file_name
stringlengths
36
59
text
stringlengths
9
449
lang
stringclasses
12 values
speaker_id
stringclasses
26 values
duration
float64
1.5
29.8
source
stringclasses
2 values
emotion
stringclasses
1 value
domain
float64
snr_db
float64
22.5
60
⌀
silence_ratio
float64
0.1
0.35
⌀
clipping_ratio
float64
0
0
⌀
audio/pa/indictts_pa_female_train_punjabifem_05532.wav
ਫਿਰ ਵੀ ਉਨ੍ਹਾਂ ਦੀਆਂ ਮੌਜੂਦਾ ਦਲੀਲਾਂ ਧਰਤੀ ਨੂੰ ਚੌਰਸ ਨਾ ਮੰਨਣ ਬਰਾਬਰ ਹੀ ਹਨ .
pa
indictts_pa_female
6.94
indictts_iitm
neutral
null
null
null
null
audio/pa/indictts_pa_female_train_punjabifem_05533.wav
ਉਸ ਨੂੰ ਇਲਾਜ ਦੇ ਲਈ ਸਰਕਾਰੀ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ .
pa
indictts_pa_female
5.863
indictts_iitm
neutral
null
null
null
null
audio/pa/indictts_pa_female_train_punjabifem_05534.wav
ਜੇ ਮੈਂ ਅੱਪਣੇ ਨਾਟਕਾਂ ਅੰਦਰ ਉਨ੍ਹਾਂ ਦੀ ਸਿੱਖਿਆ ਦੋਹਰਾ ਸੱਕਾਂ ਤਾਂ ਮੈਨੂੰ ਫਖ਼ਰ ਹੋਵੇਗਾ .
pa
indictts_pa_female
6.887
indictts_iitm
neutral
null
null
null
null
audio/pa/indictts_pa_female_train_punjabifem_05535.wav
ਹੁਣ ਮੈਨੂੰ ਆਪਣੀ ਮਾਖਿਓਂ ਵਰਗੀ ਮਿੱਠੀ ਪੋਠੋਹਾਰੀ ਵੀ ਭੁਲਦੀ ਜਾ ਰਹੀ ਹੈ .
pa
indictts_pa_female
5.769
indictts_iitm
neutral
null
null
null
null
audio/pa/indictts_pa_female_train_punjabifem_05536.wav
ਥਕੇਵੇਂ ਦੀ ਥਾਂ ਇਕ ਸਰੂਰ ਨਾਲ ਗੜੁੱਚ ਆਲਸ ਨੇ ਲੈ ਲਈ ਸੀ .
pa
indictts_pa_female
5.775
indictts_iitm
neutral
null
null
null
null
audio/pa/indictts_pa_female_train_punjabifem_05537.wav
ਮੈਂ ਪਹਿਲੀ ਵਾਰ ਤੁਹਾਨੂੰ ਪਲੀਅਰ ਗਾਰਡਨ ਮਾਰਕਿਟ ਵਾਲੇ ਪ੍ਰੈੱਸ ਵਿਚ ਮਿਲਿਆ ਸਾਂ .
pa
indictts_pa_female
6.081
indictts_iitm
neutral
null
null
null
null
audio/pa/indictts_pa_female_train_punjabifem_05538.wav
ਸਵਰਨ ਚੰਦਨ ਕੌਟਰਾਈ ਦੇ ਭੂਰੇ ਰੰਗੇ ਕੋਟ ਵਿਚ ਸਜਿਆ ਬੈਠਾ ਸੀ .
pa
indictts_pa_female
6.146
indictts_iitm
neutral
null
null
null
null
audio/pa/indictts_pa_female_train_punjabifem_05539.wav
ਐਸ਼ ਨਾਲ ਉਸ ਦੀ ਮਾਂ ਵਰਿੰਦਾ ਰਾਏ ਅਤੇ ਰਾਵਣ ਦੀ ਟੀਮ ਸੀ .
pa
indictts_pa_female
5.681
indictts_iitm
neutral
null
null
null
null
audio/pa/indictts_pa_female_train_punjabifem_05540.wav
ਗੱਡੀ ਵਿੱਚ ਸਿੱਖ ਧਰਮ ਅਤੇ ਹਿੰਦੂ ਧਰਮ ਨਾਲ ਸਬੰਧਤ ਯਾਤਰੀ ਕੀਰਤਨ ਕਰਦੇ ਹਨ .
pa
indictts_pa_female
6.528
indictts_iitm
neutral
null
null
null
null
audio/pa/indictts_pa_female_train_punjabifem_05541.wav
ਪਰ ਵਿਆਹ ਦੇ ਕਪੜੇ ਗਹਿਣੇ ? ਮੈਂ ਹੁਣੇ ਮਿਸਿਜ਼ ਗਾਰਡੀਨਰ ਨੂੰ ਲਿਖਦੀ ਹਾਂ .
pa
indictts_pa_female
5.352
indictts_iitm
neutral
null
null
null
null
audio/pa/indictts_pa_female_train_punjabifem_05542.wav
ਬਹੁਤੀ ਵਾਰ ਉਹ ਸਾਹਮਣੇ ਪਈਆਂ ਚੀਜ਼ਾਂ ਨੂੰ ਵੀ ਨਹੀਂ ਸੀ ਦੇਖ ਰਹੀ ਹੁੰਦੀ .
pa
indictts_pa_female
5.216
indictts_iitm
neutral
null
null
null
null
audio/pa/indictts_pa_female_train_punjabifem_05543.wav
ਹੁਣ ਇਸ ਇਮਾਰਤ ਕਮੇਟੀ ਦੀ ਬੈਠਕ ਹਰ ਹਫਤੇ ਕੀਤੀ ਜਾਵੇ .
