਿਆਰ ਸੀ . | pa | indictts_pa_female | 5.611 | indictts_iitm | neutral | null | null | null | null |
audio/pa/indictts_pa_female_train_punjabifem_04607.wav | ਪਿੰਡ ਤੋਂ ਬਹੁਤ ਉਰੇ ਕਣਕ ਤੇ ਮੱਕੀ ਦੀ ਫ਼ਸਲ ਵੇਖ ਕੇ ਬੜੀ ਹੈਰਾਨੀ ਹੋਈ . | pa | indictts_pa_female | 6.063 | indictts_iitm | neutral | null | null | null | null |
audio/pa/indictts_pa_female_train_punjabifem_04608.wav | ਨਾਨਕ ਸਿੰਘ ਵੀ ਅਫ਼ਰੀਕੀ ਵਿਚਾਰਵਾਨਾਂ ਵਾਂਗ ਹੀ ਦੇਸੀ ਪੱਧਤੀਆਂ ਨੂੰ ਤਰਜੀਹ ਦਿੰਦਾ ਹੈ . | pa | indictts_pa_female | 7.102 | indictts_iitm | neutral | null | null | null | null |
audio/pa/indictts_pa_female_train_punjabifem_04609.wav | ਇਕੱਲ ਭੰਗ ਕਰਨ ਦੀ ਮੁਆਫੀ ਮੰਗਦਿਆਂ , ਕਰਨੈਲ ਸਾਹਿਬ ਨੇ ਆਪਣੇ ਬਾਰੇ ਦਸਣਾ ਆਰੰਭ ਕੀਤਾ . | pa | indictts_pa_female | 7.306 | indictts_iitm | neutral | null | null | null | null |
audio/pa/indictts_pa_female_train_punjabifem_04610.wav | ਇਸ ਲਈ ਥੱਕੇ ਹੋਏ ਦਿਮਾਗ਼ ਅਤੇ ਥੱਕੇ ਹੋਏ ਕੰਠ ਨਾਲ ਅਭਿਆਸ ਨਹੀਂ ਕਰਨਾ ਚਾਹੀਦਾ . | pa | indictts_pa_female | 6.311 | indictts_iitm | neutral | null | null | null | null |
audio/pa/indictts_pa_female_train_punjabifem_04611.wav | ਉਹਨਾਂ ਦੇ ਰੌਲੇ ਵਿੱਚ ਕੁਝ ਵੀ ਸੁਣ ਨਹੀਂ ਰਿਹਾ ਸੀ . | pa | indictts_pa_female | 4.396 | indictts_iitm | neutral | null | null | null | null |
audio/pa/indictts_pa_female_train_punjabifem_04612.wav | ਵਾਦੀ ਦੇ ਮਸ਼ਹੂਰ ਸੈਰ ਸਪਾਟਾ ਸਥਾਨ ਗੁਲਮਰਗ ਚ ਵੀ ਤਾਜ਼ਾ ਬਰਫਬਾਰੀ ਹੋਈ ਹੈ . | pa | indictts_pa_female | 7.152 | indictts_iitm | neutral | null | null | null | null |
audio/pa/indictts_pa_female_train_punjabifem_04613.wav | ਸ਼ਾਇਦ ਪੰਜਾਬੀ ਯੂਨੀਵਰਸਿਟੀ ਦੇ ਗੈਸਟ ਹਾਊਸ ਵਾਲੀ ਬਹਿਸ ਨੇ ਉਹਨਾਂ ਨੂੰ ਪਰੇਸ਼ਾਨ ਕਰ ਦਿੱਤਾ ਸੀ . | pa | indictts_pa_female | 7.513 | indictts_iitm | neutral | null | null | null | null |
audio/pa/indictts_pa_female_train_punjabifem_04614.wav | ਸ਼ਿਰਾਵਾਂ ਦਾ ਘੇਰਾ ਵੱਡਾ ਹੁੰਦਾ ਹੈ ਅਤੇ ਲਹੂ ਬੜੀ ਹੌਲੀ ਰਫ਼ਤਾਰ ਨਾਲ ਵਹਿੰਦਾ ਹੈ . | pa | indictts_pa_female | 6.883 | indictts_iitm | neutral | null | null | null | null |
audio/pa/indictts_pa_female_train_punjabifem_04615.wav | ਆਕਾਸ਼ ਚ ਪੰਛੀ ਦੀ ਤਰ੍ਹਾਂ ਉੱਡਣਾ ਵੀ ਕੋਈ ਮੁਸ਼ਕਲ ਕੰਮ ਨਹੀਂ . | pa | indictts_pa_female | 4.798 | indictts_iitm | neutral | null | null | null | null |
audio/pa/indictts_pa_female_train_punjabifem_04616.wav | ਇਥੋਂ ਦੀ ਸਰਕਾਰ , ਮੁਢਲੀ ਸਿੱਖਿਆ , ਇਸ ਭਾਸ਼ਾ ਵਿਚ ਹੀ ਦਿਵਾਉਣ ਦੇ ਉਪਰਾਲੇ ਕਰ ਰਹੀ ਹੈ . | pa | indictts_pa_female | 6.975 | indictts_iitm | neutral | null | null | null | null |
