file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_05432.wav
ਬਹਾਦਰ ਸਿੰਘ ਦਾ ਚਿਹਰਾ ਪੀੜ ਤੇ ਹਮਦਰਦੀ ਨਾਲ ਭਰਿਆ ਪਿਆ ਸੀ .
pa
indictts_pa_female
5.209
indictts_iitm
neutral
null
null
null
null
audio/pa/indictts_pa_female_train_punjabifem_05433.wav
ਅੱਜ ਡੈਡੀ ਬਿਨਾਂ ਘਰ ਵਿਚ ਕਿੰਨਾ ਸੁੰਨਾਪਨ ਸੀ .
pa
indictts_pa_female
3.862
indictts_iitm
neutral
null
null
null
null
audio/pa/indictts_pa_female_train_punjabifem_05434.wav
ਇਸ ਸੰਦਰਭ ਵਿਚ ਉਨ੍ਹਾਂ ਨੂੰ ਅਫ਼ਰੀਕਨ ਅਮਰੀਕਨ ਮੰਨਿਆ ਜਾਂਦਾ ਰਿਹਾ ਹੈ .
pa
indictts_pa_female
5.836
indictts_iitm
neutral
null
null
null
null
audio/pa/indictts_pa_female_train_punjabifem_05435.wav
ਕੁੱਝ ਲੋਕਾਂ ਨੂੰ ਬਰਫ ਦੀ ਸੇਕਾਈ ਵੀ ਫਾਇਦਾ ਪਹੁੰਚਾਉਂਦੀ ਹੈ .
pa
indictts_pa_female
4.557
indictts_iitm
neutral
null
null
null
null
audio/pa/indictts_pa_female_train_punjabifem_05436.wav
ਅੱਜ ਅਜਿਹੇ ਸਾਈਬਰ ਅਪਰਾਧਾਂ ਦੀ ਹਨੇਰੀ ਬੜੀ ਤੇਜ਼ੀ ਨਾਲ ਝੁੱਲ ਰਹੀ ਹੈ .
pa
indictts_pa_female
6.242
indictts_iitm
neutral
null
null
null
null
audio/pa/indictts_pa_female_train_punjabifem_05437.wav
ਇਸ ਛੱਤੋ ਛੱਤ ਦੀ ਦੋਸਤੀ ਵਧਾਉਣ ਵਿਚ ਲਾਵਨਿਅੰ ਹੀ ਸਭਨਾਂ ਨਾਲੋਂ ਬਹੁਤੀ ਉੱਦਮੀ ਸੀ .
pa
indictts_pa_female
6.978
indictts_iitm
neutral
null
null
null
null
audio/pa/indictts_pa_female_train_punjabifem_05438.wav
ਜਦ ਸਾਰੇ ਉਸਨੂੰ ਛੱਡ ਗਏ , ਇਹ ਜਾ ਉਥੇ ਦਫਤਰ ਸਾਂਭ ਕੇ ਡਟ ਗਏ .
pa
indictts_pa_female
5.796
indictts_iitm
neutral
null
null
null
null
audio/pa/indictts_pa_female_train_punjabifem_05439.wav
ਮਾਂ ਬਣਿਆਣੀ ਸਭ ਜਾਣਦੀ ਸੀ , ਪਰ ਉਹ ਤਾਂ ਗੱਦੀ ਤੇ ਬੈਠੀ ਦੁਕਾਨਦਾਰ ਸੀ .
pa
indictts_pa_female
6.725
indictts_iitm
neutral
null
null
null
null
audio/pa/indictts_pa_female_train_punjabifem_05440.wav
ਘਰੇਲੂ ਹਿੰਸਾ ਦੀ ਰੋਕਥਾਮ ਲਈ ਕਾਨੂੰਨ ਬਣ ਰਹੇ ਹਨ .
pa
indictts_pa_female
4.198
indictts_iitm
neutral
null
null
null
null
audio/pa/indictts_pa_female_train_punjabifem_05441.wav
ਭਾਵੇਂ ਇਸ ਤੇ ਉਸਦਾ ਭਰਾ ਖੁਸ਼ ਨਹੀਂ ਹੈ .
pa
indictts_pa_female
3.405
indictts_iitm
neutral
null
null
null
null
audio/pa/indictts_pa_female_train_punjabifem_05442.wav
ਬਤੌਰ ਸੰਚਾਲਕ ਸੰਪਰਕ ਅਫ਼ਸਰ ਨਰੇਸ਼ ਕੁਮਾਰ ਗੁਲਾਟੀ , ਡਾ ਚੌਹਾਨ , ਬਲਰਾਜ ਅਤੇ ਰਾਜਵਿੰਦਰ ਜ਼ਿੰਮੇਵਾਰੀ ਨਿਭਾਉਂਦੇ ਹਨ .
pa
indictts_pa_female
10.438
indictts_iitm
neutral
null
null
null
null
audio/pa/indictts_pa_female_train_punjabifem_05443.wav
ਹੁਣ ਪੁੱਤ ਤੇਰੇ ਤੋਂ ਬਗ਼ੈਰ ਮੈਨੂੰ ਬਾਪੂ ਕਹਿਣ ਵਾਲਾ ਕੋਈ ਨਈਂ .
pa
indictts_pa_female
5.07
indictts_iitm
neutral
null
null
null
null
audio/pa/indictts_pa_female_train_punjabifem_05444.wav
ਰਾਤੀਂ ਉਹਨੇ ਆਪ ਪੈਟ ਨੂੰ ਘਰੋਂ ਧੱਕੇ ਮਾਰ ਮਾਰ ਕੱਢਿਆ ਹੈ .