pa
indictts_pa_female
4.834
indictts_iitm
neutral
null
null
null
null
audio/pa/indictts_pa_female_train_punjabifem_05544.wav
ਯੂਰਪ ਦੀ ਸੰਕਟ ਕਾਲੀਨ ਸਥਿਤੀ ਨੇ ਲੋਕਾਂ ਨੂੰ ਇਕੱਠਿਆਂ ਕਰਨ ਲਈ ਇਤਿਹਾਸਕ ਮਾਹੌਲ ਪ੍ਰਦਾਨ ਕੀਤਾ .
pa
indictts_pa_female
8.057
indictts_iitm
neutral
null
null
null
null
audio/pa/indictts_pa_female_train_punjabifem_05545.wav
ਇਨ੍ਹਾਂ ਦੇ ਜੀਵਨ ਵਿਚ ਇਨ੍ਹਾਂ ਦੇ ਸਾਹਿਬ ਦੇ ਆਦੇਸ਼ ਬਿਨਾਂ ਕੁਝ ਵੀ ਨਹੀਂ ਵਾਪਰਦਾ .
pa
indictts_pa_female
6.187
indictts_iitm
neutral
null
null
null
null
audio/pa/indictts_pa_female_train_punjabifem_05546.wav
ਜਿਸਨੂੰ ਰਣਜੀਤ ਸਿੰਘ ਦੇ ਨਿਰੰਕੁਸ਼ ਰਾਜ ਨੇ ਬੜੀ ਵੱਡੀ ਸੱਟ ਮਾਰੀ .
pa
indictts_pa_female
6.122
indictts_iitm
neutral
null
null
null
null
audio/pa/indictts_pa_female_train_punjabifem_05547.wav
ਖ਼ੈਰ , ਇਸੇ ਤਰ੍ਹਾਂ ਸਈਦ ਨਕਵੀ ਦਾ ਮੁਸ਼ਾਇਰਾ ਚਲਦਾ ਰਿਹਾ .
pa
indictts_pa_female
4.975
indictts_iitm
neutral
null
null
null
null
audio/pa/indictts_pa_female_train_punjabifem_05548.wav
ਇਥੇ ਸਭ ਆਪਣੇ ਕੰਮ ਵਿਚ ਰੁੱਝੇ ਹੋਏ ਸਨ .
pa
indictts_pa_female
3.599
indictts_iitm
neutral
null
null
null
null
audio/pa/indictts_pa_female_train_punjabifem_05549.wav
ਫਾਰਮ ਫਾਰੈਸਟ੍ਰੀ ਸ਼ੋਸ਼ਲ ਫਾਰਸੈਟ੍ਰੀ ਤੋਂ ਕੁੱਝ ਵੱਖ ਹੈ .
pa
indictts_pa_female
4.796
indictts_iitm
neutral
null
null
null
null
audio/pa/indictts_pa_female_train_punjabifem_05550.wav
ਫਿਰ ਪੁੱਛੋ ਤਾਂ ਰੱਬੀ ਸ਼ਕਤੀ ਹੀ ਅੰਮ੍ਰਿਤਾ ਅਨੁਸਾਰ ਉਸ ਨੂੰ ਸਾਰੇ ਰਾਹ ਦਿਖਾ ਰਹੀ ਹੈ .
pa
indictts_pa_female
7.764
indictts_iitm
neutral
null
null
null
null
audio/pa/indictts_pa_female_train_punjabifem_05551.wav
ਆਫ਼ਲਾਈਨ ਕੰਪਿਊਟਰ ਆਧਾਰਿਤ ਵਿਵਸਥਾ ਵਿੱਚ ਕਈ ਔਗੁਣ ਵੀ ਹਨ .
pa
indictts_pa_female
5.599
indictts_iitm
neutral
null
null
null
null
audio/pa/indictts_pa_female_train_punjabifem_05552.wav
ਕੁਝ ਪ੍ਰਾਚੀਨ ਮੇਲੇ , ਨਾਥਾਂ , ਜੋਗੀਆਂ , ਪੀਰਾਂ , ਪੈਗ਼ੰਬਰਾਂ ਦੀ ਯਾਦ ਵਿਚ ਲਗਦੇ ਹਨ .
pa
indictts_pa_female
7.255
indictts_iitm
neutral
null
null
null
null
audio/pa/indictts_pa_female_train_punjabifem_05553.wav
ਦਿਲ ਦੀ ਇਸ ਤਕਲੀਫ਼ ਨੂੰ ਹੀ ਹਾਰਟ ਅਟੈਕ ਕਿਹਾ ਜਾਂਦਾ ਹੈ .
pa
indictts_pa_female
4.531
indictts_iitm
neutral
null
null
null
null
audio/pa/indictts_pa_female_train_punjabifem_05554.wav
ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਪੁਰੋਹਿਤ ਦੀ ਮੌਤ ਹੋ ਗਈ .
pa
indictts_pa_female
6.066
indictts_iitm
neutral
null
null
null
null
audio/pa/indictts_pa_female_train_punjabifem_05555.wav
ਕਵਿਤਾ ਵਿਚ ਵਿਆਕਰਣ ਦੀ ਉਲੰਘਣਾ ਨੂੰ ਅਣਗੌਲਿਆ ਕੀਤਾ ਜਾ ਸਕਦਾ ਹੈ , ਵਾਰਤਕ ਵਿਚ ਨਹੀਂ .
