file_name stringlengths 36 59 | text stringlengths 9 449 | lang stringclasses 12
values | speaker_id stringclasses 26
values | duration float64 1.5 29.8 | source stringclasses 2
values | emotion stringclasses 1
value | domain float64 | snr_db float64 22.5 60 ⌀ | silence_ratio float64 0.1 0.35 ⌀ | clipping_ratio float64 0 0 ⌀ |
|---|---|---|---|---|---|---|---|---|---|---|
audio/pa/indictts_pa_female_train_punjabifem_04627.wav | ਵਿਲੰਬਿਤ ਖ਼ਿਆਲ ਦੇ ਵੱਲ ਲੋਕਾਂ ਦੀ ਰੁਚੀ ਹੁਣ ਘੱਟ ਹੁੰਦੀ ਜਾ ਰਹੀ ਹੈ . | pa | indictts_pa_female | 6.15 | indictts_iitm | neutral | null | null | null | null |
audio/pa/indictts_pa_female_train_punjabifem_04628.wav | ਬਾਬਾ ਸੋਹਣ ਸਿੰਘ ਭਕਨਾ ਨੇ ਹਾਰ ਨਹੀਂ ਮੰਨੀ . | pa | indictts_pa_female | 3.979 | indictts_iitm | neutral | null | null | null | null |
audio/pa/indictts_pa_female_train_punjabifem_04629.wav | ਕਿਉਂਕਿ ਸੰਸਕ੍ਰਿਤ ਵਿੱਚ ਬ੍ਰਾਹਮਣੀ ਕਰਮਕਾਂਡੀ ਗ੍ਰੰਥ ਲਿਖੇ ਹੋਏ ਹਨ . | pa | indictts_pa_female | 5.497 | indictts_iitm | neutral | null | null | null | null |
audio/pa/indictts_pa_female_train_punjabifem_04630.wav | ਅਜਿਹੇ ਮੌਕੇ ਗ਼ਰੀਬ ਕਿਸਾਨ ਦੀ ਮਨ ਦੀ ਦਸ਼ਾ ਕੀ ਹੁੰਦੀ ਹੈ ਇਹ ਉਹੀ ਜਾਣਦਾ ਹੈ . | pa | indictts_pa_female | 7.108 | indictts_iitm | neutral | null | null | null | null |
audio/pa/indictts_pa_female_train_punjabifem_04631.wav | ਦੂਜੇ ਦੋ ਘਰ ਸਨ , ਸਰਦਾਰ ਲਛਮਣ ਸਿੰਘ ਦਾ ਤੇ ਲਾਲਾ ਚਰੰਜੀ ਲਾਲਾ ਦਾ . | pa | indictts_pa_female | 6.509 | indictts_iitm | neutral | null | null | null | null |
audio/pa/indictts_pa_female_train_punjabifem_04632.wav | ਅਜਿਹੇ ਵਿਅਕਤੀ ਦਾ ਜੀਵਨ ਨਿਸਫ਼ਲ ਚਲਾ ਜਾਂਦਾ ਹੈ . | pa | indictts_pa_female | 4.33 | indictts_iitm | neutral | null | null | null | null |
audio/pa/indictts_pa_female_train_punjabifem_04633.wav | ਰਾਜ ਨੂੰ ਇਥੇ ਆਉਣ ਦੀ ਗੱਲ ਖਾ ਹੀ ਗਈ . | pa | indictts_pa_female | 3.651 | indictts_iitm | neutral | null | null | null | null |
audio/pa/indictts_pa_female_train_punjabifem_04634.wav | ਪੰਜਾਬੀ ਤੋਂ ਬਿਨਾਂ ਹਿੰਦੀ ਅਤੇ ਮਰਾਠੀ ਵਿੱਚ ਵੀ ਗ਼ਦਰ ਅਖਬਾਰ ਛਪਣਾ ਸ਼ੁਰੂ ਹੋਇਆ . | pa | indictts_pa_female | 6.694 | indictts_iitm | neutral | null | null | null | null |
audio/pa/indictts_pa_female_train_punjabifem_04635.wav | ਉੱਥੇ ਉਨ੍ਹਾਂ ਨੇ ਪੌਦਿਆਂ ਦੇ ਕੁਝ ਨਵੇਂ ਜੀਨਸ ਦੀ ਖੋਜ ਕੀਤੀ . | pa | indictts_pa_female | 4.903 | indictts_iitm | neutral | null | null | null | null |
audio/pa/indictts_pa_female_train_punjabifem_04636.wav | ਉਹਨਾਂ ਨੇ ਮੁੱਢਲੀ ਤਾਲੀਮ ਡਲਹੌਜ਼ੀ ਦੇ ਕਾਨਵੈਂਟ ਸਕੂਲ ਚੋਂ ਹਾਸਲ ਕੀਤੀ . | pa | indictts_pa_female | 5.714 | indictts_iitm | neutral | null | null | null | null |
audio/pa/indictts_pa_female_train_punjabifem_04637.wav | ਹਰ ਟੈਂਡਰ ਖੁਲ੍ਹਣ ਨਾਲ ਸਾਡੀ ਕੋਈ ਨਵੀਂ ਜਾਇਦਾਦ ਬਣਦੀ ਏ . | pa | indictts_pa_female | 4.988 | indictts_iitm | neutral | null | null | null | null |