pa
indictts_pa_female
5.052
indictts_iitm
neutral
null
null
null
null
audio/pa/indictts_pa_female_train_punjabifem_05445.wav
ਗੋਲ ਪਾਤਰ ਗੁੰਝਲਦਾਰ ਅਤੇ ਬਹੁ ਦਿਸ਼ਾਵੀ ਹੁੰਦਾ ਹੈ .
pa
indictts_pa_female
4.658
indictts_iitm
neutral
null
null
null
null
audio/pa/indictts_pa_female_train_punjabifem_05446.wav
ਇਸ ਸੀਡੀ ਨੂੰ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਜੱਸੀ ਬ੍ਰਦਰਜ਼ ਨੇ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ .
pa
indictts_pa_female
7.593
indictts_iitm
neutral
null
null
null
null
audio/pa/indictts_pa_female_train_punjabifem_05447.wav
ਸੰਸਾਰਿਕ ਮੰਦੀ ਦੇ ਹਾਲਾਤ ਨੇ ਇਸ ਵਿਚ ਅੱਗ ਵਿਚ ਘਿਓ ਦਾ ਕੰਮ ਕੀਤਾ .
pa
indictts_pa_female
5.705
indictts_iitm
neutral
null
null
null
null
audio/pa/indictts_pa_female_train_punjabifem_05448.wav
ਉਸ ਨੇ ਪਹਿਲੀ ਵਾਰ ਇਹ ਬਹਿਸ ਛੇੜੀ ਕਿ ਮਨੁੱਖ ਦੀ ਸ਼ਖ਼ਸੀਅਤ ਖ਼ਤਮ ਹੋ ਰਹੀ ਹੈ .
pa
indictts_pa_female
6.24
indictts_iitm
neutral
null
null
null
null
audio/pa/indictts_pa_female_train_punjabifem_05449.wav
ਸਰਕਾਰ ਦੀ ਲੋਕਾਂ ਪ੍ਰਤੀ ਜਵਾਬਦੇਹੀ ਨੂੰ ਪੂਰੀ ਤਰ੍ਹਾਂ ਯਕੀਨੀ ਬਣਾਇਆ ਜਾਂਦਾ ਹੈ .
pa
indictts_pa_female
5.981
indictts_iitm
neutral
null
null
null
null
audio/pa/indictts_pa_female_train_punjabifem_05450.wav
ਉਹ ਮਨੁੱਖ ਹਿਤੂ ਕਲਾਕਾਰ ਹੈ ਅਤੇ ਮਾਨਵ ਕਲਿਆਣ ਵਿਚ ਯਕੀਨ ਰਖਦਾ ਹੈ .
pa
indictts_pa_female
5.61
indictts_iitm
neutral
null
null
null
null
audio/pa/indictts_pa_female_train_punjabifem_05451.wav
ਘਰ ਵਾਲੇ ਨਾਲ ਆਉਣ ਲਈ ਉਹ ਆਪ ਤਿਆਰ ਨਹੀਂ ਸੀ .
pa
indictts_pa_female
4.046
indictts_iitm
neutral
null
null
null
null
audio/pa/indictts_pa_female_train_punjabifem_05452.wav
ਫਿਰ ਕੀ ਸੀ , ਇਹ ਸੁਣ ਕੇ ਉਸ ਮਾਹਰ ਵਿਅਕਤੀ ਨੂੰ ਹੀ ਹਰਟ ਅਟੈਕ ਹੋ ਗਿਆ .
pa
indictts_pa_female
6.016
indictts_iitm
neutral
null
null
null
null
audio/pa/indictts_pa_female_train_punjabifem_05453.wav
ਮੈਂ ਵੀ ਏਨਾ ਕੁ ਚਿਰ ਹੀ ਠਹਿਰਨਾ ਏ .
pa
indictts_pa_female
3.281
indictts_iitm
neutral
null
null
null
null
audio/pa/indictts_pa_female_train_punjabifem_05454.wav
ਤੁਹਾਡੀ ਆਪਣੀ ਸੰਸਥਾ ਦਾ ਸਟਾਫ਼ ਵੀ ਇਸ ਤੋਂ ਬਹੁਤ ਲਾਭ ਉਠਾ ਸਕਦਾ ਹੈ .
pa
indictts_pa_female
5.804
indictts_iitm
neutral
null
null
null
null
audio/pa/indictts_pa_female_train_punjabifem_05455.wav
ਮ੍ਰਿਤਕ ਵਿਅਕਤੀ ਦੀ ਅਜੇ ਸ਼ਨਾਖ਼ਤ ਨਹੀਂ ਹੋ ਸਕੀ ਹੈ .
pa
indictts_pa_female
4.142
indictts_iitm
neutral
null
null
null
null
audio/pa/indictts_pa_female_train_punjabifem_05456.wav
ਫ਼ਰਕ ਸਿਰਫ਼ ਇਤਨਾ ਹੈ ਕਿ ਇਸ ਵਿੱਚ ਦੋਵੇਂ ਬੰਸਰੀਆਂ ਨੂੰ ਇਕੱਠਾ ਕਰਕੇ ਵਜਾਇਆ ਜਾਂਦਾ ਹੈ .