pa
indictts_pa_female
6.828
indictts_iitm
neutral
null
null
null
null
audio/pa/indictts_pa_female_train_punjabifem_05556.wav
ਗੁਲੂਕੋਜ਼ ਦਾ ਨਵਾਂਨਵਾਂ ਬਿਸਕੁਟਾਂ ਦਾ ਪੈਕਟ ਚੱਲਿਆ ਸੀ , ਮੈਂ ਬੜ੍ਹਾ ਖਾਧੈ .
pa
indictts_pa_female
5.782
indictts_iitm
neutral
null
null
null
null
audio/pa/indictts_pa_female_train_punjabifem_05557.wav
ਪੱਛਮੀ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪ੍ਰਵੇਜ਼ ਇਲਾਹੀ ਨਾਲ ਲੰਮੀ ਗੱਲਬਾਤ ਹੋਈ .
pa
indictts_pa_female
6.686
indictts_iitm
neutral
null
null
null
null
audio/pa/indictts_pa_female_train_punjabifem_05558.wav
ਇਹ ਕੁੜੀਆਂ ਤੇ ਖ਼ਬਰੇ ਸਾਈਕਲ ਦੀ ਜਾਂਚ ਸਿੱਖ ਰਹੀਆਂ ਸਨ .
pa
indictts_pa_female
4.836
indictts_iitm
neutral
null
null
null
null
audio/pa/indictts_pa_female_train_punjabifem_05559.wav
ਮਨਸਬ ਗਿੱਲ ਨੇ ਦੌੜਾਂ ਦੇ ਕੇ ਵਿਕਟਾਂ ਲਈਆਂ .
pa
indictts_pa_female
4.105
indictts_iitm
neutral
null
null
null
null
audio/pa/indictts_pa_female_train_punjabifem_05560.wav
ਪਹਿਲੀਆਂ ਤਿੰਨ ਗੀਤੀਆਂ ਨੂੰ ਪੁਰਸ਼ ਵਾਚੀ ਅਤੇ ਪਿਛਲੀਆਂ ਦੋ ਨੂੰ ਇਸਤਰੀ ਵਾਚੀ ਕਿਹਾ ਹੈ .
pa
indictts_pa_female
7.062
indictts_iitm
neutral
null
null
null
null
audio/pa/indictts_pa_female_train_punjabifem_05561.wav
ਮਠਿਆਈ ਬਣਾਨ ਵਿਚ ਐਨ ਟਿੱਚ ! ਕੁਝ ਦੇਰ ਬਾਅਦ ਹੀ ਤੋਚੀ ਕਤਲ ਹੋ ਗਿਆ .
pa
indictts_pa_female
6.259
indictts_iitm
neutral
null
null
null
null
audio/pa/indictts_pa_female_train_punjabifem_05562.wav
ਨਾਨਕ ਸਿੰਘ ਦੇ ਨਾਵਲਾਂ ਵਿਚ ਸਿਰਫ ਇਕੋ ਤਕਨੀਕੀ ਤਬਦੀਲੀ ਆਉਂਦੀ ਹੈ .
pa
indictts_pa_female
5.578
indictts_iitm
neutral
null
null
null
null
audio/pa/indictts_pa_female_train_punjabifem_05563.wav
ਦ੍ਰਿਸ਼ਟੀ ਮੂਲਕ ਬਿੰਬ ਦਾ ਦੂਸਰਾ ਨਾਂ ਰੂਪ ਬਿੰਬ ਹੈ .
pa
indictts_pa_female
4.542
indictts_iitm
neutral
null
null
null
null
audio/pa/indictts_pa_female_train_punjabifem_05564.wav
ਉਨ੍ਹਾਂ ਇਹ ਵੀ ਕਿਹਾ ਕਿ ਕੁਝ ਸਮੇਂ ਪਿੱਛੋਂ ਇਸ ਦਾ ਮੁਕੰਮਲ ਸਫ਼ਾਇਆ ਕਰ ਦਿੱਤਾ ਜਾਵੇਗਾ .
pa
indictts_pa_female
7.245
indictts_iitm
neutral
null
null
null
null
audio/pa/indictts_pa_female_train_punjabifem_05565.wav
ਪਹਾੜੀ ਇਲਾਕੇ ਦੀ ਪੋਠੋਹਾਰੀ ਉੱਤੇ ਡੋਗਰੀ ਦਾ ਕਾਫ਼ੀ ਪ੍ਰਭਾਵ ਹੈ .
pa
indictts_pa_female
5.475
indictts_iitm
neutral
null
null
null
null
audio/pa/indictts_pa_female_train_punjabifem_05566.wav
ਉਹਨੂੰ ਉਸ ਮੁੰਡੇ ਦਾ ਚੇਤਾ ਆਇਆ , ਜਿਸ ਨੂੰ ਉਹਨੇ ਤਗ਼ਮਾ ਦਿੱਤਾ ਸੀ .
pa
indictts_pa_female
5.572
indictts_iitm
neutral
null
null
null
null
audio/pa/indictts_pa_female_train_punjabifem_05567.wav
ਰਿਚਰਡਜ਼ ਉਨ੍ਹੀਂ ਦਿਨੀਂ ਸਾਹਿਤ ਬਾਰੇ ਕਈ ਕਿਸਮ ਦੀਆਂ ਸਮੱਸਿਆਵਾਂ ਨਾਲ ਉਲਝਿਆ ਹੋਇਆ ਸੀ .
pa
indictts_pa_female
6.94
indictts_iitm
neutral
null
null
null
null
audio/pa/indictts_pa_female_train_punjabifem_05569.wav
ਸ਼ਹਿਰ ਵਿਚ ਕਈ ਥਾਂ ਫਵਾਰੇ ਹਨ ਜੋ ਸਾਲਾਂ ਤੋਂ ਚੱਲ ਰਹੇ ਹਨ .