audio/pa/indictts_pa_female_train_punjabifem_04617.wav | ਉਹ ਵੀ ਕੇਵਲ ਸਮਾਜ ਦੇ ਸਮਾਜਿਕ ਜਾਂ ਸਭਿਆਚਾਰਕ ਮੁੱਦਿਆਂ ਤੇ ਹੀ ਕੇਂਦਰਤ ਹੁੰਦੇ ਸਨ . | pa | indictts_pa_female | 7.053 | indictts_iitm | neutral | null | null | null | null |
audio/pa/indictts_pa_female_train_punjabifem_04618.wav | ਇਸ ਕਰਕੇ ਹੁਣ ਉਹ ਇਸ ਰਸਮ ਨੂੰ ਅੱਗੇ ਨਹੀਂ ਪਾਵੇਗਾ . | pa | indictts_pa_female | 4.862 | indictts_iitm | neutral | null | null | null | null |
audio/pa/indictts_pa_female_train_punjabifem_04619.wav | ਸਿਖਰ ਕੁਝ ਨੀਵੇਂ ਦਰਜੇ ਤੇ ਰਹਿ ਜਾਂਦੀ ਹੈ . | pa | indictts_pa_female | 3.767 | indictts_iitm | neutral | null | null | null | null |
audio/pa/indictts_pa_female_train_punjabifem_04620.wav | ਅਜਿਹੀ ਸਥਿਤੀ ਵਿਚ ਅੰਗਰੇਜ਼ ਦਲੀਪ ਸਿੰਘ ਨੂੰ ਭਰਮਾਉਣਾ ਸ਼ੁਰੂ ਕਰ ਦਿੰਦਾ ਹੈ . | pa | indictts_pa_female | 5.929 | indictts_iitm | neutral | null | null | null | null |
audio/pa/indictts_pa_female_train_punjabifem_04621.wav | ਇਸੇ ਤਰ੍ਹਾਂ ਪੰਥੀਆਂ ਵਲੋਂ ਮਾਤਾ ਕਾਲੀ ਦੇਵੀ ਮੰਦਿਰ ਵਿਖੇ ਜੈਯੰਤੀ ਮਨਾਈ ਗਈ . | pa | indictts_pa_female | 6.268 | indictts_iitm | neutral | null | null | null | null |
audio/pa/indictts_pa_female_train_punjabifem_04622.wav | ਇਹ ਗੱਲ ਮੈਂ ਨਹੀਂ ਕਹਿੰਦਾ , ਇਤਿਹਾਸ ਕਹਿੰਦਾ ਹੈ . | pa | indictts_pa_female | 3.836 | indictts_iitm | neutral | null | null | null | null |
audio/pa/indictts_pa_female_train_punjabifem_04623.wav | ਉਨ੍ਹਾਂ ਦੇ ਪਾਏ ਇਸ ਯੋਗਦਾਨ ਨੂੰ ਸਿੱਖ ਸੰਗਤਾਂ ਕਦੇ ਨਹੀਂ ਭੁਲਾਉਣਗੀਆਂ . | pa | indictts_pa_female | 5.712 | indictts_iitm | neutral | null | null | null | null |
audio/pa/indictts_pa_female_train_punjabifem_04624.wav | ਮੈਨੂੰ ਪਤਝੜ ਦੀਆਂ ਤ੍ਰਿਕਾਲਾਂ ਸਵੇਰਾਂ ਨਾਲੋਂ ਵੀ ਬਹੁਤੀਆਂ ਚੰਗੀਆਂ ਲੱਗਦੀਆਂ ਸਨ . | pa | indictts_pa_female | 6.387 | indictts_iitm | neutral | null | null | null | null |
audio/pa/indictts_pa_female_train_punjabifem_04625.wav | ਸੰਖੇਪ ਵਿੱਚ ਸਰਵਜਨਿਕ ਕਰਜ਼ੇ ਅਤੇ ਨਿੱਜੀ ਕਰਜ਼ੇ ਵਿੱਚ ਕਈ ਮੌਲਿਕ ਅੰਤਰ ਹਨ . | pa | indictts_pa_female | 7.1 | indictts_iitm | neutral | null | null | null | null |
audio/pa/indictts_pa_female_train_punjabifem_04626.wav | ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨੀ ਟੀਮ ਆਤਮਵਿਸ਼ਵਾਸ ਤੋਂ ਹੀਣ ਦਿਖੀ . | pa | indictts_pa_female | 5.912 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.