pa
indictts_pa_female
7.294
indictts_iitm
neutral
null
null
null
null
audio/pa/indictts_pa_female_train_punjabifem_05457.wav
ਇਸ ਲਈ ਉਨ੍ਹਾਂ ਦੀ ਬਿਨਾਂ ਸ਼ਰਤ ਮੁਆਫੀ ਨੂੰ ਪ੍ਰਵਾਨ ਕੀਤਾ ਜਾਏ .
pa
indictts_pa_female
5.275
indictts_iitm
neutral
null
null
null
null
audio/pa/indictts_pa_female_train_punjabifem_05458.wav
ਉਹ ਬਾਣ ਦੀ ਢਿੱਲੀ ਜਿਹੀ ਮੰਜੀ ਉਪਰ ਲੰਮਾ ਪਿਆ ਹੁੰਦਾ .
pa
indictts_pa_female
4.569
indictts_iitm
neutral
null
null
null
null
audio/pa/indictts_pa_female_train_punjabifem_05459.wav
ਟਰੈਕਿੰਗ ਵਾਲੇ ਬਿਆਸ ਦਰਿਆ ਦੇ ਕੰਢੇ ਕੰਢੇ ਆਪਣਾ ਸਫਰ ਤਹਿ ਕਰਕੇ ਕੋਠੀ ਪਹੁੰਚਦੇ ਹਨ .
pa
indictts_pa_female
6.869
indictts_iitm
neutral
null
null
null
null
audio/pa/indictts_pa_female_train_punjabifem_05460.wav
ਸਾਰੀ ਉਮਰਾਂ ਦੇ ਨਰਨਾਰੀਆਂ ਇਧਰਉਧਰ ਘੁੰਮਦੇ ਦਿਸਦੇ ਹਨ .
pa
indictts_pa_female
5.228
indictts_iitm
neutral
null
null
null
null
audio/pa/indictts_pa_female_train_punjabifem_05461.wav
ਦਵਾਈ ਰੋਗ ਨੂੰ ਕੱਢਣ ਦੀ ਥਾਂ ਦਬਾਉਂਦੀ ਹੈ .
pa
indictts_pa_female
3.822
indictts_iitm
neutral
null
null
null
null
audio/pa/indictts_pa_female_train_punjabifem_05462.wav
ਦੂਜੇ ਬੰਨੇ ਰਸਤੇ ਵਿਚ ਕੁਝ ਹੋਰ ਬੱਚੇ ਵੀ ਕ੍ਰਿਕਟ ਖੇਡ ਰਹੇ ਸਨ .
pa
indictts_pa_female
5.216
indictts_iitm
neutral
null
null
null
null
audio/pa/indictts_pa_female_train_punjabifem_05463.wav
ਫਿਰ ਹਸਰਤ ਨੇ ਹੀ ਸ਼ਿਵ ਕੁਮਾਰ ਨੂੰ ਪੰਜਾਬੀ ਵਿਚ ਲਿਖਣ ਲਈ ਪ੍ਰੇਰਿਆ .
pa
indictts_pa_female
5.434
indictts_iitm
neutral
null
null
null
null
audio/pa/indictts_pa_female_train_punjabifem_05464.wav
ਇਕ ਗੁਸਤਾਖ਼ੀ ਹੋਰਮੇਰਾ ਪਰਚਾ ਮੇਰੇ ਆਪਣੇ ਤਜਰਬੇ ਵਿਚੋਂ ਨਿਕਿਲਆ ਹੈ .
pa
indictts_pa_female
6.016
indictts_iitm
neutral
null
null
null
null
audio/pa/indictts_pa_female_train_punjabifem_05465.wav
ਉਸ ਨੂੰ ਰਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ , ਜਿਥੇ ਉਸ ਦੀ ਮੌਤ ਹੋ ਗਈ .
pa
indictts_pa_female
6.887
indictts_iitm
neutral
null
null
null
null
audio/pa/indictts_pa_female_train_punjabifem_05466.wav
ਸਾਰੇ ਆਕਾਰ ਵਿਚੋਂ ਇਸਦੇ ਵਰਗੀ ਦ੍ਰਿੜ੍ਹਤਾ ਦਿਖਾਈ ਦਿੰਦੀ ਹੈ .
pa
indictts_pa_female
5.369
indictts_iitm
neutral
null
null
null
null
audio/pa/indictts_pa_female_train_punjabifem_05467.wav
ਸੋਚੋ ਪੈਰਿਸ ਦੀ ਫ਼ੈਸ਼ਨ ਇੰਡਸਟਰੀ ਅਜਿਹੀ ਪਾਬੰਦੀ ਕਾਰਨ ਕਿੰਨਾ ਪੈਸਾ ਗੁਆਏਗੀ .
pa
indictts_pa_female
6.888
indictts_iitm
neutral
null
null
null
null
audio/pa/indictts_pa_female_train_punjabifem_05468.wav
ਉਨ੍ਹਾਂ ਨੂੰ ਆਪਣੇ ਪੂਰੇ ਕਾਰਜਕਾਲ ਲਈ ਦਿੱਲੀ ਚ ਪੂਰੀ ਤਰ੍ਹਾਂ ਫਰਨਿਸ਼ਡ ਘਰ ਮੁਫ਼ਤ ਮਿਲਦਾ ਹੈ .
pa
indictts_pa_female
7.572
indictts_iitm
neutral
null
null
null
null
audio/pa/indictts_pa_female_train_punjabifem_05469.wav
ਅਯੋਗ ਸਾਧਨਾਂ ਦੀ ਵਰਤੋਂ ਅਤੇ ਬੁੱਧੀ ਵਿੱਚਲਾ ਅਸਿੱਧਾ ਸਹਿਸੰਬੰਧ ਹੁੰਦਾ ਹੈ .