audio/pa/indictts_pa_female_train_punjabifem_04638.wav | ਮੈਂ ਅਖ਼ਬਾਰ ਪੜ੍ਹਦਾ ਰਿਹਾ ਤੇ ਉਸ ਦੇ ਦੰਦਾਂ ਵਿਚ ਸੇਬ ਦੀ ਕੁਤਰਨ ਸੁਣਦਾ ਰਿਹਾ . | pa | indictts_pa_female | 6.248 | indictts_iitm | neutral | null | null | null | null |
audio/pa/indictts_pa_female_train_punjabifem_04639.wav | ਇਹ ਧਾਰਨਾ ਵੀ ਗ਼ਲਤ ਹੈ ਕਿ ਕੋਈ ਖਿੱਤਾ ਜੇਤੂ ਬਣ ਜਾਏ . | pa | indictts_pa_female | 4.73 | indictts_iitm | neutral | null | null | null | null |
audio/pa/indictts_pa_female_train_punjabifem_04640.wav | ਆਪਣੇ ਵਡੇਰੇ ਆਖਿਆ ਕਰਦੇ ਸਨ , ਧੀਆਂ ਨਮਾਣੀਆਂ ਗਊਆਂ ਹੁੰਦੀਆਂ ਹਨ . | pa | indictts_pa_female | 5.802 | indictts_iitm | neutral | null | null | null | null |
audio/pa/indictts_pa_female_train_punjabifem_04641.wav | ਜਨਪਦ ਯਾਨੀ ਜਨ ਜਾਂ ਕਬੀਲੇ ਦਾ ਸਥਾਨ , ਆਪਣਾ ਮੂਲ ਅਰਥ ਬਦਲ ਚੁੱਕਿਆ ਸੀ . | pa | indictts_pa_female | 6.955 | indictts_iitm | neutral | null | null | null | null |
audio/pa/indictts_pa_female_train_punjabifem_04642.wav | ਉਹਦਾ ਹੱਥ ਮਜ਼ਬੂਤੀ ਨਾਲ ਮੇਰੇ ਸਰੀਰ ਨੂੰ ਦਬਾ ਰਿਹਾ ਸੀ . | pa | indictts_pa_female | 4.827 | indictts_iitm | neutral | null | null | null | null |
audio/pa/indictts_pa_female_train_punjabifem_04643.wav | ਇਸ ਬਾਰੇ ਵਿਸਤ੍ਰਿਤ ਚਰਚਾ ਵਿਸ਼ਵਾਸਪਰਕ ਕਥਾਨਕ ਰੂੜ੍ਹੀਆਂ ਵਿੱਚ ਕੀਤੀ ਗਈ ਹੈ . | pa | indictts_pa_female | 6.655 | indictts_iitm | neutral | null | null | null | null |
audio/pa/indictts_pa_female_train_punjabifem_04644.wav | ਹਰ ਭਾਈਵਾਲ ਪ੍ਰਤੀਨਿਧ ਹੁੰਦੇ ਹੋਏ ਇਕ ਦੂਸਰੇ ਦੇ ਕੀਤੇ ਕਾਰਜਾਂ ਪ੍ਰਤੀ ਜਵਾਬਦੇਹ ਹੈ . | pa | indictts_pa_female | 7.278 | indictts_iitm | neutral | null | null | null | null |
audio/pa/indictts_pa_female_train_punjabifem_04645.wav | ਫਿਰ ਸ਼ੇਰੇ ਪੰਜਾਬ ਪਬਲੀਕੇਸ਼ਨ ਨੇ ਪੰਜਾਬੀ ਡਾਈਜੈਸਟ ਅਤੇ ਨਵੀਨਤਮ ਤਕਨੀਕ ਨਾਲ ਛਾਪਣਾ ਸ਼ੁਰੂ ਕੀਤਾ . | pa | indictts_pa_female | 8.947 | indictts_iitm | neutral | null | null | null | null |
audio/pa/indictts_pa_female_train_punjabifem_04646.wav | ਇਹ ਗਰਿਡ ਕੈਥੋਡ ਨਾਲੋਂ ਵੋਲਟ ਤਕ ਨੈਗੇਟਿਵ ਰਖਿਆ ਜਾਂਦਾ ਹੈ . | pa | indictts_pa_female | 5.552 | indictts_iitm | neutral | null | null | null | null |
audio/pa/indictts_pa_female_train_punjabifem_04647.wav | ਬੱਚਾ ਮਾੜਾ ਜਿਹਾ ਟੈਲੀਫ਼ੋਨ ਕਰ ਦੇਵੇ ਪੁਲਿਸ ਭੱਜੀ ਆਉਂਦੀ ਐ . | pa | indictts_pa_female | 5.03 | indictts_iitm | neutral | null | null | null | null |
audio/pa/indictts_pa_female_train_punjabifem_04648.wav | ਕੋਈ ਵੀ ਮਨੁੱਖ , ਜਿਹੜਾ ਨਿਰਾਕਾਰ ਵਿਸ਼ਲੇਸ਼ਣ ਤੋਂ ਜਾਣੂ ਨਹੀਂ , ਵਿਵੇਕਪੂਰਨ ਨੀਝ ਪ੍ਰਾਪਤ ਨਹੀਂ ਕਰ ਸਕਦਾ . | pa | indictts_pa_female | 8.191 | indictts_iitm | neutral | null | null | null | null |
audio/pa/indictts_pa_female_train_punjabifem_04649.wav | ਜੀਤਾਂ , ਬਾਪੂ ਜੀ , ਬਾਪੂਜੀ , ਮੰਮੀ ਨੇ ਵੀ ਅਜੇ ਕੁਝ ਨਈਂ ਖਾਧਾ . | pa | indictts_pa_female | 6.087 | indictts_iitm | neutral | null | null | null | null |
audio/pa/indictts_pa_female_train_punjabifem_04650.wav | ਜੇ ਪਿਛਲੇ ਐਤਵਾਰ ਚਲਾ ਜਾਂਦਾ , ਤਾਂ ਇਹ ਮੁਰਲੀ ਮਨੋਹਰ ਨਾਲ ਸਾਹਮਣਾ ਨਾ ਹੁੰਦਾ . | pa | indictts_pa_female | 6.362 | indictts_iitm | neutral | null | null | null | null |