pa
indictts_pa_female
5.585
indictts_iitm
neutral
null
null
null
null
audio/pa/indictts_pa_female_train_punjabifem_05570.wav
ਇਸ ਦੀ ਸੂਝ ਨੇ ਉਸ ਨੂੰ ਪੰਜਾਬੀ ਸਾਹਿਤ ਦੀ ਕਸਵੱਟੀ ਬਣਨ ਦੇ ਯੋਗ ਬਣਾਇਆ .
pa
indictts_pa_female
6.432
indictts_iitm
neutral
null
null
null
null
audio/pa/indictts_pa_female_train_punjabifem_05571.wav
ਬਿਆਨ ਅਨੁਸਾਰ ਹੋਰ ਨਿਵੇਸ਼ ਦੇ ਨਾਲ ਪੋਰਟ ਤਾਲੋਬਟ ਚ ਕੁਲ ਕਰੋੜ ਪੌਂਡ ਦਾ ਨਿਵੇਸ਼ ਹੋਵੇਗਾ .
pa
indictts_pa_female
8.296
indictts_iitm
neutral
null
null
null
null
audio/pa/indictts_pa_female_train_punjabifem_05572.wav
ਉਸ ਦਾ ਖ਼ਰੀਦਦਾਰ ਸ਼ਰਾਬ ਦੀ ਇਕ ਬੋਤਲ ਉਸਨੂੰ ਹੋਰਨਾਂ ਦੇ ਮਨਪ੍ਰਚਾਵੇ ਲਈ ਪੇਸ਼ ਕਰਦਾ ਹੈ .
pa
indictts_pa_female
7.811
indictts_iitm
neutral
null
null
null
null
audio/pa/indictts_pa_female_train_punjabifem_05573.wav
ਪੱਤਨੀ ਨੂੰ ਭੀੜ ਕਾਰਨ ਚਿਰ ਲੱਗ ਗਿਆ ਸੀ .
pa
indictts_pa_female
3.629
indictts_iitm
neutral
null
null
null
null
audio/pa/indictts_pa_female_train_punjabifem_05574.wav
ਨਾਰੀ ਨੂੰ ਅਹਿਸਾਸ ਹੈ ਕਿ ਸਮਾਂ , ਜਵਾਨੀ ਤੇ ਹੁਸਨ ਨਿਰੰਤਰ ਢਲ ਰਹੇ ਹਨ .
pa
indictts_pa_female
7.166
indictts_iitm
neutral
null
null
null
null
audio/pa/indictts_pa_female_train_punjabifem_05575.wav
ਸ਼੍ਰੀਲੰਕਾ ਵਲੋਂ ਏਸੀ ਜਯਾਨਾਂਗਨੀ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ .
pa
indictts_pa_female
6.248
indictts_iitm
neutral
null
null
null
null
audio/pa/indictts_pa_female_train_punjabifem_05576.wav
ਹੁਣ ਇਕ ਖ਼ਤ ਤੇ ਸਭ ਦਸਤਖ਼ਤ ਕਰੋਗੇ ? ਰਾਹੁਲ ਨੇ ਪੁੱਛਿਆ .
pa
indictts_pa_female
5.218
indictts_iitm
neutral
null
null
null
null
audio/pa/indictts_pa_female_train_punjabifem_05577.wav
ਜਦੋਂ ਬਹੂ ਉੱਥੇ ਨਹੀਂ ਸੀ , ਛੋਟਾ ਭਰਾ ਖ਼ੁਸ਼ ਰਹਿੰਦਾ .
pa
indictts_pa_female
4.505
indictts_iitm
neutral
null
null
null
null
audio/pa/indictts_pa_female_train_punjabifem_05578.wav
ਬੁੱਢਾ ਵੀ ਗੰਦੀਆਂ ਗੱਲਾਂ ਕਰਦਾ ਤੇ ਪੀਂਦਾ ਰਿਹਾ .
pa
indictts_pa_female
3.898
indictts_iitm
neutral
null
null
null
null
audio/pa/indictts_pa_female_train_punjabifem_05579.wav
ਰੋਗੀ ਨੂੰ ਮੁੱਢਲੀ ਸਿਹਤ ਕੇਂਦਰ ਤੋਂ ਬਾਅਦ ਜਲਦੀ ਰੈਫਰ ਕਰ ਦਿਉ .
pa
indictts_pa_female
5.027
indictts_iitm
neutral
null
null
null
null
audio/pa/indictts_pa_female_train_punjabifem_05580.wav
ਗੰਦਗੀ ਦੇ ਢੇਰ ! ਮੇਰੀ ਤੋਬਾ ! ਕਈ ਬੀਮਾਰੀਆਂ ਗੰਦਗੀ ਕਾਰਣ ਲੋਕਾਂ ਨੂੰ ਲੱਗਦੀਆਂ ਹਨ .
pa
indictts_pa_female
7.229
indictts_iitm
neutral
null
null
null
null
audio/pa/indictts_pa_female_train_punjabifem_05581.wav
ਰਾਮਾਇਣ ਦੀ ਨਾਇਕਾ ਸੀਤਾ ਗ਼ੁਲਾਮਦਾਰੀ ਯੁਗ ਦੀ ਇਸਤਰੀ ਦੀ ਬੜੀ ਸੁਹਣੀ ਪ੍ਰਤਿਨਿਧਤਾ ਕਰਦੀ ਹੈ .