pa
indictts_pa_female
6.48
indictts_iitm
neutral
null
null
null
null
audio/pa/indictts_pa_female_train_punjabifem_05470.wav
ਇਸ ਸਮਾਗਮ ਮੌਕੇ ਸਕੂਲ ਦਾ ਸਮੁੱਚਾ ਸਟਾਫ਼ ਵੀ ਮੌਜੂਦ ਸੀ .
pa
indictts_pa_female
5.209
indictts_iitm
neutral
null
null
null
null
audio/pa/indictts_pa_female_train_punjabifem_05471.wav
ਤੇ ਫੇਰ ਆਪਣੀਆਂ ਚੂਲ੍ਹਾਂ ਉੱਤੇ ਆਹਿਸਤਾ ਆਹਿਸਤਾ ਝੂਲਦੇ ਹੋਏ ਝੁਰਦੇ ਰਹਿੰਦੇ ਸਨ .
pa
indictts_pa_female
6.691
indictts_iitm
neutral
null
null
null
null
audio/pa/indictts_pa_female_train_punjabifem_05472.wav
ਕੈਨੀ ਦੇ ਪੈਰ ਇਕ ਬੜੀ ਨਾਜ਼ੁਕ ਥਾਂ ਉਤੇ ਆ ਕੇ ਖਲੋ ਗਏ ਸਨ .
pa
indictts_pa_female
5.768
indictts_iitm
neutral
null
null
null
null
audio/pa/indictts_pa_female_train_punjabifem_05473.wav
ਹਰੇਕ ਪਿੰਡ ਵਿੱਚ ਵੱਡੀ ਗਿਣਤੀ ਚ ਲੋਕ ਤੁਹਾਨੂੰ ਨਸ਼ੇ ਕਰਦੇ ਮਿਲ਼ ਜਾਣਗੇ .
pa
indictts_pa_female
6.09
indictts_iitm
neutral
null
null
null
null
audio/pa/indictts_pa_female_train_punjabifem_05474.wav
ਉਹ ਆਪ ਵੀ ਨਿਤਨੇਮ ਨਾਲ ਯੋਗਾ ਕਰਦੇ ਹਨ .
pa
indictts_pa_female
4.196
indictts_iitm
neutral
null
null
null
null
audio/pa/indictts_pa_female_train_punjabifem_05475.wav
ਰਹਿੰਦੀ ਕਿਥੇਂ ਹੈਂ ? ਫਲਾਕ ਮੇਰਾ ਪੂਰਾ ਅਸਤਿੱਤਵ ਕੰਬ ਉਠਿਆ ਇਸ ਉੱਤਰ ਨਾਲ .
pa
indictts_pa_female
6.463
indictts_iitm
neutral
null
null
null
null
audio/pa/indictts_pa_female_train_punjabifem_05476.wav
ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਕੁਝ ਸਾਬਿਤ ਕਰਨ ਦੀ ਲੋੜ ਨਹੀਂ ਹੈ .
pa
indictts_pa_female
5.34
indictts_iitm
neutral
null
null
null
null
audio/pa/indictts_pa_female_train_punjabifem_05477.wav
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਸਟ੍ਰੇਲੀਅਨ ਯੂਨੀਵਰਸਿਟੀ ਵੱਲੋਂ ਚਲਾਈਆਂ ਗਈਆਂ ਵੱਖਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ .
pa
indictts_pa_female
8.828
indictts_iitm
neutral
null
null
null
null
audio/pa/indictts_pa_female_train_punjabifem_05478.wav
ਜੇ ਕਿਤੇ ਇਹ ਵੱਢਣ ਪੈ ਗਿਆ ? ਇਹ ਸੋਚ ਕੇ ਮੈਨੂੰ ਪਸੀਨਾ ਆ ਗਿਆ .
pa
indictts_pa_female
5.452
indictts_iitm
neutral
null
null
null
null
audio/pa/indictts_pa_female_train_punjabifem_05479.wav
ਊਠ ਨੂੰ ਅੰਗਰੇਜ਼ੀ ਵਿਚ ਕੈਮਲ ਕਿਹਾ ਜਾਂਦਾ ਹੈ .
pa
indictts_pa_female
3.834
indictts_iitm
neutral
null
null
null
null
audio/pa/indictts_pa_female_train_punjabifem_05480.wav
ਰੀਤੀਰਿਵਾਜ ਦੀ ਬੁਨਿਆਦ ਧਾਰਮਿਕ ਤੱਤ ਹੀ ਬਣਾਉਂਦਾ ਹੈ .
pa
indictts_pa_female
4.487
indictts_iitm
neutral
null
null
null
null
audio/pa/indictts_pa_female_train_punjabifem_05481.wav
ਲੋਕ ਉਹ ਮਨੁੱਖ ਹਨ , ਜਿਹੜੇ ਆਪਣੇ ਪਰੰਪਰਾਗਤ ਰੀਤੀ ਰਿਵਾਜਾਂ , ਵਿਸ਼ਵਾਸਾਂ , ਵਿਚਾਰਾਂ , ਮਾਨਤਾਵਾਂ ਵਿਚ ਵਿਚਰਦੇ ਹਨ .