audio/pa/indictts_pa_female_train_punjabifem_04651.wav | ਆਮ ਲੋਕਾਂ ਦੀ ਜ਼ਿੰਦਗੀ ਦੁਸ਼ਵਾਰੀਆਂ ਭਰੀ ਹੋ ਗਈ ਹੈ . | pa | indictts_pa_female | 4.318 | indictts_iitm | neutral | null | null | null | null |
audio/pa/indictts_pa_female_train_punjabifem_04652.wav | ਮੁੱਕਦੀ ਗੱਲ ਇਹ ਕਿ ਛਲੇਡੇ ਦੀ ਹੋਂਦ ਬਾਰੇ ਕਿਸੇ ਨੂੰ ਕੋਈ ਸ਼ੰਕਾ ਨਹੀਂ ਸੀ . | pa | indictts_pa_female | 6.043 | indictts_iitm | neutral | null | null | null | null |
audio/pa/indictts_pa_female_train_punjabifem_04653.wav | ਦਬੇ ਹੋਏ ਗ਼ਮ ਗੁੱਸੇ ਤੋਂ ਛੁਟਕਾਰਾ ਪਾਣ ਲਈ ਦਿੱਤੀ . | pa | indictts_pa_female | 4.861 | indictts_iitm | neutral | null | null | null | null |
audio/pa/indictts_pa_female_train_punjabifem_04654.wav | ਉਸ ਪ੍ਰਤੀ ਇਸ ਸੰਸਾਰ ਵਿੱਚ ਮਿੱਤਰਤਾ ਸਿਰਫ਼ ਪਦਾਰਥ ਕਰਕੇ ਹੈ . | pa | indictts_pa_female | 5.325 | indictts_iitm | neutral | null | null | null | null |
audio/pa/indictts_pa_female_train_punjabifem_04655.wav | ਸਿਰਫ ਟੀਆਰਪੀ ਦੀ ਪ੍ਰਾਬਲਮ ਨਹੀਂ , ਅਖ਼ਬਾਰਾਂ ਦਾ ਕੰਮ ਸਰਵਿਸ ਟੂ ਦੀ ਪੀਪਲ ਵੀ ਹੈ . | pa | indictts_pa_female | 6.989 | indictts_iitm | neutral | null | null | null | null |
audio/pa/indictts_pa_female_train_punjabifem_04656.wav | ਇਥੋਂ ਦੀਆਂ ਪ੍ਰਸਥਿਤੀਆਂ ਵਿੱਚ ਲਗਾਤਾਰ ਪਰਿਵਰਤਨ ਵਾਪਰਦੇ ਰਹੇ . | pa | indictts_pa_female | 4.979 | indictts_iitm | neutral | null | null | null | null |
audio/pa/indictts_pa_female_train_punjabifem_04657.wav | ਭਇਵਾ ਯੂਸੁਫ਼ ਭਲਾ ਉਸ ਨੰ ਕਿਵੇਂ ਨਾ ਪਛਾਣਦਾ . | pa | indictts_pa_female | 4.157 | indictts_iitm | neutral | null | null | null | null |
audio/pa/indictts_pa_female_train_punjabifem_04658.wav | ਪਰ ਫ਼ਿਰ ਵੀ ਹਰ ਮਨੁੱਖ ਦਾ ਚੰਗਾ ਤੇ ਭੈੜਾ ਸਮਾਂ ਆਉਂਦਾ ਹੈ . | pa | indictts_pa_female | 4.556 | indictts_iitm | neutral | null | null | null | null |
audio/pa/indictts_pa_female_train_punjabifem_04659.wav | ਢਿੱਡ ਵਿੱਚ ਖੁੱਭੇ ਪੱਥਰ ਨੂੰ ਕੱਢਣ ਲਈ ਉਨ੍ਹਾਂ ਨੇ ਅਪਰੇਸ਼ਨ ਕੀਤਾ ਸੀ . | pa | indictts_pa_female | 5.403 | indictts_iitm | neutral | null | null | null | null |
audio/pa/indictts_pa_female_train_punjabifem_04660.wav | ਹਾਲੀਂ ਉਹਨਾਂ ਇਹ ਫੈਸਲਾ ਕੀਤਾ ਹੀ ਸੀ ਕਿ ਉਹ ਜੁਆਨ ਪਤਨੀ ਸਮੇਤ ਚਰਚ ਵਿਚ ਵੜਿਆ . | pa | indictts_pa_female | 6.625 | indictts_iitm | neutral | null | null | null | null |
audio/pa/indictts_pa_female_train_punjabifem_04661.wav | ਖ਼ਿਆਲ ਦੀਆਂ ਮੁੱਖ ਇਕਾਈਆਂ ਕਾਵਿ , ਰਾਗ ਅਤੇ ਤਾਲ ਹਨ . | pa | indictts_pa_female | 5.154 | indictts_iitm | neutral | null | null | null | null |
audio/pa/indictts_pa_female_train_punjabifem_04662.wav | ਇਨ੍ਹਾਂ ਕਵਿਤਾਵਾਂ ਵਿਚੋਂ ਬਿਰਹਨ ਇਸਤਰੀ ਦੀ ਸਖ਼ਸ਼ੀਅਤ ਉਭਰ ਕੇ ਸਾਹਮਣੇ ਆਉਂਦੀ ਹੈ . | pa | indictts_pa_female | 6.466 | indictts_iitm | neutral | null | null | null | null |
audio/pa/indictts_pa_female_train_punjabifem_04663.wav | ਆਪ ਦਾ ਪ੍ਰਥਮ ਨਿਵਾਸ ਸਥਾਨ ਪਿੰਡ ਸਾਕਤਨੂਰ , ਜ਼ਿਲ੍ਹਾ ਰਾਮਨਾਉ , ਮਦਰਾਸ ਮੰਨਿਆ ਜਾਂਦਾ ਹੈ . | pa | indictts_pa_female | 7.978 | indictts_iitm | neutral | null | null | null | null |