pa
indictts_pa_female
7.766
indictts_iitm
neutral
null
null
null
null
audio/pa/indictts_pa_female_train_punjabifem_05582.wav
ਉਸ ਵਿਚ ਆਪਣੇ ਬਹੁਤ ਨੇੜੇ ਦੇ ਲੋਕ ਰੱਖੇ ਜਾਂਦੇ ਸਨ .
pa
indictts_pa_female
4.441
indictts_iitm
neutral
null
null
null
null
audio/pa/indictts_pa_female_train_punjabifem_05583.wav
ਲਾਰੀ ਦੀ ਖੋਹ ਵਿਚ ਮਹਾਜਨਾਂ ਦੀ ਲੜਕੀ ਦੀ ਮੁੜਾਈ ਬਾਰ੍ਹਾਂ ਸੌ , ਤੇਰੇ ਕੋਲ ਆਈ .
pa
indictts_pa_female
6.89
indictts_iitm
neutral
null
null
null
null
audio/pa/indictts_pa_female_train_punjabifem_05584.wav
ਰਤਾ ਕੁ ਗ਼ਲਤੀ ਹੋ ਜਾਵੇ ਤਾਂ ਹਥੌੜੇ ਵਰਗਾ ਥੱਪੜ ਪੈਂਦਾ ਸੀ .
pa
indictts_pa_female
5.062
indictts_iitm
neutral
null
null
null
null
audio/pa/indictts_pa_female_train_punjabifem_05585.wav
ਉਸ ਦਾ ਜੱਦੀ ਪਿੰਡ ਫੁੱਲਾਂਵਾਲ ਇਸ ਸਮੇਂ ਲੁਧਿਆਣਾ ਦਾ ਹੀ ਇਕ ਹਿੱਸਾ ਹੈ .
pa
indictts_pa_female
6.016
indictts_iitm
neutral
null
null
null
null
audio/pa/indictts_pa_female_train_punjabifem_05586.wav
ਉਸ ਦੀਆਂ ਔਰਤਾਂ ਦੇ ਬੱਚੇ ਨਹੀਂ ਬਚਦੇ ਸਨ .
pa
indictts_pa_female
3.778
indictts_iitm
neutral
null
null
null
null
audio/pa/indictts_pa_female_train_punjabifem_05587.wav
ਲੋਕ ਸੇਵਾ ਕਮਿਸ਼ਨ ਸਰਕਾਰੀ ਕਰਮਚਾਰੀਆਂ ਦੇ ਹਿਤਾਂ ਅਤੇ ਅਧਿਕਾਰਾਂ ਦੀ ਦੇਖਭਾਲ ਵੀ ਕਰਦੇ ਹਨ .
pa
indictts_pa_female
7.504
indictts_iitm
neutral
null
null
null
null
audio/pa/indictts_pa_female_train_punjabifem_05588.wav
ਪੰਡਿਤ ਜੀ ਇਕ ਦਮ ਹੋਰ ਗ਼ਮਗੀਨ ਹੋ ਗਏ .
pa
indictts_pa_female
3.629
indictts_iitm
neutral
null
null
null
null
audio/pa/indictts_pa_female_train_punjabifem_05589.wav
ਇਹ ਚੈਂਪੀਅਨਸ਼ਿਪ ਪੁਰਸ਼ ਵਰਗ ਮੋਦੀ ਕਾਲਜ ਦੇ ਖਿਡਾਰੀਆਂ ਨੇ ਜਿੱਤਣ ਦਾ ਮਾਣ ਹਾਸਲ ਕੀਤਾ .
pa
indictts_pa_female
7.455
indictts_iitm
neutral
null
null
null
null
audio/pa/indictts_pa_female_train_punjabifem_05590.wav
ਮੈਂ ਇਸ ਬਾਰੇ ਜ਼ਰੂਰ ਕੁਛ ਕਹਿਣਾ ਚਾਹਾਂਗਾ ਕਿਉਂਕਿ ਮੈਂ ਇਸ ਸਟੇਜ ਵਿਚੋਂ ਲੰਘਿਆ ਹਾਂ .
pa
indictts_pa_female
6.354
indictts_iitm
neutral
null
null
null
null
audio/pa/indictts_pa_female_train_punjabifem_05591.wav
ਉਨ੍ਹਾਂ ਦੱਸਿਆ ਕਿ ਵੈਟ ਦੀ ਥਾਂ ਤੇ ਅਗਲੇ ਸਾਲ ਤੋਂ ਜੀਐੱਸਪੀ ਸ਼ੁਰੂ ਹੋਵੇਗਾ .
pa
indictts_pa_female
6.629
indictts_iitm
neutral
null
null
null
null
audio/pa/indictts_pa_female_train_punjabifem_05592.wav
ਇਹ ਹੇਠ ਲਿਖੀਆਂ ਗੱਲਾਂ ਕਰਕੇ ਹੀ ਮਿਲ ਸਕਦਾ ਹੈ .
pa
indictts_pa_female
3.885
indictts_iitm
neutral
null
null
null
null
audio/pa/indictts_pa_female_train_punjabifem_05593.wav
ਮੈਨੂੰ ਮਾਮਲੇ ਦੀ ਕੋਈ ਸਮਝ ਨਾ ਪਈ ਇਹ ਹੱਡੀ ਆਮ ਨਾਲੋਂ ਵੱਧ ਲੰਮੀ ਸੀ .
pa
indictts_pa_female
6.192
indictts_iitm
neutral
null
null
null
null
audio/pa/indictts_pa_female_train_punjabifem_05594.wav
ਇਸ ਗੱਲ ਨੂੰ ਕਵਿਤਾ ਦੀ ਉਦਾਹਰਣ ਲੈ ਕੇ ਸਮਝਿਆ ਜਾ ਸਕਦਾ ਹੈ .