pa
indictts_pa_female
9.834
indictts_iitm
neutral
null
null
null
null
audio/pa/indictts_pa_female_train_punjabifem_05482.wav
ਫਲੇਆਸ ਨੇ ਜੋ ਕੁਝ ਧਨ ਦੀ ਬਰਾਬਰੀ ਬਾਰੇ ਕਿਹਾ ਹੈ , ਉਸ ਵਿੱਚ ਵੀ ਗ਼ਲਤੀਆਂ ਹਨ .
pa
indictts_pa_female
6.599
indictts_iitm
neutral
null
null
null
null
audio/pa/indictts_pa_female_train_punjabifem_05483.wav
ਪਰ ਉਸ ਦਿਨ ਦੇ ਤਪਦੇ ਮਾਹੌਲ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਅਸੰਭਵ ਹੈ .
pa
indictts_pa_female
6.024
indictts_iitm
neutral
null
null
null
null
audio/pa/indictts_pa_female_train_punjabifem_05484.wav
ਜਿੱਥੇ ਉਸ ਨੇ ਜਰਮਨੀ ਵਿਰੁੱਧ ਖੇਡਦਿਆਂ ਆਪਣੀ ਟੀਮ ਲਈ ਜੇਤੂ ਗੋਲ ਵੀ ਕੀਤਾ .
pa
indictts_pa_female
6.683
indictts_iitm
neutral
null
null
null
null
audio/pa/indictts_pa_female_train_punjabifem_05485.wav
ਹਾਰੀਬਾਜ਼ੀ ਨਾਲ਼ ਖੰਡਿਤ ਹੋਈ ਹੋਰ ਵੀ ਨਮੋਸ਼ੀ ਸਹੇੜ ਬੈਠੀ .
pa
indictts_pa_female
4.899
indictts_iitm
neutral
null
null
null
null
audio/pa/indictts_pa_female_train_punjabifem_05486.wav
ਉਨ੍ਹਾਂ ਦੱਸਿਆ ਕਿ ਨਵੀਆਂ ਤਾਰੀਖਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ .
pa
indictts_pa_female
5.683
indictts_iitm
neutral
null
null
null
null
audio/pa/indictts_pa_female_train_punjabifem_05487.wav
ਇਲੋਰਾ ਦੇ ਕੱਧ ਚਿੱਤਰ ਕਈ ਗੁਫ਼ਾ ਮੰਦਰਾਂ ਵਿਚ ਮਿਲਦੇ ਹਨ .
pa
indictts_pa_female
4.809
indictts_iitm
neutral
null
null
null
null
audio/pa/indictts_pa_female_train_punjabifem_05488.wav
ਇਸ ਨੂੰ ਜਾਨਣ ਲਈ , ਸਮਝਣ ਲਈ ਅੱਬਾਸ ਬੇਰੀ ਯਤਨ ਕਰ ਰਿਹਾ ਸੀ .
pa
indictts_pa_female
5.497
indictts_iitm
neutral
null
null
null
null
audio/pa/indictts_pa_female_train_punjabifem_05489.wav
ਮੈਨੂੰ ਲਗਾ , ਉਹ ਮੇਰੇ ਨਾਲ ਕੁਝ ਨਰਾਜ਼ ਹਨ .
pa
indictts_pa_female
3.659
indictts_iitm
neutral
null
null
null
null
audio/pa/indictts_pa_female_train_punjabifem_05490.wav
ਰਾਤ ਤਕ ਬੱਚੇ , ਬੁੱਢੇ , ਜੁਆਨ ਦਾਣੇ ਭਨਾਉਂਦੇ ਰਹਿੰਦੇ .
pa
indictts_pa_female
5.378
indictts_iitm
neutral
null
null
null
null
audio/pa/indictts_pa_female_train_punjabifem_05491.wav
ਇਕੱਠੇ ਹੋਏ ਲੋਕਾਂ ਨੇ ਮੌਕੇ ਉਤੇ ਵੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੀ ਤਿੱਖੀ ਨੁਕਤਾਚੀਨੀ ਕੀਤੀ .
pa
indictts_pa_female
8.046
indictts_iitm
neutral
null
null
null
null
audio/pa/indictts_pa_female_train_punjabifem_05492.wav
ਆਪ ਨੇ ਡੀਏਵੀ ਸਕੂਲ ਤੋਂ ਮੈਟ੍ਰਿਕ ਅਤੇ ਨੈਸ਼ਨਲ ਕਾਲਜ ਲਾਹੌਰ ਤੋਂ ਬੀਏ ਪਾਸ ਕੀਤੀ .
pa
indictts_pa_female
7.106
indictts_iitm
neutral
null
null
null
null
audio/pa/indictts_pa_female_train_punjabifem_05493.wav
ਪੈਸਾ ਉਨ੍ਹਾਂ ਸਮਿਆਂ ਵਿਚ ਜੀਵਨ ਜਿਊਣ ਦਾ ਇਕ ਸਾਧਨ ਮਾਤਰ ਹੁੰਦਾ ਸੀ .
pa
indictts_pa_female
5.593
indictts_iitm
neutral
null
null
null
null
audio/pa/indictts_pa_female_train_punjabifem_05494.wav
ਉਨ੍ਹਾਂ ਸਮੁੱਚੇ ਨੌਜਵਾਨ ਵਰਗ ਨੂੰ ਇਸ ਮੁਹਿੰਮ ਵਿਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ .
pa
indictts_pa_female
6.77
indictts_iitm
neutral
null
null
null
null
audio/pa/indictts_pa_female_train_punjabifem_05495.wav
ਡੀ ਪੀ ਚੌਧਰੀ ਸ੍ਰੀ ਡੀ ਪੀ ਚੌਧਰੀ ਆਧੁਨਿਕ ਯੁਗ ਦਾ ਉੱਘਾ ਕਲਾਕਾਰ ਹੈ .