audio/pa/indictts_pa_female_train_punjabifem_04664.wav | ਬਾਅਦ ਵਿਚ ਮੈਨੂੰ ਆਪਣੇ ਆਪ ਉੱਪਰ ਖਿਝ ਚੜ੍ਹਦੀ . | pa | indictts_pa_female | 4.352 | indictts_iitm | neutral | null | null | null | null |
audio/pa/indictts_pa_female_train_punjabifem_04665.wav | ਮੈਂ ਬਾਥਰੂਮ ਜਾਣ ਦਾ ਬਹਾਨਾ ਕੀਤਾ ਤੇ ਇਸ਼ਾਰੇ ਨਾਲ ਮਨਜੋਤ ਨੂੰ ਵੀ ਓਧਰ ਬੁਲਾ ਲਿਆ . | pa | indictts_pa_female | 7.218 | indictts_iitm | neutral | null | null | null | null |
audio/pa/indictts_pa_female_train_punjabifem_04666.wav | ਬਾਬਾ ਨੰਦ ਸਿੰਘ ਹੋਰੀਂ ਆਪਣੇ ਸੇਵਕਾਂ ਨੂੰ ਮਾਲਾ ਫੇਰਨ ਦਾ ਨਿਰਾਲਾ ਢੰਗ ਦੱਸਦੇ ਸਨ . | pa | indictts_pa_female | 6.974 | indictts_iitm | neutral | null | null | null | null |
audio/pa/indictts_pa_female_train_punjabifem_04667.wav | ਚਾਰਚੁਫ਼ੇਰੇ ਡੌਂਡੀ ਪਿੱਟੀ ਗਈ , ਬਈ ਭੰਡਾਂ ਦੇ ਮੁੰਡੇ ਜੰਮਣ ਲੱਗੇ ਆ . | pa | indictts_pa_female | 5.76 | indictts_iitm | neutral | null | null | null | null |
audio/pa/indictts_pa_female_train_punjabifem_04668.wav | ਉਨ੍ਹਾਂ ਕਿਹਾ ਕਿ ਸੰਘ ਨੂੰ ਆਪਣੀ ਕਾਰਜਸ਼ੈਲੀ ਚ ਹੋਰ ਵਧੇਰੇ ਪਾਰਦਰਸ਼ਤਾ ਲਿਆਉਣੀ ਚਾਹੀਦੀ ਹੈ . | pa | indictts_pa_female | 8.054 | indictts_iitm | neutral | null | null | null | null |
audio/pa/indictts_pa_female_train_punjabifem_04669.wav | ਸਾਰੇ ਇਲਾਕੇ ਦੀਆਂ ਕੁੜੀਆਂ ਉਸ ਦੇ ਰੂਪ , ਬਲ ਅਤੇ ਵਿਅਕਤਿੱਤਵ ਉੱਤੇ ਮੋਹਿਤ ਸਨ . | pa | indictts_pa_female | 7.039 | indictts_iitm | neutral | null | null | null | null |
audio/pa/indictts_pa_female_train_punjabifem_04670.wav | ਮੰਚ ਸਕੱਤਰ ਦੀ ਜ਼ਿੰਮੇਵਾਰੀ ਮਾਸਟਰ ਦਰਬਾਰਾ ਸਿੰਘ ਨੇ ਨਿਭਾਈ . | pa | indictts_pa_female | 4.988 | indictts_iitm | neutral | null | null | null | null |
audio/pa/indictts_pa_female_train_punjabifem_04671.wav | ਦੇਸ਼ ਵਿਚ ਇਕ ਪਾਰਟੀ ਵੀ ਹੈ ਜਿਹੜੀ ਸਾਡੇ ਹੱਕਾਂ ਵਾਸਤੇ ਲੜ ਰਹੀ ਹੈ . | pa | indictts_pa_female | 5.819 | indictts_iitm | neutral | null | null | null | null |
audio/pa/indictts_pa_female_train_punjabifem_04672.wav | ਮਸ਼ਹੂਰ ਫੈਸ਼ਨ ਡਿਜ਼ਾਈਨਰ ਹੋਣ ਤੋਂ ਇਲਾਵਾ ਮਾਨਾ ਇਕ ਸਰਕਾਰੀ ਸੰਗਠਨ ਚਲਾਉਂਦੀ ਹੈ . | pa | indictts_pa_female | 7.065 | indictts_iitm | neutral | null | null | null | null |
audio/pa/indictts_pa_female_train_punjabifem_04673.wav | ਇਸ ਤੋਂ ਇਲਾਵਾ ਪੁਰਾਤਨ ਵਿਰਸੇ ਵਿਚ ਮਿਲਿਆ ਇਹ ਖ਼ਜ਼ਾਨਾ ਵੀ ਸਾਂਭਿਆ ਰਹੇਗਾ . | pa | indictts_pa_female | 6.26 | indictts_iitm | neutral | null | null | null | null |
audio/pa/indictts_pa_female_train_punjabifem_04674.wav | ਪ੍ਰੋਫ਼ੈਸਰ ਪੂਰਨ ਸਿੰਘ ਦੀ ਚਿੰਤਨਸ਼ੀਲਤਾ ਉਸਦੀ ਚੇਤਨਾ ਵਿਚੋਂ ਉਤਪੰਨ ਹੋਈ ਹੈ . | pa | indictts_pa_female | 6.328 | indictts_iitm | neutral | null | null | null | null |
audio/pa/indictts_pa_female_train_punjabifem_04675.wav | ਚਾਚੇਚਾਚੀ ਨੇ ਉਸਨੂੰ ਨਿੱਕੇ ਹੁੰਦੇ ਨੂੰ ਪਾਲ਼ਿਆ ਸੀ . | pa | indictts_pa_female | 4.545 | indictts_iitm | neutral | null | null | null | null |
audio/pa/indictts_pa_female_train_punjabifem_04677.wav | ਜਸਬੀਰ ਅਤੇ ਪੂਰਨ ਦੇ ਚਿਹਰੇ ਪੀਲੇ ਜ਼ਰਦ ਸਨ . | pa | indictts_pa_female | 4.352 | indictts_iitm | neutral | null | null | null | null |