pa
indictts_pa_female
4.942
indictts_iitm
neutral
null
null
null
null
audio/pa/indictts_pa_female_train_punjabifem_05595.wav
ਨਾਨਕ ਸਿੰਘ ਨੂੰ ਗ਼ਦਰ ਲਹਿਰ ਦੇ ਸ਼ਹੀਦਾਂ ਨਾਲ ਹਮਦਰਦੀ ਹੈ , ਕਿਉਂਕਿ ਉਨ੍ਹਾਂ ਨੇ ਕੁਰਬਾਨੀ ਕੀਤੀ .
pa
indictts_pa_female
7.787
indictts_iitm
neutral
null
null
null
null
audio/pa/indictts_pa_female_train_punjabifem_05596.wav
ਹੋਂਦ ਤੋਂ ਵਿਵੇਕ ਨੂੰ ਕੁਮਾਰ ਦੀ ਆਖੀ ਗੱਲ ਯਾਦ ਆਉਂਦੀ ਹੈ .
pa
indictts_pa_female
4.938
indictts_iitm
neutral
null
null
null
null
audio/pa/indictts_pa_female_train_punjabifem_05597.wav
ਇਸ ਰਿਟ ਦਾ ਪ੍ਰਯੋਜਨ ਨਿਆਂ ਦੀਆਂ ਤਰੁੱਟੀਆਂ ਨੂੰ ਦੂਰ ਕਰਨਾ ਹੈ .
pa
indictts_pa_female
5.599
indictts_iitm
neutral
null
null
null
null
audio/pa/indictts_pa_female_train_punjabifem_05598.wav
ਮੈਂ ਗੁੱਸੇ ਚ ਚੁਪੇੜ ਮਾਰਨ ਲੱਗਾ ਤਾਂ ਉਹ ਭੜਕ ਉੱਠੀ ਖ਼ਬਰਦਾਰ , ਮੈਂ ਤੇਰੇ ਨਾਲ ਨਹੀਂ ਰਹਿਣਾ .
pa
indictts_pa_female
7.262
indictts_iitm
neutral
null
null
null
null
audio/pa/indictts_pa_female_train_punjabifem_05599.wav
ਉੱਤੋਂ ਜ਼ਬਰਦਸਤੀ ਉਨ੍ਹਾਂ ਦੇ ਘਰ ਤੋੜ ਦਿੱਤੇ ਜਾਂਦੇ ਹਨ .
pa
indictts_pa_female
4.375
indictts_iitm
neutral
null
null
null
null
audio/pa/indictts_pa_female_train_punjabifem_05600.wav
ਫਿਰ ਉਸ ਨੂੰ ਕੁੱਟ ਕੇ ਚੂਰਨ ਬਣਾ ਕੇ ਕਿਸੇ ਸਾਫ਼ਸੁਥਰੀ ਸ਼ੀਸ਼ੀ ਵਿੱਚ ਸੁਰੱਖਿਅਤ ਰੱਖ ਲਓ .
pa
indictts_pa_female
7.047
indictts_iitm
neutral
null
null
null
null
audio/pa/indictts_pa_female_train_punjabifem_05601.wav
ਡਿਓਢੀ ਵਿੱਚ ਜਾ ਕੇ ਗੁਬਿੰਦੇ ਨੇ ਆਵਾਜ਼ ਲਾਈ .
pa
indictts_pa_female
3.906
indictts_iitm
neutral
null
null
null
null
audio/pa/indictts_pa_female_train_punjabifem_05602.wav
ਮੈਨੂੰ ਉਹਨਾਂ ਦੇ ਬੁੱਧੀਬਲ ਤੇ ਕ੍ਰੋਧ ਆ ਜਾਂਦਾ ਹੈ .
pa
indictts_pa_female
4.277
indictts_iitm
neutral
null
null
null
null
audio/pa/indictts_pa_female_train_punjabifem_05603.wav
ਉਹਦਾ ਜੀ ਕੀਤਾ ਉਹ ਉਹਨੂੰ ਢੇਰ ਸਾਰੇ ਪੈਸੇ ਦੇਵੇ .
pa
indictts_pa_female
4.58
indictts_iitm
neutral
null
null
null
null
audio/pa/indictts_pa_female_train_punjabifem_05604.wav
ਦੂਜਾ ਨਾਵਲਕਾਰ ਆਮ ਪਾਠਕਾਂ ਨੂੰ ਨਾਵਲ ਸੁਣਾ ਰਿਹਾ ਹੈ .
pa
indictts_pa_female
4.616
indictts_iitm
neutral
null
null
null
null
audio/pa/indictts_pa_female_train_punjabifem_05605.wav
ਸੀਐਮਸੀ ਹਸਪਤਾਲ ਦੇ ਡਾ ਜੈਸਨ ਦਾ ਇਲਾਜ ਸ਼ੁਰੂ ਹੋ ਗਿਆ .
pa
indictts_pa_female
5.503
indictts_iitm
neutral
null
null
null
null
audio/pa/indictts_pa_female_train_punjabifem_05606.wav
ਇਸ ਲਈ ਇਹ ਕਹਿਣਾ ਹੀ ਹੈ ਕਿ ਉਹ ਠੀਕ ਹੋ ਗਿਆ ਹੈ .
pa
indictts_pa_female
4.159
indictts_iitm
neutral
null
null
null
null
audio/pa/indictts_pa_female_train_punjabifem_05607.wav
ਜੇਕਰ ਇਹ ਅੰਤਿਮ ਕੜੀ ਹੁੰਦੀ ਤਾਂ ਸਾਨੂੰ ਉਹ ਆਪਣੇ ਮੂਲਰੂਪ ਵਿਚ ਪ੍ਰੇਰਨਾਯੁਕਤ ਪ੍ਰਤੀਤ ਨਾ ਹੁੰਦੀ .