pa
indictts_pa_female
6.361
indictts_iitm
neutral
null
null
null
null
audio/pa/indictts_pa_female_train_punjabifem_05496.wav
ਪਰ ਰੰਗਦਾਰ ਲਾਈਟਾਂ ਰੰਗਮੰਚ ਉੱਤੇ ਇੱਕ ਖਾਸ ਰੌ ਜਾਂ ਮੂੜ ਬਣਾਉਂਦੀਆਂ ਹਨ .
pa
indictts_pa_female
7.151
indictts_iitm
neutral
null
null
null
null
audio/pa/indictts_pa_female_train_punjabifem_05497.wav
ਜੱਸਾ ਸਿੰਘ ਬੜਾ ਗੋਰਾ ਤੇ ਨੀਲੀਆਂ ਅੱਖਾਂ ਵਾਲਾਂ , ਬਿਲਕੁਲ ਕਸ਼ਮੀਰੀ ਪਹਿਲਵਾਨ ਲੱਗਦਾ ਸੀ .
pa
indictts_pa_female
7.13
indictts_iitm
neutral
null
null
null
null
audio/pa/indictts_pa_female_train_punjabifem_05498.wav
ਤੇਜੋ ਦੇ ਘਰ ਵਾਲਾ ਰਤਨ ਸਿੰਘ ਬਹੁਤ ਚਤਰ ਆਦਮੀ ਨਹੀਂ ਸੀ .
pa
indictts_pa_female
5.133
indictts_iitm
neutral
null
null
null
null
audio/pa/indictts_pa_female_train_punjabifem_05499.wav
ਜਜ਼ਬੇ ਨਾਲ ਜਿਥੇ ਪਹੁੰਚ ਸਕਦੇ ਹਨ , ਉਥੇ ਮੇਰੀ ਪਹੁੰਚ ਨਹੀਂ .
pa
indictts_pa_female
4.963
indictts_iitm
neutral
null
null
null
null
audio/pa/indictts_pa_female_train_punjabifem_05500.wav
ਇਹ ਬ੍ਰਿਟੇਨ ਦਾ ਪਹਿਲਾ ਸ਼ਾਕਾਹਾਰੀ ਸਰਕਾਰੀ ਸਕੂਲ ਵੀ ਹੈ .
pa
indictts_pa_female
5.013
indictts_iitm
neutral
null
null
null
null
audio/pa/indictts_pa_female_train_punjabifem_05501.wav
ਉਦਾਹਰਣ ਉਹ ਸਰਬੱਤ ਦੇ ਭਲੇ ਲਈ ਕੰਮ ਕਰਦਾ ਹੈ .
pa
indictts_pa_female
3.975
indictts_iitm
neutral
null
null
null
null
audio/pa/indictts_pa_female_train_punjabifem_05502.wav
ਜਿੱਥੇ ਪਤੀ ਦੀ , ਪਤਨੀ ਦੀ ਹੋਂਦ ਵਧਦੀਰਸਦੀ ਨਜ਼ਰ ਆਉਂਦੀ ਹੈ .
pa
indictts_pa_female
5.45
indictts_iitm
neutral
null
null
null
null
audio/pa/indictts_pa_female_train_punjabifem_05503.wav
ਖਾਈ ਵਿਚ ਦਰਿਆ ਦਾ ਪਾਣੀ ਪਾ ਦਿੱਤਾ ਤਾਂ ਕਿ ਦੁਸ਼ਮਣ ਛੇਤੀ ਨੇੜੇ ਆ ਸਕੇ .
pa
indictts_pa_female
6.188
indictts_iitm
neutral
null
null
null
null
audio/pa/indictts_pa_female_train_punjabifem_05504.wav
ਜ਼ਖ਼ਮੀ ਨੌਜਵਾਨ ਗੁਰਮੁੱਖ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ .
pa
indictts_pa_female
7.667
indictts_iitm
neutral
null
null
null
null
audio/pa/indictts_pa_female_train_punjabifem_05505.wav
ਗੇਂਦਬਾਜ਼ੀ ਚ ਅਨੁਭਵਹੀਣ ਭਾਰਤੀ ਗੇਂਦਬਾਜ਼ਾਂ ਨੇ ਪਿਛਲੇ ਮੈਚ ਚ ਸ਼੍ਰੀਲੰਕਾ ਵਿਰੁੱਧ ਚੰਗਾ ਪ੍ਰਦਰਸ਼ਨ ਕੀਤਾ .
pa
indictts_pa_female
8.869
indictts_iitm
neutral
null
null
null
null
audio/pa/indictts_pa_female_train_punjabifem_05506.wav
ਇਸ ਤਰ੍ਹਾਂ ਰਾਜਕੋਸ਼ੀ ਨੀਤੀ ਦਾ ਕੋਈ ਪ੍ਰਭਾਵ ਨਹੀਂ ਪਵੇਗਾ .
pa
indictts_pa_female
5.157
indictts_iitm
neutral
null
null
null
null
audio/pa/indictts_pa_female_train_punjabifem_05507.wav
ਪੂਰਵ ਅਤੇ ਉਤਰ ਰਾਗਾਂ ਦਾ ਸਮਾਂ ਵਾਦੀ ਸੁਰ ਦੇ ਆਧਾਰ ਤੇ ਨਿਸਚਿਤ ਕੀਤਾ ਗਿਆ .