audio/pa/indictts_pa_female_train_punjabifem_04678.wav | ਦੇਸ਼ ਵਿਚ ਮੁਫ਼ਤਖੋਰੀ ਦਾ ਵਰਤਾਰਾ ਵਧਾਉਣ ਵਿਚ ਕੋਈ ਕਸਰ ਨਹੀਂ ਛੱਡੀ ਗਈ . | pa | indictts_pa_female | 5.773 | indictts_iitm | neutral | null | null | null | null |
audio/pa/indictts_pa_female_train_punjabifem_04679.wav | ਇਸ ਕਹਾਣੀ ਸੰਗ੍ਰਹਿ ਵਿਚ ਅਨੇਕਾਂ ਰਿਸ਼ਤਿਆ ਦੀ ਟੁੱਟ ਭੱਜ ਦਾ ਕਾਰਨ ਆਰਥਿਕ ਵੀ ਹੈ . | pa | indictts_pa_female | 6.599 | indictts_iitm | neutral | null | null | null | null |
audio/pa/indictts_pa_female_train_punjabifem_04680.wav | ਇਸ ਦੇ ਜਵਾਬ ਚ ਬੀਬੀ ਭੱਠਲ ਨੇ ਇਨ੍ਹਾਂ ਨੂੰ ਬੇਹੱਦ ਸਖ਼ਤ ਸ਼ਬਦਾਵਲੀ ਨਾਲ ਨਿਵਾਜਿਆ ਹੈ . | pa | indictts_pa_female | 7.526 | indictts_iitm | neutral | null | null | null | null |
audio/pa/indictts_pa_female_train_punjabifem_04681.wav | ਉਸਦੇ ਅਕਸਰ ਨਾਵਲ ਇਸ ਹੱਕ ਦੀ ਪ੍ਰਾਪਤੀ ਲਈ ਕਮਾਏ ਸਿਰੜ ਦੀ ਸਫਲਤਾ ਦੇ ਪ੍ਰਮਾਣ ਹਨ . | pa | indictts_pa_female | 7.634 | indictts_iitm | neutral | null | null | null | null |
audio/pa/indictts_pa_female_train_punjabifem_04682.wav | ਰੂਸੀ ਰੂਪਵਾਦੀ ਇਸ ਪ੍ਰਕਿਰਿਆ ਨੂੰ ਫੇਬੁਲਾ ਸੁਜੇਤ ਦੇ ਮਾਡਲ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ . | pa | indictts_pa_female | 8.608 | indictts_iitm | neutral | null | null | null | null |
audio/pa/indictts_pa_female_train_punjabifem_04683.wav | ਜਿਸ ਨਾਲ ਨਿਤ ਨਵੀਂ ਦੁਰਘਟਨਾ ਕਿਸੇ ਨਾ ਕਿਸੇ ਮੋੜ ਜਾਂ ਫਿਰ ਚੌਕ ਉੱਪਰ ਵਾਪਰਦੀ ਹੈ . | pa | indictts_pa_female | 7.295 | indictts_iitm | neutral | null | null | null | null |
audio/pa/indictts_pa_female_train_punjabifem_04684.wav | ਚਿੱਤਰਾਂ ਦਾ ਵਰਗੀਕਰਨ ਕੀਤਾ ਭਾਗਵਤ ਪੁਰਾਣ , ਰਾਮਾਇਣ , ਗੀਤ ਗੋਵਿੰਦ , ਰਸਮੰਜਰੀ , ਬਾਰਾਮਾਸਾ ਤੇ ਰਾਗ ਮਾਲਾ . | pa | indictts_pa_female | 10.305 | indictts_iitm | neutral | null | null | null | null |
audio/pa/indictts_pa_female_train_punjabifem_04685.wav | ਇਸ ਫ਼ਿਲਮ ਤੋਂ ਬਾਅਦ ਦੇਵ ਆਨੰਦ ਅਤੇ ਗੁਰੂਦੱਤ ਗੂੜ੍ਹੇ ਮਿੱਤਰ ਬਣ ਗਏ ਸਨ . | pa | indictts_pa_female | 6.417 | indictts_iitm | neutral | null | null | null | null |
audio/pa/indictts_pa_female_train_punjabifem_04686.wav | ਲੋਕਧਾਰਾ ਵਿੱਚ ਜੀਵਨ ਦੇ ਬੁਨਿਆਦੀ ਰੰਗ ਤਾਣੇਪੇਟੇ ਵਾਂਗ ਜੁੜੇ ਹੋਏ ਪ੍ਰਗਟ ਹੁੰਦੇ ਹਨ . | pa | indictts_pa_female | 6.937 | indictts_iitm | neutral | null | null | null | null |
audio/pa/indictts_pa_female_train_punjabifem_04687.wav | ਇਸ ਉਪਰੰਤ ਖਿਡਾਰੀਆਂ ਦੇ ਹਿੰਮਤ ਅਤੇ ਹੌਸਲੇ ਨੂੰ ਬੁਲੰਦ ਰੱਖਣ ਵਾਸਤੇ ਮਸ਼ਾਲ ਜਗਾਈ ਗਈ . | pa | indictts_pa_female | 7.723 | indictts_iitm | neutral | null | null | null | null |
audio/pa/indictts_pa_female_train_punjabifem_04688.wav | ਖੇਤੀਬਾੜੀ ਤੇ ਬਾਗ਼ ਬਗੀਚੇ ਦਾ ਕੰਮ ਖਾਸ਼ ਤੌਰ ਤੇ ਸਿਖਾਇਆ ਜਾਂਦਾ . | pa | indictts_pa_female | 5.639 | indictts_iitm | neutral | null | null | null | null |
audio/pa/indictts_pa_female_train_punjabifem_04689.wav | ਇਸ ਕੰਪਨੀ ਨੇ ਟਾਟਾ ਸਮੂਹ ਦੇ ਜਨਤਕ ਅਕਸ ਨੂੰ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਕੀਤਾ ਹੈ . | pa | indictts_pa_female | 8.109 | indictts_iitm | neutral | null | null | null | null |