pa
indictts_pa_female
7.834
indictts_iitm
neutral
null
null
null
null
audio/pa/indictts_pa_female_train_punjabifem_05608.wav
ਵੈਬਸਟਰ ਦਾ ਪਲੇਅਡੱਚਜ਼ ਆਫ ਮਾਲਫ਼ੀਉਸ ਦੇ ਸਾਹਮਣੇ ਖੁਲ੍ਹਿਆ ਪਿਆ ਹੈ .
pa
indictts_pa_female
6.351
indictts_iitm
neutral
null
null
null
null
audio/pa/indictts_pa_female_train_punjabifem_05609.wav
ਹਾਲਾਂਕਿ ਅਮਰੀਕੀ ਅਧਿਕਾਰੀਆਂ ਨੂੰ ਇਸ ਗੱਲ ਤੇ ਯਕੀਨ ਨਹੀਂ ਆ ਰਿਹਾ .
pa
indictts_pa_female
5.428
indictts_iitm
neutral
null
null
null
null
audio/pa/indictts_pa_female_train_punjabifem_05610.wav
ਬਸ਼ੀਰ ਪਹਿਲੀਆਂ ਹੋਰ ਪੀੜਾਂ ਨਾਲ਼ ਇੱਕ ਹੋਰ ਦਰਦ ਸਹਿ ਗਿਆ .
pa
indictts_pa_female
4.492
indictts_iitm
neutral
null
null
null
null
audio/pa/indictts_pa_female_train_punjabifem_05611.wav
ਨਾਲੇ ਜੱਟ ਤਾਂ ਜ਼ਮੀਨ ਨਾਲ ਹੀ ਸਰਦਾਰ ਹੁੰਦੈ .
pa
indictts_pa_female
3.855
indictts_iitm
neutral
null
null
null
null
audio/pa/indictts_pa_female_train_punjabifem_05612.wav
ਇਸ ਕਰਕੇ ਪਤੀਲਿਆਂ ਤੇ ਪਲੇਟਾਂ ਉਤੇ ਉਸ ਦਾ ਗ਼ੁੱਸਾ ਨਿਕਲਿਆ .
pa
indictts_pa_female
5.458
indictts_iitm
neutral
null
null
null
null
audio/pa/indictts_pa_female_train_punjabifem_05613.wav
ਤੇਜ਼ ਕਦਮੀਂ ਅਖ਼ਬਾਰ ਚੁੱਕੀ ਤੇ ਸਾਹਿਤਕ ਸਰਗਰਮੀਆਂ ਵਾਲਾ ਕਾਲਮ ਬੇਸਬਰੀ ਨਾਲ ਇਕੋ ਸਾਹੇ ਪੜ੍ਹ ਗਿਆ .
pa
indictts_pa_female
8.115
indictts_iitm
neutral
null
null
null
null
audio/pa/indictts_pa_female_train_punjabifem_05614.wav
ਭੁੱਖੇ ਮਰਦੇ ਲੋਕਾਂ ਨੇ ਬਰੇਤੇ ਦੇ ਟਿੱਬੇ ਤੇ ਉਗਿਆ ਕੂਲ਼ਾਕੂਲ਼ਾ ਘਾਹ ਸਾਰਾ ਖਾ ਲਿਆ .
pa
indictts_pa_female
7.364
indictts_iitm
neutral
null
null
null
null
audio/pa/indictts_pa_female_train_punjabifem_05615.wav
ਇਕ ਪਹਿਰ ਰਾਤ ਰਹਿੰਦਿਆਂ ਉਠ ਕੇ ਸਣੇ ਕੇਸੀਂ ਇਸ਼ਨਾਨ ਕਰੋ .
pa
indictts_pa_female
5.102
indictts_iitm
neutral
null
null
null
null
audio/pa/indictts_pa_female_train_punjabifem_05616.wav
ਮਾਦਾ ਜੁਗਨੂੰ ਨਰ ਨੂੰ ਆਕਰਸ਼ਤ ਕਰਨ ਲਈ ਬਾਰਬਾਰ ਚਮਕਦੀ ਹੈ .
pa
indictts_pa_female
5.589
indictts_iitm
neutral
null
null
null
null
audio/pa/indictts_pa_female_train_punjabifem_05617.wav
ਜਾਣ ਲੱਗਿਆਂ ਜੀਵੀ ਨੂੰ ਫੇਰ ਆਖਿਆ ਵੇਖ , ਹੋਣ ਵਾਲੀ ਗੱਲ ਹੋ ਗਈ .
pa
indictts_pa_female
5.76
indictts_iitm
neutral
null
null
null
null
audio/pa/indictts_pa_female_train_punjabifem_05618.wav
ਭਾਵੇਂ ਬਠਿੰਡੇ ਦੇ ਇਲਾਕੇ ਵਿਚ ਬਹੁਤ ਟਿੱਬੇ ਤੇ ਰੇਤਾ ਸੀ .
pa
indictts_pa_female
4.658
indictts_iitm
neutral
null
null
null
null
audio/pa/indictts_pa_female_train_punjabifem_05619.wav
ਜਿਨ੍ਹਾਂ ਬਾਰੇ ਜੈਦੇਵ ਦੱਤ ਦੀ ਰਚਨਾ ਵਿੱਚ ਜ਼ਿਕਰ ਮਿਲਦਾ ਹੈ .