pa
indictts_pa_female
6.663
indictts_iitm
neutral
null
null
null
null
audio/pa/indictts_pa_female_train_punjabifem_05508.wav
ਇੰਨੀ ਮਾਤਰਾ ਵਿਚ ਆਈ ਕਣਕ ਨੂੰ ਇਕਦਮ ਸਾਂਭਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ .
pa
indictts_pa_female
6.822
indictts_iitm
neutral
null
null
null
null
audio/pa/indictts_pa_female_train_punjabifem_05509.wav
ਐਨਾ ਕੁ ਲਹੂ , ਹਰ ਅਰੋਗ਼ ਸਰੀਰ , ਹਰ ਤਿੰਨੀਂ ਮਹੀਨੀਂ ਦੇਣ ਦੀ ਸਮਰੱਥਾ ਰਖਦਾ ਹੈ .
pa
indictts_pa_female
7.099
indictts_iitm
neutral
null
null
null
null
audio/pa/indictts_pa_female_train_punjabifem_05510.wav
ਰੂਸੀ ਇਨਕਲਾਬ ਨੇ ਗ਼ੈਰਸਿਧੇ ਢੰਗ ਨਾਲ ਪੱਛਮ ਵਲ ਸਥਿਤ ਦੇਸ਼ਾਂ ਤੇ ਵੀ ਅਸਰ ਪਾਇਆ ਹੈ .
pa
indictts_pa_female
7.269
indictts_iitm
neutral
null
null
null
null
audio/pa/indictts_pa_female_train_punjabifem_05511.wav
ਕ੍ਰਿਸ਼ਨਜੀਤ ਦੀ ਕਾਰ ਵਿਚ ਉਸ ਦਾ ਸੂਟਕੇਸ , ਕੈਮਰਾ , ਚਿਕਨਸੈਂਡਵਿਚ ਤੇ ਵਾਈਨ ਦੀ ਬੋਤਲ ਪਈ ਸੀ .
pa
indictts_pa_female
7.893
indictts_iitm
neutral
null
null
null
null
audio/pa/indictts_pa_female_train_punjabifem_05512.wav
ਪਰ ਆਪਣੇ ਉਪਰ ਲੱਗਾ ਝੂਠਾ ਦੋਸ਼ ਮੈ ਦੂਰ ਕਰਨਾ ਚਾਹੁੰਦੀ ਸਾਂ .
pa
indictts_pa_female
5.311
indictts_iitm
neutral
null
null
null
null
audio/pa/indictts_pa_female_train_punjabifem_05513.wav
ਫਿਰ ਉਹ ਪਹਾੜੀ ਦੀ ਸਿੱਧੀ ਚੜ੍ਹਾਈ ਚੜ੍ਹਨ ਲੱਗ ਪਈ .
pa
indictts_pa_female
3.963
indictts_iitm
neutral
null
null
null
null
audio/pa/indictts_pa_female_train_punjabifem_05514.wav
ਉਹ ਆਪਣੀ ਇਮਾਨਦਾਰੀ , ਅਸੂਲਪ੍ਰਸਤੀ ਅਤੇ ਘਾਤਕ ਸਪੱਸ਼ਟਤਾ ਕਰਕੇ ਜਾਣੇ ਜਾਂਦੇ ਹਨ .
pa
indictts_pa_female
7.193
indictts_iitm
neutral
null
null
null
null
audio/pa/indictts_pa_female_train_punjabifem_05515.wav
ਮੈਨੂੰ ਬਰਖ਼ਾਸਤ ਮੰਤਰੀ ਦੀ ਸੋਗਵਾਰ ਸ਼ਕਲ ਯਾਦ ਹੈ .
pa
indictts_pa_female
4.61
indictts_iitm
neutral
null
null
null
null
audio/pa/indictts_pa_female_train_punjabifem_05516.wav
ਪਰ ਜਮਨਾ ਵੰਡ ਵੇਲੇ ਰੌਲ਼ੇਗੌਲ਼ੇ ਵਿਚ ਨਹੀਂ ਸੀ ਗੁਆਚਿਆ ਕਿਤੇ .
pa
indictts_pa_female
5.307
indictts_iitm
neutral
null
null
null
null
audio/pa/indictts_pa_female_train_punjabifem_05517.wav
ਅਗਲੀ ਗੱਲ ਬਾਣੀ ਪੜ੍ਹਨ ਵਾਲ਼ੇ ਇਨਸਾਨ ਦੇ ਧੁਰ ਅੰਦਰ ਤੱਕ ਨਿਮਰਤਾ ਹੋਣੀ ਚਾਹੀਦੀ ਹੈ .
pa
indictts_pa_female
6.757
indictts_iitm
neutral
null
null
null
null
audio/pa/indictts_pa_female_train_punjabifem_05518.wav
ਇਸ ਨਾਲ਼ ਸਿੱਖ ਸੰਘਰਸ਼ ਅੰਦਰ ਨਵੀਂ ਜਾਨ ਭਰ ਗਈ .
pa
indictts_pa_female
4.616
indictts_iitm
neutral
null
null
null
null
audio/pa/indictts_pa_female_train_punjabifem_05519.wav
ਦੋ ਤਿੰਨ ਇਨਾਮ ਨੇ ਜਿਹੜੇ ਆਲੋਚਨਾ ਵਾਸਤੇ ਦਿੱਤੇ ਗਏ ਹਨ .