audio/pa/indictts_pa_female_train_punjabifem_04690.wav | ਸੈੱਲਮਈ ਪੱਧਰ ਤੋਂ ਬਾਅਦ ਟਿਸ਼ੂ ਪੱਧਰ ਆਉਂਦਾ ਹੈ . | pa | indictts_pa_female | 4.047 | indictts_iitm | neutral | null | null | null | null |
audio/pa/indictts_pa_female_train_punjabifem_04691.wav | ਅਸੀਂ ਐਵੇਂ ਹੀ ਸਿਆਣੇ ਹੋਣ ਦੀ ਜ਼ਿੱਦ ਕਰੀ ਜਾਂਦੀ ਹਾਂ . | pa | indictts_pa_female | 4.267 | indictts_iitm | neutral | null | null | null | null |
audio/pa/indictts_pa_female_train_punjabifem_04692.wav | ਇਸ ਤਰ੍ਹਾਂ ਭਾਰਤੀ ਚਿੰਤਨ ਵਿਚ ਇਕ ਸਮਾਜਕ ਸਿਧਾਂਤ ਦਾ ਮੁੱਢ ਬੱਝਦਾ ਹੈ . | pa | indictts_pa_female | 5.82 | indictts_iitm | neutral | null | null | null | null |
audio/pa/indictts_pa_female_train_punjabifem_04693.wav | ਜਦ ਅੰਗਰੇਜ਼ ਆਏ ਤਾਂ ਇਹ ਫ਼ਸੀਲ ਵੀ ਹੌਲੀਹੌਲੀ ਢਾਹ ਦਿੱਤੀ ਗਈ . | pa | indictts_pa_female | 5.745 | indictts_iitm | neutral | null | null | null | null |
audio/pa/indictts_pa_female_train_punjabifem_04694.wav | ਸਿਰਫ ਕੁਝ ਲੋਕ ਹੀ ਇਸ ਦੇਸ਼ ਵਿਚ ਆਜ਼ਾਦੀ ਦਾ ਆਨੰਦ ਮਾਣ ਰਹੇ ਹਨ . | pa | indictts_pa_female | 6.237 | indictts_iitm | neutral | null | null | null | null |
audio/pa/indictts_pa_female_train_punjabifem_04695.wav | ਏਸਿਡ ਨਾਈਟ੍ਰਿਕਮ ਇਕ ਖ਼ੁਰਾਕ ਦਿੱਤੀ . | pa | indictts_pa_female | 3.506 | indictts_iitm | neutral | null | null | null | null |
audio/pa/indictts_pa_female_train_punjabifem_04696.wav | ਫਿਰ ਬੜੇ ਗੰਭੀਰ ਢੰਗ ਨਾਲ ਉਸ ਆਪਣੀ ਕਹਾਣੀ ਆਰੰਭ ਕੀਤੀ . | pa | indictts_pa_female | 5.295 | indictts_iitm | neutral | null | null | null | null |
audio/pa/indictts_pa_female_train_punjabifem_04697.wav | ਉਨ੍ਹਾਂ ਦੇ ਹੱਥਾਂ ਤੇ ਅੱਖਾਂ ਵਿਚ ਸ਼ਰਧਾਂਭਗਤੀ ਦੇ ਹਾਵਭਾਵ ਹਨ . | pa | indictts_pa_female | 5.479 | indictts_iitm | neutral | null | null | null | null |
audio/pa/indictts_pa_female_train_punjabifem_04698.wav | ਉਹ ਜੌਹਰੀ ਸਡੋਲਟ ਨੂੰ ਚੰਗੀ ਤਰ੍ਹਾਂ ਜਾਣਦਾ ਸੀ . | pa | indictts_pa_female | 3.979 | indictts_iitm | neutral | null | null | null | null |
audio/pa/indictts_pa_female_train_punjabifem_04700.wav | ਗੁਰਮੁਖ ਪਤਵੰਤਾ , ਗਿਆਨੀ , ਨਿਰਮਲ , ਸਿਆਣਾ , ਖੋਜੀ ਅਤੇ ਮਿੱਠਬੋਲੜਾ ਹੈ . | pa | indictts_pa_female | 7.551 | indictts_iitm | neutral | null | null | null | null |
audio/pa/indictts_pa_female_train_punjabifem_04701.wav | ਸੋ , ਛੇਤੀ ਹੀ ਸਿੱਖੀ ਰੰਗ ਵਿੱਚ ਫੇਰ ਰੰਗਿਆ ਗਿਆ . | pa | indictts_pa_female | 4.685 | indictts_iitm | neutral | null | null | null | null |
audio/pa/indictts_pa_female_train_punjabifem_04702.wav | ਹਰਦਿਆਲ ਦੁਬਾਰਾ ਪਾਕਿਸਤਾਨ ਚਲਾ ਜਾਂਦਾ ਹੈ ਤੇ ਐਚ ਐਸ ਗਿੱਲ ਬਣ ਜਾਂਦਾ ਹੈ . | pa | indictts_pa_female | 6.42 | indictts_iitm | neutral | null | null | null | null |
audio/pa/indictts_pa_female_train_punjabifem_04703.wav | ਸੱਸ ਨਿਯਮਾਂ ਅਨੁਸਾਰ ਘਰ ਦੀ ਮੁਖੀ ਹੁੰਦੀ ਹੈ . | pa | indictts_pa_female | 4.08 | indictts_iitm | neutral | null | null | null | null |