pa
indictts_pa_female
5.107
indictts_iitm
neutral
null
null
null
null
audio/pa/indictts_pa_female_train_punjabifem_05620.wav
ਜਦੋਂ ਕਿ ਸਾਡੇ ਸਭਿਆਚਾਰ ਵਿੱਚ ਯੋਨਿਕ ਪਵਿੱਤਰਤਾ ਨੂੰ ਵਿਅਕਤੀਤਵ ਦਾ ਮਹੱਤਵਪੂਰਨ ਅੰਗ ਮੰਨਿਆ ਜਾਂਦਾ ਹੈ .
pa
indictts_pa_female
8.452
indictts_iitm
neutral
null
null
null
null
audio/pa/indictts_pa_female_train_punjabifem_05621.wav
ਪਰ ਮੇਰੇ ਛੋਟੇ ਪੁਤਰ ਨੂੰ ਬਿਲਕੁਲ ਭੁਖ ਨਹੀਂ ਲਗਦੀ , ਇਸਦਾ ਬਹੁਤ ਫਿਕਰ ਹੈ .
pa
indictts_pa_female
5.904
indictts_iitm
neutral
null
null
null
null
audio/pa/indictts_pa_female_train_punjabifem_05622.wav
ਅੱਖਾਂ ਵਿਚ ਕਿਸੇ ਵੀ ਖ਼ਿਆਲ ਦੀ ਲੀਕ ਨਹੀਂ ਸੀ .
pa
indictts_pa_female
3.845
indictts_iitm
neutral
null
null
null
null
audio/pa/indictts_pa_female_train_punjabifem_05623.wav
ਉੱਥੇ ਉਹ ਝੁਕਦੀਆਂ ਤੇ ਉੱਥੇ ਖੜੀਆਂ ਹੋ ਜਾਂਦੀਆਂ .
pa
indictts_pa_female
3.96
indictts_iitm
neutral
null
null
null
null
audio/pa/indictts_pa_female_train_punjabifem_05624.wav
ਬੇਜੀ ਨੇ ਖਿਝ ਕੇ ਮੇਰੀ ਅਕਲ ਨੂੰ ਫਿਟਕਾਰਿਆ ਸੀ .
pa
indictts_pa_female
4.148
indictts_iitm
neutral
null
null
null
null
audio/pa/indictts_pa_female_train_punjabifem_05625.wav
ਗ਼ਮ ਤੋਂ ਉਭਰਨ ਲਈ ਹਰ ਆਦਮੀ ਜਾਂ ਇਸਤਰੀ ਦੀ ਆਪਣੀ ਵਿਧੀ ਹੁੰਦੀ ਹੈ .
pa
indictts_pa_female
5.76
indictts_iitm
neutral
null
null
null
null
audio/pa/indictts_pa_female_train_punjabifem_05626.wav
ਪਰ ਟਾਟਾ ਨਗਰ ਪਹੁੰਚ ਕੇ ਵੀ ਉਸ ਦੇ ਉਡਾਰੂ ਸੁਭਾਅ ਵਿਚ ਕੋਈ ਫ਼ਰਕ ਨਾ ਪਿਆ .
pa
indictts_pa_female
6.238
indictts_iitm
neutral
null
null
null
null
audio/pa/indictts_pa_female_train_punjabifem_05627.wav
ਸੋਨੇ ਨੂੰ ਕੁਠਾਲੀ ਵਿਚ ਤਾਅ ਕੇ ਖੋਟ ਚਾੜੀ ਜਾਂਦੀ ਹੈ .
pa
indictts_pa_female
4.486
indictts_iitm
neutral
null
null
null
null
audio/pa/indictts_pa_female_train_punjabifem_05628.wav
ਮੈਂ ਫੁੱਟਬਾਲ ਤੇ ਹਾਕੀ ਬੜੇ ਸ਼ੌਕ ਨਾਲ ਖੇਡਦਾ ਹਾਂ .
pa
indictts_pa_female
4.489
indictts_iitm
neutral
null
null
null
null
audio/pa/indictts_pa_female_train_punjabifem_05629.wav
ਉਦੋਂ ਵੀ ਏਸ ਪਿੰਡ ਵਿਚ ਲੋਥਾਂ ਦੇ ਢੇਰ ਲੱਗੇ ਸਨ .
pa
indictts_pa_female
4.172
indictts_iitm
neutral
null
null
null
null
audio/pa/indictts_pa_female_train_punjabifem_05630.wav
ਤਾਂ ਉਸ ਕੀਮਤ ਉਤੇ ਸਪਰਸ਼ ਰੇਖਾਵਾਂ ਸਮਾਨਾਂਤਰ ਹੋਣਗੀਆਂ .
pa
indictts_pa_female
5.317
indictts_iitm
neutral
null
null
null
null
audio/pa/indictts_pa_female_train_punjabifem_05631.wav
ਗਰਭਵਤੀ ਮਹਿਲਾਵਾਂ ਲਈ ਮੋਬਾਈਲ ਫੋਨ ਦੀ ਵਰਤੋਂ ਬਹੁਤ ਖ਼ਤਰਨਾਕ ਹੈ .
pa
indictts_pa_female
5.914
indictts_iitm
neutral
null
null
null
null
audio/pa/indictts_pa_female_train_punjabifem_05632.wav
ਦੂਜਾ ਡਰਾਫਟ ਸਾਲਾਂ ਬਾਅਦ , ਮੈਂ ਪਹਿਲੇ ਡਰਾਫਟ ਨੂੰ ਪੜ੍ਹਦਾਂ .
pa
indictts_pa_female
4.857
indictts_iitm
neutral
null
null
null
null