pa
indictts_pa_female
5.081
indictts_iitm
neutral
null
null
null
null
audio/pa/indictts_pa_female_train_punjabifem_05520.wav
ਉਹ ਇੰਝ ਕੰਬ ਰਹੀ ਸੀ ਜਿਵੇਂ ਕਿਸੇ ਰੋਗ ਨੇ ਆ ਘੇਰਿਆ ਹੋਵੇ .
pa
indictts_pa_female
4.863
indictts_iitm
neutral
null
null
null
null
audio/pa/indictts_pa_female_train_punjabifem_05521.wav
ਕੱਟਫਟ ਜਾਣ ਤੇ ਖੱਲ ਬੇਕਾਰ ਹੋ ਜਾਂਦੀ ਸੀ .
pa
indictts_pa_female
3.805
indictts_iitm
neutral
null
null
null
null
audio/pa/indictts_pa_female_train_punjabifem_05522.wav
ਇਸਲਈ ਮੱਕੀ ਗ਼ਜ਼ਲ ਵਿੱਚ ਸ਼ਗੁਫ਼ਤੀ , ਮੌਸੀਕੀ , ਮਸੱਰਤ ਅਤੇ ਹਕੀਕਤ ਜ਼ਿਆਦਾ ਨਜ਼ਰ ਆਉਂਦੀ ਹੈ .
pa
indictts_pa_female
8.298
indictts_iitm
neutral
null
null
null
null
audio/pa/indictts_pa_female_train_punjabifem_05523.wav
ਫੇਰ ਕੀ ਹੋਇਆ ਜੇ ਸੁੱਤੇ ਪਏ ਨੇ ਤਾਂ ? ਆਰਾਮ ਕਰ ਰਹੇ ਨੇ .
pa
indictts_pa_female
4.846
indictts_iitm
neutral
null
null
null
null
audio/pa/indictts_pa_female_train_punjabifem_05524.wav
ਵਰ੍ਹਿਆਂ ਦੀ ਉਮਰ ਤੱਕ ਉਹ ਖ਼ੂਬਸੂਰਤ , ਚਮਕਦਾਰ , ਚੁਲਬੁਲੀ ਤੇ ਜ਼ਿੰਦਗੀ ਨਾਲ ਭਰਪੂਰ ਲੱਗਦੀ ਸੀ .
pa
indictts_pa_female
7.769
indictts_iitm
neutral
null
null
null
null
audio/pa/indictts_pa_female_train_punjabifem_05525.wav
ਮੋਹਨ ਸਿੰਘ ਨੇ ਹੁਣ ਤਕ ਪੰਜਾਬੀ ਸਾਹਿਤ ਨੂੰ ਅੱਠ ਕਾਵ ਸੰਗ੍ਰਹਿ ਦਿੱਤੇ ਹਨ .
pa
indictts_pa_female
6.087
indictts_iitm
neutral
null
null
null
null
audio/pa/indictts_pa_female_train_punjabifem_05526.wav
ਓਥੋਂ ਦੀਆਂ ਸਾਲ ਤੋਂ ਛੋਟੀਆਂ ਬੱਚੀਆਂ ਵਿੱਚੋਂ ਪ੍ਰਤੀਸ਼ਤ ਦੇ ਵਾਲ਼ ਚਿੱਟੇ ਹੋ ਚੁੱਕੇ ਹਨ .
pa
indictts_pa_female
6.463
indictts_iitm
neutral
null
null
null
null
audio/pa/indictts_pa_female_train_punjabifem_05527.wav
ਇਸ ਦੀ ਤੁਲਨਾ ਵਿਚ ਨਿਮਨਵੰਨਗੀ ਨੂੰ ਮਹੱਤਵਹੀਨ ਸਮਝਿਆ ਜਾਂਦਾ ਹੈ .
pa
indictts_pa_female
5.599
indictts_iitm
neutral
null
null
null
null
audio/pa/indictts_pa_female_train_punjabifem_05528.wav
ਘਰ ਸਿਰਫ਼ ਪੰਜਾਹ ਗ਼ਜ਼ਾਂ ਚ ਬਣਿਆ ਹੋਇਆ ਸੀ .
pa
indictts_pa_female
3.952
indictts_iitm
neutral
null
null
null
null
audio/pa/indictts_pa_female_train_punjabifem_05529.wav
ਉਹ ਬਹੁਤੀ ਹੀ ਤਕੱਲਫ਼ ਵਿਚ ਜਾਪ ਰਹੀ ਸੀ .
pa
indictts_pa_female
3.528
indictts_iitm
neutral
null
null
null
null
audio/pa/indictts_pa_female_train_punjabifem_05530.wav
ਇਸ ਲਈ ਉਹਨੇ ਮੈਨੂੰ ਜਯੋਤਿਸ਼ ਵਿੱਦਿਆ ਵੀ ਦਿੱਤੀ ਹੈ , ਲਿਖਣ ਸ਼ਕਤੀ ਵੀ .
pa
indictts_pa_female
5.434
indictts_iitm
neutral
null
null
null
null
audio/pa/indictts_pa_female_train_punjabifem_05531.wav
ਵਿਕਸਿਤ ਪੂੰਜੀਵਾਦੀ ਨੇ ਔਰਤ ਦੇ ਸ਼ੋਸ਼ਣ ਵਿਚ ਹੋਰ ਵੀ ਵਾਧਾ ਕੀਤਾ ਹੈ .
pa
indictts_pa_female
5.828
indictts_iitm
neutral
null
null
null
null