audio/pa/indictts_pa_female_train_punjabifem_04704.wav | ਤੇ ਡੂੰਘਾਈ ਵਿਚ ਜਾ ਕੇ ਚਿੰਤਨ ਕੀਤਾ ਹੋਵੇ . | pa | indictts_pa_female | 3.826 | indictts_iitm | neutral | null | null | null | null |
audio/pa/indictts_pa_female_train_punjabifem_04705.wav | ਇਸ ਨੂੰ ਕੌਣ ਸੁਧਾਰ ਸਕਦਾ ਹੈ ? ਇਹ ਤਾਂ ਜੋ ਹੈ ਸੋ ਹੈ . | pa | indictts_pa_female | 5.174 | indictts_iitm | neutral | null | null | null | null |
audio/pa/indictts_pa_female_train_punjabifem_04706.wav | ਇਹੋ ਜਿਹੇ ਘਰ ਵਿਚ ਰਹਿਣ ਵਾਲੇ ਮਰਦਾਂ ਦਾ ਭਵਿੱਖ ਕੋਈ ਖ਼ਾਸ ਵਧੀਆ ਨਹੀਂ ਲਗਦਾ ਸੀ . | pa | indictts_pa_female | 7.051 | indictts_iitm | neutral | null | null | null | null |
audio/pa/indictts_pa_female_train_punjabifem_04707.wav | ਚਿੰਤਨਹੀਣ ਬੰਦਾ ਤਾਂ ਜੁਲਾਹੇ ਦੀ ਨਾਲ਼ ਵਾਂਗ ਵਿਚਰਦਾ ਗੇੜੇ ਕੱਢਦਾ ਤੁਰਿਆ ਜਾਂਦਾ ਹੈ . | pa | indictts_pa_female | 7.646 | indictts_iitm | neutral | null | null | null | null |
audio/pa/indictts_pa_female_train_punjabifem_04708.wav | ਮਲੇਸ਼ੀਆ ਨੇ ਇਸ ਵਾਰੀ ਕਾਮਨਵੈਲਥ ਖੇਡਾਂ ਸਤੰਬਰ ਦੇ ਮਹੀਨੇ ਚ ਆਪਣੀ ਰਾਜਧਾਨੀ ਕੁਆਲਾਲੰਪੁਰ ਚ ਕਰਵਾਈਆਂ . | pa | indictts_pa_female | 9.88 | indictts_iitm | neutral | null | null | null | null |
audio/pa/indictts_pa_female_train_punjabifem_04709.wav | ਉਸ ਤੋਂ ਬਾਅਦ ਬੱਬਰਾਂ ਤੋਂ ਡਰਦਾ ਇਲਾਕਾ ਛੱਡ ਕੇ ਭੱਜ ਗਿਆ . | pa | indictts_pa_female | 5.022 | indictts_iitm | neutral | null | null | null | null |
audio/pa/indictts_pa_female_train_punjabifem_04710.wav | ਉਹ ਤਾਂ ਮੇਰੇ ਲਾਗੇ ਦੀ ਕੁਰਸੀ ਤੇ ਬੈਠੀ ਸੀ . | pa | indictts_pa_female | 3.792 | indictts_iitm | neutral | null | null | null | null |
audio/pa/indictts_pa_female_train_punjabifem_04711.wav | ਬਰਫ਼ ਬਹੁਤ ਸਮਾਂ ਪੈਂਦੀ ਹੈ ਤੇ ਬਰਫ਼ ਦਾ ਭਾਰ ਭਵਨ ਨੇ ਸਹਿਣ ਕਰਨਾ . | pa | indictts_pa_female | 5.802 | indictts_iitm | neutral | null | null | null | null |
audio/pa/indictts_pa_female_train_punjabifem_04712.wav | ਅੱਖ਼ਰਾਂ ਦੀ ਕੁੱਲ ਗਿਣਤੀ ਔਸਤ ਫਾਰਮੂਲੇ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ . | pa | indictts_pa_female | 5.991 | indictts_iitm | neutral | null | null | null | null |
audio/pa/indictts_pa_female_train_punjabifem_04713.wav | ਲਾਜਪਤ ਰਾਏ ਨੇ ਪੰਡਾਲ ਵਿਚ ਦਾਖ਼ਲ ਹੁੰਦੇ ਸਾਰ ਅਜੀਤ ਸਿੰਘ ਨੂੰ ਭਾਸ਼ਣ ਦੇਂਦਿਆਂ ਦੇਖਿਆ . | pa | indictts_pa_female | 7.11 | indictts_iitm | neutral | null | null | null | null |
audio/pa/indictts_pa_female_train_punjabifem_04714.wav | ਉਹਨਾਂ ਦਾ ਦਿਲ ਕੀਤਾ , ਓਸ ਉੱਲੂ ਦੇ ਸਿਰ ਤੇ ਇਕ ਧਰੌਲ ਜੜਨ . | pa | indictts_pa_female | 5.369 | indictts_iitm | neutral | null | null | null | null |
audio/pa/indictts_pa_female_train_punjabifem_04715.wav | ਉਨ੍ਹਾਂ ਕੇਂਦਰ ਸਰਕਾਰ ਵੱਲੋਂ ਭਾਰਤਪਾਕਿਸਤਾਨ ਸਰਹੱਦ ਖੋਲ੍ਹੇ ਜਾਣ ਦਾ ਸਵਾਗ਼ਤ ਕੀਤਾ . | pa | indictts_pa_female | 6.747 | indictts_iitm | neutral | null | null | null | null |
audio/pa/indictts_pa_female_train_punjabifem_04716.wav | ਪਰ ਅੰਦਰਲਾ ਮਨ ਪਿਆਰ ਦੇ ਧਾਗੇ ਨਾਲ ਬਝਿਆ ਹੋਇਆ ਹੈ , ਉਹ ਨਹੀਂ ਛੁੱਟ ਸਕਿਆ . | pa | indictts_pa_female | 6.268 | indictts_iitm | neutral | null | null | null | null |
audio/pa/indictts_pa_female_train_punjabifem_04717.wav | ਭਾਸ਼ਾ ਦੇ ਆਮ ਪੱਖਾਂ ਦੀ ਮੁਢਲੀ ਜਾਣਕਾਰੀ ਵੀ ਜ਼ਰੂਰੀ ਹੈ . | pa | indictts_pa_female | 4.786 | indictts_iitm | neutral | null | null | null | null |
audio/pa/indictts_pa_female_train_punjabifem_04718.wav | ਛੁਟੜ ਇਸਤ੍ਰੀ ਨੂੰ ਨਾ ਪੇਕੇ ਘਰ ਅਤੇ ਨਾ ਹੀ ਸਹੁਰੇ ਘਰ ਮਾਨਤਾ ਮਿਲਦੀ ਹੈ . | pa | indictts_pa_female | 6.791 | indictts_iitm | neutral | null | null | null | null |
audio/pa/indictts_pa_female_train_punjabifem_04719.wav | ਘੋੜਾ ਸਰਪਟ ਦੌੜਦਾ ਹੈ , ਪਰੰਤੂ ਢਾਂਚੇ ਦੀ ਘਣਤਾ ਵਿਚ ਸ਼ੇਰਾਂ ਵਾਲੀ ਰਵਾਇਤ ਹੈ . | pa | indictts_pa_female | 6.909 | indictts_iitm | neutral | null | null | null | null |
audio/pa/indictts_pa_female_train_punjabifem_04720.wav | ਮੈਂ ਆਪਣੀ ਜੇਬ ਚੋਂ ਸੋਨੇ ਦੀ ਮੁੰਦਰੀ ਕੱਢੀ ਅਤੇ ਉਸ ਦੀ ਉਂਗਲ ਚ ਪਾ ਦਿੱਤੀ . | pa | indictts_pa_female | 6.396 | indictts_iitm | neutral | null | null | null | null |
audio/pa/indictts_pa_female_train_punjabifem_04721.wav | ਏਨੇ ਚਿਰ ਨੂੰ ਸਾਊਥ ਵਾਲ਼ਾ ਐਡਵੋਕੇਟ ਵੀ ਆ ਗਿਆ . | pa | indictts_pa_female | 4.483 | indictts_iitm | neutral | null | null | null | null |
audio/pa/indictts_pa_female_train_punjabifem_04722.wav | ਬਰਤਾਨਵੀ ਦੇਸ਼ਾਂ ਦੇ ਮਰਦ , ਔਰਤਾਂ ਨੂੰ ਵੋਟ ਦਾ ਅਧਿਕਾਰ ਦੇਣ ਦੇ ਸਖ਼ਤ ਵਿਰੁੱਧ ਸਨ . | pa | indictts_pa_female | 6.794 | indictts_iitm | neutral | null | null | null | null |
audio/pa/indictts_pa_female_train_punjabifem_04723.wav | ਫੇਰ ਟਮਾਟਰਾਂ ਦਾ ਰਸ ਪਾ ਕੇ ਢੱਕ ਦਿਉ . | pa | indictts_pa_female | 3.775 | indictts_iitm | neutral | null | null | null | null |
audio/pa/indictts_pa_female_train_punjabifem_04724.wav | ਪੱਚੀ ਪੈਸੇ ਦਾ ਸਿੱਕਾ ਕਰਮਚੰਦ ਨੇ ਜੇਬ ਵਿਚੋਂ ਕੱਢਿਆ ਤੇ ਮੁੰਡੇ ਵਲ ਵਗਾਹ ਮਾਰਿਆ . | pa | indictts_pa_female | 7.108 | indictts_iitm | neutral | null | null | null | null |
audio/pa/indictts_pa_female_train_punjabifem_04725.wav | ਪ੍ਰਧਾਨ ਪਾਤਰ ਹੀ ਕਥਾਨਕ ਨੂੰ ਗਤੀ ਦੇ ਕੇ ਸਿਖਰ ਤੇ ਪਹੁੰਚਾਉਂਦਾ ਹੈ . | pa | indictts_pa_female | 6.027 | indictts_iitm | neutral | null | null | null | null |
audio/pa/indictts_pa_female_train_punjabifem_04726.wav | ਹੁਣ ਮੈਂ ਚੰਡੀਗੜ੍ਹੋਂ ਵਾਪਿਸ ਆ ਰਿਹਾ ਸੀ ਰੇਸ਼ਮ ਤੇ ਦੋਵੇਂ ਬੱਚੇ ਮੇਰੇ ਨਾਲ਼ ਬੈਠੇ ਸਨ . | pa | indictts_pa_female | 7.032 | indictts_iitm | neutral | null | null | null | null |
audio/pa/indictts_pa_female_train_punjabifem_04727.wav | ਪ੍ਰਾਣੀਆਂ ਤੋਂ ਛੁਟ ਲੋਗਸ ਦਾ ਇਕ ਦੂਸਰਾ ਰੂਪ ਵੀ ਹੈ . | pa | indictts_pa_female | 4.716 | indictts_iitm | neutral | null | null | null | null |
audio/pa/indictts_pa_female_train_punjabifem_04728.wav | ਪਠਾਣਾਂ ਦਾ ਕਦੀ ਵੀ ਦੁਬਾਰਾ ਭਾਰਤ ਤੇ ਹਮਲੇ ਕਰਨ ਦਾ ਹੀਆ ਨਾ ਪਿਆ . | pa | indictts_pa_female | 5.853 | indictts_iitm | neutral | null | null | null | null |
Subsets and Splits
No community queries yet
The top public SQL queries from the community will appear here once available.